300 ya 400 gram chldi sade Disel nal mila k disel fell da v pehle pani ch poona hunda poore gille vahan ch 1.5 urea di boriya 2 var chitta lona mai last var 300 gram payee s var v 300 poni aw thodi retli zmeen te 250 use hundi sade kanak zero dril nal beji hundi s lye kanak te assar bhut ghat hunda pr vaah k beje vahan te thoda kanak nu asar v krdi
Waheguru Ji Maharaj Ji Mashaallah Ji God Bless You Ji Dhan Dhan Shri Guru Nanak Dev Ji Dhan Dhan Shri Har Har Mahadev Ji Mahakaal Ji Jai Ganpati Bappa Morya Ji Waheguru Ji Maharaj Ji Sabna Te Hamesha Meher Karna Ji
Mera apna takranba chal riha aa veero.. urea toh bilkul hath chul leya aa main...iss saal 55 kg hi pauni aa (uni recommended da adh) pr paun da tareeka thora change kita aa.. pehla chataa 30kg da, dujja chatta 15kg+ potash and teeji waar spray krni 3-5kg + boron... Agar safal ria taan koshish krunga update dain da
ਸਹੀ ਗੱਲ ਏ ਚਰਨਜੀਤ ਬਾਈ ਸਾਡੇ 3,5 ਕਿੱਲਿਆ ਗੁੱਲੀ ਡੰਡਾ ਬਹੁਤ ਹੁੰਦਾ ਤੇ ਪੈਲੀ ਵੀ ਹੈ ਝਾੜ 15- 16 ਕੁਵਿੰਟਲ ਨਿਕਲਦਾ ਏ ਪਰ ਇਸ ਗੁੱਲੀ ਡੰਡੇ ਇੱਕ ਹੱਲ ਹੈ ਉਹ ਪੈਲੀ ਚ ਗੰਨਾ ਬੀਜੋ ਤਿੰਨ ਚਾਰ ਸਾਲ ਬਾਅਦ ਚ ਨਹੀ ਹੁੰਦਾ ਗੁੱਲੀ ਡੰਡਾ $ ਇੱਕ ਹੱਲ ਹੋਰ ਹੈ ਐਕਸਲ ਦਵਾਈ ਪਾਉ ਜੇ ਗੁੱਲੀ ਡੰਡਾ ਬਹੁਤ ਜਿਆਦਾ ਏ ਤਾ ਇੱਕ ਕਿੱਲੇ ਚ ਡੇਢ ਕਿੱਲੇ ਦੀ ਦਵਾਈ ਪਾਉ ਤੇ ਨਾਲ 100 ਗ੍ਮ ਮੈਟਰੀ ਪਾਉ ਤੇ ਪਰ ਸਪੇਰਅ ਦੋਹਰੇ ਕਰਾਊ
ਦਵਾਈਆ ਫੇਲ ਨੇ ਪਿਛਲੇ ਸਾਲ ਵੀ ਯੂਰੀਆ ਚ ਸਨਕੋਰ ਪਾਈ ਸੀ ਇਸ ਵਾਰ ਵੀ ਸਨਕੋਰ ਪਾਵਾਗੇ ਫੱਕੀਆ ਡਾ ਦੇਣੀਆ ਨੇ ਗੂੱਲੀ ਡੰਡੇ ਦੀਆ ਬਿਲਕੁਲ ਸਹੀ ਜਾਨਕਾਰੀ ਬਾਈ
,ਵੀਰ ਇਕ ਕਿਲੇ ਚ ਕਿਨੀ ਪਾਉਣੀ ਯੂਰੀਏ ਚ ਮਿਕਸ ਕਰਨੀ ਦੱਸੋ ਵੀਰ ਜੀ
ਵੀਰ ਜੀ ਕਿੰਨੀ ਡੋਜ ਪਾਈ ਸੀ
Sancor ch haldi mix kr lio pahla fir urea ch mix krlo fir pata lg janda k sahi mix ho gi
Haldi kini pauni aa ik kille vich
@@sandeepsohi3024 haldi 3 4 chumche urea nu diesel la k gilla kareo fir urea Pani nhi chd di dane jurde nhi urea dy satta v vadia aunda urea da
Hanji vr ਅੱਜ ਮੈਟਰੀ ਪਾਈ ਸੀ ਕਣਕ ਰਮਾਈ ਨੂੰ ਚਾਰ ਦਿਨ ਹੋ ਗਏ ਪਰ ਕਿਤੇ ਕਿਤੇ ਥੋੜਾ ਥੋੜਾ ਪਾਣੀ ਖੜਾ ਸੀ ਕੋਈ ਨੁਕਸਾਨ ਤਾ ਨਹੀ ਹੋਊ ਜਮੀਨ ਪੂਰੀ ਡਾਕਰ ਆ 200 gm ਪਾਈ ਸੀ urea ਚ ਰਲਾ ਕੇ
Asi har saal even krde ..bahut sira result ne .. kanak Jada futara krdi es farmule nal..
