ਸ਼ੁਕਰਗੁਜ਼ਾਰ ਹੋਣਾ ਸਿੱਖੀਏ... | Gal Te Gal l EP 197 l Manveer Kaur | Harsi l B Social

แชร์
ฝัง
  • เผยแพร่เมื่อ 7 ก.ย. 2024
  • ਸ਼ੁਕਰਗੁਜ਼ਾਰ ਹੋਣਾ ਸਿੱਖੀਏ...
    Gal Te Gal l EP 196 l Manveer Kaur | Harsi l B Social
    #GalTeGal
    #gratitude
    #bsocial
    Anchor : Manveer Kaur & Harsi
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social

ความคิดเห็น • 150

  • @manpreetbhullar5128
    @manpreetbhullar5128 หลายเดือนก่อน +9

    ਹਰਸੀ ਤੇ ਮਨਵੀਰ ਭੈਣ
    ਤੁਸੀਂ ਬਹੁਤ ਸੋਹਣੀ ਗੱਲਬਾਤ ਕੀਤੀ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੋ ਇਹਨੇ ਸੋਹਣੇ ਵਿਚਾਰ ਤੁਸੀਂ ਸਾਂਝੇ ਕੀਤੇ। ਪਰਮਾਤਮਾ ਤੁਹਾਡੀ ਇਸ ਨਵੀਂ ਸ਼ੁਰੂਆਤ ਨੂੰ ਰੰਗ ਭਾਗ ਲਾਵੇ। ਕੋਈ ਵੀ ਇਨਸਾਨ ਆਪਣੇ ਆਪ ਵਿੱਚ ਪਰਫੈਕਟ ਨਹੀਂ ਹੁੰਦਾ ਪਰ ਮੈਨੂੰ ਇਹ ਲੱਗਦਾ ਕਿ ਜੇ ਆਪਣੀ ਕਹੀ ਗੱਲ ਨਾਲ ਕਿਸੇ ਨੂੰ ਮਾਨਸਿਕ ਤੌਰ ਤੇ ਸਕੂਨ ਮਿਲਦਾ ਜਾ ਫਿਰ ਉਹ ਇਨਸਾਨ ਆਪਣੀ ਕਹੀ ਗੱਲ ਤੇ ਅਮਲ ਕਰ ਰਿਹਾ ਤਾਂ ਇਸ ਤੋਂ ਵੱਡੀ ਕੋਈ ਨਿਆਮਤ ਨੀ
    ਸ਼ੁਕਰਗੁਜ਼ਾਰ 🙏❤️

  • @rajvir1881
    @rajvir1881 หลายเดือนก่อน +11

    ਨਵੇਂ ਪੇਸ਼ਕਾਰਾਂ ਨੂੰ ਬਹੁਤ ਵਧਾਈਆਂ ਹੋਣ। ਪ੍ਰੋਗਰਾਮ ਦੀ ਪੇਸ਼ਕਾਰੀ ਵਧੀਆ... ਭਵਿੱਖ ਤੁਹਾਡੇ ਹੁਨਰ ਨੂੰ ਹੋਰ ਤਰਾਸ਼ੇ...

  • @EkamrBatthtsingh
    @EkamrBatthtsingh หลายเดือนก่อน +9

    ਦੂਜੀਆਂ ਭੈਣਾਂ ਨੂੰ ਬਹੁਤ miss ਕਰ ਰਹੇ ਹਾਂ। ਕਿਥੇ ਉਹ ਭੈਣਾਂ।❤❤

  • @SukhwinderSingh-wq5ip
    @SukhwinderSingh-wq5ip หลายเดือนก่อน +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @maajikipunjabirasoirasoi2111
    @maajikipunjabirasoirasoi2111 หลายเดือนก่อน +19

    ਜੇ ਤੁਸੀਂ ਆਪਸ ਵਿੱਚ ਗੱਲ ਕਰਦੇ ਇੱਕ ਦੂਸਰੇ ਲਈ ਤੂੰ ਦੀ ਥਾਂ ਤੁਸੀਂ ਕਹੋਂਗੇ ਤਾਂ ਹੋਰ ਵੀ ਚੰਗਾ ਲੱਗੇਗਾ ਜੀ।

