ਇੱਥੇ ਨਹੀਂ ਅੰਮ੍ਰਿ*ਤਪਾਲ ਦੀ ਹਵਾ | Lok sabha punjab elections 2024 | Election Survey | Mitti

แชร์
ฝัง
  • เผยแพร่เมื่อ 11 พ.ค. 2024
  • ਇੱਥੇ ਨਹੀਂ ਅੰਮ੍ਰਿ*ਤਪਾਲ ਦੀ ਹਵਾ | Lok sabha punjab elections 2024 | Election Survey | Mitti #Mitti #Punjab #loksabhaelection2024
    -----
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 503

  • @SukhwinderSinghSukhwinde-tj6ij
    @SukhwinderSinghSukhwinde-tj6ij 19 วันที่ผ่านมา +228

    ਇਹੇ ਬੋਤਲ ਨੂੰ ਵੋਟ ਪਾਉਣ ਵਾਲੀ ਪਾਰਟੀ ਸ਼ਰਾਬੀ ਟੋਲਾ 😁😁😂😂

    • @AvtarGujjar-je8hj
      @AvtarGujjar-je8hj 19 วันที่ผ่านมา +3

      Veer ji eh driver ae tu drivera nu eda bolda koi vi mulk drivra de sir to chalda veer ji tusi jo botal di gl krde jine di botal aundi driver ine pesia di loka nu chah pila dindea roj

    • @sattibains4818
      @sattibains4818 18 วันที่ผ่านมา +1

      ​@@AvtarGujjar-je8hj ajj de jamane bacha bacha Driwar hai, kon nahi Driwar aaj

    • @sarbsingh3127
      @sarbsingh3127 18 วันที่ผ่านมา +2

      @@sattibains4818 zar dariwar a fir ki hoea

    • @ssk907
      @ssk907 18 วันที่ผ่านมา +5

      ਬੇਸ਼ਰਮ ਟੋਲਾ

    • @sattibains4818
      @sattibains4818 18 วันที่ผ่านมา +1

      @@sarbsingh3127 Veer uhne likheya na driver to Bina mulk nahi chalda, ta main jawab dita ajj kal har bacha Driver hai

  • @balwindercheema4917
    @balwindercheema4917 19 วันที่ผ่านมา +191

    ਮਾੜੀ ਸੋਚ ਦੇ ਮਾਲਕ ਲੋਕ ਪੱਗਾਂ ਚ ਸਿਰ ਫਸਾਏ ਨੇ

    • @Dhudiketoncanada
      @Dhudiketoncanada 19 วันที่ผ่านมา +3

      ਸਹੀ ਗੱਲ ਆ ਭਰਾ

    • @aulakhsimran3437
      @aulakhsimran3437 16 วันที่ผ่านมา

      AAP GOVERNMENT ZINDABAD

  • @NarinderSingh-mg4sw
    @NarinderSingh-mg4sw 19 วันที่ผ่านมา +72

    ਫਤੇਆਬਾਦ ਵਾਲੇ ਕਿਸੇ ਘੜੇ ਦੇ ਢੱਕਣ ਨਹੀਂ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ

  • @jujharsinghsingh5434
    @jujharsinghsingh5434 19 วันที่ผ่านมา +74

    ਇਹੋ ਜਿਹੇ ਲੋਕ ਪਿੰਡਾ ਵਿੱਚ ਕੁਝ ਕੂ ਹੁੰਦੇ ਹੀ ਹਨ

  • @ranapattu2707
    @ranapattu2707 19 วันที่ผ่านมา +119

    ਸਾਰਾ ਦਿਨ ਤਾਸ ਖੇਡਣ ਵਾਲੇ ਬੰਦੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਹਾਰ ਦਾ ਫੈਸਲਾ ਨਹੀ ਕਰ ਸਕਦੇ 🙏🙏

  • @PritpalSingh-hh3rr
    @PritpalSingh-hh3rr 19 วันที่ผ่านมา +103

    Taash ਖੇਡਣ ਵਾਲੇ ਕਿ ਸਿੱਖਾਂ ਦੀ ਗੱਲ ਕਰਨ ge

  • @SurjitSingh-ep8qy
    @SurjitSingh-ep8qy 19 วันที่ผ่านมา +21

    ਲੱਖ ਲਾਹਣਤ, ਪੱਗਾ ਵਿੱਚ ਸਿਰ ਫਸਾਏ

  • @gurujodh6469
    @gurujodh6469 19 วันที่ผ่านมา +37

    ਇਹ ਲੋਕ ਉਹ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵੀ ਨਹੀਂ ਸਕੇ ਬਣ ਸਕਦੇ

  • @amarjitsingh2775
    @amarjitsingh2775 19 วันที่ผ่านมา +100

    ਸਾਰੇ ਸਰਾਬੀ ਸਕਲੋ ਏ 😂😂😂😂

    • @DEEPDHALIWAL-hz8jp
      @DEEPDHALIWAL-hz8jp 19 วันที่ผ่านมา +1

      🤣😂

    • @AS-nc5wh
      @AS-nc5wh 18 วันที่ผ่านมา

      ​@@DEEPDHALIWAL-hz8jpਜਿਵੇਂ ਅਮ੍ਰਿਤ ਪਾਲ ਸ਼ਕਲੋਂ ਈ ਗੁੰਡਾ ਲੱਗਦਾ 😂😂

    • @user-bi4zq5vn4s
      @user-bi4zq5vn4s 17 วันที่ผ่านมา

      ਵੀਰ ਜੀ, ਇਹ ਡਰਾਈਵਰ ਵੀਰਾਂ ਨੂੰ ਬਦਨਾਮ ਕਰਦੇ ਨੇ,ਪੂਰਾ ਡਰਾਈਵਰ ਮਹਿਕਮਾ, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਦੇ ਨਾਲ ਆ

  • @Jassmann5459
    @Jassmann5459 18 วันที่ผ่านมา +14

    ਕੋਈ ਸ਼ਰਮ ਹੀ ਕਰ ਲਾਉ ਕੰਜਰੋ

  • @RanjeetAmirKhas
    @RanjeetAmirKhas 19 วันที่ผ่านมา +56

    ਇਹੋ ਜਿਹੇ ਪੂਰੇ ਹਲਕੇ ਵਿੱਚ 70000 ਵੀ ਹੋਣਗੇ ਤਾਂ ਭਾਈ ਸਾਹਿਬ ਦੀ ਜਿੱਤ ਨੂੰ ਕੋਈ ਫ਼ਰਕ ਨਹੀਂ ਪੈਂਦਾ
    ਕਿਉਂਕਿ ਭਾਈ ਸਾਹਿਬ 5ਲੱਖ ਵੱਧ ਵੋਟਾਂ ਨਾਲ ਜੇਤੂ ਹੋਣਗੇ ਫਿਰ ਵੀ 4ਲੱਖ 30ਹਜਾਰ ਸਿੰਘ ਵੱਧ ਨਾਲ ਖੜਿਆ 🔥✊🦅

