Chajj Da Vichar (1886) || ਕਮਲਜੀਤ ਨੀਰੂ ਨੇ ਕਿਉਂ ਛੱਡੀ ਗਾਇਕੀ | ਅਮਰ ਨੂਰੀ ਨੇ ਕਰ ਦਿੱਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 14 ธ.ค. 2024

ความคิดเห็น • 199

  • @parveenveenu9796
    @parveenveenu9796 ปีที่แล้ว +36

    ਰੂਹ ਖੁਸ਼ ਹੋ ਗਈ 🙏🙏 ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਰੇ ਸੋਹਣੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣਾ ।।ਪੰਜਾਬੀਆਂ ਨੂੰ ਸੁਮੱਤ ਬਖਸ਼ੋ ਉਹ ਪੰਜਾਬ ਨੂੰ ,ਪੰਜਾਬੀਅਤ , ਤੇ ਪੰਜਾਬ ਦੇ ਕਲਚਰ ਨੂੰ ਸੰਭਾਲ ਲੈਣ ।

    • @rajpalsinghdullat4407
      @rajpalsinghdullat4407 ปีที่แล้ว

      ़़़़़़़़़़़़़़़़़़़़़़़़़़़़

    • @rajpalsinghdullat4407
      @rajpalsinghdullat4407 ปีที่แล้ว

      ़़़़़़़़़़़़़़़़़़़़़़़़़़़़

  • @navneetkalra3772
    @navneetkalra3772 ปีที่แล้ว +12

    ਸਤਿਕਾਰਯੋਗ ਅਮਰ ਨੂਰੀ & ਕਮਲਜੀਤ ਨੀਰੂ, ਪੰਜਾਬੀ ਗਾਇਕਾ ਦੀਆਂ ਬਹੁਤ ਹੀ ਮਸ਼ਹੂਰ ਸ਼ਖਸੀਅਤਾਂ ਹਨ, ਰੱਬ ਤੁਹਾਡੀ ਦੋਵਾਂ ਦੀ ਉਮਰ ਲੰਮੀ ਕਰੇ। ਧੰਨਵਾਦ। ❤

  • @mohinderkaur7622
    @mohinderkaur7622 ปีที่แล้ว +9

    ਬਹੁਤ ਹੀ ਵਧੀਆ ਤੇ ਇਕ ਪੰਜਾਬੀ ਪਰਿਵਾਰ ਵਾਂਗੂ ਮਾਹੌਲ ਪੈਦਾ ਕਰ ਦਿੱਤਾ ਜੀ ਤੇ ਨੀਰੂ ਤੇ ਨੂਰੀ ਜੀ ਨੇ ਸਮਾਂ ਬੰਨ੍ਹ ਦਿੱਤਾ ਜੀ...🎉❤

  • @bhatiaswar
    @bhatiaswar ปีที่แล้ว +15

    ਬਹੁਤ ਵਧੀਆ ਜੀ, ਵਾਹਿਗੁਰੂ ਜੀ ਆਪ ਸੱਭ ਨੂੰ ਚੰਗੀ ਸਿਹਤ ਬਖ਼ਸਣ ਅਤੇ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ, ਸਤਿ ਸ੍ਰੀ ਆਕਾਲ ਜੀ 🙏

    • @HarjitSingh-jg3ft
      @HarjitSingh-jg3ft ปีที่แล้ว

      6 me

    • @mewasingh4065
      @mewasingh4065 ปีที่แล้ว +2

      Amar Noori Ji Kamaljit Neru ji Very good Singer Parmaatma Tuhnu Lami Umar Bakshe Wahegur Ji Miss you Sardool Sakinder Ji

  • @KaramjitSingh-es7zx
    @KaramjitSingh-es7zx ปีที่แล้ว +4

    ਅਸੀਂ ਵੀ ਬਹੁਤ ਬੜੇ ਫ਼ੈਨ ਆ ਜੀ ਨੀਰੂ ਜੀ ਤੇ ਨੂਰੀ ਜੀ ਦੇ ਪਰ ਨੂਰੀ ਜੀ ਦਾ ਮਾਂ ਬਾਪ ਵਾਲ਼ਾ ਸੁਨੇਹਾ ਜੀ ਸਾਨੂੰ ਬਹੁਤ ਭਾਵੁਕ ਕਰ ਗਿਆ ਜੀ

  • @Kaurjawandha07
    @Kaurjawandha07 ปีที่แล้ว +9

    ਵਾਹ ਜੀ ਵਾਹ ! ਮਜਾ ਆ ਗਿਆ ਇਹ ਐਪੀਸੋਡ ਦੇਖ ਕੇ 🙂ਪੁਰਾਣੇ ਦਿਨ ਚੇਤੇ ਆ ਗਏ ਬੇਫਿਕਰੀ ਵਾਲੇ 👏👏❤️

  • @SukhjinderKaur-uq9xm
    @SukhjinderKaur-uq9xm ปีที่แล้ว +15

    ਅਮਰ ਨੂਰੀ ਤੇ ਨੀਰੂ ਬਾਜਵਾ ਨੂੰ ਪਿੰਡ ਅਮਰੀਕਾ ਫਿਲਮ ਰਲੀਜ਼ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ

  • @SatnamSingh-bc5zm
    @SatnamSingh-bc5zm ปีที่แล้ว +13

    ਇੱਕ ਬੌਨਾ ਵਿਅਕਤੀ ਮੇਲੇ ਦਾ ਵਧੀਆ ਅਨੰਦ ਮਾਣ ਸਕਦਾ ਹੈ ਪਰ ਦੇਓ ਦੇ ਮੋਢਿਆਂ 'ਤੇ ਚੜ੍ਹ ਕੇ। ਪੁਰਾਣੀ ਵਿਰਾਸਤ ਦੇਓ ਸਮਾਨ ਹੈ ਅਤੇ ਅਜੋਕਾ ਸਮਾਂ ਬੌਨਾ ਹੈ।

