ਬਾਪ ਤੇ ਪੁੱਤ ਦੋਨੋ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਪਰ ਅੱਜ 🙏🙏

แชร์
ฝัง
  • เผยแพร่เมื่อ 9 ม.ค. 2025

ความคิดเห็น • 693

  • @NavdeepSingh-um3zl
    @NavdeepSingh-um3zl 2 ปีที่แล้ว +11

    ਪਲ ਵੀਰ ਜੀ ਇਹ ਪਿਉ ਪੁਤਰ ਹੀ ਰੱਬੀ ਰੂਹਾ ਹੈ ਅਤੇ ਥੋਡੀ ਸੰਸਥਾ ਦੀ ਰੌਣਕ ਨੇ ,
    ਮਾਲਕ ਖੁਸ਼ ਰੱਖੇ ਸਾਰੇ ਹੀ ਵੀਰਾ, ਨੂੰ

  • @gurjotsingh_88
    @gurjotsingh_88 3 ปีที่แล้ว +9

    ਵੀਰੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਚੜਦੀਕਲਾ ਚ ਰੱਖਣ ਤੁਹਾਨੂੰ ਆ ਪਿਓ ਪੁੱਤ ਦੀ ਵੀਡਿਓ ਦੇਖ ਕੇ ਰੂਹ ਖੁਸ਼ ਹੋ ਗਈ ਮਹਾਰਾਜ ਕਿਰਪਾ ਕਰਨ

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +31

    ਸੋਨੀ ਵੀਰ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ ਮਨ ਖੁਸ਼ ਹੋ ਗਿਆ ਰੱਬ ਮੇਹਰ ਰੱਖੇ ਤਰੱਕੀਆਂ ਕਰੋ

  • @gurjotsinghcheema4083
    @gurjotsinghcheema4083 3 ปีที่แล้ว +20

    ਵੀਰ ਜੀ ਮੈਨੂੰ ਤਾਂ ਥੋਡੇ ਵਿੱਚੋਂ ਹੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਹੀ ਨਜ਼ਰ ਆਉਂਦੇ ਨੇ ਵਾਹਿਗੁਰੂ ਜੀ ਥੋਡੇ ਸਦਾ ਹੀ ਅੰਗ ਸੰਗ ਸਹਾਈ ਰਹਿਣ 🙏🙏 ਸੁੱਖੀ ਸਾਹਨੇਵਾਲ ਤੋਂ

  • @kiratchahal8093
    @kiratchahal8093 3 ปีที่แล้ว +4

    ਵੀਰ ਜੀ ਸੋਡੀ ਵੀਡੀਉ ਦੇਖ ਕੇ ਮਨ ਖੁਸ ਹੋ ਜਾਦਾ ਵੀਰ ਜੀ ਸੋਨੀ ਵੀਰ ਜੀ ਤਾ ਬਹੁਤ ਹੱਸੀ ਕੜਾਉ ਦਾ ਰੱਬ ਖੁਸ ਰੱਖੇ ਵੀਰ ਜੀ ਮੈ ਜਲਦੀ ਹੀ ਸੇਵਾ ਵਿੱਚ ਹਿੱਸਾ ਪਾਉ ਗੀ ਵੀਰ ਜੀ

  • @Surmel460
    @Surmel460 2 ปีที่แล้ว +8

    ਪਰਮਾਤਮਾ ਏਸੇ ਤਰ੍ਹਾਂ ਮੇਹਰ ਰੱਖੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @ranjatsingh238
    @ranjatsingh238 3 ปีที่แล้ว +4

    ਪਾਲ ਸਿੰਘ ਖਰੌੜ ਦਾ ਕੋਈ ਪਿਛਲਾ ਕਰਮ ਹੈ ਏਨੀ ਸੇਵਾ ਸੰਭਾਲ ਦਾ ਕੰਮ ਕਰਨਾ ਕਿੳੁ ਕਿ ਕਰੌੜਾਂ ਰੁਪਏ ਦੇ ਕਰੀਬ ਪੇਸ਼ਾ ਹੈ ਆਮ ਬਾਬੇ ਆਖਦੇ ਦੇ ਕੋਲ ਕਮੇਟੀ ਦੇ ਕੋਲ ਹੋਰ ਵੀ ਕਈ ਧਨਾਢ ਹੋਣਗੇ ਮੇਰੇ ਲਈ ਉਹ ਨੰਗੇ ਨੇ ਪਾਲ ਸਿੰਘ

