Sab ton wddi gal eh aa Bai koi v nawa bnda jine ghoda rakhna Ohnu sahi guide bohat ghat bnde krde But Harinder dhillon veere ch Plus point aa Bai Har kise nu Sahi guide krde Nd motivate krde waheguru chardi kala ch Rakhe pra saade nu ❤️🙏🙏🙏
Harindar paji I also horse lover sir yr stallion is amazing 1 of the best horse of Indian horse industry and yes I love this stallion and aapko dhanyavad he aapne is ghode ka bahut ache tarikese dhyan rakha he Thank you the team of akhar
Video title is unable to describe such a humble, sober and down to earth personality..... Otherwise best video i ever saw Keep it up ....good job both youngmen👍👍
Haarinder Sing Dillon is a great True Person and beautiful Personality and wonderful Horses Lover. I am really impressed his Personality. Love Gentalman. Stay Blessed. Thank you so much Bhai Gee for very important information about horses. Great Video. Always Kush Rahein brother. Stay Blessed.
Proud to see something good from Barsal. Initially, I could not figure out who you are but now I think I know which family you belong to. Congrats and Best wishes !
Bai mjuke line ala baba vchara aj bhukhr marn di nobat ayi aa baba jora singh di.. jina ho sake bai saar jroor layo una di jina de sir te kine bande roti kha re ne
