ਕਾਲੇ ਸਮੁੰਦਰ ਵਿੱਚ ਵਸਿਆ ਜੌਰਜੀਆ ਦਾ ਸ਼ਹਿਰ Black Sea Batumi | Punjabi Travel Couple | Ripan Khushi

แชร์
ฝัง
  • เผยแพร่เมื่อ 20 ต.ค. 2023

ความคิดเห็น • 273

  • @davinderdhaliwal6531
    @davinderdhaliwal6531 9 หลายเดือนก่อน +3

    ਭਾਰਤੀਆਂ ਨੂੰ ਸੈਂਟਲ ਹੋਣ ਲਈ ਕਿਵੇਂ ਬੀਜਾਂ ਲਗਦਾ ਏ ਜੌਬ ਅਤੇ ਆਮਦਨ ਕਿਨੀ ਕੇ ਏਥੇ ਰਿਪਨ ਜੀ ਪਲੀਜ਼ ਰਿਪਲਾਈ ਕਰਿੳ ਜੀ

  • @ranbirsinghjogich197
    @ranbirsinghjogich197 9 หลายเดือนก่อน +13

    ਬੇਹੱਦ ਸੁੰਦਰ ਸ਼ਹਿਰ ਹੈ। ਰੂਹ ਰਾਜੀ ਹੋ ਗਈ। ਪ੍ਰਮਾਤਮਾ ਦੀਆਂ ਮਿਹਰਾਂ ਰਹਿਣ ਤੁਹਾਡੇ ਉਪਰ।

  • @taran.dhudike7
    @taran.dhudike7 9 หลายเดือนก่อน +8

    ਸੱਤ ਸਮੁੰਦਰੋਂ ਪਾਰ,,, ਕਾਲ਼ਾ ਸਮੁੰਦਰ 🙏🏻🙏🏻🙏🏻ਹਰ ਵਲੌਗ ਲਈ ਧੰਨਵਾਦ 🙏🏻
    ਬਹੁਤ ਸੋਹਣੀਆਂ ਕੰਟਰੀਆਂ। 🙏🏻ਪਰ ਲੱਭਣੀ ਨੀ ਮੌਜ਼ ਪੰਜਾਬ ਵਰਗੀ 🙏🏻♥️♥️♥️♥️🙏🏻

    • @samariiiiii6020
      @samariiiiii6020 9 หลายเดือนก่อน

      Yaa ਲੱਭਣੀ ਨੀ ਮੌਜ ਪੰਜਾਬ ਵਰਗੀ ਘੁੰਮ ਕੇ ਮੈ ਵੇਖ ਆਇਆ ਦੁਨੀਆ ਮੈਂ ਸਾਰੀ ਸਾਰੀ ਦੁਨੀਆ ਤੋ ਸੋਹਣਾ ਹੀ ਮੇਰਾ ਪੰਜਾਬ

  • @chahalsingh4892
    @chahalsingh4892 9 หลายเดือนก่อน +6

    ਭਾਰਤ ਦੇ ਸਹਿਰਾਂ ਨਾਲੋਂ ਸੋਹਣਾ ਸਹਿਰ ਹੈ। ਸਾਡੇ ਸਹਿਰ ਬਹੁਤ ਗੰਦੇ ਨੇ। ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਜਗਾਵਾਂ ਨੂੰ ਵਿਖਾਉਣ ਲਈ ਜਿਹੜੀਆਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਸੀ।

  • @PreetKaur-lg5du
    @PreetKaur-lg5du 9 หลายเดือนก่อน +5

    ਮੇਰੇ ਮੰਮੀ ਤੇ ਮੇਰੇ ਮਾਮਾ ਜੀ ਦੋਵੇ ਤੁਹਾਡੇ ਸਬਸਕਰਾਈਬਰ ਨੇ ਜਦੋ ਵੀ ਉਨ੍ਹਾਂ ਦੀ ਫੋਨ ਤੇ ਗੱਲ ਹੁੰਦੀ ਆ ਤਾਂ ਬਸ ਤੁਹਾਡੀ ਹੀ ਵੀਡੀਓਜ਼ ਬਾਰੇ ਗੱਲ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਉਹਨਾਂ ਦੀ ਵਿਚਾਰ ਚਰਚਾ ਸੁਣਨਾ ਤੇ ਤੁਹਾਡੇ ਨਾਲ ਇੱਕ ਪਰਿਵਾਰਕ ਸਾਂਝ ਮਹਿਸੂਸ ਹੁੰਦੀ ਆ ❤ ਬਹੁਤ ਬਹੁਤ ਧੰਨਵਾਦ ਤੁਹਾਡਾ 🙏

