ਗੀਤ ਨਹੀਂ ਇਹ ਤਾਂ ਚਪੇੜ ਆ ਮੂੰਹ ਤੇ। Moosewale ਦਾ ਯਾਰ ਲੋਕਾਂ ਨੂੰ ਹਲੂਣਾ ਦੇ ਗਿਆ Ghoda New Song Punjab

แชร์
ฝัง
  • เผยแพร่เมื่อ 6 ม.ค. 2025

ความคิดเห็น • 632

  • @firangi.dude2O20
    @firangi.dude2O20 ปีที่แล้ว +89

    ਮਿੱਤਰਾ ਤੇਰੇ ਬੜੇ ਅੱਛੇ ਵਿਚਾਰ ..
    ਦਿਲੋਂ ਸਲੂਟ ਯਾਰਾਂ .. ❤🇰🇷🇰🇷🇰🇷🇰🇷

  • @Bbrave6868
    @Bbrave6868 ปีที่แล้ว +144

    ਵੀਰ ਦੀਆ ਗੱਲ ਬਿਲਕੁਲ ਸੱਚ ਹਨ ਵੀਰ ਦਾ ਗਾਣਾ ਗਾਇਆ ਵੀ ਬਹੁਤ ਵਧੀਆ ਲਿਖਿਆ ਵੀ ਬਹੁਤ ਸੋਹਣਾ ਹੈ ਵਾਹਿਗੂਰ ਜੀ ਚੜਦੀਆ ਕਲਾ ਬਖਸ਼ਣ

  • @kawaljitkaur6686
    @kawaljitkaur6686 ปีที่แล้ว +82

    ਜਿਉਂਦਾ ਰਹਿ ਵੀਰੇ
    ਰੱਬ ਤੈਨੂੰ ਤਰੱਕੀਆਂ ਬਖਸ਼ੇ

  • @RaghvirBhangu
    @RaghvirBhangu 3 หลายเดือนก่อน +48

    ਵੀਰਾਂ ਤੇਰੇ ਨਾਲ ਖੜੇ ਹਾਂ ਔਰ ਖੜੇ ਰਹਾਂਗੇ ਪੰਜਾਬ ਦੀ ਸਚਾਈ ਨਾਲ ਚੱਲਣ ਪੰਜਾਬ ਦੀ ਖ਼ਾਤਰ ਪੰਜਾਬ ਦੇ ਸਾਰੇ ਨੌਜਵਾਨ ਇਕੱਠੇ ਹੋ ਕੇ ਤੇਰਾ ਸਾਥ ਦੇਵਾਂਗੇ ਜੋ ਮਾਰਜੀ ਕਰੀ ਜਾਣ ਇਹ ਭੇਡਾਂ ਨੂੰ ਕੋਈ ਨਹੀਂ ਪੁੱਛਦਾ ਤੇਰਾਂ ਕੁੱਝ ਨਹੀਂ ਵਿਗਾੜ ਸਕਦੇ ਵਹਿਗੁਰੂ ਭਲਾ ਜ਼ਰੂਰ ਕਰਨਗੇ

  • @sharanjitkaur4731
    @sharanjitkaur4731 ปีที่แล้ว +50

    ਡਟੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਚੜਦੀ ਕਲਾ ਕਰਨਗੇ ਹੌਸਲਾ ਬੁਲੰਦ ਰੱਖਣਾ

    • @balwantkaurchahal8382
      @balwantkaurchahal8382 ปีที่แล้ว +2

      ਬਹੁਤ ਵਧੀਆ ਗੀਤਕਾਰ ਹੈ ਬੇਟਾ ਜੀ ਬੇਝਿਜਕ ਹੋ ਕੇ ਬੇਬਾਕ ਗੱਲਾਂ ਦੱਸੀਆਂ ਤੇ ਕੀਤੀਆਂ ਹਨ ਤੁਸੀਂ ਵਧਾਈ ਦੇ ਪਾਤਰ ਹੋ ਨਿੱਧੜਕ ਪ੍ਰਚਾਰਾ ਵਾਲਾ ਬੰਦਾ ਹੈ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ।

  • @anmolbrar3391
    @anmolbrar3391 ปีที่แล้ว +74

    ਬਾਈ ਹਰਮਨ ਸਿੰਘ ਆਪ ਜੀ ਦੇ ਵੱਲੋ ਇਸ ਗੀਤ ਵਿਚ ਅੱਜ ਕੱਲ੍ਹ ਦੀਆਂ ਇਹ ਸਭ ਬਹੁਤ ਹੀ ਅਸਲੀ ਗੱਲਾਂ ਦੀਆ ਸਾਰੀਆ ਸਚਾਈਆ ਹੀ ਪੇਸ਼ ਕਰੀਆਂ ਗਈਆ ਹਨ। ਧੰਨਵਾਦ ਜੀਉ।

