ਪੰਜਾਬ ’ਚ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ | Lawrence Bishnoi interview

แชร์
ฝัง
  • เผยแพร่เมื่อ 3 ธ.ค. 2024

ความคิดเห็น • 237

  • @khushwindersingh7570
    @khushwindersingh7570 3 หลายเดือนก่อน +35

    ਰਿਪੋਰਟ ਵੀ ਥਰਾਬਰ ਸਜਾ ਦਾ ਹੱਕਦਾਰ ਹੈ

  • @RanjitSingh-jf6nv
    @RanjitSingh-jf6nv 3 หลายเดือนก่อน +82

    ਹੁਣ ਨਿੱਕੇ ਮੁਲਾਜ਼ਮ ਟੰਗੇ ਜਾਣ ਗੇ,, ਗੱਪੀ ਡਰਾਮੇਬਾਜ ਮਾਨ ਤੇ ਵੀ ਪਰਚਾ ਹੋਵੇ

  • @NirmalSingh-vq9gv
    @NirmalSingh-vq9gv 3 หลายเดือนก่อน +91

    ਫਿਰ ਟੈਲੀਕਾਸਟ ਕਰਨ ਵਾਲੇ ਚੈਨਲ ਅਤੇ ਪੱਤਰਕਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @kakasingh5241
      @kakasingh5241 3 หลายเดือนก่อน +7

      Bilkul sahi aa ji

    • @ekamwalia-kz3pc
      @ekamwalia-kz3pc 3 หลายเดือนก่อน

      ​@@kakasingh52411😊😊₹😊😊😊

    • @harjotsingh9325
      @harjotsingh9325 3 หลายเดือนก่อน +2

      rty

    • @BhupinderSingh-ui5wb
      @BhupinderSingh-ui5wb 3 หลายเดือนก่อน +1

      NSA ਲਗਨੌ ਬਨਦੀ ਹੈ

  • @gulshanattri9833
    @gulshanattri9833 3 หลายเดือนก่อน +96

    ਇਹ ਭਗਵੰਤਮਾਨ ਦਾਂ ਜਵਾਈ ਆਂ ਇਸ ਨੂੰ ਕੋਈ ਨਹੀਂ ਕੁੱਝ ਕਹਿ ਸਕਦਾਂ
    ਇਹਨਾਂ ਕੰਜਰਾਂ ਨੂੰ ਭਾਈ ਅੰਮ੍ਰਿਤਪਾਲ ਦਿਖਦਾਂ ਜਿਹੜਾਂ ਪੰਜਾਬ ਦੀ ਜਵਾਨੀ ਨਸ਼ੇ ਤੋ ਬਚਾਉਣ ਦੀ ਗੱਲ ਕਰਦਾਂ🙏🏻

    • @KaramjitsinghSonyQQ
      @KaramjitsinghSonyQQ 3 หลายเดือนก่อน +3

      , ਯਾਰ ਗਲਤ ਨਾ ਬੋਲੋ ਆਖਿਰ ਸਾਡੇ ਕਮਤਰੀ ਆ ਯਾਰ ਪੰਜਾਬ ਦਾ ਠੀਕ ਆ ਕਿਤੇ ਗਲਤੀਆਂ ਹੋ ਜਾਂਦੀਆਂ ਨੇ ਜਾਂ ਉਹ ਕਿਹੜਾ ਆਪ ਕਰਦਾ ਜਿਹੜੇ ਵਿੱਚ ਅਫਸਰ ਉਹੀ ਕਰਦੇ ਆ ਭਗਵੰਤ ਮਾਨ ਦੀ ਇਹਦੇ ਵਿੱਚ ਕੀ ਗਲਤੀ ਹੈ ਭਗਵੰਤ ਮਾਨ ਨੇ ਕੋਲੇ ਜਾ ਕੇ ਬੀ ਦਿੱਤਾ ਉਹਨੂੰ ਵੀ ਲੈ ਤੂੰ ਗੱਲ ਕਰ ਮੇਰੀ ਬਦਨਾਮੀ ਹੋਵੇ

    • @bickycheema2458
      @bickycheema2458 3 หลายเดือนก่อน

      ​@@KaramjitsinghSonyQQbas karo pakkio 🐑🐑🐑

    • @Mgainbo
      @Mgainbo 3 หลายเดือนก่อน +1

      @@KaramjitsinghSonyQQਫਿਰ ਅਸਤੀਫਾ ਦੇਦੇ ਚੁੱਪ ਚਾਪ ਜੇ ਨਹੀਂ ਸੰਭਲ ਰਹੇ !

