ਇੱਥੇ ਪੱਥਰਾਂ ਨੂੰ ਆਪਣੇ ਆਪ ਲੱਗਦੀ ਅੱਗ Fire Temple Baku | Punjabi Travel Couple | Ripan Khushi

แชร์
ฝัง
  • เผยแพร่เมื่อ 4 พ.ย. 2023

ความคิดเห็น • 289

  • @user-sh8rh9kl5b
    @user-sh8rh9kl5b 9 หลายเดือนก่อน +17

    ਤੁਹਾਨੂੰ ਇੱਕ ਖ਼ੁਸ਼ਖ਼ਬਰੀ ਦੇਣੀ ਐ ਵੀਰ ਜੀ
    ਤੁਸੀਂ ਪੰਜਾਬ ਦੇ ਲੋਕਾਂ ਨੇ ਹੁਣ ਇਕ ਸੈਲੇਬ੍ਰਿਟੀ ਬਣ ਚੁੱਕੇ ਹੋ..congratulations and proud proud proud..Love you bro ❤❤❤

    • @GSBRAR554
      @GSBRAR554 9 หลายเดือนก่อน +3

      France vich sare he bohat surjomukhi khande aa

  • @AmarjeetSingh-dm4mj
    @AmarjeetSingh-dm4mj 9 หลายเดือนก่อน +6

    ਸੱਚ ਗਾਇਆ ਵਾ ਹਰਭਜਨ ਮਾਨ ਸਾਬ ਨੇ
    ਉਹਦੇ ਰੰਗਾਂ ਨੂੰ ਉਹੀ ਜਾਣੇ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿਚ ਰਾਜ਼ੀ।
    ਤੁਸੀਂ ਹਮੇਸ਼ਾ ਕੋਈ ਨਵੀਂ ਤਕਨੀਕ ਨਵੀਂ ਕੁਦਰਤ ਦੀ ਕਿਆਮਤ ਦਖਾਉਦੇ ਹੋ
    ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ

  • @rajwindersingh-gf8xb
    @rajwindersingh-gf8xb 9 หลายเดือนก่อน +6

    ਧੰਨਵਾਦ ਜੀ ਜੋੜੀ ਦਾ❤ਨਿੱਤ ਨਵੇਂ ਅਜੂਬੇ ਵੇਖਾਓਣ ਲਈ🎉🎉

  • @54mrbola
    @54mrbola 9 หลายเดือนก่อน +5

    1975 ਦੀ ਗੱਲ ਹੈ ਕਿ ਮੈਂ ਨਵਾਂ ਨਵਾਂ ਰੱਸ਼ੀਆ ਚ ਆਇਆ ਸੀ। ਪੱਗ ਬੰਨਦਾ ਸੀ ਮੈ! ਇੱਕ ਵਾਰ ਅਸੀ ਯੂਕਰੇਨ ਜਾਣ ਲਈ ਸਟੇਸ਼ਨ ਤੇ ਖੱੜੇ ਸੀ! ਮੈਂ ਪੱਗ ਤੇਰੀ ਪੱਗ ਦੇ ਰੱੰਗ ਦੀ ਬੰਨੀ ਸੀ। ਇੱਕ ਨਿਆਣਾ ਕਦੇ ਮੇਰੇ ਕੋਲ ਦੀਲੰਘੇ ਕਦੇ ਦੂਰ ਚਲਾ ਜਾਵੇ! ਮੈ ਥੋਹੜਾ ਪਰੇ ਹੱਟ ਗਿਆ, ਉਹ ਉੱਚੀ ਬੋਲਿਆ ਕਹਿੰਦਾ “ ਮੰਮੀ ਇਹ ਚੱਲਦਾ ਵੀ ਹੈ”