ਵੀਰ ਆਪਾ2ਬੋਰੇ ਯੂਰਿਆ ਪਾ ਦਿੱਤੀ ਆ ਕਣਕ 60ਦਿਨ ਹੋ ਗਈ ਆ ਹੁਣ ਕਹਿੜੀ ਸਪਰੇਅ ਕੀਤੀ ਜਾਵੇ ਜਿਸ ਨਾਲ ਯੂਰਿਆ ਦੀ ਲੋੜ ਨਾ ਪਵੇ ਝਾੜ ਵੀ ਠੀਕ ਆਵੇ ਧੰਨਵਾਦ ਵੀਰ ਜੀ
ਬਹੋਤ ਵਿਧੀਆਂ ਜਾਣਕਾਰੀ ਵੀਰ ਜੀ
Good Method of Advertising. Thanks SSBhinder An Economist
ਵੀਰ ਜੀ ਗੁੱਲੀ ਡੰਡੇ ਨੂੰ ਖਤਮ ਕਰਨ ਲਈ ਸਭ ਤੋ ਵਧੀਆ ਤੇ ਸਸਤਾ ਤਰੀਕਾ ਹੈ ਸੰਕੋਰ ਦੀ ਵਰਤੋ ਕਰੋ ਸਾਨੂੰ ਚਾਰ ਸਾਲ ਹੋ ਗਏ ਸੰਕੋਰ ਦੀ ਵਰਤੋ ਕਰਦਿਆ ਨੂੰ ਬਹੁਤ ਵਧੀਆ ਰਜਿਲਟ ਰਹਿੰਦਾ ਇਕ ਕਿਲੇ ਵਿਚ 200 ਗਰਾਮ ਸੰਕੋਰ ਖਾਦ ਨਾਲ ਚੰਗੀ ਤਰਾ ਰਲਾ ਲੳ
ਇਹ ਸੰਨਕੋਰ ਈ ਹੈ ਬਈ ਹੋਰ ਕੀ ਆ
ਠੀਕ ਵੀਰ ਜੀ ਪਰ ਮੈ ਤੁਹਾਡੀ ਵੀਡੀਓ ਸ਼ੁਰੂ ਹੁੰਦੇ ਸਾਰ ਹੀ ਕਮੈਟ ਕਰਤਾ ਸੀ
bhi ji number dio apna
ਬਾਈ ਜੀ ਸਤਿ ਸ੍ਰੀ ਅਕਾਲ
ਸਾਡੇ ਗੁਆਂਢੀ ਨੇ 300 ਗਾਰਮ ਪਾਈ ਸੀ ਰਿਜਲਟ ਬਹੁਤ ਵਧੀਆ ਆਇਆ ਸੀ ਅਸੀਂ 250ਗਾਰਮ ਪਾਉਣੀ ਹੈ
ਧੰਨਵਾਦ ਸਰ ਜੀ👍
pauni kive y
@@SukhwinderSingh-sq9sq ਬਾਈ ਜੀ ਡੇੜ ਬੋਰੀ ਯੂਰੀਆ ਡਾਬਲ ਸਿੱਟਾ ਰਿਜਲਟ ਬਹੁਤ ਵਧੀਆ
300 ya 400 gram chldi sade
Disel nal mila k disel fell da v
pehle pani ch poona hunda
poore gille vahan ch
1.5 urea di boriya
2 var chitta lona
mai last var 300 gram payee
s var v 300 poni aw
thodi retli zmeen te 250 use hundi
sade kanak zero dril nal beji hundi s lye kanak te assar bhut ghat hunda pr vaah k beje vahan te thoda kanak nu asar v krdi
Veer mere phone te gal kareo 9855116767
ਵੀਰ ਜੀ ਮੇਟਰੀ ਦੇ side effect ਬਹੁਤ ਨੇ ਕਣਕ ਦੇ ਝਾੜ ਚ ਬਹੁਤ ਫਰਕ ਪੈਂਦਾ ਬਾਕੀ ਉਸਤੋ ਅਗਲੀ ਫਸਲ ਜੇ ਮੱਕੀ a ਓਸਤੇ ਵੀ ਬਹੁਤ effect ਪੈਂਦੇ ਅਸੀ ਸੱਭ ਕਰ ਕੇ ਵੇਖ ਲਿਆ ਸੱਭ ਤੋਂ ਵਧੀਆ ਹਲ ਅਵਕਿਰਾ ਕਣਕ ਬੀਜ ਕ 72 hours ਵਿੱਚ ਵਿੱਚ ਪਦੋ 18 ਵੇ ਦਿਨ ਪਾਣੀ ਲ ਓ best results milde without any side effects
ਅਪਣਾ ਫ਼ੋਨ ਨੰਬਰ ਵੀ ਦੱਸ ਦਿਓ
Bahut vadia urgelt onda veer g Amritsar area sada dosre Saal bahut Jada ghat janda 3 sejana vich gulidanda khatm
