ਕਦੇ ਹੁੰਦੀਆਂ ਸੀ ਕਾਲਜ਼ ਦੀਆਂ ਟੌਪਰਾਂ ,ਅੱਜ ਰੁਲ ਰਹੀਆਂ ਸੜਕਾਂ 'ਤੇ | ਪੰਜਾਬ ਦੀਆਂ 2 ਧੀਆਂ ਦੀ ਦਰਦਨਾਕ ਦਾਸਤਾਨ

แชร์
ฝัง
  • เผยแพร่เมื่อ 4 ม.ค. 2025

ความคิดเห็น • 171

  • @baba5663
    @baba5663 3 ปีที่แล้ว +13

    ਦੋਵੇ ਭੈਣਾਂ ਨੂੰ ਦੇਖ ਕੇ ਮੰਨ ਖੁਸ ਹੋ ਗਿਆ ਰਾਜੀ ਰਹੋ ਭੈਣ ਜੀ ਤੁਸੀਂ ,,ਧੰਨਵਾਦ ਗੁਰਪ੍ਰੀਤ ਭਾਜੀ ਜੀ

    • @Palwindernaturelover
      @Palwindernaturelover 3 ปีที่แล้ว

      Hanji phela nalo bouth thik ho gyia dowe bhena waheguru ji es team te mehar kran ji waheguru ji

  • @RajinderSingh-ny8fc
    @RajinderSingh-ny8fc 3 ปีที่แล้ว +2

    ਵਾਹਿਗੁਰੂ ਜੀ ਮਨੁਖਤਾ ਦੀ ਸੇਵਾ ਕਰਨ ਵਾਲੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਁਖਣ ਜੀ ਦਿਨ ਦੂਗਨੀ ਤੇ ਰਾਤ ਚੋਗਣੀ ਤਰੱਕੀ ਕਰੇ ਜੀ

  • @SukhwinderKaur-en9iv
    @SukhwinderKaur-en9iv 3 ปีที่แล้ว +4

    Bhut khush Hoya mnn sisters nu thik hundia vekh k God bless all of you

  • @harafangle9473
    @harafangle9473 3 ปีที่แล้ว +10

    ਵਾਹਿਗੁਰੂ ਜੀ ਦਾ ਰੰਗ ਹੈ ਪਰਮਾਤਮਾ ਭੈਣਾਂ ਨੂੰ ਤੰਦਰੁਸਤੀ ਬਖਸ਼ੋ ਜੀ 🙏🙏🙏🙏🙏

  • @KulwinderKaur-ko1zp
    @KulwinderKaur-ko1zp 3 ปีที่แล้ว +14

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਰ ਨੂੰ 🙏🙏🙏🙏🙏

  • @makhankalas660
    @makhankalas660 3 ปีที่แล้ว +1

    ਵਾਹਿਗੁਰੂ ਜੀ ਮਨੁੱਖਤਾ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jessiahuja1487
    @jessiahuja1487 3 ปีที่แล้ว +30

    ਕਿਸੇ ਦਾ ਦਿਲ ਨਹੀਂ ਕਰਦਾ ਉਹ ਇਸ ਹਾਲਤ ਵਿੱਚ ਰਹੇ ਵਾਹਿਗੁਰੂ ਜੀ ਮੇਹਰ ਕਰਨਂ ਭੈਣ ਜਲਦੀ ਠੀਕ ਹੋ ਜਾਵੇ 🙏🙏🙏🙏🙏

    • @gurpeetshingchima6284
      @gurpeetshingchima6284 3 ปีที่แล้ว

      R t r t r t r t r r t r r t r t r t r r t r t r t r t r t r t r t r t r t r t r t r t r t r t r t r t r t r t r r r t r t r t r r t r t r r r t r t 4t4rtrrrrtr4rr5t5t55t5tt555tt

