ਕਣਕ ਚ ਗੁੱਲੀ ਡੰਡੇ ਦਾ ਸੁਚੱਜਾ ਕੰਟਰੋਲ Pi awkira wheat herbicide for phallaris minor control

แชร์
ฝัง
  • เผยแพร่เมื่อ 19 ม.ค. 2025

ความคิดเห็น • 53

  • @kulvinderhappy8671
    @kulvinderhappy8671 ปีที่แล้ว +9

    ਗੁਲੀ ਡੰਡਾ ਚਿੰਤਾ ਖੜੀ ਕਰਦਾ ਹੈ। ਪਰ ਇਹ ਸਾਰੀਆਂ ਜ਼ਮੀਨਾਂ ਤੇ ਨੁਕਸਾਨ ਇਕੋਂ ਜਿਹਾਂ ਨਹੀਂ ਕਰਦਾ ਕਿਸਾਨਾਂ ਨੂੰ ਚਾਹੀਦਾ ਹੈ ਕੇ ਉਥੇ ਹੀ ਇਹਨਾਂ ਨਮੀਆ ਦਵਾਈਆਂ ਦੀ ਵਰਤੋਂ ਕਰਨ। ਸਾਡੇ ਕੋਲ ਕਾਫੀ ਟੇਕਨੀਕਲ ਹਨ ਜੋਂ ਇਸ ਨੂੰ ਕੰਟਰੋਲ ਕਰ ਸਕਦੇ ਹਨ। ਕਿਸਾਨਾਂ ਨੂੰ ਬੇਨਤੀ ਹੈ ਇਹ ਕੰਪਨੀਆਂ ਡਰਾ ਕੇ ਪੈਸੇ ਕਮਾਉਂਦੀਆਂ ਹਨ। ਵਿਰੋ ਅਸੀਂ ਦਵਾਈਆਂ ਲੇਟ ਪਾਉਂਦੇ ਹਾ ਫੇਰ ਥੱਕ ਕੇ ਦੁਕਾਨ ਆਲ਼ੇ ਨੂੰ ਕਹਿੰਦੇ ਹਾ ਦਵਾਈ ਦਵੇ ਭਾਵੇਂ ਕਿੰਨੀ ਮਹਂਗੀ ਹੋਵੇ ਬਸ ਇਹ ਦੁਕਾਨ ਦਾਰ ਭਾਲਦਾ ਹੈ। ਵਿਦੇਸ਼ੀ ਨਾਂਮ ਸੁਣ ਕੇ ਅਸੀਂ ਲੁਟੇ ਜਾਂਦੇ ਹਾਂ। ਸੋ ਸਮੇਂ ਸਿਰ ਦਵਾਈਆਂ ਪਾਉ ਸਭ ਕੁੱਝ ਮਰਦਾਂ।ਗੁਲੀਡੰਡਾ ਜੇ ਰਹਿੰਦੇ ਵੱਢ ਕੇ ਡੰਗਰਾਂ ਨੂੰ ਪਾਵੋਜੇ ਪੰਜ ਦਸ ਪ੍ਰਤਿਸ਼ਤ ਰਿਹਾ ਤਾ ਕਿ ਭੂਖੇ ਮਰ ਜਾਂ ਗੇ। ਨਾਲ਼ੇ ਇਹਦਾ ਰੇਟ ਕਣਕ ਨਾਲੋਂ ਜਾਂਦੇ ਹੈ। ਸੋ ਇਹ ਕੰਪਨੀਆਂ ਲੁੱਟਣ ਨੂੰ ਬੇ ਤਾਬ ਹਨ ਝੋਨਾ ਹਜੇ ਖੜ੍ਹਾ ਇਹ ਬਗੀਆੜ ਤਿਆਰ ਹਨ

