WARNING 2 (Full Movie) Gippy Grewal | Prince Kanwaljit |Jasmin Bhasin| Raghveer Boli | Dheeraj Kumar

แชร์
ฝัง
  • เผยแพร่เมื่อ 20 พ.ย. 2024

ความคิดเห็น • 4.8K

  • @MandeepSingh-sw1iq
    @MandeepSingh-sw1iq 3 หลายเดือนก่อน +919

    ਬਹੁਤ ਵੇਟ ਕੀਤੀ ਇਹ ਫਿਲਮ ਦੀ ਅੱਜ ਬਿਨਾਂ ਸਰਚ ਕੀਤਿਆਂ ਲੱਭ ਗਈ ਧੰਨਵਾਦ ਭਰਾ।

    • @RajveerSinghgill-c1s
      @RajveerSinghgill-c1s 3 หลายเดือนก่อน +47

      ਸਹੀ ਆ ਵੀਰੇ ਮੈਂ ਵੀ ਬੜੀ ਲਭੀ
      ਪਰ ਲਭੀ ਨਹੀਂ ਅੱਜ u ਟਿਊਬ ਖੋਲੀ ਮੂਹਰੇ ਹੀ ਪਈ ਸੀ
      ਸ਼ਬਦ ਬਿਆਨ ਨਹੀ ਕਰ ਸਕਦਾ

    • @RinkuDhaliwal-ot1hp
      @RinkuDhaliwal-ot1hp 3 หลายเดือนก่อน +18

      Sahi gal a me v hun youtube kholi uper he pyi c

    • @RinkuDhaliwal-ot1hp
      @RinkuDhaliwal-ot1hp 3 หลายเดือนก่อน +5

      Sahi gal a me v hun youtube kholi uper he pyi c

    • @Amansidhu94
      @Amansidhu94 3 หลายเดือนก่อน +4

      Veer warning 1 v aa

    • @gurcharansingh3845
      @gurcharansingh3845 3 หลายเดือนก่อน +2

      Sahi gl bhra

  • @OfficialNandLal
    @OfficialNandLal 3 หลายเดือนก่อน +148

    *PK ਜਮਾਂ ਸਿਰਾ ਕਲਾਕਾਰ ਕਲੇ ਪੰਜਾਬੀ ਫ਼ਿਲਮ ਇੰਡਸਟਰੀ ਨੀਂ, ਸਗੋਂ ਪੁਰੀ ਇੰਡੀਅਨ ਫਿਲਮ ਇੰਡਸਟਰੀ ਚ ਨਵਾਂ ਚੜ੍ਹਦਾ ਸੂਰਜ ਆ। ਮਜ਼ਾ ਆ ਗਿਆ ਇਕ ਮਿੰਟ ਵੀ ਬੋਰ ਹੋਇਆ। ਕਦੋਂ ਸੀਰੀਅਸ, ਕਦੋਂ ਮਜਾਕੀਆ, ਸਮਝਣ ਹੀ ਦਿੱਤਾ। ਵਾਹ ਬਹੁਤ ਜ਼ਬਰਦਸਤ ਬੰਦਾ ਲਭਿਆ। ਹੋਰ ਫ਼ਿਲਮਾਂ ਵੀ ਆਉਣੀਆਂ ਚਾਹੀਦੀਆਂ ਨੇ ਕੰਵਲਜੀਤ ਦੀ। ਅਜੇ ਇਸ ਵਰਗਾ ਐਕਟਰ ਨੀ ਦਿਸਿਆ ਫਿਲਮ ਜਗਤ ਚ। ਹੋਰ ਕਾਮਯਾਬੀ ਮਨੋਂ, ਹੋਰ ਤਰੱਕੀਆਂ ਕਰੋਂ, ਬਿਨਾਂ ਹੰਕਾਰ ਤੋਂ, ਆਹੀ ਦੁਆ ਆ ਮੇਰੀ।* 😊💐❤

  • @Xavier2663
    @Xavier2663 3 หลายเดือนก่อน +92

    ehnu kehnde punjabi te Punjabi movie. Pehli war ehni ghaint punjabi movie dekhi aa❤
    RRR de level de action te story.. jma end krayi rakhi hai ❤

    • @Amansingh-vt9zk
      @Amansingh-vt9zk 2 หลายเดือนก่อน +1

      Punjabi Xavier😅😂

    • @Xavier2663
      @Xavier2663 หลายเดือนก่อน +1

      @@Amansingh-vt9zk Mere bhai Mujhe to 7 language bolni aati hai. or haa thnx comment k liye🙂

    • @Xavier2663
      @Xavier2663 หลายเดือนก่อน +1

      @@Amansingh-vt9zk or mene isiliye comment kiya tha kyonki punjabi movie mein punjabi se jayda Hindi use karte hai ese pure Punjabi language or itna badiya action mene kisi punjabi movie mein nahi dekha. sachi maza aa gya asali punjabi sunke😍👍🏻

  • @Jaspreetkaur34009
    @Jaspreetkaur34009 6 วันที่ผ่านมา +9

    ਗਿੱਪੀ ਗਰੇਵਾਲ ਨੇ ਇਕ ਸ਼ਬਦ ਨਹੀਂ ਬੋਲਿਆ ਇਸ movie ਵਿੱਚ,,, ਓਵੇਂ ਹੀ ਇਸ movie ਦੀ ਤਾਰੀਫ਼ ਲਈ ਕੋਈ ਸ਼ਬਦ ਨਹੀਂ 👏🏻👍🏻👌🏻❤️

  • @Dosanjh84
    @Dosanjh84 3 หลายเดือนก่อน +3572

    ਬਾਈ ਬੇਨਤੀ ਹੈ, warning ਪਹਿਲਾਂ ਭਾਗ ਫਿਲਮ ਵੀ ਪਾਓ youtube ਤੇ। ਜੋ ਚਾਹੁੰਦਾ ਹੈ like ਕਰੋ ਸ਼ਾਇਦ ਬਾਈ ਹੋਰੀਂ ਉਹ ਫਿਲਮ ਵੀ ਜਲਦ ਨਾ ਦੇਣ।