    • @Truckvlog9123
      @Truckvlog9123 3 หลายเดือนก่อน +1

      ਸੱਚ ਆ ਵੀਰ ਜੀ

    • @VajiPal-rf1fe
      @VajiPal-rf1fe 3 หลายเดือนก่อน

      😢tl9pl🎉🎉lp😂l😢0pppp0plpppppppp🎉😮6ppppppppppppppppppppppppppppppppppk​@@Truckvlog9123

  • @Kiranjeetkaur59843
    @Kiranjeetkaur59843 3 หลายเดือนก่อน +21

    ਮੁੱਖ ਮੰਤਰੀ ਤੇ ਪਰਚਾ ਹੋਣਾ ਚਾਹੀਦਾ 😡

  • @jitsingh8827
    @jitsingh8827 3 หลายเดือนก่อน +43

    ਮੁੱਖ ਮੰਤਰੀ ਅਤੇ DGP ਹੁਣ ਕੀ ਗੱਪ ਮਾਰਨ ਗੇ

  • @harshpreetkaur5560
    @harshpreetkaur5560 3 หลายเดือนก่อน +41

    ਉਸ ਪੱਤਰਕਾਰ ਤੇ ਵੀ ਮਾਨਯੋਗ ਹਾਈਕੋਰਟ ਕਾਰਵਾਈ ਕਰੇ

    • @RajeshKumar-n7l9m
      @RajeshKumar-n7l9m 3 หลายเดือนก่อน +1

      ਅੱਛਾ ਜੀ ਕਰਦੇ ਆ

    • @hattpi6gaming
      @hattpi6gaming 3 หลายเดือนก่อน

      😂😂😂😂😂​@@RajeshKumar-n7l9m

    • @KingLawrance007
      @KingLawrance007 3 หลายเดือนก่อน

      Patrakar da kam hunda indervew Lena kis gal di karwai 😂😂😂

  • @jasmeensinghjasmeensingh3841
    @jasmeensinghjasmeensingh3841 3 หลายเดือนก่อน +75

    ਪੰਜਾਬ ਦੇ ਮੁੱਖ ਮੰਤਰੀ ਤੇ ਡੀ ਜੀ ਪੀ ਜਵਾਬ ਦੇਣ

    • @gagannagpal99
      @gagannagpal99 3 หลายเดือนก่อน

      Tenu jawab den

    • @ManjitSingh-jm9dj
      @ManjitSingh-jm9dj 3 หลายเดือนก่อน

      ​@@gagannagpal99 Press conference kar lain

    • @satnamsandhu5819
      @satnamsandhu5819 3 หลายเดือนก่อน

      Dsp kon c

    • @jasmeensinghjasmeensingh3841
      @jasmeensinghjasmeensingh3841 3 หลายเดือนก่อน

      @@gagannagpal99 ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ

  • @AvtarSingh-d3k
    @AvtarSingh-d3k 3 หลายเดือนก่อน +74

    ਕੀੜੇ ਪੈਣਗੇ ਸਰਕਾਰ ਪੁਲਿਸ ਨੇ ਰਲ ਕੇ ਮਰਵਾਇਆ ਪੰਜਾਬ ਦਾ ਸ਼ੇਰ ਪੁੱਤਰ ਸਿੱਧੂ ਮੂਸੇਵਾਲਾ😢😢

    • @hellman1350
      @hellman1350 3 หลายเดือนก่อน +2

      Bro hoya punjab ch hi aa agree but hale tk oh file open ni hoi jide ch ahha likhya houa

  • @SanbirSidhu-xy6ks
    @SanbirSidhu-xy6ks 3 หลายเดือนก่อน +34

    ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਝਾੜੂ ਸਰਕਾਰ ਨੇ ਗੈਗਸਟਾਰਾਂ ਨਾਲ ਮਿਲ ਕੇ

    • @OmDairy123
      @OmDairy123 3 หลายเดือนก่อน

      Sach bol rahe

  • @DeepaSingh-e8p
    @DeepaSingh-e8p 3 หลายเดือนก่อน +25

    ਇਸ ਸਰਕਾਰਾਂ ਦੇ ਹੀ ਪਾਲੇ ਹੋਏ ਗੁੰਡੇ ਹਨ ਸਰਕਾਰਾਂ ਹੀ ਇਹਨਾਂ ਨੂੰ ਬਚਾ ਰਹੀਆਂ ਹਨ

  • @Dosanjh84
    @Dosanjh84 3 หลายเดือนก่อน +35

    ਮਿੰਟੂ ਗੁਰੂਸਰੀਆ ਨੇ ਉਸ ਸਮੇਂ ਹੀ ਕਹਿ ਦਿੱਤਾ ਸੀ ਕਿ ਸਰਕਾਰ ਲਾਰੇਂਸ ਤੇ ਕੇਸ ਦਰਜ ਨਹੀਂ ਕਰ ਰਹੀ ਇਸਦਾ ਮਤਲਬ ਇਹ ਇੰਟਰਵਿਊ ਪੰਜਾਬ ਵਿੱਚ ਹੀ ਹੋਈ ਹੈ।

