ਬਿਨਾਂ ਸਪਰੇ ਤੋ ਗੁੱਲੀਡੰਡਾ ਖ਼ਤਮ ਕਰਨ ਦਾ No.1 ਫਾਰਮੂਲਾ gehu me kharpatwar nashak dawa, herbicide for wheat

แชร์
ฝัง
  • เผยแพร่เมื่อ 27 พ.ย. 2024

ความคิดเห็น • 150

  • @PANJAB-13
    @PANJAB-13 11 หลายเดือนก่อน +2

    Pichle saal v varto kiti c ess vaar v kiti aw vadia result aw
    THANK YOU Y pichle saal baki youtuber keh rahe c ke varto na kro par tusi hikk thok ke kiha c ke koi nuksaan ni hunda hun ohh kitaba vechen wale youtuber kisaan v copy kri jande ne

  • @harmanjotsinghrandhawa9057
    @harmanjotsinghrandhawa9057 ปีที่แล้ว +3

    Bahut jabardast result aa es formule da ma pichle saal vi use kita c

    • @sarv_pannu
      @sarv_pannu ปีที่แล้ว

      veer ji tuc kinni does payi c dsso plz

    • @GuruGaming-xj2mz
      @GuruGaming-xj2mz 11 หลายเดือนก่อน

      Kina din vich result mil janda

    • @harmanjotsinghrandhawa9057
      @harmanjotsinghrandhawa9057 11 หลายเดือนก่อน +1

      @@sarv_pannu 200 gram per acre

    • @harmanjotsinghrandhawa9057
      @harmanjotsinghrandhawa9057 11 หลายเดือนก่อน

      @@GuruGaming-xj2mz 15 to 20 din vich jive tuhdi jammen pani laun to bhd sukn lge

    • @GuruGaming-xj2mz
      @GuruGaming-xj2mz 11 หลายเดือนก่อน

      Eha formula karna da bad vich kina din vich guli danda mar janda? Formula apply karn da bad vich ? Kina din vich?

  • @focustarget2557
    @focustarget2557 ปีที่แล้ว +2

    Bahot vadia result aa.. Mai pichle saal kita c gullidanda dikhiya nhi

    • @jagdevkhalar2872
      @jagdevkhalar2872 11 หลายเดือนก่อน

      222 te 187 knk ch vart skde aa bai

    • @focustarget2557
      @focustarget2557 11 หลายเดือนก่อน

      @@jagdevkhalar2872 mai 303 ch payi c..pado vadia result milu

  • @sardardalwindersinghmand9523
    @sardardalwindersinghmand9523 ปีที่แล้ว +2

    ਇਹਦੇ ਨਾਲ ਮੈਣਾ ਵੀ ਮਰ ਸਕਦਾ ਹੈ ਕਿ ਨਹੀਂ ਜ਼ਰੂਰ ਦੱਸਿਉ ਜੀ

  • @dalbirsingh1964
    @dalbirsingh1964 11 หลายเดือนก่อน

    ਵਾਹਿਗੁਰੂ ਜੀ‌🌹 ਵਾਹਿਗੁਰੂ ਜੀ‌🌹 🙏

  • @ranjodhsaini5078
    @ranjodhsaini5078 ปีที่แล้ว +2

    ਸਤਿ ਸ਼੍ਰੀ ਅਕਾਲ ਜੀ

  • @amritpalsinghsidhu814
    @amritpalsinghsidhu814 ปีที่แล้ว +10

    ਬਾਈ ਚਰਨਜੀਤ ਕਣਕ ਵਿੱਚ ਜਿਪਸਮ ਬਾਰੇ ਜਾਣਕਾਰੀ ਦੇਵੋ ਕਿ ਪਾਊਂਡ ਵਾਲੀ ਜਾਂ ਦਾਣੇਦਾਰ ਪਾਉਣੀ ਚਾਹੀਦੀ ਹੈ? ਜਾਂ ਸੁਪਰ ਦੀਆਂ 2 ਬੋਰੀਆਂ ਪਾ ਸਕਦੇ ਹਾਂ? ਸੁਪਰ ਨਾਲ ਹਿਉਮਕ ਐਸਡ ਤੇ ਯੂਰੀਆ ਨੂੰ ਵਰਤ ਸਕਦੇ ਹਾਂ?

