Rupinder mam, please eh topic cover karo jad kisi young family member di death ho jandi or Tsi kiwe us grief to recover karo, please, is bare koi gal baat nai hndi
Mam mera Brother 35 year old hai te 10 sal. to dipration ch hai medicine nall koi khas frk nahi pai riha hun chupp batha rahda te bahar nahi janda ki kita. jave
Ek simple jihi gal hai dimaag tuhada hai. iss nu chluna v tusi he hai. Phir tusi appna Lai changa kyo nai soch sakdee. Appna Lai socho ta changa socho. Simple jihi gal nu samjhan de lodd hai 🙏🙏🙏🙏
@@KRISHAN4142 pta nhi kio craving hon lag jandi menu , jado tak nhi mildi mai rupinder ji nu odo tak mera man ni set hona, par oh dekh de honge comments, k koi ohna nu content kar reha hai...
ਰੁਪਿੰਦਰ ਭੈਣ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਐਨੇ ਵਧੀਆ ਵਧੀਆ ਵਿਸ਼ਿਆਂ ਤੇ ਗੱਲ ਕਰਨ ਲਈ ਕਿਉਂ ਕੇ ਮੇਰੇ ਵਰਗਿਆਂ ਨੂੰ ਇੱਕ ਆਸ ਦੀ ਕਿਰਨ ਮਿਲ ਜਾਂਦੀ ਆ ਇੰਝ ਲੱਗਦਾ ਜਿਵੇਂ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ।
Thanks dear sister Rupinder for extremely informative session with Dr Shweta. You both are doing wonderful service.
Stay blessed always ❤
Thank you Rupinder bhain… Bohat sohna topic c, lod c galbaar di🙏
Thanku Rupinder man for another topic 😊👍. Dr. Shweta bahut wadia tra dasde aa
Beautiful conversation,
Topics like this should be discussed more often, people are leading very busy lives.
ਸਤਿ ਸ਼੍ਰੀ ਅਕਾਲ ਭੈਣ ਜੀ ,
ਮੈ ਤੁਹਾਡਾ ਸਾਰੇ episodes ਦੇਖਦੀ ਹਾਂ। ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲਗਦੇ ਹਨ।
"ਮੈ ਆਪਣੇ ਨਿੱਜੀ ਵਿਚਾਰ ਤੁਹਾਡੇ ਨਾਲ ਸਾਝੇ ਕਰਨਾ ਚਾਹੁੰਦੀ ਹਾਂ ਜੇਕਰ ਤੁਹਾਡੀ ਇਜਾਜ਼ਤ ਹੋਵੇ।"
Bhut sohni video meri fav ❤rupinder dii gbu
Thank you rupinder phan
Very beautiful topic
ਹਰ ਗੱਲ ਹੀ ਜੀਵਨ ਜਾਚ ਹੈ। ਗੱਲ਼ਾਂ ਦੀ ਗਹਿਰਾਈ ਵਿੱਚ ਉਤਰ ਕੇ ਹੀ ਕੋਈ ਆਪਣੇ ਨਿੱਜ ਬਾਰੇ ਜਾਣ ਸਕਦਾ ਹੈ । ਸਰੀਰਕ ਜਾਂ ਮਾਨਸਿਕ,ਹਰ ਰੋਗ ਦੀ ਜੜ੍ਹ ਸੋਚ ਹੀ ਹੈ ਅਤੇ ਇਸ ਗੱਲ ਦੀ ਖੋਲ ਕੇ ਖੁਲੀ ਵਿਆਖਿਆ ਕੀਤੀ ਗਈ ਹੈ। ਖੂਬਸੂਰਤ ਸੁਨੇਹਾ ਕਿ ਤਕਲੀਫ਼ਾਂ ਦੀ ਕੇਵਲ ਗੱਲ ਹੀ ਨਾ ਕਰੋ, ਸਗੋਂ ਹੱਲ ਵੀ ਸੋਚੋ। ਵੱਡਮੁੱਲੇ ਪ੍ਰੋਗਰਾਮ.. ਦਿਲੋਂ ਵਧਾਈ ਰੁਪਿੰਦਰ ਭੈਣ।🙏🏻🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਧੰਨਵਾਦ ਮੈਡਮ ਜੀ
