ਬਾਪੂ ਜੋਰਾ ਸਿੰਘ ਨੂੰ ਪਸੰਦ ਕਰਨ ਵਾਲੇ ਦੇਖਣ ਬਾਪੂ ਆਖਰੀ ਯਾਤਰਾ, ਸ਼ੇਅਰ ਜਰੂਰ ਕਰਨਾ

แชร์
ฝัง
  • เผยแพร่เมื่อ 2 ม.ค. 2025

ความคิดเห็น • 334

  • @MajersinghHarpuria-pr8pl
    @MajersinghHarpuria-pr8pl 14 วันที่ผ่านมา +1

    ਪੰਜਾਬ ਦਾ ਹੀਰਾ ❤️❤️❤️❤️❤️❤️🌹🌹🌹🌹🌹🌹😭😭😭😭😭😭😭😭

  • @charanjitdhillon8117
    @charanjitdhillon8117 4 ปีที่แล้ว +99

    ਲੋਪੋ ਵਾਲਿਆਂ ਇਹ ਸਬ ਕੁੱਝ ਸਿਰਫ਼ ਤੇਰੇ ਕਰਕੇ ਹੋਇਆ ਏ ਤੇਰੀ ਇਕ ਇੰਟਰਵਿਊ ਨੇ ਸਬ ਨੂੰ ਦੱਸਿਆ ਕਿ ਬਾਪੂ ਦੀ ਕੀ ਪ੍ਰਾਪਤੀ ਏ

    • @jasssidhu454
      @jasssidhu454 4 ปีที่แล้ว +5

      ਹਾਂ ਬਾਈ ਹੋਰ ਕਿਸੇ ਨੇ ਨੀ ਵਖਾਇਆ

    • @gurpreetsandhu1747
      @gurpreetsandhu1747 4 ปีที่แล้ว +1

      Bilkul Sahi

  • @jarnail-jas
    @jarnail-jas 4 ปีที่แล้ว +46

    ਬਾਪੂ ਜੀ ਨੇ ਕੇਵਲ ਸ਼ਰੀਰ ਤਿਆਗਿਆ, ਪਰ ਉਹ ਮੱਝੂਕੇ ਦੇ ਘੋੜਿਆਂ ਚ ਰਹਿੰਦੀ ਦੁਨੀਆ ਤਕ ਜਿਊਂਦਾ ਰਹਿਣਾ

  • @chahalsaabchahalsaab685
    @chahalsaabchahalsaab685 4 ปีที่แล้ว +18

    ਮੱਝੂ ਕੇ ਘੋੜਿਆਂ ਦੀ ਲਾਈਨ ਦਾ ਬਾਦਸ਼ਾਹ ਅੱਜ ਇਸ ਦੁਨੀਆਂ ਨੂੰ ਛੱਡ ਕੇ ਚੱਲਾ ਗਿਆ ਪਰ ਆਪਣਾ ਨਾਮ ਰਹਿੰਦੀ ਦੁਨੀਆਂ ਤੱਕ ਛੱਡ ਗਿਆ. ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਬਾਪੂ ਜੀ ਨੂੰ 🙏🙏

  • @sadhusingh3109
    @sadhusingh3109 4 ปีที่แล้ว +67

    ਵੀਰ ਲੋਪੋ ਵਾਲਿਆ ।ਜਿਸ ਦਿਨ ਬਾਪੂੰ ਜੋਰਾ ਜੀ ਦਾ ਭੋਗ ਪੈਣਾ ਹੈ ।ਓਸ ਦਿਨ ਜਿਸ ,ਜਿਸ ਦੇ ਕੋਲ ਮੱਝੂਕੇ ਬਲੱਡ ਲਾਇਨ ਵਿੱਚੋ ਘੋੜੇ ,ਘੋੜੀਆਂ ਜਰੂਰ ਲੈਕੇ ਆਓਣ ।ਮੱਝੂਕੇ ਪਿੰਡ ਵਿੱਚ ।ਇਹ ਬੇਨਤੀ ਜਰੂਰ ਕਿਰਪਾ ਕਰ ਕੇ ਕਰੋ ਜੀ ਧੰਨਵਾਦ

  • @harsukh1434
    @harsukh1434 4 ปีที่แล้ว +24

    ਬਾੲੀ ਬਾਪੂ ਜੋਰਾ ਸਿੰਘ ਨੂੰ ਮਿਲਣ ਦਾ ਬਹੁਤ ਮਨ ਸੀ ਪਰ ਕਰੋਨਾ ਕਰਕੇ ਿੲੰਡੀਅਾ ਅਾ ਹੀ ਨੀ ਗਿਅਾ
    ਪਰਮਾਤਮਾ ਅਾਪਣੇ ਚਰਨਾ ਵਿੱਚ ਨਿਵਾਸ ਦੇਵੇ ਘੋੜਿਅਾਂ ਦੇ ਬਾਦਸ਼ਾਹ ਬਾਪੂ ਜੋਰਾ ਸਿੰਘ ਨੂੰ 🙏🏻🙏🏻🙏🏻

