ਹੁਣ ਅੰਮ੍ਰਿਤਪਾਲ ਦੀ ਜਿੱਤ ਦਾ ਰਾਹ ਹੋਇਆ ਪੱਧਰਾ ਸਰਕਾਰੀ ਵਕੀਲ ਤੇ ਸਰਕਾਰੀ ਤੰਤਰ ਡਾਹੁੰਦੇ ਅੜਿੱਕੇ | Harpreet Makhu

แชร์
ฝัง
  • เผยแพร่เมื่อ 14 พ.ค. 2024
  • #Amritpalsingh #simranjitsinghmann #khadoorsahib #punjabelection #loksabhaelection
    ਹੁਣ ਅੰਮ੍ਰਿਤਪਾਲ ਦੀ ਜਿੱਤ ਦਾ ਰਾਹ ਹੋਇਆ ਪੱਧਰਾ ਸਰਕਾਰੀ ਵਕੀਲ ਤੇ ਸਰਕਾਰੀ ਤੰਤਰ ਡਾਹੁੰਦੇ ਅੜਿੱਕੇ | Harpreet Makhu || Harpreet Singh Makhu || ਹਰਪ੍ਰੀਤ ਸਿੰਘ ਮਖੂ ||
    Amritpal singh , simranjit singh mann , khadoor sahib , punjab election , lok sabha election ,
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 277

  • @sharandubb3967
    @sharandubb3967 16 วันที่ผ่านมา +67

    80% ਵੋਟ ਪਵੇਗੀ ਅੰਮ੍ਰਿਤਪਾਲ ਸਿੰਘ ਜੀ ਨੂੰ

  • @JaswinderSingh-uy3ju
    @JaswinderSingh-uy3ju 16 วันที่ผ่านมา +77

    ਸਰਦਾਰ ਹਰਪਾਲ ਸਿੰਘ ਜੀ ਬਲੇਅਰ ਜੀ ਸਾਨੂੰ ਤੁਹਾਡੇ ਤੇ ਮਾਨ ਹੈ ਜੀ।

    • @gurbirsingh13
      @gurbirsingh13 16 วันที่ผ่านมา +7

      ਮਾਣ ਹੈ ਜੀ।

  • @youthcreation1079
    @youthcreation1079 16 วันที่ผ่านมา +109

    ਇਹ ਅਸਲੀ ਅਕਾਲੀ ਦਲ ਏ ,ਜੋ ਪੰਥਕ ਸੋਚ ਰੱਖਦੇ ਨੇ,

    • @sabi-mansa
      @sabi-mansa 16 วันที่ผ่านมา +2

      💯

  • @barjinderpalsingh6035
    @barjinderpalsingh6035 16 วันที่ผ่านมา +42

    ਭਾਈ ਹਰਪਾਲ ਸਿੰਘ ਬਲੇਰ ਅਤੇ ਸ. ਸਿਮਰਨਜੀਤ ਸਿੰਘ ਮਾਨ ਜੀ ਦਾ ਧੰਨਵਾਦ

  • @paramjitsingh6295
    @paramjitsingh6295 16 วันที่ผ่านมา +75

    ਸਰਦਾਰ ਹਰਪਾਲ ਸਿੰਘ ਜੀ ਬਲੇਰ 👍👍👍👍👍

  • @cleverfox2879
    @cleverfox2879 16 วันที่ผ่านมา +63

    ਮੱਖੂ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਭਾਰੀ ਬੋਹਮਤ ਨਾਲ ਜਿਤਣ ਗੇ

  • @sarabjitSingh-vd2lz
    @sarabjitSingh-vd2lz 16 วันที่ผ่านมา +48

    ਪੰਜਾਬੀ ਓ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਵੋਟਾਂ ਪਾ ਕੇ ਜਿਤਾਯੋ ਜੀ ਤੇ ਪਾਰਲੀਮੈਂਟ ਵਿੱਚ ਭੇਜੋ ਜੀ ਤਾਂ ਹੀ ਨਸਲਾਂ ਤੇ ਫਸਲਾਂ ਸਬੰਧੀ ਬਚਾ ਹੋ ਸਕਦਾ ਹੈ

  • @ranibaath8002
    @ranibaath8002 16 วันที่ผ่านมา +18

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ

  • @prabhsandhu9404
    @prabhsandhu9404 16 วันที่ผ่านมา +23

    ਮੈਦਾਨ ਖਾਲੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਸੀ ਛੱਡਿਆ ਚਮਕੌਰ ਦੀ ਗੜ੍ਹੀ ਛੱਡਣ ਲਗਿਆ ਗੁਰੂ ਸਾਹਿਬ ਜੀ ਨੇ ਅਪਣੇ ਪਿਛੇ ਭਾਈ ਸੰਗਤ ਸਿੰਘ ਜੀ ਨੂੰ ਜ਼ਿਮੇਵਾਰ ਸਾਉਪ ਕੇ ਗੲਏ ਸਨ ਭਾਈ ਹਰਪਾਲ ਸਿੰਘ ਬਲੇਰ ਜੀ ਦਾ ਇਹ ਫੈਸਲਾ ਉਹਨਾਂ ਦਾ ਕੱਦ ਬਹੁਤ ਉਂਚਾ ਕਰ ਗਿਆ

