ਪਿੰਡਾਂ ਆਲੀ ਮਾਸੀ ਕਰਦੀ ਕਰੋੜਾਂ ਦਾ ਕਾਰੋਬਾਰ Indian store in Tbilisi | Punjabi Travel Couple |Ripan Khushi

แชร์
ฝัง
  • เผยแพร่เมื่อ 26 ต.ค. 2023

ความคิดเห็น • 261

  • @SukhwinderBrar-ze8iq
    @SukhwinderBrar-ze8iq 9 หลายเดือนก่อน +40

    ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @singhkanpur1
    @singhkanpur1 9 หลายเดือนก่อน +7

    Ripan and Khushi ❤ ਬਹੁਤ ਬਹੁਤ ਪਿਆਰ ਅਤੇ ਧੰਨਵਾਦ ਬਹੁਤ ਸੋਹਣੀ ਆਂ ਥਾਵਾਂ ਵਿਖਾਉਣ ਲਈ.. ਇਨ੍ਹਾਂ ਸੋਹਣਾ ਅਤੇ ਵਿਸ਼ਾਲ monument ਅਤੇ ਸੋਹਣੀ ਲੇਕ..ਜਾਰਜਿਆ ਦੇ ਬਾਬਾ ਜੀ ਅਤੇ ਹੋਰ ਪੰਜਾਬੀ ਭਰਾਵਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ..🤩 ਪਰ ਤੁਸੀਂ ਲੋਕਾਂ ਨੇ sulfer bath ਕਿਉ ਨਹੀਂ ਲਿਆ 😮😢 ਵਾਹਿਗੁਰੂ ਭਲੀ ਕਰਨ

  • @user-gu9ub3ge9l
    @user-gu9ub3ge9l 9 หลายเดือนก่อน +7

    ਵੀਰ ਬਾਬਾ ਜੀ ,ਪਿੰਡ ਚ ਬਾਬਾ ਤੇ ਬੜੇ ਮਿਹਨਤੀ ਆ,ਤੇ ਘਸਮਾਨ ਚੌਂਕ ਵੀ ਬਾਬਾ ਜੀ ਨੇ ਨਾਮ ਰੱਖਿਆ ,ਗੁਰਮੀਤ ਬਾਬਾ ਜੀ ਨੇ,ਅਸੀਂ ਜਾਣਦੇ ਆ ਏਨਾ ਨੂੰ , ਕ੍ਰਿਕਟ ਵੀ ਬੁਹਤ ਖੇਡਿਆ ਅਸੀ

  • @JaspalSingh-zp2rm
    @JaspalSingh-zp2rm 9 หลายเดือนก่อน +2

    ਬਹੁਤ ਵਧੀਆ ਵੀਰ ਦੂਰ ਦੂਰ ਪੰਜਾਬੀਆ ਦੀਆ ਮਾਰੀਆਂ ਮੱਲਾ ਵੇਖ ਕੇ ਖ਼ੁਸ਼ੀ ਹੋਈ

  • @kanwarjeetsingh3495
    @kanwarjeetsingh3495 9 หลายเดือนก่อน +2

    ਵਾਹਿਗੁਰੂ ਮੇਹਰ ਬਣਾਈ ਰਖਣ । Musiem ਵਾਲਾ ਸੀਨ ਵਧੀਆ ਲੱਗਿਆ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਬੜੀ ਚੰਗੀ ਗੱਲ ਹੈ।

  • @MD-ht2xr
    @MD-ht2xr 9 หลายเดือนก่อน +5

    ਜਦੋਂ ਗਿੱਧੇ ਵਿੱਚ ਬੋਲੀ ਪੈਂਦੀ ਸੀ,, ਕੋਹ ਕਾਫ਼ ਦੀ ਹੂਰ,, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੇ ਤਰਜ ਬਣਾਉਣ ਲਈ ਜੋੜ ਦਿੱਤਾ ਹੋਵੇਗਾ,,, ਪਰ ਅੱਜ ਸਮਝ ਲੱਗੀ ਆ ਕੋਹ ਕਾਫ ਕੀ ਸ਼ੈਅ ਆ ਧੰਨਵਾਦ

