ਬਾਪੂ ਜੋਰਾ ਸਿੰਘ ਮੱਝੂਕੇ ਦੀ ਪੈਨਸ਼ਨ ਲਗਾਤੀ,,,jora singh majjuke, Bad stud farm, vikrant sharma

แชร์
ฝัง
  • เผยแพร่เมื่อ 26 ก.ค. 2024
  • #sukhjinder_singh_lopon
    #vikrant_sharma
    #preet_lopon

ความคิดเห็น • 718

  • @subaigbilla6478
    @subaigbilla6478 4 ปีที่แล้ว +84

    ਵਾਹਿਗੁਰੂ ਤੁਆਨੂ ਦੋਵਾਂ ਨੂੰ ਏਨਾ ਦੇਵੇ ਤੁਸੀਂ ਰਖ ਰਖ ਭੁੱਲੋ

    • @sanjeevsinghranu1455
      @sanjeevsinghranu1455 4 ปีที่แล้ว +2

      ਵੀਰ ਜੀ ਤੁਹਾਡੇ ਦੋਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

    • @KaranveerSidhu2222
      @KaranveerSidhu2222 3 ปีที่แล้ว

      Ameen

  • @KulwantSingh-ff4ju
    @KulwantSingh-ff4ju 4 ปีที่แล้ว +29

    ਵਾਹਿਗੁਰੂ ਬਾਪੂ ਨੂੰ ਤੇ ਵਿਕਰਾਂਤ ਸ਼ਰਮਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @GurpreetSINGHOZSIKH
    @GurpreetSINGHOZSIKH 3 ปีที่แล้ว +6

    All Breeders should pay some amount to BAPU JORA SINGH JI .......🙏🙏🙏🙏🙏
    ਬਾਪੂ ਦੀ ਹਾਲਤ ਦੇਖ ਕੇ ਤਰਸ ਆ ਰਿਹਾ ਯਾਰ । ਸਾਰੇ ਘੋੜਾ Breeders ਨੂੰ ਬਾਪੂ ਦੀ ਗਰੀਬੀ ਦੂਰ ਕਰਨੀ ਚਾਹੀਦੀ ਆ । 🙏🙏🙏🙏ਪਰਮਾਤਮਾ ਭਲਾ ਕਰਨ ਜੀ 🙏🙏

  • @parmindeerkala4930
    @parmindeerkala4930 4 ปีที่แล้ว +14

    ਰੱਬ ਆ ਗਿਆ ਵੀਰ ਜੀ ਬਾਪੂ ਜੀ ਦੇ ਲਈ ਥਰਤੀ ਤੇ ਵਿਕਰਾਤ ਸਰਮਾ ਦੇ ਰੂਪ ਵਿੱਚ ਤੇ ਲੋਪੋ ਵਾਲੇ ਰੂਪ ਵਿੱਚ

  • @guramarsingh805
    @guramarsingh805 3 ปีที่แล้ว

    ਬਾਪੂ ਹੀਰਾ ਬੰਦਾ, ਵਿਕਰਾਤ ਭਰਾ ਦਾ ਮੈ ਫੈਨ ਆ ਕਿਤੇ ਮੋਕਾ ਮਿਲਿਆ ਵਿਕਰਾਤ ਭਰਾ ਨੂੰ ਮਿਲਣ ਦਾ ਤਾ ਮਿਲਾਗਾ,🙏🙏

  • @sunnybhunder6721
    @sunnybhunder6721 4 ปีที่แล้ว +12

    ਬਹੁਤ ਵਧੀਆ ਲਗਦਾ ਵੀ ਪੰਜਾਬ ਦੀ ਧਰਤੀ ਤੇ ਅੱਜ ਵੀ ਪ੍ਰਮਾਤਮਾ ਵਸਦਾ ਧੰਨਵਾਦ ਜੀ

  • @ShokeenSardar1982
    @ShokeenSardar1982 4 ปีที่แล้ว +41

    ਲੋਪੋਂ ਵੀਰ ਤੇਰਾ ਵੀ ਦੇਣ ਨਹੀਂ ਦਿੱਤਾ ਜਾ ਸਕਦਾ

  • @rajkapoor4307
    @rajkapoor4307 2 ปีที่แล้ว

    🕉️ ਵਿਕਰਾਂਤ ਸ਼ਰਮਾ ਤੁਹਾਨੂੰ ਲੱਖ ਲੱਖ ਵਧਾਈਆਂ। ਤੇ ਪਰਮ ਪਿਤਾ ਪਰਮਾਤਮਾ ਤਾਲੂ ਕੌਰ ਸੱਤੀ & ਬਾਪੂ ਤੋ ਤੰਦਰੁਸਤੀ ਲੰਮੀ ਉਮਰ ਤੋਂ ਆਣ ਕਰੇ।