  • @ranokaur3309
    @ranokaur3309 4 ปีที่แล้ว +199

    ਸੋਨੀ ਵੀਰੇ ਮੈਂ ਵੀ ਤੁਹਾਡੀ ਭੈਣ ਆ
    ਮੈਂ ਜਰੂਰ ਮਿਲਣ ਆਵਾਂਗੀ ਅਪਣੇ ਵੀਰ ਨੂੰ

    • @abisingh186
      @abisingh186 3 ปีที่แล้ว +6

      ਵਾਹਿਗੁਰੂ ਜੀ

    • @kamalbawa4075
      @kamalbawa4075 3 ปีที่แล้ว +5

      Di ji jurr mil k ayeo apde bro nu

    • @SandeepSingh-td5tr
      @SandeepSingh-td5tr 3 ปีที่แล้ว +6

      ਭੈਣ ਜੀ ਮੈਨੂੰ ਵੀ ਤੁਸੀਂ ਆਪਣਾ ਵੀਰ ਸਮਝੋ ਵੀਰ ਸੋਨੀ ਹੁਣਾ ਨੂੰ ਮੈਂ ਵੀ ਮਿਲਣ ਜਾਵਾਂਗਾ ਮੇਰਾ ਪਿੰਡ ਬਿਰਧਨੋ ਜਿਲ੍ਹਾ ਪਟਿਆਲਾ ਪਰ ਮੈਨੂੰ ਬਹੁਤ ਖੁਸ਼ੀ ਹੋਈ

    • @dilbagsingh843
      @dilbagsingh843 3 ปีที่แล้ว

      👍👍👍

    • @ranokaur3309
      @ranokaur3309 3 ปีที่แล้ว +3

      ਵੀਰ ਜੀ ਬਿਲਕੁਲ ਜੀ,ਤੁਹਾਡੀ ਵੀ ਮੈਂ ਭੈਣ ਹਾਂ, ਵੀਰ ਪਾਲ ਖਰੌੜ ਜੀ ਨਾਲ ਕੁਝ ਦਿਨ ਪਹਿਲਾਂ ਗੱਲ ਹੋਈ ਸੀ।ਅਗਲੇ 2 ਮਹੀਨੇ ਤੱਕ ਮੈਂ ਪੰਜਾਬ ਜਾ ਰਹੀ,ਫਿਰ ਓਥੋਂ ਸੋਨੀ ਵੀਰ ਜੀ ਨਾਲ ਗੱਲ ਕਰਾਂਗੀ

  • @bhagsingh4450
    @bhagsingh4450 3 ปีที่แล้ว +10

    ਮੇਰੇ ਪੁੱਤਰ ਜੀ ਮੈਂ ਤੁਹਾਡੀਆਂ ਹੀ ਵੀਡੀਓਜ਼ ਦੇਖਦੇ ਰਹਿੰਦੇ ਹਾਂ। ਚੜ੍ਹਦੀ ਕਲਾ।

  • @deepybai1607
    @deepybai1607 3 ปีที่แล้ว +2

    ਰੱਬ ਪਿਓ ਤੇ ਪੁੱਤ ਰੱਬ ਮੇਹਰ ਭਰੀਆ ਰੱਬ ਰੱਖੇ ਦੋਨਾ ਨੂੰ ਜਲਦੀ ਤੋ ਜਲਦੀ ਠੀਕ ਕਰੇ ਜੀ

  • @BalochiPimpin
    @BalochiPimpin 4 ปีที่แล้ว +52

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣਾ ਸਦਾ ਅੰਗ ਸੰਗ ਰਹਿਣਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।

