Chajj Da Vichar (943) || ਦੀਪ ਢਿੱਲੋਂ ਨੂੰ ਕਿਵੇਂ ਹੋਇਆ ਜੈਸਮੀਨ ਨਾਲ ਪਿਆਰ

แชร์
ฝัง
  • เผยแพร่เมื่อ 23 ม.ค. 2020
  • #PrimeAsiaTV #ChajjDaVichar #SwarnTehna
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 572

  • @deepdhillon6918
    @deepdhillon6918 4 ปีที่แล้ว +231

    ਦਿਲ ਤੌ ਧੰਨਵਾਦ ਜੀ ਏਨੇ ਸੋਹਣੇ ਸੋਹਣੇ Comments ਅਤੇ ਦੁਆਵਾਂ ਦੇਣ ਲਈ । ਜਿਉਦੇ ਵੱਸਦੇ ਰਵੋ ਰੱਬ ਰਾਜੀ ਰੱਖੇ

    • @harmandhillon6612
      @harmandhillon6612 4 ปีที่แล้ว +2

      hello veer ji

    • @badalsingh6802
      @badalsingh6802 4 ปีที่แล้ว +1

      @@harmandhillon6612 ਹੁਣ ਨੀ ਗੱਲ ਸੁਣਦੇ

    • @happysinghmann3149
      @happysinghmann3149 4 ปีที่แล้ว

      ਦੀਪ ਜੀ ਚਹਿਲਾਂ ਵਾਲਾ ਕਦੋਂ ਆਉਣਾ

    • @Lucky-ke7zy
      @Lucky-ke7zy 4 ปีที่แล้ว

      God bless u bro. Love u both

    • @labhsingh777
      @labhsingh777 4 ปีที่แล้ว

      Deep bai apna pind bhikhi kole korda ohi aa.

  • @gurpalsingh5609
    @gurpalsingh5609 4 ปีที่แล้ว +52

    ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @HappyJeetPencherWala
    @HappyJeetPencherWala 4 ปีที่แล้ว +101

    ਬਹੁੱਤ ਪਿਆਰੀ ਜੋੜੀ ਆ ਬਾਈ ਦੀਪ ਢਿੱਲੋ ਤੇ ਜੈਸਮੀਨ ਜੱਸੀ ਜੀ ਦੀ ਰੱਬ ਹੋਰ ਵੀ ਤਰੱਕੀਆਂ ਬਕਸੇ 🙏🤗

    • @deepdhillon6918
      @deepdhillon6918 4 ปีที่แล้ว +3

      Happy Jeet Pencher Wala thanks

    • @nirmalsekhon276
      @nirmalsekhon276 4 ปีที่แล้ว +1

      Jinda dil insaan bai Deep Dhillon

    • @gurlalsingh6847
      @gurlalsingh6847 ปีที่แล้ว +1

      ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਇਸ ਪਿਆਰੀ ਜੋੜੀ ਨੂੰ

  • @BhagwanSingh-gf8xj
    @BhagwanSingh-gf8xj 4 ปีที่แล้ว +26

    ਦੀਪ ਢਿਲੋਂ ਦਿਲ ਦਾ ਸਾਫ ਹੈ ਤਾਂ ਹੀ ਰੱਬ ਨੇ ਕੁਝ ਲਕੋ ਕਿ ਨਹੀਂ ਰਖਿਆ।

  • @sukhjinder163
    @sukhjinder163 4 ปีที่แล้ว +6

    Eh ta mai apnia akhan naal dekhya. Deep 22 donation bahut krda. Te apne sare musicians da v bahut dhyaan rakhde. Aha lockdown vch v bahut kush kitta ehne greeb lokan lyi v. Ta he sare aj v deep veer de naal ne. Rab sda slamat rakhe veer nu

  • @gagandeepsinghriar1678
    @gagandeepsinghriar1678 4 ปีที่แล้ว +49

    ਬਹੁਤ ਵਧੀਆ ਗਾਇਕ ਜੋੜੀ ਆ ਦੀਪ ਢਿੱਲੋ ਤੇ ਜੈਸਮੀਨ ਜੱਸੀ
    ਬਹੁਤ ਸੁਣਿਆ ਅਸੀ ਇਹਨਾ ਨੂੰ

  • @kewalkewal5502
    @kewalkewal5502 4 ปีที่แล้ว +9

    ਦੀਪ ਪਾ ਜੀ ਹਰ ਦੀ ਸੋਚ ਤਹੁਡੀ ਵਰਗੀ ਹੋਣੀ ਚਾਹੀਦੀ
    ਸੇਲੂਟ ਮੇਰੇ 🤚

  • @gurbajsingh328
    @gurbajsingh328 4 ปีที่แล้ว +19

    ਬਹੁਤ ਵਧੀਆ ਗਾਇਕ ਜੋੜੀ ਆ, ਤੇ ਇੱਕ ਬਹੁਤ ਵਧੀਆ ਫੈਮਿਲੀ ਵੀ ਆ ਜੀ, ਵਾਹਿਗੁਰੂ ਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @inderbeimaan2028
    @inderbeimaan2028 3 ปีที่แล้ว +2

