ਜਿਸ ਨੂੰ ਅੰਮ੍ਰਿਤਪਾਲ ਤੇ ਉਸਦੇ ਮਾਪਿਆਂ ਨੇ Election 'ਚ ਖੜਾ ਕੀਤਾ ਓਹੀ Amritpal ਕਰਕੇ ਛੱਡ ਗਿਆ ਸੀਟ | Makhu

แชร์
ฝัง
  • เผยแพร่เมื่อ 27 เม.ย. 2024
  • ਜਿਸ ਨੂੰ ਖੁਦ ਅੰਮ੍ਰਿਤਪਾਲ ਅਤੇ ਉਸਦੇ ਮਾਪਿਆਂ ਨੇ ਚੋਣਾਂ 'ਚ ਖੜਾ ਕੀਤਾ ਓਹੀ ਅੰਮ੍ਰਿਤਪਾਲ ਕਰਕੇ ਛੱਡ ਗਿਆ ਸੀਟ | Makhu | Harpreet Singh Makhu || ਹਰਪ੍ਰੀਤ ਸਿੰਘ ਮਖੂ ||
    #amritpalsingh #punjabnews #punjabelections #SimranjitSinghMann #bjp #aap #congress #amritpalelection #amritpalvote
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 728

  • @kulwindersingh-dh1hq
    @kulwindersingh-dh1hq 17 วันที่ผ่านมา +165

    ਸਰਦਾਰ ਹਰਪਾਲ ਸਿੰਘ ਜੀ ਦੀ ਸੋਚ ਨੂੰ ਦਿਲੋਂ ਸਲਾਮ

  • @gajansingh6327
    @gajansingh6327 17 วันที่ผ่านมา +300

    ਬਹੁਤ ਵਧੀਆ ਭਾਈ ਅੰਮਿ੍ਤਪਾਲ ਸਿੰਘ ਜੀ ਦੇ ਸਮਰਥਨ ਕੀਤਾ ਬਾਦਲ ਲਾਣਾ ਕੋਮ ਦਾ ਗਦਾਰ ਹੈ

    • @AvtarSingh-hs8yt
      @AvtarSingh-hs8yt 16 วันที่ผ่านมา +9

      ਬਿਲਕੁਲ

    • @GurmejsinghGill-ft2dr
      @GurmejsinghGill-ft2dr 15 วันที่ผ่านมา

      😂😂😂😂😂😂😂😂❤😂😂❤🎉❤😂❤❤❤😂❤❤❤😂🎉❤🎉😂❤❤🎉❤❤😂❤❤😂😂❤❤❤❤🎉❤😂❤❤❤❤❤😂❤😂​@@AvtarSingh-hs8yt

    • @bablulamber8351
      @bablulamber8351 15 วันที่ผ่านมา

      Qw we 8:50 ​@@AvtarSingh-hs8yt

  • @sidhusabh1480
    @sidhusabh1480 17 วันที่ผ่านมา +176

    ਕੌਮ ਦੀ ਅਣਖ ਦੀ ਗੱਲ ਆ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਜਿੱਤ ਹਾਸਲ ਕਰੋਨੀ

  • @tarlochansingh4274
    @tarlochansingh4274 17 วันที่ผ่านมา +256

    ਬਹੁਤ ਬਹੁਤ ਧੰਨਵਾਦ ਸਿੰਘ ਸਾਹਬ ਜੀ ਤੁਹਾਡਾ ਸੀਟ ਛੱਡਣ ਤੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕਰਨ ਵਾਸਤੇ

    • @manindersharma3495
      @manindersharma3495 13 วันที่ผ่านมา

      Bahut thunk veerji g the bhai amritpal singh khalsa g zindabaad zindabaad

  • @DaljitKaur-ij9ce
    @DaljitKaur-ij9ce 17 วันที่ผ่านมา +224

    ਭਾਈ ਅੰਮ੍ਰਿਤਪਾਲ ਸਿੰਘ ਵੋਟ ਜਰੂਰ ਜਿੱਤਣਗੇ ਅਸੀਂ ਜਿੱਤਣ ਤੋਂ ਪਹਿਲਾਂ ਹੀ ਜਿੱਤਣ ਦੀ ਵਧਾਈ ਦਿੰਦੇ ਹਾਂ

    • @Mac-nm5bb
      @Mac-nm5bb 16 วันที่ผ่านมา

      Kutteyan vnguu bhjaaun ge lokk thnnu khotteyaa nu 🤡

    • @shivanisharma5562
      @shivanisharma5562 15 วันที่ผ่านมา +1

      ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉਣਾ ਚਾਹੀਦਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😢😢😢😢😢

    • @SurjeetSingh-rt7ky
      @SurjeetSingh-rt7ky 12 วันที่ผ่านมา +1

      MP DI SEAT PAKKI AA BAI

    • @jasd4936
      @jasd4936 2 วันที่ผ่านมา

      ¹¹​@@shivanisharma55627

  • @user-tf9df5cc7i
    @user-tf9df5cc7i 17 วันที่ผ่านมา +188

    ਸਰਦਾਰ ਹਰਪਾਲ ਸਿੰਘ ਜੀ ਦੀ ਜਿੱਤ ਵੀ ਭਾਈ ਅਮ੍ਰਿੰਤ ਪਾਲ ਸਿੰਘ ਜੀ ਦੀ ਜਿੱਤ ਵਿੱਚ ਹੀ ਹੈ।💯💯💯💯💯♥️🥀❤️‍🩹🌹🙏🙏🙏🙏🙏🙏🙏🙏

  • @gurjotbhinder6680
    @gurjotbhinder6680 17 วันที่ผ่านมา +218

    ਬਲੇਰ ਸਾਬ ਵਰਗੇ ਸਿੱਖ ਹੋਣੇ ਚਾਹੀਦੇ ਹਨ ਨਾ ਕਿ ਵਲਟੋਹਾ ਵਰਗੇ, ਗਦਾਰਾਂ ਦੀ ਪਛਾਂਣ ਕੌਮ ਨੇ ਕਰ ਲਈ ਹੈ, ਭਾਈ ਅਮਿੰਰਤਪਾਲ ਸਿੰਘ ਜੀ ਨੂੰ ਚੋਣਾਂ ਵਿੱਚ ਜ਼ਰੂਰ ਚੋਣ ਲੜਾਉ