  • @gursharnsingh1180
    @gursharnsingh1180 ปีที่แล้ว +32

    ਕਮਲਜੀਤ ਨੀਰੂ ਅਤੇ ਅਮਰ ਨੂਰੀ ਦੋਨਾਂ ਦਾ ਸੁਭਾਅ ਬਹੁਤ ਵਧੀਆ ਚੰਗੀਆਂ ਕਲਾਕਾਰਾਂ ਹਨ ਤੁਹਾਡੀ ਫ਼ਿਲਮ ਪਿੰਡ ਅਮਰੀਕਾ ਸਿਖਰਾਂ ਛੂਹ ਜਾਏ ਧੰਨਵਾਦ ਜੀ

  • @AvtarSingh-xc5ux
    @AvtarSingh-xc5ux ปีที่แล้ว +3

    ਨੀਰੂ ਤ ਨੂਰੀ ਭੋਣ ਨੂੰ ਪਿੰਡ ਅਮਰੀਕਾ ਫਿਲਮ ਬਣਾਉਣ ਦੀਆਂ ਬਹੁਤ ਵਧਾਈਆਂ । ਭੋਣ ਥਿੰਦ ਤੇ ਟਹਿਣਾ ਵੀਰ ਜੀ ਬਸ ਲਗੇ ਰਹੋ ।ਪਰਮਾਤਮਾ ਤੁਹਾਡੀ ਇ ਜੋੜੀ ਬਣਾਈ ਰੰਖੇ।

  • @Harindersingh-hj5tj
    @Harindersingh-hj5tj 8 หลายเดือนก่อน +1

    ਟਹਿਣਾ ਸਾਹਿਬ ਕਦੇ ਮੱਝਾਂ ਨੂੰ ਪਾਣੀ ਪਿਲਾਉਣ ਵਾਲਿਆਂ ਦੀ ਵੀ ਇੰਟਰਵਿਊ ਲੈ ਲਿਆ ਕਰੋ ਆ ਨੀਰੂ ਜੀ ਨੂੰ ਤੇ ਅਮਰ ਨੂਰੀ ਜੀ ਨੂੰ ਦੱਸ ਰਹੇ ਹੋ ਤੇ ਮੇਰੀ ਮਾਂ ਕਹਿੰਦੀ ਹੁੰਦੀ ਸੀ ਪਹਿਲਾਂ ਪਾਣੀ ਪਲਾ ਡੰਗਰਾਂ ਨੂੰ ਫੇਰ ਦੇਖੀ ਨੂੰ ਤੇ ਕਦੇ ਡੰਗਰਾਂ ਵਾਲਿਆਂ ਦੀ ਡੈਰੀ ਇੰਟਰਵਿਊ ਲਿਆ ਕਰੋ

  • @ManpreetSingh-te6ul
    @ManpreetSingh-te6ul ปีที่แล้ว +2

    ਮੈਂ ਡਾਕਟਰ ਮਨਪ੍ਰੀਤ ਸਿੰਘ ਢਿਲਵਾਂ ਜਿਲਾ ਕਪੂਰਥਲਾ ਤੋਂ ਜੀ.ਮੈਡਮ ਹਰਮਨ ਥਿੰਦ ਅਤੇ ਸਵਰਨ ਸਿੰਘ ਟਹਿਣਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਮਰ ਨੂਰੀ ਤੇ ਕਮਲਜੀਤ ਨੀਰੂ ਜੀ ਨੂੰ ਆਪਣੇ ਪਰਿਵਾਰਿਕ ਜੀਆਂ ਵਿੱਚ ਇਕੱਠਿਆਂ ਪੇਸ਼ ਕਰਕੇ ਤੁਸੀਂ ਵਧਾਈ ਦੇ ਪਾਤਰ ਬਣ ਗਏ ਜੀ. ਇਹ ਦੋਵੇਂ ਕਲਾਕਾਰਾਂ ਆਪਣੇ ਸਮੇਂ ਦੀਆਂ ਮਹਾਨ ਗਾਇਕੀ ਦੇ ਵਿੱਚ ਮਾਰਕੇ ਵਜੋਂ ਜਾਣੀਆਂ ਜਾਂਦੀਆਂ ਹਨ ਅਤੇ ਇਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਆਪਣਾ ਬਹੁਤ ਨਾਮ ਨਾ ਖੱਟਿਆ. ਤੁਸੀਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਪਰਿਵਾਰਕ ਜੀਆਂ ਦੇ ਸਾਹਮਣੇ ਪੇਸ਼ ਕਰਕੇ ਬਹੁਤ ਵਧੀਆ ਅਤੇ ਨਾਲ ਹੀ ਰੂੜੇ ਅਤੇ ਨਛੱਤਰ ਨਾਮ ਦੇ ਬੰਦਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਯਾਦ ਕੀਤਾ ਗਿਆ ਜੀ. ਤੁਸੀਂ ਚੰਗੇ ਅਤੇ ਵਧੀਆ ਕਲਾਕਾਰਾਂ ਨੂੰ ਆਪਣੇ ਪਰਿਵਾਰਕ ਜੀਆਂ ਦੇ ਸਾਹਮਣੇ ਇਸੇ ਤਰ੍ਹਾਂ ਪੇਸ਼ ਕਰਦੇ ਰਹੋ ਜੀ ਧੰਨਵਾਦ ਜੀ.