  • @SherSingh-pw9rb
    @SherSingh-pw9rb 8 หลายเดือนก่อน +2

    ਵਿਰ ਜੀ ਪੱਗਾਂ ਵਾਲੇ ਸਰਦਾਰ ਨੂੰ ਹੈਰਾਨੀ ਹੋਈ ਇਸ ਕਰਕੇ ਹੱਸਦਿਆ ਹੈ ਕਿ oh God God bless me ਯੇ ਪੱਗੜੀ ਧਾਰੀ ਸਰਦਾਰ mere ❤ ਦਾ ਵੀ ilu ilu ਬਣ ਜਾਏ ਸੌ ਬਚ ਕੇ ਅਪਣੇ ਨਾਲ ਨਾਲ ਚਲੀ ਭਾਰਤ ਦੇਸ਼ ਦੇ ਪੰਜਾਬ ਸੂਬੇ ਦੀ ਹੁਸਨ ਪਰੀ ਖੁੱਸ਼ੀ ਦਾ ਵੀ ਖ਼ਿਆਲ ਕਰ ਕਿੱਥੇ ਤੂੰ ਵੀ ਹੱਸਦੇ ਹੱਸਦੇ ਹੱਸਦੇ ਇਨਾ ਅਜਰਬਾਈਜਾਨ ਬਾਕੂ ਦੀ ਕੁੜੀਆ ਦਾ ਨਹੀਂ ਬਣ ਜਾਏ ਖੁਸ਼ੀ ਦੀ 😊 ਖੁੱਸ਼ੀ ਉਦਾਸੀ ਵਿਚ ਬਦਲ ਜਾਏ ਪਰ ਇਹ ਵੀ ਖ਼ਿਆਲ ਕਰ ਖ਼ੁਸ਼ੀ ਨੂੰ ਵੀ ਕੋਈ ਬਾਕੂ ਦਾ ਬਾਂਕਾ ਮੁੰਡਾ ਨਾ ਪਸੰਦ ਆ ਜਾਯੇ ਤੇ ਖੁਸ਼ੀ ਖ਼ੁਸ਼ੀ ਬਾਕੂ ਦੇ ਬਾਂਕੇ ਗੱਭਰੂ ਨਾਲ ਬਾਕੂ ਵਿੱਚ ਨਾ ਵਸ ਜਾਏ ਇਹ ਵੀ ਖ਼ਿਆਲ ਕਰ ਲਏ 😮😮I❤ve ਬਾਕੂ ਤੇ ਠੀਕ ਹੈ ਪਰ i love 😘💋 you ਬਾਕੂ ਅਜਰਬਾਈਜਾਨ ਦੀ ਕੁੜੀਆ ਨੂੰ ਨਾ ਬੋਲੀਂ ਖ਼ੁਸ਼ੀ ਭਰਜਾਈ ਨਾਲ ਨਾਲ ਖ਼ੁਸ਼ੀ ਘੁੰਮ ਫਿਰ ਖ਼ਾ ਪੀ ਐਸ ਕਰ 👍 😊 bye bye ਰੱਬ ਰਾਖਾ ਵਿਰ ਤੇਰਾ ਬਾਕੂ ਅਜਰਬਾਈਜਾਨ ਦੀ ਸੋਹਣੀ ❤ ਮੋਹਣੀ ਕੁੜੀਆ ਦੇ ਜਲਵੇ ਬਿਖੇਰੇ ਹੁਸਨ ਤੋਂ 😮

  • @HarpreetSingh-ux1ex
    @HarpreetSingh-ux1ex 9 หลายเดือนก่อน +23

    ਕੁਦਰਤ ਦਾ ਅਨਮੋਲ ਅਜੂਬਾ ਹੈ ਕੋਈ ਅਜ਼ਰਬਾਈਜਾਨ ਦੇਸ਼ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏

  • @davindersinghgillgill3629
    @davindersinghgillgill3629 9 หลายเดือนก่อน +1

    ਇਥੋਂ L.P.G. ਧਰਤੀ ਵਿਚੋਂ ਨਿਕਲ ਰਹੀ ਹੈ, ਸਾਰੇ ਪਹਾੜ ਨੂੰ ਅੱਗ ਨਹੀਂ ਲੱਗ ਸਕਦੀ ਜਿਥੋਂ ਧਰਤੀ ਪੈਂਚਰ ਹੈ ਉਥੇ ਹੀ ਅੱਗ ਲੱਗਣ ਦਾ ਕਾਰਨ ਹੈ। ਬਾਈ ਜੀ ਤੁਸੀਂ ਬਹੁਤ ਸਾਰੇ ਮੁਲਕਾਂ ਦੀ ਯਾਤਰਾ ਕੀਤੀ,ਪਰ ਪੰਜਾਬ ਨਾਲ ਦਾ ਕੋਈ ਵੀ ਨਹੀਂ ਹੋ ਸਕਦਾ ਪੰਜਾਬ ਪੰਜਾਬ ਹੀ ਹੈ।

