Paji tusi soch nai sakde kinne khushi menu ajj paji tade song odo naal khade jado kamli chad gye c tusi ajj o time yaad karwa ta love u tade song karke mere gharde menu rondu khende c sare gane ron Wale sunde rahe
Nikki Nikki gallon mere nal rus Jana Bina gal ton hi aakran dikhaniya Nikki jhi ek galwakri ton pehla methon lakh vari minnatan kraniya. Sachi eh lines aander tak hila jandi aa hun tak v. Love you davinder Bhaji.
ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਹੈ ਤੁਹਾਨੂੰ ਦਵਿੰਦਰ ਕੋਹੇਨੂਰ ਜੀ ਨਾਲ ਕੀਤੀ ਮੁਲਾਕਾਤ ਪਸੰਦ ਆੲੀ ਹੋਵੇਗੀ। ਕੋਹੇਨੂਰ ਸਾਬ ਨੂੰ ਪਿਆਰ ਕਰਨ ਵਾਲੇ ਵੀਡਿਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਕੋਮੈਂਟ ਲਇਕ ਵੀ। ਧੰਨਵਾਦ 🙏
ਜਗਮੀਤ ਬਰਾੜ #BollyHollyBaba
Hello Hii Nice Sir
Hello Hii Nice Sir
Thanks ji
Thanks Bai ji interview
Karan li
Dil di reej pori ho gai aaj
Thanku brar Saab 👍👍👍
ਅੱਜ ਬਹੁਤ ਖੁਸ਼ੀ ਹੋਈ ਦਵਿੰਦਰ ਕੋਹਿਨੂਰ 22ਦੀ ਮੁਲਾਕਾਤ ਦੇਖ ਕੇ.......... ਕੋਹਿਨੂਰ ਫੈਨਸ ਠੋਕੋ like
Dvinder kohenoor ji de song sun k dil nu skoon aa janda
ਓ ਬਾਈ ਕਿੱਥੇ ਚਲਾ ਗਿਆ ਸਾਂ ਅਇੰਨੇ ਸਾਲ ! ਤੇਰੇ ਗਾਣੇ ਤਾਂ ਅੱਜ ਤੋਂ ਵੀਹ ਪੰਝੀ ਸਾਲ ਪਹਿਲਾਂ ਸੁਣ ਕੇ ਵੀ ਕਾਲਜੇ ਧੂ ਪੈਂਦੀ ਸੀ ਤੇ ਅੱਜ ਵੀ ! ਕੌਣ ਕੌਣ ਮੇਰੀ ਗੱਲ ਨਾਲ ਸਹਿਮਤ ਹੈ
Boht jld new sad song aa reha bai da Pehla vang
22g sachi old is gold I Love Kohinoor G parnaam from Delhi
Sahi gal hai
ਬਿਲਕੁਲ ਠੀਕ ਕਿਹਾ ਜੀ😊😊🙏🏻🙏🏻🙏🏻
Ofcours, you are right bro 👍👍👍👍👍
ਦਰਦ ਭਰੇ ਗੀਤਾ ਦੇ ਉਸਤਾਦ ਬਾਈ ਦਵਿੰਦਰ ਕੋਹਿਨੂਰ....... 100%
ਸਾਡੀ ਬਰਬਾਦੀ ਵਿੱਚ ਅੜੀਏ ਨੀ ਕੁਝ ਤੇਰਾ ਵੀ ਹੱਥ ਲੱਗਦਾ ਏ.all time fvrt song.lv u davinder veere