  • @dalbarasingh7649
    @dalbarasingh7649 ปีที่แล้ว +2

    ਨੀਰੂ ਜੀ ਨੂੰ ਸ਼ਾਇਦ ਯਾਦ ਹੋਵੇਗਾ ਕਿ ਨਹੀਂ,,ਮਾਹੀ ਲੜਦਾ,,,ਗੀਤ ਵੀ ਘਨੌਲੀ ਪਿੰਡ ਦੇ ਸੁਰਜੀਤ ਜਗੀਰਦਾਰ ਨੇ ਲਿਖਿਆ ਸੀ, ਤੇ ਗਾਇਆ ਵੀ ਬਹੁਤ ਵਧੀਆ ਸੀ,ਕੀ ਓਹਨਾਂ ਦਾ ਹੋਰ ਗੀਤ ਗਾਉਣਗੇ?

  • @balrajkaurbalraj49
    @balrajkaurbalraj49 ปีที่แล้ว +2

    ਦੋਨਾਂ ਭੈਣਾਂ ਨੂੰ ਫ਼ਿਲਮ ਰਿਲੀਜ਼ ਹੋਣ ਤੇ ਬਹੁਤ ਬਹੁਤ ਮੁਬਾਰਕਾਂ
    ਨੀਰੂ ਜੀ ਦਾ ਇੱਕ ਹੋਰ ਗਾਣਾ ਅੱਜ ਵੀ ਮੈਨੂੰ ਬਹੁਤ ਚੰਗਾ ਲਗਦਾ ਸੀ ਜੱਟਾਂ ਨੇ ਕੀਤੀ ਹੱਟੀ ਪਈ ਚਾਰ ਚੁਫੇਰਿਓਂ ਘੱਟੀ , ਹੱਟੀ ਤੇ ਬੈਠੀ ਜੱਟੀ ਹੱਟੀ ਤੇ ਆਵੇ ਗਾਹਕ ਨਾ , ਬੱਸ ਇੱਕੋ ਖੱਟੀ ਖੱਟੀ ਮੁੰਡੇ ਨੂੰ ਹੁੰਦਾ ਸਾਕ ਨਾ। ਨੂਰੀ ਦੀ ਸਾਬਣ ਦੀ ਟਿੱਕੀ ਦਾ ਕੋਈ ਜਵਾਬ ਈ ਨਹੀਂ

  • @Karmjitkaur-gk1xq
    @Karmjitkaur-gk1xq ปีที่แล้ว +5

    ਬਁਲੇ ਨੀਂ ਪੰਜਬਣੋ ਨੀਰ ਜੀ,ਨੂਰੀ ਜੀ,ਹਰਮਨ ਥਿੰਦ ਜੀ,ਟਹਿਣਾ ਜੀ ਸਤਿ ਸ਼੍ਰੀ ਅਕਾਲ 🙏🙏🙏🙏🎉🎉🎉🎉♥️♥️♥️♥️🌷🌷🌷🌷

  • @honeysingh7433
    @honeysingh7433 ปีที่แล้ว +4

    ਸੀਟੀ ਤੇ ਸੀਟੀ ਵਜੀ ਜਦ ਮੈਂ ਗਿੱਧੇ ਵਿੱਚ ਆਈ ਕਮਲਜੀਤ ਨੀਰੋ ਜੀ old is gold 🥇

  • @AvtarSingh-xc5ux
    @AvtarSingh-xc5ux ปีที่แล้ว +3

    ਭਲਾ ਵਕਤ ਯਾਦ ਕਰਵਾਤਾ ਭੈਣਾਂ ਨੇ। ਟਹਿਣਾ ਵੀਰ ਜੀ ਬਹੁਤ ਵਧੀਆ ਬਸ ਬਹੁਤ ਵਧੀਆ । ❤😂😊❤😊😅

  • @karamjitkaur4951
    @karamjitkaur4951 ปีที่แล้ว +4

    ਨੀਰੂ ਅਤੇ ਨੂਰੀ ਜੀ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ ਅਤੇ ਬਹੁਤ ਪਸੰਦ ਕਰਦੀ ਹਾਂ ਜੀ।

  • @shere-punjabsinghshergill3257
    @shere-punjabsinghshergill3257 ปีที่แล้ว +5

    Niru ji ne jo geet dia lines bolia ne, Oh lehnde PB de great Panjabi puttar Baba Nazmi ji ne likhiya ne. Two legends of Panjabi singing with Gallan da karah karn wale Tehne naal. Long live all of you.

  • @darshanajoshi3984
    @darshanajoshi3984 ปีที่แล้ว +3

    ਅਮਰ ਨੂਰੀ ਜੀ ਨੂੰ ਦੇਖ ਰੂਹਾਨੀਅਤ ਝਲਕ ਦੀ❤❤

  • @JagjitSingh_
    @JagjitSingh_ ปีที่แล้ว +7

    ਟਹਿਣਾ ਸਾਹਿਬ ਬੀਬੀ ਥਿੰਦ ਜੀ ਅੱਜ ਵਧੀਆ ਦੋਨੋ ਬੀਬੀਆਂ ਨਾਲ ਮੁਲਾਕਾਤ ਕੀਤੀ ਅਤੇ ਮੇਰੇ ਪਸੰਦ ਦਾ ਗੀਤ ਨਛੱਤਰਾ ਲੈ ਆਈ ਵੇ ਇੱਕ ਸਾਬਨ ਦੀ ਟਿੱਕੀ ਸੁਣਾਇਆ ਧੰਨਵਾਦ ਜੀ