  • @jarnailsingh8301
    @jarnailsingh8301 3 ปีที่แล้ว +5

    ਵਾਹਿਗੁਰੂ ਭਲੀ ਕਰੇ ਏਹਨਾਂ ਭੈਣਾਂ ਨੂੰ ਤੰਦਰੁਸਤ ਕਰਨ ਜੀ

  • @manjitsoni9676
    @manjitsoni9676 2 ปีที่แล้ว

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਦਾਤਾ ਜੀਉ ਇਸ ਵੀਡੀਓ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏

  • @Kukie.sahota
    @Kukie.sahota 3 ปีที่แล้ว +12

    ...Ik man ne jameya putt h💎era Jehra sabh da gurpreet veera 😇❤️ ehh kalyug de ute ho gya bharu.....nouhan nallo vakh hoye mass di bngyaaa. Daru... Sada veer eh ji kalyug te ho gya bharuuu..

  • @JagjitSingh-hp4jz
    @JagjitSingh-hp4jz 3 ปีที่แล้ว +3

    ਸਰਦਾਰ ਗੁਰਪਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਕੀ ਸਹਿਬ ਇਹ ਕਾਰਜ ਤੁਸੀ ਹੀ ਕਰ ਸਕਦੇ ਹੋ ਅਸੀਂ ਡੂਨੇਸਨ ਵੀ ਨਹੀ ਭੇਜ ਸਕਦੇ

  • @jessiahuja1487
    @jessiahuja1487 3 ปีที่แล้ว +15

    ਵੀਰ ਜੀ ਇਹੋ ਜਿਹੇ ਸਵਾਲ ਨਾ ਪੁੱਛੋ ਜੀ ਉਹਫੇਰ ਦੁਆਰਾ ਡਿਪਰੈਸ਼ਨ ਵਿੱਚ ਜਾ ਸਕਦੀ ਹੈ ਕਿਰਪਾ ਕਰੋ ਉਹ ਜਲਦੀ ਠੀਕ ਹੋ ਜਾਵੇ

  • @shinderkour97
    @shinderkour97 3 ปีที่แล้ว +6

    ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏🙏🙏🙏

  • @arbelsingh9805
    @arbelsingh9805 3 ปีที่แล้ว +2

    twada wi bhot dhanwad ji.....pro punjab waley veerji........

  • @gurdevsingh977
    @gurdevsingh977 3 ปีที่แล้ว +3

    Satnam waheguru ji God bless you🙏

  • @sukhmaansaab1963
    @sukhmaansaab1963 3 ปีที่แล้ว +3

    Done bhena di video dekhi bhut duku lageya waheguru ji kise nu na. Ide halatan vich liaavi mehar kri

  • @manysingh5430
    @manysingh5430 3 ปีที่แล้ว +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @Kukie.sahota
    @Kukie.sahota 3 ปีที่แล้ว +4

    Salute Rabb ji tuhanu jihne Rabb daikhna oh gurpreet veere nu daikh sakda💞❤️❤️❤️❤️❤️❤️❤️❤️

  • @AvtarSingh-tx3wk
    @AvtarSingh-tx3wk 3 ปีที่แล้ว +4

    ਜੇ ਏਨੇ ਪੜੇ ਲਿਖਿਆ ਨੂੰ ਰੁਜ਼ਗਾਰ ਨਹੀਂ ਮਿਲਦਾ ਓਦੋਂ ਉਹ ਮੈਂਟਲੀ ਆਫਸੈੱਟ ਹੋ ਜਾਦੇ ਨੇ

  • @kiranvirk6016
    @kiranvirk6016 3 ปีที่แล้ว +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ

  • @arvindersingh6712
    @arvindersingh6712 3 ปีที่แล้ว +5

    Waheguru Ji Ka khalsa Waheguru Ji ki Fateh

  • @UshaKumari-kq1gr
    @UshaKumari-kq1gr 3 ปีที่แล้ว +4

    Baba ji aap ji nu lambi umer dai.