  • @randeepsingh7079
    @randeepsingh7079 ปีที่แล้ว +2

    Bayer momi ji ta bhut vdia result a

  • @gurpreetsingh-qs5un
    @gurpreetsingh-qs5un ปีที่แล้ว +4

    ਭਾਜੀ 15 ਦਿਨ ਬਾਅਦ ਪਾਣੀ ਇੱਕ ਮਜ਼ਾਕੀਆ ਗੱਲ ਲਗਦੀ 8-10 ਦਿਨ ਲੱਗ ਜਾਂਦੇ ਉੱਗਣ ਨੂੰ ਸਾਡੇ ਤੇ 5-7 ਦਿਨ ਬਾਅਦ ਪਾਣੀ ਲਗਾ ਦਿੱਤਾ ਤਾਂ ਸਮਝੋ ਬੇੜਾ ਗ਼ਰਕ ਕਿਉਕਿ ਸਾਡੇ ਆਮਤੌਰ ਤੇ 30-35-40 ਦਿਨ ਬਾਅਦ ਪਾਣੀ ਲਗਦਾ ਸੇਮ ਐਨੀ ਹੈ ਇਸਦਾ ਹੱਲ ਦੱਸੋ

  • @amar7382
    @amar7382 ปีที่แล้ว +1

    1250 rate awkira da kehde aw 800 pendy da kharcha 2050 spry de 300boom spry da agge result vekhoo

  • @vikasKumar-qr2ff
    @vikasKumar-qr2ff ปีที่แล้ว +1

    Bai ki aa sapre sare ghaa ute kam kardi h k ji..🙏🙏🙏🙏

  • @gouravsharma7592
    @gouravsharma7592 ปีที่แล้ว

    Sprya krna ka bad khad kina din bad daalna hai

  • @sakattarsingh7114
    @sakattarsingh7114 ปีที่แล้ว

    Dhanvaad G Dr Saab ji 🙏

  • @sandeepsharma-gj9lr
    @sandeepsharma-gj9lr ปีที่แล้ว

    बाकी नदीन जैसे हरी दूब,तांदला ओर मकड़ा

  • @shortsvideo48572
    @shortsvideo48572 ปีที่แล้ว +3

    15 ਦਿਨਾਂ ਬਆਦ ਪਾਣੀ ਵਾਲਾ ਧੱਕਾ ਬਾਈ... ਘਟੋ ਘਟ 30 ਦਿਨ ਤੋਂ ਪਹਿਲਾ ਪਾਣੀ ਟਾ ਬਿਲਕੁਲ ਵੀ ਨਾ ਲਗਾਓ...ਹੋ ਸਕੇ ਤਾਂ 30-35 ਦਿਨਾਂ ਵਿਚ ਪਾਣੀ ਲਾਵੇ

  • @karanthakur313
    @karanthakur313 ปีที่แล้ว

    Meri kanak 17-18 din di hogi bai guli dnda bhut jyada jam gya wa.. Dukandar menu sulfosulfuron 75% wg dita.., bolda paani lon tih 3_4 din pehla spray krdi.. Bale bolda 1 ekd di spray adhe kile ch krdi koi issue ni aayega

    • @gurindergill9818
      @gurindergill9818 ปีที่แล้ว +1

      Vire asi v kiti c ikk saal …… kanak bhut dab jandi aa

    • @karanthakur313
      @karanthakur313 ปีที่แล้ว

      @@gurindergill9818 dabii b kanaak ta kr deni apa sidhi.. A dso guli dnda maar gya c

  • @singhhhhh555
    @singhhhhh555 ปีที่แล้ว +4

    15 din di kanak nu paani laake kanak taa gayi hatho fer pargat veere

  • @SatnamDhindsa7
    @SatnamDhindsa7 ปีที่แล้ว

    Yr mai kri ti Bayer di momiji 1 saal koi result ni mileya hun sensor pone a har saal urea wich mix krke ik spray krde a Atlantis topik di gulidanda jma khtm ho jnda