    ☆☆☆☆☆ਬਹੁਤ ਵਧੀਆ ਜੋੜੀ ਬਾਈ ਦੀਪ ਢਿੱਲੋ ਤੇ ਜੈਸਮੀਨ ਜੱਸੀ ਜੀ☆☆☆☆☆ਪਰਮਾਤਮਾ ਹੋਰ ਵੀ ਤਰੱਕੀਆਂ ਬਖਸ਼ੇ☆☆☆☆☆

  • @GurwinderSingh-fr8ij
    @GurwinderSingh-fr8ij 3 ปีที่แล้ว +1

    ਬਹੁਤ ਸੋਹਣੀ ਜੋੜੀ ਐ ਦੀਪ ਢਿੱਲੋਂ ਤੇ ਜੱਸੀ ਜੈਸਮੀਨ ਦੀ । ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ । ਹੋਰ ਤਰੱਕੀਆਂ ਕਰਨ

  • @palsingh519
    @palsingh519 4 ปีที่แล้ว +2

    ਟਹਿਣਾ ਸਾਬ ਜੀ ਯੁੱਧਵੀਰ ਨਾਲ ਮੁਲਾਕਾਤ ਕਰਵਾਓ ਜੀ ਜਿਸ ਦੀ ਕੁੜੀਆ ਵਰਗੀ ਅਵਾਜ਼ ਸੀ। ਲਵਲੀ ਨਿਰਮਾਣ। gs ਪੀਟਰ ।ਹਰਭਜਨ ਸ਼ੇਰਾ । ਬੂਟਾ ਭਾਈ ਰੂਪਾ । ਲਾਲ ਅਠੋਲੀ ਵਾਲਾ।ਮੰਗਲ ਹਠੂਰ। ਪ੍ਰੀਤ ਬਰਾੜ । ਬੀਨਾ ਸਾਗਰ। ਸੁਰਿੰਦਰ ਮਕਸੂਦਪੁਰੀ । ਨੇਕ ਬੇਰੰਗ । ਬਲਵੀਰ ਬੋਪਾਰਾਏ। ਸ਼ਮਸ਼ੇਰ ਸੰਧੂ । ਇਹਨਾ ਨੂੰ ਵੀ ਪੇਸ਼ ਕਰੋ ਜੀ। ਬਹੁਤ ਮੇਹਰਬਾਨੀ ਹੋਵੇਗੀ ਜੀ

  • @channmahalvideo6951
    @channmahalvideo6951 3 ปีที่แล้ว +1

    ਢਿਲੋ ਬਾਈ ਤੇ ਜੈਸਮੀਨ ਵਧੀਆ ਜੋੜੀ ਹੈ ਚੰਗਾ ਲੱਗਦੇ ਵੇਖ ਕੇ ਵਸਦੇ ਰਵੋ

  • @mr.singhaman007
    @mr.singhaman007 2 ปีที่แล้ว

    ਟਹਿਣਾ ਸਾਬ ਗ਼ਲਤ ਫਹਿਮੀ ਹੈ ਤੁਹਾਨੂੰ ਮੁਕੇਰੀਆਂ ਹਿਮੇਸ਼ ਰੇਸ਼ਮੀਆ ਕੋਈ ਨੀ ਸੁਣਦਾ ਦੌਰਾ ਕਰੋ ਕਦੇ 🙏

  • @surindersinghsonysingh703
    @surindersinghsonysingh703 4 ปีที่แล้ว +2

    ਬਹੁਤ ਹੀ ਵਧੀਆ ਜੋੜੀ ਏ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੀ ਬਹੁਤ ਵਦੀਆ ਸੋਚ ਰਕ ਦੇ ਨੇ ਦੋਮੇ Sirra Jodi

  • @harmansinghchahal7072
    @harmansinghchahal7072 3 ปีที่แล้ว +5

    ਦੀਪ and ਜੱਸੀ you are very nice couple

  • @rajdes9524
    @rajdes9524 4 ปีที่แล้ว +9

    ਬਹੁਤ ਵਧੀਆ ਪ੍ਰੋਗਰਾਮ ਜੀ ।ਬਹੁਤ ਪਿਆਰੀ ਜੋੜੀ ।God bless you......