    • @Tstarmusic
      @Tstarmusic 17 วันที่ผ่านมา

      ਭਾਜੀ ਕਿਸੇ ਨੂੰ ਗਲਤ ਨਾ ਬੋਲੋ ਤੁਸੀ ਜਿੱਥੇ ਜੀ ਕਰਦਾ ਪਾਓ ਇੰਨਾਂ ਦੀ ਮਰਜ਼ੀ ਜਿੱਥੇ ਮਰਜ਼ੀ ਪਾਉਣ

    • @mampreetsingh6594
      @mampreetsingh6594 17 วันที่ผ่านมา +1

      ​@@Tstarmusicਇਸ ਵਿੱਚ ਗਲਤ ਗੱਲ ਤਾਂ ਕੋਈ ਨੀ ਲੱਗੀ

    • @AS-nc5wh
      @AS-nc5wh 17 วันที่ผ่านมา

      ਇਹ ਤਾਂ ਚਾਰ ਜੂਨ ਨੂੰ ਪਤਾ ਲੱਗ ਈ ਜਾਣਾਂ, ਕਿਉਂ ਕਿਸੇ ਨੂੰ ਮਾੜਾ ਚੰਗਾ ਕਹਿਣਾਂ

  • @GagandeepSingh-xv3sj
    @GagandeepSingh-xv3sj 19 วันที่ผ่านมา +33

    ਇਹਨਾਂ ਸਾਰਿਆਂ ਨੂੰ ਮਨੁੱਖਤਾ ਦੀ ਸੇਵਾ ਵਾਲਿਆ ਕੋਲ਼ ਭੇਜੋ ਇਲਾਜ ਹੋਣ ਵਾਲਾ ਇਹਨਾਂ ਦਾ

  • @jagtarkhaira979
    @jagtarkhaira979 18 วันที่ผ่านมา +19

    ਇਹਨਾਂ ਨੂੰ ਭੁੱਕੀ ਦਾ ਲਫਾਫਾ ਵਿਖਾਕੇ ਚਾਹੇ ਜਿਸ ਨੂੰ ਮਰਜੀ ਵੋਟਾਂ ਪਵਾਲੋ ਮਰੀ ਜਮੀਰ ਵਾਲੇ ਨੇ ਇਹ ਤਾਂ

    • @sukhdev6966
      @sukhdev6966 15 วันที่ผ่านมา

      ਲਫਾਫਾ ਬੜੀ ਚੀਜ਼ ਹੈ ਇਹ ਚਮਚੇ ਜਾਂ ਕਾਡ ਵਾਲੇ ਨੇ

  • @rajbirkaur5676
    @rajbirkaur5676 18 วันที่ผ่านมา +8

    ਮੱਤਬੁੱਧੀ ਮਰੀ ਜਮੀਰ ਵਾਲੇ ਪਤਾ ਨਹੀ ਦੁਨੀਆ ਕਿੱਥੇ ਵੱਸਦੀ ਧਰਤੀ ਤੇ ਬੋਝ

  • @user-gd9pp9hy2r
    @user-gd9pp9hy2r 19 วันที่ผ่านมา +44

    ਬੇਨਤੀ ਹੈ ਜੀ ਅਮ੍ਰਿਤਪਾਲ ਸਿੰਘ ਜੀ ਮੱਦਦ ਕਰੋ ਯਾਰ ਬਾਕੀ ਤੁਹਾਡੀ ਮਰਜੀ ਹੈ ਜੀ 💚💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️✍️💯

    • @gogiji267
      @gogiji267 19 วันที่ผ่านมา

      ਨਾਂ ਜੀ ਅਕਲ ਖ਼ਾਲੀ ਸਤਾਨ ਵਾਲੇ ਨਹੀਂ 🙏

  • @SukhwinderSingh-vi7sf
    @SukhwinderSingh-vi7sf 18 วันที่ผ่านมา +21

    ਨਰਾਜ ਨਾ ਹੋਵੇ ਜੇ ਸਰੋਪੇ ਦੀ ਗੱਲ ਆ ਤਾਂ ਤੇਨੂੰ ਪਾ ਦਿਆਂਗੇ ਪਰ ਵੋਟਾਂ ਅੰਮ੍ਰਿਤਪਾਲ ਸਿੰਘ ਨੂੰ ਪਾਇਓ

  • @tarsemmannp5499
    @tarsemmannp5499 19 วันที่ผ่านมา +21

    ਇਹ ਬੌਤਲ ਤੇ ਞਿਕਣ ਵਾਲੇ ਲੋਕ ਹਨ ਇੰਨਾ ਦੀ ਕੋਈ ਜਾਮੀਰ ਨਈ ਅਮਰਤਪਾਲ ਸਿੰਘ ਨੇ 92 ਦੇ ਞਿਚ ਲੋਕ ਮਾਰਤੇ ਗਪ ਮਾਰੀ ਜਾਨੇ ਆ ❤❤❤❤❤❤❤❤❤❤

  • @sukhjinderdhillon4315
    @sukhjinderdhillon4315 19 วันที่ผ่านมา +66

    ਇਹ ਨਾ ਸਾਰੀਆ। ਦੀ। ਜਮੀਰ। ਮਰਗੀ

  • @skgamer744-ik6qu
    @skgamer744-ik6qu 18 วันที่ผ่านมา +9

    ਕੁਝ ਲੋਕ ਚੰਗੀ ਸੋਚ ਰੱਖਦੇ ਨੇ ਕੁਝ ਖੰਡੂਰ ਸਾਹਿਬ ਚ ਕੌਮ ਦੇ ਗਦਾਰ ਵੀ ਬੈਠੇ ਨੇ

  • @Jaswinder_72
    @Jaswinder_72 19 วันที่ผ่านมา +67

    ਭੰਡ ਸਰਕਾਰ ਨੇ ਦੋ ਸਾਲ ਤੋਂ ਨਵੇਂ ਟੈਂਡਰ ਪੋਲਸੀ ਜਾਰੀ ਨਹੀਂ ਕੀਤੀ ਟਰੱਕ ਯੂਨੀਅਨਾਂ ਨੂੰ ਬਹਾਲ ਨਹੀਂ ਕੀਤਾ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ

    • @baldevsingh3568
      @baldevsingh3568 18 วันที่ผ่านมา

      Truck union Chon kis party de vakat ruki c

  • @user-vf2eh2mb1s
    @user-vf2eh2mb1s 19 วันที่ผ่านมา +61

    ਤੇਰੇ ਜੀਜੇ ਛੋਟੀਆਂ ਰੇੜੀਆਂ ਵਾਲੇ ਕਿੱਧਰ ਜਾਣ

    • @baldevsingh3568
      @baldevsingh3568 18 วันที่ผ่านมา

      Vadhia bolo veer g

    • @sarbsingh3127
      @sarbsingh3127 18 วันที่ผ่านมา +1

      Ana Ap kuss karna nhi kisa nu Kar

    • @subagsingh5057
      @subagsingh5057 18 วันที่ผ่านมา +1

      Veer Ji comet te Shai kro sorry

    • @Viral_video.6789
      @Viral_video.6789 18 วันที่ผ่านมา +1

      Sub ke Appa Appa soch hundi hai kisi ko galat comment karna nahi chahiye 🙏🙏

  • @sandeepsinghchahal2859
    @sandeepsinghchahal2859 18 วันที่ผ่านมา +11

    ਇਹ ਉਹ ਚੌਰੇ ਨੇ ਜਿੰਨਾ ਨੇ ਸਾਰੀ ਉਮਰ ਖੁਦ ਵੀ ਛਿੱਤਰ ਖਾਣੈ ਤੇ ਨੌਜਵਾਨੀ ਵੋ ਨਸ਼ਿਆਂ ਚ ਮਰਾਉਣੀ ਸਰਕਾਰਾਂ ਤੋਂ।।।।ਭਾਈ ਅਮ੍ਰਿਤਪਾਲ ਜਿੰਦਾਵਾਧ❤

  • @user-rc2wn6my3q
    @user-rc2wn6my3q 19 วันที่ผ่านมา +10

    ਤੁਹਾਡੇ ਤੋਂ ਜਿਤਿਆ ਜਾਣਾ ਨਹੀਂ ਤਗੜੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਉ ਤੁਹਾਡੇ ਮਸਲੇ ਹੱਲ ਕੀਤੇ ਜਾਣ ਗੇ

  • @mukhtarsingh3581
    @mukhtarsingh3581 18 วันที่ผ่านมา +9

    ਲਾਲਜੀਤ ਭੁੱਲਰ ਦਾ ਰਿਸ਼ਤੇਦਾਰ ਲੱਗਦਾ ਬੰਦਾ ਜਿੱਥੇ 80% ਲੋਕ ਭਾਈ ਅਮ੍ਰਿਤਪਾਲ ਸਿੰਘ ਦਾ ਹਰ ਤਰਾਂ ਸਾਥ ਦੇ ਰਿਹਾ ਫਿਰ ਆਪਣੇ ਪ੍ਰਧਾਨ ਨੂੰ ਕੁਟਵਾਉਣ ਲਈ ਖੜ੍ਹਾ ਕੀਤਾ?

