Kuldeep Rasila Interview|Kuldeep Rasila & Labh Heera New Song|Mani Parvez|

แชร์
ฝัง
  • เผยแพร่เมื่อ 14 ม.ค. 2025

ความคิดเห็น • 254

  • @kaintpunjabi
    @kaintpunjabi  11 หลายเดือนก่อน +100

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @gurlalsekhon3268
      @gurlalsekhon3268 11 หลายเดือนก่อน +3

      Kuldeep Rasila good Singer dilo love you pra ❤❤❤❤❤

    • @reshamsingh4854
      @reshamsingh4854 10 หลายเดือนก่อน

      uy😅😊😅

    • @RanjitSingh-tz2np
      @RanjitSingh-tz2np 9 หลายเดือนก่อน

      Gud bro

  • @kahansingh-1313
    @kahansingh-1313 11 หลายเดือนก่อน +108

    ਸਿਰੇ ਦਾ ਗਾਇਕ ਕੁਲਦੀਪ ਰਸੀਲਾ ਚੁਨੀ ਲੜ ਬੰਨ ਕੇ ਪਿਆਰ ਬੜੀ ਰੂਹ ਨਾਲ ਗਾਇਆ

  • @GurmeetsinghMeet-wp7td
    @GurmeetsinghMeet-wp7td 11 หลายเดือนก่อน +66

    ਵੀਰ ਜੀ ਤੁਹਾਡੇ ਫੈਨ ਆ,, ਤੁਹਾਨੂੰ ਬਚਪਨ ਚ ਬਹੁਤ ਸੁਣਿਆ, ਪਰਮਾਤਮਾ ਤੁਹਾਨੂੰ ਤਰੱਕੀ ਬਕਸੇ, ਲਵ ❤️😘ਯੁ,,, ਗੀਤਕਾਰ ਮੀਤ ਸਫੀਪੁਰ ਕਲਾ,,,,

  • @baljitsinghz
    @baljitsinghz 11 หลายเดือนก่อน +74

    ਬਹੁਤ ਮਿਹਨਤ ਕੀਤੀ ਦੋਨਾਂ ਵੀਰਾ ਨੇ ਬਹੁਤ ਵਧੀਆ ਸਟੋਰੀ ਵੀਰ ਜੀ. ਪ੍ਰਮਾਤਮਾ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰਖੇ ਹਮੇਸ਼ਾ 😇😇❤️

  • @jagrajmehra975
    @jagrajmehra975 10 หลายเดือนก่อน +42

    ਕੁਲਦੀਪ ਰਸੀਲਾ 22 ਨੂੰ ਮੈਂ ਸ਼ੁਰੂ ਤੋ ਸੁਣਦਾ ਹੁਣ ਵੀ 22 ਨੂੰ ਮੈਂ ਸੁੱਣ ਦਾ ਮੈਨੂੰ 22 ਦੇ ਸਾਰੇ ਗਾਣੇ ਵਧੀਆ ਲੱਗ ਦੇ ਨੇ 22 ਦੀ ਅਵਾਜ਼ ਬਹੁਤ ਵਧੀਆ ਏ 22 ਹੁਣ ਵੀ ਦਿਲਾ ❤ ਤੇ ਰਾਜ ਕਰਦਾ ਏ 22 ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਤੰਦਰੁਸਤ ਰਹੇ l Love you ਵੀਰ❤️❤️💖💖

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 11 หลายเดือนก่อน +34

    ਕੁਲਦੀਪ ਰਸੀਲਾ ਬਹੁਤ ਵਧੀਆ ਇਨਸਾਨ ਤੇ ਸੁਰੀਲਾ ਗਾਇਕ ਹੈ ਮੈਂ ਕੁਲਦੀਪ ਰਸੀਲਾ ਜੀ ਨੂੰ 2010 ਵਿੱਚ ਯੂ ਪੀ ਇਕ ਧਾਰਮਿਕ ਪ੍ਰੋਗ੍ਰਾਮ ਤੇ ਮਿਲਿਆ ਸੋ ਜਿੰਨਾ ਵੀ ਆਖਿਆ ਜਾਵੇ ਬਹੁਤ ਸਾਉ ਸੁਭਾਅ ਹੈ

