Navjot Singh Sidhu and Bikram Singh Majithia hug: 'ਮੁੜ ਮਿਲਿਆ ਯਾਰ ਨੂੰ ਯਾਰ'

แชร์
ฝัง
  • เผยแพร่เมื่อ 25 ธ.ค. 2024

ความคิดเห็น •

  • @laviieotalan742
    @laviieotalan742 ปีที่แล้ว +99

    ਮੁੜ ਮਿਲਿਆ ਗਦਾਰ ਨੂੰ ਗਦਾਰ 😂ਸਾਲੇ ਦੋਗਲੇ

    • @kamaljitsingh7364
      @kamaljitsingh7364 ปีที่แล้ว +4

      ਇਹ ਸਿੱਧੂ ਕਹਿੰਦਾ ਅਜ ਯਾਰੀ ਹੋਗੀ ਮਤਲਬ ਕਿ ਇਹਨੇ ਜਿਸ ਬੰਦੇ ਨੂੰ ਚਿੱਟੇ ਦਾ ਵਪਾਰੀ ਦਾ ਖਿਤਾਬ ਦਿੱਤਾ ਸੀ ਨੂੰ ਆਖਿਰ ਗਲ ਨਾਲ ਲਾ ਲਿਆ। ਵਾਹ ਓਏ ਗਿਰਗਟ ਰੰਗਿਆ ਸਿੱਧੂਆ!!

  • @gurindergrewal5450
    @gurindergrewal5450 ปีที่แล้ว +216

    ਠੱਗ ਨੂੰ ਮਿਲਿਆ ਠੱਗ , ਪੰਜਾਬ ਨੂੰ ਠੱਗਣ ਵਾਲੇ ਇਕੱਠੇ ਹੋਏ

  • @Globalkabbadiupdates
    @Globalkabbadiupdates ปีที่แล้ว +51

    ਇਹਨੂੰ ਕਹਿੰਦੇ ਹਨ, ਚੋਰ ਅਤੇ ਚੋਰ ਦੋਵੇਂ ਭਰਾ, ਸਿਆਸਤ ਦੀ ਚੱਕੀ ਵਿੱਚ ਤਾਂ ਆਮ ਲੋਕਾਂ ਨੇ ਪੀਸਣਾ ਹੈ, ਇਹ ਦੱਲੇ ਲੋਕਾਂ ਲਈ ਕੋਈ ਕਾਨੂੰਨ ਨਹੀਂ,

  • @Binarytrader__world
    @Binarytrader__world ปีที่แล้ว +70

    ਵਾਹੋ ਸਿੱਧੂ ਠੱਗ ਖਾ ਗਿਆ ਪੂਰਾ ਪੰਜਾਬ

    • @Farmers327
      @Farmers327 ปีที่แล้ว

      Ki khada dsi yrr

    • @truthwins005
      @truthwins005 ปีที่แล้ว

      ਅੱਛਾਜੀ ਸਾਨੂੰ ਵੀ ਦੱਸੋ ਕੀ ਖਾ ਲਿਆ ਨਵਜੋਤ ਸਿੱਧੂ ਨੇ ਪੰਜਾਬ ਦਾ??

    • @Navneetsingh-jp6vl
      @Navneetsingh-jp6vl ปีที่แล้ว +1

      @@truthwins005 tera sidhu chlu da Congress De thale hi😂😂.. Jive bhand chl da

  • @SinghHarcharn-dg8ys
    @SinghHarcharn-dg8ys ปีที่แล้ว +132

    ਮੁੜ ਮਿਲਿਆ ਲੁਟੇਰੇ ਨੂੰ ਬਲੈਕੀਆਂ ਹੁਣ ਮਿਲਕੇ ਲੁਟਣਗੇ ਪੰਜਾਬ ਨੂੰ

    • @SukhdevSingh-ih4yd
      @SukhdevSingh-ih4yd ปีที่แล้ว +1

      Pagal sardar g,,,, sidhu bare soach sambhal ke bol

    • @deepludhiana3913
      @deepludhiana3913 ปีที่แล้ว

      @@SukhdevSingh-ih4yd chal oye bhainchoda

    • @karanveer7674
      @karanveer7674 ปีที่แล้ว

      😂😂😂😂😂😂😂😂😂

    • @ravindersinghsidhu7799
      @ravindersinghsidhu7799 ปีที่แล้ว

      Navjot sidhu 💎 wa

    • @chahal1054
      @chahal1054 ปีที่แล้ว

      @@SukhdevSingh-ih4yd tera dady wa eh chor congress sikha de kaatl

  • @GagandeepSingh-ko1ek
    @GagandeepSingh-ko1ek ปีที่แล้ว +70

    ਪਹਿਲਾਂ ਲੋਕ ਝੂਠ ਬੋਲਦੇ ਸਨ , ‬
    ‪ਮੀਡੀਆ ਸੱਚ ਲੱਭ ਕੇ ਲਿਆਉਂਦੀ ਸੀ , ‬
    ‪ਹੁਣ ਮੀਡੀਆ ਝੂਠ ਬੋਲਦਾ ਹੈ , ‬
    ‪*ਅਤੇ ਲੋਕ ਸੱਚ ਲੱਭ ਕੇ ਲਿਆਉਂਦੇ ਹਨ*

