Thode vrge munde mundya de e dushman hunde aa tu dsde keda aisa bnda jo 3-4 bottle daruu di peee k 5-6 vaar din ch sex krlu te upro sath ch baith k sex diya gallan kru apa v pind ch e rhe aa asii tan kde dekhya ni eho jya kuj story eh eda das rhi jive ede nal baith k plan bnaunde c o sarre thoda avda dimag v vrt lya kro bheda vang mgr ni lgg jayida hrr bnda khud nu sahi e kehnda te duje nu madda
O bhrawa jida mrji tagdda shrabi te kaam da pujari hove koi 3-4 bottle daruu di pee k 5-6 vaar sex ni krr skda ave na muh chak k mundya nu bhandn lgg jaya kro thode vrgya kr k e eh kudiya eh chija da fayda chkdiya
I don't understand why this lady is facing hatred on Instagram reel clips... our society can never digest an independent woman who is doing everything on her own... I appreciate her straightforwardness
Bahut sahi keha ji mai sari story ronde ronde suni a brave lady salute hai es lady nu j koi hor hundi kadon di suicide kr laindi bache rol laindi but salute a mainu sun k dar lag reha ehna ne tan sahi hai waheguru ji
Sb de ghr vich dheea bhena ae chlo mandea ki ghr vali nal gusa gila ho janda pr eh nhi ki ena ganda vartav krna kida de pashu lok ehna to ta menu lgda ki janvar vi smjdar honge
M v bhaine ehi soch rhi c v shukr ei v Kise ne Galt ni keha vichari nu....kinni Sachi rooh ei......shakl ton e lag reha ei...... vaise touchwood mainu rabb ne rabbi rooh Vala hubby milya ei....waheguru Tera shukr hai
Madam has described true feelings after marriage from core of heart Her touching story is not only relevant to Punjab villages but for whole India . My salute to Madam R C Sharma Advocate Delhi
Very brave lady. I salute to her courage to say from her heart. Lot of lessons to learn from this episode for all parents, brothers, sisters, husbands and for even very elders to advise their young children and above all for the society. Stay blessed Ma’am. Truth always wins, many time it hidden.
Eye opening podcast.Very harsh reality of society.Siddhu madam is very bold and straightforward,very intelligent with fantastic communication skills,honest and of course very beautiful also.May god bless her with all the happiness and success in her future life.I am going to share this podcast with my daughter.
@@ArunSharma-xb3yw yaar oh porn vekh-vekh ke kuch over imagine kar daa see eh vachari ohnaa cheeza too dur see, miss match marriage hoyi see, Dujee gaal eh sikhi dee kmi hai, religious awakening nhi hon kr ke bhi insan insaniyat too tuut jhanda hai ....
I saw on Instgram people are abusing this brave girl but I really thankful to all people who are supporting her because ena openly sab agge bolna bhut mushkil hunda bhut himmat nal koi bol skda 👍🙏
Veer jithe apdi galati Aundi hai othe mai vichari niyani😀😀 baki munde vali gall vi Sachi lagadi hai kihda sala aive kise de dang maaroo. Fir ehnu hi kiyo kiha ki tu keh mere kol aaya c. Es karke bahut Shaki hai kihda sala 3 botlan pee ke sex kar laoo oh vi 4,5. Vaar roj 7 saal takk . Je sach hai ta bande di pooja karni chahidi. Munde nu jaroor lai ke aavo ta ki asi vi dekhiye ki shai hai banda
Veer Mainu loka di samajh ni aundi sale aive bhain naal mada hoya de goge gaun lag jande salio aithe boli jande ja ke aapde jije de sir ch daang maro jihne thodi bhain ek din ch 3 bottle pee ke 5 vari chodi oh 7 saal . 😂😂😂.
Aman, I’m in Australia and normally no time to watch such a long podcast. It’s been 5-6 hours I watched whole podcast for about 2 hrs. Still can’t get out of it. The way this ‘ਭੈਣ’ elaborated her journey. May god bless her and children..❤❤🙏🙏
Jb dard had se badh jaye to nafrat hadon ko todkar behad ho jati hai.... Bebaak ho k aise hi koi ni bolta...... Kehte hein na jo sehna janta hai vo kehna bhi janta hai... I totally agree with u sis... Salute hai apko ..🙏
Dil nu bahut dhakka lagga bhene teriyan gallan sun k.......waheguru di kirpa naal mein apne ghar bahut khush aan....husband ajj v dostan wang rehande aa jad k 19 saal hoge marriage nu....per teriyan galla sun k pta ni keyon apne aap nu imagine kita teri jagah....edan lagga k teri jagah mein aan.....,,,waheguru Himmat bakshe tenu ...wese tan tu bahut daler aan,,,,
Boys should understand that if a girl says no means no. Bhot himmat chahidi aa eda bolan lai and tusi bolya vadia gal aa loka nu kafi aware kita . Bhot dukh hoya sun k ki koi insan eda kiwe kr skda .May god give you strength 🥺🙌
Ah podcast sun k menu meri Previous Marriage life Sahmny aa gai Jihdy wich menu Nal v Same evy hunda c… menu tah merey Maa peo Ghar v ni c Jaan dita janda k kity eh ja k kuj das na devey.. I saw many things.. me tuhadia gallan nu feel kita.. fr hona at krky 4 saal badh me oh life nu shad dita… par nu god’s grace merey hun waly husband bhut samjdaar ny menu bhut support krdy ny.. me khush aa k me bhut himmat krky apni zindagi nu dubara chuneya…
Ruh kamb gyi video dekh k akha cho hnju v aa gye bht himmat vli bhaine tuc bht chnga kita jo os jail cho bhr aa gye apne bachya nl khus raho bus sadi ehi dua hun tuhade lyi😢❤❤
Bhene sunke bhutttttt knoledge mili aw ji mei 14 sala di baci te mere nll mere mumma ji ne v vekhi c really! I HAVE NO WORDS mtlb bhutttt dukh hoyea pain v hayea kite na kite v ene jiyada dukh dard jhle ta jhle kiwe hale v waheguru ji da lakh lakh shukarr aw bhene mereyeee v tuci smbllge nd veer ji pls! Part two 2 v leke ayo jldi mei jrur!! Vekhungi te share status jina v mere ton hoyea mei bilkul krangi waheguru thounu hun khushia he khushiann bakshe 🙏🏼🙏🏼💐💐 menu v bhuttt bhutt jiyada kuch sikhn nu miliya bhuttt!! knowledge mili a ji video dekh ke 🙏🏼🙏🏼😊😊🌼🌼
ماشاءاللہ ۔ بہت بہادر بچی ھے جس نے اپنی زندگی کے مشکل ترین حالات شئیر کئیے ھیں تاکہ باقی بچیاں وقت پر اپنے حالات پر قابو پا سکیں ۔ اللہ پاک سب بچوں کے اچھے نصیب فرمائے آمین یا رب العالمین
True, I am 28yrs aaj tak mujhe mere mom dad ke jhagde yaad hai even mujhe shaadi se b darr lagta hai… kabhi kabhi jab dusaron ke gharon mein jhagde hote hai to main aaj b meri mom ko hug karke siti hun, main school b jaati thi to aisa lagta tha ki kahin dad mom se lad na rahe ho… and yea brain fever mujhe aaj b hota hai… Aisa lagta hai jab mere dad mom ko marte the us waqt kash mein meri mom ko bacha paati… Mujhe abhi b likhte huye wo sab yaad aa raha hai… but yea my mom is safe and she is sleeping beside me… I love her the most.. thank you universe meri mom ko mere pass rakhne k liye… main chahti hu ki main agar daughter adopt karun to uska naam meri mom k naam par rakhu Aur main meri mom ko wo pyaar saara pyaar dena chahti hu jo use nahi mila…
ਬਹੁਤ ਦਲੇਰੀ ਨਾਲ ਸੱਚ ਬੋਲਣ ਲਈ ਔਰਤ ਜਾਤ ਦਾ ਸਿਰ ਉੱਚਾ ਕਰਨ ਲਈ ਸਲੂਟ ਹੈ ਭੈਣ ਨੂੰ 🙏🙏
ਇਹ ਸਭ ਬਕਵਾਸ ਕਰ ਰਹੀ ਹੈ ਯੂਟਿਊਬ ਉੱਪਰ ਆਪਣੇ ਵਿਊ ਵਧਾਉਣ ਵਾਸਤੇ
TERI BHEN MENU GASHTI LAGDI AA
ਇਹ ਜਨਾਨੀ ਵਾਹ ਹਯਾਤ ਬਕਵਾਸ ਕਰ ਰਹੀ ਹੈ ਸਭ ਝੂਠ ਬੋਲ ਰਹੀ ਹੈ
@@Anonymous-td5nvja aih viwe lan lye reality dusda aa right de gal krda ta tusi aih react krda o .shame on u.
@@Anonymous-td5nv kite tu hee ta nahi ehna da ex husband??
ਇਹ ਕੁੜੀ ਬਹੁਤ ਹੀ ਸਿਆਣੀ ਤੇ ਸਮਝਦਾਰ ਹੈ। ਜੋ ਇਸ ਨੇ ਦੁੱਖ ਤਕਲੀਫਾਂ ਸਹੀਆਂ ਹਨ, ਨਹੀਂ ਸੀ ਹੋਣਾ ਚਾਹੀਦਾ। ਕਦੇ ਵੀ ਕਨੂੰਨੀ ਜਰੂਰਤ ਹੋਈ ਤਾਂ ਜਰੂਰ ਮਿਲਾਂਗੇ। ਸੁਣ ਕੇ ਮਨ ਬਹੁਤ ਦੁਖੀ ਹੋਇਆ।
ਇਹ ਸਭ ਬਕਵਾਸ ਕਰ ਰਹੀ ਹੈ ਯੂਟਿਊਬ ਉੱਪਰ ਆਪਣੇ ਵਿਊ ਵਧਾਉਣ ਵਾਸਤੇ
@@Anonymous-td5nvja tuhade sis nal hove ta Tuhanu kida luga
@@sirjitbrar7267menu lgda eh hee ehda ghar vala h ta hee hr comment te ehii reply krii janda
ਹੱਦ ਕਰਤੀ ਯਾਰ ਅ ਕਮੈਂਟ ਵਾਲੇ ਨੇ
ਬਹੁਤ ਦੁੱਖ ਦੀ ਗੱਲ ਹੈ। ਸਾਨੂੰ ਆਦਮੀਆਂ ਨੂੰ ਵੀ ਇਹ ਸ਼ਮਝਣ ਪੈਣਾ । ਤੁਸੀਂ ਬਹੁਤ ਦਲੇਰੀ ਨਾਲ ਇਹ ਗੱਲਾ ਦੱਸੀਆ। ਸਤਕਾਰ ਹੈ ਤੁਹਾਡਾ।
Jaats r mostly illiterates n shit heads. When badals n majithias can be in politics for decades shows how stupid jaats are.