ਹਰ ਉਮਰ ਦੇ ਦਿਲ ਦੀ ਧੜਕਣ ਨੇ ਦਵਿੰਦਰ ਕੋਹੇਨੂਰ ਦੇ ਗਾਣੇ,,,ਲਵ ਯੂ ਅਾ ,,
ਮੈਂ ਖੁਸ਼ੀ ਚ ਵੀ ਤੁਹਾਡੇ ਗੀਤ ਸੁਣਦਾ
ਤੇਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ✍️🙏👌😊
ਯਰ ਦਵਿੰਦਰ ਕਿਥੇ ਸੀ ਤੂੰ ਮੈ ਤਾ ਤੇਨੂੰ ਵੇਖਣ ਨੂੰ ਤਰਸ ਗਿਆ ਸੀ ਯਰ
ਤੈਨੂੰ ਹੋਣ ਮੁਬਾਰਕ ਸੰਗਨਾ ਦੇ ਗਿਰੀ ਛੁਆਰੇ। ਤੇਰੇ ਵਿਹਰੇ ਰੋਣਕਾ ਨੀ ਸਾਡੇ ਦੁੱਖਾ ਦਰ ਮੱਲੇ।
ਬਹੁਤ ਹੀ ਵਧੀਆ ਗੀਤ ਗਾਇਆ ਸੀ ਬਾਈ ਨੇ ਜਿਨ੍ਹਾਂ ਨੂੰ ਸੁਣ ਕੇ ਵੱਡੇ ਹੋਏ ਆ ਇਹਨਾਂ ਵਰਗੇ ਕਲਾਕਾਰ ਹੁਣ ਮੁੜ ਕੇ ਨਹੀਂ ਆਉਣੇ ਅੱਜ ਦੇ ਕਲਾਕਾਰਾਂ ਨਾਲੋਂ ਲੱਖਾ ਗੁਣਾਂ ਚੰਗੇ ਸੀ ਰੱਬ ਮਿਹਰ ਰੱਖੇ ੲਿਹਨਾਂ ਵੀਰਾ ਤੇ
ਧੰਨਵਾਦ ਭਰਾ ਵੀਰ ਕੋਹਿਨੂਰ ਦੇ ਨਾਲ ਮੁਲਾਕਾਤ ਕੀਤੀ ਮੈ ਫੈਨ ਆ ਬਾਈ ਦਾ ਮੈਨੂੰ ਹਾਲੇ ਵੀ ਬਹੁਤ ਸਾਰੇ ਗੀਤ ਯਾਦ ਨੇ ਬਾਈ ਦੇ
ਮੈਂ ਫੈਨ ਹਾਂ ਦਵਿੰਦਰ ਕੋਹਿਨੂਰ ਦਾ ਬਹੁਤ ਵਧੀਆ ਕਾਲਾਕਾਰ ਹੈ ਬਹੁਤ ਵਧੀਆ ਵੀਰ ਦੇ ਦਰਸ਼ਨ ਹੋਗੇ ਗੁੱਡ 👍
Mein Haryana Panipat se hu. Or mein school time se Devender Kohinoor Sir ke gaane sunti aa rahi hu.
Dil ko chho jane wale geet hai.
Good
hisar , ek gaov meek larki thi, dil ka sheesha tut gya
ਬਹੁਤ ਵਧੀਆ ਅਸੀ ਫੈਨ ਹਾ ਫੈਨ ਰਹਾਗੇ I Love you ਕੋਹਿਨੂਰ
Herra singar
Bilkul shi gal
ਏਹ ਜਿੰਦਗੀ ਇਕ ਸਮਜੋਤਾ ਹੈ ਜਿਸਦੇ ਲਈ ਜਿਓਦੇ ਰਿਹਦੇ ਹਾ ਤੇਰੀ ਅੱਜ ਕੱਲ੍ਹ ਕੋਰੇ ਕਾਗਜ ਤੇ ਤਸਵੀਰ ਬਨੋਇਦੇ ਰਿਹਦੇ ਹਾ
❤❤❤❤❤VERY NICE 😊1994
ਆਸੀ ਹਸਣ ਭੁੱਲ ਗੇ,, very nyc song
ਮੈਂ ਇਕ ਵਾਰ ਚਿਕਨ ਲੈਣ ਗਿਆ ਮੈਂ ਕਿਹਾ ਭਾਜੀ ਸੁਰੀਲੇ ਸੁਰੀਲੇ ਪੀਸ ਪਾਦੋ ਚਿਕਨ ਵਾਲਾ ਕਹਿੰਦਾ ਯਾਰ ਮੈਂ ਮੁਰਗਾ ਬੱਡਣਾ ਨਾ ਕੇ davinder ਕੋਹੇਨੂਰ ਬੱਡਣਾ 1999 ਦੀ ਗੱਲ ਸੀ love u bhaji
Hahahaha 😆😆😆
hahahahahah😅😅😂😂😂
singh rai bai sirra e la ta 😁😂
ਤੇਨੂ ਦਿਲ ਦੇ ਖੂਨ ਦੀ ਮਿਹੰਦੀ ਦਿੰਦੇ ਤਲੀਆ ਉਤੇ ਲਾਉਣ ਲਈ nice yar
