Chajj Da Vichar (1415) || ਚਮਕੀਲੇ ਦੇ ਕਤਲ 'ਚ ਕਿਹੜੇ ਗਾਇਕਾਂ ਦਾ ਹੱਥ, ਚਮਕੀਲਾ ਕਿਉਂ ਨਹੀਂ ਬਣਿਆ ਸੰਦੀਲਾ
ฝัง
- เผยแพร่เมื่อ 8 ก.พ. 2025
- #PrimeAsiaTV #ChajjDaVichar #SwarnSinghTehna #HarmanThind #JaswantSinghSandila
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਅਮਰ ਸਿੰਘ ਚਮਕੀਲਾ ਉਸਤਾਦ ਜੀ ਨੇ ਇਹ ਸਾਰੇ ਵਿਹਲੇ ਕਰ ਦਿਤੇ ਸੀ ਉਸ ਟਾਇਮ ਉਸ ਦੀ ਚੜਾਈ ਇਹਨਾਂ ਤੋ ਜਰ ਨਹੀ ਹੋਈ
Tu book krda c???? Aive e bhakai ch ki rakhya???? Vdhia singer c but Ganda gaunda c.... Khalse ne kadh ta Kanda.... Khalse ne ikk var bula ke samjhaya c Darbar Sahib but Chuskila mannya nhi.... Khalsa second chance nhi dinda..... Singers ne nhi marwaya, Panth Khalsa ne kadhya kamm
ਹਰਇਕ ਕਲਾਕਾਰ ਦੀ ਇੰਟਰਵਿਊ ਚ ਚਮਕੀਲੇ ਦੀ ਗੱਲਬਾਤ ਜ਼ਰੂਰ ਹੁੰਦੀ ਐ ਸੱਚ ਮੁੱਚ ਹੀ ਚਮਕੀਲਾ ਇਕ ਮਹਾਨ ਕਲਾਕਾਰ ਸੀ
ਸਹੀ ਕਿਹਾ ਬਾਈ ਜੀ ਤੁਸੀਂ, ਚਮਕੀਲਾ ਤਾਂ ਅੱਜ ਵੀ ਮਹਾਨ ਆਉਣ ਆਲੇ੍ ਸਮੇਂ ਵਿੱਚ ਵੀ ਮਹਾਨ ਹੀ ਰਹਿਣਾ। ਮਿਹਰਬਾਨੀ ਸ਼ੁਕਰੀਆ 22 ਜੀ
ਚਮਕੀਲੇ ਵਾਰੇ ਜਿੰਨੀਆਂ ਗੱਲਾਂ ਕੀਤੀਆਂ ਜਾਣ ਥੋੜੀਆਂ ਨੇ। ਚਮਕੀਲਾ ਕੋਈ ਨਹੀਂ ਬਣ ਸਕਦਾ। ਕੋਈ ਮੰਨੇ ਨਾ ਮੰਨੇ ਚਮਕੀਲੇ ਨੂੰ ਮਰਵਾਉਣ ਵਿਚ ਕਲਾਕਾਰਾਂ ਦਾ ਹੀ ਹੱਥ ਸੀ। ਉਸ ਦੀ ਚੜ੍ਹਾਈ ਏਨੀ ਸੀ ਕਿ ਇਨ੍ਹਾਂ ਕੋਲੋਂ ਜਰੀ ਨਹੀਂ ਗਈ।ਜੇ ਅੱਜ ਜਿਊਂਦਾ ਹੁੰਦਾ ਨਜ਼ਾਰਾ ਹੀ ਹੋਰ ਹੌਣਾ ਸੀ। ਸੰਦੀਲਾ ਸਾਹਿਬ ਵੀ ਵਧੀਆ ਗਾਇਕ ਨੇ, ਪਰ ਚਮਕੀਲਾ ਚਮਕੀਲਾ ਸੀ। ਜ਼ੋ ਕੋਈ ਨਹੀਂ ਬਣ ਸਕਦਾ। ਉਸ ਦੀ ਅਵਾਜ਼ ਵਿਚ ਜਾਦੂ ਹੈ, ਜੋ ਲੋਕ ਅੱਜ ਵੀ ਉਸ ਨੂੰ ਏਨਾ ਸੁਣਦੇ ਨੇ।
Bilkul sahi kiha tussi ji chamkile bai nu kadde bhulia nahi ja sakda
ਚਮਕੀਲਾ ਜੀ ਗਾਇਕੀ ਦਾ ਉਹ ਥੰਮ੍ਹ ਸੀ, ਜਿਸ ਨੇ ਗਾਇਕੀ ਦੇ ਖੇਤਰ ਵਿੱਚ ਉਹ ਤੂਫਾਨ ਲਿਆ ਦਿੱਤਾ ਕਿ ਵੱਡੇ ਵੱਡੇ ਬੋਹੜਾਂ ਦੀਆ ਜੜਾਂ ਹਿਲਾਕੇ ਰੱਖ ਦਿੱਤੀਆਂ ਸੀ।
ਬਹੂਤ ਸੋਹਣਾ ਗੀਤ ਸੀ ਇਹ ਤੇਰੇ ਜਿਣ ਪਿਛੋ ਮਰਝਾ ਗਏ ਸਾ
ਸੰਦੀਲਾ ਸਾਹਿਬ ਜੀ ਨੇ ਜਿਹੜੀਆਂ ਟੈਕਨੀਕਲ ਗਲਾਂ ਦੱਸੀਆਂ ਨੇ ਇਹ ਗੱਲਾਂ ਹਰ ਕੋਈ ਕਲਾਕਾਰ ਨਹੀਂ ਦੱਸਦਾ ਜਿਉਂਦੇ ਰਹੋ ਸੰਦੀਲਾ ਸਾਹਿਬ ਜੀ ਲੰਮੀਆਂ ਉਮਰਾਂ ਮਾਣੋ
Q
ਚਮਕੀਲੇ ਵਾਰੇ ਸੰਦੀਲੇ ਨੇ ਜੋ ਦਸਿਆ ਉਹ ਬਿਲਕੁਲ ਸਹੀ ਹੈ ਮੈ ਇਸ ਨਾਲ ਬਿਲਕੁਲ ਸਹਿਮਤ ਹਾ
14:45 ਤੇਰੇ ਆਲਾ ਈ ਵੱਢਿਆ ਹਾ ਹਾ ਹਾ ਹਾ😀😀😀 ਚਮਕੀਲਾ🌟 ਚਮਕੀਲਾ ਹੀ ਸੀ ਯਾਰਾਂ ਦਾ ਯਾਰ ❤️❤️❤️
ਚਰਨਜੀਤ ਆਹੂਜਾ ਸੰਗੀਤ ਸਮਰਾਟ ਨੇ ਸਾਰੇ ਪੰਜਾਬੀ singers ਨਾਲ ਕੰਮ ਕੀਤਾ । ਓਹਨਾ ਕੋਲ ਬਹੁਤ ਵੱਡਾ ਖ਼ਜ਼ਾਨਾ । ਇੰਟਰਵਿਊ ਦੀ ਬਹੁਤ ਲੋੜ ਆ