    • @kapiljoshi9222
      @kapiljoshi9222 ปีที่แล้ว +2

      Bilku sahi ji

    • @gurpinder9457
      @gurpinder9457 ปีที่แล้ว +2

      Anjame gulistan kya hoga Har shakh pe betha oolluu hai

  • @gpshififan9570
    @gpshififan9570 ปีที่แล้ว +67

    ਦੇਖਿਆ ਜਾਵੇ ਤਾਂ ਸਾਡੇ ਲੋਕ ਭੋਲੇ ਭਾਲੇ ਹਨ ਇਹ ਸਟੇਜਾਂ ਤੇ ਜੱਫੀਆਂ ਪਾ ਰਹੇ ਹਨ ਤੇ ਲੋਕ ਇਹਨਾਂ ਦੋਗਲਿਆਂ ਬੰਦਿਆਂ ਮਗਰ ਲੱਗ ਕੇ ਆਪਸ ਵਿੱਚ ਥੜੇ ਬਣਾਈ ਬੈਠੇ ਹਨ। ਸਾਡੇ ਲੋਕਾਂ ਦਾ ਤਾਂ ਰੱਬ ਹੀ ਰਾਖਾ

    • @bindibai191
      @bindibai191 ปีที่แล้ว +1

      Right 👍🏻

    • @kamaljitsingh7364
      @kamaljitsingh7364 ปีที่แล้ว +1

      ਦਫਾ ਕਰੋ ਇਹਨਾਂ ਦੋਗਲਿਆਂ ਨੂੰ ਨਾ ਇਹਨਾਂ ਦਾ ਕੋਈ ਦੀਨ ਨਾ ਮਜ਼ਬ। ਸਿਰਫ ਤੇ ਸਿਰਫ ਭੋਲੇ ਭਾਲੇ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਹੀ ਇਹਨਾਂ ਦਾ ਪੇਸ਼ਾ ਹੈ। ਬਚੋ,ਬਚੋ ਇਹਨਾਂ ਤੋਂ ਬਚੋ!!

  • @bobbajwa4989
    @bobbajwa4989 ปีที่แล้ว +85

    ਚੋਰਾ ਦੇ ਚੋਰ ਪ੍ਰੋਣੇ

    • @farmer7851
      @farmer7851 ปีที่แล้ว +1

      👍👍👍😂😂😂

  • @nihungfoj53568
    @nihungfoj53568 ปีที่แล้ว +58

    ਤੁਹਾਡੇ ਛਿਤਰ ਮਾਰੀ ਜਾਵੇ ਬਸ ਮਾਰੀ ਜਾਵੇ ਦੱਲਿਓ ਪੰਜਾਬ ਦਾ ਬੇੜਾ ਗ਼ਰਕ ਕਰਤਾ ਹਾਲੇ ਹੋਰ ਕਰਨ ਨੂੰ ਤਿਆਰ ਜੇ

    • @GurpreetSingh-zw3ty
      @GurpreetSingh-zw3ty ปีที่แล้ว +2

      ਹੁਣ ਬੇੜਾ ਗਰਕ ਹੋਇਆ ਪਿਆ ਪੰਜਾਬ ਦਾ ਜਦੋਂ ਦਾ ਝੰਡਾ ਆਇਆ

    • @nihungfoj53568
      @nihungfoj53568 ปีที่แล้ว

      @@GurpreetSingh-zw3ty ਸਾਰੇ ਦੱਲੇ ਹੀ ਆ

    • @SukhveerSingh-kw1ve
      @SukhveerSingh-kw1ve ปีที่แล้ว

      @@GurpreetSingh-zw3ty thonu shittra di ghaat a hor kuch n kateedo

    • @prabhjot_singh_751
      @prabhjot_singh_751 ปีที่แล้ว +1

      veera glti ehna de nhi glti loka de aaa jina vota pyea jina lalach kita jina apne haak nhi mangeee ohna taa fr lutna hi c

    • @SurinderKaur-ep6zy
      @SurinderKaur-ep6zy ปีที่แล้ว

      ​@@GurpreetSingh-zw3ty ਤੁਸੀ ਸਾਰੇ ਲੜੀ ਜਾਓ ਇਹ ਤੁਹਾਨੂੰ ਲੜਾਈ ਜਾਂਦੇ ਨੇ ਆਪਾ ਇਨਾਂ ਪਿੱਛੇ ਲੜੀ ਜਾਨੇ ਹਾਂ ਇਹ ਪਤਾ ਨੀ ਕਰੋਦੋ ਇੱਕਠੇ ਹੋ ਜਾਣ

  • @ManiSingh-gb7wd
    @ManiSingh-gb7wd ปีที่แล้ว +57

    ਇਹ ਆਪ ਤਾਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਪਿੰਡਾ ਵਿੱਚ ਧੜੇ ਬਣਾ ਦਿੱਤੇ ਪੰਜਾਬ ਦੇ ਲੁਟੇਰਿਆ ਨੇ ਏਨਾ ਨੂੰ ਭੋਰਾ ਸ਼ਰਮ ਨਹੀਂ

    • @balwindersinghjattana5770
      @balwindersinghjattana5770 ปีที่แล้ว

      ਜਿੰਨਾ ਲੲਈ ਨੇ ਅਸੀਂ ਵੰਡ ਲੲਈਆ ਮਡ਼ਈਆ ਰੋਟੀ ਖਾਦੇ ਬਹਿਕੇ ਉਹੋ ਇੱਕੋ ਮੇਜ ਤੇ ਦਲ ਬਦਲੂ ਭੌਕਾ ਨਵਜੋਤ ਚੋਰ