    • @ManpreetSingh325
      @ManpreetSingh325 3 หลายเดือนก่อน +153

      Paayi v aa bro 2 part aa ohde

    • @sukhchoprasingh872
      @sukhchoprasingh872 3 หลายเดือนก่อน +61

      ​@@ManpreetSingh325kis channel ta bro

    • @MrPuri-iz8rk
      @MrPuri-iz8rk 3 หลายเดือนก่อน +24

      Hng j kise nu pta howe tn Link send kreyo thanks 🙏

    • @HarpreetSingh-xw4fs
      @HarpreetSingh-xw4fs 3 หลายเดือนก่อน +12

      Zilla sangrur hai TH-cam te

    • @kamal_sahil47
      @kamal_sahil47 3 หลายเดือนก่อน +18

      Warning 1 ya 2 full movie dekhan layi DM karo

  • @Makhan-r1j
    @Makhan-r1j 3 หลายเดือนก่อน +33

    ❤ ਬਹੁਤ ਟਾਇਮ ਬਾਅਦ ਪੰਜਾਬੀ ਫਿਲਮ ਐਕਸ਼ਨ ਵਿੱਚ ਦੇਖੀ ਬਹੁਤ ਵਧੀਆ ਸਟੋਰੀ ਦੇ ਨਾਲ ਨਾਲ ਐਕਟਰ ਬਹੁਤ ਵਧੀਆ ਨੇ ਜਿਹਨਾਂ ਆਪਣਾ ਰੋਲ ਬਾਖੂਬੀ ਨਿਭਾਇਆ ਹੈ ਇਹ ਸਿਹਰਾ ਗਿੱਪੀ ਗਰੇਵਾਲ ਤੇ ਪੰਮੇ ਬਾਈ ਨੂੰ ਜਾਂਦਾ ਵੈਬ ਸਰੀਅਜ ਬਣਾਉਣ ਤੋਂ ਬਾਅਦ ਦਰਸ਼ਕਾਂ ਦੀ ਮੰਗ ਤੇ ਗਿੱਪੀ ਗਰੇਵਾਲ ਨੇ ਵਾਰਨਿੰਗ ਫਿਲਮ ਬਣਾਈ ਫਿਲਮ ਸਿਨੇਮੇਘਰਾਂ ਵਿੱਚ ਲੱਗਣ ਤੋਂ ਪਹਿਲਾਂ ਹੀ ਹਿੱਟ ਸੀ ਤੇ ਦੁਬਾਰਾ ਵਾਰਨਿੰਗ 2 ਫਿਲਮ ਹੋਰ ਵਧੀਆ ਬਣਾਈ, ਲੱਗਭੱਗ ਪਿਛਲੇ 10 ਸਾਲਾ ਵਿੱਚ ਕਮੇਡੀ ਫ਼ਿਲਮਾਂ ਦਾ ਹੀ ਦੋਰ ਚੱਲ ਰਿਹਾ, ਕਮੇਡੀ ਫਿਲਮ ਵੀ ਉਹੀ ਚੱਲੀਆ ਨੇ ਜਿਹਨਾਂ ਦੀ ਸਟੋਰੀ ਬਹੁਤ ਵਧੀਆ ਸੀ ਤੇ ਐਕਟਰ ਵਧੀਆ ਸੀ, ਬਿਨਾਂ ਸਟੋਰੀ ਤੌ ਕਿਸੇ ਦੀ ਲੱਤ ਫੜ ਲਈ ਕਿਸੇ ਦੀ ਬਾਂਹ ਫੜ ਲਈ ਇਹੋ ਜਿਹੀਆਂ ਕਮੇਡੀ ਫ਼ਿਲਮਾਂ ਵੀ ਫਲੋਪ ਹੀ ਰਹੀਆ ਨੇ, ਦੇਵ ਖਰੋੜ ਬਾਈ ਐਕਸ਼ਨ ਫ਼ਿਲਮਾਂ ਲੈ ਕੇ ਆਏ ਤੇ ਹਿੱਟ ਵੀ ਸਾਰੀਆਂ ਰਹੀਆ ਨੇ ਕਲਾਕਾਰ ਤੌ ਐਕਟਰ ਬਣੇ ਉਹ ਐਕਸ਼ਨ ਫ਼ਿਲਮਾਂ ਬਹੁਤ ਘੱਟ ਲੈ ਕੇ ਆਏ ਨੇ ਗਿੱਪੀ ਗਰੇਵਾਲ ਕਲਾਕਾਰ ਤੌ ਐਕਟਰ ਬਣਨ ਵਾਲਾ ਐਕਸ਼ਨ ਫ਼ਿਲਮ ਲੈ ਕੇ ਆਈਆ ਗਿੱਪੀ ਗਰੇਵਾਲ ਵੀਰ ਹੋਰ ਵੀ ਇਹੋ ਜਿਹੀਆਂ ਵਧੀਆ ਸਟੋਰੀ ਵਾਲੀਆਂ ਐਕਸ਼ਨ ਫ਼ਿਲਮਾਂ ਲੈ ਕੇ ਆਓ ਜੀ ਜਿਹੜਾ ਪੰਜਾਬੀ ਸਿਨਮਾ ਹੋਰ ਤਰੱਕੀਆਂ ਕਰੇ ਤੇ ਸਾਰੇ ਪਾਸੇ ਬਾਲੀਵੁੱਡ ਤੇ ਹਾਲੀਵੁੱਡ ਵਿੱਚ ਵੀ ਪੰਜਾਬ ਦੀ ਧਮਕ ਚੱਲੇ ਜੀ ❤

  • @PalwinderSingh-p7m
    @PalwinderSingh-p7m หลายเดือนก่อน +7

    ਜਿੰਨੀ ਮਰਜ਼ੀ ਵਾਰ ਫਿਲਮ ਮੈਂ ਦੇਖ ਲਾ ਫਿਰ ਵੀ ਮਨ ਨੀ ਰੱਜ ਵੇਖ ਵੇਖ ਕੇ ❤❤❤❤❤❤❤❤❤❤❤❤❤❤❤ ਬਹੁਤ ਹੀ ਸਿਰਾ ਫਿਲਮਾ ਦਲੇਰੀ ਆ ਜਾਂਦੀ ਆ ਫਿਲਮ ਦੇਖ ਕੇ ਅੰਦਰ

  • @surajkc5524
    @surajkc5524 3 หลายเดือนก่อน +36

    This man is literally born to make history in punjabi cenima... Prince bhai tere lyee❤❤❤❤❤❤