  • @bapudaofficerput1638
    @bapudaofficerput1638 3 ปีที่แล้ว +38

    Veere ਦੁਨੀਆ ਦਾ ਸਭ ਤੋਂ ਵੱਡਾ ਪੁੰਨ ਦਾ ਕੰਮ ਕਰ ਰਹੇ o🙂🙂🙂🙏🙏🙏

  • @gurpreetgurpreet6610
    @gurpreetgurpreet6610 2 ปีที่แล้ว +2

    ਸੋਨੀ ਵੀਰ ਦਿਆਂ ਗੱਲਾ ਬਹੁਤ ਵੱਦਇਆ ਲੱਗ ਦੀਆਂ ਨੇ ਰੱਬ ਤੁਹਾਡੀ ਲਮੀ ੳੁਮਰ ਕਰੇ ਵਾਹਿਗੁਰੂ ਜੀ

  • @shinestartech8372
    @shinestartech8372 3 ปีที่แล้ว +15

    ਹਾਏ ਓਏ ਸੋਨੀ ਵੀਰ ਸਿਰਾ ਕਰਾਈ ਜਾਣਾ 🤣🤣🤣ਰੱਬ ਤੈਨੂੰ ਚੜ੍ਹਦੀਆਂ ਕਲਾਂ ਚ ਰੱਖੇ ਪਾਲ ਵੀਰ ਵਾਹਿਗੁਰੂ ਮਿਹਰ ਕਰੇ 🙏🙏🙏🙏

  • @Rider..p_r_i_n_c_e
    @Rider..p_r_i_n_c_e ปีที่แล้ว +3

    🙏ਆਪਾ ਤਾਂ ਪਾਲ ਵੀਰ ਜੀ ਤੇ ਸੋਨੀ ਵੀਰ ਜੀ ਦੇ ਫੈਨ ਆ ਜੀ 🙏 ਵਾਹਿਗੁਰੂ ਜੀ ਤੁਹਾਡੀ ਹਰ ਇੱਛਾ ਪੂਰੀ ਕਰੇ ਇਹੀ ਅਰਦਾਸ ਹੈ ਤੁਹਾਡੇ ਦਾਸ ਦੀ 🙏♥️💐

  • @manpreetkaurvirk7545
    @manpreetkaurvirk7545 3 ปีที่แล้ว +50

    ਸੋਨੀ ਵੀਰ ਹਸਾਉਂਦਾ ਬਹੁਤ ਹੈ 🤣🤣🤣🤣🤣

  • @sainimanjit7030
    @sainimanjit7030 ปีที่แล้ว +3

    ਵੀਰੇ ਤੁਹਾਡੇ ਵਰਗੇ ਪੁੱਤਰ ਹਰ ਘਰ ਵਿੱਚ ਹੋਣ ਤੁਹਾਡਾ ਮਾਂ ਬਾਪ ਬਹੁਤ ਕਿਸਮਤ ਵਾਲੇ ਹਨ🙏🙏

  • @vikramfarmer5183
    @vikramfarmer5183 3 ปีที่แล้ว +50

    पाल भाई जी आपकी आवाज़ बहुत मस्त हे ,ओर आपका बोलने का तरीका बहुत खूब हे 😘

  • @gurmejsingh6069
    @gurmejsingh6069 3 ปีที่แล้ว +2

    ਆਪਣਾ ਫਰਜ ਸੇਵਾ ਸੁਸਾਇਟੀ ਨੂੰ ਚਲੋਣ ਵਾਲਾ ਵੀਰ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਸੁਭਾ ਬਹੁਤ ਵੱਧੀਆ ਧੰਨਵਾਦ ਕਰਦੇ ਹਾਂ

  • @lakhasingh7926
    @lakhasingh7926 3 ปีที่แล้ว +9

    ਵਾਹਿਗੁਰੂ ਜੀ ਚੜਦੀਕਲਾ ਬਖ਼ਸ਼ੇ ਹਮੇਸ਼ਾਂ ਖ਼ੁਸ਼ ਰੱਖੇ

  • @stephenphillips1387
    @stephenphillips1387 2 ปีที่แล้ว +10

    Omg i had to read the comments to understand what is being said and only to find out that Soni has his father visiting him. His father is an understanding man. Gods blessing is great. The results of this Sikh moverment, organisation bringing family back together has to be applauded.
    May God continue to bless our Sikh brothers, give them strength to carry on there good works. 🙏

