Chajj Da Vichar (1753) || ਕਿਵੇਂ ਲੱਭਿਆ ਸੀ ਦਵਿੰਦਰ ਕੋਹੇਨੂਰ | ਬਚਨ ਬੇਦਿਲ ਨੇ ਫਰੋਲ ਦਿੱਤੇ ਪੋਤੜੇ

แชร์
ฝัง
  • เผยแพร่เมื่อ 14 ม.ค. 2025

ความคิดเห็น • 262

  • @akamguru3497
    @akamguru3497 10 หลายเดือนก่อน +10

    ਮੇਰਾ ਫੇਵਰੇਟ ਲੇਖਕ ਬਚਨ ਬੇਦਿਲ ਬਡਰੁੱਖਾਂ ਵਾਲਾ ਤੈਨੂੰ ਤੋਹਫ਼ਾ ਮੇਰੇ ਵੱਲੋਂ ਨੀ ਬਾਈ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ❤❤

  • @sarajjaitu4900
    @sarajjaitu4900 10 หลายเดือนก่อน +14

    ਚੱਜ ਦਾ ਵਿਚਾਰ ਅੱਜ ਬਹੁਤ ਵਧੀਆ ਲੱਗਿਆ ਨਾਲ ਨਾਲ ਟਹਿਣਾ ਸਾਭ ਮਿੱਠਾ ਮਿੱਠਾ ਠਰਕ ਭੋਰਦੇ ਨੇ ਬਚਪਨ ਦੀ ਯਾਦ ਆਉਂਦੀ ਐ

  • @bhatiaswar
    @bhatiaswar ปีที่แล้ว +19

    ਸਵਰਨ ਸਿੰਘ ਟਹਿਣਾ ਸਾਹਬ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੀ Prime ਏਸ਼ੀਆ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਬਹੁਤ ਵਧੀਆ ਇੰਟਰਵਿਊ ਜੀ।

  • @baggagharu6790
    @baggagharu6790 ปีที่แล้ว +15

    ਟੁੱਟ ਗਈ ਗਾਨੀ ਪਿਆਰ ਨਿਸ਼ਾਨੀ ਖਿੱਲਰ ਗਏ ਸੱਭ ਮਣਕੇ
    ਹਉਕਾ ਜ਼ਾ ਇੱਕ ਭਰਦੀ ਜਾਪੇ ਜਦ ਵੀ ਝਾਂਜਰ ਛਣਕੇ
    ਬੱਸ ਦਿਨਾਂ ਦੀ ਪ੍ਰੋਣੀ ਜਿੰਦ ਬੇਦਿਲਾ ਸੱਚ ਦੱਸਣਾ ਭੁੱਲ ਗਏ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 10 หลายเดือนก่อน +7

    ਜਨਾਬ ਬਚਨ ਬੇਦਿਲ ਸਾਹਬ‌ ਨੂੰ ਸਲਾਮ।
    ਉਮਰ ਦਾ ਤਕਾਜ਼ਾ ਹੈ,ਪਰ ਉਹ ਛੰਮ ਛੰਮ ਰੋ ਪੲੀ ਅਤੇ ਕਰਮਜੀਤ ਰੰਧਾਵਾ ਦਾ ,ਨੰਦਾ ਤੋਂ ਪਹਿਲਾਂ ਇੱਕ ਵਾਰ ਨੀ ਉਹਨੂੰ ਜਾਂਦੀ ਜਾਂਦੀ ਮਿਲ ਜੀਂ ਜ਼ਰੂਰ ,ਇਹ ਗੀਤ ਪਿੰਡ ਦੀ ਕੁੜੀ ਬਾਰੇ ਹੀ ਸੀ ।

  • @MohniShayr
    @MohniShayr ปีที่แล้ว +19

    ਗੀਤਕਾਰੀ ਦੇ ਬਾਦਸ਼ਾਹ ਉਸਤਾਦ ਬਚਨ ਬੇਦਿਲ ਸਾਬ੍ਹ 🙏🙏🙏🙏

  • @jagdevbawa6577
    @jagdevbawa6577 ปีที่แล้ว +19

    ਬੇਦਿਲ ਸਾਹਿਬ ਜੀ ਮੈਨੂੰ ਯਾਦ ਹੈ ਉਹ ਦਿਨ ਯਾਦ ਹੈ ਜਦੋਂ ਐਸ ਐਸ ਪੀ ਸਾਹਿਬ ਸੰਗਰੂਰ ਨੇ ਸਭਿਆਚਾਰਕ ਮੇਲੇ ਵਿਚ ਏ ਐਸ ਆਈ ਦੀ ਉਪਾਧੀ ਦਿੱਤੀ ਸੀ ਬੇਦਿਲ ਜੀ ਨੂੰ ਅਸੀਂ ਪਾਰਟੀ ਮੰਗ ਰਹੇ ਸੀ ਤੁਹਾਡੇ ਤੋਂ 🙏🙏