  • @Ravindersingh-jz6qi
    @Ravindersingh-jz6qi 2 หลายเดือนก่อน +25

    Kya baat ha yrrr ਮਜ਼ਾ ਆ ਗਿਆ ਯਾਰ ਇਹਨੂੰ ਕਹੀਨਦੇ a movie 🔥🔥🔥🔥🔥

    • @MazharHussain-z5h
      @MazharHussain-z5h 2 หลายเดือนก่อน +1

      Bhai warning 1 ka link dy do

  • @Dosanjh84
    @Dosanjh84 3 หลายเดือนก่อน +132

    ਧੰਨਵਾਦ ਗਿੱਪੀ ਬਾਈ ਤੇ ਟੀਮ। ਲੰਬੇ ਇੰਤਜ਼ਾਰ ਤੋਂ ਬਾਅਦ ਇਹ ਫਿਲਮ ਦਿਖਾਉਣ ਲਈ।

    • @OfficialSukhBassi
      @OfficialSukhBassi 3 หลายเดือนก่อน

      Old movie aa bai

    • @dyalsaraswati3915
      @dyalsaraswati3915 3 หลายเดือนก่อน

      29:00
      CASTEISM KINA KMINNA TE KINA GNDHA H PUNJAB CH NHI INDIA CH B PR MZAL H K MOVIE CH BOLKE DSIAA ZAWE

    • @pawangamig497
      @pawangamig497 8 วันที่ผ่านมา

      Ď00

    • @pawangamig497
      @pawangamig497 8 วันที่ผ่านมา

      p000

    • @pawangamig497
      @pawangamig497 8 วันที่ผ่านมา

      m1

  • @Rajvir_Singh27
    @Rajvir_Singh27 2 หลายเดือนก่อน +9

    ਜੇ ਸ਼ਿਕਾਰੀ ਨੇ ਮੋਢੇ ਤੇ ਬੰਦੂਕ ਲੈ ਕੈ ਜੰਗਲ ਵਿੱਚ ਵੜਨਾ ਹੋਵੇ ਤੇ ਸ਼ੇਰ ਦੀ ਜਾਣਕਾਰੀ ਓਹਨੂੰ ਰੱਖਣੀ ਚਾਹੀਦੀ ਹੈ ❤
    Nice dialogue ❤

  • @JunaidKhan-mm7cg
    @JunaidKhan-mm7cg 3 หลายเดือนก่อน +193

    Bhai Punjabi movies Bollywood say Bht agy Nikal chuki hy itni perfect movie aj Tak ni Dekhi Maza a gia

  • @Makhan-r1j
    @Makhan-r1j 3 หลายเดือนก่อน +84

    ਫਿਲਮ ਵੇਖੀ ਨਹੀਂ ਪਰ ਦੇਖਣ ਤੋਂ ਪਹਿਲਾਂ ਸਿਰਾ ਫਿਲਮ ਹੈ ❤

  • @AnkitDawar-kn7cg
    @AnkitDawar-kn7cg 3 หลายเดือนก่อน +138

    This movie will be a milestone in punjabi film industry.

  • @innocentchild-lg5fm
    @innocentchild-lg5fm หลายเดือนก่อน +21

    I am waiting for Warning 3..... Hopefully it will release soon.....
    Love you Gippy and Prince sir....❤❤

  • @tsgkarn4284
    @tsgkarn4284 3 หลายเดือนก่อน +180

    ਗੇਜੇ ਦੀ ਖਾਮੋਸ਼ੀ ਅਤੇ ਪਮੇ ਦੇ ਡਾਇਲਾਗ ਕਮਾਲ ਆ ♥️♥️♥️♥️♥️ 🌹🌹🌹🌹🌹

    • @RahulSharma-kd8nl
      @RahulSharma-kd8nl 3 หลายเดือนก่อน +9

      Silence peoples r more dangerous than dialogues peoples 👍👍👍🙄🙄🙄🙄.

    • @AshuSingh-e5d
      @AshuSingh-e5d 2 หลายเดือนก่อน

      Fyddddu. Movie. Time. Waste

    • @Harbhajansingh_675
      @Harbhajansingh_675 2 หลายเดือนก่อน +2

      Shi gll a

    • @paramjeetsingh4420
      @paramjeetsingh4420 2 หลายเดือนก่อน

      Really bai yaar bout hi jada attt yaar❤️

  • @amanalam8191
    @amanalam8191 3 หลายเดือนก่อน +56

    Gipi grewal is looking so dashing .. lots of love from lahore Pakistan

    • @amangrewal2235
      @amangrewal2235 3 หลายเดือนก่อน +6

      veer ji mera name be Aman ah or mein charday punjab tou hain . mein tey meri puri sikh koum sada sara charda punjab de Sikh Hindu veer be tuhanu lehanday punjab wale muslim veera nu bout bout dilo pyar karday hain ......Allah Waheguru tuhanu Lehanday Punjab wale veera di har ek tamana puri karay tusi hamesha hasde vasde raho.......Aman Grewal.

    • @AmirAli-m7n7n
      @AmirAli-m7n7n 2 หลายเดือนก่อน

      ​@@amangrewal2235Bhai love you Sade waloo vii bootaa jiaa From Punjab Bahawalpur❤

    • @IsmailRajpoot-r8g
      @IsmailRajpoot-r8g หลายเดือนก่อน

      ❤❤❤❤❤❤❤

  • @Panjabstate
    @Panjabstate 3 หลายเดือนก่อน +115

    Gippy bai Hollywood level di acting ❤ poora sira aa kamm .. Rabb charrhdi kla bakhshe.. watching from Sialkot

  • @sjm8033
    @sjm8033 2 หลายเดือนก่อน +64

    Mind Blowing Movie.. 30 saal badh koi Movie Puri dekhi main... Amazing

    • @jaspreetgill8789
      @jaspreetgill8789 2 หลายเดือนก่อน +4

      Bai last movie 30 saal pehla kehdi c.

    • @sjm8033
      @sjm8033 2 หลายเดือนก่อน +1

      @@jaspreetgill8789 Hum Apke Hai Kaun...

    • @GopiSingh-s6c
      @GopiSingh-s6c 2 หลายเดือนก่อน

      ​@@sjm8033the AA Raha hai kya
      Lwwwwwwswssssdwwwws
      Lwwwwwwswwwwwwwwwwwwwwwwwwwwwwswsssswwewwwwwwwwwwwwwwwe

    • @MazharHussain-z5h
      @MazharHussain-z5h 2 หลายเดือนก่อน

      Bhai warning 1 movie ka link dy do please

    • @GulfamMalik-q7c
      @GulfamMalik-q7c 2 หลายเดือนก่อน

      2​@@jaspreetgill8789

  • @AfaQ.900
    @AfaQ.900 3 หลายเดือนก่อน +47

    Wah Mazaa Agyaaa movie dekh k ❤
    Opar sy bgair dhondy he mil bi gi🤭
    Gippy Acting r looks kamal Att si 🔥🔥