  • @amandeepkaur9868
    @amandeepkaur9868 11 หลายเดือนก่อน +171

    ਜਿੰਨਾ ਨੂੰ ਸੁਰਤਾਲ ਦਾ ਨੀ ਪਤਾ ਉਹ ਪੈਸੇ ਕਰਕੇ ਅੱਗੇ ਆ ਜਾਂਦੇ ਨੇ ਕੁਲਦੀਪ ਰਸੀਲੇ ਵਰਗੇ ਸੁਰੀਲੇ ਸਿੰਗਰ ਗਰੀਬੀ ਕਰਕੇ ਪਿੱਛੇ ਰਹਿ ਜਾਦੇ ਨੇ ਕੁਲਦੀਪ ਬਹੁਤ ਵਧੀਆ ਗਾਉਦਾ ❤❤

    • @inderjit748
      @inderjit748 11 หลายเดือนก่อน +1

      100%RYT KEHA BAI

    • @gurlalsekhon3268
      @gurlalsekhon3268 11 หลายเดือนก่อน +3

      Kuldeep Rasila good Singer dilo love you pra ❤❤❤❤❤

    • @ManjeetSingh-sopu
      @ManjeetSingh-sopu 10 หลายเดือนก่อน

      Bilkul ਜੀ 1000%ਸੱਚ ji ❤

    • @rajwindersingh3116
      @rajwindersingh3116 10 หลายเดือนก่อน +1

      Vadiy singer hai Rasila manu bahut pasnd hai ehna da geet kade v ni bhul sakde

    • @mintudhillondhillon1820
      @mintudhillondhillon1820 10 หลายเดือนก่อน

      100 percent right brother

  • @bittubittu7963
    @bittubittu7963 11 หลายเดือนก่อน +40

    ਵਾਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @Bathinda-zs3zy
    @Bathinda-zs3zy 10 หลายเดือนก่อน +17

    ਕੁਲਦੀਪ ਰਸੀਲਾ ❤❤❤ਬਹੁਤ ਚੰਗਾ ਇਨਸਾਨ ਹੈ❤❤❤

  • @satnam_bhangu.1915
    @satnam_bhangu.1915 10 หลายเดือนก่อน +8

    ਬਹੁਤ ਵਧੀਆ ਬੰਦਾ ਬਾਈ ਕੁਲਦੀਪ ਰਸੀਲਾ ਰੱਬ ਤਰੱਕੀਆਂ ਬਖਸ਼ੇ ❤❤❤

  • @officialbhaisohansingh
    @officialbhaisohansingh 10 หลายเดือนก่อน +19

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @HarpalSingh-uv9ko
    @HarpalSingh-uv9ko 10 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਤਰੱਕੀ ਬਖਸ਼ੋ ਇਸ ਨੂੰ।

  • @tarloksingh9383
    @tarloksingh9383 9 หลายเดือนก่อน +2

    ਕੁਲਦੀਪ ਰਸੀਲਾ ਵੀਰ ਦੇ ਗਾਣੇ ਬਹੁਤ ਵਧੀਆ ਨੇ ਜੀ ਮੈਂ ਰੋਜ਼ ਸੁਣਦਾ ਹਾਂ

  • @amrikkhan3178
    @amrikkhan3178 10 หลายเดือนก่อน +23

    ਸੱਕ ਭਰਜਾਈ ਕਰ ਗਈ ਵੀਰ ਤੇਰਾ ਗੀਤ ਅੱਜ ਵੀ ਸੁਣ ਦੇ ਐ,ਅਮਰੀਕ ਮੋਟਰਸਾਈਕਲਾ ਵਾਲਾ ਰਾਮਪੁਰਾਫੂਲ

  • @GsGill-yn5op
    @GsGill-yn5op 10 หลายเดือนก่อน +16

    ❤ਕੁਲਦੀਪ ਵੀਰ ਨੋਟ ਕਰੋ ਜੀ❤❤
    ਤੁਹਾਡੇ ਗੀਤਾ ਦੇ ਨਾਲ ਨਾਲ ਤੁਹਾਡੀ 6 ਭੈਣਾ ਭਰਾਵਾ ਦੀ ਫੋਟੋਗ੍ਰਾਫ਼ਰ ਵੀ ਮੈ ਫੋਨ ਵਿੱਚ ਅਪਡੇਟ ਕਰ ਰੱਖੀ ਹੋਈ ਏ।
    ਇੰਸ਼ਟਾਗਰਾਮ ਉੱਤੇ ਤੁਹਾਨੂੰ ਸੇਅਰ ਕਰਾਗਾ 🎉