Rupinder mam da pehrawa bahut vadea dr saab dea gala good
Beautiful conversation by beautiful people thx
ਬਹੁਤ ਵਦਿਆ ਗਲ ਬਾਤ ਜੀ ਵਾਹਿਗੁਰੂ ਹਮੇਸ਼ਾ ਚਡਦੀ ਕਲਾ ਚ ਰਖੇ
ਸਰਬੱਤ ਦਾ ਭਲਾ ਮੰਗੋ ਜੀ
Thanks for this wonderful video ❤❤
Tuhadian videos toh bhut knowledge mildi aa
🎉 very nice presentation 🎉
ਬਹੁਤ ਵਧੀਆ ਜਾਣਕਾਰੀ ਹੈ ਜੀ
ਬਹੁਤ ਵਧੀਆ ਪ੍ਰੋਗਰਾਮ
Thanks both of you
Excellent conversation
ਡਾਕਟਰ ਮੈਡਮ ਜੀ ਕੀ ਜੋ ਵਿਹਲੜ ਸਾਧ ਟੂਣੇ ਟੋਟਕੇ ਕਰਦੇ ਹਨ ਉਹਨਾਂ ਕੋਲੇ ਅਕਸਰ ਜਿਆਦੇ ਔਰਤਾਂ ਹੀ ਜਾਂਦੀਆਂ ਹਨ ਇਸ ਤਰ੍ਹਾਂ ਕਿਉਂ ਹੈ?
Very good
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
I am a retired lecturer when you come to Jalandhar you are welcome at my home I love you as my younger sister
Very informative video aa rupinder ma'am ji
Great job GBU Dr. Sahib
Thanks g ❤️🙏
Solution for overthinking,depression and anxiety is Mool mantar simran
Rabb da naam Sanu jroor laina chahida aa but j koe mentally problem hovey ta sachi doctor di lod hundi aa ,I experienced it
Mool mantar is also a kind of medicine for human being
Bhot bhot accha lega ji thanks ji
ਧੰਨਵਾਦ ਜੀ 🙏 ੴ
ਵਟਸਏਪ ਡਿਪਰੈਸਣ ਦਾ ਕਾਰਨ ਹੈ। ਬਟਨਾ ਵਾਲਾ ਸਾਦਾ ਮੋਬਾਇਲ ਰਖਣ ਨਾਲ ਸਾਇਦ ਸਮਸਿਆ ਹਲ ਹੋ ਸਕਦੀ ਹੈ।
Gurnam USA follower rupinder sandhu
Dr ma'am thanks ❤
ਲਾਜਵਾਬ ਗੱਲਬਾਤ!!
Kisay hor dr di 500 fees aa but eh mam best ney
Very good 🙏
Good wark
ਸਤਿ ਸ੍ਰੀ ਆਕਾਲ ਜੀ 🙏❤️👍 ਧੰਨਵਾਦ ਜੀ
Delivery pains phobia tey gl kro pls mam
Very good mam 🎉🎉
Very good🎉
Namaskar ji I am Nirmal panje ka good video ji
Stress is good for depression patients ,keep busy depression problem is solved
CBT is more effective than medicine for O.C.D. please tell about CBT
Rupinder mam, please eh topic cover karo jad kisi young family member di death ho jandi or Tsi kiwe us grief to recover karo, please, is bare koi gal baat nai hndi
ਸਤਿ ਸ੍ਰੀ ਅਕਾਲ ਜੀ 🙏🙏
ਕੀ ਲੋੜ ਤੋ ਵਧ ਸੁਖ ਸਹੂਲਤ ਨਾਲ ਡਿਪਰੈਸ਼ਣ ਹੋ ਜਾਂਦਾ ਹੈ?