  • @naveengehlot3478
    @naveengehlot3478 ปีที่แล้ว

    Ram Ram परगत भाई

  • @inderpreetsingh6145
    @inderpreetsingh6145 ปีที่แล้ว

    ਜਮੀਨ ਤਿਆਰ ਕਰਕੇ ਪੂਰੀ ਬਣਾਕੇ ਸਿੰਪਲ ਡਰਿੱਲ ਮਗਰ ਧੂੜ ਉੱਡੇ ਫਿਰ ਗੁੱਲੀ ਡੰਡਾ ਨਾ ਮਾਤਰ ਹੁੰਦਾ ਇੱਕ ਸਪਰੇਅ ਨਾਲ ਕੰਮ ਬਣ ਜਾਦਾ ਗਿੱਲ ਵੱਧ ਚ ਕਣਕ ਦੀ ਬਿਜਾਈ ਨਾਲ ਤਾ ਨਦੀਨ ਦਾ ਵਾਧਾ ਹੋਇਆ

    • @GurveerRai-q6j
      @GurveerRai-q6j ปีที่แล้ว

      Puri Suki jameen vich bijai karan nall Kanak chaldi v bahout aa

  • @sakattarsingh7114
    @sakattarsingh7114 ปีที่แล้ว

    Dr Saab ji kanak beejan ton kine time vich karni aa eh dvaaee ???

  • @ranjitbasi6803
    @ranjitbasi6803 ปีที่แล้ว +1

    Ikali awkira ni kam krdi pargat vr

  • @kuldeepnain7362
    @kuldeepnain7362 ปีที่แล้ว

    Good work 👍👍

  • @prabhjitsinghbal
    @prabhjitsinghbal ปีที่แล้ว +2

    ਇਹਨਾਂ ਦੋ ਲੀਟਰ ਪੈਂਡੀ + 60gm ਅਵਕੀਰਾ ਦੀ ਸਪਰੇਅ ਕਰਨ ਨੂੰ ਕਿਹਾ ਜੋ ਬਹੁਤ ਸਟਰੌਂਗ ਹੈ
    ਕੱਲ੍ਹ ਡਾਂ ਗੁਰਮਿੰਦਰ ਬਰਾੜ ਨੂੰ ਸੁਣ ਰਿਹਾ ਸੀ ਉਹ ਮਨ੍ਹਾ ਕਰ ਰਹੇ ਸੀ ਇਹ ਦੋ ਸਾਲਟ ਚੋਂ ਇਕ ਨੂੰ ਵਰਤਣ ਲਈ ਕਹਿ ਰਹੇ ਕੀ ਫੈਸਲਾ ਲਵੇ ਕਿਸਾਨ ?

    • @sonysandhu7644
      @sonysandhu7644 ปีที่แล้ว +2

      ਕੱਲੀ ਅਵਕੀਰਾ ਦਾ Result ਵਧੀਆ , ਪਹਿਲਾਂ ਇਹ You Tuber ਵਧੀਆ ਸੀ , ਅੱਜਕੱਲ ਇਹ ਕੰਪਨੀਆਂ ਦੇ ਹੱਥਾਂ ਤੇ ਚੜਗਿਆ , Advertisement ਬਹੁਤ ਕਰਨ ਲੱਗ ਗਿਆ

