ਬੁਲਟ ਟਰੇਨ ਵਿੱਚ ਕੀਤਾ ਸਫ਼ਰ Georgia Train | Punjabi Travel Couple | Ripan Khushi

แชร์
ฝัง
  • เผยแพร่เมื่อ 19 ต.ค. 2023

ความคิดเห็น • 248

  • @harnekmalla8416
    @harnekmalla8416 9 หลายเดือนก่อน +11

    ਅੱਜ ਦਾ ਬੋਲਕ ਵੀ ਬਹੁਤ ਪਸੰਦ ਆਇਆ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @makhanbhikhi6068
    @makhanbhikhi6068 9 หลายเดือนก่อน +7

    ਬਹੁਤ ਬਹੁਤ ਧੰਨਵਾਦ ਇੰਨੀਆ ਵਧੀਆ ਥਾਵਾਂ ਦਿਖਾਉਣ ਲਈ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️❤️❤️❤️♥️👍👍👍😎😎😎

  • @pindersinghkhalsa5746
    @pindersinghkhalsa5746 9 หลายเดือนก่อน +28

    ਬਹੁਤ ਹੀ ਵਧੀਆ ਦੇਸ਼ ਹੈ ਜੌਰਜੀਆ ਵਾਹਿਗੁਰੂ ਤੁਹਾਡਾ ਭਲਾ ਕਰੇ ਘਰ ਬੈਠੇ ਦੇਸ਼ਾਂ ਦੀ ਸੈਰ ਕਰਵਾ ਰਹੇ ਜੇ

  • @harbhajansingh8872
    @harbhajansingh8872 9 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤🙏🙏

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @noblesinghraina
    @noblesinghraina 9 หลายเดือนก่อน +10

    Congratulations in advance for 550K to the The Punjabi Travel Couple 🎉🎉🎉🎉🥰

  • @taran.dhudike7
    @taran.dhudike7 9 หลายเดือนก่อน +5

    ਮੈਂ ਤਬੀਲੀਸੀ ਦੇਖਿਆ ਸੀ ਬਹੁਤ ਸੁੰਦਰ ਆ,,,,ਸਾਰਾ ਪਹਾੜਾਂ ਸਮੇਤ ਵੇਖਣਯੋਗ ਥਾਵਾਂ ਹਨ 🙏🏻🙏🏻🙏🏻🙏🏻♥️♥️ ਸਤਿ ਸ੍ਰੀ ਆਕਾਲ ਜੀ 🙏🏻🙏🏻👏👏

    • @fariadmaan9285
      @fariadmaan9285 9 หลายเดือนก่อน +3

      2009,10 student MIMI university Tablsi. (Taretali near matro stason my room se

  • @ibharat6000
    @ibharat6000 9 หลายเดือนก่อน +3

    ਰਿਪਣ, ਖ਼ੁਸ਼ੀ ਤੁੱਸੀ ਦੋਨੋਂ ਬਹੁਤ ਵਧੀਆ ਤੇ ਸਹੀ ਜਾਣਕਾਰੀਆਂ ਦੇਂਦੇ ਹੋ ਦੇਸ਼ਾਂ, ਵਿਦੇਸ਼ਾਂ ਦੀ

  • @bharatsidhu1879
    @bharatsidhu1879 9 หลายเดือนก่อน

    ਜਿੰਨੇ ਤੁਸੀਂ ਸਾਰੇ ਦੇਸ਼ ਦਿਖਾਏ ਬਹੁਤ ਸੋਹਣੇ ਲੱਗੇ । ਪਰ ਜਿਹੜੇ ਤੁਸੀਂ ਹੁਣ ਦਿਖਾ ਰਹੇ ਹੋ ਇਹ ਬਹੁਤ ਸੋਹਣੇ ਲੱਗ ਰਹੇ ਨੇ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @harmeshkaur763
    @harmeshkaur763 9 หลายเดือนก่อน

    ਬਹੁਤ ਹੀ ਕਰਮਾਂ ਵਾਲੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ranbirsinghjogich197
    @ranbirsinghjogich197 9 หลายเดือนก่อน +6