  • @narindersingh-ju2ji
    @narindersingh-ju2ji 8 หลายเดือนก่อน +7

    Waheguru ji bless both of you
    Hamesha chaddikla ch raho 🎉🎉❤

  • @gurbhejsingh9398
    @gurbhejsingh9398 8 หลายเดือนก่อน +1

    ਰਿਪਿਨ ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਹੀ ਰਹਿੰਦਾ ਤੁਹਾਡੀ ਪਰਮਾਤਮਾ ਉਮਰ ਲੰਮੀ ਕਰੇ ਸਾਨੂ ਘਰ ਬੈਠਿਆਂ ਨੂੰ ਹੀ ਉਸ ਧਰਤੀ ਦੀ ਲੋਕਾਂ ਦਾ ਰਹਿਣ ਸਹਿਣ ਅਤੇ ਸਿੱਖ ਭਾਈਚਾਰੇ ਨੇ ਜੋ ਮੱਲਾ ਮਾਰੀਆਂ ਹਰ ਇਕ ਮੁਖਲਕ ਵਿੱਚ ਇਹ ਸਾਰੀ ਗੱਲ ਧੰਨ ਸ਼੍ਰੀ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਮੁੱਚੀ ਦੇਣ ਹੈ ਵਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦਿਵਾਲੀ ਹਰ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @baljindersingh7802
    @baljindersingh7802 9 หลายเดือนก่อน +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @RajbirSingh-ki8ro
    @RajbirSingh-ki8ro 9 หลายเดือนก่อน +3

    ਰਿੰਪਨ ਭਾਜੀ ਸਾਨੂੰ ਮਾਣ ਹੈ ਕਿ ਤੁਹਾਡੇ ਸਾਡੇ ਮਹਿਤੇ ਪਿੰਡ ਨਾਨਕੇ ਹਨ ❤

  • @Searchboy77
    @Searchboy77 9 หลายเดือนก่อน +8

    Waheguru ji 🙏 tuhanu hamesha khush rakhe ❤😊👩‍❤️‍👨🥰💕🤗🙏

  • @jagjeetsingh1068
    @jagjeetsingh1068 9 หลายเดือนก่อน +1

    ਇਹ ਤਾਂ ਕਮਲੇ ਨੇ ਪਤੰਦਰ ਆ ਅੱਗ ਜੀ ਤੇ ਬਿਸਕੁਟਾਂ ਆਲ਼ੀ ਭੱਠੀ ਲਾ ਲੈਣ ਪੈਸਾਂ ਹੀ ਪੈਸਾਂ ਸਧਾਂਰੀਆ ਸਮੇਂ ...😊😊

  • @chuharsinghgill7615
    @chuharsinghgill7615 8 หลายเดือนก่อน +2

    ਰਿਪਨ ਜੀ ਹਰ ਰੋਜ ਨਵਾਂ ਵਲੋਗ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ❤❤❤❤ਪਿੰਡ ਬਰੇਹ ਬਲਾਕ ਬੁਢਲਾਡਾ🎉🎉🎉🎉

  • @chahal-pbmte
    @chahal-pbmte 9 หลายเดือนก่อน +2

    ਸੋਹਣੇ ਝਾਕੇ ਵਾਕੇ ਕਰਾਉਣ ਲਈ ਤੁਹਾਡਾ ਦੋਵਾਂ ਦਾ ਧੰਨਵਾਦ। ਵੀਡੀਓਜ਼ ਲੰਬੀਆਂ ਬਣਾਇਆ ਕਰੋ ਤਾਂ ਕਿ ਅਸੀਂ ਵੀ ਕੁੱਝ ਵੱਧ ਵੇਖ ਸਕੀਏ।

  • @Onegod-oh9cd
    @Onegod-oh9cd 9 หลายเดือนก่อน +3

    Parmatma sant sukhwinder singh ji tibbe waleya di atma nu Shanti bakhsan 🙏

  • @rajabrar7879
    @rajabrar7879 9 หลายเดือนก่อน +4

    ਵਹਿਗੁਰੂ ਜੀ ਸੋਨੂੰ ਸਦਾ ਖੁਸ਼ ਰੱਖੇ

  • @guysdabeasta3200
    @guysdabeasta3200 9 หลายเดือนก่อน

    Well done good job keep going through the world 🌎 and enjoy your journey both of you love you ❤extremely well done 👏 😊😮wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru this is nature love ❤ love nature wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @JagtarSingh-wg1wy
    @JagtarSingh-wg1wy 9 หลายเดือนก่อน +1