  • @jasvirkaursidhu1627
    @jasvirkaursidhu1627 3 ปีที่แล้ว +4

    God bless you sisters

  • @manjitkaurbhatia4010
    @manjitkaurbhatia4010 3 ปีที่แล้ว

    Waheguru ji Veer ji nu chardi kla bakhshna

  • @divyamvlogger13
    @divyamvlogger13 2 ปีที่แล้ว +1

    MANUKHTAA DI SEVA VALAI PAJI BABA JI TUHANU PM BNAA DAAIN OR AP INDIA KAI HAR EK ISAI LOGO KO THIK KARDO💐💐PM OMG DONO LADIES INI PARDI LIKHI😢😢

  • @KulwinderSingh-yo1ph
    @KulwinderSingh-yo1ph 3 ปีที่แล้ว +5

    Waheguru mehr krd ....ehna bhaina te

  • @veerukhanna3261
    @veerukhanna3261 3 ปีที่แล้ว +2

    Waheguru Waheguru ji Maher karo ji sab ta

  • @navtejsinghkhosa8705
    @navtejsinghkhosa8705 2 ปีที่แล้ว

    Waheguru meaher rakhe sarbet te ji

  • @dalbirsingh4521
    @dalbirsingh4521 3 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru 🙏🏾🙏🏼🙏🏾🙏🏼🙏🏾🙏🏼🙏🏾🙏🏼🙏🏾

  • @shabirkhan138
    @shabirkhan138 3 ปีที่แล้ว +5

    Waheguru ji 🙏🙏

  • @sakinderboparai3046
    @sakinderboparai3046 3 ปีที่แล้ว +6

    ਮੇਰੀ ਬੇਨਤੀ ਹੈ ਕਿ ੲਿਨਾਂ ਭੈਣਾਂ ਨੂੰ ਕੋੲੀ ਪੱਤਰਕਾਰ ਕੂੜਾ ਖਾਣਾ ਕੂੜਾ ਖਾਣਾ ਕਹਿ ਕੇ ਬੇ ੲਿੱਜਤੀ ਨਾਂ ਕਰੇ ਬੇਟੀਅਾਂ ਦੁਬਾਰਾ ਡਿਪਰੈਸ਼ਨ ਚ ਜਾ ਸਕਦੀਅਾਂ ਨੇਂ ।ਜੋ ਹੋ ਗਿਅਾ ਸੋ ਹੋ ਗਿਅਾ ਅਗਲੀ ਜਿੰਦਗੀ ਵਾਰੇ ਸਵਾਲ ਕਰੋ ।