  • @gurjindertiwana2496
    @gurjindertiwana2496 2 ปีที่แล้ว +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @maninderpal3781
    @maninderpal3781 3 ปีที่แล้ว +6

    ਸੋਨੀ ਵੀਰਾ ਖੁਸ਼ ਕਰ ਦਿੰਦਾ ਬਾਬਾ ਮੇਹਰ ਕਰੇ 🙏🙏🙏

  • @blackhorseaddicted2177
    @blackhorseaddicted2177 3 ปีที่แล้ว +4

    ਵਾਹਿਗੁਰੂ ਤੁਸੀ ਏਹਦਾ ਹੀ ਗੱਲਾ ਕਰਦੇ ਰਿਹਾ ਕਰੋ ਏਹਨੲ ਸਭ ਵੀਰਾ ਨਾਲ

  • @endjatt3272
    @endjatt3272 3 ปีที่แล้ว +6

    ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਿਓ ਸਭ ਤੇ

  • @lovejeetsingh319
    @lovejeetsingh319 3 ปีที่แล้ว +12

    No Words
    Koi Shabad Ni Baneya Teri Sifat Lyi Paal Veere....❤️
    Waheguru Di Mehar Eda E Bani Rahe Veer Te Baaki Saari Team te v🙏✊✊✅🙏

  • @kamalsidhu7898
    @kamalsidhu7898 3 ปีที่แล้ว +3

    ਬਹੁਤ ਵਧੀਆ ਹੈ ਪ੍ਰਮਾਤਮਾ ਇਸ ਸੰਸਥਾ ਨੂੰ chadi ਕਲਾ ਚ ਰੱਖੋ

  • @bablasekhon1044
    @bablasekhon1044 11 หลายเดือนก่อน

    ਵੀਰੇ ਗੁਰੂ ਮਹਾਰਾਜ ਜੀ ਕਿਰਪਾ ਕਰਨ ਚੜਦੀਕਲਾ ਚ ਰੱਖਣ ਤਹਾਨੂੰ ਤੇ ਪਿੳ ਪੁੱਤ ਤੇ ਜਿਹਨਾ ਦੀ ਵੀਡਿਓ ਦੇਖ ਕੇ ਰੂਹ ਖੁਸ ਹੋ ਗੲੀ ਮਹਾਰਾਜ ਕਿਰਪਾ ਕਰਨ

  • @rooprekha1280
    @rooprekha1280 4 ปีที่แล้ว +24

    ਵਾਹਿਗੁਰੂ ਜੀ ਵਾਹਿਗੁਰੂ 🙏🙏 ਰੋਣਾ ਆ ਜਾਂਦਾ ਵੀਰ ।।

  • @sainimanjit7030
    @sainimanjit7030 ปีที่แล้ว

    ਸੋਨੀ ਬਹੁਤ ਸੋਹਣੀਆਂ ਗੱਲਾਂ ਕਰਦਾ ਬਾਹਰਲੇ ਦੇਸ਼ ਵਿਚ ਜੇ ਕੋਈ ਹਾਰਨ ਮਾਰਦੇ ਤਾਂ ਗਾਲ ਹੁੰਦੀ ਆ ਵੀਰੇ ਤੁਸੀ ਬਹੁਤ ਹੀ ਵਧੀਆ ਕੰਮ ਕਰਦੇ ਹੋ ਪਰਮਾਤਮਾ ਤੁਹਾਨੁੰ ਹਮੇਸ਼ਾ ਚੜਦੀ ਕਲਾ ਵਿਚ ਰੱਖਾ🙏🙏

  • @sukhveersinghsidhu5231
    @sukhveersinghsidhu5231 3 ปีที่แล้ว +6

    ਦਿਲ ਖੁਸ਼ ਕਰਤਾ ਵਾਹਿਗੁਰੂ ਜੀ। ਬਾਬਾ ਜੀ ਮਿਹਰ ਕਰਨ।❤

  • @m.r5735
    @m.r5735 3 ปีที่แล้ว +6

    Veer ji thodi m fan ho gyi v asli hero ta tuc he veer jii m thodia saria video dekh k bhtt khushi mildi tuc sareya di help krde waheguru ji mehr kre