  • @jamadesigallan5356
    @jamadesigallan5356 ปีที่แล้ว +16

    ਵਧੀਆ ਇਨਸਾਨਾਂ ਕੋਲ਼ ਵਧੀਆ ਇਨਸਾਨ ਬਹੁਤ ਵਧੀਆ ਇੰਟਰਵਿਊ ਪ੍ਰਾਈਮ ਏਸ਼ੀਆ ਟੀਮ ਦਾ ਧੰਨਵਾਦ

  • @ShonkiSardar31
    @ShonkiSardar31 ปีที่แล้ว +21

    ਬਚਨ ❤ਬੇਦਿਲ ❤ਬਡਰੁੱਖਾਂ ਦੁਨੀਆ ਦੇ ਮਹਾਨ ਗੀਤਕਾਰ ਵਲੋਂ ਮਨਿੰਦਰ ਬੱਪੀਆਣਾ

  • @gillsabh5528
    @gillsabh5528 ปีที่แล้ว +10

    ਮੈ ਸੁ ਸਾਧੂ ਸਿੰਘ ਬੇਦਿਲ ਦੇ ਅੰਤਿਮ ਸੰਸਕਾਰ ਤੇ ਬਚਨ ਬੇਦਿਲ ਜੀ ਨੁੰ ਇੱਕ ਵਾਰ ਮਿਲਿਆ ਸੀ
    ਸ - ਸਾਧੂ ਸਿੰਘ ਬੇਦਿਲ ਮੇਰੇ ਮਾਸੜ ਜੀ ਸਨ ਬੋਬੀ ਗਿੱਲ ਬਦਨਪੁਰ

  • @SurinderKumar-g6m
    @SurinderKumar-g6m 9 หลายเดือนก่อน

    ਬੇਦਿਲ ਸਾਹਿਬ ਜੀ ਨੂੰ ਸਲੂਟ,,
    ਬਹੁਤ ਵਧੀਆ ਗੀਤਾਂ ਦੇ ਰਚੇਤਾ,,
    ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।
    ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਲਵਲੀ ਨਿਰਮਾਣ ਜੀ ਦੀ ਕੈਸਿਟ,, ਅਸੀਂ ਪੱਤੇ ਪੱਤ ਝੜ੍ਹ ਦੇ,, ਆਈ ਸੀ ਬੇਦਿਲ ਸਹਿਬ ਦੀ ਵੱਡੀ ਤਸਵੀਰ ਉਸਦੇ ਰੈਪਰ ਤੇ ਸੀ।
    ਉਹਨਾਂ ਦਾ ਐਡਰੈੱਸ ਵੀ ਸੀ, ਮੈ ਉਨ੍ਹਾਂ ਨੂੰ ਇਕ ਚਿੱਠੀ ਵੀ ਲਿਖੀ ਸੀ, ਪਰ ਅੱਜ ਵੀ ਜਬਾਵ ਦੀ ਉਡੀਕ ਵਿੱਚ ਹਾਂ।
    ਪਰ ਉਹ ਸਮਾਂ ਬਹੁਤ ਵਧੀਆ ਸੀ।
    ਅੱਜ ਵੀ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ ।
    ਧੰਨਵਾਦ ਜੀ...

  • @surindergilldugri
    @surindergilldugri ปีที่แล้ว +2

    ਬਚਨ ਬੇਦਿਲ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਤੇ ਇਹਨਾ ਦੇ ਲਿਖੇ ਗੀਤਾ ਦੀਆ ਕੈਸਟਾ ਅੱਜ ਵੀ ਸੰਭਾਲਕੇ ਰੱਖੀਆ ਹੋਈਆ ਹਨ ਸਾਰੀਆ ਹੀ ਕੁਲਦੀਪ ਮਾਣਕ ਜੀ ਨੇ ਮੇਰੀ ਰੰਗਲੀ ਚਰਖੀ ਵਰਗੇ ਗੀਤ ਹਰ ਜੁਬਾਨ ਤੇ ਹਨ ਜੀ❤❤❤❤❤

  • @baldevjassar8059
    @baldevjassar8059 ปีที่แล้ว +18

    *🙏🌻ਅੱਜ ਦਾ ਵਿਚਾਰ🌻🙏*
    *ਹਾਂ,ਪੈਸਾ ਤਣਾਅ ਨੂੰ ਘੱਟ ਕਰਨ ਵਿੱਚ ਸਹਾਇਤਾ ਕਰ ਸਕਦਾ ਅਤੇ ਜ਼ਿੰਦਗੀ ਨੂੰ ਸੌਖਾ ਵੀ ਬਣਾ ਸਕਦਾ,ਸਿਰਫ ਇੱਕ ਹੱਦ ਤੱਕ ਪਰ ਪੈਸੇ ਨਾਲ ਤੁਸੀਂ ਖੁਸ਼ੀਆਂ ਦਾ ਅਹਿਸਾਸ ਨਹੀਂ ਖਰੀਦ ਸਕਦੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @Harjitnagra68
    @Harjitnagra68 ปีที่แล้ว +10

    ਅਬਜ਼ਰਵੇਸ਼ਨ ਕਮਾਲ ਦੀ !
    ਟਹਿਣਾ ਸਾਹਿਬ👌
    ਦੂਰ ਕਿਤੇ ਟਰੈਕਟਰ ਤੋਂ ਅਵਾਜ਼ ਆਉਣੀ ਗੀਤਾਂ ਦੀ ਤੇ ਹਵਾ ਦੇ ਝੋਂਕਿਆਂ ਚ ਵਧਦੀ ਘਟਦੀ ਜਿਹੀ ਆਉਣੀਂ…. ਮਾਣਕ ਸਾਹਿਬ ਦਾ ਕੋਕਾ ਅਕਸਰ ਗੂੰਜਦਾ ਰਹਿੰਦਾ ਸੀ। ਤੜਕੇ ਤੜਕੇ ਵਿਆਹ ਵਾਲੇ ਘਰ ਵੀ ਜਦੋਂ ਸਪੀਕਰ ਵੱਜਦਾ ਤਾਂ ਨਾਲ਼ ਦੇ ਦੋ ਚਾਰ ਪਿੰਡਾਂ ਚ ਲੋਕ ਅਨੰਦਿਤ ਹੋ ਜਾਣੇਂ

