Khabar Di Khabar (2146) || ਸਭ ਤੋਂ ਵੱਡਾ ਖੁਲਾਸਾ , ਸਿੱਖ ਰਾਤੋ ਰਾਤ ਕਿਵੇਂ ਬਣ ਰਹੇ ਕ੍ਰਿਸਚਨ

แชร์
ฝัง
  • เผยแพร่เมื่อ 4 ก.พ. 2025

ความคิดเห็น • 97

  • @AbhinavBhatti-r9t
    @AbhinavBhatti-r9t 8 วันที่ผ่านมา +4

    ਮੈਂ ਮਸੀਹ ਨੂੰ ਮੰਨਦਾ ਹਾਂ ਤੇ ਮਿਡਲ ਕਲਾਸ ਹਾ ਅਰਬਾਂ ਰੂਪਏ ਦਾ ਲਾਲਚ ਦਿਉ ਮੈਂ ਧਰਮ ਨਹੀਂ ਬਦਲਦਾ ਇਸ ਲਈ ਕੋਈ ਲਾਲਚ ਨਹੀ ਦਿੰਦਾ ਨਾ ਹੀ ਕੋਈ ਲਾਲਚ ਲਈ ਜਾਂਦਾ ਹੈ ਯਿਸੂ ਹੀ ਪ੍ਰਭੂ ਹੈ ❤

  • @nirmalsinghnarain1952
    @nirmalsinghnarain1952 8 วันที่ผ่านมา +12

    ਬਾਈ ਜੀ ਸਾਡੇ ਪਿੰਡ ਵਿੱਚ ਕਦੇ ਕੋਈ ਧਾਰਮਿਕ ਅਕਾਲੀ ਪ੍ਰਚਾਰ ਕਰਨ ਲਈ ਨਹੀ ਆਇਆ ਤੇ ਨਾ ਹੀ ਕਿਸੇ ਗਰੀਬ ਦੀ ਮਦਦ ਅਕਾਲੀ ਲੀਡਰਸ਼ਿਪ ਵਲੌ ਕੀਤੀ ਗਈ ਹੈ ਧੰਨਵਾਦ

  • @baldevjassar8059
    @baldevjassar8059 8 วันที่ผ่านมา +8

    *🙏🌺ਅੱਜ ਦਾ ਵਿਚਾਰ🌺🙏*
    *ਚੁੱਪ ਤੇ ਸਬਰ ਅਜਿਹੇ ਗੁਣ ਹਨ!ਜੋ ਇਨਸਾਨ ਨੂੰ ਬੇ ਲੋੜੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @AbhinavBhatti-r9t
    @AbhinavBhatti-r9t 8 วันที่ผ่านมา +2

    ਚੱਖੋ ਤੇ ਵੇਖੋ ਯਿਸੂ ਕਿਨ੍ਹਾਂ ਭਲਾ ਹੈਂ ❤ love you Jesus

  • @gurcharansinghmann1814
    @gurcharansinghmann1814 8 วันที่ผ่านมา +20

    ਕੋਈ ਨਾ 22 ਜੀ ਹਾਲੇ ਤਾਂ ਇਕ ਦੁੱਬਈ ਤੋਂ ਆਇਐ।ਜਦੋਂ ਟਰੰਪ ਨੇਂ ਜਹਾਜ ਭਰ ਕੇ ਘਲਿਆ ,ਫੇਰ ਪਤਾ ਨੀ ਕੀ ਹੋਊ???????❤

    • @snahar1391
      @snahar1391 8 วันที่ผ่านมา +4

      ਕੋਈ ਨਾ ਬਾਈ ਜਿੱਥੇ ਦੁਬਈ ਵਾਲਾ ਰਹਿ ਰਿਹਾ ਓਥੇ ਅਮਰੀਕਾ ਵਾਲ਼ੇ ਵੀ set ਹੋ ਜਾਣਗੇ 😅😅😅

    • @rohitnowal1
      @rohitnowal1 8 วันที่ผ่านมา

      ​​@@snahar1391😂 sahi kiha, pr ede vrge chawal hi gye a othe bina kagaj ptr de. Jmina vech vtt ke othe ja ke bi mnjne ptndra ne bhande hi aa🤣