  • @mdhr1029
    @mdhr1029 3 ปีที่แล้ว +8

    Singh Saab nu mooch khadi rakahan da shonk aa Waheguru à shonk charrdi klaa ch rakhe bolannd honsle

  • @palwindersingh4578
    @palwindersingh4578 4 ปีที่แล้ว +18

    ਬਾਬਾ ਨਾਨਕ ਪਲਾ ਕਰੇ ਵੀਰ ਜੀ ੴ☬ੴ☬ 🙏🙏🙏🙏🙏

  • @alamjitnirmaan4964
    @alamjitnirmaan4964 4 ปีที่แล้ว +27

    ਵਾਹਿਗੁਰੂ ਜੀ ਹਮੇਸਾ ਇਸ ਪਰਿਵਾਰ ਨੂੰ ਹਮੇਸਾ ਖੁਸ ਰੱਖਣ🙏🙏🙏🙏

  • @LoveKumar-kg7mx
    @LoveKumar-kg7mx 2 ปีที่แล้ว +4

    ਵਾਹਿਗੁਰੂ ਜੀ ਮਿਹਰ ਕਰਨ ❤️❤️❤️ਦਿਲ ਖੁਸ਼ ਹੋ ਜਾਂਦਾ ਦੇਖ k

  • @RajinderKaur.7604
    @RajinderKaur.7604 4 ปีที่แล้ว +7

    ਜਸਪਾਲ ਵੀਰੇ ਸਾਰੀ ਟੀਮ ਨੂੰ ਆਕਾਲ 🙏🙏 ਤੁਹਾਡੀ ਸੇਵਾ ਦਾ ਫਲ, ਪਰਮਾਤਮਾ ਦਾ ਆਸ਼ੀਰਵਾਦ ਨਾਲ ਠੀਕ ਹੋਏ, ਵਾਹਿਗੁਰੂ ਜੀ ਹਰ ਕਿਸੇ ਦਾ ਦੁੱਖ ਦੂਰ ਕਰੇ, ਜਸਪਾਲ ਵੀਰ ਦੀ ਟੀਮ, ਮਨੁੱਖੀ ਸੇਵਾ ਗੁਰਪ੍ਰੀਤ ਵੀਰ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ 👍🌹🌹👌👌🙏🙏

  • @bhindaboparai7428
    @bhindaboparai7428 4 ปีที่แล้ว +9

    Bahut vadia veer g . Waheguru waheguru waheguru waheguru ji hamesha chardikala ch rakhan sabh nu

  • @princerajasansi4639
    @princerajasansi4639 2 ปีที่แล้ว +2

    wahaguru ji hamesha tandrosti bakshan te chardi kalla ch rakhn dowe payeo putt nu ♥ ❤ pal veere junda vasda reh 🙏🙏

  • @AarshRandhawa-ro9bc
    @AarshRandhawa-ro9bc 8 หลายเดือนก่อน +1

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @narinderpalkaur9134
    @narinderpalkaur9134 3 ปีที่แล้ว +17

    Bhut khushi huii ehnaa nu dekh k....tuhadii mehnat aa jii🙏🙏 waheguru ji mehar krn 🙏🙏

  • @gurBigo
    @gurBigo 4 ปีที่แล้ว +21

    Wah wah pal singh sardara rab teri har manokamna puri kare jeoinda reh mera veer.. mere kol shabd hi nahi hai kuj kehan leyi veera....... bus mere dil cho tuhàde leyi pyar te satkàr hi nikleya baba nanak tuhadi har manokamna puri kare 🙏🙏🙏🙏

  • @nihangmedia
    @nihangmedia 3 ปีที่แล้ว +14

    Waheguru tenu us mukam te puchave jithe aam loki sochde ne
    22 tussi sache khalse ho
    Akaal ji 🙏🙏⚔️⚔️⚔️⚔️⚔️⚔️

    • @PRITPALSINGH-wr5ly
      @PRITPALSINGH-wr5ly 3 ปีที่แล้ว

      Veer tusi ethe vi,pal veer da channel bare vi daseya karo taki veer nu thodi madad mil sake,Waheguru Ji🙏🙏

  • @kuldeepdeol2369
    @kuldeepdeol2369 3 ปีที่แล้ว +1

    Soni kite kite sirra la janda.. waheguru mehre krn ena dowa peo putt te ....