  • @gagandeepsinghriar1678
    @gagandeepsinghriar1678 4 ปีที่แล้ว +42

    ਬਹੁਤ ਹੀ ਸੁਰੀਲੀ ਅਤੇ ਸੋਹਣੀ ਆ ਗਾਇਕ ਜੋੜੀ

    • @kuldeepsingh-lw7mh
      @kuldeepsingh-lw7mh 4 ปีที่แล้ว +1

      ਬਹੁਤ ਵਧੀਆ ਵਿਚਾਰ ਹਨ

  • @jagtarchahal2541
    @jagtarchahal2541 3 ปีที่แล้ว +1

    ਦੀਪ ਢਿੱਲੋਂ ਬਾਈ ਜੀ ਬਹੁਤ ਵਧੀਆ ਬਹੁਤ ਵਧੀਆ

  • @MangalSingh-yu5qh
    @MangalSingh-yu5qh 7 หลายเดือนก่อน

    ਇਸ ਸੋਹਣੀ ਜੋੜੀ ਦੇ ਗੀਤ ਬਹੁਤ ਵਧੀਆ ਲੱਗਦੇ ਹਨ ਅਤੇ ਮੈਂ ਇਹਨਾਂ ਦੀ ਫਿਟਨਸ ਕਾਇਲ ਹਾਂ ਰੱਬ ਜੋੜੀ ਨੂੰ ਤੰਦਰੁਸਤ ਰੱਖੇ। ❤❤

  • @gurbajmaan9605
    @gurbajmaan9605 4 ปีที่แล้ว +33

    ਦੀਪ ਮੈਂ ਤੇਰੀ ਫਿਲਮ ਵੇਖਦਾ ਜਿੰਦੜੀ ਹੁਣੇ ਹੀ ਮੈਨੂੰ ਆਸ ਉਹ ਵਧੀਆ ਹੋਵੇਗਾ।

  • @gagansingh3484
    @gagansingh3484 4 ปีที่แล้ว +4

    ਵਾਹ ਕਮਾਲ ।। ਦੀਪ ਬਾਈ ।। ਜੈਸਮੀਨ ਜੱਸੀ ।। ❤ ਸਵਰਨ ਸਿੰਘ ਟਹਿਣਾ ਸਾਬ ।। ਹਰਮਨ ਥਿੰਦ ।।

  • @ramsinghmaan9591
    @ramsinghmaan9591 4 ปีที่แล้ว +1

    ਸਾਡੇ ਪਿੰਡ ਦੇ ਨੇੜੇ ਦੇ ਰਹਿਣ ਵਾਲੇ ਦੀਪ ਢਿੱਲੋਂ ਬਹੁਤ ਵਧੀਆ ਕਲਾਕਾਰ ਨੇ

  • @sandhujatt1362
    @sandhujatt1362 3 ปีที่แล้ว +3

    ਬਹੁਤ ਵਧਿਅਾ ੲਿਨਸਾਨ ਦੀਪ ਢਿੱਲੌ? ਜਸਮੀਨ ਜੱਸੀ ਢਿੱਲੌ ਰੱਖ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ?

  • @inderjeetsharma7529
    @inderjeetsharma7529 2 ปีที่แล้ว

    ਚਜ ਦੇ ਵਿਚਾਰ ਚ ਟੈਨਾ ਜੀ ਤੁਸੀ ਕਇ ਗਾਇਕ ਜੋੜੇ ਵੁਲਾਏ ਪਰ ਏ ਜੋੜਾ ਅਚਛਾ ਗਾਇਕ ਲਗਿਆ।ਖੁਸ਼ ਰੈਨ।

  • @sekhon9658
    @sekhon9658 4 ปีที่แล้ว +19

    ਅਾਤਮਾ ਬੁਡੇਵਾਲ ਤੇ ਅਮਨ ਰੋਜੀ ਜੀ ਨਾਲ ਵੀ ਮੁਲਾਕਾਤ ਕਰੋ ਟਹਿਣਾ ਸਾਬ ........

  • @ShubhMann-fn6cp
    @ShubhMann-fn6cp 5 หลายเดือนก่อน

    I am keyboard player.. Manna Moranwali.. Love you deep bai

  • @gurwinderagricultureworkst4640
    @gurwinderagricultureworkst4640 4 ปีที่แล้ว +7

    ਵੀਰ ਜੀ ਦਵਿੰਦਰ ਕੋਹੀਨੂਰ ਨੂੰ ਵੀ ਯਾਦ ਕਰਲੋ

  • @dilveerkumar916
    @dilveerkumar916 4 ปีที่แล้ว +42

    ਟਹਿਣੇ ਬਾਈ ਜੀ ਕਦੀ ਆਤਮਾ ਬੁਢੇਵਾਲਿਆ ਨੂੰ ਵੀ ਸੱਦੋ 🙏🙏

  • @jaspalsidhu4286
    @jaspalsidhu4286 4 ปีที่แล้ว +2

    ਪੰਜਾਬ ਦੀ no 1 ਹਿੱਟ ਜੋੜੀ.