  • @gurcharansinghmann1814
    @gurcharansinghmann1814 8 วันที่ผ่านมา +17

    ਜੇਕਰ ਇਸਾਈ ਲੋਕਾਂ ਦੇ ਦੁੱਖਾਂ ਤੇ ਮੱਲ੍ਹਮ ਲਾਉਣ ਦਾ ਕੰਮ ਕਰ ਰਹੇ ਨੇਂ ।ਇਹ ਕੰਮ ਤਾਂ ਸਿੱਖ ਭਾਈਚਾਰੇ ਨੂੰ ਕਰਨਾ ਚਾਹੀਦੈ।❤❤

    • @rohitnowal1
      @rohitnowal1 8 วันที่ผ่านมา +2

      mlm ni la rahe, aate te chawal diyan boriya puja rahe te chwl lok chaawal di bori heth convert ho rahe ne

  • @PargatSingh-fd8fg
    @PargatSingh-fd8fg 8 วันที่ผ่านมา +6

    26 ਜਨਵਰੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਾਰਤੀ ਅਨਸਰਾਂ ਵੱਲੋਂ ਸਤਿਕਾਰ ਯੋਗ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਨਾਲ ਛੇੜਛਾੜ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਮਾਜ ਅੰਦਰ ਸਮਾਜਿਕ ਭਾਈਚਾਰਕ ਸਾਝ ਬਣੀ ਰਹੇ।

    • @satwantkaur7296
      @satwantkaur7296 8 วันที่ผ่านมา +1

      Bahut sare dr.ambedkarde flag bna caran gadian te lga lavo.aape sabh nu samajh aa jayegi ki asin pro ambedkar han.

  • @lekhraj7088
    @lekhraj7088 8 วันที่ผ่านมา +4

    ਸਿੱਖ ਧਰਮ ਦੇ ਜੁਮੇਵਾਰ ਮੂੱਖੀਆ ਨੇ ਸਿੱਖ ਧਰਮ ਦਾ ਸਹੀ ਢੰਗ ਨਾਲ ਪ੍ਚਾਰ ਨਹੀਂ ਕੀਤਾ
    ਸਭ ਤੋਂ ਸਿੱਖ ਧਰਮ ਦਾ ਨੁਕਸਾਨ ਜੱਟਵਾਦ ਨੇ ਕੀਤੀ ਜੱਟ ਕੇਸ ਕੱਟਵਾ ਕੇ ਵੀ ਸਿੱਖ ਹੈ ਜੱਟ ਨਸਾ ਖਾ ਵੀ ਸਿੱਖ ਹੈ ਜੱਟ ਮਨਮੱਤ ਕਰਕੇ ਵੀ ਸਿੱਖ ਹੈ ਦਲਿਤ ਅੰਮਿ੍ਤ ਛੱਕ ਵੀ ਸਿੱਖ ਨਹੀਂ ਹੈ ਫਿਰ ਵੀ ਦਲਿਤ ਹੀ ਹੈ ਸਿੱਖਾਂ ਦੇ ਲੀਡਰ ਦੋਗਲੇ ਅਤੇ ਕਮਜ਼ੋਰ ਹਨ ਕਾਰਣ ਹੋਰ ਵੀ ਬਹੁਤ ਹਨ ਜਿਸ ਕਰਕੇ ਕੇ ਸਿੱਖ ਧਰਮ ਫੈਲ ਨਹੀਂ ਸਕਿਆ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 8 วันที่ผ่านมา +1

    ਸਵਰਨ ਸਿੰਘ ਟਹਿਣਾ ਜੀ ਬੜੀ ਪਰਮੇਸ਼ਰ ਦੇ ਸ਼ੁਕਰ ਹੈ ਜੇ ਕਿਤੇ ਕੋਈ ਜਨਰਲ ਨਿਕਲ ਆਉਂਦਾ ਤੇ ਪੰਜਾਬ ਦੇ ਵਿੱਚ ਵੱਡ ਟੁਕ ਨੀ ਹੋ ਜਾਣੇ ਸੀ