    • @jasleensingh2321
      @jasleensingh2321 11 หลายเดือนก่อน +1

      Bai ji Rajasthan powder wali pao bhut vdiya result a

    • @amritpalsinghsidhu814
      @amritpalsinghsidhu814 11 หลายเดือนก่อน

      @@jasleensingh2321 ਬਾਈ ਜੀ ਸਾਡੇ ਮਿਲਦੀ ਨਹੀਂ ਬਹੁਤ ਪਤਾ ਕੀਤਾ ਹੈ। ਦਮਦਮਾ ਸਾਹਿਬ ਏਰਿਆ ਹੈ। ਖੇਤੀਬਾੜੀ ਵਾਲਿਆਂ ਕੋਲ ਵੀ ਨਹੀਂ ਹੈ। ਤੁਸੀਂ ਦੱਸੋਂ ਕਿੱਥੋ ਮਿਲ ਸਕਦੀ ਹੈ?

  • @karanthakur313
    @karanthakur313 11 หลายเดือนก่อน +1

    Axial + affinity kr sakde A ji

  • @sarv_pannu
    @sarv_pannu 11 หลายเดือนก่อน +1

    veer ji koi das sakda ki koi risk ta nahi kank nu fasal da mamla hai sahi slah deyo ji 🙏plz

  • @rajandeeprai7553
    @rajandeeprai7553 11 หลายเดือนก่อน

    Vr atlantis spray kiti kanak nu kanak to baad makki hojo

  • @gindersandhu1429
    @gindersandhu1429 8 หลายเดือนก่อน

    13045 naal spray ho sakde?

  • @amandeep-kn4my
    @amandeep-kn4my 11 หลายเดือนก่อน

    50 din di kanak te nadden nashak kehdi kreyi...pehli sprey naal nadeen nhi mare

  • @navsran36
    @navsran36 11 หลายเดือนก่อน

    Asi te hr sal 1 leadr da packet te zayada gulidanda hon krke 70 to 75 gm sencor spry kri di aa full result milda

    • @husandhillon8030
      @husandhillon8030 11 หลายเดือนก่อน

      Veer sapre kis time karde ho

  • @ranjodhsingh2749
    @ranjodhsingh2749 11 หลายเดือนก่อน

    Veer G sancore da jamien otta taa koi burra assar nai hundaa
    Akhday aa k jameen banjar v ho sakdi aa jaa lagatar kai saal tak sancore da sitta dita jawaa a clear kar dao jarraa k

  • @nextgeneration5762
    @nextgeneration5762 11 หลายเดือนก่อน

    Bai ji matri tusi 250 gram dsde aa , bhut jyada ,, asi ih cheege varat ke dekhi aa, par jithe bai jayada Gil hundi otho kanak vi mar jandi ,matri 100 gram payuni therk hai , baki tusi jyada samajdar ho , dhanwad

  • @narpindersekhon2087
    @narpindersekhon2087 18 ชั่วโมงที่ผ่านมา

    ਫੋਟੋ ਵਿੱਚ ਤਾਂ ਕਣਕ ਵੀ ਖਤਮ ਹੋ ਗਈ ਲੱਗਦੀ ਹੈ।

  • @HappyRandhawa-li3xf
    @HappyRandhawa-li3xf ปีที่แล้ว +1

    ਧੰਨਵਾਦ

  • @everythings1092
    @everythings1092 5 หลายเดือนก่อน

    Makki vich bhot vddi sathi ho gyi aa veer, solution dsso please

  • @SurjitSingh-vy9bj
    @SurjitSingh-vy9bj ปีที่แล้ว +1

    Manganese 30.5% te sulfur 17.5 % de sapray ch dose kini poni ha ji kanak 0 drill naal beeji hoi ha te sapry pani lon ton kinay din pehlan karni hai
    Reply jarur kareo ji dhanwaad