ਵੀਰ ਯੂਰਿਏ ਦਾ ਛਿੱਟਾ ਦੋਹਰਾ ਜਾਂ ਕੇਰਾਂ ਮਾਰੀਐ ਧੰਨਵਾਦ ਜੀ
ਵੀਰ ਮੈਂ ਵੀ ਵਰਤਦਾ ਦਾ ਹਾਂ 300 ਗ੍ਰਾਮ 1 ਲੀਟਰ ਡੀਜ਼ਲ ਕੋਈ ਝਾੜ ਨੀ ਘਟਦਾ
ਵੀਰ ਕਿਥੋ ਮਿਲੂਗੀ ਜੀ
Veere last year main paayi c
Ik vaar ta sara mach gea c
Pr dubara nikkl aaea
Te nale jhaad te v frk kaafi pea c
Waheguru Ji Maharaj Ji Mashaallah Ji God Bless You Ji Dhan Dhan Shri Guru Nanak Dev Ji Dhan Dhan Shri Har Har Mahadev Ji Mahakaal Ji Jai Ganpati Bappa Morya Ji Waheguru Ji Maharaj Ji Sabna Te Hamesha Meher Karna Ji
Sr app jo Dawi Desi ' kitho milegi ! 2oo g kine peese di milegi ??? Please
Mera apna takranba chal riha aa veero.. urea toh bilkul hath chul leya aa main...iss saal 55 kg hi pauni aa (uni recommended da adh) pr paun da tareeka thora change kita aa.. pehla chataa 30kg da, dujja chatta 15kg+ potash and teeji waar spray krni 3-5kg + boron... Agar safal ria taan koshish krunga update dain da
Vr update ds de kidaa riha c result
Veere Awkira di spray karo sowing toh 72 hours Vichh 200 litr Pani ek Acer vich..nd first irrigation 20 day's vichh ..80-90% result
30-40% glidanda jm hoo gya ,20dn kanak a ,,pani 25dn te laa diyee
@@sukhchainsingh6289 21 day's te Pani lgaoo
Good video, Good results, Appa ne ehi farmula vertia c, pichle sal,
kini dose pai c kine urea ch kite dabi v c kanak
ਬਾਈ ਜੀ ਪਹਿਲੇ ਪਾਣੀ ਤੋ 3 ਦਿਨ ਬਾਅਦ ਕਰ ਸਕਦੇ ਆ ਜੀ ਤਕਰੀਬਨ 25 ਦਿਨ ਦੀ ਕਣਕ ਤੇ ????#ਚਰਨਜੀਤਸਿੰਘਸੰਗਤਪੁਰੀਆ
ਬਾਈ ਜੀ ਕਣਕ ਦਾ ਫੁਟਾਰਾ ਘਟਾਉਦੀ ਜਿਹੜੀ ਮਰਜ਼ੀ ਕਿਸਮ ਤੇ ਪਾ ਕੇ ਦੇਖ ਲਓ
ਫੋਟ ਤਾ ਸਪਰੇਆ ਵੀ ਘਟਾਓਦੀਆ ਨੇ
Sir meri kanak 2 month de ho gyi hai ki mai a formula use kr sakda?
