ਮਾਲਦਾਰ ਛੜਾ 153 MALDAR SHADA baghu shada latest SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 8 ม.ค. 2025

ความคิดเห็น • 696

  • @JattBeatRecord
    @JattBeatRecord  3 หลายเดือนก่อน +189

    Dhanwad pyar karn wale nu❤❤❤❤❤

    • @dilrajsingh2994
      @dilrajsingh2994 3 หลายเดือนก่อน +19

      ਭਾਗੂ ਅਤੇ ਬੀਰਾ ਨਜ਼ਾਰਾ ਲਿਆ ਤਾਂ ਦੋਨਾਂ ਦੀ ਐਕਟਿੰਗ ਬਹੁਤ ਬਹੁਤ ਵਧੀਆ

    • @dilrajsingh2994
      @dilrajsingh2994 3 หลายเดือนก่อน +2

      ਤੇ ਦੋਨਾਂ ਦੀਆਂ ਸਕੀਮਾਂ ਬਹੁਤ ਵਧੀਆ ਹੁੰਦੀਆ

    • @GurpreetSingh-ou1xj
      @GurpreetSingh-ou1xj 3 หลายเดือนก่อน +4

      ਸਤਿ ਸ਼੍ਰੀ ਅਕਾਲ ਬਾਈ ਜੀ ਸਾਰੀ ਵੀਡੀਓ ਟੀਮ ਨੂੰ ਜੀ ।🙏🙏 ਹੋਰ ਸਭ ਕੁੱਝ ਠੀਕ ਹੈ ਇੰਦਰ ਬਾਈ ਜੀ । ਬਾਈ ਇੰਦਰ ਮੈਂ ਤੈਨੂੰ ਦੱਸਿਆ ਸੀ ਇਕ ਦਿਨ ਫੋਨ ਕਰਕੇ ਵੀ ਸਨੌਰ ਆਲੀ ਹੋਟਲਾਂ ਚ ਜਾਣ ਦੀ ਬਹੁਤ ਸੌਕੀਨ ਆ ।ਕਿਉ ਕਿ ਮੈਂ ਗਿਆ ਉਸ ਨੂੰ ਚੰਡੀਗੜ੍ਹ ਦੇ ਕਈ ਹੋਟਲਾਂ ਚ ਲਗਦਾ ਤੁਹਾਡੇ ਵਿਚੋ ਵੀ ਕਿਸੀ ਨੇ ਲਗਾਇਆ ਹੋਇਆ ਉਸ ਨਾਲ ਜਗਾਡ ਇੱਥੇ ਜਾ ਤੁਸੀ ਜਦੋ ਬਾਹਰ ਗਏ ਸੀ। ❤❤❤😂😂😂❤❤❤

    • @mr.singhdult4040
      @mr.singhdult4040 3 หลายเดือนก่อน +1

      @@GurpreetSingh-ou1xjsachi bai ?

    • @surjitmathoda818
      @surjitmathoda818 3 หลายเดือนก่อน +2

      ਅੱਜ ਦੀ ਵੀਡੀਓ ਸਬਤੋਂ ਜਿਆਦਾ ਵਧੀਆ ਬਣੀ ਹੈ। nice

  • @KuldeepSingh-ep6mf
    @KuldeepSingh-ep6mf 3 หลายเดือนก่อน +38

    ਭਾਗੁ ਵੀਰ , ਜੱਸਾ ਤੇ ਬੀਰਾ 22 ਜੀ ਧੁੱਤੇ ਨੂੰ ਵਾਪਿਸ ਲੈਕੇ ਆਵੋ।। ਤੁਹਾਨੂੰ ਦੇਖਣ ਵਾਲੇ ਸਾਰੇ ਵੀਰ ਭੈਣ ਧੂਤੇ ਨੂੰ ਦੇਖਣਾ ਚਾਹੁੰਦੇ ਨੇ। ਬੇਨਤੀ ਮਨਜ਼ੂਰ ਕਰਨਾ ❤❤

  • @davidavvy1907
    @davidavvy1907 3 หลายเดือนก่อน +13

    ਜੱਸਾ ਬੰਦਾ ਬਹੁਤ ਵਧੀਆ ਘੈਂਟ ਪੰਜਾਬੀ ਨੋਜਵਾਨ ਪੰਜਾਬੀ ਮੁੰਡਾਂ ਹੈ

  • @harpreert92
    @harpreert92 3 หลายเดือนก่อน +94

    ਧੂਤੇ ਤੋ ਬਿਨਾ ਸਵਾਦ ਨੀ ਆ ਰਿਹਾ ...... ਲਾਇਕ ਕਰੋ ਜਿਹੜੇ ਧੂਤੇ + ਬੰਤ ਦੀ
    ਜੋੜੀ ਦੇਖਣਾ ਚਾਹੁੰਦੇ ਨੇ 😅😅