Meenu
Thode vrge munde mundya de e dushman hunde aa tu dsde keda aisa bnda jo 3-4 bottle daruu di peee k 5-6 vaar din ch sex krlu te upro sath ch baith k sex diya gallan kru apa v pind ch e rhe aa asii tan kde dekhya ni eho jya kuj story eh eda das rhi jive ede nal baith k plan bnaunde c o sarre thoda avda dimag v vrt lya kro bheda vang mgr ni lgg jayida hrr bnda khud nu sahi e kehnda te duje nu madda
@@podcast_kings226Bilkul veer shi keha,koi eda murakh nhi hunda ki apni mitti putte.....
Dusri side di gall sun k fer fesla krea kro.....
ਬੇਟੀ ਨੇ ਬਹੁਤ ਸੋਹਣਾ ਮੈਸੇਜ ਦਿਤਾ ਹੈ ਆਪਣੀ ਇਸਲੀਅਤ ਬਿਆਨ ਕੀਤੀ ਹੈ ਵਾਹਿਗੁਰੂ ਰਹਿਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ ਮੈ ਮਾਣ ਮਹਿਸੂਸ ਕਰਦਾ ਹਾਂ ਇਸ ਬੇਟੀ ਤ ਤੇ ❤
ਤੁਹਾਡੀ ਆਵਾਜ਼ ਹਰ ਔਰਤ ਦੀ ਅਵਾਜ਼ ਹੈ ਜੋ ਔਰਤ ਬੋਲਣ ਤੋਂ ਡਰਦੀ ਹੈ। ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਰਖੇ🙏🙏
Bilkul veere kudian apne baap nu dukhi ni karna chondian ta karke dasdian ni te mapea nu lagda sadian kudian bahut sokhian
Omg!This amazing lady is me She’s just told my story I live in the uk and wow what a journey I had too Well done lady 👵🏾👵🏾👵🏾👵🏾
ਝੂਠ ਆ ਮਾਰ ਦੀ
This is called an animal instinct or worse than an animal instinct.
@@AvtarSingh-gg3lbਫੇਰ ਤੂੰ ਦੱਸ ਦੇ ਕੀ ਸੱਚ ਹੈ, ਜੋ ਤੈਨੂੰ ਪਤਾ ਆ, ਸਾਰਿਆਂ ਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਮਾਜਰਾ ਕੀ ਹੈ,
ਬਹੁਤ ਵੱਡਾ ਦਿਲ ਭੈਣ ਦਾ 😮ਮੇਰੇ ਕੋਲ ਕੁਝ ਕਹਿਣ ਨੂੰ ਸ਼ਬਦ ਹੀ ਨਹੀਂ ਹਨ❤❤❤❤❤❤
ਮੂਰਖ ਜਨਤਾ. ਚੈਨਲਾਂ ਤੇ ਹੁਣ ਏਹੀ ਕੁਝ ਹੋ ਰਿਹਾ. 7 ਸਾਲ ਤੋਂ ਚੁੱਪ ਕਿਉਂ ਸੀ. ਹੁਣ ਚੈਨਲ ਚਲਾਉਣਾ. ਪੱਤਰਕਾਰ ਵੀ ਹਰਾਮੀ ਹੈ ਜਾਣ ਬੁੱਝ ਕੇ ਕਹਿ ਰਿਹਾ ਖੁੱਲ ਕੇ ਦੱਸੋ. ਪੱਤਰਕਾਰ ਐਨਾ ਗਿਰ ਜਾਣਗੇ, ਅਪਣੇ ਕਿਸੇ ਰਿਸ਼ਤੇ ਚੋਂ ਕੁੜੀ ਨੂੰ ਬਿਠਾਇਆ ਹੁੰਦਾ ਫਿਰ ਸਵਾਲ ਕਰਦਾ. ਸਾਫ ਦਿਖਾਈ ਦਿੰਦਾ ਝੂਠ mix ਕੀਤਾ ਹੋਇਆ.
❤DH..V
ਤੁਹਾਡੀ ਸਕੀ ਭੈਣ ਨੂੰ ਵੀ ਸਿਖਾਓ ਆਹ ਸੋਹਣਾ ਕੰਮ
ਤੇ ਘਰ ਵਾਲੀ ਨੂੰ ਵੀ
O bhrawa jida mrji tagdda shrabi te kaam da pujari hove koi 3-4 bottle daruu di pee k 5-6 vaar sex ni krr skda ave na muh chak k mundya nu bhandn lgg jaya kro thode vrgya kr k e eh kudiya eh chija da fayda chkdiya
ਉਹ ਭਾਈ ਇਹਦੀਆਂ ਗੱਲਾਂ ਤੇ ਨਾ ਜਾਇਓ ਔ ਇਸ ਦਾ ਪਿੰਡ ਵਿੱਚ ਅਫੇਅਰ ਸੀ ਇਸ ਨੂੰ ਇਸ ਦਾ ਘਰ ਵਾਲਾ ਪਸੰਦ ਨਹੀਂ ਸੀ।
ਜਦੋਂ ਤੱਕ ਮੂੰਡਾ ਕੁਵਾਰਾ ਹੁੰਦਾ ਹੈ ਮਾਂ ਬਹੁਤ ਪਿਆਰ ਕਰਦੀ ਹੈ ਪਰ ਜਦੋਂ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਸਾਰ ਮਾਂ ਆਪਣੇ ਉਸ ਪੁੱਤ ਸਭ ਤੋਂ ਵੱਡਾ ਦੁਸ਼ਮਣ ਸਮਝਣ ਲੱਗ ਜਾਦੀ ਹੈ ਨਿੱਕੀ ਨਿੱਕੀ ਗੱਲ ਤੇ ਕਲੇਸ਼ ਕਰਦੀ ਹੈ ਜੇ ਮੁੰਡਾ ਆਪਣੀ ਘਰਵਾਲੀ ਨਾਲ ਨਹੀਂ ਲੱਗਦਾ ਤਾਂ ਘਰ ਵਾਲੀ ਰੁੱਸ ਜਾਦੀ ਹੈ ਜੇ ਮਾਂ ਨਾਲ ਨਹੀਂ ਲੱਗਦਾ ਤਾਂ ਮਾਂ ਆਪਣੇ ਮੁੰਡੇ ਤੇ ਬਹੁ ਨੂੰ ਘਰ ਚੋਂ ਕੱਢ ਦਿੰਦੀ ਹੈ
😊😊😊
ਬਿਲਕੁਲ ਤੁਸੀਂ ਸਹੀ ਕਿਹਾ ਜੀ. ਮੁੰਡੇ ਦੇ ਵਿਆਹ ਦਾ ਚਾਅ. ਛੇਤੀ ਲੈ ਜਾਂਦਾ. ਮੁੰਡਾ ਵਿਚਾਲੇ ਫਸ ਜਾਂਦਾ. ਮਾਂਦੀ ਸੁਣਦਾ ਤਾਂ ਮਾੜਾ. ਘਰ ਵਾਲੀ ਦੀ ਸੁਣਦਾ ਤਾਂ ਮਾੜਾ.
Thankas
Bilkul sahi virji
good
ਬਹੁਤ ਬਹੁਤ ਵੱਡਾ ਪਾਪੀ ਬੰਦਾ ਜਿਹੜਾ ਆਪਣੀ ਪਤਨੀ ਨੂੰ ਤੰਗ ਕਰਦਾ ਦਿਲ ਰੋ ਪਿਆ ਇਸ ਭੈਣ ਨਾਲ ਧੱਕਾ ਹੋਇਆ
Right ji 🙏 yr main ta soch k hairaan ha k koi insaan Kise insaan naal aida v kar sakda
ਸੂਰਤ ਤੇ ਸੀਰਤ ਦਾ ਸੁਮੇਲ ਹੈ ਕੁੜੀ ਐਨੀ ਲਿਆਕਤ ਨਾਲ ਬੋਲਣ ਦਾ ਤਰੀਕਾ,ਤੋਲ ਕੇ ਬੋਲਣਾ ,ਪਤਾ ਨਈ ਕਿਹੋ ਜਿਹਾ ਇਨਸਾਨ ਸੀ ਉਹ ਜਿੰਨੇ ਹੀਰੇ ਦੀ ਕਦਰ ਨਈ ਕੀਤੀ,
HEERE DI KIMT TE HEERE DI PARKH KISE KISE NU PTA HUNDA
ਏਹਦੇ ਪਿੱਛੇ ਕਰਦਾ ਹੋਊ।
ਭੈਣ।ਮੈ। ਤੋਂਰਾ। ਤਹਿ।ਦਿਲ। ਤੇ। ਤੇਰਾ।ਦੁਖ। ਸਮਝਦਾ। ਹਿਲੇਰੀ। ੳਮਰ। ਸੱਠ। ਸਾਲ। ਦੀ। ਹੈ। ਮੇਰਿਆ। ਅੱਖਾ। ਵਿਚ। ਅਥਰੂ। ਆ। ਗਾ। ਪਰਮਾਤਮਾਤੈਨੂ। ਅਤੇ। ਬਚਿਆਂ। ਰੱਬ। ਸੁਖ। ਦਵੈ,
Tu krla es nall viah
@@mooslmoosl8389teri bhen de v hunda hoi ohnu puch layi
ਤੂੰ ਬਹਾਦਰ ਕੁੜੀ ਹੈ ਜੋ ਏਨਾ ਡੂੰਘਾ Indian ਸੱਚ ਸਾਰੀ ਦੁਨਿਆ ਦੇ ਸ਼ਾਹਮਣੇ ਰੱਖਣ ਦਾ ਹੋਸਲਾ ਕੀਤਾ Salute hai ਤੈਨੂੰ ਮੇਰੇ ਪੰਜਾਬ ਦੀਏ ਕੁੜੀਏ 😰😥
ਮੂਰਖ ਜਨਤਾ. ਚੈਨਲਾਂ ਤੇ ਹੁਣ ਏਹੀ ਕੁਝ ਹੋ ਰਿਹਾ. 7 ਸਾਲ ਤੋਂ ਚੁੱਪ ਕਿਉਂ ਸੀ. ਹੁਣ ਚੈਨਲ ਚਲਾਉਣਾ. ਪੱਤਰਕਾਰ ਵੀ ਹਰਾਮੀ ਹੈ ਜਾਣ ਬੁੱਝ ਕੇ ਕਹਿ ਰਿਹਾ ਖੁੱਲ ਕੇ ਦੱਸੋ. ਪੱਤਰਕਾਰ ਐਨਾ ਗਿਰ ਜਾਣਗੇ, ਅਪਣੇ ਕਿਸੇ ਰਿਸ਼ਤੇ ਚੋਂ ਕੁੜੀ ਨੂੰ ਬਿਠਾਇਆ ਹੁੰਦਾ ਫਿਰ ਸਵਾਲ ਕਰਦਾ. ਸਾਫ ਦਿਖਾਈ ਦਿੰਦਾ ਝੂਠ mix ਕੀਤਾ ਹੋਇਆ.
😢😢😢😢😢😢
yes, Punajb da sachh by Indian girl, well done.
