ਸੱਥ ‘ਚ ਗਏ ਪੱਤਰਕਾਰ ਨੂੰ ਟੱਕਰ ਗਿਆ ਝਾੜੂ ਪ੍ਰੇਮੀ, ਪੱਤਰਕਾਰ ਨੇ ਪੂਰੇ ਪਿੰਡ ਸਾਹਮਣੇ ਕਰਵਾਈਆਂ ਤਸੱਲੀਆਂ।

แชร์
ฝัง
  • เผยแพร่เมื่อ 18 พ.ค. 2024
  • ਸੱਥ ‘ਚ ਗਏ ਪੱਤਰਕਾਰ ਨੂੰ
    ਟੱਕਰ ਗਿਆ ਝਾੜੂ ਪ੍ਰੇਮੀ,
    ਪੱਤਰਕਾਰ ਨੇ ਪੂਰੇ ਪਿੰਡ ਸਾਹਮਣੇ
    ਕਰਵਾਈਆਂ ਤਸੱਲੀਆਂ।
    AAP
    #politics #mpelection2024 #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 488

  • @labhbrar6143
    @labhbrar6143 14 วันที่ผ่านมา +171

    ਮਨਿੰਦਰ ਸਿੱਧੂ ਵੀਰ ਜੀ ਤੁਹਾਡੀ ਪੱਤਰਕਾਰੀ ਬਹੁਤ ਹੀ ਸੱਚੀ ਸੁੱਚੀ ਹੈ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    • @shamsherbrar9745
      @shamsherbrar9745 14 วันที่ผ่านมา +6

      ਕੰਜਰ ਨੂੰ ਪੁੱਛੋ ਕੁਕੜੀ ਦੇ ਪੈਸੇ ਦਾਵਾ ਗੇ ਪਰ ਭੌਂਕਦੇ ਕਿਉ

    • @Saroopsingh102
      @Saroopsingh102 14 วันที่ผ่านมา +5

      Ande murgi de paise kithe gai..

    • @pamajawadha5325
      @pamajawadha5325 14 วันที่ผ่านมา +5

      Right veer

    • @Gggepkumar-wl7en
      @Gggepkumar-wl7en 11 วันที่ผ่านมา

      😮😮eh loda jeha patrkar te hai e ni chmchaa

  • @Khushveerpb03
    @Khushveerpb03 14 วันที่ผ่านมา +81

    ਸ਼ਹੀਦ ਦੀਪ ਸਿੱਧੂ ਨੇ ਕਿਹਾ ਸੀ ਕਿ ਭੇਡਾਂ ਮੁੰਨੀਆਂ ਤਾਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ ਜਾ ਸਕਦੀਆਂ 😂

    • @Streetrai194
      @Streetrai194 14 วันที่ผ่านมา +2

      😂😂😂😂😂
      Sach keha c

    • @KaranjeetSidhu
      @KaranjeetSidhu 11 วันที่ผ่านมา +2

      Agree

    • @Harwinderbaghela
      @Harwinderbaghela 8 วันที่ผ่านมา +2

      😅😅 ਮੁੰਨਤੀ ਭੇਡ 😅😅

    • @emileeem4909
      @emileeem4909 4 วันที่ผ่านมา

      Eh sach ni,, oh v kise vele ik bohot vdi bhed c jdo Sunny deol naal c.

    • @Streetrai194
      @Streetrai194 4 วันที่ผ่านมา

      @@emileeem4909 esda matlab os gall da sahara laike tusi Eh kehna chaunde ho ke tusi bnde nee bann-na bss 🐑 ee rehna