  • @santoshkaur9285
    @santoshkaur9285 8 วันที่ผ่านมา +2

    Waheguru Waheguru Waheguru🙏 ji🙏🙏

  • @SurinderSingh-t8m
    @SurinderSingh-t8m 8 วันที่ผ่านมา

    ਟਹਿਣਾ ਜੀ ਗੁਰੂ ਸਾਹਿਬ ਜੀ ਦਾ ਸਿੱਖ ਕਦੇ ਵੀ ਆਪਣਾ ਧਰਮ ਨਹੀਂ ਬਦਲਦਾ ਜਿਹੜੇ ਲੋਕ ਈਸਾਈ ਧਰਮ ਵੱਲ ਜਾ ਰਹੇ ਹਨ ਓ ਸਿੱਖ ਹੀ ਨਹੀਂ ਹਨ ਕਿਉ ਕੀ ਜਿਹੜਾ ਆਪਣੇ ਧਰਮ ਦਾ ਪਕਾ ਨਹੀਂ ਓ ਦੂਸਰੇ ਧਰਮ ਦਾ ਪਕਾ ਕਿੱਥੋਂ ਹੋ ਜਾਵੇਗਾ

  • @kaurkharoud899
    @kaurkharoud899 8 วันที่ผ่านมา +10

    ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ

  • @gulzarsingh7954
    @gulzarsingh7954 8 วันที่ผ่านมา +2

    ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਕਿ SC ਭਾਈ ਚਾਰੇ ਨੂੰ ਪੂਰਾ ਮਾਣ ਸਤਿਕਾਰ ਨਹੀਂ ਮਿਲਿਆ ਜਿਸ ਕਾਰਨ ਓਹ ਟਵਿਸਟ ਹੋਏ ਹਨ

  • @JagrajSraj
    @JagrajSraj 8 วันที่ผ่านมา

    ਟਰੰਪ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ
    Good ਟਰੰਪ ਰਾਸ਼ਟਰਪਤੀ

  • @ashishsahota8987
    @ashishsahota8987 8 วันที่ผ่านมา

    ਟਹਿਣਾ ਸਾਹਿਬ ਕੋਈ ਧਰਮ ਪਰਿਵਰਤਨ ਨਹੀਂ ਹੋ ਰਿਹਾ।
    ਤੁਹਾਡੇ ਪਿੰਡਾਂ ਦੇ ਲਾਗੇ ਲਾਗੇ ਕਿਨੇ ਲੋਕ ਕਿਰਸਚਿਅਨ ਬਣੇ ਹਨ। ਜ਼ਰੂਰ ਦੱਸਿਉ।
    ਰਾਜਨੀਤਕ ਲੋਕ ਭਰਾ ਪਾੜੋ ਨੀਤੀ ਚਲਾ ਰਹੇ

  • @jagsirsingh4300
    @jagsirsingh4300 8 วันที่ผ่านมา +2

    ਟਹਿਣਾਂ ਸਾਬ ਜੀ ਗੁਰੂ ਘਰਾਂ ਵਿਚ ਦਲਿਤ ਵਰਗ ਨੂੰ ਬਣਦਾ ਸਤਿਕਾਰ ਨਹੀ ਦਿਤਾ ਜਾਦਾਂ ਇਹੋ ਵਡਾ ਕਾਰਣ ਗੁਰੂ ਘਰਾਂ ਦੇ ਗੋਲਕ ਦੀ ਖਾਬੀ ਅਮੀਰਾਂ ਦੇ ਹਥ ਵਿਚ ਹੈ

    • @AmarjeetChatha-nz5qd
      @AmarjeetChatha-nz5qd 8 วันที่ผ่านมา

      ਇਹ.ਜਾਦੇ.ਹੀ.ਨਹੀ.ਗੁਰੂ.ਘਰ.ਤਾਸ.ਖੇਡਣ.ਲਗ.ਜਾਦੇਹੈ.ਗੁਰਦੁਆਰੇ.ਨਹੀ.ਆੳਨਾ.ਸੁਖਮਨੀ.ਸਾਹਿਬ.ਦਾ.ਪਾਠ.ਤੇ.ਲੰਗਰ.ਦਾਪ੍ਰਬੰਧ.ਵੀਕੀਤਾ.ਸੀ ਆਪਸ.ਕਰਕੇ.ਥਕ.ਗਿਆਨੀ.ਆਏ.ਕੀਕਰ.ਸਕਦੇ.ਹਾ.ਮਾਤਾ.ਰਾਣੀ.ਨੂ।.ਮੰਨਦੇ.ਹੈ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 8 วันที่ผ่านมา