Sir ਸਾਡੇ ਗੁੱਲੀ ਡੰਡਾ ਬਹੁਤ ਜਾਂਦਾ ਹੈ ਕਣਕ 725 ਹੈ ਕੀ ਪਾਣੀ ਲਾਉਣ ਤੋਂ ਪਹਿਲਾਂ ਲੀਡਰ + ਸਨਕੋਰ 100 gm ਦੀ ਸਪਰੇਅ ਕਰਨੀ ਠੀਕ ਰਹੇਗੀ , ਸਲਾਹ ਜ਼ਰੂਰ ਦੇਣਾ ਜੀ
Veere ap 3-4 saal tu sat re haa
Te nale 200 gm sankor 1bag urea paa k 2 baar sad de haa
ਵੀਰ ਦੂਜੇ ਪਾਣੀ ਵੀ ਪਾ ਸਕਦੇ ਹਾਂ sancor
7 ਸਾਲ ਤੋਂ ਵਰਤ ਰਹੇ ਹਾਂ ਡੀਜ਼ਲ ਨਾਲੋਂ ਪਾਣੀ ਬੇਸਟ ਆ ਡੋਜ 200ਗ੍ਰ ਜ਼ਿਆਦਾ ਗੁੱਲੀ ਡੰਡਾ ਹੋਵੇ ਤਾਂ ਪਾਣੀ ਤੋਂ 5ਦਿਨ ਪਹਿਲਾਂ ਲੀਡਰ ਸਾਲਟ ਛਿੜਕਾਅ ਕਰਕੇ ਮੈਟਰੀ ਪਾਉ 100% ਰਿਜਲਟ ਮਿਲ ਦਾ
je apa paanni tu pehla salfosalfron nl metri 25 gm pa laiye fr kive results
@@balwindersinghvirk1117 ਵੀਰ ਕਣਕ ਪੀਲੀ ਪੈ ਜਾਦੀ ਜਾੜਾ ਵੀ ਘੱਟ ਕਰਦੀ ਸਪਰੇਅ ਨਾਲ ਨੁਕਸਾਨ ਕਰਦੀ ਖਾਦ ਨਾਲ ਠੀਕ ਆ ਵੀਰ ਰੇਤਲੀ ਜ਼ਮੀਨ ਵਿਚ ਦੋਵੇਂ ਤਰੀਕੇ ਨਾਲ ਨੁਕਸਾਨ ਕਰਦੀ
Y kina dana bad marde aa
ਪਾਣੀ ਕਿੰਨੇ ਲੀਟਰ ਲੋਨਾ ਵਾ ਪੌਣੇ 5ਵਿਗੇ ਚ.. ਤੇ ਮੈਟਰੀ ਬਹੁਜਨ ਕਿੰਨੀ 😁😁🤣
ਵੀਰ ਜੀ ਆਪਾ 4 ਦਸੰਬਰ ਨੂੰ ਪਾਣੀ ਤੋਂ ਪਹਿਲਾਂ ਕਣਕ ਨੂੰ ਲੀਡਰ ਦੀ ਸਪਰੇਅ ਕੀਤੀ ਸੀ , ਹੁਣ 2 ਦਿਨ ਹੋਏ ਪਾਣੀ ਲਾਏ ਨੂੰ , ਕਣਕ 29 ਦਿਨਾਂ ਦੀ ਹੋ ਗਈ ਅੱਜ .. ਲੀਡਰ ਨਾਲ ਗੁੱਲੀ ਡੰਡਾ ਕਿੰਨੇ ਦਿਨਾਂ ਬਾਅਦ ਖਤਮ ਹੋਣਾ ਸ਼ੁਰੂ ਹੁੰਦਾ ਆ, ਜੇ ਅਸੀ 200 ਗ੍ਰਾਮ ਟਾਟਾ ਮੇਟਰੀ ਪਾ ਦੇਈਏ ਕਣਕ ਨੂੰ ਕੋਈ ਨੁਕਸਾਨ ਨਹੀ ਹੋਵੇਗਾ।।
bhaji kehre kehre nadeen mrde sancor naal
ਕਿਸਾਨ ਦੇ ਵਸ ਦੀ ਗੱਲ ਨਹੀ ਕਿਉ ਕਿ ਹੁਣ ਬਹੁਤ ਹੀ ਨਕਲੀ ਦਵਾਈਆਂ ਹਨ।
Jekr spray to bad barish ho gayee ta ki houga
ਬਾਈ ਕਣਕ ਮਹੀਨੇ ਦੀ ਆ ਪਾਣੀ ਨੀ ਲਾਇਆ ਹਜੇ ਗੁੱਲੀ ਡੰਡਾ ਕਣਕ ਬਰਾਬਰ ਦਾ ਹੋ ਗਿਆ । ਕੋਰ ਕਣਕ ਵਿੱਚ ਹੱਲ ਹੋਜੂ ਦੱਸੋ ਜੀ।
Sir app jo dawai dessi hai vo kitne din me kmm kar dayeg??
