Jhone vich bahut vdia result cc edha assi 2kileya vich paiya cc pr 126 jhona cc 38 q tak jhad nikleya agle saal sare vich pavange sahi veera tera tajaraba pori tara kamjab va jhone vich veer tusi keha cc te assi use kita te vdia result aaya thanks veer ji
Hlo Veer MEA 4 SAAL TO PADDY VICH SARO DI KHAL 15KG PER ACRE USE KARDA BEST RESULTS NE PER KANAK VICH NHI PYI AGLE SAAL TO KANAK VICH V START KAR GYA SALUTE BROTHER FOR GREAT KNOWLEDGE VILL.BARSIN TEH.DIST FATEHABAD HARIYANA ❤🎉
pargat ne keha c sro de tel and khal bare mai v coment kita c k bahut vdhia result aa mai khud khal payi sro di jhone ch bda vdhia result milya c 72 mn niklya 1401 mera
Vere mari jmeen ratli ta kalar dangi a ta ma tel pa sakda mara jhona grorh nhi kar rha ek tela gi khra a kidha ta khrab ho giya a please vere replayi deo
Hlo veer ji ssa ji .sade ethe kalar wali kalli zameen a ethe kanak nu ik panni v nhi lagna a te othe kuj kanak 15 din de hogi a te kuj ko 12 din de ode vch veer ji appa sara da tel pa sakde a ja nhi
Jhone vich bahut vdia result cc edha assi 2kileya vich paiya cc pr 126 jhona cc 38 q tak jhad nikleya agle saal sare vich pavange sahi veera tera tajaraba pori tara kamjab va jhone vich veer tusi keha cc te assi use kita te vdia result aaya thanks veer ji
🙏
ਕਿੰਨਾ ਪਾਇਆ ਸੀ ਝੋਨਾ ਚ
@@gurwinderoffice3989 1.5 litre urea te thodi jehi ret vich Mila ke shitta de ta cc
@@arshdeepvaltoha3006Bai 1 kille da 1.5 litter Paya c...?
@@sarbjitsingh613 hanji 1 kille da paya cc
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
100% ਕੰਮ ਕਰਦਾ ਬਾਈ ਸਰੋਂ ਦਾ ਤੇਲ ਅਸੀ ਵੀ ਪਾਇਆ ਸੀ ਝੋਨੇ ਤੇ ❤
ਵੀਰ ਜੀ ਬਾਸਮਤੀ ਨੂੰ ਵੀ ਪਾ ਸਕਦੇ ਹਾਂ
ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ । 🙏🙏