    • @mann-kg4pg
      @mann-kg4pg 18 วันที่ผ่านมา

      ਭਾਈ ਕੋਈ 80% ਨਹੀਂ,ਇਹ ਸੱਚ ਕਹਿ ਰਹੇ ਆ,, ਸਿਆਸਤ ਤਿਲਕਣ ਬਾਜ਼ੀ ਆ

  • @lakhwinderkaur3765
    @lakhwinderkaur3765 19 วันที่ผ่านมา +57

    ਭਾਈ ਅਮਿਤਪਾਲ ਸਿੰਘ ਨੂੰ ਭਰਾਂ ਔ ਸਾਥ ਦਿਔ

    • @gogiji267
      @gogiji267 19 วันที่ผ่านมา

      ਨਾ ਜੀ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਨੀ ਚਾਹੀਦੇ ਸਾਨੂੰ 🙏

    • @SukhdevSingh-ni3lf
      @SukhdevSingh-ni3lf 19 วันที่ผ่านมา

      Moot pe jake 🐒

    • @user-lb4bh7zx1o
      @user-lb4bh7zx1o 19 วันที่ผ่านมา +3

      ​@@gogiji267Frr maran do nashe naal apne bachea nu. Baitho aaram naal maran do

    • @Dhudiketoncanada
      @Dhudiketoncanada 19 วันที่ผ่านมา +3

      @@user-lb4bh7zx1oBilkul sach keha 🙏

    • @user-sz1qz1ef6n
      @user-sz1qz1ef6n 18 วันที่ผ่านมา

      Hnji

  • @sukhjinderdhillon4315
    @sukhjinderdhillon4315 19 วันที่ผ่านมา +22

    ਅਮਰਤਪਾਲ। ਸਿਘ। ਖਾਲਸਾ ਜਿਤੂਗਾ

  • @AvtarSingh-pw7fv
    @AvtarSingh-pw7fv 19 วันที่ผ่านมา +58

    ਇਕ ਪਾਸੇ ਕਹਿ ਰਹੇ ਹਨ ਕਿ ਅਸੀਂ ਆਪਣਾ ਪ੍ਰਧਾਨ ਖੜਾ ਕੀਤਾ ਹੈ ਦੂਜੇ ਪਾਸੇ ਜੋਰ ਕਿਸੇ ਹੋਰ ਦਾ ਦੱਸ ਰਹੇ ਹਨ ਸੋ ਇਨਾਂ ਦੀ ਅਕਲ ਦਾ ਅੰਦਾਜ਼ਾ ਲਾਉਣਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਅਕਲਮੰਦ ਬੰਦਾ ਹੋਵੇ ਨਾ ਹੋਵੇ ਜੋਰ ਆਪਣਾ ਹੀ ਦੱਸਦਾ ਹੁੰਦਾ ਹੈ

    • @Harjeetkaur-
      @Harjeetkaur- 19 วันที่ผ่านมา +3

      ਸਹੀ ਕਿਹਾ

    • @DaraBajakhana.Official
      @DaraBajakhana.Official 19 วันที่ผ่านมา +4

      ਆਹ ਵਿੱਚ ਹੀ ਕਹੀ ਜਾਂਦੇ ਆ ਅਸੀ ਆਪਣਾ ਡਰਾਈਵਰ ਭਾਈ ਖੜਾ ਕਰ ਦਿੱਤਾ ਹੈ ਵਿੱਚ ਬੈਠੇ ਹੀ ਕਹੀ ਜਾਂਦੇ ਆ ਅਸੀ ਤਾਂ ਆਪ ਦੇ ਪੱਕੇ ਸਮਰਥਕ ਹਾ ਕੀ ਕਰੀਏ ਏਹੋ ਜਿਹੇ ਦੋਗਲੇ ਲੋਕਾਂ ਦਾ

    • @sukhchainsinghsadhar6793
      @sukhchainsinghsadhar6793 18 วันที่ผ่านมา

      ਇਨ੍ਹਾਂ ਦੀਆਂ ਗੱਲਾਂ ਤੋਂ ਲਗਦਾ ਕੀ ਇਨ੍ਹਾਂ ਪੇਸੈ ਖਾਦੇ ਆ ਹਵਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆ

    • @AS-nc5wh
      @AS-nc5wh 18 วันที่ผ่านมา

      ​@@sukhchainsinghsadhar6793ਚਾਰ ਜੂਨ ਨੂੰ ਅਮ੍ਰਿਤ ਪਾਲ ਨੇ ਹਵਾ ਹਵਾਈ ਹੋ ਜਾਣਾਂ, ਗੁੰਡਿਆਂ ਨੂੰ ਵੋਟ ਨਹੀਂ ਪਾਉਣੀ ਕਿਸੇ ਨੇ

  • @jigardeep3590
    @jigardeep3590 18 วันที่ผ่านมา +5

    ਜੇ ਤੁਸੀ ਨਾਲ ਸੀ ਤਾਂ ਇੰਨਾਂ ਨੂੰ ਧਰਨੇ ਦੀ ਜ਼ਰੂਰਤ ਕਿਉਂ ਪਈ

  • @avtarsinghtiwana7593
    @avtarsinghtiwana7593 19 วันที่ผ่านมา +7

    ਇਰਨਾਂ ਚਵਲ਼ਾਂ ਪੁੱਛ ਮੇਰੇ ਚੈਨਲ ਵਾਲਿਆਂ ਰਿਕਸ਼ੇ ਰੇਹੜੀਆਂ ਵਾਲਿਆਂ ਨੇ ਜਵਾਕ ਨਹੀ ਪਾਲਣੇ ਬਸ ਚਵਲ਼ਾਂ ਇਕੱਲੇ ਥੋਡੇ ਹੀ ਨਿਆਣੇ ਨੇ। ਇਹਨਾਂ ਚਵਲ਼ਾਂ ਕੀ ਪਤਾ ਜੇਲ੍ਹਾਂ ਦੇ ਕੀ ਦੁੱਖ ਹੁੰਦੇ ਨੇ । ਇੱਦਾਂ ਲੋਕ ਕਿਸੇ ਬਾਰੇ ਕੁਛ ਨਹੀ ਸੋਚਦੇ । ਇਹ ਲੋਕ ਤਾਂ ਇੱਦਾਂ ਸੋਚਦੇ ਹੋਣਗੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋ ਜੇਲ੍ਹ ਵਿੱਚੋਂ ਬਾਹਰ ਆ ਗਏ ਸਾਡੇ ਨਸ਼ੇ ਪੱਤੇ ਬੰਦ ਹੋ ਜਾਣਗੇ । ਹੋਰ ਬਿਮਾਰੀ ਨੀ ਇਹਨਾਂ ਵੇਹਲੜਾ ਨੂੰ

