ਵਲਟੋਹਾ ਨੇ ਕਰਤਾ ਚੈਲੰਜ, ਛੱਡਣਗੇ ਸੀਟ, ਰੱਖੀ ਸ਼ਰਤ..!, ਅੰਮ੍ਰਿਤਪਾਲ ਦੇ ਪਰਿਵਾਰ ਨੇ ਵੀ ਕਬੂਲਿਆ ਚੈਲੰਜ |Bolda Punjab

แชร์
ฝัง
  • เผยแพร่เมื่อ 2 พ.ค. 2024
  • ਵਲਟੋਹਾ ਨੇ ਕਰਤਾ ਚੈਲੰਜ, ਛੱਡਣਗੇ ਸੀਟ, ਰੱਖੀ ਸ਼ਰਤ..!, ਅੰਮ੍ਰਿਤਪਾਲ ਦੇ ਪਰਿਵਾਰ ਨੇ ਵੀ ਕਬੂਲਿਆ ਚੈਲੰਜ |Bolda Punjab
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    TH-cam - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.com/store/apps/de...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #boldapunjab #amritpalsingh #valtoha #ChardiklaTimeTv #Chardikla #Charhdikala #Chardiklatimetvlive

ความคิดเห็น • 459

  • @Shamsher-qv1mv
    @Shamsher-qv1mv 28 วันที่ผ่านมา +60

    ਭਾਈ ਅੰਮ੍ਰਿਤਾਲ ਸਿੰਘ ਹੀ ਜਿੱਤੇਗਾ

  • @gurmeetsinghgurmeetsingh2599
    @gurmeetsinghgurmeetsingh2599 28 วันที่ผ่านมา +35

    ਕੋਈ ਡੀਬੇਟ ਕਰਨ ਦੀ ਲੋੜ ਨਹੀਂ ਭਾਈ ਅਮਿੑਤਪਾਲ ਸਿੰਘ ਦੇ ਪਰਿਵਾਰ ਨੂੰ। ਖੁਲੇ ਮੈਦਾਨ ਵਿੱਚ ਨਿਤਰੋ।

  • @santokhsingh-ss6hl
    @santokhsingh-ss6hl 28 วันที่ผ่านมา +33

    ਮੋਕ ਲਾਤੀ ਸੇਰ ਨਾਲੇ ਸੇ ਪਿਜਰੇ ਵਿੱਚ ਬੰਦ ਹੈ ਨਾਲੇ ਗਰਜਿਆ ਨਹੀਂ😂😂

  • @MandeepKaur-vy7cb
    @MandeepKaur-vy7cb 28 วันที่ผ่านมา +46

    ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾਇਆ ਹੈ ਤੁਸੀਂ ਬਾਦਲ ਦਲੀਏ ਨੇ ਹੁਣ ਪ੍ਰੀਤ ਸੈਣੀ ਨੂੰ ਸ਼ਹੀਦ ਕਰਵਾਇਆ ਹੈ ਉਹ ਇਹਨਾਂ ਦੇ ਖਿਲਾਫ ਬੌਲਦਾਂ ਸੀ ਜਿਹੜਾ ਕੋਈ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਇਹਨਾਂ ਦੇ ਖਿਲਾਫ ਬੌਲਦਾਂ ਹੈ ਇਹ ਬਾਦਲ ਦਲੀਏ ਉਹਨਾਂ ਨੂੰ ਸਟੇਟ ਨਾਲ ਮਿਲ ਕੇ ਮਰਵਾ ਰਹੇ ਹੈਂ ਇਹਨਾਂ ਗਦਾਰਾਂ ਨੂੰ ਸਿਰਫ ਕੁਰਸੀ ਹਥਿਆਉਣ ਲਈ ਕੁੱਝ ਵੀ ਕਰਨਾ ਪੈ ਜਾਵੇ

    • @punjabsingh2797
      @punjabsingh2797 28 วันที่ผ่านมา +5

      ਬਿਲਕੁਲ ਸਹੀ ਆ

    • @KuldeepSingh-wr7pe
      @KuldeepSingh-wr7pe 28 วันที่ผ่านมา +3

      ਸੁੱਖਾ ਗੱਪੀ ਪੰਥਕ ਨਹੀਂ ਕੁਰਸੀ ਪਾਰਟੀ ਉਹਨਾਂ ਨੂੰ ਹੋਰ ਕੋਈ ਵੀ ਮਤਲਵ ਨਹੀਂ

  • @rajmand1588
    @rajmand1588 28 วันที่ผ่านมา +22

    ਜਿਹੜੇ ਆਪਣੇ ਪਿਉ ਦਾ ਉਹ ਵਲਟੋਹਾ ਨੂੰ ਵੋਟਾਂ ਨਾ ਕਿਉਂ ਪਾਉਣ ਗੇ ਸ਼ੇਰ ਅਜੇ ਪਿੰਜਰੇ ਬਾਰ ਨਹੀਂ ਆਇਆ ਤੇ ਵਿਰਸਾ ਪਹਿਲਾਂ ਹੀ ਮੋਕ ਮਾਰੀ ਜਾਂਦਾ ਵੇਖੋ ਵੇਖੋ ਭਾਈ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ

  • @pritammanshahia3030
    @pritammanshahia3030 28 วันที่ผ่านมา +69

    ਵਿਰਸਾ ਸਿੰਘ ਵਲਟੋਹਾ ਤਾਂ ਇਹ‌ ਚਾਹੀਦਾ ਭਾਈ ਅੰਮਿਰਤਪਾਲ‌ ਸੀਟ ਛੱਡ ਦੇਵੇ ਮੈਨੂੰ ਕੁਰਸੀ ਮਿਲ ਜਾਵੇ ਆਪਣੀ ਕੁਰਸੀ ਖ਼ਾਤਰ ਭੌਂਕੀ ਜਾਨਾ

  • @nirmalsinghsidhu3098
    @nirmalsinghsidhu3098 28 วันที่ผ่านมา +79

    ਵਧੀਆ ਹੋਵੇਗਾ ਕਿ ਇੱਥੋਂ ਵਲਟੋਹਾ ਨੂੰ ਹਟਾ ਲਿਆ ਜਾਵੇ

    • @SinghBh-mu8wv
      @SinghBh-mu8wv 28 วันที่ผ่านมา +6

      ਚਿੜੀਆਂ ਜੇਲਾਂ ਦੀ ਗੱਲ ਕਰਦਾ ਇਹ ਤੇ ਸਹੁਰੇ ਘਰ ਜਵਾਈ ਜਾਂਦੇ ਸੀ ਪੰਜਾਬ ਨੂੰ ਬਹੁਤ ਪਾਗਲ ਬਣਾਇਆ ਹੁਣ ਨਹੀਂ ਬਣਦੇ ਦਲਿਆ ਹੁਣ ਨਹੀਂ ਤੂੰ ਚੈਲੰਜ ਕਰ ਪੰਜਾਬੀਆਂ ਨੂੰ ਪੰਥਕ ਧਿਰਾਂ ਨੂੰ ਮੰਨ ਜਾਂਗੇ ਤੈਨੂੰ ਨਾਲੇ ਤੇਰੇ ਸੁੱਖੇ ਨੂੰ