    • @kamaljitsingh7364
      @kamaljitsingh7364 ปีที่แล้ว

      ਦਫਾ ਕਰੋ ਇਹਨਾਂ ਗਿਰਗਟਾਂ ਨੂੰ ਤੇ ਵੋਟਾਂ ਵੇਲੇ ਪਿੰਡਾਂ ਵਿਚੋਂ ਬੇਰੰਗ ਵਾਪਿਸ ਭੇਜੋ।

  • @Xavier2.0108
    @Xavier2.0108 ปีที่แล้ว +60

    ਚੋਰ ਚੋਰ ਭਰਾ ਭਰਾ 😂

  • @beingpunjabivines2330
    @beingpunjabivines2330 ปีที่แล้ว +46

    ਸਿਰ ਝੁਕਦਾ ਪਿੰਡ ਮੂਸੇ ਨੂੰ, ਘੁੱਸਾ ਮਿਲਦਾ ਘੁੱਸੇ ਨੂੰ।

    • @bindibai191
      @bindibai191 ปีที่แล้ว +1

      5911 🙏🏻🙏🏻❤️🥺🥺

    • @johalsaab3819
      @johalsaab3819 ปีที่แล้ว +2

      Very good sherry teri

    • @gurpritsinghjeeda6458
      @gurpritsinghjeeda6458 ปีที่แล้ว +1

      ਨਈ ਰੀਸਾਂ ਬਾਈ ਤੇਰੀਆਂ ਕਮਾਲ ਸ਼ਾਇਰੀ

    • @lovedipsingh9639
      @lovedipsingh9639 ปีที่แล้ว

      ਕਯਾ ਬਾਤ ਹੈ

    • @hairartistvishalludhiana8839
      @hairartistvishalludhiana8839 ปีที่แล้ว

      hahaha sachi ode pind nu ta ser jhukda baki aggo tu sahi kea

  • @jaspreetsinghbrar1261
    @jaspreetsinghbrar1261 ปีที่แล้ว +42

    Novjot Sidhu very good darma bajj very good Sidhu sir

    • @chahal1054
      @chahal1054 ปีที่แล้ว +1

      Chor ikathe hoye channi sukhbir sidhu majithia raja wring hor v

  • @singhkaur5196
    @singhkaur5196 ปีที่แล้ว +50

    ਪੰਜਾਬੀਉ ਇਹ ਸਿਰੇ ਦੇ ਚਵਲ ਤੇ ਕਮੀਨੇ ਬੰਦੇ ਹਨ । ਇਹਨਾ ਨੂੰ ਸਰਮ ਨਾ ਦੀ ਕੋਈ ਚੀਜ ਨਹੀ । ਕੁਝ ਨਹੀ ਕਰਨਾ ਇਹਨਾ ਨੇ ਪੰਜਾਬ ਦਾ

  • @panjdrya
    @panjdrya ปีที่แล้ว +13

    ਸੁਣਿਆ ਸੀ … ਵਲ ਪਾ ਕੇ ਮਿਲਦੇ ਹਨ ਆਹ ਦੇਖ ਲਏ

  • @kamaljitsingh7364
    @kamaljitsingh7364 ปีที่แล้ว +48

    ਭਗਵੰਤ ਤੋਂ ਡਰਦੇ ਸਾਰੇ ਇਕ ਜੁੱਟ ਹੋ ਰਹੇ ਹਨ ਜਾਣੀ ਕਿ ਦੁਸ਼ਮਨ ਦਾ ਦੁਸ਼ਮਨ ਅਜ ਦੋਸਤ ਬਣ ਗਿਆ।

    • @GurpreetSingh-zw3ty
      @GurpreetSingh-zw3ty ปีที่แล้ว +4

      ਅੰਧ ਭਗਤੀ ਡੁੱਬੋ ਦਿੰਦੀ ਆ!

    • @gursharanjitkaur3533
      @gursharanjitkaur3533 ปีที่แล้ว

      Ryt

    • @SukhveerSingh-kw1ve
      @SukhveerSingh-kw1ve ปีที่แล้ว

      @@GurpreetSingh-zw3ty tu v shd de putt

    • @pj3359
      @pj3359 ปีที่แล้ว

      @@GurpreetSingh-zw3ty Agree with you!

    • @pj3359
      @pj3359 ปีที่แล้ว

      @@SukhveerSingh-kw1ve Gurpreet Singh ne Andhbhagti chhaddan nu kehe, tuhadi gall samajh nahi aayi, tusi ki shaddan nu keh rahe o?

  • @tajsingh2008
    @tajsingh2008 ปีที่แล้ว +19

    जब तो दुश्मन विरोधी पार्टी के गले मिल जाए तो समझ लीजिए कि वर्तमान सरकार अच्छा काम कर रही है

  • @happysarpanch2286
    @happysarpanch2286 ปีที่แล้ว +9

    ਕਦੇ ਲੰਬੂ ਕਦੇ ਤਸਕਰ ਅੱਜ ਭਾਈ ਭਾਈ ਹੋਗੇ

  • @harrymahey3020
    @harrymahey3020 ปีที่แล้ว +12

    Hun Punjab kithe gya Sidhu saab?

  • @SukhveerSingh-kw1ve
    @SukhveerSingh-kw1ve ปีที่แล้ว +21

    Bhagwant mann ne kmaal krti sachi

  • @GagandeepSingh-ko1ek
    @GagandeepSingh-ko1ek ปีที่แล้ว +23

    ਘੂਸੈ ਜੰਮਣ ਕੰਧਾਂ ਕੰਬਣ ਲੋਕੀਂ ਆਖਣ ਭੂਚਾਲ ਆਇਆ

  • @pardeepsingh-vo7td
    @pardeepsingh-vo7td ปีที่แล้ว +41

    ਸਰਕਾਰਾਂ ਤੇ ਤੁਹਾਡੀਆਂ ਵੀ ਰਹੀਆਂ ਨੇ ਤੁਸੀ ਪੰਜਾਬ ਲਈ ਕਈ ਕੀਤਾ ਹੁਣ ਸਰਕਾਰ ਨਹੀਂ ਆਈ ਤੇ ਲੜਾਈ ਲੜਣੀ ਪਹਿਲਾਂ ਪੰਜ ਸਾਲ ਕੀ ਕੀਤਾ ਸੀ