Veer ji sancor di sapra kar sakda ha g pala pani lon to bad gulli danda bot a ji.dseo veer ji
ਵੀਰ ਜੀ ਅਸੀਂ ਇਸ ਵਾਰ ਸਰੌ ਦੀ ਬਿਜਾਈ ਕੀਤੀ 2 ਏਕੜ ਪਰ ਗੁੱਲੀ ਡੰਡਾ ਬਹੁਤ ਹੋ ਗਿਆ ਹੈ ਕੋਈ ਹੱਲ ਦੱਸੋ
Super ya bentonite sulphur v paa sakde urea vich veere
Vegetables field me Mothra pakka khatam kase kre
Bai magneej di spray di jgah 1263 urea vich pa skde a
Bai ji phela pani nal ja dosre pani nal paye
Pani phir kine time baad lana hg
vr asi ta 300 gm pai c ik kille ch 1.5 gatte jurea ch fr v reh janda 2 br pon te 70% result mil janda rala mila k
ਵਿਰਜੀ,ਘੜਾ,ਮਿਟੀ, ਵਾਲਾ,ਜਾ, ਰਹੇ ਵਾਲਾ ਥੈਲੇ, ਨੂੰ,ਕੈਨੈ,ਹਾਂ,ਨਾ
ਮੈਂ ਵੀ ਇਸ ਤਰੀਕਾ ਵਰਤ ਰਿਹਾ ਵਾ, ਵੀਰੇ ਛੱਟਾ ਦੇ ਕੇ ਪਾਣੀਂ ਲਗਾ ਦਿੱਤਾ ਜਾਵੇ, ਜ਼ਮੀਨ ਪਾਣੀ ਅਗਲੇ ਦਿਨ ਸਵੇਰੇ ਚੁਕ ਜਾਂਦੀ , ਕਣਕ 22 ਦਿਨ ਦੀ ਹੈ, ਦੱਸਿਆ ਜੇ , ਧੰਨਵਾਦ ਸਹਿਤ ਜੀ 🙏🙏🙏🙏🙏
ਪਾਣੀ ਲਾਉਣ ਤੋ ਬਾਅਦ ਖੇਤ ਚ ਪਾਣੀ ਦਾ ਇੱਕ ਤਿੰਪ ਨੀ ਹੋਣਾ ਚਾਹੀਦਾ ਫਿਰ ਪਾਉ
1.5 tola ki hunda ??? 1.5 gatta ?
Dwai paun tu baad duja pani kene din baad luna chai da please sir jrur dasyo
Kine dina vich reult aive gya g
ਧੰਨਵਾਦ ਜੀ
kise bhra ne es waar metri 200gram urea ch pai hai ta dsseo kida reha result?
Very gud brother..... Attari border amritsar Punjab
🙏🙏
ਵੀਰ ਚਰਨਜੀਤ ਡਾਕਰ ਵਾਹਣ ਚ ਪਾਣੀ ਲਾਉਣ ਤੋਂ ਬਾਅਦ ਵੀ ਨਮੀ ਬਹੁਤ ਜਿਆਦਾ ਰਹਿੰਦੀ ਆ ਜੇ ਭਰਨ ਤੋਂ ਪੰਜ ਜਾਂ ਸੱਤ ਦਿਨ ਬਾਅਦ ਪਾਈਏ ਕੰਮ ਕਰੂ ਕੇ ਨਾ ਤਰੇਲ ਵੀ ਰਾਤ ਨੂੰ ਮੀਂਹ ਵਾਂਗੂ ਪੈਂਦੀ ਆ ਤੇ ਜਿਸਨੇ ਏ ਤਜਰਬਾ ਕਰਨਾ ਓ ਭਰਨ ਤੋਂ ਪਹਿਲਾ ਜੋ ਯੂਰੀਆ ਪਾਉਣਾ ਓ ਪਾਵੇ ਜਾ ਇਹੀ ਤਜਰਬਾ ਵਰਤੇ ਵੀ ਕਣਕ ਪੀਲੀ ਨਾ ਹੋਵੇ
bai jide pani pe gya vahan odee e padi gilee vahan ch jyida kan krdi 1ya 2 din bad
ਕਿੰਨੇ।ਦਿੰਨੀ।ਜੋਦਰ।ਮਰਜਾਦੀਵਾ।ਵੀਰ