  • @simransaini2133
    @simransaini2133 ปีที่แล้ว +1

    ਬਾਈ ਜੀ ਪਾਣੀ ਲੋਨ ਤੋਂ ਬਾਦ ਕਿੰਨਾ ਦਿਨ ਬਾਦ ਜ਼ਿੰਕ ਪਾ ਕਸਦੇ ਆ ਜੀ ਦਸੋਓ ਬਾਈ ਜੀ ਜਰੂਰ

  • @babbymirok5095
    @babbymirok5095 11 หลายเดือนก่อน

    Veer ji m thoadi video dekh k m kank te 1.5 littar pendi t 100 gm sancor di spry kari si gulidnda bilkul nhi hoeya 🙏 te hun pani lagna to baad gulidnda hoskda h k nhi

  • @ramandeepsingh1169
    @ramandeepsingh1169 11 หลายเดือนก่อน

    ਬਾਈ ਕਿਤੇ ਕਿਤੇ ਰਹਿ ਗਿਆ ਗੁੱਲੀ ਡੰਡਾ 55 ਦਿਨ ਦੀ ਕਣਕ ਹੋ ਗਈ ਐਕਸੀਅਲ ਤੇ ਏਸੀਐਮ 9 ਪਾ ਸਕਦੇ ਹੁਣ ਤੇ ਕਿਨੀ

  • @nanaksingh3996
    @nanaksingh3996 ปีที่แล้ว +1

    ਪਾਜੀ ਇਹ ਦੱਸੋ ਕਿ ਗੁੱਲੀ ਡੰਡੇ ਦੇ ਨਾਲ ਜੋ ਚੌੜਾ ਪੱਤਾ ਹੈ ਉਸ ਵਾਸਤੇ ਕਿਹੜੀ ਦਵਾਈ ਪਾਉਣੀ ਹੈ।

    • @jassichahal8147
      @jassichahal8147 11 หลายเดือนก่อน

      ਇਹੋ ਸਵਾਲ ਹੈ ਮੇਰਾ ਵੀ ਵੀਰ ਜੀ🙏

    • @arjunvalleypb46wale52
      @arjunvalleypb46wale52 11 หลายเดือนก่อน

      24D

  • @agricultre233
    @agricultre233 ปีที่แล้ว +3

    ਜਿਹੜੀ ਪੂਰੀ ਡਾਕਰ ਜਮੀਨ ਹੈ ,
    ਉਸ ਵਿੱਚ 500 ਗ੍ਰਾਮ ਚਾਹੀਦੀ ਹੈ , ਫਿਰ ਰਿਜ਼ਲਟ ਮਿਲਦਾ , ਓਵੀ ਪੂਰੀ ਗਿੱਲ ਵਿੱਚ

    • @jagdevkhalar2872
      @jagdevkhalar2872 11 หลายเดือนก่อน

      222 te 187 knk ch vart skde aa

    • @chahalboys837
      @chahalboys837 11 หลายเดือนก่อน

      Haji​@@jagdevkhalar2872

  • @avtardhaliwal5370
    @avtardhaliwal5370 ปีที่แล้ว +2

    ਵੀਰ ਦੂਜੇ ਪਾਣੀ ਵੇਲੇ ਵੀ ਵਰਤ ਸਕਦੇ ਹਾਂ ਏਹ ਫਾਰਮੂਲਾ ਕਿਉਂਕਿ ਕਣਕ ਉੱਗਣ ਵਿੱਚ ਦਿੱਕਤ ਆਉਣ ਕਾਰਨ ਪਹਿਲਾਂ ਪਾਣੀ ਲਗਾਇਆ ਸੀ ਦੂਜੇ ਪਾਣੀ ੜਾਲ ਵਰਤ ਸਕਦੇ ਹਾਂ ਦੱਸੋ ਜੀ ਪਲੀਜ