    • @kamaljitsingh7364
      @kamaljitsingh7364 ปีที่แล้ว

      ਸਵਾਹ ਤੇ ਖੇਹ ਕੀਤਾ ਪੰਜਾਬ ਨੂੰ।

  • @parwindersinghmander6475
    @parwindersinghmander6475 ปีที่แล้ว

    ਗੱਲ ਵੋਟਾਂ ਤੇ ਮੁੱਕਣੀ ਏ ਬਾਈ ਫੇਰ ਪਤਾ ਲੱਗੂ ਕਿਹੜਾ ਕਿੰਨੇ ਪਾਣੀ ਚ ਵੀਰ।
    ਏਦਾ ਤਾ ਭਾਵੇਂ ਹੋਰ ਸੂਬਿਆਂ ਚੋ ਵੀ ਬੁਲਾਲੋ ਜਿਹੜੇ ਰਹਿ ਗਏ leader , ਏ ਗੱਲ
    ਸੁਆਦ ਆਲੀ ਥੋੜਾ ਕੋਈ।
    ਬਸ ਆ ਸਤੌਜ ਆਲਾ ਜੱਟ ਬੇਈਮਾਨ ਨਾ
    ਹੋਵੇ ਫੇਰ ਨੀ ਥੋਡੇ ਪੈਰ ਲੱਗਣ ਦਿੰਦਾ । ਆਖਰੀ ਉਮੀਦ ਏ ਪੰਜਾਬ ਨੂੰ ਏਹਦੇ ਤੋਂ
    ਬਾਕੀ ਤਾਂ ਭਰਾਵੋ ਤੁਸੀ ਸਿਆਣੇ ਓ ਖੁਦ

  • @GurmeetSingh-vw8pi
    @GurmeetSingh-vw8pi ปีที่แล้ว +40

    ਚਮਚਾ ਸਿੱਧੂ

    • @rajinderbhogal9280
      @rajinderbhogal9280 ปีที่แล้ว

      Called click monkey. You can turn off the TV on or off with remote click.

  • @SukhdevSingh-jc6jh
    @SukhdevSingh-jc6jh ปีที่แล้ว +16

    ਇਹਨੀਂ ਪੰਜਾਬ ਚ ਛਡਿਆ ਹੀ ਕੀ ਆ ਲੋਕਾਂ ਨੂੰ ਆਪਸ ਲੜਾਈ ਜਾਂਦੇ ਨੇ ਲੋਕਾਂ ਨੂੰ ਸਮਝਣਾ ਚਾਹੀਦਾ

  • @sarwansinghparmar454
    @sarwansinghparmar454 ปีที่แล้ว +22

    ਚੋਰ ਚੋਰ ਮੌਸੇਰੇ ਭਾਈ , ਕੋਈ ਜਕੀਨ ਨਹੀ

  • @chanpreetsinghjhorar1792
    @chanpreetsinghjhorar1792 ปีที่แล้ว +7

    Besharm kine aw yr kmal aw 😂😂😂😂😂

  • @guru.g_
    @guru.g_ ปีที่แล้ว +16

    Wah oye bhagwant manna

  • @punjabupdates8552
    @punjabupdates8552 ปีที่แล้ว +11

    Eh sare ik ne eh gal sach hai

  • @inderjeetsinghsingh5083
    @inderjeetsinghsingh5083 ปีที่แล้ว +17

    😂😂 reality of politics Jhuttian da koi asar nhi tuhdey te😂😂😂😂 becozz besharmi di charbi bht moti hundi 😂😂😂

  • @avtarsingh1213
    @avtarsingh1213 ปีที่แล้ว +8

    ਜ਼ਿਆਦਾਤਰ ਲੀਡਰ ਹੁੰਦੇ ਹੀ ਅਹਿਸਾਨ ਫਰਾਮੋਸ ਆ
    ਵੋਟਰਾਂ ਦੇ, ਲੋਕਾਂ

  • @mandeepsandhu8874
    @mandeepsandhu8874 ปีที่แล้ว +23

    Sidhu da koi stand nhi aa 😁😁😁chawal hai eh vi sirre di😂😂

    • @GurjeetSingh-qh6de
      @GurjeetSingh-qh6de ปีที่แล้ว

      Oh kahnde han na k vinash kale viprit budhi , ohi gal sidhu nal h, enu bhora v avdi image di fikar nhi.

  • @arwindersingh2
    @arwindersingh2 ปีที่แล้ว +12

    ਦੱਲੇ

  • @manjitkundra9866
    @manjitkundra9866 ปีที่แล้ว +11

    Pani m pani mile,mile keech se keech,gyani se gyani mile,mile neech se neech 😮

  • @kapiljoshi9222
    @kapiljoshi9222 ปีที่แล้ว +18

    Cm Maan sahb Suraj Wang hamesha chamkade Rehan taki koi v virodi ohna di aakh nal aakh na mila sake

  • @jagirsingh8400
    @jagirsingh8400 ปีที่แล้ว +12

    ਦੋਵੇਂ ਵੱਡੇ ਚਵਲ ਨੇ

    • @bindibai191
      @bindibai191 ปีที่แล้ว

      Right 👍🏻🤣🤣

  • @Sukhjohal8126
    @Sukhjohal8126 ปีที่แล้ว +1

    ਕੁੱਝ ਤੇ ਸ਼ਰਮ ਕਰੋ ਤੁਹਾਡੇ ਲੱਗੇ ਵੀ ਜਨਾਨੀਆਂ ਬੈਠੀਆਂ ਨੇ ਤੁਸੀਂ ਕਟਾਰੂ ਤੇ ਲੰਗਾਹ ਤੋਂ ਘੱਟ ਨਹੀਂ