  • @singhharjotsingh2497
    @singhharjotsingh2497 4 ปีที่แล้ว +132

    ਸਵਾਦ ਤਾ ਹੁਣ ਤਾ ਹੈ ਜੇ ਬਾਬੇ ਦੇ ਭੋਗ ਤੇ ਆਲ ਪੰਜਾਬ ਫੇਲ ਕਰਤਾ ਹੋਵੇ ਲੋਕਾਂ ਨੇ ਕਰੋੜਾਂ ਰੁਪਏ ਕਮਾਏ ਹਨ ਬਾਪੂ ਦੇ ਸਿਰੋ ਹੁਣ ਉਹਨਾਂ ਦਾ ਫਰਜ ਹੈ ਭੋਗ ਦਾ ਅਤੇ ਇੱਕ ਯਾਦਗਾਰੀ ਬੁੱਤ ਲੱਗਣਾ ਚਾਹੀਦਾ ਹੈ ਬਾਪੂ ਜੋਰਾ ਸਿੰਘ ਦੀ ਯਾਦ ਵਿੱਚ ਇੱਕ ਯਾਦਗਾਰੀ ਗੇਟ ਪਿੰਡ ਬਣਨਾ ਚਾਹਿਦਾ ਹੈ ਉਹਨਾਂ ਵਲੋਂ ਜੋ ਮੱਝੂਕੇ ਲਾਇਨ ਦਾ ਵਪਾਰ ਕਰਦੇ ਹਨ। ਹੁਣ ਪਤਾ ਲੱਗੁ ਘੋੜਿਆਂ ਦੇ ਵਪਾਰੀ ਅਤੇ ਸੋਕੀਂਣਾ ਦਾ ਬਾਪੂ ਨੂੰ ਕੀ ਮੋੜਦੇ ਇਸ ਅਨਮੋਲੀ ਨਸ਼ਲ ਬਦਲੇ

  • @KulwantSingh-ff4ju
    @KulwantSingh-ff4ju 4 ปีที่แล้ว +15

    ਬਾਪੂ ਤੈਨੂੰ ਚਾਹੁੰਣ ਵਾਲੇ ਯਾਦ ਕਰਦੇ ਰਹਿਣ ਗੇ

  • @ramanuppal96
    @ramanuppal96 4 ปีที่แล้ว +1

    ਮੱਝੂਕੇ ਲਾਈਨ ਦਾ ਜਨਮ ਦਾਤਾ ਪੰਜਾਬ ਨੂੰ ਇੱਕ ਆਪਣੀ ਵੱਖਰੀ ਬਲੱਡ ਲਾਇਨ ਦੇ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਜਿਨ੍ਹਾਂ ਕੋਲ ਮੱਝੂਕੇ ਲਾਇਨ ਦੇ ਘੋੜੇ ਆ ਉਹਨਾਂ ਨੂੰ ਬਾਪੂ ਦੇ ਭੋਗ ਤੇ ਇਹ ਐਲਾਨ ਕਰਨਾ ਚਾਹੀਦਾ ਬਾਪੂ ਦੀ ਯਾਦ ਵਿੱਚ ਹਰ ਸਾਲ ਮੱਝੂਕੇ ਲਾਇਨ ਦੇ ਘੋੜਿਆਂ ਦਾ ਮੇਲਾ ਜਾ ਸੌਅ ਕਰਵਾਉਣਾ ਚਾਹੀਦਾ ,,,ਘੋੜਿਆਂ ਦੀ ਦੁਨੀਆਂ ਦੇ ਬਾਦਸ਼ਾਹ ਨੂੰ ਮੇਰੇ ਵੱਲੋਂ ਸਲੂਟ

  • @gurmeetgill7412
    @gurmeetgill7412 ปีที่แล้ว +3

    ਮੇਰੇ ਕੋਲ ਘੋੜੇ ਤਾਂ ਨਹੀ ਪਰ ਮੈਂ ਬਾਪੂ ਜੀ ਦਾ ਬਹੁਤ ਵੱਡਾ ਫੈਨ ਆ । ਪਰ ਇਹ ਵੀ ਸੱਚ ਆ ਕਿ ਜਿਉਦੇ ਜੀਅ ਓਨੀ ਕਦਰ ਨੀ ਪਈ ਜਿੰਨੀ ਪੈਣੀ ਚਾਹੀਦੀ ਸੀ