  • @SidhuM0osewala5911
    @SidhuM0osewala5911 5 หลายเดือนก่อน

    ਬੇ-ਦਿਲ ਨੂੰ ਗੱਲੀ ਬਾਤੀ ਏਵੇਂ ਨਾ ਟਾਲ ਬਈ ਬਈ ਬਹਿ ਜਾ ਤੂੰ ਛਾਲ ਮਾਰਕੇ ਮਿੱਤਰਾਂ ਦੇ ਨਾਲ ਬਈ ਬਈ.. ਤੇਰੇ ਲਈ ਬੁੱਲਟ ਲਿਆ ਮੈਂ 😊😊😊

  • @harrydhaliwal4997
    @harrydhaliwal4997 ปีที่แล้ว +7

    ਬੇਦਿਲ ਦੇ ਕਿਆ ਗੀਤ ਸੀ । ਦੋ ਦਹਾਕੇ ਪੂਰਾ ਦੋਰ ਰਿਹਾ ਬੇਦਿਲ ਦਾ

    • @jangbandar9800
      @jangbandar9800 ปีที่แล้ว

      Very nice geetkar Bachman bedil

  • @jagmeetteona6186
    @jagmeetteona6186 ปีที่แล้ว +3

    ਬਹੁਤ ਵਧੀਆ ਗੀਤ ਕਾਰ ਬਚਨ ਬੇਦਿਲ ਬਡਰੁੱਖਾਂ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @GurpratapSingh-tm6oe
    @GurpratapSingh-tm6oe 3 หลายเดือนก่อน

    ਦਿਲ ਕਾ ਸ਼ੀਸ਼ਾ ਟੁੱਟ ਗਿਆ ਬਹੁਤ ਵਧੀਆ ਕੈਸਟ ਸੀ

  • @harwindersingh3375
    @harwindersingh3375 ปีที่แล้ว +6

    ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬੇਦਿਲ ਸਾਬ ਨਾਲ ਮੁਲਾਕਾਤ ਕਰਵਾਉਣ ਲਈ ❤❤

  • @sukhpalaa2515
    @sukhpalaa2515 ปีที่แล้ว +3

    ਬਚਨ ਬੇਦਿਲ ਨਾਲ ਮੁਲਾਕਾਤ ਬਹੁਤ ਵਧੀਆ ਧੰਨਵਾਦ

  • @mintusandhu5240
    @mintusandhu5240 ปีที่แล้ว +27

    ਉਦੋ ਜੀ ਕੈਸੈਟ ਦਾ ਬੰਦ ਪੀਸ ਮੰਗੀ ਦਾ ਸੀ ਤੇ ਸਾਡੇ ਕੋਟ ਈਸੇ ਖਾਂ ਸੱਤਾ (ਹੀਰੋ ) ਵੀ ਆਵਦੀ ਭੀੜੀ ਜੀ ਦੁਕਾਂਨ ਦੇ ਉਪਰੋਂ ਲਾਹ ਕੇ ਆਵਦੇ ਕਾਂਉਟਰ ਤੇ ਪਲਾਸਟਿਕ ਕਵਰ ਚ ਸੀਲ ਕੈਸੈਟ ਬੜੇ ਮਾਂਨ ਨਾਲ ਸੁੱਟਦਾ ਸੀ ਵੀ ਕੋਈ ਨਾਂ ਜੇ ਟੁੱਟ ਗਈ ਤਾਂ ਬੰਦ ਪੀਸ ਕੰਪਨੀ ਵਾਪਸ ਕਰ ਲੈਂਦੀ ❤️❤️ਇਹ ਉਹ ਦੌਰ ਸੀ ਜਦੋ ਸੁਣਨ ਵਾਲਿਆ ਦੀ ਤਾਂਗ ਸੱਤ ਅਸਮਾਨਾ ਤੇ ਹੁੰਦੀ ਸੀ💕💕

    • @hargundeep7636
      @hargundeep7636 ปีที่แล้ว +2

      Veer Hero Mera chacha c. 2009 ch ohdi death ho gyi c

    • @mintusandhu5240
      @mintusandhu5240 ปีที่แล้ว

      @@hargundeep7636 ha ji bhut nice bnda c

  • @Arshdeep-singh-chahal.
    @Arshdeep-singh-chahal. ปีที่แล้ว +26

    Davinder Kohinoor di interview Karo plz

  • @pritampj2238
    @pritampj2238 ปีที่แล้ว +6

    ਬਹੁਤ ਵਧੀਆ ਮੁਲਾਕਾਤ ਟੈਹਣਾ ਵੀਰ ਜੀ, ਜਦੋਂ ਅਸੀਂ ਬੇਦਿਲ ਨੂੰ ਮਿਲਣਾ ਚਾਹੁੰਦੇ ਸੀ ਤਾਂ ਮਿਲੇ ਨਹੀਂ , ਪਰ ਹੁਣ ਕਈ ਮੁਲਾਕਾਤਾਂ ਹੋ ਗਈਆਂ।