ਚਮਕੀਲੇ ਨਾਲ਼ ਕਈ ਦੰਦਕਥਾਵਾਂ ਜੁੜੀਆਂ ਅਤੇ ਜੁੜਦੀਆਂ ਰਹਿਣਗੀਆਂ। ਉਹ ਅਮਰ ਵੀ ਹੋਇਆ ਅਤੇ ਚਮਕਿਆ ਵੀ ਬਹੁਤ। ਉਹ ਆਪਣੇ ਨਾਂ ਨੂੰ ਸੱਚ ਕਰ ਗਿਆ। ਚਮਕੀਲੇ ਨੂੰ ਅੱਜ ਵੀ ਚਾਅ ਨਾਲ਼ ਸੁਣਿਆਂ ਜਾਂਦਾ ਹੈ। ਲੋਕ ਫਰਮਾਇਸ਼ ਕਰਦੇ ਹਨ ਚਮਕੀਲੇ ਦੇ ਗੀਤਾਂ ਦੀ। ਚਮਕੀਲੇ ਦੇ ਗੀਤਾਂ ਤੋਂ ਬਗੈਰ ਪ੍ਰੋਗਰਾਮ ਫਿੱਕਾ ਸਮਝਿਆ ਜਾਂਦਾ ਹੈ। ਉਹਦੀ ਕਲਾਕਾਰੀ ਕਮਾਲ ਦੀ ਸੀ।
ਅਮਰ ਸਿੰਘ ਚਮਕੀਲਾ ਗਾਇਕੀ ਚ ਅਮਰ ਆ ,ਮਾੜੇ ਗਾਇਕਾਂ ਨੇ ਬਾਈ ਚਮਕੀਲੇ ਨੂੰ ਮਰਵਾਇਆ ਸੀ, ਉਹ ਤਾਂ ਸਾਰਿਆਂ ਦੀ ਇੱਜ਼ਤ ਕਰਦਾ ਸੀ
ਚਮਕੀਲੇ ਦੀ ਚਮਕ ਜਿਨਾਂ ਟਾਈਮ ਪੰਜਾਬੀ ਮੀਉਸ੍ਕ ਆ ਓਨਾ ਟਾਈਮ ਰਹਿਣੀ ਹੀ ਰਹਿਣੀ ਆ
ਵੀਰ ਜੀ ਏਹ ਸਦੀਲਾ ਉਸਤਾਦ ਜੀ ਦੀ ਚੜਾਈ ਤੋ ਖਾਰ ਖਾਂਦਾ ਸੀ ਇਹਨਾਂ ਨੂੰ ਉਸ ਟਾਇਮ ਕੋਈ ਨਹੀਂ ਪੁਛਦਾ ਸੀ ਇਹਨਾਂ ਦੀ ਈਰਖਾ ਦਾ ਸਿਕਾਰ ਹੋਇਆ ਅਮਰ ਸਿੰਘ ਚਮਕੀਲਾ ਉਸਤਾਦ ਜੀ
👍👍
ਛੱਡ ਖਹਿੜਾ ਸੱਜਣਾ ਤੂੰ ਕਿਹੜਾ ਚਮਕੀਲਾ ਬਣ ਜੇ ਗਾ ਚਮਕੀਲੇ ਨੂੰ ਮਰਵਾਉਣ ਆਲੇ ਕੋਣ ਸੀ ਦੁਨੀਆ ਜਾਣਦੀ ਉਹ ਚੜਦੀਕਲਾ ਆਲੇ ਸਿੰਘ ਨੀ ਸੀ
Mai ek hor interview wich, sandhila sab ne keha si ke chzmkile da got vi Sandhila hi si.
ਚਮਕੀਲੇ.ਵੇਲੇ.ਸਾਰੇ.ਗਾਇਕ.ਫੇਲ.ਸੀ.ਮਗਰੋ.ਗਲਾ.ਮਾਰਦੇ.ਚਮਕੀਲਾ.ਤਾ.ਚਮਕੀਲਾ.ਸੀ
ਟਹਿਣਾ ਸਾਹਬ ਬਹੁਤ ਵਧੀਆ ਨਜਾਰਾ ਆਇਆ ਬੇਨਤੀ ਹੈ ਕੇ ਸੁਚੇਤ ਬਾਲਾ ਨਾਲ ਮੁਲਾਕਾਤ ਕਰਾਓ ਸੁਆਦ ਆਜੁ ਇਕ ਹੰਢੀ ਹੋਈ ਪੁਰਾਣੀ ਕਲਾਕਾਰ ਹੈ ਮੈ ਤੁਹਾਨੂੰ ਕਈ ਵਾਰ ਲਿਖਿਆ
ਧੰਨਵਾਦ
ਤੇਰੇ ਜਾਣ ਪਿਛੋਂ ਮੁਰਜਾ ਗੇ ਆ ਮੁਰਜਾ ਗੇ ਆ ਪਰ ਸੁੱਕੇ ਨਹੀਂ
ਗੀਤ ਬਹੁਤ ਹੀ ਮਹੱਤਵਪੂਰਨ ਗੀਤ ਹੈ ਸੰਦੀਲਾ ਜੀ ਦਾ ਇਹ ਗੀਤ ਸਦਾ ਬਹਾਰ ਗੀਤਾਂ ਵਿਚੋਂ ਇਕ ਗੀਤ ਹੈ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ 👏👏👏👏👏👏👏👏🤚🤚👏🤚🤚👏👏👏
Bai ji aa song mil ni ria manu pls help me
@@Inder-sc8xm bai a geet pehle part vich hai ji
Official ni releas ni hoia ji
@@Inder-sc8xm nhi ji
Ok thanks
ਵਧੀਆ ਗਾਇਕ ਤੇ ਮਿਆਰੀ ਕਲਮ ਵਾਲ਼ਾ ਗੀਤਕਾਰ
ਹਸਮੁੱਖ ਸੁਭਾਅ ਦਾ ਮਾਲਕ ਹੈ ਸ.ਜਸਵੰਤ ਸੰਦੀਲਾ
ਨਾਲ਼ ਕੀਤੀ ਮੁਲਾਕਾਤ ਪ੍ਰਭਾਵਸ਼ਾਲੀ ਹੈ ਜੀ
ਸਹੀ ਗੱਲ ਐ ਸੰਦੀਲਾ ਜੀ ਦੀ ਵੇਹਲਾ ਕੋਈ ਨਹੀਂ ਸੀ। ਪਰ ਗੱਲ ਇਹ ਹੈ ਕਿ ਲੋਕ ਪਹਿਲਾਂ ਚਮਕੀਲੇ ਨੂੰ ਬੁੱਕ ਕਰਨ ਜਾਂਦੇ ਤੇ ਉਸ ਦੀ ਡੇਟ ਬੁਕ ਹੁੰਦੀ ਤਾਂ ਫੇਰ ਦੂਜੇ ਨੂੰ ਬੁਕ ਕਰਦੇ। ਇਹ ਵੀ ਸਹੀ ਕਿਹਾ ਵੀ ਦੁਆਬੇ ਵਿੱਚ ਚਮਕੀਲੇ ਨੇ ਬਹੁਤ ਅਖਾੜੇ ਲਾਏ।
Chamkila ta bus ik hi c sandile nu kon janda
ਇਹ ਠੀਕ ਹੈ ਚਮਕੀਲਾ ਬਹੁਤ ਗਰੀਬੀ ਵਿੱਚੋਂ ਉੱਠਕੇ ਛਾ ਗਿਆ ਸੀ ਪਰ ਜਦੋਂ ਚਮਕੀਲੇ ਦਾ ਸਮਾਂ ਸ਼ੁਰੂ ਹੋਇਆ ਸਦੀਕ ਵਰਗਿਆਂ ਨੇ ਗਾਇਕੀ ਦੀ ਲੰਬੀ ਪਾਰੀ ਖੇਡ ਲਈ ਸੀ।ਵੈਸੇ ਵੀ ਹਰੇਕ ਕਲਾਕਾਰ ਦਾ ਆਪੋ ਆਪਣਾ ਸਰੋਤਾ ਵਰਗ ਹੈ।ਅਸੀਂ ਹੁਣ ਵੀ ਸਦੀਕ,ਮਾਣਕ,ਦੀਦਾਰ ਸੰਧੂ ਤੇ ਜਗਮੋਹਣ ਕੌਰ ਦੇ ਗੀਤ ਸੁਣਦੇ ਹਾਂ ਪਰ ਮਾੜਾ ਕਿਸੇ ਨੂੰ ਨਹੀ ਕਹਿੰਦੇ,ਆਪੋ ਆਪਣੀ ਪਸੰਦ ਹੈ,ਪਰ ਚਮਕੀਲੇ ਤੇ ਅਮਰਜੋਤ ਨੂੰ ਮਾਰਨ ਵਾਲਿਆਂ ਨੂੰ ਕਿਤੇ ਢੋਈ ਨਹੀ ਮਿਲਣੀ।