  • @harnetchoudhary1782
    @harnetchoudhary1782 9 หลายเดือนก่อน +1

    ❤ ਆਰ ਨੇਤ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਦਾ ਸਾਥ ਦਿੱਤਾ ਬਾਬਾ ਨਾਨਕ ਮਾਹਾਰਾਜ ਜੀ ਨੇਤ ਬਾਈ ਰਸੀਲਾ ਵੀਰ ਮਣੀ ਰਿਪੋਟਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @jaswinderjassa2637
    @jaswinderjassa2637 10 หลายเดือนก่อน +16

    ਮੇਰੇ ਪਾਪਾ 25 ਸਾਲ ਪਹਿਲਾਂ ਬਹੁਤ ਸੁਣਦੇ ਹੁੰਦੇ ਸੀ , ਧਰਮਪ੍ਰੀਤ ਅਤੇ ਕੁਲਦੀਪ ਰਸੀਲਾ ਬਹੁਤ ਸੁਣਦੇ ਸੀ , ਮੈਨੂੰ ਤਾਂ ਲਗਦਾ ਸੀ ਧਰਮਪ੍ਰੀਤ ਸੋਅ ਤੇ ਨਾਲ ਲੈ ਕੇ ਜਾਦਾ ਹੋਊ ਅਤੇ ਹਿੱਸਾ ਦਿੰਦਾ ਹੋਊ , ਕੁੜੀ ਦੀ ਅਵਾਜ਼ ਵਾਲਾ ਗੀਤ ਮੈਂ ਅੱਜ ਵੀ ਸੁਣਦਾ ਡੋਲੀ ਵਾਲੀ ਕਾਰ

  • @LakhvirbangerLakhvirbang-jf2fn
    @LakhvirbangerLakhvirbang-jf2fn 10 หลายเดือนก่อน +14

    ਬਹੁਤ ਵਧੀਆ ਕਲਾਕਾਰ ਨੇ ਕੁਲਦੀਪ ਰਸੀਲਾ ਜੀ

  • @sukhromana51
    @sukhromana51 11 หลายเดือนก่อน +13

    ਕੁਲਦੀਪ ਬਾਈ ਬਹੁਤ ਘੈਟ ਗੱਲਾ ਦਿਲ ਦਾ ਸਾਫ ਬੰਦਾ ❤

  • @SurjitSingh-vf6kb
    @SurjitSingh-vf6kb 10 หลายเดือนก่อน +21

    ਆਰ ਨੇਤਾ ਯਾਰਾਂ ਦਾ ਯਾਰ ਹੈ ਜੀ

  • @rajveerdhillonrsdhillon323
    @rajveerdhillonrsdhillon323 10 หลายเดือนก่อน +15

    ਹੁਣ ਨਿਕਲੂ ਅੱਗ🎉🎉🎉

  • @Harshmomi00
    @Harshmomi00 10 หลายเดือนก่อน +8

    Bhut ghant banda yrr Bai sachi down to earth 🌎 banda a Bai luv u Bai kuldeep rasila ji❤❤❤

  • @GsGill-yn5op
    @GsGill-yn5op 10 หลายเดือนก่อน +17

    ਚੁੰਨੀ ਲੜ ਬੰਨ੍ਹ ਕੇ ਪਿਆਰ ਗੀਤ ਅੱਜ ਵੀ ਮੇਰੇ ਵਿੱਚ ਫੋਨ ਵਿੱਚ ਹੈ।

    • @luckymaan415
      @luckymaan415 10 หลายเดือนก่อน +1

      Same mere v bhra

  • @japjottoor8020
    @japjottoor8020 11 หลายเดือนก่อน +25

    ਬਹੁਤ ਸੁਣਿਆ ਵੀਰ ਜੀ ਤੁਹਾਨੂੰ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ❤❤❤

  • @sarbjitkalyan3653
    @sarbjitkalyan3653 10 หลายเดือนก่อน +12

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harjobansingh1703
    @harjobansingh1703 10 หลายเดือนก่อน +8