    • @user-xy7nq5jd5j
      @user-xy7nq5jd5j 17 วันที่ผ่านมา +14

      ਭਾਈ ਸਾਹਿਬ ਜੀ ਨੂੰ ਜਿਤਾਇਆ ਜਾਵੇ ਵਾਹਿਗੁਰੂ ਜੀ

    • @Majhail_pb_46
      @Majhail_pb_46 15 วันที่ผ่านมา

      ਜੀ ਇਹਨਾ ਦੇ ਪਿਤਾ ਨੂੰ 84 ਵੇਲੇ ਸ਼ਹੀਦ ਕੀਤਾ ਗਿਆ ਸੀ ਤਾਂਹੀ ਇਹਨਾ ਦੇ ਦਿਲਾਂ ਚ ਦਰਦ ਹੈ ਕੌਮ ਪ੍ਰਤੀ

  • @harpreetdhaliwal246
    @harpreetdhaliwal246 17 วันที่ผ่านมา +113

    ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੇ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਫੈਸਲਾ ਲੈ ਕੇ ਬਹੁਤ ਵਧੀਆ ਕੀਤਾ ਅਮ੍ਰਿਤਪਾਲ ਸਿੰਘ ਦੇ ਨਾਲ ਇੰਨਾ ਦੀ ਜਿੱਤ ਹੋਣੀ ਆ ਇੰਨਾ ਦੀ ਅੱਜ ਹੀ ਜਿੱਤ ਹੋ ਗਈ

  • @HarpalSingh-we2rn
    @HarpalSingh-we2rn 17 วันที่ผ่านมา +71

    ਸਾਨੂੰ ਮਾਣ ਏ ਸਰਦਾਰ ਹਰਪਾਲ ਸਿੰਘ ਬਲੇਰ ਸਾਬ ਤੇ

  • @paramjitsingh6295
    @paramjitsingh6295 17 วันที่ผ่านมา +91

    ਸਰਦਾਰ ਹਰਪਾਲ ਸਿੰਘ ਜੀ ਬਹੁਤ ਧੱਨਬਾਦ ਜੀ ਰੱਬ ਤਹਾਡੀ ਲੱਮੀ ਉਮਰ ਕਰਨ ਜੀ

  • @user-yo6gj5bt9p
    @user-yo6gj5bt9p 16 วันที่ผ่านมา +58

    ਖਡੂਰ ਸਾਹਿਬ ਵਾਲਿਉ ਮਾਣ ਨਾ ਤੋੜ ਦਿਉ ਯਾਰ ਕੋਮ ਦਾਇਸ ਵਾਰ ਭਾਈ ਅਮਿ੍ਤਪਾਲ ਸਿੰਘ ਨੂੰ ਜਿੱਤਾ ਦਿਉ 👏👏

  • @AvtarSingh-vp8pk
    @AvtarSingh-vp8pk 17 วันที่ผ่านมา +122

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @agamgill9069
    @agamgill9069 17 วันที่ผ่านมา +90

    ਇਹ ਸੋਹਣੀ ਖਬਰ ਸੁਨਣ ਤੋਂ ਬਾਅਦ
    ਸਰਦਾਰ ਸ੍ਰੀ ਹਰਪਾਲ ਸਿੰਘ ਜੀ ਤੁਸੀਂ ਬਿਨਾਂ ਵੋਟਾਂ ਤੋ ਸਾਡੇ ਦਿਲਾਂ ਤੇ ਐਮਪੀ ਬਣਕੇ ਰਾਜ ਕਰ ਰਹੇ ਹੋ 🙏🙏🙏 ਧੰਨਵਾਦ ਬਲੇਰ ਸਾਬ ਜੀ 🙏

  • @user-tf9df5cc7i
    @user-tf9df5cc7i 17 วันที่ผ่านมา +68

    ਸਰਦਾਰ ਹਰਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🙏🙏🙏🙏♥️🥀❤️‍🩹🌹🦁🦁🦁🦁🦁💪💪💪💪💪💯💯💯💯💯🙏🙏🙏🙏🙏🙏🙏🙏🙏🙏🙏

  • @AmandeepSingh-bu4wn
    @AmandeepSingh-bu4wn 17 วันที่ผ่านมา +62

    ਸਰਦਾਰ ਹਰਪਾਲ ਸਿੰਘ ਜਿੰਦਾਬਾਦ ਜੀ

  • @user-jg6yp9vu5i
    @user-jg6yp9vu5i 16 วันที่ผ่านมา +45

    ਹਰਪਾਲ ਸਿੰਘ ਬਲੇਰ ਬਹੁਤ ਹੀ ਚੰਗਾ ਲੱਗਾ
    ਤੁਸੀਂ ਆਪਣੀ ਸੀਟ ਛੱਡ ਕੇ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦਿੱਤਾ ਵਧੀਆ ਗੱਲ

  • @sidhu2529
    @sidhu2529 17 วันที่ผ่านมา +58

    ਇਸ ਬੰਦੇ ਦਾ ਕੱਦ ਹੋਰ ਉੱਚਾ ਹੋ ਗਿਆ

  • @user-xy7nq5jd5j
    @user-xy7nq5jd5j 17 วันที่ผ่านมา +36

    ਹਰਪਾਲ ਸਿੰਘ ਜੀ ਦਾ ਧੰਨਵਾਦ ਸਿਮਰਨ ਸਿੰਘ ਮਾਨ ਜਿੰਦਾਬਾਦ ਭਾਈ ਆਮਿ੍ਤਪਾਲ।ਸਿੰਘ ਜਿੰਦਾਬਾਦ ❤❤❤❤❤❤

  • @goodjosh3871
    @goodjosh3871 17 วันที่ผ่านมา +111

    ਸਹੀ ਕੀਤਾ ਆਪਣਾ ਫਾਇਦਾ ਨਾਲੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਹਰ ਆਉਣ ਗਏ ਨਾਲ ਪੰਜਾਬ ਨੂੰ ਕੌਮ ਨੂੰ ਇਕ ਚੰਗਾ ਇਮਾਨਦਾਰ ਲੀਡਰ ਮਿਲੋ

    • @jasvindersingh4813
      @jasvindersingh4813 15 วันที่ผ่านมา +2

      Aho Amli Leader Mil Jai Hoor Kee Chahida Punjab Nu Nale Guru Ghara Da Furniture Sarhia Karo Nale Ashka Nu Shadwaan Lyee Sahib Shri Guru Granth Sahib Nu Police Station Vich Lai Ke Jawega Police Walia De Sirr Parhega Kush Sharam Karo

  • @jigardeep3590
    @jigardeep3590 17 วันที่ผ่านมา +117

    ਚਿੱਕੜ ਸਾਫ਼ ਕਰਨ ਲਈ ਚਿੱਕੜ ਵਿੱਚ ਵੜਨਾ ਪੈਦਾ ਹੈ ਵੋਟ ਭਾਈ ਸਾਬ ਨੂੰ ਪਾਵਾਂਗੇ

    • @palwindersingh3731
      @palwindersingh3731 16 วันที่ผ่านมา +2

      VEER JI SANGTA NU PUR JOR BENTI HAI KI AMRIT PAAL SINGH NU VOTAN TO BINNA HI M.P. GHOSHIT KAAR DENNA CHAHIDA HAI..