@@KamalKumar-ry9nb ਭੋਲੇ ਪੰਛੀਆ ਚੈਨਲਾਂ ਵਾਲੇ ਹਰਾਮੀ ਨੇ. ਜਾਣ ਬੁੱਝ ਕੇ views ਲੈਣ ਲਈ ਰਾਜਸਥਾਨ ਕਹਾਣੀ ਏਥੇ ਹੋਰ ਈ ਬਣਾ ਕੇ ਦਿਖਾ ਦਿੱਤੀ. ਹਰਾਮੀ ਜਾਣ ਬੁੱਝ ਕਹੀ ਜਾਂਦਾ ਕਿ ਖੁੱਲ ਦੱਸੋ, ਖੁੱਲ ਕੇ ਦੱਸੋ. ਸ਼ਰਮ ਨਹੀਂ ਆਉਂਦੀ ਬਕਵਾਸ ਮਾਰਦੇ ਨੂੰ.
i am happy i am a girl menu taan koi cher denda mai bwal kar dendi insaf to phela girls should be strong maa pio an all to phela self aaunda
ਬਹੁਤ ਹੀ ਬਰੀਕੀ ਨਾਲ ਸੁਣਿਆ ਜਾਣਕਾਰੀ ਵੀ ਮਿਲੀ ਅਤੇ ਦੁੱਖ ਵੀ ਮਹਿਸੂਸ ਹੋਇਆ ਬਹੁਤ ਹੀ ਬਾਖੂਬੀ ਨਿੱਜੀ ਅੰਦਰਲੀਆ ਗੱਲਾਂ ਸਰੋਤਿਆ ਸਾਹਮਣੇ ਰੱਖੀਆਂ ਸ਼ਾਇਦ ਹੀ ਮੈਂ ਪਹਿਲਾਂ ਸੁਣਿਆ ਹੋਵੇ ਅਜਿਹਾ
ਧੰਨਵਾਦ ਔਜਲਾ ਵੀਰ, ਬੜਾ ਚੰਗਾ ਕੀਤਾ ਤੁਸੀਂ ਸਮਾਜ ਦਾ ਇਕ ਅਜਿਹਾ ਪੱਖ ਪੋਡਕਾਸਟ ਕੀਤਾ ਜਿਸਦੀ ਸਮਾਜ ਵਿਚ ਗੱਲ ਕਰਨੀ ਵੀ ਔਖੀ ਹੈ।
ਵਾਹਿਗੁਰੂ ਆਪਜੀ ਤੇ ਮਿਹਰ ਭਰਿਆ ਹੱਥ ਰੱਖੇ।
ਕਹਿੰਦੇ ਹੁੰਦੇ ਐ ਕਿ ਪੱਲਾ ਚੁੱਕੋਗੇ ਤਾਂ ਢਿੱਡ ਤਾਂ ਆਪਣਾ ਹੀ ਨੱਗਾ ਹੋਵੇ ਗਾ,ਪਰ ਸਾਰੇ ਲਕੋ ਦੇ ਨੇ ਸ਼ਰਮ ਮਹਿਸੂਸ ਕਰਦੇ ਨੇ ਕਿ ਕਿਸੇ ਨੂੰ ਨਾ ਦੱਸਿਆ ਜਾਵੇ ਧਨ ਹੈ ਇਸ ਕੁੜੀ ਨੇ ਜੋ ਜੋ ਇਸ ਨੇ ਆਪਣੇ ਪਿੰਡੇ ਤੇ ਹੰਡਾਇਆ ਧਨ ਹੈ ਕਿਹਦਾ ਜੀ ਕਰਦਾ ਕਿ ਆਪਣੀ ਅੰਦਰੂਨੀ ਲਾਈਫਟਾਈਮ ਬਾਰੇ ਜਾਣਕਾਰੀ ਸਾਂਝੀ ਕੀਤੀ। ਕਿਹੜੇ ਪਿੰਡ ਦੀ ਧੀ ਆ? ਬੜਾ ਮਨ ਉਦਾਸ ਹੋ ਇਆ ਪਤਾ ਨੀ ਹੋਰ ਕਿੰਨੀਆਂ ਕੁ ਧੀਆਂ ਨਾਲ ਅਜਿਹਾ ਵਰਤਾਓ ਹੁੰਦਾ ਹੋਵੇਗਾ। ਸੱਚ ਬੋਲਣ ਤੇ ਮਾਣ ਹੈ ਜਿਉਂਦੀ ਰਹਿ👍🙏
ਐਨੀ ਜ਼ਿਆਦਾ ਗੰਦਗੀ ਭਰੇ ਜਾਨਵਰ ਟੱਬਰ ਵਿੱਚ ਐਨਾ ਜ਼ਿਆਦਾ ਜ਼ੁਲਮ ਸਹਿ ਕੇ ਵੀ ਐਨਾ ਹੌਸਲਾ ਹੋਣਾ ਬਾਕਮਾਲ ਗੱਲ ਹੈ 🙏🌼🌼🌼🌼🙏
ਮੈਂ ਇਹੀ ਕਹਿ ਸਕਦਾ,ਜੋ ਪਿੱਛੇ ਹੋ ਗਿਆ ਓ ਬੌਹਤ ਬੁਰਾ ਹੋਯਾ ,ਆਪਣੇ ਬੱਚਿਆ ਨੂੰ vadia ਸੰਸਕਾਰ ਦਿਓ ,ਵਾਹਿਗੁਰੂ ਮੇਹਰ ਕਰੇ
I don't understand why this lady is facing hatred on Instagram reel clips... our society can never digest an independent woman who is doing everything on her own... I appreciate her straightforwardness
very painful
she’s not facing any hatred on instagram, it’s just a meme template.
It’s from dumb men
ਕਿਤਾਬਾਂ ਵਰਗੀਆਂ ਕੁੜੀਆਂ ਨੂੰ ਚੰਗੇ ਪਾਠਕ ਨਸੀਬ ਹੋਣ 🌸 ਪਰ ਕਈ ਵਾਰ ਅਨਪੜ੍ਹਾਂ ਨੂੰ ਮਿਲ ਜਾਂਦੀਆ ਨੇ। Maharaj har ik dhee bhen nu changa jeevansathi milon 🌻
Sachi gal a 🙏🙏
Change nai chnga😅
Ryt ji
ਬਹੁਤ ਸੋਹਣੀ ਸ਼ਬਦਾਬਲੀ ਵਿੱਚ Best Comment 🙏👍
ਗੱਲ ਅਨਪੜ੍ਹ ਤੇ ਪੜੇ ਲਿਖੇ ਦੀ ਨਹੀਂ ਹੁੰਦੀ ਗੱਲ ਪਰਵਰਿਸ਼ ਦੀ ਹੁੰਦੀ ਹੈ
ਮੈਨੂੰ ਲੱਗਦਾ ਇਹ ਕਹਾਣੀ ਬਹੁਤ ਸਾਰੀਆਂ ਔਰਤਾਂ ਦੀ ਹੈ। ਜੋ ਇਸ ਸਮਾਜ ਦੀ ਸ਼ਰਮ ਕਰਕੇ ਇਹ ਦਰਦ ਸਹਿ ਰਹੀਆਂ ਹਨ। ਪਰ ਇਹ ਵੀਡੀਓ ਦੇਖ ਕੇ ਉਹ ਵੀ ਜ਼ੁਲਮ ਦੇ ਖਿਲਾਫ਼ ਲੜਨ ਦਾ ਹੌਂਸਲਾ ਕਰਨਗੀਆਂ। ਸ਼ਾਬਾਸ਼ ਬੀਬਾ ਤੇਰੇ ਹੌਸਲੇ ਨੂੰ ਸਲਾਮ ਹੈ👍👍
ਇਹ ਸਭ ਬਕਵਾਸ ਕਰ ਰਹੀ ਹੈ ਯੂਟਿਊਬ ਉੱਪਰ ਆਪਣੇ ਵਿਊ ਵਧਾਉਣ ਵਾਸਤੇ
ਤੁਸੀਂ ਬਹੁਤ ਹੀ ਵਧੀਆ ਸਪੀਚ ਕੀਤੀ ਹੈ ਭੈਣ ਵਾਹਿਗੁਰੂ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ
Bilkul sahi kaha aapne 💯
ਮਾੜਾ ਜਿਹਾ ਸੋਚ ਕੇ
ਬਹੁਤ ਵਧੀਆ ਪੋਡਕਾਸਟ ਹੋਇਆ ਭੈਣ ਬਹੁਤ ਹਿਮੱਤ ਵਾਲੀ ਹੈ ਰੱਬ ਤੇ ਭਰੋਸਾ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ ਭੈਣ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਭੈਣ ਤੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ
ਜਿਊਂਦੀ ਰਹਿ ਧੀਏ, ਪੂਰੀ ਵੀਡੀਓ ਬਹੁਤ ਮੁਸ਼ਕਲ ਦੇਖੀ, ਦਿਮਾਗ਼ ਸੁੰਨ ਹੋ ਗਿਆ। ਲੋਕਾਂ ਲਈ ਸਿਰਫ ਵੀਡੀਓ ਜਾਂ ਸੁਆਦ-ਮੲੀ ਤਮਾਸ਼ਾ ਹੁੰਦਾ ਹੈ। ਜੀਹਦੇ ਘਰ ਅੱਗ ਲਗਦੀ ਹੈ, ਜੋ ਇਸ ਅੱਗ ਵਿਚ ਝੁਲਸਦਾ ਹੈ, ਉਹ ਹੀ ਜਾਣਦਾ ਹੈ। ਮਾੜਾ ਬੰਦਾ ਨਾ ਮਰਦਾ ਹੈ ਨਾ ਪਿੱਛਾ ਛੱਡਦਾ ਹੈ। ਦੇਰ ਬਾਦ ਹੀ ਸਹੀ ਐਨਾ ਕੌੜਾ ਸੱਚ ਬੋਲਣ ਦੀ ਦਲੇਰੀ ਕੀਤੀ, ਸਲਾਮ ਹੈ।
ਇਹ ਸਭ ਸੁਣ ਕੇ ਮੇਰਾ ਵੀ ਦਿਮਾਗ ਖਰਾਬ ਹੋ ਰਿਹਾ 😢
Sahi kiha
Bahut sahi keha ji mai sari story ronde ronde suni a brave lady salute hai es lady nu j koi hor hundi kadon di suicide kr laindi bache rol laindi but salute a mainu sun k dar lag reha ehna ne tan sahi hai waheguru ji
ਅਮਨ ਜੀ, ਮੇਰੇ ਖਿਆਲ ਅਨੁਸਾਰ ਇਹ Podcast ਆਪ ਜੀ ਦੇ ਚੈਨਲ ਦਾ ਸਭ ਤੋਂ ਵਧੀਆ ਤੇ ਦੁਖਭਰਾ ਪ੍ਰੋਗਰਾਮ ਹੋਵੇਗਾ ਜੀ 🙏❤️
Sahi kih uncleji
ਔਰਤ ਮੇਰੇ ਵੀ ਘਰ ਹੈ,ਲੋਕ ਮੰਨਦੇ ਆ,ਪਰ ਮੈਂ ਇਹੀ ਕਹਾਂਗਾ ਮੇਰੇ ਘਰ ਰੱਬ ਦਾ ਵਾਸਾ ਹੈ, ਜੇ 1,2 ਦਿਨ ਵਾਈਫ਼ ਕਿਤੇ ਚਲੇ ਜਾਣ, ਤਾਂ ਘਰ ਉਜਾੜ ਲਗਦੈ, ਪਰਮਾਤਮਾ ਅੱਗੇ ਮੈਂ ਅਰਦਾਸ ਕਰਦਾ, ਜੇ ਅਗਰ ਸੱਚੀਂ ਮੌਤ ਹੈਂ,, ਉਹ ਪਹਿਲਾਂ ਮੈਨੂੰ ਆਵੇ, ਕਿਉਂਕਿ ਮੈਂ ਮੇਰੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ, God bless you Sister
😢😢 emotional karta veer tuhade comments ne coz main v married aa te bchya wala aa
W.m.k....sister 🙏
ਵੀਰੇ, ਸਲਾਂਮ ਤਾਰੀਫ ਆਪਣੇ ਮੂੰਹੋਂ ਆਪ ਨੀ ਕਰੀਦੀ ਦੁਸ਼ਮਣ ਵੀ ਕਰੇ ਉਸ ਨੂੰ ਹੀ ਅਸਲੀ ਮੰਨਿਆ ਜਾਂਦਾ.