  • @GurmeetSingh-yz3jt
    @GurmeetSingh-yz3jt 28 วันที่ผ่านมา +14

    ਪਰਵਾਰ ਨੂੰ ਨਹੀਂ ਆਉਣਾ ਚਾਹੀਦਾ ਕਿਸੇ ਵੀ
    Dibet ਵਿੱਚ।ਸੰਗਤ ਆਪੇ ਫੈਸਲਾ ਦੇਵੇਗੀ

  • @deepabindra
    @deepabindra 28 วันที่ผ่านมา +63

    ਸੰਗਤ ਜੀ ਜੀਦਾ ਸਿੱਧੂ mosse wala ਨੂੰ ਮਾਨਸਾ ਵਾਲੇ ਜਿੱਤਾਂ ਦਿੰਦੇ ਤਾਂ ਅੱਜ ਰੋਂਦੇ ਨਾ ਹੁਣ ਖੰਡੂਰ ਸਾਹਿਬ ਵਾਲਿਆਂ ਦੀ ਵਾਰੀ aaa ਤੁਸੀਂ ਅੰਮ੍ਰਿਤਪਾਲ ਵੀਰ ਨਾਲ ਖੜ੍ਹੇ ਰਹਿ ਕੇ ਜਿੱਤਾਂ ਦਿਉ

  • @SurjitSingh-xd5sk
    @SurjitSingh-xd5sk 28 วันที่ผ่านมา +58

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

    • @RajinderSingh-lv5wk
      @RajinderSingh-lv5wk 27 วันที่ผ่านมา +1

      ਵਲਟੋਏ ਮੁਰਦਾ ਬਾਦ

  • @dalersingh5082
    @dalersingh5082 28 วันที่ผ่านมา +14

    ਬਿਨਾਂ ਸ਼ਰਤ , ਅਕਾਲੀ ਦਲ ਨੂੰ ਚਾਹੀਦਾ ਹੈ ਕਿ ਅੰਮ੍ਰਿਤ ਪਾਲ ਸਿੰਘ ਜੀ ਦਾ ਸਾਥ ਦੇਣ।।

  • @AvtarSingh-vp8pk
    @AvtarSingh-vp8pk 28 วันที่ผ่านมา +18

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ - ਜ਼ਿੰਦਾਬਾਦ - ਜ਼ਿੰਦਾਬਾਦ ।

  • @Shamsher-qv1mv
    @Shamsher-qv1mv 28 วันที่ผ่านมา +62

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @AngrejSinghBajwa-cl9nw
      @AngrejSinghBajwa-cl9nw 27 วันที่ผ่านมา

      Vltoha sab je tusi dbet karni ta Amritpal Singh nal kareo tuhad vrodi Amritpal Singh he na ke uhna de ma bap

    • @SantokhcheemaCheema6462
      @SantokhcheemaCheema6462 23 วันที่ผ่านมา

      🎉

  • @MehakpreetSingh-pk3jd
    @MehakpreetSingh-pk3jd 28 วันที่ผ่านมา +31

    ਆ,ਨਾਰੇ ਲਾਓਣ ਵਾਲੀਆਂ ਭੇਡਾਂ ਨੁੰ ਸ਼ਰਮ ਨਹੀਂ ਆਉਂਦੀ ਭਾਈ ਅਮ੍ਰਿਤਪਾਲ ਸਿੰਘ ਜੀ ਜਿਤਣ ਗੇ

  • @user-lc7xq1nn8v
    @user-lc7xq1nn8v 28 วันที่ผ่านมา +33

    ਚਾਰ ਜੂਨ ਨੂੰ ਕੱਟੀ ਕੱਟਾ ਆਪੇ ਬਾਹਰ ਜਾਣਾ ਡੁਬੇਟ ਦੀ ਲੋੜ ਨਹੀਂ ਕਿਉਂ ਬੇਵਜ੍ਹਾ ਟੱਟੀਆਂ ਫਿਰੀ ਜਾਨਾ

  • @sukhroopsinghbrar36
    @sukhroopsinghbrar36 28 วันที่ผ่านมา +42

    ਸੱਦੇ ਦੀ ਲੋੜ ਨੀ ਅਸੀ ਪਹਿਲਾ ਤੁਹਾਡੇ ਨਾਲ ਰਹੇ ਤੇ ਚੰਗੀ ਤਰ੍ਹਾਂ ਜਾਣ ਦੇ ਐ ਤੁਸੀਂ ਲਾਲਚੀ ਬੰਦੇ ਸਾਡੇ ਵੇਖੇ ਤੇ ਪਰਖੇ ਹੈ ਅਸੀਂ ਵਾਹਿਗੁਰੂ ਜੀ ਵਾਹਿਗੁਰੂ

  • @Sonughoman-jq4bt
    @Sonughoman-jq4bt 28 วันที่ผ่านมา +54

    ਗਦਾਰ ਤੇਨੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਮੇਲਗੇ ਵਿਰਸਾ ਗਦਾਰ ਗਦਾਰ

  • @Khalsa-kf3wt
    @Khalsa-kf3wt 28 วันที่ผ่านมา +37

    ਵਲਟੋਹਾ ਤਾ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋ ਬਾਹਰ ਆਇਆ ਝੂਠਾ ਬੰਦਾ ਅਜੇ ਵੀ ਆਪਣਾ ਪੱਖ ਮਜ਼ਬੂਤ ਸਮਝ ਰਿਹਾ