  • @Panjolapb12
    @Panjolapb12 9 หลายเดือนก่อน +5

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @bharatsidhu1879
    @bharatsidhu1879 9 หลายเดือนก่อน +1

    ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵੇ ਏਰੀਏ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @Harshindor
    @Harshindor 9 หลายเดือนก่อน +5

    ਵਾਲਾ ਘੈੰਟ ਸ਼ਹਿਰ ਹੈ ਬਾਈ ਜੀ,👌👌🙏🙏 ਫਰੋਮ ਬਠਿੰਡਾ

  • @gurjeetsangrur7423
    @gurjeetsangrur7423 9 หลายเดือนก่อน +1

    ਕਿਧਰੇ ਪਹਾੜ ਕਿਧਰੇ ਰੇਗਿਸਤਾਨ ਬੇਕਾਰ ਧਰਤੀ,,,ਇਸ ਲਈ ਪੂਰੇ ਦੁਨੀਆਂ ਦੇ ਧਨਾਢਾ ਦੀ ਨਜ਼ਰ ਪੰਜਾਬ ਦੀ ਉਪਜਾਊ ਤੇ ਸੁੰਦਰ ਧਰਤੀ ਉੱਪਰ ਹੈ ਜਿਸ ਨੂੰ ਹਰ ਹੀਲੇ ਹਥਿਆਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ।

  • @AvtarSingh-pw7fv
    @AvtarSingh-pw7fv 9 หลายเดือนก่อน +2

    ਸ਼ਹਿਰ ਦੀ ਸੁੰਦਰਤਾ ਦੇਖ ਬਦੋਬਦੀ ਮੂੰਹੋਂ ਨਿਕਲ ਹੀ ਗਿਆ
    ਵਾਹ ਜੀ ਵਾਹ ਕਿਆ ਬਾਤ ਹੈ

  • @roshansingh4994
    @roshansingh4994 9 หลายเดือนก่อน +2

    ਫਰੀ ਵਿੱਚ ਸਮੁੰਦਰ ਦਿਖਾਉਣ ਲਈ ਧੰਨਵਾਦ, ਨਾ ਲੱਗੇ ਲਾਰੀ , ਨਾ ਯੂਰੋ, ਨਾ ਪੌਂਡ, ਨਾ ਰੁਪਈਏ, ਨਾ ਡਾਲਰ
    😂😂😂😂😂

  • @harbhajansingh8872
    @harbhajansingh8872 9 หลายเดือนก่อน +2

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @arifabdullah4237
    @arifabdullah4237 9 หลายเดือนก่อน +2

    Rippon seems to be lover of nature. His first priority is nature

  • @gurbhejsingh6377
    @gurbhejsingh6377 9 หลายเดือนก่อน +1

    ਰਿਪਨ ਯਾਰ ਖੁਸ਼ੀ ਦੀ ਆਵਾਜ਼ ਨੂੰ ਤਰਸੇ ਪਏ ਹਨ ਪੰਜਾਬੀ ਉਹਨੂੰ ਵੀ ਬੋਲਣ ਦਿਉ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @balwinderbatth5319
    @balwinderbatth5319 9 หลายเดือนก่อน +2

    ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰਨ❤

  • @majorsingh7474
    @majorsingh7474 9 หลายเดือนก่อน

    ਰੀਪਨ ਪੁੱਤਰ ਜੀ ਸਮੁੰਦਰ ਦੇ ਵਿੱਚੋ ਤੁਸੀ ਬਾਹਰ ਆ ਜਾਵੋ। ਮਗਰਮੱਛ ਨਾ ਹੋਵੇ ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਵਾਹਿਗੁਰੂ ਜੀ ਨੇ ਬਹੁਤ ਵਧਿਆ ਜੋਬ ਦਾ ਕੰਮ ਦਿੱਤਾ ਹੈ ਤੁਸੀ ਬਹੁਤ ਭਾਗਾਂ ਵਾਲੇ ਹੋ ਰੀਪਨ ਖੁਸ਼ੀ ਹਮੇਸ਼ਾ ਤੁਸੀ ਆਪ ਅਤੇ ਸਾਨੂੰ ਸਭ ਨੂੰ ਖੁਸ਼ੀ ਪ੍ਰਦਾਨ ਦੇਸ਼ ਦੇ ਟੂਰ ਵਿਖਾ ਕੇਕਰਵਾ ਰਹੇ ਹੋgod bless you 👍👍👍👍🙏🙏🙏🙏🙏

  • @gamingbaster2300
    @gamingbaster2300 9 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ ਤੇ ਖੁਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੀ ਬਰੀਕੀ ਨਾਲ ਹਰ ਵਲੋਗਸ ਨੂੰ ਬਣਾਉਣ ਤੇ ਹਰ ਜਗ੍ਹਾ ਵਾਰੇ ਬਹੁਤ ਸੋਹਣੀ ਜਾਣਕਾਰੀ ਦੇਣ ਲਈ। ਬਾਕੀ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦ ਵੀ ਮੈਂ ਤੁਹਾਡੇ ਵਲੋਗਸ ਦੇਖਦੀ ਹਾਂ ਤੇ ਅਗਲੇ ਆਉਣ ਵਾਲੇ ਵਲੋਗਸ ਦਾ ਇੰਤਜਾਰ ਕਰਦੀ ਹਾਂ,ਮੈਂਨੂੰ ਵੀ ਟਰੈਵਲ ਕਰਨਾ ਬਹੁਤ ਹੀ ਚੰਗਾ ਲੱਗਦਾ ਹੈ ਪਰ ਘਰਾਂ ਦੀਆਂ ਜਿੰਮੇਵਾਰੀਆਂ ਕਰਕੇ ਰੁਝੇ ਹੋਈ ਹਾਂ ਪਰ ਹੁਣ ਤੁਹਾਡੇ ਰੋਜ ਦੇ ਨਵੇਂ ਵਲੋਗਸ ਦੇਖ ਕੇ ਹੁਣ ਬਹੁਤ ਚੰਗਾ ਲੱਗਦਾ ਏ…..thank you again both🙏god bless you🙏

  • @SatnamSingh-fe3tg
    @SatnamSingh-fe3tg 9 หลายเดือนก่อน +5

    Dhan Guru Nanak Dev g Mhar kro 🙏🙏

  • @Searchboy77
    @Searchboy77 9 หลายเดือนก่อน +3

    Waheguru ji 🙏 tuhanu hamesha khush rakhe ❤😊👩‍❤️‍👨❤🙏☺️🥰

  • @ranjitvirdee7248
    @ranjitvirdee7248 9 หลายเดือนก่อน +3

    Very nice & clean country thanks for showing us the new countries & beautiful nature’s creations 🙏 Waheguru ji aap ji nu Chardikla vich rakhe ji 🙏

  • @Amarjitcanada
    @Amarjitcanada 9 หลายเดือนก่อน +1

    ਅਸ਼ੀ ਤਾ ਵੱਖਰੇ ਹੀ ਆ ਜੇ ਡਵੈਲਪਮੈਂਟ ਕਰਦੇ ਆ ........ਤਾ ਕੁਦਰਤ ਨੂੰ ਉਜਾੜ ਦਿੰਦੇ ਆ (ਦਰੱਖਤਾ ਨੂੰ ਵੱਢ ਵੱਢ ਕੇ ਰੋਡ ਚੌੜੇ ਕਰਦੇ ਆ ਪਰ ਦਰੱਖਤ ਲ਼ਾਓਂਦਾ ਕੋਈ ਨੀ )