  • @prabhjeetsingh1861
    @prabhjeetsingh1861 19 วันที่ผ่านมา +15

    ਆ. ਈ. ਦਿੱਲੀ ਦੇ ਅਸਲ. ਦਗੜ ਦੱਲੇ

  • @satvirsingh7845
    @satvirsingh7845 19 วันที่ผ่านมา +37

    Bhai amritpal Singh Khalsa zindabad

  • @KulwantSingh-ff4ju
    @KulwantSingh-ff4ju 19 วันที่ผ่านมา +19

    ਮੰਦਬੁੱਧੀ ਗਧੇ

  • @Harjeetkaur-
    @Harjeetkaur- 19 วันที่ผ่านมา +28

    ਮਾੜੀ ਸੋਚ ਦੇ ਮਾਲਕ ਨੇ ਇੱਕ ਬੋਤਲ ਨੂੰ ਵੋਟ ਪਾਉਣ ਵਾਲੇ ਨੇ ਇਹ ਲੋਕ ਸਰਾਬੀ ਅਨਪੜ੍ਹ ਟੋਲਾ ਬੇਅਕਲੇ ਲੋਕ ਪਹਿਲਾਂ ਕਹਿੰਦੇ ਅਸੀ ਆਪਣਾ ਬੰਦਾ ਖੜਾਇਆ ਗੱਲਾਂ ਹੋਰਾ ਲੀਡਰਾਂ ਦੀਆਂ 😂😂😂😂😂

  • @harpreetsinghrandhawa7772
    @harpreetsinghrandhawa7772 19 วันที่ผ่านมา +19

    ਤੁਹਾਨੂੰ ਬੋਤਲਾਂ ਚਾਹੀਦੀਆਂ

  • @gurbirsandhu4892
    @gurbirsandhu4892 19 วันที่ผ่านมา +16

    ਵਿੳਿਪਾਰੀ ਕਦੇ ਵੀ ਸਰਕਾਰ ਦੇ ੳੁਲਟ ਬੋਲਣ ਦੀ ਜੁਰਤ ਨਹੀ ਕਰ ਸਕਦੇ...

  • @gurlabhsingh8072
    @gurlabhsingh8072 19 วันที่ผ่านมา +11

    ਬਾਬਾ ਗੁਰੂ ਨਾਨਕ ਜੀ ਨੇ ਸੁਰਤ ਤੋਂ ਸਿੱਖ ਬਣਿਆ ਸੀ ਅਸੀਂ ਸਰੀਰ ਤੋਂ ਸਿੱਖ ਬਣ ਗਏ ਚੋਲੇ ਧਾਰੀ ਭੇਖੀ ਸਿੱਖ ਬਾਬਾ ਗੁਰੂ ਨਾਨਕ ਜੀ ਵੇਲੇ ਤਾਂ ਗੁਰਦਵਾਰੇ ਹੀ ਨਹੀਂ ਸੀ ਇਹਨਾਂ ਦਾ ਬਾਬਾ ਜੀ ਬਾਣੀ ਵਿੱਚ ਵਿਰੋਧ ਕਰਦੇ ਹਨ

  • @atmasingh5372
    @atmasingh5372 19 วันที่ผ่านมา +34

    ਟਰੱਕ ਡਰਾਈਵਰ ਨੂੰ ਵੈਸੇ ਮਤਿ ਬਹੁਤ ਘਟ ਹੁੰਦੀ ਹੈ ਇਹਨਾਂ ਨੂੰ ਉਕਾ ਹੀ ਨਹੀ ਹੈਗੀ।ਇਹਨਾਂ ਦੀ ਕੋਈ ਅਣਖ ਨਹੀ ਹੈਗੀ ਮਰ ਜਾਓ ਨਸ਼ੇ ਖਾ ਖਾ ਕੇ।

    • @SatpalSingh-ln5pn
      @SatpalSingh-ln5pn 19 วันที่ผ่านมา +3

      ਵੀਰ ਜੀ ਮਾਫ ਕਰਨਾ ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ ਮੈਂ ਵੀ ਡਰਾਈਵਰ ਹਾਂ ਭਾਈ ਸਾਹਿਬ ਦਾ ਦਿਲੋਂ ਸਤਿਕਾਰ ਕਰਦਾ ਹਾਂ ਬਾਕੀ ਇਹਨਾਂ ਦੀ ਆਪਣੀ ਸੋਚ ਹੈ

    • @harmanjeetsingh8308
      @harmanjeetsingh8308 19 วันที่ผ่านมา +1

      ਬਾਈ ਜੀ ਤੁਹਾਡੀ ਸੋਚ ਗਲਤ ਹੈ ਮੈਂ ਵੀ ਡਰਾਈਵਰ ਹਾਂ ਤੇ ਹਾਂ ਵੀ ਯੂਪੀ ਤੋ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ ਐਤਕੀ ਜਦੋ ਵੀ ੍ਫਿਰ ਤੋ ਭਾਈ ਸਾਬ ਦੀ ਲੈਹਰ ਚਲੂਗੀ ਜ਼ਰੂਰ ਹਾਜ਼ਰੀ ਲਗਵੌਂਣ ਜਾਵਾਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਸਾਬ ਜਲਦੀ ਬਾਹਰ ਔਣ ਇਹੀ ਅਰਦਾਸ ਕਰਦੇ ਹਾਂ

    • @GursewakSingh-ds9xs
      @GursewakSingh-ds9xs 18 วันที่ผ่านมา

      Tanu jda akal a drivera nal he come chalda

    • @mann-kg4pg
      @mann-kg4pg 18 วันที่ผ่านมา

      ਤੇਰਾ ਦਿਮਾਗ ਠੀਕ ਆ,, ਇਹਨਾਂ ਡਰਾਈਵਰਾਂ ਕਰਕੇ ਹੀ ਇੰਡੀਆ ਚੱਲ ਰਿਹਾ,, ਪੜ੍ਹੇ ਲਿਖੇ ਬੰਦੇ ਆ,, ਤੈਨੂੰ ਕਿਹਨੇ ਕਹਿ ਦਿੱਤਾ ਕੀ ਡਰਾਇਵਰ ਦਾ ਦਿਮਾਗ ਘੱਟ ਹੁੰਦਾ,, ਹੁਣ ਨਹੀਂ ਪਾਉਣੀਆਂ ਵੋਟਾਂ ਪਹਿਲਾਂ ਤਾਂ ਮੈਂ ਵੋਟਾਂ ਪਾਉਣੀਆਂ ਸੀ ਅਮਿਤਪਾਲ ਨੂੰ,,ਬੜਾ ਮਾੜਾ ਬੁਰਾ 90/92 ਦਾ ਮੈ ਦਸਵੀਂ ਵਿਚ ਸੀ ਉਸ ਸਾਲ,,ਬਚਾ ਹੀ ਚੰਗਾ