    ਰੇਲ ਕਹਿਣ ਨੂੰ ਹੈ ਪਰ ਇਹ ਕਲਪਨਾ ਤੋਂ ਪਰ੍ਹੇ ਬਹੁਤ ਹੀ ਵਧੀਆ ਹੈ।

  • @AvtarSingh-pw7fv
    @AvtarSingh-pw7fv 9 หลายเดือนก่อน +2

    ਸੰਨ 78 ਵਿੱਚ ਅਸੀਂ ਧਨੌਲੇ ਮੰਡੀ ਤੋਂ ਮੈਸ ( ਮੱਝ ) ਲਿਆਏ ਸੀ ਪਰ ਪਤੰਦਰਾ ਨੇ ਬਾਖੜ ਪਿੱਛੇ ਕਟਰੂ ਲਾਕੇ ਠੱਗ ਲਿਆ ਸੀ ਪਰ ਅਗਲੇ ਸਾਲਾਂ ਵਿੱਚ ਉਸਨੇ ਬ੍ਥੇਰਾ ਵਾਧਾ ਦਿੱਤਾ ਸੀ ਤੇ ਸਾਰੇ ਗਿਲੇ ਸ਼ਿਕਵੇ ਮਿਟਾ ਦਿੱਤੇ ਸਨ

  • @jaswindersingh3335
    @jaswindersingh3335 9 หลายเดือนก่อน +1

    ਬਹੁਤ ਵਧੀਆ ਟਰੇਨ ਸੀ। ਸਫ਼ਰ ਤੁਸੀਂ ਕਰ ਰਹੇ ਹੋ ਅਨੰਦ ਅਸੀਂ ਮਾਣ ਰਿਹੇ ਹਾ ਧੰਨਵਾਦ ਵਾਈ ਜੀ।

  • @Panjolapb12
    @Panjolapb12 9 หลายเดือนก่อน +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @kamaldhaliwal8671
    @kamaldhaliwal8671 9 หลายเดือนก่อน +1

    I am from canada menu Georgia 🇬🇪 ch jyada safai lag rahy trains , side walks and everything hotels . Thanks khusi and ripen god bless you.

  • @user-zg2rd1ug5l
    @user-zg2rd1ug5l 9 หลายเดือนก่อน +3

    waheguru ji tuhanu hamesha khush rakhe 🎉🎉🎉🎉🎉🎉🎉🎉❤

  • @Kamalpreetkamal34
    @Kamalpreetkamal34 9 หลายเดือนก่อน +1

    ਬਹੁਤ ਵਧੀਆ ਵੀਡਿਓ ਹੈ ਜੀ, ਵਾਹਿਗੁਰੂ ਖੁਸ਼ ਰਖੇ ❤❤

  • @kulwantkaur1692
    @kulwantkaur1692 9 หลายเดือนก่อน +2

    ਬਹੁਤ ਹੀ ਸੋਹਣਾ ਸਿਟੀ ਹੈ ਮੈਨੂੰ ਤਾਂ ਟ੍ਰੇਨ ਹੀ ਬਹੁਤ ਸੋਹਣੀ ਲੱਗੀ ।ਕਮਰਾ ਤਾਂ ਉਸ ਤੋਂ ਭੀ ਸੋਹਣਾ ਲਗਦਾ ਆ ਕੇ ੫ ਮਰਲੇ ਦਾ ਹਓ ਕਿਆ ਕਮਾਲ ਦੀ ਜਿੰਦਗੀ ਜੀ ਰਹੇ ਉ ਇਹ ਦਿਨ ਤੁਹਾਨੂੰ ਸਾਨੂੰ ਕਦੇ ਨਹੀਂ ਭੁੱਲਣੇ ਜੋਂ ਕੁਸ਼ ਤੁਸੀੰ ਵਿਖਾ ਦਿੱਤੇ ਤੁਹਾਡੀ ਲੰਬੀ ਉਮਰ ਕਰੇ ਰੱਬ