  • @shindakahlon9576
    @shindakahlon9576 3 ปีที่แล้ว +1

    Baki Kujj V Aa Dhillon Saab.....Par Jinne Sohne Tuhade Geet Ne ....Ona Ton Vi Sohni Tuhadi Jodi Hai Waheguru Tuhanu Hamesha Khush Rakhe......Very Nice CUPLE veer ji.....Waheguru
    Tuhanu Hamesha Chardi Kla Ch Rakhe

  • @gurbajmaan9605
    @gurbajmaan9605 4 ปีที่แล้ว +16

    ਬਹੁਤ ਖੂਬ ਦੀਪ ,ਜੈਸਮੀਨ ਜੀ

  • @navdeepdhillon8465
    @navdeepdhillon8465 4 ปีที่แล้ว +6

    ਦੀਪ ਢਿੱਲੋਂ? ਬਾਈ ਬਠਿੰਡੇ ਵਿਸ਼ਵਕਰਮਾ ਮਾਰਕਿਟ ਚ ਹਰਜੇਵਲ ਸਕੂਲ ਦੀ ਪੁਰਾਣੀ ਪਈ ਬਿਲਡਿੰਗ ਚ ਕਮਰਾ ਲੈ ਕੇ ਤੁਸੀਂ ਆਵਦੀ ਸੁਰੂਆਤ ਕੀਤੀ ਸੀ ਗਾਇਕੀ ਲਈ ਰਿਆਜ ਕਰਦੇ ਹੁੰਦੇ ਸੀ ,,ਓਹਦਾ ਜਿਕਰ ਵੀ ਕਰਨਾ ਬਣਦਾ ਸੀ ਵੈਸੇ 👍

  • @gurdevsinghgurdevsinghaulk3873
    @gurdevsinghgurdevsinghaulk3873 4 ปีที่แล้ว +2