ਤੁਹਾਡਾ ਇਹ ਉਪਰਾਲਾ ਬਹੁਤ ਵਧੀਆ ਜੋ ਤੁਸੀ ਪੁਰਾਣੇ ਕਲਾਕਾਰਾਂ ਨੂੰ ਲੈਕੇ ਆਉਂਦੇ ਹੋ, ਜਿਹੜੇ ਅੱਜ ਦੀ ਕੈਨੇਡਾ ਅਮਰੀਕੀ ਦੇ ਸਿੰਗਰਾ ਦੀ ਹਨੇਰੀ ਵਿੱਚ ਅਲੋਪ ਹੋ ਗਏ
ਬਹੁਤ ਸੋਹਣਾ ਲੱਗਾ ਜੋ ਤੁਸੀਂ ਸਾਡੀ ਸੁਣਨ ਵਾਲੀ ਗਾਇਕੀ ਦੇ ਸਟਾਰ ਨੂੰ ਸਾਡੇ ਸਨਮੁੱਖ ਲੈਕੇ ਆਏ।
❤❤❤❤
ਕੋਹੇਨੂਰ ਵੀਰ ਜੀ ਜਿਉਂ ਹਜ਼ਾਰੋ ਸਾਲ
ਤੇ ਸਦਾ ਅਪਣਾ ਮਾਣ ਵਕਸ਼ਦਾ ਰਿਹਣਾ . Love bro ਕੋਹੇਨੂਰ ਜੀ
ਕੋਹੇਨੂਰ ਹੀਰਾ
ਧੰਨਵਾਦ ਜੀ ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਕਰਵਾਉਣ ਲਈ, ਸਾਡੇ ਸੰਗਰੂਰ ਦੀ ਸ਼ਾਨ ,, ਦਵਿੰਦਰ ਕੋਹਿਨੂਰ ਬਾਈ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਹੈ
ਸੰਗਰੂਰ ਵਿੱਚ ਕਿਥੇ ਰਹਿੰਦੇ ਹਨ ਦਵਿੰਦਰ ਕੋਹਿਨੂਰ ਜੀ,
ਵੀਰ ਜੀ ਪੰਜਾਬ ਦੀ ਸ਼ਾਨ ਨੇ davinder kohinoor
ਅੱਜ ਦੀ ਕਤੀੜ੍ਹ ਨੂੰ ਤਾਂ ਕੁਝ ਨਹੀਂ ਪਤਾ ਗਾਇਕੀ ਬਾਰੇ
@@jindaginama9322 Ram Nagar Near Railway Station
ladda kothi near sangrur duty aa police vich ne
ਬਾਈ ਜੀ ਆਪਣੇ ਟਾਈਮ ਚ ਅੱਤ ਕਰਾ ਕੇ ਰੱਖੀ
ਸਾਡਾ ਹੀਰਾ ਗਾਇਕ
ਕੋਹਿਨੂਰ ਜੀ ਜਿੰਨੀ ਚੜਤ ਸੀ ਉਨੀ ਅਜ ਦੇ ਦੋਰ ਵਿੱਚ ਕਿਸੇ ਦੀ ਨਹੀਂ ਹੋ ਸਕਦੀ
। ਕੈਸਟਾਂ ਪੂਰੀਆਂ ਨਹੀਂ ਸੀ ਆਉਦੀਆ ਤੇ ਲਾਈਨਾਂ ਲਗ ਕੇ ਵਿਕਦੀਆ ਅੱਖੀ ਵੇਖੀਆ।
Tanu kina chayda se Mai 60 rupya ch book karwe se ik week baad mili se
veer me bhut shota c but sunnda bhut c 2 saal da c me
ਕੋਹਿਨੂਰ ਹੀਰਾ ❤❤
ਕਿਆ ਬਾਤ ਏ ਅੱਜ ਦਰਸ਼ਨ ਪਾਏ ਏਨੇ ਟਾਇਮ ਬਾਅਦ। ਬਹੁਤ ਸੁਣਿਆ ਨਿੱਕੇ ਨਿੱਕੇ ਹੁੰਦੇ ਨੇ।
ੳੁਦਾਸ ਰਾਹਾਂ ਦਾ ਮੁਸਾਫਿਰ ਦਵਿੰਦਰ ਕੋਹਿਨੂਰ ਹਮੇਸ਼ਾਂ ਮੇਰੇ ਦਿਲ ❤ ਵਿੱਚ ਵਸਦਾ ਰਹੂ
😢
ਦਵਿੰਦਰ ਕੋਹੇਨੂਰ ਜੀ ਦਿਲੋ ਧੰਨਵਾਦ ਹੈ ਤੁਸੀ ਬਹੁਤ ਸਮੇ ਬਆਦ ਸਾਡੀ ਰੂਹ ਨੂੰ ਖੁਸੀ ਤੇ ਸਾਂਤੀ ਦਿੱਤੀ ਤੁਹਾਡੀ ਅਵਾਜ ਅਤੇ ਤੁਹਾਡੇ ਗਾਉਣ ਨੂੰ ਕੋਈ ਵੀ ਨਹੀ ਕਾਪੀ ਕਰ ਸਕਦਾ ਪੰਜਾਬੀਆਂ ਦੇ ਦਿਲਾ ਧੜਕਨ ਦਰਦ ਭਰੇ ਗੀਤਾ ਦੇ ਬਦਸ਼ਾਹ ਜਨਾਬ ਦਵਿੰਦਰ ਕੋਹੇਨੂਰ ਜੀ ਰੱਬ ਤਹਾਨੂੰ ਹਮੇਸ਼ਾ ਲੰਮੀਆ ਉਮਰਾ ਬਖਸ਼ੇ