  • @jasbirsingh4931
    @jasbirsingh4931 ปีที่แล้ว +11

    ਮੈਂ ਬਚਨ ਬੇ ਦਿਲ ਸਾਹਿਬ ਜੀ ਦੇ ਬਾਰੇ ਬਹੁਤ ਕੁਝ ਸੁਣਿਆ ਹੈ ਪਰ ਅੱਜ ਮੇਰੇ ਧਨ ਭਾਗ ਹੈ ਜੋਂ ਅੱਜ ਦਰਸ਼ਨ ਵੀ ਕਰ ਰਹੇ ਹਾ

  • @Kabalaboharvala
    @Kabalaboharvala ปีที่แล้ว +6

    ਦਿਲ ਦੇ ਖੂਨ ਦੀ ਮਹਿੰਦੀ ਟੇਪਰਕਾਟ ਲੈ ਕੇ ਖੇਤਾ ਵਿਚ ਜਾਦੇ ਸੀ ਰਾਤ ਨੂੰ ਪਾਣੀ ਦੀ ਵਾਰੀ ਤੇ ਖੇਤਾ ਵਿਚ

  • @Nimreet173
    @Nimreet173 ปีที่แล้ว +8

    ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਸਾਰੀ ਏਸ਼ੀਆ ਟੀਮ ਨੂੰ ਜੀ

  • @akashdeepsharma2471
    @akashdeepsharma2471 10 หลายเดือนก่อน +1

    ਬਚਨ ਬੇਦਿਲ ਜੀ ਸਾਡੇ ਬਹੁਤ ਵਧੀਆ ਗੀਤਕਾਰ ਹਨ ਲਵ ਯੂ ਇਹਨਾਂ ਨੂੰ

  • @SarbjitSingh-ic4mx
    @SarbjitSingh-ic4mx ปีที่แล้ว +4

    ਕਈ‌ ਨਵੇਂ ਗੀਤਕਾਰਾਂ ਨੇ ਬੇਦਿਲ ਨੂੰ ਗਾਣੇ ਦਿੱਤੇ ਸੀ ਰਿਕਾਰਡ ਕਰਵਾਉਣ ਲਈ ਪਰ ਇਸਨੇ ਆਪਣੇ ਨਾਮ ਹੇਠ ਰਿਕਾਰਡ ਕਰਵਾ ਲਏ

  • @GurmailSingh-k2m
    @GurmailSingh-k2m 9 หลายเดือนก่อน +1

    Nice time c

  • @HardeepSingh-wu1qq
    @HardeepSingh-wu1qq ปีที่แล้ว +2

    ਕਿਸੇ ਵੇਲੇ ਟਰੱਕਾਂ ਪਿੱਛੇ ਲਿਖੇ ਡਾਇਲੋਗ ਬਹੁਤ ਮਸ਼ਹੂਰ ਹੁੰਦੇ ਸੀ // ਹਰਦੀਪ ਸਿੰਘ ਮਕਸੂਦੜਾ

  • @karnikohenoor9215
    @karnikohenoor9215 ปีที่แล้ว +3

    Davinder kohenoor and bachan bedil God bless you

  • @bharpoorbhoora7836
    @bharpoorbhoora7836 10 หลายเดือนก่อน +1

    ਬਚਨ ਬੇਦਿਲ ਜੀ ਆਪ ਜੀ ਦੇ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਸਤ ਸ਼੍ਰੀ ਅਕਾਲ ਜੀ

  • @malhiboy533
    @malhiboy533 11 หลายเดือนก่อน +4

    ਦੋਨੇ ਲੇਖਕ ਵਧੀਆ,but ਨਾਮ ਜ਼ਿਆਦਾ ਲੋਕਾ ਦੀ ਜ਼ੁਬਾਨ ਤੇ ਭਿੰਦਰ ਡੱਬਵਾਲੀ ਦਾ ਸੀ ਲੋਕ ਜ਼ਿਆਦਾ ਡੱਬਵਾਲੀ ਨੂੰ ਜਾਣਦੇ,, ਅਲਬੇਲ ਬਰਾੜ ਵੀ ਬੁਹਤ ਵਧੀਆ ਲੇਖਕ ਸੀ, ਉਹੋ ਫੋਟੋ ਨਾ ਲਾਉਣ ਕਰਕੇ ਮਸ਼ਹੂਰ ਨੀ ਹੋਇਆ,

  • @nitynirman
    @nitynirman ปีที่แล้ว +5

    ਤੈਨੂੰ ਮਿਲੀ ਕਿਤੇ ਤਾਂ ਮੇਰੇ ਵੱਲੋਂ ਫਤਿਹ ਬੁਲਾ ਦੇਵੀ ,ਭੁਲਿਆ ਨੀ ਤੈਨੂੰ ਬੇਦਿਲ ਓਹਨੂੰ ਗੱਲ ਸਮਝਾ ਦੇਵੀਂ ,ਅੱਧਾ ਦੁਖ ਤਾਂ ਟੁੱਟ ਜੁ ਏਨੇ ਨਾਲ ਪ੍ਰੀਤੋ ਦਾ ,
    ਚਿੱਠੀ ਦੇ ਵਿਚ ਲਿਖਦੀ ਹੁਣ ਕੀ ਹਾਲ ਪ੍ਰੀਤੋ ਦਾ