    ਇਹ ਸਾਜ਼ਿਸ਼ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ। ਉੜੀਸਾ ਵਿਚ ਇੱਕ ਪਾਦਰੀ ਨੂੰ ਬੱਚਿਆਂ ਸਮੇਤ ਜੀਉਂਦਿਆਂ ਸਾੜ ਦਿੱਤਾ ਗਿਆ ਪਰ ਪੰਜਾਬ ਵਿੱਚ ਸਭ ਪਾਸੇ ਡੂੰਘੀ ਸ਼ਾਂਤੀ ਪਸਰੀ ਹੋਈ ਹੈ। ਧਰਮ ਪਰਿਵਰਤਨ ਕਰਵਾਉਣ ਵਾਲ਼ੇ ਪਾਦਰੀ ਵੀ ਜ਼ਿਆਦਾਤਰ ਹਿੰਦੂ ਜਾਂ ਸਿੱਖ ਹੀ ਬਣਾਏ ਗਏ ਹਨ। ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਇਸਦਾ ਧਾਰਮਕ ਅਤੇ ਸਭਿਆਚਾਰਕ ਖ਼ਾਸਾ ਕਿਸੇ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਬਦਲਿਆ ਜਾ ਰਿਹਾ ਹੈ।
    ਭਾਰਤ ਦੇ ਦੂਜੇ ਸੂਬਿਆਂ ਵਿੱਚ ਲਵ ਜਿਹਾਦ ਦੇ ਨਾਂ ਤੇ ਝਟਪਟ ਦੰਗਾ ਕਰਵਾ ਦਿੱਤਾ ਜਾਂਦਾ ਹੈ ਪਰ ਪੰਜਾਬੀਆਂ ਦੇ ਧਰਮ ਬਦਲਣ ਨਾਲ਼ ਕਿਸੇ ਨੂੰ ਕੋਈ ਪੀੜ ਨਹੀਂ ਹੋ ਰਹੀ। ਇਸਤੋਂ ਪਤਾ ਲੱਗਦਾ ਹੈ ਕਿ ਦਾਲ਼ ਵਿੱਚ ਕੁਝ ਨਾ ਕੁਝ ਕਾਲ਼ਾ ਜ਼ਰੂਰ ਹੈ।

  • @bhupinderchhokar8969
    @bhupinderchhokar8969 8 วันที่ผ่านมา

    WAHO. GOOD NEWS....MR SWARAN JI

  • @BudhSingh-tu8vt
    @BudhSingh-tu8vt 8 วันที่ผ่านมา +4

    ਗੁਰੂ ਦਵਿਰੇ ਵਿਚ ਕਿਸੇ ਵੀ ਕਮੇਟੀ ਵਿੱਚ ਦਲਿਤ ਭਾਈਚਾਰੇ ਦਾ ਮੈਂਬਰ ਨਹੀਂ ਹੈ ਜੀ

  • @Jaswantsingh-qz5pv
    @Jaswantsingh-qz5pv 8 วันที่ผ่านมา +1

    Wmk 🙏🙏🙏🙏🙏❤❤

  • @SukhwinderSingh81548
    @SukhwinderSingh81548 8 วันที่ผ่านมา +2

    ਕੋਈ ਸਿੱਖ ਨਹੀ ਕਰਿਚਣ ਬਣ ਰਿਹਾ
    ਐਵੇ ਰੌਲਾ ਪਇਆ

    • @PardeepSingh-kc3hj
      @PardeepSingh-kc3hj 8 วันที่ผ่านมา

      ਚੂੜੇ ਮਜ਼ਬੀ ਜਾ ਭੁੱਖੇ ਲੋਕ ਬਣ ਗਏ ਇਹਨਾਂ ਨੂੰ ਮਾਨ ਸਮਾਨ ਨੀ ਇਹਨਾਂ ਨੂੰ ਸਿਰਫ ਫਰੀ ਚਾਹੀਦਾ ਸਾਬ ਕੁਝ