ਮੇਰੀਏ ਨੀ ਜਾਨੇ, ਐਵੇਂ ਲਾ ਨਾ ਬਹਾਨੇ,,,🔥🔥 ਅੱਤ ਦੀ ਗਾਇਕੀ ਸੀ ਵੀਰ ਦੀ
ਮੈਂ ਵੀ ਬਹੁਤ ਸੁਣਿਆਂ ਦਵਿੰਦਰ ਕੋਹਿਨੂਰ। ਸਾਰੀਆਂ ਕੈਸਿਟਾਂ ਸਾਂਭੀਆਂ ਹੋਈਆਂ ਨੇ ਬਾਈ ਜੀ ਦੀਆਂ।
ਟੁੱਟੇ ਦਿਲਾਂ ਦਾ ਆਸਰਾ ਦਵਿੰਦਰ ਕੋਹਿਨੂਰ।
ਬਿਲਕੁਲ
ਵਾਈ ਸਾਡੇ ਪਿੰਡ ਅਖਾੜੇ ਚ ਵੀ ਇਹ ਰੌਲਾ ਪਿਆ ਸੀ ਲੜਕੇ ਦੇ ਜੀਜੇ ਨੇ ਵੀ ਸਿਵਾ ਯਾਰ ਦਾ ਠੰਡਾ ਨੀ ਅਜੇ ਹੋਈਆ ਗੀਤ ਦੀ ਜਿੱਦ ਕੀਤੀ ਸੀ ਰੌਲਾ ਪੈਅ ਗਿਆ ਸੀ
ਪੁਰਾਣੇ singers ਨੂੰ ਵੇਖ ਕੇ ਇਹਨਾਂ ਦੇ ਸਾਰੇ ਗਾਣੇ ਯਾਦ ਆ ਜਾਂਦੇ ਨੇ and ਮਨ ਭਰ ਆਉਂਦਾ 😢😢😢😢
😭😭😭
Eh jhooth bolda es da dil tuta aa bhut hi dunga tuta mai es de pind da aa
@@lovelykumar8087 y Kehda pind g tussa da plz contact no dasso main milna y nu
ਬਿਲਕੁਲ ਜੀ 😢😢
ਰੱਜ ਕੇ ਸੁਣਿਆ ਕੋਹੇਨੂਰ ਨੂ ਬਹੁਤ ਸੁਰੀਲਾ ਕਲਾਕਾਰ
ਮੈ ਬਹੁਤ ਵੱਡਾ ਫੈਨ ਆ ਜੀ ਤੁਹਾਡਾ Love you bai ji
ਦਵਿੰਦਰ ਕੋਹਿਨੂਰ ਮੇਰੀ ਜ਼ਿੰਦਗੀ ਦਾ ਅੰਗ ਜਿਹਾ ਬਣ ਗਿਆ ਸੀ ਉਸ ਦੌਰ ਅੰਦਰ, ਜਿੰਨੀਂ ਦੇਰ ਤੱਕ ਵੀਰ ਦੇ ਗੀਤ ਨਹੀਂ ਸੀ ਸੁਣਦਾ ਓਨੀਂ ਦੇਰ ਤੱਕ ਚੈਨ ਨਹੀਂ ਸੀ ਆਉਂਦਾ।
ਬਚਪਨ ਤੋਂ ਹੀ ਤਮੰਨਾ ਸੀ ਕੋਹਿਨੂਰ ਜੀ ਦੀ ਗੱਲਬਾਤ ਸੁਨਣ ਦੀ ਅੱਜ ਬਾਈ ਜਗਮੀਤ ਜੀ ਤੁਸੀਂ ਪੂਰੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈ ਕੋਹਿਨੂਰ ਜੀ ਦਾ ਬਹੁਤ ਵੱਡਾ ਫੈਨ ਹਾਂ ਅਤੇ ਆਪਣੇ ਆਖਰੀ ਸਾਹ ਤੱਕ ਦਵਿੰਦਰ ਜੀ ਦੇ ਗੀਤ ਸੁਣਦਾ ਰਹਾਂਗਾ ਲਵ ਯੂ ਕੋਹਿਨੂਰ ਜੀ
ਸਹੀ ਗੱਲ ਆ ਵੀਰ ਤੇਰੀ
ਦਵਿੰਦਰ ਕੋਹਿਨੂਰ ਸਾਹਬ ਮੈਂ ਤੁਹਾਡੇ ਗੀਤਾਂ ਨੂੰ ਦਿਲ ਤੋਂ ਪਿਆਰ ਕਰਦਾ ਹਾਂ,
ਬਚਨ ਬੇਦਿਲ ਬੱਡਰੁੱਖਾਂ ਵਾਲਾ ਵੀ ਬਹੁਤ ਹੀ ਵਧੀਆ ਤੇ ਸੋਹਣੀ ਕਲਮ ਦਾ ਧਨੀ ਹੈ।
Sir ਦੇ ਗੀਤ ਸੁਣ ਸੁਣ ਕੇ ਮੈਂ ਗੀਤ ਲਿਖਣ ਲੱਗਿਆਂ , ਬਚਨ ਬੇਦਿਲ ਜੀ ਤੇ ਦਵਿੰਦਰ ਕੋਹਿਨੂਰ ਜੀ ਦੀ ਜੋੜੀ Superhitt ਹੈ
ਵੈਰੀ ਗੱਡ ਜੀ
Waheguru ji
Dislike waleo thuada muh kala,, like wale Mera comment like karyo pta lag j Dislike walya nu
😀😀😀 ਸਹੀ ਗੱਲ ਮੂੰਹ ਕਾਲਾ ਇਹਨਾਂ ਲੋਕਾ ਦਾ, ਅੱਜਕਲ ਦੇ ਫੁੱਦੂ ਗਾਇਕਾ ਨੂੰ ਸੁਣਦੇ ਲੋਕ