  • @deeprataindia1170
    @deeprataindia1170 ปีที่แล้ว +2

    ਮਹਾਨ ਔਰਤਾਂ ਮੇਰੇ ਪੰਜਾਬ ਦੀਆਂ ਇਹੀ ਸਿਫ਼ਤ ਹੈ ਇਸ ਤੋਂ ਉਪਰ ਕੁਝ ਨਹੀਂ।ਸਦਾ ਇਸ ਤਰ੍ਹਾਂ ਹੀ ਹੱਸਦੀਆਂ ਰਹਿਣ ਜੁੱਗ ਜੁਗ ਉਮਰ ਹੋਵੇ।
    ,,ballu ਰਟੈਂਡਾ,,

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurmeetsingh2654
    @gurmeetsingh2654 ปีที่แล้ว +1

    ਅਜ ਤਾਂ ਕਮਾਲ ਕਰਤੀ ਨੂਰੀ ਤੈ ਨੀਰੂ ਨੇ ਪਰੋਗਰਾਮ ਵੇਖਦਿਆਂ ਟਾਈਮ ਦਾ ਪਤਾ ਈ ਨੀ ਲਗਾ ਕਦੋ ਖਤਮ ਹੋ ਗਿਆ ਪੰਜਾਬ ਦੀਆਂ ਮਹਾਨ ਰੂਹਾਂ ਦੋਵੇਂ ਰੱਬ ਲੰਮੀ ਉਮਰ ਦੇਵੇ ਬਹੁਤ ਸੁਆਦ ਆਇਆ ਜੀ

  • @LakhvirSingh-le2uc
    @LakhvirSingh-le2uc ปีที่แล้ว +1

    Very nice sw😊

  • @KaramjitSingh-es7zx
    @KaramjitSingh-es7zx ปีที่แล้ว +2

    ਅਸੀਂ ਵੀ ਨੂਰੀ ਜੀ ਨੂੰ ਬਹੁਤ ਹੀ ਨੇੜਿਉਂ ਵੇਖਿਆ ਜੀ ਅੰਬੈਸਡਰ ਕਾਰ ਵਿਚ ਪਿੰਡ ਈਸੜੂ ਸ਼ਹੀਦ ਕਰਨੈਲ ਸਿੰਘ ਜੀ ਦੇ ਮੇਲੇ ਤੇ ਖੰਨੇ ਸ਼ਹਿਰ ਦੇ ਨੇੜੇ ਹੀ ਵਹਿਗੁਰੂ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਸਾਰੇ ਪੁਰਾਣੇ ਕਲਾਕਾਰਾਂ ਨੂੰ ਜੀ

  • @kaurtaran_11
    @kaurtaran_11 ปีที่แล้ว +7

    ਟਹਿਣਾ ਸਾਹਿਬ ਜਦੋ ਪਤਾ ਸੀ ।ਕਿ ਨੀਰੂ ਜੀ ਦੀ ਇੰਟਰਇੰਨਹੈ।ਨਾਲੇ ਸੀਟੀ ਵਾਲਾ ਗਾਣਾ ਸੁਨਣਾ ਏ ਤਾ ਇੱਕ ਸੀ ਟੀ ਲੈ ਕੇ ਆਉਣੀ ਸੀ।

  • @gillbasant9656
    @gillbasant9656 ปีที่แล้ว +2

    ਬਹੁਤ ਵਧੀਆ ਟਹਿਣਾ ਸਾਹਿਬ ਅਤੇ ਹਰਮਨ ਜੀ ਅੱਜ ਨੂਰੀ ਜੀ ਨੀਰੂ ਜੀ ਨਾਲ ਗਲਬਾਤ ਕਰਕੇ ਸੱਚੀ ਜੁਆਨੀ ਦੇ ਦਿਨ ਚੇਤੇ ਕਰਵਾ ਦਿੱਤੇ

  • @GurmeetSingh-ms1hz
    @GurmeetSingh-ms1hz ปีที่แล้ว +3

    ਸਵਰਨ ਸਿੰਘ ਜੀ ਤੇ ਹਰਮਨ ਜੀ ਖੁਸੀਆ ਮਾਣੋ ਪਰ ਜੋ ਇਹ ਕਲਾਕਾਰ ਨੇ ਇਹ ਸਦਾ ਬਾਹਰ ਨੇ ਇਹਨਾ ਦੇ ਗਾਏ ਗੀਤ ਰੂਹ ਪਤਾ ਲਗਦਾ ਵਾਹਿਗੁਰੂ ਇਹਨਾ ਨੂੰ ਸਦਾ ਖੁਸੀਆ ਬਖਸੇ ..

  • @jaswinderkaurskjelvik
    @jaswinderkaurskjelvik ปีที่แล้ว +6

    I loved & deeply enjoyed this awesome program salute to Neeru ji& amar noori ji 🌷💕

  • @drpal3725
    @drpal3725 ปีที่แล้ว +5

    ਨਵੀਂ ਪੀੜ੍ਹੀ ਦੇ ਗਾਇਕ ਸਰਦੂਲ ਸਿਕੰਦਰ ਭਾਜੀ ਤੇ ਹੰਸ ਜੀ ਦੇ ਮੁਕਾਬਲੇ ਕੁੱਝ ਵੀ ਨਹੀਂ।

  • @LalSingh-ie9sf
    @LalSingh-ie9sf ปีที่แล้ว +3

    ਅਮਰ ਲੋਕਾਂ ਦੇ ਅਮਰ ਗੀਤ ਵਾਹ ਟਹਿਣਾ ਸਾਬ ਬੀਬਾ ਹਰਮਣ ਜੀ ਵਾਹ 😊😊😊

  • @sukhwinderkaur8186
    @sukhwinderkaur8186 ปีที่แล้ว +1

    ਬਹੁਤ ਵਧੀਆ ਲੱਗਾ ਸੁਣ ਕੇ ਪ੍ਰਮਾਤਪਾ ਕਾਂਮਜਾਬੀ ਬਖਸ਼ੇ ਸਭ ਨੂੰ

  • @harinderbilling2643
    @harinderbilling2643 ปีที่แล้ว +1

    ਕਮਲਜੀਤ ਨੀਰੂ ਅਮਰਨੂਰੀ ਦੋਨਾ ਨੂੰ ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ ।

