Sukha Kahlwa Group Gopi Nijjar | Exclusive Interview |
ฝัง
- เผยแพร่เมื่อ 4 ก.พ. 2020
- Official website:
punjabi.newsd5.in
Subscribe us on TH-cam -
/ @d5channelpunjabi
Like us on -
/ d5channelpunjabi
#D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo
SHOOTER : Jayy Randhawa (Trailer) Releasing 21 February 2020 | New Punjabi Movie 2020
MAA : Veet Baljit (Full Song) Jayy Randhawa | Deep Jandu | Shooter Releasing 21 Febuary
Shoot Da Order : Jass Manak, Jagpal Sandhu (Full Song) Jayy Randhawa | Deep Jandu | Shooter | 21 Feb
th-cam.com/video/rqGIGhdf9lo/w-d-xo.html
🔴 BREAKING ON SHOOTER MOVIE 🔴
D5 Channel Punjabi
Bai g respect you for talk u truth , Rabb Rakhaa
Goppy phraa Teri socha Bhuat vadia Sacha Yaar mein v phraa khoye mera pind 2012to ajh tak koi v Saale khade the
th-cam.com/video/miQcN2_x67o/w-d-xo.html
0
Gopi nijjar ajj v sukha d respect poori karda a slam a tanu gopi very
Sehi gall a Vdya banda gopi a.....
M milna veere tenu m big fan sukka kahlon
@@saniavirdi984 mrnr, &&
@@harjindersidhu3548 ki
@@harjindersidhu3548 ki
गोपी निजर भाई आज भी आप सूखा भाई का इज्जत करते हैं बहुत बहुत शुक्रिया भाई आपको अपने दोस्त की respect karte hai
ਗੋਪੀ ਵੀਰ ਤੁਹਾਡੀਆਂ ਫੋਟੋਆਂ ਦੇਖੀਆਂ ਹੋਈਆਂ ਸੁੱਖੇ ਭਾਜੀ ਨਾਲ ਪੇਸ਼ੀ ਸਮੇਂ ਅੱਜ ਵੀਡੀਉ ਦੇਖ ਕੇ ਰੂਹ ਖੁੱਸ਼ ਹੋ ਗਈ | ਸੁਖੀ ਰਹਿ ਮਿੱਤਰਾ ਅਸੀਂ ਤਾਂ ਸਿਰਫ ਨਾ ਹੀ ਸੁਣਿਆ ਹੋਇਆ ਸੁੱਖੇ ਵੀਰ ਦਾ ਜਾਂ ਫੋਟੋਆਂ ਦੇਖੀਆਂ ਹੋਈਆਂ ਫੇਸਬੁੱਕ ਤੇ🤗
Sira 22
Ashwani,,jail, van nargis,sa
गोपी गिरी मैं अश्विनी लीग्रांड जो ताडे नाल सेंट्रल जेल लुधियाना विजय ग्राम सिग्नल ब्लॉक व्हिच पहचाने कि नहीं जहां कांटेक्ट करें गुड नाइट अश्विनी
@@RahulKumar-ib7no signal block kehra ahata hai veer ?? Central ahata , nbk ahata , bku ahata , ganga ward , reception ward and baki sirf cells (chakkia) wala ahata hai !! But app jis block ka naam le rahe ho yeh konsa ward hai and kis side par hai !! Me bhi kaafi time reh kar aya hu bku mei
ਜੋ ਮਰਜੀ ਹੈ ਸੁੱਖਾ ਹੈ ਜਾਹ ਨਹੀ ਪਰ ਗੋਪੀ Respect ਪੂਰੀ ਕਰਦਾ ਆ ਹਰ ਗੱਲ ਨਾਲ Paji paji veer veer 🙏💕💕💕💕🙏🙏💕💕💕🙏💕💕💕💕🙏
Shi gl ji paji paji tu bina ni bolea