  • @goldysandhu4630
    @goldysandhu4630 3 หลายเดือนก่อน +21

    ਨਜ਼ਾਰਾ ਆਹ ਗਿਆ ਬੋਰ ਹੋਣ ਦੀਆ ਸੀ ਰੱਬ ਵਲੋ ਸਾਮਣੇ ਏ ਫ਼ਿਲਮ ਆ ਗੀ ਨਜਾਰਾ ਅਹ ਗਯਾ ਦੇਖ ਕੇ ਬਹੁਤ ਸੋਹਣੀ ਫ਼ਿਲਮ ਏ

  • @Legends508Wale
    @Legends508Wale 3 หลายเดือนก่อน +104

    From Pakistan 🇵🇰
    Warning And Warning 2 Bomb Si
    Waiting For Warning 3 ❤

    • @WaqasMuhammad-r2f
      @WaqasMuhammad-r2f 2 หลายเดือนก่อน

      Warning 3 creat history when release definitely waiting for part 3

    • @PrincePrince-gq3ru
      @PrincePrince-gq3ru 2 หลายเดือนก่อน +3

      ❤ from India Punjab patiala 🇮🇳🇮🇳🇮🇳

    • @lovelykayat9879
      @lovelykayat9879 2 หลายเดือนก่อน +1

      Part 1 v upload kro koi ta

  • @rahulxedits7
    @rahulxedits7 หลายเดือนก่อน +6

    ਕੋਈ ਅਲਫਾਜ਼ ਨਹੀਂ ਇਸ ਫਿਲਮ ਦੀ ਤਾਰੀਫ ਲਈ ❤️🔥🔥

  • @sikandarbajwa99
    @sikandarbajwa99 2 หลายเดือนก่อน +167

    First timt TH-cam Movie Full watched 😅

    • @razarasheed-tl8oo
      @razarasheed-tl8oo 2 หลายเดือนก่อน +4

      same also brother

    • @Stbikers220
      @Stbikers220 2 หลายเดือนก่อน +2

      Such bat hai nhi toh photo or hoti hai or movie koi or😂😂😂

    • @sikandarbajwa99
      @sikandarbajwa99 2 หลายเดือนก่อน +1

      ​@@Stbikers220sachi bro 😅😅🇵🇰

    • @IsmailRajpoot-r8g
      @IsmailRajpoot-r8g หลายเดือนก่อน

      😂😂😂😂😂 okay bahi

  • @asadabbas-ok6qi
    @asadabbas-ok6qi 3 หลายเดือนก่อน +36

    Aya Heeeeyyyyyyyyyyyyy
    Watching again & again from Pakistan Waring & Shikari ❤❤❤❤

  • @karandeepsingh7166
    @karandeepsingh7166 3 หลายเดือนก่อน +381

    ਗਿੱਪੀ ਗਰੇਵਾਲ ਬਾਈ ਨੂੰ ਦਿਲੋਂ ਸਤਿਕਾਰ ਕਰਨ ਵਾਲ਼ੇ ਵੀਰ ਭਰਾ ਲਾਈਕ ਕਰੋ

    • @pardeepsingh-ym8bg
      @pardeepsingh-ym8bg 7 วันที่ผ่านมา

      ਬੱਲੇ ਉਏ ਜਵਾਨਾਂ ਸਤਿਕਾਰ ਅੱਸੀ ਗਿੱਪੀ ਦਾ ਕਰਦੇ ਆਂ ਤੇ ਲਾਇਕ ਤੈਨੂੰ ਕਰੀਏ😂😂ਵੀਰਾ ਲਾਇਕ ਵੀ ਗਿੱਪੀ ਨੂੰ ਹੀ ਕਰਾਂਗੇ 😂😂

  • @HaiderNawaz-d1b
    @HaiderNawaz-d1b หลายเดือนก่อน +104

    who is fan of hazrat محمد صلی اللہ وسلم

    • @Deewanapan35
      @Deewanapan35 หลายเดือนก่อน +4

      @@HaiderNawaz-d1b who is fan of hazrat ;/-,'.”’~^[>… 😂😂😂😂 kehna kea chahta hai tu 😂😂😂😂