ਸ਼ਾਹ ਜੀ ਠੀਕ ਠਾਕ ਜੇ, ਮਟਰਾਂ ਦਾ ਇਸ ਵਾਰ ਬਹੁਤ ਮਾੜਾ ਹਾਲ ਹੈ,ਖਰਚਾ ਵੀ ਨਹੀਂ ਪੂਰਾ ਹੁੰਦਾ, ਉੱਪਰੋ ਲੇਵਰ ਨਹੀਂ ਮਿਲਦੀ, ਕਣਕ ਵੀ ਲੇਟ ਹੋ ਰਹੀ ਹੈ,ਹੁਣ ਤਾਂ ਰੱਬ ਹੀ ਰਾਖਾ ਇਹਨਾਂ ਕਿਸਾਨਾਂ ਦਾ
Hanji ਬੱਲ ਸਾਹਬ ਕਣਕ ਨੂੰ ਸੁੰਡੀ ਖਾਈ ਜਾਦੀ ਏ ਮਟਰਦਾ ਰੇਟ ਹੈਨੀ
Matra harek sal bura hal huda kheti Tanda khatam hun koi feada nahi
Veer ji tusi kitho ho sundi wali sapre vich Mila ke sapre karni Pani aaa sundi khatm ho jawe gi oh sapre mere kol aaa organic hai
ਧੰਨਵਾਦ ਬਾਈ ਜੀ
ਅਮਨ ਚਨਾਰਥਲ , ਬਠਿੰਡਾ
ਬਾਈ ਜੀ ਜਾਨਕਾਰੀ ਦੇਣ ਲਈ ਤੁਹਾਨੂੰ ਕੋਟਿ ਕੋਟਿ ਪ੍ਰਣਾਮ ਮੈਂ ਤੁਹਾਡੀ ਵੀਡੀਉ ਦੇਖ ਕੇ ਝੋਨੇ ਨੂੰ ਸਰੋਂ ਦਾ ਤੇਲ ਪਾਇਆ ਸੀ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆਏ
ਕਿੰਨਾ ਪਾਇਆ ਬਈ 1 ਕਿਲੇ ਚੇ ਤੇਲ
1kile vich kina tel pau ji
Baai ji bhot vdia result milya sanu asi bahn vicho 3.5 feet mitti chakki hoi c bhot sohna result milya ji 48 ghnte baad
ਬਹੁਤ ਵਧੀਆ ਸੁਨੇਹਾ ਹੈ ਜੀ ਧੰਨਵਾਦ 🙏🙏
Bilkul yakin hai veer ji
Paddy wich bahut badhiya result miliya si,👍👍
Thanks for sharing valuable information 🙏🙏
🙏🙏
❤❤ ਬਾਈ ਜੀ ਸਰੋਂ ਦਾ ਤੇਲ ਕਿੰਨਾ ਕਣਕ ਦੇ ਵਿੱਚ ਪਾਉਣਾ ਤੇ ਕਿੰਨੇ ਦਿਨਾਂ ਤੱਕ ਕਣਕ ਨੂੰ ਪਾਉਣਾ ਚਾਹੀਦਾ ਹੈ ਜਰੂਰ ਦੱਸਿਆ ਕਰੋ ਤੇ ਹੁਣ ਵੀ ਦੱਸੋ ਅਸੀਂ ਪੌਣਾ ਸਾਡੀ ਕਣਕ ਖਾਦ ਪਾਉਣ ਤੇ ਕਿਨਾਰੇ ਤੇ ਆ
ਧੰਨਵਾਦ ਜੀ
Mai comet vi vekhe loka de te aap nu vi smj ke eh masj likhea hai dhanvad tuhada
ਬਹੁਤ ਵਧੀਆ ਜਾਣਕਾਰੀ
Boht hi vadia result a es da
ਜੀਓ ਮਾਝੇ ਆਲਿਆ❤
ਬਹੁਤ ਵਧੀਆ ਵੀਰ
Vir sat Siri akal bahut vadhia jankari hare chari bajra nun vi pa sakde han thank you brother
ਬਾਈ ਜੀ ਤੁਸੀਂ ਫਟਕੜੀ ਨੂੰ ਕਣਕਾਂ ਵਿੱਚ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਵੀ ਜਰੂਰ ਦੱਸੋਂ🙏🙏 ਕੀ ਇਸ ਨਾਲ ਜਮੀਨ ਦਾ ਪੀ ਐਚ ਘੱਟ ਹੁੰਦਾ ਹੈ।
Good 👍 information I am from ratia haryana Fatehabad jila
ਬਹੁਤ ਵਧੀਆ ਵਿਡੀਓ ਬਣਾਓਦੇ ਹੋ
ਧੰਨਵਾਦ
ਗੁੱਡ ਬਾਈ ਜੀ
Share kro brother
ਇੱਕ ਏਕੜ ਵਿੱਚ ਕਿੰਨਾ ਪਾਉਣਾ ਜੀ ਤੇਲ ਝੋਨੇ ਵਿੱਚ ਅਤੇ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾਉਣਾ ਹੈ..🙏
Sat Shri akaal ji Bai ji From Hoshiarpur 🎉🎉🎉🎉🎉
ਵੀਰ ਜੀ ਸਤਿ ਸ੍ਰੀ ਆਕਾਲ