  • @user-dp2eh4pv3d
    @user-dp2eh4pv3d 17 วันที่ผ่านมา +74

    ਜੇ ਭਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਨਾ ਜਿੱਤਿਆ ਤਾਂ ਸਦਾ ਲਈ ਖ਼ਤਮ ਹੋਣ ਵਾਲੀ ਗੱਲ ਹੋਵੇਗੀ, ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਲੈਕਸ਼ਨ ਵਿਚ ਖੜ੍ਹੇ ਕਰਨਾ ਹੈ ਤਾਂ ਪੂਰਾ ਜ਼ੋਰ ਲਾ ਕੇ ਜਿਤਾਉਣਾ ਵੀ ਪਵੇਗਾ।

  • @HarjeetSingh-bc3bm
    @HarjeetSingh-bc3bm 17 วันที่ผ่านมา +46

    ਬਹੁਤ ਵਧੀਆ ਕੀਤਾ ਵੀਰ ਜੀ ਪਰਮਾਤਮਾ ਤੁਹਾਡੇ ਨਾਲ ਹੈ ਲੌਕ ਵੀ ਤੁਹਾਡੇ ਨਾਲ ਹਨ

  • @KulwantSingh-qe3eo
    @KulwantSingh-qe3eo 17 วันที่ผ่านมา +39

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ ਜੀ, ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਆਪਣਾ ਉਮੀਦਵਾਰ ਹਟਾ ਲਿਆ ਹੈ ਜੀ । ਭਾਈ ਹਰਪਾਲ ਸਿੰਘ ਜੀ ਵੀ ਵਧਾਈ ਦੇ ਹੱਕਦਾਰ ਨੇ ਉਨ੍ਹਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜੀ ।

  • @user-ql7ou6mu6h
    @user-ql7ou6mu6h 17 วันที่ผ่านมา +48

    ਬਹੁਤ ਵੱਡੀ ਸੋਚ ਹੈ ਬਲੇਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

    • @palwindersingh3731
      @palwindersingh3731 16 วันที่ผ่านมา

      HARPAAL SINGH JI DA BHU BHUT THANKS RABB TANDRRSTY BAKHASHAN JI.

  • @gurmeetsinghgurmeetsingh2599
    @gurmeetsinghgurmeetsingh2599 17 วันที่ผ่านมา +32

    ਬਲੇਰ ਸਾਬ ਤੁਸੀਂ ਬਹੁਤ ਵੱਡਾ ਪਰਉਪਕਾਰ ਕੀਤਾ। ਧੰਨਵਾਦ। ਦਾਸ ਅਨੰਦ ਪੁਰ ਸਾਹਿਬ ਤੋਂ

  • @mohinderkaur2836
    @mohinderkaur2836 17 วันที่ผ่านมา +19

    ਧਨ ਹੋ ਬਲੇਰ ਸਾਹਿਬ ਜੀ ਧਨ ਤੁਹਾਡੇ ਖ਼ਿਆਲ ਵਾਹਿਗੁਰੂ ਜੀ

  • @harmanjeetsingh8308
    @harmanjeetsingh8308 17 วันที่ผ่านมา +51

    ਬਹੁਤ ਵਧੀਆ ਇਨਸਾਨ ਹਨ ਹਰਪਾਲ ਸਿੰਘ ਜੀ ਬਲੇਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪਰ ਹੁਣ ਹਲ਼ਕਾ ਖਡੂਰਸਹਿਬ ਵਾਲਿਆਂ ਦਾ ਫਰਜ਼ ਬਣਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੋਟਾਂ ਪੌਣੀਆਂ ਚਾਹੀਦੀਆਂ ਹਨ,🙏🌹❤️

  • @sahotabaljit55
    @sahotabaljit55 17 วันที่ผ่านมา +43

    ਇਹ ਐ ਪੰਥਕ ਪਾਰਟੀ ਵਾਲ਼ੀ ਸੋਚ,ਸਲਿਊਟ ਐ ਸ੍ਰ. ਹਰਪਾਲ ਸਿੰਘ ਬਲੇਰ ਅਤੇ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ। ਵਾਹਿਗੁਰੂ ਜੀ ਚੜ੍ਹਦੀਕਲਾ 'ਚ ਰੱਖਣ। ਬੇਨਤੀ ਹੈ ਖਡੂਰ ਸਾਹਿਬ ਦੇ ਵੋਟਰਾਂ ਨੂੰ ਕਿ ਅਸਲ ਪੰਥਕ ਉਮੀਦਵਾਰ ਦੀ ਪਹਿਚਾਣ ਕਰਦੇ ਹੋਏ ਭਾਈ ਅਮਿ੍ਤਪਾਲ ਸਿੰਘ ਖਾਲਸਾ ਨੂੰ ਜਿਤਾਉਣ।

  • @sukhramkaur4505
    @sukhramkaur4505 16 วันที่ผ่านมา +19

    ਅਸਲ ਸਿਖ ਦਾ ਕਿਰਦਾਰ ਨਿਭਾਇਆ ਹੈ ਸ੍ਰ ਹਰਪਾਲ ਸਿੰਘ ਬਲੇਰ ਨੇ🙏🌹🙏

  • @BaljinderSingh-rl7ey
    @BaljinderSingh-rl7ey 16 วันที่ผ่านมา +38

    ਬਹੁਤ ਵਧੀਆ ਸੋਚ ਹੈ ਸਰਦਾਰ ਹਰਪਾਲ ਸਿੰਘ ਜੀ ਅਤੇ ਮਾਨ ਸਾਹਿਬ ਜੀ ਸਾਰੇ ਖੰਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਬੇਨਤੀ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਲੀਡ ਦਵਾਈ ਜਾਵੇਂ ਜੀ

  • @nirankarsingh8884
    @nirankarsingh8884 17 วันที่ผ่านมา +31

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਚਾਹੀਦਾ ਵੋਟਾਂ ਪਾਉਣ ਤੇ ਜਿਤੳ 🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @balrajsingh8247
    @balrajsingh8247 17 วันที่ผ่านมา +30