    ਵਹਿਗੁਰੂ ਚੜਦੀਕਲਾ ਬਖਸ਼ੇ ਸਦਾ ਖੁਸ਼ ਰਹੋ ਜੀ ਵੀਰ ਦੀਪ ਢਿੱਲੋਂ ਜੀ

  • @AmandeepSingh-mr6gr
    @AmandeepSingh-mr6gr 4 ปีที่แล้ว +44

    ਲਾਭ ਹੀਰਾ ਨਾਲ ਵੀ ਮੁਲਾਕਾਤ ਕਰੋ ਜੀ

  • @gurbhejsingh5629
    @gurbhejsingh5629 4 ปีที่แล้ว +2

    ਟਹਿਣਾ ਸਾਹਬ ਜੀ ਕਦੇ ੳੁਸਤਾਦ ਫਿਰੋਜ ਖਾਨ ਸਾਹਬ ਨਾਲ ਵੀ ਮੁਲਾਕਾਤ ਕਰਵਾੳੁ ਜੀ

  • @jagmeetteona6186
    @jagmeetteona6186 3 ปีที่แล้ว

    ਬਹੁਤ ਵਧੀਆ ਕਲਾਕਾਰ ਨੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ

  • @dilveerkumar916
    @dilveerkumar916 4 ปีที่แล้ว +1

    ਬਹੁਤ ਪਿਆਰੀ ਜੋੜੀ ਆ ਤੇ ਬਹੁਤ ਹੀ ਸੁਰੀਲਾ ਗਾਓਦੇ ਨੇ

  • @tuhadaveer8613
    @tuhadaveer8613 5 หลายเดือนก่อน

    ਸਲੂਟ ਆ ਕਰਮਜੀਤ ਪੁਰੀ ਨੂੰ, ਬੇਬੇ ਲਿਬੜੀ ਤਿਬੜੀ ਗੀਤ ਦਾ 👍👍👍

  • @gagandeepsinghriar1678
    @gagandeepsinghriar1678 4 ปีที่แล้ว +16

    ਪਾਣੀ ਦੀ ਵਾਰੀ ਵਾਲਾ ਗੀਤ ਬਹੁਤ ਹੀ ਮਕਬੂਲ ਹੋਇਆ ਸੀ

  • @amannmarahar1637
    @amannmarahar1637 4 ปีที่แล้ว +15

    ਸੋਹਣੀ ਤੇ ਹੱਸਮੁੱਖ ਜੋੜੀ ਆ। ਜੀਓ ❤❤

  • @JaswinderSingh-mm3ub
    @JaswinderSingh-mm3ub 6 หลายเดือนก่อน +1

    Very beautiful.. Good

  • @rummyhaiderwala789
    @rummyhaiderwala789 4 ปีที่แล้ว +2

    ਘਰਵਾਲੀ ਮੈਨੂੰ ਵੀ ਬਹੁਤ ਜਿਆਦਾ ਚੰਗੀ ਮਿਲੀ ਆ 👌

  • @jamadesigallan5356
    @jamadesigallan5356 5 หลายเดือนก่อน

    ਜੈਸਮੀਨ ਦੀ ਭੂਆ ਹੈ ਮਲੇਰ ਕੋਟਲੇ ਭੂਆ ਦੀਆਂ ਕੁੜੀਆਂ ਢਾਡੀ ਜਥਾ ਹੈ। ਜੈਸਮੀਨ ਵੀ ਢਾਡੀ ਦੇ ਵਿੱਚ ਗਾਉਣਾ ਚਾਹੁੰਦੀ ਸੀ ਪਰ ਅਕਵਿੰਦਰ ਕੌਰ ਅੱਕੂ ਦੇ ਰਾਹੀਂ ਜੈਸਮੀਨ ਅੱਗੇ ਵੱਧ ਗਈ ਬਹੁਤ ਵਧੀਆ ਹੋਇਆ ਪ੍ਰੰਤੂ ਮਲੇਰ ਘੋਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਮੇਰੀਆਂ ਕਵਿਤਾਵਾਂ ਗਾਉਂਦੇ ਸੀ ਅੱਜ ਕੱਲ ਉਹ ਵੱਖ ਵੱਖ ਦੇਸ਼ਾਂ ਵਿੱਚ ਬਚ ਚੁੱਕੀਆਂ ਨੇ ਵਿਆਹੁਤਾ ਜੀਵਣ ਬਤੀਤ ਕਰਦੀਆਂ ਨੇ

  • @ekamdeep7218
    @ekamdeep7218 ปีที่แล้ว

    ਦੀਪ ਢਿੱਲੋਂ ਸਾਬ ਜੀ ਕਿਸੇ ਦੀ ਮੱਦਦ ਕਰਨੀ ਬਹੁਤ ਵਧੀਆ ਗੱਲ

  • @battsaabharbanssinghsarao1346
    @battsaabharbanssinghsarao1346 4 หลายเดือนก่อน

    Deep and Jasmin beta very nice singer han waheguru Ji aap ko tarkaye bhakshan

  • @jagjitthakur4494
    @jagjitthakur4494 4 ปีที่แล้ว +1

    Bahut hi vadiya c.....deep ji ne pyaarian te down to earth gallan keetiyan..te ik dooje di respect v saaf dikhdi c...mere shehar(mkn) de ne mdm pta nhi c.....

  • @ranjodhsingh7174
    @ranjodhsingh7174 ปีที่แล้ว

    ਬਹੁਤ ਸੁੰਦਰ ਜੋੜੀ ਹੈ ਤੇ ਗੀਤ ਵੀ ,ਬਾਬਾ ਚੜਦੀ ਕਲਾ ਬਖ਼ਸ਼ੇ ।

  • @mandeepmaan6787
    @mandeepmaan6787 8 หลายเดือนก่อน

    ਸਿੰਗਰ ਤਾ ਵਧੀਆ ਬਹੁਤ ਨੇ ਪਰ ਜ਼ਰੂਰੀ ਨੀ ਉਹ ਸਿੰਗਰ ਚੰਗੇ ਇਨਸਾਨ ਹੀ ਹੋਣ,,ਪਰ ਦੀਪ ਢਿੱਲੋਂ ਬਾਈ ਸਿੰਗਰ ਤਾ ਵਧੀਆ ਹੈਗਾ ਹੀ ਇਨਸਾਨ ਵੀ ਬਹੁਤ ਵਧੀਆ ਰੱਬ ਚੜਦੀਕਲਾ ਚ ਰੱਖੇ ਬਾਈ ਨੂ

  • @GurdeepSingh-hi5xb
    @GurdeepSingh-hi5xb 4 ปีที่แล้ว +1

    ਬਹੁਤ ਪਿਆਰੀ ਜੋੜੀ ਆ ਦੀਪ ਢਿੱਲੋਂ ਤੇ ਜੱਸੀ

  • @kuldipbajwa8385
    @kuldipbajwa8385 4 ปีที่แล้ว +2

    ਜੈਸਮੀਨ ਜੱਸੀ ਦੀਪ ਢਿੱਲੋਂ ਸੁਪਰ ਜੋੜੀ

  • @sehrajrandhawa2032
    @sehrajrandhawa2032 4 ปีที่แล้ว

    ਬਹੁਤ ਵਧੀਆ ਲੱਗਾ ਬਾਈ ਦੀਆਂ ਗੱਲਾਂ ਸੁਣਕੇ ਕਿਸੇ ਦੀ ਹੈਲਪ ਕਰਨੀ ਚਾਹੀਦੀ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚਰਦੀ ਕਲਾ ਚ ਰੱਖੇ ਵੀਡੀਓ ਸਾਰੀ ਵੇਖੋ ਤੇ ਫੇਰ ਕਮੈਟ ਕਰੋ ਐਵੇਂ ਨਾ ਕਿਸੇ ਨੂੰ ਮਾਰਾ ਕਹੋ

  • @kirpalsingh-rj6ne
    @kirpalsingh-rj6ne 4 หลายเดือนก่อน

    Bahut hi vadia ih episode deep te jassi ji di jodi bahut hi pyari hai parmatma sada hi banai rakhe mai dasuya ton te mai khush haan te maan wali galh ki jassi sister sade near mukerian ton hann