  • @dsdhillonsingh7832
    @dsdhillonsingh7832 11 หลายเดือนก่อน +2

    ਵੱਡੇ ਦਿਲ ਵਾਲਾ ਹੋ ਕੇ ਬੇਦਿਲ 🙏

  • @arshpreetjandu8162
    @arshpreetjandu8162 ปีที่แล้ว +11

    ਟਹਿਣਾ ਸਾਬ੍ਹ ਕਿਆ ਬਾਤ ਸੀ ਉਹ ਦੌਰ👍🙏

  • @jeetpaul5589
    @jeetpaul5589 10 หลายเดือนก่อน

    ਟਹਿਣਾ ਸਾਹਿਬ,,,,ਸਾਰੇ ਗਾਣੇ ਯਾਦ ਨੇ ਓਸ ਟਾਈਮ ਦੇ

  • @JagsirSingh-pn7nl
    @JagsirSingh-pn7nl 10 หลายเดือนก่อน +2

    love you ਬੇ-ਦਿਲ ਸਾਬ ਜੀ

  • @AmrinderKaur-l4c
    @AmrinderKaur-l4c 10 หลายเดือนก่อน +2

    ਬਹੁਤ ਵਧੀਆ ਦੌਰ ਸੀ ਉਹ ਸਾਡੇ ਤੇ ਵੀ ਜਵਾਨੀ ਸੀ ਉਦੋੰ

  • @randhirsingh8223
    @randhirsingh8223 9 หลายเดือนก่อน

    Bachan Bedil bahut jiada vadhia te kmal da Geetkar si .police vich nokri krda si .

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sohilkumar6182
    @sohilkumar6182 ปีที่แล้ว +3

    Davinder Kohinoor sad King 👑

  • @premmittal7111
    @premmittal7111 5 หลายเดือนก่อน

    🎉🎉 ਬਹੁਤ ਵਧੀਆ ਇੰਟਰਵਿਊ ਟਹਿਣਾ ਸਾਹਿਬ, ਪਰ ਮੇਰੇ favourite davinder kohinoor ਨੂੰ ਵੀ ਮਿਲਾ ਦਿਓ, ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ ਤੁਹਾਡੇ ਸ਼ੁਭਚਿੰਤਕ (PREM SINGH MITTAL RETIRE DC OFFICE MANSA PUNJAB

  • @avtarkasoulino.1363
    @avtarkasoulino.1363 ปีที่แล้ว +1

    Wahyguru ji kirpa karo ji

  • @avtarkasoulino.1363
    @avtarkasoulino.1363 ปีที่แล้ว +2

    Wahyguru ji kirpa karo ji sady ver bachan badil geetkar..chd de kala ch Rakhyou ji...

  • @gurbejsingh2498
    @gurbejsingh2498 ปีที่แล้ว +2

    Bhuot bhuot dhanwad tehna saab jo tusi bachan Bedal ji naal mulakaat krwayi

  • @geetkarkamalsipa2025
    @geetkarkamalsipa2025 ปีที่แล้ว

    ਇੱਕ ਇੱਕ ਗੀਤ ਤੁਹਾਡਾ ਸੰਗੀਤ ਰਾਹ ਤੇ ਮੀਲ ਪੱਥਰ ਜੀ

  • @udaysidhu6924
    @udaysidhu6924 ปีที่แล้ว +4

    ਸਤਿ ਸ੍ਰੀ ਅਕਾਲ ਜੀ ਗੋਰਾ ਚੱਕ ਵਾਲਾ ਵੀ ਦਰਸਕਾ ਦੇ ਰੁਬਰੂ ਕਰੋ ਜੀ

  • @RameshKumar-pu4fo
    @RameshKumar-pu4fo 9 หลายเดือนก่อน

    ਮੇਰਾ ਫੇਵਰਿਟ ਲੇਖਕ ਹੈ ਬਚਣ ਬੇਦਿਲ ਬਡਰੁੱਖਾਂ ਵਾਲਾ ਸਤਿ ਸ੍ਰੀ ਅਕਾਲ ਸਰਦਾਰ ਜੀ ਉਹਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਮੈਂ ਦੁੱਗ ਬਹਾਦਰਪੁਰ ਦਾ ਹਾਂ ਤੁਹਾਡੇ ਨੇੜਲੇ ਪਿੰਡ ਹਾਂ ਮੈ ਰਮੇਸ਼ ਕੁਮਾਰ ਪੁੱਤਰ ਸ੍ਰੀ ਓਮ ਸਿੰਘਲਾਸ੍ਰੀ ਦੇਵ ਰਾਜ ਸਿੰਘਲਾ ਦਾਦਾ ਜੀਮੈਨੂੰ ਤੁਹਾਡੇਸੈਡ ਸੌਂਗਬਹੁਤ ਵਧੀਆ ਲੱਗਦੇ