    • @jaspalkaur2851
      @jaspalkaur2851 หลายเดือนก่อน +4

      ਮੈਂ ਵੀ ਭੈਣ ਹੋਰਾ ਇਹ ਹੀ ਕਹਿਣਾ ਚਹੁੰਦੀ ਸੀ

    • @akashdeepsingh-cy6rn
      @akashdeepsingh-cy6rn หลายเดือนก่อน +1

      Mei vi

    • @user-pw5rq3ws2r
      @user-pw5rq3ws2r หลายเดือนก่อน +1

      Sahi gal a

    • @amankhangura7594
      @amankhangura7594 หลายเดือนก่อน +1

      Right

    • @jaskamalgarcha1041
      @jaskamalgarcha1041 หลายเดือนก่อน +2

      Hanji main b same gal mehssos kiti uda bheno tusi bahut vadiya kita

  • @harmeet8756
    @harmeet8756 หลายเดือนก่อน +3

    Tusi vi bahut sohani gal bat kiti ,❤❤ bhan rupinder ta gurdeep bhan ji vango❤❤

  • @sidaklearninginstitution
    @sidaklearninginstitution หลายเดือนก่อน +3

    ❤❤❤🎉 ਬਹੁਤ ਵਧੀਆ ਉਪਰਾਲਾ ਮਨਵੀਰ ਤੇ ਹਰਸੀ ਭੈਣ

  • @ranjitsandhu2326
    @ranjitsandhu2326 หลายเดือนก่อน +4

    Bahut sohna visha Harshi te Manveer bhen. Bahut wadia peshkari ccc. 😊 😊

  • @bakhshinderpadda2804
    @bakhshinderpadda2804 หลายเดือนก่อน +2

    Tusi bohut vadia gal baat kiti thank you ❤❤❤❤❤❤❤

  • @Navneetkaur-sy4hi
    @Navneetkaur-sy4hi หลายเดือนก่อน +5

    ਬਹੁਤ ਵਧੀਆ ਗੱਲਾਂ ਕੀਤੀਆਂ ।

  • @AmandeepSingh-ms3cp
    @AmandeepSingh-ms3cp หลายเดือนก่อน +5

    Miss u so much Rupinder bhahen nd Gurdeep

  • @user-dc6th9vd9g
    @user-dc6th9vd9g หลายเดือนก่อน +15

    Rupinder didi te gurdeep didi nu bahut miss kar rahe aa ❤

  • @user-dg4dv1py4c
    @user-dg4dv1py4c หลายเดือนก่อน +3

    Bhut hi jiyada sohna podcast c,ik ik gal sun k anad aa reha ,bhut vadia bhene ,awe hi lge rho,rooh Khush ho gyi

  • @Lovenature-nt8zm
    @Lovenature-nt8zm หลายเดือนก่อน +2

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @jaspreetkaur9489
    @jaspreetkaur9489 หลายเดือนก่อน +1

    ਬਹੁਤ ਮੁਬਾਰਕਾਂ ਭੈਣਾਂ ਨੂੰ 🌸ਅੱਜ ਤੱਕ ਰੁਿਪੰਦਰ ਤੇ ਗੁਰਦੀਪ ਭੈਣਾਂ ਤੋ ਬਹੁਤ ਕੁਝ ਿਸੱਿਖਆ ਉਸ ਲਈ ਬਹੁਤ ਸੁਕਰ ਆ 🙏ਉਮੀਦ ਹੈ ਅੱਜ ਵੀ ਉਹ ਸਾਂਝ ਰਹੋ। ਸ਼ੁਕਰਾਨਾ ਸਬਦ ਸੁਣ ਚੋ ਹੀ ਿਕੰਨਾ ਸੋਹਣਾ ਜੇ ਅਸੀਂ ਸੱਚਮੁੱਚ ਸ਼ੁਕਰਾਨਾ ਕਰੀਏ, ਿਜੰਦਗੀ ਿਕੰਨੀ ਸੋਹਣੀ ਹੋ ਜੋ 🤍🤍🤍