  • @goldysidhu6562
    @goldysidhu6562 3 หลายเดือนก่อน +25

    ਭਗਵੰਤ ਮਾਨ ਬੁੱਚੜ ਹੁਣ ਕੀ ਝੂਠ ਬੋਲਣ ਗੇ

  • @RajuSharma-yn8qq
    @RajuSharma-yn8qq 3 หลายเดือนก่อน +10

    ਅੱਜ ਤੱਕ ਕਿਸੇ ਨੂੰ ਕੋਈ ਸਜ਼ਾ ਹੋਣੀ ਇੰਨੇ ਘੱਪਲੇ ਹੁੰਦੇ ਕੁਛ ਨਹੀਂ ਹੋਣਾ ਚਾਰ ਦਿਨ ਰੋਲਾ ਪੈ ਕੇ ਹੱਟ ਜਾਣਾ ਇੱਕ ਗੱਲ ਜ਼ਰੂਰ ਹੈ ਭਗਵੰਤ ਮਾਨ ਸਰਕਾਰ ਤੋਂ ਲੁੱਟ ਖੋਹ ਵਾਲੇ ਕਾਬੂ ਨਹੀਂ ਆਏ ਕਾਂਗਰਸ ਵੇਲੇ ਅਕਾਲੀ ਸਰਕਾਰ ਵੇਲੇ ਸਾਡਿਆਂ ਧੀਆਂ ਮਾਵਾਂ ਸੁਖੀ ਸਨ ਹੁਣ ਤਾਂ ਕਿਸੇ ਬੱਚੇ ਨੇ ਕੋਈ ਅੰਗੂਠੀ ਪਾਈ ਹੈ ਉਹ ਵੀ ਸੇਫ ਨਹੀਂ ਪਹਿਲੀ ਸਰਕਾਰ ਵੇਲੇ ਸਵੇਰੇ ਬੇਖੈਫ ਸੈਰ ਤੇ ਜਾਂਦੇ ਸੀ ਹੁਣ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ ਇਹ ਨਹੀਂ ਪਤਾ ਕੀ ਹੋਣਾ ਹੈ ਇੰਨੀ ਹਨੇਰ ਗਰਦੀ ਪਹਿਲਾਂ ਨਹੀਂ ਸੀ ਬੁਹਤ ਗਲਤੀ ਹੋ ਗਈ ਝਾੜੂ ਨੂੰ ਵੋਟਾਂ ਪਾ ਕੇ ਇੰਨਾਂ ਗ਼ਦਰ ਕੀ ਦਸਣਾ ਹੁਣ ਤਾਂ ਪਰਮਾਤਮਾ ਅੱਗੇ ਅਰਦਾਸ ਹੈ ਇਹ ਸਰਕਾਰ ਜਲਦੀ ਕੁਰਸੀ ਛੱਡ ਜਾਵੇ ਨਾ ਬੱਚੇ ਸਕੂਲਾਂ ਤੋਂ ਘਰ ਆਣ ਤੱਕ ਸੇਫ ਨਹੀਂ ਸਾਡੀਆਂ ਮਾਵਾਂ ਭੈਣਾਂ ਬਜ਼ਾਰ ਜਾ ਕਿਸੇ ਫੰਕਸ਼ਨ ਤੇ ਕੋਈ ਗਹਿਣਾ ਪਾ ਸਕਿਦਿਆ ਦੱਸੇ ਤਾਂ ਕਿਸ ਨੂੰ ਫੇਲ ਸਰਕਾਰ ।।।

  • @Kiranjeetkaur59843
    @Kiranjeetkaur59843 3 หลายเดือนก่อน +20

    ਦੇਸ਼ ਦਾ ਪੰਜਾਬ ਦਾ ਬੇੜਾ ਹੀ ਲੀਡਰਾਂ ਅਤੇ ਪੁਲਸ ਨੇ ਗ਼ਰਕ ਕੀਤਾ ਹੋਇਆ 😡😪😢

    • @najarsingh3234
      @najarsingh3234 3 หลายเดือนก่อน

      Bilkulsach 100persent zindabad ਬਾਈ 🎉🎉🎉🎉🎉. ਕੁੱਤੇ ਪੁਲਸ ਵਾਲੇ lidra ਨਾਲੇ rale.hoie.ne

  • @hargunbhullar4633
    @hargunbhullar4633 3 หลายเดือนก่อน +7

    ਇਹ ਸਾਰੇ ਕੰਮਾਂ ਦੇ ਜਿੰਮੇਵਾਰ ਪੰਜਾਬ ਦੇ ਲੋਕ ਹੀ ਹਨ। ਬਦਲਾਅ ਦੇ ਚੱਕਰ ਵਿੱਚ ਪੰਜਾਬ ਨੂੰ ਹਨੇਰੇ ਖੂਹ ਵਿੱਚ ਸੁੱਟ ਦਿੱਤਾ। ਇਸ ਭਈਏ ਡੀ ਜੀ ਪੀ ਤੇ ਝੰਡੇ ਅਮਲੀ ਦੇ ਹੁਣ ਸੌ ਮਾਰੇ ਤੇ ਇੱਕ ਗਿਣੇ। ਦੂਜੀ ਗੱਲ ਇਹਨਾਂ ਦੋਵਾਂ ਦੇ ਮੂੰਹ ਦੇਖੋ, ਇਹਨਾਂ ਅਹੁਦਿਆਂ ਵਾਲੇ ਹਨ।

  • @balvirsingh5810
    @balvirsingh5810 3 หลายเดือนก่อน +58

    ਟਕੇ ਦਾ ਬੰਦਾ ਲੈਂਰਸ ਐਵੇਂ ਮਸ਼ਹੂਰ ਕਰਿਆ ਪਿਆ

    • @KingLawrance007
      @KingLawrance007 3 หลายเดือนก่อน

      Tera piyo marta ta karke tenu lagda 😂😂😂

  • @gurmeetsinghraigurmeetsing5521
    @gurmeetsinghraigurmeetsing5521 3 หลายเดือนก่อน +1