    ਬਹੁਤ ਹੀ ਵਧੀਆ ਕੀਤਾ ਏਨਾ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾ ਨੂੰ ਸਮਰਥਨ ਦੇ ਕੇ ❤❤❤❤

  • @kuldeepsinghdsg
    @kuldeepsinghdsg 16 วันที่ผ่านมา +13

    ਹਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਸਤਿਕਾਰ ਤੁਹਾਡਾ

  • @JattFactor
    @JattFactor 17 วันที่ผ่านมา +19

    ਕਈ ਲੋਕਾ ਦੀ ਅਣਖ ਹਜੇ ਵੀ ਜਿਓਦੀ ਹੈ

  • @lakhasinghkanpurpind-te8tf
    @lakhasinghkanpurpind-te8tf 17 วันที่ผ่านมา +117

    ਮੱਖੂ ਭਾਈ ਸਾਹਿਬ ਤੁਸੀਂ ਵਿਰਸਾ ਸਿੰਘ ਵਲਟੋਹਾ ਤੋ ਤੁਸੀਂ ਸਵਾਲ ਪੁਛੋ ਉਸ ਦਾ ਧੂਆ ਕੱਢੋ

    • @oprinderkaurmaan4714
      @oprinderkaurmaan4714 17 วันที่ผ่านมา +3

      Makhu valtoha tu sawal nahi pushega kyonki oh valtoha tuh darda.

    • @rustamsingh4475
      @rustamsingh4475 17 วันที่ผ่านมา

      Valtoha Gadhar aa makhu saab nu koe lorh nhi gal Karan di

    • @SukhdevSingh-bo2zm
      @SukhdevSingh-bo2zm 17 วันที่ผ่านมา +1

      ਇੰਨੇ ਜੋਗਾ ਨਹੀਂ।

    • @dilbagsingh8338
      @dilbagsingh8338 16 วันที่ผ่านมา +6

      ​@@SukhdevSingh-bo2zm ਉਹ ਭਰਾਵਾ ਸੰਤ ਜਰਨੈਲ ਸਿੰਘ ਜੀ ਨਾਲ ਰਹਿਆ ਵਲਟੋਹਾ ਹੁਣ ਪੂਰਾ ਗੁੰਡਾ ਬੰਦਾ

    • @dilbagsingh8338
      @dilbagsingh8338 16 วันที่ผ่านมา +15

      ਜਿਹੜਾ ਸੰਤਾਂ ਨੂੰ ਧੋਖਾ ਦੇ ਗਿਆ ਓਹਦਾ ਕੀ ਜਕੀਨ ਕਰੋ ਗੇ

  • @ajitsinghharika5963
    @ajitsinghharika5963 16 วันที่ผ่านมา +12

    ਸ ਹਰਪਾਲ ਸਿੰਘ ਬਲੇਰ ਜੀ ਤੁਸੀਂ ਇਹ ਬਹੁਤ ਵੱਡਾ ਕੰਮ ਕੀਤਾ ਹੈ। ਵਧਾਈਆਂ ਦੇ ਪਾਤਰ ਹੋ।

  • @singhjagtarsinghsinghjagta3959
    @singhjagtarsinghsinghjagta3959 16 วันที่ผ่านมา +12

    ਮਾਝੇ ਵਾਲੇ ਸਾਰੇ ਵੀਰ ਭੈਣਾਂ ਤੇ ਮਾਤਾ ਤੇ ਬਾਪੂ ਜੀ ਅੱਜ time ਆਗਿਆ ਜੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਜਰੂਰ ਪਾਉ ਤੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾਉ ਜੀ 🙏🙏🙏🙏🙏

  • @mukhtarsingh3581
    @mukhtarsingh3581 16 วันที่ผ่านมา +11

    ਬਲੇਅਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਿੱਖ ਸਿਧਾਂਤ ਨੂੰ ਮੁੱਖ ਰੱਖ ਕੇ ਭਾਈ ਅਮ੍ਰਿਤਪਾਲ ਸਿੰਘ ਲਈ ਸੀਟ ਖਾਲੀ ਕਰਤੀ ਪਹਿਲਾਂ ਅਸੀਂ ਵੀ ਤੁਹਾਡੇ ਨਾਲ ਬਾਬਾ ਸੇਵਾ ਸਿੰਘ ਕੋਲ ਮਿਲਣ ਗਏ ਸੀ ਮੇਹਰਬਾਨੀ ਜੀ

  • @charanjitsingh4388
    @charanjitsingh4388 17 วันที่ผ่านมา +26

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @gurjotbhinder6680
    @gurjotbhinder6680 17 วันที่ผ่านมา +28

    ਵਲਟੋਹਾ ਤਾਂ ਗਲ ਗਲ ਤੇ ਮੈਂ ਮੈਂ ਤੇ ਬੇਨਤੀ ਬੇਨਤੀ ਕਰਦਾ ਰਹਿੰਦਾ ਹੈ,ਗਲ ਕਰਕੇ ਮੁਕਰ ਜਾਂਦੇ

  • @JaswinderSingh-kt9yc
    @JaswinderSingh-kt9yc 17 วันที่ผ่านมา +11

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਭਾਈ ਸਾਹਿਬ ਜੀ ਤੇ

  • @JaswinderSingh-uy3ju
    @JaswinderSingh-uy3ju 16 วันที่ผ่านมา +18

    ਬਲੇਅਰ ਸਾਹਿਬ ਜੀ ਨੇ ਕੌਮ ਦੇ ਹਿੱਤਾ ਲਈ ਬਹੁਤ ਵਧੀਆ ਕਦਮ ਚੁੱਕਿਆ।

  • @HarjeetSingh-bc3bm
    @HarjeetSingh-bc3bm 17 วันที่ผ่านมา +31

    ਬਾਦਲ ਜੁੰਡਲੀ ਸਿਖ ਨਹੀ ਮਸੰਦ ਨੇ ਸਾਰੇ ਦੇ ਸਾਰੇ

  • @kulwantsingh3183
    @kulwantsingh3183 17 วันที่ผ่านมา +11

    ਮਖੂ ਸਾਬ ਜੀ ਬਲੇਅਰ ਸਾਬ੍ਹ ਜੀ ਨੇ ਬਹੁਤ ਹੀ ਵਧੀਆ ਪਿਆਰੀ ਕੁਰਬਾਨੀ ਵਾਲਾ ਇੰਟਰਵਿਊ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gaganss8459
    @gaganss8459 16 วันที่ผ่านมา +18