  • @BhupinderSingh-xb4hl
    @BhupinderSingh-xb4hl ปีที่แล้ว +16

    PTC nu news ne milde bhagwat singh man virud
    PTC 👎🏿👎🏿👎🏿👎🏿👎🏿

  • @bikramjeetsingh6636
    @bikramjeetsingh6636 ปีที่แล้ว +3

    ਮੁੜ ਮਿਲਿਆ ਗ਼ਦਾਰ ਨੂੰ ਗਦਾਰ😊😊

  • @Hs-ns5hv
    @Hs-ns5hv ปีที่แล้ว +5

    ਭਗਵੰਤ ਮਾਨ ਦੇ ਡਰ ਤੋਂ kutti ਚੋਰਾਂ ਨਾਲ ਰੱਲ ਗਈ 😂😂😂😂😂😂

  • @Deepak-st9gd
    @Deepak-st9gd ปีที่แล้ว

    Very very Historical Moment.

  • @JagjitSingh-sk3li
    @JagjitSingh-sk3li ปีที่แล้ว +10

    ਆਖ਼ਰ ਹੈ ਤਾਂ ਸਿਆਸੀ।

  • @AmarjitSingh-eq3rl
    @AmarjitSingh-eq3rl ปีที่แล้ว

    ਇਹ ਇੰਡੀਆ ਦੀ ਰਾਜਨੀਤੀ ਹੈ ਇਸ ਵਿਚ ਅਜਿਹਾ ਆਮ ਹੁੰਦਾ ਰਹਿੰਦਾ ਹੈ ਕਿਸੇ ਦੀ ਨਿਜੀ ਦੁਸ਼ਮਣੀ ਨਹੀਂ

  • @jogindersingh-iu5gs
    @jogindersingh-iu5gs ปีที่แล้ว +1

    ਜੇ ਇਸੇ ਤਰ੍ਹਾਂ ਹੀ ਜੱਫੀਆਂ ਪਾਉਣੀਆਂ ਸਨ ਤਾਂ ਆਮ ਲੋਕਾਂ ਦਾ ਵੈਰ ਕਿਉਂ ਪਵਾਇਆ ਕਿਉਂ ਪੰਜਾਬ ਦੇ ਲੋਕਾਂ ਨੂੰ ਮੂਰਖ਼ ਬਣਾਉਂਣ ਲੱਗੇ ਹੋ

  • @kulveersingh5163
    @kulveersingh5163 ปีที่แล้ว +11

    Chor kathe hoye

  • @gagansekhon2148
    @gagansekhon2148 ปีที่แล้ว +2

    Mainu pehla hi pta c, eh mile hoye ne, oh clear ho gya punjab de people nu.

  • @clicklearn5177
    @clicklearn5177 ปีที่แล้ว

    ਅਣਖ ਨਾਂ ਦਾ ਕੋਈ ਚੀਜ਼ ਨਹੀਂ ਹੁੰਦੀ ਸਿਆਸਤਦਾਨਾਂ (ਮਤਲਬੀ ਲੋਟੂਆਂ) ਵਿੱਚ , ਅਖ਼ੀਰ ਕੈਦੀ ਇਕੱਠੇ ਸੀ ਇੱਕ ਹੋ ਗਏ ਕੋਈ ਹੈਰਾਨੀ ਨਹੀਂ ਹੁਣ ਚਾਹੇ ਸਿੱਧੂ ਅਕਾਲੀ ਦਲ ਵਿੱਚ ਆ ਜਾਏ ਚਾਹੇ ਮਜੇਸਕੋਵਾਰ ਕਾਂਗਰਸ ਵਿੱਚ ਚਲ ਜਾਵੇ ਚਾਹੇ ਗੱਠਜੋੜ ਕਰ ਲੈਣ ਹੈਰਾਨ ਨਾ ਹੋਣਾ , ਹਾਏ ਕੁਰਸੀ !!

  • @musafir_punjabi
    @musafir_punjabi ปีที่แล้ว

    ਐਨਾ ਸਾਰਿਆ ਨੂੰ ਇੱਕ ਸਟੇਜ ਤੇ ਦੇਖ ਕੇ ਹਿੰਦੀ ਫ਼ਿਲਮਾ ਦੇ ਸੀਨ ਯਾਦ ਆ ਗਿਆ... ਜਦੋਂ ਗੁੰਡੇ ਇੱਕ ਦੂਜੇ ਨਾਲ ਲੜ ਕੇ ਤੇ ਲੋਕਾ ਨੂੰ ਡਰਾ ਕੇ ਰਾਜ ਕਰਦੇ ਆ ਤੇ ਜਦੋਂ ਕੋਈ ਹੀਰੋ ਆਉਂਦਾ ਤਾ ਓਹ ਸਾਰੇ ਗੁੰਡੇ ਇੱਕਠੇ ਹੋ ਕੇ ਹੀਰੋ ਨੂੰ ਮਾਰਨ ਦਾ ਪਲੈਨ ਬ੍ਨੋਦੇ 😉😉😉😉😂😂😂😂😂😂😂😁😁😁😁😁😁😁😁😁😂😂😂😂😂