  • @PritpalSingh-hh3rr
    @PritpalSingh-hh3rr 19 วันที่ผ่านมา +30

    Mriya ਜ਼ਮੀਰ ਵਾਲੇ

    • @gogiji267
      @gogiji267 19 วันที่ผ่านมา +1

      ਤੇਰੀ ਬੜੀ ਜਾਗਦੀ 🤷

    • @SukhdevSingh-ni3lf
      @SukhdevSingh-ni3lf 19 วันที่ผ่านมา +1

      ​@@gogiji267ਤੁ ਰਿਸ਼ਤਾ ਨਾ ਕਰੀ ਅਪਣੀ ਕੁੜੀ ਦਾ

  • @BaljitSingh-se1ye
    @BaljitSingh-se1ye 19 วันที่ผ่านมา +31

    ੲਿਹਨਾਂ ਦੇ ਡੈਪਰ ਲਾਓ ਡੈਪਰ ਪਾਰਟੀ

  • @user-kx6uq5cu6j
    @user-kx6uq5cu6j 19 วันที่ผ่านมา +8

    ਇਹ ਸਾਰੇ ਲਾਹਣੀ ਆ

  • @AMARJIT.SINGH.12
    @AMARJIT.SINGH.12 18 วันที่ผ่านมา +1

    ਇਹੋ ਜਿਹੇ ਚਵਲ ਲੋਕਾਂ ਦੀ ਵਜ੍ਹਾ ਨਾਲ ਸਿੱਖ ਰਾਜ ਖਤਮ ਹੋਇਆ ਹੈ

  • @Sokhal_Singh_Randhawa
    @Sokhal_Singh_Randhawa 19 วันที่ผ่านมา +11

    Bhai amritpal singh jitugaa

  • @DEEPDHALIWAL-hz8jp
    @DEEPDHALIWAL-hz8jp 19 วันที่ผ่านมา +39

    ਆਮ ਆਦਮੀ ਦੇ ਅੰਨ੍ਹੇ ਭਗਤ ਆ ਸਾਰੇ

    • @gogiji267
      @gogiji267 19 วันที่ผ่านมา +1

      ਤੇਰੇ ਤਾਂ ਅੱਠ ਅੱਖਾਂ ਲਗੀਆ 😂😂😂😂

    • @inderjeetsam6567
      @inderjeetsam6567 17 วันที่ผ่านมา

      ਵੀਰੇ ਭਗਤ ਨਹੀਂ ਕਮ ਨੂੰ ਸਲਾਮਾ ਏਂ

    • @DEEPDHALIWAL-hz8jp
      @DEEPDHALIWAL-hz8jp 17 วันที่ผ่านมา

      @@inderjeetsam6567 bai ene ta bhana sidhu vrgiya te jhute parche pae a

    • @DEEPDHALIWAL-hz8jp
      @DEEPDHALIWAL-hz8jp 17 วันที่ผ่านมา

      @@gogiji267 ਹਾਂ ਤਾਹੀਂ ਤਾਂ ਤੇਰੇ ਵਰਗਿਆਂ ਵਾਂਗੂੰ ਅੰਨ੍ਹੇ ਭਗਤ ਨਹੀਂ ਕਿਸੇ ਦੇ

  • @karmveersingh6797
    @karmveersingh6797 18 วันที่ผ่านมา +4

    ਚਬਲ ਜਾ ਆਖ ਰਿਹਾ ਤਾਸ਼ ਖੇਡਣ ਦਾ ਸ਼ੌਕ ਆ ਜਦੋਂ ਤੁਹਾਡੇ ਪੁਤ ਨਸ਼ੇ ਨਾਲ ਮਰਨ ਗੇ ਨਾ ਫਿਰ ਅਮਿੰਰਤਪਾਲ ਸਿੰਘ ਜਾਦ ਆਉ

  • @user-gl4md8qp4u
    @user-gl4md8qp4u 19 วันที่ผ่านมา +26

    ਬੰਦੇ ਬਹਲੇ ਚਵਲ ਨੇ ਹੋਰ ਤੂੰ ਬਾਡਰ ਤੇ ਜਾਣਾ

  • @raghvirmann1375
    @raghvirmann1375 19 วันที่ผ่านมา +8

    ਤਾਸ ਵਿਚ ਜੇਤੂ ਕਰਨਗੇ

  • @gurbirsinghsran811
    @gurbirsinghsran811 18 วันที่ผ่านมา +4

    ਲਾਲ ਜੀਤ ਭੁਲਰ ਮੁਰਦਾ ਬਾਅਦ ਤੁਹਾਡਾ ਕੋਈ ਸਟੈਂਡ ਨਈ ਭੁੱਲਰ ਤੋ ਤੁਸੀਂ ਕੀ ਭਾਲਦੇ ਤੁਸੀਂ ਤਾਛ ਕੁੱਟਣੀ ਆ

  • @singhsonu3057
    @singhsonu3057 18 วันที่ผ่านมา +4

    ਫਤਿਆਬਾਦ ਵਾਲੇ ਕਿਸੇ ਘੜੇ ਦੇ ਢੱਕਣ ਨਹੀ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @tarsemsandhu8515
    @tarsemsandhu8515 19 วันที่ผ่านมา +9

    1984 push veer ji

  • @dailypunjabnews6513
    @dailypunjabnews6513 18 วันที่ผ่านมา

    ਪ੍ਰਧਾਨ ਸਾਹਿਬ ਤੁਹਾਨੂੰ ਦੋ ਸਾਲ ਪਹਿਲਾਂ ਨਹੀਂ ਲਿਖਿਆ ਇਥੇ ਤਾਸ਼ ਖੇਡਦੇ ਆ ਕਿ ਉਹਨਾਂ ਦੇ ਮਸਲੇ ਹੱਲ ਕਰਾਉਣੇ

  • @kaursidhusardarni2304
    @kaursidhusardarni2304 19 วันที่ผ่านมา +13

    ਸ਼ਰਾਬੀ ਬੈਠੇ ਸਾਰੇ

  • @VikramSingh-qm5hc
    @VikramSingh-qm5hc 19 วันที่ผ่านมา +3

    ਬਹੋਤ‌ ਵੱਦੀਆ ਆਪ ਹੀ ਇਲੈਕਸ਼ਨ ਲੜੋ ਅਜਾਦ ।👍

  • @kaursidhusardarni2304
    @kaursidhusardarni2304 19 วันที่ผ่านมา +10

    ਇਹ ਥੋਡੀਆਂ ਮੰਗਾਂ ਕੋਈ ਵੱਡੀ ਗੱਲ ਨਹੀ ਹੈ ਪਰ ਡੂੰਘਾਈ ਤੇ ਜਾਣ ਦੀ ਲੋੜ ਹੈ ਮੂਰਖੋ ਪੰਜਾਬ ਦੀਆਂ ਪੀੜੀਆਂ ਤਬਾਹ ਕਰ ਰਹੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਭ੍ਰਿਸ਼ਟ ਦਲਾਲ ਲੀਡਰ ਜਿੰਮੇਵਾਰ ਸਨ ਸਿੱਖ ਕੌੌਮ ਦੇ ਜਰਨੈਲ ਓਹੀ ਹੁੰਦੇ ਸਨ ਜਿਹੜੇ ਵਿਕਾਊ ਨਹੀ ਹੁੰਦੇ ਸਨ ਕੀ ਸਿੱਖ ਕੌਮ ਦੀ ਕਿਤੇ ਸੁਣਵਾਈ ਨਹੀ ਚੋਣ ਮੈਦਾਨਾਂ ਵਿੱਚ ਹੋਣਹਾਰ ਨੌਜਵਾਨ ਸੱਚ ਹੱਕ ਦੀ ਲੜਾਈ ਲੜਨ ਵਾਲੇ ਨੂੰ ਵੋਟਾਂ ਦੇਵੋ ਪੰਜਾਬ ਦੀ ਅਗਲੀ ਪੀੜੀ ਬਚ ਜਾਵੇ ਤੁਸੀ ਪੱਗਾਂ ਬੰਨ ਕੇ ਬੈਠੇ ਹੋ ਸੋਚ ਸਮਝ ਕਿ ਲੀਡਰ ਚੁਣੋਂ

  • @KulwantSingh-ei2mb
    @KulwantSingh-ei2mb 19 วันที่ผ่านมา +5

    ਲੱਖ ਲਹਨਾਤ ਤੁਹਾਡੇ ਕੰਜਰੋ ਪੰਥ ਦੋਖਿਓ ਕੰਜਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਤਨ ਗੇ