  • @Punjabimedia-io7if
    @Punjabimedia-io7if 16 วันที่ผ่านมา +64

    ਭਾਈ ਹਰਪਾਲ ਸਿੰਘ ਸੋਡੀ ਸੋਚ ਬਹੁਤ ਉੱਚੀ ਹੈ

  • @punjab8944
    @punjab8944 16 วันที่ผ่านมา +40

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🙏

  • @AmandeepSingh-bu4wn
    @AmandeepSingh-bu4wn 16 วันที่ผ่านมา +43

    ਬਹੁਤ ਬਹੁਤ ਵਧਾਈ ਜੀ

  • @harbanssingh7797
    @harbanssingh7797 16 วันที่ผ่านมา +60

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @JASSISINGH-hg4in
    @JASSISINGH-hg4in 16 วันที่ผ่านมา +30

    ਬਹੁਤ ਵਧੀਆ ਫੈਸਲਾ ਲਿਆ ਬਲੇਰ ਜੀ ਨੇ

  • @zaildarcheema106
    @zaildarcheema106 16 วันที่ผ่านมา +47

    ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਹਾਂ ਤੁਸੀਂ ਫਰੀਦਕੋਟ ਵਾਲੇ ਉਮੀਦਵਾਰ ਦੇ ਕਾਗਜ਼ ਵਾਪਸ ਲੈ ਲਵੋ ਤਾਂ ਕੇ ਲੋਕਾਂ ਦੇ ਮਨਾਂ ਵਿੱਚੋਂ ਭੰਬਲਭੂਸਾ ਖਤਮ ਹੋ ਜਾਵੇ

  • @PalwinderKaur-hb3xw
    @PalwinderKaur-hb3xw 16 วันที่ผ่านมา +13

    ਸਰਦਾਰ ਹਰਪਾਲ ਸਿੰਘ ਜੀ ਬਲੇਰ ਧਨਬਾਦ❤

  • @user-fh6yh5uh7e
    @user-fh6yh5uh7e 16 วันที่ผ่านมา +34

    ਭਾਈ। ਬਲਦੇਵ। ਸਿੰਘ। ਜੀ। ਬਲੋਰ। ਨੇ। ਬਹੁਤ ਵਧੀਆ। ਕੀਤੀਆ। ਪੁਰਾ। ਸਚਾਈ। ਨਾਲ। ਖੜਾ। ਹੈ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਨੂ। ਵੋਟ। ਪਾਵੋ।

    • @mukhtarsingh3581
      @mukhtarsingh3581 16 วันที่ผ่านมา +2

      ਬਲਦੇਵ ਸਿੰਘ ਨਹੀਂ ਜੀ ਹਰਪਾਲ ਸਿੰਘ ਨਾਮ ਹੈ ਜੀ ਵੀਰ ਜੀ

  • @MohinderSingh-rw1cn
    @MohinderSingh-rw1cn 16 วันที่ผ่านมา +12

    ਸਰਦਾਰ ਹਰਪਾਲ ਸਿੰਘ ਬਲੇਰ ਜੀ ਬਹੁਤ ਧੰਨਵਾਦ ਜੀ , ਤੁਸੀਂ ਸਿੱਖ ਕੌਮ ਦੇ ਹੀਰੇ ਹੋ 🙏🙏

  • @narindersingh2387
    @narindersingh2387 16 วันที่ผ่านมา +38

    ਅੱਜ ਹੀ ਕਾਗਜ਼ ok ਹੋਏ ਹਨ ਬਾਦਲ ਸਾਭ ਕਹਿ ਰਹੇ ਹਨ ਕਿ ਜੋ ਸਾਲ ਪਹਿਲਾਂ ਸਵਿਧਾਨ ਨਹੀਂ ਮਨਦੇ ਅੱਜ ਅਲੈਕਸਨ ਲੜੇ ਰਹੇ ਹਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਿਲੀ ਵਿੱਚ ਸਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਹੁਣ ਤੁਸੀਂ ਵੀ ਗੱਲ ਜ਼ੋਰ ਸੋਰ ਨਾਲ ਸੰਗਤਾਂ ਨੂੰ ਦਸੋ ਕਿ ਉਹਨਾਂ ਦਾ ਸਾਰਾ ਟੱਬਰ ਹੁਣ ਉਸੇ ਸਵਿਧਾਨ ਦੀਆਂ ਸੌਂਹਾਂ ਚੱਕ ਰਿਹਾ ਹੈ

    • @MohinderSingh-rw1cn
      @MohinderSingh-rw1cn 16 วันที่ผ่านมา +3

      ਬਿਲਕੁੱਲ ਜੀ ਬਾਦਲਾਂ ਨੇ ਸਿੱਖ ਕੌਮ ਦਾ ਬੇੜਾ ਗਰਕ ਕੀਤਾ ,

  • @studiopreetpalace4856
    @studiopreetpalace4856 16 วันที่ผ่านมา +12

    ਖਡੂਰ ਸਾਹਿਬ ਹਲਕੇ ਤੋਂ ੪੫ ਉਮੀਦਵਾਰ ਖੜੇ ਹਨ ਪਰ ਸਾਰੀਆਂ ਸੰਗਤਾਂ ਬੇਨਤੀ ਹੈ ਕਿ ਤਕੜੇ ਹੋ ਕੇ ਭਾਈ ਅੰਮਿ੍ਤਪਾਲ ਸਿੰਘ ਡਿਬਰੂਗੜ ਜੇਲ ਵਾਲੇ ਨੂੰ ਵੋਟਾਂ ਪਾਓ ਜੀ।