  • @bikramsingh5167
    @bikramsingh5167 3 หลายเดือนก่อน +10

    ਬਹੁਤ ਵਧੀਆ ਵੀਰੇ ਧੰਨਵਾਦ 👍

  • @jagsirTungwali041
    @jagsirTungwali041 3 หลายเดือนก่อน +21

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @JasspreetKaur-z8i
    @JasspreetKaur-z8i 3 หลายเดือนก่อน +13

    ਇਦਰ ਵੀਰ ਪਹਿਲਾ ਵਾਲੀ ਗੱਲ ਨੀ ਬਨਦੀ ਨਾ ਚਰਣੋ ਆ,ਨਾ ਮਾਸੀ,ਨਾ ਪਰੀਤ ਭੈਣ 😢

  • @malkitsingh4209
    @malkitsingh4209 3 หลายเดือนก่อน +10

    ਬੰਤ ਪ੍ਰਧਾਨ ਤੇ ਪ੍ਰੀਤ ਦੀ ਐਕਟਿੰਗ ਬਹੁਤ ਘੈਂਟ ਹੈ

  • @AmritSingh-mq6pc
    @AmritSingh-mq6pc 3 หลายเดือนก่อน +15

    ਆ ਗਿਆ ਭਾਗੁ ਵੀਰਾ ਲਵ ਫਰੋਮ ਰੋਪੜ (ਅਨੰਦਪੁਰ ਸਾਹਿਬ ਜੀ)❤❤❤❤❤❤❤❤❤❤❤❤❤❤❤❤❤❤

  • @sukhkhehra1627
    @sukhkhehra1627 3 หลายเดือนก่อน +28

    ਬੰਤ ਪ੍ਰਧਾਨ ਤੇ ਪ੍ਰੀਤੋ ਮਿਰਜ਼ਾ ਸਾਹਿਬਾਂ ਬਣੇਂ ਆ❤❤

  • @GursewakSingh-zr3wu
    @GursewakSingh-zr3wu 3 หลายเดือนก่อน +11

    ਜ਼ਿੰਦਗੀ ਦੇ ਸਭ ਤੋਂ ਔਖੇ ਇਮਤਿਹਾਨ ਵੀ,
    ਉਸ ਹਿੱਸੇ ਹੀ ਆਉਂਦੇ ਨੇ......!
    ਜੋ ਇਸ ਨੂੰ ਪਾਸ ਕਰਨ ਲਈ ਯਤਨਸ਼ੀਲ ਤੇ ਯੋਗ ਹੋਵੇ।
    ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਕਰਮ ਕਰੋ ਤਾਂ ਫਲ ਮਿਲੇਗਾ
    ਅੱਜ ਨਹੀਂ ਤਾਂ ਕੱਲ ਮਿਲੇਗਾ
    ਜਿੰਨਾ ਡੂੰਗਾ ਖੂਹ ਹੋਵੇਗਾ
    ਓਨਾ ਮਿੱਠਾ ਜਲ ਮਿਲੇਗਾ।
    ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
    ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡

  • @jassbrar477
    @jassbrar477 3 หลายเดือนก่อน +13

    Sirra pure ਜੱਟੀ ਭਾਬੀ

  • @YRFGurmukh
    @YRFGurmukh 3 หลายเดือนก่อน +5

    ਸਲਾਮ ਅਹ ਵੀਰ ਵਾਲੀ ਮੈਅਨਤ ਕਰਦੇ ਵੀਰ ਸ਼ਾਡੇ ਲੇਇ ਧਨਵਾਦ ਅਹ ਵੀਰ ਦਿਲ ਖੁਸ ਕਰਤਾ ਵੀਰ ਵਾਹਿਗੁਰੂ ਵੋਹਤ ਤਰੱਕੀ ਬਕਸੇ❤