  • @RanjeetSingh-m4w8k
    @RanjeetSingh-m4w8k 2 หลายเดือนก่อน +4

    ਬਹੁਤ ਵਧੀਆ ਤੇ ਸੱਚ ਬਿਆਨ ਕਰਤਾ ਗਾਣੇ ਵਿੱਚ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤❤❤❤ਦਿੱਲੋ ਸਲੂਟ ਬਾਈ ਨੂੰ

  • @harjitsingh2496
    @harjitsingh2496 ปีที่แล้ว +77

    ਬਹੁਤ ਵਧੀਆ ਗੀਤ ਏ ਵੀਰ ਬਿਲਕੁਲ ਸੱਚ ਬੋਲਿਆ

  • @piarabajwa1419
    @piarabajwa1419 ปีที่แล้ว +63

    ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਹੈ ਵੀਰ ਜੀ ਡੱਟੇ ਰਹੋ
    ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਜੀ👍

  • @sukhjinderjassar6780
    @sukhjinderjassar6780 ปีที่แล้ว +28

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੀਆਂ ਗੱਲਾਂ ਤੇਰੇ ਯਾਰ ਦੀਆਂ

    • @manjitkaur2912
      @manjitkaur2912 3 หลายเดือนก่อน

      Bhut vadiea song wehaguru hamesha khush rakhan 🎉🎉🎉🎉🎉

  • @aashmsidhu7217
    @aashmsidhu7217 ปีที่แล้ว +15

    ਪੁਤਰਾ ਗਾਣਾ ਥਹੁਤ ਵਧੀਆ ਗਾਇਆ ਪ੍ਮਾਤਮਾ ਤੈਨੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ

  • @mallmann8309
    @mallmann8309 ปีที่แล้ว +91

    ਜਿਉਦਾ ਰਹਿ ਓ ਪੁਤਰਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਮਾਨ ਕਨੇਡਾ

    • @nirmalsingh864
      @nirmalsingh864 ปีที่แล้ว +5

      ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @Gurtejsingh-nl9xd
    @Gurtejsingh-nl9xd ปีที่แล้ว +83

    ਖੌਫ ਗਿੱਦੜਾਂ ਨੂੰ ਹੁੰਦਾ ਵੀਰਾ
    ਸ਼ੇਰਾਂ ਨੂੰ ਨੀ,,,,,ਬਹੁਤ ਵਧੀਆ ਵੀਰ ਖਿੱਚ ਕਿ ਰੱਖ ਕੰਮ
    ਕਲਮ ਵਧੀਆ ਤੇਰੀ ਐਦਾਂ ਈ ਖਿੱਚੀ ਰੱਖ

  • @paramhitech80
    @paramhitech80 ปีที่แล้ว +82

    ਬਹੁਤ ਵਧੀਆ ਘੋੜੇ ਵਾਲੇ ਛੋਟੇ ਵੀਰ 💪👍❤️🚩🚩

  • @hardeepdharni8697
    @hardeepdharni8697 ปีที่แล้ว +19

    ਬਹੁਤ ਵਧੀਆ ਪੁੱਤਰ ਖਿੱਚ ਕੇ ਰੇਖ ਵਹਿਗੁਰੂ ਤਾਰੇ ਮੇਹਰ ਭਰੀਆਂ ਹੰਧ ਰੱਖਣ ਜੀ

  • @SurjeetSingh-fq8fm
    @SurjeetSingh-fq8fm ปีที่แล้ว +11

    ਵੀਰ ਜੀ ਤੁਸੀਂ ਸੱਚ ਬੋਲਿਆ ਸੱਚ ਪ੍ਰਮਾਤਮਾ ਹੈ
    ਉਹ ਥੋਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ
    ਜੇਕਰ ਸਰਕਾਰਾਂ ਆਪਣੇ ਨਾਲ ਗਲਤ ਹੋ ਸਕਦੀਆ ਨੇ ਤੇ ਆਪਾਂ ਸਰਕਾਰਾਂ ਚਲਾਉਣ ਵਾਲੇ ਵੀ ਗਲਤ ਹੋ ਸਕਦੇ ਹਾਂ ਤੇ ਹਾ ਮੈਂਵੀ ਥੋਡੇ ਵਰਗੇ ਹੀ ਗੀਤ ਲਿਖਦਾ ਹਾਂ ਬਹੁਤ ਸ਼ੋਕ ਸਰਕਾਰ ਨਾਲ ਮੱਥਾ ਲਾਉਣ ਦਾ
    God bless you _ ਮੈਂ ਤਾਜ ਸਰਹਾਲੀ

