Chajj Da Vichar 897 || ਮਸ਼ਹੂਰ ਗਾਇਕਾ ਦੇ ਖੁਲਾਸੇ ਸੋਹਣੀਆਂ ਕੁੜੀਆਂ ਨੂੰ ਨਹੀਂ ਛੱਡਦੇ ਗਾਇਕ

แชร์
ฝัง
  • เผยแพร่เมื่อ 26 ส.ค. 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 417

  • @user-gd9pp9hy2r
    @user-gd9pp9hy2r 4 หลายเดือนก่อน +4

    ਅਮਰ ਨੂਰੀ ਨੂੰ ਵੀ ਦੀਦਾਰ ਸੰਧੂ ਨੇ ਸਟੇਜਾਂ ਗਾਉਣ ਲਈ ਕੱਢਿਆ ਸੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯

  • @GurpreetSingh-ep5jx
    @GurpreetSingh-ep5jx 4 ปีที่แล้ว +20

    ਗਾਉਣ ਵਾਲ਼ੀਆਂ ਵਿੱਚੋਂ ਸਭ ਤੋਂ ਸੋਹਣੀ ਹੁੰਦੀ ਸੀ ਕੁਲਦੀਪ ਕੋਰ 😊🌹👌👍

    • @devil_gaming3589
      @devil_gaming3589 4 ปีที่แล้ว +1

      ਗੁਰਪਰੀਤ ਜੀ ਕੀ ਹਾਲ 9855542119

  • @JasbirSingh-nm4fm
    @JasbirSingh-nm4fm 4 ปีที่แล้ว +8

    ਟਹਿਣਾ ਸਾਹਿਬ,ਏਕ ਗੱਲ ਛੱਡ ਗਏ ਕਲਾਕਾਰ ਦੀ ਪਰਿਵਾਰਕ ਜ਼ਿੰਦਗੀ ਬਾਰੇ ਕੁਛ ਪੁੱਛਿਆ ਦਸਿਆ ਨਹੀਂ,ਜੀਵਾਂ ਸਾਥੀ ਬੱਚਿਆ ਬਾਰੇ ਵੀ ਜਾਣਕਾਰੀ ਦਿੰਦੇ ਤਾਂ ਬਹੁਤ ਵਧੀਆ ਲੱਗਦਾ,ਕਿਉ ਕਿ ਦਰਸ਼ਕਾਂ ਨੂੰ ਇਸ ਗੱਲ ਦੀ ਉਤਸੁਕਤਾ ਰਹਿੰਦੀ ਹੈ ਕਲਾਕਾਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ

  • @sahotalive1800
    @sahotalive1800 5 หลายเดือนก่อน +2

    ਬਹੁਤ ਵਧੀਆ ਜੀ🙏

  • @user-gd9pp9hy2r
    @user-gd9pp9hy2r 4 หลายเดือนก่อน +2

    ਹਰਮਨ ਬੇਟਾ ਜਦੋਂ ਦੇ ਸਵਾਲ ਕਰ ਰਹੋ ਸਇਦ ਤਹੁਡਾ ਜਨਮ ਵੀ ਨਾ ਹੋਇਆ ਹੋਵੇ।👍☝️☝️☝️😀😀😀

  • @gurmukhsingh2059
    @gurmukhsingh2059 4 ปีที่แล้ว +7

    ਕੁਲਦੀਪ ਕੌਰ ਜੀ ਤੁਹਾਡੇ ਪੁਰਾਣੇ ਕਲਾਕਾਰਾਂ ਦੇ ਗੀਤ ਤਾਂ ਅੱਜ ਵੀ ਸਮਾ ਖੜਾ ਦੇਂਦੇ ਹਨ ਓਹ ਗੀਤ ਅਮਰ ਸਨ

  • @ManjinderSingh-ze1dq
    @ManjinderSingh-ze1dq 2 ปีที่แล้ว +2

    ਜਦ ਮਰਜੀ ਆਜਾ ਤੇਰੇ ਲਈ ਦਰਵਾਜ਼ੇ ਖੁੱਲ੍ਹੇ ਇਹ ਗੀਤ ਬਹੁਤ ਵਧੀਆ ਸੀ

  • @nimabrar9872
    @nimabrar9872 4 ปีที่แล้ว +10

    ਕੁਲਦੀਪ ਕੌਰ ਦੇ ਗੱਲ ਤੇ ਕੋਈ ਕਸੂਤੀ ਯਾਦ ਆ ਗਈ ਸੀ ਪਰ ਮੌਕੇ ਦੀ ਨਜ਼ਾਕਤ ਨੂੰ ਸਮਝ ਲਿਆ ਵੀ ਵੀਡੀਓ ਬਣ ਰਹੀ ਏ