  • @MaingalSingh
    @MaingalSingh 8 วันที่ผ่านมา +1

    Sat Sri akal bai Swarn singh tehna Saab ji 🙏 ❤😂🎉😢

  • @KulwinderKaur-j4y
    @KulwinderKaur-j4y 8 วันที่ผ่านมา +1

    ਸੰਵਿਧਾਨ ਨੇ ਕਿਸੀ ਇਕ ਜਾਤੀ ਨੂੰ ਨਹੀਂ ਸਾਰਿਆ ਨੂੰ ਬਾਉਤ ਅਧਿਕਾਰ ਦਿੱਤੇ

  • @Jaswantsingh-qz5pv
    @Jaswantsingh-qz5pv 8 วันที่ผ่านมา +1

    ਸਹੀ ਕਿਹਾ ਟਹਿਣਾ ਸਾਬ ਬਣਦਾ ਮਾਣ ਸਤਿਕਾਰ ਨਹੀ ਮਿਲਿਆ

  • @AvtarSingh-bj2vm
    @AvtarSingh-bj2vm 8 วันที่ผ่านมา

    ਟਹਿਣਾ ਸਾਹਿਬ ਉੱਚ ਨੀਚ ਦਾ ਪਾੜਾ ਹੀ ਸਿੱਖੀ ਖਾਤਮਾ ਹੈ ਜੀ

  • @gulzarsingh7954
    @gulzarsingh7954 8 วันที่ผ่านมา +1

    ਯਿਸੂ ਨੂੰ ਮੰਨਣ ਦਾ main ਕਾਰਨ ਇਹ ਹੋ ਸਕਦਾ ਹੈ ਕਿ ਜਿਹੜਾ ਵੀ ਇਹਨਾ ਦੇ ਸਮਾਗਮ ਚ ਜਾਵੇ ਓਹਨਾ ਨੂੰ ਪੂਰਾ ਮਾਣ ਸਤਕਾਰ ਮਿਲਦਾ ਹੈ ਜਦੋਂ ਕਿ ਬਹੁਤ ਜਗ੍ਹਾ ਇਹਨਾ ਨੂੰ ਨਫਰਤ ਕੀਤੀ ਜਾਂਦੀ ਹੈ।ਕਿਓਂ ਕਿ ਅੱਜ ਕੱਲ੍ਹ ਹਰ ਕੋਈ ਮਾਣ ਸਤਕਾਰ ਅਤੇ ਇਜ਼ਤ ਚਾਹੁੰਦਾ ਹੈ।

  • @shobhnavijh5612
    @shobhnavijh5612 8 วันที่ผ่านมา

    ਸੰਬਿਤ ਪਾਤਰਾਂ ਇਹ ਦੱਸਣ ਕਿ ਇਹਨਾਂ ਨੇ ਅਮਿਤ ਸ਼ਾਹ ਜੀ ਨੂੰ ਪਾਰਲੀਮੈਂਟ ਵਿੱਚ "ਅੰਬੇਡਕਰ ਅੰਬੇਡਕਰ ਅੰਬੇਡਕਰ... " ਕਹਿਣ ਤੇ ਸਵਾਲ ਕੀਤਾ ਸੀ ?

  • @AvtarSingh-bj2vm
    @AvtarSingh-bj2vm 8 วันที่ผ่านมา

    ਟਹਿਣਾ ਸਾਹਿਬ ਜੀ ਪੰਜਾਬ ਵਿੱਚ ਬਦਲਾਅ ਦੇ ਨਾਂ ਤੇ ਬਾਣੀ ਸਰਕਾਰ ਨੇ ਪੰਜਾਬ ਦਾ ਬੇੜਾ ਹੀ ਗ਼ਰਕ ਕਰ ਦਿੱਤਾ ਗਿਆ ਹੈ। ਇਸ ਨੇ ਅੰਮ੍ਰਿਤਸਰ ਵਿੱਚ 4 ਮੈਬਰਾਂ ਦੇ ਬਾਵਜੂਦ ਵੀ ਮਿਆਰ ਦੀ ਕਿਵੇਂ ਬਦਲਾਅ ਕੀਤਾ ਗਿਆ ਸਾਰੀ ਦੁਨੀਆ ਜਾਣ ਗਈ।