  • @aaaagyxs
    @aaaagyxs ปีที่แล้ว +54

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਵੀਰ ਤੇ ਆਪਣੀ ਮਿਹਰ ਭਰਿਆ ਹੱਥ ਰੱਖਣ

  • @binderkumar4607
    @binderkumar4607 ปีที่แล้ว +10

    ਵੀਰ ਜੀ ਬਹੁਤ ਵੱਡੀ ਸੌਚ ਵੀਰ ਦੀ ਜਿਉਂਦਾ ਰਹਿ ਬਾੲੀ

  • @gurjeetsingh2072
    @gurjeetsingh2072 ปีที่แล้ว +48

    ਵੀਰ ਜੀ ਧੰਨਵਾਦ ਕਰਦੇ ਹਾਂ ਸੱਚ ਕੋੜਾ ਹੱਦਾਂ ਸੱਚ ਸੱਚ ਵਾਹਿਗੁਰੂ ਭਲੀ ਕਰੇ

  • @ranjeetsinghsandhu8498
    @ranjeetsinghsandhu8498 ปีที่แล้ว +95

    ਜਿਉਂਦਾ ਰੈਹ ਸੇਰਾ ਸੱਚ ਬੋਲਣ ਦੀ ਹਿਮਤ ਤੁਹਾਡੇ ਵਰਗੇ ਜਾਗਦੀ ਜਮੀਰ ਵਾਲੇ ਨੋਜਵਾਨ ਹੀ ਕਰ ਸਕਦੇ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਨੂੰ

  • @niarakhalsa3831
    @niarakhalsa3831 ปีที่แล้ว +29

    ਬਹੁਤ ਬਹੁਤ ਵਧੀਆ ਬਾਈ ਜੀ ਚੜਦੀ ਕਲਾ ਚ ਰਹੋ ਗੁਰੂ ਸਾਹਿਬ ਮੇਹਰ ਕਰਨ ਗੇ ਡਟੇ ਰਹੋ

  • @sukhwinderhaher5878
    @sukhwinderhaher5878 ปีที่แล้ว +29

    ਵਹਿਗੁਰੂ ਚੜ੍ਹਦੀ ਕਲਾਂ ਰੱਖੇ ਬੇਟਾ ਜੀ

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ ปีที่แล้ว +53

    ਸੱਚ ਤਾ ਸੱਚ ਹੀ ਰਹਿਣਾ ਵੀਰ ਬਹੁਤ ਵਧੀਆ👍💯

  • @ManpreetKaur-fm2zi
    @ManpreetKaur-fm2zi ปีที่แล้ว +135

    ਬਹੁਤ ਵਦੀਆ ਗੀਤ..... ਗੁਰੂ ਬਾਬਾ ਤੁਹਾਨੂੰ ਚੜ੍ਹਦੀਕਲਾ ਦੇਵੇ ਮੂਸੇਵਾਲੇ ਵਾਂਗੂ ਤੁਸੀ ਵੀ billbord ਤਕ ਪਹੁੰਚੋ.....

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +13

    ਬਿਲਕੁਲ ਬਾਈ ਤੱਥਾਂ ਨੂੰ ਬਿਆਨ ਕਰਦਾ ਤੇਰਾ ਇਹ ਗੀਤ। ਇੱਕ ਦਿਨ ਸਦੇਸ਼ ਬਣਕੇ ਪੰਹੁਚੇਗਾ ਲੋਕਾਂ ਕੋਲ। ਜੇ ਤੁਸੀਂ ਸੱਚ ਬੋਲਣਾ ਹੈ। ਤਾਂ ਹਿੱਕ ਠੋਕ ਕੇ। ਖੜਨਾ ਹੀ ਪੈਣਾ ਹੈ।।