  • @dawindersingh3804
    @dawindersingh3804 3 ปีที่แล้ว +4

    Waheguru guar ji mehar karo 🙏🙏🙏🙏

  • @balwantsingh2706
    @balwantsingh2706 3 ปีที่แล้ว +1

    Waheguru kirpa rakhe

  • @sharonmasih6809
    @sharonmasih6809 3 ปีที่แล้ว +2

    God bless you sister's g🙏🏻🙏🏻🙏🏻gbu gurpeet vir g👏👏👏

  • @tarsemmannp5499
    @tarsemmannp5499 3 ปีที่แล้ว +5

    Waheguru ji 🙏 mehar kri sab te

  • @PreetKaur-lh3mu
    @PreetKaur-lh3mu 3 ปีที่แล้ว +2

    Salute h veer ji nu

  • @komalmadaan312
    @komalmadaan312 2 ปีที่แล้ว

    Wow I feel happy to see

  • @divyatelecom1217
    @divyatelecom1217 3 ปีที่แล้ว +1

    Good bless you my handsome sisters thanks gurpreet bhaji

  • @darshansingh7809
    @darshansingh7809 3 ปีที่แล้ว +2

    Waheguru ji 🙏🙏😔

  • @SukhdevSingh-vf5yh
    @SukhdevSingh-vf5yh 3 ปีที่แล้ว +2

    Wahaguru ji🙏

  • @gillphotographybm7837
    @gillphotographybm7837 3 ปีที่แล้ว +2

    Good bless u all Teem

  • @YMoney-
    @YMoney- 3 ปีที่แล้ว

    Wahiguru Ji onha bachian noo normal Zindagi bakhshey

  • @BalwinderSingh-bc9eh
    @BalwinderSingh-bc9eh 3 ปีที่แล้ว +3

    Waheguru ji waheguru ji waheguru ji waheguruji🙏🏻🙏🏻🙏🏻🙏🏻

    • @baldevsingh7435
      @baldevsingh7435 3 ปีที่แล้ว

      Eh dubara v onihi bimar ho jave gi

  • @inderdhillon3165
    @inderdhillon3165 2 ปีที่แล้ว

    No words

  • @jashansharma691
    @jashansharma691 3 ปีที่แล้ว

    Waheguru waheguru waheguru waheguru waheguru waheguru

  • @Arya-rz5tr
    @Arya-rz5tr 2 ปีที่แล้ว

    Gurpreet veere Mera Name bhi Gurpreet Singh h Tusi Rab da roop ho Kismat Wale ne Ludihana wale Sab tu jada Sewadar othe hi ne 🙏👍👍

  • @baba5663
    @baba5663 3 ปีที่แล้ว +1

    ਪਹਿਲਾਂ ਨਾਲੋ ਦੋਵੇ ਭੈਣਾ ਠੀਕ ਆ ਜੀ

  • @jassisandhu832
    @jassisandhu832 3 ปีที่แล้ว +1

    Waheguru Ji ehna bhaina nu jladi ton jladi thik karn mehar Karna Waheguru Ji 🙏

  • @gillphotographybm7837
    @gillphotographybm7837 3 ปีที่แล้ว +1

    Wmk ji good bless u

  • @kiranhargovindsinghkaur323
    @kiranhargovindsinghkaur323 3 ปีที่แล้ว

    Good work

  • @oparora2991
    @oparora2991 3 ปีที่แล้ว +1

    Waheguru ji

  • @bhawnasinghsheokand2138
    @bhawnasinghsheokand2138 3 ปีที่แล้ว

    You are doing amazing job bhai 🙏🏻🙏🏻🙏🏻
    May Mahadev bless u many folds 💐💐

  • @abhijotbrar1119
    @abhijotbrar1119 3 ปีที่แล้ว +1

    ਦੋਵੇਂ ਭੈਣਾਂ ਨੂੰ ਠੀਕ ਦੇਖ ਕੇ ਬਹੁਤ ਖੁਸ਼ੀ ਹੋਈ ਪਰ ਪੱਤਰਕਾਰ ਨੂੰ ਬੇਨਤੀ ਹੈ ਕਿ ਭੈਣਾਂ ਨੂੰ ਇਸ ਦੇ ਸਵਾਲ ਨਾ ਕਰਨ