  • @user-cy3qy8ih6z
    @user-cy3qy8ih6z 16 วันที่ผ่านมา +16

    ਮੱਖੂ ਸਾਬ ਏ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਧਰਤੀ ਆ)(ਇਥੇ ਜਮੀਰ ਵਾਲੇ ਲੋਕ ਰਹਿੰਦੇ ਆ ਜੀ

  • @pardesiboysmanewaleya9225
    @pardesiboysmanewaleya9225 16 วันที่ผ่านมา +11

    ਜੀਉ। ਸਰਦਾਰ। ਹਰਪਾਲ। ਸਿੰਘ। ਜੀ। ਬਲੇਰ। ਜੀ।

  • @daljeetsingh1309
    @daljeetsingh1309 16 วันที่ผ่านมา +30

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ

  • @LakhwinderSingh-tp8oy
    @LakhwinderSingh-tp8oy 16 วันที่ผ่านมา +19

    ਭਾਈ ਹਰਪਾਲ ਸਿੰਘ ਬਲੇਰ ਜੀ ਬਹੁਤ ਹੀ ਵਧੀਆ ਫੈਸਲਾ ਹੈ ਜੀ।
    ਵਾਹਿਗੁਰੂ ਜੀ ਸਦਾ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @SurjitSingh-xd5sk
    @SurjitSingh-xd5sk 16 วันที่ผ่านมา +8

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਲੱਖ ਸਿਧਾਣਾ ਜਿੰਦਾਬਾਦ

  • @ParminderSingh-nd2vr
    @ParminderSingh-nd2vr 16 วันที่ผ่านมา +15

    Harpal ਸਿੰਘ ਬਲੇਰ ਜੀ ਤੁਹਾਡੀ ਸਦਾ ਹੀ ਜੈ

  • @BaljitSingh-bj4vm
    @BaljitSingh-bj4vm 16 วันที่ผ่านมา +7

    ਵਾਹਿਗੁਰੂ ਜੀ ਮੇਹਰ ਕਰਨਗੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਭਾਰੀ ਬਹੁਮਤ ਨਾਲ ਜਿੱਤਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhdevsinghtahli6363
    @sukhdevsinghtahli6363 16 วันที่ผ่านมา +9

    ਭਾਈ ਹਰਪਾਲ ਸਿੰਘ ਜੀ ਅਤੇ ਸਿਮਰਨਜੀਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ।

  • @gurmeetsingh-zb6vv
    @gurmeetsingh-zb6vv 16 วันที่ผ่านมา +7

    ਸਾਡੇ ਬਹੁਤ ਹੀ ਸਤਿਕਾਰ ਯੋਗ ਪੰਜਾਬ ਦੇ ਵੀਰੌ ਇਸ ਆਮ ਆਦਮੀ ਪਾਰਟੀ ਵਾਲਿਆ ਨੇ ਸਾਡੇ ਪਿਆਰੇ ਖਡੁਰ ਸਾਹਿਬ ਵੋਟਰਾ ਨੁ ਭੱਬਲ ਭੁਸੇ ਵਿੱਚ ਪੌਨ ਦੀ ਕੋਸਿਸ ਕੀਤੀ ਹੇ ਭਾਈ ਅਮਿਰਤਪਾਲ ਸਿੱਘ ਦੇ ਨਾਮ ਵਾਲਾ ਇੱਕ ਖੱਚ ਜਿਹਾ ਬੰਦਾ ਖਡੁਰ ਸਾਹਿਬ ਹਲਕੇ ਤੋ ਖੱੜਾ ਕਰ ਦਿੱਤਾ ਹੇ ਮੇਰੇ ਸਾਰੇ ਹੀ ਪੰਜਾਬ ਵਾਸੀਔ ਨੁ ਬੇਨਤੀ ਹੇ ਹੁੱਣ ਜਿਆਦਾ ਧਿਆਨ ਨਾਮ ਤੇ ਨਹੀ ਚੋਨ ਨਿਸਾਨ ਤੇ ਦਿੱਤਾ ਜਾਵੇ ਸੰਡਤ ਜੀ

  • @LakhwinderSingh-xb4id
    @LakhwinderSingh-xb4id 16 วันที่ผ่านมา +6

    ਬਹੁਤ ਹੀ ਸਲਾਘਾ ਯੋਗ ਵਿਚਾਰ ਹਨ ਭਾਈ ਹਰਪਾਲ ਸਿੰਘ ਜੀ ਦੇ।

  • @JaswinderSingh-uy3ju
    @JaswinderSingh-uy3ju 16 วันที่ผ่านมา +29

    ਬਾਦਲਾਂ ਦੇ ਲਾਣੇ ਨੂੰ ਪੰਥ ਪ੍ਰਸਤ ਕਿਵੇ ਬੋਲਿਆ ਜਾਂ ਸਕਦਾ। ਬਲੇਅਰ ਸਾਹਿਬ ਹਨ ਪੰਥ ਪ੍ਰਸਤ ਜਿੰਨਾ ਨੇ ਪੰਥ ਦੀ ਜਿੱਤ ਲਈ ਆਪਣਾ ਨਾਮ ਵਾਪਸ ਲੈ ਲਿਆ।

  • @KULDIPSINGH-xd3rd
    @KULDIPSINGH-xd3rd 16 วันที่ผ่านมา +4

    ਸਰਦਾਰ ਹਰਪਾਲ ਸਿੰਘ ਬਲੇਰ ਆਪ ਜੀ ਦੀ ਸੋਚ ਬਹੁਤ ਵਧੀਆ ਹੈ ਜੀ। ਆਪ ਜੀ ਦੇ ਬਹੁਤ ਧੰਨਵਾਦੀ ਹਾਂ ਜੀ।