  • @baljittoor4470
    @baljittoor4470 3 ปีที่แล้ว +4

    ਪਹਿਲੇ ਗਾਣਿਆਂ ਨਾਲੋਂ ਹੁਣ ਦੇ ਗਾਣੇ ਸੌ ਗੁਣਾ ਚੰਗੇ ਨੇ। ਅੱਜ ਦੀਆਂ ਕੁੜੀਆਂ ਪਹਿਲਾਂ ਨਾਲੋਂ ਕਿਤੇ ਚੰਗਾ ਗਾਉਂਦੀਆਂ ਨੇ ਜਿਵੇਂ ਗੁਰਲੇਜ, ਨਿਮਰਤ, ਸੁਦੇਸ਼ ਕੁਮਾਰੀ, ਰਾਣੀ ਰਣਦੀਪ ਤੇ ਸਤਵਿੰਦਰ ਬਿੱਟੀ. ਮੁੰਡਿਆਂ ਵਿੱਚੋਂ ਤਰਸੇਮ ਜੱਸੜ, ਅਮਰਿੰਦਰ ਗਿੱਲ,ਹਰਭਜਨ ਮਾਨ,ਰਣਜੀਤ ਬਾਵਾ, ਐਮੀ ਵਿਰਕ ਤੇ ਸਿਰਤਾਜ

  • @sidhuanoop
    @sidhuanoop 4 ปีที่แล้ว +7

    ਪਹਿਲਾ ਗੀਤ ਇਹਨਾਂ ਦਾ ਕਰਨੈਲ ਗਿੱਲ ਜੀ ਨਾਲ ਰਿਕਾਰਡ ਹੋਇਆ ਸੀ 1975 ਵਿੱਚ ।ਘੱਗਰੇ ਦੀ ਲੌਣ ਵਾਲਾ ਰਿਕਾਰਡ ਬਾਅਦ ਵਿੱਚ ਆਇਆ ਸੀ ਸ਼ਾਇਦ 1976 ਜਾਂ 1977 ਵਿੱਚ ।

  • @gurmusic458
    @gurmusic458 3 ปีที่แล้ว +2

    9:9 2020 ਨੂੰ ਮਿਲਣ ਦਾ ਮੋਕਾ ਮਿਲਿਆ ਕੁਲਦੀਪ ਕੌਰ ਜੀ ਨੂੰ ਮੇਰੇ ਮੰਨ ਨੂੰ ਬਹੁਤ ਖੁਸ਼ੀ ਮਿਲੀ ਮਿਲ ਕੇ ਬਹੁਤ ਵਧੀਆ ਗੱਲ ਬਾਤ ਕੀਤੀ ਮੈਨੂੰ ਆਸ਼ੀਰਵਾਦ ਦਿੱਤਾ ਮੈ ਆਪਣੇ ਆਪ ਨੂੰ ਬਹੁਤ ਭਾਗਾ ਵਾਲਾ ਸਮਝ ਦਾ

  • @guryashbhour1332
    @guryashbhour1332 4 ปีที่แล้ว +57

    ਟਹਿਣਾ ਸਾਹਿਬ ਗਾਉਣ ਵਾਲੀਆਂ ਕੁੜੀਆਂ ਦੀ ਉਸ ਵਕਤ ਕਦਰ ਬਹੁਤ ਹੀ ਜਿਆਦਾ ਹੁੰਦੀ ਸੀ

  • @kulwindersinghkhattra313
    @kulwindersinghkhattra313 3 ปีที่แล้ว +9

    🙏🏽🙏🏽 ਵਾਹ ਜੀ ਵਾਹ ਕਿਆ ਬਾਤ ਆ ਟਹਿਣਾ ਸਾਬ ਇਹੋ ਜਿਹੇ ਪੁਰਾਣੇ ਕਲਾਕਾਰਾਂ ਨੂੰ ਜਰੂਰ ਸਾਰੇ ਚਹੇਤਿਆਂ ਦੇ ਰੂਹ ਬਰੂਹ ਕਰਾਇਆ ਕਰੋ ❤❤

  • @user-ey4po8cz1p
    @user-ey4po8cz1p 4 ปีที่แล้ว +7

    ਬਹੁਤ ਸੋਹਣੀ ਸਿੰਗਰ ਹੈ , ਕੁਲਦੀਪ ਕੌਰ। ਮੈਂ ਬੜੀ ਹੀ ਨੀਝ ਨਾਲ ਇਸ ਦੇ ਅਖਾੜੇ ਵੇਖੇ ਤੇ ਮਾਣੇ ਹਨ।