  • @balbirkaur6014
    @balbirkaur6014 9 หลายเดือนก่อน +2

    Waheguru ji hamesha tuhanu chardi kala vich rakhan ji ❤❤

  • @Sandhu2222Ale
    @Sandhu2222Ale 9 หลายเดือนก่อน +1

    ਸੋਹਣਾ ਦੇਸ਼ ਸੋਹਣਾ ਖਾਣਾ very Nice ਬਾਈ ਜੀ

  • @sukhmeetkaur6851
    @sukhmeetkaur6851 9 หลายเดือนก่อน +3

    Neat and clean & peaceful country ❤❤❤❤ thank you Ripan & Khushi God bless both of you ❤❤

    • @karmanjot1806
      @karmanjot1806 9 หลายเดือนก่อน +1

      ਬਹੁਤ ਵਧੀਆਂ ਵੀਰ ਜੀ 👍

  • @ajaibsingh6044
    @ajaibsingh6044 9 หลายเดือนก่อน +1

    ਬਹੁਤ ਵਧੀਆ ਵੀਡੀਓ ਅਤੇ ਵਧੀਆ ਜਾਣਕਾਰੀ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @jagdeepkaur1866
    @jagdeepkaur1866 9 หลายเดือนก่อน

    ਮੈਂ ਤਾਂ ਭਰਾ ਹਰ ਇਕ ਦਾ ਫੋਨ ਫੜਕੇ ਸਸਕਰਾਈਬ ਕਰ ਦਿੰਦੀ ਹਾਂ ਜੀ ਕਿ ਇਹ ਬਲੌਗ ਦੇਖਿਆ ਕਰੋ ਬਹੁਤ ਵਧੀਆ ਲਗਦਾ ਤੇ ਸਕੂਨ ਮਿਲਦਾ ਹੈ।

  • @davindersinghgillgill3629
    @davindersinghgillgill3629 9 หลายเดือนก่อน +8

    ਬਾਈ ਜੀ ਸਮੁੰਦਰ ਵਿੱਚ ਜਿਵੇਂ ਤੁਸੀਂ ਜੁੱਤੀ ਲਾਹ ਕੇ ਵਿਚ ਵੜਗੇ ਹੋ, ਇਹ ਕੰਮ ਨਾ ਕਰਨਾ, ਸਮੁੰਦਰ ਹਰ ਇਕ ਥਾਂ ਤੇ ਇਕੋ ਜਿਹਾ ਨਹੀਂ ਰਹਿੰਦਾ, ਜਾਣਕਾਰੀ ਹਾਸਲ ਕਰਨ ਬਿਨਾਂ ਸਮੁੰਦਰ ਵਿੱਚ ਨਾ ਵੜਨਾ, ਇਹ ਤੁਹਾਡੇ ਲਈ ਅਤਿ ਜ਼ਰੂਰੀ ਹੈ।

  • @CR7HD007
    @CR7HD007 9 หลายเดือนก่อน

    ਇੱਕ ਗੱਲ ਤਾਂ ਹੈ ਕੱਲਾ ਅਫ਼ਰੀਕਾ ਵਾਲ਼ੇ ਪੰਜਾਬੀਆਂ ਦਾ ਦਿਲ ਹੀ ਵੱਡਾ ਬਾਕੀ ਤਾਂ ਰੱਬ ਦਾ ਨਾਮ ਹੀ ਆ ਬੱਸ