    ❤love you jaan kuldeep rasela 🎉god bless you ❤my Fev singer

  • @PalaDriver-m3m
    @PalaDriver-m3m 11 หลายเดือนก่อน +15

    Tuhade te dharmpreet bae de
    Geet mai bot psund krda ha Ajj v mere Dil vich vsde ho ❤❤❤

  • @jaspunjabifashion062
    @jaspunjabifashion062 10 หลายเดือนก่อน +5

    ਜਰੂਰ ਸਪੌਟ ਕਰੋ ਜੀ ਕੁਲਦੀਪ ਰਸੀਲੇ ਨੂੰ ਕਿਉਂਕਿ ਬਚਪਨ ਵਿੱਚ ਬਹੁਤ ਸੁਣਦੇ ਸੀ। ਉਦੋਂ ਕੁੱਝ ਬਣਦਾ ਨਹੀ ਸੀ। ਹੁਣ ਬਹੁਤ ਸਪੌਟ ਦੀ ਲੋੜ ਆ ਇਸ ਗਾਇਕ ਨੂੰ 🙏🙏🙏🙏

  • @jabarsingh4631
    @jabarsingh4631 11 หลายเดือนก่อน +17

    ਬਹੁਤਵਧਿਆ ਜਬਰ ਹਿੰਮਤਪੁਰੀ

  • @gillsaabgillsaab5137
    @gillsaabgillsaab5137 10 หลายเดือนก่อน +6

    ਦੁੱਖ ਗਾਣਾ ਵਾਲਾ ਘੈਂਟ ਸੀ,ਲਾਭ ਨਿਮਾਣੇ ਬਾਈ ਨੇ ਲਿਖਿਆ ਸੀ ਜੀ👌👌

  • @gippysamra9159
    @gippysamra9159 10 หลายเดือนก่อน +6

    Sare veer support kro bai nu...1990-92 aale smj skde aa kuldeep rasile bai nu

  • @nindersidhu3704
    @nindersidhu3704 11 หลายเดือนก่อน +8

    Very nice👍👍👍 wahegur ji Maher karn ji🙏🙏🙏🙏🙏🙏

  • @karanbaraich2300
    @karanbaraich2300 11 หลายเดือนก่อน +10

    Waheguru ji mehar kre

  • @gurbaazbuttar4565
    @gurbaazbuttar4565 10 หลายเดือนก่อน +5

    Gurbaaz buttar phul ❤very nice veer ji rabb tuhanu hmesha khus rkhe

  • @manjitmann7943
    @manjitmann7943 11 หลายเดือนก่อน +9

    Sirra singer God bless you

  • @sukhromana51
    @sukhromana51 11 หลายเดือนก่อน +13

    ਸਭ ਬਹੁਤ ਮਿਹਨਤ ਕਰਦੇ ਆ ❤

  • @KulwinderSingh-yq3wr
    @KulwinderSingh-yq3wr 10 หลายเดือนก่อน +7

    Nice singer ji God bless you 🙏🎉

  • @BinderJoga
    @BinderJoga 11 หลายเดือนก่อน +6

    Asi wait kr rihe veere kuldeep tera rabb kre tu ehni trakki kre k tere to lok umeed krn or tu v kise hor gareeba di bah fde mehar kre waheguru tere to