ਜਿਸ ਦਿਨ ਮੈਂ ਚਿੰਤਾ ਨਾ ਕਰਾ ਉਸ ਦਿਨ ਮੇਰਾ ਜੀ ਨਹੀਂ ਲੱਗਦਾ 😂😂😂
😂
ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ
🙏
ਮੇਰੀ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਅਤੇ ਡਾਕਟਰ ਮੈਡਮ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
Ocd ਵਾਰੇ ਗੱਲ ਬਾਤ ਕਰੋ ਜੀ 🙏🙏
8 years ho gye menu thyroid ki medicine khande par main theek nahi ho rahi
Tusi pls Dr shveta kol jao,
Right
Mam mera Brother 35 year old hai te 10 sal.
to dipration ch hai medicine nall koi khas frk nahi pai riha hun chupp batha rahda te bahar nahi janda ki kita. jave
Tuc kithe rehde ho plz dso
Me tuhadi halp karna chaodi
❤❤
💯
Hello maam
OCD tr vdo jroor kro mam
Mam menu thyroid di problem hai
🎉
Hlo Rupinder d j thuade nl gl krna hibe kida contact kra I really want to talk to u
Ravinder Ji. Anpadh Ne Ta Karna Hi Karna Hi Karna Pade Leke Ve Is Vicho Nahi Nikaldey
🙏🙏👌👌
Ek simple jihi gal hai dimaag tuhada hai. iss nu chluna v tusi he hai. Phir tusi appna Lai changa kyo nai soch sakdee. Appna Lai socho ta changa socho. Simple jihi gal nu samjhan de lodd hai 🙏🙏🙏🙏
Nic
Gallbladder stone pa video bnya delivery ka bad jyada ladys ko ho raha ha
Fees Jada jroor aa mam di but she is very best psychologist
Kinni?
2000 first visit
But mam kisay nu mentally theek kr skday ney
Psychologist Dr the phone number dedo please clinic the address share kardo please urgent hai ji,❤
Gussa jiada ana gallan jiada karni tik k n bethna
Manukhata d seva Ludhiana ch ek munde nulaike aye jine apne gher ch ik mbr nu maar ditta te duje member nu v maaran laggac
Dr madam d fees jyade a..ghat kro thori jo har koi afford kar ske
Mai mam nu milna a plz
मेडम पता और फीस बता दो
Abc
ਸਤਿ ਸ਼੍ਰੀ ਅਕਾਲ ਜੀ
ਰੁਪਿੰਦਰ ਭੈਣ ਮੈਂ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੀ ਹਾਂ, ਮੈਂ facebook ,instagram ਤੇ ਵੀ ਬਹੁਤ massage ਕੀਤੇ ਪਰ ਤੁਹਾਡਾ ਕੋਈ response ਨਹੀਂ ਮਿਲਿਆ,
ਤੁਹਾਡੇ ਨਾਲ਼ contact ਕਿਵੇਂ ਕਰ ਸਕਦੀ ਹਾਂ?
Same I tried few time no reply
ਤੁਸੀਂ ਮਿਲੇ ਹੋ ਰੁਪਿੰਦਰ ਭੈਣ ਨੂੰ??
@@KRISHAN4142 ਤੁਸੀਂ ਮਿਲੇ ਹੋ rupinder ਭੈਣ ਨੂੰ?
@@KRISHAN4142 thanks dear ,
Mai rupinder mam nu milana chondi haan.
@@KRISHAN4142 pta nhi kio craving hon lag jandi menu , jado tak nhi mildi mai rupinder ji nu odo tak mera man ni set hona, par oh dekh de honge comments, k koi ohna nu content kar reha hai...
Thanks Ji
❤
❤