  • @harjinderkaur7232
    @harjinderkaur7232 9 หลายเดือนก่อน +1

    ਬਹੁਤ ਹੀ ਵਧੀਆ ਕਹਣ ਸ਼ B ਦ ਨ ਹੀ ਹ ਨ ਵਾਹਿਗੁਰੂ ਜੀ

  • @SatinderKaur-vp1zk
    @SatinderKaur-vp1zk 9 หลายเดือนก่อน +1

    Bhaut sunder city waheguru ji mehar kran ji

  • @manjeetkaurwaraich1059
    @manjeetkaurwaraich1059 9 หลายเดือนก่อน

    ਵਿਪਨ ਤੇ ਖੁਸ਼ੀ ਤੁਸੀਂ ਸਾਨੂੰ ਕਾਲਾ ਸਮੁੰਦਰ ਵਖਾਇਆ ਬਹੁਤ ਬਹੁਤ ਧੰਨਵਾਦ

  • @Searchboy77
    @Searchboy77 9 หลายเดือนก่อน +2

    Waheguru ji 🙏 mehar kare ❤😊🥰👩‍❤️‍👨❤🙏

  • @Avinoorsinghmaan
    @Avinoorsinghmaan 9 หลายเดือนก่อน +1

    ਬਹੁਤ ਵਧੀਆ ਲੱਗਿਆ ਜੀ 🎉🎉 ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @sukhdevkhan4430
    @sukhdevkhan4430 9 หลายเดือนก่อน +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ ਤੇ ਸੋਹਣਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @sainitravels47
    @sainitravels47 9 หลายเดือนก่อน

    21:21 ਵੈਰੀ ਗੁੱਡ ਖ਼ੁਸ਼ੀ mam ਅੱਜ ਮਾਈਕ ਹੈ ਜੀ 👌👌👏🏼🙏🏼

  • @KhushiSingh-qe1dv
    @KhushiSingh-qe1dv 9 หลายเดือนก่อน

    Waheguru ji Meher karn tuhade te 🙏🏻🙏🏻

  • @harnekmalla8416
    @harnekmalla8416 9 หลายเดือนก่อน

    ਗਰੇਟ ਸਰ ਜੀ👍👍 ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @JasbirSingh-ek2br
    @JasbirSingh-ek2br 9 หลายเดือนก่อน

    ਬਹੁਤ ਸ਼ਹਿਰ ਵਾਧੀਆ🎉🎉🎉

  • @guysdabeasta3200
    @guysdabeasta3200 9 หลายเดือนก่อน

    Well done good job keep going through the world 🌎 and enjoy your journey both of you ❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru

  • @Bellaitalia777
    @Bellaitalia777 9 หลายเดือนก่อน

    ਬਾਬੇ ਜੋਰਜੀਆ ਦੇ ਪਟੋਲੇ ਬਹੁਤ ਸੋਹਣੇਆ 👌🏻👌🏻👌🏻

  • @JagtarSingh-wg1wy
    @JagtarSingh-wg1wy 9 หลายเดือนก่อน +22

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਵੇਖਣ ਨੂੰ ਮਿਲਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

    • @sukhchainsingh3902
      @sukhchainsingh3902 9 หลายเดือนก่อน +2

      Very nice good joob veer

    • @Gurdaspuria310
      @Gurdaspuria310 9 หลายเดือนก่อน +2

      Very. Nice. good. Job❤

    • @GurdeepSingh-lu5cy
      @GurdeepSingh-lu5cy 9 หลายเดือนก่อน +1

      Aapne shehar eene safh kiu ni hunda

  • @simrangill6936
    @simrangill6936 9 หลายเดือนก่อน +1

    Amazing 🤩 ❤ god bless you 😊 beautiful 🤩 Couples

  • @deep_hardeep2800
    @deep_hardeep2800 9 หลายเดือนก่อน

    ਬਹੁਤ ਸੋਹਣਾ ਸਹਿਰ ਜੀ

  • @rajuishwar
    @rajuishwar 9 หลายเดือนก่อน

    ਹਾਂਜੀ Ripan Te Khushi
    ਹੱਸਦੇ ਵੱਸਦੇ ਰਹੋ
    ਅੱਜ ਕਾਲੀ ਪੱਗ ਤੇ ਪੀਲੀ 👕 ਜਚ ਰਹੀ ਹੈ 👍👍👍👍👍🌺🌺🌺🌺

  • @RavinderKaur-ev5ss
    @RavinderKaur-ev5ss 9 หลายเดือนก่อน

    Waheguru ji waheguruji ji ❤

  • @amrit1512
    @amrit1512 9 หลายเดือนก่อน

    Very good information. Waheguru ji

  • @manpreetatwal6270
    @manpreetatwal6270 6 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @Veersingh-nb6pz
    @Veersingh-nb6pz 9 หลายเดือนก่อน +1