ਵੀਰ ਜੀ ਮੈ ਮੇਰੇ ਮਲਚਿੰਗ ਤਕਨੀਕ ਵਾਲੀ ਕਣਕ ਵਿਚ ਬਹੁਤ ਗੂੱਲੀ ਡੰਡਾ ਸੀ ਮੈਂ ਦੂਜਾ ਪਾਣੀ ਲਾਓਣ ਤੋਂ ਪਹਿਲਾਂ ਟੋਟਲ ਦਵਾਈ ਕੀਤੀ ਸੀ ਅੱਜ ਦੱਸ ਦਿਨ ਹੋਗੇ ਗੂੱਲੀ ਡੰਡਾ ਮਰ ਗਿਆ ਪਰ ਕਣਕ ਬਹੁਤ ਦੱਬ ਗਈ ਹੈ ਜੀ ਕਣਕ ਉਪਰ ਇਸ ਦਾ ਅਸਰ ਕਿੰਨਾ ਦਿਨ ਵਿੱਚ ਖਤਮ ਹੋਵੇਗਾ ਜੀ🙏🙏🙏🙏।
ਪਿਛਲੇ ਸਾਲ ਮੈਂ ਟੋਟਲ ਨਾਲ 100 ਗ੍ਰਾਮ ਸਨਕੋਰ ਸਪਰੇ ਕੀਤੀ ਕਣਕ ਪੀਲੀ ਪੈ ਗੲ20ਦਿਨ ਰਹੀ ਤਣਾ ਕਮਜੋਰ ਹੋ ਜਾਦਾ
ਵੀਰ ਜੀ ਮੈ ਤਾਂ ਇਕੱਲੀ ਟੋਟਲ ਕੀਤੀ ਹੈ ਜੀ ਪਰ ਹੁਣ ਠੀਕ ਹੋਣ ਲੱਗ ਗਈ ਹੈ। ਤੇਰਾ ਤਾ ਡਬਲ ਸਾਲਟ ਹੋ ਗਿਆ ਸੀ ਜੀ। ਪਰ ਕੀ ਕਰੀਏ ਗੁੱਲੀ ਡੰਡਾ ਤਾਂ ਨਹੀਂ ਕਾਬੂ ਆਉਂਦਾ ਹੋਰ ਕਿਸੇ ਦਵਾਈ ਨਾਲ ਜੀ।
ਬਾਈ ਜੀ ਬਾਸਮਤੀ ਦੇ ਭਾਅ ਦੀ ਵੀ ਜਾਣਕਾਰੀ ਦੇ ਦਿਓ 🙏
1121 da 3700 reh gya 30 da 3200
ਵੀਰ metteribuzen ਪਾਉਣ ਨਾਲ ਕਣਕ ਬੂਟਾ ਨਹੀਂ ਕਰਦੀ l
Sir eh dvaii kanak vich hoi chore patteya wale nadiina te v assar krdi ah.
Veer g deajal wheat nu bhut nuksan krda deajal di jgga te stiker di varto kro metri 250 gm pao
Stiker ki hnda 22
ਬਈ 65 70 ਦਿਨਾਂ ਦੀ ਕਣਕ ਤੇ ਵੀ ਵਰਤ ਸਕਦੇ ਆ ਏਹ ਡੀਜਲ ਕਿਸ ਲਈ ਆ contect ਤੁਹਾਡਾ
Veer g urea naal sancor pa diti hun 7 k din baad sulphur pa dyi a result milu
Great work bro 👍👍👍
Veer g 869 vich paw sakde aw .please reply
ਟੋਪਿਕ+30gm,ਸੰਕੋਰ,,,5,ਸਾਲ ਦਾ ਤਜਰਬਾ,,ਹੱਥ ਪੰਪ ਨਾਲ,,,Best,,,Moga,,,Gk
ਕਣਕ ਦੇ ਝਾੜ ਤੇ ਅਸਰ ਪੈਂਦਾ ਅਸੀ ਪਹਿਲਾ ਵਰਤਦੇ ਸੀ
Vadia Infermation ji
ਇਸ ਦੀ ਹਮੇਸ਼ਾਂ ਸਪਰੇ ਕਰੋ ਕਿਉਕਿ ਯੂਰੀਆ ਵਿਚ ਪਾਉਣ ਕਰਨ ਇਕ ਤਾ ਅਸਰ ਮੈਟ੍ਰਿਬੁਜ਼ੀਨ ਦਾ ਘੱਟ ਜਾਂਦਾ ਹੈ ¡ ਦੂਸਰਾ ਯੂਰੀਆ 5-6 ਦਿਨਾਂ ਵਿਚ ਅਸਰ ਕਰਦੀ ਹੈ ਗੁੱਲੀ ਡੰਡਾ ਹੋਰ ਤਾਕਤ ਵਰ ਹੋ ਜਾਂਦਾ ਹੈ,ਮੈਟ੍ਰਿਬੁਜ਼ੀਨ ਨੂੰ 10 -15 ਦਿਨ ਲੱਗਦੇ ਅਸਰ ਦੇਖ਼ੋਉਣ ਨੂੰ.ਯੂਰੀਆ ਦੇ ਹਰ ਦਾਣੇ ਨੂੰ ਦਵਾਈ ਲੱਗਣਾ ਮੁਮਕਨ ਹੀ ਨਹੀਂ
ਦਵਾਈ ਪਾਉਣ ਤੋਂ ਕਿੰਨੇ ਦਿਨਾਂ ਪਿੱਛੋਂ ਯੂਰੀਆ ਨਾ ਸਰਦੇ ਹਾ
Narma ni ugda eh use krn to baad.Narme vale veer na use kryo eh.
