ਕਿਸਾਨਾਂ ਦੀ ਜ਼ਿੰਦਗੀ ਸੌਖੀ ਕਰਦੂ ਇਹ ਯੰਤਰ | Chaany Agro Sherder Seeder

แชร์
ฝัง
  • เผยแพร่เมื่อ 23 พ.ย. 2024

ความคิดเห็น • 86

  • @naturehumanity9493
    @naturehumanity9493 ปีที่แล้ว +8

    ਸਦਕੇ ਇਹ ਆ ਮਿਸਤਰੀ,, ਨਹੀਂ ਲੁੱਟਣ ਤੇ ਹੋਏ ਫਿਰਦੇ ਆ ਸਾਰੇ,,

  • @SukhwinderSingh-jg1je
    @SukhwinderSingh-jg1je 11 วันที่ผ่านมา +4

    ਸਰਕਾਰ ਤੇ ਸੰਦ ਵੇਚਣ ਵਾਲੇ ਸਾਰੇ ਕਿਸਾਨਾਂ ਨੂੰ ਲੁੱਟਣ ਵਾਲੇ ਹਨ ਤੇ ਕਿਸਾਨਾਂ ਨੂੰ ਕਰਜ਼ਾਈ ਕਰ ਰਹੇ ਹਨ

  • @iqbalsingh8211
    @iqbalsingh8211 ปีที่แล้ว +10

    ਖੇਤੀ ਇੱਕ ਵਿਗਿਆਨ ਹੈ ਇਸ ਵਿਚੋਂ ਰੋਜ਼ਾਨਾ ਸਿੱਖਣ ਨੂੰ ਮਿਲਦਾ ਹੈ

  • @kuldeepsinghdhillon9540
    @kuldeepsinghdhillon9540 ปีที่แล้ว +2

    ਚਾਨੀ ਸਾਹਿਬ ਮੇਰੇ ਇਲਾਕੇ ਦੀ ਸ਼ਾਨ ਨੇ ਇੱਕ ਬਿਜ਼ਨਸ ਮੈਨ ਦੇ ਨਾਲ ਨਾਲ ਸਫ਼ਲ ਕਿਸਾਨ ਵੀ ਆ ਜੋ ਕਿਸਾਨਾਂ ਦੇ ਹੱਕ ਵਿੱਚ ਨਵੀਆਂ ਤਕਨੀਕਾਂ ਪੈਂਦਾ ਕਰਦੇ ਰਹਿੰਦੇ ਨੇ ਮੇਰੇ ਵੱਲੋਂ ਦਿਲੋਂ ਸਲੂਟ ਜੀ ❤

  • @ranachakkal1956
    @ranachakkal1956 ปีที่แล้ว +24

    ਯਾਰ ਜਿਹਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਉਹਨੂੰ ਮੈਕ ਲਾ ਦਿਆਂ ਕਰੋ ਅਵਾਜ਼ ਬਹੁਤ ਘੱਟ ਆਉਂਦੀ ਹੈ

  • @akaliandcongreswastegtsing9275
    @akaliandcongreswastegtsing9275 9 วันที่ผ่านมา

    ਬਹੁਤ ਵਧੀਆ ਉਪਰਾਲਾ ਹੈ ਚਾਨੀ ਐਗਰੋ ਇੰਡਸਟਰੀਜ਼ ਸਿਰੀਏਵਾਲਾ ਦਾ

  • @sukhdevsinghsandhu2074
    @sukhdevsinghsandhu2074 ปีที่แล้ว +11

    ਪੰਜਾਬ ਦੀ ਕਿਸਾਨੀ ਨੂੰ ਸਰਕਾਰਾਂ, ਕਾਰਪੋਰੇਟ ਘਰਾਣੇ,ਸੰਦ ਵੇਚਣ ਵਾਲੇ ਵੀ ਲੁੱਟ ਰਹੇ ਹਨ ,ਇਹੋ ਲੋਹਾ ਅਗਲੇ ਸਾਲ 20 ਰੁਪਏ ਕਿਲੋ ਵਿਕਦਾ ਹੈ

  • @iqbalsingh8211
    @iqbalsingh8211 ปีที่แล้ว +7

    ਪੰਜਾਬ ਸਰਕਾਰ ਨੇ ਇਸ ਮਸ਼ੀਨ ਨੂੰ surface seeder ਦੇ ਨਾਮ ਤੇ ਸਬਸਿਡੀ ਵਾਲੇ ਸੰਦਾ ਵਿੱਚ ਸ਼ਾਮਲ ਕਰ ਲਿਆ ਹੈ