  • @baldevchungha2298
    @baldevchungha2298 3 ปีที่แล้ว +4

    ਮਿੰਟੂ ਰੱਬ ਦਾ ਦੂਜਾ ਰੂਪ ਹੈ

  • @Kukie.sahota
    @Kukie.sahota 3 ปีที่แล้ว +8

    Parmatma blessed our punjab with Diamond 💎 Gurpreet Singh🙏😇❤️❤️❤️❤️❤️❤️❤️❤️❤️

  • @bintrai6178
    @bintrai6178 3 ปีที่แล้ว +1

    GURPRIT AP MAHAAN HO, SLAM KARDA HAN, FROM BINT RAI🙏 JODHPUR PAKHAR NEAR MAUR MANDI

  • @KulwinderKaur-ko1zp
    @KulwinderKaur-ko1zp 3 ปีที่แล้ว +1

    Whaeguru ji mehar kro ji 🙏🙏🙏🙏🙏

  • @JagsirSingh-fr3tz
    @JagsirSingh-fr3tz 3 ปีที่แล้ว

    Waheguru ji mehar kro ji

  • @ashupreet83
    @ashupreet83 3 ปีที่แล้ว

    Shri waheguru ji

  • @9501701271mr
    @9501701271mr 3 ปีที่แล้ว

    Mintu bro rabb da dusra roop ne luv you bro so much

  • @jaggiamina5742
    @jaggiamina5742 3 ปีที่แล้ว

    WAHEGURU.JI

  • @MohanSingh-gs3be
    @MohanSingh-gs3be 3 ปีที่แล้ว

    Waheguruji

  • @abdeepproductions1321
    @abdeepproductions1321 3 ปีที่แล้ว

    Weheguru ji

  • @DayniteBakersSirsa
    @DayniteBakersSirsa 2 ปีที่แล้ว

    Sarkaran de kamm gurpreet veere vargean nu karne pai rahe ne...........laahnti Bharat sarkar te panjab sarkar

  • @jmaan39
    @jmaan39 3 ปีที่แล้ว +1

    Gurpreet Mintu veer nu slaam

  • @AvtarSingh-tx3wk
    @AvtarSingh-tx3wk 3 ปีที่แล้ว

    Sir eh Sara ਬੇਰੁਜ਼ਗਾਰੀ ਕਰਕੇ ਹੀ ਹੋਇਆ ਲਗਦਾ

  • @amansidhu9416
    @amansidhu9416 3 ปีที่แล้ว

    Waheguru

  • @jagsirsingh-bg7ul
    @jagsirsingh-bg7ul 3 ปีที่แล้ว +1

    🙏

  • @GurpreetKaur-vs8fw
    @GurpreetKaur-vs8fw 3 ปีที่แล้ว +1

    🙏🙏🙏🙏🙏🙏🙏🌹🌹

  • @GurjitSingh-vx7ri
    @GurjitSingh-vx7ri 3 ปีที่แล้ว +1

    🙏🏻🙏🏻🙏🏻🙏🏻🙏🏻

  • @alphaq5899
    @alphaq5899 3 ปีที่แล้ว +4

    ਜੇਕਰ ਪਤਾ ਹੁੰਦਾ ਤਾਂ ਇੰਝ ਦੇ ਹਾਲਾਤ ਨਾ ਹੁੰਦੇ ਕਿੰਨੇ ਬੇਵਕੂਫੀ ਵਾਲੇ ਸਵਾਲ ਪੁੱਛਦੇ ਹੋ ਪੱਤਰਕਾਰ ਵੀ ਹਿੱਲ ਗਿਆ ਲੱਗਦਾ

  • @darshansingh9000
    @darshansingh9000 3 ปีที่แล้ว +3

    So sad and painful.God bless all who are in trouble because of unemployment and other grievances.

  • @sschahal7251
    @sschahal7251 3 ปีที่แล้ว

    Yadvendra veer satsaree akal 22 g

  • @gurpejsidhu8705
    @gurpejsidhu8705 3 ปีที่แล้ว +1

    🙏🙏🙏🙏

  • @gurwidersingh7473
    @gurwidersingh7473 3 ปีที่แล้ว +1

    🙏🙏🙏🙏🙏🙏🙏

  • @spadarth
    @spadarth 3 ปีที่แล้ว

    Patarkaar yaar tu v kamal a, yaar thode kida hunda h betuke sawal puchn da, jedo ona da dimag theek ni c te oh kuda ka lende huni