  • @tejindersingh3214
    @tejindersingh3214 4 ปีที่แล้ว

    ਮੰਝੂ ਕੇ ਲਾਈਨ ਨੂੰ ਸਾਂਬਣ ਦਾ ਬਹੁਤ ਚੰਗਾ ਫੈਸਲਾ ਅਤੇ ਬਾਬਾ ਜੋਰਾ ਸਿਓ ਨੂੰ ਮਾਲੀ ਮਦਦ ਦੇਣ ਅਤੇ ਬਾਬਾ ਜੋਰਾ ਸਿਓ ਨੂੰ ਫਾਰਮ ਚ ਲਜਾ ਕੇ ਜਾਨਵਰ ਦੇਖਾ ਕੇ ਮਾਨ ਸਨਮਾਨ ਦਿੱਤਾ ਬਹੁਤ ਵਧੀਆ ਉਪਰਾਲਾ ਵੀਰ ਵਿਕਰਾਂਤ ਸ਼ਰਮਾ ਤੇਰਾ
    ਇਹ ਕੰਮ ਕਾਫੀ ਸਮਾਂ ਪਹਿਲਾਂ ਹੋਣਾ ਚਾਹੀਦਾ ਸੀ
    ਵਿਕਰਾਂਤ ਸ਼ਰਮਾ ਵੀਰ ਤੂੰ ਬਾਬਾ ਜੋਰਾ ਸਿਓ ਦਾ ਮਹੀਨੇ ਵਿੱਚ ਇਕ ਚੱਕਰ ਜਰੂਰ ਆਪਣੇ ਫਾਰਮ ਤੇ ਲਵਾਇਆ ਕਰ ਇਸ ਵਿਚ ਬਾਬੇ ਦਾ ਮਾਨ ਸਨਮਾਨ ਵੀ ਆ ਤੇ ਨਾਲੇ ਬਾਬੇ ਦਾ ਅਪਦੇ ਵਲੋਂ ਚਲਾਈ ਲਾਈਨ ਦੇ ਜਾਨਵਰ ਦੇਖ ਕੇ ਮਨ ਖੁਸ਼ ਹੋ ਜਿਆ ਕਰੂ ਤੁਹਾਨੂੰ ਵੀ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਰੂ

  • @ramantrivedi2405
    @ramantrivedi2405 ปีที่แล้ว

    Vikranat bai rab tenu ta tere parivaar nu rab razi rakhe thanks Sukhjinder singh rab tenu razi rakhe jioda reh 🌹🌹🙏

  • @germanshepherdlovers982
    @germanshepherdlovers982 4 ปีที่แล้ว +50

    22ਜੀ ਘੋੜਿਆਂ ਦਾ ਸ਼ੌਕ ਮੈਨੂੰ ਵੀ ਬਹੁਤ ਜ਼ਿਆਦਾ ਹੈ ਪਰ ਇਹ ਸ਼ੌਕ ਅਮੀਰਾਂ ਦੇ ਆ ਤੇ ਗਰੀਬ ਬੰਦਾ ਤਾਂ ਸੁਪਨੇ ਵੀ ਨਹੀਂ ਲੈ ਸਕਦਾ

    • @Dkmastervlog230
      @Dkmastervlog230 3 ปีที่แล้ว +4

      bai ma rab aga prey krda b rab tnu vadiya godaa dabaa khush rah koi bai rab mehar kra tara shok pura hoja

    • @avi_dhillon_.
      @avi_dhillon_. ปีที่แล้ว

      Hmm bhi

    • @engineeringtech5796
      @engineeringtech5796 5 หลายเดือนก่อน

      raab kre sonda supna pura ho j veer ji 🙏🙏

  • @farmlife3304
    @farmlife3304 3 ปีที่แล้ว

    ਜਿਉਂਦਾ ਰਹਿ ਵਿਕਰਾਂਤ ਬਾਈ ਤੇਰੇ ਵਰਗੇ ਬੰਦੇ ਕਿਸੇ ਦੀ ਵੀ ਸੋਚ ਬਦਲਕੇ ਰੱਖ ਦੇਣ ਦਾ ਬੱਲ ਰੱਖਦੇ।ਮੈਨੂੰ ਵੀ ਸੋਂਕ ਆ ਘੋੜਿਆਂ ਦਾ ਪਰ ਬਾਈ ਤੁਹਾਨੂੰ ਵੇਖਕੇ ਹੋਂਸਲਾ ਵੱਧਿਆ।ਜਿਉਂਦਾ ਵੱਸਦਾ ਰਹਿ ਬਾਈ ਵਾਹਿਗੁਰੂ ਤੇਨੂੰ ਚੱੜਦੀ ਕਲਾ ਚ ਰੱਖੇ।