  • @singhfarmhouse7065
    @singhfarmhouse7065 2 ปีที่แล้ว

    Thena shab te sadi harman thind phen ji satshiri akal ji deep dilho te jasmeen di jhodi bhut hi vadia h te aci ena de gane bhut hi psand krde ha baki jo kise da hk nhi khanda baba nanak us nu kise cheese di kmi nhi on denda whaheguru deep dhillo veere di chadhi kla rkhe te thehna shabe tuhanu v sir ji tuci kde hisar aaye ta jroor milna ji danvad ji

  • @jagmohansingh5213
    @jagmohansingh5213 5 หลายเดือนก่อน

    ਬਹੁਤ ਵਧੀਆ ਜੀ

  • @surindersinghsonysingh703
    @surindersinghsonysingh703 4 ปีที่แล้ว +4

    ਬਹੁਤਹੀ ਵਧੀਆ ਜੋੜੀ ਏ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੀ ਰੱਬ ਨੇ ਰਿਜਾ ਲਾਕੇ ਬਣਾਈ ਏ

  • @bhupindersingh8302
    @bhupindersingh8302 4 ปีที่แล้ว +1

    ਬਹੁਤ ਵਧੀਆ ਦੀਪ ਢਿੱਲੋ ਵੀਰ ❤❤ ਤੁਸੀ ਸਾਡੇ ਪਿੰਡ ਆ ਸੀ ਫਹਿਤਪੂਰ ਰਾਜਪੂਤਾ ਮਹਿਤ ਰੋਡ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤🌹🌹

  • @aulakhhappy8066
    @aulakhhappy8066 4 ปีที่แล้ว +11

    yr dhillon tan banda baut siraaaa ajj pta lgya

  • @balsingh7032
    @balsingh7032 4 ปีที่แล้ว +16

    ਬਹੁਤ ਸੋਹਣਾ ਗਾਉਂਦੀ ਆ ਇਹ ਜੋੜੀ ।

  • @user-ht4hq7oq7p
    @user-ht4hq7oq7p 2 หลายเดือนก่อน

    Iove u Deep and Jassi tuhadi soch bahut achi aa

  • @sardarilovers1781
    @sardarilovers1781 4 ปีที่แล้ว +1

    ਬਹੁਤ ਵਧੀਅਾ ਪ੍ਰੋਗਰਾਮ ਹੈ ਜੀ

  • @gurpreetkharoud5686
    @gurpreetkharoud5686 4 ปีที่แล้ว +2

    Deep dhillon singer tah bahut vadia hai te nature vi bahut vadia ji

  • @rotihukdi9591
    @rotihukdi9591 2 ปีที่แล้ว +1

    sachi att 2 bai

  • @karamjitsingh1598
    @karamjitsingh1598 5 หลายเดือนก่อน

    God bless you 🙏🙏🙏🙏🙏🙏🙏🙏 very nice Kamal hai kya baat hai

  • @Gurjitsingh-vk2dw
    @Gurjitsingh-vk2dw 3 ปีที่แล้ว

    Very nice jori and their songs and voice.jug jug jiva jori.

  • @deepamanakpurallrounder1514
    @deepamanakpurallrounder1514 4 ปีที่แล้ว

    ਬਹੁਤ ਵਧੀਆ ਜੋੜੀ ਪੰਜਾਬ ਦੀ ਗਾਇਕੀ ਪੰਜਾਬ ਦੀ ਸਾਂਭੀ ਹੋਈ ਆ ਇਹਨਾਂ ਨੇ ਜੀ

  • @ravipaul5734
    @ravipaul5734 4 ปีที่แล้ว +1

    ਮੇਰੀ ਮਨਪਸੰਦ ਜੋੜੀ ਵਾਹਿਗੁਰੂ ਜੀ ਹਮੇਸ਼ਾ ਹੀ ਇਹਨਾਂ ਤੇ ਅਪਣਾ ਮੇਹਰ ਭਰਿਆ ਹੱਥ ਰੱਖਣ । ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਜੀ

  • @gurdevsinghbhatti3757
    @gurdevsinghbhatti3757 3 ปีที่แล้ว

    ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ

  • @paramjitmahi8042
    @paramjitmahi8042 4 ปีที่แล้ว +4

    Very beautiful program. Both are my favorite singers. Tehna ji and Thind ji thanks