  • @jeetmeetksidhwanwale8144
    @jeetmeetksidhwanwale8144 ปีที่แล้ว +1

    ਚਾਨੀ ਜੀ ਦੀ ਸੁਪਰ ਸੀਡਰ ਵਾਲੀ ਕਣਕ ਦੀ ਬਿਜਾਈ ਵਾਲੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ. ਸਹੀ ਗੱਲ ਆ ਬਾਈ ਜਿੱਥੇ ਪਰਾਲੀ ਜਿਆਦਾ ਹੁੰਦੀ ਆ ਉੱਥੇ ਕਣਕ ਦਾ ਬੀਜ ਹਰਾ ਨਹੀਂ ਹੁੰਦਾ ਕਿਉਂਕੇ ਉਹਨੂੰ ਮਿੱਟੀ ਤੇ ਗਿੱਲ ਨਹੀਂ ਮਿਲਦੀ ਬੀਜ ਪਰਾਲੀ ਉੱਤੇ ਹੀ ਪਿਆ ਰਹਿੰਦਾ.

  • @HarpreetSingh-uc2kp
    @HarpreetSingh-uc2kp ปีที่แล้ว +7

    ਮਸ਼ੀਨ ਦੀ ਵੀਡੀਓ ਜਦੋਂ ਪਾਓ ਤਾਂ ਟਰਾਇਲ ਜਰੂਰ ਦਿਖਾਓ ਤਾਂ ਕੇ ਕਿਸਾਨਾਂ ਨੂੰ ਰਿਜਲਟ ਸਾਹਮਣੇ ਦਿਸੇ

  • @BalwinderMarahar-t7u
    @BalwinderMarahar-t7u ปีที่แล้ว +7

    ਬਹੁਤ ਵਧੀਆ ਸੋਚ🙏

  • @lakhwindersidhu8555
    @lakhwindersidhu8555 ปีที่แล้ว +11

    ਸਾਨੂੰ ਖੇਤੀਬਾੜੀ ਸੰਦਾਂ ਦੀ ਲੋੜ ਨੀ ਸਾਨੂੰ ਸਰਕਾਰ ਝੋਨੇ ਚੋਂ ਬਾਹਰ ਕੱਢੇ ਪਾਣੀ ਵੀ ਬਚੁ ਤੇ ਪ੍ਹਦੂਸਣ ਵੀ ਨੀ ਹੋਣਾ