  • @Gs0101w3
    @Gs0101w3 8 วันที่ผ่านมา

    ਕਿਸੇ ਵੀ ਗੁਰਦੁਆਰੇ ਦੇ ਅੰਦਰ ਕਿਸੇ ਦੀ ਭਾਲ ਵਿੱਚ ਤਲਾਸ਼ੀ ਲੈਣ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ।
    ਹਾਂ ਪਰ ਇਹ ਗੱਲ ਜਰੂਰ ਹੈ ਕਿ ਤਲਾਸ਼ੀ ਲੈਣ ਲਈ ਕੋਈ ਤਰੀਕਾ ਸਹੀ ਹੋਣਾ ਚਾਹੀਦਾ ਹੈ। ਪਹਿਲਾਂ ਗਲਬਾਤ ਹੋਣੀ ਚਾਹੀਦੀ ਹੈ ਕਿ ਉਹ ਤਲਾਸ਼ੀ ਲਾਣੀ ਚਾਹੁੰਦੇ ਹਨ।

  • @kirankaur4504
    @kirankaur4504 8 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @dilbagpannu7799
    @dilbagpannu7799 8 วันที่ผ่านมา

    ❤❤

  • @GurdevSingh-xj5eo
    @GurdevSingh-xj5eo 8 วันที่ผ่านมา +1

    Good morning PB 13🎉

  • @avtargill2637
    @avtargill2637 8 วันที่ผ่านมา +4

    ਸਾਡੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਜੇ ਕੋਈ ਦਲਿਤ ਪ੍ਸ਼ਾਦ ਵੰਡਣ ਲਗ ਜਾਵੇ ਤਾਂ ਲੈਣ ਤੋਂ ਇਨਕਾਰ ਕਰ ਦਿੰਦੇ ਨੇ ਜਾਂ ਉਸ ਨੂੰ ਵੰਡਣ ਤੋਂ ਹੀ ਹਟਾ ਦਿੱਤਾ ਜਾਂਦਾ

  • @gurcharansinghmann1814
    @gurcharansinghmann1814 8 วันที่ผ่านมา +1

    ਰੂਸ Yukrainn ਦੀ ਜੰਗ ਕਾਰਨ ਗਰਮੀ ਆਈ G।❤

    • @snahar1391
      @snahar1391 8 วันที่ผ่านมา

      😮😮😮😮😮

  • @harwinderkaur9040
    @harwinderkaur9040 8 วันที่ผ่านมา

    Tehna sahib ji sat shri akal ji 🌷 🙏

  • @Gurpreet_Singh_moga
    @Gurpreet_Singh_moga 8 วันที่ผ่านมา +1

    # ਟਹਿਣਾ ਸਾਬ ਦਾ ਵੀ ਕੋਈ ਸਟੈਂਡ ਨਹੀਂ ਪਹਿਲਾ ਗੁਰਦਵਾਰੇ ਚ ਜਾ ਕੇ ਕਹਿ ਦਿੱਤਾ ਜੇ ਕੋਈ ਵਿਅਕਤੀ ਚਰਚ ਜਾਂਦਾ ਸਾਨੂੰ ਕੀ ਤਕਲੀਫ਼ usto ਵਾਦ ਵੀ ਆਪ ਹੀ ਮਗਰ ਪਏ charistna ਦੇ ਫੇਰ ਤੇ moosewala ਸਹੀ knda ਸੀ ਸ਼ੋਅ ਦਾ ਨਾਮ ਰਖਦੇ ਚੱਜ ਦਾ ਵਿਚਾਰ