Veer g 30 mint da pta wi nhi lgea kdo lang gye dil karda interview suni oi jaie kohinoor g di
Salute a davinder g nu
Kohenoor is.best singer
Koi.ganas.ta.dew.nawa
ਬਹੁਤ ਵਧੀਆ ਗੀਤ ਹਨ ਦਵਿੰਦਰ ਕੋਹਿਨੂਰ ਜੀ ਦੇ ਪੁਰਾਣੇ ਸਮੇਂ ਦੀ ਯਾਦ ਆ ਜਾਂਦੀ ਏ ਗਾਣੇ ਸੁਣ ਕੇ ਰੱਬ ਕੋਹਿਨੂਰ ਜੀ ਨੂੰ ਹੋਰ ਤਰੱਕੀਆਂ ਬਖਸ਼ੇ।
ਬਾਈ ਜੀ ਨੂੰ ਦੇਖਕੇ ਮਨ ਖਸ ਹੋ ਗਿਆ ਬਹੁਤ ਹੀ ਦੇਰ ਦੀ ਤਮੰਨਾ ਸੀ
"jaan to piyario sheliyo changa
Bheno Sat sri akal ni"
Great song sir ji
ਪ੍ਰਦੇਸੀ ਕਦੇ ਤਾ ਮੁੜਕੇ ਆਉਣਗੇ,,,,
ਮੇਰਾ ਫੇਵਰਟ☝ ਗਾਣਾ ਦਵਿੰਦਰ ਕੋਹੇਨੂਰ ਵੀਰੇ ਦਾ
😍❤❤
ਵੀਰ ਜੀ ਆਪ ਜੀ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈl ਐਨਾ ਚਿਰ ਕਿੱਥੇ ਸੀ l ਆਪ ਜੀ ਦੀਆਂ ਜਿੰਨੀਆਂ ਵੀ ਕੈਸਟਾ ਆਈਆ ਸਾਰੀਆ ਹੀ ਸੁਣੀਆਂ l ਬਹੁਤ ਹੀ ਖੁਸ਼ੀ ਹੋਈ ਅੱਜ ਆਪ ਜੀ ਨੂੰ ਦੇਖ ਕੇ l ਪ੍ਰਮਾਤਮਾ ਆਪ ਜੀ ਦੀ ਉਮਰ ਲੰਮੀ ਕਰੇ l
ਅਵਾਜ ਬਹੁਤ ਪਿਆਰੀ ਹੈ 👌👌👌
15 ਰੂਪੀਆਂ ਦੀ ਕੈਸੇਟ ਆਉਦੀ ਸੀ .....10 ਰੂਪਇਏ ਭਰਾਈ ਹੂਂਦੀ ..... ਚੁਣਵੇਂ ਗੀਤ ਪਰਚੀ ਤੇ ਲਿੱਖ ਕੇ ਰੱਖਣੇ ।।।।।
ਕਿਥੇ ਗੇਆ ਉਹ ਜਮਾਨਾ
Wow very nyc
Hnji bai
Right
ਸਹੀ ਗੱਲ ਆ ਵੀਰ ਤੇਰੀ
ਮਨ ਬਹੁਤ ਖੁਸ਼ ਹੋਇਆ , ਦਵਿੰਦਰ ਕੋਹਿਨੂਰ ਨੂੰ ਦੇਖ ਕੇ ਪਪੀਹੇ ਵਰਗੀ ਅਵਾਜ਼ ਸੁਣਕੇ, ਦਵਿੰਦਰ ਕੋਹਿਨੂਰ ਜੀ ਨੂੰ ਉਡੀਕਦੇ ਉਡੀਕਦੇ ਬੁਢੇ ਹੋ ਚੱਲੇ ਸੀ ।
ਧੰਨਵਾਦ ਬਾਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
ਅੱਜ ਵੀ ਉਹੀ ਅਵਾਜ ਬਹੁਤ ਵਧੀਆ
ਕੋਹੇਨੂਰ ਜੀ
Bhai ji ....13 Saal phele aapke song bhut sune ....tb se aap bhut aache lgye
ਕੋਹੇਨੂਰ ਹੀਰਾ👌👍🙏
Hlo
Miss you ustad
ਬਚਨ ਬੇਦਿਲ ਦਾ ਵੀ ਇੰਟਰਵੀਉ ਕਰੋ ਜੀ
ਮੇਰੇ ਕਲਮ ਦੇ ੳਸਤਾਦ,, ਬੇਦਿਲ,,,
Dil de khoon di mehndi song TV te sham nu chal riha c, os din meri friend di merege c. Bohat rvaea c.