    • @ManpreetSingh-wo3tx
      @ManpreetSingh-wo3tx ปีที่แล้ว

      ਸਰਕਾਰ ਤਾਂ ਕਹਿੰਦੀ ਹੋਰ ਬੀਜੋ ਝੋਨਾ

    • @HarjinderSingh-kt8sm
      @HarjinderSingh-kt8sm 14 วันที่ผ่านมา

      Sanu ta jhona hi chahida nhi khaeti fail

  • @gaganbrar9288
    @gaganbrar9288 ปีที่แล้ว +5

    ਬਹੁਤ ਬਹੁਤ ਵਧਾਈਆ ਬਾਈ ਚਾਨੀ ਇੰਡਸਟ੍ਰੀ ਨੂੰ

  • @gurmukhsinghchahal2665
    @gurmukhsinghchahal2665 ปีที่แล้ว +3

    ਹਾਂਜੀ ਕਿਸਾਨਾਂ ਨੂੰ ਪਹਿਲੋਂ ਸਿੱਧੀ ਡ੍ਰਿਲ ਆ ਗਈ ਛੇ ਜੀਰੋ ਡਰਿਲ ਲੱਗ ਗਈ ਫੇਰ ਹੈਪੀ ਸੀਡਰ ਫਿਰ ਸੁਪਰ ਸੀਡਰ ਸੁਪਰ ਸੀਡਰ ਨੇ ਟਰੈਕਟਰ ਫੋਰ ਬਾਈ ਫੋਰ ਸਪੀਡਾਂ ਵਾਲੇ ਮਤਲਬ ਜੱਟ ਦਾ ਸਾਹ ਨਹੀਂ ਨਿਕਲ ਦੇਣਾ ਜਿਹੜੀ ਸਵਾ ਲੱਖ ਦੀ ਚੀਜ਼ ਆ ਉਹ ਢਾਈ ਲੱਖ ਦੀ ਵਿੱਚੋਂ 50% ਸਬਸਿਡੀ ਜੱਟ ਦੇ ਪੈਸੇ ਜੱਟ ਨੂੰ ਦੇ ਦੋ ਤੇ ਜੱਟ ਨੂੰ ਉੱਠਣ ਨਾ ਦੋ ਇਹ ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਘਰਾਣੇ ਦੀਆ ਇਹ ਬੁੱਧੂ ਬਣਾਉਣ ਦੇ ਲੋਕਾਂ ਨੂੰ ਭਰਾਵੋ ਜੇ ਬਚਣਾ ਤੇ ਪਿੰਡਾਂ ਚ ਗਰੁੱਪ ਵਾਈਜ਼ ਖੇਤੀ ਕਰੋ ਕਾਰਪੋਰੇਟ ਨੂੰ ਟੱਕਰ ਦਵਾਂਗੇ ਵੱਡੀ ਆਪਣਾ ਬੀਜਾਂਗੇ ਆਪਣਾ ਲਾਸਟ ਤੇ ਖਾਵਾਂਗੇ ਇੱਕ ਭਾਈਚਾਰਕ ਸਾਂਝ ਬਣਾਓ ਸਭ ਤੋਂ ਆਉਣ ਵਾਲੇ ਸਮੇਂ ਦੀ ਲੋੜ ਹੈ

  • @Sohansinghlidher
    @Sohansinghlidher ปีที่แล้ว +15

    ਬੱਸ ਮੁੱਕਦੀ ਗੱਲ ਇਹ ਹੈ ਜੱਟਾਂ ਕੋਲ ਪੈਸਾ ਨਹੀਂ ਛੱਡਣਾ ਜਿਹੜੇ ਜੱਟ ਮਾੜੀ ਮੋਟੀ ਰੋਟੀ ਖਾਂਦੇ ਨੇ ਉਹਨਾਂ ਨੂੰ ਬਰਬਾਦ ਕਰ ਦੇਣਾ ਹੈ

  • @karamjitsinghkailay
    @karamjitsinghkailay ปีที่แล้ว +1

    ਬਹੁਤ ਵਧੀਆ ਸੋਚ

  • @sarbjeetgill1735
    @sarbjeetgill1735 ปีที่แล้ว +2

    ਬਿਲਕੁਲ ਸਹੀ ਗੱਲ ਚਾਨੀ ਸਾਬ ਜੀ ਗੱਲ ਦਿਲ ਲੱਗਦੀਆਂ

  • @Rajvirkamboj
    @Rajvirkamboj ปีที่แล้ว +7

    ਆਵਾਜ਼ ਬਹੁਤ ਘੱਟ ਆ ਰਹੀ ਹੈ ਮਾਈਕ use ਕਰਿਆ ਕਰੋ

  • @ravirandhawa1585
    @ravirandhawa1585 7 วันที่ผ่านมา

    ਇਸ ਵਿਚ ਇਹ ਦੱਸਣ ਦੀ ਕੋਸਿਸ ਕਰੋ ਕਿ ਲਾਈਨਾ ਵਿਚ ਕਿਸ ਤਰਾ ਕਣਕ ਕੇਰੇਗੀ

  • @ManpreetSingh-wo3tx
    @ManpreetSingh-wo3tx ปีที่แล้ว +3

    Ese machine di wait c, sasta hona chahida pr

  • @JasvirSingh-xu7sy
    @JasvirSingh-xu7sy 21 นาทีที่ผ่านมา

    Great job💯

  • @RavinderRavinderSinghPandher
    @RavinderRavinderSinghPandher ปีที่แล้ว +4

    Awaz tan aundi ni

  • @karamjitsidhusingh1547
    @karamjitsidhusingh1547 ปีที่แล้ว +1

    Good veer ji

  • @gobindmodelmaker7188
    @gobindmodelmaker7188 ปีที่แล้ว +2

    Awaz nhi aa rhi veer poori dono person di

  • @ajmailsinghkooner3550
    @ajmailsinghkooner3550 ปีที่แล้ว +8

    ਮਸ਼ੀਨ ਦਾ ਰੇਟ ਦੱਸੋ

  • @brargurmeet8242
    @brargurmeet8242 ปีที่แล้ว +1

    Veer ji sadee society kol ih tin/three pieces pae ne
    Iss uper drill laun de kine paise lagenge