  • @bapujaskaranshahji3803
    @bapujaskaranshahji3803 4 ปีที่แล้ว +23

    Waheguru ji waheguru ji
    ਰੱਬ ਤੇਰੀ ਆਤਮਾ ਨੂੰ ਸੁੱਖ ਰੱਖੇ

  • @gbababakhtora6059
    @gbababakhtora6059 4 ปีที่แล้ว +9

    22 ਜੀ ਮਨ ਉਦਾਸ ਹੋ ਗਿਆ ਸੀ ਕੱਲ ਤੁਹਾਡੀ ਕੋਲੋਂ ਖਬਰ ਸੁਣ ਕੇ ਲੇਕਿਨ ਵੀਰ ਜੀ ਬਾਪੂ ਦੀ ਅੰਤਿਮ ਯਾਤਰਾ ਦੇਖ ਕਿ ਮਨ ਖੁਸ਼ ਹੋ ਗਿਆ ਹੈ ਜੀ 22 ਜੀ ਮੈ ਬਖਤੌਰ ਸਿੰਘ ਪਿੰਡ ਹਰੀਆਂ ਡਾਕ ਮਜੀਠਾ

  • @tikkadhillon3661
    @tikkadhillon3661 4 ปีที่แล้ว +39

    ਪ੍ਰਮਾਤਮਾ ਬਾਬਾ ਜੋਰਾ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ

  • @Kamal_sahota5
    @Kamal_sahota5 ปีที่แล้ว +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 mare vallo Bapu ji

  • @JasbirSingh-kr2oy
    @JasbirSingh-kr2oy ปีที่แล้ว

    ❤ ਸਤਿ ਸ਼੍ਰੀ ਅਕਾਲ ਬਾਪੂ ਜੀ🎉

  • @gamechanger8231
    @gamechanger8231 4 ปีที่แล้ว

    🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
    ਚੱਲ ਤੁਰਿਆ ਬੱਪੁ ਮੱਝੁ ਕੇ ਵਾਲਾ

  • @balvirdhaliwal6440
    @balvirdhaliwal6440 4 ปีที่แล้ว +2

    ਧੰਨਵਾਦ ਬਾਈ ਲੋਪੋ ਵਾਲਿਆਂ ਬਾਪੂ ਜੋਰਾ ਸਿੰਘ ਬਾਰੇ ਜਾਣਕਾਰੀ ਦੇਣ ਲਈ। ਪਰਮਾਤਮਾ ਬਾਪੂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

  • @preetdhindsa77
    @preetdhindsa77 4 ปีที่แล้ว +25

    Majhuke bloodline made him immortal.
    Rest in heaven the uncrowned king of horses.

  • @sharanpalmann9471
    @sharanpalmann9471 4 ปีที่แล้ว +10

    ਵਾਹਿਗੁਰੂ ਜੀ ਬਾਪੂ ਜੋਰਾ ਸਿੰਘ ਜੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਦੇਣ

  • @sadhusingh3109
    @sadhusingh3109 4 ปีที่แล้ว +3

    ਜੀ ਬਿਲਕੁੱਲ ਸਹੀ ਹੈ ਜੀ ।ਬਾਪੂੰ ਜੋਰਾ ਸਿੰਘ ਦਾ ਬੁੱਤ ਲੱਗੇ ਘੋੜੇ ਸਮੇਤ ।ਜੋ ਜੋ ਸਰਦਾ ਪਿਆਰ ਕਰਦੇ ਆ ਬਾਪੂੰ ਜੋਰਾ ਸਿੰਘ ਨੂੰ ।

    • @jaswindergalib
      @jaswindergalib 4 ปีที่แล้ว

      Why not people help him financially when he was alive ?he is died in poor condition