    ਯਾਰ ਸਰਕਾਰ ਤੇ ਕੀ ਭਰੋਸਾ ਲੋਕ ਕਰਨ ਸੀਐਮ ਪੈਗ ਲਾ ਕੇ ਸੁੱਤਾ ਰਹਿੰਦਾ ਇਸ ਨੂੰ ਪੰਜਾਬ ਦੀ ਕੋਈ ਪ੍ਰਵਾਹ ਨਹੀਂ ਬਾਕੀ ਪਤਰਕਾਰ ਦਾ ਬਹੁਤ ਬਹੁਤ ਧੰਨਵਾਦ ਸੱਚੀ ਖਵਰ ਦੇ ਣ ਵਾਸਤੇ

  • @InderjeetSingh-m5v
    @InderjeetSingh-m5v 3 หลายเดือนก่อน +2

    ਸ਼ਰਮ ਆਉਣੀ ਚਾਹੀਦੀ ਹ ਭਗਵੰਤ ਮਾਨ ਨੂੰ ਪੰਜਾਬ ਦੇ ਦੋਸ਼ੀਆਂ ਦੇ ਨਾਲ ਰਲਿਆ ਫਿਰਦਾ ਹੈ

  • @bulet-350
    @bulet-350 3 หลายเดือนก่อน +10

    ਰਿਪੋਟਰ ਤੇ ਵੱ ਕਾਰਵਾਈ ਹੋਵੇ

  • @gurpreet13saini90
    @gurpreet13saini90 3 หลายเดือนก่อน +4

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਟੀ ਸ਼ਰਟ ਪਾਉਣੀ ਗੱਲ ਹਜ਼ਮ ਨੀ ਹੁੰਦੀ

  • @gurmukhmaan8450
    @gurmukhmaan8450 3 หลายเดือนก่อน +9

    ਲੱਖ ਦੀਆਂ ਲਾਹਨਤਾ ਸਰਕਾਰ ਨੂੰ

    • @KingLawrance007
      @KingLawrance007 3 หลายเดือนก่อน

      Sare maan Gadar hunde ne 😊😊😊

  • @kandhali1
    @kandhali1 3 หลายเดือนก่อน +14

    ਜਿਸਨੇ ਕੀਤੀ ਸੀ ਉਸਨੂੰ ਪੁਛਣ ਚ ਕੀ ਹਰਜ ਸੀ ਪਟਾ ਚੱਕਦੇ ਦਾ ਸਹੀ ਪਰ ਜਾਣ ਬੁਜ ਨੀ

  • @LakhwinderSahota-hn8oz
    @LakhwinderSahota-hn8oz 3 หลายเดือนก่อน +2

    ਓਹ ਪੱਤਰਕਾਰ ਤੇ ਵਿ ਪਰਚਾ ਦਰਜ ਕੀਤਾ ਜਾਵੇ

  • @ਜਸਪਾਲਸਿੰਘਭਾਈਕਾ
    @ਜਸਪਾਲਸਿੰਘਭਾਈਕਾ 3 หลายเดือนก่อน +2

    ਉਸ ਪ੍ਰੱਤਰਕਾਰ ਨੂੰ ਚੱਕ ਕੇ ਡੱਡਾ ਫੇਰੋ ਸੱਚ ਸਾਹਮਣੇ

  • @gurmeetdhillon5201
    @gurmeetdhillon5201 3 หลายเดือนก่อน +10

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @RanjitSingh-jf6nv
    @RanjitSingh-jf6nv 3 หลายเดือนก่อน +9

    ਮੁੱਖ ਮੰਤਰੀ ਤੇ ਡੀ ਜੀ ਪੀ ਹੁਣ ਕੀ ਗੱਪ ਮਾਰਨ ਗੇ

  • @GurpreetSingh-lb9ht
    @GurpreetSingh-lb9ht 3 หลายเดือนก่อน +1

    ਹੁਣ ਪਰਚਾ ਪੰਜਾਬ ਦੇ cm ਤੇ ਹੋਣਾ ਚਾਹੀਦਾ ਨਾਲ ਹੀ DGP ਨੂੰ ਸਖਤ ਤੋ ਸਖਤ ਸਜਾ ਮਿਲੇ

  • @napindersingh7651
    @napindersingh7651 3 หลายเดือนก่อน +4

    ਹੁਣ ਇਨ੍ਹਾਂ ਸਾਰਿਆ ਤੇ ਐਨ ਐਸ ਏ ਲਗਾ ਕੇ ਇਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਸੁੱਟੋ ਕੰਜ਼ਰ ਕਿਸੇ ਥਾਂ ਦੇ

  • @sonubham5296
    @sonubham5296 3 หลายเดือนก่อน +4

    ਲੋਰਸਬਸਨੋਈ ਨੂੰ ਕਿਸ ਚੀਜ ਦੀ ਸਕਿਓਟੀ ਦਿੱਤੀ ਹੈ. ਇਹਨੂੰ ਜਿਨੀ ਪੁਲਿਸ ਦਿੱਤੀ ਹੈ. ਉਹ ਨਸ਼ੇ ਰੋਕਣ ਲਈ ਲਗਾਓ

  • @Truckvlog9123
    @Truckvlog9123 3 หลายเดือนก่อน +2

    3 September 2022 ਵਾਲਿਓ ਤੁਹਾਡੀ ਹਾਲਾਤ ਹੱਡਾ ਰੋੜੀ ਦੇ ਕੁੱਤੇ ਨਾਲੋ ਵੀ ਮਾੜੀ ਹੋਣੀ ਪੰਜਾਬ ਦਾ ਸ਼ੇਰ ਮੁੱਸੇਵਾਲਾ ਮਰਵਾਇਆ ਇਹ ਦੁੱਖ ਪੰਜਾਬ ਕਦੇ ਨਹੀਂ ਭੁੱਲ ਸਕਦਾ