  • @documentationcentre594
    @documentationcentre594 16 วันที่ผ่านมา +3

    ਬਲੇਰ ਸਾਹਿਬ ਸਲੂਟ ਹੈ ਤੁਹਾਨੂੰ ਅਸਲੀ ਸਿੱਖ ਹੋਣ ਦਾ ਸਬੂਤ ਦਿੱਤਾ

  • @avtarsidhu5776
    @avtarsidhu5776 15 วันที่ผ่านมา +3

    ਅਕਾਲੀ ਦਲ ਅੰਮ੍ਰਿਤਸਰ ਅਸਲੀ ਅਕਾਲੀ ਸੋਚ ਆ ਸਰਦਾਰ ਹਰਪਾਲ ਸਿੰਘ ਬਲੇਰ ਬਹੁਤ ਵਧੀਆ ਜੀ

  • @HarpalSingh-we2rn
    @HarpalSingh-we2rn 16 วันที่ผ่านมา +12

    ਬਹੁਤ ਵਧੀਆ ਫੈਸਲਾ ਸਰਦਾਰ ਹਰਪਾਲ ਸਿੰਘ ਬਲੇਰ ਸਾਬ ਜੀ

  • @MandeepKaur-vy7cb
    @MandeepKaur-vy7cb 16 วันที่ผ่านมา +4

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਕੌਮੀ ਜਰਨੈਲ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਬਲੇਰ ਸਾਹਿਬ ਜੀ ਅਸਲੀ ਅਕਾਲੀ ਦਲ ਦੇ ਹੱਕ ਦਾਰ ਹੈ

  • @dalbirsingh1128
    @dalbirsingh1128 16 วันที่ผ่านมา +9

    ਪੰਥਕ ਹਲਕੇ ਵਿਚਲੇ ਨਿਰੋਲ ਅਕਾਲੀ ਪਰਿਵਾਰਾਂ ਨੂੰ ਬਾਦਲ ਲਾਣੇ ਦੇ ਕਾਰਪੋਰੇਟ ਧੜੇ ਨੂੰ ਛੱਡ ਕੇ , ਪੰਥਪ੍ਰਸਤ ਅਕਾਲ ਤਖ਼ਤ ਸਹਿਬ ਤੋ ਸਥਾਪਤ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਮੁਹਾਰਾਂ ਮੋੜਨੀਆਂ ਚਾਹੀਦੀਆਂ ਤਾਂ ਜੋ ਪੰਥ ਤੇ ਪੰਜਾਬ ਦੀ ਚੜਦੀਕਲਾ ਹੋਵੇ ।

  • @avtarsingh2531
    @avtarsingh2531 15 วันที่ผ่านมา +2

    ਐਨੀਆਂ ਵੋਟਾਂ ਪਾਓ ਐਨੀਆਂ ਵੋਟਾਂ ਪਾਓ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਵਾਲਿਓ ਲੱਖਾ ਸਿਧਾਣਾ ਨੂੰ ਕਿ ਵਿਰੋਧੀਆਂ ਨੂੰ ਦੰਦਲਾਂ ਪੈ ਜਾਣ

  • @dilrajkaur2070
    @dilrajkaur2070 16 วันที่ผ่านมา +5

    ਬਹੁਤ ਬਹੁਤ ਧੰਨਵਾਦ ਹਰਭਾਲ ਵੀਰ ਜੀ ਤੁਹਾਡੇ

  • @HarbansSingh-bt8br
    @HarbansSingh-bt8br 16 วันที่ผ่านมา +4

    ਬਹੁਤ ਵਧੀਆ ਕੰਮ ਕਰ ਲਿਆ ਹੈ ਬਲੇਰ ਜੀ ਨੇ

  • @LakhwinderSingh-tp8oy
    @LakhwinderSingh-tp8oy 16 วันที่ผ่านมา +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @PBwalegs
    @PBwalegs 16 วันที่ผ่านมา +4

    Waheguru ji sardar harpal singh bler ji noo hmesha chaddi kla ch rakhna ji

  • @AnakhSambhaloPunjabio-bs3ko
    @AnakhSambhaloPunjabio-bs3ko 16 วันที่ผ่านมา +19

    ਅਸਲੀ ਅਮ੍ਰਿਤਪਾਲ ਸਿੰਘ (ਡਿਬਰੂਗੜ੍ਹ ਬੰਦ) ਦਾ ELECTION SYMBOL ਮਿਲਣ ਤੇ ਘਰ ਘਰ ਪਹੁੰਚਾਓ। ਇਕ ਵੀ ਵੋਟ ਖਰਾਬ ਨਹੀਂ ਹੋਣੀ ਚਾਹੀਦੀ।

  • @charanjitsingh4388
    @charanjitsingh4388 16 วันที่ผ่านมา +12

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @paramjitpablala6625
    @paramjitpablala6625 16 วันที่ผ่านมา +4

    Bahut hi mubarka.
    Waheguru tuhanu chardikla bakshe.

