ਜਿਉਦਾ ਰਹੇ ਸੋਹਣਿਆਂ ਬਾਈ ਦੀ ਯਾਦ ਤਾਜ਼ਾ ਕਰਵਾ ਦਿੱਤੀ ਅੱਜ ਬਹੁਤ ਰੋਇਆ ਯਾਰ ਬਾਈ ਦੇ ਗੀਤ ਸੁਣ ਕੇ ਅਤੇ ਬਾਈ ਨੂੰ ਯਾਦ ਕਰਦਿਆਂ ਲਵ ਯੂ ਬਾਈ ਧਰਮਪ੍ਰੀਤ ਜੀ ਅਤੇ ਕੁਲਦੀਪ ਰਸੀਲਾ ਬਾਈ Miss you and miss him my school life
Dharampreet te kuldeep rasila bai de gaane 90’s valya di sada bahar geet ne jo sari umar sune jaa skde ne....sada sabto payara harman pyara dharampreet veera miss u bai soo much sab to kaint jodi c kuldeep bai de muho gaana sunke dil khush hogya bai...luv u both
Aap ka gaya gana,kde nhi bhul skde or aapa bichhade jdo de me bhut sunta hu or aaj bhi utna hi anand deta hai jitana us time me aata h bhut bdiya Kuldeep ji
Pehla kere cell phone hunde c Hun apna dard sida he kuri suna skde ah ja satus la k but phela tan song la k he sonauna penda c te dard jahar keta janda c tan he os time sad song jahada chalde c
ਕੁਲਦੀਪ ਰਸੀਲਾ ਵੀਰ ਨਾਲ ਬੈਸਟ ਜੋੜੀ ਸੀ, ਲੋਕ ਗੱਲਾ ਬਣਾਉਣ ਤੋਂ ਨਹੀਂ ਡਰਦੇ
Very Very nice ji
Love you
@@ramandeepatwal9166 To Love you ji.
ਕਿਸੇ ਟਾਈਮ ਦੋਵੇਂ ਭਰਾਵਾਂ ਨੇ ਸਿਰਾ ਕਰਵਾਇਆ, ਅੱਜ ਬਾਈ ਧਰਮੇ ਦੀ ਘਾਟ ਮਹਿਸੂਸ ਹੋ ਰਹੀ ਆ 😢😢😢
ਕੋਈ ਇਦਾ ਦਾ ਗੀਤ ਨਹੀਂ ਸੀ 22 ਦਾ ਜਿਹੜਾ ਮੈਂ ਨਹੀਂ ਸੁਣਿਆ! Miss you
ਬਹੁਤ ਯਾਦ ਆਉਦੀ ਹੈ ਧਰਮਪ੍ਰੀਤ ਵੀਰ ਦੀ😢😢😢
ਮੈਂ ਵੀ ਬਹੁਤ ਵੱਡਾ fan ਆ ਧਰਮਪ੍ਰੀਤ miss u
good ji may be catter fan see
ਪਹਿਲੀ ਇੰਟਰਵਿਊ ਵੇਖੀ ਰਸੀਲੇ ਦੀ ਬਹੁਤ ਵਧੀਆ ਲੱਗਿਆ ਜਿਉਂਦੇ ਰਹੋ ਵੀਰ
ਧਰਮਪਰੀਤ ਨੂੰ ਦੀਪੇ ਬਾਈ ਦੇ ਏਸ ਗੀਤ ਨੇ ਸੁਪਰਹਿਟ ਕੀਤਾ ਏ
ਜਿਉਦਾ ਰਹੇ ਸੋਹਣਿਆਂ ਬਾਈ ਦੀ ਯਾਦ ਤਾਜ਼ਾ ਕਰਵਾ ਦਿੱਤੀ ਅੱਜ ਬਹੁਤ ਰੋਇਆ ਯਾਰ ਬਾਈ ਦੇ ਗੀਤ ਸੁਣ ਕੇ ਅਤੇ ਬਾਈ ਨੂੰ ਯਾਦ ਕਰਦਿਆਂ ਲਵ ਯੂ ਬਾਈ ਧਰਮਪ੍ਰੀਤ ਜੀ ਅਤੇ ਕੁਲਦੀਪ ਰਸੀਲਾ ਬਾਈ
Miss you and miss him my school life
Ť
ਧਰਮਪ੍ਰੀਤ ਬਾਈ ਤਾ ਹੀਰਾਂ ਬੰਦਾਂ ਸੀ ਬਹੁਤ ਵੱਡੇ ਫੈਨ ਹਾ ੳਹਦੇ ਪਰ ਆ ਬੰਦਾਂ ਫ਼ਕਰਾਂ ਲਗਦੇ
Saleyaa tu ni fukra
tu apo fukra. kudeep rasila great bnda
Fukra nai fakra keha usne
Dharampreet te kuldeep rasila bai de gaane 90’s valya di sada bahar geet ne jo sari umar sune jaa skde ne....sada sabto payara harman pyara dharampreet veera miss u bai soo much sab to kaint jodi c kuldeep bai de muho gaana sunke dil khush hogya bai...luv u both