  • @sarabjitkaur8997
    @sarabjitkaur8997 11 หลายเดือนก่อน +16

    Nice singer God bless you

    • @ManjeetSingh-sopu
      @ManjeetSingh-sopu 10 หลายเดือนก่อน +1

      ਅਸੀਂ ਵੀ ਸੁਣਦੇ ਆ ਜੀ nice ❤ਲਵ ਯੂ ❤

    • @ManjeetSingh-sopu
      @ManjeetSingh-sopu 10 หลายเดือนก่อน +1

      ਤੁਸੀਂ ਕਿੱਥੇ ਦੇ ਹੋ ਜੀ ❤

  • @gurcharnsingh1389
    @gurcharnsingh1389 11 หลายเดือนก่อน +16

    Siraa da singer kuldeep

  • @SinghPrince-qh1uu
    @SinghPrince-qh1uu 10 หลายเดือนก่อน +12

    Sade time da da singer e Kuldeep Bai asi bahut gaane sune veer de

    • @jobangill7443
      @jobangill7443 10 หลายเดือนก่อน +1

      ਅਸੀਂ ਵੀ ਬਹੁਤ ਸੁਣਦੇ ਸੀ ❤

  • @starxbgmi475.
    @starxbgmi475. 10 หลายเดือนก่อน +5

    Waheguru ji

  • @harman5750
    @harman5750 11 หลายเดือนก่อน +7

    ❤❤❤❤BYJI RASILA

  • @Kaurkh
    @Kaurkh 10 หลายเดือนก่อน +8

    Waiting for your new song veer ,stay blessed

  • @surdipkaur5909
    @surdipkaur5909 10 หลายเดือนก่อน +7

    Doli wali car mera fevirat song hai jado me sad song sundi ha te pehla song eh hunda❤

    • @sukhjitmehra2575
      @sukhjitmehra2575 10 หลายเดือนก่อน

      Hi

    • @guriaahi7916
      @guriaahi7916 10 หลายเดือนก่อน +1

      ਪੂਰਾ ਘੈਂਟ ਗੀਤ ਆ ਡੋਲੀ ਵਾਲੀ ਕਾਰ

  • @SinghPrince-qh1uu
    @SinghPrince-qh1uu 10 หลายเดือนก่อน +4

    Kuldeep rasila nu Sara Punjab salut karda jede asli Punjabi ne

  • @NeerajKumar-gn1zg
    @NeerajKumar-gn1zg 10 หลายเดือนก่อน +5

    I like you singing Kuldeep ustad ji👍🌹👌👏🥰🥰🙏🙏🙏God bless you ji

  • @gurdeepsingh3662
    @gurdeepsingh3662 10 หลายเดือนก่อน +4

    My favourite singer kuldeep rasila ji

  • @butaarmaan3763
    @butaarmaan3763 10 หลายเดือนก่อน +2

    ਜਦੋਂ ਬਾਈ ਮੇਰੇ ਘਰ ਆਇਆ ਸੀ ਬਹੁਤ ਖੁਸ਼ੀ ਹੋਈ ਸੀ .

  • @FaraattaTv
    @FaraattaTv 11 หลายเดือนก่อน +9

    Eh tan nikka hunda hi hit ho gya c , Kya geet c oh time bus 🚌 ch rasila , yudhvir & dharmpreet mahinangal ehi chalde c bai …… rabb treki deva Munda nu

  • @SukhwinderSingh-jx6ht
    @SukhwinderSingh-jx6ht 10 หลายเดือนก่อน +1

    Koi ni bai waheguru ji tainu hamesha khush rakhan

  • @ChetSingh-e7k
    @ChetSingh-e7k 11 หลายเดือนก่อน +21

    ਮੇਰੇ ਕੋਲ ਤੁਹਾਡੇ ਸਟਾਇਲ ਦੇ ਗੀਤ ਲਿਖੇ ਹੋਏ ਨੇ ਜੇਕਰ ਤੁਸੀਂ ਗਾਉਣਾ ਚਾਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ।

  • @jaspalchangal8274
    @jaspalchangal8274 10 หลายเดือนก่อน +7

    ਡੋਰੀਆਂ ਗੀਤ ਬਹੁਤ ਵਧੀਆ ਬ‌ਈ ਜੀ ਦਾ ਗੀਤ।

  • @kulwinderbrar2537
    @kulwinderbrar2537 10 หลายเดือนก่อน +3

    ajj v tractor te rasila dharampreet de song suni de àaa sawad aa janda purane song sunke sanu ajj wale song change ni lgde ....