  • @dheerasingh4019
    @dheerasingh4019 ปีที่แล้ว +20

    ਬਹੁਤ ਵਧੀਆ ਵੀਰ ਜੀ ਪਰਮਾਤਮਾ ਤਰੱਕੀਆਂ ਬਖਸ਼ਣ

  • @gurmeetcheema5684
    @gurmeetcheema5684 ปีที่แล้ว +62

    ਵਾਹਿਗੁਰੂ ਜੀ ਕਿਰਪਾ ਕਰਨ ਲੰਮੀਆਂ ਉਮਰਾਂ ਬਖਸ਼ਣ

  • @dalbirsinghsingh6234
    @dalbirsinghsingh6234 ปีที่แล้ว +21

    ਬਹੁਤ ਵਧੀਆ ਅਵਾਜ਼ ਅਤੇ ਗੀਤ ਦੇ ਬੋਲ ਧੰਨਵਾਦ ਕਰਦੇ ਹਾਂ

  • @jaggasingh2152
    @jaggasingh2152 ปีที่แล้ว +10

    ਸਹੀ ਕਹਾ ਵੀਰ ਪੰਜਾਬ ਦੇ ਨੋਜਵਾਨ ਬਾਹਰ ਜਾਦੇ ਨੇ ਪੰਜਾਬੀ ਬਾਹਰ ਜਾਈ ਜਾਦੇਨੇ ਤੇ ਬਹੀਏ ਆਈ ਜਾਦੇ ਨੇ

  • @karamjitgill5050
    @karamjitgill5050 ปีที่แล้ว +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੱਚ ਬੋਲਣ ਵਾਲੇ ਵੀਰ ਨੂੰ

  • @lakhvirsinghgill8723
    @lakhvirsinghgill8723 ปีที่แล้ว +13

    ਬਹੁਤ ਹੀ ਵਧੀਆ ਗੀਤ ਗਾਇਆ ਸਾਰਾ ਸੱਚ ਬੋਲਿਆ ਵੀਰ ਜੀ ਘਬਰਾਇਓ ਨਾ ਅਸੀਂ ਸਾਰੇ ਤੁਹਾਡੇ ਨਾਲ ਹਾਂ Very good Veerji

  • @sukhdeepkaur9555
    @sukhdeepkaur9555 ปีที่แล้ว +35

    ਬਹੁਤ ਵਧੀਆ ਗਾਇਆ।

  • @jass_pubggaming9433
    @jass_pubggaming9433 ปีที่แล้ว +109

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਜਿਊਦਾਂ ਰਿਹ ਧੱਕੜ ਜੱਟਾ।ਵਾਹਿਗੁਰੂ ਜੀ

  • @BalwinderSingh-wg2dk
    @BalwinderSingh-wg2dk ปีที่แล้ว +43

    ਛੋਟੇ ਵੀਰ ਸਚਿਆਈ ਕਦੀ ਛੁਪਦੀ ਨਹੀ ਛੋਟਾ ਦਿਲ ਨਹੀ ਕਰੀਦਾ

  • @gurmeetbrar9912
    @gurmeetbrar9912 ปีที่แล้ว +14

    ਬਾਈ ਘੋੜੇ ਵਰਗੇ ਜਾਗਦੀ ਜ਼ਮੀਰ ਵਾਲੇ ਯੋਧਿਆਂ ਕਰਕੇ ਹੀ ਪੰਜਾਬ ਪੰਜਾਬੀਅਤ ਨੂੰ ਮਾਨ ਹੈ,

  • @jagseergill7586
    @jagseergill7586 ปีที่แล้ว +21

    ਬਹੁਤ ਹੀ ਵਧੀਆ ਗਾਇਆ ਵੀਰ

  • @gaganjitkhaira2437
    @gaganjitkhaira2437 ปีที่แล้ว +21

    ਬਹੁਤ ਵਧੀਆ ਗੀਤ ਵੀਰ

  • @sukhdevsinghbains9156
    @sukhdevsinghbains9156 ปีที่แล้ว +14

    ਸਿਰਾ ਕਰਤਾ ਜੱਟਾ ਬਹੁਤ ਵਧੀਆ ਗੀਤ ਏ ਜੀ ।

  • @JaskaranSingh-sl3vm
    @JaskaranSingh-sl3vm ปีที่แล้ว +4

    ਵੀਰ ਜੀ ਬਹੁਤ ਵਧੀਆ ਚਪੇੜ ਮਾਰੀ ਹੈ ਅੱਜ ਦੇ ਸਿਸਟਮ ਤੇ ਤੇਰੀ ਮਹਿਨਤ ਜ਼ਰੂਰ ਰੰਗ ਲੈਕੇ ਆਉ ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @kuldeeplongowal5718
    @kuldeeplongowal5718 ปีที่แล้ว +38