    • @prabhjitsinghbal
      @prabhjitsinghbal ปีที่แล้ว

      @@sonysandhu7644 ਅਸਲ ਚ ਏਨੀ ਹੈਵੀ ਡੋਜ ਪਾ ਕੇ ਫਿਰ ਇਸ ਤੋ ਹਲਕਾ ਸਾਲਟ ਕੰਮ ਨਹੀ ਕਰੇਗਾ

    • @jarnailsingh5548
      @jarnailsingh5548 ปีที่แล้ว

      ​@@sonysandhu7644tuci use kiti aa veer klli awkira

    • @paramdeepsinghvirk8214
      @paramdeepsinghvirk8214 2 หลายเดือนก่อน

      @@prabhjitsinghbalzero dril tey kehda s
      Salt pa sakde a

  • @navneetsinghcheema1012
    @navneetsinghcheema1012 ปีที่แล้ว

    Paaji Sat Shri Akal

  • @DavinderSingh-lm6mu
    @DavinderSingh-lm6mu ปีที่แล้ว

    Bai kado use karni a bijayi to pehla ya bijayi to kine time baaad jroor daseo

    • @singhhhhh555
      @singhhhhh555 ปีที่แล้ว

      bijayi de baad 72 ghante ander ander

    • @superpower5101
      @superpower5101 ปีที่แล้ว

      ​@ekamgamer3154bai je spray kre ton 1-2 din baad mih aaje tan ek dwayi kamm kregi?

  • @Ranjeetsingh-eu4qp
    @Ranjeetsingh-eu4qp ปีที่แล้ว +1

    Waah bai waah pese le ke ad krrn lyi ..

  • @shortsvideo48572
    @shortsvideo48572 ปีที่แล้ว

    ਬਾਈ ਯਾਰ ਤੂੰ ਵੀ company ਦੀ ਮਸ਼ਹੂਰੀ ਕਰਨ ਲੱਗ ਪਿਆ

  • @vakeels007
    @vakeels007 3 หลายเดือนก่อน

    👌👌

  • @surinderkhosa2993
    @surinderkhosa2993 ปีที่แล้ว

    rate kina awkira bumkar da

  • @jarnailsandhu1838
    @jarnailsandhu1838 ปีที่แล้ว

    🙏🏻🙏🏻

  • @manrajsingh2326
    @manrajsingh2326 ปีที่แล้ว +1

    ਬਾਕੀ ਨਦੀਨ ਦਾ ਕੀ ਹੱਲ ਫਿਰ

  • @ranjitbasi6803
    @ranjitbasi6803 ปีที่แล้ว

    Tnx bro

  • @sandhu1902
    @sandhu1902 ปีที่แล้ว

    ਲੱਗ ਪਿਆ ਐਡ ਕਰਨ ਸਾਹਾ ਦੀ ਕੀਮਤ ਪੈਣ ਲੱਗ ਪਈ

  • @talvindersingh3719
    @talvindersingh3719 ปีที่แล้ว

    Verr momoji kro 1500 tak ah jandi same result ne

    • @SatnamDhindsa7
      @SatnamDhindsa7 ปีที่แล้ว

      veer mai kri ti yr koi result ni mileya

    • @talvindersingh3719
      @talvindersingh3719 ปีที่แล้ว

      @@SatnamDhindsa7 verr Mai te 4 years to kr rea

    • @jarnailsingh5548
      @jarnailsingh5548 ปีที่แล้ว

      ​@@talvindersingh3719klli momji krdi o ja nal pendi v mix krde o?
      Te ik gal hor dso veer ji, super seeder nal beeji kank ikli prali nu agg la k karchyn vich kmm krdi aa eh dwayi ja wahn saaf hona chaida?tuci kis tra use krde o..plz dsna ji

  • @yogaforphysicalhealth9416
    @yogaforphysicalhealth9416 ปีที่แล้ว +1

    Rate kina penda veer

  • @JaggaSidhu-yw8ze
    @JaggaSidhu-yw8ze 2 หลายเดือนก่อน

    ਬਾਈ ਜੀ ਗੁੱਲੀ ਡੰਡਾ ਉਗ ਰਿਹਾ ਹੈ 2-3 ਪੱਤੇ ,,ਬੀਜੀ ਜੀਰੋ ਡਰਿਲ ਨਾਲ

    • @JaggaSidhu-yw8ze
      @JaggaSidhu-yw8ze 2 หลายเดือนก่อน

      ਪਾਣੀ ਕਦੋਂ ਤੇ ਸਪਰੇ ਕਿਹੜੀ। ,,,,,, ਧੰਨਵਾਦ

  • @GurjantSing-y1n
    @GurjantSing-y1n ปีที่แล้ว

    पलआऊकरननआलं