  • @jasschahal5578
    @jasschahal5578 4 ปีที่แล้ว +9

    ਵਾਹਿਗੁਰੂ ਜੀ ਬਾਪੂ ਜੋਰਾ ਸਿੰਘ ਨੂੰ ਅਪਣਾ ਚਰਨ ਵਿਚ ਨਿਵਾਸ ਬਖਸ਼ਣ

  • @ramantrivedi2405
    @ramantrivedi2405 ปีที่แล้ว

    Waheguru ji bapu di attma nu shanti deve 🌹🌹🙏

  • @surinderpal5690
    @surinderpal5690 3 ปีที่แล้ว

    ਬੁਹਤ ਦੁਖੀ ਹੋ ਮਨ ਬਾਈ ਜੀ

  • @gurbakhsisedhaliwal2228
    @gurbakhsisedhaliwal2228 4 ปีที่แล้ว +1

    ਬਾਪੂ ਜੀ ਤਾ ਅਮਰ ਰਿਹਣ ਗੈ ਰਿਹਦੀ ਦੁਨੀਆ ਤੱਕ

  • @kamldeepsingh2536
    @kamldeepsingh2536 4 ปีที่แล้ว +3

    ਬਾਪੂ ਜੋਰਾ ਸਿੰਘ ਨੂੰ ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਕਸੇ 🙏

  • @navjotbhullar4597
    @navjotbhullar4597 4 ปีที่แล้ว +2

    ਪ੍ਰਮਾਤਮਾ ਬਾਪੂ ਜੀ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ...
    ਬਹੁਤ ਸਾਰੇ legend ਸਮੇਂ ਦੇ ਚੱਕਰ ਵਿੱਚ ਹਨੇਰੇ ਵਿੱਚ ਰਹਿ ਜਾਂਦੇ ਹਨ.... ਜਿੰਨਾਂ ਨੂੰ ਬਾਈ ਲੋਪੋ ਵਾਲੇ ਵਰਗੇ ਲੋਕ ਅੱਗੇ ਲੈ ਕੇ ਆਉਂਦੇ ਨੇ... ਮੈਂ ਬਾਪੂ ਜ਼ੋਰਾ ਸਿੰਘ ਨੂੰ personally ਨਹੀਂ ਜਾਣਦਾ ਸਿਰਫ਼ video ਰਾਹੀਂ ਹੀ ਦੇਖਿਆ ਜਾਣਿਆ ਬਾਈ ਲੋਪੋ ਵਾਲੇ ਕਰਕੇ..... ਬਾਬਾ ਜੀ ਦੇ ਤੁਰ ਜਾਣ ਦਾ ਦਿਲੋਂ ਦੁੱਖ ਹੈ... ਤੇ ਬਾਈ ਤੁਹਾਡੇ ਉੱਦਮ ਨੂੰ ਵੀ ਸਲ਼ਾਮ ਹੈ ਜੋ ਤੁਸੀਂ ਅਣਗੋਲੀਆਂ ਸ਼ਖਸੀਅਤਾਂ ਨੂੰ ਲੋਕਾਂ ਦੇ ਰੂਬਰੂ ਕਰਦੇ ਹੋ....

  • @RajinderSingh-rl5kr
    @RajinderSingh-rl5kr 4 ปีที่แล้ว +2

    WaheGuru ji bohat hi Maddie gall hoi ek ethaas khatam ho geya 😭😭🙏🙏🙏 WaheGuru ji Maher karan bapu ji di rooh te

  • @chardapunjab8475
    @chardapunjab8475 4 ปีที่แล้ว +2

    ਘੋੜਿਆਂ ਦੀ ਦੁਨੀਆ ਨੂੰ ਬਾਬਾ ਜੋਰਾ ਸਿੰਘ ਨੇ ਬਹੁਤ ਵੱਡਾ ਤੋਹਫਾ ਦਿੱਤਾ ਹੈ. ਬਾਬਾ ਜੋਰਾ ਸਿੰਘ ਉਹ ਸੀ ਜਿਸਨੇ ਮਝੂ ਕੇ ਲਹੂ ਦੀ ਰੇਖਾ ਬਣਾਈ। ਅੱਜ ਮਝੂ ਕੇ ਦੀ ਲਾਈਨ ਸਾਰੇ ਪੰਜਾਬ ਅਤੇ ਪੂਰੇ ਭਾਰਤ ਵਿੱਚ ਫੈਲੀ ਹੋਈ ਹੈ। ਇਹ ਸਭ ਬਾਬਾ ਜੋਰਾ ਸਿੰਘ ਕਾਰਨ ਹੋਇਆ ਹੈ. ਘੋੜਿਆਂ ਦੀ ਦੁਨੀਆ ਵਿਚ, ਬਾਬਾ ਜ਼ੋਰਾ ਸਿੰਘ ਦਾ ਨਾਮ ਹਮੇਸ਼ਾਂ ਚਮਕਦਾ ਰਹੇਗਾ🙏

  • @HarpalSingh-zx1gv
    @HarpalSingh-zx1gv 4 ปีที่แล้ว +2

    Waheguruji waheguruji apne charna ch niwas bakshan Bapu nu.