    • @PANJAB-13
      @PANJAB-13 11 หลายเดือนก่อน

      Nahi y ehh chote gulli danda nu hi mardi aw

  • @gurpreetbhullar3970
    @gurpreetbhullar3970 11 หลายเดือนก่อน

    Sunheri 766 ta kar sakdea

  • @AmandeepSingh-js8pb
    @AmandeepSingh-js8pb 11 หลายเดือนก่อน

    ਵੀਰ ਜੀ ਕੀ ਇਹ ਅੱਪੜ ਜ਼ਮੀਨ ਚ ਵੀ ਕੰਮ ਕਰਦੀ ਆ ਯਾ ਵਾਹੀ ਜ਼ਮੀਨ ਚ ਹੀ ਕਰਦੀ ਆ

  • @simranjeetsingh9662
    @simranjeetsingh9662 5 วันที่ผ่านมา

    Paji ae farmola jaman to v rok da aa

  • @MakhanSingh-vp9pg
    @MakhanSingh-vp9pg ปีที่แล้ว

    Y kank zero drill naal beejni aaa gulidandda haraa hoyeaa peya kehri saprey karke kank beji jave v gulli dhandaa mach je (sancore pa deie) ja (kakhhha wali saprey kar daeye turrutt wali????

  • @davindersidhu2082
    @davindersidhu2082 ปีที่แล้ว +1

    826 vich v pa skde aa veere ??

  • @deepfacts7775
    @deepfacts7775 ปีที่แล้ว

    ਬਾਈ ਜੀ ਅੱਜ ੫ ਦਿਨ ਹੋ ਗਏ ਨੇ ਅਤੇ ਹੁਣ ਵਾਰਿਸ਼ ਦੱਸੀ ਹੈ।੩੦ ਦੀ ਕੋਈ ਚੱਕਰ ਤਾ ਬਾਈ ਜੀ ਜੇ ਮੀਂਹ ਪੈ ਵੀ ਜਾਂਦਾ ਹੈ।। ਕਿਰਪਾ ਕਰ K ਉੱਤਰ ਜਰੂਰ ਦੇਣਾ ਜੀ

  • @JaskomalSingh-yq5co
    @JaskomalSingh-yq5co ปีที่แล้ว +2

    Zero till waali ch km kru tapd ch biji a

  • @daljeetdhillon9341
    @daljeetdhillon9341 11 หลายเดือนก่อน

    Y ji mote urea ch rala die matribeozin kam karu

  • @rashpalsinghgill9733
    @rashpalsinghgill9733 ปีที่แล้ว

    Bhaji zero drill wali appad zmeen vich pa sakde aa..?

  • @harmanrehill2893
    @harmanrehill2893 ปีที่แล้ว +1

    Ma ik killa vich 1packet topik te 24d di spray karni aa

  • @Cropkingz
    @Cropkingz ปีที่แล้ว +2

    Thanks sir

  • @kuldeepnain7362
    @kuldeepnain7362 ปีที่แล้ว

    Thanks veer ji

  • @BhupinderSingh-ej4qw
    @BhupinderSingh-ej4qw ปีที่แล้ว +3

    ਪਿਛਲੇ ਸਾਲ ਵਧੀਆ ਰਜਲਟ ਸੀ ਅਸੀਂ ਪਾਣੀ ਲਾਉਣ ਤੋਂ ਹਫਤੇ ਬਆਦ ਪਾਉਦੇ ਹਾਂ ਜੇ ਅਗਲੇ ਦਿਨ ਪਾ ਦੇਨੇ ਆ ਤਾਂ ਕਣਕ ਨੂੰ ਝਟਕਾ ਲੱਗਦਾ ਹਾ

    • @jogasingh8020
      @jogasingh8020 ปีที่แล้ว

      ਵੀਰ ਕਿੰਨੀ ਗਿੱਲ ਹੋਣੀ ਚਾਹੀਦੀ ਆ

    • @BhupinderSingh-ej4qw
      @BhupinderSingh-ej4qw ปีที่แล้ว +1

      @@jogasingh8020 ਪੈਰ ਨੂੰ ਮਿੱਟੀ ਨਾ ਲੱਗੇ

    • @JaswinderSingh-ut4zx
      @JaswinderSingh-ut4zx ปีที่แล้ว

      ​@@BhupinderSingh-ej4qw ok very impormesn ❤

    • @jassichahal8147
      @jassichahal8147 11 หลายเดือนก่อน +1

      @@BhupinderSingh-ej4qw ਵੀਰ ਜੀ ਇਹ ਤਾਂ ਕਹਿੰਦੇ ਚਿੱਕੜ ਹੋਵੇ। ਤੁਹਾਡਾ ਰਿਜ਼ਲਟ ਸਹੀ ਰਿਹਾ ਸੀ ?