  • @JagtarSingh-wg1wy
    @JagtarSingh-wg1wy 9 หลายเดือนก่อน +3

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪੰਜਾਬੀਆਂ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਹੈ ਬਹੁਤ ਵਧੀਆ ਲੱਗੀ ਹੈ ਜੀ ਦੁਕਾਨ ਦਾ ਕੰਮ ਵੀ ਬਹੁਤ ਵਧੀਆ ਲੱਗਾ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harbhajansingh8872
    @harbhajansingh8872 9 หลายเดือนก่อน +11

    ਸਾਰੇ you tube ਫੈਮਲੀ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਰਿਆਂ ਨੂੰ ❤❤ ਹਰਭਜਨ ਸਿੰਘ ਪਿੰਡ ਆਹਲੂਪੁਰ, ਸਰਦੂਲਗੜ੍ਹ ਮਾਨਸਾ

  • @sushilgarggarg1478
    @sushilgarggarg1478 9 หลายเดือนก่อน +7

    Enjoy a punjabi villagers life of Georgia 🇬🇪.....#

  • @sukhpalsingh7990
    @sukhpalsingh7990 9 หลายเดือนก่อน +2

    2.40 ਮਾਸੀ ਜੀ ਮੱਸਰੀ ਕਾਲ 😂😂😂

  • @Harpreet14159
    @Harpreet14159 9 หลายเดือนก่อน +1

    ਬਹੁਤ ਵਧੀਆ ਬਲੌਗ ਵਧੀਆ ਜਾਣਕਾਰੀ❤ਲਈ ਧੰਨਵਾਦ

  • @taran.dhudike7
    @taran.dhudike7 9 หลายเดือนก่อน +5

    ਜੌਰਜੀਆ ਦਾ ਪੰਜਾਬੀਆਂ ਨਾਲ ਪੁਰਾਣਾ ਰਿਸ਼ਤਾ ਹੈ,,, ਕਿਉਂਕਿ ਸਾਡੇ ਬਹੁਤੇ ਸਿੱਖ ਜੌਰਜੀਆ ਨੂੰ ਆਬਾਦ ਕਰਨ ਪਹੁੰਚੇ ਸਨ,,, ਜਿਹੜੇ ਰਹਿ ਗਏ ਜੌਰਜੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਨਵਾਂ ਪੰਜਾਬ ਵਸਾਈ ਬੈਠੇ ਹਨ 🙏🏻🙏🏻🙏🏻🙏🏻 ਧੰਨਵਾਦ ਰਿਪਨ ਖੁਸ਼ੀ ਜੀ 🙏🏻🙏🏻🙏🏻

  • @KulwinderKaur-ef7qk
    @KulwinderKaur-ef7qk 9 หลายเดือนก่อน +4

    God bless you beta waheguru kirpa kare tuhade te ❤❤

  • @naibsingh3021
    @naibsingh3021 9 หลายเดือนก่อน +2

    ਵਾਹਿਗੁਰੂ ਜੀ ਸਾਡੇ ਭਾਣਜੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ ਇਸੀ ਤਰ੍ਹਾਂ ਚੜ੍ਹਦੀ ਬੰਨਣੀ ਰਹਿ

    • @DharamSingh-mh6jp
      @DharamSingh-mh6jp 9 หลายเดือนก่อน

      🎉🎉❤🎉🎉 Thanks

    • @GurmeetSingh-beer
      @GurmeetSingh-beer 9 หลายเดือนก่อน

      ❤ Malik SAB te MEHAR rakhe ❤
      🎉 🎉danbad mama ji🎉🎉

  • @SukhwinderSingh-wq5ip
    @SukhwinderSingh-wq5ip 9 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @preetacheema8337
    @preetacheema8337 9 หลายเดือนก่อน +3

    ਹਮੇਸ਼ਾ ਖੁਸ਼ ਰਹੋ ਵੀਰ ਜੀ ❤

  • @Mastlalijatt
    @Mastlalijatt 9 หลายเดือนก่อน +1

    ❤❤❤ ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤

  • @DharamSingh-mh6jp
    @DharamSingh-mh6jp 9 หลายเดือนก่อน +5

    Babe di hatti
    Tbilisi Georgia
    ❤❤🎉❤❤

  • @Searchboy77
    @Searchboy77 9 หลายเดือนก่อน +2

    Waheguru ji 🙏 tuhanu hamesha khush rakhe ❤😊👩‍❤️‍👨💕🥰🙏🤗

  • @TarsemSingh-st1vw
    @TarsemSingh-st1vw 9 หลายเดือนก่อน

    Amazing and knowledge wala vlog c ripan te khushi beta ji aa sab dikhaoun laye aapnjibda bahut bahut dhanbad keep it up beta ji god bless both of you lot's of ❤❤❤❤❤❤❤❤❤❤❤❤❤❤❤❤❤❤love Lakhwinder Kaur from Gurdaspur