  • @VijayPal-bh8ct
    @VijayPal-bh8ct 4 ปีที่แล้ว +2

    Bai lopo waleya tera v dhanwaad 🙏🙏🙏

  • @Maan_pb03__
    @Maan_pb03__ 3 ปีที่แล้ว

    Bappu ji sab de dil ch rahoge tuc hamesa ji

  • @ramandeepsingh9873
    @ramandeepsingh9873 3 ปีที่แล้ว +1

    Great ji

  • @tarandhaliwal1929
    @tarandhaliwal1929 4 ปีที่แล้ว +3

    RIP
    ਪਰਮਾਤਮਾ ਬਾਬਾ ਜੋਰਾ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ

  • @atindersingh7571
    @atindersingh7571 4 ปีที่แล้ว +3

    ਵਾਹਿਗੁਰੂ ਜੀ 💕🙏

  • @VarinderSingh-xn1rn
    @VarinderSingh-xn1rn 4 ปีที่แล้ว +2

    waheguru ji kirpa karan bapu ji te inade stma nu apnia charna ch lon

  • @khalistanjindabad9729
    @khalistanjindabad9729 4 ปีที่แล้ว +2

    🙏ਵਾਹਿਗੁਰੂ ਮਿਹਰ ਕਰੇ ਬਾਪੂ ਜੋਰਾ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ🙏

  • @sweethomedecorallwoodenwor5244
    @sweethomedecorallwoodenwor5244 4 ปีที่แล้ว +1

    bai lopo walia sachi aj rona nikal giya video dekh ke. love u bappu

  • @akbohemia5280
    @akbohemia5280 4 ปีที่แล้ว +6

    Dillo dhanwad vadde vire Vikrant sharma da jinha ne antam sahan tak bappu da sath ditta te ohna de marn to bad v ohna da khayal kareya ❤️

  • @ramantrivedi2405
    @ramantrivedi2405 ปีที่แล้ว

    Saliut vikrant bai Sukhjinder singh

  • @bindrykharoud4484
    @bindrykharoud4484 4 ปีที่แล้ว

    ਬਾਪੂ ਜਾਦਾ ਜਾਦਾ ਸਾਨੂੰ ਘੌੜੀਆ ਦੀ ਉਹ ਨਸਲ ਪੈਦਾ ਕਰਕੇ ਦੇ ਗਿਆ ਜਿਹਦਾ ਕੋਈ ਤੋੜ ਨਹੀ ਲੋਕਾਂ ਨੇ ਮੰਝੂਕੇ ਦੇ ਘੋੜੈ ਰੱਖ ਕੈ ਕੱਖਾ ਤੋ ਲੱਖਾ,ਕਰੋੜਾ ਕਮਾ ਲਏ ਪਰ ਬਾਪੂ ਨੇ ਲੱਖਾ,ਕਰੋੜਾ ਤਾਂ ਨਹੀ ਕਮਾਏ ਪਰ ਉਹ ਬਾਪੂ ਆਪਣਾ ਨਾਮ ਕਮਾ ਗਿਆ ਮੇਰੀ ਬੇਨਤੀ ਹੈ ਉਹਨਾਂ ਨੂੰ ਜਿਹਨਾਂ ਨੇ ਬਾਪੂ ਦੀ ਨਸਲ ਦੇ ਘੌੜੀਆ ਤੋ ਬੇਅੰਤ ਕਮਾਈ ਕਰੀ ਹੈ ਉਹ ਵੀਰ ਹੂਣ ਜਾਦੀ ਵਾਰ ਬਾਪੂ ਦੇ ਨਾਮ ਤੇ ਕੋਈ ਇਹੋ ਜੀ ਚੀਜ ਬਣਾਉਣ ਜਿਹਦੇ ਨਾਲ ਮੰਝੂਕੇ ਪਿੰਡ ਦੇ ਲੋਕਾਂ ਦੀ ਮਦਦ ਹੋਵੇ ਤੇ ਬਾਪੂ ਦਾ ਰਹਿੰਦੀ ਦੁਨੀਆ ਤੱਕ ਨਾਮ ਚਲੈ ਲੁਧੀਆਣੇ ਵਾਲੈ ਵਿਕਰਮ ਵੀਰ ਜੀ ਦਾ ਬਹੂਤ ਬਹੂਤ ਧੰਨਵਾਦ ਜਿਹਨਾਂ ਨੇ ਬਾਪੂ ਜੀ ਦੇ ਪਰੀਵਾਰ ਦਾ ਬਹੂਤ ਬਹੂਤ ਜਿਆਦਾ ਸਾਥ ਦਿੱਤਾ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਬਾਪੂ ਜੋਰਾ ਸਿੰਘ ਮੰਝੂਕੇ ਨੂੰ ਥਾਂ ਬਖਸੀਓ ਅੱਜ ਤੋ ਬਾਪੂ ਦਾ ਨਾ ਬਾਦਸਾਹ ਜੋਰਾ ਸਿੰਘ ਮੰਝੂਕੇ ਰੱਖ ਲਿਉ ਜੀ

  • @sanjayk3677
    @sanjayk3677 ปีที่แล้ว

    Old is gold man horse 🐎🐴 work Om Shanti Om namah shivaya 🙏

  • @navishmakhija9116
    @navishmakhija9116 4 ปีที่แล้ว

    Bapu ji lakh lakh Naman shonki bhaji vikrant bhaji tussi great .