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ, ਹਰਮਨ ਭੈਣ ਜੀ ਬਾਈ ਜਸਵੰਤ ਸੰਦੀਲਾ ਨਾਲ਼ ਐਨੀ ਪਿਆਰੀ ਮੁਲਾਕਾਤ ਕਰਵਾਉਣ ਲਈ
All time super hit amar Singh Chamkila ji and amar jot ji
. ਬਹੁਤ ਵਧੀਆ ਗੀਤ। ਬਾਕਮਾਲ।
Thanku ji
Good
ਮੈਂ ਤੁਹਾਡੇ ਅਖਾੜੇ ਦੀ ਵੀਡੀਓ ਦੇਖੀ ਹੈ,ਭੜੀ ਪਨੈਚਾਂ ਬਹੁਤ ਇਕੱਠ ਬੇਲਿਹਾਜ ਸੀ। ਤੁਸੀਂ ਦੋਵੇਂ ਗਾਇਕਾਂ ਨੇ ਬਹੁਤ ਵਧੀਆ ਗਾਇਆ। ਪ੍ਰੰਤੂ ਉਹ ਵੀਡੀਓ ਅੱਜ ਕਲ੍ਹ ਗਾਇਬ ਹੈ। ਮੈਂ ਉਹਨਾਂ ਦੇ ਘਰ ਗਿਆ ਸੀ ਪ੍ਰੰਤੂ ਵੀਡੀਓ ਨਹੀਂ ਮਿਲੀ। ਜੇ ਮਿਲੀ ਤਾਂ ਜਰੂਰ ਸ਼ੇਅਰ ਕਰਾਂਗਾ।
ਬਹੁਤ ਵਧੀਆ ਜੀ ਪਰ ਚਮਕੀਲੇ ਨੂੰ ਮਰਵਾਇਆ ਗਿਆ ਇਹ ਮੰਨਣਾ ਪੈਣਾ ਜੀ ਬਾਕੀ ਸੀਵੀਆ ਬਾਈ ਝੂਠ ਨੀ ਬੋਲਿਆ ਓਹ ਬਹੁਤ ਨੇੜੇ ਸੀ ਚਮਕੀਲੇ ਦੇ ਰਗ ਰਗ ਜਾਣਦਾ ਸੀ ਇੱਕ ਯੂਗ ਦਾ ਅੰਤ ਹੋਇਆ ਚਮਕੀਲੇ ਨਾਲ 😭🙏🚩
MAIN 28 FEBRUARY 1987 NU CHAMKILE NAL BAITH K GALLAN KITIA TE MAIN SAVABIK HI PUCHHIA K HALAT KUJ THHIK NHI KDE DAR MAHSUS NHI HUNDA TE IH LFJ CHAMKILE DE AJ V YAD NE JO KHE K BABAIAN TO HUN KOIE DR NHI UNA NE KIHA K DHARMIK V GAYA KR TE JDON O ROAD TE JANDE NE TA MERI DHARMIK CASSATTE GADI CH BJDI HUNDI HAI CHAMKILE NU KLAKARAN NE HI QATAL KRAYA TE UNA SBHNA DA TE UNA DE KHANDAN DA HASHAR KI HOVEGA IH SARE AAKAKHIN DEKHANGE KIIN K UNA DVARA KITA IH GHINONA KM UNA NU JIONDE G V CHAIN NAL NHI RHN DEVEGA
Bilkul shi gll veer ji
@@sad_steuts1082 ka ji by your y
😊😊😊😊😊😊😊😊😊😊😊😊😊😊😊😊😊😊😊😊😊😊😊😊😊8😊😊⁰⁰890😊
ਖੂਬਸੂਰਤ ਮੁਲਾਕਾਤ ਬਾਈ ਜੀ । ਸੰਦੀਲਾ ਸਾਹਿਬ ਬਹੁਤ ਪਿਆਰੇ ਤੇ ਮਿਲਣਸਾਰ ਇਨਸਾਨ ਨੇ । ਧੰਨਵਾਦ ਬਾਈ ਟਹਿਣਾਂ ਸਾਹਿਬ ਤੇ ਭੈਣ ਜੀ ਹਰਮਨ ਥਿੰਦ ਜੀ
ਖ਼ੂਬਸੂਰਤ ਫੁੱਲਾਂ ਵਰਗੇ ਸ਼ਬਦ ਅਤੇ ਗੱਲਾਂ🙏
ਬਹੁਤ ਹੀ ਸੁਪਰ ਹਿੱਟ ਲਗਿਆ ਅੱਜ ਦਾ ਪ੍ਰੋਗਰਾਮ ਹਰਮਨ ਜੀ ਅੱਜ ਟਹਿਣਾ ਬਾਈ ਜੀ ਨਾਲੋਂ ਤੁਸੀ ਬਹੁਤ top ਰਹੇ ਹੋ gud luck
ਇਹ ਗੱਲ ਸੱਚੀ ਹੈ।ਚਮਕੀਲੇ ਦੀ ਚੜਤ ਵੇਲੇ ਬਾਕੀ ਕਲਾਕਾਰ ਵਿਹਲੇ ਹੋ ਗਏ ਸੀ। ਅਸਲ ਵਿੱਚ ਸੱਚ ਕਬੂਲ ਕਰਨਾ ਔਖਾ ਹੈ ਜੀ ਟਹਿਣਾ ਸਾਹਿਬ।
Vdhia singer c but Ganda gaunda c.... Khalse ne kadh ta Kanda.... Khalse ne ikk var bula ke samjhaya c Darbar Sahib but Chuskila mannya nhi.... Khalsa second chance nhi dinda..... Singers ne nhi marwaya, Panth Khalsa ne kadhya kamm
ਸਹੀ ਕਿਹਾ ਜੀ
Phirotian mangan Waley ghatia soch walian ne Maria c Chamkeela kissey khalsey ne ni c Maria kionki Chamkeeley ne phiroti nhi ditti c.