  • @narendergurjar4522
    @narendergurjar4522 3 ปีที่แล้ว

    Bai vikrant sharma da naam yaad rakhunga sari jindgi . Jindabad bai vikrant sharma

  • @pindtokhet2641
    @pindtokhet2641 4 ปีที่แล้ว +11

    ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ
    ਬਾਪੂ ਦਾ ਮਾਨ ਵਧਾਇਆ

  • @sukhdevgill9424
    @sukhdevgill9424 3 ปีที่แล้ว +6

    ਬਹੁਤ ਵਧੀਆ ਉਪਰਾਲਾ ਕੀਤਾ ਮੇਰੇ ਵੀਰਾਂ ਨੇ ਬਾਪੂ ਜੋਰਾ ਜੀ ਦਾ ਸਨਮਾਨ ਕਰਕੇ ਵਾਹਿਗੁਰੂ ਜੀ ਹਮੇਸ਼ਾਂ ਹੀ ਕਿਰਪਾ ਬਨਾਈ ਰੱਖਣ ਮੇਰੇ ਵੀਰਾਂ ਤੇ

  • @sandhujatt3553
    @sandhujatt3553 3 ปีที่แล้ว +4

    ਵਾਹਿਗੁਰੂ ਮਿਹਰ ਕਰੀਂ ਬਾਪੂ ਤੇ ਲੰਬੀ ਉਮਰ ਬਖਸ਼ੇ ਪਰਮਾਤਮਾ ਚੜਦੀ ਕਲਾ ਚੋ ਰੱਖੇ ਬਾਪੂ ਦੇ ਪਰਿਵਾਰ ਨੂੰ

  • @nishansingh318
    @nishansingh318 3 ปีที่แล้ว +13

    ਵਿਕਰਾਂਤ ਬਾਈ
    ਬਾਪੂ ਜੀ ਦੀਇਕ, ਵੱਡੀ ਸਾਰੀ ਤਸਵੀਰ ਬਣਾ ਕੇ,ਫਾਰਮਵਿਚਲਗਾਉ

  • @faranali8327
    @faranali8327 4 ปีที่แล้ว +18

    I m pakistan ... tm sub ki ak achi soch h ... vary nice

  • @khoo_wale08
    @khoo_wale08 3 ปีที่แล้ว

    ਜਿਉਂਦਾ ਰਹਿ ਸ਼ਰਮਾਂ ਵੀਰ,,ਭਾਵੇਂ ਅੱਜ ਨਹੀਂ ਰਹੇ ਜੋਰਾ ਸਿੰਘ ਹੁਣੀ ਪਰ ਜੋ ਤੂੰ ਕੀਤਾ ਵੀਰ ਉਹ ਕਿਸੇ ਨਹੀਂ ਕੀਤਾ।ਪੈਸੇ ਤਾਂ ਬਹੁਤ ਲੋਕਾਂ ਕਮਾਏ ਮਝੁਕੇ ਲਾਈਨ ਤੋਂ ਪਰ ਕਿਸੇ ਇਹੋ ਕੰਮ ਨਹੀਂ ਕੀਤਾ

  • @user-lu2py2iw5s
    @user-lu2py2iw5s 4 ปีที่แล้ว +33

    Good job bro ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ

  • @prabhdeepsingh1772
    @prabhdeepsingh1772 4 ปีที่แล้ว +1

    ਪੑਮਾਤਮਾਂ ਨੇ ਚੰਗੇ ਲੋਕ ਵੀ ਰੱਖੇ ਨੇ ਜੋ ਇੱਕ ਦੂਜੇ ਦਾ ਸੋਚਦੇ ਨੇ ਸ਼ੁਕਰ ਆ ਵਾਹਿਗੁਰੂ ਤੇਰਾ ਜੋ ਸੁੱਖਜਿੰਦਰ ਲੋਪੌਂ ਨੂੰ ਹਿੱਮਤ ਦਿੱਤੀ ਕਿ ਇਹ ਲਾਇਨ ਵਿੱਚ ਆਇਆ ਬਾਈ । ਬਾਕੀ ਵਿਕਰਾਂਤ ਬਾਈ ਨੂੰ ਮਿਲਣਾ ਜਰੂਰ ਆ ਮੈਂ । ❤️🙏🏻