    ਮਖੂ ਸ਼ਹਾਬ ਜ਼ੀ ਤੂਸ਼ੀਂ ਧੂਵਾਂ ਕਡੋ ਵਿਰਸਾ ਸ਼ਿੰਘ ਦਾ

    • @user-wi8qv7ue5v
      @user-wi8qv7ue5v 9 วันที่ผ่านมา

      ਭਾਈ। ਸਾਹਬ। >ਅਸੀ। ਮਾਝੇ। ਦੇ। ਭਾਊ।। ਆ। ਅਸੀਂ। ਭਾਈ। ਅੰਮਿ੍ਤਪਾਲ। ਦੇ। ਲਈ ਜਾਨਾ। ਵਾਰ। ਦਿਆਂਗੇ। ਯਾਰ। ਸਿੰਘ। ਪੁਰੇ। ਤੋ। ਗੁਰਦੇਵ ਸਿੰਘ ਬਿਟੂ ਠੇਕੇਦਾਰ

  • @parminderkaurgill9000
    @parminderkaurgill9000 17 วันที่ผ่านมา +12

    ਬਹੁਤ ਵਧੀਆ ਕੀਤਾ ਭਾਈ ਸਾਹਿਬ ਜੀ

  • @HardeepSingh-mx7hy
    @HardeepSingh-mx7hy 17 วันที่ผ่านมา +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇਦ ਸਾਬ ਧੰਨਵਾਦ

  • @user-sx9lo2rg9x
    @user-sx9lo2rg9x 17 วันที่ผ่านมา +15

    ਬਾਦਲਾ ਨੇ ਬਹੁਤ ਗਲਤ ਕੀਤਾ ਇਹ ਸਭ ਸੀਟਾ ਦੇ ਭੁੱਖੇ ਨੇ, ਹੁਣ ਕੋਮ ਨੂੰ ਇੱਕ ਜੁੱਟ ਹੋ ਕੇ ਭਾਈ ਸਾਹਿਬ ਦੇ ਹੱਕ ਵੋਟਾ ਪਾ ਕੇ ਸਿੱਖ ਕੋਮ ਦੀ ਏਕਤਾ ਦਾ ਪ੍ਰਤੀਕ ਦਿਖਾਓ

  • @balwindersingh6918
    @balwindersingh6918 16 วันที่ผ่านมา +6

    ਭਾਈ ਹਰਪਾਲ ਸਿੰਘ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੁਹਾਡੀ ਸੋਚ ਨੂੰ ਸਲੂਟ ਹੈ

  • @mohindersingh6289
    @mohindersingh6289 16 วันที่ผ่านมา +10

    ਬਲੇਰ ਸਾਹਿਬ ਆਪ ਜੀ ਦੇ ਸ਼ੁਕਰਾਨੇ ਵਜੋਂ ਸਾਡੇ ਕੋਲ ਕੋਈ ਸ਼ਬਦ ਨਹੀਂ।ਆਪ ਜੀ ਬਹੁਤ ਉੱਚੇ ਕਿਰਦਾਰ ਦੇ ਮਾਲਕ ਹੋ।

  • @amardeepsingh8338
    @amardeepsingh8338 16 วันที่ผ่านมา +10

    ਬਹੁਤ ਵਧੀਆ ਗੱਲ ਕੀਤੀ‌ ਬਲੇਰ ਸਹਿਬ ਨੇ ਬਾਦਲ ਕੋੜ੍ਹਮੇਂ ਦਾ ਦੇ ਕੋਈ ਕੰਜ਼ਰ ਜਿੱਤ ਵੀ ਗਿਆ ਜਾਣਾ ਤੇ ਇਹਨਾਂ ਬੀ ਜੇ ਪੀ ਨਾਲ ਹੀ ਆ । ਪੰਜਾਬ ਦੇ ਲੋਕੋਂ ਜੇ ਬਚਣਾ ਵਾ ਫਿਰ ਕਿਸੇ ਅਣਖੀ ਬੰਦੇ ਨੂੰ ਵੋਟ ਪਾਇਓ ਜਿਹੜਾ ਚਿੱਟਾ ਪੰਜਾਬ ਦੇ ਗਲੋਂ ਲਾਹ ਸਕੇ।।।।ਬਾਊ ਤੁੱੜ

  • @user-tf9df5cc7i
    @user-tf9df5cc7i 17 วันที่ผ่านมา +29

    ਭਾਈ ਅਮ੍ਰਿੰਤ ਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🦁🦁🦁🦁🦁💪💪💪💪💪♥️🥀❤️‍🩹🌹💯💯💯💯💯🙏🙏🙏🙏🙏🙏🙏🙏🙏🙏🙏🙏🙏🙏🙏

  • @balrajsinghjohal4990
    @balrajsinghjohal4990 16 วันที่ผ่านมา +16

    ਜਥੇਦਾਰ ਬਲੈਰ ਵਰਗੇ ਹੀਰੇ ਸਿੱਖ ਕੌਮ ਦੀ ਸ਼ਾਨ ਹਨ ਇਹਨਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @gurdevpadda8878
    @gurdevpadda8878 16 วันที่ผ่านมา +7

    ਵਾਹਿਗੁਰੂ ਮਿਹਰ ਕਰਨਗੇ ਜੀ ਤੁਹਾਡਾ ਤਿਆਗ ਵਿਅਰਥ ਨਹੀਂ ਜਾਵੇਗਾ, ਕੌਮ ਦੀ ਸੇਵਾ ਕਰਨ ਲਈ ਬੜਾ ਤਕੜਾ ਜ਼ੇਰਾ ਚਾਹੀਦਾ ਹੁੰਦਾ ਆ ਜੋ ਤੁਹਾਡੇ ਕੋਲ ਆ

  • @jasvirsingh7400
    @jasvirsingh7400 16 วันที่ผ่านมา +5

    ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿਓ ਜੀ ਹੁਣ ਸਮਾਂ ਆ ਗਿਆ

  • @gurmeetsidhu6204
    @gurmeetsidhu6204 17 วันที่ผ่านมา +27

    ਇਹ ਨੇ ਜਾਗਦੀ ਜਮੀਰ ਵਾਲੇ ਸਿੰਘ

  • @tarloksingh6576
    @tarloksingh6576 16 วันที่ผ่านมา +8

    ਸਰਦਾਰ ਹਰਪਾਲ ਸਿੰਘ ਬਲੇਰ ਜੀ ਦੀ ਸੋਚ ਬਹੁਤ ਵੱਡੀ ਹੈ।ਅਸੀ ਇਹਨਾ ਦਾ ਧੰਨਵਾਦ ਕਰਦੇ ਹਾ ।ਕੀ ਇਹਨਾ ਨੇ ਭਾਈ ਅਮਿਰਤਪਾਲ ਸਿੰਘ ਜੀ ਕਰਕੇ ਸੀਟ ਛੱਡ ਦਿਤੀ ।ਸਾਰੇ ਵੀਰ ਭੈਣਾ ਨੂ ਬੇਨਤੀ ਹੈ ਕੀ ਭਾਈ ਸਾਹਿਬ ਜੀ ਨੂ ਵੋਟਾ ਪਾ ਕੇ ਜਿੱਤ ਹਾਸਿਲ ਕਰੋ।ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫਤਿਹ।