Chamkeela star Banda c bahut sohna gaunda c Aj de kaee gayak chamkeeley to kittey jiada vulgar gaundey te likhdey han.
Chamkeela jindabaad c-hai te rehndi dunian taq rehega. Phiroti mangan wala kde b Khalsa nhi ho sakda. Khalsa hmeshan kissey di Jaan bchaunda hai kissey di Jaan lainda nhi
@@Rabb_mehar_kre ਬੱਲੇ ਵੀਰ ਤੇਰੇ ਨਾਮ ਖਾਲਸੇ ਦਾ ਬਦਨਾਮ ਕਰ ਰਿਹਾ ਏ । ਕਿ ਅੱਜ
ਦੇ ਸਮੇਂ ਵਿਚ ਗੰਦ ਨਹੀਂ ਹੈ ਅੱਜ ਦੇ ਸਮੇਂ ਵਿਚ ਸੱਭ ਤੋਂ ਵੱਧ ਗੰਦ ਓਹਨਾ ਕਲਾਕਾਰਾ ਨੇ ਪਾਇਆ ਹੋਇਆ ਹੈ ਕਿ ਅੱਜ ਕੋਈ ਖ਼ਾਲਸਾ ਨਹੀਂ ਹੈਗਾ । ਨਾਲੇ ਤੇਰੇ ਕੋਲ ਕੀ ਸਬੂਤ ਹੈ ਇਸ ਗੱਲ ਦਾ ਕੀ ਖਾਲਸੇ ਮਾਰਿਆ ਸੀ ਚਮਕੀਲਾ ।
Manak ne Sab ton gande geet gay Jina nu lok KILIAN v khi jande c Aj v Suni jande ne kujh lok ghar ch la k bina eh soche k us ch matter ki aa .
ਬਹੁਤ ਵਧੀਆ ਜੀ, ਸੰਦੀਲਾ ਸਾਹਿਬ ਜੀ ਦੇ ਹੂਬਹੂ ਕਰਵਾ ਕੇ।ਟਹਿਣਾ ਸਾਹਿਬ, ਤੇ ਹਰਮਨ ਜੀ ਦਾ ਧੰਨਵਾਦ।
Very nice song one of the best love you 22 jee
ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ
ਸੰਦੀਲਾ ਸਾਹਿਬ ਇਹ ਗੀਤ ਬਹੁਤ ਵਧੀਆ ਹੈ ਜੀ
ਵਾਹਿਗੁਰੂ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਬਹੂਤ ਹੀ ਵਧੀਆ ਪ੍ਰੋਗਰਾਮ ਲੱਗਿਆ ਹੈ
ਵਾਹਿਗੁਰੂ ਚੜਦੀ ਕਲਾਂ ਵਿੱਚ ਪ੍ਰਾਈਮ ਏਸੀਆ ਦੀ ਸਮੁੱਚੀ ਟੀਮ ਨੂੰ। ❤❤❤
Good morning ji
ਟਹਿਣਾ ਜੀ ਸਾਰੇ ਵਿਚਾਰ ਨਾਲੋ ਬਹੁਤ ਵਧੀਆ ਸੰਦੀਲੇ ਦਾ ਪਰੋਗਰਾਮ ਸੀ ਜਿੰਦਾਬਾਦ ਜੀ
A
ਭੜੀ ਪਨੈਚਾ ਨੇੜੇ ਭਾਦਸੋਂ ਚਹਿਲ ਜਿਲ੍ਹਾ ਪਟਿਆਲਾ ਵਿਖੇ ਚਮਕੀਲਾ ਜੀ ਦੀ ਬਹੁਤ ਚੜਾਈ ਸੀ ਸੰਦੀਲੇ ਨੂੰ ਪਸੰਦ ਨਹੀਂ ਕੀਤਾ ਸੀ ਲੋਕਾਂ ਨੇ ਅਸੀਂ ਅੱਖੀਂ ਦੇਖਿਆ ਸੀ ਇਹ ਅਖਾੜਾ
ਸਹੀ ਕਿਹਾ ਬਾਈ ਜੀ ਤੁਸੀਂ , ਚਮਕੀਲਾ ਚਮਕੀਲਾ ਈ ਸੀ। ਮਿਹਰਬਾਨੀ ਸ਼ੁਕਰੀਆ 22 ਜੀ
ਜਲਦੇ ਸੀ ਸਾਰੇ ਚਮਕੀਲਾ ਸਾਬ ਦੀ ਚੜਾਈ ਤੋਂ
ਬਾਈ ਜੀ ਨੇ ਸਾਰੇ ਵੇਹਲੇ ਕਰਤੇ ਦੀ
ਟਹਿਣਾ ਸਾਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ! ਟਹਿਣਾ ਸਾਬ ਆਨੰਦ ਆ ਗਿਆ ਅੱਜ ਦਾ ਪ੍ਰੋਗਰਾਮ ਸੁਣ ਕੇ ! ਧੰਨਵਾਦ ਪ੍ਰਾਈਮ ਏਸੀਆ !