    • @IsmailRajpoot-r8g
      @IsmailRajpoot-r8g หลายเดือนก่อน +1

      Mash Ahlla
      ❤❤❤❤❤❤❤

    • @YuvrajSingh-bi1sw
      @YuvrajSingh-bi1sw หลายเดือนก่อน

      🐖💩

    • @ayeshasadiq4727
      @ayeshasadiq4727 หลายเดือนก่อน +1

      Prophet Muhammad ( PBUH)❤​@@Deewanapan35

    • @karanmawer6664
      @karanmawer6664 21 วันที่ผ่านมา +2

      Vo kon h ab😂😂😂

  • @moinul12ff82
    @moinul12ff82 3 หลายเดือนก่อน +202

    Punjabi industry at news heights Gippy entry🔥🔥🔥

    • @alhamdtvpk
      @alhamdtvpk 2 หลายเดือนก่อน +4

      Oiwuwuywye

  • @Makhan-r1j
    @Makhan-r1j 3 หลายเดือนก่อน +48

    ❤ ਪੰਮੇ ਬਾਈ ਨੇ ਜਮਾਂ ਸਿਰਾ ਲਾ ਦਿੱਤਾ ਬਹੁਤ ਜ਼ਿਆਦਾ ਵਧੀਆ ਰੋਲ ਨਿਭਾਇਆ ਹੈ ਜੀ ❤

  • @sonudhillon831
    @sonudhillon831 3 หลายเดือนก่อน +179

    ਫ਼ਿਲਮ ਜਿੰਨੀ ਮਰਜ਼ੀ ਲੱਭ ਲੋ ਕਦੇ ਨੀ ਮਿਲਦੀ ਅੱਜ ਸੋਚਿਆ ਵੀ ਨੀ ਅੱਜ ਮੂਹਰੇ ਈ ਪਈ ਸੀ ।

    • @sewakbrarsewakbrar8438
      @sewakbrarsewakbrar8438 3 หลายเดือนก่อน +7

      Syi aa mere naal v aewe e hoi

    • @ArshiSidhu-rt6ke
      @ArshiSidhu-rt6ke 3 หลายเดือนก่อน +2

      ਸਹੀ ਆ ਬਾਈ

    • @jassram4038
      @jassram4038 3 หลายเดือนก่อน +1

      😂😂😂😂😂

    • @baljindersingh8527
      @baljindersingh8527 2 หลายเดือนก่อน

      ਬਿਲਕੁਲ ਬਾਈ ਜੀ ਮੈਂ ਤਾਂ ਸੋਚਦਾ ਸੀ ਵੀ ਹਾਲੇ ਲੱਗੀ ਨੀ ਇਹ ਆਪਣੇ ਆਪ ਹੀ ਮੂਹਰੇ ਆ ਗਈ

    • @SukhwinderSingh-wl1zw
      @SukhwinderSingh-wl1zw 2 หลายเดือนก่อน +1

      Ur ryt veer ji

  • @gsubhawal5073
    @gsubhawal5073 2 หลายเดือนก่อน +11

    ਪੰਜਾਬੀ ਸਾਊਥ ਮੂਵੀ ❤❤❤❤❤ਪਹਿਲੀ ਪੰਜਾਬੀ ਮੂਵੀ ਜੋ ਪੰਜਾਬੀ ਸਿਨੇਮਾ ਦਾ ਟਰੈਂਡ ਬਦਲ ਸਕਦੀਆ।

  • @karanarora1290
    @karanarora1290 3 หลายเดือนก่อน +38

    Soon Punjabi actor will be like South Actors Superstar Gippy grewal

    • @jassram4038
      @jassram4038 3 หลายเดือนก่อน

      Yes absolutely True, it seems like Their Filmy style.

  • @nattrajoana
    @nattrajoana 3 หลายเดือนก่อน +104

    ਖਾਮੋਸ਼ੀਆਂ ਹੀ ਚੰਗੀਆਂ ਨੇ ਹੁਣ ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ

    • @Mpreets-mp6ye
      @Mpreets-mp6ye 3 หลายเดือนก่อน +1

      ❤️

    • @punjabivloggger7178
      @punjabivloggger7178 3 หลายเดือนก่อน +1

      Aat krti bhai

    • @sudagarsingh1476
      @sudagarsingh1476 3 หลายเดือนก่อน +1

      vir vedu app download kar lo sab movie's aa is app te 🙏🙏🙏🙏🙏

    • @Parwinder_khokhar
      @Parwinder_khokhar 3 หลายเดือนก่อน +1

      Hello

    • @nattrajoana
      @nattrajoana 3 หลายเดือนก่อน

      @@Parwinder_khokhar ਹਾਂਜੀ

  • @Beingkashmir
    @Beingkashmir 3 หลายเดือนก่อน +37

    Pumma is a versatile actor 😊 ❤

  • @GurmeetSingh-i2m8w
    @GurmeetSingh-i2m8w หลายเดือนก่อน +5

    ਬਹੁਤ ਹੀ ਵਦਿਆ ਫ਼ਿਲਮ ਆ ਗਿੱਪੀ ਗਰੇਵਾਲ ਦੀ ਫਿਲਮ ❤❤❤

  • @bablibablisingh8433
    @bablibablisingh8433 3 หลายเดือนก่อน +16

    ਬਹੁਤ ਸਰਚ ਕਰਨ ਤੋਂ ਬਾਅਦ ਅੱਜ ਅਪਣੇ ਆਪ ਹੀ ਅੱਗੇ ਆ ਗਈ ਫਿਲਮ

  • @Oxfarmhousebyghafoorsons
    @Oxfarmhousebyghafoorsons 23 วันที่ผ่านมา +70

    WHO Iiis The Fan of Hazrat Muhammad Saw•••👀❤💛❤❤

    • @ITILAM786
      @ITILAM786 16 วันที่ผ่านมา

      Please Edit Your Spelling Because hazard means is something wrong or delete your comment

    • @GhulamnabiBhutta-p2n
      @GhulamnabiBhutta-p2n 15 วันที่ผ่านมา +3

      MUHAMMAD S.A.W.W aise likha krain thanxxx ❤❤❤❤

    • @ShehrozPathan-t4f
      @ShehrozPathan-t4f 10 วันที่ผ่านมา +1

      ❤❤

  • @gurpreetadool6514
    @gurpreetadool6514 3 หลายเดือนก่อน +53

    ਬਹੁਤ ਵਧੀਆ
    ਇੱਕ ਵਾਰ ਮੈਂ ਪਿ੍ੰਸ ਕੰਵਲਜੀਤ ਜੀ ਅਤੇ ਗਿੱਪੀ ਗਰੇਵਾਲ ਜੀ ਨੂੰ ਮਿਲਣਾ ਚਾਹੁੰਦਾ ਹਾਂ।

    • @RANJITSINGH-k3f
      @RANJITSINGH-k3f 3 หลายเดือนก่อน

      Fir ki ho jaan ksee school jo greeb beche li

  • @daljinderrahel4976
    @daljinderrahel4976 21 วันที่ผ่านมา +3

    ਬਹੁਤ ਵਧੀਆ ਕੰਮ ਕੀਤਾ ਹੈ ਸਾਰਿਆਂ ਨੇ ,
    ਪੰਜਾਬੀ ਸਿਨੇਮਾ ਤੋਂ ਬਹੁਤ ਉਮੀਦਾਂ

  • @JagdeepSingh-fs7gn
    @JagdeepSingh-fs7gn 3 หลายเดือนก่อน +9

    ਸਿਰਾ ਕਰਾਈ ਪਈ ਪੂਰੀ ਗੱਲ ਬਾਤ ਆ ਲਫ਼ਜ਼ ਘੱਟ ਪੈ ਗਏ ਫਿਲਮ ਦੀ ਤਰੀਫ਼ ਨੂੰ

  • @ParmjeetKaur-c3q
    @ParmjeetKaur-c3q 3 หลายเดือนก่อน +554

    Warning 3 kon. Kon. Wait. Karda. Bai. Ji.

  • @NAMANGAMING-21
    @NAMANGAMING-21 3 หลายเดือนก่อน +36

    Dheeraj nu pelli wari modern look vich dekhya. Nice and my god Raghvir what a transformation yaar. Good job bro.

  • @MeharKingxGaming
    @MeharKingxGaming หลายเดือนก่อน +5

    Love From Pakistan ❤🇵🇰 Thanks For Uploading It On TH-cam 🎉 ..