  • @SukhpalSingh-zp3kr
    @SukhpalSingh-zp3kr 4 ปีที่แล้ว +49

    ਬਹੁਤ ਵਧੀਆ ਵੀਰ ਜੀ ਬਹੁਤ ਇਂਤ੍ਜ਼ਾਰ੍ ਸੀ ਕੁਲਦੀਪ ਕੌਰ ਦੀ ਮੁਲਾਕਾਤ ਦਾ ਧੰਨਵਾਦ ਟਹਿਣਾ ਸਾਹਿਬ

  • @sukhjindersinghdhaliwal9017
    @sukhjindersinghdhaliwal9017 4 ปีที่แล้ว +63

    ਮੈ ਕੁਲਦੀਪ ਜੀ ਤੁਹਾਡੀ ਅਵਾਜ਼ ਨੂੰ ਤੇ ਤਹਾਨੂੰ ਬਹੁਤ ਪਿਆਰ ਕਰਦਾ ਹਾਂ ਦੀਦਾਰ ਸੂੰਧ ਜੀ ਵਰਗੇ ਮਹਾਨ ਗੀਤਕਾਰ ਤੇ ਗਾਇਕ ਸਨ ਧੰਨਵਾਦ

  • @mattusatnam23
    @mattusatnam23 4 ปีที่แล้ว +35

    ਬਹੁਤ ਵਧੀਆ ਟਹਿਣਾ ਸਾਹਿਬ, ਭੈਣ ਥਿੰਦ ਅਤੇ ਸਤਿਕਾਰਯੋਗ ਕੁਲਦੀਪ ਕੌਰ ਜੀ ਮੇਰੀਆਂ ਸ਼ੁਭ ਇਛਾਵਾਂ

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @user-zl3yn7de2x
    @user-zl3yn7de2x 4 ปีที่แล้ว +34

    ਬਹੁਤ ਖੂਬਸੂਰਤ ਪੇਸ਼ਕਾਰੀ,,,, ਧੰਨਵਾਦ ਜੀ

  • @rajhans3505
    @rajhans3505 4 ปีที่แล้ว +11

    ਤਾਰੀ ਜੇਤੌ ਵਾਲੇ ਦਾ ਜ਼ਿਕਰ ਵੀ ਕਰੋ ਕਦੇ

  • @Chahalshingara
    @Chahalshingara 4 ปีที่แล้ว +29

    ਬਹੁਤ ਪਿਆਰੀ ਮੁਲਾਕਾਤ, ਸੇਵਾ ਕਰਦੇ ਰਹੋ, ਵਾਹਿਗੁਰੂ ਭਲਾ ਕਰਨ।

  • @gurpalpawar8577
    @gurpalpawar8577 4 ปีที่แล้ว +30

    ਦੀਦਾਰ ਸੰਧੂ ਜੀ ਕੋਮਲ ਭਾਵਨਾ ਲਿਖਦੇ ਸੀ ਖਾਸ ਕਰ ਔਰਤ ਬਾਰੇ ਧੰਨਵਾਦ

  • @mann062
    @mann062 4 ปีที่แล้ว +11

    ਪੁਰਾਣੇ ਗੀਤ ਅਜ ਵੀ ਉਨੇ ਹੀ ਮਕਬੂਲ ਹਨ ਸਦਾਬਹਾਰ ਗਾਇਕ ਲੋਕ ਨੇ ਇਹ । ਸਜਦਾ ਸਲਾਮ ਹੈ ਪੁਰਾਨੇ ਗਾਇਕ ਗਾਇਕਾਂਵਾਂ ਨੂੰ

  • @simrattv7997
    @simrattv7997 4 ปีที่แล้ว +6

    ਅਨੀਤਾ ਸਮਾਣਾ ਨੂੰ ਵੀ ਬਲਾਓ

  • @DaljitSingh-uq5io
    @DaljitSingh-uq5io 4 ปีที่แล้ว +17

    ਬਹੁਤ ਹੀ ਨਜਾਰਾ ਅਾ ਗਿਅਾ

  • @bagicha.singhbagicha.5b146
    @bagicha.singhbagicha.5b146 4 ปีที่แล้ว +52

    ਮੈਂ ਨਹੀਂ ਸੁਣਦਾ ਨਵੇਂ ਸਿੰਗਰ old. Is. ਗੋਲਡ very. Bat

  • @sukhwinderdhaliwal4191
    @sukhwinderdhaliwal4191 3 ปีที่แล้ว +1

    ਕੁਲਦੀਪ ਕੌਰ ਜੀ ਬਹੂਤ ਵਧੀਆ ਕਲਾਕਾਰ ਨੇ ਤੇ ਮਾਣਕ ਸਾਬ ਨਾਲ ਗਾ ਕੇ ਤਾਂ ਹੋਰ ਵੀ ਵਧੀਆਂ ਕਲਾਕਾਰ ਹੋ ਨਿਬੜੇ