  • @biharilal5704
    @biharilal5704 8 วันที่ผ่านมา

    Jai bhim jai sawidhan jai bharat

  • @BalwinderSingh-yn5zf
    @BalwinderSingh-yn5zf 8 วันที่ผ่านมา

    Good👍👍

  • @ReshamDhillon-uh2uu
    @ReshamDhillon-uh2uu 8 วันที่ผ่านมา

    Sawarn you are hundreds per sent right i❤your statement 🎉

  • @narinderjeetsingh3994
    @narinderjeetsingh3994 8 วันที่ผ่านมา

    Sat Sri akaal to all 🙏🎈♥️

  • @lovelysralovelysra5654
    @lovelysralovelysra5654 8 วันที่ผ่านมา +2

    ਬਾਦਲ ਕੇ ਨਹੀਂ ਸੁਤ ਆਉਂਦੇ

  • @AmrikSingh-fl3dq
    @AmrikSingh-fl3dq 8 วันที่ผ่านมา

    Very good

  • @darbarasingh6553
    @darbarasingh6553 8 วันที่ผ่านมา

    👍👍🙏🙏

  • @rabjidhillon9413
    @rabjidhillon9413 8 วันที่ผ่านมา

    Dr. Ambekar the great ..... my salute n respect 🙏🫡

  • @harkiratbolina5688
    @harkiratbolina5688 8 วันที่ผ่านมา

    Good morning thanks. P. B. 08.

  • @baljeetgill3304
    @baljeetgill3304 8 วันที่ผ่านมา

    Time nal bande nu apne vichaar badal laine chahide

  • @tejindersingh8673
    @tejindersingh8673 8 วันที่ผ่านมา +1

    12 ਮਿੰਟ ਦੀ ਹੋ ਗਈ ਹੈ ਪਹਿਲੀ ਖਬਰ। ਇੰਨੀ ਲੰਮੀ ਨਾ ਖਿੱਚਿਆ ਕਰੋ ਟਹਿਣਾ ਜੀ

  • @boharsingh7725
    @boharsingh7725 8 วันที่ผ่านมา

    🙏🙏🙏🙏🙏

  • @manjitSingh-x9r
    @manjitSingh-x9r 8 วันที่ผ่านมา

    ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @JagtarGill-u1z
    @JagtarGill-u1z 8 วันที่ผ่านมา

    Very good thana shiab ji thanks v rano the payal disaster ludhiana

  • @balkaransingh6034
    @balkaransingh6034 8 วันที่ผ่านมา

    ਇਹਨੂੰ ਪੌੜੀ ਕੀਹਨੇ ਮੁੱਹਈਆ ਕਰਵਾਈ ਸੀ, ਜਾਂਚ ਏਸ ਦੀ ਵੀ ਹੋਣੀਂ ਚਾਹੀਦੀ ਆ

  • @BaljinderSingh-ze4tu
    @BaljinderSingh-ze4tu 8 วันที่ผ่านมา

    Good morning ji

  • @gurcharankulana
    @gurcharankulana 8 วันที่ผ่านมา +1

    ਡਾ ਭੀਮ ਰਾਊ ਨੂੰ ਇਕ ਇੰਕ ਜਾਤੀ ਨਾਲ ਜੋੜੀ ਜਾਦੇ ਹੋਠ

    • @santlashmanmuni6045
      @santlashmanmuni6045 8 วันที่ผ่านมา

      ਠੀਕ ਕਿਹਾ ਤੁਸੀਂ ਜਿਹੜਾ ਬੰਦਾ ਜਾਤੀਵਾਦ ਦਾ ਦੁੱਖ ਝੱਲ ਦਾ ਰਿਹਾ ਕਠਿਨ ਮਿਹਨਤ ਕਰਕੇ ਸੰਵਿਧਾਨ ਲਿਖਿਆ ਜਾਤੀਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਓਹੀ ਜਾਤੀਵਾਦ ਨੂੰ ਉਭਾਰਿਆ ਜਾ ਰਿਹਾ ਹੈ

  • @randolphbautista
    @randolphbautista 8 วันที่ผ่านมา +1

    Tusi keo ni loka diya problema solve kar dinde? Babe nanak ne v kise time sahoolta diya c bhukhe sadhu a nu roti khila ke

  • @AmarjeetChatha-nz5qd
    @AmarjeetChatha-nz5qd 8 วันที่ผ่านมา

    ਕੀ.ਗੁਰੂ.ਗਰੰਥ.ਸਾਹਿਬ.ਦੀਅਆ.ਬੇਅਦਬੀਅੜਅਆ..ਅਬੇਦਕਰ.ਤੋ.ਛੋਟੀਅਆ.ਹੈ.ਬੇਅਦਬੀਅਆ.ਤੇਕੋੲਈ.ਨਹੀ.ਬੋਲਦਾ.