  • @PritamSingh-wt7jx
    @PritamSingh-wt7jx 16 วันที่ผ่านมา +5

    ਭਾਈ ਬਲੇਰ ਸਾਹਿਬ ਜੀ, ਬਹੁਤ ਹੀ ਸੂਝਵਾਨ, ਨਿਰਸੁਆਰਥ ਕੌਂਮ ਨੂੰ ਪੂਰਾ ਸਮਰਥਨ ਦਿੰਦੇ ਹਨ ਭਾਈ ਬਲੇਰ ਸਾਹਿਬ ਜੀ ਨੇ ਪੁਰਾਣੇ ਸਿੰਘਾ ਦੀ ਯਾਦ ਕਰਵਾ ਦਿੱਤੀ ਹੈ ਜੀ ਜੋਕਿ ਆਹੁਦਿਆ ਨੂੰ ਠੁਕਰਾ ਕੇ ਕੌਂਮ ਦਾ ਭਲਾ ਸੋਚਦੇ ਸਨ ਭਾਈ ਸਾਹਿਬ ਜੀ ਰੋਮ ਰੋਮ ਕਰਕੇ ਤੁਹਾਡਾ ਧੰਨਵਾਦ ਹੈ ਜੀ ਆਪ ਜੀ ਤਿਆਗ ਦੀ ਮੂਰਤ ਹੋ

  • @user-rn9ph2bd7z
    @user-rn9ph2bd7z 17 วันที่ผ่านมา +16

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ ❤❤❤❤ ਬਾਦਲ ਪਰਿਵਾਰ ਕੌਮ ਦਾ ਗਦਾਰ ਸੀ ਉਹਨੂੰ ਨਹੀਂ ਉਹਨੂੰ ਕੋਈ ਵੀ ਵੋਟ ਨਾ ਪਾਇਓ

    • @najarsingh3234
      @najarsingh3234 16 วันที่ผ่านมา

      Bilkulsach 100persent ❤❤❤❤❤❤❤❤❤❤❤

  • @sindergill3333
    @sindergill3333 16 วันที่ผ่านมา +5

    ਬਹੁਤ ਵਧੀਆ ਸੋਚ ਹੈ ਜੀ ਬਲੇਰ ਸਾਹਿਬ ਦੀ

  • @user-kb3jj1qs4t
    @user-kb3jj1qs4t 17 วันที่ผ่านมา +36

    ਖੰਡੂਰ ਸਾਹਿਬ ਇਲਾਕੇ ਦੇ ਲੋਕਾਂ ਦੀ ਜ਼ਮੀਰ ਤਾਂ ਪੰਜ ਸਾਲ ਪਹਿਲਾਂ ਗਈ ਸੀ,ਮੈਂਨੂੰ ਨਹੀਂ ਲੱਗਦਾ ਇਹ ਅਮ੍ਰਿਤਪਾਲ ਨੂੰ ਵੋਟ ਪਾਉਣਗੇ ।ਮਰੀ ਜ਼ਮੀਰ ਵਾਲੇ ਕਿਸੇ ਦੇ ਮਿੱਤ ਨਹੀਂ ਬਣ ਸਕਦੇ ।

    • @navrandhawa7918
      @navrandhawa7918 16 วันที่ผ่านมา

      Mnu v lghda ,,v eh akhir de vich dhokha denge,

  • @kaurbhullar3172
    @kaurbhullar3172 17 วันที่ผ่านมา +10

    ਭਾਈ ਅੰਮ੍ਰਿਤਪਾਲ ਸਿੰਘ

  • @kilanandgarh
    @kilanandgarh 17 วันที่ผ่านมา +27

    ਮੱਖੂ ਜੀ ਤੁਸੀਂ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਖੜ੍ਹੇ ਹੋਵੋ
    ਨਾ ਕਿ ਬਲੇਰ ਜੀ ਨੂੰ ਭੜਕਾਉਣ ਦਾ ਕੰਮ ਕਰੋ
    ਤੁਸੀਂ ਆਪ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੋ
    ਅੰਬੇਡਕਰਵਾਦ ਦਾ ਖੈਹੜਾ ਛੱਡੋ ਬਾਈ ਜੀ

    • @user-xm8vg7nu2n
      @user-xm8vg7nu2n 16 วันที่ผ่านมา +1

      Bilkul sahi kiha 🙏

    • @user-gy1bt1fm7r
      @user-gy1bt1fm7r 15 วันที่ผ่านมา

      Ambedkar baba sahib ji ne Sanu bahut kuj Dita galat na bolo veer

  • @ParamjitSingh-ts1kx
    @ParamjitSingh-ts1kx 17 วันที่ผ่านมา +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @amarjeetsinghsidhusaab1707
    @amarjeetsinghsidhusaab1707 17 วันที่ผ่านมา +27

    Sardaar Harpal Singh ji great man 🙏

  • @balvirsingh175
    @balvirsingh175 17 วันที่ผ่านมา +14

    ਬਲੇਰ ਸਾਹਿਬ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਜਿਹਨਾਂ ਨੇ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਮਾਂ ਪਿਓ ਦੇ ਦਰਦ ਨੂੰ ਮਹਿਸੂਸ ਕੀਤਾ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਾਸਤੇ ਸਾਰੀ ਪੰਥਕ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਜੋ ਆਪਣੇ ਆਪ ਨੂੰ ਪੰਥਕ ਪਾਰਟੀਆਂ ਅਖਵਾਉਣ ਵਾਲੇ ਵੀ ਅਮ੍ਰਿਤਪਾਲ ਦਾ ਸਾਥ ਦੇਣ ਜੋ ਵੀ ਅੱਜ ਭਾਈ ਅਮ੍ਰਿਤਪਾਲ ਸਿੰਘ ਦੇ ਮੁਕਾਬਲੇ ਵਿਚ ਆਪਣੇ ਉਮੀਦਵਾਰ ਖੜ੍ਹੇ ਕਰ ਰਹੇ ਨੇ ਉਹ ਪਾਰਟੀ ਕਦੇ ਵੀ ਪੰਥਕ ਅਤੇ ਪੰਜਾਬ ਹਿਤੈਸ਼ੀ ਨਹੀਂ ਹੋ ਸਕਦੀ