  • @Anita-fc5ly
    @Anita-fc5ly 3 หลายเดือนก่อน +8

    Dgp cónfrons kàrke jawab dave

  • @uttamsidhu2900
    @uttamsidhu2900 3 หลายเดือนก่อน +6

    C m ਮਾਨ ਅਮਲੀ aap ਬਸ 😠😠

  • @KamaljitSingh-px4dp
    @KamaljitSingh-px4dp 3 หลายเดือนก่อน +2

    ਪੰਜਾਬ ਸਰਕਾਰ ਬਸ ਝੁਠੇ ਪਰਚੇ ਪਾਣ ਜੋਗੀ ਹੈ ਇਸ ਵਿਚ ਕੋਈ ਕਾਰਵਾਈ ਨੀ ਹੋਣੀ

  • @SmilingBambooForest-qu8ys
    @SmilingBambooForest-qu8ys 3 หลายเดือนก่อน +3

    ਰਾਜ਼ੀ ਰਹੋ

  • @manishkambojj5749
    @manishkambojj5749 3 หลายเดือนก่อน +4

    ਹਰਿਆਣੇ ਵਿਚ ਹੋਈ ਹੈ ਪਹਿਲੀ ਇੰਟਰਵਿਊ

  • @sandeepsamplay7928
    @sandeepsamplay7928 3 หลายเดือนก่อน +4

    ਪੰਜਾਬ ਦਾ DGP ਬਦਲੋ ਤੇ ਪੰਜਾਬੀ ਬੰਦੇ ਨੂੰ DGP ਲਗਾਉ 😢 ਬਾਹਰਲੇ ਸੂਬੇ ਵਾਲੇ ਸਾਡੇ ਤੇ ਰਾਜ ਕਰ ਰਹੇ ਨੇ ਮਿਲੀ ਭੁਗਤ ਸਾਰੀ ਸਰਕਾਰ ਦੀ ਹੈ 😢

    • @rai17207
      @rai17207 3 หลายเดือนก่อน

      Punjabi goreya di tatti saaf krn dye aa

  • @JashanSandhu-fm5wl
    @JashanSandhu-fm5wl 3 หลายเดือนก่อน +1

    ਪੁਲਸ ਨਜੇਜ ਪਰਚੇ ਪਾਕੇ ਲੋਕਾ ਦੇ ਬੱਚੇ ਗੈਸਟਰ ਬਣਾਕੇ ਰੱਖ ਦਿੱਤੇ ਸਾਰੇ ਬੱਚੇ ਗੈਸਟਰ ਨਹੀ

  • @GeetaRawat-mi5zs
    @GeetaRawat-mi5zs 3 หลายเดือนก่อน

    Hallelujah hallelujah hallelujah hallelujah hallelujah hallelujah hallelujah🙌🙌🙌🎉🎉🎉🎉

  • @jaswantdhugga9023
    @jaswantdhugga9023 3 หลายเดือนก่อน +1

    This country is still 100 year back

  • @KhushiramMeena-r1t9y
    @KhushiramMeena-r1t9y 3 หลายเดือนก่อน +3

    Justice for moose wala baai ❤

  • @jasvirsingh8715
    @jasvirsingh8715 3 หลายเดือนก่อน +2

    Eh gll 100 % sach ho skdi

  • @bharatbeersangha225
    @bharatbeersangha225 3 หลายเดือนก่อน +1

    Sidhu da katal kron vich v sarkar da he hath aa #justiceforsidhumossewala

  • @dppraveen8963
    @dppraveen8963 3 หลายเดือนก่อน +3

    Justic for sidhu moose wala baby 💔

  • @sukhjitsingh6668
    @sukhjitsingh6668 3 หลายเดือนก่อน +2

    ਬਾਈ ਜੀ ਇਸ ਮਾਮਲੇ ਵਿੱਚ ਸਰਕਾਰ ਨੇ ਆਮ ਵਿਚਾਰੇ ਛੋਟੇ ਮੁਲਾਜ਼ਮ ਜਿਵੇਂ ਸਿਪਾਹੀ ਹੌਲਦਾਰ ਹੋਮਗਾਰਡ ਤੇ ਥਾਣੇਦਾਰ ਸਸਪੈਂਡ ਕਰ ਦੇਣੇ ਨੇ ਜਿਹਨਾਂ ਦਾ ਕੋਈ ਇਸ ਮਾਮਲੇ ਨਾਲ ਕੋਈ ਲੈਣ ਦੇਣ ਹੀ ਨਹੀਂ ਪਰ ਵੱਡੇ ਮਗਰਮੱਛ ਨੇ ਜਿਹੜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਨਾਂ ਉਹਨਾਂ ਨੂੰ ਕਿਸੇ ਨੇ ਪੁੱਛਣਾ ਹੈ ਕਿਉਂਕਿ ਇਹ ਕੰਮ ਉਹਨਾਂ ਤੋਂ ਵੀ ਵੱਡੇ ਮਗਰਮੱਛ ਜੋ ਸਰਕਾਰਾਂ ਚਲਾ ਰਹੇ ਨੇ ਉਹਨਾਂ ਦਾ ਕੰਮ ਹੈ ਇਹਨਾਂ ਸਾਰਿਆਂ ਦਾ ਬੇੜਾ ਗਰਕ ਪ੍ਰਮਾਤਮਾ ਹੀ ਕਰੇਗਾ ਇਹ ਝੂਠ ਤੂਫਾਨ ਬਹੁਤੀ ਦੇਰ ਨਹੀਂ ਚੱਲਦਾ ਹੁੰਦਾ ਬਾਕੀ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ

    • @GurwinderSingh-cw2cr
      @GurwinderSingh-cw2cr 3 หลายเดือนก่อน

      Patter kar de naal naal s.h.o to upper upper de afsar thukne chide aa

  • @baltejsingh4559
    @baltejsingh4559 3 หลายเดือนก่อน

    ਮਾਨਯੋਗ ਹਾਈਕੋਰਟ ਨੂੰ ਇੱਕ ਗ੍ਰਿਹ ਮੰਤਰੀ ਤੇ ਪੱਤਰਕਾਰ ਤੇ ਵੀ ਕਾਰਵਾਈ ਕਰਾਉਣੀ ਚਾਹੀਦੀ ਹ

  • @mitufitness007
    @mitufitness007 3 หลายเดือนก่อน +2

    Lawrence bisnoi zindabad

  • @Deepusharmaa
    @Deepusharmaa 3 หลายเดือนก่อน

    Love you bishnoi❤❤❤❤

  • @palwindersingh526
    @palwindersingh526 3 หลายเดือนก่อน

    ਸਰਕਾਰਾਂ ਨੇ ਇਸਨੂੰ game ਬਣਾ ਕੇ ਸਵਾਦ ਲੈ ਰਹੀਆਂ ਨੇ. ਚੈਨਲ ਤੇ ਜਨਤਾ ਇੱਕ ਦੂਜੇ ਨਾਲ ਸਿਰ ਖਪਾਈ ਕਰ ਰਹੇ ਨੇ.

  • @balwinderram400
    @balwinderram400 3 หลายเดือนก่อน

    ਪੰਜਾਬ ਨਾਲ ਪੰਗਾ not ਚੰਗਾ

  • @gurveersingh1614
    @gurveersingh1614 3 หลายเดือนก่อน

    Shi gall aa bapu ji 😢😢

  • @deepdhaliwal8977
    @deepdhaliwal8977 3 หลายเดือนก่อน +1

    Justice for sidhu moose wala

  • @satnamwaheguru1903
    @satnamwaheguru1903 3 หลายเดือนก่อน

    ਪੱਤਰਕਾਰ ਨੂੰ ਟੰਗੋ ਪਹਿਲਾ

  • @gurmeetsingh1994
    @gurmeetsingh1994 3 หลายเดือนก่อน +1

    Kiska Vishwas Karen Dekh Lo police Mili Hui Hai Sarkar Mili Hui Hai Delhi Police Ne kitne evidence Diye Hain Delhi Police ko solute Karte Hain Ham Punjab Police aur Punjab sarkar Mili hui hai man jao sari Sarkar Punjab sarkar Jo purani aur Nahin Sab Mili Hui Hai

  • @jaspalsangha1512
    @jaspalsangha1512 3 หลายเดือนก่อน

    Good

  • @soulofgod1721
    @soulofgod1721 3 หลายเดือนก่อน +1

    Punjab DGP te CM nu nu fashi honi chadi aa

  • @sarwansinghdubai7341
    @sarwansinghdubai7341 3 หลายเดือนก่อน +1

    Pehle tan man ni te dgp nu puthha tangna chahida jo Punjab da beda gark kar riha

  • @HarpreetSingh-m5f
    @HarpreetSingh-m5f 3 หลายเดือนก่อน

    ਹੁਣ ਨੀ ਟਵੀਟ ਆਇਆ ਕੋਈ ਮਿਨੇ ਦਾ

  • @mandeepsandhu3632
    @mandeepsandhu3632 3 หลายเดือนก่อน +1

    Hunn eh karvai ta pagwant mann tay punjab. Police de dgp tay. Sakht toh sakht. Karvai kro

  • @AmandeepSidhu-ed2of
    @AmandeepSidhu-ed2of 3 หลายเดือนก่อน +1

    Gl tai ni aya maan ...hor pase li gl guma ti

  • @learnmotivational-ie2xu
    @learnmotivational-ie2xu 3 หลายเดือนก่อน

    ਡੀ ਜੀ ਪੀ ਪੰਜਾਬ ਦਾ ਉਹ ਬੱਲੇ 😂😂

  • @RandhirSingh-t6o6y
    @RandhirSingh-t6o6y 3 หลายเดือนก่อน +1

    Bagwant mann terorest nall saband governoor sahab dismis karo

  • @HarpreetSingh-m5f
    @HarpreetSingh-m5f 3 หลายเดือนก่อน

    ਕਸਰ ਭਗਵੰਤੇ ਨੇ ਵੀ ਕੋਈ ਨੀ ਛੱਡੀ ਪੰਜਾਬ ਨੂੰ ਬਰਬਾਦ ਕਰਨ ਵਿਚ ਇਕ ਤਰਾ ਦਾ bjp ਦਾ ਬੰਦਾ ਇਹ ਵੀ ਅਤੀਫਾ ਦੇ ਦੇਣਾ ਚਾਹੀਦਾ ਇਸ ਨੂੰ ਹੁਣ ਅੱਗੇ ਨੂੰ ਗਏ ਇਹ ਤਾਂ ਜ਼ਮਾ ਹੀ ਕੋਈ ਮੂਰਖ ਹੀ ਵੋਟ ਪਾਓ ਹੁਣ ਇਨਾ ਦੀ ਪਾਰਟੀ ਨੂੰ