  • @gurmeetsidhu6204
    @gurmeetsidhu6204 28 วันที่ผ่านมา +33

    ਡਿਵੇਟ ਤਾਂ ਵਲਟੋਹੇ ਨਾਲ ਭਾਈ ਅੰਮਿ੍ਤਪਾਲ ਸਿੰਘ ਜੀ ਵੀ ਕਰਨਗੇ

  • @JaswantSingh-uu5us
    @JaswantSingh-uu5us 28 วันที่ผ่านมา +41

    ਵਲਟੋਹਾ ਸਾਹਿਬ ਦਾ ਬਾਕੀ ਸੀਟਾ ਤੇ ਵੀ ਅਸਰ ਪਵੇਗਾ ਪੰਜਾਬ ਵਿੱਚ

  • @veerethekedar4283
    @veerethekedar4283 28 วันที่ผ่านมา +18

    ਬਲਟੋਹਾ ਤਾ ਸ਼ੁਰੂ ਗਦਾਰ ਆ

  • @MandeepKaur-vy7cb
    @MandeepKaur-vy7cb 28 วันที่ผ่านมา +16

    ਇਹ ਆਰ ਐਸ ਐਸ ਦੇ ਦਗੜਦੱਲੇ ਹੈ ਇਹਨਾਂ ਗਦਾਰਾਂ ਨੇ ਹਮੇਸ਼ਾਂ ਕੁਰਸੀ ਹਥਿਆਉਣ ਲਈ ਆਪਣਿਆਂ ਦੀ ਪਿੱਠ ਤੇ ਛੁਰਾ ਚਲਾਇਆ ਹੈ ਆਰ ਐਸ ਐਸ ਦੀ ਨਿੱਕਰ ਪਾਈ ਹੋਈ ਹੈ ਇਹਨਾਂ ਗਦਾਰਾਂ ਨੇ ਪਹਿਲਾਂ ਇਹਨਾਂ ਨੇ ਆਰ ਐਸ ਐਸ ਦੇ ਇਸ਼ਾਰੇ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੁੱਧ ਬੀਬੀ ਜਗੀਰ ਕੌਰ ਨੂੰ ਖੜਾਂ ਕੀਤਾ ਸੀ ਅੱਜ ਵੀ ਦਿੱਲੀ ਦੇ ਇਸ਼ਾਰੇ ਤੇ ਭਾਈ ਅੰਮਿਰਤਪਾਲ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹਨਾਂ ਗਦਾਰਾਂ ਨੇ ਆਪਣਿਆਂ ਦੇ ਖਿਲਾਫ ਹੀ ਭੁਗਤਣਾ ਹੈ ਭਾਵੇਂ ਕੋਈ ਪੰਥ ਦੀ ਖ਼ਾਤਰ ਦੋ ਦਿਨ ਜੇਲ੍ਹ ਗਿਆ ਹੋਵੇ ਉਹ ਬੰਦੀ ਸਿੰਘ ਹੀ ਮੰਨਿਆ ਜਾਂਦਾ ਹੈ ਭਾਈ ਅਮਿਰਤਪਾਲ ਸਿੰਘ ਵੀ ਕੌਮ ਤੇ ਪੰਥ ਲਈ ਜੇਲ੍ਹ ਵਿੱਚ ਗਿਆ ਹੈ ਉਹ ਬੰਦੀ ਸਿੰਘ ਹੀ ਹੈ ਭਾਵੇਂ ਕੋਈ ਸਾਲ ਜੇਲ੍ਹ ਕੱਟੀ ਹੈ ਭਾਵੇਂ ਛੇ ਮਹੀਨੇ ਕੱਟੀ ਹੋਵੇ ਇਹਨਾਂ ਬਾਦਲਾ ਨੇ ਕਿਹੜੀ ਜੇਲ ਕੱਟੀ ਹੈ ਇਹਨਾਂ ਨੇ ਐਸ਼ ਪ੍ਰਸਤੀ ਕੀਤੀ ਹੈ ਇੱਕ ਨਾਂ ਦਿੱਤਾ ਗਿਆ ਹੈ ਜੇਲ੍ਹ ਦਾਂ ਇਹ ਇੰਦਰਾਂ ਗਾਂਧੀ ਦੇ ਹੱਥ ਠੋਕੇ ਰਹੇ ਅੰਦਰ ਖਾਤੇ ਚਿੱਠੀਆਂ ਲਿਖ ਕੇ ਭੇਜਦੇ ਰਹੇ ਸੰਤਾਂ ਨੂੰ ਸ਼ਹੀਦ ਕਰਵਾਉਣ ਲਈ ਬੀਜੇਪੀ ਆਰ ਐਸ ਐਸ ਦੇ ਦਗੜਦੱਲੇ ਹੈ ਇਹ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਸਰਕਾਰ ਚਲਾਉਂਦੇ ਰਹੇ ਹੈਂ ਇਲਜ਼ਾਮ ਝੂਠੇ ਕਿਸੇ ਹੋਰ ਉੱਤੇ ਲਗਾਉਂਦੇ ਹੈਂ

    • @KuldeepSingh-wr7pe
      @KuldeepSingh-wr7pe 28 วันที่ผ่านมา +1

      ਬਿਲਕੁਲ ਸਹੀ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਵਿੱਚ ਕਾਂਗਰਸ ਨਾਲੋਂ ਜ਼ਿਆਦਾ ਇਹਨਾਂ ਦਾ ਹੱਥ ਹੈ ਭਿਡਰਾਵਾਲੇ ਨੂੰ ਮਰਵਾਉਣ ਕੇ ਗੋਲਕ ਸਬਾਲਣ ਦਾ ਹੱਥ ਹੈ

  • @harjinderbajak4930
    @harjinderbajak4930 28 วันที่ผ่านมา +7

    ਅਮ੍ਰਿਤ ਪਾਲ ਜਿੰਦਾ ਬਾਦ ਖਡੂਰ ਸਾਹਿਬ ਵਾਲਿਓਅਮ੍ਰਿਤ ਪਾਲ ਨੂੰ ਜਿਤਾ ਦਿਓ ਸਾਡਾ ਹਲਕਾ ਹਲਕਾ ਹੋਰ ਹੈ ਪਰ ਅਸੀ ਵੀ ਮਦਦ ਕਰਾਂਗੇ

  • @SinghBh-mu8wv
    @SinghBh-mu8wv 28 วันที่ผ่านมา +27

    ਦਲਪੁਣਾ ਚਮਚਾ ਗਿਰੀ ਦੂਜਿਆਂ ਨੂੰ ਕਿੱਦਾਂ ਥੱਲੇ ਲਾਉਣਾ ਇਹੀ ਕੁਝ ਤਾਂ ਸਿੱਖਿਆ ਤੁਸੀਂ ਹਨੇਰੇ ਬਾਦਲ ਦੀ ਸਿਆਸਤ ਚੋਂ ਐਗਜਾਮਪਲ ਖਲੜਾ ਜੀ ਦੀ ਧਰਮ ਪਤਨੀ ਨੂੰ ਵੀ ਨੜੀ ਮਾਰ ਤੋਂ ਥੱਲੇ ਲਵਾਇਆ ਦਲਿਓ ਪੰਥ ਪੰਜਾਬ ਤੇ ਤੁਹਾਨੂੰ ਕਦੇ ਤਰਸ ਨਹੀਂ ਆਇਆ ਖੰਡੂਰ ਸਾਹਿਬ ਵਾਲਿਓ ਇਸ ਦਾ ਘਮੰਡ ਤੋੜਿਓ ਕੀ ਮਾੜਾ ਕੀਤਾ ਸੀ ਖਾਲੜਾ ਜੀ ਨੇ ਦਾਗ ਧੋਲੋ ਪੰਥ ਦੇ ਹੋਲੋ

  • @sarajjaitu4900
    @sarajjaitu4900 28 วันที่ผ่านมา +12

    ਵਿਰਸਾ ਸਿੰਘ ਵਲਟੋਹਾ ਨੂੰ ਕਿੱਨਾ ਕੁ ਸਿੱਖਾਂ ਦਾ ਦਰਦ ਰੱਖਦੇ ਨੇ ਇਹ ਲੋਕਾਂ ਨੇ ਦੇਖ ਲਿਆ ਸਿਰਫ ਤਾਂ ਸਿਰਫ ਆਪਣੀ ਕੁਰਸੀ ਚਾਹੀਦੀ

  • @AvtarSingh-ox4lg
    @AvtarSingh-ox4lg 28 วันที่ผ่านมา +9

    ਇਹਨਾਂ ਨੇ ਪਹਿਲਾਂ ਵੀ ਆਰ ਐਸ ਐਸ ਬੀ ਜੇਪੀ ਵਾਲਿਆਂ ਦਾ ਸਾਥ ਦਿੱਤਾ ,ਬੀਬੀ ਪਰਮਜੀਤ ਕੌਰ ਖਾਲੜਾ ਜੀ ਕਦੇ ਨਾਂ ਹਾਰਦੇ ਅਗਰ ਬੀਬੀ ਜਗੀਰ ਕੌਰ ਮੁਕਾਬਲੇ ਵਿੱਚ ਨਾਂ ਖੜਦੀ

  • @harjindergrewal1594
    @harjindergrewal1594 28 วันที่ผ่านมา +8

    ਜੈਕਾਰਿਆਂ ਵਾਲੀ ਕਿਹੜੀ ਗੱਲ ਆ

  • @RanjitSingh-ih1cb
    @RanjitSingh-ih1cb 28 วันที่ผ่านมา +6

    ਤੁਹਾਡਾ ਪੱਖ ਕਮਜ਼ੋਰ ਹੈ ਕਿਹੜਾ ਨਹੀਂ ਸਰਕਾਰਾਂ ਤੁਸੀਂ ਭੋਗੀਆਂ ਬੇਅਦਬੀਆਂ ਤੁਸੀਂ ਤੁਹਾਡੇ ਆਕਿਆਂ ਆਕਿਆਂ ਨੇ ਕਰਵਾਈਆਂ ਸਿੱਖਾਂ ਦੇ ਗੋਲੀਆਂ ਚਲਵਾਈਆਂ 328 ਸਰੂਪ ਚੋਰੀ ਕਰਵਾਏ ਤੂੰ ਉਹਨਾਂ ਨਾਲ ਹਿੱਸਾ ਨਹੀਂ ਸੀ ਤੂੰ ਉਥੇ ਉਹਨਾਂ ਨਾਲ ਡਿਬੇਟ ਕਰ ਇਹਨਾਂ ਵਿਚਾਰੇ ਮੁਸੀਬਤ ਦੇਆਂ ਮਾਰਿਆਂ ਨਾਲ ਤੂੰ ਕੀ ਡਿਬੇਟ ਕਰਨੀ ਹੈ ਜਿਨਾਂ ਦਾ ਬੱਚਾ ਨਵਾਂ ਵਿਆਹ ਹੋਇਆ ਤੇ ਅੰਦਰ ਉਥੇ ਬੈਠਾ ਨਾ ਕੋਈ ਕਸੂਰ ਉਹਦਾ ਉਹ ਇੱਥੇ ਐਵੇਂ ਰੌਲਾ ਪਾਇਆ