Sahi gal ji ahsal vech gal respect di hundi aa
@@sherakotia6807 yeah baby
ਸਹੀ ਗੱਲ ਆ
👍👍👍👍
Good veer proud ਤੇ ਗਵਾਹੀ ਦੇਤੀ ਸਮਝ ਲਾ ਸੁੱਖੇ ਦਾ ਬਦਲਾ ਲੇ ਲਿਆ ਇਸ ਨੂੰ ਹੀ ਅਸਲੀ ਯਾਰੀ ਬੋਲਦੇ ਨੇ।।
facebook.com/jasskalal/
ਸੁੱਖਾ ਬਾਈ ਅੱਜ ਭਾਵੇ ਇਸ ਦੁਨਿਆ ਚ ਨਹੀ ਵੀ ਹੈਗਾ ।। ਪਰ ਗੱਲ ਇਜੱਤ ਮਾਣ ਸਮਮਾਣ ਦੀ ਦਿਲੋ ਪਿਆਰ ਦੀ ਦਿਲੋ ਇਜਤ ਕਰਨ ਦੀ ਹੁੰਦੀ ਆ।
ਹਰ ਗੱਲ ਨਾਲ ਸੁੱਖਾ ਭਾਜੀ ਭਾਜੀ ਜੀ ਜੀ ਕਰਦਾ ਪਿਆ ਗੋਪੀ ਵੀਰ ।। ਵਾਹ ਬਾਈ ਵਾਹ ।।। 👌👌👌👌👌👌👌
ਗੋਪੀ ਵੀਰ ਰੱਬ ਦਾ ਬੰਦਾ ਹੈ ਹੁਣ ਵੀ ਆਪਣੇ ਯਾਰ ਨਾਲ ਖੜਾ ਜਿਉਂਦਾ ਰੈ ਵੀਰ ਲੁਵ ਯੁ ਵੀਰ ਸਹੀ ਗੱਲਾਂ ਦੱਸੀਆਂ ਦਰਵੇਸ ਬੰਦਾ ਗੋਪੀ ਵੀਰ ਲੁਵ ਯ 😘😘😘😘
Darwesh hi hathyaar chukde hunde ne
th-cam.com/video/oPdgo1DylM8/w-d-xo.html
@@lugilugi3338 you ededdwde
ਪੱਕਾ ਯਾਰ ਗੋਪੀ ਸੁੱਖੇ ਵੀਰ ਦਾ।। ਸਲਾਮ ਏ ਵੀਰ ਨੂੰ।।ਹਰ ਇਕ ਗੱਲ ਤੇ ਭਾਜੀ ਭਾਜੀ ਕਹਿੰਦਾ।।
Yaari hmesha Saaf dil naal laani te nibhauni chaidi hai" landu te matlabi sajjana toh hmesha door rehna chahida hai" Sukhe da vdia yaar lagg reha ih munda
ਸਾਫ਼ ਦਿਲ ਇਨਸਾਨ ਅਾ ਬਾਈ ਗੋਪੀ ਨਿੱਝਰ ਨੂੰ ਸਲਾਮ ਅਾ ਸਾਡਾ ਇਹ ਹੁੰਦਿਆਂ ਯਾਰੀ
Hii
th-cam.com/video/JSqEJBLRkak/w-d-xo.htmlc
Full Movie Shooter Exclusive | Latest Punjabi Movie 2020
ਵਾਹ ਉਸਤਾਦ ਦਿਲ ਸਾਫ ਤੇਰਾ
Dil saaf wala banda e museebtaan jhlda veero
@@hardevkaur2806 bilkul sahi keha didi g
th-cam.com/video/oPdgo1DylM8/w-d-xo.html
@@hardevkaur2806 thanx support sukha nd sukha group...kade v Koi.prblm.howe DS skde o..sukha group
Gopi tusi Ajj v enni respect krde o... bhot vdiya gl aaa pta lgda aaa k tusi sukhe de best friend o.... good
Gopi veer Ji god Belss You Always Support You Sukha veer ji nu 🙏🙏
ਕਾਹਦੀਆਂ ਯਾਰੀਆਂ ਜਿਹੜੇ ਨਾਲ ਈ ਨਾ ਖੜੇ. ਆਹ ਬਾਈ ਵਿਚਾਰਾ ਸੱਚਾ ਐ ਸਹੀ ਬੋਲ ਰਿਹਾ ਵੀ ਕੁਝ ਨੀ ਰੱਖਿਆ ਇਨ੍ਹਾਂ ਕੱਮਾਂ ਚ
Sai a bai..ek ho amarjit singh jehda singer aaa oh kehnda main sach bolda hor eve e boli jande aaa..hun bai ki pta kaun sacha kaun jhotha
yarrian ehe hundia paji . mitr chale jaan magro vi dil ch puri respect a . boht khoob veer rab tenu chad di kla bakshe . paji 🙏🏻
True friend you are brave man💪 watching from pakistan
22 gall sachhi kehnda baad ch koi ni aanda...family he aandi or family he pareshan hondi h..