    ਰਿਪਨ ਜੀ ਤੁਸੀਂ ਜੋ ਸਾਨੂੰ ਜਾਣਕਾਰੀ ਦਿੱਤੀ ਹੈ ਉਹ ਬਿਲਕੁਲ ਠੀਕ ਹੈ ਜੀ ਪਹਾੜ ਦੇ ਥੱਲੇ ਗੈਸ ਪਾਈਪ ਲਾਈਨ ਹੀ ਹੈ ਜੀ ਇਹਨਾਂ ਨੂੰ ਦਸ ਦਿਉ ਕਿ ਅਸੀਂ ਤੁਹਾਡੀ ਚਲਾਕੀ ਫ਼ੜ ਲਈ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @JagdishSingh-be7lc
    @JagdishSingh-be7lc 8 หลายเดือนก่อน +1

    ਬਹੁਤ ਸ਼ਾਨਦਾਰ ,ਹੋ ਸਕਦੈ ਬਿਮਾਰ ਤੁਹਾਡਾ ਵੀਡੀਉ ਦੇਖਕੇ ਤੰਦਰੁਸਤ ਹੋ ਜਾਂਦੇ ਹੋਣ !
    ਮੈਂ ਤਾਂ ਹੋ ਜਾਂਦਾ ਹਾਂ !
    ਸੱਚ ਕਹਿੰਦਾ ਹਾਂ ਮਖੌਲ ਨਾ ਸਮਝਿਉ !

  • @AvtarSingh-pw7fv
    @AvtarSingh-pw7fv 9 หลายเดือนก่อน

    ਇਹ ਖੂਬਸੂਰਤ ਅਜੂਬੇ ਦੂਜੇ ਪੰਜਾਬੀ ਬਲੌਗਰ ਦੇ ਦਿਖਾਏ ਤੇ ਅਸੀ ਦੇਖੇ ਹੋਣ ਦੇ ਬਾਵਜੂਦ ਵੀ ਇਹ ਖੂਬਸੂਰਤ ਨਜਾਰੇ ਦੇਖ ਕੇ ਵਧੀਆ ਹੀ ਲੱਗਿਆ

  • @kewalkrishan7065
    @kewalkrishan7065 9 หลายเดือนก่อน +3

    Waheguru ji aapki jodi banaye rakhe

  • @harmeshkaur763
    @harmeshkaur763 9 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ

  • @SatnamSinghSivia
    @SatnamSinghSivia 9 หลายเดือนก่อน

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @ranjitvirdee7248
    @ranjitvirdee7248 8 หลายเดือนก่อน +1

    🙏very nice blog of beautiful places ! Thanks & enjoy your journey. Dear Ripon & Khushi god bless you both God bless you both 🙏

  • @kewalkrishan7065
    @kewalkrishan7065 9 หลายเดือนก่อน +2

    Waheguru ji

  • @jagjitsinghsomal754
    @jagjitsinghsomal754 8 หลายเดือนก่อน

    ਪੰਜਾਬੀ ਚਲਾਕੀ ਫੜਨ ਲਈ ਪੂਰੀ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਹਨ।

  • @taran.dhudike7
    @taran.dhudike7 9 หลายเดือนก่อน +3

    ਆਜੋ ਵੀਰ ਜੀ ਧੰਨਵਾਦ ਤੁਹਾਡਾ ਜੀ ❤️🙏🏻🙏🏻🙏🏻🙏🏻

  • @navroopkaur1991
    @navroopkaur1991 9 หลายเดือนก่อน +3

    Waheguru ji🙏

  • @sukhdevkhan4430
    @sukhdevkhan4430 9 หลายเดือนก่อน

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਸਾਹਿਰ ਲੱਗਦਾ ਵੇਖਣ ਨੂੰ ਮੈਨੂੰ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @ajaibsingh6044
    @ajaibsingh6044 9 หลายเดือนก่อน +2

    ਬਹੁਤ ਵਧੀਆ ਵੀਡੀਓ ਬਹੁਤ ਸੋਹਣੀ ਜਗਾਹ ਹੈ
    ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @Harry-561
    @Harry-561 9 หลายเดือนก่อน