  • @sakinderboparai3046
    @sakinderboparai3046 4 ปีที่แล้ว +2

    ਵਾ਼ਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸੇ ।

  • @omanoman5845
    @omanoman5845 4 ปีที่แล้ว +5

    ਧੰਨ ਗੁਰੂ ਨਾਨਕ ਪਾਤਸ਼ਾਹ

  • @harafangle9473
    @harafangle9473 3 ปีที่แล้ว +13

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @kalwindersingh4607
    @kalwindersingh4607 3 ปีที่แล้ว +6

    Waheguru jitusi vi rabb da e roop o ji malak kirpa karan

  • @kaursukhwant9757
    @kaursukhwant9757 4 ปีที่แล้ว +6

    Waheguru ji chardi klaa vich rakhe jiyunde vasde raho sewa karn walyo

  • @madhubisht3965
    @madhubisht3965 3 ปีที่แล้ว +17

    Soni veer 😊
    Rabb da bnda👌
    WMK🙏

  • @gurjitdhanoa2674
    @gurjitdhanoa2674 3 ปีที่แล้ว +6

    Waheguru Vere tenu lambi umar bakhshe tan jo tusi es tra hi besahre lokan da Sahara bande rahu I proud of u 🙏🙏🙏🙏🙏🙏🙏🙏

  • @gundeepsingh1009
    @gundeepsingh1009 3 ปีที่แล้ว +24

    Waah ji waah soni veer ... At 10:45 he touched the ground with his hand to show respect to the Sikh warrior Sant journail Singh bhinderawala😊😊

  • @nimratschannel2100
    @nimratschannel2100 3 ปีที่แล้ว +6

    Salute salute salute to pal veer from surrey Canada

  • @ManjeetSingh-zi7wt
    @ManjeetSingh-zi7wt 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️⚔️⚔️⚔️⚔️🌹🌹🌹🌹🌹🙏🏼👍

  • @bindergill1760
    @bindergill1760 3 ปีที่แล้ว +1

    ਵਾਹਿਗੁਰੂ ਜੀ ਇਝ ਲਗਦਾ ਵੀ ਇਨ੍ਹਾਂ ਬੰਦਿਆਂ ਵਿੱਚ ਰੱਬ ਦੇ ਦਰਸ਼ਨ ਹੋ ਗਏ🙏🏻🙏🏻

  • @ਸੰਧੂਜ਼ੀਰਾ
    @ਸੰਧੂਜ਼ੀਰਾ 3 ปีที่แล้ว +4

    Waheguru ji mehar karan sewa karn walay veeran tay and sewa kron walay veeran tay

  • @nimratschannel2100
    @nimratschannel2100 3 ปีที่แล้ว +10

    waheguru ji salute veer thunu support krn ly

  • @amarjitsingh95
    @amarjitsingh95 3 ปีที่แล้ว +6

    Waheguru ji mehar karu sab veer te . Piyar nal sab kuj thik ho janda .

  • @manjitsinghbhogal15
    @manjitsinghbhogal15 3 ปีที่แล้ว +2

    Pal paji satsri Akal guru saab chardikala ch rakhan tuhanu veer g tuhadi sewa dekhke bahut Khushi mildi mann nu

  • @pankajabbi1481
    @pankajabbi1481 3 ปีที่แล้ว +1

    Soni bhaji ne sant g da NME sun ke drti nu mtha thkya waheguru soni bhji te uncle g nu jldi thk kr dve