  • @jagatkamboj9975
    @jagatkamboj9975 4 ปีที่แล้ว +4

    ਗਲਬਾਤ ਟਹਿਣਾ ਸਾਹਿਬ।

  • @gurjantaulakh1791
    @gurjantaulakh1791 4 ปีที่แล้ว +17

    ਬਹੁਤ ਵਧੀਆਂ ਜੀ ਵੀਰ ਜੀ

  • @bholahardbholahard1083
    @bholahardbholahard1083 4 ปีที่แล้ว +27

    ਬਾਈ ਮੈ ਬਹੁਤ ਜਿਆਦਾ ਫੈਨ ਇਨਾ ਦਾ ਮੇਰਾ ਸਲੂਟ ਇਨਾ ਦੀ ਗਾਇਕੀ ਨੂੰ

  • @jagdishlal6220
    @jagdishlal6220 4 ปีที่แล้ว +13

    ਵਿਚਾਰ ਹੀ ਚੱਜ ਦਾ ਤੇ ਥਿੰਦ ਜੀ, ਵੀਰ ਟਹਿਣਾ ਜੀ ਹੋਰ ਅਸੀਂ ਕਿ ਤੁਹਾਨੂੰ ਕਹਿਣਾ ਜੀ ਧੰਨਵਾਦ

    • @bhajansingh3423
      @bhajansingh3423 2 ปีที่แล้ว

      ਵਧੀਆ ਰਹੀ ਮੁਲਾਕਾਤ ਕੀਤੀ ਜੋ ਚ੍ਹਾਵਾਂ ਨਾਲ।

  • @MOR.BHULLAR-PB05
    @MOR.BHULLAR-PB05 4 ปีที่แล้ว +13

    ਬਹੁਤ ਵਧੀਆ ਪਰੋਗਰਾਮ

  • @iqbalmavi1
    @iqbalmavi1 4 ปีที่แล้ว +1

    ਕੁਲਦੀਪ ਕੌਰ ਨੂੰ ਗਾਉਣਾ ਤਾਂ ਆਉਂਦਾ ਈ ਨਹੀਂ ਸੀ , ਆਵਾਜ਼ ਹਿਚਕਣ ਵਰਗੀ ਸੀ । ਇਸਦੇ ਗੀਤ ਸਿਰਫ ਨਾਲ ਗਾਉਣ ਵਾਲੇ ਸਿੰਗਰ ਕਰ ਕੇ ਚਲ ਨਿਕਲੇ ! ਜਗਮੋਹਨ, ਬੀਬਾ , ਸੁਰਿੰਦਰ ਕੌਰ, ਮੋਹਨੀ ਨਰੂਲਾ , ਸੁਦੇਸ਼ ਵਗੈਰਾ ਬਹੁਤ ਮਕਬੂਲ ਸਨ ਆਪਣੇ ਟਾਇਮ ਚ ।

  • @gurjantaulakh1791
    @gurjantaulakh1791 4 ปีที่แล้ว +38

    ਕੁਲਦੀਪ ਕੌਰ ਬਹੁਤ ਵਧੀਆਂ ਗਾਇਕ ਆ ਜੀ ।

  • @Singh-sv3ng
    @Singh-sv3ng 4 ปีที่แล้ว +13

    ਬਹੁਤ ਵਧੀਆ ਜੀ

  • @palsingh5740
    @palsingh5740 4 ปีที่แล้ว +14

    Legendary kuldip kaur. ...always

  • @lakhveerchahal23
    @lakhveerchahal23 4 ปีที่แล้ว +24

    ਦੀਦਾਰ ਸੰਧੂ ਬਹੁਤ ਵਧੀਆ ਗਾਈਕ ਸੀ

    • @balbirsinghdildaar4920
      @balbirsinghdildaar4920 4 ปีที่แล้ว

      ਬਹੁਤ ਖੂਬ ਟਹਿਣਾ ਜੀ ਤੇ ਹਰਮਨ ਜੀ
      ( ਬਲਬੀਰ ਸਿੰਘ ਦਿਲਦਾਰ ਪਟਿਆਲਾ)

  • @sukhninderbhamra3154
    @sukhninderbhamra3154 4 ปีที่แล้ว +2

    Bahut jiada positive soch aa madam Kuldeep Kaur ji d...time ta change hona ee hunda...lucky loki hunde oh jo apne time ch kuj ajeha krr jnde aa ke uhna da naam rehnda dunia ch...ever green songs gaye ihna ne...tusi vaar vaar eh kio puchh rahe o ke jdo tuhadi tooti boldi c te hun ch ki frk aa..ik vaar puchhna ee I think kaafi c...uhna nu nai lgda ajeha kuj...vdia soch aa uhna d...infact hrr insaan nu inj ee sochna chahida..khush mizaaji te bachpan aje v jhalak riha uhna d her gll vicho...