ਧਰਮਪਰੀਤ ਗਾਇਕੀ ਦਾ ਧਰੂ ਤਾਰਾ ਸੀ ਜਿੰਨਾ ਨੂੰ ਮਿਲਣ ਦੀ ਇੱਛਾ ਦਿਲ ਵਿਚ ਰਹਿ ਗਈ ਮਿਸ ਯੂ ਧਰਮਪਰੀਤ ਵੀਰੇ
Dharmpreet ji di bhut yaad aundi aa asi ajj vi ohna de song sunde aa te rona aa jnda
ਬਾਈ ਤੁਹਾਡੀ ਅਵਾਜ਼ ਤੇ ਅੰਦਾਜ ਮੈਨੂੰ ਬਹੁਤ ਪਸੰਦ ਹੈ ( ਪਰਮਜੀਤ ਸਿੰਘ ਬਡਰੁੱਖਾਂ)
ਬਾਈ ਜੀ ਬਹੁਤ ਵਧੀਆ ਗੀਤ ਗਾਉਂਦਾ ਸੀ ਸਾਰੀ ਉਮਰ ਲਈ ਘਾਟਾ ਪੈ ਗਿਆ ਬਾਈ ਜੀ ਮੈਂ ਵੀ ਫ਼ੈਨ ਸਿਗਾ
ਅੱਜ ਉਡੀਕ ਖਤਮ ਹੋ ਗਈ ।ਬਹੁਤ ਖੁਸ਼ੀ ਹੋਈ ।😀😀😀😀😀😀😃😃😃😃😃😃
k
ka
ਰਸੀਲੇ ਭਰਾ ਤੁਸੀਂ ਪੰਜਾਬੀ ਫਿਲਮਾਂ ਚ ਆ ਜਾਓ ਯਰ ਕੀ ਖਿਆਲ ਐ
Super hit singer joddi dharapreet Saab kuldeep risela g i miss you dharapreet Saab g
आई लव यूधर्मप्रीत कुलदीप रसीला
ਬਾਈ ਜੀ ਧਰਮਪ੍ਰੀਤ ਤੇ ਕੁਲਦੀਪ ਰਸੀਲਾ ਕਦੇ ਭੁੱਲ ਨਹੀਂ ਸਕਦੇ
ਵਾਹ ji ਵਾਹ
ਰਸੀਲਾ ji ਬਹੁਤ ਕੈਮ ਗੱਲ ਬਾਤ aa
ਵੈਰੀ ਗੁੱਡ ਕੁਲਦੀਪ ਜੀ
Bai siraaa karta i miss u dharmpreet
ਕੁਲਦੀਪ ਰਸੀਲਾ ਅਪਣਾ ਸਮਾਂ ਯਾਦ ਕਰ ਤੂੰ ਵੀ ਛੋਟਾ ਹੁੰਦਾ ਸੀ
Miss you Dharampreet bai
Miss you Dharampreet veer😭
ਬਾਈ ਕੁਲਦੀਪ ਰਸੀਲੇ ਛੋਟੇ ਵੀਰ ਤੇਰੇ ਗੀਤਾਂ ਬਹੁਤ ਬਹੁਤ ਵਧਾਈ ਬਹੁਤ ਸੁਨਣਾ ਪਸੰਦ ਕਰਦੇ ਹਾਂ ਛੋਟੇ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਸਾਡੇ ਛੋਟੇ ਵੀਰ ਦੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਜੀ
Nice
सदा अमर रहनगे गाने दरमपरीत दे
Very nice veere bahot Vdiaa Jodi c tuhadi miss u Dharampreet ji 😢
Kiranjeet Kaur g
Thank you sister
Kina kaint aa Kuldeep Rasila ..bht kaint Jodi c ehna di
My fevo singer kuldip rasila nd dharampreet ajj v repeat te sunda songs
Ver kuldeep sla 22 darmpreet thodi jodi bohut nc tuc sera 👌👌👌kara ta 22 ji hor koi nahi ho sakda odo wala v bohut vadeya hunda c
Aap ka gaya gana,kde nhi bhul skde or aapa bichhade jdo de me bhut sunta hu or aaj bhi utna hi anand deta hai jitana us time me aata h bhut bdiya Kuldeep ji
I miss you dhrampret ji kuldeep 22 super duper joddi
I love you kuldeep raseela g m tuhadi bahut badi fan Han, love you
ਅੱਜ ਸਾਡਾ ਦਿਲ ਤੋੜ ਤਾ ਵਾਲਾ ਗੀਤ ਕਿਸੇ ਹੋਰ ਦਾ ਲਿਖੇਆ ਸੀ
ਨਾਮ ਕੋਈ ਹੋਰ ਪਾ ਗਿਆ
ਇਹ ਗਲ ਮੈ ਕਾਫੀ ਸੁਣੀ ਵੀ ਹੈਗੀ