Km p
ਸੱਚੀ ਗੱਲ ਇਹ ਹੈ ਕਿ ਉਸ ਟਾਈਮ ਲੋਕਾਂ ਦੀ ਪਹਿਲੀ ਪਸੰਦ ਚਮਕੀਲਾ ਸੀ।ਮੰਨਣਾ ਨਾ ਮੰਨਣਾ ਆਪਣੀ ਮਰਜ਼ੀ ਆ।
👍👍
ਪਰਮਿੰਦਰ ਸੰਧੂ ਤੋਂ ਬਿਨਾਂ ਇਹ ਬੰਦਾ ਕੁਝ ਵੀ ਨਹੀਂ,ਜਦੋਂ ਵੀ ਇਸ ਨੂੰ ਪਰਮਿੰਦਰ ਸੰਧੂ ਬਾਰੇ ਪੁੱਛਿਆ ਗਿਆ ਇਹ ਟਾਲਮਟੋਲ ਹੀ ਕਰੀ ਜਾਂਦਾ ਹੈ।
Gold of Punjab chmkela ji super star
ਬਹੁਤ ਹੀ ਵਧੀਆ ਜੀ
ਬਹੁਤ ਸੋਹਣੇ ਗੀਤਾਂ ਦੀ ਕੈਸਿਟ ਸੀ ਜੀ ਤੁਹਾਡੀ ਤੇ ਪਰਮਿੰਦਰ ਸੰਧੂ ਜੀ ਦੇ ਨਾਲ ਗੀਤਾਂ ਭਾਰੀ ਕਾਹਣੀ
ਭੜੀ ਪਨੈਚਾ ਵਾਲੇ ਪ੍ਰੋਗਰਾਮ ਵਿੱਚ ਘੱਟ ਤੋਂ ਘੱਟ 50-60 ਪਿੰਡਾਂ ਦੇ ਲੋਕ ਆਏ ਸੀ ।ਤਰਸੇ ਪੲੇ ਸੀ ਚਮਕੀਲੇ ਨੂੰ ਵੇਖਣ ਲਈ ਲੋਕ
ਬਹੁਤ ਵਧੀਆ ਗਾਇਕ ਤੇ ਗੀਤ ਕਾਰ
ਉਸ ਵੇਲੈ ਚਮਕੀਲੇ ਦੀ ਝੜਾਈ ਬਰਦਾਸ਼ ਨੀ ਹੋਈ ਸਿਗਰਾ ਤੋਂ ਉਹ ਮਹਾਨ ਜੋੜੀ ਨੰ: ੧ ਸੀ ,ਅੱਜ ਵੀ ਨੰ:੧ ਆ 😭😭
ਚਮਕੀਲਾ ਜੀ ਬਾਰੇ ਭਾਵੇਂ ਕੋਈ ਵੀ ਗੱਲ ਕਰੇ ਇੰਟਰਵਿਊ ਜਰੂਰ ਕਰਾ ਦਿਉ ਕਰੋ ਜੀ
ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਜਸਵੰਤ ਸੰਦੀਲਾ ਜੀ 🙏🏻🙏🏻🙏🏻🙏🏻 ਇੰਟਰਵਿਊ ਬਹੁਤ ਪਸੰਦ ਆਈ ਨਜ਼ਾਰਾ ਆਮ ਗਿਆਂ ਵੀਡੀਓ ਦੇਖ ਕੇ 👍👍👍👍👍
Tere jann pichon murja gay sa.kiya bat Sandila Sahib wah wah what a song... Eh geet sidha dil te asar karda hai
1987 ਦੇ ਲਗਭਗ ਮੁਕਤਸਰ ਸਾਹਿਬ ਕੋਲ ਪਿੰਡ ਖੁੰਨਣ ਕਲਾਂ ਚ ਅਖਾੜਾ ਲਗਾ ਮਹੁੰਮਦ ਸਦੀਕ, ਰਣਜੀਤ ਕੌਰ ਦਾ,ਚਮਕੀਲਾ ਬੱਬਰ ਸ਼ੇਰ ਮਰਨ ਤੋਂ ਪਹਿਲਾਂ, ਸਦੀਕ ਤੇ ਰਣਜੀਤ ਕੌਰ ਦੀ ਅਵਾਜ਼ ਨਾ ਨਿਕਲੇ ਸਾਡਾ ਚਾਚਾ ਸ਼ੌਕੀ ਸੀ ਕਲਾਕਾਰਾ ਦਾ ਪਿਆਰ ਮਹੁੱਬਤ ਬਹੁਤ ਇੱਜਤ ਕਰਦਾ ਸੀ, ਖਾਸ ਕਰਕੇ ਸਦੀਕ ਤੇ ਮਾਣਕ ਦਾ,,,ਸਦੀਕ ਆਪ ਮੰਨ ਗਿਆ ਕਹਿੰਦਾ ਅਵਾਜ਼ ਕਿਥੋ ਨਿਕਲੇ ਮੈਂਬਰ ਸਾਹਿਬ ਸੰਦਾਂ ਨੁੰ ਜੰਗਾਲ ਲਗ ਗਈ,ਚਾਰੇ ਪਾਸੇ ਚਮਕੀਲਾ ਚਮਕੀਲਾ ਪਈ ਹੁੰਦੀ ਆ,
👍👍👍
Sharam kr ikk lady bare ki bol rehan tu....sare Brar ehi jehe e hunde aa....asi te sunya c Brar bahut siyani kaum aa....but tu te khach e niklya...jdon da Sadiq gayi janda naa, odon Tera Chuskila jammya v nhi c.....ajj v gaa reha...and lok sunde aa....jeha ja Chuskila c oho jeha tu ein....ikk aurat bare enni Galt language....kise tere police wale dost nu pucch lyi k parcha kehra hunda es gal da..... Brar ein....fer lai laa badla terre Chuskile da.... Je Edda Jatt ein tan chukk lai Rifle and lai bdla.....