  • @manjeetstudio1817
    @manjeetstudio1817 4 ปีที่แล้ว +13

    ਬਹੂਤ ਸੱਚਾ ਬੰਦੈ ਦੀਪ ਢਿਲੋ

  • @mangalrajapb02wale69
    @mangalrajapb02wale69 3 หลายเดือนก่อน +1

    Superb ji ❤❤

  • @mskatwal8465
    @mskatwal8465 3 ปีที่แล้ว

    Dharmpreet wife's ਨਾਲ ਗੱਲਬਾਤ ਕੀਤੀ ਜਾਵੇ

  • @manpreetjattana6342
    @manpreetjattana6342 ปีที่แล้ว

    Bhut vdhiya jodi te sada deep dhillon aidan h geet gaunde rho

  • @user-tn2ph5zx5e
    @user-tn2ph5zx5e 2 ปีที่แล้ว

    ਬਹੁਤ ਵਧੀਆ ਜੀ ਦੀਪ ਢਿੱਲੋਂ ਜੈਸਮੀਨ ਜੱਸੀ ਵਧੀਆ ਜੋੜੀ

  • @sukhjinder163
    @sukhjinder163 4 ปีที่แล้ว +2

    ਦੀਪ ਵੀਰ ਹਮੇਸ਼ਾ ਦੀਪਕ ਦੀ ਤਰਾਂ ਜਗਮਗਾਉਂਦਾ ਰਹੇ
    ਜੈਸਮੀਨ ਭਾਬੀ ਹਮੇਸ਼ਾ ਫੁੱਲਾ ਵਾਂਗ ਖਿੜੀ ਤੇ ਮਹਿਕਦੀ ਰਹੇ।
    ਰੱਬ ਤੁਹਾਨੂੰ ਦੋਹਾਂ ਨੂੰ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿਚ ਰੱਖੇ।

  • @GurdeepSingh-yw2lc
    @GurdeepSingh-yw2lc 4 ปีที่แล้ว +9

    ਹਰਮਨ ਥਿੰਦ ਭੈਂਣ ਜੀ ਤੇ ਸਵਰਨ ਸਿੰਘ ਟਹਿਣਾ ਸਾਹਿਬ ਨੂੰ ਸੀਤ ਸੀ ਅਕਾਲ ਜੀ

  • @PremSingh-xv2ni
    @PremSingh-xv2ni 4 ปีที่แล้ว

    ਜਸਮੀਨ ਜॅਸੀ ਦੀਪ िਢਲੋ ਬਹੁਤ ਵਧੀਅਾ ਜੋੜੀ ਰॅਬ ਮਹੈਰਾ ਰਖੈ

  • @gurmeetgill6469
    @gurmeetgill6469 5 หลายเดือนก่อน

    ਬਹੁਤ ਵਧੀਆ ਜੋੜੀ ਹੈ ਪਰ ਮੈਂ ਨਹੀਂ ਅਸੀਂ ਕਿਹਾ ਕਰੋ ਦੀਪ ਵੀਰ

  • @guridhillon2160
    @guridhillon2160 4 ปีที่แล้ว +2

    Bhut show dekhe 22 de ... Narm subah veer da near mudki 3 show ..iko palace ch ND mahla sab de bete di mrg te Aya c 22 starting time c Udo dhillon 22 da ....

  • @sattaab
    @sattaab 3 ปีที่แล้ว +1

    ਟਹਿਣਾ ਭਾਜੀ ਅਸੀਂ ਤੁਹਾਨੂੰ ਵੀ ਬਹੁਤ ਪਸੰਦ ਕਰਦੇ ਹਾਂ, ਤੇ ਦੀਪ ਬਾਈ ਜੀਆਂ ਨੂੰ ਵੀ, ਤੁਹਾਡੇ ਪ੍ਰੋਗਰਾਮ ਵੀ ਲਾਜਵਾਬ ਹਨ, ਅਸੀਂ ਤੁਹਾਡੇ ਪ੍ਰੋਗਰਾਮ ਆਉਣੇ ਪਰਿਵਾਰਿਕ ਗਰੁੱਪਾਂ ਚ ਭੇਜਦੇ ਹਾਂ, ਪਰ ਕਿਰਪਾ ਕਰਕੇ ਟਾਈਟਲ ਵੱਲ ਵੀ ਧਿਆਨ ਦਿਉ ਇਸ ਵਾਰ ਬਿਲਕੁੱਲ ਸਹੀ ਨਹੀਂ ਸੀ, ਅੱਗੇ ਭੇਜਿਆ ਨਹੀਂ ਗਿਆ।