ਵੀਰ ਜੀ ਮੋਟੀ ਯੂਰੀਆ ਵਿਚ ਮਿਕਸ ਹੋ ਜਾਊ
Bai kamadi vd ke knk bijni a kehra bij paiye te kehri takneek nal bijyie
veer ji lasn vich v use kr skde aa ,lasn vich bhut gullidnda wa
Gusdaspur kithu milegi
ਕਣਕ ਨੂੰ ਪਹਿਲਾ ਪਾਣੀ ਲਾਇਆ ਸੀ ਬਗਲਿਆਂ ਨੇ ਲਗਭਗ ਸਾਰੀ ਕਣਕ ਦਬ ਦਿੱਤੀ ਯਰ ਕਿ ਕਰੀਏ ਹੁਣ
ਵੀਰ ਜੀ ਸਰੋਂ ਵਿੱਚ ਬਹੁਤ ਗੁੱਲੀ ਡੰਡਾ ਹੈ। ਉਸ ਦਾ ਕੋਈ ਹੱਲ ਦਸੋ ਜੀ।
Axial dawai da sapre
Veer g jangli paalak ate gaajr booti te v koi jankari deo
725 te sencor di kini dose di sprey
ਬਾਈ ਜੀDBW 222 ਕਣਕ ਤੇ ਇਹ ਦਵਾਈ ਵਰਤ ਸਕਦੇ ਆ
Bye 2 kw bigah da charr aw metri nal
Eh pon de baad v ja pehla gulidande di sprahe kr skde k nhi ja fr ehi kali nal e kam ho jau sprahe wala @agre_advance
Veer g 3086+1105 vraity a
Paa skde an?
And chore patte wale nadin nu v maaru?
ਹਾਜੀ ਚੌੜੇ ਵੀ ਮਰ ਜਾਣਗੇ ਤੇ ਪਾ ਸਕਦੇ ਓ
ਬਾਈ ਜੀ ਪਹਿਲੇ ਪਾਣੀ ਤੋ 3 ਦਿਨ ਬਾਅਦ ਕਰ ਸਕਦੇ ਆ ਜੀ ਤਕਰੀਬਨ 25 ਦਿਨ ਦੀ ਕਣਕ ਤੇ ????#ਚਰਨਜੀਤਸਿੰਘਸੰਗਤਪੁਰੀਆ
hanji ਫਿਰ ਡੀਜਲ ਨਾ ਵਰਤੇਓ
@@agriadvice ਬਾਈ ਅਗਰ ਦਵਾਈ ਕੰਮ ਨਾ ਕਰੇ ਤਾ ਕਿਹੜੀ ਸਪੇਰਅ ਕੀਤੀ ਜਾਵੇ ਮੈ ਮੈਟਰੀਬਿਉੁਜਨ ਕਰ ਲਈ ਯੂਰੀਏ ਡੀਜਲ ਨਾਲ ਹੁਣ ਦੱਸੋ ਕੀ ਕਰੀਏ ਜੀ 🙏🙏🙏
ਵੀਰ 32,26ਤੇ 3086 ਵਿਚ ਵਰਤੋਂ ਕਰ ਸਕਦੇ ਹਾਂ
ਕਰ ਸਕਦੇ ਆ
sir urea nal eh dwai guly dande di jad vich asar kardi a? te jekar kise gulydande de lage urea nhi pujdi tan fir
ਇਸੇ ਕਰਕੇ ਡੀਜਲ ਪਾਇਆ ਜਾਦਾ ਨਾਲ ਫੈਲ ਜਾਦੀ ਓਦੇ ਨਾਲ ਤੇ ਯੂਰੀਆ ਵੀ ਵਧੇਰੇ
Veere Axial de naal 24d mix krke spray kr sakdy aa ?