  • @naviharry8156
    @naviharry8156 4 ปีที่แล้ว +17

    ਬਹੁਤ ਵਧੀਆ ਜੀ ।

  • @harmindersingh5148
    @harmindersingh5148 4 ปีที่แล้ว +14

    Best interview with kuldip kaur je

  • @damanpreetkaur5235
    @damanpreetkaur5235 4 ปีที่แล้ว +11

    Good recording. I m very happy to see old and famous singer. Thanks g . Waheguru chardikala bakshe aap nu .

  • @badalsingh6802
    @badalsingh6802 4 ปีที่แล้ว +10

    ਅਮਰੀਕ ਤੂਫਾਨ ਦੀ ਇੰਟਰਵਿਉ ਜਰੂਰ ਕਰੋ

  • @gurmukhsingh9441
    @gurmukhsingh9441 4 ปีที่แล้ว +39

    Old is gold

  • @yadwindergill914
    @yadwindergill914 4 ปีที่แล้ว +17

    ਬਹੁਤ ਵਧੀਅਾ ਪ੍ਰੋਗਰਾਮ ਜੀ....ਵਾਹਿਗੁਰੂ ਮਿਹਰ ਕਰਨ ਜੀ

  • @kirpalsinghpanjabkirpalsin4517
    @kirpalsinghpanjabkirpalsin4517 3 ปีที่แล้ว +1

    Kuldeep kaur sister de gane laun bij gai os time da supreme geet si sister nu mere walon shubkamna

  • @paulsingh6281
    @paulsingh6281 3 ปีที่แล้ว +2

    ਬਹੁਤ ਵਧੀਆ ਲੱਗਾ ਕੁਲਦੀਪ ਕੌਰ ਜੀ ਦਾ ਪ੍ਰੋਗਰਾਮ ਦੇਖ ਕੇ ਪੁਰਾਣਾ ਸਮਾ ਯਾਦ ਆ ਗਿਆ ਧੰਨਵਾਦ ਜੀ

  • @balwindersinghpawar5024
    @balwindersinghpawar5024 4 ปีที่แล้ว +36

    ਪ੍ਰੋਗਰਾਮ ਬਹੁਤ ਵਧੀਆ ਜੀ

    • @daljitsingh8832
      @daljitsingh8832 2 ปีที่แล้ว

      ਬੀਬੀ ਕੁਲਦੀਪ ਕੌਰ ਦੀ ਅਵਾਜ਼ ਬਹੁਤ best hai

  • @aishmeenkaur7863
    @aishmeenkaur7863 3 ปีที่แล้ว +1

    ਕੋਈ ਕੁਲਦੀਪ ਮਾਣਕ ਜੀ ਦੇ ਨਾਲ ਗਾਇਆ ਗੀਤ ਗਵਾ ਦਿਉ ਜੀ ਤਾਂ ਕਿ ਸਾਨੂੰ ਯਾਦ ਆ ਜਾਵੇ ਇਹ ਕਿਹੜੇ ਕੁਲਦੀਪ ਕੌਰ ਜੀ ਨੇ ਬਚਪਨ ਤੋਂ ਲੈ ਕੇ ਜੁਆਨ ਹੋਣ ਤੱਕ ਸਾਰੇ ਕਲਾਕਾਰਾਂ ਨੂੰ ਸੁਣਿਆ ਤਾਂ ਹੈ ਲੇਕਿਨ ਯਾਦ ਨਹੀਂ ਆ ਰਿਹਾ ਧੰਨਵਾਦ ਜੀ

  • @sukhdevsingh2930
    @sukhdevsingh2930 4 หลายเดือนก่อน

    ਕਲਾਕਾਰ ਬਿਸੱਕ ਲੈਜੰਡ ਹੈ,ਪਰ 1974 ਤੋਂ 2024 ਤੱਕ ਲੱਗਭੱਗ 50 ਸਾਲ ਪਹਿਲਾਂ ਦੀ ਗੱਲ ਹੈ, ਜੈਨਰੇਸ਼ਨ ਚੇਂਜ ਹੋ ਗਈ।

  • @ManjotSingh-sz2wm
    @ManjotSingh-sz2wm 4 ปีที่แล้ว +11

    ਅੱਜ ਪਤਾ ਲੱਗਿਆ ਸੁੱਖੀ ਤੇ ਕੁਲਦੀਪ ਕੌਰ ਭੈਣਾਂ ਹਨ ਧੰਨਵਾਦ ਟਹਿਣਾ ਅਤੇ ਥਿੰਦ ਜੀ ਦਾ

    • @seemagharu7409
      @seemagharu7409 3 ปีที่แล้ว

      Ae na dona di 1 bahan hor aa te ona di beti meri Jethani aa

  • @sukhdeepsingh2905
    @sukhdeepsingh2905 4 ปีที่แล้ว +1

    ਭੈਣ ਜੀ ਹਰਮਨ ਥਿੰਦ ਬਾਈ ਸਵਾਰਨ ਸਿੰਘ ਟਹਿਣਾ ਜੀ ਸਿੰਗਰਾਂ ਨਾਲੋਂ ਵੱਧ ਤਾਂ ਤੁਸੀਂ ਜੀ ਲਿਵਾ ਦਿੱਨੇ ਆ ਬਾਈ ਜੀ ਲਵ ਯੂ ਲਵ ਯੂ ਦੋਨਾਂ ਨੂੰ