  • @rajwinder1968
    @rajwinder1968 16 วันที่ผ่านมา +3

    ਬਲੇਰ ਸਾਹਬ ਵੀਰੇ ਦਾ ਕੱਦ ਬਹੁਤ ਉਂਚਾ ਹੋਇਆ ਪਹਿਲਾ ਤਾਂ ਅਸੀਂ ਵੀ ਹੈਰਾਨ ਹੋਏ ਸੀ

  • @baljeetsinghkamboj2769
    @baljeetsinghkamboj2769 16 วันที่ผ่านมา +4

    ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਿਹ ਜੀ

  • @gurmeetsingh-zb6vv
    @gurmeetsingh-zb6vv 16 วันที่ผ่านมา +4

    ਸਤਿਕਾਰ ਝੋਗ ਸਾਡੇ ਬਹੁਤ ਹੀ ਪਿਆਰੇ ਵੀਰ ਹਰਪਰੀਤ ਜੀ ਬਲੇਰ ਸਾਹਿਬ ਜੀ ਮੇ ਸੰਗਤ ਦੀ ਹਾਜਰ ਨਾਜਰ ਅਦਾਲਤ ਦੀਆ ਗੱਲਾ ਦੱਸਨ ਲੱਗਾ ਵਾ ਵੀਰ ਜੀ ਮੇ ਜਿਨੀ ਵੀ ਸੰਗਤ ਚਾਹੇ ਔ ਹਿਦੁ ਵੀਰ ਹੌਣ ਚਾਹੇ ਉਹ ਸਿੱਖ ਵੀਰ ਹੌ 92ਪਰਸੇਟ ਸੰਗਤ ਨੇ ਇਹੋ ਕਿਹਾ ਹੇ ਕਿ ਅਸੀ ਆਪਨੀ ਵੋਟ ਭਾਈ ਅਮਿਰਤਪਾਲ ਸਿੱਘ ਨੁ ਪਾਵਾ ਗੇ ਬਾਕੀ ਸਾਡੇ ਵੀਰਾ ਨੇ ਦੱਬੀ ਜਬਾਨ ਵਿੱਚ ਇਹ ਕਿਹਾ ਹੇ ਵੇਖਾ ਗੇ ਅਜੇ ਅਸੀ ਆਪਨੇ ਘਰ ਸਲਾਹ ਕਰਨੀ ਹੇ ਮੱਤਲੱਬ ਉਹਨਾ ਵੀਰਾ ਨੇ ਇਹ ਨਹੀ ਕਿਹਾ ਕੇ ਅਸੀ ਭਾਈ ਅਮਿਰਤਪਾਲ ਸਿੱਘ ਨੁ ਵੋਟ ਨਹੀ ਪਾਵਾ ਗੇ ਮੇਰੇ ਖਿਆਲ ਨਾਲ ਭਾਈ ਸਾਹਿਬ ਸਰਦਾਰ ਸਿਮਰਨ ਜੀਤ ਸਿੱਘ ਮਾਨ ਦੀ ਜਿੱਤ ਦਾ ਵੀ ਰਿਕਾਰਡ ਤੋੜ ਦੇਨ ਉਹ ਇਸ ਕਰਕੇ ਕਿ ਖਡੁਰ ਸਾਹਿਬ ਹਲਕੇ ਵਿੱਚ ਸਾਡਾ ਹਿਂਦੁ ਸਿੱਖਾ ਦਾ ਪਿਆਰ ਹੱਦੌ ਵੱਧ ਕੇ ਹੇ

  • @HarvinderSingh-nr6pn
    @HarvinderSingh-nr6pn 16 วันที่ผ่านมา +5

    ਸ਼ੁਕਰ ਦਾਤੀਆਂ ਤੇਰਾ ਸ਼ੁਕਰ ਦਾਤੀਆਂ

  • @Deep-py4gs
    @Deep-py4gs 16 วันที่ผ่านมา +3

    ਭਾਈ ਹਰਪ੍ਰੀਤ ਸਿੰਘ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ ਚੋਣ ਨਿਸਾ਼ਨ ਕਿਹੜਾ ਮਿਲਿਆ ਐ ਜੀ।

  • @paramjeetsingh247
    @paramjeetsingh247 16 วันที่ผ่านมา +2

    ਬਲੇਰ ਸਾਬ ਤੁਹਾਡਾ ਕਦ ਹੋਰ v ਉੱਚਾ ਹੋ ਗਿਆ ਕੌਮ ਦੀਆਂ ਨਜ਼ਰਾਂ ਚ❤

  • @butasingh4607
    @butasingh4607 15 วันที่ผ่านมา +1

    ਭਾਈ ਹਰਪਾਲ ਸਿੰਘ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਬਹੁਤ ਬਹੁਤ ਧੰਨਵਾਦ ਜੀ

  • @ginderkaur6274
    @ginderkaur6274 16 วันที่ผ่านมา +3

    Vaheguru ji meher krn Bhai Amrìtpal singh jitan

  • @user-by6zu5xx2e
    @user-by6zu5xx2e 16 วันที่ผ่านมา +3

    ਵਾਹਿਗੁਰੂ ਜੀ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @amandeepkaurdhillon4971
    @amandeepkaurdhillon4971 15 วันที่ผ่านมา +1

    ਭਾਈ ਹਰਪਾਲ ਸਿੰਘ ਜੀ ਬਲੇਰ ਜੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਮੇਹਰ ਕਰਿਉ ਭਾਈ ਸਾਹਿਬ ਤੇ 🙏🙏

  • @baaznagra-pn4gp
    @baaznagra-pn4gp 16 วันที่ผ่านมา +7

    Balkar Singh Nagra S, Harpal Singh Ji Tuhadi Garat He Tuhadi Bhot Badhi Jit Hay , Tuhau Bhot2 Badhian Zinda Baddddddddd