  • @veesingh7899
    @veesingh7899 9 หลายเดือนก่อน

    ਬਹੁਤ ਵਧੀਆ ਗੀਤਕਾਰ ਜੀ

  • @Teta.boorchand
    @Teta.boorchand ปีที่แล้ว +2

    ਉਸਤਾਦ ਜੀ

  • @jugrajsinghsidhu1551
    @jugrajsinghsidhu1551 ปีที่แล้ว +8

    ਹਸਨ ਮਾਣਕ ਯਾਰ ਜੇ ਗਾਇਕੀ ਵਿੱਚ ਚਮਕਣਾ ਹੈ ਤਾ ਬਚਨ ਬੇਦਿਲ ਦੇ ਪੈਰ ਫੜ ਲੈ ਕਿਉਂਕਿ ਤੇਰੇ ਨਾਨਾ ਮਾਣਕ ਸਾਂਭ ਨੇ ਵੀ ਬਾਈ ਦੇ ਗੀਤ ਗਾਏ ਨੇ ਬਾਈ ਬੇਦਿਲ ਸਾਂਭ ਤੁਹਾਨੂੰ ਵੀ ਬੇਨਤੀ ਹੈ ਉਸ ਗਰੀਬ ਦਾ ਹੱਥ ਜ਼ਰੂਰ ਫੜ ਲੈਣਾ ਜੇ ਆਪ ਚੱਲ ਕੇ ਆਈਆ ਕਿਉਂਕਿ ਬਾਈ ਜੀ ਤੁਹਾਡੇ ਕੋਲ ਤੂਜਰਵਾ

    • @deepshindaofficial9044
      @deepshindaofficial9044 ปีที่แล้ว +2

      ਹੁਣ ਤਾਂ ਵੀਰ ਜੀ ਬੇਦਿਲ ਸਾਹਿਬ ਦਾ ਵੀ ਡਾਊਨ ਫਾਲ ਚੱਲ ਰਿਹਾ ਹੈ
      ਹੁਣ ਕੁਝ ਨੀ ਹੋਣਾ ਬੇਦਿਲ ਸਾਹਿਬ ਕੋਲੋਂ

    • @Veeraarti
      @Veeraarti 10 หลายเดือนก่อน

      ਬੇਦਿਲ ਜੀ ਨੇ ਹਥਿਆਰ ਛੱਡੇ ਨੇ ਪਰ ਚਲਾਉਣਾ ਨਹੀਂ ਭੁਲੇ
      ਕਲਮ ਅੱਜ ਵੀ ਬਾਕਮਾਲ ਲਿਖ ਸਕਦੀ ਹੈ ਨਵੇਂ ਆਏ ਕਲਾਕਾਰਾਂ ਨੂੰ ਮੌਕਾ ਮਿਲ ਸਕਦਾ ਹੈ ਇਹਨਾਂ ਦੇ ਅੱਜ ਦੇ ਲਿਖੇ ਗੀਤਾਂ ਤੋਂ ❤️❤️🙏🏻🙏🏻🌹🌹👍👍 ​@@deepshindaofficial9044

  • @SatnamSingh-v6p7m
    @SatnamSingh-v6p7m 10 หลายเดือนก่อน

    ਇਕ ਵਾਰ ਮੇ ਸਗਗੂਰ ਜਾ ਰਹੇ ਸੀ ਤਾਂ ਰਸਤੇ ਵਿੱਚ, ਪਿੰਡ ਬਡਰੁਖਾਂ ਲਿਖਿਆ ਹੋਇਆ ਸੀ,, ਤਾਂ ਮੈਂ ਸਲਾਮ ਕਿਤੀ, ਕੇ ਮੇਰੇ ਕਲਮ ਦੇ ੳਸਤਾਦ ਦਾ ਪਿੰਡ ਹੈ,,, ਮੈਂਨੁ ਸਾਰੇ ਗੀਤ ਜਾਂ ਦ ਸਨ,1990, 92,ਦੇ ,,,

  • @palasingh5151
    @palasingh5151 ปีที่แล้ว +2

    ਪੁਰਾਣੇ ਕਲਾਕਾਰ ਤੇ ਪੁਰਾਣੇ ਲਿਖਾਰੀ ਵਧੀਆ ਸਨ

  • @karanbaraich2300
    @karanbaraich2300 ปีที่แล้ว +9

    Dharampreet bai ji di femliy di interview karo

  • @HarbhajanSingh-u4x
    @HarbhajanSingh-u4x 9 หลายเดือนก่อน

    Very Very great geetkar ❤❤❤❤❤❤❤❤❤❤❤❤❤❤

  • @kuldeepsingh3875
    @kuldeepsingh3875 9 หลายเดือนก่อน

    Very very good Bedil Sab and Tehna sab

  • @balkarsingh8191
    @balkarsingh8191 10 หลายเดือนก่อน +1

    ਮੈ ਬਚਨ ਜੀ ਦਾ ਬਹੁਤ ਵਧੀਆ ਫੇਨ ਮੈ ਕੀਤੇ ਮਿਲ ਸਕਦਾ ਜੀ ਬੇਦਿਲ ਜੀ ਨੂੰਹ ਜੀ

    • @balkarsingh8191
      @balkarsingh8191 10 หลายเดือนก่อน +1

      ਬਹੁਤ ਖੁਸ਼ੀ ਹੈਗਾ ਜੀ

  • @ballisingh2094
    @ballisingh2094 9 หลายเดือนก่อน

    Mja aagaya je apna bachpan yaad aagaya aaj 1990 ka time

  • @pawanpreetsingh2223
    @pawanpreetsingh2223 ปีที่แล้ว

    ਬਹੁਤ ਸੋਹਣਾ ਲਿਖਿਆ ਬਚਨ ਬੇਦਿਲ ਜੀ ਨੇ

  • @Harindersinghmander97
    @Harindersinghmander97 ปีที่แล้ว +1

    ਸਾਡੀ ਜਵਾਨੀ ਦਾ ਟਾਈਮ ਸੀ

  • @randhirsingh8223
    @randhirsingh8223 9 หลายเดือนก่อน

    Assi sade bahut piare bahut hi piare veer Bachan bedil ji nu dekh ke bahut khush hoe.Mera veer raji khushi rahe.kinna k khush han ds hi nhi skde.