  • @jagdishchander8447
    @jagdishchander8447 4 ปีที่แล้ว +27

    ਕੁਲਦੀਪ ਕੌਰ ਵਧੀਆ ਸਹਿ-ਗਾਇਕਾ ਸੀ 80-90 ਵਿਚ

  • @jaswindersinghbhullar2981
    @jaswindersinghbhullar2981 4 ปีที่แล้ว +4

    Love u Tehna ji and Thind madam...Nice presentation.

  • @digvijaysinghgarg2313
    @digvijaysinghgarg2313 4 ปีที่แล้ว +1

    Madam nd tenu ji aap bahut achha kaam kr rahe ho. Good very good. Khoye huye kalakaro se milwate ho. Thanx . Special thanx for babu singh maan nd thrike wale ke darshan krae. Again thanx lage raho

  • @khushikhushi-qj2zp
    @khushikhushi-qj2zp 4 ปีที่แล้ว +4

    Legend singer kuldeep kaur ji jionde raho tehna saab te harman didi buhat wadia interwieu karde on tusi

  • @harjinderjaura177
    @harjinderjaura177 4 ปีที่แล้ว +10

    nice interview

  • @satnambhullar_333
    @satnambhullar_333 4 ปีที่แล้ว +6

    Old is gold kuldeep kaur

  • @jagtarsingh1598
    @jagtarsingh1598 4 ปีที่แล้ว +1

    ਟਹਿਣਾ ਸਾਹਿਬ ਤੇ ਹਰਮਨ ਜੀ!"ਕੁਦਰਤ ਤੁਹਾਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀਆਂ ਬਖਸ਼ੇ ਜਿਹੜੇ ਸਾਨੂੰ ਸਮੇਂ-ਸਮੇਂ ਤੇ ਕੁਲਦੀਪ ਕੌਰ ਜੀ ਵਰਗੇ ਫਨਕਾਰ ਕਲਾਕਾਰਾਂ ਦੇ ਨਾਲ ਰੂਬਰੂ ਕਰਵਾਉਂਦੇ ਰਹਿੰਦੇ ਹੋ ਅਤੇ ਅਸੀਂ ਇਹਨਾਂ ਫਨਕਾਰਾਂ ਲਈ ਵੀ ਖੁਸ਼ੀਆਂ ਅਤੇ ਤੰਦਰੁਸਤੀਆਂ ਦੀ ਕਾਮਨਾ ਕਰਦੇ ਹਾਂ ਨਾਲ ਹੀ ਉਮੀਦ ਰਖਦੇ ਹਾਂ ਕਿ ਤੁਸੀਂ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਵੀ ਇਕ ਇੰਟਰਵਿਊ ਦਿਖਾ ਦਿਓ ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿਚ ਕੀਤਾ ਮੈਂ ਉਮੀਦ ਕਰਦਾ ਹਾਂ ਕੀ ਤੁਸੀਂ ਇਸ ਵਿਸ਼ੇ ਤੇ ਵੀ ਜਰੂਰ ਫੋਕਸ ਕਰੋਗੇ | ਮੈਂ ਤੁਹਾਡਾ ਧੰਨਵਾਦੀ ਹੋਵਾਂਗਾ |

  • @kirpalsinghpanjabkirpalsin4517
    @kirpalsinghpanjabkirpalsin4517 3 ปีที่แล้ว +1