  • @labhbrar5385
    @labhbrar5385 28 วันที่ผ่านมา +5

    ਵਲਟੋਹਾ ਦੀ ਟਿਕਟ ਵਾਪਿਸ ਲੈਕੇ ਅਕਾਲੀ ਦਲ ਅਗਲੇ ਸਮੇਂ ਵਿੱਚ ਬਹੁਤ ਸੀਟਾਂ ਲੈ ਜਾਵੇ ਗਾ

  • @SallaSingh-nz6dw
    @SallaSingh-nz6dw 28 วันที่ผ่านมา +7

    ਕਾਲੀ ‌ ‌‌ਦਲ। ਦਿਆ। ਜ਼ਮਾਨਤ। ‌ਜਬਤ। 13। ਸਿਟਾ। ਤੇ। ਜ਼ਬਤ। ਹੋ। ਗੁਰੀ। ਵਿਰਸਾ। ਚਵਲ। ਚਾਵਲਾ। ਮਾਰਦਾ

  • @armaansinghsidhu3796
    @armaansinghsidhu3796 28 วันที่ผ่านมา +26

    ਵਲਟੋਹਾ ਜੀ ਨੂੰ ਕਹੋ ਕਿਤੁਹਾਨੂੰ ਸੀਟ ਛੱਡਣ ਲਈ ਕੋਈ ਨਹੀ ਕਹਿੰਦਾ ਤੁਸੀ ਇਹ ਸੀਟ ਜਿੱਤ ਕੇ ਦਿਖਾਓ ਬੋਲਣਾ ਬੰਦ ਕਰੋ ਕੁੱਝ ਕਰ ਕੇ ਦਿਖਾਓ ਵਲਟੋਹਾ ਜੀ ਨੂੰ ਪਤਾ ਲੱਗ ਜਾਅੁ ਲੋਕ ਸੱਭ ਕੁੱਝ ਜਾਣਦੇ ਨੇ ਵੋਟਾ ਹੀ ਦੱਸ ਦੇਣਗੀਆਂਕੋਣ ਕਿੰਨੇ ਪਾਣੀ ਚ ਹੈ

    • @salwindersingh6106
      @salwindersingh6106 27 วันที่ผ่านมา +1

      ਕੋਈ ਲੋੜ ਨਹੀਂ ਡਿਬੇਟ ਕਰਨ ਦੀ

    • @salwindersingh6106
      @salwindersingh6106 27 วันที่ผ่านมา

      ਆਸੀ ਚੋਣ ਲੜ ਕੇ ਅਮ੍ਰਿਤ ਪਾਲ ਨੂੰ ਜਿਤਾਵਾਂਗਾ

  • @SinghBh-mu8wv
    @SinghBh-mu8wv 28 วันที่ผ่านมา +14

    ਸੁੱਖਾ ਚੰਦੂ ਜਗੀਰੋ ਆਂਟੀ ਇਹਨਾਂ ਨੂੰ ਵੀ ਨਾਲ ਲਿਆਈ ਹਰਿਮੰਦਰ ਸਾਹਿਬ ਵਿੱਚ ਫੀਮਾ ਖਾਂਦੇ ਹੋਣ ਧੀਆਂ ਭੈਣਾਂ ਦਾ ਸ਼ੋਸ਼ਣ ਕਰਦੇ ਹੋਣ ਸੋਨੇ ਦੇ ਕਲਸ ਚੱਕ ਕੇ ਵੇਚਦੇ ਹੋਣ ਜੂਠ ਦੇ ਘਟਾਲੇ 267 ਸਰੂਪ ਮਹਾਰਾਜ ਜੀ ਦੇ 84 ਵੇਲੇ ਹੱਥ ਖੜੇ ਕਰਕੇ ਬਾਹਰ ਆਏ ਹੋਣ ਮਹਾਰਾਜ ਜੀ ਦੇ ਸਰੂਪ ਗਲੀਆਂ ਦੇ ਵਿੱਚ ਤੂੰਬਾ ਤੁੰਬਾ ਕਰਕੇ ਖਲਾਰੇ ਹੋਣ ਹਲੇ ਵੀ ਇਹ ਦੱਲੇ ਪਿਆਰੇ ਹੋਣ ਸਰਸੇ ਵਾਲੇ ਨੂੰ ਜਵਾਈ ਬਣਾਇਆ ਹੋਵੇ ਪੰਜਾਬ ਪੰਥ ਨੂੰ ਥੱਲੇ ਲਾਇਆ ਹੋਵੇ ਇਹਨੂੰ ਕਹਿੰਦੇ ਆ ਮਹਾਨ ਲੁੱਚੇ ਸਭ ਤੋਂ ਉੱਚੇ ਗੱਲ ਸੁਣ ਬਲਟੋਏ ਤੁਸੀਂ ਦੱਲੇ ਕਦੇ ਸਾਡੀ ਨਹੀਂ ਹੋਏ

    • @kantakaur4364
      @kantakaur4364 28 วันที่ผ่านมา

      Veera ji bilkul sahi keh rahe ho ♥️ 🙏🏿

    • @BalwinderSingh-kd4qz
      @BalwinderSingh-kd4qz 26 วันที่ผ่านมา

      ਕੂੜਿ ਫਿਰੇ ਪ੍ਰਧਾਨ ਦੇ ਲਾਲੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਦੇ।

  • @user-cz3ib4bq9m
    @user-cz3ib4bq9m 27 วันที่ผ่านมา +1

    ਵਲਟੋਹਾ ਤੈਨੂੰ ਸ਼ਰਮ ਕਿਉਂ ਨਹੀਂ ਆਉਂ ਏਨਾ ਵੱਡਾ ਵੇ ਸ਼ਰਮ ਹੋਰ ਕੋਈ ਨਹੀਂ ਹੋਣਾ ਤੂੰ ਕਮੈਟ ਹੀ ਪੜ੍ਹ ਲੈ ਲੋਕ ਕੀ ਕੈਹ ਰਹੇ ਹਨ ਅਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pritammanshahia3030
    @pritammanshahia3030 28 วันที่ผ่านมา +6

    ਵਲਟੋਹੇ ਨੂੰ ਕਿਉਂ ਐਂਡੀ ਵੱਡੀ ਕੁਰਸੀ ਦੀ ਭੁਖ ਕਿਉਂ ਰੱਖੀ ਬੈਠਾ ਕਿਦੇ ਕਿਸੇ ਨੂੰ ਚੈਲੰਜ ਕਰਦਾ ਕਦੇ ਕਿਸੇ ਨੂੰ ਚੈਲੰਜ ਕਰੀ ਜਾਂਦਾ ਤੇਰੀ ਕਰਤੂਤ ਦਾ ਲੋਕਾਂ ਸਭ ਜਾਣਦੇ ਨੇ ਗੋਲੀ ਤੋਂ ਡਰਦੇ ਨੇ ਹੱਥ ਖੜੇ ਕਰਕੇ ਬਾਹਰ ਨਿਕਲ ਸੀ ਨਾਲ ਪ੍ਰਕਾਸ਼ ਬਾਦਲ ਸੀ ਗੋਲੀਆਂ ਕੋਈ ਹੋਰ ਖਾਵੇ ਕੁਰਸੀਆਂ ਵਲਟੋਹੇ ਵਰਗਿਆਂ ਨੂੰ ਦੇ ਦਿਉ