Nhi bai
ਵੀਰ ਬਰਸੀਮ ਦਾ ਰੰਗ ਲਾਲ ਹੁੰਦਾ ਹੈ ਹੁਣ ਕੀ ਪਾਈਏ ਉਸਨੂੰ
19.19.19 di kro spray te magneese di v
Disco upar wali kanak ch eh farmula use kar sakde aa yaa nhi
ਕੀ.?
Duji khadd ch poni yaa phli khaad ch ?
ਪਹਲੀ ਚ
ਵੀਜੀ।ਆਪਣੈ।ਗੁਰੀਲਾ। ਬਹੁਤ।ਵਾ।
Retli jameen vich v pa sakde a
Sincore vi use kar sakde
ਇਹ ਸੰਨਕੋਰ ਈ ਹੈ
@@agriadvice bai pani laun toh pahla v pa sakde ?
Dr saab urea kini puni aw 1 arcr di ji
Veer g unnat 343 kanak ch pA sakde aa???
Ki sancore chore pate wale needeen vi mardi hai
ਕੀ ਇਹ ਕਣਕ ਦਾ ਤਾਂ ਕੋਈ ਨੁਕਸਾਨ ਵੀ ਕਰਦੀ ਹੈ। ਧੰਨਵਾਦ ਜੀਉ।
ਸਾਵਧਾਨੀਆ ਵਿੱਚ ਦੱਸੀਆ ਗਇਆ ਜੀ ਓਹਨਾ ਦਾ ਧਿਆਨ ਰੱਖੋ
Te hu eh v ni kam krdi aasi sat chukyee ha hun 100 gm sankor si spary kr re haa
Veer ji 187 ch pa sakde ha. 1 bori uria pa ke pani laya hai. Kanak shate di biji hai.
Barbat te 667 nu shad k sub ch pa sakhde aa
@@vehlijanta2853 2967 nu ?
ਿੲਕ ਹਫਤਾ ਹੌਅ ਗਿਅਾ ਪਾੲੀ ਨੰੂ ਮੀਹ ਦਾ ਕੌੲੀ ਚੱਕਰ ਤਾ ਨੲੀ ਕੌੲੀ 22g 200g ਪਾੲੀ ਸੀ
ਪਾਣੀ ਲਾਉਣ ਤੋ ਬਾਅਦ ਤਾ10 ਦਿਨ ਖੇਤ ਚ ਪੈਰ ਧਰਾ ਹੀ ਨਹੀਂ ਹੁੰਦਾ ਭਰਾ
Bhai sankor kitni badi gulidanda ko mar dati ha
ਹਫਤਾ ਭਰ ਤਾਂ ਖੇਤ ਚ ਪੈਰ ਹੀ ਨੀ ਪੈਂਦਾ ਪਾਣੀ ਲਾਓਣ ਤੋਂ ਬਾਅਦ
dao jwab hun ???
th-cam.com/video/aljdsgRUrLc/w-d-xo.html
ਦਿੱਲੀ ਫ਼ਤਿਹ ਵੀਡੀਓ
ਵੀਰ ਮੇਰੇਆ ਗਿੱਲੀ ਜਮੀਨ ਚ ਹੀ ਖਲਾਰਨੀ ਹੈ ਖੋਬੇ ਚ ਪੈਰ ਕਿਓ ਨਹੀ ਪਇਦਾ
Verr hun e pa k aya 3 jy din mai Sankoor reh nal
Nice 22 💯🥰❤️👌💯
Vr ji j kr thora bhota mih pe Jave ta kio noksan hovega
A dasyo jrur
ਨਹੀਂ ਕਣਕ ਪੀਲੀ ਪੈ ਜਾਂਦੀ ਹੈ 20ਕੂ ਦਿਨ ਰੁਕਜਾਦੀ ਬੂਟਾ ਨਹੀਂ ਕਰਦੀ
What Is The Technical Of Dosanex Weedicide? First Of All Contact With Agriculture Expert.