  • @makhankalas660
    @makhankalas660 ปีที่แล้ว

    ਸਲੂਟ ਹੈ ਲੋਪੋ ਬਾਈ ਵਿਕਰਾਂਤ ਸ਼ਰਮਾ ਬਾਈ ਜੀ ❤

  • @narendergurjar4522
    @narendergurjar4522 3 ปีที่แล้ว

    Bai shonk duniya nu aa but tu ta ajj dil hi jeet liya

  • @malaysiapunjabisingh
    @malaysiapunjabisingh 4 ปีที่แล้ว

    ਬਹੁਤ ਵਧੀਆ ਬਾਪੂ ਦੀ ਮਦਦ ਕੀਤੀ

  • @pankajarora191
    @pankajarora191 ปีที่แล้ว

    THE GREAT VIKRANT DA BAI SUKHJINDER DA DIL TO DHANWAD

  • @ss-lz6je
    @ss-lz6je 2 ปีที่แล้ว

    Bapu nu Dekh k khusi Mili y god bless you

  • @ShamsherSingh-jo2zi
    @ShamsherSingh-jo2zi 5 หลายเดือนก่อน

    ਬਹੁਤ ਚੰਗਾ ਕੀਤਾ ਬਾਈ ਵਿਕਰਾਂਤ ਨੇ

  • @aulakhsingh4783
    @aulakhsingh4783 4 ปีที่แล้ว +17

    Good sir ਰੱਬ ਮੇਰੀ ਉਮਰ ਵੀ ਤੁਹਾਨੂੰ ਦੋਵਾ ਨੂੰ ਲਾ ਦੇਵੇ

  • @samkalkats.p.s538
    @samkalkats.p.s538 2 ปีที่แล้ว +1

    Vikrant nu salute aa ,God eda di sewa bhawna vikrant ch eda e rakhe

  • @sarwanbajwa8074
    @sarwanbajwa8074 4 ปีที่แล้ว +1

    ਬਾਈ ਜੀ ਬਾਬਾ ਜੀ ਦੀ ਮਦਦ ਕਰ ਕੇ ਤੁਸੀ ਦੁਨਿਆਂ ਦੇ ਬਹੁਤ ਹੀ ਵੱਡੇ ਕੰਮਾ ਵਿੱਚੋਂ ਇਹ ਕੰਮ ਕੀਤਾ ਹੈ ਰੱਬ ਵਿਕਰਾਂਤ ਸ਼ਰਮਾਂ ਦੇ ਪੁਰੇ ਪਰਿਵਾਰ ਅਤੇ ਤੁਹਾਡੇ ਪਰਿਵਾਰ ਤੇ ਮਿਹਰਾਂ ਸਦਾ ਬਣਾਈ ਰੱਖੇ ਅਤੇ ਤੁਸੀ ਇਸ ਤਰ੍ਹਾਂ ਦੇ ਹੋਰ ਕੰਮ ਸਦਾ ਹੀ ਕਰਦੇ ਰਹੋ ।

  • @surinderjitsingh682
    @surinderjitsingh682 4 ปีที่แล้ว +1

    ਦਿਲਦਾਰ ਬੰਦਾ ਬਾਈ ਵਿਕਰਾਂਤ ਸਲੂਟ ਏ ਸਰ ਜੀ

    • @channamasih8974
      @channamasih8974 4 ปีที่แล้ว

      Excellent brother, good step, Sardar jora singh
      Deserve it. Blessings to Bad student farm🚜🐄🌾🚜🐄🌾🚜🐄🌾

  • @sadhusingh3109
    @sadhusingh3109 4 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਵਿਕਰਾਤ ਸਰਮਾ ਜੀ ।ਤੇ ਵੀਰ ਲੋਪੋ ਕੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ।ਬਾਪੂੰ ਜੋਰਾ ਸਿੰਘ ਜੀ ਦੇ ਨਾਲ ਗੱਲਬਾਤ ਕਰਨ ਲਈ ਇਹ ਸਾਰਾਕੁਝ ਕੀਤਾ ਗਿਆ ਹੈ ।

  • @hbawa3387
    @hbawa3387 2 ปีที่แล้ว

    asli jindgi tan bai lonpo wale dia video dekh .k smj aoundi a.waheguru waheguru

  • @shindafarmer
    @shindafarmer 4 ปีที่แล้ว +17

    Bhut vadia lgi video veer,ਖੈਰ ਮੈਂ ਵੀ ਲੁਧਿਆਣੇਂ ਦਾ ਆ ਜਦੋਂ ਪੰਜਾਬ ਆਇਆ ਤਾਂ ਭਾਜੀ ਵਿਕਰਾਂਤ ਦਾ ਬਣਾਇਆ ਸਟੱਡ ਫਾਰਮ ਜਰੂਰ ਦੇਖ ਕੇ ਆਉਣਾ, ਬਹੁਤ ਧੰਨਵਾਦ ਸੁਖਜਿੰਦਰ ਭਾਜੀ ਤੁਹਾਡਾ ਵੀ 🙏