    • @BhupinderSingh-ej4qw
      @BhupinderSingh-ej4qw 11 หลายเดือนก่อน

      @@jassichahal8147 ਮੇਰੇ ਹਿਸਾਬ ਨਾਲ ਜੇ ਚਿੱਕੜ ਵਿੱਚ ਪਾਉਣੀ ਆ ਤੇ 100ਗ੍ਾਮ ਹੀ ਬਹੁਤ ਤੇ ਬੋਰੀ ਯੂਰੀਆ ਦੋਹਰਾ ਛਿੱਟਾ

  • @gurwindersingh-ys6qv
    @gurwindersingh-ys6qv ปีที่แล้ว +1

    Kine din de kanak te wart sakde

  • @GurvinderSingh-ix9iv
    @GurvinderSingh-ix9iv ปีที่แล้ว

    Veer ji acm 9 de nal 2-4d pa skde aa

  • @GuruGaming-xj2mz
    @GuruGaming-xj2mz 11 หลายเดือนก่อน

    Kina din vich result a janda

  • @navgill1371
    @navgill1371 ปีที่แล้ว +1

    Pls send New rates of kanak

  • @harwindersingh950
    @harwindersingh950 ปีที่แล้ว +1

    ਪਿਛਲੇ ਸਾਲ 300 gm ਇੱਕ ਏਕੜ ਵਿੱਚ ਵਰਤੀ ਸੀ ਚੰਗਾ ਨਤੀਜਾ ਪ੍ਰਾਪਤ ਹੋਇਆ ਸੀ ਸਿਰ ਦੇ ਵਾਲਾਂ ਵਾਂਗ ਕੱਖ ਸੀ ਜਾਂ ਫਿਰ ਅਲਟਾਟਿਕ ਇੱਕ ਪੈਕਟ+ਟੋਪਿਕ 1.5 ਪੈਕਟ ਦਾ ਵੀ ਚੰਗਾ ਨਤੀਜਾ ਪ੍ਰਾਪਤ ਹੁੰਦਾ ਹੈ

    • @agriadvice
      @agriadvice  ปีที่แล้ว

      Ji

    • @sarv_pannu
      @sarv_pannu 11 หลายเดือนก่อน

      ਵੀਰ ਜੀ ਕਣਕ ਦਾ ਕੋਈ ਨੁਕਸਾਨ ਤਾਂ ਨਹੀ ਹੋਯਾ ਜਾਨ ਕਾਰੀ ਦੇਉ🙏

    • @harwindersingh950
      @harwindersingh950 11 หลายเดือนก่อน +1

      ਵੀਰ ਜੀ ਸਾਡੇ ਰੋਈ (ਕੱਲਰ) ਵਾਲੀ ਪੈਲੀ ਹੈ ਤਾ ਕਰਕੇ 300 gm ਪਾਈ ਸੀ ਜੇਕਰ ਰੇਤਲੀ ਪੈਲੀ ਹੈ ਤਾ 200gm ਕਾਫੀ ਹੈ