ਵੀਰ ਦੀ ਇੱਕ ਸਿਫਤ ਮੈਂ ਦੇਖੀ ਜਦੋਂ ਵੀ ਇੰਟਰਵਿਊ ਹੁੰਦੀਆਂ ਵੀਰ ਪੱਗ ਬੰਨ੍ਹ ਕੇ ਆਉਂਦਾ. ਜੋ ਕੇ ਬਹੁਤ ਵਧਿਆ ਗੱਲ ਏ. ਸਰਦਾਰ ਦੀ ਅਪਣੀ ਹੀ ਲੁਕ ਏ. ਅਪਣੇ ਸਿਰ ਕੁਝ ਨੀ ਲੈਂਦੇ ਸਭ ਪ੍ਰਮਾਤਮਾ ਦੀ ਬਕਸ਼ੀ ਦਾਤ. So good . Down to 🌎 . ਰਾਜ ਕੇਸਰੀ ਸੋਹਣਾ ਘੋੜਾ. ਜਿਊਂਦਾ ਰਹਿ ਵੀਰ.
ਵੀਰ ਜੀ ਘੋੜਿਆ ਦਾ ਸ਼ੌਕ ਤਾਂ ਬਹੁਤ ਵੱਡਾ ਸ਼ੌਕ ਆ ਪਰ ਆਮ ਬੰਦਾ ਇਸ ਤੋਂ ਅੱਕ ਤੇ ਦੁਖੀ ਹੋ ਜਾਂਦਾ ਹੈ ਕਿਉਕਿ ਆਮ ਬੰਦਾ ਘੋੜੀ ਰੱਖ ਲੈਂਦਾ ਉਸਦਾ ਸ਼ੌਕ ਹੁੰਦਾ ਮੈਂ ਵੀ ਕਿਸੇ ਵਧੀਆਂ ਘੋੜੇ ਤੋਂ ਬੱਚਾ ਲਵਾ ਉਸਨੰੂ ਕਰੋਸ ਕਰਵਾਉਣ ਲਈ ਘੋੜੇ ਕੋਲ ਦੂਰ ਭੇਜ ਦਿੰਦਾ ਹੈ ਘੋੜੇ ਵਾਲੇ ਨੇ ਘੋੜਾ ਤਾਂ ਸੱਡ ਦਿੱਤਾ ਉਸ ਦੀ ਫ਼ੀਸ ਲੈ ਲਈ ਘੋੜੀ ਵਾਲੇ ਵੀਰ ਨੇ ਦੋ ਗੇੜੇ ਲਾਏ ਖ਼ਰਚਾ ਕੀਤਾ ਪਰ ਘੋੜੇ ਵਾਲੇ ਵੀਰ ਕਹਿ ਦਿੰਦੇ ਛੇ ਮਹੀਨੇ ਵਿੱਚ ਨਾਂ ਰਹੀ ਤਾਂ ਘੋੜਾ ਫੇਰ ਸੱਡ ਦੇਵਾਂਗੇ ਘੋੜੀ ਗੱਬਣ ਰੱਖਣ ਲਈ ਡਾਕਟਰ ਦੀ ਬਹੁਤ ਜ਼ਰੂਰਤ ਹੁੰਦੀ ਆ ਪਰ ਡਾਕਟਰ ਨੂੰ ਬਲੋਣਾ ਬਹੁਤ ਵੱਡੀ ਗੱਲ ਤੇ ਗੇੜੇ ਇੱਕ ਹਜ਼ਾਰ ਤੋਂ ਲੈ ਕੇ ਦੋ ਹਜ਼ਾਰ ਫ਼ੀਸ ਤੇ ਦਵਾਈ ਉੱਪਰ ਹੁੰਦੀ ਹੈ ਕੀ ਦਿਨ ਡੀਕ ਕਰਨ ਤੋਂ ਬਾਅਦ ਡਾਕਟਰ ਆਉਦਾ ਹੈ ਇਸ ਲਈ ਬੰਦਾ ਅੱਕ ਜਾਂਦਾ ਹੈ ਮੇਰੇ ਕੋਲ ਵੀ ਘੋੜੀ ਹੈ ਮੈਂ ਉਸ ਤੋਂ ਤਿੰਨ ਬੱਚੇ ਲੈ ਚੁੱਕਾ ਪਰ ਉਸਦੇ ਇੱਕ ਬੱਚੇ ਨੂੰ ਹੀ ਬਚਾ ਸਕਿਆਂ ਪਹਿਲੀ ਬੱਚੀ ਫ਼ਤਿਹ ਘੋੜੇ ਦੀ ਸੀ ਨਹੀਂ ਰਹੀ ਫੇਰ ਫ਼ੌਜੀ ਘੰੜੂਆ ਦੇ ਘੋੜੇ ਦਾ ਪੋਤਾ ਸੀ ਉਸਦੇ ਸੱਪ ਲੜ ਗਿਆ ਉਹ ਨਹੀਂ ਰਹਿ ਹੁਣ ਮੈਂ ਘੋੜੀ ਗੱਬਣ ਕਰਵਾਉ ਲਈ ਪੈਂਤੀ ਹਜ਼ਾਰ ਖਰਚ ਚੁੱਕਾ ਹਾਂ ਘੋੜੀ ਫੇਰ ਖ਼ਰਾਬ ਤਿੰਨ ਸਾਲ ਤੋਂ ਮੈਂ ਦੁੱਖੀ ਹੋ ਗਿਆ ਪਰ ਘੋੜੀ ਨਾਲ ਪਿਆਰ ਹੈ ਉਸ ਬਿੰਨਾ ਰਹਿ ਵੀ ਨਹੀਂ ਸਕਦਾ ਬੱਚੇ ਵੀ ਉਸ ਕੋਲ ਰਹਿੰਦੇ ਨੇ ਇਹ ਸ਼ੌਕ ਤਾਂ ਵੱਡਾ ਹੈ ਪਰ ਕਿਸਮਤ ਤਾਂ ਰੱਬ ਦੇ ਹੱਥ ਆ ਉਸਨੂੰ ਬਦਲਣਾ ਤੇ ਜ਼ਿੰਦਗੀ ਚਲੋਣ ਤੇ ਵਾਦਾਂ ਘਾਟਾ ਉਸ ਦਾ ਨਾਂ ਲੈ ਕੇ ਝੱਲਣਾ ਪੈਦਾ ਪਰ ਉਹ ਜਾਣੇ
Veer your phone number?