  • @JaswinderSingh-io7uo
    @JaswinderSingh-io7uo 16 วันที่ผ่านมา +5

    ❤❤❤ ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @user-fh6yh5uh7e
    @user-fh6yh5uh7e 17 วันที่ผ่านมา +8

    ਹਰ। ਪਾਲ। ਸਿੰਘ। ਬਹੁਤ। ਵਦੀਅਆ। ਸਿਮਰਨਜੀਤ। ਸਿੰਘ। ਮਾਨ। ਜਿਦਾਬਾਦ। ਪਹ। ਇਸ। ਵਖਤ। ਜਰੂਰੀ। ਹੈ। ਅੰਮ੍ਰਿਤ। ਪਾਲ। ਸਿੰਘ। ਖਾਲਸਾ। ਨੂ। ਜਿਤਾਓ। ਬਾਦਲ। ਸਾਹਮਣੇ। ਤੇ। ਬਾਕੀ। ਪਾਟੀ। ਕੋਮ। ਦੁਸ਼ਮਨ। ਹਨ।

  • @user-ub6li1mk4j
    @user-ub6li1mk4j 16 วันที่ผ่านมา +2

    ਬਹੁਤ ਹੀ ਵਧੀਆ ਸਪੀਚ ਦੇ ਰਹੇ ਹਨ ਭਾਈ ਹਰਪਾਲ ਸਿੰਘ ਜੀ ਬਲੇਰ

  • @sarbjitkaur4996
    @sarbjitkaur4996 17 วันที่ผ่านมา +12

    Bahut vafiya veer ji bhai amritpal singh khalsa nu support kro

  • @darshangarcha9666
    @darshangarcha9666 16 วันที่ผ่านมา +4

    ਅਸਲੀ ਤੇ ਨਕਲੀਆਂ ਦਾ ਇਵੇਂ ਪਤਾ ਲਗਦਾ ਹੈ ਐਸੀ ਸੋਚ ਨੂੰ ਸਲਾਮ🙏🏽🙏🏽

  • @bhullarsaab7630
    @bhullarsaab7630 17 วันที่ผ่านมา +19

    ਭਾਈ ਬਲੇਰ ਸਾਬ ਦਾ❤ ਸਲੂਟ ❤❤❤❤❤❤❤❤❤❤❤❤

  • @Kuljeet2001
    @Kuljeet2001 16 วันที่ผ่านมา +3

    ਭਾਈ ਹਰਪਾਲ ਸਿੰਘ ਜੀ. ਦਾ. ਧੰਨਵਾਦ. 🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagjeetSingh-hy3qb
    @JagjeetSingh-hy3qb 16 วันที่ผ่านมา +2

    ਸਰਦਾਰ ਹਰਪਾਲ ਸਿੰਘ ਬਲੇਰ ਦੀ ਬਹੁਤ ਵਧੀਆ ਸੋਚ ਤੇ ਇਨਸਾਨ ਨੇ ਇਨ੍ਹਾਂ ਦੀ ਇੰਟਰਵਿਊ ਸੁਣ ਕੇ

  • @AmandeepSingh-bu4wn
    @AmandeepSingh-bu4wn 17 วันที่ผ่านมา +7

    ਵਿਰਸਾ ਚਵਲ ਏ

  • @user-dm6ct8im8o
    @user-dm6ct8im8o 17 วันที่ผ่านมา +15

    ਭਾਈ ਹਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਫੈਸਲਾ ਲਿਆ ਵਾਹਿਗੁਰੂ ਚੜਦੀ ਕਲਾ ਕਰੇ ਤੁਹਾਡੀ

  • @worldofpossibilities3004
    @worldofpossibilities3004 17 วันที่ผ่านมา +7

    Salute hai bhaji harpal singh blare di Soch nu

  • @SandhuSaab-dh5bn
    @SandhuSaab-dh5bn 16 วันที่ผ่านมา +3

    ਭਾਈ ਹਰਪਾਲ ਸਿੰਘ ਬਹੋਤ ਵਧੀਆ ਫੈਸਲਾ ਲਿਆ ਗਿਆ 🎉

  • @darshanmaan7066
    @darshanmaan7066 16 วันที่ผ่านมา +2

    ਧਨਵਾਦ ਵਹਿਗੂਰੂੂ ਹਰਪਾਲ, ਸਿੰਘ, ਬਲੇਰ, ਦੀ, ਸਵਾਗਤ

  • @nirankarsingh8884
    @nirankarsingh8884 17 วันที่ผ่านมา +12

    ਆਕਲੀੳ ਵਿਲਟੋਹੇ ਨੂੰ ਨਾਂ ਖੜੇ ਕਰੇੳ ਪਛਤੳਗੇ ਪਰੇ ਪੰਜਾਬ ਵਿੱਚੋ🚩🚩🚩🚩🚩🚩🚩🚩

  • @deepsaab9200
    @deepsaab9200 16 วันที่ผ่านมา +2

    ਸਰਦਾਰ ਬਲੇਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਸਮਰਥਨ ਕਰਨ ਲਈ🙏

  • @amarjitsingh4915
    @amarjitsingh4915 17 วันที่ผ่านมา +9

    Bhut vdiya bahi Amritpaal Singh jinda baad 🙏🏻🙏🏻🙏🏻

  • @FANTASYBG
    @FANTASYBG 16 วันที่ผ่านมา +3

    Makhu Saab, kaum hamesha tohada THank you kardi rahegi🙏,

  • @user-bi4zq5vn4s
    @user-bi4zq5vn4s 16 วันที่ผ่านมา +3

    ਸਰਦਾਰ ਹਰਪਾਲ ਸਿੰਘ ਬਲੇਰ ਤੇ ਸਿਮਰਨਜੀਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ,, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਦਾ ਸਮਰਥਨ ਕਰਨ ਲਈ

  • @amritapalsingh1693
    @amritapalsingh1693 16 วันที่ผ่านมา +3

    ਬਹੁਤ ਵਧੀਆ ਭਾਈ ਸਾਹਿਬ ਭਾਈ ਅਮਿ੍ਤ ਪਾਲ ਸਿੰਘ ਲਈ ਸੀਟ ਛੱਡ ਕੇ ਬਹੁਤ ਵਡਾ ਕਾਰਜ ਕੀਤਾ ਕੌਮ ਨੂੰ ਆਪਜੀ ਤੇ ਮਾਣ ਤੇ ਫਕਰ ਮਹਸੂਸ ਕਰਦੇ ਹਾਂ