    22 ਜੀ ਬਹੁਤ ਸੋਹਣੀ ਕੁਦਰਤਿ ਕੁਦਰਤੀ ਸੋਮਿਆਂ ਦੀ ਜਾਣਕਾਰੀ ਦਿੱਤੀ ਹੈ ਤੁਸੀਂ ਸਾਨੂੰ

  • @SatnamSingh-fe3tg
    @SatnamSingh-fe3tg 9 หลายเดือนก่อน +4

    Dhan Guru Nanak Dev g Mhar kro 🙏🙏

  • @BalwinderKaur-dk4xl
    @BalwinderKaur-dk4xl 9 หลายเดือนก่อน +2

    Beautiful vlog 👍God bless you guys ❤❤

  • @sandhulahorie604
    @sandhulahorie604 9 หลายเดือนก่อน

    ਇੰਡੀਆ ਹੁੰਦਾ ਤਾਂ ਅੱਜ ਨੂੰ ਧਾਰਮਿਕ ਸਥਾਨ ਬਣਾ ਦੇਣਾ ਸੀ ਅਤੇ ਹਜ਼ਾਰਾਂ ਵਿਹਲੜਾਂ ਦੀਆਂ ਰੋਟੀਆਂ ਬਣ ਜਾਣੀਆਂ ਸੀ

  • @SatinderKaur-vp1zk
    @SatinderKaur-vp1zk 9 หลายเดือนก่อน

    Waheguru ji mehar kran ji

  • @subashchander5235
    @subashchander5235 9 หลายเดือนก่อน +1

    Very Beautiful couple 💑😍 Good Job

  • @KamalSingh-dl6yc
    @KamalSingh-dl6yc 8 หลายเดือนก่อน

    SADA INDIA C TA MANDER BNA LANA C,, BHOUT VADHIA JAANKARI DINDA HO JI. THANKS ਰੋਜ਼ ਤੁਹਾਡੇ ਬਲੋਗ ਦਾ ਇੰਤਜ਼ਾਰ ਰਹਿੰਦਾ ਰਿਪਨ‍ ਜੀ

  • @mewasingh3980
    @mewasingh3980 9 หลายเดือนก่อน

    ਰਿੰਪਨ ਵੀਰ ਬੁਹਤ ਹੀ ਵਧੀਆ ਕੰਟਰੀ ਹੈ ਬਾਕੂ

  • @sevaanshp5455
    @sevaanshp5455 9 หลายเดือนก่อน +1

    ਤੁਸੀ ਹਮੇਸ਼ਾ ਖੁਸ਼ ਰਹੋ

  • @Searchboy77
    @Searchboy77 9 หลายเดือนก่อน +4

    Waheguru ji 🙏 mehar kare ❤😊🤗💕🥰👩‍❤️‍👨

  • @laadikalra9737
    @laadikalra9737 9 หลายเดือนก่อน +2

    Navdeep de vlog vich Sara kuj dekh lia c paila sab kuj fir v tuhada thanwad

  • @nirmalsidhu7514
    @nirmalsidhu7514 9 หลายเดือนก่อน

    ਬਹੁਤ ਵਧੀਆ ਸਵਰਗ ਹੀ ਜਾਪਦਾ ਦੇਖ ਕਿ,ਆਪਣੇ ਤਾਂ ਜੂਸ ਵਿੱਚ ਅਨਾਰ ਦੀ ਥਾਂ ਕੱਪੜੇ ਰੰਗਣ ਵਾਲਾ ਰੰਗ ਮਿਲਾਉਦੇ ਫੜੇ ਜਾ ਰਹੇ ਹਨ!!

  • @MustakKhan-jn8oc
    @MustakKhan-jn8oc 9 หลายเดือนก่อน +1

    Bhout shona dase❤❤❤

  • @manpreetatwal6270
    @manpreetatwal6270 5 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @amarjeetkaur8337
    @amarjeetkaur8337 9 หลายเดือนก่อน +1

    Very nice vlog 👌 God bless you punjabi travel couple

  • @harjitwalia9700
    @harjitwalia9700 9 หลายเดือนก่อน

    ਆਪੋ ਆਪਣੇ ਦੇਸ਼ਾਂ ਦੇ ਕਲਚਰ ਹੁੰਦੇ ਹਨ ਬੇਟਾ ਜੀ

  • @Harpreet14159
    @Harpreet14159 8 หลายเดือนก่อน

    Bahut vadia Pakistani Punjabi nall valog di smapti kiti🎉😊

  • @jarnailsinghbrarbhagtabhai894
    @jarnailsinghbrarbhagtabhai894 9 หลายเดือนก่อน

    ਬੁਹਤ ਹੀ ਵਧੀਆ ਜੀ 👍👍👍

  • @dharatdhkailsingh9757
    @dharatdhkailsingh9757 9 หลายเดือนก่อน

    Ih natural phenomena hy. Ja wala Ji, ja dusre Kai jagah te vi Ih gases exit hundia ne te balding ne. Arminia ch vi e, hor central Asian countries ch han. Baki you guys enjoying real life. I wish during my young age, there been YTube and phones with camera.