  • @gorabhamma1250
    @gorabhamma1250 19 วันที่ผ่านมา +3

    ਇਹ ਸਾਰੇ ਦਾਰੂ ਪੀਣੈ ਹਨ

  • @Jassmann5459
    @Jassmann5459 18 วันที่ผ่านมา +6

    ਇਹ ਜਿਹੜਾ ਕਿਹਦਾ ਮੈ ਜਿਮੀਦਾਰ ਵਾ ਇਹ ਹੈਗਾ ਹੀ ਨਹੀ 9 ਦਿਨ ਲੱਗ ਗਏ ਮੰਡੀ ਇਸ ਵਾਰ ਸਾਲਏ ਚਮਚੈ ਹਰਾਮਦਏ ਭੁੱਲਰ ਦਏ

  • @user-en9qr3wk3m
    @user-en9qr3wk3m 18 วันที่ผ่านมา +1

    veere eh sare Pind de Bande nai Tenpu nai pinde 😂😂😂😂😂😂

  • @gurnoorsingh1255
    @gurnoorsingh1255 18 วันที่ผ่านมา

    ਲੱਖ ਲਾਹਨਤਾ ਇਹੋ ਜਿਹੇ ਲੋਕਾਂ ਦੇ

  • @sharndeepsingh-li6rw
    @sharndeepsingh-li6rw 19 วันที่ผ่านมา +12

    Sikh gar jamka saram kro koi

  • @preetbhajaulijhajj6153
    @preetbhajaulijhajj6153 18 วันที่ผ่านมา +1

    ਤੁਸੀਂ ਹੈ ਬੜੇ ਸਿਆਣੇ ਨੌਜਵਾਨਾ ਨੂੰ ਕਹਿ ਰਹੇ ਸਮਝ ਘੱਟ ਹੈ ਲੱਖ ਲਾਹਨਤ ਹੈ ਤੁਹਾਡੇ ਤੇ ਜਿਹੜੇ ਸਿੱਖ ਹੋਕੇ ਵੀ ਭਾਈ ਅਮ੍ਰਿਤ ਪਾਲ ਸਿੰਘ ਜੀ ਦਾ ਸਾਥ ਨਹੀਂ ਦੇਂਦੇ। ਸਾਨੂੰ ਵੀ ਪਤਾ ਡਰਾਈਵਰ ਬੀਰਾ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਏਸ ਵਾਰ ਸਿਰਫ ਇਹ ਇੱਕ ਸ਼ੀਟ ਤੇ ਤਾਂ ਸਾਥ ਦੇਣਾ ਬਣਦਾ ਹੈ ਜੀ

  • @SukhwinderSingh-dq2xt
    @SukhwinderSingh-dq2xt 18 วันที่ผ่านมา +3

    ਬੇ ਜਮੀਰੇ ਲੋਕ
    ਏਹਨਾਂ ਦਾ ਇੰਟਰਵਿਊ ਕਰਨ ਦੀ ਕੀ ਲੋੜ ਸੀ।

  • @user-ny1vy2gq4v
    @user-ny1vy2gq4v 14 วันที่ผ่านมา

    ਰੌਲਾ ਚੰਦ ਰੁਪਈਆਂ ਦਾ ਵੀਰੋ। ਜੀਹਦੇ ਨਾਲ ਦਸ ਕੁ ਬੰਦੇ ਜੁੜੇ ਆ, ਓਹੀ ਝੰਡੇ ਚ ਡੰਡਾ ਫਸਾਕੇ ਲਾ ਲਾ ਲਾ ਲਾ, ਰੌਲਾ ਪਾਉਣ ਲੱਗ ਪੈਂਦਾ। ਪਰਚੀਆਂ ਪੁਰਚੀਆਂ ਕੱਟਕੇ ਪੈਸੇ ਇਕੱਠੇ ਕੀਤੇ ਹੁੰਦੇ ਆ, ਓਹ ਪਰਚਾਰ ਦੌਰਾਨ ਨਿੱਬੜ ਜਾਂਦੇ। ਜੋ ਨਾਲ ਫਿਰਦਿਆਂ ਤੋਂ ਪੈਸਾ ਟਕਾ ਚੱਲਿਆ ਹੁੰਦਾ, ਉਨ੍ਹਾਂ ਦੇ ਘਰਾਂ ਚ ਕਲੇਸ਼ ਖੜੇ ਹੋ ਜਾਂਦੇ ਆ। ਅਖੀਰ, ਚੋਣ ਪ੍ਰਚਾਰ ਪ੍ਰੀਕਿਰਿਆ ਦੇ ਤੀਜੇ ਪੜਾਅ ਚ, ਆਪਣੇਂ ਗਰੁੱਪ ਚੋਂ ਕੋਈ ਗੱਲਬਾਤ ਚ ਨਿਪੁੰਨ ਬੰਦੇ ਕਿਸੇ ਦੂਸਰੇ ਉਮੀਦਵਾਰ ਕੋਲ ਭੇਜਕੇ ਲੈਣਦੇਣ ਕਰਨ ਸੰਬੰਧੀ ਝੰਡੇ ਚੋਂ ਡੰਡਾ ਕੱਢ ਦੇਣ ਦਾ ਤੇ ਮੁੜ ਇਹੋ-ਜਿਹੇ ਰਾਹ ਨਾਂ ਪੈਣ ਦਾ ਕਹਿਕੇ ਆਪਣੀਂ ਬੇਬੱਸੀ ਦਾ ਖੁਲਾਸਾ ਕਰਦੇ ਨੇਂ। ਜੋ ਪ੍ਰਚਾਰ ਪ੍ਰੀਕਿਰਿਆ ਤੇ ਖਰਚਾ ਹੋਇਆ ਫਿਰ ਓਹ ਪੂਰਾ ਕਰਨ ਦੀ ਗੱਲ ਚਲਦੀ ਐ, ਬੱਸ ਫਿਰ ਕੀ ਗੱਲ ਜਿਹੜੇ ਮੁੱਦੇ ਤੇ ਆਉਣੀਂ ਹੁੰਦੀ ਐ, ਹੋਇਆ ਖਰਚਾ, ਪਲੱਸ ਆਉਣ ਆਲੇ ਦੋ ਕੁ ਮਹੀਨੇਂ ਟੌਹਰ-ਸ਼ਕੀਨੀਂ ਲਾਕੇ ਤੋਰੇ-ਫੇਰੇ ਦਾ ਵਿੱਚ ਜੋੜਕੇ, ਅਗਲੇ ਉਮੀਦਵਾਰ ਤੋਂ ਸਾਰਾ ਖਰਚਾ-ਬਰਚਾ ਲੈ ਕੇ ਤੇ ਅੱਗੇ ਤੋਂ ਅਜਿਹੇ ਕਾਰਨਾਂਮੇਂ ਤੋਂ ਦੂਰ ਰਹਿਣ ਦਾ ਆਖ ਦੋਵੇਂ ਹੱਥ ਜੋੜ ਫਿਸ-ਫਿਸ ਹੋ ਜਾਂਦੇ ਨੇਂ।
    ਸੋ, ਵੀਰੋ ਇਹੋ ਜਿਹੇ ਲ਼ੱਛਣ ਆਹ ਉਮੀਦਾਵਾਰਾਂ ਦੇ ਹੁੰਦੇ ਨੇ। ਮੈਂ ਦੁਆ ਕਰਦਾਂ ਇਹ ਬਾਈ ਦੀ ਤੇ ਬਾਕੀ ਨਾਲ ਬੈਠੇ ਉਮੀਦਵਾਰ ਤੋਂ ਪਹਿਲਾਂ ਖੁਦ ਆਪ ਕੁਰਸੀ ਤੇ ਬੈਠਣ ਲਈ ਕਾਹਲੇ ਬਾਈਆਂ ਦੀ ਤਮੰਨਾਂ ਸੱਚੇ ਪਾਤਸ਼ਾਹ ਐਥੇ ਆਕੇ ਪੂਰੀ ਕਰੇ, ਤੇ ਕਰੂ ਵੀ ਲਾਜਮੀਂ। ਓਹ ਜਿਵੇਂ ਕਹਿੰਦੇ ਆ, ਇਹ ਨੀਂ ਤਾਂ ਓਹ.........।
    ਸੋ, ਓਹ ਤਾਂ ਐਥੇ ਬੈਠੇ ਸਤਿਕਾਰਯੋਗ ਵੀਰਾਂ ਨੂੰ ਵੀ ਭਲੀਭਾਂਤ ਪਤੈ ਕਿ ਇਹ ਉਮੀਦਵਾਰ ਦੀਆਂ ਐਂਵੇਂ ਹਵਾ ਚ ਲੱਤਾਂ।
    ਖੈਰ, ਉਮੀਦ ਹਰ ਇਨਸਾਨ ਨੂੰ ਹੁੰਦੀ ਐ, ਰੱਖਣੀਂ ਵੀ ਚਾਹੀਦੀ ਆ। ਚੰਗੇ ਵੇਲੇ ਦੀ ਚੰਗੀਆਂ ਸਰਕਾਰਾਂ ਤੇ ਸਰਕਾਰਾਂ ਦੇ ਘੈਂਟ ਕਾਰਨਾਮਿਆਂ ਦੀ। ਹਰ ਇਨਸਾਨ ਦੀ ਆਪਣੀ ਉਮੀਦ ਹੁੰਦੀ ਐ, ਸੋ ਅਕਾਲ ਪੁਰਖੁ ਸਭ ਦੀਆਂ ਆਸਾਂ ਉਮੀਦਾਂ ਪੂਰੀਆਂ ਕਰੇ। ਸਭ ਦੇ ਵਿਹੜਿਆਂ ਚ ਹਾਸੇ ਠੱਠੇ ਹੁੰਦੇ ਰਹਿਣ। ਵੀਰ, ਤੇ ਵੀਰ ਵਰਗੇ ਹੋਰ ਤੇ ਚੰਗੇ ਉਮੀਦਵਾਰਾਂ ਦੀ ਧਮਾਕੇਦਾਰ ਜਿੱਤ ਹੋਵੇ। ਸਾਡੇ ਗਰਕ ਤੇ ਨਰਕ ਵੱਲ ਵਧ ਰਹੇ ਵਿਰਸੇ ਤੇ ਸੱਭਿਆਚਾਰ ਨੂੰ ਮੁੜ ਰੰਗੀਨੀਆਂ ਤੇ ਸ਼ਕੀਨੀਆਂ ਵੱਲ ਮੋੜਿਆ ਜਾ ਸਕੇ।
    ਸਾਰੇ ਸਤਿਕਾਰਯੋਗ ਵੀਰਾਂ ਤੇ ਭੈਣਾਂ ਨੂੰ ਨਿਮ੍ਰ ਬੇਨਤੀਆਂ, ਥੋੜਾ ਜ਼ਿਆਦਾ ਲੰਬਾ ਹੋ ਗਿਆ, ਇਸ ਲਈ ਪੜਨ ਵਾਲੀ ਸਾਰੀ ਸੰਗਤ ਤੋਂ ਮੁਆਫ਼ੀ ।