Eknoor Singh 9914930005
ਰੂਹ ਖੁੱਸ਼ ਹੋਗੀ ਵੀਰ ਜੀ ਏਤੋ ਉੱਪਰ ਕੁੱਛ ਨੀ ❤️❤️👌👌
ਅੱਤ ਦਾਪਿਆਰਵੀਰਦਾ
ਤੰਦਰੁਸਤੀ ਤੇ ਸੌ਼ਕ ਦਾ ਮੁੱਲ ਕੋਈ ਨਹੀਂ
ਲਵ,ਜੂ, ਪੁੱਤਰ, ਜੀ
ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਸਹੀ ਗੱਲ ਹੈ ਵੀਰ ਜੀ
ਵੀਰ ਰਜੀ ਰੂਹ ਲਗਦਾ ਚੰਗੇ ਵਿਚਾਰ ਨੇ ਵੀਰ ਦੇ ਵਾਹਿਗੁਰੂ ਚਰਦੀਕਲਾ ਚ ਰੱਖਣ ਤੁਹਾਨੂੰ ਤੇ ਤੁਹਾਡੇ ਘੋੜੇ ਘੋੜੀਆ ਨੂੰ
ਪੰਜਾਬ
ਪੰਜਾਬੀ
ਪੰਜਾਬੀਅਤ
ਜਿੰਦਾਂਬਾਦ 🙏🙏
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
ਵੀਰ ਜੀ ਢਿੱਲੋਂ ਬਾੲੀ ਦੀ ੲਿਕ ਗੱਲ ਬੁਹਤ ਵਦੀਆ ਲੱਗੀ ਸੰਤੁਸ਼ਟ ਵਾਲੀ ਵੀਰ ਜੀ ਜੇ ਸੰਤੁਸ਼ਟੀ ਵਾ ਤੇ ਬੰਦਾ ਰੋਟੀ ਕੱਪੜਾ ਤੇ ਮਕਾਨ ਵਿੱਚ ਵੀ ਪੂਰਾ ਖੁਸ਼ ਰਹਿੰਦਾ ਵਾ ਤੇ ਜੇ ਸੰਤੁਸ਼ਟੀ ਨਹੀਂ ਤਾ ਬਾਦਲਾਂ ਵੱਲ ਤੇ ਕਿਪਟਨ ਹੋਣਾ ਵੱਲ ਦੇਖ ਲਓ ਸਾਰਾ ਪੰਜਾਬ ਖਾ ਗਏ ਹਜੇ ਵੀ ਰੋੲੀ ਜਾਦੇ ਵਾ🤗🤗
बहुत अच्छी बात लगी है भाई जी की
ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ
Royal thinking. Veere ਬਹੁਤ ਬਹੁਤ ਵਧਾਈਆਂ
ਬਹੁਤ ਵਧੀਆ ਵੀਡੀਓ ਆ ਬਾਈ ਜੀ
Honest and humble personality, Harinder Singh Dhillon
Pls share the contact for mr.dhillon @
(+260974000020 Alamdeep Singh dhillon)
So sweet so great person jaddi sardar , sardar Harinder Singh dhillon, God bless you , you are doing good job
The great personality bai harender dhillon
ਬਹੁਤ ਵਧੀਆ ਬਾਈ ਦੇ ਵਿਚਾਰ
End gal bat aa Dhillon veer ch...gud job👌
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🙏
Sab ton wddi gal eh aa Bai koi v nawa bnda jine ghoda rakhna Ohnu sahi guide bohat ghat bnde krde But Harinder dhillon veere ch Plus point aa Bai Har kise nu Sahi guide krde Nd motivate krde waheguru chardi kala ch Rakhe pra saade nu ❤️🙏🙏🙏
ਢਿੱਲੋਂ ਬੰਦਾ ਵਧੀਆ।
True horse lover veer Harinder Singh Dhillon
Harindar paji I also horse lover sir yr stallion is amazing 1 of the best horse of Indian horse industry and yes I love this stallion and aapko dhanyavad he aapne is ghode ka bahut ache tarikese dhyan rakha he
Thank you the team of akhar
Yaaran da yaar Mera wdda bai Harinder Dhillon saab Zindabaad ❤️🙏🙏
bahot vadia veer harinder singh dhillon 👌
Video title is unable to describe such a humble, sober and down to earth personality.....
Otherwise best video i ever saw
Keep it up ....good job both youngmen👍👍
Haarinder Sing Dillon is a great True Person and beautiful Personality and wonderful Horses Lover. I am really impressed his Personality. Love Gentalman. Stay Blessed. Thank you so much Bhai Gee for very important information about horses. Great Video. Always Kush Rahein brother. Stay Blessed.
👍 it is result of your hard work dedication passion. Harinder Dhillon Bai ji.bahut sohne janvar ne Bai de.shonk da koi mull nahi.may God bless you
Proud to see something good from Barsal. Initially, I could not figure out who you are but now I think I know which family you belong to. Congrats and Best wishes !