  • @harjitwalia9700
    @harjitwalia9700 9 หลายเดือนก่อน +2

    ਬੇਟਾ ਜੀ ਸਾਰੀਆਂ ਚੀਜਾਂ ਇੰਡੀਆ ਵਾਲੀਆ ਰਖਣੀਆਂ ਪੈਂਦੀਆ ਹਨ ਕੀ ਪਤਾ ਗ੍ਰਾਹਕ ਕਿਹੜੀ ਚੀਜ ਮੰਗ ਲਵੇ

  • @rajveervirk6874
    @rajveervirk6874 9 หลายเดือนก่อน +2

    ਬਹੁਤ ਸੋਹਣਾ ਸੀ ਸਾਰਾ ਆਲਾ ਦੁਆਲਾ

  • @karanbhagat4639
    @karanbhagat4639 9 หลายเดือนก่อน +1

    ਬਹੁਤ ਸੁੰਦਰ ਵਲੋਗ ਸੀ ਭਾਈ ਜੀ ❤❤❤

  • @amankaur4622
    @amankaur4622 9 หลายเดือนก่อน +1

    Bht he sohna museum h bilkul different nhi ta mnu muesum boring lgde a but I really enjoy or baba g so humble down to earth 🙏 I’m also from bathinda

  • @swarnsingh6145
    @swarnsingh6145 9 หลายเดือนก่อน +1

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੁਹਾਡਾ ਰਿੰਪਨ ਖੁਸ਼ੀ। ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @avtarcheema3253
    @avtarcheema3253 9 หลายเดือนก่อน +1

    ਬਹੁਤ ਵਧੀਆ ਜੀ 👌👌

  • @manjitsehjal165
    @manjitsehjal165 9 หลายเดือนก่อน +2

    So beautiful ❤️ Thank u so much Ji ❤️ God bless all you ❤️❤️🙏

  • @paramjeetkaur5570
    @paramjeetkaur5570 9 หลายเดือนก่อน +3

    I am from Bathinda, love you massi gbu

  • @GurpreetSingh-os4gn
    @GurpreetSingh-os4gn 9 หลายเดือนก่อน

    ਧੰਨਵਾਦ ਜੀ

  • @chuharsinghgill7615
    @chuharsinghgill7615 9 หลายเดือนก่อน +1

    ਬਹੁਤ ਵਧੀਆ ਲੱਗਿਆ ਬਲੋਗ ਜੀ ਧੰਨਵਾਦ❤❤❤❤❤

  • @jasbirkaur8274
    @jasbirkaur8274 9 หลายเดือนก่อน +3

    Very nice Indian Punjabi gesture ji❤

  • @satnamsinghbrar-wg7tl
    @satnamsinghbrar-wg7tl 9 หลายเดือนก่อน +1

    Punjabi veera nu salute

  • @Searchboy77
    @Searchboy77 9 หลายเดือนก่อน +2

    Waheguru ji 🙏 mehar kare ❤😊🙏😊💕🥰🤗

  • @saman2156
    @saman2156 9 หลายเดือนก่อน +3

    Wahaguru ji very nice ❤️❤️🙏

  • @lekhraj9035
    @lekhraj9035 9 หลายเดือนก่อน +1

    Sada khush rho wehguru mehar kre 👌👌👌👌👌🙏🙏🙏🙏🙏

  • @jassekhon5417
    @jassekhon5417 9 หลายเดือนก่อน +2

    Bhut vadia lga

  • @nippydhaliwal8848
    @nippydhaliwal8848 9 หลายเดือนก่อน +1

    Massi huni nice ne bhut wadya subha sab da❤

  • @user-er3sd6cj3z
    @user-er3sd6cj3z 9 หลายเดือนก่อน +1

    Khushi Khush rahe..g...,

  • @navroopkaur1991
    @navroopkaur1991 9 หลายเดือนก่อน +2

    Waheguru ji🙏

  • @ManjitKaur-cl7su
    @ManjitKaur-cl7su 9 หลายเดือนก่อน +6

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊

  • @guysdabeasta3200
    @guysdabeasta3200 9 หลายเดือนก่อน

    Well done good job keep going through the world 🌎 and enjoy your journey both of you ❤love you ♥ wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru you're good sales man