  • @karanbaraich2300
    @karanbaraich2300 ปีที่แล้ว +3

    Bahut vadiya ji

  • @jeevangharachon8299
    @jeevangharachon8299 ปีที่แล้ว +3

    ਇਹ ਨੁੰ ਪੁਛੋ ਜੀਵਨ ਸਿੰਘ ਘਰਾਚੋ ਵਾਲੇ ਕਵੀਸਰ ਦੀ ਕੈਸਟ ਰਲੀਜ ਕਿਉ ਨਹੀ ਕਰਵਾਈ ਸ਼ਾਕਾ ਚਾਦਨੀ ਚੋਕ ਰਿਕਾਡਗ ਕਰਵਾਕੇ ਮੁਕਰ ਗਿਆ ਸੀ

  • @ajmersingh1885
    @ajmersingh1885 ปีที่แล้ว +1

    My favourite singer 22 lovely nirman ❤🎉

  • @SurjitSingh-zk9py
    @SurjitSingh-zk9py 10 หลายเดือนก่อน +1

    ਪ੍ਰੀਤ ਵਾਲੀ ਗੱਲ ਬੇਦਿਲ ਸਾਬ ਘੁਟ ਗਏ😅

  • @RaghveerSingh-v3g
    @RaghveerSingh-v3g 10 หลายเดือนก่อน

    ਕਿਸੇ ਟਾਈਮ ਕੰਜਰਾਂ ਦਾ ਉਸਤਾਦ ਮੰਨਿਆ ਜਾਂਦਾ ਸੀ

  • @user-mh5fmBatth
    @user-mh5fmBatth 9 หลายเดือนก่อน

    ਉਡਜਾ ਮੋਰਨੀਏ ਬਾਈ ਚਮਕੀਲੇ ਦੀ ਲਾਈਨ ਸੀ ਉਡ ਜਾ ਮੋਰਨੀਏ ਡਾਰ ਕਾਵਾਂ ਦੀ ਆਉਂਦੀ ਕੋਹੇਨੂਰ ਬਹੁਤ ਵਧੀਆ ਕਲਾਕਾਰ ਆ ਜੀ ਸਾਡੀ ਉਦੋ ਕੈਸਟਾ ਦੀ ਦੁਕਾਨ ਸੀ ਲੋਕ ਪੁਛਦੇ ਸੰਨ ਕੇ ਕਦੋ ਆਉਣੀ ਕੋਹੇਨੂਰ ਦੀ ਕੈਸਟ

  • @ParmjitSingh-y2y
    @ParmjitSingh-y2y 29 วันที่ผ่านมา

    Good song

  • @taribirditaribirdi8827
    @taribirditaribirdi8827 10 หลายเดือนก่อน

    Congratulations Veer 🎉

  • @PB.-13
    @PB.-13 ปีที่แล้ว +3

    ਸੋਹਣਾ ਸਮਾਂ ਸੀ ਹੁਣ ਤਾਂ ਚਵਲਾਂ ਕੱਠੀਆਂ ਹੋਈਆਂ ਨੇ..।

  • @ranjodhsingh798
    @ranjodhsingh798 14 ชั่วโมงที่ผ่านมา

    My favorite lyrics

  • @JagpalKular-e9n
    @JagpalKular-e9n 9 หลายเดือนก่อน

    Good Gernalnoleg man bachan

  • @SukhwinderSingh-of1sl
    @SukhwinderSingh-of1sl ปีที่แล้ว +1

    ਬਚਨ ਬੇਦਿਲ ਸਾਬ ਰੰਗ ਰੰਗਾਂ ਦੇ ਫੁੱਲਾਂ ਦੇ ਗੁਲਦਸਤੇ ਅਾ

  • @JagpalKular-e9n
    @JagpalKular-e9n 4 หลายเดือนก่อน

    Good job. 👍

  • @harshwinderkaur7260
    @harshwinderkaur7260 ปีที่แล้ว +1

    Bahut vadia g 🙏🏻👍🏼🙏🏻🙏🏻

  • @Fazilkawale281
    @Fazilkawale281 9 หลายเดือนก่อน

    ਗੱਲ ਉਦਾਸ ਗੀਤ ਦੀ ਹੋਵੇ ਤੇ ਗੱਲ ਸੁਣ ਕੇ ਵੀਡੀਓ ਦੇਖਣ ਵਾਲਾ ਹੱਸ ਰਿਹਾ ਹੋਵੇ ਇਹ ਕਮਾਲ ਤਾਂ ਸਿਰਫ ਟਹਿਣਾਂ ਸਾਬ ਹੀ ਕਰ ਸਕਦੇ ਆ