    ਜਿਓਦਾ ਰਹਿ ਬਾਈ 💯👌

  • @deepgalib5656
    @deepgalib5656 ปีที่แล้ว +18

    ਬਹੁਤ ਵਧੀਆ ਵੀਰ 🌹👌

  • @MANPREETMOHIE71
    @MANPREETMOHIE71 ปีที่แล้ว +20

    ਮਹਾਂਦੀਪ ਵੀਰੇ ਬਹੁਤ ਵਧੀਆ ਇੰਟਰਵਿਊ 👌

    • @sansardeep5172
      @sansardeep5172 ปีที่แล้ว +1

      ਸ਼ੁਕਰੀਆ ਬਾਈ, ਵੈਸੇ ਮੇਰਾ ਨਾਮ ਸੰਸਾਰ ਦੀਪ ਆ ਯਾਰ

  • @mannkaler5066
    @mannkaler5066 ปีที่แล้ว +6

    ਬਹੁਤ,ਵਧੀਆ,ਵੀਰ,ਜੀ,ਤੁਸੀ,ਸੱਚ,ਬੋਲਿਆ,ਤੁਹਾਡਾ,ਬਹੁਤ,ਹੁਤ,ਧੰਨਵਾਦ,ਵੀਰ,ਜੀ

  • @SandeepSingh-0009
    @SandeepSingh-0009 ปีที่แล้ว +27

    ਬਹੁਤ ਵਧੀਆ ਗੀਤ ਬਾਈ

  • @JaspreetSingh-wo4xr
    @JaspreetSingh-wo4xr ปีที่แล้ว +9

    ਬਹੁਤ ਵਦੀਆਂ ਗਾਏਆ ਬਾਈ ਜੀ ਨੇ

  • @sukhwantsingh5612
    @sukhwantsingh5612 ปีที่แล้ว +21

    ਬਹੁਤ ਬਹੁਤ ਵਧੀਆ ਗੀਤ ਆ ਵੀਰੇ ਤੈਨੂੰ ਸਲੂਟ ਆ 🙏🙏

  • @SukhwinderSingh-wq5ip
    @SukhwinderSingh-wq5ip ปีที่แล้ว +19

    ਬਹੁਤ ਵਧੀਆ ਬਾਈ ਜੀ

  • @Gurtejsingh-nl9xd
    @Gurtejsingh-nl9xd ปีที่แล้ว +37

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੀਰ
    ਬਹੁਤ ਵਧੀਆ ਲਿਖਤ
    Good 👍👍👍👍👍👍

  • @maninderkaur5484
    @maninderkaur5484 ปีที่แล้ว +42

    ਚੜ੍ਹਦੀ ਕਲਾ ਵਿੱਚ ਰਹੋ ਵੀਰ ਜੀ

  • @SukhwinderSingh-gs8zs
    @SukhwinderSingh-gs8zs ปีที่แล้ว +18

    ਵਾਹਿਗੁਰੂ ਮੇਹਰ ਕਰੇ ਜੀ

  • @riprecords1372
    @riprecords1372 ปีที่แล้ว +42

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ

  • @jaspreetkaur5313
    @jaspreetkaur5313 ปีที่แล้ว +29

    ਅਸੀ ਕਰਾ ਗੇ ਸ਼ੇਅਰ ਰੋਕੇ ਕੋਣ ਰੋਕ ਸਕਦਾ

    • @Harjeetkaur-
      @Harjeetkaur- ปีที่แล้ว

      Good sis

    • @jaspreetkaur5313
      @jaspreetkaur5313 ปีที่แล้ว

      🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਭਲੀ ਕਰਨ ਜੀ

    • @santy123sandhu2
      @santy123sandhu2 ปีที่แล้ว +1

      Good sis

  • @harpinderbhullar5719
    @harpinderbhullar5719 ปีที่แล้ว +191

    ਬਹੁਤ ਹੀ ਵਧੀਆ ਗੀਤ ਬਾਈ ਤੇਰਾ ਇਸ ਤਰਾ ਹੀ ਸੱਚ ਬੋਲੋ ਗਾਣਿਆ ਵਿੱਚ ਸਿੱਖ ਕੌਮ ਤੁਹਾਡਾ ਗਾਣਾ ਜਰੂਰ ਸੁਣਗੇ ਬਾਕੀ ਸਰਕਾਰਾ ਦੀ ਪ੍ਰਵਾਹ ਨਾ ਕਰਨੀ

    • @kabelsingh713
      @kabelsingh713 ปีที่แล้ว +2

      WAHEGURU ji 🙏🙏

    • @pardeepkashyap772
      @pardeepkashyap772 ปีที่แล้ว +1

      Dvna kisse to bhai tkk de fftee sch de

    • @JaswinderSingh-ms5ll
      @JaswinderSingh-ms5ll ปีที่แล้ว +1

      Ok

    • @varinderaulakh2695
      @varinderaulakh2695 ปีที่แล้ว +1

      ​@@kabelsingh713 qa@¹1¹¹¹moolq mool bookx hiii bhul ..