  • @JasssidhuJass-or7mn
    @JasssidhuJass-or7mn 9 หลายเดือนก่อน

    ਵਾਹਿਗੁਰੂ ਜੀ 🙏🙏

  • @sukhdevkhan4430
    @sukhdevkhan4430 9 หลายเดือนก่อน +1

    ਬਾਓ ਕਿੰਨਾ ਸੋਹਣਾ ਦ੍ਰਿਸ਼ ਪੇਸ਼ ਕੀਤਾ ਹਿਲੋ ਰਿਪਨ ਐਂਡ ਖੁਸ਼ੀ ਤੇ ਮਾਸੀ ਐਂਡ ਬਾਪੂ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰੇ ਸਦਾ ਖੁਸ਼ ਰਹੋ ਹੋਰ ਤੱਕਰੀਆ ਹੋਂਣ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @KuldeepSingh-ug2di
    @KuldeepSingh-ug2di 9 หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @JasbirSingh-ek2br
    @JasbirSingh-ek2br 9 หลายเดือนก่อน

    ਬਹੁਤ ਵਧੀਆ ਇਹ ਯਾਦਗਾਰ

  • @SatinderKaur-vp1zk
    @SatinderKaur-vp1zk 9 หลายเดือนก่อน +1

    Waheguru ji mehar kran ji

  • @mangakakru1861
    @mangakakru1861 9 หลายเดือนก่อน

    Sat shiri Akal g sareya nu g Bohat Bohat Tanbad g
    Ripan khushi nu Ena pyar krn LA e hbin TV😊🙏🙏🙏🙏🙏

  • @jaspalsingh4959
    @jaspalsingh4959 9 หลายเดือนก่อน

    ਵਾਹਿਗੁਰੂ👍

  • @teachercouple36
    @teachercouple36 9 หลายเดือนก่อน +2

    ਬਹੁਤ ਧੰਨਵਾਦ ਖੁਸ਼ੀ,ਰਿਪਨ ਐਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ। ਬਹੁਤ ਸੋਹਣਾ ਦੇਸ਼ ਆ। ਉਸਤੋਂ ਵੀ ਸੋਹਣਾ ਵਲੌਗ ❤

  • @satnamsinghpurba9584
    @satnamsinghpurba9584 9 หลายเดือนก่อน

    Bhut vadia jankari god bless both of you take care

  • @CR7HD007
    @CR7HD007 9 หลายเดือนก่อน +1

    ਇੱਥੇ ਸਾਡੇ ਵੇਹਲੜ੍ਹ ਸੜਕਾਂ ਰੋਕ ਕੇ ਬੈਠ ਜਾਂਦੇ ਆ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਲਈ

  • @simrangill6936
    @simrangill6936 9 หลายเดือนก่อน +1

    God bless you guys 😊 stay safe and stay strong 💪 😊❤

  • @kuldeepsingh-xg8nc
    @kuldeepsingh-xg8nc 9 หลายเดือนก่อน

    Ripin & Khushi love u

  • @gurjinderdhillon9841
    @gurjinderdhillon9841 9 หลายเดือนก่อน +4

    ਸਤਿ ਸੀ੍ ਅਕਾਲ ਪੰਜਾਬੀਉ

  • @narindersingh-ju2ji
    @narindersingh-ju2ji 9 หลายเดือนก่อน +3

    Waheguru ji ka Khalsa
    Waheguru ji ki Fateh 🙏🙏
    Good job veer ji 🎉🎉

    • @rampassi1577
      @rampassi1577 9 หลายเดือนก่อน

      Kohkaff Dian parian

  • @herbalpath...
    @herbalpath... 9 หลายเดือนก่อน +1

    Ripen Veer tusi bohut puraneaw jada tajeaw kr deteaw 90 vch m ve ethe move hon lai tear hoeaw se but jo parmatma chahe ohi hunda but malvai masi ji nu vekheaw mja aw geaw