  • @jagtarchahal2541
    @jagtarchahal2541 3 ปีที่แล้ว

    ਬਹੁਤ ਵਧੀਆ ਜੱਸੀ ਵਧੀਆ ਲੱਗੀ ਬਾਈ ਜੀ ਤੁਹਾਡੀ ਇੰਟਰਵਿਊ

  • @ravigarcha6796
    @ravigarcha6796 2 ปีที่แล้ว

    Bhut hi bdiya gllan huniya hai tehna saab diyan ji

  • @santlashmanmuni8125
    @santlashmanmuni8125 4 ปีที่แล้ว +16

    ਸਾਡੇ ਪਿੰਡਾਂ ਦਾ ਮੁੰਡਾ ਦੀਪ ਢਿੱਲੋਂ ਮਾਣ ਵਾਲੀ ਗੱਲ ਹੈ

    • @Hardeepsingh-dp5qc
      @Hardeepsingh-dp5qc 4 ปีที่แล้ว +1

      Veer kehda pind a ehna da

    • @badalsingh6802
      @badalsingh6802 4 ปีที่แล้ว

      @@Hardeepsingh-dp5qc ਕੋਟੜਾ ਝੁਨੀਰ ਕੋਲੇ

    • @teji5911.
      @teji5911. 4 ปีที่แล้ว

      @@Hardeepsingh-dp5qc ਮੇਰਾ ਕਲਾਸ ਫੈਲੋ ਹੈ ਦੀਪ.ਏਹਦਾ ਸਹੀ ਨਾਮ ਤਰਸੇਮ ਸੇਮਾ ਸੀ..ਹੈਂਡਬਾਲ ਬਹੁਤ ਚੰਗੀ ਖੇਡਿਆ ਕਰਦਾ ਸੀ.ਮੇਰਾ ਪਿੰਡ ਕੋਟੜੇ ਦੇ ਨਾਲ ਇੱਕ ਕਿਲੋਮੀਟਰ ਤੇ ਜਟਾਣਾ ਖੁਰਦ(ਟਿੱਬੀ)ਹੈ.

  • @palsingh519
    @palsingh519 4 ปีที่แล้ว

    ਸਤਨਾਮ ਸਾਗਰ ਤੇ ਸ਼ਰਨਜੀਤ ਸ਼ੰਮੀ ਦੀ ਮੁਲਾਕਾਤ ਕਰਵਾਓ ਜੀ

  • @kuldeepsidhu6641
    @kuldeepsidhu6641 4 ปีที่แล้ว +46

    ਜੋੜੀ ਬਣਾ ਕੇ ਰੱਖਿਓ ਜੀ ਤੁਸੀਂ ਵੀ ਇਦਾ ਹੀ

  • @sidhuzzfebrics1429
    @sidhuzzfebrics1429 3 ปีที่แล้ว

    ਬਹੁਤ ਪਿਆਰੀ ਜੋੜੀ ਹੈ ਵਾਹਿਗੁਰੂ ਖੁਸ ਰੁਖੇ

  • @BHANGUVIDEOSUK
    @BHANGUVIDEOSUK 5 หลายเดือนก่อน

    Great interview.

  • @jhirmalsekha2228
    @jhirmalsekha2228 4 ปีที่แล้ว +6

    ਬਹੁਤ ਨਾਈਸ ਜੋੜੀ 😘😘😘

  • @SarwanSingh-ss1vz
    @SarwanSingh-ss1vz 4 ปีที่แล้ว +7

    Straight forward couple. I like both of them. Very good singers.

  • @harmanpreetkaur1700
    @harmanpreetkaur1700 4 ปีที่แล้ว +1

    ਬਹੁਤ ਵਧੀਆ ਲੱਗਿਆ ਸੁਣਕੇ

  • @samriajailaram9721
    @samriajailaram9721 4 ปีที่แล้ว +1

    ਖ਼ੂਬਸੂਰਤ

  • @iqbalsingh2302
    @iqbalsingh2302 4 ปีที่แล้ว +6

    ਵਧੀਆ ਉਪਰਾਲਾ

  • @rajajhurarwwjhurar4682
    @rajajhurarwwjhurar4682 ปีที่แล้ว

    Wah bai deep dhili ji very good bro

  • @davindersinghsingh9929
    @davindersinghsingh9929 4 ปีที่แล้ว +2

    Very nice couple Dhillon and Jasmeen jassi g

  • @ManpreetKaur-vg9on
    @ManpreetKaur-vg9on 4 ปีที่แล้ว +1

    NYC PERSON

  • @rampalarora7282
    @rampalarora7282 4 ปีที่แล้ว +11

    Harman ji and Tehna ji
    Very Nice 🙏🙏🙏🙏
    Nice Interview

  • @jasbirsinghdhillon4315
    @jasbirsinghdhillon4315 2 ปีที่แล้ว

    Lovely jori. Very good both

  • @sukhmansanghavlogs6617
    @sukhmansanghavlogs6617 4 ปีที่แล้ว +9

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਦੀਪ ਨੇ ਸਵਾਦ ਆ ਗਿਆ ਸੱਚਾਈ ਸੁਣ ਕੇ

  • @Australia_Aale31
    @Australia_Aale31 4 ปีที่แล้ว +1

    Bahut vadia veere.... PB31 wale

  • @mainibricks2322
    @mainibricks2322 3 ปีที่แล้ว

    menu sabto badia laga e episode

  • @Ks-ym3fn
    @Ks-ym3fn 4 ปีที่แล้ว +1

    Very good eh chaj de vichar di tha mohbat da vichar suru ho gya very good interview