  • @JasbirsinghDhaliwal-zd6nn
    @JasbirsinghDhaliwal-zd6nn 9 หลายเดือนก่อน

    Me cha ( tea) da shuokin ha fr ta jethhe ji kita cha bna ke pe lyi Ajarbijaan vich 11:22 😂 😅 😊 😊 ❤❤❤❤ 🎉🎉🎉🎉

  • @lekhraj9035
    @lekhraj9035 9 หลายเดือนก่อน

    Sada khush rho 👌👌👌👌👌👌🙏🙏🙏🙏🙏🙏

  • @universal_respect0007
    @universal_respect0007 8 หลายเดือนก่อน

    ਸਾਨੂੰ ਤਾਂ ਵੀਰ ਤੁਸੀ ਹੀ ਸਾਰੇ ਦੇਸ ਘਮਾਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @harbanslalsharma4052
    @harbanslalsharma4052 9 หลายเดือนก่อน +1

    9.25 'Vadi Jawala Mata Ji' kar ke lok jaande sann. Rahul Sankritayan ne 'Volga se Ganga Tak' vich is da zikar keeta hai. Eh dharati de hetthaan vali natural gas kar ke hai.

  • @dalbirkumar7997
    @dalbirkumar7997 9 หลายเดือนก่อน

    ਬਹੁਤ ਵਧੀਆ ਬਲੌਗ ਜੀ,

  • @user-gurijatana0786
    @user-gurijatana0786 8 หลายเดือนก่อน

    Waheguru ji thaanu hamesha chardika ch rakhan tusi 🙏🙏🙏🙏

  • @majorsingh7474
    @majorsingh7474 8 หลายเดือนก่อน +2

    ਬਹੁਤ ਵਧਿਆ ਕੰਮ ਕਰ ਰਹੇ ਹੋ ਰੀਪਨ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਨੂੰ ਹੋਰ ਤਾਕਤ ਬਖਸਣ 🙏🙏🙏👍👍👍

  • @goldenconstruction9810
    @goldenconstruction9810 9 หลายเดือนก่อน

    Nice waheguru ji

  • @karnisinghrathor5876
    @karnisinghrathor5876 3 หลายเดือนก่อน

    Nice balog
    Anar jayus aara banda Punjabi boli puri dhayan naal sunda si

  • @ashokkkumar6835
    @ashokkkumar6835 9 หลายเดือนก่อน

    I love tippani je😅😂❤

  • @surjitkaur7530
    @surjitkaur7530 8 หลายเดือนก่อน

    Go.bless.you.ripan. andkhushi..cuhte .jauri

  • @teachercouple36
    @teachercouple36 8 หลายเดือนก่อน +2

    ਸਤਿ ਸ੍ਰੀ ਆਕਾਲ ਜੀ। ਇਹ ਕੁਦਰਤੀ ਗੈਸ LPG ਹੀ ਹੈ। ਸਾਡੇ ਵੀ ਜਵਾਲਾ ਜੀ ਇਹੀ ਕਾਰਨ ਹੈ। ਕੌਮਨਿਸਟ ਦੇਸ਼ ਨੇ ਇਸ ਤਰ੍ਹਾਂ ਦੀ ਗੈਸ ਨਾਲ ਮਾਲਾਮਾਲ ਹੋ ਜਾਣਾ ਸੀ ਪਰ ਧਾਰਮਿਕ ਆਸਥਾ ਹੈ ਨਾ। ਧੰਨਵਾਦ ਸ਼ੁਕਰਾਨੇ ❤