  • @ManjitKaur-mc7hu
    @ManjitKaur-mc7hu 9 หลายเดือนก่อน +2

    Bht kaint bai g

  • @BalwinderSingh-qd3jl
    @BalwinderSingh-qd3jl 9 หลายเดือนก่อน +2

    ਮਾਸੀ ਦਾ ਨਾਮ ਨਿੰਦਰ ਪਾਲ ਕੌਰ ਹੈ

  • @KuldeepSingh-xe5mr
    @KuldeepSingh-xe5mr 9 หลายเดือนก่อน

    ਬਹੁਤ ਵਧੀਆ👍💯 ਖੁਸ਼ ਰਹੋ

  • @noblesinghraina
    @noblesinghraina 9 หลายเดือนก่อน +1

    Awesome Punjabi Travel Couple ❤️💞🥰💞💞💞💞💞💞❣️🥰🥰💞💞💞💞🥰

  • @balrajsingh4182
    @balrajsingh4182 9 หลายเดือนก่อน

    ਬਹੁਤ ਵਧੀਆ ਜੀ

  • @user-rw8pd9el5g
    @user-rw8pd9el5g 9 หลายเดือนก่อน +2

    We Love You From Pakistan ❤

  • @user-en4no9vu4l
    @user-en4no9vu4l 9 หลายเดือนก่อน +1

    ਬਹੁਤ ਵਧੀਆ ਜਗ੍ਹਾ

  • @JasvinderSingh-ww1sv
    @JasvinderSingh-ww1sv 9 หลายเดือนก่อน +2

    ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਵਾਹਿਗੁਰੂ ਜੀ ਬਠਿੰਡੇ ਵਾਲੀ ਮਾਸੀ ਦੇ ਕਾਰੋਬਾਰ ਚ ਹੋਰ ਤਰੱਕੀ ਕਰੇ ਜੀ

  • @sharnjotkaurdhaliwal2040
    @sharnjotkaurdhaliwal2040 9 หลายเดือนก่อน +3

    Bai twade vlog de wt krda piya c daily dekhda twade vlog good job bro

  • @arjunbatish5089
    @arjunbatish5089 9 หลายเดือนก่อน +2

    Ehna to hi Samaan lene asi paaji , bohat close asi baba g de

  • @user-ue2wm5nn5s
    @user-ue2wm5nn5s 9 หลายเดือนก่อน

    Good by ji waheguru ji meharkre

  • @UK04_UCHIHA
    @UK04_UCHIHA 9 หลายเดือนก่อน

    Aap log too bhot ache ho ji maza aagya dekh kr 💓💓

  • @darshpreetsingh5399
    @darshpreetsingh5399 9 หลายเดือนก่อน +1

    Bahut badhiya veer so nice 👍👍

  • @SatnamSingh-fe3tg
    @SatnamSingh-fe3tg 9 หลายเดือนก่อน +3

    Dhan Guru Nanak Dev g Mhar kro 🙏🙏

  • @reshamsingh7609
    @reshamsingh7609 9 หลายเดือนก่อน +2

    Nice... Good job.... Carry on.... Thanks....

  • @therealking577
    @therealking577 9 หลายเดือนก่อน +1

    Bohat sohna blog❤🎉

  • @surjindersingh5685
    @surjindersingh5685 9 หลายเดือนก่อน

    KhushRaho

  • @mandeepsidhu2830
    @mandeepsidhu2830 9 หลายเดือนก่อน

    Waheguru ji

  • @user-rv2rz7sn3n
    @user-rv2rz7sn3n 9 หลายเดือนก่อน +1

    RIPAN G and khushi I am watching your vlogs from JUBAIL industrial city Dammam, Saudi Arabia ❤

  • @DavinderSingh-cx4up
    @DavinderSingh-cx4up 9 หลายเดือนก่อน +3

    Nice🎉🎉

  • @AnjuSharma-it1nu
    @AnjuSharma-it1nu 9 หลายเดือนก่อน

    God bless both of you and your channel 💝

  • @gurmeetsinghbachhal
    @gurmeetsinghbachhal 9 หลายเดือนก่อน

    WAHEGURU JI mehar rakhio

  • @manpreetatwal6270
    @manpreetatwal6270 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @NirmalSingh-yh8kk
    @NirmalSingh-yh8kk 9 หลายเดือนก่อน