  • @desimurgifarmer158
    @desimurgifarmer158 4 ปีที่แล้ว

    ਰੱਬ ਬਾਪੂ ਤੇ ਮਿਹਰ ਕਰੇ
    ਸੁਖਜਿੰਦਰ ਲੋਪੋਂ ਤੇ ਵਿਕਰਾਂਤ ਸ਼ਰਮਾ ਜਿੰਦਾਬਾਦ
    ਮੱਝੂਕੇ ਲਾਈਨ ਅਮਰ ਰਹੇ

  • @amandeep-singh-pb15
    @amandeep-singh-pb15 ปีที่แล้ว

    Jo veer majhuke line bapu ji naal piyaar hei , oh majhuke pindd bapu ji de ghar jaroor jaaye,aa kro
    Bhut vaddi den hei panjab ghoda industry nu

  • @sewaksingh1951
    @sewaksingh1951 3 ปีที่แล้ว +1

    Veer rab roop banda kisan majdur ekta jindabad

  • @bikramjitsingh8963
    @bikramjitsingh8963 3 ปีที่แล้ว

    ਵਾਹ ਵੱਡੇ ਵੀਰ ਰੱਬ ਲੰਬੀਆਂ ਉਮਰਾਂ ਬਖ਼ਸ਼ੇ। ਹਮੇਸ਼ਾਂ ਖੁਸ਼ ਰੱਖੇ।

  • @ghumanjatt6716
    @ghumanjatt6716 3 ปีที่แล้ว

    ਬੜਾ ਦਿਲ ਏ ਘੋੜੇ ਰੱਖਣ ਦਾ ਪਰ ਅਜੇ ਵਿਉਂਤ ਨਹੀਂ ਹੈਗਾ ਕਿਸੇ ਪਾਸੋ

  • @baljeetjeet7631
    @baljeetjeet7631 3 ปีที่แล้ว

    Vikrant bro nice job
    ਬਹੁਤ ਹੀ ਵਧੀਆ ਕੰਮ ਕਰਦੇ ਰਹੋ

  • @kuldeepdhillon9292
    @kuldeepdhillon9292 4 ปีที่แล้ว +54

    ਮੱਝੂ ਕੇ ਲਾਇਨ ਵਾਂਗ, ਬਾਈ ਵਿਕਰਾਂਤ ਦਾ ਵੀ ਇੱਕ ਦਿਨ ਘੋੜਿਆਂ ਦੀ ਦੁਨਿਆਂ ਵਿੱਚ ਨਾ ਚਮਕੇ ,
    ਸੋਚ ਉਚੀ ਸੁੱਚੀ ਐ

  • @tractorandfarmingvlogs8931
    @tractorandfarmingvlogs8931 3 ปีที่แล้ว

    Vikrant Sharma bro you are a gem 💎 of Punjab .

  • @shunkikabaddide928
    @shunkikabaddide928 3 ปีที่แล้ว

    Jaunda vasda rahu 2 nu veee rab chad di klla bakhse tuci veee bhut bda kmm kita y love u yr

  • @dhillon481gaming8
    @dhillon481gaming8 4 ปีที่แล้ว +1

    ਵਾਹਿਗੁਰੂ ਵੀਰ ਵਿਕਰਾਂਤ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ' ਬਹੁਤਾ ਦੇਣ । ਸੁਖਜਿੰਦਰ ਲੋਪੋ ਤੇ ਵੀ ਵਾਹਿਗੁਰੂ ਮਿਹਰ ਕਰੇ ।

  • @puneetpunia2470
    @puneetpunia2470 3 ปีที่แล้ว

    Bohat hi badiya bhai ji...Dil khush kar ditta.

  • @bsinghschahal
    @bsinghschahal ปีที่แล้ว

    Bahut vadiya soch a y tuhadi. Vikrant y tuci bahut changa kamm kita c, waheguru tuhanu tarakiya bakhshe.

  • @RajinderSingh-rl5kr
    @RajinderSingh-rl5kr 4 ปีที่แล้ว

    Veer ji bohat wadiya kamm kitta tussi salut ha Sharma veer ji Aap ji nu

  • @SandeepSingh-qf6zs
    @SandeepSingh-qf6zs ปีที่แล้ว

    ਬਾ ਕਮਾਲ ਦਿਲ ਖੁਸ਼ ਹੋ ਗਿਆ

  • @sarao0098
    @sarao0098 4 ปีที่แล้ว +11

    Hats off to vikrant sharma really appreciate 👏

  • @pritamsinghchakpakhi
    @pritamsinghchakpakhi 3 ปีที่แล้ว +1

    ਬਹੁਤ ਵਧੀਆ ਲੱਗਾ

  • @RajinderSingh-xr6xg
    @RajinderSingh-xr6xg 4 ปีที่แล้ว +1

    ਬਹੁਤ ਵਧੀਆ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ

  • @avtarbajwa9948
    @avtarbajwa9948 3 ปีที่แล้ว +1

    Sira bai g parmatma mihar kare

  • @charnjitkaur8909
    @charnjitkaur8909 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਲਮੀ ਉਮਰ ਕਰੇ ਪੂਤ

  • @saqibrandhawa9365
    @saqibrandhawa9365 4 ปีที่แล้ว

    Good ap ke mahnt ap ka pyar logn ko jorna ka lia boht acha lga .

  • @naveedhassan7179
    @naveedhassan7179 4 ปีที่แล้ว +7

    VEER JI
    aj kali da dita hoya sabhaa nazar aagya
    tusee oh kam kar dita jehrra hik FAQEER di nazar da kamal ho sakda
    aj tusee Rab razi kar lia veer ji
    sada chahhrdi kala ich rawo

  • @harneksingh5619
    @harneksingh5619 4 ปีที่แล้ว

    ਥੋਡਾ ਵੀ ਧੰਨਵਾਦ ਲੋਪੋ ਵੀਰ

  • @karangill1234
    @karangill1234 2 ปีที่แล้ว

    ਰੂਹ ਖੁਸ਼ ਹੋ ਗਈ 22ਜੀ

  • @jagtarjaggi7433
    @jagtarjaggi7433 2 ปีที่แล้ว

    ਵੀਰ ਵਿਕਰਾਂਤ ਵਰਗਾ ਬਣਨਾ ਅੱਜ ਦੇ ਟਾਈਮ ਵਿੱਚ ਬਹੁਤ ਹੀ ਔਖਾ ਕੋਈ ਕੋਈ ਹੀ ਬਣ ਸਕਦਾ ਵੀਰ ਵਿਕਰਾਂਤ ਵਰਗਾ

  • @pargatsinghsingh1295
    @pargatsinghsingh1295 4 ปีที่แล้ว

    ਬਹੁਤ ਵਧੀਆ ਜੀ ਧੰਨਵਾਦ ਜੀ

  • @jarnail-jas
    @jarnail-jas 4 ปีที่แล้ว

    ਪੰਜਾਬ, ਪੰਜਾਬੀਅਤ ਤੇ ਇਨਸਾਨੀਅਤ, ਸਲਾਮ ਹੈ ਸ਼ਰਮਾ ਜੀ

  • @jiwanbrar5315
    @jiwanbrar5315 3 ปีที่แล้ว

    Waheguru ji vikrant veer nu taraki bakhase

  • @ShokeenSardar1982
    @ShokeenSardar1982 4 ปีที่แล้ว +15

    ਜਿਉਂਦਾ ਰਹਿ ਵਿਕਰਾਂਤ ਵੀਰ ਵਾਹਿਗੁਰੂ ਚੜ੍ਹਾਈ ਕਲਾ ਚ ਰੱਖੇ

  • @uchihazoro122
    @uchihazoro122 3 ปีที่แล้ว

    ਰੱਬ ਬਹੁਤਾ ਬਹੁਤਾ ਰਿਜ਼ਕ ਦੇਵੇ ਤੁਹਾਨੂੰ ਵੀ

  • @jagmohndhaliwal6538
    @jagmohndhaliwal6538 3 ปีที่แล้ว +1

    Bahut Wadia bhai Ji

  • @jugrajcheema4207
    @jugrajcheema4207 3 ปีที่แล้ว

    JEYONDA WASDA RAHO LOPONJI TE VIKRANT SHARMA 22G.... TUHANU DOVA NU TE DOVA PARIWAAR WICH BABA JORAJI DA PARIWAAR NU V WAHEGURUJi HAMESHA CHARDI KALAH WICH RAKHAN TE LAMBIYA UMAR KAREH TE ESS SANSAAR DIYA SABB KUHSIYA DENH.... STAY BLESSED ALWAYS...👍🏻👌🏻😇❤️🙏🏻

  • @jeetsingh3172
    @jeetsingh3172 4 ปีที่แล้ว +3

    Bai Vikrant ji di soch nu salute aa veer ji. .baki bai lopoke wale di mehrbani nal sab hoya. .bai lopoke wale nu bi salute

  • @jagroopbajwa4352
    @jagroopbajwa4352 3 ปีที่แล้ว +1

    All the best vikrant and sukhjinder bii ji.very important decision made by u.Hatts off.
    Bii ji me v ghoria nu piar karda the bahut jaldi me v is line Wich aun Wala.God bless u.