Balle y tere kithe c ina time too ajj thuanu dekh k maan khush ho gya collage time thuade song sun sun k pass kita
ਕਮਾਲ ! ਅੱਜ ਵੀ ਸੁਣੀਦੇ ਬਾਈ ਦੇ ਗੀਤ ਬਹੁਤ ਸੋਹਣਾ ਆਨੰਦਮਈ ਸਫਰ ਲੰਘਦਾ ਜਦੋਂ ਜਦੋਂ ਕੋਹਿਨੂਰ ਦੇ ਗੀਤ ਵੱਜਦੇ ਨੇ
ਜਿਊਦਾ ਵੱਸਦਾ ਰਹਿ ਸੱਜਣਾ ! ਧੰਨਵਾਦ ਇੰਟਰਵਿਊ ਲਈ ਦੋਸਤ
ਬਾਈ ਬੇਦਿਲ ਅਤੇ ਕੋਹੇਨੂੰਰ ਦੇ ਮੁਢ ਤੋ ਫੈਨ ਆ ਆਸੀ।ਨਵਾਂਂ ਸੈਡ ਗੀਤ ਵੀ ਬਹੁਤ ਵਧੀਆਂ ਏ।ਕਾਲਾ਼ ਦਬਾਲੀ
ਇਸ ਨੂੰ ਕਿਹਦੇ ਆ ਗਾਇਕੀ ਜਿਹੜੀ ਰੂਹ ਨੂੰ ਸਕੂਨ ਦਿੰਦੀ ਆ। ਬੱਲੇ ਬਈ ਦਵਿੰਦਰ ਤੇਰੇ।
ਬਹੁਤ ਵਧੀਆ ਕਲਾਕਾਰ ਦਵਿੰਦਰ ਕੋਹਿਨੂਰ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ
End ਗੀਤ ਆ ਸਾਰੇ ਹੀ ਕੋਹਿਨੂਰ ਦੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ
ਜਿਨੇ ਮੇਰਾ ਦਿਲ ਲੁੱਟਿਆ ਫਿਲਮ ਦਾ ਸੰਵਾਦ ਹੈ:- ਤੇਰਾ ਦਿਲ ਟੁੱਟਿਆ, ਤੂੰ ਦਵਿੰਦਰ ਕੋਹੇਨੂਰ ਦੇ ਗਾਣੇ ਸੁਣਿਆ ਕਰ। 👌👏
ਬਹੁਤ ਹੀ ਵਧੀਆ ।। ਮਨ ਨੂੰ ਬਹੁਤ ਚੰਗਾ ਲੱਗਾ ਵੀਰ ਦਵਿੰਦਰ ਕੋਹਿਨੂਰ ਦਾ ਇੰਟਰਵਿਊ ।।ਭਗਤ ਬੰਦਾ ਹੈ ।।ਅਸੀਂ ਹੱਸਣਾ ਭੁੱਲ ਗਏ ।ਬਹੁਤ ਪਿਆਰਾ ਗੀਤ ਹੈ ।।
ਆਸੀ ਹੱਸਣਾਭੂਲ ਗਏ ਗੀਤ ਬਹੁਤ ਹੀ ਪਿਆਰਾ ਸੀ। ਵੀਰ ਜੀ
ਬਹੁਤ ਧੰਨਵਾਦ ਤੁਸੀਂ ਦਵਿੰਦਰ ਕੋਹਿਨੂਰ ਜੀ ਦੀ ਇੰਟਰਵਿਊ ਲਈ, ❤👌❤👌❤👌❤👌❤👌
ਮੈ ਬਹੁਤ ਪਸੰਦ ਕਰਦੀ ਸੀ ਅੱਜ ਤੋਂ 20 22 ਸਾਲ ਪਹਿਲਾਂ ਵੀ ਤੇ ਅੱਜ ਵੀ ਧੰਨਵਾਦ ਇਨਹਾ ਦੇ ਦਰਸ਼ਨ ਕਰੋਨ ਲਈ🙏🙏
THREE SIDE GAMING sister g ਅਸੀ ਵੀ ਉਸ ਵੇਲੇ ਦੇ ਫੈਨ ਆ ਵੀਰ ਦੀ ਕੈਸਟ ਦੁਕਾਨਾਂ ਵਿਚ ਪੰਹੂਚਣ ਤੋਂ ਪਹਿਲਾਂ ਹੀ ਰਾਹ ਵਿੱਚ ਸਪਲਾਈ ਕਰਨ ਵਾਲੇਆ ਤੋਂ ਲੈ ਲੈਂਦੇ ਸੀ
Same me dear...i am big fan Davider ji✏✏✏
Same here ji
22 ਰੱਬ ਜਾਣਦਾ ਜਾ ਮੈਂ ਜਾਣਦਾ ਤੁਹਾਡਾ ਸੌਂਗ ਸੁਣ ਸੁਣ ਮੈਂ ਬੌਹਤ ਰੋਆ ਹਾ ਦਿਲ ਦੇ ਖ਼ੂਨ ਦੀ ਮਹਿੰਦੀ ਦਿੰਦੇ ਤਲੀਆਂ ਉਤੇ ਲਾਣ ਦੇ ਲਈ ਤੇਰੇ ਗੋਰੇ ਗੋਰੇ ਹੱਥਾਂ ਤੇ ਰੰਗ ਖੂਨ ਦਾ ਖਿੜ ਖਿੜ ਪੈਣਾ ਸੀ😥😥😥
ਮੈਂ ਵੀ 😢
1996to aaj tak ve tohanu yaad kridaa Davinder Ji jionday raho
Bai ji newzealand Ton
Ik din dil bhut sad c sara din tuhade songs chale car ch bhut skoon mileya. We love u kohinoor Saab