  • @baldevchungha2298
    @baldevchungha2298 3 ปีที่แล้ว +15

    ਕੀ ਸੁਆਲ ਹੈ ਕੂੜੇ ਚ ਖਾਂਦੇ ਸੀ ਵਾਰ ਵਾਰ ਪੁਛੀ ਜਾਨਾਂ ਦੁਰ ਫਿਟੇ ਮੂੰਹ ਪੱਤਰਕਾਰੀ ਦੇ

    • @harmanjotsingh2897
      @harmanjotsingh2897 3 ปีที่แล้ว

      Baldev chungha...veer g bilkul sahi kah rahe o

    • @satnamwaheguruji6036
      @satnamwaheguruji6036 3 ปีที่แล้ว

      Ae media wale ehna nu ki ..majburi pta ni bnde ton ki ki kra dindi

  • @kiranhargovindsinghkaur323
    @kiranhargovindsinghkaur323 3 ปีที่แล้ว

    Good

  • @ramansehjal2619
    @ramansehjal2619 3 ปีที่แล้ว

    🙏🙏🙏🙏🙏🥰🤗

  • @Manmeet_7
    @Manmeet_7 2 ปีที่แล้ว

    Bai yadwinder ji channi dyian advts.hun tuhade channel te chall rehian han?

  • @sahaniharvindersingh9201
    @sahaniharvindersingh9201 2 ปีที่แล้ว

    Tussi bahot vadiya kam kr rahe ho ji but Inna sister da jaloos na kdo plz hath bann k banti ha

  • @jagmeetbhullar9228
    @jagmeetbhullar9228 3 ปีที่แล้ว

    Please help her government please request ha

  • @mrrajpoot4092
    @mrrajpoot4092 3 ปีที่แล้ว

    Navneet kaur bhain sade ghar de kol 6 phase vich rehndi hai asi56sectorvich rehnde haan

  • @RakeshKumar-ff2xn
    @RakeshKumar-ff2xn 2 ปีที่แล้ว

    Bha ji sorry, par patrjaran nu iddan de question nahi puchhne chahide.

  • @GurmailSingh-vi6qs
    @GurmailSingh-vi6qs 3 ปีที่แล้ว

    🙏🙏🙏🙏🙏

  • @kaurrupinder5796
    @kaurrupinder5796 3 ปีที่แล้ว

    🙏🙏

  • @amarjitsonu5388
    @amarjitsonu5388 3 ปีที่แล้ว +2

    8:45 अगर किसी ने मूर्खता देखनी हो तो इस एंकर के मूर्खतापूर्ण सवालों में देखें।

  • @amarjitsonu5388
    @amarjitsonu5388 3 ปีที่แล้ว

    13:05 कौन कह सकता है कि मेंटली अपसेट है।

  • @kaurs2063
    @kaurs2063 3 ปีที่แล้ว +1

    Veer ji , koshish kro ehna Bhena de thk hon to baad , marriage keti jae ta jo eh apni new life shuru krr sakkan.

  • @indiaindian1181
    @indiaindian1181 3 ปีที่แล้ว +1

    Bhi saab jdu koi sahi ho jada ode lage fer eda na kha karo ki tusi khora khande rho o fer o jada soch da a man dukhi hunda a mareg da

  • @amritsinghgurm1128
    @amritsinghgurm1128 3 ปีที่แล้ว

    ਅਵਨੀਤ ਭੈਣ ਦੇ ਘਰਵਾਲਾ ਕਿਥੇ ਹੈ

  • @harmanpreetkaur6992
    @harmanpreetkaur6992 3 ปีที่แล้ว +5

    Patarkaar bhra tu pehla Thora bolna Sikh....nonsense galla na Kar....bar bar bande nu shirminda kri janda...pta saanu dekh chukke aa oh v...tu eda puchhda dil dukhda agle da

  • @yadwindersinghgillgill8103
    @yadwindersinghgillgill8103 3 ปีที่แล้ว

    ਵੀਰ ਵਿਟਾਮਿਨ ਦੀ ਗੋਲੀ ਵਾਲੀ ਗੱਲ ਕੀ ਸੀ ਜ਼ਰੂਰ ਦੱਸੋ

  • @formula1214
    @formula1214 2 ปีที่แล้ว

    Journalist is getting overboard here with his questions!