  • @amarjitsinghsingh7817
    @amarjitsinghsingh7817 16 วันที่ผ่านมา +4

    ਬਲੇਰ ਸਾਹਿਬ ਬਹੁਤ ਵਧੀਆ ਫ਼ੈਸਲਾ ਲਿਆ ਹੈ ਤੁਸੀ

  • @bhagwantsingh2037
    @bhagwantsingh2037 16 วันที่ผ่านมา +2

    ਮਖੂ ਸਾਹਿਬ ਜੀ ਜਿਸ ਤਰਾਂ ਤੁਸੀਂ ਮਿਹਨਤ ਕਰ,ਹੋ ਤੇ ਦਲੇਰ ਸਾਹਿਬ ਸਰਕਾਰੀ ਚਾਲਾਂ ਫੇਲ੍ਹ ਕਰ। ਰਹੇ ਨੇ।ਸਿਖ ਪੰਥ ਚੜਦੀ ਕਲਾ ਵਿੱਚ ਹੋਵੇਗਾ।ਹੁਣਜੋ ਡੁਪਲੀਕੇਟ ਅੰਮ੍ਰਿਤਪਾਲ ਖੜਾ ਹੋਇਆ ਉਸ ਬਾਰੇ ਵੀ ਦਬਕੇ ਪ੍ਰਚਾਰ ਕਰਨ ਦੀ ਜ਼ਰੂਰਤ ਹੈ ਜੀ

  • @pritpalsingh5150
    @pritpalsingh5150 16 วันที่ผ่านมา +7

    Bhai Amrit pal Singh ji jindabad

  • @user-dm6ct8im8o
    @user-dm6ct8im8o 16 วันที่ผ่านมา +6

    ਭਾਈ ਬਲੇਰ ਸਾਹਿਬ ਦੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਪ੍ਰਮਾਤਮਾ ਚੜਦੀ ਕਲਾ ਕਰੇ

  • @documentationcentre594
    @documentationcentre594 16 วันที่ผ่านมา +2

    ਬਲੇਰ ਸਾਹਿਬ ਅਸਲੀ ਜਿੱਤ ਤੁਹਾਡੀ ਹੈ ਬਿਨਾਂ ਵੋਟ ਦਿਲ ਜਿੱਤ ਲਏ ਤੁਸੀ

  • @amandeepkaurdhillon4971
    @amandeepkaurdhillon4971 15 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਪੱਕੀ ਹੈ 🙏🙏

  • @tajindersinghmaan5986
    @tajindersinghmaan5986 16 วันที่ผ่านมา +6

    ਐਸ ਵਾਰ ਸਿੱਖ ਕੋਮ ਇੱਕ ਹੋ ਗਈ ਸੱਚੀ ਬਹੁੱਤ ਖੁਸੀ ਹੁੰਦੀ ਦੇਖ ਕੇ 😅

  • @PritamSingh-wt7jx
    @PritamSingh-wt7jx 15 วันที่ผ่านมา

    ਸਰਦਾਰ ਹਰਪਾਲ ਸਿੰਘ ਬਲੇਰ ਈਮਾਨ ਦਾਰ, ਤਿਆਗੀ,ਦਲੇਰ ਤੇ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਹਨ ਜੀ

  • @harvindersingh7784
    @harvindersingh7784 16 วันที่ผ่านมา +3

    Blair sahib ji very thanks

  • @singhnarinder3736
    @singhnarinder3736 16 วันที่ผ่านมา +4

    Jinde ro veer harpal singh ji tuci hun mil ke jor labo bhai Amritpal singh ji nu jatanbaste🙏🙏👍👍

  • @gurlabsinghbrar2829
    @gurlabsinghbrar2829 16 วันที่ผ่านมา +5

    ਵਾਹਿਗੁਰੂ ਜੀ

  • @ujagarsingh2240
    @ujagarsingh2240 16 วันที่ผ่านมา +5

    Harpal singh Bsler zidabad

  • @balwinderkaur2
    @balwinderkaur2 16 วันที่ผ่านมา +5

    Congratulations. Bhai. Amritpall. Singh. Khalsa. ji. 🎉🎉🎉🎉🎉

  • @tejsingh8217
    @tejsingh8217 16 วันที่ผ่านมา +2

    ਸਲੂਟ ਭਾਈ ਬਲੇਅਰ ਸਾਹਬ ਨੂੰ

  • @GurmukhSingh-bc6mn
    @GurmukhSingh-bc6mn 16 วันที่ผ่านมา +2

    ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ ਤੇ ਹਰਪਾਲ ਸਿੰਘ ਜੀ ਦਾ

  • @balrajsingh8247
    @balrajsingh8247 16 วันที่ผ่านมา +2

    ਬਹੁਤ ਹੀ ਵਧੀਆ ਕੀਤਾ ਬਲੇਰ ਸਾਹਬ ਜੀ ਤੁਸੀਂ,,ਬਲੇਰ ਸਾਹਬ ਤੁਸੀਂ ਜਿੱਤ ਹੀ ਗਏ ਜੋ ਅੱਜ ਏ ਕੰਮ ਕਰਕੇ