  • @sukhpalsingh9477
    @sukhpalsingh9477 3 หลายเดือนก่อน +16

    ਸਰਬੀ ਬਹੁਤ ਸੋਹਣੀ ਆ❤❤

  • @HarjinderBhullar-l4e
    @HarjinderBhullar-l4e 2 หลายเดือนก่อน +1

    ਗੱਲ ਸਹੀ ਆ ਸਰਬੀ ਭਾਬੀ ਦੀ ਵੀਰਾ ਕਹਿੰਦਾ ਤਾਂ ਹੈਗਾ ਭਰਜਾਈ ਤੇਰਾ ਅੱਗਾ ਤਕੜਾ,ਪਿੱਛਾ ਤਕੜਾ,

  • @kamaljeetkaur687
    @kamaljeetkaur687 3 หลายเดือนก่อน +19

    ਬੰਤ ਪ੍ਰਧਾਨ ਵਿਚਾਰੇ ਨਾਲ ਧੋਖੇ ਤੇ ਧੋਖੇ ਹੁੰਦੇ ਨੇ ❤❤

  • @sardulsingh6150
    @sardulsingh6150 3 หลายเดือนก่อน +19

    ਹਾਏ ! ਮੈਂ ਤਾਂ ਲੁੱਟੀ ਗਈ। ਸਰਬੀ ਬਹੁਤ ਸੋਹਣੀ ਲਗਦੀ ਹੈ।

    • @gurcharnsingh6469
      @gurcharnsingh6469 3 หลายเดือนก่อน +3

      ਸਰਬੀ ਦੇ ਮੋਟੇ ਪੱਟ ਵਧੀਆ ਪਿੱਛਾ

  • @ProfessorHHH
    @ProfessorHHH 3 หลายเดือนก่อน +12

    ਬੰਤ ਸਿਰਾ ਬੰਦਾ😀😀

  • @HoneySingh-br4ec
    @HoneySingh-br4ec 3 หลายเดือนก่อน +11

    ਭਾਗੁਆ ਸਰਬੀ ਪ੍ਰੈਗਨੈਂਟ ਕਰਤੀ ਤੇ
    ਪਿਛੋਕੜ ਤਾਂ ਓਹਦਾ ਪਹਿਲਾ ਹੀ ਬੋਤ ਵੱਡਾ ਸੀ
    ਹੋਰ ਗੱਲਾਂ ਦੀਆ ਗੱਲਾਂ ਸਰਬੀ ਪਾੜਤੀ ਰਲ ਮਿਲ ਕੇ ਤੁਸੀ

  • @sarvansinghgill4702
    @sarvansinghgill4702 3 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ

  • @Major.Singh69
    @Major.Singh69 3 หลายเดือนก่อน +19

    ਕੁਲਫੀਆਂ ਵੇਚਣ ਵਾਲਾ😂😂😂😂

  • @amriksaini6541
    @amriksaini6541 3 หลายเดือนก่อน +4

    ਬਹੁਤ ਵਧੀਆ

  • @BeatsongAmazingvideo
    @BeatsongAmazingvideo 3 หลายเดือนก่อน +7

    ਆਹ ਵੀਡੀਓ ਨੇ ਤਾ ਰੰਗ ਬਨਤੇ ਯਰ 😂😂😂

  • @NsreshKumar-d2g
    @NsreshKumar-d2g 3 หลายเดือนก่อน +24

    ਬਾਈ ਜੀ ਬਹੁਤ ਹੀ ਸੋਹਣੀ ਫਿਲਮ ਸਾਰੇ ਹੀ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤

  • @lakhy727
    @lakhy727 3 หลายเดือนก่อน +6

    ਵਹੂਤ ਹੀ‌‌ ਵਧਿਆ ਲਗਿਆ ਵਿਡੀਉ ਲਖਵੀਰ ਸਿੰਘ ਗੰਗਾਨਗਰ ਰਾਜਸਥਾਨ ਤੋਂ

  • @KulwinderKaur-b7k
    @KulwinderKaur-b7k 3 หลายเดือนก่อน +3

    ਭਾਗੂ ਬਾਈ ਅੱਜ ਵੀਡੀਉ ਵਾਲੀ ਸੋਹਣੀ ਆ ( ਕੁਲਵਿੰਦਰ ਕੌਰ ਪਿੰਡ ਬਿਲਾਸਪੁਰ )

  • @PrenCheema
    @PrenCheema 3 หลายเดือนก่อน +19

    ਪਿਛੋਕੜ ਸਿਰਾ

  • @HappySingh-ig9fe
    @HappySingh-ig9fe 3 หลายเดือนก่อน +13

    ਬੰਤ ਸਿਰਾ ਪਧਾਨ

  • @BhupinderSingh-yg8cg
    @BhupinderSingh-yg8cg 3 หลายเดือนก่อน +90

    ਮਾਲਦਾਰ ਛੜਾ ਭਾਗੂ,,, ਸਰਬੀ,, ਜੱਸਾ,, ਪ੍ਰੀਤੋ,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,, ਹਰਮਨ ਕੰਮੀ ਵਾਲਾ,, ਮੈਂਬਰ,,, ਜੋਗਾ,, ਬੀਰਾ ਬਾਬਾ,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @ArahpreetSingh
      @ArahpreetSingh 3 หลายเดือนก่อน +7

      Hatt ho budeya ji ji lona tusi sale comment vi tode hase ale hi hunde a 😂

    • @sukhwindersidhu3592
      @sukhwindersidhu3592 3 หลายเดือนก่อน +6

      @@ArahpreetSingheh bhan da lun hr pase ahi comment krda

    • @ArahpreetSingh
      @ArahpreetSingh 3 หลายเดือนก่อน +3

      @@sukhwindersidhu3592 mai ta account hi hun chalya vadde veer nale gal karan da ta koi kam hi nahi si 👍