    Nice volg veer ji God bless you ❤❤❤❤❤

  • @ramabawa7657
    @ramabawa7657 9 หลายเดือนก่อน

    Khush rho beta

  • @dhaliwaldaljit9375
    @dhaliwaldaljit9375 9 หลายเดือนก่อน +1

    ਕੋਹ ਕਾਫ ਦੇ ਪਹਾੜ ਤੁਰਕੀ ਵਿਚ ਨੇ, ਪੜਿਆ ਸੀ। ਪਰੋਫੈਸਰ ਪੰਨੂ ਦੀ ਲਿਖਤ ਹੈੈ। ਕਿਰਪਾ ਕਰ ਕੇ ਵਿਸਤਾਰ ਦੇਣਾ।

  • @ajaibsingh6044
    @ajaibsingh6044 9 หลายเดือนก่อน

    ਧੰਨਵਾਦ ਰਿਪਨ ਖੁਸ਼ੀ ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @harmindergill6488
    @harmindergill6488 9 หลายเดือนก่อน

    Stay blessed

  • @ninderpalkaur7134
    @ninderpalkaur7134 9 หลายเดือนก่อน +1

    Thanks putter ji

  • @HardeepSingh-ie3wz
    @HardeepSingh-ie3wz 9 หลายเดือนก่อน

    God bless you

  • @agamveersidhu1664
    @agamveersidhu1664 9 หลายเดือนก่อน +2

    ❤❤

  • @karamjeetsingh319
    @karamjeetsingh319 9 หลายเดือนก่อน

    Hard work is key of success guru chardi kala bakse Bata ji and bate ji

  • @Panjolapb12
    @Panjolapb12 9 หลายเดือนก่อน +2

    ਸੋਹਣੇ ਝਾਕੇ ❤

    • @KulwinderKaur-ef7qk
      @KulwinderKaur-ef7qk 9 หลายเดือนก่อน +1

      Bhut sunder god bless you ripan khushi

  • @surjitkaur7530
    @surjitkaur7530 9 หลายเดือนก่อน

    Bahut.vadia.valog.hai.ji

  • @suchasing6624
    @suchasing6624 9 หลายเดือนก่อน +1

    RIPAR. Ji. Wery neis. Ji

  • @NavrajSingh-hp1fq
    @NavrajSingh-hp1fq 9 หลายเดือนก่อน +3

    Sat shri akal ji

  • @MICHAEL_RAIKOT
    @MICHAEL_RAIKOT 9 หลายเดือนก่อน +2

    ❤❤❤

  • @user-fw4lf5qm8c
    @user-fw4lf5qm8c 9 หลายเดือนก่อน

    Very good bai ji from moga punjab Ajit pal singh thanks

  • @jogindersingh4350
    @jogindersingh4350 9 หลายเดือนก่อน

    Waheguru ji ka khalsa waheguru ji ki Fateh ji waheguru waheguru jiwaheguru ji waheguru ji ki wFateh ji ka khalsa waheguru ji ki Fateh ji waheguru 💐🌹🙏🏼👍🇸🇪👍🙏🏼🌹💐❤️💞💕👏🌷💖💗💚💜🧡🤎💓💙💛💐🌹🇸🇪🇸🇪🇸🇪🇸🇪

  • @GurmeetSingh-beer
    @GurmeetSingh-beer 9 หลายเดือนก่อน +2

    ❤❤🎉 SUKAR MALIK DA JII🎉❤❤❤🎉 DHANBAD SAB DA JI🎉❤
    BABA JI
    🎉 BABE DI HATTI 🎉
    ❤❤. GEORGIA. ❤❤

  • @majorsingh7474
    @majorsingh7474 9 หลายเดือนก่อน +1

    God bless you 👍👍👍🙏🙏🙏🙏👌👌👌

  • @zahoorahmad456
    @zahoorahmad456 9 หลายเดือนก่อน +2

    Love 💕💕 you work bro thanks Love ❤ from Pakistan

  • @user-gu9ub3ge9l
    @user-gu9ub3ge9l 9 หลายเดือนก่อน +2

    ਪਿੰਡ ਵੀ ਸਾਰੇ ਗੁਰਮੀਤ ਵੀਰ ,ਨੂੰ ਮੀਤਾ ਬਾਬਾ ਕਹਿੰਦੇ ਆ

    • @DharamSingh-mh6jp
      @DharamSingh-mh6jp 9 หลายเดือนก่อน

      🎉🎉🎉🎉🎉
      Thanks
      Babe di hatti

  • @baljindersingh7802
    @baljindersingh7802 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji