ਬਾਪੂ ਰਾਜ ਰਜਿਆਨਾ ਨੇ ਦੱਸਿਆ ਵਿਕਦੇ ਆ ਕਰੋੜ ਦੇ ਘੋੜੇ ,,,ਦੇਖੋ ਪੂਰੀ ਵੀਡਿਓ

แชร์
ฝัง
  • เผยแพร่เมื่อ 4 ม.ค. 2025

ความคิดเห็น • 41

  • @AmandeepKaur-fg3kb
    @AmandeepKaur-fg3kb ปีที่แล้ว +6

    ਬਾਪੂ ਜੀ ਬਹੁਤ ਵਧੀਆ ਇਨਸਾਨ ਨੇ ਤੇ ਜਾਣਕਾਰੀ ਵੀ ਬਹੁਤ ਹੈ ਸੱਚੇ ਸੁੱਚੇ ਬੰਦੇ ਨੇ ਬਹੁਤ ਬਹੁਤ ਪਿਆਰ ਬਾਪੂ ਜੀ ਨੂੰ। ਪਰ ਤੁਸੀਂ ਵੀ ਵਧੀਆ ਕੰਮ ਕਰੋ ਡਰ ਕੇ ਜਿਹ ਗਲ ਨਾ ਕਰੋ ਖੁੱਲ੍ਹ ਕੇ ਸਵਾਲ ਕਰਿਆ ਕਰੋ। ਲੋਪੋ ਵਾਲੇ ਨੂੰ ਵੀ ਬਹੁਤ ❤❤❤ ਓਹਦੀਆਂ ਤਾਂ ਗੱਲਾਂ ਹੀ ਹੋਰ ਨੇ ਰੀਸ ਨਹੀਓਂ ਹੋਣੀ ਜੱਟ ਦੀ। ਕਿਸੇ ਨੂੰ ਭੰਡ ਨੀ ਤਰੱਕੀਆਂ ਹੁੰਦੀਆਂ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ।

    • @LVY-SIDHU.
      @LVY-SIDHU. ปีที่แล้ว +1

      ਕਿਸੇ ਨੂੰ ਭੰਡਨ ਤੇ ਸੱਚ ਵਿਚ ਫਰਕ ਹੁੰਦਾ ,ਕਿਸੇ ਬਾਰੇ ਸੱਚ ਬੋਲਣਾ ਉੱਸ ਨੂੰ ਭੰਡਣਾ ਨਹੀਂ, ਨਾਲੇ ਸ਼ੁਰੂਆਤ ਵਿਚ ਹਿ ਸਾਰੇ ਉਸਤਾਦ ਨਹੀਂ ਬਣ ਜਾਂਦੇ ਹੁੰਦੇ ਟਾਈਮ ਤਾ ਲਗਦਾ ਹੁੰਦਾ . ਪਰ ਹਿੰਮਤ ਕਰਕੇ ਸੱਚ ਨੂੰ ਬੋਲਣਾ ਹਰ ਕੋਈ ਨਹੀਂ ਕਰਦਾ . ਇੱਕ ਦੇ ਬੋਲਣ ਨਾਲ ਹਿ ਹੋਰਾ ਦਾ ਹੌਸਲਾ ਹੁੰਦਾ ਬੋਲਣ ਦਾ .

  • @jeevnsidhu7943
    @jeevnsidhu7943 ปีที่แล้ว +1

    ਬਾਪੂ ਜੀ ਵਹੁਤ ਚੰਗੇ ਅਤੇ ਤਜਰਬੇ ਕਾਰ ਇਨਸਾਨ ਹਨ ਮੈਂ ਮਿਲੀਆਂ ਬਾਪੂ ਜੀ ਨੂੰ

  • @AarmanS
    @AarmanS ปีที่แล้ว +11

    ਬਾਈ ਉਹੀ. ਪੁਰਾਣੇ ਘਸੇ- ਪਿੱਟੇ ਸਵਾਲ ਨਾ ਕਰਿਆ ਕਰੋ(ex. ਘੋੜੀ ਲਈਏ ਜਾ ਛੋਟਾ ਬੱਚਾ) .ਬਾਕੀ ਕੁਸ਼ ਵਧਿਆ ਗੱਲਾਂ ਵੀ ਕੀਤੀਆਂ. ਪੁਰਾਣੇ ਬੰਦਿਆ ਤੋਂ ਸਿਹਤ ਨਾਲ ਸਬੰਧਤ ਨੁਕਤੇ ਤੇ ਜਿੰਦਗੀ ਦੇ ਤਜ਼ਰਬੇ ਸਬੰਧਤ ਗੱਲਾਂ ਕਰਿਆ ਕਰੋ। ਲੱਗੇ ਰਹੋ,ਰੱਬ ਰਾਖਾ।

  • @Paapi_02
    @Paapi_02 ปีที่แล้ว

    ਜੋ ਮਰਜੀ ਲੋਪੋਆਲੇ ਆਲੇ ਬਾਈ ਦੀ ਗੱਲ ਬਾਤ ਈ ਅਲੱਗ ਆ

  • @SidhudaudharAman
    @SidhudaudharAman ปีที่แล้ว

    ਬਹੁਤ ਵਧੀਆ ਸਿਰਾ,ਬਹੁਤ ਕੰਮ ਦੀਆ ਗੱਲਾਂ

  • @MewaSangat
    @MewaSangat ปีที่แล้ว +2

    ਬਹੁਤ ਖ਼ਾਸ ਵੀਡਿਓ ਹੈ ਸਾਡੇ ਲਈ

  • @harkamalkang9729
    @harkamalkang9729 ปีที่แล้ว

    Purane virse nu taza karta. Thank you. Love you

  • @lovepreetlahoriya3362
    @lovepreetlahoriya3362 ปีที่แล้ว +1

    kise diyan latan ni khichi diyan bai lopo wala jindabad 🚩

  • @gurlabhsingh8072
    @gurlabhsingh8072 ปีที่แล้ว +2

    ਬਾਪੂ ਜੀ ਨੇ ਘੋੜੀਆਂ ਵਿੱਚ ਬਹੁਤ ਕੁਝ ਵੇਖਿਆ ਹੋਣਾ ਲੰਮੀ ਉਮਰ ਵਿੱਚ ਘੋੜੇ ਤੇ ਸੁਨੇਹਾ ਦੇਣ ਤੋਂ ਲੈ ਕੇ ਫੋਨ ਤੱਕ ਦਾ ਸਫਰ ਕੀਤਾ

  • @aezaz294
    @aezaz294 ปีที่แล้ว

    V v nice Sahi sb

  • @gurlabhsingh8072
    @gurlabhsingh8072 ปีที่แล้ว

    ਸਾਡੇ ਝੋਨਾ ਬਹੁਤ ਘੱਟ ਗਿਣਤੀ ਵਿੱਚ ਲੱਗਦੇ ਹਨ ਕਿਸਾਨ ਇਸ ਲਈ ਪਾਣੀ ਉਪਰ ਹੀ ਹੈ ਦੱਸ ਪੰਦਰਾ ਫੁੱਟ ਤੇ

  • @mohinderpalsinghsingh4535
    @mohinderpalsinghsingh4535 ปีที่แล้ว

    Bohat Kamal ha

  • @AmarjitSingh-ym7xp
    @AmarjitSingh-ym7xp ปีที่แล้ว

    ਮੈਂ ਦਸ ਵੀਡੀਓ ਦੇਖੀ ਆ ਬਾਪੂ ਦੀਆ ਓਹੀ ਗੱਲਾਂ ਸਾਰੀਆ

  • @luckymaan9928
    @luckymaan9928 ปีที่แล้ว

    ਬਾਈ ਨੇ ਚੈਨਲ ਦਾਂ ਨਾਂਮ ਵੀ ਸ਼ੌਂਕੀ ਸਰਦਾਰ ਦੇ ਮੇਲ ਖਾਂਦਾ ਈ ਰੱਖਿਆਂ

  • @harsimransinghgrewal5332
    @harsimransinghgrewal5332 ปีที่แล้ว +9

    Shonki Sardar d nkl na kro, apni creativity v rkho

  • @Bar207
    @Bar207 ปีที่แล้ว

    ❤❤❤

  • @MewaSangat
    @MewaSangat ปีที่แล้ว

    ਬਹੁਤ ਵਧੀਆ ਜੀ

  • @gurlabhsingh8072
    @gurlabhsingh8072 ปีที่แล้ว

    ਸਾਡੇ ਬਾਰਾ ਪੰਦਰਾਂ ਫੁੱਟ ਤੇ ਹੈ ਪਾਣੀ

  • @juharsingh6850
    @juharsingh6850 ปีที่แล้ว

    ਬਹੁਤ ਤਜਰਬੇ ਕਾਰ ਆ ਬਾਬਾ

  • @KaramStudFarm
    @KaramStudFarm ปีที่แล้ว

    Rooh Khush Ho Gai 🙏🏻

  • @gurjaapharjaap3264
    @gurjaapharjaap3264 ปีที่แล้ว

    Ma babu ji di sagat kari muktsar mandi te

  • @jeetdaudhar8363
    @jeetdaudhar8363 ปีที่แล้ว

    👌👌👌👌

  • @lovedeepsingh288
    @lovedeepsingh288 ปีที่แล้ว +4

    Copy krda sukhjinder di 😁

    • @satinder4971
      @satinder4971 ปีที่แล้ว

      Fida chakde aa bai moka milna chahida bas os bande di ris nhi hundi

  • @jasvirsingh-hl9co
    @jasvirsingh-hl9co ปีที่แล้ว

    Sade pind mansa ch aa..pani 12. 13 feet te aa..

  • @sukhmaddoke8971
    @sukhmaddoke8971 ปีที่แล้ว

    Nic vr

  • @jeetsingh3172
    @jeetsingh3172 ปีที่แล้ว +2

    Yar koi tayari karkr aya karo moke te gal nhi yaad aaondi ki karni aa baki koi naven tareeke nal video karo ohi ghsiyaan pitiyaan galan karke video puri kar lene on

  • @MewaSangat
    @MewaSangat ปีที่แล้ว

    ਹੋਰ ਗੱਲਾਂ ਬਾਤਾਂ ਕਰੋ

  • @gavyjatt19
    @gavyjatt19 ปีที่แล้ว

    Bht vdia

  • @SukhjinderSingh-ru1ts
    @SukhjinderSingh-ru1ts ปีที่แล้ว

    Bapu DA number deo koiee

  • @Jaschahal2555
    @Jaschahal2555 ปีที่แล้ว +1

    Jna khna shonki sardar bnya firda

  • @sukhpreetjohal9313
    @sukhpreetjohal9313 ปีที่แล้ว

    Nyc bro❤

  • @kulvindersarao5221
    @kulvindersarao5221 6 หลายเดือนก่อน

    Shonki sardar 😂😂😂

  • @juharsingh6850
    @juharsingh6850 ปีที่แล้ว

    ਨੰਬਰ ਚਾਹੀਦਾ ਬਜ਼ੁਰਗਾਂ ਦਾ

  • @Dhaliwal_Malwa
    @Dhaliwal_Malwa ปีที่แล้ว

    ਪਹਿਲਾ ਗੱਲ ਕਰਨੀ ਸਿੱਖ ਵੀਰ