ਅੱਜ ਤੋਂ ਵੀਹ ਸਾਲ ਪਹਿਲਾਂ ਵੀ ਦਵਿੰਦਰ ਕੋਹਿਨੂਰ ਦਿਆ ਸਾਰਿਆ ਕੈਸਟਾ ਹਿੱਟ ਸੀ ਇੱਕ ਇੱਕ ਗਾਣਾ ਚੱਲਿਆ ਅੱਜ ਵੀ ਕੋਹਿਨੂਰ ਸਟਾਰ ਨੇ ਸਾਰਿਆਂ ਕੈਸਟਾ ਅੱਜ ਵੀ ਪਹਿਲਾਂ ਵਾਂਗ ਚੱਲ ਰਹੀਆ ਨੇ
Wah ji vre aaje thore din phla ganna sunke sochda c y di interview dekha odo haini c eh fast interview a very nice love you
Asli kohinoor eh aa y ga ke 2 saal legend ban jande aa ajj de singer ..(kohinoor legend aa God bless you bro.)
ਟੁੱਟੇ ਦਿਲਾਂ ਦਾ ਮਹਿਰਮ , ਦਵਿੰਦਰ ਕੋਹਿਨੂਹ। ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ੇ।
ਭੁੱਲਣੀ ਨਾ ਤੇਰੀ ਦੋਸਤੀ ਨੀ ਮੈਂ ਭੁੱਲਜੂੰ ਦੁਨੀਆਂ ਸਾਰੀ😪
Bahut khubsurat song h g..
Puraniyan yadan
Love u Veer bhut Miss karda aa song bhut skoon aunda c song sun k 🌹💖😘😘😘😘😘😘🌹🌹🌹🌹🌹🌹💖
ਮੈਨੂੰ ਲੱਗਦਾ ਸਾਥੋ ਬਿਛੜੇਗੀ ਨੀ ਤੁ ਸੱਚ ਨੀ ਦੱਸਦੀ
Naic bor
Bahut vadiya ate bahut sadha bandha hai veer parmatma bahut bahut tarakiya bakshe
All I can say
Thank you, Brar Saab
ਧੰਨਵਾਦ ਜੀ ਆਪ ਦਾ
ਬਾਈ ਜੀ ਅੱਜ ਵੀ ਸਾਦਗੀ ਦੀ ਜਿੰਦਗੀ ਜੀਅ ਰਹੇ ਨੇ ਸੰਗਰੂਰ ਕੱਲ ਮਿਲੇ ਸੀ 13-03-2021 ਨੂੰ । ਟੂਟੇ ਦਿਲਾਂ ਦੀ ਦਵਾਈ ਬਾਈ ਜੀ ਦੇ ਗੀਤ । ਬਚਪਨ ਤੋ ਸੁਣ ਰਹੇ ਹਾ ਗੀਤ । ਦੁਨੀਆਂ ਵਿਚ ਨਾਮ ਹੈ ਬਾਈ ਜੀ ਦਾ । ਫੇਲ ਨੇ ਬਾਈ ਮੂਰੇ ਸਾਰੇ । ਹੋਰ ਗੀਤ ਕੱਡੋ ਕੋਈ ਗੀਤ ਬਾਈ ਜੀ ਸਾਇਡ ਸੋਗ
ਧੰਨ ਹੈ ਤੂੰ ਦਵਿੰਦਰ ਹਰੇਕ ਗੱਲ ਵਿਚ ਪਰਾਮਤਾ ਨੂੰ ਯਾਦ ਕਰਦੈ ਵਾਹ ਜੀ ਵਾਹ
Aaj ton amria ni tari dhee pardesan hoi song sun k rona ajanda c veer
ਪ੍ਰਦੇਸੀਆ ਦੀ ਜਿੰਦਗੀ ਗੀਤ ਅੱਜ ਵੀ ਵਾ ਵਾਰ ਸੁਣੀ ਦਾ ਬਹੁਤ ਵਧਿਆ
ਕੋਈ ਐਸੀ ਠੋਕਰ ਮਾਰ ਕੁੜੇ ਤੇਰੇ ਰਾਹ ਤੋਂ ਪਾਸੇ ਹਟ ਜਾਵਾਂ 💞❣️
Paji tusi soch nai sakde kinne khushi menu ajj paji tade song odo naal khade jado kamli chad gye c tusi ajj o time yaad karwa ta love u tade song karke mere gharde menu rondu khende c sare gane ron Wale sunde rahe
Thanks Jagmeet brar..asi te ajj v ehna de sare geet sunde ha