  • @rocky-lt2ic
    @rocky-lt2ic 18 วันที่ผ่านมา +2

    ਉਏ ਪੱਤਰਕਾਰ ਜਦੋ ਹੱਸਦਾ ਤੇਰੀ ਕੂਲੱਪ ਦਿਸਦੀ ਏ, ਨਸੇੜੀ

  • @user-bi4zq5vn4s
    @user-bi4zq5vn4s 17 วันที่ผ่านมา +1

    ਮਰਜੋ ਸ਼ਰਮ ਨਾਲ,ਜਿੱਤੂ ਤਾਂ ਭਾਈ ਅਮਿ੍ੰਤਪਾਲ ਸਿੰਘ ਖਾਲਸਾ,, ਅਸੀਂ ਵੀ ਡਰਾਈਵਰ ਆ ,ਲਾਲਜੀਤ ਸਿੰਘ ਭੁੱਲਰ ਉਸ ਪਾਰਟੀ ਦਾ ਬੰਦਾ ਜਿਸ ਨੇ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ,,, ਬਾਦਲ ਦਲ ਭਾਜਪਾ ਕਾਂਗਰਸ ਤੇ ਝਾੜੂ ਮੁਰਦਾਬਾਦ, ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜਿੰਦਾਬਾਦ

  • @tejsingh8217
    @tejsingh8217 19 วันที่ผ่านมา +2

    ਲੱਖ ਲਾਹਨਤ ਇਹਨਾਂ ਦੇ

  • @sgl8191
    @sgl8191 19 วันที่ผ่านมา +2

    This time drivers should vote for amritpal.

  • @sukhwinderkaur1988
    @sukhwinderkaur1988 16 วันที่ผ่านมา

    Very.....very good veer.ji

  • @gurparkash5226
    @gurparkash5226 18 วันที่ผ่านมา

    Tusi Grib Dravir Veera nu Srabi Kihde Tuhanu Saram Chahidi He

  • @user-mg6gs6jn9b
    @user-mg6gs6jn9b 17 วันที่ผ่านมา

    Smkea lag da 💯 jowary💯

  • @GurparkarSingh-co9bk
    @GurparkarSingh-co9bk 19 วันที่ผ่านมา +11

    ਇਹ ਵਿਚਾਰੇ ਤਾਸ਼ ਖੇਡਣ ਜੋਗੇ ਹੈਗੇ ਆ। ਵਲਟੋਆ ਨਾ ਜ਼ੀਰਾ
    ਸ਼ਿਰਫ ਕੌਮ ਦਾ ਹੀਰਾ

  • @ParminderSingh-bw7hm
    @ParminderSingh-bw7hm 18 วันที่ผ่านมา +1

    Rat di sarab ni haje uttari ah blue turban ale di

  • @Pangli2897
    @Pangli2897 18 วันที่ผ่านมา +2

    ਸ਼ਕਲੋ ਸਾਰੇ ਪੰਜਾਬੀ ਤੇ ਸਰਦਾਰ ਲਗਦੇ ਆ,, ਆਮਿ੍ਰਤਪਾਲ ਸਿੰਘ ਕਿਹੜੇ 47 ਆ ਵੰਡਦਾ,,, ਨਸ਼ੇ ਤੇ ਬੇ ਰੁਜਗਾਰੀ ਵਾਰੇ ਈ ਬੋਲਦਾ

  • @rajinderkaur8563
    @rajinderkaur8563 18 วันที่ผ่านมา +2

    ਗੱਲਾਂ ਕਰਨੀਆਂ ਸੋਖੀਆਂ ਨੇ ਵੀਰ ਜੀ ਸਵਾਦ ਤਾਂ ਹੈ ਜੇ ਕੌਮ ਲਈ ਕੁਝ ਕਰੋ

  • @gurcharansinghgill8093
    @gurcharansinghgill8093 18 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @phootphath4851
    @phootphath4851 16 วันที่ผ่านมา +1