  • @LakhwinderChatha-bi2fk
    @LakhwinderChatha-bi2fk ปีที่แล้ว +3

    ਸਤਿ ਸ੍ਰੀ ਅਕਾਲ ਵੀਰ🙏

  • @manpreetsingh-wb3js
    @manpreetsingh-wb3js ปีที่แล้ว +2

    Bai machine di jankari deo... Pls

  • @jagjitsinghbhullarladdibhu9475
    @jagjitsinghbhullarladdibhu9475 ปีที่แล้ว +3

    ਸੁਪਰਸੀਡਰ ਦੀ ਕਣਕ ਬੀਜੀ ਕਣਕ ਕਰੱਡ ਨਹੀ ਹੁੰਦੀ ਨਹੀ ਕਿਉਕਿ ਮਿੱਟੀ ਵਿੱਚ ਪਰਾਲ ਹੁੰਦਾ

  • @Gillagrifarms
    @Gillagrifarms ปีที่แล้ว +3

    Super seeder best aww

  • @aishmeenkaur903
    @aishmeenkaur903 ปีที่แล้ว +1

    ਨਵੇਂ ਕਿਲ੍ਹੇ ਲੀਹਾਂ ਪੈ ਜਾਦੀਆ ਨਹੀਂ ਕਾਮਯਾਬ

  • @iqbalsingh1516
    @iqbalsingh1516 ปีที่แล้ว +2

    Good g

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ ปีที่แล้ว +1

    Good 👍

  • @KulbirSingh-ms8dh
    @KulbirSingh-ms8dh ปีที่แล้ว +1

    Dign te chuhea da dr ho skda aa

  • @singhsandhu5184
    @singhsandhu5184 ปีที่แล้ว +1

    Es mach machine di wait c sanu te..... Asi side bijai krde a....... Hun km hou saukha

  • @ManiBhullar-l8w
    @ManiBhullar-l8w ปีที่แล้ว +1

    Nice bai g chalde do video pao

  • @kalapoonia8513
    @kalapoonia8513 ปีที่แล้ว +4

    ਕਿੰਨੇ ਰੇਟ ਦੀ ਆਉਂਦੀ ਮਸ਼ੀਨ

  • @jaswindersinghbrar4731
    @jaswindersinghbrar4731 ปีที่แล้ว +2

    Nice video ❤❤❤

  • @SarbjitSingh-vl6tm
    @SarbjitSingh-vl6tm 17 วันที่ผ่านมา

    ਕੀਮਤ ਕਿੰਨੀ ਵੀਰ ਜੀ

  • @yashgill9199
    @yashgill9199 ปีที่แล้ว

    Bhot vadia

  • @BalwinderMarahar-t7u
    @BalwinderMarahar-t7u ปีที่แล้ว +1

    👍👌

  • @niskamsewa2368
    @niskamsewa2368 ปีที่แล้ว +1

    Price vee daso

  • @gaganbrar9288
    @gaganbrar9288 ปีที่แล้ว +2

    Good good good good good good

  • @GurvinderSingh-cw3hx
    @GurvinderSingh-cw3hx ปีที่แล้ว +1

    Trail kro

  • @ajaibbrar841
    @ajaibbrar841 ปีที่แล้ว +1

    Correct spelling: Shredder

  • @kamaljeetsingh1535
    @kamaljeetsingh1535 ปีที่แล้ว +2

    ਕਿੰਨੇ ਫੁੱਟ ਰੇਟ ਦੱਸੋ

  • @lakhmirsingh9658
    @lakhmirsingh9658 ปีที่แล้ว +1

    ਬਹੁਤ ਵਧੀਆ ਜੀ
    ਰੇਟ ਕੀ ਹੈ ਜੀ

  • @Manukd89
    @Manukd89 ปีที่แล้ว +2

    अंकल जी बहुत अछे इंसान है
    मशीन इनकी वर्ल्ड क्लास टेक्नोलॉजी
    सचा इंसान और महान इंसानियत
    मेरे ख़ुद का कलेक्शन इन लोगो से सिख कि लिया है
    ट्रेक्टर nh 6510 4wd 2018
    jd 5065 2wd 2015
    Swaraj 744 potato 🥔 special
    Harrow DAW 24 tava
    Cultivar Sardar ji 15 haal
    Suhaga sardar ji 14 foot
    Super seeder gurbaz 9 foot
    Straw reaper channy
    Computer lever Mathur
    Potatoes planter Basant
    Bed planter aman agro hisar
    Reaper cutter Sardar ji
    Mulcher mashio seven foot
    Combine standard tc 530
    Rotavator Bullz power 10 foot
    Mb plough mashio 3 mb
    Troli local one from nur mahal panjab
    Duck plough 7+2 from sarban singh implants
    Cultivar 13 haal Jaito Mandi 10 years old but good 👍
    Multi crop seed drill from sardar ji Hanumangarh
    Cotton seed dril from punni
    Chapp cutter's amar abhor
    Thurser from mahalaxmi Alwar rajsthan