    • @ArahpreetSingh
      @ArahpreetSingh 3 หลายเดือนก่อน +3

      @@sukhwindersidhu3592 teri kato mach gyi

    • @BhupinderSingh-yg8cg
      @BhupinderSingh-yg8cg 3 หลายเดือนก่อน +1

      ​@@sukhwindersidhu3592ਤੇਰੀ ਭੈਣ ਦੀ ਲਨ ਤੈਨੂੰ ਕੀ ਮੁਸ਼ਕਲ ਹੈ

  • @ParveenKaur-m4v
    @ParveenKaur-m4v 3 หลายเดือนก่อน +9

    ਸਰਬੀ ਦਾ ਸੂਟ ਬਹੁਤ ਸੋਹਣਾ ਤੇ ਜਏ ਸਾਡੇ ਪਿੰਡ ਸ਼ੇਰ ਆਜੇ ਤਾਂ ਤੀਮੀਆਂ ਨੀਂ ਜਾਂਦੀਆਂ ਜੱਸਾ ਸਾਰੇ ਐਪਿਸੋਡ ਦੀ ਜਾਨ ਆ ❤❤

  • @kalapessi5764
    @kalapessi5764 3 หลายเดือนก่อน +27

    ਸਰਬੀ।ਦੀ।ਆਕਟੈਕ। ਸਿਰਾਂ।❤❤❤❤❤❤❤❤❤❤❤❤

    • @kalapessi5764
      @kalapessi5764 3 หลายเดือนก่อน +2

      ਸਰਬ ਵੀ ਆਈ ਲਵ ਯੂ

    • @JagjitSingh-jv7zz
      @JagjitSingh-jv7zz 3 หลายเดือนก่อน

      App ve sra

    • @HoneySingh-br4ec
      @HoneySingh-br4ec 3 หลายเดือนก่อน

      ਸਰਬੀ ਪ੍ਰੈਗਨੈਂਟ ਕਰਤੀ ਪਿਛੋਕੜ ਵੀ ਬੋਤ ਵੱਡਾ ਕਰਤਾ ਭਾਗੁ ਨੇ ਐਂਵੇ ਨੀ ਸਾਰਿਆ ਨੇ ਰਲ਼ ਮਿਲ਼ ਕੇ ਕਰਤੀ ਹੋਵੇ

  • @Jatinderpalsinghchahil-mp2qo
    @Jatinderpalsinghchahil-mp2qo 3 หลายเดือนก่อน +16

    ਜੋਗੇ ਨੂੰ ਇੱਕੋ ਕੁੜਤਾ ਪਜਾਮਾ ਦਿੱਤਾ,ਹਰ ਵੀਡੀਓ ਵਿੱਚ ਉਹੀ ਹੁੰਦਾ।ਲੁੱਚੇ ਬੁੜੇ ਵਿੱਚ ਵੀ ਉਹੀ ,ਮਾਲਦਾਰ ਛੜ ਵਿੱਚ ਵੀ ਉਹੀ। ਉਹਨੂੰ ਗ਼ਰੀਬ ਲੋਕ ਨੂੰ ਹੋਰ ਕੱਪੜੇ ਸਿਲਾ ਦਿਉ

    • @amandeepsngh4472
      @amandeepsngh4472 3 หลายเดือนก่อน +5

      ਜੋਗੇ ਨੇ ਸਾਰੇ ਪੈਸੇ ਤਾ ਬੀਰੇ ਬਾਬੇ ਨੂੰ ਦੇਤੇ

    • @VIKRAM_es5
      @VIKRAM_es5 3 หลายเดือนก่อน +1

      Kapde dekh da rahnu 22 u acting dekho sara caracter full gaint enhi sohni acting karda sara choti choti cheeza cha native cmnt na kro

  • @Befikri_sardarni
    @Befikri_sardarni 3 หลายเดือนก่อน +7

    Very nice ❤️👌🔥 ji 😂😂😂😂😂😂😂sher aa gaya ❤❤❤super att koka sirra osm 👌👌👌👌👌🥰🥰🥰

  • @surendersheoran1696
    @surendersheoran1696 2 หลายเดือนก่อน +1

    Surender sheoran kheowali sirsa nice video

  • @BaljeetSingh-nl9ot
    @BaljeetSingh-nl9ot 3 หลายเดือนก่อน +26

    ਹਾਏ ਸ਼ੇਰ ਨੀ ਅੰਦਰ ਤਾਂ ਜਨਾਨੀ ਆ very nice ਸਰਬੀ ਜੀ❤❤❤

  • @babbudhuri8994
    @babbudhuri8994 3 หลายเดือนก่อน +5

    22 ਜੀ ਬੱਬੂ ਧੂਰੀ ਨਾਮ ਲੋ ਆਪਣੀ ਕਿਸੇ ਵੀਡਿਓ ਚ❤

  • @BalwinderSingh-xv7xs
    @BalwinderSingh-xv7xs 3 หลายเดือนก่อน +31

    ਜੋਗੇ ਨੂੰ ਬਾਹਰ ਕੱਢੋ ਕਰਦਾ ਕੁਝ ਨਹੀਂ ਐਵੇਂ ਹਰ ਵਾਰ ਮੁੱਛਾਂ ਜਿਹੀਆਂ ਵਿੱਚ ਹੱਸੀ ਜਾਂਦਾ ਵੱਡਾ ਵੈਲੀ । ਜੇ ਵੈਲੀ ਆ ਤਾਂ ਵੈਲੀਆ ਆਲਾ ਕੰਮ ਵੀ ਕਰ