  • @HarinderSingh-zb1gn
    @HarinderSingh-zb1gn 9 หลายเดือนก่อน +1

    ਬਹੁਤ ਵਧੀਆ ਸਹਿਰ ਸਾਫ ਸੁਥਰਾ
    ਧੰਨਵਾਦ ਸਦਾ ਖੁਸ਼ ਰਹੌ ਜੀ🙏🙏

  • @KhushiSingh-qe1dv
    @KhushiSingh-qe1dv 9 หลายเดือนก่อน +2

    Waheguru ji tuhanu hamesha khush rakhan g 🙏🏻🙏🏻🙏🏻🙏🏻

  • @JagdeepSingh-jo2dm
    @JagdeepSingh-jo2dm 9 หลายเดือนก่อน

    ਰਿਪਨ ਖੁਸ਼ੀ ਪਰਮਾਤਮਾ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖ਼ਸੇ
    ਬਾਕੀ ਰਹਿੰਦੇ ਦੇਸ਼ਾਂ ਦੀ ਯਾਤਰਾ ਕਰਦੇ ਰਹੋ
    ਨਾਲ ਸਾਨੂੰ ਵੀ ਕਰਾਉਦੇ ਰਹੋ ਧੰਨਵਾਦ
    ਜਗਦੀਪ ਦਾਤੇਵਾਸ

  • @KuldeepSingh-ug2di
    @KuldeepSingh-ug2di 9 หลายเดือนก่อน

    ਜੋਰਜ਼ੀਆਂ ਵੇਖਣ ਦਾ ਬਹੁਤ ਮਜਾ ਆ ਰਿਹਾ
    ਵਾਹਿਗੁਰੂ ਜੀ ਚੜ੍ਹਦੀਕਲਾ ਕਰਨ

  • @sarbkaur4572
    @sarbkaur4572 9 หลายเดือนก่อน +5

    Thank you Rippan and Khushi for making efforts to show us a wonderful world but situation in Israel and 🇵🇸 is not good. I think you should make your plans and decisions accordingly!! I was just worried and take it as a suggestion please 🙏

  • @DeepnaharDeep-vf1lo
    @DeepnaharDeep-vf1lo 9 หลายเดือนก่อน

    ਬਹੁਤ ਸੋਹਣਾ ਬਲੋਗ ❤❤❤

  • @user-mw3fh5qs3q
    @user-mw3fh5qs3q 9 หลายเดือนก่อน

    ਬਹੁਤ ਖੂਬਸੂਰਤ ਗੱਡੀ ਦਾ ਸਫਰ।

  • @jasboparai8150
    @jasboparai8150 9 หลายเดือนก่อน

    ਹੁਣ ਤੁਸੀਂ ਵਧੀਆ ਕੰਮ ਕਰਨ ਲੱਗੇ ਹੋ ਜੋ ਜਿਸ ਵੀ ਦੇਸ਼ ਵਿੱਚ ਜਾਂਦੇ ਹੋ ਉਥੋਂ ਦੇ ਬਲੋਗ ਨੂੰ ਨੰਬਰ ਵਾਇਜ ਲਿਖਣ ਲੱਗੇ ਹੋ ਇਸ ਨਾਲ ਬਲੋਗ ਦੇਖਣ ਵਾਲਿਆਂ ਨੂੰ ਵੀ ਸੌਖਾ ਹੈ ਤੁਹਾਨੂੰ ਵੀ

  • @Searchboy77
    @Searchboy77 9 หลายเดือนก่อน +2

    Waheguru ji 🙏 mehar kare ❤😊👩‍❤️‍👨🤗🥰☺️

  • @manpreetatwal6270
    @manpreetatwal6270 6 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @hardishdhillon98
    @hardishdhillon98 9 หลายเดือนก่อน +1

    Ripan and khushi thanks for showing Georgia ❤🎉very beautiful train and room looks great 👍 God bless both of u and ❤🙏