  • @puranaPunjab-yw5xg
    @puranaPunjab-yw5xg ปีที่แล้ว +12

    O siddu tera koi din dharm hai k nai , tu ta sb kuj hi vech ta ,

  • @storymaster666
    @storymaster666 ปีที่แล้ว

    ਸ਼ਰਮ ਦੀ ਗੱਲ ਜਰ ਚੈਨਲ ਵਾਲੇ ਲਿਖਦੇ ਨੇ ਮੁੜ ਮਿਲਿਆ ਯਾਰ ਨੂੰ ਯਾਰ ਼਼਼਼਼਼ਇਹ ਕਿਹੜਾ ਭਾਰਤ ਪਾਕਿਸਤਾਨ ਵੰਡ ਦੇ ਵਿਛੜੇ ਨੇ। ਪਹਿਲਾਂ ਇਹ ਇੱਕ ਦੂਜੇ ਨੂੰ ਗਾਲਾਂ ਕਢਦੇ ਸੀ ਹੁਣ ਯਾਰ ਬਣ ਗੇ ਅਸਲ ਦੇ ਵਿਚ ਉਨ੍ਹਾਂ ਨੂੰ ਕੁਰਸੀ ਚਾਹੀਦੀ ਹੈ।
    ਕਿਰਪਾ ਕਰਕੇ ਚੈਨਲ ਵਾਲੇ ਨੂੰ ਬੇਨਤੀ ਹੈ ਕਿ ਤੁਸੀਂ ਆਪਣੀਆਂ ਪੁਰਾਣੀਆਂ ਪੁਰਾਣੀਆਂ ਖਬਰਾਂ ਦੇਖਲੋ ਇਹਨਾਂ ਦੇ ਸਬੰਧ ਚ ਤੁਸੀਂ ਲੋਕ ਉਹਨਾਂ ਨੂੰ ਕੀ ਕਹਿੰਦੇ ਸੀ ਤੇ ਹੁਣ ਤੁਸੀ ਯਾਰਾਂ ਦੇ ਯਾਰ ਕਹਿ ਰਹੇ ਹੋ 🥄🥄🥄🥄

  • @joravarsingh913
    @joravarsingh913 ปีที่แล้ว +17

    Maan sahib jindabad

  • @deshbandhusharma4043
    @deshbandhusharma4043 ปีที่แล้ว +8

    ਹੁਣ ਤੱਕ ਦੀ chagal ਰਾਜਨੀਤੀ

  • @learnflstudio5225
    @learnflstudio5225 ปีที่แล้ว +6

    Thukk k chattlya ..yaari kaahdi .. Pehle ta bolde hoy sochde n ik duje nu..saale besharam politcians..eh n kise de sagge sachee

  • @kabaljitsingh7332
    @kabaljitsingh7332 ปีที่แล้ว +10

    Fithe moh😮tahde

  • @KanwaljitSingh-n5e
    @KanwaljitSingh-n5e ปีที่แล้ว

    ਮੁੜ ਮਿਲਿਆ ਯਾਰ ਨੂੰ ਯਾਰ ਇਕ ਲਾਰੇ ਬਾਜ਼ ਦੂਜਾ ਕਰਦਾ ਨਸ਼ੇ ਦਾ ਕਾਰੋਬਾਰ, ਦੋਨੋਂ ਲੁਟੇਰੇ ਬਨਣਾ ਚਾਹੁੰਦੇ ਨੇ ਪੰਜਾਬ ਦੇ ਸਰਦਾਰ,ਪਰ ਮਾਨ ਸਾਹਿਬ ਨੇ ਕਰਤੇ ਲਾਚਾਰ

  • @ravipan-ty2tr
    @ravipan-ty2tr ปีที่แล้ว

    ਬਸ ਅੱਜ ਹੱਥ ਮਿਲਾਉਣ ਨਾਲ ਮਜੀਠੀਆ ਤਸਕਰ,ਚਿਟਾ ਸਪਲਾਈ ਵਾਲਾ , ਲੰਬੂ ਸ਼ੂਪ ਪੀਣਾ,ਭੋਲੇ ਦਾ ਡਰਗ ਪਾਰਟਨਰ,ਕਨੇਡਾ ਦਾ ਚਿੱਟਾ ਸਪਲਾਇਰ,ਵਰਗੇ ਬਿਆਨ ਵਾਪਿਸ ਲਵੋ ਸਿਥੂ ਜੀ

  • @GagandeepSingh-ko1ek
    @GagandeepSingh-ko1ek ปีที่แล้ว +8

    निर्दोष जेल में और दोषी संसद में , वाह री बीजेपी आरएसएस का राज !
    इतिहास का एक क्रूर शासक : जब रोम जल रहा था तो क्या नीरो सचमुच बाँसुरी बजा रहा था ?

  • @ramandeepsingh6976
    @ramandeepsingh6976 ปีที่แล้ว +2

    Oh kha juu tainu

  • @anmoltalks6136
    @anmoltalks6136 ปีที่แล้ว +4

    Bhagwaan da koi tod nhi haiga ina kol tahi Sare ho re ne ikathee eh lokh Punjab nu khtam kardege punjabio ina toh dur raho

  • @davinderjosan4537
    @davinderjosan4537 ปีที่แล้ว +11

    🐕 doges are togadher 😢

  • @JasvirSingh-kk6ds
    @JasvirSingh-kk6ds ปีที่แล้ว

    ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਸਿੱਧੂ ਜੀ ਅਤੇ ਰਾਜਾ ਵੜਿੰਗ ਜੀ ਅਤੇ ਮਜੀਠੀਆ ਕੁਝ ਕਰਨਾ ਤਾਂ ਨਹੀਂ ਆਪ ਨੂੰ ਤਾਂ ਕਰਨਦਿਆ

  • @binderkahangarh654
    @binderkahangarh654 ปีที่แล้ว +7

    Bhagwant maan sahi khda hunda c v eh sb mile hoye ne

  • @palwindersingh0555
    @palwindersingh0555 ปีที่แล้ว +3

    Kudichod da stand hunda ke nhi?

  • @Deepak-st9gd
    @Deepak-st9gd ปีที่แล้ว

    Good News.