ਗੁਰਤੇਜ ਕਾਬਲ ਵੀ ਇੰਟਰਵਿਉ ਵਿਚ ਇਸ ਗੀਤ ਬਾਰੇ ਕਹਿੰਦਾ ਇਹ ਗੀਤ ਕਿਸੇ ਹੋਰ ਦਾ ਸੀ ਮੇਰੇ ਕੋਲੋ ਲੈ ਗਏ ਸੀ ਜਿਹਨਾ ਨੇ ਆਵਦਾ ਨਾਮ ਪਾ ਦਿਤਾ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਅਾਹ ਗੱਲ ਬਹੁਤ ਵਧੀਅਾ ਲੱਗੀ ਕੁਲਦੀਪ ਰਸੀਲਾ ਬਾੲੀ ਦੀ ਹਮੇਸ਼ਾਂ ਉਸਤਾਦ ਤੇ ਚੰਗੇ ਕਲਾਕਾਰਾਂ ਨੂੰ ਸੁਣੋ ਜੋ ਅਾਪਣੀ ਮਾਂ ਬੋਲੀ ਪੰਜਾਬੀ ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ । ਕਦੇ ਵੀ ਅਜਿਹਾ ਕਦਮ ਚੁੱਕਣ ਵਾਲੇ ਬੰਦੇ ਨੂੰ ਪਰਮੋਟ ਨਾ ਕਰੋ ਜੋ ਅਾਪਣੇ ਫਾਇਦੇ ਲੲੀ ਐਂਵੇ ਬੇਕਾਰ ਵੀਡਿਉ ਬਣਾਕੇ ਇੰਟਰਨੈੱਟ ਤੇ ਚਾੜ੍ਹਦੇ ਆ ।
Miss you Dharampreet dharma
Kaint c Dharampreet songs hit 👌🏻👌🏻
Good bless you kaludeep ji my febrt singr dharampreet ji or kaludeep ji so fne but wadea singer 😘😘😘😘😘👍👍👍👍👍
Manpreet ji Kuldeep Theek Likhe karo ji 😀😀😀
ਸਿਰਾ ਬੰਦਾ ਰਸੀਲਾ
Nice person rasila ji. Gbu.. Mera ghar Vicky badsha De sahmney a veree. Mainu pta singer di life kehe jehi a. Vicky v bhout vdiya banda c.........
Dharampreet veer jiiiiii i miss youuu😥😥😭😭😥😥😓😓😥😥😭😭
ਘੈਂਟ ਭਰਾ ਆ ਕੁਲਦੀਪ ਰਸੀਲਾ
I love dharmpreet song
Darmpreet Love u 22 tera geet aj v dila nu shu lande ha 👌😴 tham c darmpreet sad song da tera nall da sad Song koi v nahi goda love u darmpreet
Miss u Dharmpreet😢😢😢
Thank you my sweet sister
Dharmpreet 👌👌kuldeep rasila👌👌
Ehnu kehde ahh awazzz;; surrr;;;sagam;;;, kuldeep rasila & dharmpreet ni kese ni bann jana...ghar ghar putt jamde....Very sweet & Heart Touching voice de sartaj ##### Dharmpreet & kuldeep rasila🔝🔝🔝🔝🔝🔝🔝👌👌👌👌👌gainttt Voice 👌👌👌 🔝🔝🔝🔝🔝🔝🔝🔝🔝🔝🔝🔝🔝many Best wishes kuldeep rasila ji for your bright future 🔝🔝🔝🔝🔝🔝🔝🔝🔝🔝🔝🔝 🙏🙏RIP DHARMPREET BHAJI🙏
Tusi old hona far baut
Legend singer Block busters
👍👍👍😘😘😘
Love you 22darmprit
My fevret singer dharampreet miss you bai 😭😭
God bless you Kuldeep
ਧਰਮਪ੍ਰੀਤ ਭਾਜੀ miss you
Dil da Sacha Banda kuldeep bai
ਟੁਟੇ ਦਿਲ ਲਈ
Ik like
Am big fan dharampreet and kuldeep rasila love you brother
love u ho gya jiii kuldeep raseele nal 😍😍😍
Very good interview good singhar kuldeep rasila
ਬਹੁਤ ਵਧੀਆ ਜੀ
Bahut vdia awaj a y ji sodi.kuldip rasila is good singer.