  • @bhullarsaab7630
    @bhullarsaab7630 27 วันที่ผ่านมา +2

    ਭਾਈ ਅੰਮ੍ਰਿਤ ਪਾਲ ਸਿੰਘ ਜੀ ਜੀ ਜ਼ਿੰਦਾਬਾਦ ❤❤❤❤❤❤❤❤❤❤❤

  • @gulshansinghdhillon1270
    @gulshansinghdhillon1270 27 วันที่ผ่านมา +1

    ਵਿਰਸਾ ਵਲਟੋਹਾ ਆਰਆਰ ਐਸ ਨਾਲ ਸਬੰਧਤ ਹੈ

  • @GurmeetSingh-yz3jt
    @GurmeetSingh-yz3jt 28 วันที่ผ่านมา +3

    ਜਿਸ ਬੰਦੇ ਨੂੰ ਆਪਣੀ ਹਾਰ ਸਾਹਮਣੇ ਦਿਸਦੀ ਹੋਵੇ ਬਿਨਾ ਮਤਲਬ dibet ਦਾ ਪੰਗਾ ਖੜਾ ਕਰ ਰਿਹਾ ਹੈ।

  • @user-tb2pt4pg3g_
    @user-tb2pt4pg3g_ 27 วันที่ผ่านมา +1

    ਵਲਟੋਏ ਨੂ ਸੀਟ ਛੱਡਣੀ ਚਾਹੀਦੀ ਹੈ

  • @BalwinderSingh-up7mf
    @BalwinderSingh-up7mf 28 วันที่ผ่านมา +4

    ਲੋਕਾਂ ਦੇ ਗੁੱਸੇ ਨੂੰ ਇਹ ਨਹੀਂ ਜਾਣਦੇ❤❤❤❤❤

  • @jewancillcom1244
    @jewancillcom1244 27 วันที่ผ่านมา +1

    ਚੰਗਾ ਹੋਵੇਗਾ ਵਿਰਸਾ ਹੱਟ ਜਾਵੇ

  • @kulwinderdubbkulwinderdu-rb8dh
    @kulwinderdubbkulwinderdu-rb8dh 28 วันที่ผ่านมา +8

    Amritpal Singh jedabad

  • @gursewak22pro93
    @gursewak22pro93 28 วันที่ผ่านมา +3

    ਪੰਜਾਬ ਦੀ ਤਰੱਕੀ ਜਾਂ ਲੋਕਾਂ ਦੇ ਭਲੋ ਦੀ ਗਲ ਨਹੀ ਕਰਨੀ ਇਸ ਕਰਕੇ ਬੰਦ ਕਮਰੇ ਵਿੱਚ ਗਲ ਕਰਨਗੇ ਜੀ ਜਨਤਾ ਮਰੇ ਭਾਵੇ ਜੀਵੇ ਇਹਨਾਂ ਨੂੰ ਕੁਰਸੀ ਚਾਹੀਦੀ ਹੈ

  • @rbrar3859
    @rbrar3859 28 วันที่ผ่านมา +4

    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ।

  • @bhupinderbal7077
    @bhupinderbal7077 24 วันที่ผ่านมา

    ਬਾਲਟੋਬੇ ਦੀ ਸਰਮਨਾਕ ਹਾਰ ਹੋਵਗੀ ਨੁਹਾਰ ਹੋਵੇਗਾ ਆਪਣੇ ਕਾਗਜ਼ ਵਾਪਸ ਲੈ ਲਵੇ ਰਹਿੱਦੀ ਖੂੰਦੀ ਇੱਜ਼ਤ ਬੱਚ ਜਾਵੇਗੀ
    ਨਹੀਂ ਤਾਂ ਨਾ ਘਰ ਦਾ ਨਾ ਘਾਟ ਦਾ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    🙏🙏

  • @BalwantSingh-bi5vo
    @BalwantSingh-bi5vo 28 วันที่ผ่านมา +1

    ਸ ਵਿਰਸਾ ਸਿੰਘ
    ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਲਾਲ ਡਾਇਰੀ ਰੱਖੀਂ ਸੀ ਉਹ ਡਾਇਰੀ ਹੁਣ ਪਤਾ ਨਹੀਂ ਕਿਧਰ ਚਲੀ ਗਈ ਇਹਨਾਂ ਨੂੰ ਬੇਨਤੀ ਹੈ ਕਿ ਉਹ ਡਾਇਰੀ ਸੰਭਾਲ ਕੇ ਰੱਖਣ ਕਿਤੇ ਲਾਲ ਡਾਇਰੀ ਵਾਂਗ ਗੁੰਮ ਹੋ ਜਾਵੇ।

  • @amriksinghaulakh3965
    @amriksinghaulakh3965 24 วันที่ผ่านมา +1

    ਭਾਈ ਅਮਿੰ੍ਰਤਪਾਲ ਸਿੰਘ ਸਿੱਖ ਕੌਮ ਦਾ ਹੀਰਾ

  • @SukhwinderSingh-dq2xt
    @SukhwinderSingh-dq2xt 28 วันที่ผ่านมา +3

    ਕੁਰਸੀ ਦਾ ਭੁੱਖਾ ਵਲਟੋਹਾ।
    ਲਾਲਚੀ ਬੰਦਾ।

  • @harjitsingh8795
    @harjitsingh8795 28 วันที่ผ่านมา +6

    ਭੇਡਾ ਕਦੇ ਨਹੀ ਸਮਝਸਕਦੀਆ ਦੇਖੋ ਨਾਰਾ ਹਰ ਕੋਈ ਪੱਉਆ ਮਿਲਣ ਤੇ ਵੀ ਨਾਰਾ ਲਾਉਣ ਲੱਗ ਜਾਦਿਆ

  • @snaseebsingh2773
    @snaseebsingh2773 27 วันที่ผ่านมา +1

    ਇਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਜਿਹੜੇ ਲੋਕ ਇਸ ਇਕੱਠ ਵਿਚ ਬੈਠੇ ਆ ਵਿਰਸੇ ਦੀ ਬਿੱਲੀ ਥੈਲਿਓਂ ਬਾਹਰ ਆ ਚੁਕੀ ਹੈ

  • @bhullarsaab7630
    @bhullarsaab7630 27 วันที่ผ่านมา +2

    ਭਾਉ ਵਿਰਸਾ ਸਿੰਘ ਜੀ ਤੁਹਡੇ ਨਾਲ ਭਾਉ ਅੰਮ੍ਰਿਤ ਪਾਲ ਸਿੰਘ ਜੀ ਹੀ ਡਿਬੇਟ ਕਰਨਗੇ ਕੱਟੀ ਜਾ ਕੱਟਾ ਤੇਰਾਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਕੱਡਣਗੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਖੁੱਲ੍ਹੇ ਮੈਦਾਨ ਵਿੱਚ ਮਾਤਾ ਜੀ ਬਹੁਤ ਵਧੀਆ

  • @GurmeetKaur-xj4wq
    @GurmeetKaur-xj4wq 27 วันที่ผ่านมา +1

    ਇੱਕ ਬੰਦਾ ਕਿਉ ਸਾਰੀ ਪਬਲਿਕ ਕਰੂਗੀ ਟਿਬੇਟ

  • @GurdeepSingh-qv3yt
    @GurdeepSingh-qv3yt 28 วันที่ผ่านมา +7

    ਬਾਦਲ ਨਹੀ ਆਮਰਿਤਪਾਲ ਨੂੰ ਬਾਹਰ ਆੁਣ ਦਿੰਦੇ

  • @manmohansingh216
    @manmohansingh216 27 วันที่ผ่านมา +1

    ਵਿਰਸੇ ਨੇ ਹਾਰਨਾ ਹੀ ਹਾਰਨਾ ਹੈ

  • @GurmeetSingh-vs4ct
    @GurmeetSingh-vs4ct 28 วันที่ผ่านมา +2

    ਤੁਸੀਂ ਕਾਕਓ ਨੂੰ ਸ਼ਹੀਦ ਕਰਵਾਇਆ

  • @kabalsinghbhojiankabalsing2470
    @kabalsinghbhojiankabalsing2470 27 วันที่ผ่านมา +1