  • @RajveerSingh-wp5hf
    @RajveerSingh-wp5hf 4 ปีที่แล้ว +5

    Waheguru bapu ji de atma nu shanti den bappu ji king ne majjuke line de🙏🙏🙏🙏

  • @sardarji9795
    @sardarji9795 4 ปีที่แล้ว +3

    Parmatma bapu di atma nu shanti bakshe 🙏

  • @nareshchaudhary917
    @nareshchaudhary917 4 ปีที่แล้ว +1

    Sahi gall aa sachi badshaahi mout aa bapu ji di waheguru apne charna ch niwaas dwe 🙏

  • @ranaheerakhan8931
    @ranaheerakhan8931 2 ปีที่แล้ว

    The Great True Person are Pass Way and he will be alive in the future. Always remember this Person all over the world of Horses history. Well Done Job Bhai Gee Lopuwala Gee.

  • @Pb-zv5pb
    @Pb-zv5pb 3 ปีที่แล้ว

    Bapu Jora singh da nam osde ghodean kar k hamesha rahuga o sachi badsha ban k geaa dunia ton

  • @vickybains996
    @vickybains996 4 ปีที่แล้ว +1

    Sachapatshah ji Bapu ji nu apna charna vich rakhan

  • @sunnybhunder6721
    @sunnybhunder6721 4 ปีที่แล้ว

    ਬਾਪੂ ਜੋਰਾ ਸਿੰਘ ਜੀ ਅਮਰ ਹੋ ਗਏ

  • @armaansandhu2983
    @armaansandhu2983 4 ปีที่แล้ว

    Waheguru ji bhut vdiya banda cc bapu zora singh ji

  • @sewaksingh1951
    @sewaksingh1951 4 ปีที่แล้ว +1

    Rab roop kisan majdur ekta jindabad

  • @singhkashmir9963
    @singhkashmir9963 4 ปีที่แล้ว +2

    horse lover hove te bapu Zora jiha baki tusi v bhut sath ditta End te

  • @nareshchaudhary917
    @nareshchaudhary917 4 ปีที่แล้ว

    Lopo walyea tuhada v boht boht thnks aa te y vikraant sharma da jina ne bapu nu hor ute lai k aunda te jina nu nahi v c pta bapu ware oh v janan lagg pye
    Baki bapu ji di mehnat nu slaaam aa ghoreya di line ch

  • @armaansran1498
    @armaansran1498 2 ปีที่แล้ว

    Waheguru ji waheguru ji

  • @karmansingh7340
    @karmansingh7340 3 ปีที่แล้ว +1

    waheguru

  • @bsbains6867
    @bsbains6867 4 ปีที่แล้ว

    Bai j bapu ji de family de asal help je kise ne kiti ya oh vikrant sharma bai ji ne kiti ya done grandson bai huna kol ludhiane farm te ya pury support kiti bai vikrant ne salute ya bai nu bupu jora singh je nu waheguru ji apne charna wich niwas bakshe

  • @singhharjotsingh2497
    @singhharjotsingh2497 4 ปีที่แล้ว +11

    Salute to the king of horse world ❤️❤️❤️❤️❤️❤️❤️❤️❤️❤️❤️❤️

  • @tarlochansingh6793
    @tarlochansingh6793 4 ปีที่แล้ว +7

    Waheguru g Waheguru g😭😭😭

  • @vikasrajpoot575
    @vikasrajpoot575 2 ปีที่แล้ว +2

    RIP for Baba ji....Salute...

  • @kissanfarmingbhaikesidhu7766
    @kissanfarmingbhaikesidhu7766 4 ปีที่แล้ว

    Veer ji mella lagge ethe sari duniya awe .