  • @Zoro_Asura38
    @Zoro_Asura38 หลายเดือนก่อน +7

    ਜੇ ਤੁਸੀ ਇਕ ਦੂਜੇ ਨੂੰ ਤੂੰ ਦੀ ਥਾ ਤੁਸੀ ਸੰਬੋਧਨ ਕਰੋ ਤਾ ਚਗਾ ਲਗੁ

  • @rubaldhiman2034
    @rubaldhiman2034 หลายเดือนก่อน +4

    ਜੀ ਆਇਆਂ ਨੂੰ ਜੀ ਛੋਟੀਆਂ ਤੇ ਪਿਆਰੀਆਂ ਭੈਣਾਂ ਨੂੰ ਜੀ ❤❤

  • @user-et2bj6bw8o
    @user-et2bj6bw8o หลายเดือนก่อน +1

    Harshi te manveer bhut bhut Thanks.This episode is too good.

  • @parneetkaur6838
    @parneetkaur6838 หลายเดือนก่อน +2

    Vdia lga or I miss u Gurdeep di

  • @damansidhu6994
    @damansidhu6994 หลายเดือนก่อน +2

    Bhut hi sohna padcast bhut sohne vichare te topic v bhut sohna 🙌🏻

  • @NazimLatif-lr5wg
    @NazimLatif-lr5wg หลายเดือนก่อน +1

    A structured and focused discussion. thankyou for highlighting the importance of gratefulness.👍

  • @ramangill7773
    @ramangill7773 หลายเดือนก่อน +3

    Grateful ❤

  • @ILOVEUNATURE555
    @ILOVEUNATURE555 หลายเดือนก่อน +1

    ਨੈੱਟ ਤੇ ਚਜ ਦੀ ਚੀਜ ਮਸਾ ਏ ਮਿਲਦੀ ਆ❤

  • @vickycool1
    @vickycool1 หลายเดือนก่อน +1

    rupinder and gurdeep sis miss you lot,because of you i started to watch gal te gal,B social please make any new content with rupinder and gurdeep.thanks b social.

  • @KamalJeet-pm9lp
    @KamalJeet-pm9lp หลายเดือนก่อน

    Bhut vdia Visha c aaj da. Bdi vdia tra tuc glla kitiya te program nu.pesh kita. Kini sadgi dova ch. Simple pehrawa te sadiya glla. Ta v ena jach rahe c. Rupinder te gurdeep bhehan di tra tuhanu v dekh k vdia lga programme ch. Aur changi gal sikhan nu milli aaj shuker vali.. shuker a parmatma mere kol mobile hega kide krke mai eh programe dekh k kuch sikh payi.

  • @Harditdesign
    @Harditdesign หลายเดือนก่อน +1

    Boht Vdia topic choose kita bhena ne. Gurdeep te Rupinder bhena nu miss kita bt harsi ch Rupinder di and Manbir cho Gurdeep bhen d jhalak mili

  • @Devinder_1971
    @Devinder_1971 หลายเดือนก่อน +1

    Bahut vdia bhene baki navian nu mauka den ly dhanwad❤

  • @jaspreetkaur458
    @jaspreetkaur458 7 วันที่ผ่านมา

    Bhut badhiya 🎉 congratulations

  • @GK-2244
    @GK-2244 หลายเดือนก่อน +1

    Thank you

  • @gurprincebrar1011
    @gurprincebrar1011 หลายเดือนก่อน +1

    Most welcome 🎉🎉 bahut vadia progm

  • @ArvinderkaurRiar
    @ArvinderkaurRiar หลายเดือนก่อน +2

    ਬਹੁਤ ਵਧੀਆ ਗੱਲਬਾਤ❤❤

  • @AffectionateDrum-xi1or
    @AffectionateDrum-xi1or หลายเดือนก่อน +7

    ਜੀ ਆਇਆ ਨੂੰ ਭੈਣੇ

  • @sandeepmalhi933
    @sandeepmalhi933 หลายเดือนก่อน +1

    Gratitude krn nl positive attitude v aounda. Welcome harsi and manveer bhen. . Phle episode nl e dila te sha gye jo. But gurdeep te rupinder bhen v yaad aounde.