  • @manmeetkaur7991
    @manmeetkaur7991 3 ปีที่แล้ว +53

    So cutee waheguru g mhr kro sb ta 🙏🏻🙏🏻❤❤

  • @itssardaarni3008
    @itssardaarni3008 3 ปีที่แล้ว +14

    ਵਾਹਿਗੁਰੂ ਮਿਹਰ ਕਰੇ🙏🙏🙏

  • @singhprabhpatialapunjab.7410
    @singhprabhpatialapunjab.7410 2 ปีที่แล้ว +1

    ਅਪਣੇ ਸੋਨੀ ਵੀਰੇ ਦੇ ਪਿਤਾ ਨੇ ਜੀ🙏🙏🙏🙏

  • @subhashsharma2933
    @subhashsharma2933 3 ปีที่แล้ว +1

    Bai ji bhot acha lagya vedeo dekh ke bhot khusi hoi ji ek phela vedeo dekhi te ehna di te ek aaj dekhi bhot khusi hoi ji
    Pyo putar bhot hai khuas dil te majak wale ache insaan han
    Bai ji tuhadi sewa ne ta bai rang la rakhe hai .parmatma hamesa tuhanu veer ji chaddi kala che rakhan 🙏🎁🙏🎁🙏

  • @vishalkamboj8270
    @vishalkamboj8270 4 ปีที่แล้ว +10

    Maharaj mehar kare ,god bless you veer ji

  • @sukhwinderpal9282
    @sukhwinderpal9282 3 ปีที่แล้ว +1

    Sonu tey Sonu dey bapu g dono Dil dey boht Sachey aa g........

  • @kuldeepdeol2369
    @kuldeepdeol2369 3 ปีที่แล้ว +7

    Loka de tutde ghr bachonda firda veer.. waheguru Meher krn tere te bai ji..

  • @surinderbhalla2000
    @surinderbhalla2000 3 ปีที่แล้ว +1

    Waheguru Ji tuhanu himmat
    deve tusi bhut mithha bolde hoSat Shri Akal Ji bete

  • @jagdeepjudge4849
    @jagdeepjudge4849 3 ปีที่แล้ว +7

    Waheguru ji mehar kro ji ehna sab te

  • @ranjeeetvlogs711
    @ranjeeetvlogs711 4 ปีที่แล้ว +7

    Veer g waheguru chardi kla vich rakhe tanu

  • @royalbeautyparlourgmail.co1805
    @royalbeautyparlourgmail.co1805 3 ปีที่แล้ว

    Bdi kirpa rab varge bandya nu mil gye dono pyo putt, zindgi shi raste te aa gyi

  • @balvirdhaliwal1041
    @balvirdhaliwal1041 2 ปีที่แล้ว +5

    🙏 ਵਾਹਿਗੁਰੂ ਜੀ 🙏

  • @___g96
    @___g96 3 ปีที่แล้ว +1

    ajj swear da betha mai sony veer diaa saria video dekh reha khush anaa k ho reha dekh k maja agea 😄waheguru mehar rakhe veer sarea te

  • @sandhuschannel2114
    @sandhuschannel2114 3 ปีที่แล้ว +2

    Pal veere sony veer and sony veer de papa papa dono jnee rab de bandee vaa suchee patsah waheguru ji ehnaa nu tandrusti baksho 🙏🙏🙏🙏🙏

  • @amritpalsinghsaggu7554
    @amritpalsinghsaggu7554 2 ปีที่แล้ว +5

    Satguru ji mehr karn

  • @jagjitsingh1993
    @jagjitsingh1993 3 ปีที่แล้ว +4

    Veer ji tusi great really singh ho salutes h aapji nu

  • @kiranvirbrar7460
    @kiranvirbrar7460 3 ปีที่แล้ว +5

    O ho waheguru g ana da ghar v vsa de ,,waheguru Soni da sachi mrg kra de ana di v khushi puri karo ghuru g

  • @simransandhu283
    @simransandhu283 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @exotic2630
    @exotic2630 3 ปีที่แล้ว +10

    ਰਵਾ ਤਾਂ ਯਾਰ
    ਕੋਈ ਸ਼ਬਦ ਨਹੀਂ

  • @sandhuschannel2114
    @sandhuschannel2114 3 ปีที่แล้ว +1

    Pal khroud veere m v dilo ❤️ fan sony veer de waheguru ji agge ehi ardaas kardee haa k sony veer and sony veer de papa waheguru ji bilkul tandrust kar den pal veere jrrur avagee sony veer nu milan sachaa veer rub daa bandaa vaa Sony veer 🙏🙏🙏🙏🙏

  • @CharanjitkaurJassal
    @CharanjitkaurJassal ปีที่แล้ว

    Waheguru ji waheguru ji waheguru ji waheguru ji waheguru ji waheguru ji

  • @simransandhu283
    @simransandhu283 2 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @raman_734
    @raman_734 3 ปีที่แล้ว +1

    paji rab tuhanu buhat buhat himat dain jo eni seva kar rahe o rab tuhanu har khushi dain waheguru ji mehar karn tuhade te

  • @gurjots8827
    @gurjots8827 3 ปีที่แล้ว +2

    dil jit leya soni 22 ne jaldi thik ho jaan sare veer rabb ji.