  • @jashanvloges149
    @jashanvloges149 11 หลายเดือนก่อน +8

    Kuldeep Raseela is My favorite singer

  • @sunilGujjar-yf9mk
    @sunilGujjar-yf9mk 11 หลายเดือนก่อน +13

    ਸੁਰਾਂ ਦਾ ਬਾਦਸ਼ਾਹ ਏ

  • @babbudhuri8994
    @babbudhuri8994 10 หลายเดือนก่อน +15

    ਤੂੰ ਵੀਰੇ ਹੈਪੀ ਰਾਏਕੋਟੀ ਤੋ ਲੈ ਕੇ ਗਾਨਾ ਕਰ ਵੀਰੇ ਦੇਖੀ ਚੱਲ ਦਾ

  • @lcmtoor7669
    @lcmtoor7669 11 หลายเดือนก่อน +6

    Bahut vadhia awaaj a.God bless you

    • @lcmtoor7669
      @lcmtoor7669 10 หลายเดือนก่อน

      Waheguruji tandrusti bakhshna.Hmesha chardian klaan vich rakhe.keep it up

  • @HarmanReetwal-tr6jn
    @HarmanReetwal-tr6jn 11 หลายเดือนก่อน +5

    Vr mnu vi tusi bht jyada vdiya lgde o❤❤❤❤

  • @nindersinghninder4487
    @nindersinghninder4487 10 หลายเดือนก่อน +4

    God bless you

  • @mintudhillondhillon1820
    @mintudhillondhillon1820 10 หลายเดือนก่อน +2

    Sirrra Geet c veer d, Dharm preet,sadde pinda da brother,

  • @hksidhu7840
    @hksidhu7840 11 หลายเดือนก่อน +3

    Waheguru ji mere jiju di mehant nu success krna🙏🙏

  • @rajwantwant1058
    @rajwantwant1058 11 หลายเดือนก่อน +7

    Sahi bhut vadia singer aa asi bhut sunde hunde se nikka hunde sahi aa garibi karka agga nahi aa saka

  • @SALE_BAZAR
    @SALE_BAZAR 11 หลายเดือนก่อน +7

    Bhut vadia vir mai ik vari milea vir nu

  • @RiponRipon-nq4dx
    @RiponRipon-nq4dx 10 หลายเดือนก่อน

    Always in my playlist ❤ Kuldeep Rasila ❤ Sachi bahut rasila 22

  • @dheer_saab_noor
    @dheer_saab_noor 10 หลายเดือนก่อน +3

    Nice rasela 22 g top singar

  • @balvirsingh2658
    @balvirsingh2658 11 หลายเดือนก่อน +8

    ਵਧੀਆ

  • @LakhvinderSingh-t7n
    @LakhvinderSingh-t7n 10 หลายเดือนก่อน +1

    Bahut hi wadia awaz h kuldeep rasila di

  • @Goyal..dairy...farm--
    @Goyal..dairy...farm-- 11 หลายเดือนก่อน +6

    God bless you bro

  • @RampalSingh-h4o
    @RampalSingh-h4o 10 หลายเดือนก่อน +1

    WAHEGURU ji kirpa kro ji

  • @pek1240
    @pek1240 11 หลายเดือนก่อน +5

    dekho vichara gareebi nu sukh nal das reha vi sukh nal ghar ch gareebi vadi si chahe muhon nikal he gia hove par vadi gal aa gareebi ch vi sukh mannana vadi gal aa ji

  • @jasspeeradevickysinghprese8143
    @jasspeeradevickysinghprese8143 11 หลายเดือนก่อน +4