    Waheguru ji ❤❤❤❤❤❤❤❤

  • @manjindersinghbhullar8221
    @manjindersinghbhullar8221 9 หลายเดือนก่อน +1

    ਰਿਪਨ ਬਾਈ ਸ਼ੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @cguron
    @cguron 9 หลายเดือนก่อน +2

    Beautiful city and coastline 🎉

  • @JasssidhuJass-or7mn
    @JasssidhuJass-or7mn 9 หลายเดือนก่อน

    ਵਾਹਿਗੁਰੂ ਜੀ 🙏🙏

  • @RajKumar-tl1ov
    @RajKumar-tl1ov 9 หลายเดือนก่อน

    Very beautiful city Batumi & Black Sea bahut kush vekh rhe han ghar beth k tuhadi meharbaani sdka thanks P. T. C. Raj Joga

  • @KuldeepSingh-xe5mr
    @KuldeepSingh-xe5mr 9 หลายเดือนก่อน

    ਬਹੁਤ ਵਧੀਆ👍💯 ਖੁਸ਼ ਰਹੋ

  • @teachercouple36
    @teachercouple36 9 หลายเดือนก่อน

    ਸਤਿ ਸ੍ਰੀ ਆਕਾਲ। ਬਹੁਤ ਸੋਹਣਾ ਸ਼ਹਿਰ। ਬਹੁਤ ਸੋਹਣਾ ਵਲੌਗ ਸ਼ੁਕਰਾਨੇ ਧੰਨਵਾਦ ❤

  • @baldevSingh-pd1ez
    @baldevSingh-pd1ez 9 หลายเดือนก่อน

    JI SSA BATHINDA 🙏 FANA 🙏

  • @lakhwindersinghsukhala4535
    @lakhwindersinghsukhala4535 9 หลายเดือนก่อน

    Luv frm Patiala ❤ Pa ji te Bhabi ji ❤

  • @TarsemSingh-st1vw
    @TarsemSingh-st1vw 9 หลายเดือนก่อน

    Amazing video beta ji god bless both of you beta ji lot's of love ❤❤❤❤❤❤❤❤From Lakhwinder Kaur Gurdaspur

  • @Kulwinderthamangarh
    @Kulwinderthamangarh 9 หลายเดือนก่อน

    ਹਾਜਿਰ ਜੀ 22 ਜੀ ❤❤❤❤❤❤❤❤

  • @avtarcheema3253
    @avtarcheema3253 9 หลายเดือนก่อน

    ਬਹੁਤ ਵਧੀਆ ਜੀ 👍👍

  • @GurpreetSingh-os4gn
    @GurpreetSingh-os4gn 9 หลายเดือนก่อน

    ਬਹੁਤ ਧੰਨਵਾਦ ਵੀਰ ਜੀ

  • @darshpreetsingh5399
    @darshpreetsingh5399 9 หลายเดือนก่อน

    Good night brother Parmatma chardikala vich rakhey very nice 👍👍

  • @RakeshRakesh-rp5tv
    @RakeshRakesh-rp5tv 9 หลายเดือนก่อน

    ਬਹੁਤ ਵਧੀਆ ਜੀ

  • @gogipreet7330
    @gogipreet7330 9 หลายเดือนก่อน

    You great both of you .great job GBU

  • @user-mw3fh5qs3q
    @user-mw3fh5qs3q 9 หลายเดือนก่อน

    ਬਹੁਤ ਵਧੀਆ

  • @balvindersingh3813
    @balvindersingh3813 9 หลายเดือนก่อน

    RK ਇਸ ਤਰ੍ਹਾਂ ਦੀਆਂ ਜਗ੍ਹਾ ਵਧੀਆ ਲਗ ਦੀਆਂ

  • @MohinderSingh-bu7hx
    @MohinderSingh-bu7hx 9 หลายเดือนก่อน +1

    ਪੁੱਤਰੋ ਇੱਕ ਗੱਲ ਇਹ ਵੀ ਦੱਸਿਆ ਕਰੋ ਕਿ ਕਿਹੜਾ ਮੁਲਕ ਸੱਜੇ ਪਾਸੇ ਚਲਦਾ ਹੈ ਅਤੇ ਕਿਹੜਾ ਖੱਬੇ ਚਲਦਾ ਹੈ।