    • @pardeepkashyap772
      @pardeepkashyap772 ปีที่แล้ว

      Haa haa dvna ni kisse to v thok do srkara nu fttte chk do hmm b ajenge agr jrurt pdi pr atvadi hoge tetho sambe ni jane🤣🤣🤣🤣🤣🤣🤣

  • @HarjinderKaur-fm5cv
    @HarjinderKaur-fm5cv ปีที่แล้ว +11

    Waheguru ji Chaddikala bakshan Veera,bahoot wadhiya 👍 🙏🙏🙏🙏🙏

  • @ManpreetSingh-ht3rr
    @ManpreetSingh-ht3rr ปีที่แล้ว +18

    ਕਲਮ ਤੇਰੀ ਨੂੰ ਸਲਾਮ ਬਾਈ ਜੀ

  • @amandeepaman8889
    @amandeepaman8889 ปีที่แล้ว +10

    ਬਹੁਤ ਵ ਿਧਆ ਜੀ

  • @gurjeetdhillon558
    @gurjeetdhillon558 ปีที่แล้ว +9

    Waheguru ji kirpa bnai rakhn tenu Dolan na dewe waheguru ji

  • @manikaram0001
    @manikaram0001 ปีที่แล้ว +1

    Really true words ji...Salute to you...Harman ji..

  • @LPMAJHAIL
    @LPMAJHAIL ปีที่แล้ว +3

    ਬਹੁਤ ਵਧੀਆ ਗੀਤ ❤️

  • @mewasingh2870
    @mewasingh2870 ปีที่แล้ว

    ਛੋਟੇ ਵੀਰ 2 ਬਹੁਤ ਵਧੀਅਾ good ਗਾਇਕ ਅਤੇ ਗੀਤਕਾਰ िਲਖਣ ਵਾਲਾ ਸॅਚ ਅਵਾਜ ਤਾ ਬਣ ਸਕਦਾ ਸॅਚ ਹੀ ਗਾਇਅਾ ਕੋਈ ਅॅਤ ਕਥਨੀ ਨੀ ਸॅਚ ਤਾ ਸॅਚ ਹੀ ਹੈ ਗੁਰੂ ਸਾिਹਬ ਦੀ ਅਪਾਰ िਕ੍ਪਾ ਰਹੂ ਵਾिਹਗੁਰੂ ਅਾਪ ਦੀ ਚੜਦੀ ਕਲਾਂ ਰਹੋ
    🙏

  • @gurpreetrangi3164
    @gurpreetrangi3164 7 ชั่วโมงที่ผ่านมา

    ਬਾਈ ਦੀ ਬਹੁਤ ਵਧੀਆ ਸੋਚ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @HarvinderSingh-tx9ue
    @HarvinderSingh-tx9ue ปีที่แล้ว +13

    Waheguru ji ka khalsa Waheguru ji ki Fateh miss you Sidhu moosewala ❤❤❤❤❤❤

  • @sukhisingh9056
    @sukhisingh9056 ปีที่แล้ว +5

    ਸੁਖਰਾਜ ਬਰਕੰਦੀ ਨੇ ਵੀ ਇਸੇ ਤਰ੍ਹਾਂ ਦਾ ਬਹੁਤ ਵਧੀਆਂ ਗੀਤ ਲਿਖਿਆ ਹੈ ਪਰ ਉਹ ਗਰੀਬ ਲੜਕਾ ਕੋਈ ਜਾਗਦੀ ਜ਼ਮੀਰ ਵਾਲਾ ਹੀ ਉਸ ਨੂੰ ਸੁਣੇਗਾ ਤੇ ਸੇਅਰ ਕਰੇਗਾ

  • @amaniders3739
    @amaniders3739 ปีที่แล้ว +19

    Waheguru ji veer ji nu chadikla ch rakhna baba ji🙏🙏🙏🙏🙏

  • @Bapu360
    @Bapu360 ปีที่แล้ว

    ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧਇਆ ਗਾਣਾ ਗਇਆ ਤੁਸੀ ਜੀ ❤❤❤❤❤❤❤❤God bless you bro