  • @chahal-pbmte
    @chahal-pbmte ปีที่แล้ว +1

    ਟਹਿਣਾ ਤੇ ਥਿੰਦ ਜੀ ਅੱਜ ਦਾ ਪ੍ਰੋਗਰਾਮ ਇੱਕ ਮੀਲ ਪੱਥਰ ਬਣ ਜਾਵੇਗਾ ਕਿਉਂਕਿ ਨੀਰੂ+ਨੂਰੀ ਇਸ ਪ੍ਰੋਗਰਾਮ ਦੇ ਫੀਮੇਲ ਹੀਰੋ ਨੇ। ਦੋ ਅੱਖਰਾਂ ਨੇ ਆਪਣਾ ਲਿਬਾਸ ਬਦਲਕੇ ਦੋ ਸ਼ਖ਼ਸੀਅਤਾਂ ਨੂੰ ਚਮਕਾ ਦਿੱਤਾ। ਗੁਰਜੰਟ ਮੱਤੀ। ਧੰਨਵਾਦ ਜੀ ਚਾਰਾਂ ਦਾ।

  • @shiv0786
    @shiv0786 ปีที่แล้ว

    ਬਹੁਤ ਖ਼ਾਸ ਪ੍ਰੋਗਰਾਮ ਸੀ ਅੱਜ ਦਾ ਚੱਜ ਦਾ ਵਿਚਾਰ

  • @talvindersingh1761
    @talvindersingh1761 ปีที่แล้ว +1

    ਬਹੁਤ ਵਧੀਆ ਜੀ

  • @ninderphuglana5445
    @ninderphuglana5445 ปีที่แล้ว +3

    ਕਮਲਜੀਤ ਨੀਰੂ ਜੀ ਮੇਰੇ ਪਿੰਡ ਫ਼ੁਗਲਾਣਾ ਆਏ ਸੀ ਜਿਲਾ ਹੁਸ਼ਿਆਰਪੁਰ

  • @GursharanSingh-j9i
    @GursharanSingh-j9i 8 หลายเดือนก่อน

    ਬਹੁਤ ਵਧੀਆ ਪ੍ਰੋਗਰਾਮ ਜੀ ਧੰਨਵਾਦ ਜੀ

  • @GurdeepSingh-sp9ul
    @GurdeepSingh-sp9ul ปีที่แล้ว +3

    ਟਹਿਣਾ ਸਾਬ ਤੇ ਥਿੰਦ ਜੀ ਧੰਨਵਾਦ ਸਹਿਤ ਸਤ ਸ੍ਰੀ ਅਕਾਲ ਜੀ। ਵੈਸੇ ਤਾਂ ਟਹਿਣਾ ਸਾਬ ਜਿਹੜੀ ਗੱਲ ਮੈ ਤੁਹਾਨੂੰ ਦੱਸਣੀ ਚਾਹੁੰਦਾ ਹਾਂ ਓਹ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੋਵੇਗੀ ਕਿਉਕਿ ਪੁਰਾਣੀ ਗਾਇਕੀ ਬਾਰੇ ਟਹਿਣੇ ਤੋਂ ਵੱਧ ਕੋਈ ਨਹੀਂ ਜਾਣਦਾ।ਓਹ ਇਹ ਹੈ ਕਿ ਨੀਰੂ ਨੇ ਚਮਕੀਲੇ ਦੇ ਇੱਕ ਗੀਤ ਧੰਨ ਧੰਨ ਬਾਬਾ ਬੁੱਢਾ ਜੀ ਤੇਰੀ ਮਹਿਮਾ,,, ਵਿੱਚ ਕੋਰਸ ਬੋਲਿਆ ਸੀ ਕਦੇ ਫੇਰ ਸਬੱਬ ਬਣਿਆ ਤਾਂ ਜਰੂਰ ਗੱਲ ਕਰਿਓ ਮੇਹਰਬਾਨੀ ਹੋਵੇਗੀ

  • @jagirsingh7381
    @jagirsingh7381 ปีที่แล้ว +2

    ਟਹਿਣਾਂ ਜੀ👍 ਥਿੰਦ ਜੀ👍 ਨੀਰੂ ਜੀ👍 ਨੂਰੀ ਜੀ👍 ਬਹੁਤ ਵਧੀਆ👍💯

  • @JagdeepSidhu-g7e
    @JagdeepSidhu-g7e ปีที่แล้ว

    ਮੈ ਕਮਲਜੀਤ ਨੀਰੂ ਜੀ ਨੂੰ ਬਹੁਤ ਪਸੰਦ ਕਰਦੀ ਹਾ ਅਜ ਤੋ 30 years ਪਹਿਲੀ ਜਦੋ ਮੇਰੇ ਮਾਮਾ ਜੀ ਕਨੇਡਾ ਗਏ ਮੈ ਆਪਣੇ ਮਾਮਾ ਜੀ ਨੂੰ ਕਹਿਣਾ ਮਾਮਾ ਜੀ ਤੁਹਾਡਾ ਵਿਆਹ ਕਮਲਜੀਤ ਨੀਰੂ ਨਾਲ ਕਰਨਾ ਓਸ time ਮੈ 10_12 ਸਾਲ ਦੀ ਸੀ❤❤🎉🎉🎉

  • @avtarkasoulino.1363
    @avtarkasoulino.1363 ปีที่แล้ว +2

    Very good Amer Nuri ji bilkul shi ji..