Parm.inder Sandhu di gal miss karna changa nahi laga ji
ਸੱਚ ਕਬੂਲਣਾ ਔਖਾ ਚਮਕੀਲਾ ਦੇ ਟਾਇਮ ਤੇ ਤਾਂ ਚਮਕੀਲੇ ਦੇ ਹੀ ਖਾੜੇ ਲੱਗਦੇ ਸੀ ਇਹ ਤਾਂ ਮੰਨਣਾ ਪਵੇਗਾ
Jhooth....ohna times de vich h sadi family ch 3-4 marriages hoyian....ikk ch Sardool Sikandar bulaya c, ikk ch Sadiq and Manak ikk ch Kartar Ramla....ajj kal aam h videos mil jandian duje singers Dian jihna de vich years v mention hunde aa ...jinne show Manak de 1985-1992 ch lagge one shayd h kde lagge hon ohde and videos TH-cam te payian and ohna ch saal v likhe aa k kehre saal di video aa.... Chamkila super star c but ehda mtlb eh nhi k baki vehle e ho gye....kinne viah hunde aa ikk sardian ch ikk din vich, chamkila vadho vadh 2 akhare laa dinda hou....bakian de kaun janda c fer????? Chamkile de jyada fan fukre lok c, beizte jehe....jihna nu dhee bhain di izzat da pta e nhi c hunda....nhi ohna times ch kaun enne gande song sunluga....song tan oh gandde h gaunda c eh v koi manne ya naa manne
ਸਾਡੇ ਪਿੰਡ ਵੀ ਸਰਪੰਚ ਦੇ ਮੁੰਡੇ ਦਾ ਵਿਆਹ ਸੀ 26 ਮਾਰਚ ਦਾ ।ਚਮਕੀਲੇ ਨੂੰ ਬੁੱਕ ਕਰਨ ਗਏ। ਪਰ ਉਹ ਡੇਟ ਬੁਕ ਸੀ ਤਾਂ ਦੀਦਾਰ ਸੰਧੂ ਬੁੱਕ ਕੀਤਾ ਪਰ 8 ਮਾਰਚ ਨੂੰ ਜਦੋਂ ਚਮਕੀਲਾ ਮਾਰ ਦਿੱਤਾ ਤਾਂ ਸੰਧੂ ਵੀ ਡਰਦਾ ਜਵਾਬ ਦੇ ਗਿਆ ਸੀ। ਫੇਰ ਅੈਸ ਅੈਸ ਪੀ ਨੇ ਜਿੰਮੇਵਾਰੀ ਤੇ ਲੈ ਕੇ ਆਇਆ ਸੀ।
ਸੰਦੀਲਾ ਸਾਬ ਪਰਮਿੰਦਰ ਸੰਧੂ ਨਾਲ ਗਾਇਕੀ ਚੱਲੀ ਅਖਾੜੇ ਮਿਲੇ ਪਰ ਉਹਨਾਂ ਦੀ ਗੱਲ ਕਰਨ ਤੋਂ ਟਲਣਾ ਠੀਕ ਜਿਹਾ ਨਹੀਂ ਭਾਵੇਂ ਕੁਸ਼ ਵੀ ਸੀ ਪਰ ਹੁਣ ਉਹ ਦੁਨੀਆ ਵਿੱਚ ਨਹੀਂ ਰਹੇ
ਸੰਦੀਲਾ ਸਾਹਿਬ ਜੀ ਦੀ ਸ਼ਾਇਰੀ ਵੀ ਕਾਬਲੇ ਤਾਰੀਫ ਹੈ ਜੀ ਟਹਿਣਾ ਸਾਹਿਬ ਜੀ ਦੀਆਂ ਟਿੱਚਰਾਂ ਵੀ ਕਾਬਲੇ ਤਾਰੀਫ਼ ਹੈ ਜੀ ਜਿਨ੍ਹਾਂ ਨੇ ਸੰਦੀਲੇ ਨੂੰ ਫਸਾਈ ਰੱਖਿਆ।ਸੋ ਇੰਟਰਵਿਊ ਬਹੁਤ ਚੰਗੀ ਲੱਗੀ ਵਿਚ ਹਾਸਾ ਮਜ਼ਾਕ ਵੀ ਸੀ ਕਿਤੇ ਕਿਤੇ ਮਾਹੌਲ ਗ਼ਮਗੀਨ ਵੀ ਰਿਹਾ ਸੋ ਰਲਾ ਮਿਲਾ ਕੇ ਖੂਬਸੂਰਤ ਮਹੌਲ ਰਿਹਾ
ਚਮਕੀਲਾ ਸਾਬ ਬੁਹੁਤ ਵੱਡਾ ਲਿਖਾਰੀ ਸੀ
ਬਾਈ ਜੀ ਸੁਆਦ ਆ ਗਿਆ ਬਹੁਤ ੨ ਧੰਨਵਾਦ .
ਬਹੁਤ ਵਧੀਆ ਲੱਗਿਆ ਸੰਦੀਲੇ ਵਾਲਾ ਪ੍ਰੋਗਰਾਮ ਰੰਗੀਲਾ ਬੰਦੈ ਸੰਦੀਲਾ
ਸਵਾਦ ਆ ਗਿਆ ਗਲਾਂ ਸੁਣ ਕੇ ਨਹੀਂ ਤਾ ਕਈ ਕਲਾਕਾਰ ਅਸਲ ਗਲਾਂ ਦਸਦਾ ਨਹੀਂ,
ਮੈਂ ਸੰਦੀਲਾ ਸਾਬ ਨੂੰ ਸੰਨ 2000 ਵਿੱਚ ਮਿਲਿਆ ਸੀ ਮਿਲ਼ਣ ਤਾਂ ਗਏ ਸੀ ਕਿਸੇ ਹੋਰ ਦੋਸਤ ਨੂੰ ਉਨ੍ਹਾਂ ਨੇਂ ਸੰਦੀਲਾ ਸਾਬ ਨੂੰ ਬਲਾ ਲਿਆ ਬਹੁਤ ਵਧੀਆ ਲੱਗਿਆ ਸੀ
ਚਮਕੀਲੇ ਦੀ ਕੋਈ ਜਗ੍ਹਾ ਨਹੀ ਲੈ ਸਕਦਾ ਉਹ ਉਸਤਾਦ ਸੀ,
Legend King 👑 Amar Singh chamkila saab zindabaad 💪🔥
ਖੁਸ ਦਿਲ ਸੰਦੀਲਾ
ਟੈਹਣਾ ਸਾਬ ਬਹੁਤ ਵਧੀਆ👍💯
ਵਾਹ ਜੀ ਵਾਹ ਕਮਾਲ ਹੈ ਸੰਦੀਲਾ ਜੀ,
ਟਹਿਣਾ ਸਾਹਿਬ ਤੇ ਹਰਮਨ ਜੀ ਤੁਸੀਂ ਵੀ ਧੰਨਵਾਦ ਦੇ ਪਾਤਰ ਹੋ ਜਿਹਨਾਂ ਇੱਕ ਵਧੀਆ ਗਾਇਕ ਤੇ ਗੀਤਕਾਰ ਨੂੰ ਸੁਣਨ ਦਾ ਮੌਕਾ ਦਿੱਤਾ। ਜਿਸ ਤੋ ਬਹੁਤ ਸਿੱਖਣ ਲਈ ਮਿਲਿਆ।
ਧੰਨਵਾਦ ਜੀ।
Kea bat a ji
ਬਹੁਤ ਖੂਬਸੂਰਤ ਗੀਤ 👌👌👌
ਮੇਰੇ ਕੋਲ ਸ਼ਬਦ ਹੀ ਮੁਕ ਗਏ ਵੀਰ ਲਈ ਬਹੁਤ ਵਧੀਆ ਤੁਹਾਡੀ ਲੰਮੀ ਉਮਰ ਹੋਵੇ
Chamkila Saab eko hi c te ek hi rahoga duniya te hor chamkila nhi ho skda
Acha ji!!!!!!!!!