  • @jaapmann8743
    @jaapmann8743 3 ปีที่แล้ว

    Zadwinder ji nagative Q naa pucheya kro

  • @surjitsoin968
    @surjitsoin968 3 ปีที่แล้ว +1

    Rulde thora hum gurprret bahut kjyaal rakhde hun

  • @LIFEfacts2021
    @LIFEfacts2021 3 ปีที่แล้ว +1

    Ohhh. Punjabi bhuke reh lende..par haath nahin failaande... Kasht seh lende.... rab mehar kare..

  • @surjitsoin968
    @surjitsoin968 3 ปีที่แล้ว +6

    Gurpreet ji media ke saamne patient ke baate na batao kiyo ki patient theek ho raha hai kahi sharminda na hom

    • @balvirsingh9650
      @balvirsingh9650 3 ปีที่แล้ว

      ਸਹੀ ਕਿਹਾ ਤੁਸੀਂ ਜਦੋਂ ਮਰੀਜ਼ ਬਿਲਕੁਲ ਠੀਕ ਹੋ ਜਾਵੇ ਤਾਂ ਸ਼ੇਅਰ ਕਰ ਦਿਓ ਭਾਵੇਂ

    • @harmeshmanavadvocate2639
      @harmeshmanavadvocate2639 3 ปีที่แล้ว

      ਵੀਰ ਕਾਨੂੰਨ ਅਤੇ ਮਨੋਵਿਗਿਆਨ ਦੀ ਸਮਝ ਅਨੁਸਾਰ ਤੁਹਾਨੂੰ ਇਸ ਮੁਲਾਕਾਤ ਵਿੱਚ ਕੂੜਾ ਖਾਣਾ ਜਾਂ ਅਜਿਹੀਆਂ ਹੋਰ ਨਿਜ਼ ਗੱਲਾਂ ਨੂੰ ਜਿਆਦਾ ਵਿਸਥਾਰ ਨਹੀਂ ਦੇਣਾ ਚਾਹੀਦਾ ਕਿਉਂਕਿ ਸ਼ੋਸ਼ਿਲ ਮੀਡੀਏ ਰਾਹੀਂ ਇਨ੍ਹਾਂ ਗੱਲਾਂ ਦਾ ਇਨ੍ਹਾਂ ਭੈਣਾਂ 'ਤੇ ਹੋਰ ਬੁਰਾ ਅਸਰ ਹੋ ਸਕਦਾ ਹੈ। ਜੇ ਕਿਸੇ ਮਾਨਸਿਕ ਰੋਗੀ ਦਾ ਪਹਿਲਾਂ ਹੀ ਸਮੇਂ ਸਿਰ ਇਲਾਜ ਕਰਵਾ ਦਿੱਤਾ ਜਾਵੇ ਤਾਂ ਕਈ ਜੀਵਨ ਬੱਚ ਜਾਂਦੇ ਹਨ।

  • @PAWANKUMAR-vz6qc
    @PAWANKUMAR-vz6qc 2 ปีที่แล้ว

    Bohat bura Hal c ji..Ghar b Sara kodhy nal pharya hoya c.

  • @hardeepsinghhardeep8189
    @hardeepsinghhardeep8189 3 ปีที่แล้ว +5

    Yaadwinder rukkhe jhe tarike da banda... Thora apnapan jha dkha yr...

    • @harjitkaur6977
      @harjitkaur6977 3 ปีที่แล้ว

      Eh apne view len lai kri janda

    • @grewal4833
      @grewal4833 3 ปีที่แล้ว +2

      Tusi kise nu koi kam na karn deo

    • @ratan.dhaliwal4937
      @ratan.dhaliwal4937 3 ปีที่แล้ว

      ਵਾਹ 22 ਜੀ ਧੰਨਵਾਦ ਤੇਰਾ ਤੁਸੀ ਭੈਣਾ ਦੀ ਮੱਦਦ ਕੀਤੀ ਬਲਦੇਵ ਗੋਂਦਾਰਾ