    ਸੋਸ਼ਲ ਮੀਡੀਆ ਤੇ ਕੋਈ ਪਤਾ ਨੀਂ ਲਗਦਾ ਕੌਣ ਜਿੱਤੂ, ਸਾਡੇ ਪਿੰਡ ਵਿੱਚੋ 65% ਵੋਟ ਬੀਜੇਪੀ ਨੂੰ ਪੈਣੀ ਐ, ਇਸਦਾ ਮਤਲਬ ਇਹ ਥੋੜ੍ਹੀ ਐ ਵੀ ਬਾਕੀ ਪਿੰਡਾ ਦੇ ਵੀ ਪਾਉਣਗੇ, ਇਸ ਵਾਰ ਕਿਸਨੇ ਕਿੱਥੋਂ ਜਿੱਤਣਾ, ਕੁੱਝ ਵੀ ਨਹੀਂ ਕਹਿ ਸਕਦੇ, ਅਪਣੀ ਅਕਲ ਬੇਗਾਨੀ ਮਾਇਆ ਸਭ ਨੂੰ ਵੱਡੀ ਲੱਗਦੀ ਐ, 4 ਜੂਨ ਨੂੰ ਹੀ ਪਤਾ ਲੱਗੂ ਵੀ ਕੀ ਬਣਦਾ,

  • @armycenterkhokhar9930
    @armycenterkhokhar9930 19 วันที่ผ่านมา +7

    4 ਤਰੀਕ ਤੋ ਬਾਦ ਵਿੱਚ ਫਿਰ ਏਨ੍ਹਾ ਚਮਚੇਅਆ ਤੋ ਪੁਛੇਓ ਸਾਰੇ ਖੰਡੂਰ ਸਾਹੇਬ ਵਿੱਚ ਕਿਸਦੀ ਹਵਾ

  • @SatnamSingh-jg9cp
    @SatnamSingh-jg9cp 17 วันที่ผ่านมา

    Very good g

  • @piarasingh6138
    @piarasingh6138 19 วันที่ผ่านมา +2

    😢 ਓਏ ਹੋਏ

  • @balrajgill1089
    @balrajgill1089 18 วันที่ผ่านมา +1

    Amli aa sare

  • @amandeepsingh-gx3vm
    @amandeepsingh-gx3vm 18 วันที่ผ่านมา

    Sahi gall kahi

  • @sukhwantsingh5947
    @sukhwantsingh5947 18 วันที่ผ่านมา +1

    Sahi gull kiti tusi eh amritpal chwal punjab da mahol khurab karda hai enuvote nahi paoni

  • @malkitsingh8608
    @malkitsingh8608 18 วันที่ผ่านมา

    Punjab Daa putr Jitanaa hai.

  • @harpreetsinghshergill6314
    @harpreetsinghshergill6314 18 วันที่ผ่านมา +1

    🚩🚩🚩🚩🚩💪💪🌹🌹

  • @user-gq2zi5vv6e
    @user-gq2zi5vv6e 18 วันที่ผ่านมา +2

    ਲਾਲ ਜੀਤ ਭੂਲਰ ਨੇ ਤੈਨੂੰ ਕੀ ਸੱਨਕਨਾ ਦੇ ਦਿੱਤਾ।

  • @user-Rashpalsohi55
    @user-Rashpalsohi55 18 วันที่ผ่านมา +5

    ਪਰਮਾਤਮਾ ਅਕਲ ਬਖਸ਼ੀ ਲੋਕਾਂ ਨੂੰ ਜਮੀਰਾ ਮਾਰ ਬੈਠੇ ਲੋਕੀ ਲਾਲਚਾਂ ਪਿੱਛੇ ਪੈ ਗਏ ਨੇ

  • @baljeetsandhu2709
    @baljeetsandhu2709 18 วันที่ผ่านมา +1

    Wah oye punjab siha ehna kujhh ho geya tere naal par tere bandeya nu akel nahi ayi

  • @GurdeepToor-ze4hh
    @GurdeepToor-ze4hh 19 วันที่ผ่านมา +1

    ਇਹ ਲੋਕ ਆਪਣੇ ਹਿਤਾਂ ਲਈ ਗੱਲ ਕਰ ਰਹੇ ਨੇ

  • @gursevaksingh497
    @gursevaksingh497 18 วันที่ผ่านมา

    ਪਤਰਕਾਰ ਵੀਰੇ ਦੀਪ ਬਾੲਈ ਸਹੀ ਕਹਿੰਦਾ ਸੀ ਕਿ ਭੇਡਾਂ ਮੁੜਿਆ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀ ਼ਆ

  • @user-nt3vl3ue2l
    @user-nt3vl3ue2l 18 วันที่ผ่านมา

    Chawl kisy tha de

  • @ParminderSingh-bw7hm
    @ParminderSingh-bw7hm 18 วันที่ผ่านมา +1

    Kalank sikhi upper

  • @prabhjotPandher493
    @prabhjotPandher493 16 วันที่ผ่านมา

    ਸੋਨੂੰ ਤਾਂ ਡੰਗਰੋ ਸੋਡੇ ਘਰ ਦੇ ਮੈਂਬਰਾਂ ਨੇ ਵੀ ਬੋਟ ਨੀ ਪੌਣੀ।ਸੋਡੀਆਂ ਸ਼ਕਲਾਂ ਦੱਸਦੀਆਂ ਨੇ

  • @user-un7qn1bn1i
    @user-un7qn1bn1i 18 วันที่ผ่านมา

    Shi gl ae, atwad da time bura c

  • @chamanlal4263
    @chamanlal4263 18 วันที่ผ่านมา

    Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

  • @lakhwinderpal1358
    @lakhwinderpal1358 19 วันที่ผ่านมา +1

    Comment to pata lag hi gya hona kon jithu ga

  • @BhagwanSingh-ky8ep
    @BhagwanSingh-ky8ep 18 วันที่ผ่านมา

    VOTE TORU MEHIKMA EH VI JINDABAAD

  • @dayasingh8859
    @dayasingh8859 18 วันที่ผ่านมา +1

    ਇਨ੍ਹਾਂ ਨਮੂਨਾ ਲੋਕਾਂ ਤਾਂ ਕੋਈ ਤਾਬੇਬਾਰ ਹੈ ਨਹੀਂ ਇਨ੍ਹਾਂ ਨਮੂਨਾ ਲੋਕਾਂ ਨੇ ਬੀਬੀ ਖਾਲੜਾ ਨੂੰ ਰਹੇ ਦਿੱਤਾ ਸੀ ਵਹਿਗੁਰੂ ਜੀ

  • @karanbirsingh5100
    @karanbirsingh5100 17 วันที่ผ่านมา

    ਇਸ ਤੋਂ ਪਤਾ ਲੱਗਦਾ ਫਤਿਹਾਬਾਦ ਵਾਲੇ ਕਿਸੇ ਘੜੇ ਦੇ ਢੱਕਣ ਨਹੀਂ 😢

  • @DavinderSINGH-yj4tr
    @DavinderSINGH-yj4tr 18 วันที่ผ่านมา +2

    ਓਏ ਭਲਯੋ ਲੋਕੋ ਕਯੋਂ ਵੋਟ ਖਰਾਬ ਕਰ ਰਹੇ ਹੋ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਓ ਤਹਿਤ ਜਿਤਯੋ

  • @user-im1fr1iz8u
    @user-im1fr1iz8u 16 วันที่ผ่านมา

    Maria jamera wala lov

  • @user-ps1ty5bi5g
    @user-ps1ty5bi5g 18 วันที่ผ่านมา

    ਵਾਈ ਜੀ ਜਿਨ੍ਹਾਂ ਕੋਲ ਰੇੜੀਆ ਉਹਨਾਂ ਦੇ ਪਿੱਛੇ ਬੱਚਿਆਂ ਦੇ ਢਿਡ ਨਹੀਂ ਲੱਗਿਆ ਕਾਲਿਆ ਛੋਡੇ ਹੀ ਬੱਚੇ ਭੁੱਖੇ ਮਾਰਦੇ ਆ ਸਭ ਨੇ ਪੇਟ ਭਰਨਾ