  • @sangha4236
    @sangha4236 3 หลายเดือนก่อน +17

    ਪੂਰੀ ਅੱਤ ਚੀਜ ਬਣਾਈ ਆ ਗਰੇਵਾਲ ਸਾਂਬ👌👌👌👌👌👌👌👌👍👍👍👍👍

  • @harpaljudge6322
    @harpaljudge6322 3 หลายเดือนก่อน +8

    ਬਡੀ ਹੀ ਵਧੀਆ ਫਿਲਮ ਹੈ ਜੀ ਨਾਲੇ ਗੇਜੇ ਦਾ ਰੋਲ ਸਭ ਤੋ ਵਧੀਆ ਲਗਿਆ ਹੇ ਜੀ 👍🏻🙏🏻💯🤲🏻

    • @Mubeenshehbaz
      @Mubeenshehbaz 3 หลายเดือนก่อน

      Mery Ko Bee Just Abhi Pta Chla

  • @manjotsinghchohan5713
    @manjotsinghchohan5713 2 หลายเดือนก่อน +34

    ਘੈਂਟ ਫਿਲਮ ਨਜਾਰਾ ਆ ਗਿਆ ਵੇਖ ਕੇ
    ਪੰਮੇ ਦੇ ਡਾਇਲਾਗ ਸਿਰਾ 😂

  • @Rajvir_Singh27
    @Rajvir_Singh27 2 หลายเดือนก่อน +2

    ਅਰਥੀ ਨੂੰ ਮੋਢਾ ਦੇਣ ਤੋਂ ਪਹਿਲਾਂ ਮੋਢੇ ਦੀ ਔਕਾਤ ਪਰਖ ਲੈਣੀ ਚਾਹੀਦੀ ਹੈ ❤
    Ghaint dialogue ❤

  • @Amandeep-oz3jd
    @Amandeep-oz3jd 3 หลายเดือนก่อน +13

    3 ਪਾਰਟ ਵਿਚ ਜੇ ਜੋਗਰਾ ਦਾ ਰੋਲ ਵੀ ਆ ਜਾਵੇ ਉਸ ਦੀ ਆਵਾਜ਼ ਹੀ ਫਿਲਮ ਦੀ ਹੋਰ ਧੱਕ ਪੈ ਜਾਵੇਗੀ
    ਵੈਸੇ ਵੀ ਗਿੱਪੀ ਦੀ ਤੇ ਮਾਨ ਬਹੁਤ ਸੋਹਣੇ ਹੀਰੇ ਕੱਢ ਕੇ ਲੈ ਆਇਆ ❤🎉

  • @AyurvedKhandaninuskhe
    @AyurvedKhandaninuskhe 3 หลายเดือนก่อน +195

    ਕਈ ਦਿਨਾਂ ਦਾ ਸੋਚ ਰਿਹਾ ਸੀ warning 2 ਦੇਖਣੀ.. Apne ਆਪ ਸਾਮਣੇ ਅਗਈ ਅੱਜ 😊

  • @RCBFAN-t2z
    @RCBFAN-t2z 3 หลายเดือนก่อน +25

    ਵੀਰੇ ਵਾਰਨਿੰਗ 3 ਨੂੰ ਜ਼ਿਆਦਾ ਟਾਈਮ ਨਾ ਲੱਗੇ ਵੀਰੇ ਬੇਨਤੀ ਆ ❤❤❤❤❤❤

  • @jaikaranjeetsinghjk9197
    @jaikaranjeetsinghjk9197 หลายเดือนก่อน +126

    ਅਕਤੂਬਰ ਮਹੀਨੇ ਕੌਣ ਕੌਣ ਦੇਖ ਰਿਹਾ ਹਾਜਰੀ ਲਗਵਾਓ

  • @mastanarecords5197
    @mastanarecords5197 3 หลายเดือนก่อน +13

    ਸਿਰਾ ਕੰਮ ਪੰਮੇ ਬਾਈ ਜੀ ਦਾ❤❤ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @rajubhaidevan9774
    @rajubhaidevan9774 3 หลายเดือนก่อน +10

    ਪੰ ਜਾਬੀਆਂ ਦਾ ਨਵਾਜੂ-ਦੀਨ-ਸਦੀਕੀ ! ਲਵ ਯੂਬਾਈ ਜੀ !!

  • @RajveerSinghgill-c1s
    @RajveerSinghgill-c1s 3 หลายเดือนก่อน +4

    Very 2 good ਫਿਲਮ ਆ
    ਬੜਾ ਦਿਮਾਗ ਲਾਇਆ ਏ
    ਸ਼ਾਹਰੁਖ ਖਾਨ ਦੇ ਬਰਾਬਰ ਦੀ ਐਕਟਿੰਗ ਕੀਤੀ ਆ
    ਪੰਮਾ ਵੀ ਸਿਰਾ ਈ ਕਰਾ ਗਿਆ
    Warning web series ਦੇ part by part ਬਣਦੇ ਰਹਿਣੇ ਚਾਹੀਦੇ ਹਨ
    Good job Gippy Grewal ਬਾਈ conratulations and gbu

  • @abhipandit6888
    @abhipandit6888 หลายเดือนก่อน +3

    Warning ⚠️ 3 Ka Wait Rhega Ab Bhot Jada ❤️‍🔥

  • @nationbuilder1108
    @nationbuilder1108 3 หลายเดือนก่อน +7

    Pamma’s mother acting next level.❤

  • @Parm936
    @Parm936 3 หลายเดือนก่อน +7

    ਬਹੁਤ search ਕੀਤੀ ਫਿਲਮ ਨਹੀਂ ਮਿਲੀ warning 2 ਅੱਜ ਬਿਨਾ search ਕੀਤੇ ਮਿਲ ਗਈ

  • @sukhveerak2085
    @sukhveerak2085 3 หลายเดือนก่อน +6

    ਯਾਰ Movie ਦਾ BGM 🔥 ਚੈੱਕ ਕਰੋ ਬਾਕੀ ਸਾਰੇ character ਤੇ ਮੂਵੀ ਲਾਜਵਾਬ ਆ❤

  • @RiyaAdams-l7p
    @RiyaAdams-l7p หลายเดือนก่อน +2

    Gippy nailed it without saying a single word ❤

  • @muhammadyaqoob3165
    @muhammadyaqoob3165 3 หลายเดือนก่อน +24

    گپی گریوال کی بہترین اداکاری 🇵🇰 چڑھدے پنجاب کی ایکشن فلم ۔ وارننگ 2 🇵🇰🇵🇰🇵🇰 نائس ڈائریکشن

  • @Sidhumoosewale-d2s
    @Sidhumoosewale-d2s 3 หลายเดือนก่อน +5

    ਜਰੂਰੀ ਬੇਨਤੀ ❤️ ਜਿਵੇਂ ਮੂੰਗੀ,ਕਪਾਹ, ਨਰਮਾ,ਕਣਕ,ਜਵੀ, ਉਪਰ ਪਾਣੀ ਲਗਾ ਸਕਦੇ ਐ dseo veer please❤❤