  • @noblesinghraina
    @noblesinghraina 9 หลายเดือนก่อน

    Very Amazing The Punjabi Travel Couple ❤️❤️🥰🥰🥰

  • @JaswinderKaur-iu2vc
    @JaswinderKaur-iu2vc 9 หลายเดือนก่อน

    We r v thankful to u Blach sea dekhaya

  • @ajaibsinghpanesarCanada
    @ajaibsinghpanesarCanada 9 หลายเดือนก่อน

    Thanks Rupam ji and Khushi ji 🙏🙏 Good presentation by you 👍👍

  • @muhammadmushtaq8966
    @muhammadmushtaq8966 9 หลายเดือนก่อน

    ماشاءاللہ ماشاءاللہ ماشاءاللہ❤❤❤❤❤❤❤

  • @SherSingh-ec7jr
    @SherSingh-ec7jr 9 หลายเดือนก่อน

    ਬਹੁਤ ਵੱਧੀਆ ਲੱਗਿਆ👍

  • @baljindersingh7802
    @baljindersingh7802 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @jorasingh2223
    @jorasingh2223 9 หลายเดือนก่อน

    Ripan khushi God blless

  • @Newupdates351
    @Newupdates351 9 หลายเดือนก่อน

    Waheguru ji

  • @samarnaztv6786
    @samarnaztv6786 9 หลายเดือนก่อน

    Mashallah ji good❤

  • @saman2156
    @saman2156 9 หลายเดือนก่อน +1

    Wahaguru ji ❤️❤️🙏

  • @kuldipkumar5322
    @kuldipkumar5322 9 หลายเดือนก่อน +1

    ਚਾਹੇ ਬਤੂਨੀ ਚ ਭੀੜ ਘੱਟ ਹੈ ਪਰ ਸ਼ਾਂਤ ਜਿਹਾ ਸ਼ਹਿਰ ਬਹੁਤ ਵਧੀਆ ਲੱਗ ਰਿਹਾ ਹੈ ,ਚਲੋ ਜੇ ਦਾਣਾ ਪਾਣੀ ਲਿਖਿਆ ਹੋਵੇਗਾ ਤਾਂ ਜਰੂਰ ਦੇਖਾਂਗੇ ,ਨਹੀਂ ਤੁਸੀਂ ਤਾ ਦਿਖਾ ਹੀ ਦਿੱਤਾ ਹੈ । ਬਹੁਤ ਬਹੁਤ ਧੰਨਵਾਦ ।

    • @user-yw9cp7xp8v
      @user-yw9cp7xp8v 9 หลายเดือนก่อน

      Good luck and God give you good life

  • @poonamrana87
    @poonamrana87 9 หลายเดือนก่อน

    Bahut vadiya lagaya tuhda vlog ❤️❤️❤️❤️🥰❤️❤️❤️😊😊😊😊😊 very neat and clean City

  • @user-yv9nd9tq3r
    @user-yv9nd9tq3r 9 หลายเดือนก่อน

    ਵਧੀਆ ਆ ਮੁੰਡਿਆ ਤੇਰੀਆਂ ਰੀਲਾਂ

  • @butasingh7964
    @butasingh7964 9 หลายเดือนก่อน +4

    ਅਸੀਂ ਵੀ ਇਕ ਵਾਰੀ ਤਿਆਰ ਹੋਏ ਇਥੇ ਜ਼ਮੀਨ ਲੈਣ ਲਈ ਜਦੋਂ ਸੁਣਿਆਂ ਕਿ ਫ਼ਸਲ ਇੱਕ ਹੀ ਹੁੰਦੀ ਕਿ ਬਰਫ਼ ਵਾਲੀ ਪੈਂਦੀ ਹੈ ਫਿਰ ਸੋਚਿਆ ਕਿ ਨਹੀ