  • @daljitkaur912
    @daljitkaur912 ปีที่แล้ว +24

    ਸਚੀਆ ਗਲਾ ਹਨ ਗਾਣੇ ਵਿਚ ਬਹੁਤ ਵਧੀਆ

  • @narinderkaur7110
    @narinderkaur7110 ปีที่แล้ว +10

    Good song putter waheguru chardikla kre

  • @narindersinghsaini8031
    @narindersinghsaini8031 ปีที่แล้ว +8

    Ghode bai ne kamal karti boht badia gana Punjab te pura dhukda

  • @salkhandhillon3878
    @salkhandhillon3878 ปีที่แล้ว +10

    ਸਤਿਨਾਮ ਵਾਹਿਗੁਰੂ ਜੀ

  • @baliharsingh3561
    @baliharsingh3561 ปีที่แล้ว +12

    Very good song👍👍

  • @rajwinder1968
    @rajwinder1968 ปีที่แล้ว +14

    ਸੱਚੀ ਗੱਲ ਹੈ

  • @sukhjinderjassar6780
    @sukhjinderjassar6780 ปีที่แล้ว

    ਇੱਕ ਓਅੰਕਾਰ ਵਾਹਿਗੁਰੂ ਜੀ ਵੀਰ ਨੂੰ ਲੰਮੀ ਉਮਰ ਦੇਵੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਲੱਗੇ ਹੋਏ ਮੋਰਚੇ ਵਿੱਚ ਸ਼ਾਮਲ ਹੋਵੋ ਜੀ ਵਾਹਿਗੁਰੂ ਭਲਾ ਕਰੇਗਾ

  • @SarvanjitSingh-li1pi
    @SarvanjitSingh-li1pi 2 หลายเดือนก่อน +1

    Good veer ji🙏👌👌👌🙏👌

  • @sunnysunny-ed3sj
    @sunnysunny-ed3sj ปีที่แล้ว +10

    AWESOME SONG🙏

  • @jaspreetkaur5313
    @jaspreetkaur5313 ปีที่แล้ว +6

    ਵੀਰ ਜੀ ਬਹੁਤ ਸੋਣਾ ਲਿਖੀਆਂ ਜੀ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਬਾਈ ਜੀ ਖਿੱਚ ਕੇ ਰੱਖ ਤਾ ਮਨਾਊ ਅਸੀਂ ਨਾਲ ਖੜ੍ਹੇ ਹਨ ਤੇਰੇ

  • @jagdev5863
    @jagdev5863 ปีที่แล้ว +1

    True Song 🔥🔥🔥🌹🌹🌹❤️❤️❤️👌👍

  • @mohindersingh738
    @mohindersingh738 ปีที่แล้ว +15

    Waheguru ji ka khalsa Waheguru ji ki fateh ji 🙏

  • @DarshanSingh-rs5rr
    @DarshanSingh-rs5rr ปีที่แล้ว

    ਵਾਹਿਗੁਰੂ ਜੀ ਮਿਹਰ ਕਰੇ ਮੇਰੇ ਵੀਰ ਤੇ

  • @manuranchan1427
    @manuranchan1427 ปีที่แล้ว +6

    Sach hmesha chubda hunda veer g apni Kalam nu jari rkho god bless you 🙏

  • @bantasingh2059
    @bantasingh2059 ปีที่แล้ว +7

    Wah ji wah jionda rho weer waheguru ji tenu taraki bakhshe ise tarah krde rho

  • @dalbirsingh7019
    @dalbirsingh7019 ปีที่แล้ว +8

    Waheguru ji ka kahlsa waheguru ji ki fathe 🙏🏽 veer ji tusi sach te pehra de rahe ho apna kiyal rakna es rah te turan walea de varry bahut aa baki waheguru ji mehar Karan aap sab di chardikala Karan te trakiya tandrustia baksan Guru rakha 🙏🏽 🙏🏽🙏🏽🙏🏽🙏🏽🙏🏽🚩🚩🚩🚩🚩🚩🚩

  • @dilbagsingh3228
    @dilbagsingh3228 3 หลายเดือนก่อน

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਵੀਰ ਨੂੰ ਸੱਚ ਕਦੇ ਛੁਪਦਾ ਨਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵੀਰ ਸਦਾ ਜਿਉਂਦੇ ਰਹਿਣਗੇ🙏😍🙏

  • @kaydhillon5426
    @kaydhillon5426 ปีที่แล้ว +4

    My gorgeous son expressed song god bless you good luck 🤞 🎉💐lots of love from uk grandma 👏👌👌👌👏👏