  • @ManpreetSingh-vt7lm
    @ManpreetSingh-vt7lm ปีที่แล้ว +8

    Waheguru ji ❤️

  • @ranjitbrar2449
    @ranjitbrar2449 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਔਰ ਹਰਮਨ ਪਤਾ ਕੀ ਰੀਜਨ ਹੈ ਇਸ ਨੇ ਸੁਖਵੀਰ ਮਾਂਗਟ ਨਾਲ ਸ਼ਾਦੀ ਹੋ ਗਿਆ ਉਸਦਾ ਬਹੁਤ ਵੱਡਾ ਵਿਜਨਸ ਹੈ ਮਹਿੰਗੇ ਨਗ ਪਾ ਰਹੇ ਹਨ ਲੋਕਾਂ ਦੇ ਐਡ ਵੀ ਕਨੇਡਾ ਵਿੱਚ ਚਲਦਾ ਨੀਰੂ ਨੇ ਬਹੁਤ ਸੋਹਣਾ ਸਾਫ ਗਾਇਆ ਅਵਾਜ਼ ਬਹੁਤ ਰਸੀਲੀ ਹੈਂ ਵਾਹਿਗੁਰੂ ਚੜਦੀ ਕਲਾ ਬਖਸ਼ੇ ਅਮਰ ਨੂਰੀ ਵੀ ਅਮਰ ਹੈ ਪੰਜਾਬੀ ਮਾਂ ਬੋਲੀ ਨਾਲ ਜੋੜਦੇ ਹਨ ਮਾਫ ਕਰਨਾ ਜੇਕਰ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਧੰਨਵਾਦ

  • @balwinderkaurbenipal6277
    @balwinderkaurbenipal6277 ปีที่แล้ว +4

    Wah ji wah neeru ji te noorie ji kmaal karti ❤❤

  • @avtarkasoulino.1363
    @avtarkasoulino.1363 ปีที่แล้ว +2

    Very good ver ji think you ji...tusi sanu asli hey dekhty kiny Dena ton ina dy darshan kitiya ji...

  • @avtarkasoulino.1363
    @avtarkasoulino.1363 ปีที่แล้ว +2

    Neru ji very good ji...

  • @ParminderSingh-qq6is
    @ParminderSingh-qq6is ปีที่แล้ว +2

    Niru ta Nuri ji tuhadia gala bohat vadia hai Dil karda suni janva ma tahadia saria mulakata dakhdi Han bohat vadia lagdia hai

  • @tejinderpalsingh7817
    @tejinderpalsingh7817 ปีที่แล้ว +1

    Very good program Neeru and Amar noori

  • @SSwarvalSingh-se3ib
    @SSwarvalSingh-se3ib ปีที่แล้ว

    ਅਸੀ ਬਹੁਤ ਖੁਸ਼ ਹੋਏ ਜਦੋ ਪੁਰਾਣੇ ਸਿਗੰਰਾ ਦੇ ਨਾਲ ਮੁਲਾਕਾਤ ਹੋਈ ਅਸੀ ਇਜ਼ ਵੇਖਦੇ ਹਾ ਚੰਜ ਦਾ ਵਿਚਾਰ ਘਰ ਬੈਠੇ ਜਿਵੇ ਅਸੀ ਕੋਲ ਬੇਠੇ ਹੁੰਦੇ ਹਾ ਪੂਰਾਣੇ ਸਿਗਾਰ ਪੂਰਾਣੀਆ ਯਾਦਵ ਤਾਜੀਆ ਹੋ ਜਾਦਾ ਹਨ।

  • @khushimatharu7157
    @khushimatharu7157 ปีที่แล้ว +1

    Bhot vadia g

  • @LakhwinderSingh-ry2pz
    @LakhwinderSingh-ry2pz ปีที่แล้ว +2

    2 millon hon vale ne prime asia da mere valon congrats

  • @BalwinderSingh-wy3ve
    @BalwinderSingh-wy3ve ปีที่แล้ว +1

    Tussi Sade Dela da vich ho koi nhi kade sakda waheguru ji chardi Kala bakshe

  • @GeninfoTeam
    @GeninfoTeam ปีที่แล้ว

    ਦੇਵ ਸਮਾਜ ਕਾਲਜ ਫਿਰੋਜਪੁਰ ਵਿਖੇ ਮੈਂ ਨੀਰੂ ਜੀ ਤੇ ਪਰਮਿੰਦਰ ਸੰਧੂ ਜੀ ਨੂੰ ਸੁਣਿਆ ਸੀ। ਤੇ ਹੋਰ ਵੀ ਬਹੁਤ ਅਖਾੜੇ ਸੁਣੇ ਨੀਰੂ ਜੀ ਤੇ ਨੂਰੀ ਜੀ ਦੇ। ਸਾਡੇ ਟਰੱਕ ਦੀ ਬਾਰੀ ਤੇ ਨੂਰੀ ਜੀ ਦਾ ਪੋਸਟਰ ਲੱਗਾ ਹੁੰਦਾ ਸੀ ਭਾਬੀ ਮੇਰੀ ਗੁੱਤ ਕਰਦੇ। ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਚੜਦੀ ਕਲਾਂ ਵਿੱਚ ਰਹੋ। ਮੇਰਾ ਬਚਪਨ ਯਾਦ ਅ ਗਿਆ।

  • @gurvindersingh9345
    @gurvindersingh9345 ปีที่แล้ว +2

    अमर नुरी कमल जीत नीरू पजाबं दे हीरे ने❤

  • @kamalsaini8131
    @kamalsaini8131 ปีที่แล้ว +1

    Aman didi kamal did very nice

  • @sukhminderkaur5510
    @sukhminderkaur5510 ปีที่แล้ว +3

    Very sweet song. God bless you all family p a sh.....