15 din da jona ho gia par o fot ne kar reha 10 wareti 2 bore juria,dap,jink pa diti is da ke hal hae
ਬਾਈ ਜੀ ਸਰੋ ਦਾ ਤੇਲ ਪ੍ਰਤੀ ਏਕੜ ਕਿਨਾਂ ਪਾਉਣਾ ਚਾਹੀਦਾ ਹੈ ਜੀ ਕਣਕ ਝੋਨੇ ਦੀ ਫ਼ਸਲ ਕਿਨੇਂ ਦਿਨਾਂ ਦੀ ਹੋਣੀ ਚਾਹੀਦੀ ਹੈ ਜੀ 🙏
1.5 to 2 liter
Ase paea c Good
God bless you bro 🙏
ਝੋਨੇ ਤੇ ਬਹੁਤ ਹੀ ਵਧੀਆ ਰਿਜਲਟ ਮਿਲੀਆਂ ਸੀ ਕਣਕ ਤੇ ਵਿਡਿਓ ਲੇਟ ਹੋ ਗਈ ਕਣਕ 50ਦਿਨਾ ਦੀ
Kive use kita c Bai te dose
Thanks bro 👍
Hlo Veer MEA 4 SAAL TO PADDY VICH SARO DI KHAL 15KG PER ACRE USE KARDA BEST RESULTS NE PER KANAK VICH NHI PYI AGLE SAAL TO KANAK VICH V START KAR GYA
SALUTE BROTHER FOR GREAT KNOWLEDGE
VILL.BARSIN TEH.DIST FATEHABAD HARIYANA
❤🎉
ਮਾਤਰਾ ਕਿੰਨੀ ਪਾਉਣੀ ਹੈ ਏਕੜ ਦੀ,
ਬਾੲੀ, ਕਿੰਨਾ, ਪਾਉਣਾ, ਤੈਲ, 🌾🌾🌾🌾🌾
Good bro tusi Garth ho y ji ❤❤
ਬਾਈ 126 ਝੋਨਾ 8ਦਿਨ ਦਾ ਹੈ ਕਦੋ ਪਾਉਣਾ ਸਰੋਂ ਦਾ ਤੇਲ ਤੇ 1ਕਿੱਲੇ ਵਿਚ ਕਿੰਨਾ ਤੇਲ ਪਾਉਣਾ ਹੈ ਤੇ ਕਿੰਨੀ ਖਾਦ ਨਾਲ ਪਾਉਣੀ ਹੈ
pargat ne keha c sro de tel and khal bare mai v coment kita c k bahut vdhia result aa mai khud khal payi sro di jhone ch bda vdhia result milya c 72 mn niklya 1401 mera
Ha ਸ਼ਾਇਦ ਲਾਗਤਬਾਜ਼ੀ ਨਾਲ ਕਿਹਾ ਸੀ ਜਾ ਗਲਤੀ ਹੋ ਗਈ ਓਹਦੇ ਤੋ ਪਤਾ ਨੀ
Dose kini per kille di payi c te kdo payi c kine din da chona cc
Gaint banda y g sadaa
❤
Thanks sir ji Sat Sri akal ji
Very good information ji
ਬਾਈ ਜੀ ਨਪਕ ਖੇੜੀ ਵਦੀਆਂ ਆ ਜੀ ਅਤੇ 1 ਕਿਲੇ ਵਿਚ ਕਿੰਨੀ ਪਾਉਣੀ ਆ ਜੀ ਦਸੋ ਬਾਈ ਜੀ ਜਰੂਰ
ਵੀਰ ਜੀ ਕਣਕ ਤੀਹ ਦਿਨ ਦੀ ਹੋ ਗਈ ਹੈ ਸਰੌਂ ਦਾ ਤੇਲ ਕਦੋਂ ਪਾਉਣਾ ਚਾਹੀਦਾ ਹੈ।
ਸਤਿ ਸ਼੍ਰੀ ਆਕਾਲ ਵੀਰ ਜੀ ਕੀ ਇਹਦੇ ਨਾਲ ਅਸੀ ਜ਼ਿੰਕ ਮਿਲਾ ਸਕਦੇ ਆ ਦੂਸਰੀ ਖੁਰਾਕ ਪਾਉਣ ਵੇਲੇ ਸਰੋ ਦੀ ਖੱਲ ਤੇ ਤੇਲ ਨਾਲ ਦਸਣਾ ਜਰੂਰ ਜੀ ਮੈ ਅਜੇ ਦੂਸਰੀ ਖੁਰਾਕ ਪਾਉਣੀ ਹੈ
Very good
Thanks ❤ 👍
ਬਾਈ ਯੂਰੀਆ ਵਿੱਚ ਮਿਕਸ ਕਰਕੇ ਪਾ ਸਕਦੇ ਆ ਤੇਲ ਨੂੰ
ਬਾਈ ਜੀ ਸਤ ਸ਼੍ਰੀ ਅਕਾਲ 🙏🏻 ਕਿੱਲੇ ਵਿਚ ਕਿੰਨਾ ਪਾਂ ਸਕਦੇ
oh jatta video hi pati bhut aukha eh 😂😂😂😂😂😂😂😂😂 mann ge teri dleri love u bro
Thanks bro love you❤
Jedi sundi pye a us bare v Das
ਬਾਈ ਜੀ ਇੱਕ ਕਿੱਲੇ ਦਾ ਕਿੰਨੇ ਲੀਟਰ ਪਾਉਣਾ ਚਾਹੀਦਾ ਸਰੋ ਦਾ ਤੇਲ ਅਤੇ ਕਿਸ ਤਰ੍ਹਾਂ ਪਾ ਸਕਦੇ ਹਾਂ?