  • @parvindersingh7603
    @parvindersingh7603 9 หลายเดือนก่อน +1

    ਬਾਈ ਕਮਰੇ ਕਿਥੋਂ ਭਾਲਦੇ ਇਹਨੇ ਵਧੀਆ ਧੰਨਵਾਦ ਤੁਹਾਡਾ ਸਾਨੂੰ ਵਧੀਆ ਵਧੀਆ ਸ਼ਹਿਰ ਦਿਖਾਉਣ ਲਈ

  • @SatinderKaur-vp1zk
    @SatinderKaur-vp1zk 9 หลายเดือนก่อน

    Bhaut vadia vlog waheguru ji mehar kran ji

  • @BalwinderKaur-dk4xl
    @BalwinderKaur-dk4xl 9 หลายเดือนก่อน +1

    Georgia 🇬🇪 Very nice and clean country Enjoy your journey and we are also enjoying it with you God bless you both lots of love from N Y🙏🙏♥️♥️

  • @ranjitvirdee7248
    @ranjitvirdee7248 9 หลายเดือนก่อน +1

    Georgia Very nice & clean country! Enjoy your journey & we r also enjoying it with you🙏god bless you both lots of love from U.K.

  • @Kehtibaadipyaar
    @Kehtibaadipyaar 9 หลายเดือนก่อน

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ

  • @JasssidhuJass-or7mn
    @JasssidhuJass-or7mn 9 หลายเดือนก่อน

    ਵਾਹਿਗੁਰੂ ਜੀ 🙏🙏

  • @JagtarSingh-wg1wy
    @JagtarSingh-wg1wy 9 หลายเดือนก่อน

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਟਰੇਨ ਦਾ ਵੀ ਕੋਈ ਜਵਾਬ ਨਹੀਂ ਬਹੁਤ ਹੀ ਵਧੀਆ ਸੀ ਬਹੁਤ ਹੀ ਵਧੀਆ ਬਲੌਗ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ajaibsingh6044
    @ajaibsingh6044 9 หลายเดือนก่อน

    ਬਹੁਤ ਵਧੀਆ ਜੌਰਜੀਆ ਦੇਸ ।ਫ੍ਰੀ ਟੂਰ ਲਈ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @DharamSingh-mh6jp
    @DharamSingh-mh6jp 9 หลายเดือนก่อน +1

    Bhaut vadia vlog 🎉🎉🎉
    Babe di hatti
    Tbilisi Georgia

  • @user-tn5jl2mc1y
    @user-tn5jl2mc1y 9 หลายเดือนก่อน

    ਵੀਰ ਮਜਓਕ ਸੰਗੀਤ 🎤🎼🎹🎶ਦੱਸਣਾ ਕੀ ਗਾਂ ਦੇ ਵੀਰ ਜੀ

  • @YMoney-
    @YMoney- 9 หลายเดือนก่อน

    Very nice country dikh aee dhanbad

  • @kuldipkumar5322
    @kuldipkumar5322 9 หลายเดือนก่อน

    ਕਮਰਾ ਵੀ ਸੋਹਣਾ ਤੇ ਇੱਥੋ ਬਤੂਨੀ ਦਾ ਵਿਊ ਵੀ ਬਹੁਤ ਸੋਹਣਾ ਨਜ਼ਰ ਆ ਰਿਹਾ ।

  • @majorsingh7474
    @majorsingh7474 9 หลายเดือนก่อน

    Ripan Khushi putar g tusi bhut hard deuty order ho Jo aasi tuhade Rahi all country vekhde ha god bless you 👍👍👍👍👍🙏🙏🙏🙏🙏🙏

  • @user-ml7hl7jj5n
    @user-ml7hl7jj5n 9 หลายเดือนก่อน

    Waheguru ji ka khalsa waheguru ji ki fatih

  • @Harpreet14159
    @Harpreet14159 9 หลายเดือนก่อน

    ਬਹੁਤ ਸਾਫ਼ ਸੁੱਥਰੀ ਟ੍ਰੇਨ ਦਾ ਸਫ਼ਰ 🎉

  • @surjitkaur7530
    @surjitkaur7530 9 หลายเดือนก่อน

    Bahut.sunder.god.bless.yoy

  • @manjindersinghbhullar8221
    @manjindersinghbhullar8221 9 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਬਾਈ

  • @KuldeepSingh-ug2di
    @KuldeepSingh-ug2di 9 หลายเดือนก่อน

    ਸਤਿ sri ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @user-gurijatana0786
    @user-gurijatana0786 9 หลายเดือนก่อน