  • @Searchboy77
    @Searchboy77 9 หลายเดือนก่อน +1

    Osm ❤😊

  • @hardeepbilla2652
    @hardeepbilla2652 9 หลายเดือนก่อน

    ਬਹੁਤ ਸੋਹਣਾ ਹੈ ਜੀ

    • @Harry-561
      @Harry-561 9 หลายเดือนก่อน

      ਸਹੀ ਏ ਬਾਈ ਜੀ ਬਹੁਤ ਵਧੀਆ ਮੁਲਕ ਹੈ

  • @kaurkaur468
    @kaurkaur468 9 หลายเดือนก่อน +1

    Good country veer ji 👍

  • @simimaan99
    @simimaan99 9 หลายเดือนก่อน

    Or sanu thude vlogs dekhna bhaut pasand aa❤wait hi rehdi aa.. Excitement rehdi aa.. Kdo kroge upload❤❤

  • @harmeshkaur763
    @harmeshkaur763 9 หลายเดือนก่อน

    ਸਾਡਾ ਇਸ ਵੇਲੇ ਕੋਈ taste ਨਹੀਂ ਹੈ ਸਾਨੂੰ ਤਾਂ ਜੋ ਵੀ ਵਿਖਾ ਦਵੋਗੇ ਉਹੀ ਵਧੀਆ ਲੱਗੂ ।ਧੰਨਵਾਦ

  • @balrajsingh4182
    @balrajsingh4182 9 หลายเดือนก่อน

    Very nice ji bahut wadhia ji

  • @GurmeetSingh-beer
    @GurmeetSingh-beer 9 หลายเดือนก่อน +1

    🎉RIPAN KHUSHI 🎉
    ❤ Congratulations ❤
    550 k SUBSCRIBERS HO GE
    RAAB MEHAR KRE
    BABE DI HATTI
    Georgia

  • @ramabawa7657
    @ramabawa7657 9 หลายเดือนก่อน

    Khush rho beta

  • @reshamsingh7609
    @reshamsingh7609 9 หลายเดือนก่อน

    Nice..... Carry on.... thanks

  • @poojarani-rn5yq
    @poojarani-rn5yq 9 หลายเดือนก่อน

    I'm always waiting for your vlogs sat Shiri akal both of you

  • @shamdhiman8717
    @shamdhiman8717 9 หลายเดือนก่อน +1

    ਬਹੁਤ। ਸਾਫ਼। ਸੁਥਰਾ। ਸੁੰਦਰ

  • @hsgill4083
    @hsgill4083 9 หลายเดือนก่อน +1

    Beautiful city thanks ji

  • @user-xu3fh2yf7d
    @user-xu3fh2yf7d 9 หลายเดือนก่อน

    Thanx Sanu Ghar wich baitha dekhon layi❤

  • @amarbajwa6534
    @amarbajwa6534 9 หลายเดือนก่อน

    Foreigner is not only whites rather anyone else other than locals of a particular place or country. Thank you for your efforts.

  • @user-zd7dj8bg1i
    @user-zd7dj8bg1i 9 หลายเดือนก่อน

    22 ਜੀ ਸਵੀਡਨ ਕਾਲਾ ਪਾਣੀ ਸਾਰੇ

  • @AnjuSharma-it1nu
    @AnjuSharma-it1nu 9 หลายเดือนก่อน

    Bhut he badhiya views hai room sey 🎉🎉🎉🎉🎉

  • @KulwinderKaur-us9jy
    @KulwinderKaur-us9jy 9 หลายเดือนก่อน

    God bless you 🤗🤗

  • @DharamSingh-mh6jp
    @DharamSingh-mh6jp 9 หลายเดือนก่อน +1

    🎉🎉🎉🎉🎉
    Tbilisi Georgia
    Babe di hatti

  • @johalhundalmusicofficial
    @johalhundalmusicofficial 9 หลายเดือนก่อน

    Ssa❤

  • @jasbirkaur8274
    @jasbirkaur8274 9 หลายเดือนก่อน

    Good enough ❤