ਮਰਨਾ ਤੇ ਇਕ ਦਿਨ ਸਾਰਿਆਂ ਪਰ ਯਾਰੀ ਨਿਭਾ ਕੇ ਗੋਪੀ ਨੇ ਜੱਗ ਜਿੱਤ ਲਿਆ
Sukhe de naam te kudiya to paise v khade ..proof send krde aa TH-cam te video bna k 😂😂😂😂😂😂😂
@@rabiahzubaid4561 veere tainu kida pata k paise khde??
@@rabiahzubaid4561 dsi mera veer
Sadi pind di kudi to laye c paise
Oh sukhe bare puchh rhi c k oh Kon c
Eh kehnda main jamant krauni AA 50000/- chahida
Ohne bahut mundeya to help mangi k paise vapas dawa do..par sare kehnde kyu dite.
@@rabiahzubaid4561 veere pind kehra tuhada
Sukha Bhaii nu Sallam Meary walo
Love You Bhaii and Miss You😢❤️
From:-Punjab💪,Pakistan🇵🇰
Wow yaari ❤️
Mnbjg
Love you Sukhe From Pakistan 🇵🇰
Veer ji tusi Pakistan to a Ji
gajab londe
@@deepaklord1100 😂
Sukha Bai Banda Good si. Love you Sukhe Veer From Pakistan 🇵🇰
th-cam.com/video/oPdgo1DylM8/w-d-xo.html
Ghaint banda nijjar Bhai ❤
@ 16:30 ਤੇ ਸਭ ਤੋਂ ਵਧੀਆ ਗੱਲ ਕਹੀ ਬਾਈ ਨੇ ਕਿ “ਐਂਵੇ ਕੱਲ ਦੇ ਜਵਾਕ ਪੋਸਟਾਂ ਤੇ ਕਮਿੰਟਾਂ ਵਿੱਚ ਬਦਮਾਸ਼ੀ ਦਿਖਾਈ ਜਾਂਦੇ ਨੇ, ਅਸਲੀਅਤ ਹੋਰ ਹੁੰਦੀ ਹੈ।”
Sukhe Veer nu Mera Salute
FROM Pakistan 🇵🇰
Thanks bro ke hall ne bhaje pkt walio from Punjab ind
Thnku choudhary ammar saab, sukha verr da naam see purre Punjab, haryana, wich, hon sukhe de film aa rahi hai, sadey Punjab de ek hor Gangster rupindar gandhi Gangster film aayi hai oh vekho you tube te part 1part 2
@@rinkusharmachheharta9010 veer g dykhi a rupinder gandhi v sira filam c yr panjab pawy India da howy ty pawy pak bai dona tarf ahi hall wa sara kamm politics walya da wa apna kaam kad k side ty ho jandy ny pa v Pakistan to wa film ani chidi wa sadi ap dili khwahish wa
@@taharajpoot2605 thanks bro