  • @Ikardass
    @Ikardass หลายเดือนก่อน

    Sohne vichar

  • @naturesworld5781
    @naturesworld5781 หลายเดือนก่อน

    ਬਹੁਤ ਹੀ ਸੋਹਣਾ ਵਿਸ਼ਾ ਸੀ ਸ਼ੁਕਰਾਨਾਂ ਹਰ ਵੇਲ਼ੇ ਸ਼ੁੱਕਰ ਕਰੋ ਉਸ ਪ੍ਰਮਾਤਮਾ ਦਾ 🙏🙏

  • @rashpaulkaur7535
    @rashpaulkaur7535 หลายเดือนก่อน +1

    Very good discussion

  • @ajitgrewal3076
    @ajitgrewal3076 หลายเดือนก่อน +1

    Welcome sisters. Miss you Rupinder & Gurdeep Grewal . God bless both of you . Sister tu sabad no good tusi changa lgda. 🙏🙏🇨🇦

  • @shivrajsingh1669
    @shivrajsingh1669 หลายเดือนก่อน +2

    ਦੋਵਾਂ ਬੇਟੀਆਂ ਦਾ ਧੰਨਵਾਦ ਸ਼ੁਕਰਾਨੇ ਵਿਸ਼ੇ ਬਹੁਤ ਸੋਹਣੀ ਗੱਲਬਾਤ ਕੀਤੀ ਬਹੁਤ ਹੀ ਠਰੰਮੇ ਅਤੇ ਸੁਚੱਜੇ ਢੰਗ ਨਾਲ ਪੇਸ਼ਕਾਰੀ ਵਧੀਆ ਲੱਗੀ ਆਮ ਤੌਰ ਤੇ ਦੇਖਿਆ ਜਾਂਦਾ ਐ ਕਿ ਲੇਡੀਜ ਇਕ ਦੂਜੀ ਤੋਂ ਅੱਗੇ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ (ਆਪਣੇ-ਆਪ ਨੂੰ ਜਿਆਦਾ ਸੂਝਵਾਨ ਦਿਖਾਉਣ ਦੀ ਕੋਸ਼ਿਸ਼ ਕਰਨਾ ) ਤੁਹਾਡੇ ਵਿੱਚ ਇਹ ਬਿਲਕੁਲ ਨਹੀਂ ਸੀ ਬਾਕਮਾਲ ਪੇਸ਼ਕਾਰੀ ਉਹ ਵੀ ਪਹਿਲੇ ਪ੍ਰੋਗਰਾਮ ਦੀ ।ਉਮੀਦ ਨਹੀਂ ਯਕੀਨ ਐ ਤੁਸੀਂ ਬਹੁਤ ਕਾਮਯਾਬ ਹੋਵੋਗੀਆਂ ।
    ਤੁਸੀਂ ਸ਼ੁਕਰਾਨੇ ਤੇ ਗੱਲ ਕੀਤੀ ਮੇਰੇ ਵੱਲੋਂ ਤੁਹਾਡਾ ਬਹੁਤ ਸ਼ੁਕਰੀਆ
    ਤੁਹਾਡਾ ਅੰਕਲ

  • @parkashsingh3286
    @parkashsingh3286 หลายเดือนก่อน +2

    Very good manveer beta👌👌

  • @charanjeetrobby8454
    @charanjeetrobby8454 หลายเดือนก่อน

    ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਨਵੇਂ ਕੰਮ ਦੀਆਂ
    ਵਿਚਾਰ ਬਹੁਤ ਸੋਹਣੇ ਪੇਸ਼ ਕੀਤੇ
    ਪ੍ਮਾਤਮਾ ਤੁਹਾਨੂੰ ਭੈਣਾਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ

  • @sidhuji8023
    @sidhuji8023 หลายเดือนก่อน +1

    Bhut vadiya program bhene

  • @SurinderKaur-pc9ml
    @SurinderKaur-pc9ml หลายเดือนก่อน +1

    Bhut vadhia program

  • @rajveerkaur8767
    @rajveerkaur8767 หลายเดือนก่อน +1

    ਬਹੁਤ ਵਧੀਆ ਭੈਣੇ ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀਂ ਤੇ ਗੁਰਦੀਪ ਤੇ ਰੁਪਿੰਦਰ ਸੰਧੂ ਉਹ ਭੈਣਾਂ ਨਹੀਂ ਆਉਂਦੀਆਂ ਹੁਣ

  • @HarpreetKaur-qg1hf
    @HarpreetKaur-qg1hf หลายเดือนก่อน +1

    ਬਹੁਤ ਵਧੀਆ ਵਿਸ਼ਾ

  • @tirathsingh6539
    @tirathsingh6539 หลายเดือนก่อน +1

    ਬਹੁਤ ਵਧੀਆ ਜੀ 🎉🎉🎉

  • @simpurani5347
    @simpurani5347 หลายเดือนก่อน +1

    ਬਹੁਤ ਵਧੀਆ ਗੱਲਬਾਤ

  • @JagjotSinghmaan
    @JagjotSinghmaan หลายเดือนก่อน +1

    ਬਹੁਤ ਹੀ ਪਿਆਰਾ ਵਿਸ਼ਾ ਸੀ ਭੈਣ

  • @paramjitkaur547
    @paramjitkaur547 หลายเดือนก่อน +1

    Miss you Rupinder nd Gurdeep

  • @sukhbir7404
    @sukhbir7404 หลายเดือนก่อน +1

    Nice program

  • @sukhbrar3506
    @sukhbrar3506 หลายเดือนก่อน +2

    Bhutt khoob bhen

  • @JaswinderSingh-sm7ng
    @JaswinderSingh-sm7ng หลายเดือนก่อน

    Gurdeep bhen te Rupinder bhen g nu miss karde ha tuci vi bht vadiya program kita apap sab nu har roj waheguru g da sukrana karna chahida h❤

  • @gurmeetkaur6391
    @gurmeetkaur6391 29 วันที่ผ่านมา

    Both vadea

  • @user-xb3rm4gg3f
    @user-xb3rm4gg3f หลายเดือนก่อน +1

    ❤❤

  • @user-dl9jz2rm9m
    @user-dl9jz2rm9m หลายเดือนก่อน +1

    Bhain sat shri Akal g b gal te gal de nvey nvey subject le k ayo g bhainaa nu Boht Boht satkaaar

  • @rupinderkaur8619
    @rupinderkaur8619 หลายเดือนก่อน +5

    ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ

  • @user-hp6jw7cr2i
    @user-hp6jw7cr2i หลายเดือนก่อน +1

    Wlcm sisters very nice topic

  • @kuljitkaur7713
    @kuljitkaur7713 หลายเดือนก่อน +1

    Very nice ❤️

  • @gurmeetkaur2181
    @gurmeetkaur2181 หลายเดือนก่อน +1

    Veery mice betta g

  • @SarbjeetKaur-pq8ww
    @SarbjeetKaur-pq8ww หลายเดือนก่อน +1

    Good ballas you❤❤❤

  • @BaljinderSinghWander-qj1sg
    @BaljinderSinghWander-qj1sg หลายเดือนก่อน +1

    Welcome Bhen Ji Tusi Toon Di Than Te Bhene Tusi Keha Kro Ji Thankyou

  • @ataudio3690
    @ataudio3690 หลายเดือนก่อน

    Khoob Bheno :> Bangi Gal Harsi Te Manne

  • @CharanjitBrar-zg1wm
    @CharanjitBrar-zg1wm หลายเดือนก่อน +3

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਦੋਨਾਂ ਭੈਣਾਂ ਨੇ❤❤

  • @ginderkaur6274
    @ginderkaur6274 หลายเดือนก่อน +1

    ਦੋਨਾਂ ਬੇਟੀਆਂ ਨੂੰ ਜੀ ਆਇਆ ਨੂੰ bਬਹੁਤਬਹੁਤ ਸੋਹਣੀ ਗਲਬਾਤ ਗੁਰਦੀਪ ਅਤੇ ਰੁਪਿੰਦਰ ਦੋਨੋ ਕਿਥੇ ਗਈਆਂ ਦੱਸੋ ਜਰੂਰ