    Ripan K❤️hushi❤️ waheguru ji hamesha salamat ❤️❤️❤️❤️rakhan sanu desh duniya de Yatra dikhon layi 🙏🙏🙏

  • @kanwarjeetsingh3495
    @kanwarjeetsingh3495 9 หลายเดือนก่อน

    ਸਤਿ ਸ੍ਰੀ ਅਕਾਲ। ਬਹੁਤ ਹੀ ਵਧੀਆ ਬਲੋਗ ਹੈ ਪਰ ਪਿੰਡ ਵੀ ਦਿਖਾ ਦਿਓ।

  • @JasvirSingh-gf7im
    @JasvirSingh-gf7im 9 หลายเดือนก่อน

    ਟਰੇਨ ਬਹੁਤ ਸ਼ਾਨਦਾਰ ਸੀ।।

  • @balbirsinghusajapmansadasa1168
    @balbirsinghusajapmansadasa1168 9 หลายเดือนก่อน

    ਖਾਣ ਨੂੰ ਅਮਰੀਕਾ ਸਸਤਾ।ਨੋਰਵੇ ਮਹਿੰਗਾਈ ਬਹੁਤ ਆ।

  • @jaishreechhibba5061
    @jaishreechhibba5061 6 หลายเดือนก่อน +1

    Long life punjabi travel couple.

  • @AnjuSharma-it1nu
    @AnjuSharma-it1nu 9 หลายเดือนก่อน

    Bhut badhiya area hai 💐💐🏵️💐🌹💐

  • @baljindersingh7802
    @baljindersingh7802 9 หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Searchboy77
    @Searchboy77 9 หลายเดือนก่อน +1

    Waheguru ji 🙏 tuhanu hamesha khush rakhe ❤😊👩‍❤️‍👨❤🥰🤗

  • @KuldeepSingh-xe5mr
    @KuldeepSingh-xe5mr 9 หลายเดือนก่อน

    ਬਹੁਤ ਵਧੀਆ👍💯 ਖੁਸ਼ ਰਹੋ

  • @Veersingh-nb6pz
    @Veersingh-nb6pz 9 หลายเดือนก่อน

    Waheguru ji ❤❤❤❤❤❤❤❤

  • @gurmeetsinghbachhal
    @gurmeetsinghbachhal 9 หลายเดือนก่อน

    WAHEGURU ji mehar rakhio

  • @sukhdevkhan4430
    @sukhdevkhan4430 9 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਨਵਾਂ ਨਕੋਰ ਸ਼ੈਰ ਵਾਹਿਗੁਰੂ ਮੇਹਰ ਕਰੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @GurmeetSingh-rt6or
    @GurmeetSingh-rt6or 9 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ🙏🙏

  • @Lalimanku
    @Lalimanku 9 หลายเดือนก่อน

    ਬਹੁਤ ਵਧੀਆ ਬਾਈ ਜੀ

  • @SarbjitKaur-xc6ei
    @SarbjitKaur-xc6ei 9 หลายเดือนก่อน +1

    People can't smoke inside because of fire safety, also snack frighe is actually called vending machine. Thanks for your vlogs. You guys are amazing ! 😊

  • @ManpreetKaur-hp2br
    @ManpreetKaur-hp2br 9 หลายเดือนก่อน +1

    Bhot vadiya vlog 🙏🙏

  • @gurwinderkaur9760
    @gurwinderkaur9760 9 หลายเดือนก่อน

    ਬਹੁਤ ਵਧੀਆ ਜੀ 🙏

  • @karmanjot1806
    @karmanjot1806 9 หลายเดือนก่อน

    ਬਹੁਤ ਵਧੀਆਂ ਵੀਰ ਜੀ

  • @isgumber9736
    @isgumber9736 9 หลายเดือนก่อน

    Very good train and people. India can't match this ever

  • @parmjitkooner4582
    @parmjitkooner4582 9 หลายเดือนก่อน

    ਬਹੁਤ ਹੀ ਵਧੀਆ ਦੇਸ਼

  • @sukhwolverhampton9292
    @sukhwolverhampton9292 9 หลายเดือนก่อน

    ਕੈਨੇਡਾ ਦੇ ਸਰੀ ਸ਼ਹਿਰ ਤੋਂ ਅਮਰੀਕਾ ਵੱਲ ਨੂੰ ਵੀ ਸਮੁੰਦਰ ਦੇ ਨਾਲ ਚੱਲਦੀ ਹੈ ਰੇਲ

  • @sharanjitsingh621
    @sharanjitsingh621 9 หลายเดือนก่อน

    We r regularly watching your vlogs .These r well vediographed n explanations. We feel that u r our family members from Chandigarh