  • @sudagarsingh6907
    @sudagarsingh6907 ปีที่แล้ว

    Mere ustad geetkar shri bachan bedil saab

  • @gurnamajalalapuria4554
    @gurnamajalalapuria4554 10 หลายเดือนก่อน +1

    ਬਹੁਤ ਵਧੀਆ ਲੱਗਿਆ ਬਚਨ ਬੇਦਿਲ ਦੀ ਇੰਟਰਵਿਊ ਦੇਖ ਕੇ ❤❤

  • @Rinkukhurdvlogs
    @Rinkukhurdvlogs ปีที่แล้ว

    ਬਚਨ ਬੇਦਿਲ ਸਾਡਾ ਉਸਤਾਦ

  • @jassijatt123
    @jassijatt123 ปีที่แล้ว +3

    दविंदर कोही नूर का करयो इंटरव्यू

  • @atmakkhoj2524
    @atmakkhoj2524 10 หลายเดือนก่อน

    ❤vaha jee vaha

  • @NeettaSarpanchrecords
    @NeettaSarpanchrecords ปีที่แล้ว +6

    Tehna ji plz Davinder Kohinoor ji di enterview v kro ji

  • @AshokKumar-ie7fp
    @AshokKumar-ie7fp 10 หลายเดือนก่อน

    ਇਹਨਾਂ ਦੀ ਬੜੀ ਸੋਹਣੀ ਜੋੜੀ

  • @bittuxx9284
    @bittuxx9284 ปีที่แล้ว

    Bedil.sahab.all.time.topper.writer.my.favourite.song.sadi.dohan.de.mashooq.ik

  • @geetkarkamalsipa2025
    @geetkarkamalsipa2025 ปีที่แล้ว

    ਵਾਹ ਜਨਾਬ ਬੇਦਿਲ ਸਾਬ ਜੀ

  • @cloudiagillis4695
    @cloudiagillis4695 9 หลายเดือนก่อน

    ਸਵਰਨ ਬਾਈ ਤੁਸੀਂ ਤਾਂ ਬਿਲਕੁਲ ਆਵਾਜ਼ ਕੋਹਿਨੂਰ ਵਾਲੀ ਕੱਢਤੀ 👌👌😄😄😄

  • @GurdeepAntwal-r2c
    @GurdeepAntwal-r2c 10 หลายเดือนก่อน

    ਮਰੁਤੀ ਬੈਨਾ ਚ ਬਹੁਤ ਸੁਣੇ ਬੇਦਿਲ ਸਾਬ ਦੇ❤

  • @mohdyameenthnd85yameen25
    @mohdyameenthnd85yameen25 ปีที่แล้ว

    ਬਾਈ ਜੀ ਅਸੀ ਹੱਸਣਾ ਭੁੱਲ ਗਏ ਕੈਸਟ ਦੇ 2 ਗੀਤਾਂ ਦੇ ਦੋ ਦੋ ਪੈਹਰੇ ਕੱਟੇ ਹੋਏ ਨੇ ਟਿਸਰੀਜ ਵਾਲੇਆ ਨੇ ਅਮਨ ਆਡਿਓ ਦੇ ਵਿਚ ਪੁਰੇ ਨੇ ਸ਼ਿਵਾ ਯਾਰ ਦਾ ਠੰਡਾ ਨਾ ਹੋਇਆ ਮੈਦੀ ਨਾਲ ਹੱਥ ਰੰਗਲਏ

  • @kuldeep1993
    @kuldeep1993 ปีที่แล้ว

    Bhut sohni interview ❤❤❤gaint gal bat babbu maan saab nu v lyo ohna di 5/10 kishta kro please 🙏🙏🙏🙏👌👌👌

  • @harjotkumar7926
    @harjotkumar7926 10 หลายเดือนก่อน

    Bachan badil bhinder dabwaliya deepa gholiya bohat vadiya geetkar

  • @LaddiNijjar-wu6gu
    @LaddiNijjar-wu6gu ปีที่แล้ว

    GOOD G LADDI NIJJAR

  • @nirmalsingh-uo1hu
    @nirmalsingh-uo1hu 9 หลายเดือนก่อน

    ਦਿਲਚਸਪ ਇੰਟਰਵਿਊ

  • @manvirkaursekho6767
    @manvirkaursekho6767 ปีที่แล้ว +4

    Nice interview

  • @karmjitsingh1995
    @karmjitsingh1995 ปีที่แล้ว +2

    ਬਚਨ ਬੇਦਿਲ ਜੀ ❣️❣️❣️❣️❣️❣️❣️

  • @BalbirSingh-js1ry
    @BalbirSingh-js1ry ปีที่แล้ว

    Bedil Saab nu dilo selut ❤

  • @jasvirbhangu8922
    @jasvirbhangu8922 ปีที่แล้ว

    ਬੇਦਿਲ ਪਿੰਡ ਬਡਰੁੱਖਾਂ ਵਾਲਾ ਤਕਦਾ ਤੇਰੀਆਂ ਰਾਵਾ ਨੀ

  • @SukhwinderSingh-kw3fd
    @SukhwinderSingh-kw3fd 10 หลายเดือนก่อน

    ਬਚਨ ਬੇਦਿਲ ਬਡਰੁੱਖਾਂ ❤

  • @214rupindersingh6
    @214rupindersingh6 ปีที่แล้ว

    Siraay

  • @BalvirSingh-ig1dl
    @BalvirSingh-ig1dl ปีที่แล้ว +1

    ਬਚਨ ਬੇਦਿਲ ਜੀ ਸਤਿ ਸ਼੍ਰੀ ਆਕਾਲ ਜੀ