  • @akash_sandhu_04
    @akash_sandhu_04 16 วันที่ผ่านมา +3

    ਸੰਤ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ ਸੰਤ ਮਹਾਂਪੁਰਖ ਬਾਬਾ ਜਸਵੰਤ ਸਿੰਘ ਸੋਢੀ ਪਾਤਸ਼ਾਹ ਜੀ ਆਸਲਾਂ ਵਾਲੇ ਹਰੀਕੇ ਹੈਡ ਧਰਨੇ ਵਿੱਚ ਆਉਂਦੇ ਰਹੇ 🙏 🙏🙏

    • @DTCNEWSPUNJABI
      @DTCNEWSPUNJABI 16 วันที่ผ่านมา

      ਨਹੀਂ ਵੀਰ ਜੀ ਬਾਬਾ ਅਵਤਾਰ ਸਿੰਘ ਜੀ ਬਿਲਕੁਲ ਨਹੀਂ ਪਹੁੰਚੇ। ਬਾਬਾ ਸੋਢੀ ਵੀ ਇੱਕ ਦਿਨ ਹੀ ਆਇਆ ਉਸ ਤੋਂ ਬਾਅਦ ਕੋਈ ਨਹੀਂ ਆਇਆ ਵੀਰ ।

  • @Amrik-ci6eb
    @Amrik-ci6eb 17 วันที่ผ่านมา +11

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @Pargatsinghkhera-fh2iq
    @Pargatsinghkhera-fh2iq 17 วันที่ผ่านมา +14

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ

  • @A1_pagdi1313
    @A1_pagdi1313 16 วันที่ผ่านมา +1

    ਕਾਬਲੇ ਤਾਰੀਫ਼ ਬਹੁਤ ਵਧੀਆ ਉਪਰਾਲਾ ਸ਼ਲਾਨਾ ਯੋਗ ਕਦਮ ਸਿੱਖ ਝੁਕਦਾ ਹੈ ਜੀ ਵੀਰ ਜੀ 🙏👍🌹👍🙏

  • @8thmathhub-idpc
    @8thmathhub-idpc 17 วันที่ผ่านมา +4

    Good ji good pakay gur sikh sardar sahib Harpal singh ji zinda bad

  • @kabalsinghbhojiankabalsing2470
    @kabalsinghbhojiankabalsing2470 16 วันที่ผ่านมา +3

    ਮੇਰੀ ਪਿਆਰੀ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ 🙏🙏
    ਦੇਖਿਓ ਬੀਬੀ ਖਾਲੜਾ ਜੀ ਵਾਲੀ 🙏🙏
    ਮਾਝੇ ਵਾਲੇ ਬਣਕੇ ਵਖਾਣੋ ਕੋਈ ਵਿਰਸੀ ਨਹੀਂ ਲੱਭਦੀ ਚਾਹਿਦੀ 😂😂
    ਭਾਈ ਅਮ੍ਰਿੰਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ 🚩🚩⚔️⚔️

  • @palvindersingh7702
    @palvindersingh7702 16 วันที่ผ่านมา +2

    ਬਲੇਰ ਸਾਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਕੋਮ ਦੇ ਅਸਲੀ ਸਿੱਖ ਹੋ ਤੁਸੀਂ ਕੋਮ ਦੀ ਨਜਰਾ ਵਿਚ ਐੱਮ ਪੀ ਤੋ ਵੀ ਵੱਧ ਹੋ ਬਾਦਲ ਦੀ ਟੋਲੀ ਸਿੱਖ ਕੌਮ ਦੀ ਗਦਾਰ ਸਰਦਾਰ ਹਰਪਾਲ ਸਿੰਘ ਬਲੇਰ ਜੀ ਦਿਲੋ ਸਲੁਟ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏

  • @AmarjeetSingh-lj8yj
    @AmarjeetSingh-lj8yj 16 วันที่ผ่านมา +2

    ਭਾਈ ਸਾਹਿਬ ਜੀ ਬਹੁਤ ਵੱਡੇ ਯੋਧੇ ਨੇ। ਆਪ ਜੀ ਦੇ ਚਰਨਾਂ ਵਿਚ। ਹਥ ਜੋੜ ਕੇ ਫਤਹਿ ਆਪ ਜੈਸੇ ਯੋਧੇ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਭਾਈ ਅੰਮਿਰਤ ਪਾਲ ਸਿੰਘ ਨੂੰ ਮਾਰਗ ਦਰਸ਼ਨ ਕਰਦੇ ਰਹੋ ਜੀ

  • @RanjitSingh-jf4ev
    @RanjitSingh-jf4ev 17 วันที่ผ่านมา +7

    Amritpal singh ji zindabad

  • @NavpreetButter
    @NavpreetButter 17 วันที่ผ่านมา +1

    ਵਾਹਿਗੁਰੂ ਜੀ

  • @GurwinderSingh-ss5ym
    @GurwinderSingh-ss5ym 17 วันที่ผ่านมา +9

    Bhai Amritpal singh Zindabad

  • @MohinderSingh-rw1cn
    @MohinderSingh-rw1cn 13 วันที่ผ่านมา +1

    ਸਰਦਾਰ ਹਰਪਾਲ ਸਿੰਘ ਬਲੇਰ ਜੀ ਤੁਸੀਂ ਬਹੁਤ ਵੱਧੀਆ ਕੀਤਾ ਤੁਸੀਂ ਤੁਹਾਨੂੰ ਸਲੂਟ ਹੈ 🙏🙏 , ਵਿਰਸਾ ਸਿੰਘ ਬਲਟੋਹਾਂ ਤੇ ਬਾਂਦਲ ਲਾਣਾਂ ਸੱਭ ਸਿੱਖ ਕੌਮ ਦੇ ਗਦਾਰ ਹਨ ,

  • @JagtarSingh-tn9oh
    @JagtarSingh-tn9oh 17 วันที่ผ่านมา +10

    Waheguru ji ka khalsa waheguru ji ki Fateh 🙏🏻🚩

  • @jagbirsingh5205
    @jagbirsingh5205 17 วันที่ผ่านมา +2

    Thanks Veerji

  • @mindasingh8179
    @mindasingh8179 17 วันที่ผ่านมา +1

    Very good salute aa bhai Harpal Singh nu