  • @chahalsingh4892
    @chahalsingh4892 9 หลายเดือนก่อน

    ਜੌਰਜੀਆ ਵਾਕਿਆ ਹੀ ਬਹੁਤ ਸੋਹਣਾ ਹੈ। ਮੈਟਰੋ ਬਹੁਤ ਜਿਆਦਾ ਸੋਹਣੀ ਸੀ। ਪਰ ਬਾਹਰ ਦੀ ਝਾਤ ਨਹੀਂ ਕੀਤੀ ਮਾਰੀ। ਤੁਸੀਂ ਹੀ ਵੱਧ ਤੋਂ ਵੱਧ ਵਿਖਾ ਦਿਓ ਅਸੀਂ ਤਾਂ ਨਹੀਂ ਆ ਸਕਦੇ। ਤੁਹਾਡਾ ਹੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਾਨੂੰ ਨਵੇਂ ਨਵੇਂ ਮੁਲਕ ਦਿਖਾਈ ਜਾਨੇ ਓ।

  • @BabasukhwantSingh
    @BabasukhwantSingh 9 หลายเดือนก่อน

    ਸਤਨਾਮ ਵਾਹਿਗੁਰੂ ਵੀ ਹਰ ਬਲੌਕ ਚ ਬੋਲਿਆ ਕਰੋ

  • @kuldipkumar5322
    @kuldipkumar5322 9 หลายเดือนก่อน

    ਵੈਸੇ ਆਪਣੀ ਦਿੱਲੀ ਮੈਟਰੋ ਚ ਵੀ ਇਹੀ ਸਹੂਲਤਾਂ ਮਿਲ ਜਾਂਦੀਆਂ ਨੇ

  • @RajKumar-tl1ov
    @RajKumar-tl1ov 9 หลายเดือนก่อน

    Bahut hi vadhia train Indian Bande Bharat ton v jiada vadhia pr kiraya Bathinda to Delhi jhaj ton v bahut jiada fer nazare bahut vadhia eh sabh kujh vikhaun Lai aap jian da bahut bahut dhanbad Raj Joga

  • @SherSingh-ec7jr
    @SherSingh-ec7jr 9 หลายเดือนก่อน

    ਬਹੁਤ ਵਧੀਆ ਲੱਗਿਆ👍

  • @GurpreetSingh-os4gn
    @GurpreetSingh-os4gn 9 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @kaurkaur468
    @kaurkaur468 9 หลายเดือนก่อน

    Bahut vaddia laga dekh ke veer ji ❤

  • @sukhwindersingh-jy8zs
    @sukhwindersingh-jy8zs 9 หลายเดือนก่อน +1

    ਵਾ ਬਾਈ ਜੀ

  • @ranjeetsinghsingh9248
    @ranjeetsinghsingh9248 9 หลายเดือนก่อน

    ਜੌਰਜੀਆ ਵਿੱਚ ਇਕ ਪਹਾੜੀ ਉਪਰ ਪਾਰਕ ਹੈ ਉਥੇ ਚੰਨਡੋਲ ਹੈ ਬਹੁਤ ਵੱਡਾ ਤੇ ਵਧੀਆਂ ਹੈ ਜਰੂਰ ਦੇਖਣਾ ❤❤

  • @AnjuSharma-it1nu
    @AnjuSharma-it1nu 9 หลายเดือนก่อน

    God bless both of you and your channel 💝

  • @JasbirKaur-fo3jh
    @JasbirKaur-fo3jh 9 หลายเดือนก่อน

    Sat shri akal ji Jasbirkaur Ambala City

  • @sushilgarggarg1478
    @sushilgarggarg1478 9 หลายเดือนก่อน

    Enjoy a tour of Tbilisi capital of Georgia 🇬🇪.....@

  • @rehmanrajput938
    @rehmanrajput938 9 หลายเดือนก่อน

    Blessings from Lahore Pakistan

  • @balbirsinghusajapmansadasa1168
    @balbirsinghusajapmansadasa1168 9 หลายเดือนก่อน