  • @harpreetkaur195
    @harpreetkaur195 2 หลายเดือนก่อน +5

    Bhutt vdiyaa film aaa , its credit goes to gippi grewal and his team

  • @rinkurakesh
    @rinkurakesh 2 หลายเดือนก่อน +16

    Warning 1 ਜਾਦਾ ਵਧੀਆ ਫਿਲਮ ਸੀ ਇਹਦੇ ਨਾਲੋ

    • @JasveerSingh-rg5od
      @JasveerSingh-rg5od 2 หลายเดือนก่อน +5

      ਵਾਰਨਿੰਗ ਇੱਕ ਤਾ ਇਸ ਨਾਲੋ ਕਹੀ ਗੁਣਾ ਚੰਗੀ ਸੀ

  • @BrandRafftar
    @BrandRafftar 2 หลายเดือนก่อน +17

    Guppy gerewal veeera kya attitude ❤❤❤❤ha
    Lenda punjab to bht payar ❤❤❤❤❤

  • @satbirsingh6791
    @satbirsingh6791 2 หลายเดือนก่อน +5

    ਬਾਈ ਮੈਨੂੰ ਦੋਵੇਂ warning ਫ਼ਿਲਮਾਂ ਦੇਖਕੇ ਹਰ ਸਮੇਂ ਏਦਾਂ ਈ ਲਗੀ ਜਾਂਦਾ ਵਈ ਜਿਵੇੰ ਇਹ ਦੋਵੇਂ ਫ਼ਿਲਮਾਂ ਵਾਲੀਆਂ ਮਾੜੀਆਂ ਘਟਨਾਵਾਂ ਸੱਚੀ ਮੁੱਚੀ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਮਲਜੀਤ ਨਾਲ ਵਾਪਰ ਗਈਆਂ

  • @Fabulousbharat
    @Fabulousbharat 2 หลายเดือนก่อน +11

    Swad la diya Bhai poori dekhe bina soya he ni gya ❤

  • @concepttechideas
    @concepttechideas หลายเดือนก่อน +15

    بہت ودیا فلم بنا دتی آ ، گپی گیروال ، صاحب شاندار زبردست زندہ باد 👍👏✅💐 پنجاب پاکستان والوں مبارکاں تے دعاواں ہسدے وسدے رہو 🤲💐

    • @concepttechideas
      @concepttechideas หลายเดือนก่อน +2

      بائ آجاو پاکستان پنجاب کاسٹ نوں لے کے ۔ موسم وی ودیا آ تے لوک وی بہت پیار کردے آ تہانوں ساریاں نوں ۔ ھن تے سوکھا آ ، کرتار صاحب بارڈر ولوں آنا ، جی آیاں نوں آکھاں گے۔ 💐

  • @huzaifahqatar3408
    @huzaifahqatar3408 3 หลายเดือนก่อน +10

    Hayee Apna Punjab ❤❤❤ proud to be a Punjabi ❤

  • @rajabrar5497
    @rajabrar5497 3 หลายเดือนก่อน +14

    ਮੈਂ ਵੀ ਬਹੁਤ ਸਰਚ ਕਰੀ ਸੀ ਇਹ ਫਿਲਮ ਅੱਜ ਬਿਨਾਂ ਸਰਚ ਤੋਂ ਹੀ ਮਿਲ ਗਈ

  • @mohitsudan8843
    @mohitsudan8843 3 หลายเดือนก่อน +20

    Veero Ina sab loka nu Bina search kare mili hai eh movie.. kiwe menu.. kyu ki apa pamme de bht clip wekhe ne bar bar.. eh sada pyar c panme layi jis karke eh movie Bina search karke sedha samne aagayi.. dhanwaad bai da upload kari jine ..

  • @ParamJitSingh-vc3do
    @ParamJitSingh-vc3do 2 หลายเดือนก่อน +11

    ਵਾਰਨਿੰਗ ਵਾਲਾ ਪੰਮਾ ਨੀ ਕਿਸੇ ਨੇ ਬਣ ਜਾਣਾ ਮੂਵੀਆਂ ਨਿਤ ਆਣੀਆ❤❤🎉🎉

  • @Gilldairyfarming11
    @Gilldairyfarming11 3 หลายเดือนก่อน +115

    First time dekhn Wale like kro

  • @VijayKumar-em2he
    @VijayKumar-em2he 3 หลายเดือนก่อน +344

    ਸਤੰਬਰ ਮਹੀਨੇ ਇਸ ਫਿਲਮ ਨੂੰ ਕੌਣ-ਕੌਣ ਦੇਖ ਰਿਹਾ ਹੈ

    • @arshad3709
      @arshad3709 2 หลายเดือนก่อน +5

      i am from Pakistan

    • @SankalpManchanda-r4i
      @SankalpManchanda-r4i 2 หลายเดือนก่อน +6

      Yes abhi

    • @BrimDhillon
      @BrimDhillon 2 หลายเดือนก่อน

      Oye fuddua j August mahine ethe pai hai te odon e dekhenga anni deya.,😂😂😂😂😂

    • @HarnekSingh-x7y
      @HarnekSingh-x7y 2 หลายเดือนก่อน +3

      28/08/2024

    • @hanifpaul8651
      @hanifpaul8651 2 หลายเดือนก่อน +1

      I am from punjab india

  • @MadanPaswan-fl3sl
    @MadanPaswan-fl3sl 3 หลายเดือนก่อน +5

    Dheeraj Kumar tai Raghveer Boli di acting da vi jawab nahi 🔥🔥🔥🔥🔥🔥

    • @PawanKumar-t6s1r
      @PawanKumar-t6s1r 2 หลายเดือนก่อน

      Full movie gai 22 dekh lo

  • @sukhasmultanis1462
    @sukhasmultanis1462 2 หลายเดือนก่อน +1

    Kmal kri bayi puri film team ne #siiirrrah #waheguru punjabi filma te edda da hath rakhe❤❤❤

  • @bilalF172
    @bilalF172 3 หลายเดือนก่อน +20

    Puri 💣 bomb movie bana di ha yaar

  • @eurpeanbaba
    @eurpeanbaba 3 หลายเดือนก่อน +19

    Gejje ki khamoshi or pamme ke dialog kmal

  • @BTS.ARMY.LOVE.YOU5434
    @BTS.ARMY.LOVE.YOU5434 3 หลายเดือนก่อน +5

    Masterpiece.. pamma 🔥🔥🔥🔥🔥🔥 acting level 10000000%

  • @RaviPreet-g1j
    @RaviPreet-g1j 26 วันที่ผ่านมา

    ਬਾਈ ਜੀ ਬਹੁਤ ਸੋਹਣੀ ਫਿਲਮ ਜਿੰਨੇ ਵੀ ਬਣਾਈ ਹ ਸਿਰਾ ਹੀ ਲਾ ਤਾ ਕਹਾਣੀ ਦਾ ਵੀ ਤੇ ਫਿਲਮ ਦਾ ਚਾਰ ਵਾਰੀ ਫਿਲਮ ਵੇਖ ਲਈ ਬਾਈ ਜੀ❤️❤️❤️❤️❤️❤️