Harinder Dhillon 22g bhut good person aa jma down to earth always Respectable for me
Achi batin ki hen thanks
ਬਾਈ ਨੂੰ ਮੈ ਰਾਜ ਕੇਸਰੀ ਘੋੜੇ ਕਰਕੇ ਪਹਿਚਾਣਿਆ ਕਿਉਕਿ ਪਹਿਲਾ ਬਾਈ ਨੂੰ ਬਿਨਾ ਪੱਗ ਤੋ ਵੇਖਿਆ ਸੀ
Bai di soch nu salute a punjab di line da ghora he rakhna vr apa we
God bless you veer 👍👍
Awesome # great work # I remember your passion since childhood # jaddi sardar # proud of u bro # good job keep it up 👍
Bhut soni soch aveer ji
you are the best Hainder
Bahut badia badde veer jeonde raho
Amazingly great and I remember your passion since your childhood, good job - keep it up!
Nice horse Ajay chaprana Haryana Faridabad nice video
Very good nice
ਨੀਲਾ ਬਹੁਤ ਸੋਹਣਾ
Majuke line sirrra aa
ਮਝੁਕੇ line ਨੂੰ ਬਚਾਉਣਾ ਪੋਣਾ ਵੀਰਾ
Boht e umda seriess team akharr
Nice horse Ajay chaprana Haryana Faridabad nice video sir g i love you very much
Good. Dhillon. 22.G.👌👌👌👌👌👌
Navreet sibia ji very nice 👍 interview always good .
ਪੰਜਾਬ ਅਰਗਾ ਤਾਂ ਕੋਈ ਦੁਨਿਆਂ ਤੇ ਨੀ ਬਾਈ
बहुत khoob
Very nice Raj kasri best Horse a Dhillon Bhi
Kant aa dhilo ver love u dil da v raja
Nice talk ❤
Bahut vadia shonk aa..
Yaari te Sardari 🙏🙏
bapu jorra singh ne majuke lain suru kiti c sukhjinder lopo di video dekheo
Good thinking brother meeting price very good for normal people👍👍🙏🚩🚩🚩🚩
What Is the Background Tune Name ?! Plzz tell ❤️
Good job 👍
Great video
Nice brother Ajay chaprana Haryana Faridabad nice video brother
Jeuda reh veraa
Good job truth Truth Truth.
واہ جی واہ ویر جی
So sweet Dear
Bahut vadhia ji
Meri haal v aisi hai... Khuaab ch v ghoda e aanda rehanda
Sir i love you very much Ajay Faridabad Haryana
ਬਾਈ ਜੀ, ਰਾਜਕੇਸਰੀ ਦੀ ਮੀਟਿੰਗ ਫੀਸ 21000
Nice very nice
gud job elder bro keep it up gbu❤️❤️
So nice 22 ji God bless you
Good💯💯💯💯 21000 . You😊😊😊😊 good brother
Nooran👌👌
Good job bro
So nice brother god bless you
Very nice Rajkaseri
well done Brother this is result of your hard working , Parmatma Chardi Kla Ch Rakhe
Ustad g Kaint gal bhAat
Waheguru g
Bhut vadia
Bai mjuke line ala baba vchara aj bhukhr marn di nobat ayi aa baba jora singh di.. jina ho sake bai saar jroor layo una di jina de sir te kine bande roti kha re ne
Good veer ji
👌👌❤️🙏Supar
Yr tusi pind ton kyu nhi suru krde phela pind puchea kro
Very good
Good
Akhar💥
Good video
Sivia ji bda sohna bolde tusi. Tuhanu dost banuana chanda ma. Tuhadi interview sun lo te dil.khush ho janda. Fir canada jaan nu dil nai karda.,
Very nice veer
Siraaaaaaa majhuke blood line horse 👍👌💓🐎
Very nice vedio 👌👍
Very nice
niceeeeee
Good luck
Very nice bro...
DhiLLoN ta DhiLLoN 🤗
22 e aaa paji da no arange kara doo pind kehra waaa city kehriii
Nice g
Bai ghodiyan dii vii information la aaa karo kehdi line da kinni age aaa kii diet aa