I admire this beti the way she has taken the life and current attitude
Towards present/future
Life.!!❤🙏👍
God Bless her👏👏
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
...wmk......🙏♥️
bilkul sahi 😊
This would just bor shit
ਕੁੜੀਆਂ ਮੁੰਡਿਆਂ ਦੀ ਗੱਲ ਨਹੀਂ ਹੋਣੀ ਚਾਹੀਦੀ ਗੱਲ ਸੰਸਕਾਰਾਂ ਦੀ ਇਨਸਾਨੀਅਤ ਦੀ ਹੋਣੀ ਚਾਹੀਦੀ ਹੈ ਬਹੁਤ ਮੁੰਡੇ ਵੀ ਗ਼ਲਤ ਤੁਰੇ ਫਿਰਦੇ ਨੇ ਬਹੁਤ ਕੁੜੀਆਂ ਵੀ ਗ਼ਲਤ ਤੁਰੀਆਂ ਫਿਰਦੀਆਂ
ਗੱਚ ਭਰ ਓਂਦਾ ਇਸ ਕੁੜੀ ਦੀਆਂ ਗੱਲਾਂ ਸੁਣ ਕੇ 😢 ਬਹੁਤ ਕੁਜ ਸਿੱਖਣ ਨੂੰ ਮਿਲਿਆ. ਮੈਂ ਹਜੇ ਵੇਆਹ ਨਹੀਂ ਕਰਾਇਆ ਪਰ ਜਦੋ ਕਰਵਾਇਆ ਤਾ ਓਹਦੀ ਪੂਰੀ ਇੱਜ਼ਤ ਕਰਾਂਗਾ bcz we are human. ਉਹ ਵੀ ਕਿਸੇ ਦੀ ਧੀ ਐ ❤️❤️
Bilkul rkhna ji❤😢
@sheenamverma9246 Zaroor 🙏
ਇਹ ਸਾਡੇ ਸਮਾਜ ਦੀ ਕਰਤੂਤ ਹੈ। ਕਿਸ ਤਰਾਂ ਦੇ ਲੋਕ ਰਹਿੰਦੇ ਹਨ ਕਿ ਉਹ ਆਪਣੀ ਘਰਵਾਲੀ ਨੂੰ ਸਮਝਣ ਵਿਚ ਅਸਮਰੱਥ ਹਨ। ਇਹ ਤਰਾਂ ਦੇ ਲੋਕਾਂ ਨੂੰ ਮੰਦਬੁੱਧੀ ਕਿਹਾ ਜਾਂਦਾ ਹੈ। ਪਰ ਭੈਣ ਤੁਸੀਂ ਜੋ ਕੀਤਾ ਉਹ ਤੁਹਾਨੂੰ ਹੀ ਪਤਾ ਪਰ ਸੱਚੀ ਤੁਸੀਂ ਬਹੁਤ ਦਲੇਰ ਬਣ ਕੇ ਸਾਹਮਣੇ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ।
@KulwantSingh-yu2my Ate jananiyan ki kardiyan han apne gharwaleyan naal
@@amritbirsinghsahi gal aa bai. Sikey dey donoh pehlooh dekh nehin chai dey aa.
@@MrSingh-hq5zdkudyia lyi hemsha society vch dooh pahlu ban jnde 😢eai Sach dunia da😢
Hun apni behn di interview kra di jdo ode nal eda hoya fer. , saleo a gala interview lyi nhi a lok Swad lende nale interview len wala
@@Nawab542 Corora mundeyan te kudiyan jhoote case karke ohna diyan zindgiyan barbaad kar diya han
ਬੇਟਾ ਜੀ ਤੁਹਾਡੀ ਹਿੰਮਤ ਅੱਗੇ ਸਿਰ ਝੁਕਦਾ ਹੈ। ਬਹੁਤ ਵੱਧਿਆ ਕੀਤਾ ਇਹੋ ਜਿਹੇ ਜਾਨਵਰਾਂ ਨੂੰ ਦਿਨੀਆ ਸਾਹਮਣੇ ਨੰਗੇ ਕੀਤਾ। ਬਹੁਤ ਸਾਰੀਆਂ ਬੱਚੀਆਂ ਜੋ ਇਸ ਦਾ ਸ਼ਿਕਾਰ ਹੋ ਚੁੱਕੀਆ ਨੂੰ ਵੀ ਹਿੰਮਤ ਮਿੱਲੀ ਹੋਵੇਗੀ। ਸਭ ਤੋਂ ਜ਼ਿਆਦਾ ਕਸੂਰਵਾਦ ਉਹ ਬੰਦਾ ਹੈ ਜੋ ਬਾਪ ਦੇ ਨਾਮ ਤੇ ਧੱਬਾ ਹੈ ਕਿ ਬੱਚੀ ਜੰਮਦੀ ਸਾਰ ਆਪਣੀ ਪਤਨੀ ਨੂੰ ਛੱਡ ਦਿੱਤਾ। ਵਿਆਹੀ ਗਈ ਤਾਂ ਬੇਟੀ ਨੂੰ ਉਸ ਤੋਂ ਵੀ ਜ਼ਿਆਦਾ ਖਤਰਨਾਕ ਜਾਨਵਰ ਪਤੀ ਅਤੇ ਸੱਸ ਸੁਹਰਾ ਮਿਲ ਗਏ। ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਜੋ ਇਸ ਧਰਤੀ ਬੋਝ ਹਨ।
ਸ਼ਾਇਦ ਇਹ ਪਹਿਲਾਂ podcast ਹੋਵੇਗਾ ਜਿਸ ਵਿੱਚ positive comments ਆਏ ਹਨ ਮਤਲਬ ਅਜੇ v ਸਮਾਜ ਵਿਚ ਵਧੀਆਂ ਲੋਕ ਹਨ। ਮੈ first time eh podcast ਦੇਖਿਆ। ਪਰ ਸ਼ੁਕਰ ਹੈ ਵਾਹਿਗੁਰੂ ਜੀ ਦਾ ਸਾਨੂੰ ਵਧੀਆ family' ਮਿਲੀ। ਪਰਮਾਤਮਾ ਭੈਣ ਅਤੇ ਬੱਚਿਆਂ ਨੂੰ ਚੜਦੀਕਲਾ ਵਿਚ ਰੱਖਣ
Eda de gande bande he waheguru ji eda de gande lok ta Dharti te bojh ae eda de galt loka da sare pind nu bolna vartna band kr dena chahida
Sb de ghr vich dheea bhena ae chlo mandea ki ghr vali nal gusa gila ho janda pr eh nhi ki ena ganda vartav krna kida de pashu lok ehna to ta menu lgda ki janvar vi smjdar honge
Log Bina puri gal sune, short vedio vekh k nagative comments kar rahe h
M vekhya c is postcast di short vedio te nagative comments c
M v bhaine ehi soch rhi c v shukr ei v Kise ne Galt ni keha vichari nu....kinni Sachi rooh ei......shakl ton e lag reha ei...... vaise touchwood mainu rabb ne rabbi rooh Vala hubby milya ei....waheguru Tera shukr hai
ਇੱਕ ਸਿਰਫਿਰੇ ਨੇ ਵੀਡਿਓ ਪਾ ਕੇ reply ਦਿੱਤਾ,k ਝੂਠ ਬੋਲਦੀ ਆ,ਓਹਨੇ ਕਿਹਾ ਕਿ ਕੋਈ ਵੀ ਮਰਦ ਇੱਕ ਰਾਤ ਚ 3 ਜਾਂ 4 ਵਾਰ ਰਿਲੇਸ਼ਨ ਨਹੀਂ ਬਣਾ ਸਕਦਾ।
ਵਾਹਿਗੁਰੂ ਜੀ ਨੇ ਕ੍ਰਿਪਾ ਕੀਤੀ ਤੁਹਾਨੂੰ ਏਨੇ ਦੁੱਖਾ ਤੋ ਬਾਅਦ ਹਿੰਮਤ ਬਖਸ਼ਿਸ਼ ਕੀਤੀ ਹੈ ਤੁਸੀ ਆਪਣੀ ਜਿੰਦਗੀ ਜੀਉ ਤੇ ਨੂੰ ਸਮਝਾਉ ਕਿਸੇ ਨਾਲ ਮਾੜਾ ਨਈ ਕਰਨਾ
ਸਰਬੱਤ ਦਾ ਭਲਾ
Very heartouching video
ਜਦੋਂ ਕਿਸੇ ਦੇ ਘਰ ਅਗ ਲੱਗੀ ਹੋਵੇ ਪਤਾ ਉਸ ਨੂੰ ਹੁੰਦਾ ਪਰ ਜਿਹੜੇ ਲੋਕ ਬਹੁਤ ਸਵਾਦ ਲੈਂਦੇ ਹਨ ਭੈਣੇ ਇੱਕ। ਦਿਨ ਉਹਨਾਂ ਤੇ ਵੀ
ਇਹ ਦਿਨ ਆਉਂਦੇ ਨੇ ਕਿਸੇ ਨੂੰ ਆਪਣੇ ਦਿਲ ਬਾਰੇ ਪਤਾ ਹੁੰਦਾ ਹੋਸਲਾ ਰਖ ਕੇ ਸਾਰੇ ਕੰਮ ਕਰਨੇ ਪੈਣੇ
।ਸ਼. .ਧ
ਮੈਂ ਆਪ ਕੀ ਸਾਰੀ ਕਹਾਣੀ ਸੁਨੀ ਵਹਿਗੁਰੂ ਆਪ ਕੋ ਹਿਮਤ ਦੈਵੈ ❤❤❤❤❤
ਬਹੁਤ ਵੱਡੀ ਦਲੇਰੀ ਦਿਖਾਈਂ ਭੈਣ ਨੇ ਕਾਫੀ ਬਹੁਤ ਕੁੜੀ ਜ਼ੁਲਮ ਸਹਿ ਰਹੀ ਨੇ 😭😭😭
ਭੈਣ ਨੇ ਇਹ ਤੇ ਟੇਲਰ ਹੀ ਵਿਖਾਇਆ ਕਈ ਲੋਕ ਇਹਤੋਂ ਵੀ ਗਿਰੇ ਹੋਏ ਆ