  • @balsisters7616
    @balsisters7616 หลายเดือนก่อน +1

    Very nice sisters🙏

  • @kamalpal5447
    @kamalpal5447 หลายเดือนก่อน +1

    ਭੈਣ ਰੁਪਿੰਦਰ ਅਤੇ ਗੁਰਦੀਪ ਨੂੰ ਮਿਸ ਕਰਦੀ ਹਾਂ,,, ਪਰ ਬਹੁਤ ਸੋਹਣਾ ਵਿਸ਼ਾ ਸੀ ਅੱਜ ਦਾ

  • @paramjitkaur547
    @paramjitkaur547 หลายเดือนก่อน +1

    Welcome 🎉🎉bhana❤

  • @JaswinderKaur-y4s
    @JaswinderKaur-y4s หลายเดือนก่อน +1

    Nice ❤

  • @BeIDEAL
    @BeIDEAL หลายเดือนก่อน +1

    Welcome Harsi and Manvir

  • @KillerGaming-nu7zl
    @KillerGaming-nu7zl หลายเดือนก่อน +2

    Welcome❤bhane🎉🎉🎉

  • @manvirkaurgrewal2027
    @manvirkaurgrewal2027 หลายเดือนก่อน +1

    ਸ਼ੁਕਰ ਆ ਪਰਮਾਤਮਾ ਦਾ ਹਰਸੀ ਸਾਡੀ ਕੁੜੀ ਆ ❤

  • @kamaljitkaur8048
    @kamaljitkaur8048 หลายเดือนก่อน +1

    Well come ❤

  • @karamjeetpannu3395
    @karamjeetpannu3395 หลายเดือนก่อน

    Verry nice ji🎉🎉❤❤

  • @manjaapdeepsingh-hd2fj
    @manjaapdeepsingh-hd2fj หลายเดือนก่อน

    ਦੋਵੋ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਵਿਚਾਰ ਬਹੁਤ ਵਧੀਆ ਸੀ
    ਧੰਨਵਾਦ

  • @user-cd2jp4mq5l
    @user-cd2jp4mq5l หลายเดือนก่อน +1

    Welcome sisters❤❤

  • @jasspreetdhaliwal2656
    @jasspreetdhaliwal2656 หลายเดือนก่อน

    ਬਹੁਤ ਵਧੀਆ ਗੱਲ-ਬਾਤ ਭੈਣੇ🙏

  • @goldenlifeofdollar7608
    @goldenlifeofdollar7608 หลายเดือนก่อน

    ਬਹੁਤ ਵਧੀਆ ਸੀ ਗੱਲਬਾਤ ਧੰਨਵਾਦ ਜੀ
    ਅੱਗੇ ਪ੍ਰੋਗਰਾਮ vich ਤੁਸੀਂ ਸ਼ਬਦ ਇਸਤੇਮਾਲ ਕਰੋ ਹੋਰ ਵਧੀਆ ਲਗੇਗਾ।

  • @harpreetsekhon2919
    @harpreetsekhon2919 หลายเดือนก่อน +1

    Miss you Rupinder

  • @ManpreetKaur-c5n
    @ManpreetKaur-c5n หลายเดือนก่อน +1

    ❤❤❤❤❤❤
    🙏🙏🙏🙏🙏

  • @user-dp5oe8yf7t
    @user-dp5oe8yf7t หลายเดือนก่อน +1

    walcome 🎉

  • @kamalkaur508
    @kamalkaur508 หลายเดือนก่อน +1

    Nice ji 👌

  • @davinderkaur4171
    @davinderkaur4171 หลายเดือนก่อน +1

    Welcome❤

  • @harjinderkaur-qw4zp
    @harjinderkaur-qw4zp หลายเดือนก่อน

    Manveer bhen te Harsi bhen da welcome
    Te rupinder bhen te gurdeep bhen nu bhut miss krde a
    Uhna nu Hor kise program ch ekathe dekhange