  • @rajveerverma7296
    @rajveerverma7296 3 หลายเดือนก่อน +14

    Bollywood ki filmon se bhi best script hai best picture hai donon ke donon part

  • @gagansekhon1234
    @gagansekhon1234 3 หลายเดือนก่อน +30

    ਫਿਲਮ ਤਾਂ ਵਾਰਨਿੰਗ-3 ਹੀ ਹੋਊਗੀ, ਇਸ ਵਿਚ ਤਾਂ ਨਵੇਂ ਬੰਦਿਆਂ ਦੀ ਇੰਟਰੋਡਕਸ਼ਨ ਹੀ ਕੀਤੀ ਆ 😂😂

  • @gagandeepgill4777
    @gagandeepgill4777 3 หลายเดือนก่อน +25

    ਇੱਕ ਗੱਲ ਤਾਂ ਹੈ ਰਾਹੁਲ ਦੇਵ ਦੇ ਫਿਲਮ ਚ ਹੋਣ ਨਾਲ ਚਾਰ ਚੰਨ ਲੱਗੇ👍

  • @JadoyeDoniya
    @JadoyeDoniya 6 ชั่วโมงที่ผ่านมา +1

    Love From Pakistan❤❤❤

  • @vishwajithct9704
    @vishwajithct9704 3 หลายเดือนก่อน +23

    Jasmin stole the whole movie with her charm 🥰💗

  • @YahyaJaved-iy4jy
    @YahyaJaved-iy4jy 3 หลายเดือนก่อน +1366

    Mujhy AJ pta Chala ke comment pr double click karne se like hota h ❤❤

  • @1croreclubindia
    @1croreclubindia 3 หลายเดือนก่อน +13

    Warning 2 new era of punjabi cinema and gippi proves that he is very good writer amoung others and best of all .....and pamma is till on top in 2 movie

  • @aqibjutt7526
    @aqibjutt7526 หลายเดือนก่อน +1

    Pumey tey gaijey d Jodi mola jatt tey noor nath wali a.
    Superb yar. Kaint part bna ditey ne warring movie dey.
    Wisey main punjabi movie dekhta tey nhi per a 2no part wekh k Chas a gai😏

  • @RajdeepBrar-f2g
    @RajdeepBrar-f2g 3 หลายเดือนก่อน +13

    ਕਮਾਲ ਹੋ ਸਾਰੇ ਬਾਕਮਾਲ ਹੈ❤❤❤

  • @MeharSingh-kv7qx
    @MeharSingh-kv7qx 3 หลายเดือนก่อน +5

    1:04:57 bai Ik waar tan yaad karoge bnde nu bcz man what mind blowing scene just only onna da bs drke uthna oh bai god actually nt only blowing it’s mind bobbling scene u knw bai kya awesome act kitta ae bai ne Sachi sonh lgge yaar bai purane wala joker (Heath ledger)di yaad dwa diti bai ne sachi yaar dilon salute aa prince bai nu te yaar 🫡 s

  • @itz____nobita9295
    @itz____nobita9295 2 หลายเดือนก่อน +13

    Kamal ki movie hai aj pehli dafa koi dil ko achi movie lagi hai💗❤️…from Pakistan 🇵🇰 jis nay b is movie ko banya..kya hi bt hai uski maza a gya

  • @451fmugh4l
    @451fmugh4l 2 หลายเดือนก่อน +3

    I AM THE ONLY ONE WHO LOVES KEEPAA,, END LEVEL JI...

  • @ChaudharyAbdullah-t7v
    @ChaudharyAbdullah-t7v 3 หลายเดือนก่อน +79

    From Pakistan 🇵🇰
    Kara Kara an pehli war daikh Raha h ?

    • @Crystal.shine.329
      @Crystal.shine.329 3 หลายเดือนก่อน

      Mmmeee

    • @Sialkoti_Rajpoot
      @Sialkoti_Rajpoot 3 หลายเดือนก่อน

      Me

    • @SkAviarry
      @SkAviarry 3 หลายเดือนก่อน

      Me

    • @NS-uq9ml
      @NS-uq9ml 3 หลายเดือนก่อน

      Aap bhi Pakistan to ho 🎉​@@Crystal.shine.329

    • @aashiqmgaming
      @aashiqmgaming 3 หลายเดือนก่อน

      Acha vere ❤😊 I'm rajasthan

  • @Gaming_Freaks1
    @Gaming_Freaks1 3 หลายเดือนก่อน +10

    Sab ton sirra Punjabi action filim aa bai dekho sab ❤❤️🔪🎂

  • @parwinderkaurkaur74
    @parwinderkaurkaur74 3 หลายเดือนก่อน +10

    Wah 👏 Gippy Grewal sir super 🎉🎉🎉🎉

  • @Sneha_w9
    @Sneha_w9 วันที่ผ่านมา +1

    Wow what a acting of Dheeraj kumar as keepa❤❤❤❤❤❤❤❤

  • @ManjitsinghBal-h6j
    @ManjitsinghBal-h6j 3 หลายเดือนก่อน +7

    Aj te Kamal hugi

  • @SuhailRana-ee5uh
    @SuhailRana-ee5uh 2 หลายเดือนก่อน +10

    Warrning 3 ka wait kon kon kar raha he???

    • @vickysajid5969
      @vickysajid5969 หลายเดือนก่อน

      Hum wait kr rhe hen

  • @alirahatrahat7587
    @alirahatrahat7587 3 หลายเดือนก่อน +7

    Sari movie me kehta hun puma ne kmal kr Dita a superb movie

  • @AnkurKumar-x7h
    @AnkurKumar-x7h 12 วันที่ผ่านมา

    ਬਾਈ ਬਹੁਤ ਵਧੀਆ ਪ੍ਰਫੋਰਮੈਂਸ ਦਿਤੀ ਆ,ਗਿਪੀ ਵੀਰ ਨੇ, ਬਹੁਤ ਹੀ ਵਧੀਆ ਮੁੜੀ ਹੈ👍👍👍

  • @MukeshKumar-kn3ny
    @MukeshKumar-kn3ny 3 หลายเดือนก่อน +28

    Gippy Grewal 💥 💥 💥