Thanks choudhary Bhai ji respect thude ji sulute veer nu 👏
Banda saaf dil da hai.aaj v sukhe nu respect nall bol reha
ਯਾਰਾਂ ਦੀਆਂ ਯਾਰੀਆਂ
ਹਰ ਇਨਸਾਫ਼ ਪਸੰਦ ਬੰਦਾ ਭਾਰਤੀ ਕਾਨੂੰਨ ਦੀ ਨਜਰ ਵਿੱਚ ਗੈਂਗਸਟਰ ਜਾ ਅੱਤਵਾਦੀ ਹੀ ਹੈ 😔
❤❤SUKHA KAHLON❤❤💪💪
Thanx support for sukha nd sukha group KDE v Koi.prblm howe Ds skde o
22 gopy. Nijjar vr salute a tenu. Yaari dilo ਨਿਭਾਈ ❤️❤️
Miss you sukha22 ❤️🇵🇰
Tu Rajput hai Kashi Bhatti gangster of Punjab kafi famous c
@@theramempire2449 kashi bhatti from dhekhupura
Lvv u Gopi Veera .....miss you Sukha veere
Dildar banda bro tu dil di gl sidi krda 👌👌
ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲਗਦਾ ਆਪਣੇ ਯਾਰਾ ਤੋਂ
Bam Bam Bhole
ਵਧੀਆ ਬੰਦਾ ਸੀ 2012 ਚ ਮਿਲਿਆ ਸੀ ਬਾਈ ਚੰਡੀਗੜ੍ਹ , ਸਾਰਾ ਦਿਨ ਰਿਹਾ , ਮੈਨੂ ਤਾ ਕਦੇ ਲੱਗਿਆ ਨਹੀਂ ਕਿ ਉਹ ਗੈਗਸਟਰ ਸੀ , ਹੋਸਲੇ ਵਾਲਾ ਬੰਦਾ ਸੀ , ਮੇਰੇ ਤੇ ਕੁਜ ਕ ਮੁਸੀਬਤ ਸੀ ਪਰਸਨਲੀ , ਸੁੱਖਾ ਕਹਿੰਦਾ ਕਿ ਜੇ ਸਾਰੀ ਦੁਨੀਆ ਇਕ ਪਾਸੇ ਹੋਵੇ ਤਾ ਮੈ ਤੇਰੇ ਨਾਲ ਖੜੂ , ਪਰ ਹੁਣ ਤਾ ਤੇਰੇ ਆਪਣੇ ਨੇ ਹੀ ਤੇਰਾ ਸਾਥ ਛੱਡ ਦਿੱਤਾ , ਦੱਸ ਮੈ ਵੀ ਕੀ ਕਰਾ
May God give strength to sukha,s parents. I feel sorry for them.
I love sukha kahlon
Miss u bro sukha kahlon group jindabad yaariyan ⚔️❤️👬❤️💯❤️💯💯💯
ਮਿੱਤਰ ਹੋਵੇ ਤਾਂ ਗੋਪੀ ਵਰਗਾ ਐਂਡ ਤੱਕ ਨਿਭਾਈ ਆ ਯਾਰੀ ਗੋਪੀ ਨੇ 👍👍👍
Gopi vrr yarra da yarr dilo respect vrr nu
I proud of you bro
Miss you sukha kahlon y and full support gopi nijjar veere
Waheguru ji Mehr krna sukhe veere di family te nale goppi veere ne jo dosti di ਮਿਸਾਲ diti aa Aaj de ਜ਼ਮਾਨੇ ch ahi ji dosti bhut ghtt dekhn nu mildi aa te oh karma wale hunde aa jina nu ane sache te saff dil dost milde aa🙏🙏
Thumps up Bro,True friendship,nice message at last only parents and God cares about you nobody else