  • @Vishalnihilistsharma
    @Vishalnihilistsharma 3 หลายเดือนก่อน

    shame on DGP,punjab police and CM👎🏽

  • @GurmeetSingh-c6x
    @GurmeetSingh-c6x 3 หลายเดือนก่อน

    Justice 22 sidhumosewala

  • @AmritpalSingh-nc2yg
    @AmritpalSingh-nc2yg 3 หลายเดือนก่อน +1

    Veer ji a sab man sarkar nu degan deya sajsa ne gal samjan de ha man sarkar ne ne marvaya bai sidhu nu a sab hor partya ne he kitta

  • @AjitSingh-el4gf
    @AjitSingh-el4gf 3 หลายเดือนก่อน +1

    PTC channel Bhapa

  • @arshbaba4802
    @arshbaba4802 3 หลายเดือนก่อน +1

    Wah ji wah ena time ho gya aje tak a he pta ne laa ske ... Das bnda tade kol jail ch ohnu juti fero te pusho

  • @harpreetsingh-dy8wq
    @harpreetsingh-dy8wq 3 หลายเดือนก่อน +1

    J bjp di sarkar punjab ch a jandi ta fir Punjab to Bahar di news oni c

  • @ManjeetKaur-yl7ki
    @ManjeetKaur-yl7ki 3 หลายเดือนก่อน +4

    ਅਨੂ ਕਹਿੰਦੇ ਕੁੜ ਨਾ ਕੁਟੇ ਨਾਨਕਾ ਉੜਕ ਸਚ ਰਹੀ ਸਰਕਾਰਾਂ ਕੀਨਾ ਵੀ ਝੂਠ ਬੋਲਣ ਸੱਚ ਨੇ ਤਾਂ ਬਾਹਰ ਆਉਣਾ ਹੀ ਆਉਣਾ ਸਰਕਾਰਾਂ ਬੋਹਤੀ ਦੇਰ ਨਹੀਂ ਝੁਠਾ ਸਕਦੀਆਂ

  • @langeriboys
    @langeriboys 3 หลายเดือนก่อน +1

    Bhagwantey nu we keh deo tel la lawe

  • @harindersingh1740
    @harindersingh1740 3 หลายเดือนก่อน +1

    AAP DA KHAS GUEST HAI BISHNOI JISNU AAP SARKAR KAYEE JAGAH TE ISNU ISTEYMAL KAR TAHI HAI IS NU ISI KAR KAY DELHI TON PUNJAB LAI KE AYE NE OR SAB TON PEHLEY JOGINDER PATIAL JO ABP NEWS VICH JOB KARDA HAI USNU ARREST KARO OR SARI SAZISH SAMNEY AA JAYEGI

  • @TheMixModernFamily
    @TheMixModernFamily 3 หลายเดือนก่อน +1

    Cm te nal Djp nu sunpend karo

  • @KS-gn5cf
    @KS-gn5cf 3 หลายเดือนก่อน +1

    Main kaam to bhagwant maan ne kiya security hatwai or news me chhapwa diya ab moosewala k pass security nhi h ab

  • @JaswantSingh-fg3qs
    @JaswantSingh-fg3qs 3 หลายเดือนก่อน +1

    ਲਾਹਨਤ ਲੱਖਾਂ ਲਾਹਨਤ ਭਗਵੰਤ ਮਾਨ ਸਰਕਾਰ ਨੂੰ। ਬੈਰੜਾ ਗ਼ਰਕ ਭਗਵੰਤ ਮਾਨ ਦਾ। ਝੂਠ ਦਾ ਪੁਲੰਦਾ ਭਗਵੰਤ ਮਾਨ ਮੁਰਦਾਬਾਦ। ਭਗਵੰਤ ਹਟਾਓ ਪੰਜਾਬ ਬਚਾਓ

  • @RandhirSingh-t6o6y
    @RandhirSingh-t6o6y 3 หลายเดือนก่อน +1

    Sidhu musewala nu murboon vich. Bagwant. Mann. Da hath

  • @dalrajsahota5146
    @dalrajsahota5146 3 หลายเดือนก่อน

    justice for sidhu

  • @thehardeep
    @thehardeep 3 หลายเดือนก่อน

    ਮੈਨੂੰ ਪਤਾ ਲੱਗਿਆ ਕਿਸੇ ਖ਼ਾਸ ਬੰਦੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਦੀ ਕੁੜੀ ਦਾ ਰਿਸ਼ਤਾ ਬਿਸ਼ਨੋਈ ਨਾਲ ਕਰ ਦਿਤਾ ਹੈ! ਖ਼ਬਰ ਪੱਕੀ ਆ ਜੀ.