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ 🚩🚩⚔️⚔️
    ਵਿਰਸੀ ਨਹੀਂ ਲੱਭਦੀ ਐਦਕੀ😂😂

  • @gurighuman1344
    @gurighuman1344 27 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯

  • @subhag575
    @subhag575 27 วันที่ผ่านมา +1

    ਡੀਬੇਟ ਦੀ ਲੋੜ ਨਹੀਂ ਹੈ
    ਸ਼ੋਸ਼ਲ ਮੀਡੀਏ ਤੇ ਪੇਜ ਬਣੇ ਹੋਏ ਹਨ ਕਿ ਸੰਗਤ ਕਿਸਦੀ ਸਪੋਟ ਵਿੱਚ ਹੈ।
    ਜੇਕਰ ਅਕਾਲੀ ਦਲ ਨੇ ਆਪਣਾ ਉਮੀਦਵਾਰ ਵਾਪਸ ਨਾ ਲਿਆ ਤਾਂ ਬਾਕੀ ਸੀਟਾ ਤੋਂ ਵੀ ਵਿਰੋਧ ਕੀਤਾ ਜਾਵੇਗਾ।

  • @BalwantSingh-bi5vo
    @BalwantSingh-bi5vo 28 วันที่ผ่านมา +10

    ਸ ਵਿਰਸਾ ਸਿੰਘ ਵਲਟੋਹਾ ਨੂੰ ਡਿਬੇਟ ਦੇ ਚੱਕਰ ਵਿੱਚ ਪੈ ਣ ਦੀ ਕੀ ਲੋੜ ਹੈ ਇਹ ਬਾਰ ਬਾਰ ਡਿਬੇਟ ਦੀ ਗੱਲ ਨਹੀਂ ਕਰਨੀ ਚਾਹੀਦੀ। ਜੇਕਰ ਸ ਵਿਰਸਾ ਸਿੰਘ ਵਲਟੋਹਾ ਦਾ ਮਨ ਨਹੀਂ ਮੰਨਦਾ ਤਾਂ ਉਹ ਚੋਣ ਲੜ ਲੈਣ ਨਾਲੇ ਲੋਕਾਂ ਵਿੱਚ ਹਰਮਨ ਪਿਆਰੇ ਹੋਣ ਬਾਰੇ ਪਤਾ ਲੱਗ ਜਾਵੇਗਾ।

  • @PritamSingh-wt7jx
    @PritamSingh-wt7jx 23 วันที่ผ่านมา

    ਜਦੋਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ ਤਾ ਵਲਟੋਹਾ ਨੇ ਅਕਾਲੀ ਦਲ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ ਜੇਲ੍ਹ ਸੱਚਾ ਸਿੱਖ ਹੈ

  • @amritpalsingj7098
    @amritpalsingj7098 27 วันที่ผ่านมา +2

    ਵਿਸਰਾ ਡਰਿਆ ਹੋਇਆ 😂😂

  • @navindersingh4275
    @navindersingh4275 26 วันที่ผ่านมา

    ਵਲਟੋਹਾ ਨੂੰ ਸਿਖ ਪੰਥ ਵੋਟ ਨਹੀਂ ਪਵੇਗੀ। ਅਕਾਲੀ ਦਲ ਦੀ ਵਡੀ ਗਲਤੀ ਹੈ ਵਲਟੋਹਾ ਨੂੰ ਸੀਟ ਦੇਣਾ ।

  • @avtarsingh2531
    @avtarsingh2531 24 วันที่ผ่านมา

    ਜ਼ਮਾਨਤ ਜ਼ਬਤ ਕਰਾਓ ਵਲਟੋਹੇ ਪੰਥ ਦੋਖੀ ਦੀ

  • @BillingKing-dy7pu
    @BillingKing-dy7pu 27 วันที่ผ่านมา +1

    ਬਿਰਸਾ ਸਿੰਘ ਬਟੋ ਦੇ ਠੋਕ ਦਿਓ ਸਮਾਰ ਕੇ ਸਾਰੇ ਜਾਣੇ

  • @amriksinghaulakh3965
    @amriksinghaulakh3965 24 วันที่ผ่านมา

    ਭਾਈ ਅਮਿੰ੍ਰਤਪਾਲ ਸਿੰਘ ਨੂੰ ਬਾਹਰ ਆਉਣ ਦਿਉ ਫਿਰ ਡਿਬੇਟ ਦਾ ਮੌਕਾ ਦਿਆਂਗੇ ਵਲਟੋਹੇ ਨੂੰ

  • @HarpreetSingh-fk9tw
    @HarpreetSingh-fk9tw 26 วันที่ผ่านมา

    ਵਿਰਸਾ ਸਿੰਘ ਤੁਹਾਡੀ ਪਾਰਟੀ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਸਭ ਤੋਂ ਵੱਡਾ ਗੁਨਾਹ ਕੀਤਾ ਤੁਸੀਂ ਡਵੈਟ ਕਿਦਾਂ ਕਰੇਂ ਗਾਂ ਤੂੰ

  • @surinderpalsingh4600
    @surinderpalsingh4600 23 วันที่ผ่านมา +1

    ਵਲਟੋਹਾ ਤੂੰ ਥੁੱਕ ਕੇ chatt ਲੈਣਾ
    ਅਗਰ debate ਵਿਚ ਤੂੰ ਹਾਰ ਵੀ ਗਿਆ ਤਾਂ ਵੀ ਤੂੰ ਦਾਅਵਾ ਟਿਕਟ ਦਾ ਨਹੀਂ ਛੱਡਣਾ

  • @sindergill3333
    @sindergill3333 28 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @sahibsidhu6800
    @sahibsidhu6800 28 วันที่ผ่านมา +3

    ਵਲਟੋਹੇ ਤਾ ਝੂਠ ਬੋਲਣੇ ਇਹਨੇ ਝੂਠ ਦੀ ਆਦਤ ਆ

  • @harminderjitsingh852
    @harminderjitsingh852 28 วันที่ผ่านมา +2

    ਕਰ ਡਿਬੇਟ ਸੰਗਤ ਵਿੱਚ ਬੰਦ ਰੂਮ ਚ ਕਿਓ ਜੱਦੋ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਨੇ ਕਿਹਾ ਸੀ ਉਸ ਵੇਲੈ ਕਿਓ ਨਹੀ ਕੀਤੀ

  • @GeliSidhu
    @GeliSidhu 27 วันที่ผ่านมา +1

    ਖੰਡੂਰ ਸਾਹਿਬ ਦਾ ਹਰ ਇੱਕ ਵੋਟਰ ਇਕ ਤਰੀਕ ਨੂੰ ਬੰਦ ਕਮਰੇ ਵਿੱਚ ਹੀ ਇੰਟਰਵਿਊ ਦੇਵੇਗ ਜਿਸ ਦਾ ਰਿਜ਼ਲਟ ਚਾਰ ਤਰੀਕ ਨੂੰ ਆ ਜਾਵੇਗਾ ਤੁਹਾਨੂੰ ਪਤਾ ਲੱਗ ਜਾਵੇਗਾ

  • @amriksinghaulakh3965
    @amriksinghaulakh3965 24 วันที่ผ่านมา

    ਡਿਬੇਟ ਦੀ ਕੋਈ ਲੋੜ ਨਹੀਂ ਸੰਗਤ ਨੇ ਆਪੇ ਰਿਜਲਟ ਦੇ ਦੇਣਾ ਜੀ
    ਭਾਈ ਅਮਿੰ੍ਰਤਪਾਲ ਸਿੰਘ ਜਿੱਤਣਗੇ