ਗੋਪੀ ਵੀਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਐ ਹਾਂ ਜੇ ਤੇਰੀ ਜਗਾ ਮੈਂ ਜਾਂ ਕੋਈ ਹੋਰ ਹੁੰਦਾ ਤਾਂ ਗਬਾਹੀ ਨਾਂ ਦਿੰਦਾ ਕਿਉਂਕਿ ਕੀ ਉਸ ਟਾਈਮ ਹਰ ਪਾਸੇ ਮੋਤ ਹੁੰਦੀ ਐ ਇਹ ਗੱਲ ਤਾਂ ਉਹ ਹੀ ਦੱਸ ਸਕਦਾ ਜਿਸ ਨੇ ਸਾਹਮਣੇ ਮੋਤ ਦੇਖੀਂ ਹੁੰਦੀ ਐ ਬਾਕੀ ਭਰਾ ਮਰਨਾ ਤਾਂ ਸਭ ਨੇ ਆ ਇਹ ਜ਼ਿੰਦਗੀ ਦਾ ਸੱਚ ਐਂ ਪਰ ਤੇਰੇ ਵਰਗੇ ਭਰਾ ਕਹਾਂ ਕੁ ਯਾਰ ਕਹਾ ਇਹ ਕਿਸਮਤ ਨਾਲ ਮਿਲਦੇ ਆ ਤੁੰ ਵਹਿਗੁਰੂ ਨੂੰ ਹਾਜ਼ਰ ਸਮਝ ਕੇ ਜੋ ਕਰਿਆਂ ਉਸ ਦੀ ਮੈਂ ਤਾਰੀਫ਼ ਤਾਂ ਨਹੀਂ ਕਰਦਾ ਪਰ ਇਹੋ ਜਿਹੇ ਯਾਰ ਬਹੁਤ ਘੱਟ ਮਿਲਦੇ ਆ ਜੇ ਵਹਿਗੁਰੂ ਨੇ ਚਾਹਿਆ ਤਾਂ ਤੈਂਨੂੰ ਮਿਲਣ ਦੀ ਤਮੰਨਾ ਜਿਉਂਦੇ ਰਹੇ ਤਾਂ ਜ਼ਰੂਰ ਮਿਲ ਗੇ ਵੀਰ ਤੈਨੂੰ ਦਿਲੋਂ ਸਲਾਮ ਐ ਵਹਿਗੁਰੂ ਤੇਰੇ ਤੇ ਮੇਹਰ ਕਰੇ
Ihnu khnde a yrri waheguru mher kre vrr tre te sukha khallon zindawad
Gopi 22 love tano bhott Sara Yaar Hoon Aho je Jinda Ra jwana Waheguru mehar kare veer te ...
Sachhi yaari enu kehnde aa apne yar de mrn to bad b respect paji paji laye bina gal ni krda bai bhut vadia lgia veer
Great friend. He is trying to sound gentle but "theek hai na" gives away he still a gangster. But Respect man..true friend
Bai sukhe da ta ptaNi par goppi veer bhut lovely person aa jo aaj b aabde yarr di respect krda
Veer sukhe veer nu tan hai ee tanu v love uuu bro
Main gopi paaji nu 2016 ch mileya c .....good person gopi paaji
ਬਹੁਤ ਵਧੀਆ ਬਾਈ ਜੀ ਤੁਸੀਂ
ਯਾਰ ਮੇ ਅੱਜ ਦੇਖਿਆ ਪਹਿਲੀ ਵਾਰ ਗੋਪੀ ਭਰਾ ਨੂੰ ਫੋਟੋਆ ਤੋਂ ਬਾਅਦ ਮੇ ਸੋਚਦਾ ਸੀ ਕਿ ਜਿਹੜਾ ਫੋਟੋ ਚ ਨਾਲ ਹੁੰਦਾ ਸੀ ਉਹ ਦਿੱਖ ਨੀ ਰਿਹਾ
I like you sukha Gangster
Bahot he videya. Soch. An munde de. Gurugarh nu. Mannan wala
Love u gopi bro sukha kaholn miss u
ਅਾ ਬਾਈ ਵੀ ਸੁੱਖੇ ਦਾ ਪੱਕਾ ਆੜੀ ਅਾ
Hlo 22
@@meradeshhovepunjab2937 kahera pind aa tera vir
@@meradeshhovepunjab2937 pind kaher vir tera
ਆਪਾਂ?