  • @balkarsinghkajla847
    @balkarsinghkajla847 ปีที่แล้ว +9

    Sidhu dar gia, eh sabat ho gia aaj

  • @rajinderbhardwaj312
    @rajinderbhardwaj312 ปีที่แล้ว

    Too good👍👍

  • @ankushsama6829
    @ankushsama6829 ปีที่แล้ว +7

    Thonu sarya nu jehde khabbi khaa kahonde c ohna nu ta bhagwant maan ne vidhan sabha ch bethan joga nhi shdya ghre betha ta sarya nu hor da pta nhi😂😂😂

  • @mintoorataul5630
    @mintoorataul5630 ปีที่แล้ว

    Good we happy 2 see like together. We support u both.. I wish coming time Kejriwal out our Punjab & I wish also for our cm saab please no allowing other states minister in our Punjab. Our Punjab like our life we r no allowing outsider guys

  • @puranaPunjab-yw5xg
    @puranaPunjab-yw5xg ปีที่แล้ว +8

    Loko aa vekh lo , na lgi ana gdara de piche , a sb Andro ik ne

  • @lovedipsingh9639
    @lovedipsingh9639 ปีที่แล้ว

    ਕਦੇ ਸੁਣਿਆ ਸੀ ਕਾਲੀ ਤੇ ਕਾਂਗਰਸ ਇਕ ਨੇ। ਅੱਜ ਵੇਖ v lya

  • @AvtarSingh-dh9dg
    @AvtarSingh-dh9dg ปีที่แล้ว +1

    ਸਿਂਧੂ ਯਾਰ ਕੀ ਕਰੀਜਾਦਾ ਤੂੰ ਬੰਦਾ ਬਣਜਾ ਤੂੰ ਕਦੇ ਕੁਸ ਕਦੇ ਕੁਸ ਪਹਿਲਾ ਸੋਚਿਆ ਕਰੋਕੇਰੀ ਯਾਦੂ ਹੁਣ ਖਤਮ ਹੈ ਮਿਟੀ ਮਲੀਤ ਕਰਦਾ ਨੂੰ ਜੋ ਲਾਗੇ ਵੀ ਖੁਲਵਾਏ ਤੂੰ ਉਹ ਵੀ ਵੱਟੇ ਪਾਲੇ ਤੂੰ

  • @sekhonstudio8849
    @sekhonstudio8849 ปีที่แล้ว +6

    Bhagwant mann ne hje hor ki krauna

  • @narinderpal4237
    @narinderpal4237 ปีที่แล้ว +4

    Meena nu Chappa vall pa ke vi mil jaanda

  • @inderjitsingh5310
    @inderjitsingh5310 ปีที่แล้ว

    Very very very very goog ji

  • @7starmalwaigidha
    @7starmalwaigidha 3 หลายเดือนก่อน

    🎉

  • @AapNadala-gq3gm
    @AapNadala-gq3gm ปีที่แล้ว +5

    Hun leg gaya pata eh sare ik hi c

  • @AapNadala-gq3gm
    @AapNadala-gq3gm ปีที่แล้ว +3

    Hun ta sare sareaam ho gaye

  • @dinenathdinenath1434
    @dinenathdinenath1434 ปีที่แล้ว

    ਪਿਛਲੇ ਜਨਮ ਚ ਇਹ ਜਨਾਨੀਆ ਸਨ ਰਿਸ਼ਤੇ ਚ ਸੌਕਣਾਂ ਸੌਕਣਾਂ ਸਨ

  • @happysehgal6369
    @happysehgal6369 ปีที่แล้ว +6

    Thoda ni pata lagda 😊

  • @daljeetmann8289
    @daljeetmann8289 ปีที่แล้ว

    ਜਾ ਯਰ ਸਿੱਧੂਆ ਤੇਰਾ ਵੀ ਕੋਈ ਸਟੈਂਡ ਨੀ

  • @rajinderbhogal9280
    @rajinderbhogal9280 ปีที่แล้ว +4

    Let's sell some chitta and be all rich. Corrupt and opportunist people ran punjab into ground. Now becoming friends again to save their arses from a clean government.

  • @manjindersingh9000
    @manjindersingh9000 ปีที่แล้ว +1

    ਤੁਸੀ ਗਏ ਬੱਸ ਤੁਹਾਡੇ ਤੇ ਵਿਸ਼ਵਾਸ ਕਰਨਾ ਔਖਾ ਹੈ

  • @publicmedia....2357
    @publicmedia....2357 ปีที่แล้ว +3

    Dale aa mile 😅😮

  • @saini.16.16
    @saini.16.16 ปีที่แล้ว

    😂 ਕਿਆ ਗੱਲਾ ਕਰਦੈਂ ਯਾਰ

  • @ruplalsehgal1117
    @ruplalsehgal1117 ปีที่แล้ว

    Great job

  • @Dsp_singh-f9e
    @Dsp_singh-f9e ปีที่แล้ว +3

    Ohh thoko thoko 😂😂😂😂

  • @dhaliwalsaab-hb5ge
    @dhaliwalsaab-hb5ge ปีที่แล้ว

    ਸਭ ਰਲ਼ੇ ਹੋਏ ਨੇ
    ਪੰਜਾਬ ਬਰਬਾਦੀ ਵੱਲ,
    ਬਾਜਾਂ ਵਾਲਿਆ ਭੇਜ ਬਾਜ ਨੂੰ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ

  • @RavinderKumar-uc9nb
    @RavinderKumar-uc9nb ปีที่แล้ว

    ਮੇਰੀ ਜੁੱਤੀ ਕਿਥੇ ਆ .......ਜਾਨਵਰ ਨੂੰ ਵੀ ਅਕਲ ਹੁੰਦੀ ....ਤੁਸੀ ਬੇਸ਼ਰਮੀ ਦੀ ਹੱਦ ਲਾ ਤੀ....