  • @punjabsingh2797
    @punjabsingh2797 28 วันที่ผ่านมา +3

    ਵਿਰਸਾ ਗਦਾਰ ਗਦਾਰ, ਸਿਖਾਂ ਦੇ ਬੱਚੇ ਮਰਵਾਏ,ਆਕਾਲ ਤਖ਼ਤ ਦੇ ਜੱਥੇਦਾਰ ਸ਼ਹੀਦ ਕਰਵਾਏ। ਇਹਨਾਂ ਗਦਾਰਾਂ ਨੇ, ਬਾਦਲਾਂ ਦੇ ਚਮਚਿਆਂ ਨੇ ।

  • @RajinderSingh-ri3jc
    @RajinderSingh-ri3jc 27 วันที่ผ่านมา +1

    ਅਕਾਲੀ ਦਲ ਵਿਰਸੇ ਨੂੰ ਬਹੁਤ ਘੱਟ ਵੋਟਾਂ ਪੈਣੀਆਂ ਅਕਾਲੀ ਨੇ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆਂ ਕਰਾਈਆਂ ਬਗਰਾੜੀ ਬਹਿਬਲ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਅੰਮ੍ਰਿਤਪਾਲ ਸਿੰਘ ਅਜ਼ਾਦ ਨਾ ਖੜਦਾ ਫਿਰ ਇਹ ਸੀਟ ਆਪ ਨੇ ਜਿੱਤਣੀ ਸੀ

  • @bhullarsaab7630
    @bhullarsaab7630 27 วันที่ผ่านมา +1

    ਵੀਰ ਜੀ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਗੁਰਦਾਵਾਰਿਆ ਵਿਚ ਜਾ ਕੇ ਬੜਾ ਦਬਾਉਂਦੇ ਆ

  • @deepbanger1019
    @deepbanger1019 28 วันที่ผ่านมา +2

    ਅਕਾਲੀ ਦਲ ਨੂੰ ਚਾਹੀਦਾ ਉਹ ਆਪਣਾ ਉਮੀਦਵਾਰ ਵਾਪਸ ਲੈਣ,
    ਅਮ੍ਰਿਤਪਾਲ ਸਿੰਘ ਜਿੱਤ ਪੱਕੀ ਆ ਬਸ ਐਲਾਨ ਬਾਕੀ ਆ,

  • @SukhwinderSinghSukhwinde-tj6ij
    @SukhwinderSinghSukhwinde-tj6ij 13 วันที่ผ่านมา

    ਵਲਟੋਹਾ ਦੀ ਜ਼ਮਾਨਤ ਜਬਤ ਹੋਣੀ।
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️✌️✌️

  • @JewanSingh-bk3lj
    @JewanSingh-bk3lj 28 วันที่ผ่านมา +1

    ਇਹ ਸੜਿਆ ਬੰਦਾ ਇਹਨੂੰ ਵਿੱਚ ਵਾੜ ਕੇ ਕੀ ਲੈਣਾ ਇਹ ਹਰ ਹੋ ਗਈ ਹਰ ਹੋ ਗਿਆ

  • @user-fr4kc2cr9o
    @user-fr4kc2cr9o 28 วันที่ผ่านมา +3

    ਲੱਖ ਲਾਹਨਤ ਗ਼ੱਦਾਰ ਦੇ

  • @SurinderSingh-jk4er
    @SurinderSingh-jk4er 28 วันที่ผ่านมา

    All candidate should take part in debate and strict security arrangement should be made to avoid conflict

  • @rajindersinghbrar6728
    @rajindersinghbrar6728 28 วันที่ผ่านมา +3

    ਭਾਈ ਆਮਿਰਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ❤❤❤❤❤❤❤❤❤❤

  • @RanjitSingh-ih1cb
    @RanjitSingh-ih1cb 28 วันที่ผ่านมา +7

    ਭੈਣ ਜੀ ਸਤਿ ਸ਼੍ਰੀ ਅਕਾਲ ਜੀ ਇਹੋ ਜਿਹੇ ਚਵਲ ਦੇ ਨਾਲ ਤੁਸੀਂ ਕੀ ਡਿਬੇਟ ਕਰਨੀ ਹੈ ਇਹੋ ਜਿਹੇ ਤੇ ਇਹੋ ਜਿਹੇ ਦੇ ਤੇ ਮੂੰਹ ਲੱਗਣਾ ਵੀ ਮਾੜਾ ਹੈ ਤੁਹਾਨੂੰ ਲੋੜ ਨਹੀਂ ਇਹੋ ਜਿਹੇ ਨਾਲ ਡਿਬੇਟ ਕਰਨ

  • @mankiratsingh-mp1iq
    @mankiratsingh-mp1iq 28 วันที่ผ่านมา +2

    ਵਲਟੋਹਾ ਮਸੰਦਾਂ ਦਾ ਬੀਜ

  • @gurjapaddiwal4134
    @gurjapaddiwal4134 27 วันที่ผ่านมา

    ਡੀਵੈਟ ਦੀ ਹੁਣ ਕੋਈ ਲੋੜ ਨਹੀਂ ਕਿਉਂਕਿ ਕਮੈਂਟਸ ਵੇਖੋ ਜਿੱਤ ਹਾਰ ਤਾਂ ਏਥੇ ਹੀ ਸ਼ੋ ਹੋ ਰਹੀ ਹੈ ਅੰਮ੍ਰਿਤਪਾਲ ਸਿੰਘ ਹੀ ਜਿੱਤ ਦਰਜ ਕਰਨਗੇ

  • @gurnamdhandhi4741
    @gurnamdhandhi4741 28 วันที่ผ่านมา +7

    ਇਹ ਅਮਿ੍ਪਾਲ ਸਿੰਘ ਹੀ ਕਿਉਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਵਾਰੇ ਗੱਲ ਨਹੀਂ ਕਰਦੇ ਹਨ

  • @BalwinderKaur-nx4kv
    @BalwinderKaur-nx4kv 28 วันที่ผ่านมา +1

    Valtoha ji jey tuci Punjab naal insaf Karna chahundy ho taa bina sharat seat chhad do lok tuhanu mahan samjhan gay 🙏🏻🙏🏻

  • @user-yj5ue3ih1m
    @user-yj5ue3ih1m 25 วันที่ผ่านมา

    ਸਭ ਤੋਂ ਵੱਧ ਡਰ ਸਤਾਉਂਦਾ ਅਕਾਲੀ ਦਲ ਨੂੰ
    ਖੰਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਦੀ ਸਪੋਰਟ ਕਰਿਉ ਤਾਂ ਕਿ ਉਹ ਬਾਹਰ ਨਿਕਲ ਆਉਣ ਸਰਕਾਰਾਂ ਨਹੀਂ ਚਾਹੁੰਦੇ ਕਿ ਉਹ ਬਾਹਰ ਆਵੇ ਹੁਣ ਮੌਕਾ ਇੱਕੋ ਇੱਕ ਰਾਹ ਉਸਨੂੰ ਬਾਹਰ ਲਿਆਉਣ ਦਾ ਬੀਬੀ ਖਾਲੜਾ ਹਰਾਈ ਦਾ ਕਲੰਕ ਮੱਥੇ ਉੱਤੋਂ ਲਾ ਦਿਉ ਸੰਗਤ ਜੀ