  • @sohailchaudhry2083
    @sohailchaudhry2083 3 ปีที่แล้ว +1

    Great job i have no words

  • @sherrymatharu3654
    @sherrymatharu3654 4 ปีที่แล้ว +2

    Bohot mada hoya y 😔😔 bapu ji di rooh nu prmatma apne chrna ch sthaan bkshe🙏🙏

  • @sukhmanpreet.
    @sukhmanpreet. 4 ปีที่แล้ว +1

    ਅੱਜ ਇੱਕ ਮਹਾਨ ਸਸਿਅੱਤ ਦੁਨੀਆਂ ਤੋ ਚਲੀ ਗਈ ਬਹੁਤ ਦੁੱਖ ਲੱਗਾ

  • @gurvindersinghbawasran3336
    @gurvindersinghbawasran3336 2 ปีที่แล้ว

    ਘੋੜੀਆ ਨੂੰ ਪਿਆਰ ਮੁਹੱਬਤ ਸਨੇਹ ਕਰਨ ਵਾਲੇ ਬਾਪੂ ਜੋਰਾ ਸਿੰਘ ਜੀ ਨੂੰ ਹਮੇਸ਼ਾ ਯਾਦ ਕਰਦੇ ਰਹਿਣ ਗੇ😥😥

  • @Cashflow933
    @Cashflow933 4 ปีที่แล้ว +3

    ਮੈ ਵੀ ਬਾਪੂ ਦੇ ਲਾਇਨ ਦੇ ਘੋੜੇ ਰੱਖੂਗਾ
    ਵਾਹਿਗੁਰੂ ਜੀ 😥🙏

  • @bhagatram3866
    @bhagatram3866 4 ปีที่แล้ว +1

    भाई जी आपकी कोशिश और भाई विक्रांत की मेहनत है जो आज इस डूबे हुए तारे को आपने फर्श से अर्श पर चांद पर पहुंचा दिया भाई विक्रांत और आपके लिए बहुत बड़ी कामयाबी है जय श्री राम

  • @advocate6790
    @advocate6790 4 ปีที่แล้ว +1

    Pandit ji full respect and love from western up 🙏

  • @cbiharshchaprana4908
    @cbiharshchaprana4908 3 ปีที่แล้ว

    Nice baba g i love your very much Ajay Haryana Faridabad nice baba g

  • @cbiharshchaprana4908
    @cbiharshchaprana4908 3 ปีที่แล้ว

    Good father jora baba i love you Ajay chaprana Haryana Faridabad nice

  • @Raviravi-vd8ml
    @Raviravi-vd8ml 4 ปีที่แล้ว

    ਵਾਹਿਗੁਰੂ ਜੀ

  • @sabigermany3342
    @sabigermany3342 3 ปีที่แล้ว

    Sahi a bai ji

  • @horselovers9640
    @horselovers9640 4 ปีที่แล้ว +1

    Dilo salut aa bai tawanu

  • @sukhdevsinghsandhu2074
    @sukhdevsinghsandhu2074 4 ปีที่แล้ว

    Salute Bapu Jora Singh king of horses , Majuke blood line

  • @tarsem389
    @tarsem389 4 ปีที่แล้ว +1

    Waheguru ji apne charna vich niwas dena ji

  • @basantsingh3124
    @basantsingh3124 4 ปีที่แล้ว

    Waheguru ji uncle di atma nu shanti deva🙏🙏

  • @gurmeetbrar4740
    @gurmeetbrar4740 4 ปีที่แล้ว

    ਬਾਪੂ ਜ਼ੋਰਾਂ ਸਿੰਘ ਨੂੰ ਪਰਮਾਤਮਾ ਦੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਬਾਪੂ ਨੂੰ ਤੁਹਾਡੀ ਵਿਡਿਉ ਜਰੀਏ ਦਰਸ਼ਨ ਹੋਏ ਸੀ ਭਰਾ ਤੇਰੀਆਂ ਵਿਡਿਉ ਨੂੰ ਦੇਖ ਦੇਖ ਘੋੜਿਆ ਦਾ ਸ਼ੋਕ ਪਿਆਂ ਹੁਣ ਕੋਈ ਮੱਝੂ ਕੇ ਲਾਈਨ ਦਾ ਬੱਚਾ ਵੀ ਲਵਾਗੇ

  • @parmmall5561
    @parmmall5561 4 ปีที่แล้ว

    ਕਿਆ ਬਾਤ ਬਾਪੂ ਜੋਰਾ ਸਿੰਘ ਘੋੜੇ ਤਾ ਛੋਕ ਸੀ ਮਾਲੀ ਹਾਲਤ ਨੇ ਛੋਕ ਮਾਰਤਾ ਬਾਕੀ ਪਰਮਾਤਮਾ ਮੇਹਰ ਕਰੇ ਮੌਕਾ ਮਿਲਿਆ ਤਾਂ ਜਰੂਰ ਕਰਗੇ