ਵਾਹਿਗੁਰੂ ਚੜਦੀ ਕਲਾ ਚ ਰੱਖੇ ਤੈਨੂੰ ਭੈਣੇ
ਭਰਾਵੋ ਕੁੱਝ ਸਿਖੋਂ ਇਸ ਭੈਣ ਤੋਂ ਤੁਹਾਡੇ ਘਰਾਂ ਵਿੱਚ ਵੀ ਤੁਹਾਡੀਆਂ ਭੈਣਾਂ ਹੋਣਗੀਆਂ ਜਾਂ ਧੀਆਂ ਹੋਣਗੀਆਂ ਆਖਰ ਜੇ ਕੋਈ ਇਸ ਤਰਾਂ ਉਹਨਾਂ ਨਾਲ ਕਰੇ ਤੁਹਾਨੂੰ ਕਿੰਨਾ ਦੁੱਖ ਹੋਵੇਗਾ
ਬਿਲਕੁੱਲ ਸਹਿਮਤ ਹਾਂ ਤੁਹਾਡੀ ਗੱਲ ਜਾਇਜ ਹੈ ਐਨੀ ਤਸ਼ੱਦਦ ਉਹ ਵੀ ਆਪਣੀ ਜੀਵਨ ਸਾਥਣ ਦੇ ਉੱਪਰ ਇਹੋ ਜਿਹੇ ਇਨਸਾਨ ਨੂੰ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਹੈ।
ਮੁੱਕਦੀ ਗੱਲ ਸਮਾਜ ਵਿੱਚ ਬਣੀਆਂ ਬੇ ਫਾਲਤੂ ਗੱਲਾਂ
. ਤੇ ਦੂਜੀ ਇਹੇ ਗੱਲ ਕੇ ਇੱਕ ਸਹੀ ਤੇ ਬਹੁਤ ਹੀ ਸਿਆਣੀ ਕੁੜੀ ਗੱਲਤ ਲੋਕਾਂ ਦੇ ਵੱਸ ਪਾ ਦਿੱਤਾ ਸਮਾਜ ਨੇ...ਯਰ ਐਨੀ ਸੋਹਣੀ ਤੇ ਪਿਆਰੀ ਸੂਰਤ ਮੇਰੇ ਵਰਗਿਆਂ ਦੇ ਲੇਖਾਂ ਚ ਹੁੰਦੀ ਤਾਂ ਸਾਂਭ ਸਾਂਭ ਰੱਖਦਾ ਸੂਈ ਤੱਕ ਨਾਂ ਚੁੰਬਣ ਦਿੰਦਾ 🙏🙏😓😓
ਇਹ ਤੇਰਾ ਘਰ ਵਾਲਾ ਮੁਰਦਾ ਬੰਦਾ ਨਹੀਂ ਬੰਦੇ ਨਾਮ ਕਲੰਕ ਹੈ ਭੈਣੇ ਵਾਹਿਗੁਰੂ ਕਿਰਪਾ ਕਰਨਗੇ ਵਾਹਿਗੁਰੂ ਤੇਰੇ ਨਾਲ
ਅਪਣੇ ਘਰਵਾਲੀ ਨੂੰ ਪੁੱਛ ਕੇ ਵੇਖੋ
ਭੈਣੇ ਧੰਨ ਜਿਗਰਾ ਤੇਰਾ
Madam has described true feelings after marriage from core of heart
Her touching story is not only relevant to Punjab villages but for whole India . My salute to Madam
R C Sharma
Advocate Delhi
Very brave lady. I salute to her courage to say from her heart. Lot of lessons to learn from this episode for all parents, brothers, sisters, husbands and for even very elders to advise their young children and above all for the society. Stay blessed Ma’am. Truth always wins, many time it hidden.
🫵👍🌹👌🙏Very good Medam I am proud intelligent woman ਬਹੁਤ ਵੱਡੀਆ ਗੱਲਾਂ ਸ਼ੋਟੇ ਸ਼ਬਦਾ ਵਿਚ ਕਹਿਣਾ ਬਹੁਤ ਸਿਆਣੇ ਬੰਦਿਆਂ ਦੇ ਹਿੱਸੇ ਵਿੱਚ ਆਉਂਦੀ ਆ
ਪਸ਼ੂ ਪੰਛੀ ਭੀ ਸਹੀ ਸਮੇਂ ਤੇ ਸ਼ਰੀਰਕ ਸਬੰਧ ਬਣਾਉਣ ਦੀ ਸੋਝੀ ਰੱਖਦੇ ਹਨ।ਅੱਜ ਇਨਸਾਨ ਕਿੰਨਾ ਗਿਰ ਚੁੱਕਾ ਹੈ ਇਹ ਵੀਡਿਓ ਦੇਖਕੇ ਬਹੁਤ ਦੁੱਖ ਹੋਇਆ।
👍 ਸਹੀ ਕਿਹਾ ਵੀਰ ਏਹੋ ਜਹੀਆਂ ਗੱਲਾਂ ਸੁਣਕੇ ਲੱਗਦਾ ਕਿ ਦੁਨੀਆਂ ਕੋਲ ਸਿਰਫ ਦੋ ਕੰਮ ਹੀ ਰਹਿ ਗਏ ਇੱਕ ਸੈਕਸ ਤੇ ਦੂਜਾ ਜਿਵੇਂ ਕਿਵੇਂ ਵੀ ਪੈਸਾ ਇਕੱਠਾ ਕਰਨਾ। ਅਸਲ ਜ਼ਿੰਦਗੀ ਜਿਉਣੀ ਤਾਂ ਇਨਸਾਨ ਭੁੱਲ ਹੀ ਗਿਆ ਹੈ ਇਨਸਾਨੀਅਤ ਖਤਮ ਹੋ ਚੁੱਕੀ ਹੈ ਜਮਾਂ 😢😢
Bhut derd vaali kahani ron agai panji
100% ਮੇਰੀ ਭੈਣ ਦੀਆਂ ਗੱਲਾਂ ਸਹੀ ਹਨ . ਧੰਨਵਾਦ .ਜਿਉਂਦੀ ਰਹੇ ਭੈਣੇ .ਮੈਂ ਵੀ ਭਾਵੁਕ ਹੋ ਗਈ .ਵੀਰ ਵੀ ਸਾਡਾ ਬਹੁਤ ਸਮਝ ਵਾਲਾ ਹੈ .ਬਹੁਤ ਵਧੀਆ ਲੱਗਾ ਪਰੋਗਰਾਮ .🙏❤
😢
ਜਿੰਦਗੀ ਦੇ ਸੱਚ
😢
ਸਦੀਆਂ ਤੋਂ ਕਈ ਔਰਤਾਂ ਬਹੁਤ ਕੁਝ ਝੱਲ ਰਹੀਆਂ ਨੇ,ਬਜ਼ੁਰਗ ਔਰਤਾਂ ਤੋ ਏਦਾਂ ਦੀਆਂ cruelty ਵਾਲੀਆ ਗੱਲਾਂ ਸੁਣ ਦੇਖ ਕੇ 50% ਕੁੜੀਆਂ ਹੁਣ ਵਿਆਹ ਨਹੀ ਕਰਵਾ ਰਹੀਆ ਤੇ ਏਸ ਬਾਰੇ 1 ਨੇਸ਼ਨਲ ਲੈਵਲ ਦੇ ਅੰਗਰੇਜ਼ੀ ਅਖਬਾਰ ਨੇ 10 ਸਾਲ ਪਹਿਲਾਂ ਰਿਸਰਚ ਕਰਕੇ ਦੱਸ ਦਿੱਤਾ ਸੀ ਕਿ ਜ਼ਿਆਦਾਤਰ ਕੁੜੀਆਂ ਨੇ ਵਿਆਹ ਨਹੀਂ ਕਰਵਾਇਆ ਕਰਨਾ ਤੇ ਇਹ ਕਾਫੀ ਹੁਣ ਹੋ ਰਿਹਾ ਹੈ ।
ਬੰਦਾ ਹੋ ਕੇ ਮੇਰੀਆਂ ਅੱਖਾਂ ਭਰ ਆਈਆਂ
ਭੈਣ ਔਰਤ ਹੀ ਔਰਤ ਦੀ ਦੁਸ਼ਮਣ ਹੈ।
I
ਬੰਦੇ ਦਾ ਮਾਰਿਆ ਤਾਂ ਬੰਦਾ ਬਚ ਸਕਦਾ ਪਰ ਜਦੋਂ ਰੱਬ ਮਾਰਦਾ ਇਹੋ ਜਿਹੇ ਜ਼ਾਲਮਾਂ ਨੂੰ ਤਾਂ ਉਥੇ ਕੋਈ ਨਹੀਂ ਬਚਾ ਸਕਦਾ।
You are great, brave, loyal and intelligent. I don't have words to explain 😢😢😢😢
ਕਿਆ ਲਿਖਾ ਸਮਝ ਨਹੀ ਆਉਂਦੀ ਲਿਖਣ ਦੀ ਹਿੰਮਤ ਨਹੀ ਹੋ ਰਹੀ ਹੈ ਪਰ ਇਹਨਾਂ ਨੇ ਕਿੰਨੀ ਹਿੰਮਤ ਕੀਤੀ ਹੈ ਕਿੰਨਾ ਸੋਚਿਆ ਸਮਝਿਆ ਆਪਣੇ ਮਨ ਨੂੰ ਤਗੜਾ ਕੀਤਾ ਹੋਵੇਗਾ ਬੋਲਣ ਲੱਗਿਆਂ। ਬਹੁਤ ਵੱਡੀ ਗੱਲ ਏ।ਇਹ ਗੱਲਾਂ ਦੱਸਣ ਲੱਗਿਆ ਉਹ ਵੀ ਸੋਸ਼ਲ ਮੀਡੀਆ ਤੇ ਇਹਨਾਂ ਤੇ ਕੀ ਕੁਝ ਬੀਤਿਆ ਹੋਣਾ ਹੈ ਜੋ ਇਹ ਦੱਸਿਆ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਸੋਚੋ ਇਹ ਕਿੰਨਾ ਮਜਬੂਰ ਹੋਏ ਹੋਣੇ ਹਨ ਕਿੰਨਾ ਇਹਨਾ ਸਹਿਆ ਹੋਣਾ ਹੈ। ਧੰਨ ਹੈ ਇਹ ਲੜਕੀ ਜਿਸ ਨੇ ਹਿੰਮਤ ਕੀਤੀ ਹੈ।
ਮੈਨੂੰ ਸਮਝ ਨਹੀਂ ਆਉਂਦੀ ਕੁੜੀ ਨੇ 7ਸਾਲ ਕਿਵੇਂ ਬਤੀਤ ਕੀਤੇ ਹੋਣਗੇ? ਗਲਤੀ ਕਿਸੇ ਦੀ ਸਜ਼ਾ ਕਿਸੇ ਹੋਰ ਨੂੰ ਮਿਲੇ। ਇਸ ਕੁੜੀ ਦੀ ਸ਼ਕਾਇਤ ਤੇ ਪੂਰੀ-ਪੂਰੀ ਜਾਂਚ ਕਰਵਾਉਣੀ ।ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ।
@@ManjinderSingh-ze1dqਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਵੀ ਇੰਡੀਆ ਵਿੱਚ..........? ਭਰਾਵਾ ਭੁੱਲਜਾ ਏਥੇ ਇੰਨਸਾਫ ਮਿਲ ਜਾਊ ਅੰਨਾ ਕਾਨੂੰਨ ਐ ਭਰਾਵਾ ਏਥੇ (ਸੱਚ ਨੂੰ ਸੂਲੀ ਤੇ ਝੂਠ ਨੂੰ ਮੈਡਲ)
My dear lady, you are very brave, strong, confident, honest and courageous. God bless you always to help you in all your difficulties.