Bht sohni interview c.. thanks again
Ghaint banda .22 lov u...🌹🌹🌹🌹🌹🌹...davinder kohinoor g ...super staar ....ਦਿਲ ਨੂੰ ਬੋਹਤ ਖੁਸ਼ੀ ਹੋਈ ...ਮੀਠੀ ਅਵਾਜ ਸੁਨ ke...🌹🌹🌹🌹
Bhut dil krda c yrr y davinder kohinoor ji daa enter bew dekhan lee love you y
ਲਾਂਵਾਂ ਵਾਲਿਅਾ ਤੋ ਸੌਹਰੀ ਮਿਲਦਾ ਨੀ ਹੁੰਦਾ ਕਦੇ ਅਾਸ਼ਕਾ ਦੇ ਨਾਲੋ ਵੱਧ ਪਿਅਾਰ ਸੋਹਣੀੲੇ
Tarlok Gill bai eh song wa..
ha ji geet aa
@@yashmaan3359 hanji vir asi hasna bhul gyie album da aa
Nikki Nikki gallon mere nal rus Jana
Bina gal ton hi aakran dikhaniya
Nikki jhi ek galwakri ton pehla methon lakh vari minnatan kraniya.
Sachi eh lines aander tak hila jandi aa hun tak v. Love you davinder Bhaji.
👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
Love you davinder ji
ਕੋਹੇਨੂਰ ਸਾਹਬ ਦੀ ਅਵਾਜ਼ ਅਤੇ ਗੀਤ ਦਿਲ ਵਿੱਚ ਖੁਬ ਜਾਦੇ ਹਨ ਮੈਂ ਇਨਾ ਦੀ ਸਬ ਕੈਸਟਾਂ ਸੁਣੀਆਂ ਹਨ ਨਾਲੇ ਸਾਨੂੰ ਸਾਡਾ ਡੈਕ ਯਾਦ ਕਰਾਤਾ
V swt singer
ਦਵਿੰਦਰ ਕੋਹੇਨੂਰ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਇਨਸਾਨ ਹੈ।ਰੱਬ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਤੁਹਾਨੂੰ❤️🙏
ਮੇਰੇ ਵਿਆਹ ਵੇਲੇ ਆਏ ਸੀ ਕੋਹੇਨੂਰ ਦੇ ਗੀਤ ਬਾਹਲ਼ੇ ਹਿੱਟ ਹੋਏ ਸੀ
Nice bro
Love you ਦੇਵਿੰਦਰ y
ਬਾਈ ਦੇ ਗੀਤ ਸਿਰਾ ਨੇ ਬਹੁਤ ਸੁਣ ਦੇ ਆ
ਬਹੁਤ ਵਧੀਆ ਕਲਾਕਾਰ ਤੇ ਇਨਸਾਨ ਹਨ ਵੀਰ ਦਵਿੰਦਰ ਕੋਹਿਨੂਰ ਜੀ ਇਹਨਾ ਦੀਆ ਕੈਸਟਾ ਅੱਜ ਵੀ ਸੰਭਾਲਕੇ ਰੱਖੀਆ ਹੋਈਆ ਹਨ ਬਚਨ ਬੇਦਿਲ ਜੀ ਦੀ ਕਲਮ ਨੂੰ ਸਲੂਟ ਹੈ ਜੀ❤
Dil de khoon di mehndi.👌👌
My favourite singer Davinder sar
Asi fan D kohinoor t darampreet de D Preet bro miss you
I like davinder ji 1sadsong
ਬਹੁਤ ਹੀ ਵਧੀਅਾ ਇੰਟਰिਵਊ ਬਾਈ ਜੀ ਰੂਹ ਖੁਸ਼ ਹੋ ਗਈ ਬਾਈ ਨੂੰ ਵੇਖ ਕੇ ਤੇ ਸੁਣਕੇ
ਬਹੁਤ ਗੀਤ ਸੁਣੇ ਹਨ ਕੋਹਿਨੂਰ ਜੀ ਦੇ
Good singer aa davinder Kohinoor ajj vi sundia veer de geet...
ਬਾਈ ਜੀ ਦੀ ਅਵਾਜ਼ ਅੱਜ ਵੀ ਬਹੁਤ ਵਧੀਆ ਹੈ