    ਕੰਧਾਂ ਤੇ ਗੈਂਗਾਂ ਵਾਲਿਆਂ ਨਾ ਹਰ ਥਾਂ ਲਿਖੇ ਆ।

  • @balwinders96
    @balwinders96 9 หลายเดือนก่อน

    ਬਹੁਤ ਵਧੀਆ ਲੱਗਿਆ ਜੌਰਜੀਆ ਗੱਡੀ ਦਆਸਟਏਰਇੰਗ ਖੱਬੇ ਪਾਸੇ ਵੱਲ ਹੈ

  • @therealking577
    @therealking577 9 หลายเดือนก่อน

    ❤🎉 bohat sohna

  • @user-fw4lf5qm8c
    @user-fw4lf5qm8c 9 หลายเดือนก่อน

    Good bai ji from moga punjab Ajit pal singh thanks

  • @gurpreetkaler536
    @gurpreetkaler536 9 หลายเดือนก่อน

    Love from bhadaur...❤❤❤

  • @user-fm6ge7bh6s
    @user-fm6ge7bh6s 9 หลายเดือนก่อน +1

    Beautiful view❤

  • @zahoorahmad456
    @zahoorahmad456 9 หลายเดือนก่อน

    Love 💕💕 you work bro thanks Love ❤ from Pakistan

  • @ankushsharma1667
    @ankushsharma1667 9 หลายเดือนก่อน

    Beautiful city🎉🎉

  • @arshpreetjandu8162
    @arshpreetjandu8162 9 หลายเดือนก่อน

    ਘੈਂਟ ਐ ਪੰਜਾਬੀ 🙏🙏

  • @GurjitSingh-tb1lm
    @GurjitSingh-tb1lm 9 หลายเดือนก่อน

    ਬਹੁਤ ਵਧੀਆ ਜੀ

  • @sarjitsinghgill3649
    @sarjitsinghgill3649 9 หลายเดือนก่อน

    Thank you vill bukanwala Moga

  • @jasbirkaurvirdi7089
    @jasbirkaurvirdi7089 9 หลายเดือนก่อน

    Very nice Georgia country bit quiet . Saw the Black Sea in real and luxury fast train , nice scenery. Good luck in your journey 🙏🙏👏👏😘😘❤️👍

    • @harmeetkaur881
      @harmeetkaur881 9 หลายเดือนก่อน

      Tbilisi bhasha apni urhia (odisha) wargi lagdi hai. Dhanwant Mann jalalpur f g sahib

  • @darshanj5388
    @darshanj5388 9 หลายเดือนก่อน

    Beautiful view ❤enjoying a lot

  • @jogindersingh4350
    @jogindersingh4350 9 หลายเดือนก่อน

    Waheguru ji ka khalsa waheguru ji ki Fateh ji waheguru waheguru ji ka khalsa waheguru ji ki Fateh ji ❤❤❤❤❤🇸🇪🇸🇪👍🌹💐🌷💞💕❤️💗🙏🏼💖👏💜🧡💛🤎💙💚💓👍👨‍❤️‍👨

  • @drsarvjeetbrarkundal2858
    @drsarvjeetbrarkundal2858 9 หลายเดือนก่อน

    ਗੁਡ

  • @lekhraj9035
    @lekhraj9035 9 หลายเดือนก่อน

    Sadaa khush rho 👌👌👌👌👌👌🙏🙏🙏🙏🙏🙏

  • @jeetnagra9950
    @jeetnagra9950 9 หลายเดือนก่อน

    Maal ngaddi vi sahmne khagrise .Tusi dekhi nahi ji.❤😮Thanks for showing Georgia.❤😮

  • @mandeepsidhu2830
    @mandeepsidhu2830 9 หลายเดือนก่อน

    Waheguru ji