    • @jagdevkhalar2872
      @jagdevkhalar2872 11 หลายเดือนก่อน

      @@harwindersingh950 bai 222 te 187 knk ch vrt skde aa

  • @prabhdialsingh3157
    @prabhdialsingh3157 ปีที่แล้ว

    ਨੀਲ ਜਾਂ ਜਰਦਾ ਰੰਗ 😊ਵੀ ਵਰਤ ਸਕਦੇ ਹੋ ਹਲਦੀ ਦੀ ਜਗ੍ਹਾ

  • @PANJAB-13
    @PANJAB-13 11 หลายเดือนก่อน

    Y 2 saal ho ge kharcha toh bach ge

  • @gindersandhu1429
    @gindersandhu1429 8 หลายเดือนก่อน

    ਪਾਣੀ ਖੜਾ ਰਹਿਣ ਕਰਕੇ ਘੁਈ ਜਹੀ ਕਣਕ ਬਰੋਬਰ ਹੇਈ ਜਾਦੇ

  • @JaskomalSingh-yq5co
    @JaskomalSingh-yq5co ปีที่แล้ว +1

    Y wadde gulidande nu maardu te paani 30 day te laa k paa skde a

  • @amritpalsinghsidhu814
    @amritpalsinghsidhu814 ปีที่แล้ว +3

    ਬਾਈ ਚਰਨਜੀਤ ਮੈਟਰੀਵੀਊਜਨ ਜ਼ਮੀਨ ਤੇ ਜਮੀਨ ਵਿੱਚਲੇ ਜੀਵਾਂ ਨੂੰ ਤਾਂ ਨਹੀਂ ਮਰਦੀ?

  • @HarbajsinghWaraich-jt8st
    @HarbajsinghWaraich-jt8st ปีที่แล้ว

    Very nice 👌 ak video Hindi vich v bnao thanks 🙏

  • @gillboyss
    @gillboyss ปีที่แล้ว +1

    vadia jankari

    • @agriadvice
      @agriadvice  ปีที่แล้ว +1

      Thanks share kro ji

  • @deepsohi1843
    @deepsohi1843 ปีที่แล้ว

    Yg dose kini pani hai g

  • @GagandeepSingh-sd6du
    @GagandeepSingh-sd6du ปีที่แล้ว

    Halddi kine lane aa kis tara use kare aa halddi

  • @jazzpb-bl6ye
    @jazzpb-bl6ye ปีที่แล้ว

    Verr sankor pa skdea a

  • @gurmangatsingh2499
    @gurmangatsingh2499 ปีที่แล้ว +1

    303, bara full jankari dia ja veer

  • @Cropkingz
    @Cropkingz ปีที่แล้ว +1

    Im 1st

  • @Cropkingz
    @Cropkingz ปีที่แล้ว +1

    Good video

  • @kahlondbn9581
    @kahlondbn9581 ปีที่แล้ว

    Kine time vich gulli danda mar da ha

  • @SatnamDhindsa7
    @SatnamDhindsa7 11 หลายเดือนก่อน

    mai ta yr 500 ml diesel paya ik kille da koi nuksan ta ni tuc 150ml keh rhe o

  • @BhupinderSingh-ej4qw
    @BhupinderSingh-ej4qw ปีที่แล้ว +2

    ਮੀਹ ਦਾ ਇਸ ਤੇ ਕੋਈ ਨੁਕਸਾਨ ਹੋ ਸਕਦਾ ਕਿਉਂਕਿ 5ਨੂੰ ਮੀਹ ਵੀ ਆ

  • @vikasKumar-qr2ff
    @vikasKumar-qr2ff ปีที่แล้ว +1

    Bai m 2 saala to gulli dande layi koi dvai ni kiti.ape khatam ho janda h.🙏🙏🙏🙏

  • @JagtarSingh-dp8lf
    @JagtarSingh-dp8lf ปีที่แล้ว

    Good bro ❤❤

  • @jagjitsinghcheema4412
    @jagjitsinghcheema4412 ปีที่แล้ว +2

    Bai ji 826 Variety vich kar sakde ha

  • @HarpalSingh-il9om
    @HarpalSingh-il9om ปีที่แล้ว

    ❤❤❤

  • @harshdeepsingh56207
    @harshdeepsingh56207 ปีที่แล้ว

    Nice

  • @KuldeepSingh-el6fk
    @KuldeepSingh-el6fk ปีที่แล้ว

    🙏🙏

  • @happydhaliwal5965
    @happydhaliwal5965 ปีที่แล้ว

    1 kile ch Kini poni a Davvi

  • @akashbrarbrar0
    @akashbrarbrar0 ปีที่แล้ว

    ਪਾਣੀ ਲਾਉਣ ਤੋਂ ਪਹਿਲਾਂ ਪਾ ਸਕਦੇ ਹਾਂ

  • @gurisingh6344
    @gurisingh6344 ปีที่แล้ว

    👍🏻👍🏻👍🏻👍🏻👍🏻

  • @karanthakur313
    @karanthakur313 ปีที่แล้ว +1

    Mere b same idi a guli dnda yar. Bhut preshan kita peya yra😢

  • @allpigeonlover1k
    @allpigeonlover1k ปีที่แล้ว +2

    🙏🙏🙏🙏

  • @grewal2503
    @grewal2503 ปีที่แล้ว

    ਹਲਦੀ ਕੀ ਕੰਮ ਕਰਦੀ ਆ ਵੀਰ?