  • @patialablogs293
    @patialablogs293 3 หลายเดือนก่อน +1

    Dgp ap mile a jdo paisa milda a ta bde bde bnde v paise mure dig jande a

  • @baljeetsingh451
    @baljeetsingh451 3 หลายเดือนก่อน +2

    Ethe aam banda nhi survive kr skda kanon aam bande vaste aw vdde fanne kha kannon nu sike tang de aw

  • @Khalsapanjab
    @Khalsapanjab 3 หลายเดือนก่อน +1

    Beant buchad jawab de daleya

  • @Dr.PM777
    @Dr.PM777 3 หลายเดือนก่อน +1

    Tusi us nu hero kio banode ho

  • @GurwinderSingh-ze8fw
    @GurwinderSingh-ze8fw 3 หลายเดือนก่อน +1

    Panjab da DGP dismiss kare government reporter patial te NSA lagawe te lifetime ban hove abp news ban kare government.

  • @Istafa654
    @Istafa654 3 หลายเดือนก่อน

    Sidhu bhai miss u a lot jo log ap ko defame krna chahty thy wo benaqab hon gy 😢

  • @gurtejsingh5066
    @gurtejsingh5066 3 หลายเดือนก่อน

    Minor matters are raising in public to show that sitting Sarkar is going well but major issues are keeping secret to support the earnings sons of AAP party Sarkar. Now the CM cum HM should be removed from the post of CM and impose Presendential rule in Pb to save the panth and youths in future. In case IPS Kunwar Vijay Pratap Singh may be given the power asHM even he is fully qualified and personified honest officer to appoint CM otherwise the entire state will put in darkness by the Gidha Banj sarkar. All people should come in field to remove CM Mann from his post immediately.

  • @swaransingh4996
    @swaransingh4996 3 หลายเดือนก่อน +1

    Dgp nu Pata karo

  • @mohinderSingh-kx3pr
    @mohinderSingh-kx3pr 3 หลายเดือนก่อน +1

    SRKARA HE KRWADIAN NA EHH SAB KOJ ,,

  • @vijaybhadwal792
    @vijaybhadwal792 3 หลายเดือนก่อน

    King

  • @SukhwinderSingh-ux7vh
    @SukhwinderSingh-ux7vh 3 หลายเดือนก่อน +1

    Sare bayman a

  • @SumitSunny-j8m
    @SumitSunny-j8m 3 หลายเดือนก่อน

    Lourance bishnoi is aap party member

  • @RaviSingh-xx9sr
    @RaviSingh-xx9sr 3 หลายเดือนก่อน

    ਗੁਮਰਾਹ ਕਰਨ ਲਗੇ ਨੇ ਹੋਰ ਕੁੱਛ ਨਹੀਂ , ਇੱਥੇ ਹੋਈ ਹੈ ਉੱਥੇ ਹੋਈ ਹੈ ਕਰਨ ਲਗੇ ਨੇ । ਪੱਤਰਕਾਰ ਨੂੰ ਫੜ੍ਹ ਕੇ ਪੁੱਛੋ ਉਸ ਨੂੰ ਸੱਭ ਪੱਤਾ ਹੋਣਾ। ਇੰਟਰਵਿਊ ਦੇਣ ਵਾਲਾ ਤਾ ਹੈ ਹੀ ਮੁੱਖ ਚੇਹਰਾ ਇੰਟਰਵਿਊ ਲੈਣ ਵਾਲਾ ਵੀ ਇਸ ਵਿੱਚ ਮੁੱਖ ਚੇਹਰਾ ਹੈ।

  • @charanjeet6129
    @charanjeet6129 3 หลายเดือนก่อน

    King 👑 of Punjab national bank 🏦
    I
    Love Pakistan 🐎👀🏦
    Legend and India Pvt ltd Sidhu moose WALA zindabad pb31 ❣️ all friends in🎉❤❤❤😊😊

  • @balwinderpuwar7582
    @balwinderpuwar7582 3 หลายเดือนก่อน

    😊😊😊

  • @jasschahal325
    @jasschahal325 3 หลายเดือนก่อน +1

    Oo ta sbb nu phla hi patta c

  • @sirajdeen9165
    @sirajdeen9165 3 หลายเดือนก่อน +1

    PTC pressreporter speak as if the sky comes on earth the all Gangster product by Akali Govt spl king pin of Gangster and Drugs is only MAJTHIA and Sukhvir and Cong. Govt

  • @pinderjitkaur-ir3gi
    @pinderjitkaur-ir3gi 3 หลายเดือนก่อน +2

    Punjab sarkar te police shikhan de bachean te jhuthe case te jhuthe mukable hi bnauna jandi a gengstran nu gest bna ke rakhdi a sabh ton mari sarkar bhagwant saekar ena honhar mapean da put skeurti vapes lai ke khatm krwa deta lahnt a es sarkar te rishvatkhor mehkma

  • @akemvirk6681
    @akemvirk6681 3 หลายเดือนก่อน +1

    I hear they did usa too chabla store and home too asking money

  • @brajeshsingh9352
    @brajeshsingh9352 3 หลายเดือนก่อน

    Jai Bhagat Singh 🚩

  • @ravipal-of4ps
    @ravipal-of4ps 3 หลายเดือนก่อน +2

    Sidhu da bappu thek kehda eh saria ne ral mil ke una da putt Marva deta oh hale insaff lye ronde firde aa

  • @ShonkiSardar-x6y
    @ShonkiSardar-x6y 3 หลายเดือนก่อน +2

    Kush nahi hona