  • @upkarsingh4030
    @upkarsingh4030 2 ปีที่แล้ว

    Soni de gala sun key bhaut khushi hondi hai weheguru apni kirpa nal tandrusti bahkasan je

  • @manvindershergill2118
    @manvindershergill2118 3 ปีที่แล้ว +23

    Father and son duo is so good.

  • @veersingh9257
    @veersingh9257 3 ปีที่แล้ว +1

    mubark veer ji waheguru ji chrdikla vich rakhan ji sari sangat nu ji

  • @pritpalsingh9096
    @pritpalsingh9096 3 ปีที่แล้ว +4

    ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @chanpreetsingh3176
    @chanpreetsingh3176 2 ปีที่แล้ว +5

    Gadi chla chla ke kabutar ban janda 😂❤️❤️ soni veer mjaak krda hun 😂😂 bhot khushi hoyi eh veer nu sahi hundeya vekh k 🙏🏻 rabb thonu chad di kla ch rakhe 🙏🏻🙏🏻

  • @kamaljeet3148
    @kamaljeet3148 3 ปีที่แล้ว +1

    Pal bai..... No words for u...... Thuanu mill k jaana ikk waar

  • @ravindersinghmanvinder7650
    @ravindersinghmanvinder7650 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @funoflife4010
    @funoflife4010 4 ปีที่แล้ว +6

    Bhut vdia kam kr rehe o tuc im prude of you sit

  • @gurpalkang3636
    @gurpalkang3636 2 ปีที่แล้ว +1

    Waheguru ji kirpa kro ji pal virr g te aur sanstha te chardi klah vich rakhan guru saab virr g nu 🙏🙏🙏🙏

  • @sukhwinderpal9282
    @sukhwinderpal9282 3 ปีที่แล้ว

    Sonu veer diya galla sun sun ajj Boht khussi milli g

  • @nirmalcheema488
    @nirmalcheema488 2 ปีที่แล้ว

    Main filma te baki dusri koi bhi vdo dekhna bnd karta jd b time milda bss veer di seva di vdo hi dekhi di y ..waheguru meher krn sade paal veer te ohna di puri teem baki sarya veeran te ,,,❤️❤️❤️❤️❤️❤️

  • @creativegurpreet5790
    @creativegurpreet5790 3 ปีที่แล้ว +2

    Sohni veere di poori chadaayi ae rabb chadd di Kalla cha rakhe saareya nu

  • @SinghSingh-ev6pc
    @SinghSingh-ev6pc 4 ปีที่แล้ว +6

    Bht hi vadiaa veer waheguru ji mehar krn tahde te🙏🙏🙏

  • @honeymultanivlogs994
    @honeymultanivlogs994 4 ปีที่แล้ว +6

    Waheguru g mehar kare pal veere tuhade te God bless you veeere

  • @GREWALGOfficial
    @GREWALGOfficial 3 ปีที่แล้ว +2

    ਰੱਬੀ ਰੂਪ ਨੇ ਦੋਨੋ ਪਿਓ ਪੁੱਤ।।।।ਬਾਬਾ ਜੀ ਮੇਹਰ ਕਰਨ।।।।।।ਇਕ ਸੇਵਾ ਹੋਰ ਕਰਦੋ ਇਸ ਚੇਨਲ ਨੂ ਵਧ ਤੋਂ ਵਧ subscribe ਕਰੋ।

  • @PawanKumar-vq2jt
    @PawanKumar-vq2jt 2 ปีที่แล้ว

    Pal bhai M kbhi Rab ni dekhya par aj tuhanu dekh k Rab de darshan ho gye
    You are very good personality