    Sad song de badshah🎉

  • @nanumanutaneja5624
    @nanumanutaneja5624 10 หลายเดือนก่อน +1

    Kuldeep you r best🎉🎉🎉🎉🎉🎉🎉

  • @shamshersingh3604
    @shamshersingh3604 9 หลายเดือนก่อน

    Vir ji waheguru ji ne mehnat the mul de dita ji❤👍

  • @SandhuSajan-m3r
    @SandhuSajan-m3r 10 หลายเดือนก่อน +1

    Wa bai ji

  • @RajaVlog-x3z
    @RajaVlog-x3z 11 หลายเดือนก่อน +6

    Good bor

  • @VishalSingh-jw4eq
    @VishalSingh-jw4eq 10 หลายเดือนก่อน +1

    Love you Kuldeep rasila Prabhu tumko balss kare

  • @inderjitsingh-wb4tm
    @inderjitsingh-wb4tm 10 หลายเดือนก่อน +1

    Mai Ajj vi sunda Kuldeep Rasile Song

  • @DavinderKumar-gd2cv
    @DavinderKumar-gd2cv 10 หลายเดือนก่อน

    Waheguru ji 🙏🙏🙏🙏🙏🙏

  • @malkeetmalkeet4818
    @malkeetmalkeet4818 10 หลายเดือนก่อน

    Waheguru ji Kirpa kro

  • @amandeepkaur9868
    @amandeepkaur9868 11 หลายเดือนก่อน +6

    ❤❤❤❤❤🎉🎉🎉🎉🎉

    • @ManjeetSingh-sopu
      @ManjeetSingh-sopu 10 หลายเดือนก่อน +1

      Kive ho ji kitho de ho ji dso pls nice singer ❤❤❤

  • @subashgill5862
    @subashgill5862 10 หลายเดือนก่อน +1

    God bless you vir g

  • @ButaSinghmohal
    @ButaSinghmohal 10 หลายเดือนก่อน

    Miss you preet 💞😗😗

  • @deeppawan9674
    @deeppawan9674 10 หลายเดือนก่อน +1

    Wmk veera ta 🙏🙏👑👑

  • @sukhwindersukhi2605
    @sukhwindersukhi2605 10 หลายเดือนก่อน +1

    Ishaq bhaldi ratta nu,varge song wa kmal c ver

  • @BinderJoga
    @BinderJoga 11 หลายเดือนก่อน +3

    Jo awaaz ehna kol aa jo sur taal ehna kol aa oh Syd kise hun walea kol Howe

  • @KulldeepSingla-vc7go
    @KulldeepSingla-vc7go 10 หลายเดือนก่อน +1

    Me v kuldeep rasila da fan ha

  • @Bathinda-zs3zy
    @Bathinda-zs3zy 10 หลายเดือนก่อน +1

    Good❤🎉bai

  • @Labbibandi
    @Labbibandi 5 หลายเดือนก่อน

    Sir main tuhada song kde nhi bhul sakde bahut sunder haa

  • @Ranveer_0531
    @Ranveer_0531 10 หลายเดือนก่อน +3

    Na y m ni shadya y nu facbk te m bhut support kiti te krda rhonga

  • @oyeladdi1925
    @oyeladdi1925 10 หลายเดือนก่อน +1

    Love you r nait sir ❤❤❤

  • @reetChauhan9728
    @reetChauhan9728 10 หลายเดือนก่อน

    ❤❤❤❤ ਉਹ

  • @balrattatibba5679
    @balrattatibba5679 10 หลายเดือนก่อน

    Ghaint klakaar hai bai rasila wmk ❤❤❤❤

  • @harjsingh6993
    @harjsingh6993 10 หลายเดือนก่อน +2

    Kuldeep di mela cassette bdi hit hoyi c ohna tyma ch bda sune gane ess bai de vi odu dharm preet Hardev mahinangal gora chk wala durga rangila kaler kanth ehna singera da tym c top te chlde c ehna de gane par hun singera di awaj ght te music jada sunda gane ch kuldip sirra bnda yar

    • @jobangill7443
      @jobangill7443 10 หลายเดือนก่อน

      ਹੁਣ ਆਲੇ ਨੀ ਇਹਨਾਂ ਦੀ ਰੀਸ ਕਰ ਸਕਦੇ

  • @rupindergyan4728
    @rupindergyan4728 11 หลายเดือนก่อน +5

    ❤❤❤❤

  • @pindabuttarmusic
    @pindabuttarmusic 11 หลายเดือนก่อน +1

    Wadiya Banda yr❤❤❤❤❤❤

  • @JotPrabhDhillon
    @JotPrabhDhillon 4 หลายเดือนก่อน

    Good voice kuldeep raseela

  • @GopiSandhu-xm7bo
    @GopiSandhu-xm7bo 8 หลายเดือนก่อน

    Kuldeep rasrila nice 👍👍👍👍👍👍👍👍👍👍👍👍👍 👍👍👍👍👍

  • @jazzchouhan2167
    @jazzchouhan2167 10 หลายเดือนก่อน +1

    Dekhlo time b ki chij a r nait wrrge Kai kalakar kuldeep Bai nu sun sun k jawan hoye te aj kende a k tera bai koi na gana krwa Dene a bhot hairangi hundi a

  • @ManjeetSingh-pk9vp
    @ManjeetSingh-pk9vp 10 หลายเดือนก่อน +1

    Kuldeep raslia ji jald to jald song le ke ayo main thunu 2001 to sunde rhia hai