  • @lakhdeepkaur6185
    @lakhdeepkaur6185 หลายเดือนก่อน +1

    Very nice

  • @GurlalSingh-s6y
    @GurlalSingh-s6y หลายเดือนก่อน

    Nice 👍

  • @Harpreetkaur-pb1cr
    @Harpreetkaur-pb1cr หลายเดือนก่อน

    ਬਹੁਤ ਵਧੀਆ ਜੀ ਜੀ ਆਇਆਂ ਨੂੰ ❤❤❤❤

  • @ManpreetKaur-tm3cl
    @ManpreetKaur-tm3cl หลายเดือนก่อน

    Very informative content

  • @kirankaur4504
    @kirankaur4504 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @santoshmotte8448
    @santoshmotte8448 หลายเดือนก่อน

    Rupinder te gurdeep nu bahut miss kr rihe hain

  • @parampreetkhangura9909
    @parampreetkhangura9909 หลายเดือนก่อน

    very very nice video God bless you didi ji ❤❤❤❤🙏🙏🙏🙏🙏🙏

  • @upinderjitsingh8016
    @upinderjitsingh8016 หลายเดือนก่อน +1

    Make vedio on lonely feeling

  • @techgaming-xj7jy
    @techgaming-xj7jy หลายเดือนก่อน

    Bhout vadhiya program kita tusi be

  • @rajwantgrewal8451
    @rajwantgrewal8451 หลายเดือนก่อน

    🙏🙏🌹💐🌺congratulations 👍great job 🌺💐🌹🙏🙏

  • @artwithamrit9572
    @artwithamrit9572 หลายเดือนก่อน

    Sunday Seems incomplete without gurdeep mam and rupinder mam!

  • @NeelamRani-cu7ob
    @NeelamRani-cu7ob หลายเดือนก่อน

    Nice gal baat jii❤

  • @Jaswinder_kaur1984
    @Jaswinder_kaur1984 หลายเดือนก่อน

    ਹਰਸੀ ਭੈਣ ਸਤ ਸ੍ਰੀ ਅਕਾਲ, ਭੈਣ ਗੁਸਾ ਨਾ ਕਰਨਾ , ਪਰ ਤੁਹਾਨੂੰ ਮਨਵੀਰ ਭੈਣ ਵਾਂਗ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਤੁਸੀ ਸਹਿਮੇ ਜਹੇ ਲਗਦੇ ਰਹਿੰਦੇ ਹੋ

    • @Anshpreet2_27
      @Anshpreet2_27 หลายเดือนก่อน

      Ehda shuru to ee galbaat krn da andaz eda e aa g sehmi nhi aa😅

  • @HarvinderKaur-pf6jg
    @HarvinderKaur-pf6jg หลายเดือนก่อน

    Welcome madam very nice gal bat❤

  • @GurpreetKaur-bo6ov
    @GurpreetKaur-bo6ov หลายเดือนก่อน

    Gurdeep te Rupinder bhen wali gall ni bni par story bohat sohni c

  • @ruhiverma1246
    @ruhiverma1246 หลายเดือนก่อน +2

    Bhaine tusi tu tu keh k na gal kro thode toh assi Sikh rhe han
    Thodi language da v asar penda sab te
    Baki thoda topic bahot acha hai

  • @armaandeepsingh2180
    @armaandeepsingh2180 หลายเดือนก่อน

    Good job bheno

  • @RavinderKaur-nq7bn
    @RavinderKaur-nq7bn หลายเดือนก่อน

    Good start 👍best of luck🌹🌹