  • @santoshkaur9285
    @santoshkaur9285 8 วันที่ผ่านมา

    Savindhan ki ak ak kopi sarkar sbko bat de fri me 🙏🙏

  • @HarjitSingh-lc4jd
    @HarjitSingh-lc4jd 8 วันที่ผ่านมา

    If we can not protect the statue we should not install statues every where

  • @BalbirSingh-yq3rg
    @BalbirSingh-yq3rg 8 วันที่ผ่านมา

    Sade desh vich sup niklun to leak bahut kut de hun par sup da name sun ke sare bhaj jande hun. Sanu sup marn dee himat karni chahi dee hai. Sat sro akal.

  • @BalbirSingh-uf3oi
    @BalbirSingh-uf3oi 8 วันที่ผ่านมา +1

    ਹਰ ਰੋਜ਼ ਇੱਕੋ ਗੱਲ ਇਸ ਵਾਰ ਠੰਡ ਆਈ ਨਹੀਂ

    • @snahar1391
      @snahar1391 8 วันที่ผ่านมา +2

      ਸਹੀ ਆ ਬਾਈ ਰੋਜ਼ ਸਵੇਰੇ ਸਵੇਰੇ ਬਾਹਰ ਕੋਰਾ ਪਿਆ ਹੁੰਦਾ ਸੁੱਕੇ ਘਾਹ ਤੇ ਪਰਾਲੀ ਤੇ ਬਰਫ਼ ਜਿਹੀ ਜੰਮੀ ਹੁੰਦੀ ਪੈਲੀਆ ਚ

  • @suki70
    @suki70 8 วันที่ผ่านมา

    S , B

  • @ranjodhbhullar4052
    @ranjodhbhullar4052 8 วันที่ผ่านมา

    Badael

  • @avimangat8838
    @avimangat8838 8 วันที่ผ่านมา +1

    Bai g darakhat katti ja rahe ne lagatar

  • @satwantkaur7296
    @satwantkaur7296 8 วันที่ผ่านมา

    Tehna ji bahut sare dr. Ambedkar de flag bna ke caran gadian te lga lavo.jiston pta lagega ki asin pro ambedkar han.

  • @sunnykumarsunny8478
    @sunnykumarsunny8478 8 วันที่ผ่านมา

    Amit shah ne kade b dr bhem rao Ambedkar bare galt nehi keha pura video dekho .

  • @satwantkaur7296
    @satwantkaur7296 8 วันที่ผ่านมา

    Ik do pagdi dhari padri nu akal takhat sahib ton panth vichon chhekia jave kirmo kirmi sabh vapas aa jange.
    Nahin koi manda tan kar ke vekh lavo.
    Har vigdia hoya banda marn ate janam deean kiriavan guru granth sahib ji di karda hai. Je guru granth sahib ji da saroop na ditta jave tan raula paunde han.

  • @randolphbautista
    @randolphbautista 8 วันที่ผ่านมา

    Menu teriya gala to eh lagda tu khush nai a 😢😢

  • @PardeepSingh-kc3hj
    @PardeepSingh-kc3hj 8 วันที่ผ่านมา

    Aaj abedkar jinda hunda usne v cristen ban Jana c,,eh dalit nu adat PE Gyi VA free diya cheeja Len di ਹਰੇਕ ਚੀਜ ਵਿਚ shaloot chidi hai,,pese chide Sirf ehna nu,,nokri ch fees hove ja exam do fees hove ehna nu 400 Dena penda TE gernal nu 3000 hazr ,,

  • @santoshkaur9285
    @santoshkaur9285 8 วันที่ผ่านมา

    Jede svendhaen di Dhjieya udai unna sarya nu pkdo

  • @bhupinderssood4004
    @bhupinderssood4004 8 วันที่ผ่านมา

    Desh dera fuddduyan da ban chukya haiga

  • @sukhdeepkaur7723
    @sukhdeepkaur7723 8 วันที่ผ่านมา

    Sikhs and s c nu larauna te app nu vi badnam karna vi hai

  • @darshankaur8647
    @darshankaur8647 8 วันที่ผ่านมา

    Election stunt

  • @HardeepSingh-nu2um
    @HardeepSingh-nu2um 8 วันที่ผ่านมา

    Fake fake fake news