ਬਹੁਤ ਹੀ ਵਧੀਆ ਕਲਾਕਾਰ ਹਨ ਅਤੇ ਬਹੁਤ ਹੀ ਵਧੀਆ ਇਨਸਾਨ ਹਨ ਸੰਦੀਲਾ ਜੀ
ਲਚਰ ਗੀਤ ਸਭ ਨੇ ਗਾਏ ਨੇ ਦੋਸ ਇਕਲੇ ਚਮਕੀਲੇ ਨੂ ਦਿਤਾ ਟਹਿਣਾ ਸਾਬ ਆਹੂਜਾ ਸਾਬ ਨਾਲ ਗਲ ਬਾਤ ਕਰਬਾਓ
ਸੰਦੀਲਾ ਤੇ ਚਮਕੀਲੇ ਦਾ ਕੋਈ ਮੁਕਾਬਲਾ ਨਹੀਂ ਸੀ ਸੰਦੀਲੇ ਦੀ ਵੀ ਕਲਮ ਬਹੁਤ ਵਧੀਆ ਸੀ
Chamkila sab ajj v super ⭐
ਸੰਦੀਲਾ ਸਾਹਿਬ ਨੂੰ ਬਹੁਤ ਸੁਣਿਆ ਹੁਣ ਵੀ ਸੁਣਦੇ ਹਾਂ
Y sandila gaunda bhot vadian a tu thanks
ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ
ਮੈਨੂੰ ਤਾਂ ਸ਼ਬਦਾਵਲੀ ਬਹੁਤ ਵਧੀਆ ਲੱਗੀ ਤੇ ਗਾਇਆ ਵੀ ਬਹੁਤ ਵਧੀਆ।
ਜਿਨ੍ਹਾਂ ਨੇ 1965 ਤੋਂ 1990 ਤੱਕ ਦੇ ਅਖਾੜੇ ਸੁਣੇ ਨੇ ਓਹ ਸਾਰੇ ਦੇ ਸਾਰੇ ਜਾਣਦੇ ਨੇ ਕਿ ਚਮਕੀਲੇ ਦੀ ਚੜ੍ਹਤ ਦਾ ਕਿਸੇ ਕਲਾਕਾਰ ਨੂੰ ਫਰਕ ਨੀ ਸੀ ਪਿਆ ਕਿਉਂਕਿ ਇਹ ਨੀ ਹੈ ਬਈ ਸਾਰਾ ਜਹਾਨ ਹੀ ਚਮਕੀਲੇ ਨੂੰ ਸੁਣਦਾ ਸੀ ਕਲਾਕਾਰਾਂ ਦੇ ਸ੍ਰੋਤੇ ਵੱਖ ਵੱਖ ਹੁੰਦੇ ਨੇ ਮੁਹੰਮਦ ਸਦੀਕ ਦਾ ਅਖਾੜਾ ਸਾਰੇ ਕਲਾਕਾਰਾਂ ਨਾਲੋਂ ਜਿਆਦਾ ਪਸੰਦ ਕੀਤਾ ਜਾਂਦਾ ਸੀ ਜਦਕਿ ਗੀਤ ਹੋਰ ਕਲਾਕਾਰਾਂ ਦੇ ਵੀ ਸੁਪਰ ਹਿੱਟ ਹੁੰਦੇ ਸਨ ਪਰ ਓਹਨਾਂ ਦੇ ਅਖਾੜਿਆਂ ਦੀ ਓਹ ਗੱਲ ਨੀ ਬਣਦੀ ਸੀ ਚਮਕੀਲੇ ਦਾ ਸ੍ਰੋਤਾ ਵਰਗ ਤਾਂ ਬਿਲਕੁਲ ਹੀ ਵੱਖਰਾ ਸੀ ਓਹ ਹੋਰਾਂ ਦੇ ਅਖਾੜੇ ਲੱਗਭੱਗ ਘੱਟ ਹੀ ਸੁਣਦੇ ਸਨ ਇਹ ਜੋ ਮੈਂ ਲਿਖਿਅੈ ਬਿਨਾਂ ਕਿਸੇ ਲਾਗ ਲਪੇਟ ਦੇ ਲਿਖਿਅੈ ਚਮਕੀਲੇ ਦੇ ਹੋਰਾਂ ਨੂੰ ਵਿਹਲਾ ਕਰਨ ਵਾਲੀ ਗੱਲ ਓਹ ਲੋਕ ਕਰ ਰਹੇ ਨੇ ਜਿਨ੍ਹਾਂ ਨੇ 1965 ਤੋਂ 82-83 ਤੱਕ ਵਾਲਾ ਦੌਰ ਬਿਲਕੁਲ ਨੀ ਦੇਖਿਆ ਅੈਵੇਂ ਸੁਣੀ ਸੁਣਾਈ ਗੱਲ ਕਰ ਰਹੇ ਨੇ
ਦੁੱਗਰੀ ਆਲੇ ਬਾਬੇ ਚਮਕੀਲੇ ਨੇ ਜਿਹੜੀ ਟਾਹਣੀ ਤੇ ਗੀਤ ਟੰਗ ਤੇ ਕਿਸੇ ਕਲਾਕਾਰਾ ਤੋ ਅੱਜ ਤਈ ਲਏ ਨੀ ਗਏ ਨਾ ਕਿਸੇ ਤੋ ਸਾਜ ਬਣਿਆ ਚਮਕੀਲੇ ਵਰਗਾ ਕਲਾਕਾਰ ਤਾਂ ਬਹੁਤ ਆ chamkila ਨੀ ਕਿਸੇ ਨੇ ਬਣ ਜਾਣਾ
ਬਹੁਤ ਖੂਬ ਜੀ
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਵਾਹ ਸੰਦੀਲਾ ਸਾਹਿਬ ਲਵ ਯੂ ਮੇਂਹ ਬਾਈ ਜੀ ਸੋਂਹ ਰੱਬ ਦੀ ਮੇਂਹ canada ਵਿੱਚ ਰਹਿਣਾਂ ਮੇਂਹ ਥੋਡੀ ਕਾਪੀ ਹਾਂ ਮੈਨੂੰ Surry ਕਬੱਡੀ ਕੱਪ ਤੇਹ ਵੀ ਕਹਿਆ 100 💯 ਪਰਸੈਂਟ ਸੰਦੀਲਾ ਲਗਦਾਂ ਮੇਂਹ ਥਹੋਨੁ ਫੋਟੋਆਂ ਵੀ ਪੇਜ ਸਕਦਾਂ ਸਵਾਦ ਲਿਆ ਤਾਹ ਮੇਂਹ ਵੀ ਲਿਖਦਾਂ ਬਾਈ ਜੀ 38 ਕ ਸਾਲਾਂ ਮੇਰੇ ਕੋਲ ਵੀ ਏਹਦੇ ਬਰਾਬਰ ਦੇ ਕਾਫੀ ਗੀਤ ਲਿਖੇ ਹੋਏ ਹੁਣ ਸਿੰਗਰ ਨੂੰ ਦੇਹਨੇ ਮਹਾਰਾਜ ਦੀ ਮੇਹਰ ਹੋਵੇ ਬੋਹੁਤ ਵਰਾਇਟੀ ਗੀਤ ਸੁਣਨ ਨੂੰ ਮਿਲਣਗੇ ਬਸ menh singer ਦੀ ਅਵਾਜ ਵਧਿਆ ਹੋਵੇ ਬੋਹੁਤ ਹੀ ਵਧਿਆ ਕਲਮਾ ਲਿਖਿਆ ਹੋਇਆ ਬਾਬਾ ਨਾਨਕ ਮੇਹਰ ਕਰੇ