  • @RamSingh-vi2qu
    @RamSingh-vi2qu 2 ปีที่แล้ว +1

    Bappu ji. 😭😭😭

  • @bharmaltoksiya1931
    @bharmaltoksiya1931 4 ปีที่แล้ว

    Sat sat naman 🙏 babu Jora singh ji maju ke lain ko salute 🙏😭 sat sat naman 🙏

  • @simerjhajj2651
    @simerjhajj2651 4 ปีที่แล้ว +1

    Mehar kareyo baba g

  • @rewantfarms5996
    @rewantfarms5996 4 ปีที่แล้ว

    Wa loopuwaliya

  • @gurisidhu4934
    @gurisidhu4934 3 ปีที่แล้ว

    Satnaam sri waheguru ji

  • @navtejsinghkhosa8705
    @navtejsinghkhosa8705 2 ปีที่แล้ว

    Bapu jora Singh Atma nu sahtey bakshe

  • @shonkiputt1351
    @shonkiputt1351 4 ปีที่แล้ว

    King oh horse baba jora singh ji

  • @gurisidhu4934
    @gurisidhu4934 3 ปีที่แล้ว

    Waheguru ji sab da bhla kro

  • @gindagill4028
    @gindagill4028 4 ปีที่แล้ว

    Waheguru ji baba koi ne ban skda 22 ji

  • @pardeepbansal2262
    @pardeepbansal2262 2 ปีที่แล้ว

    Waheguru jii mehar Karn jii
    Ajj video dehi te man Bhar geya Aakha cho Pani bahut bageya..😔

  • @jpjoginderpal2442
    @jpjoginderpal2442 4 ปีที่แล้ว +1

    Salaam hai baapu jora singh g nu wakey hi baapu g ne naam kamaia aa allah paak baapu jora sing g nu jannat ch wasa deve ameen

  • @devinderkumar8738
    @devinderkumar8738 4 ปีที่แล้ว

    Bilkul Badshah.....

  • @ijeet76
    @ijeet76 3 ปีที่แล้ว

    A fitting sendoff to a king. Lokan ne crores kamaye ne Majhuke de ghode vech ke. This will be one of your great video lopowaleya 🙏

  • @billasandhu6946
    @billasandhu6946 4 ปีที่แล้ว

    Weheguru g

  • @AmandeepSingh-xr6rf
    @AmandeepSingh-xr6rf 2 ปีที่แล้ว

    Bapu ji na appni sari jandgi horses ta la t

  • @jungsidhu2918
    @jungsidhu2918 2 ปีที่แล้ว +2

    Rip bapu jora Singh my famous breeder of neele horses💪💪

  • @LAKHWINDER_BRAR-z6w
    @LAKHWINDER_BRAR-z6w 2 ปีที่แล้ว

    ❤️❤️🐴🐎 waheguru ji

  • @vipankumar1677
    @vipankumar1677 4 ปีที่แล้ว +2

    ਦੋਸਤੋ ਜਦੋਂ ਤੱਕ ਮਝੂਕੇ ਲਾਈਨ ਦੇ ਘੋੜੇ ਜਿਉਂਦੇ ਰਹਿਣਗੇ ਉਦੋਂ ਤੱਕ ਬਾਪੂ ਜੋਰਾ ਸਿੰਘ ਜੀ ਵੀ ਆਪਣੇ ਵਿੱਚ ਜਿਉਂਦੇ ਰਹਿਣਗੇ.. 😂😂😂🎠🎠. ਪ੍ਰਮਾਤਮਾਂ ਇਨ੍ਹਾਂ ਦੇ ਸ਼ੌਕ ਨੂੰ ਰਹਿੰਦੀ ਦੁਨੀਆਂ ਤੱਕ ਸਲਾਮਤ ਰੱਖੇ ਜੀ...

  • @sukhisandhu8844
    @sukhisandhu8844 4 ปีที่แล้ว +1

    Malak baba Ji dyi Atma nu Shanti mile 🙏🏻😔

  • @gurpanthgrewal4401
    @gurpanthgrewal4401 4 ปีที่แล้ว

    Waheguru ji bapu ji nu apne charna ch niwas baksho ji

  • @RamSingh-lm9ig
    @RamSingh-lm9ig 4 ปีที่แล้ว +1

    Waheguru ji🙏🙏🙏🙏💐💐💐

  • @directorvishalbakshi0146
    @directorvishalbakshi0146 4 ปีที่แล้ว +1

    🙏rab mehar kre

  • @Neutralchannel1806
    @Neutralchannel1806 ปีที่แล้ว

    King 👑 of Majjukeh line