@@meradeshhovepunjab2937 Patiala to aa
ਸਹੀਆ ਮੁੰਡਿਆ ਤੂੰ ਵਾਹਿਗੁਰੂ ਸ਼ਬਦ ਦਾ ਜਿਕਰ ਕੀਤਾ good muneda
Noni Bhangu waheguru Ki eh skhanda Ki eh kro. Ki esnu puchey Ki waheguru dA Matlab Ki hai .
@Gary Ghuman hahahhaha sahi hai
@Gary Ghuman Sharam kar oh sharam. Tuhade granth sahib ch v Ram Ji da zikar aa. Tu bakwas krda.
ਬੰਦਾ ਚੰਗਾ ਸੀ ਜਾਂ ਮਾੜਾ ਪਰ ਚਰਚੇ ਕਰਾ ਗਿਆ....
Shi gall aa bai adha india name jaan daa
Sita a veera tara
👍 Sukha Kahlon 💪 💪 Attt 🔫 🔫 Bro ji 👆
Gopi paji love you Veera tusi bot sapot kite a Sukha paji de
Waheguru Waheguru💐
JAI HO WAHEGURU JI KI❤️❤️😍😍🙏🙏🙏🙏 Jai Ho WAHEGURU Ji Ki❤️❤️😍😍🙏🙏🙏🙏
Sukha khalwan zindabaad se zindabaad rahega⛳ Love u pra❤
Love you Gopi bro......... miss you sukha 22 love you
Waheguru sab da bhlla kare
Love you Sukhe Veere From Pakistan 🇵🇰
Ae hunde yaari te respect. Amrit cheeme nalo kite jda bdea gallan gopi bro ne kitea, te koi akkar te fukrapanti nae dikhae interview ch. Salute aa gopi bro tnu. Aj kae dolu chuk sukhe de hamdard bnde ne movie krke, but jdo oas te mara time c odo kise ne ode te oas de maa peo de sarr nae lae
Gopi yara ek dost aap jaisa hona jaruri h life mai
Take a moment and appreciate his bold interview
Miss you ❤️ Sukha veera
Love you Gopi bai
ਬਹੁਤ ਵੱਡਾ ਜਿਗਰਾ ਸੀ ਸੁੱਖੇ ਦਾ ,
Sukha paji Sukha paji jo v main nhi janda par MUNDA att si
Gopi looks very honest person and also looks true friend of sukha
Sukka bhai we love you🥺❤️
Ah munda sahi lagda. Sacha banda. Sacha dost 👌 ida de chide ode dost jo ode ware sach dasan. Jo jo osne change kam v kite ovi dasn
eh bai pakka yaar beli🔥🔥🔥
Love you bir teri yaari te gal rahi sukhe Bir di us bir nu ta dilo slam a💪💪
ਵਾਹਿਗੁਰੂ ਮਿਹਰ ਕਰੇ ਤੇ ਵੀ ਤੁਹਾਡੇ ਨਾਲ ਹ ਜੀ
ਸੱਚਾ ਬੰਦਾ ਆ ਬਾਈ ਤੂੰ
👍
Love u y
shooter movie bht Kamal ae from pakistan ❤
Download site kon c hain
Thodi yarri nu salamm h veer ji 🙏🏻🙏🏻