    • @jagnammaatiwana9123
      @jagnammaatiwana9123 3 หลายเดือนก่อน +7

      ਜੋਗੇ ਨੂੰ ਰੋਲ ਹੀ ਗਲਤ ਦਿੱਤਾ ਉਸ ਨੂੰ ਕੋਈ ਹਾਸੇ ਞਾਲਾ ਦਿੳ

    • @pushpindersingh2964
      @pushpindersingh2964 3 หลายเดือนก่อน +3

      Joga fitt ni bai

    • @sunnymall1051
      @sunnymall1051 3 หลายเดือนก่อน

      ਸਾਲਿਆਂ ਉਹਦੀ acting ਦੇਖ ਤੁਹਾਨੂੰ ਕੀ ਪਤਾ ਉਹੀ ਪਿੰਡੂ ਮੱਤ

    • @SandeepDhaliwal-ko9zf
      @SandeepDhaliwal-ko9zf 3 หลายเดือนก่อน +1

      Joga bekaar aa

  • @dayalsingh8878
    @dayalsingh8878 2 หลายเดือนก่อน

    Very nice.Dost . very
    sister Samart fiwe Samart Friend Bahut very nice video

  • @KulwantSungh-x5e
    @KulwantSungh-x5e 3 หลายเดือนก่อน +7

    Whhh inder Bai super hit move part🎉🎉🎉😂😂👌👌👌

  • @parveenrana525
    @parveenrana525 3 หลายเดือนก่อน +2

    ਸਹੀ ਗੱਲ ਆ ਧੂਤਾ ਵੀਡੀਉ ਵਿੱਚ ਹੁੰਦਾ ਤਾਂ ਚਾਰ ਚੰਦ ਲੱਗ ਜਾਂਦੇ🙏 ਇੰਦਰ ਬਾਈ🙏 ਧੂਤੇ ਨੂੰ ਵਾਪਿਸ ਲੈ ਆ

  • @narsiram8316
    @narsiram8316 3 หลายเดือนก่อน +1

    I Love Bant Pardhan from the core of my heart by God 🎉🎉🎉🎉🎉

  • @sukhdeepsinghladdisingh8038
    @sukhdeepsinghladdisingh8038 3 หลายเดือนก่อน +3

    ਬੰਤ ਨੇ ਇਕੱਲਾ ਰਹਿਣਾ ਸੀ ਵਿਆਹ ਕਰਾ ਕੇ ਉਸਦੀ ਪਾਵਰ ਘੱਟ ਗਈ ਸਵਾਦ ਉਹਨੂੰ ਹੱਟ ਗਿਆ ਇਕਲਾ ਰੱਖੋ ਬਈ

  • @GurudipSingh-q6l
    @GurudipSingh-q6l หลายเดือนก่อน +1

    Bai main video dekhen toh late ho gya hun sare episode ikatthe dekhunga 🎉

  • @SatnamSingh-zi8kj
    @SatnamSingh-zi8kj 3 หลายเดือนก่อน +1

    ਬਹੁਤ ਵਧੀਆ ਵੀਡੀਓ ਭਾਗੂ‌‌‌ ਬਾਈ ❤❤❤❤❤❤❤❤❤❤❤

  • @Jotdalelwala
    @Jotdalelwala 3 หลายเดือนก่อน +1

    Dhute bina ni gll bndi❤

  • @SukhwinderSingh-wq5ip
    @SukhwinderSingh-wq5ip 3 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @JaspreetSingh-wo4xr
    @JaspreetSingh-wo4xr 3 หลายเดือนก่อน +7