    • @agriadvice
      @agriadvice  ปีที่แล้ว +3

      Haldi ਨਾਲ ਪਤਾ ਲੱਗ ਜਾਦਾ ਕੀ ਦਵਾਈ ਪੂਰੀ ਮਿਕਸ ਹੋ ਗਈ ਏ ਜਾ ਨਹੀ

  • @jaggisingh6706
    @jaggisingh6706 ปีที่แล้ว

    Veer time Tak analat milda

  • @GopisohiSohi
    @GopisohiSohi ปีที่แล้ว

    ਵੀਰ ਜੀ ਇਸ ਦਵਾਈ ਨਾਲ ਯੂਰੀਆ ਨਾਲ ਪੋਟਾਸ਼ ਪਾ ਸਕਦੇ ਹਾ

  • @saurav247
    @saurav247 ปีที่แล้ว

    Bai ji zero dril vali kanak ch use kar salde ha ya nhi

  • @GurkiratSandhu-z6l
    @GurkiratSandhu-z6l ปีที่แล้ว +2

    ਹਲਦੀ ਨਾਲ ਪਤਾ ਲੱਗ ਜਾਂਦਾ ਹੈ ਕਿ ਦਵਾਈ ਸਾਰੀ ਮਿਕਸ ਹੋ ਗਈ ਏ

  • @JagpreetSingh-yv9yr
    @JagpreetSingh-yv9yr ปีที่แล้ว

    Happy seeder wali kanak vich kahede spray karia jaroor daso

  • @Cropkingz
    @Cropkingz ปีที่แล้ว +1

    🎊🎊💐💐💐

  • @SatnampawarPawar-tc2zi
    @SatnampawarPawar-tc2zi ปีที่แล้ว +1

    Dik he formula Bai ji

  • @AmarjitSingh-se8yp
    @AmarjitSingh-se8yp ปีที่แล้ว +2

    ਸਪਰੇ ਤਾ ਫਿਰ ਵੀ ਕਰਨੀ ਹੀ‌ਪੈਣੀ‌‌ ਸਨਕੋਰ‌ ਮੈਣਾ‌ਨਹੀ ਮਾਰਦੀ‌ਓਹ ਬਥੇਰਾ ਉਗ ਪੈਦਾ

  • @ranjitsingh-lj8qm
    @ranjitsingh-lj8qm 11 หลายเดือนก่อน

    Kar ke dekh leya gulli dande da ek dakka vi nhi marya

  • @GurpreetSingh-ux8ir
    @GurpreetSingh-ux8ir ปีที่แล้ว

    Bai.ji.ki.eh.farmula.saron.te.v.vart.sakdy.aa.please.daseyo.je

  • @SonyBal-iy5zl
    @SonyBal-iy5zl ปีที่แล้ว +1

    ਬਾਈ ਜੀ ਆਪਣਾਂ ਨੰਬਰ ਦੇਣਾ ਜੀ

  • @shivlath843
    @shivlath843 11 หลายเดือนก่อน +1

    ਪਾਣੀ ਤੋ ਪਹਿਲਾਂ ਯੂਰੀਆ ਲਾਈ ਸੀ ਤੇ ਦਵਾਰਾ ਯੂਰੀਆ ਨੁਕਸਾਨ ਤਾ ਨੀ ਕਰੂ

  • @xarmy-qd4mx
    @xarmy-qd4mx ปีที่แล้ว

    ਮੋਥਰਾ ਵਾਲਾ ਬਾਈ ਕਣਕ ਚ ਕੋਈ ਹੱਲ ਦਸੋ ਅੱਜ ਕਣਕ 40 ਦਿਨਾਂ ਦੀ ਹੋ ਗਈ,ਪਾਣੀ ਲਾਏ ਨੂੰ ਹਫਤਾ ਹੋ ਗਿਆ