ਬਹੁਤ ਵਧੀਆ ਪੌਡ ਕਾਸਟ। ਬਹੁਤ ਦੁੱਖ ਲੱਗਿਆ ਭੈਣ ਦੀ ਸਟੋਰੀ ਸੁਣ ਕੇ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ। ਜਿਨ੍ਹਾਂ ਦੁੱਖ ਦਿੱਤਾ ਉਹ ਭੁਗਤਣਗੇ ਜ਼ਰੂਰ।ਤੇ ਇੱਕ ਦਿਨ ਪਛਤਾਉਣਗੇ ਵੀ।
ਮੂਰਖ ਜਨਤਾ. ਚੈਨਲਾਂ ਤੇ ਹੁਣ ਏਹੀ ਕੁਝ ਹੋ ਰਿਹਾ. 7 ਸਾਲ ਤੋਂ ਚੁੱਪ ਕਿਉਂ ਸੀ. ਹੁਣ ਚੈਨਲ ਚਲਾਉਣਾ. ਪੱਤਰਕਾਰ ਵੀ ਹਰਾਮੀ ਹੈ ਜਾਣ ਬੁੱਝ ਕੇ ਕਹਿ ਰਿਹਾ ਖੁੱਲ ਕੇ ਦੱਸੋ. ਪੱਤਰਕਾਰ ਐਨਾ ਗਿਰ ਜਾਣਗੇ, ਅਪਣੇ ਕਿਸੇ ਰਿਸ਼ਤੇ ਚੋਂ ਕੁੜੀ ਨੂੰ ਬਿਠਾਇਆ ਹੁੰਦਾ ਫਿਰ ਸਵਾਲ ਕਰਦਾ. ਸਾਫ ਦਿਖਾਈ ਦਿੰਦਾ ਝੂਠ mix ਕੀਤਾ ਹੋਇਆ.
ਬਹੁਤ ਹੀ ਦੁਖਦਾਇਕ ਕਹਾਣੀ
ਵਾਹਿਗੁਰੂ ਜੀ 🙏 ਭੈਣ ਜੀ ਨੂੰ ਹੋਰ ਮਜ਼ਬੂਤ ਕਰਨ ਤਾਂ ਬਹੁਤ ਸਾਰੀਆਂ ਭੈਣਾਂ ਦਾ ਭਲਾ ਹੋ ਸਕੇ
ਸਲੂਟ ਹੈ 🙏 ਭੈਣ ਨੂੰ
ਇਹ ਬਿਲਕੁਲ ਸੱਚ ਹੈ 99%ਕੜੀਆ ਇਹ ਜ਼ਿੰਦਗੀ ਜਿਊਂਦੀਆ ਨੇ
😮😮sachii aa ji edda
ਕਮਲੇ ਨੂੰ ਛੱਡ ਦੇਣਾ ਹੀ ਹੱਲ ਏ
ਕਿਉਂ ਗੁਰਬਤ ਦੀ ਜ਼ਿੰਦਗੀ ਜਿਉਣ ਤੇ ਮਜਬੂਰ ਔ ਕਿਉਂ ਨਾ ਉਹ ਹਮਸਫਰ ਲਭ ਲਿਆ ਜਾਏ ਤੇ ਰਹਿੰਦੀ ਜ਼ਿੰਦਗੀ ਜਿਉਣ ਲਈ ਨਵੇਂ ਸਫਰ ਤੈਅ ਕਰ ਲਈ ਏ
ਇਸ ਬੇਟੀ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜੋ ਸੱਚ ਬੋਲਣ ਦੀ ਹਿੰਮਤ ਕੀਤੀ ਹੈ।
ਸਾਡੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ
ਵਾਹਿਗੁਰੂ ਜੀ ਮੇਹਰ ਰੱਖੇ ਇਸ ਬੱਚੀ ਤੇ ਜਿਸ ਨੇ ਆਪਣੇ ਤੇ ਇੰਨੇ ਜ਼ੁਲਮ ਦੀ ਦਾਸਤਾਨ ਸੁਣਾਈ ਬਹੁਤ ਦੁੱਖ ਲੱਗਿਆ ਕਿ ਇਹੋ ਜਿਹੇ ਵੀ ਬਦਤਮੀਜ਼ ਜ਼ਾਲਮ ਬੰਦੇ ਨੂੰ ਇਸ ਨਾਲ ਇੰਨਾ ਜ਼ੁਲਮ ਸਹਿਣ ਕਰਦੀ ਰਹੀ। ਬਹੁਤ ਹੀ ਸੁੱਣਕੇ ਬਹੁਤ ਦੁੱਖ ਹੋਇਆ। ਬੇਟੀ ਨੂੰ ਦਾਦ ਦੇਂਦੇ ਹਾਂ ਸ਼ਾਬਾਸ਼ ਬੇਟੇ ਇੰਨਾ ਵੱਡਾ ਤੇ ਸਾਹਸ ਭਰਿਆ ਕਦਮ ਚੁੱਕਣ ਲਈ। ਤੁਸੀਂ ਵਧਾਈ ਦੀ ਹੱਕਦਾਰ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਹਮੇਸ਼ਾ ਆਪਣੇ ਹੱਕ ਸੱਚ ਦੀ ਲੜਾਈ ਲਈ ਆਵਾਜ਼ ਬੁਲੰਦ ਕੀਤੀ ਤੇ ਕਰਦੇ ਹੋ। ਤੁਸੀਂ ਬਿਲਕੁਲ ਸਹੀ ਇਕ ਹੋਰਾਂ ਲਈ ਵਧੀਆ ਮੁੱਦਾ ਚੁੱਕਿਆ ਹੈ ਜੋਂ ਕਿ ਸ਼ਲਾਘਾਯੋਗ ਕੰਮ ਕੀਤਾ ਹੈ ਬਾਕੀ ਮਾਂ ਬਾਪ ਨੂੰ ਨੂੰ ਵੀ ਆਪਣੇ ਵਿਆਹ ਤੋਂ ਬਾਅਦ ਵੀ ਆਪਣੀਆ ਬੱਚੀਆਂ ਨੂੰ ਆਪਣੀ ਜ਼ਿੰਮੇਵਾਰੀ ਹਮੇਸ਼ਾ ਹੀ ਨਿਭਾਉਣੀ ਚਾਹੀਦੀ ਹੈ ਸਿਰਫ਼ ਵਿਆਹ ਤੱਕ ਹੀ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਹੈ ਹਮੇਸ਼ਾ ਬੱਚੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਬੇਟੀ ਇੱਕ ਰੋਲ ਮਾਡਲ ਬਣ ਗੲਈ ਹੈ ਜਿਸ ਨੇ ਇੰਨਾ ਵੱਡਾ ਹੌਸਲਾ ਕਰਕੇ ਇੰਨਾ ਵੱਡਾ ਸੱਚ ਸਾਹਮਣੇ ਲੈਕੇ ਆਉਣ ਲਈ ਬੇਟਾ ਜੀ ਅਸੀਂ ਹਮੇਸ਼ਾ ਤੇਰੇ ਨਾਲ ਖੜ੍ਹੇ ਹਾਂ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਵੀਰ ਅਮਨ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇੰਨਾ ਵੱਡਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਬੇਟੀ ਤੇ ਭੈਣ ਦੀ ਦੁੱਖ ਭਰੀ ਦਾਸਤਾਨ ਦਿਖਾਕੇ। ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਇੰਟਰਵਿਊ ਹੈ।
Eye opening podcast.Very harsh reality of society.Siddhu madam is very bold and straightforward,very intelligent with fantastic communication skills,honest and of course very beautiful also.May god bless her with all the happiness and success in her future life.I am going to share this podcast with my daughter.
ਬਹੁਤ ਸੋਹਣਾ ਪ੍ਰੋਗਰਾਮ ਸੀ ਜੀ, ਅਜਿਹੇ ਸਮਾਜਿਕ ਮੁੱਦਿਆਂ 'ਤੇ ਅਤੇ ਪਰਿਵਾਰਿਕ ਮੁੱਦਿਆਂ 'ਤੇ ਖੁੱਲ ਕੇ ਚਰਚਾ ਜਰੂਰ ਕਰਨੀ ਬਣਦੀ ਹੈ ਜੀ 🙏🙏🙏
ਮੈਂ ਇਸ ਭੈਣ ਦੀ ਆਪ ਬੀਤੀ ਸੁਣ ਕੇ ਹੈਰਾਨ ਹਾਂ ਕਿ ਇੱਕ ਵਿਅਕਤੀ ਜੋ ਕੇ ਅਨਪੜ੍ਹ ਗਵਾਰ ਹੈ ਅਤੇ ਉਸ ਨੇ ਇਨੇ ਸਾਲ ਦਰਦ ਹੰਢਾਇਆ ਇੱਕ ਔਰਤ ਦੀ ਸਹਿਣਸ਼ੀਲਤਾ ਪਤਾ ਲੱਗ ਰਹੀ ਹੈ ਇਸ ਲਈ ਮਾਂ ਦਾ ਦਰਜ਼ਾ ਸੱਭ ਤੋਂ ਵੱਡਾ ਹੁੰਦਾ ਹੈ ਮੈਂ ਇਸ ਭੈਣ ਦਾ ਭਰਾ ਬਣਨ ਲਈ ਤਿਆਰ ਹਾਂ ਫ਼ਿਰ ਦੇਖਦੇ ਹਾਂ ਕਿ ਇੱਕ ਔਰਤ ਆਜ਼ਾਦ ਦੇਸ਼ ਵਿੱਚ ਆਜ਼ਾਦ ਕਿਉਂ ਨਹੀਂ ਰਹਿ ਸਕਦੀ ਅਤੇ ਉਸ ਦੇ ਸਹੁਰੇ ਪਰਿਵਾਰ ਨੂੰ ਵੀ ਦੇਖ਼ ਲਵਾਂਗੇ ਤੇਰਾ ਵੀਰ from Sidhu Moose wala Home 🏠 town Mansa PB 31 Punjab India 🙏
🙏🙏🙏💝🙏🙏
Oda keh Swad bhut aya sun k , sali program di
❤
@@deepakmehta7399 right ji
ਭੈਣੈ ਤੇਰੀ ਗੱਲ ਸੁਣ ਕੇ ਰੋਣਾ ਆਗਿਆ ਭੈਣੇ ਓਸ ਸ਼ਖਸ ਨੂੰ ਕੀੜੇ ਪੈਣਗੇ ਭੈਣੇ ਭੂਤਾਂ ਦੇ ਘਰ ਵਿਆਹੀ ਗਈ ਰੱਬ ਤੇਨੂੰ ਸੁਖਦੇਵੇ0
ਮੂਰਖ ਜਨਤਾ. ਚੈਨਲਾਂ ਤੇ ਹੁਣ ਏਹੀ ਕੁਝ ਹੋ ਰਿਹਾ. 7 ਸਾਲ ਤੋਂ ਚੁੱਪ ਕਿਉਂ ਸੀ. ਹੁਣ ਚੈਨਲ ਚਲਾਉਣਾ. ਪੱਤਰਕਾਰ ਵੀ ਹਰਾਮੀ ਹੈ ਜਾਣ ਬੁੱਝ ਕੇ ਕਹਿ ਰਿਹਾ ਖੁੱਲ ਕੇ ਦੱਸੋ. ਪੱਤਰਕਾਰ ਐਨਾ ਗਿਰ ਜਾਣਗੇ, ਅਪਣੇ ਕਿਸੇ ਰਿਸ਼ਤੇ ਚੋਂ ਕੁੜੀ ਨੂੰ ਬਿਠਾਇਆ ਹੁੰਦਾ ਫਿਰ ਸਵਾਲ ਕਰਦਾ. ਸਾਫ ਦਿਖਾਈ ਦਿੰਦਾ ਝੂਠ mix ਕੀਤਾ ਹੋਇਆ.