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏❤❤❤❤❤❤❤❤❤

  • @karmansingh8133
    @karmansingh8133 3 หลายเดือนก่อน +5

    ਜੱਟ ਸੋਂਦਾ ਵਿਚ ਵਾਪਸੀ ਕਰ ਬੰਤ ਪ੍ਰਧਾਨ ਕਰਨੈਲ ਨਾਲ ਜੋੜੀ ਵਧੀਆ ਲੱਗਦੀ ਹੈ

  • @jagmailsingh3829
    @jagmailsingh3829 หลายเดือนก่อน

    Sahi gal sarde is very nice ❤❤❤❤❤❤❤❤🎉🎉🎉🎉🎉🎉

  • @jaswantsidhu7215
    @jaswantsidhu7215 3 หลายเดือนก่อน

    ਬਹੁਤ ਵਧੀਆ ਜੀ

  • @EagerBeagle-xm9up
    @EagerBeagle-xm9up 3 หลายเดือนก่อน

    ਬਾਈ ਰੱਬ ਚੜਦੀਕਲਾ ਰੱਖੀ ਸਾਨੂੰ

  • @boharsingh7725
    @boharsingh7725 3 หลายเดือนก่อน +4

    ਵਾਹ ਜੀ ਬਾਈ ਬਹੁਤ ਹੀ ਵੀਡੀਓ
    ਬਾਈ ਕਮਾਲ਼ ਘੈਂਟ
    👍👍👍👍👍
    🤙🤙🤙🤙🤙

  • @BhimSingh-bl1tz
    @BhimSingh-bl1tz 3 หลายเดือนก่อน +2

    ਬੀਰਾ ❤

  • @yadwinderbrar855
    @yadwinderbrar855 3 หลายเดือนก่อน +1

    ਸਿਰਾ ਯਰ 💯

  • @balkarsingh-nn5le
    @balkarsingh-nn5le 3 หลายเดือนก่อน +1

    ਪੂਰਾ ਸਿਰਰਰਰਰਰਾ ਐਕਟਿੰਗ ਸਾਰਿਆਂ ਦੀ 😂😂😂😂😂❤❤❤❤❤

  • @gurjindersingh3638
    @gurjindersingh3638 3 หลายเดือนก่อน +16

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਇੰਦਰਜੀਤ ਜੀ 🙏 ਸਾਰਿਆਂ ਨੂੰ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @JanpalSingh-n1v
    @JanpalSingh-n1v 3 หลายเดือนก่อน +5

    Hun bhout time badh vadiya episode a rehe always love

  • @jagvirsinghbenipal5182
    @jagvirsinghbenipal5182 3 หลายเดือนก่อน

    ਸਿਰਾ ਬਾਈ ਜੀ 👌👌🔥🔥

  • @InderjitDhaliwal-im6fl
    @InderjitDhaliwal-im6fl 3 หลายเดือนก่อน

    ਬਹੁਤ ਵਧੀਆ ਵੀਡੀਓ ਵੀਰ

  • @laddisingh5894
    @laddisingh5894 3 หลายเดือนก่อน +1

    ਹਾਏ ਸਰਬੀ❤

  • @jaskarnkuwait8987
    @jaskarnkuwait8987 3 หลายเดือนก่อน +1

    ਸਾਰੀ ਟੀਮ ਬਹੁਤ ਵਧੀਆ ਏ ਵੀਡੀਉ ਬਣਾਇਆ ਏ

  • @PrabhjotSingh-hk2on
    @PrabhjotSingh-hk2on 3 หลายเดือนก่อน

    ਬੰਤ ਭਰਦਾਨ ਵੀ ਤਕਤੇ ਪੰਪ ਮਾਰਦਾ ❤❤

  • @sonykaur1580
    @sonykaur1580 3 หลายเดือนก่อน +1

    Hayee oey sawad aa gya beera jinda badd😂😂😂❤❤

  • @GagandeepSingh-tz1ft
    @GagandeepSingh-tz1ft 3 หลายเดือนก่อน +13

    Bhagua love you a tere nal❤❤

  • @bantykarrha155
    @bantykarrha155 3 หลายเดือนก่อน

    Bhut vdia video full comedy ❤❤

  • @DeepSingh-fy1cn
    @DeepSingh-fy1cn 3 หลายเดือนก่อน +1

    ਪ੍ਧਾਨ ਸਿਰਾ ਗੱਲਬਾਤ❤❤❤

  • @HarjinderSingh-ux4uj
    @HarjinderSingh-ux4uj 3 หลายเดือนก่อน

    ਬਹੁਤ ਵਧੀਆ ਵੀਡੀਓ ਜੀ ਅੱਜ ਤਾਂ ਮਜਾ ਹੀ ਆ ਗਿਆ

  • @HarjinderBhullar-l4e
    @HarjinderBhullar-l4e 2 หลายเดือนก่อน

    ਸਹੀ ਗੱਲ ਆ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਦੀ ਬੰਤ ਦਾ ਭਾੜੇ ਵਾਲੀ ਮੱਝ ਵਾਲਾ ਕੰਮ ਛਿੱਤਰ ਖਾਦੇ ਬਿਨਾਂ ਰੋਟੀ ਨੀ ਖਾਂਦਾ,ਸਰਬੀ ਭਾਬੀ ਤੇ ਪ੍ਰੀਤ ਦਿੜ੍ਹਬੇ ਵਾਲੀ ਭਾਬੀ ਸੋਡੀ ਦੋਵਾਂ ਦੀ ਐਕਟਿੰਗ ਡਾਈਲਾਗ ਵਧੀਆ ਹੁੰਦੇ ਆ ਦਰਾਣੀ ਜਠਾਣੀ ਦੀ ਜੋੜੀ ਵਧੀਆ