ਬਾਈ ਜੀ ਦੋ ਤੋ ਢਾਈ ਲੀਟਰ,
ਅਸੀ ਮੱਕੀ ਵਾਲੇ ਖੇਤ ਵਿਚ 126 ਝੋਨਾ ਲਾਇਆ ਸੀ 23july ਨੂੰ।ਦੋ ਕਿਲੇ ਵਿੱਚ ਪੰਜ ਲੀਟਰ ਸਰੋ ਦਾ ਤੇਲ ਪਾਇਆ ਸੀ ਬਹੁਤ ਵਧੀਆ ਰਿਜਲਟ ਰਿਹਾ 97ਗੱਟੂ average ਆਈ ਕਿਲੇ ਦੀ।ਕਣਕ ਵਾਲੇ ਖੇਤਾ ਵਿੱਚ 110 ਲਾਇਆ ਸੀ ਇਹ 95ਗੱਟੂ ਨਿਕਲੇ ਇਹ ਬਿਨਾ ਤੇਲ ਤੋ ਸੀ।
ਧੰਨਵਾਦ ਜੀ।
@@JatinderSingh-xf5rqਬਾਈ ਜੀ ਦੇਣਾ ਕਿਸ ਤਰ੍ਹਾਂ ਹੈ? ਜਾਂ ਕੈਪਰ ਵਿੱਚ ਪਾ ਕੇ ਨੱਕੇ ਉੱਤੇ ਰੱਖ ਦਿੱਤਾ ਜਾ ਸਕਦਾ ਹੈ?
@@amritpalsinghsidhu814 ਬਾਈ ਜੀ ਆਪਾ ਤੇ ਦੋ ਬਾਲਟੇ ਬਰੀਕ ਮਿੱਟੀ ਦੇ ਲਏ ਸੀ ਉਸ ਵਿੱਚ ਪੰਜ ਲੀਟਰ ਤੇਲ ਰਲਾਕੇ ,ਫੇਰ ਦੋ ਬੈਗ ਯੂਰੀਆ ਦੇ ਵਿੱਚ ਚੰਗੀ ਤਰਾ ਮਿਕਸ ਕਰਕੇ ਦੋ ਕਿਲੇ ਚ ਛਿੱਟਾ ਦੇ ਦਿੱਤਾ ਸੀ,ਬਾਕੀ ਦੇਣਾ ਸਭ ਕੁਝ ਵਾਹਿਗੁਰੂ ਜੀ ਨੇ।ਧੰਨਵਾਦ ਜੀ।
9:04
ਇਕ ਏਕੜ ਝੌਨੇਂ ਵਿਚ ਕਿਨਾਂ ਪੈਂਦਾ ਸਰੋਂ ਦਾ ਤੇਲ
Vere mari jmeen ratli ta kalar dangi a ta ma tel pa sakda mara jhona grorh nhi kar rha ek tela gi khra a kidha ta khrab ho giya a please vere replayi deo
ਜਵਾਰ ਵਿੱਚ ਵੀ ਪਾ ਸਕਦੇ ਹਾਂ ਕਿ ਵੀਰ ਜੀ
Good information veer
Good job
Thanks
Sat shiri akal charan jeet bhag
🙏🙏
Kina saro da tal pona chida veer ji ik kile vich tnx ji
Very good veer ji
ਛੋਟੇ ਭਾਈ ਕਣਕ 25 ਤੋ30 ਦਿਨ ਹੋ ਗੲਈ ਹੈ
ਕਿਵੇ ਪਾਈਏ ਤੇਲ
veer g koi per aker di dose v ds deo sanu ke kinna oil pana
Vr 3 g urea nal paa skde aa
@agri advice ਖੇਤੀ ਬਾਰੇ ਸਲਾਹ Per ਏਕੜ ਕਿੰਨਾ ਤੇਲ ਪਾ ਸਕਦੇ ਹਾਂ।
2 ਲੀਟਰ
@@agriadvice thx brother, ਦੂਸਰੀ ਖਾਦ ਨਾਲ ਪਾ ਦੇਈਏ
Veer ji knak te kine dina te pa sakte va
ਝੋਨੇ ਚ ਤੇਲ ਪੌਣਾ ਕਿੰਨਾ ਆ ਇਹ ਤਾਂ ਦੱਸ ਦੇ ਯਰ
Jaspal❤❤❤❤
bai ji ssa 🙏🏻 eh saro da tel kine din di kanak vich pa skde hai .jarur dseo 🙏🏻🙏🏻
Waheguru ji good ji 👍👍💯💝👍
Bai g j kli mitti ch rlak padie
Veer faroussulfate nu zamin vech pa sakdy ha kiny matra
Good 👍
Thanks
,👍👍🙏🙏