    Chaj da vichaar waliyan nu sat shree akaal

  • @jaspalsharma3286
    @jaspalsharma3286 4 ปีที่แล้ว +5

    Bahut vadia g. Par kulwinder kanwal and sapna kanwal da intervew v sunana g

  • @Kaur_art_110
    @Kaur_art_110 4 ปีที่แล้ว +6

    Kuldip manak didar sandhu and kuldip kaur are very good punjabi singer

  • @sandhubathindawala9527
    @sandhubathindawala9527 3 ปีที่แล้ว

    ਟੇਹਿਣਾ ਸਾਬ ਜੀ ਬਹੁਤ ਬਹੁਤ ਧੰਨਵਾਦ ਅੱਜ ਤਾਂ ਪੁਰਾਣੇ ਦਿਨ ਯਾਦ ਕਰਵਾ ਦਿੱਤੇ

  • @DhillonRaiyeAla
    @DhillonRaiyeAla 4 ปีที่แล้ว

    ਬਹੁਤ ਵਧੀਅਾ ਸੁਭਾਅ ਲੱਗਿਅਾ ਮੈਡਮ ਕੁਲਦੀਪ ਜੀ ਦਾ

  • @anwerkhan161
    @anwerkhan161 4 ปีที่แล้ว +4

    ਬਲਵੀਰ ਲਹਿਰਾ ਦੀ ੲਿਟਰਵਿੳੂ ਕਰੋ

  • @surinderkalra146
    @surinderkalra146 4 ปีที่แล้ว +9

    Vvv good madam

  • @jagadevsingh6587
    @jagadevsingh6587 4 ปีที่แล้ว +2

    Jar eh bhut ache insan ne asi Hj block rehnde ci hun toh 30 sal phela rab ehna nu tandrusti deve har khusi mele ehna nu

  • @user-oo3vn8cf9t
    @user-oo3vn8cf9t 4 หลายเดือนก่อน

    Kuldeep kaur da akhara mea vi sunea most beautiful singer yellow suit paea si❤❤sinda ji nal🎉

  • @bobbysingh6610
    @bobbysingh6610 3 ปีที่แล้ว

    ਬਹੁਤ ਖੂਬ। ਟਹਿਣਾ ਸਾਬ ਕੁਲਦੀਪ ਕੌਰ ਜੀ ਤੋਂ ਇੰਨਾ ਦੇ ਫਿਲਮੀ ਸਫਰ ਦੀ ਜਾਣਕਾਰੀ ਲੈਣੀ ਸੀ।
    ਬਾਕੀ ਬਟੀਲੂਂ-ਬਟੀਲੂਂ ਵਾਲੀ ਵੀ ਕਮਾਲ ਆ।

  • @lovepreetsinghgill517
    @lovepreetsinghgill517 ปีที่แล้ว

    ਵੀਡੀਓ ਘੈਂਟ ਲੱਗੀ।

  • @AvtarSingh-bu9kc
    @AvtarSingh-bu9kc 4 ปีที่แล้ว +4

    Purane sare vdia ne, rab bhli rkhe 🙏

  • @inklabsingh4712
    @inklabsingh4712 4 ปีที่แล้ว +3

    very nice g

  • @mangatram3287
    @mangatram3287 4 ปีที่แล้ว +11

    🙏🙏🙏Parnam Ji...God Bless you....🌹🌷🌺🌹🌷🌺🌹🌷🌺....

  • @khushsidhu6673
    @khushsidhu6673 4 ปีที่แล้ว +5

    ਬਹੁਤ ਵਧੀਆ

    • @naibsingh5058
      @naibsingh5058 4 ปีที่แล้ว

      Joree Jadon chubare chardee very like

  • @gurpalsingh1865
    @gurpalsingh1865 4 ปีที่แล้ว +6

    ਬਹੁਤ ਵਧੀਆ ਲੱਗਿਆ ਕੁਲਦੀਪ ਕੌਰ ਜੀ ਦੀ ਮੁਲਾਕਾਤ ਦੇਖ ਕੇ

  • @MAANSAAB-jo3yv
    @MAANSAAB-jo3yv 4 ปีที่แล้ว +3

    ਟਹਿਣਾ ਸਾਬ ਏਹਨਾ ਦੇ ਸੌਗ ਅਜ ਵੀ ਅਸੀ ਬਹੁਤ ਸੁਣਦੇ ਆ

  • @sukhdevsingh-vh1kl
    @sukhdevsingh-vh1kl 4 ปีที่แล้ว +5

    Nice one interview

  • @navjotjoyti8484
    @navjotjoyti8484 4 ปีที่แล้ว +1

    Omg kuldeep kaur g mdm g thxxx tehna Sahab veer g interviw lyi

  • @mraunaksangeet7384
    @mraunaksangeet7384 4 ปีที่แล้ว +7

    ਮੇਵਾ ਰੌਣਕ ਦੀ ਵੀ ਇੰਟਰਵਿਊ ਕਰੋ ਜੀ ਉਹਨਾਂ ਨੇ ਵੀ ਕੁਲਦੀਪ ਕੌਰ ਨਾਲ ਕੈਸਿਟ ਕੀਤੀ ਸੀ

    • @farminglover1656
      @farminglover1656 3 ปีที่แล้ว

      ਭਾਜੀ ! Interview ਨੂੰ ਪੰਜਾਬੀ ਚ ਕੀ ਕਹਿੰਦੇ ਹਨ ?