  • @parveen57057
    @parveen57057 4 ปีที่แล้ว

    ਲੋਪੋ ਵੀਰ te ਵਿਕਰਾਂਤ ਵੀਰ ਤਾਂ ਪਹਿਲਾਂ ਹੀ ਸਿਰਾ ਨੇ ਬਾਪੂ ਹੋਰ ਵੀ ਸਿਰਾਂ 💐💐🙏🏻💐💐

  • @arshugill8001
    @arshugill8001 2 ปีที่แล้ว

    Bhut bhut dhanvaad y vikraant da

  • @kohinoorgarg6972
    @kohinoorgarg6972 3 ปีที่แล้ว

    Lopo valeya raab lambi umra kare tuhadi

  • @gurpreetsidhu8507
    @gurpreetsidhu8507 2 ปีที่แล้ว +1

    Bhut ee vdiya

  • @AmarjitSingh-qn4hp
    @AmarjitSingh-qn4hp 4 ปีที่แล้ว

    ਵਿਕਰਾਤ ਵੀਰ ਬਹੁਤ ਵਧੀਆ ਵਾਹਿਗੁਰੂ ਹਮੇਸਾ ਤੈਨੂੰ ਤਰੱਕੀ ਬਕਸਨ

  • @hardeepsingh1225
    @hardeepsingh1225 4 ปีที่แล้ว +1

    Bhut bhut vadia kam kita y

  • @directorvishalbakshi0146
    @directorvishalbakshi0146 4 ปีที่แล้ว +3

    Wah sharma ji wah jiyo

  • @gurtejsingh7707
    @gurtejsingh7707 4 ปีที่แล้ว

    ਦਿਲ,ਖੁਸ,ਕਰਤਾ

  • @ParminderSingh-yg1qh
    @ParminderSingh-yg1qh 3 ปีที่แล้ว

    ਧੰਨ ਧੰਨ ਧੰਨ ਹੈ 22 🙏🙏ਜੀ

  • @sajadbajwa1376
    @sajadbajwa1376 3 ปีที่แล้ว

    I am from pakistan sajid bawa 👏👏👏👏👏👏 maza aa gaya bahi

  • @sandhudeep7796
    @sandhudeep7796 4 ปีที่แล้ว +4

    ਰੂਹ ਖੁਸ਼ ਹੋ ਗਈ ਯਰ ❤️

  • @swaransinghkhehrakhehra5659
    @swaransinghkhehrakhehra5659 2 ปีที่แล้ว

    ਬਹੁਤ ਵਧੀਆ ਵੀਰੇ

  • @gagansidhu1575
    @gagansidhu1575 4 ปีที่แล้ว +1

    ਬਹੁਤ ਵਧੀਆ ਬਾਈ

  • @JagsirSingh-ft6no
    @JagsirSingh-ft6no 4 ปีที่แล้ว +2

    Waheguru ji rab bai nu lambi umar deve jeoda reh bapu

  • @jagtarsinghjagtarrandhawa960
    @jagtarsinghjagtarrandhawa960 4 ปีที่แล้ว +9

    ਬਹੁਤ ਵਧੀਆ

  • @amritpalRaman
    @amritpalRaman 4 ปีที่แล้ว +1

    Veer g koi lafj Ni tere Lai ta vibrant veer Lai sachi rab a veer. Di soch Nu salute aa yr.

  • @TarlochanManes
    @TarlochanManes 4 ปีที่แล้ว

    banda he ghaint a vikrant ghaint banda

  • @tanejavlog121
    @tanejavlog121 3 ปีที่แล้ว

    🙏👍 ਬਾਈ ਜੀ ਧੰਨਵਾਦ ਜੀ 🙏 ਵਾਹਿਗੁਰੂ ਜੀ ਧਵਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👍❤️

  • @Karamda
    @Karamda 4 ปีที่แล้ว +1

    Salute For Vikrant Veer Ji. Tuci Sab Bahut Wadeya Kam Kar Rahey Ho. WAHEGURU JI Hamesha App Sab G Dey Ang Sang Rahey. Veer G Asi V 2Ghodey Rakhay Ney. App Sab Veeraa Nu Waheguru Ji Chardi Kala Wich Rakhay🙏🏻