boht vdiya singer c dharmpreet......kuldeep rseela v ghaint
Verry nice kaldeep veere
Legend Dharampreet❤️
ਮਿਸ ਯੂ ਧਰਮਪ੍ਰੀਤ ਵੀਰ ਜੀ
Love you late y dharmpreet ji🙏🙏
Kent singer ustad dharmpreet miss u bhai
ਮੈਕ ਛੋ ਵਾਸਤੇ ਹੀ ਰੱਖਿਅਾ ਲੱਗਦਾ
ੲਿਕ ਛੋਟਾ ਮਾੲੀਕ ਕਾਲਰ ਤੇ ਲੱਗਾ ਹੁੰਦਾ ਵੀਰ ਸਾਹਮਣੇ ਵਾਲੇ ਦੇ
👍
aj sada dil todta gana mein v bohat gaya school ch.
Mindblowing voice dharmpreet
Very good veer ji
ਧਰਮੇ ਦੀ ਰੀਸ ਕੋਣ ਕਰੂ ਕਿਸੇ ਵੇਲੇ ਧਰਮੇ ਤੇ ਰਸੀਲੇ ਨੇ ਸਿਰਾ ਕਰਵਾ ਦਿੱਤਾ ਸੀ
Mai tuhade 2va g de sare geet buhat sone ne
Ajj v sonde aa
Haji bhut nice song ne sare
Love you
Very very very very very nice 💗💗💖💖💓
God bless you kuldeep raseela ji
Kuldeep rsila bahut frank admi kmaal da hazr jvab
Dharmpreet te tutte dil di dwaei c 👌👌👌👌😘😘😘
love u dharmpreet veer nd kuldeep rasila veera
Dharampreet love ❤️ you
Kuldeep Veer New Song La ke aeo veer chhte
Love you kuldeep rasila ji
Leak wali gl jma shi aa...vaki gaana v sohna dhrmpreet da
ਰਸੀਲਾ ਜੀ ਅੱਜ ਤੁਸੀਂ ਇਥੇ ਧਰਮਪ੍ਰੀਤ ਦੀ ਬਤੋਲਤ ਐਥੇ ਬੈਠੇ ਹੋ ਧਰਮਪ੍ਰੀਤ ਦੀ ਕੋਈ ਰੀਸ ਨਹੀਂ ਕਰ ਸਕਦਾ ਧਰਮਪ੍ਰੀਤ ਬਹੁਤ ਵਧੀਆ ਇਨਸਾਨ ਸੀ ਮਿਸ਼ ਯੂ ਧਰਮਪ੍ਰੀਤ ਮੈਂ ਅੱਜ ਵੀ ਉਹਨਾਂ ਦੇ ਗੀਤ ਸੁਣਦੀ ਹਾਂ ਸੁਮਨਜੀਤ ਕੋਟਕਪੂਰਾ🙏🙏
Miss u 22 dharma
Sanu mna muhe mada
Kahin walia a ni
Tanu aaj sadi yaad kive aagi.....
ਵਾਹਿਗੁਰੂ ਮੇਹਰ ਕਰੇ
Nic aa 22
Miss. You
Very good bro
Dildaar banda Rasila veer love you veer
Nice to kuldeep rasellaji
Me dharmpreet and rasila je de bahut vadi fan aa
Miss u dharampreet 22
Love you Kuldeep, and by,darm
Bai sirra c dharmpreet te rasila de jodi
Siraaa jodi tuhadi dono di bai dharampreet and kuldeep rasela
Mera man psand song n singer
I miss you darm22ji
Awaja 🔥❤
ਉਨ੍ਹਾਂ ਦੇ ਘਰ ਦਿਆਂ ਤੋ ਪੁੱਛੋ।ਮਾੜੀ ਜਨਾਨੀ ਕਰਕੇ ਮਰਿਆ ਬਾਈ ਧਰਮਾਂ।
Pehla kere cell phone hunde c Hun apna dard sida he kuri suna skde ah ja satus la k but phela tan song la k he sonauna penda c te dard jahar keta janda c tan he os time sad song jahada chalde c
Dharmpreet y miss u
Ghaint lgda baiii
ਬੱਚਾ ਸੀ ਜਦੋਂ ਸੁਣਦੇ ਸੀ ਰਸੀਲੇ ਨੂੰ