  • @gurlalsinghlal84
    @gurlalsinghlal84 9 หลายเดือนก่อน

    Love you bro God bless you bro ❤❤

  • @user-xf7jx5wv8n
    @user-xf7jx5wv8n 9 หลายเดือนก่อน +6

    ਸਤਿ ਸ੍ਰੀ ਅਕਾਲ ਰਿਪਠ ਖੁਸ਼ੀ 🙏👍❤

  • @gurbindersingh934
    @gurbindersingh934 9 หลายเดือนก่อน +1

    ਬਹੁਤ ਵਧੀਆ👍💯

  • @saman2156
    @saman2156 9 หลายเดือนก่อน

    Wahaguru ji🙏🙏

  • @baldevSingh-pd1ez
    @baldevSingh-pd1ez 9 หลายเดือนก่อน

    JI SSA BATHINDA 🙏 FANA 🙏

  • @NarinderKumar-pp7zf
    @NarinderKumar-pp7zf 9 หลายเดือนก่อน +1

    Very good. Thanks Narinder kumar UK 🇬🇧

  • @ManpreetKaur-hp2br
    @ManpreetKaur-hp2br 9 หลายเดือนก่อน

    Wa kiya bat hai nice vlog Sat Sri akal ji Punjabi travel Couple 🙏🙏

  • @PremSingh-gv6tq
    @PremSingh-gv6tq 9 หลายเดือนก่อน +30

    ਰੋਜ਼ ਤੁਹਾਡੇ ਬਲੋਗ ਦਾ ਇੰਤਜ਼ਾਰ ਰਹਿੰਦਾ ਰਿਪਨ‍ ਜੀ ਆਪ ਜੀ ਦਾ ਕੋਈ ਬਲੋਗ ਨਹੀ ਜਿਵੇਂ ਟੀ‌ਵੀ‌ ਤੇ ਲਿਸ਼ਕਾਰਾ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਸੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ❤

    • @renusarwan9966
      @renusarwan9966 8 หลายเดือนก่อน +3

      Mai ta t.v. dekhna chhd ta 9 k bje u tube t.b. techla laini han 😅

  • @RajinderSingh-ds3mf
    @RajinderSingh-ds3mf 9 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ( ਰਾਜ ਗਿੱਲ ਦਿੜ੍ਹਬਾ)

  • @simrangill6936
    @simrangill6936 9 หลายเดือนก่อน +2

    Beautiful 🤩 😊

  • @harnekmalla8416
    @harnekmalla8416 9 หลายเดือนก่อน

    ਚੰਗਾ ਲੱਗਾ ਬਾਈ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @ManjitKaur-cl7su
    @ManjitKaur-cl7su 9 หลายเดือนก่อน +3

    Beautiful vlog 😊❤

  • @user-fw4lf5qm8c
    @user-fw4lf5qm8c 9 หลายเดือนก่อน

    Good bai ji from moga punjab Ajit pal singh thanks

  • @harbhajansingh8872
    @harbhajansingh8872 9 หลายเดือนก่อน +3

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

    • @ranbirsinghjogich197
      @ranbirsinghjogich197 9 หลายเดือนก่อน +1

      ਜਗ੍ਹਾ ਦੀ ਖੂਬਸੂਰਤੀ ਦੇਖ ਕੇ ਸਵਰਗ ਦੀ ਕਲਪਨਾ ਕੀਤੀ ਜਾ ਸਕਦੀ ਹੈ।

  • @HarjitSingh-lc4jd
    @HarjitSingh-lc4jd 9 หลายเดือนก่อน

    In Thailand our experience with Pakistani brothers was very good instead of Indian restaurant

  • @sushilgarggarg1478
    @sushilgarggarg1478 9 หลายเดือนก่อน +3

    Enjoy a tour of Baku capital of Azerbaijani.....@

  • @harwinder2601
    @harwinder2601 8 หลายเดือนก่อน

    ਅਨਾਰ ਦਾ ਜੂਸ ਕੱਢਣ ਲਈ ਹੁਣ ਠੀਕ ਇਸੇ ਤਰ੍ਹਾਂ ਦੀ ਮਸ਼ੀਨ ਕਲਸੀ ਕੰਪਨੀ ਦੀ ਹੁਣ ਪੰਜਾਬ ਵਿੱਚ ਵੀ ਮਿਲਦੀ ਹੈ ਜੋ ਅਨਾਰ ਕਿੰਨੂੰ ਮੌਸਮੀ ਮਾਲਟਾ ਵਗੈਰਾ ਵਗੈਰਾ ਦਾ ਜੂਸ ਇਸੇ ਤਰ੍ਹਾਂ ਕੱਢ ਦਿੰਦੀ ਹੈ । ਸਾਡੇ ਕੋਲ ਹੈ ਵਧੀਆ ਕੰਮ ਕਰਦੀ ਹੈ ।

  • @vickymehra8237
    @vickymehra8237 8 หลายเดือนก่อน

    ਰਿਪਨ ਵੀਰ ਸਤਿ ਸ਼੍ਰੀ ਆਕਾਲ ਜੀ, ਬਲੌਗ ਬਾਰੇ ਹੁਣ ਕੀ ਲਿਖੀਏ ਸਾਰੇ ਹੀ ਬਲੌਗ ਇੱਕ ਤੋਂ ਵੱ‌ਧਕੇ ਹਨ । God bless you 🙏

  • @ramabawa7657
    @ramabawa7657 9 หลายเดือนก่อน

    Khush rho beta

  • @zahoorahmad456
    @zahoorahmad456 9 หลายเดือนก่อน

    Love 💕💕 you work bro thanks Love ❤ from Pakistan

  • @JasbirKaur-fo3jh
    @JasbirKaur-fo3jh 8 หลายเดือนก่อน

    Sat shri akal ji Jasbirkaur Ambala City very nice Beautiful video

  • @amarjitmaan597
    @amarjitmaan597 9 หลายเดือนก่อน

    Adbhut ❤🎉❤

  • @kulwantkaur1692
    @kulwantkaur1692 9 หลายเดือนก่อน

    ਸੱਤ ਸ਼੍ਰੀ ਆਕਾਲ ਆਹ ਗੱਲ ਤੁਸੀਂ ਬੜੀ ਸਹੀ ਕਹਿ ਰਹੇ ਹੋ ਕੇ ਪੰਜਾਬੀਆਂ ਨੇ ਤਾਂ ਪੂਜਣ ਲੱਗ ਪੈਣਾ ਸੀ।

  • @sevaanshp2761
    @sevaanshp2761 9 หลายเดือนก่อน +1

    Love you both

  • @AnjuSharma-it1nu
    @AnjuSharma-it1nu 9 หลายเดือนก่อน

    Kaafi acha video dikha rhey ho 💐

  • @baljindersingh7802
    @baljindersingh7802 9 หลายเดือนก่อน

    I love you betee and beta

  • @sarjitsinghgill3649
    @sarjitsinghgill3649 9 หลายเดือนก่อน

    Thank you vill Bukanwala Moga

  • @JatinderKumar-tn2xn
    @JatinderKumar-tn2xn 9 หลายเดือนก่อน

    Nice blog sir g kina neat and clean ha

  • @davindersinghgillgill3629
    @davindersinghgillgill3629 9 หลายเดือนก่อน

    ਆਪਣੇ ਧਰਤੀ ਹੇਠਾਂ ਪਾਣੀ ਹੈ,ਇਥੇ ਧਰਤੀ ਹੇਠਾਂ ਤੇਲ ਹੈ, ਜਿਵੇਂ ਆਪਾਂ ਪਾਣੀ ਕੱਢਦੇ ਹਾਂ ਉਵੇਂ ਇਹ ਤੇਲ ਕੱਢਦੇ ਆ, ਧਰਤੀ ਹੇਠੋਂ ਪੰਪ ਹੀ ਹੁੰਦਾ ਹੈ।

  • @KarmjitKaur-do6ys
    @KarmjitKaur-do6ys 9 หลายเดือนก่อน

    ASI har roj 8 pm da intzar karde a boht wadea

  • @muhammadmushtaq8966
    @muhammadmushtaq8966 9 หลายเดือนก่อน

    اور خیرت سب اچھا شکریہ بھائی ❤❤❤❤❤❤❤

  • @user-yq9qd9ps1e
    @user-yq9qd9ps1e 9 หลายเดือนก่อน

    It is naturally. Good video

  • @JasveerSingh-ji4sl
    @JasveerSingh-ji4sl 8 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ

  • @nimratkaur4091
    @nimratkaur4091 8 หลายเดือนก่อน

    Beautiful ❤️

  • @KarmjitKaur-do6ys
    @KarmjitKaur-do6ys 9 หลายเดือนก่อน +1

    Sat shiri akal ji

  • @mangakakru1861
    @mangakakru1861 8 หลายเดือนก่อน

    Sat shiri Akal g Bai g penn g

  • @user-dy3uw7ld5w
    @user-dy3uw7ld5w 8 หลายเดือนก่อน

    ajj bahut time baad mera ph chaleya a veer g dekh khushi hoyi ❤❤