  • @rajwantkaursran7777
    @rajwantkaursran7777 ปีที่แล้ว +1

    Eh sare meanbar bahut hi wadiaa lgde ne ,neeru mam tusi kite v dis nhi rahe c mean soch di c pta nhi mam kikhe chale gae hun pta laga bahut hi piaare j Harman mam da hasa teahana ji noori mam sab nu bahut pasand karadi han ❤❤❤❤

  • @karnalkaur4402
    @karnalkaur4402 ปีที่แล้ว

    God bless you, ਨੂਰੀ,, ਨੀਰੂ ਜੀ ❤

  • @ANGREJSINGH-me4dc
    @ANGREJSINGH-me4dc ปีที่แล้ว

    ਕਮਲਜੀਤ ਨੀਰੂ ਜੀ ਆਪ ਦਾ ਗੀਤ ਢੋਲ ਮੇਰਾ ਬੈਟਰੀ ਵਰਗਾ ਲੈਟਾ ਕਰਦੋ ਬੰਦ

  • @sharmagaurav7001
    @sharmagaurav7001 ปีที่แล้ว +2

    Bohat acha lga show dekh kar🙏🙏🙏🙏

  • @raghwinderkaur2477
    @raghwinderkaur2477 ปีที่แล้ว +1

    Very nice program.

  • @drpal3725
    @drpal3725 ปีที่แล้ว +2

    ਮੈਂ ਵੀ ਸ਼ਾਇਦ ਹੀ ਕੋਈ ਐਪੀਸੋਡ ਛੱਡਿਆ ਹੋਵੇ।

  • @rajinder1335
    @rajinder1335 ปีที่แล้ว +1

    Satikaar yog noori ji te neeru ji

  • @SurjitSingh-er2ep
    @SurjitSingh-er2ep ปีที่แล้ว

    Oh time bahut vadhiya c. God bless you. ❤❤❤❤❤❤

  • @singhjuvraj6876
    @singhjuvraj6876 ปีที่แล้ว +1

    ਕਮਲਜੀਤ ਨੀਰੂੂ ਜੀ ਮੇਰੇ ਪਿੰਡ ਠੱਕਰਵਾਲ ਜਿਲਾ ਹੁਸਿਆਰਪੁਰ ਆੲੇ ਸੀ 10-15ਸਾਲ ਪਹਿਲਾ

  • @YMoney-
    @YMoney- 8 หลายเดือนก่อน

    Dono kalakaran noo Milan laee dhanbad ji ap Doha da

  • @PremSingh-vo8pi
    @PremSingh-vo8pi ปีที่แล้ว

    Good.Tehina.Sahib

  • @drpal3725
    @drpal3725 ปีที่แล้ว +3

    ਨਛੱਤਰ ਤੇ ਰੂੜੇ ਨੇ ਦੁਨੀਆ ਕਮਲ਼ੀ ਵੀ ਕਰ ਦਿੱਤੀ ਸੀ।

  • @sharmagaurav7001
    @sharmagaurav7001 ปีที่แล้ว +1

    Tehna ji or harman ji ap bohat achi tarah samjhate ho🙏🙏🙏🙏🙏🙏

  • @gurshanpunia6903
    @gurshanpunia6903 ปีที่แล้ว

    Amar Noorie Is My Favourite Singer And Actress And Kamaljit Neeru Is My Favourite Singer And Actress.

  • @GurtejSingh-jr4mr
    @GurtejSingh-jr4mr ปีที่แล้ว +3

    They are adorable.. god bless them

  • @LalSingh-ie9sf
    @LalSingh-ie9sf ปีที่แล้ว +1

    ਅਸੀਂ ਪਰਿਵਾਰ ਸਮੇਤ ਦੇਖਣ ਲਈ ਪਿੰਡ ਅਮਰੀਕਾ ਜਾਵਾਂ ਗੇ ਜੀ 😊😊😊

  • @Kashmirsingh-q5d
    @Kashmirsingh-q5d ปีที่แล้ว

    ਨੂਰੀ ਮੈਮ ਜੇ ਸੰਧੂ ਸਾਹਿਬ ਨੂੰ ਨਾ ਛੱਡਕੇ ਜਾਂਦੇ ਤਾਂ ਹੋਰ ਕਿੰਨੇ ਹਿੱਟ ਗੀਤ ਆਉਣੇ ਸਨ ।

  • @swaransinghsekhon4836
    @swaransinghsekhon4836 ปีที่แล้ว

    Thanks thanks

  • @suchasingh2663
    @suchasingh2663 ปีที่แล้ว +1

    Very good interview

  • @jasvirsinghjassi7220
    @jasvirsinghjassi7220 ปีที่แล้ว +1

    Good job 👍

  • @GurpreetSingh-x7f1t
    @GurpreetSingh-x7f1t ปีที่แล้ว +1

    So nice interview

  • @narinderjeetsingh3994
    @narinderjeetsingh3994 ปีที่แล้ว +3

    Both my favourite singer 🙏❤️

  • @jasbirkaurjasbirkaur8333
    @jasbirkaurjasbirkaur8333 ปีที่แล้ว +1

    ਸਤਿ ਸ੍ਰੀ ਆਕਾਲ ਜੀ 😅😅😅❤

  • @SukhjinderKaur-uq9xm
    @SukhjinderKaur-uq9xm ปีที่แล้ว +3

    ਪਰਿਵਾਰ ਵਿੱਚ ਵੱਡਿਆਂ ਦਾ ਆਦਰ ਸਤਿਕਾਰ ਕਰੋ ਛੋਟੇ ਵਿਹੜੇ ਹੁੰਦੇ ਕੋਲੋ ਕੋਲੀ ਚੌਤਰੇ ਹੁੰਦੇ ਸੀ ਬੱਚੇ ਇਕੱਠੇ ਬੈਠਕੇ ਰੋਟੀ ਖਾਂਦੇ ਬੱਚਿਆ ਵਿੱਚ ਮੋਹ ਮਿਲਾਪ ਹੁੰਦਾ ਸੀ ਪਰਿਵਾਰ ਦੇ ਵੱਡਿਆਂ ਤੋਂ ਡਰਦੇ ਸੀ ਪੁਰਾਣੇ ਲੋਕਾਂ ਵਿੱਚ ਸੰਗ ਸ਼ਰਮ ਸੀ