  • @manjitdhillon9973
    @manjitdhillon9973 16 วันที่ผ่านมา +1

    ਜੇ ਤੁਹਾਡੇ ਵਰਗੀ ਸੋਚ ਸਾਰਿਆਂ ਸਿੱਖਾਂ ਦੀ ਹੋ ਜਾਵੇ ਤਾਂ ਅਸੀਂ ਹਰ ਮੈਦਾਨ ਫਤਿਹ ਕਰ ਸਕਦੇ ਹਾਂ 🙏

  • @user-br9xr3xf5f
    @user-br9xr3xf5f 16 วันที่ผ่านมา +4

    Harpal Singh Blaire jindabad ❤❤❤❤❤ world 🌎🌎🌎🌎🌎🌎🌎🌎🌎🌎 vich nam hoi gai❤❤❤❤❤❤❤❤❤

  • @SinghBh-mu8wv
    @SinghBh-mu8wv 16 วันที่ผ่านมา +1

    ਵੋਟ ਕਮਿਸ਼ਨ ਅੰਮ੍ਰਿਤ ਪਾਲ ਸਿੰਘ ਜੀ ਦਾ ਜੋ ਨਿਸ਼ਾਨ ਐਸਾ ਦੇਣ ਜੋ ਅਨਪੜ ਬਜ਼ੁਰਗ ਲੋਕਾਂ ਨੂੰ ਸਮਝਣ ਵਿਚ ਪਰੇਸ਼ਾਨੀ ਨਾ ਹੋਵੇ ਗੱਲ ਸੁਣ ਲਓ ਸਾਰੇ ਪੰਜਾਬ ਵਾਲੇ ਕਿਉਂ ਬਣਦੇ ਹੋ ਰੱਬ ਦੀ ਸਾਲੇ ਪੁੱਤ ਬਣ ਕੇ ਮਿੱਤਰੋ ਦਸ਼ਮੇਸ਼ ਪਿਤਾ ਜੀ ਨੇ ਸਹੀ ਕਿਹਾ ਤੇਰੇ ਉੱਪਰ ਗੱਲ ਢੁੱਕਦੀ ਭਗਵੰਤ ਮਾਨ ਮਿਤ ਨਹੀਂ ਜੇ ਪੰਥ ਨਾਲ ਮੱਥਾ ਲਾਏਗਾ ਬਾਦਲ ਦਲ ਵਾਂਗੂੰ ਭਰਿਸਟਿਆ ਜਾਏਗਾ

  • @BaljinderSingh-jx9nt
    @BaljinderSingh-jx9nt 16 วันที่ผ่านมา +3

    Bhai Amritpal Singh Khalsa jindabad sardar Harpal Singh Blair jindabad ❤❤❤

  • @ManjitSingh-dv5xg
    @ManjitSingh-dv5xg 16 วันที่ผ่านมา +2

    ਅਗਰ ਇਕੋ ਨਾਮ ਦੇ ਇੱਕ ਤੋਂ ਵੱਧ ਉਮੀਦਵਾਰ ਹੋਣ ਤਾਂ ਵੋਟਰ ਨੇ ਚੋਣ ਨਿਸ਼ਾਨ ਨੂੰ ਦੇਖ ਕੇ ਵੋਟ ਪਾਉਣੀ ਹੁੰਦੀ ਹੈ ਇਸ ਲਈ ਚੋਣ ਨਿਸ਼ਾਨ ਦੀ ਫੋਟੋ ਵਾਲਾ ਪਰਚਾਰ ਜ਼ਯਾਦਾ ਤੋਂ ਜ਼ਯਾਦਾ ਕਰਨਾ ਚਾਹੀਦਾ ਹੈ ਇਹ ਹੈ ਇਸ ਦੀ ਕਾਟ

  • @manjitsingh-lb2nb
    @manjitsingh-lb2nb 16 วันที่ผ่านมา +5

    ਆਪ ਨੇ ਹੀ ਖ਼ੜਾ ਕੀਤਾ ਹੈ ਆਮ ਆਦਮੀ ਦਾ ਵਰਕਰ

  • @mahakrajsingh2974
    @mahakrajsingh2974 16 วันที่ผ่านมา +1

    ਸਰਦਾਰ ਹਰਪਾਲ ਸਿੰਘ ਜੀ ਤੁਸੀਂ ਬਹੁਤ ਵੱਡਾ ਦਿਲ ਦਿਖਾਇਆ ਹੈ , ਤੁਹਾਡਾ ਬਹੁਤ ਬਹੁਤ ਧੰਨਵਾਦ ।

  • @sukhjindersingh3605
    @sukhjindersingh3605 16 วันที่ผ่านมา +2

    ਸਰਦਾਰ ਹਰਪਾਲ ਸਿੰਘ ਜੀ ਬਲੈਰ ਜਿੰਦਾਬਾਦ

  • @gurpinderdhillon4021
    @gurpinderdhillon4021 16 วันที่ผ่านมา +3

    Bhai Amritpal Singh ji Punjab da anmol hera hia

  • @DalwinderSingh-pc9vr
    @DalwinderSingh-pc9vr 16 วันที่ผ่านมา +7

    Very good veer ji

  • @sukhchainsingh9549
    @sukhchainsingh9549 16 วันที่ผ่านมา +6

    Makhu sab tusi waheguru di kirpa sadka bahut vadia patrkari karde ho waheguru tuhanu chardikala vich rakhe❤❤❤