    • @Bro12493
      @Bro12493 ปีที่แล้ว

      Bai 58 percent vali 24 d kro

    • @xarmy-qd4mx
      @xarmy-qd4mx ปีที่แล้ว

      @@Bro12493 thnx bro

    • @rajvinder949
      @rajvinder949 ปีที่แล้ว

      ​@@Bro12493dose kinni par killa

  • @Mahadev7724
    @Mahadev7724 ปีที่แล้ว

    ਭਰਾ ਇਸ ਨਾਲ ਸਰੋ ਦੀਆਂ ਆਡਾ ਤਾਂ ਨੀ ਮਰਦੀਆ

  • @SHERGILL71
    @SHERGILL71 ปีที่แล้ว +1

    Fail ha momiji awkira , ਮੇ ਕੀਤੀ zero results ne ਪੈਸੇ ਖਰਾਬ

    • @agriadvice
      @agriadvice  ปีที่แล้ว +4

      ਜਮੀਨ ਚ ਗਿੱਲ ਪੂਰੀ ਹੋਣੀ ਚਾਹੀਦੀ ਹੈ ਅਸੀ ਵੀ ਕੀਤੀ ਹੈ ਰਿਜਲਟ 90%

    • @davinderrandhawa4391
      @davinderrandhawa4391 11 หลายเดือนก่อน

      ਅਵਕੀਰਾ ਕੀਤੀ 100% ਜਮੀਨ ਬਰੀਕ ਹੋਣੀ ਚਾਹੀਦੀ

  • @Sukhtrader
    @Sukhtrader ปีที่แล้ว +1

    Saro vich aa kar sak da aa

    • @manjeet_kamboj
      @manjeet_kamboj ปีที่แล้ว +1

      Nhi

    • @superpower5101
      @superpower5101 ปีที่แล้ว

      Saron ch spray naal ghah kon maarda h bai?? 🙄😏

    • @Sukhtrader
      @Sukhtrader ปีที่แล้ว

      @@superpower5101 hr koi hall ha

    • @superpower5101
      @superpower5101 ปีที่แล้ว

      @@Sukhtrader Sare pehla patti marde h paani ton te fer v bache kos tan kasia vajj janda nahi tan saron napp dindi h paani lgge baad..... Naale saron nu paah lgg jandi h....

    • @Sukhtrader
      @Sukhtrader ปีที่แล้ว

      @@user-hq7uz3gq2z okay ji

  • @dimpelbumrah2305
    @dimpelbumrah2305 ปีที่แล้ว

    Maina v mar dau

  • @BhupinderSingh-ej4qw
    @BhupinderSingh-ej4qw ปีที่แล้ว +5

    ਪਿਛਲੇ ਸਾਲ ਵਧੀਆ ਰਜਲਟ ਸੀ ਅਸੀਂ ਪਾਣੀ ਲਾਉਣ ਤੋਂ ਹਫਤੇ ਬਆਦ ਪਾਉਦੇ ਹਾਂ ਜੇ ਅਗਲੇ ਦਿਨ ਪਾ ਦੇਨੇ ਆ ਤਾਂ ਕਣਕ ਨੂੰ ਝਟਕਾ ਲੱਗਦਾ ਹਾ

    • @sarv_pannu
      @sarv_pannu ปีที่แล้ว

      kinni does rakhde o sare meterial di ji

    • @BhupinderSingh-ej4qw
      @BhupinderSingh-ej4qw ปีที่แล้ว +1

      @@sarv_pannu ਡੇਡ ਬੋਰੀ 150ਗਰਾਮ ਬਾਈਰ ਸੈਨਕੋਰ

    • @jassichahal8147
      @jassichahal8147 11 หลายเดือนก่อน

      @@BhupinderSingh-ej4qw ok ji thanx🙏

    • @GuruGaming-xj2mz
      @GuruGaming-xj2mz 11 หลายเดือนก่อน

      Kina din vich result mil janda

  • @harshdeepsingh56207
    @harshdeepsingh56207 ปีที่แล้ว +1

    Nice

  • @unknown-editz567
    @unknown-editz567 ปีที่แล้ว

    ❤❤❤