  • @amarjitsinghsandhawaliagud5533
    @amarjitsinghsandhawaliagud5533 ปีที่แล้ว +1

    Salute to all program

  • @Harindersingh-hj5tj
    @Harindersingh-hj5tj 8 หลายเดือนก่อน

    ਜੀ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ

  • @luckysandhu3174
    @luckysandhu3174 ปีที่แล้ว

    ਬਹੁਤ ਵਧੀਆ

  • @SureshKumar-ex9kc
    @SureshKumar-ex9kc ปีที่แล้ว +1

    Thank you

  • @HarishKumar-cl6sy
    @HarishKumar-cl6sy ปีที่แล้ว +2

    Very nice 👍

  • @VarinderSingh-he7wo
    @VarinderSingh-he7wo ปีที่แล้ว

    ਨੀਰੂ ਜੀ ਨੂਰੀ ਜੀ ਹਰਮਨ ਜੀ ਅਤੇ ਟਹਿਣਾ ਸਾਹਿਬ ਸਭ ਨੂੰ ਸਤਿ ਸ੍ਰੀ ਅਕਾਲ। ਗੱਲਬਾਤ ਬਹੁਤ ਵਧੀਆ ਲੱਗੀ

  • @surindernijjar7024
    @surindernijjar7024 ปีที่แล้ว +3

    Very nice program ❤❤

  • @mandeepkaur6764
    @mandeepkaur6764 ปีที่แล้ว +1

    Very nice Program

  • @BALKARGORAYA
    @BALKARGORAYA ปีที่แล้ว +1

    Yr kinna pyar aa ehna vich aaj kal ehna pyar kithe milda aa

  • @gumitgill6406
    @gumitgill6406 ปีที่แล้ว +2

    Sat sri aakal ji

  • @manjeetkhangura3816
    @manjeetkhangura3816 ปีที่แล้ว

    ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਦੇਖਾਂ ਗਈ
    ਪੰਜਾਬੀ ਵਿਚ ਗਲਬਾਤ ਵੀ ਕਰ ਕੇ ਦੇਖਾਂ ਗੀ

  • @sukhjeetsinghsamaon2928
    @sukhjeetsinghsamaon2928 ปีที่แล้ว

    ਅਮਰ ਨੂਰੀ ਦਾ ਗਾਣਾ,"ਮੇਰੇ ਨੱਚਦੀ ਦੇ ਖੁੱਲ ਗਏ ਵਾਲ,ਭਾਬੀ ਮੇਰੀ ਗੁੱਤ ਕਰਦੇ "ਅਸੀਂ ਬਹੁਤ ਸੁਣਦੇ ਸਾਂ,ਅਸੀ ਕਾਲਜ ਪੜਾੲੀ ਵੇਲੇ ੲਿਹ ਗੀਤ ਸਾਡੀ ਨਵੀ ਗੱਡੀ ਮਾਰੂਤੀ ਵੈਨ ਚ ਬਹੁਤ ੳੁੱਚੀ ਅਵਾਜ ਚ ਲਗਾ ਕੇ ਕਾਲਜ ਚ ਗੇੜੇ ਲਾੳੁਂਦੇ...ਜਾ ਕਾਲਜ ਚ ਕੰਟੀਨ ਕੋਲ ਗੱਡੀ ਖੜਾ ਕੇ ਚਾਹ ਪੀਂਦੇ ਤੇ ੲਿਹ ਗੀਤ ਫੁੱਲ ਅਵਾਜ ਚ ਲਾੳੁਂਦੇ...ਵੈਸੇ ਨੂਰੀ ਦੀ ਅਵਾਜ ਅੱਜ ਵਧੀਅਾ ਹੈ,ਨੀਰੂ ਵੀ ਵਧੀਅਾ ਗਾੳੁਂਦੀ ਅੈ....ਸੁਖਜੀਤ

  • @simranjeetkaur5908
    @simranjeetkaur5908 ปีที่แล้ว

    ਨੁਰੀ ਜੀ ਪੰਜਾਬੀ ਸੂਟ ਸੋਨੇ ਤੇ ਗੁਹਾਗੇ ਵਾਲੀ ਗॅਲ ਹੈ

  • @daljitmanderdaljitmander8508
    @daljitmanderdaljitmander8508 ปีที่แล้ว +1

    Noori ji v b kmal singer ne pr😢 afsoor me ena nu live nhi dekh ski but college dance buht kita noori ji de songs te

  • @KamalGill-hs9nz
    @KamalGill-hs9nz ปีที่แล้ว

    ❤❤ amrnoore je da vechar nal sahmat hai ❤❤🎉🎉

  • @Raisaab911
    @Raisaab911 ปีที่แล้ว +1

    Very nice 👍 👍

  • @balrajsandhu6161
    @balrajsandhu6161 ปีที่แล้ว +1

    🌴 GROW MORE 🌴 PLANTS 🌴🌷🌴

  • @Sahil-ot5bc
    @Sahil-ot5bc ปีที่แล้ว +3

    V nice ji 🎉🎉❤