  • @sevenstar1483
    @sevenstar1483 3 หลายเดือนก่อน +3

    ਸਰਬੀਂ ਬਾਹਲੀ ਗਰਮ ਹੋਈ ਪੲੀ ਆਂ 😮😂

  • @raone3953
    @raone3953 3 หลายเดือนก่อน

    Sira lg janda dekh k episode ❤❤❤❤

  • @GursewakSingh-zr3wu
    @GursewakSingh-zr3wu 3 หลายเดือนก่อน +6

    ਦੁਨੀਆ ਦਾਰੀ ਦੀ ਸਮਝ ਆ ਬਸ ਅਣਜਾਣ ਬਣ ਕੇ ਲੋਕਾਂ ਦੇ ਰੰਗ ਢੰਗ ਦੇਖਦੇ ਰਹਿੰਦੇ ਹਾਂ।ਮੈਂ ਤੇਰੇ ਖਿਆਲ ਜੋੜ ਰੱਖੇ ਨੇ....
    ਕਿਸੇ ਗਰੀਬ ਦੀ ਜੋੜੀ ਰਕਮ ਦੀ ਤਰਾਂ..
    ਸੰਦੀਪ ਕੌਰ ਸਿੱਧੂwaheguru ji thodi har isa puri krn🙏❤bhot shona episode c veer🙏❤ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,,ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ |💔
    ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |ਕਰਮ ਕਰੋ ਤਾਂ ਫਲ ਮਿਲੇਗਾ
    ਅੱਜ ਨਹੀਂ ਤਾਂ ਕੱਲ ਮਿਲੇਗਾ
    ਜਿੰਨਾ ਡੂੰਗਾ ਖੂਹ ਹੋਵੇਗਾ
    ਓਨਾ ਮਿੱਠਾ ਜਲ ਮਿਲੇਗਾ।ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏

    • @surindersinghjyoti
      @surindersinghjyoti 3 หลายเดือนก่อน

      Wow what a words….😍😍😍😍😍🏆🏆🏆🏆🏆💐💐💐💐💐🙏🙏🙏🙏🙏🫡🫡🫡🫡🫡

  • @kamalguri9624
    @kamalguri9624 3 หลายเดือนก่อน

    ਵੀਰੇ ਸਿਰਾਂ y😝😝😝😝😝

  • @Jassi-zq2pl
    @Jassi-zq2pl 3 หลายเดือนก่อน

    Y sira ❤per jaldi payiea karo episode pls 🙏

  • @firozkhanfanny762
    @firozkhanfanny762 3 หลายเดือนก่อน

    Bant prdhan 👍👍

  • @LakhwinderSingh-rt4mo
    @LakhwinderSingh-rt4mo 3 หลายเดือนก่อน +2

    ਨਾਇਸ ਵੀਡੀਓ ਬਾਈ ਜੀ

  • @GurmeetKaur-kl7zs
    @GurmeetKaur-kl7zs 3 หลายเดือนก่อน +2

    ❤❤❤❤😂😂

  • @khushvarindersingh5523
    @khushvarindersingh5523 3 หลายเดือนก่อน

    ਬਹੁਤ ਸੋਹਣੀ ਵੀਡੀਓ ਹੈ ਜੀ

  • @AmandeepSingh-bu4wn
    @AmandeepSingh-bu4wn 3 หลายเดือนก่อน

    ਬਹੁਤ ਵਧੀਆ ਵੀਡੀਓ ਏ

  • @davindersingh8333
    @davindersingh8333 3 หลายเดือนก่อน +9

    Sarbi baji mar gy aj top acting god bless you all team

  • @sukhwindersukhwinder5207
    @sukhwindersukhwinder5207 3 หลายเดือนก่อน

    ਵੀਡੀਓ ਵਧੀਆ ਲੱਗੀ

  • @Honey-i1d
    @Honey-i1d 3 หลายเดือนก่อน

    😂😂siiiraaaaaaaaaaâ gal bat 😃 sab di acting ghaint aa.

  • @ManpreetSingh-z5h
    @ManpreetSingh-z5h 3 หลายเดือนก่อน

    ਵੀਰਾ ਭਾਗੂ ਜੋਡੀ ਐਨਡ ਆ 👌 ਸਰਵੀ ਬਹੁਤ ਸੋਹਨੇ ਲਗਦੇ ਰੋਲ ਵੈਸਟ 👍 ਜੱਸਾ ਵੀਰ 👌 ਪਰੀਤ ਬਹੁਤ ਨਾਈਸ ਪਰੀਤ ਨੂੰ ਲੈ ਕੇ ਆਓ ਧੂਤਾ ਲੈ ਕੇ ਆਊ ❤ ਵਨਤ ਵੀਰ ਤਾ ਪਤਾ ਹੀ ਆ। ਕੱਮੀ ਵਾਲਾ 🤣 ❤ ਮੈਂਬਰ ਸਾਬ ਜੋਗਾ ਵੀਰ Don luck ਬਹੁਤ ਨਾਈਸ ……………
    ਤੁਹਾਨੂੰ ਪਿਆਰ ਕਰਦਾ ਮੰਨੂ ❤ USA 🇺🇸 ਮੈਂ ਈਡੀਆ ਆਨਾ ਫ਼ਰਵਰੀ ਜੀਨਦੇ ਰਹੇ ਮੀਲਦੇ ਆਂ ਜੀ ਭਾਗੂ ਵੀਰ ਲਵ ਯੂ ਤੈਨੂੰ ਮੀਲਨਾ ਫੈਨ ਆਂ Hahahaha ❤