Gopi bhaji , i proud of u nd bhai tusi nibahi yarri nd sukha bhaji att banda c , sukhe bhaji warga koi ni nd gopi bhaji salute aa tuhanu vi 💪💪🙏
ਕੀ ਖੱਟਿਆ ਇਹਨਾਂ ਪੰਗਿਆਂ ਵਿੱਚੋਂ ਇਹਦਾ ਕਾਹਦਾ ਚਾ ਏ ਉਹਦੇ ਮਾਂ ਬਾਪ ਨੂੰ ਪੁੱਛ ਕੇ ਦੇਖੋ ਕੀ ਬੀਤ ਰਹੀ ਏ ਉਹਨਾਂ ਤੇ ।
bilkuul. sach. wa. sir
Paki gal 22 sali loka di samnj nhi lag rahi
1:30 etho video vekh gangstar jaanke n bni da leader bnonde aa oh gangster nai c kurria di respect krda c
th-cam.com/video/oPdgo1DylM8/w-d-xo.html
Obviously you right brother
ਵਾਹਿਗੁਰੂ ਜੀ ਕਿਧਰ ਨੂੰ ਜਾ ਰਹੀ ਹੈ ਪੰਜਾਬ ਦੀ ਨੌਜਵਾਨੀ।
ਬੱਚਿਓ ਲੀਡਰਾਂ ਦਾ ਕੁਝ ਨਹੀਂ ਜਾਂਦਾ, ਮਾਂ ਪਿਉ ਭੈਣ ਭਰਾ ਤੁਹਾਡੇ ਰੁਲ ਜਾਂਦੇ ਨ।
ਮੁੜ ਆਓ ਘਰਾਂ ਨੂੰ।
ਜੈ ਅੱਜ ਸੁਖਾਂ ਬਾਈ ਹੁੰਦਾ ਕਿ ਪੱਤਾ ਸੁਥਰ ਜਾਂਦਾ ਜਿਵੇਂ ਲੱਖਾਂ ਸੁਥਰ ਕੈ ਵਧੀਆ ਕੰਮ ਕਰਨ ਦਾ
ਸ਼ੋਸ਼ਲ ਮੀਡੀਆ ਪੱਤਰਕਾਰ ਵੀ ਵਹਿਲੇ ਨੇ, ਜਦੋਂ ਦਾ ਸੁੱਖਾ ਕਾਹਲਵਾਂ ਦੀ ਫਿਲਮ ਦਾ ਟਰੇਲਰ ਆਇਆ ਹੈ, ਬਸ ਵੇਹਲਾ ਮੀਡੀਆ ਚੱਲ ਰਿਹਾ ਹੈ ਉਸ ਦਿਨ ਦਾ
Sahi gal aa
Sahi
22 tnu gussa kyu lga
th-cam.com/video/oPdgo1DylM8/w-d-xo.html
@@sonykhattra8923 Gussa Ni Vr Movie Ehna karke ben hoi aw, ik var var usde ghar daya nu jvab sall karde ne, Ma Bapp Da Putt Hai Oh Kade Nahi Bhul Sakde, ohna da dukh hor vadonde ne ehna nu apne viu da hunda, kise nal ham dardi nahi
Love you always bai gopi nijjar Sukha bai miss you
ਰੱਬ ਤੈਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਜਿੰਦਗੀ ਬਖਸ਼ੇ
Bina khof de interview aa 😊😎 sher nu kahda dr
My Respect bro
God Bless u.
Gopi prhaaa dilo salute AAA thwanu ...
Sukha very nice bai ji
Sukha 22 sukha 22 har gal vic ena payar wahe guru ji chardi kla vich rakhan tenu mere veer ji
Sukha veer Zindabad. From Pakistan 🇵🇰
Hahahaah...fake story nu sada Pakistan kiwe support kr skda...
Ki fake aa
Sab fake aa
@@rabiahzubaid4561 das v
Nice interview
Police waliya Nye app kuch Kita Ni sukhe veer nu bachan layi sukhe veer nu hi fda dinde revolver veer ta bhut vadia shooter c oh apne jaan app hi bacha lenda
Sali kutti police
Hio
siraa bnda yarr a hundi yari dosti🙏🏽🙏🏽🙏🏽🙏🏽🙏🏽