Good👍👍👍👍👍👍 pl s
Bai ji m v paya c bt pani nahi c khet ch ,
Sira bai
Good ver
Kille da kina litter pona
Veer g ,Saro da tel kinni matra ch paona e ek Acre ch❤❤
Verr das v deo kile de vich kina tel pauna
Good g
Bai ji johna khet vich lehn toh kina din. Baad sarso da tel phnna
ਵੀਰ ਜੀ ਸਰੋ ਦੀ ਖਲੀ ਗੰਨੇ ਵਿਚ ਪਾ ਸਕਦੇ ਆ ਜੇ ਪਾ ਸਕਦੇ ਆ ਤਾ ਕਿੰਨੀ ਪਾ ਦੇਈਏ
Veer ji barish suru hon ty pavo mai hal saal use karda ha ganne vuch 50kg pr acer jink jam di lor nhi urea v ghat pauni pendi hi...
Mitti ch rla k shita dena ?
ਦੂਜੀ ਵਾਰ ਦੀ ਰੇਅ ਚ ਪਾ ਸਕਦੇ ਆਂ ਵੀਰ ਜੀ
Very good
Thanks
Y ji kena den da chona hona chiye da
Veere kanak 12 November nu biji c aje tak kuch v nhi paya urea naal ki mila k paiye paani lata jrur dasso
Vr ji Kanak vich magzine+zinc+19 19 19 npk spray kar skde va ?
Nhi
Bai axial nal matre pa sakde aa
Jhone ch result milya veer ji mainu
KINA TEL PANA H KIVE PANAH
Verre koi pasua da feed formula v dio
22 ji jhona ch paya c saro oil .tere video dekh k .2litter paya c kile da hun kanak ch kina paya jave .reply jarur dasna mazje waleya jatta 🙏👍👍
2.L par killa
Nice
A tan dasiya nahi dose kinni pauni hai accer ch
Kina pauna aa ik kilee xch?
Y ji berseem pa sakde e aa
Veer ji doze kini, kine day's tk, etc please details dsso
Hlo veer ji ssa ji .sade ethe kalar wali kalli zameen a ethe kanak nu ik panni v nhi lagna a te othe kuj kanak 15 din de hogi a te kuj ko 12 din de ode vch veer ji appa sara da tel pa sakde a ja nhi
Good
Thanks
Veer g pona kdho
Yaar halki jmeen waste video kyu nai bna rhe je veer