    • @mraunaksangeet7384
      @mraunaksangeet7384 3 ปีที่แล้ว

      @@farminglover1656 ਮੁਲਾਕਾਤ

    • @farminglover1656
      @farminglover1656 3 ปีที่แล้ว

      @@mraunaksangeet7384 ਭਾਜੀ ਆਪਣੀ ਟਿੱਪਣੀ ਚ ਸੋਧ ਕਰੋ ।

  • @AmrikSingh-mp9em
    @AmrikSingh-mp9em 4 ปีที่แล้ว +4

    Bilkul mem , mein ajj v tuhade geet Sunda haan

  • @Vicky_dhaliwal_
    @Vicky_dhaliwal_ 4 ปีที่แล้ว +6

    Harman ji Di smile bahut Vdia a

  • @vasujain53314
    @vasujain53314 4 ปีที่แล้ว +1

    Tahna Saab....U r too good...
    Mam...U r so awesome...
    Superhit anchor Jodi....

  • @sukhwinderbhangu898
    @sukhwinderbhangu898 4 ปีที่แล้ว

    ਸਾਰੇ ਗੀਤ ਇਹਨਾਂ ਨੇ ਤੰਦਰੁਸਤੀ ਵਾਲੇ ਗਾਏ ਜੀ

  • @harinderkaur7218
    @harinderkaur7218 4 ปีที่แล้ว +4

    So sweet voice ! Old is gold !!

  • @PappyGappy
    @PappyGappy 4 ปีที่แล้ว +1

    ਰੱਬ ਨੀ ਚੇਤੇ ਆਉਦਾਂ ਗੀਤ ਕਰਨੈਲ ਗਿੱਲ ਤੇ ਪਰੀਤੀ ਬਾਲਾ ਜੀ ਨੇ ਪਹਿਲਾਂ ਗਾਇਆ ਸੀ ਨਾਂ ਕੇ ਹਰਚਰਨ ਗਰੇਵਾਲ

  • @vasujain53314
    @vasujain53314 4 ปีที่แล้ว +1

    Bahut straight forward question fire....🙏🙏🙏

  • @MSGaminG-cc4dz
    @MSGaminG-cc4dz 3 ปีที่แล้ว +1

    Didar Sandhu Tola Affim da khande c Ghant jatt c. Mere Chacha g de Marig te Akhada Laya c

  • @jaswindersandhu9922
    @jaswindersandhu9922 4 ปีที่แล้ว +1

    Didar sandhu and kuldeep kaur 👌👌👌👌👌

  • @MrSanjeevindian
    @MrSanjeevindian 4 ปีที่แล้ว +1

    More than excellent presentation.... 👍👍👍😊

  • @HarpreetSingh-rq6sk
    @HarpreetSingh-rq6sk 4 ปีที่แล้ว +4

    Nice. Kuldeep. Ji

  • @sekhontourscompanybikaner9365
    @sekhontourscompanybikaner9365 4 ปีที่แล้ว +11

    Saddik da be interview krroo

  • @RajveerSingh-jg3vt
    @RajveerSingh-jg3vt 4 ปีที่แล้ว +3

    Harman g and swarn is nice

  • @bsrandhawa9419
    @bsrandhawa9419 3 ปีที่แล้ว

    Teh a sahib
    So much thanks
    Your all programme are highly appreciable

  • @Balbirsingh-sj7lf
    @Balbirsingh-sj7lf 3 ปีที่แล้ว

    S sawaran SINGH Tehna saab or Harman thind Bhain Ji kuldeep kaur di interviue bahut changi lagi ji waheguru mehar kare ji

  • @yashdhir4649
    @yashdhir4649 4 ปีที่แล้ว +5

    ਵੀਰ ਜੀ
    ਭੈਣ ਜਸਵਿੰਦਰ ਬਰਾੜ ਜੀ ਨੂੰ ਬਲਾਉ ।

  • @jagdeepsidhu880
    @jagdeepsidhu880 4 ปีที่แล้ว +16

    ਬੀਬੀ ਗੱਲ ਮੰਨਣ ਨੂੰ ਤਿਆਰ ਨੀ ਕੋਈ 😃

  • @harjindersinghrandhawa2733
    @harjindersinghrandhawa2733 4 ปีที่แล้ว

    ਬਹੁਤ ਸੋਹਣੀ ਮੁਲਾਕਾਤ
    ਧੰਨਵਾਦ

  • @manpreetSingh-jv3bm
    @manpreetSingh-jv3bm 4 ปีที่แล้ว +3

    Mam tusi bhut nice ho ji jinde wasde rho ji

  • @gurmukhsingh9370
    @gurmukhsingh9370 ปีที่แล้ว

    ਯੂ ਟਿਊਬ ਹੁੰਦੀ ਆ ਯੂ ਟਿਊਬ

  • @jasbirsandhu1998
    @jasbirsandhu1998 ปีที่แล้ว

    Thank you for this interview, please keep this kind of work

  • @tarsemsran5411
    @tarsemsran5411 4 ปีที่แล้ว +2

    Very beautiful ji vedio

  • @sonysidhu4694
    @sonysidhu4694 3 ปีที่แล้ว +1

    Ajj v pehlaa ee aa pyar taa bhen jii