  • @HarpreetKaur-yd4gb
    @HarpreetKaur-yd4gb 15 วันที่ผ่านมา

    ਅਣਖ ਪੰਜਾਬੀਆਂ ਦੀ ਜਾਣ ਹੈ ਹਲੇ ਜਿਉਂਦੀ ਹੈ ਸਾਰੇ ਇਕੋ ਜਿਹੇ ਨੀ ਹੁੰਦੇ ਸਾਰੇ ਅਣਖੀ ਯੋਧੇ ਜਿੰਦਾਬਾਦ ਖੱਡੂਰ ਸਾਹਿਬ ਵਾਲਿਓ ਮਾਨ ਹੈ ਥੋਡੇ ਤੇ ਜਿਤੋਨਾ ਤੁਸੀ ਪੰਥ ਨੂੰ 🙏🙏🙏🙏❤️❤️❤️❤️❤️

  • @balwindersinghsidhu5426
    @balwindersinghsidhu5426 16 วันที่ผ่านมา +6

    Waheguru ji

  • @KaramjitSingh-ni1qu
    @KaramjitSingh-ni1qu 15 วันที่ผ่านมา +2

    ਦਿਲ ਹੀ ਜਿਤ ਲਿਆ ਬਾਈਁ ਨੇ

  • @harbanssingh7797
    @harbanssingh7797 16 วันที่ผ่านมา +12

    ਬਹੁਤ ਵਧੀਆ ਜੀ

  • @TeerathSingh-bw8yk
    @TeerathSingh-bw8yk 15 วันที่ผ่านมา

    ਭਾਈ ਹਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸਲੂਟ ਹੈ ਜੀ ਤੁਹਾਨੂੰ

  • @balwinderkaur2
    @balwinderkaur2 16 วันที่ผ่านมา +5

    Very nice. Veer. ji

  • @harjot__singh4348
    @harjot__singh4348 16 วันที่ผ่านมา +3

    Siromani akali dal Amritsar zindabad

  • @baldevsingh8619
    @baldevsingh8619 15 วันที่ผ่านมา +1

    ਭਾਈ ਬਲੇਰ ਸਾਹਿਬ ਸਲੂਟ ਹੈ ਜੀ ਤੁਹਾਨੂੰ

  • @GurjeetsinghSingh-hq4cc
    @GurjeetsinghSingh-hq4cc 15 วันที่ผ่านมา

    ਆਪ ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਨੇ ਸਮੱਤ ਦਾ ਤੁਹਾਨੂੰ ਬਹੁਤ ਬਖਸ਼ੀ ਹੋਈ ਹੈ। ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਣ ਤੁਸੀਂ ਅੱਜ ਵੀ ਐਮਪੀ ਹੋ ਕੱਲ ਵੀ ਐਮਪੀ ਸੀ ਐਮਪੀ ਰਹੋਗੇ

  • @RanjitSingh-zr6eo
    @RanjitSingh-zr6eo 16 วันที่ผ่านมา +1

    ਕੱਲ ਕੁੱਝ ਵਿਕਾਊ ਮੀਡੀਆ ਸਰਦਾਰ ਬਲੇਰ ਸਾਹਿਬ ਪ੍ਰਤੀ ਗਲਤ ਫਹਿਮੀਆਂ ਪੈਦਾ ਕਰ ਰਹੇ ਸਨ ਪਰ ਹਰ ਜਾਗਦਾ ਸਿੱਖ ਚੰਗੀ ਤਰਾਂ ਸਮਝਦਾ ਇਨ੍ਹਾਂ ਦੀਆਂ ਚਾਲਾਂ ਨੂੰ

  • @PargatSingh-dl5me
    @PargatSingh-dl5me 15 วันที่ผ่านมา

    ਇਹ ਆ ਅਸਲ ਚ ਮਾਝੇ ਦਾ ਅਕਾਲੀ ਜਰਨੈਲ 🙏❤ 🙏
    ਸਰਦਾਰ ਹਰਪਾਲ ਸਿੰਘ ਬਲੇਰ ❤

  • @BalkarSingh-dc1oq
    @BalkarSingh-dc1oq 16 วันที่ผ่านมา +19

    ਸਿਮਰਨ ਜੀਤ ਮਾਨ ਜਿੰਦਾ ਬਾਦ ਬਲਟੋਆ ਮਸੰਦ ਹੈ

  • @Pargatsarao936
    @Pargatsarao936 15 วันที่ผ่านมา

    ਭਾਈ ਹਰਪਾਲ ਸਿੰਘ ਜੀ ਤੁਸੀਂ ਸਿੱਖਾਂ ਦੇ ਦਿਲ ਜਿੱਤ ਲਏ ਭਾਈ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਤੁਸੀਂ ਜਿੱਤੇ ਹੋ ਭਾਈ ਸਾਹਿਬ ਦਾ ਸਾਥ ਦੇਕੇ🙏🙏

  • @GurpreetSingh-ns1ik
    @GurpreetSingh-ns1ik 16 วันที่ผ่านมา +6

    Bhiai saab ik nakli amritpal khara hoea app party ne khara kita ode bare loka nu daso

  • @dhattsaab-911
    @dhattsaab-911 16 วันที่ผ่านมา +4

    Sarkar dangar party hai eh Bhai Amrit pal Singh toh darday . Bhai sahab jindabad.akali dal Maan jindabad.

  • @user-br9xr3xf5f
    @user-br9xr3xf5f 16 วันที่ผ่านมา +3

    Harpal Singh Blaire jindabad jindabad jindabad jindabad jindabad jindabad jindabad jindabad deep sidhu jidabad ❤❤❤❤❤❤❤❤❤❤❤❤❤❤❤

  • @jagdevsingh9955
    @jagdevsingh9955 15 วันที่ผ่านมา +1

    ਬਹੁਤ ਚੰਗਾ ਲਗਾ ਮਖੂ ਸਾਹਿਬ