ਇਹ ਬਿਲਕੁਲ ਹਕੀਕਤ ਆ ਇਕ ਔਰਤ ਦੀ
ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਮਨ ਭਰ ਆਇਆ ਸੱਚੀਂ 😢
Hnji
Very clear lady
ਬਾਬਾ ਨਾਨਕ ਜੀ ਕਹਿੰਦੇ ਸੀ ਕਲਯੁਗ ਆਵੇਗਾ ਤੇ ਕੋਈ ਸ਼ੱਕ ਨਹੀਂ ਭੈਣ ਆਪਣਾ ਤੇ ਆਪਣੇ ਬੱਚਿਆਂ ਦਾ ਖਿਆਲ ਰੱਖ ਤੇਰੀ ਜ਼ਿੰਦਗੀ ਬਹੁਤ ਵਧੀਆ ਹੋਵੇ ਪਰਮਾਤਮਾ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ 😌🙏
ਬਹੁਤ ਹੀ ਦਰਦ ਭਰੀ ਕਹਾਣੀ ਆ, ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਤੇ ਚੜ੍ਹਦੀ ਕਲਾਂ ਵਿੱਚ ਰੱਖੇ
ਤੁਹਾਡਾ ਬ੍ਰਾਡਕਾਸਟ ਦੇਖ ਕੇ ਮੇਰੇ ਹਸਬੈਂਡ ਦੇ ਤੇ ਮੇਰਿਆ ਅੱਖਾਂ ਵਿੱਚ ਹੰਜੂ ਆ ਗਏ.Hats of u ❤❤
ਇਸ ਵਿਸ਼ੇ ਤੇ ਖੁਲ ਕੇ ਗੱਲ ਕਰਨੀ ਵਧੀਆ ਗੱਲ ਸਮਾਜ ਨੂੰ ਬਦਲਣ ਦੀ ਇਕ ਵਧੀਆ ਕੋਸ਼ਿਸ਼
ਭੈਣੇ ਤੇਰੇ ਲਈ ਕੋਈ ਸ਼ਬਦ ਨਹੀ ਕਿ ਜੋ ਬੋਲ ਸਕਾ ਜੋ ਵੀ ਕਹਿੰਦਾ ਸਭ ਥੋੜਾ ਬਸ 2 ਮਿੰਟ ਤੋਂ ਲੈਕੇ ਅੰਤ ਤੱਕ ਜਿੰਨੀ ਵੀਡਿਉ ਦੇਖੀ ਰੋ ਰੋ ਕੇ ਦੇਖੀ😢😢😢
ਕਈ ਵਾਰ ਕਿਤਾਬਾਂ ਵਰਗੀਆਂ ਕੁੜੀਆ ਅਨਪੜ੍ਹ ਦੇ ਹੱਥ ਆ ਜਾਂਦੀਆਂ ਨੇ💔
Right
True
Right
🙏🙏🙏
Right
ਭੈਣੇ ਤੂੰ ਅਾੲੀਰਨ ਲੇਡੀ ਹੈ। ਵਾਹਿਗੁਰੂ ਤੇਰੇ ਬੱਚੀਅਾਂ ਬਹੁਤ ਤਰੱਕੀਅਾਂ ਬਖਛੇ । ਤੈਨੂੰ ਪਿਛਲੀ ਨਰਕ ਭਰੀ ਜਿੰਦਗੀ ਭੁੱਲ ਜਾੲੇ।
ਰੱਬਾ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ ਪੇਕੇ ਸੋਰੇ ਕਹਿਣ ਬੇਗਾਨੀ ਆਪਣਾ ਕਿਸ ਨੂੰ ਆਖੇ 🙏 ਸਤਿਗੁਰ ਨਾਨਕ 🙏
ਕੁੜੀ ਬਹੁਤ ਸਮਜਦਾਰ ਹੈ।ਜ਼ਮੀਨ ਵੀ ਅਹਿਮੀਅਤ ਰੱਖਦੀ ਹੈ ਪਰ ਸਿਰਫ ਜ਼ਮੀਨ ਦੇਖਣੀ ਤੇ ਬੰਦਾ ਚੱਜ ਦਾ ਨਾਂ ਲੱਭਣਾ.....ਇਹ ਵੀ ਗਲਤ ਹੈ।ਅਸਲ ਚ ਮੇਰੇ ਕੋਲ ਲਫਜ਼ ਹੀ ਨਹੀਂ ਇਸ ਕੁੜੀ ਦੀ ਸਿਫਤ ਲਈ।।ਸਭ ਕਿਸਮਤ ਦੇ ਸੌਦੇ ਆ ਪਰ....ਅਜਿਹੀਆਂ ਚੀਜ਼ਾਂ ਚੋ ਨਿਕਲਣ ਲਈ ਕੋਸ਼ਿਸ਼ ਕਰਨੀ ਚਾਹੀਦੀ ਆ।।
ਭੈਣੇ ਤੇਰੇ ਚ ਬਹੁਤ ਹੌਸਲਾ ਆ ਰੱਬ ਤੇਨੂ ਬਹੁਤ ਤਰੱਕੀ ਬਕਸ਼ੇ ❤️
khri gl di taraki
ਕਾਹਦੀ ਤਰੱਕੀ ??????
ਸ਼ਰਮ ਕਰੋ ਯਾਰ 🙏
sorry bhai
traki os chij di jo v agge kamm kre
Sala fuddu
Salute you brave lady 😮😮😮.. Never seen such a powerful women
ਧੀਆਂ ਨੂੰ ਬਹੁਤ ਦੁੱਖ ਝਲਣੇ ਪੈਂਦੇ ਆ ਵੀਰੋ ਧੀਆਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਆ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਗੁਲਾਮ ਨੇ ਜਿਹੜੇ ਧੀਆਂ ਨੂੰ ਦੁਖੀ p
1 mint b bhai agy ni kad k wakhi twdi video bht acha lesson diya me from Pakistan good work bhai and sister ❤️❤️
ਸਾਰੀ ਗੱਲ ਭੈਣ ਦੀ ਸਚਾਈ ਐ ਤੁਹਾਡੀ ਸੋਚ ਨੂੰ ਸਲਾਮ ਆ ਭੇਣੈ ਤਸੀ ਆਪਣੇ ਬੱਚਿਆਂ ਨੂੰ ਖੂਸ਼ ਰੱਖਿਆ ਕਰੋ ਦਿਲੋਂ ਦਵਾਵਾ ਨੈ ਥੋਡੈ ਨਾਲ ਵਾਹਿਗੁਰੂ ਜੀ ਥੋਨੂੰ ਖੂਸ਼ ਰੱਖੇ
ਬੜੀ ਹਿੰਮਤ ਕੀਤੀ ਭੈਣੇ ਸਲੂਟ ਆ ਤੇਨੂੰ 🙏🙏🙏🙏👍👍👍👍
Aya Swad sun k , jija tagda c oda
01:19:22 Imposible. Safed jhut. Koi baap apni beti k samne nhi kr skta aisa.
@@ArunSharma-xb3ywਬਹੁਤ ਬਤਮੀਜ ਤੋਂ ਵੀ ਬਤਮੀਜ ਇਨਸਾਨਾਂ ਨਾਲ ਦੁਨੀਆਂ ਭਰੀ ਹੋਈ ਐ ਭਰਾਵਾ ਬਾਕੀ ਬੇਲੋੜੀ ਪੀਤੀ ਹੋਈ ਸਰਾਬ ਬਹੁਤ ਕੁਝ ਕਰਵਾ ਦਿੰਦੀ ਐ ਵੀਰ
@@ArunSharma-xb3yw yaar oh porn vekh-vekh ke kuch over imagine kar daa see eh vachari ohnaa cheeza too dur see, miss match marriage hoyi see,
Dujee gaal eh sikhi dee kmi hai, religious awakening nhi hon kr ke bhi insan insaniyat too tuut jhanda hai ....
ਪਰਮਾਤਮਾ ਸਾਰੀਆਂ ਧੀਆਂ ਨੂੰ ਖੁਸ਼ ਰੱਖੇ। ਉਹਨਾਂ ਨੂੰ ਕਦੇ ਕੋਈ ਤਕਲੀਫ ਨਾ ਹੋਵੇ । 🙏
🙏🙏🙏🙏🙏🙏
Hnji bhut himmat aa sis di … sun v rhi c m te akhn vicho pani ni ruk reha c k ana kush jhllya sis ne salute aa sis nu
I saw on Instgram people are abusing this brave girl but I really thankful to all people who are supporting her because ena openly sab agge bolna bhut mushkil hunda bhut himmat nal koi bol skda 👍🙏
Ehna di I’d ki aa ji Instagram te
@@ManpreetKaur-r9p5u didi ji di?
ਬਹੁਤ ਵਧੀਆ ਗੱਲਾਂ ਹਨ ਭੈਣ ਜੀ ਸਾਨੂੰ ਤਾਂ ਸੁਣਨੀਆਂ ਅੋਖੀਆਂ ਲੱਗੀਆਂ ਬਹੁਤ ਬਹੁਤ ਭੈਣੇ ਤੇਰਾ ਧੰਨਵਾਦ ਹੈ ਅਮਰੀਕਾ ਕੇਨੈਡਾ ਤੋ
ਮੁੰਡੇ ਦਾ ਪੱਖ ਵੀ ਸੁਣਣਾ ਚਾਹੀਦਾ, ਫਿਰ ਹੀ ਅਸਲੀਅਤ ਪਤਾ ਲੱਗ ਸਕਦੀ ਆ, ਪਰ ਧੀ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਗਲਤ ਗੱਲ ਆ।
Veer jithe apdi galati Aundi hai othe mai vichari niyani😀😀 baki munde vali gall vi Sachi lagadi hai kihda sala aive kise de dang maaroo. Fir ehnu hi kiyo kiha ki tu keh mere kol aaya c. Es karke bahut Shaki hai kihda sala 3 botlan pee ke sex kar laoo oh vi 4,5. Vaar roj 7 saal takk . Je sach hai ta bande di pooja karni chahidi. Munde nu jaroor lai ke aavo ta ki asi vi dekhiye ki shai hai banda
Veer Mainu loka di samajh ni aundi sale aive bhain
naal mada hoya de goge gaun lag jande salio aithe boli jande ja ke aapde jije de sir ch daang maro jihne thodi bhain ek din ch 3 bottle pee ke 5 vari chodi oh 7 saal . 😂😂😂.