  • @bawavlogs103
    @bawavlogs103 ปีที่แล้ว +1

    Channy no vad to vad share kro bapu de omar kade aa 🫡🫡

  • @sukhbirsingh9965
    @sukhbirsingh9965 ปีที่แล้ว +1

    ਬਾਈ ਲ ਤਾ ਲਇਏ ਪਰ ਗੁਆੰਡੀਆਂ ਦੀ ਐਗ ਤੌ ਡਰ ਲਗਦਾ

    • @gurtejsinghchaany213
      @gurtejsinghchaany213 ปีที่แล้ว +1

      ਕੋਈ ਲੋੜ ਨਹੀਂ ਡਰਨ ਦੀ ਆਪਾ ਆਪਣੀ ਸੋਚ ਜਿਉਂਦੇ ਰੱਖੋ

  • @iqbalsingh8211
    @iqbalsingh8211 ปีที่แล้ว

    Surface seeder ਕੀ ਹੈ

  • @balkarkhera5695
    @balkarkhera5695 ปีที่แล้ว +2

    ਇਸ ਚੈਪਰ ਦੀ ਕੀਮਤ ਵੀ ਦਸੋ

  • @karamjitsinghkailay
    @karamjitsinghkailay ปีที่แล้ว

    ਬਾ

  • @trahdeepsingh692
    @trahdeepsingh692 ปีที่แล้ว +1

    Pehla happy seeder kdd ta frr super seeder frr smart seeder te hun shreder seeder sari umar jaat to loha hi ni pura hunda

  • @taffybillo3130
    @taffybillo3130 ปีที่แล้ว +1

    Price kene as

    • @janaksinghkhalsa1963
      @janaksinghkhalsa1963 11 หลายเดือนก่อน

      ਸੁਪਰ ਸੀਡਰ ਵਿੱਚ 50-55ਕਿੱਲੋ ਬੀਜ ਅਤੇ ਪੂਰੀ ਗਿੱਲ
      100%ਕਾਮਯਾਬ
      ਕੋਈ ਸੁੰਡ ਨਹੀਂ ਪੈਂਦਾ

  • @karamjitsingh6875
    @karamjitsingh6875 ปีที่แล้ว +3

    Bad audio

  • @harkiratsingh847
    @harkiratsingh847 ปีที่แล้ว +2

    Awaz bhot kat ee

  • @sandhu31wala
    @sandhu31wala ปีที่แล้ว +2

    ਚੂਹੇ ਦਾ ਬਹੁਤ ਖਤਰਾ ਰਹਿਦਾ

  • @singhisking9173
    @singhisking9173 ปีที่แล้ว +2

    Bhai shahab es mahine ko chalake dikhao batten banani band kar

  • @kuldeepsidhu9536
    @kuldeepsidhu9536 ปีที่แล้ว +1

    2020 to

  • @ThanaSingh-n7o
    @ThanaSingh-n7o ปีที่แล้ว +1

    Canny sahib di nikaldi

  • @BalwinderSingh-b4i
    @BalwinderSingh-b4i ปีที่แล้ว +1

    Bai.ji.ssk.ji.RaT.ki.hai.ji

  • @Manjinder92
    @Manjinder92 ปีที่แล้ว +2

    Ehnu chldi t dikha deo y

  • @surjitsingh6788
    @surjitsingh6788 3 หลายเดือนก่อน

    Surface seeder method failmethod i practice for three years

  • @Rajvirkamboj
    @Rajvirkamboj ปีที่แล้ว +4

    ਇਸ ਵਿਧੀ ਵਾਲੀ ਕਣਕ ਦਿਗਦੀ ਬਹੁਤ ਹੈ

  • @TanveersinghTanveersingh-s6j
    @TanveersinghTanveersingh-s6j 14 วันที่ผ่านมา

    Rat ke g

  • @kiratjass8602
    @kiratjass8602 ปีที่แล้ว +1

    Choper mar ke ta tayia kuj ve nai kardeya

  • @Manjinder92
    @Manjinder92 ปีที่แล้ว +1

    Y likha k le la tera aa sandd koi v nai lenda gruntte h