    • @StallionZoraa
      @StallionZoraa 4 ปีที่แล้ว +1

      Sat Bachan Mere Paaney🙏WAHEGURU Ji Lammi Umar Nal Tarakki Bakshey Merei Sherra Wargiya Kaur Paana Lai. Salute Hai Vikrant G Nu V. WAHEGURU JI SAB NU CHARDI KALA WICH RAKHE🙏

    • @Karamda
      @Karamda 4 ปีที่แล้ว

      @@StallionZoraa Thank You Veer G🙏🏻

  • @balkaransinghsran7682
    @balkaransinghsran7682 4 ปีที่แล้ว

    ਬਹੁਤ ਵਧੀਆ ਕੰਮ ਕੀਤਾ ਵੀਰ

  • @chahalboys837
    @chahalboys837 4 ปีที่แล้ว +1

    Bahut ਸੋਹਣਾ ਉੱਪਰਲਾ veere

  • @khushkhaira7462
    @khushkhaira7462 3 ปีที่แล้ว

    ਬਹੁਤ ਵਧੀਆ ਜੀ

  • @amarpreetsingh3019
    @amarpreetsingh3019 4 ปีที่แล้ว

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਬਾਪੂ ਜ਼ੋਰਾ ਸਿੰਘ ਜੀ ਦੀ ਉਮਰ ਹੋਰ ਲੰਮੀ ਹੋਵੇ ਤੇ ਤੁੰਦਰੁਸਤੀ ਹੋਵੇ। ਲੋਪੋ ਵੀਰ ਤੇ ਵਿਕਰਾਂਤ ਬਾਈ ਨੂੰ ਬਹੁਤ ਬਹੁਤ ਸ਼ਾਬਾਸ਼। ਬਹੁਤ ਸੋਹਣਾ, ਜਿਊਂਦੇ ਵਸਦੇ ਰਹੋ, ਸਦਾ ਖੁਸ਼ ਰਹੋ। ਵਾਹਿਗੁਰੂ ਜੀ ਬਹੁਤ ਕਿਰਪਾ ਕਰਨ।

  • @user-pe8ip1tf7z
    @user-pe8ip1tf7z 4 ปีที่แล้ว +1

    ਬੁਹਤ ਵਧੀਆ ਉਪਰਾਲਾ

  • @mrsingh1000000
    @mrsingh1000000 4 ปีที่แล้ว +4

    Guru maharaj tuhanu saraya nu chardiyaan kalan vich rakhan 🙏🙏Vikrant sharma ji tusi Bahut hi vadiya uprala keeta, Parmatma tuhanu barkata bakhshai God bless you Paaji 👍👍👍👍👍🙏🙏

  • @sanjeevsinghranu1455
    @sanjeevsinghranu1455 4 ปีที่แล้ว

    ਵੀਰ ਜੀ ਤੁਹਾਡੇ ਦੋਨਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਬਾਪੂ ਜੀ ਦੀ ਲੰਮੀ ਉਮਰ ਕਰੇ ਜੀ

  • @Shaunk_Rangle_PunjabDe
    @Shaunk_Rangle_PunjabDe 4 ปีที่แล้ว +2

    🙏🙏🙏🙏🙏🙏🙏baba jii super king aaa jii bhai de bahut he meharbani jii 🙏🙏🙏

  • @sangamsharma3103
    @sangamsharma3103 3 ปีที่แล้ว

    22 vikrant n dillon support aa luv ů

  • @gursimransingh4988
    @gursimransingh4988 4 ปีที่แล้ว

    ਮੇਰੇ ਵਿਚਾਰ ਨਾਲ ਬਾਈ ਜੀ ਤੁਹਾਡਾ ਵੀ ਬਹੁਤ ਯੋਗਦਾਨ ਹੈ

  • @jasbirpadda1122
    @jasbirpadda1122 3 ปีที่แล้ว

    Salute aa bappu ji nu
    Parmatma lambi Umar bakshe... God bless you 🙏 🙏

  • @kohinoorgarg6972
    @kohinoorgarg6972 3 ปีที่แล้ว

    Vikrant sir you are like god...you are a great human.

  • @gurleenkaur974
    @gurleenkaur974 3 ปีที่แล้ว

    Sharma saab very nice person very nice oprala

  • @veerpalsingh9044
    @veerpalsingh9044 3 ปีที่แล้ว

    ਜਿਓੰਦਾ ਰਹਿ ਵੀਰ