Eh sali apne channel di add kar rahi hai.Ehdi juban to lagda ki ehde te koee tashadad kar sakda?
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।
Aman, I’m in Australia and normally no time to watch such a long podcast. It’s been 5-6 hours I watched whole podcast for about 2 hrs. Still can’t get out of it. The way this ‘ਭੈਣ’ elaborated her journey. May god bless her and children..❤❤🙏🙏
Jb dard had se badh jaye to nafrat hadon ko todkar behad ho jati hai.... Bebaak ho k aise hi koi ni bolta...... Kehte hein na jo sehna janta hai vo kehna bhi janta hai... I totally agree with u sis... Salute hai apko ..🙏
ਇਕ ਚੰਗੀ ਗਲਬਾਤ ਅਤੇ ਸੱਚੀਆਂ ਗੱਲਾਂ ।
Boht vadhiaa explain kita di tusi sbkujh superb podcast 👍🌹🙏
Dil nu bahut dhakka lagga bhene teriyan gallan sun k.......waheguru di kirpa naal mein apne ghar bahut khush aan....husband ajj v dostan wang rehande aa jad k 19 saal hoge marriage nu....per teriyan galla sun k pta ni keyon apne aap nu imagine kita teri jagah....edan lagga k teri jagah mein aan.....,,,waheguru Himmat bakshe tenu ...wese tan tu bahut daler aan,,,,
ਉਹ ਹੋ ਇਨ੍ਹੇ ਦੁੱਖ ਦਿੱਤੇ ਵਾਹਿਗੁਰੂ ਜੀ ਭੈਣ ਮੇਰੀ ਨੂੰ ਭੈਣ ਮੇਰੀ ਏ ਵਾਹਿਗੁਰੂ ਜੀ ਤੇ ਭਰੋਸਾ ਰੱਖ ਇਦਾ ਦੇ ਬੰਦੇ ਨੂੰ ਨਰਕਾ ਵਿੱਚ ਵੀ ਜਗ੍ਹਾ ਨਹੀਂ ਮਿਲ ਨੀ
😢😢😢
ਲੋਕਾਂ ਦਾ ਕੀ ਲੋਕੀ ਤੇ ਗੱਲਾਂ ਕਰਦੇ ਨੇ ਜਿਹਦੇ ਹੱਡਾਂ ਨਾਲ ਬੀਤੀ ਹੋਈ ਪਤਾ ਉਸੇ ਨੂੰ ਹੁੰਦਾ ਹੈ ਜਿਹੜੇ ਇਨਾ ਰਾਹਵਾਂ ਤੋਂ ਗੁਜਰੇ ਹਨ ਉਹ ਕਦੀ ਮਾੜਾ ਨਹੀਂ ਕਹਿਣਗੇ ਜਿਆਦਾ ਰਿਸ਼ਤੇਦਾਰਾਂ ਨੂੰ ਅੱਗ ਲੱਗਦੀ ਹੈ ਜਦੋਂ ਉਨਾਂ ਦੀਆਂ ਧੀਆਂ ਤੇ ਬੀਤਦੀਆਂ ਫਿਰ ਪਤਾ ਲੱਗਦਾ ਹੈ ਵਾਹਿਗੁਰੂ ਤੁਹਾਨੂੰ ਤਾਕਤ ਦੇਵੇ ਸੱਚ ਦੀ ਆਵਾਜ਼ ਚੁੱਕਣ ਵਾਸਤੇ।❤
ਮੈਂ ਪੂਰੀ ਵੀਡੀਓ ਦੇਖੀ. ਗੱਲਾਂ ਸੁਣ ਕੇ. ਬਹੁਤ ਦੁੱਖ ਹੋਇਆ. ਇਦਾਂ ਦੇ ਘਟੀਆ ਸੋਚ ਵਾਲੇ ਲੋਕ ਵੀ ਰਹਿੰਦੇ ਨੇ. ਬਹੁਤ ਕੁਝ ਸਿੱਖਣ ਨੂੰ ਮਿਲਿਆ.
Me pahli var suneya tuhada podcast
Sachi rula ta 22
Thx to Jyoti sister ki tusi himmat kiti salute h tuhanu
Proud of a lady like you bcz our society needs more people like you are ❤
So very emotional story hai bhagwaan asaaa khabhi ke sath naa ho
ਭੈਣ ਬਹੁਤ ਦੁੱਖ ਹੁੰਦਾ ਹੈ ਤੇਰੀ ਕਹਾਣੀ ਸੁਣ' ਕੇ' ਵਾਹਿਗੁਰੂ ਤੈਨੂੰ ਹਿੰਮਤ ਬਕਸੇ
Boys should understand that if a girl says no means no.
Bhot himmat chahidi aa eda bolan lai and tusi bolya vadia gal aa loka nu kafi aware kita . Bhot dukh hoya sun k ki koi insan eda kiwe kr skda .May god give you strength 🥺🙌
ਲਾਈ ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਨਾ ਹੋਵੇ
ਧੰਨਵਾਦ ਵੀਰ ਤੇਰਾ ਮੈਨੂੰ ਪਤਾ ਕੁੱਝ ਲੋਕਾਂ ਤੁਹਾਡਾ ਵਿਰੋਧ ਕਰਨਾ, ਵੀਰ ਲਫਜ਼ ਨਹੀ ਵਸ thanks right ਮੈਟਰ discuss ਕੀਤਾ ਕੁੜੀਏ ਸਦਕੇ ਜਾਵਾ ਤੇਰੇ
Ah podcast sun k menu meri Previous Marriage life Sahmny aa gai Jihdy wich menu Nal v Same evy hunda c… menu tah merey Maa peo Ghar v ni c Jaan dita janda k kity eh ja k kuj das na devey.. I saw many things.. me tuhadia gallan nu feel kita.. fr hona at krky 4 saal badh me oh life nu shad dita… par nu god’s grace merey hun waly husband bhut samjdaar ny menu bhut support krdy ny.. me khush aa k me bhut himmat krky apni zindagi nu dubara chuneya…
Same Meri life sane aghee from my ex husband
Boht Bura hoia
Mashallah ❤️ nyc sister
Ruh kamb gyi video dekh k akha cho hnju v aa gye bht himmat vli bhaine tuc bht chnga kita jo os jail cho bhr aa gye apne bachya nl khus raho bus sadi ehi dua hun tuhade lyi😢❤❤
ਵਾਹਿਗੁਰੂ ਚੜਦੀ ਕਲਾ ਚ ਰੱਖੇ ਤੈਨੂੰ ਭੈਣੇ
Bhene sunke bhutttttt knoledge mili aw ji mei 14 sala di baci te mere nll mere mumma ji ne v vekhi c really! I HAVE NO WORDS mtlb bhutttt dukh hoyea pain v hayea kite na kite v ene jiyada dukh dard jhle ta jhle kiwe hale v waheguru ji da lakh lakh shukarr aw bhene mereyeee v tuci smbllge nd veer ji pls! Part two 2 v leke ayo jldi mei jrur!! Vekhungi te share status jina v mere ton hoyea mei bilkul krangi waheguru thounu hun khushia he khushiann bakshe 🙏🏼🙏🏼💐💐 menu v bhuttt bhutt jiyada kuch sikhn nu miliya bhuttt!! knowledge mili a ji video dekh ke 🙏🏼🙏🏼😊😊🌼🌼
ماشاءاللہ ۔ بہت بہادر بچی ھے جس نے اپنی زندگی کے مشکل ترین حالات شئیر کئیے ھیں تاکہ باقی بچیاں وقت پر اپنے حالات پر قابو پا سکیں ۔ اللہ پاک سب بچوں کے اچھے نصیب فرمائے آمین یا رب العالمین
ਹਰ ਬੰਦਾ ਗ਼ਲਤ ਨਾਹੀ ਹੁੰਦਾ ਅਪਣੀ ਪਤਨੀ ਦੀ ਸਲਾਹ ਦੇ ਨਾਲ ਹੀ ਸਬੰਧ ਬਣੋ ਦਾ ਹੈ 🙏🙏🙏
ਸਲੋਟ ਹੈ ਇਸ ਭੈਣ ਨੂੰ ਧੰਨਵਾਦ ਜਿਊਂਦੇ ਵੱਸਦੇ ਰਹੋ ਬਹੁਤ ਦਿਕਤਾ ਸਹਿਆਂ ਇਸ ਭੈਣ ਨੇ ਬਹੁਤ ਜੱਜਬਾ ਇਸ ਭੈਣ ਦਾ ਭੈਣ ਮੇਰਿਆ ਡੱਟ ਕੇ ਮੁਕਾਬਲਾ ਕਰੋ ਪਲੀਜ ਕਿਸੇ ਗੱਲ ਤੋ ਤੁਸੀ ਡਰਨਾ ਨਹੀ ਭੈਣ ਮੇਰਿਆ ਅਸੀ ਤੁਹਾਡੇ ਨਾਲ ਹਾ ਭੈਣ ਜੀ ਸਤਿਸਰੀ ਅਕਾਲ ਰੰਬ ਰਾਖਾ ਸਭਨੀ ਥਾਈ ਤੁਸੀ ਰੰਬ ਤੇ ਭਭੜ।ਭਰੋਸਾ ਜਰੂਰ ਰੱਖਣਾ ਸਭ ਠੀਕ ਹੋ ਜਾਵੇ ਜਾਏ ਗਾ ❤❤😢😢😮😮😂😂😅 25:30
She is much bold.. waheguru khush rakhn.tohadi mehnat da fal mile tohanu
ਬਹੁਤ ਦਿਲ ਦੁਖਿਆ ਭੈਣੇ ਤੇਰੀਆਂ ਗਲਾਂ ਸੁਣ ਕੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੈਨੂੰ। ਬਾਕੀ ਆਪਾਂ ਮਾਈ ਭਾਗੋ ਦੀਆਂ ਵਾਰਿਸ ਹਾਂ । ਹਿੰਮਤ ਨਹੀਂ ਹਾਰਨਾ ਅਸੀਂ ਸਬ ਨਾਲ ਹਾਂ ਤੇਰੇ😢
True, I am 28yrs aaj tak mujhe mere mom dad ke jhagde yaad hai even mujhe shaadi se b darr lagta hai… kabhi kabhi jab dusaron ke gharon mein jhagde hote hai to main aaj b meri mom ko hug karke siti hun, main school b jaati thi to aisa lagta tha ki kahin dad mom se lad na rahe ho… and yea brain fever mujhe aaj b hota hai…
Aisa lagta hai jab mere dad mom ko marte the us waqt kash mein meri mom ko bacha paati…
Mujhe abhi b likhte huye wo sab yaad aa raha hai… but yea my mom is safe and she is sleeping beside me… I love her the most..
thank you universe meri mom ko mere pass rakhne k liye… main chahti hu ki main agar daughter adopt karun to uska naam meri mom k naam par rakhu
Aur main meri mom ko wo pyaar saara pyaar dena chahti hu jo use nahi mila…