ਇਹ ਤਾ ਆਪ ਚਮਕੀਲੇ ਤੇ ਖਾਰ ਖਾਦਾ ਸੀ ਇਹ ਨਹੀ ਸੀ ਚਾਹੁੰਦਾ ਕਿ ਚਮਕੀਲੇ ਦੀ ਚੜਾਈ ਹੋਵੇ ਜੇਕਰ ਇਹ ਇੰਨਾ ਹੀ ਹਿੱਟ ਸੀ ਤਾ ਅੱਜ ਲੋਕ ਕਿੰਨੇ ਕੁ ਇਸ ਦੇ ਅਖਾੜੇ ਲਵਾਦੇ ਹਨ ਸਭ ਨੂੰ ਇਸ ਦਾ ਪਤਾ ਹੈ ਪਰ ਚਮਕੀਲੇ ਦੀ ਮੋਤ ਹੋਈ ਨੂੰ 35 ਸਾਲ ਹੋ ਗਏ ਹਨ ਪਰ ਲੋਕ ਅਜੇ ਵੀ ਉਸ ਨੂੰ ਬਹੁਤ ਸੁਣਦੇ ਹਨ ਅੱਜ ਕੱਲ ਦੇ ਯੰਗ ਮੁੰਡੇ ਵੀ ਚਮਕੀਲੇ ਦੇ ਫੈਨ ਹਨ। ਇਹ ਤਾ ਫੁਕਰੇ ਮਾਰਦਾ ਹੈ।
ਪਸੰਦੀਦਾ ਜੀ ਅਸੀਂ ਵੀ ਭੀੜ ਪਿੰਡ ਆਉਣਾ ਸੀ ਪਰ ਕੋਈ ਨਾਲ ਸਾਥ ਨਹੀਂ ਮਿਲਿਆ । ਪਰ ਆਪਾਂ ਕਰਮਜੀਤ ਸਿੰਘ ਧੂਰੀ ਦੇ ਭੋਗ ਤੇ ਮਿਲੇ ਸੀ
ਭਾਜੀ ਸਵਰਨ ਜੀ ਤੇ ਬੀਬਾ ਥਿੰਦ ਜੀ ਮੈਨੂੰ ਨੀ ਲਗਦਾ ਕਿ ਤੁਸੀਂ ਕਦੇ ਕਿਸੇ ਪ੍ਰੋਗਰਾਮ ਵਿੱਚ ਐਨਾ ਹੱਸੇ ਹੋਵੋਗੇ ਜਿਨ੍ਹਾਂ ਸੰਦੀਲਾ ਜੀ ਨੇ ਆਪ ਹਸਾਇਆ ਹੈ ਸੰਦੀਲਾ ਭਾਜੀ ਹੈਈ ਇਨੇ ਹਸਮੁੱਖ ਯਾਰਾਂ ਦੇ ਯਾਰ ਰੱਬ ਆਪ ਤਿੰਨਾਂ ਦੀ ਲੰਬੀ ਉਮਰ ਕਰੇ ।
ਵਾਹ ਜੀ ਵਾਹ
ਸੰਦੀਲਾ ਸਾਹਿਬ
ਬਹੁਤ ਜ਼ਿਆਦਾ ਵਧੀਆ ਲੱਗਾ
Sandila Sir U r the 1st per... In my life 66 years u r the Glorious And EverGreen Person Singer God Bless u
ਬਹੁਤ ਵਧੀਆ ਗੱਲ ਹੈ ਜੀ ਧੰਨ ਵਾਦ ਵੀਰ ਜੀ ਤੇ ਭੈਣ
Ssa swaran singh te Harman ji. Geet tere jaan pishon murjhah gayan ha.bas Balle balle balle balle ji. Bayja bayja .love u all. (Kenya)
ਬਹੁਤ ਘੈਂਟ
ਬਾ ਕਮਾਲ ਸੰਦੀਲਾ ਸਾਬ ਤਕਰੀਬਨ 1982, 83 ਸੰਨ ਦੇ ਅਸੀ ਸੁਣਦੇ ਆ ਰਹੇ ਆ
ਚਮਕੀਲਾ ਚਮਕੀਲਾ ਹੀ ਸੀ ਸਭ ਦੀਆ ਦੁਕਾਨ ਦਾਰੀਆ ਬੰਦ ਕਰਤੀਆ ਸੀ ਤਾਹੀ ਤਾ ਮਰਵਾਤਾ
ਬਹੁਤ ਖੂਬਸੂਰਤ ਜੀ ਵਾਹ ਕਮਾਲ
Sandhila sab good person &good singer
ਸੰਦੀਲਾ ਜੀ ਮੈ ਪਹਿਲਾ ਵੀ ਲਿਖਅਾ ਚਮਕਿਲੇ ਤੋ ਬੱਦ ਪਰੋਗਰਾਮ ਰਮਲਾ ਜੀ ਕੋਲ ਸਨ ਜੱਦ ਕਿ ਫਕਿਰ ਚੰਦ ਪੰਤਗੇ ਨੂੰ ਅੱਜ ਦੇ ਲੋਕ ਘੱਟ ਜਾਣ ਦੇ ਨੇ ੳੁਹਨਾ ਕੋਲ ਵੀ ਚਮਕੀਲੇ ਤੋ ਜਾਦਾ ਪਰੋਗਰਾਮ ਸਨ
LEGEND NEVER DIE
ਬਹੁਤ ਵਧੀਆ ਮੀਟਿੰਗ ਆ ਟਹਿਣਾ ਸਾਹਿਬ
ਚਮਕੀਲਾ ਸਾਬ ਮਹਾਨ ਕਲਾਕਾਰ ਸੀ
ਚਮਕੀਲਾ ਤਾਂ ਵੈਰੀ ਗੁੱਡ ਸਿੰਗਰ
ਸੰਦੀਲਾ ਬਾੲੀ ਜੀ ਕਿਰਪਾ ਕਰਕੇ ੲਿਹ ਗੀਤ ਜਰੂਰ ਰਿਕਾਰਡਿੰਗ ਕਰੋ
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
🙏🙏🙏🙏🙏
Wooh wooh kyaa geet keta buht Jamna baad eda da geet sunia sudala saab tusi Hajra saal jiyooooo
ਬਹੁਤ ਵਧੀਆ ਵੀਡਿਓ ਜੀ
Dr Darshan jit singh ਜਸਵੰਤ ਸਿੰਘ sadinla buhat hi changi ਅਵਾਜ਼ hai aap di