  • @NirvairSekhon-ir4gu
    @NirvairSekhon-ir4gu 3 หลายเดือนก่อน +2

    Nice 👍🏻👍🏻👍🏻👍🏻👍🏻🎉🎉🎉🎉🎉

  • @dharmveersingh3732
    @dharmveersingh3732 3 หลายเดือนก่อน

    Siraa krta bhaguu bai eve hi kr kraunde rho

  • @AmandeepSingh-tn7dd
    @AmandeepSingh-tn7dd 3 หลายเดือนก่อน

    Bht vdia story aa inder bro 🎉🎉

  • @balvirsinghbrar1089
    @balvirsinghbrar1089 3 หลายเดือนก่อน

    Very.good. BI.JI 😝😝🥰🤩😁👌👌👍✌️💚💚🙏🙏

  • @malkeetSingh-cn4oi
    @malkeetSingh-cn4oi 3 หลายเดือนก่อน

    Very Very Good Video hai Bagu Veerji Bant & Jessa Veerji Very Good Acting

  • @GurpreetMaan-be6bo
    @GurpreetMaan-be6bo 3 หลายเดือนก่อน +1

    ਬਹੁਤ ਵਧੀਆ ਵੀਡੀਓ ਬਾਈ ਜੀ ਸਾਰੀ ਟੀਮ ਬਹੁਤ ਵਧੀਆ ਜੀ👍👍👍👍👍

  • @rippysingh0007
    @rippysingh0007 3 หลายเดือนก่อน

    Hye o rbba end

  • @g_sandhu0008
    @g_sandhu0008 2 หลายเดือนก่อน +1

    ❤❤

  • @pvn237
    @pvn237 3 หลายเดือนก่อน

    Ghaint 😂 aa Bhai ahh apisode 🎉

  • @jassisamrao711
    @jassisamrao711 3 หลายเดือนก่อน

    Sirra video

  • @TarsemSingh-fr1zu
    @TarsemSingh-fr1zu 3 หลายเดือนก่อน +11

    ਅੱਜ ਵਾਲਾ ਐਪੀਸੋਡ ਬਹੁਤ ਹੀ ਵਧੀਆ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਸਿਰਾ ਗੱਲਬਾਤ ਆ ਭਾਗੂ ਵੀਰ ਅੱਜ ਤਾਂ ਸਵਾਦ ਹੀ ਆ ਗਿਆ ਪਰਮਾਤਮਾ ਸਾਰਿਆਂ ਦੀਆਂ ਲੰਮੀਆਂ ਉਮਰਾਂ ਬਖਸ਼ੇ ਬੀਰਾ ਜੱਸਾ ਸਰਬੀ ਬੰਤ ਕੰਮੀ ਵਾਲਿਆਂ ਦੀ ਐਕਟਿੰਗ ਬਹੁਤ ਵਧੀਆ ਲੱਗੇ❤❤❤❤ ਲਵ ਯੂ ਆ ਇੰਦਰਵੀਰ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਜੋ ਕਿ ਤੁਸੀਂ ਸਾਨੂੰ ਬਹੁਤ ਹੀ ਖੁਸ਼ੀ ਦਿੰਦੇ ਹੋ

  • @Dhillon964
    @Dhillon964 3 หลายเดือนก่อน +7

    ਮੈਂਬਰ ਸਾਬ ਕਾਗਜ ਭਰਦੋ ਲਾਸਟ ਤਰੀਕਾਂ ਨੇ 😂😂

  • @sazynannar4375
    @sazynannar4375 3 หลายเดือนก่อน +2

    Ultimate acting mind blowing story i like ur all shows but this one is out standing 🎉🎉❤❤❤❤❤❤❤❤❤best actting Bhagu and Bant wife very great bro Bhagu and Beera zindabad l love u all team continue bro thanks

  • @navi4059
    @navi4059 3 หลายเดือนก่อน

    Very very nice video ji ❤❤

  • @AshokKumar-b5v8o
    @AshokKumar-b5v8o 2 หลายเดือนก่อน +1

    😮😮😮😮😮😮❤😮 Abhishek

  • @Malhi7480
    @Malhi7480 3 หลายเดือนก่อน +1

    Pro new video🎉

  • @GurwinderKhiara-gn5ud
    @GurwinderKhiara-gn5ud 3 หลายเดือนก่อน

    Very nice Video 👌❤👍

  • @ManpreetsSharma
    @ManpreetsSharma 3 หลายเดือนก่อน

    22 bhot vadeya ggg