  • @JoginderSingh-gd3tv
    @JoginderSingh-gd3tv 2 หลายเดือนก่อน

    ਬਹੁਤ ਵਧੀਆ ਸ਼ਾਬਾਸ਼, ਪਰਮਾਤਮਾ ਆਪ ਜੀ ਨੂੰ ਬਹੁਤ ਬਹੁਤ ਤਰਕੀਆਂ ਬਖਸ਼ਣ,

  • @Deepaksingh-jb2pl
    @Deepaksingh-jb2pl 3 หลายเดือนก่อน +1

    Bahut wadiya veer ji

    • @Deepaksingh-jb2pl
      @Deepaksingh-jb2pl 3 หลายเดือนก่อน

      Mai te bahi bahut shear kita

  • @surjitgill662
    @surjitgill662 2 หลายเดือนก่อน

    ਜਿਉਦਾ ਰਹੋ ਪੁਤ ਅਸੀ ਸਭ ਤੇਰੇ ਨਾਲ ਹਾਂ ਔਰ ਨਾਲ ਹੀ ਰਵਾਂਗੇ ਤੁਸੀ ਕੀਸੇ ਦੀ ਪਰਵਾਹ ਨਾ ਕਰੋ ਕੋਈ ਤੁਹਾਡਾ ਕੁਝ ਨਹੀ ਵਿਗਾੜ ਸਕਦਾ ਹਾਥੀ ਲੰਘਦੇ ਜਾਂਦੇ ਕੁਤੇ ਭੌਕਦੇ ਰਹਿੰਦੇ 🎉🎉🎉
    ❤❤❤❤❤❤

  • @ravinderbirsingh3556
    @ravinderbirsingh3556 ปีที่แล้ว +12

    Waheguru ji🙏

  • @jasajatt4096
    @jasajatt4096 ปีที่แล้ว +9

    Waheguru ji kirpa karo veer te and Punjab te

  • @SatnamSingh-fy6bt
    @SatnamSingh-fy6bt ปีที่แล้ว +1

    Waheguru ji waheguru ji waheguru ji waheguru ji waheguru ji paji👍👍👍👍👍

  • @nasibkooner2181
    @nasibkooner2181 ปีที่แล้ว +1

    ਬਹੁਤ ਵਧੀਆ ਗਾਣਾ ਲੱਗਾ।

  • @gurmindersingh4579
    @gurmindersingh4579 ปีที่แล้ว +3

    Waheguru ji chardi kla wich Rakhna iss veer nu

  • @AvijitDhillon
    @AvijitDhillon 2 หลายเดือนก่อน

    ਵੀਰੇ ਸਹੀ ਤੂੰ ਹਰ ਇਕ ਲੀ ਗੀਤਾ ਗਾ ਰਿਹਾ ਹਰ ਇਕ ਗੱਲ ਚ ਤਰਕ ਆ ਇਕ ਭੈਣ ਤੇ ਇਕ ਮਾ ਵਲੋ ਪੂਰੀ ਸਟੌਪ ਆ ਇਕ ਅਰਦਾਸ ਰੱਬ ਤੇਰੀ ਜਿੰਦਗ਼ੀ ਲਮੀ ਕਰੇ ਰੱਬ ਤੇਰਾ ਸਾਥ ਰਹੇ

  • @balbirsidhu2947
    @balbirsidhu2947 ปีที่แล้ว

    ਜਿਓਦਾ ਰਹਿ ਪੁੱਤ ਸੱਚ ਲਿਖਣ ਲਈ ਧੰਨਵਾਦ ਕਾਇਮ ਰਹੀਂ

  • @rajdeepkaursidhu9247
    @rajdeepkaursidhu9247 3 หลายเดือนก่อน

    ਬਹੁਤ ਵਦੀਆ ਗਾਣਾ ਗਾਇਆ ਪੁਤ ਜੀ ਵਾਹਿਗੁਰੂ ਤਰਕੀਆ ਬਖਸ਼ੇ

  • @ਸਿੱਧੂਮੋੜਾਂਆਲਾ
    @ਸਿੱਧੂਮੋੜਾਂਆਲਾ ปีที่แล้ว +12

    Salute aa bai teri soch ke,,risk ta hai,,, banned ho te paise Lage khrab ho sakde aa, sport kro yar veer nu

  • @raniitsingh3915
    @raniitsingh3915 2 หลายเดือนก่อน +1

    ਵੈਰੀ ਗੁੱਡ,, ਲੇਖਕ

  • @gurmitsinghgurmitbhullar9121
    @gurmitsinghgurmitbhullar9121 3 หลายเดือนก่อน

    ਬਹੁਤ ਵਧੀਆ ਗਾਣਾ ਤੇ ਬਹੁਤ ਚੰਗੇ ਵਿਚਾਰ ਆ ਵੀਰੇ ਰੰਬ ਮੇਹਰ ਰੱਖੇ

  • @jatinderkaur4634
    @jatinderkaur4634 ปีที่แล้ว +14

    Very nice song lyrics 👌👌👌

  • @sarvanpawarzirajatlife
    @sarvanpawarzirajatlife ปีที่แล้ว

    ਤਰੱਕੀ ਵਾਹਿਗੁਰੂ ਹਮੇਸ਼ਾ ਦਿਊ ਰੱਬ