  • @AvtarSingh-ox4lg
    @AvtarSingh-ox4lg 28 วันที่ผ่านมา +2

    2019 ਦੀ ਗੱਲ ਹੋਰ ਸੀ ਉਦੋਂ ਲੋਕ ਆਰ ਐਸ ਐਸ ਬੀ ਜੇਪੀ ਵਾਲਿਆਂ ਬਾਰੇ ਨਹੀਂ ਜਾਣਦੇ ਸੀ ਪਰ ਹੁਣ ਤਾਂ
    ਇੱਕ ਅਕਾਲੀ ਦਲ਼ ਹੁੰਦਾ ਸੀ

  • @mohansingh4711
    @mohansingh4711 28 วันที่ผ่านมา +3

    ਅਮ੍ਰਿਤਪਾਲ

  • @BalwantsinghSandhu-tb5eo
    @BalwantsinghSandhu-tb5eo 28 วันที่ผ่านมา +2

    ੭੫ ਲੱਖ ਤੋ ਉਪਰ ਭਈਏ ਪੰਜਾਬ ਵਿਚ ਪੱਕੇ ਤੋਰ ਵੱਸ ਚੁੱਕੇਂ ਹਨ ਤੁਸੀ ਆਪਸ ਵਿਚ ਲੜੀ ਜਾਵੋ

  • @rapinderdhanjal4453
    @rapinderdhanjal4453 24 วันที่ผ่านมา

    Those who don’t believe in the constitution of India should not be allowed to take part in Indian politics!! People involved in criminal activities against the country should also be barred or even banned from the country’s politics!!

  • @rajvirsingh3008
    @rajvirsingh3008 13 วันที่ผ่านมา

    ਭਾਈ ਅਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baljitaulakh479
    @baljitaulakh479 28 วันที่ผ่านมา +1

    ਵਿਰਸਾ ਸਿੰਘ ਵਲਟੋਹਾ ਨਾਲ ਜੋ ਸਿੱਖ ਖੜੇ ਹਨ ।ਓਹਨਾ ਦੇ ਦੋਤੇ ਪੋਤੇ ਪੁਤ ਛੋਟੇ ਹੋਨਗੇ ਜਾਂ ਫਿਰ ਇਹਨਾ ਨੂੰ ਕੋਈ ਸੱਟ ਨਹੀ ਲੱਗੀ ਜਿਹੜੇ ਆਪਣੀ ਵੋਟ ਨੂੰ 8 ਜਾਂ10ਹਜਾਰ ਵਿੱਚ ਵੇਚਣੀ ਚੌਹਦੇ ਹਨ ਉਨਾ ਨੂੰ ਪੁੱਛ ਕੇ ਦੇਖੋ ਜਿੰਨਾ ਦੇ ਨੌਜਵਾਨ ਪੁੱਤ ਵੀ ਤੁਰ ਗਏ ਅਤੇ ਘਰ ਦਾ ਸਾਰਾ ਸਮਾਨ ਵੇਚ ਗਏ ਬੁੱਢੇ ਮਾਂ ਬਾਪ ਨੂੰ ਰੋਟੀ ਘਰ ਲਈ ਕਿਸੇ ਅੱਗੇ ਹੱਥ ਅੰਡਣੇ ਪਏ ਗਏ ਕਈਆਂ ਨੂੰ ਜਾਣ ਬੁੱਝ ਕੇ ਸ਼ਹੀਦ ਕਰਵਾਇਆ ਗਿਆ ਸਿੱਖ ਕੌਮ ਦਾ ਖਾਤਮਾ ਕਰਨ ਲਈ । ਜਿਹੜੇ ਇੰਮ ਪੀ ਬਣੇ ਬਾਅਦ ਵਿੱਚ ਓਹਨਾ ਨੇ ਹੀ ਸਿੱਖ ਕੌਮ ਦਾ ਘਾਣ ਕੀਤਾ ਕਦੇ ਸਿੱਖ ਨੌਜਵਾਨ ਵਾਰੇ ਕੋਈ ਗੱਲ ਨਹੀ ਕੀਤੀ ਨਾ ਹੀ ਨਸ਼ੇ ਵਾਰੇ ਜਿੰਨਾ ਦੀਆਂ ਜ਼ਮੀਨਾਂ ਵਿਕ ਗਈਆ ਬਿਜਲੀ ਫ੍ਰੀ ਕੀ ਕਰਨੀ ਦੱਸ ਜਾਂ ਅੱਠ ਹਜ਼ਾਰ ਵਿੱਚ ਵੋਟ ਵੇਚ ਕੇ ਪੰਜ ਸਾਲਾਂ ਵਿੱਚ ਕੀ ਬਣ ਜਾਓਗੇ ਅੱਜ ਪੁੱਤਰ ਨਹੀ ਵਾਪਸ ਆ ਰਹੇ ਕੱਲ ਨੂੰ ਦੋਤਿਆ ਪੋਤਿਆਂ ਦੀਆਂ ਲਾਸ਼ਾਂ ਵੇਖ ਕੇ ਰੋਵੋਗੇ

  • @JaspreetSingh-iy7jw
    @JaspreetSingh-iy7jw 25 วันที่ผ่านมา

    ਇਹ ਵਿਰਸਾ ਸਿੰਘ ਵਲਟੋਹਾ ਓਦੋਂ ਕਿਥੇ ਸੀ ਜਦੋਂਕੋਮ ਤੇ ਅੱਤਿਆਚਾਰ ਹੁੰਦਾ ਸੀ।

  • @navindersingh4275
    @navindersingh4275 26 วันที่ผ่านมา

    ਨੇ ਵਿਰਸਾ ਸਿੰਘ ਵਲਟੋਹਾ ਦੀ ਜਮਾਨਤ ਜਬਤ ਹੋਵੇਗੀ।ਅਕਾਲੀ ਦਲ ਬਾਦਲ ਦੀਆਂ ਅਖਾਂ ਖੁਲ ਜਾਣਗੀਆਂ।ਜਦੋ ਹਾਰ ਵੇਖੀ

  • @user-en9qr3wk3m
    @user-en9qr3wk3m 28 วันที่ผ่านมา +3

    Waheguru ji Bhai Amritpal Singh Zindawad ❤❤❤❤

  • @harcharansingh1737
    @harcharansingh1737 27 วันที่ผ่านมา +1

    ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਦ

  • @DaljitKaur-ij9ce
    @DaljitKaur-ij9ce 27 วันที่ผ่านมา

    ਵਿਰਸਾ ਸਿੰਘ ਵਲਟੋਹਾ ਡਰਦੇ ਨੇ ਕੇ ਹਾਰ ਨਾ ਜਾਵਾ

  • @Balwantsingh-xe1tg
    @Balwantsingh-xe1tg 28 วันที่ผ่านมา +1

    ਵਲਟੋਹਾ ਤੈਨੂੰ ਵੌਟ ਕਿਸੇ ਨੀ ਪਾਉਣੀ ਸਿਆਣਾ ਬਣ ਕੇ ਬੈਠ ਜਾ

  • @kulwindersinghsaini3686
    @kulwindersinghsaini3686 28 วันที่ผ่านมา +2

    ਇਹ ਨਾ ਲੋਕਾ ਦਾ ਲੋਕਾਂ ਨੂੰ ਕੀ ਫੇਦਾ ਉਸ ਨੇ ਤਾਂ ਨਸੇ ਤੋਂ ਹਟਾ ਏ ਤੇ ਇਹ ਪਾਰਟੀ ਲਾਏ ਇਸ ਤੇ ਕੋਈ ਜ਼ਕੀਨ ਨਾ ਕਰੋ

  • @AmarjeetSingh-lj8yj
    @AmarjeetSingh-lj8yj 28 วันที่ผ่านมา +2

    ਏ ਵਲਟੋਹਾ ਚਾਲਾਕ ਬੇਸ਼ਰਮ ਗਦਾਰ ਆਦਮੀ ਹੈ ਪਰਿਵਾਰ ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ੍ਹ ਪਰਵਾਰ ਹੈ