  • @satjas5561
    @satjas5561 ปีที่แล้ว +1

    Bajwa se Dali jaffi uska bi ek Naam tha. Sidhu g bta de jra. Majidia se koi kaam tha

  • @baljitkaurkaur2527
    @baljitkaurkaur2527 ปีที่แล้ว

    ਪੰਜਾਬ ਦੇ ਲੋਕੋ ਬਚੋ ਇਹਨਾ ਨਕਲੀ ਆਕਲੀ ਤੇ ਕਾਗਰਸੀਆ ਤੋ ਇਹ ਪੰਜਾਬ ਦੇ ਸਕੇ ਨਹੀ ਹੋ ਸਕਦੇ ।

  • @gssandhu1129
    @gssandhu1129 ปีที่แล้ว +4

    Sb dalle galle ne jdo kuj n lbda fer apni ijat kursi leyi kuj b kr skda

  • @gursharanjitkaur3533
    @gursharanjitkaur3533 ปีที่แล้ว +6

    Hun sadh bnge sare chor

  • @AMITy-1-k
    @AMITy-1-k ปีที่แล้ว

    Paaji tusi subbe de sache waris o warus 02:57

  • @lakhycheema7566
    @lakhycheema7566 ปีที่แล้ว +5

    Dekh loo jihre akali congres Wale ik duje diya vakhiya paadan nu phirde

  • @gurmukhsingh6126
    @gurmukhsingh6126 ปีที่แล้ว

    ਵਾਰੇ ਵਾਰੇ ਜਾਈਏ ਤੁਹਾਡੇ ਲੋਕਾਂ ਤੋਂ ਆਮ ਜਨਤਾ ਨੂੰ ੍ਬੁਧੂ ਬਨਾਉਣ ਲਈ

  • @pargatsinghsingh7054
    @pargatsinghsingh7054 ปีที่แล้ว

    Sir ji tusi ek he thali ka chata bata ho hum kya bole raj neti hi

  • @HappySingh-sv4ho
    @HappySingh-sv4ho ปีที่แล้ว +4

    😂 agar Kise ne beshrmi nahi dekhi ta Sidhu nu Dekh lovo.

    • @GurpreetSingh-zw3ty
      @GurpreetSingh-zw3ty ปีที่แล้ว

      😂😂ਸਹੀ ਕਿਹਾ

    • @nimitsaigal3914
      @nimitsaigal3914 ปีที่แล้ว

      Beti Umar se shaadi krne vaala bhagwan mann sabse bada besharam h 🤣🤣🤣🤣

  • @supygangar
    @supygangar ปีที่แล้ว +2

    Politics haiii bai ji

  • @jatt.isjatt
    @jatt.isjatt ปีที่แล้ว +1

    ਲਿਲੀਆ ,, ਫਿਲੀਆਂ,, ਚਿੰਟੂ ਕੈਂਡੀ,,ਪੈਰ ਪੈਰ ਤੇ ਵਿਕਦੇ,,ਨਿੱਤ ਨਵਾਂ ਖ਼ਸਮ ਨੇ ਕਰਦੇ ਇੱਕ ਤੇ ਕਿੱਥੇ ਟਿਕਦੇ ਨੇ,,( BJP,, ਕਾਂਗਰਸ,,ਅਕਾਲੀ ਦਲ,,) 😂
    ਹਰ ਚਮਕਦੀ ਪੀਲੀ ਚੀਜ ਸੋਨਾ ਨਹੀਂ ਹੁੰਦਾ,,ਹਰ ਸਿੱਧੂ ਕੋਈ #ਸਿੱਧੂ_ਮੂਸੇਵਾਲਾ ਨਹੀਂ ਹੁੰਦਾ,,
    ਅਜੇ ਕੱਲ ਹੀ #ਭਗਵੰਤ_ਮਾਂਨ ਨੇ ਕਿਹਾ ਸੀ,ਸਾਰੇ ਇੱਕਠੇ ਹੀ ਚੋਣਾਂ ਲੜ ਲਿਆ ਕਰੋ।
    ਚੋਰ ਸੱਚੀ ਹੋਗੇ । ਕੀ ਆਸ ਹੈ ਇਨ੍ਹਾਂ ਤੋਂ ਪੰਜਾਬ ਨੂੰ।
    ਸਾਨੂੰ ਕੁਰਸੀ ਚਾਹੀਦੀ ਹੈ,,ਤੇ ਚਾਹੀਦੀ ਵੀ ਮੂਹਰਲੀ ਹੈ,,ਬਥੇਰਾ ਕਹਿੰਦਾ ਰਿਹਾ ਹੈ,,ਕੈਪਟਨ ਤੇ ਸੁੱਖੀ ਰੰਧਾਵਾ ਸਾਬ,,ਕੇ ਸਿੱਧੂ,, BJP ਦਾ ਏਜੰਟ ਐ,, ਕਾਂਗਰਸ ਖ਼ਤਮ ਕਰਨ ਆਇਆ ਹੈ,,ਕਿਸੇ ਨੇ ਮੰਨੀ ਨਹੀਂ ਤੇ ਉਹ ਕਾਮਯਾਬ ਵੀ ਹੋ ਗਿਆ ਹੈ,,ਹੁਣ ਵਾਰੀ ਇਹਨਾਂ ਦੀ ਹੈ,,😂 ਅਗਲੀ ਵਾਰ 2 ਵੀ ਨਹੀਂ ਆਉਂਦੀਆਂ,,
    #ਗਿੱਦੜਾਂ_ਦਾ_ਸੁਣਿਆ_ਗਰੁੱਪ_ਫਿਰਦਾ_ਕਹਿੰਦੇ_ਸ਼ੇਰ_ਮਾਰਨਾ,,।

  • @paramjitsinghrai2718
    @paramjitsinghrai2718 ปีที่แล้ว

    Navjot Singh Sidhu Ji Very Good