  • @Abshop2000
    @Abshop2000 14 วันที่ผ่านมา +100

    ਪੂਰੀ ਤਸੱਲੀ ਹੋ ਗਈ ਅੰਕਲ ਦੀ ਹੁਣ ਇਹ ਵੀ ਝਾੜੂ ਨੂੰ ਵੋਟ ਨਹੀਂ ਪਾਉਂਦਾ 😅

    • @harpalsinghhandahanda9798
      @harpalsinghhandahanda9798 13 วันที่ผ่านมา +7

      ਬਿਲਕੁਲ ਗਲਤ ਗੱਲ ਤੁਹਾਡੀ ਭੇਡਾਂ ਮੁੰਨੀਆਂ ਜਾ ਸਕਦੀਆਂ ਨੇ ਪਰ ਸਮਝਾਈਆਂ ਨਹੀਂ

    • @HarpreetSingh-ij1ij
      @HarpreetSingh-ij1ij 13 วันที่ผ่านมา +3

      ਭੇਡਾਂ ਦਾ ਔਖਾ

    • @School_of_Engineers
      @School_of_Engineers 13 วันที่ผ่านมา

      😂😂

  • @inderjitchahal305
    @inderjitchahal305 14 วันที่ผ่านมา +169

    ਰੱਬ ਤੈਨੂੰ ਲੰਬੀ ਉਮਰ ਦੇਵੇ ਮਨਿੰਦਰ ਸਿੰਘ ❤

  • @user-my1ef3bl6p
    @user-my1ef3bl6p 14 วันที่ผ่านมา +91

    ਮਨਜਿੰਦਰ ਸਿੰਘ ਜੀ ਬਹੁਤ ਵਧੀਆ ਪੱਤਰ ਕਾਰ ਹੈ ਲੋਕ ਪੱਖੀ ਜਿਉਦੇ ਰਹੋ

  • @gurpreetsingh-gf7md
    @gurpreetsingh-gf7md 14 วันที่ผ่านมา +146

    ਸ਼ਰਾਬੀ ਮੁੱਖ ਮੰਤਰੀ ਦਾ ਚਮਚਾ, ਇਹੋ ਜਿਹੇ ਬੰਦੇ ਦਾਰੂ ਦੀ ਬੋਤਲ ਪਿੱਛੇ ਭੰਡ ਦੇ ਸੋਹਲੇ ਗਾਉਣ ਲੱਗ ਜਾਂਦੇ ਨੇ, ਸਿੱਧੂ ਵੀਰੇ, ਮੈਨੂੰ ਤਾਂ ਤਰਸ ਆਉਂਦਾ ਇਹੋ ਜਿਹੇ ਦੱਲੇ ਬੰਦੇ ਤੇ 😢😢😢😢

  • @amriksingh9252
    @amriksingh9252 14 วันที่ผ่านมา +35

    ਇਹ ਭੇਡ ਨੂੰ ਤਾਂ ਪੂਰਾ ਦੁੱਖ ਹੁੰਦਾ ਮਨਿੰਦਰ ਵਾਈ ਜਦੋਂ ਤੁਸੀਂ ਭੇਡ ਦੀ ਪਾਰਟੀ ਨੂੰ ਸਵਾਲ ਕਰਦੇ ਓ ਭੇਡ ਦੀ ਮੈਂਹ ਮੈਂਹ ਮੈਂਹ ਮੈਂਹ ਕਰਵਾ ਦਿੱਤੀ

  • @apwander3470
    @apwander3470 14 วันที่ผ่านมา +146

    ਬੁੱਲਾਂ ਤੇ ਸਿਕਰੀ ਜਮਾਤੀ ਭੇਡ ਦੇ😂

  • @inderjeetsinghgrewal6979
    @inderjeetsinghgrewal6979 14 วันที่ผ่านมา +32

    ਭੰਡ ਦੀਆਂ ਭੇਡਾਂ ਦੇ ਵੀ ਸਦਕੇ ਜਾਵਾਂ ਬਾਈ ਮਨਿੰਦਰਜੀਤ ਸਿੰਘ ਸਿੱਧੂ ਵੀਰ ਭੇਡਾਂ ਨਹੀਂ ਮਾੜਾ ਕਹਿੰਦੀਆਂ ਭੰਡ ਨੂੰ

  • @mpsingh8793
    @mpsingh8793 14 วันที่ผ่านมา +119

    ਝਾੜੂ ਪਾਰਟੀ ਦੇ ਚਮਚੇ ਮੁਰਦਾਬਾਦ

  • @onlysidhumoosewaladafan9121
    @onlysidhumoosewaladafan9121 14 วันที่ผ่านมา +37

    ਮੈਨੂੰ ਲੱਗਦਾ ਮਾਨ cm ਦੀ ਭੇੜ ਆ ਇਹ ਦਿਮਾਗ ਹਿਲ ਗਿਆ ਮਾਮਾ ਤੇਰਾ😂😂😂😂

  • @HardeepkaurChehal
    @HardeepkaurChehal 14 วันที่ผ่านมา +23

    ਆਮ ਆਦਮੀ ਪਾਰਟੀ ਭਜਾਉ ਪੰਜਾਬ ਬਚਾਓ ਪੰਜਾਬੀਓ

  • @rajasidhu4712
    @rajasidhu4712 14 วันที่ผ่านมา +48

    ਇਹ ਲੋਕ ਤਾਂ ਪਾਗ਼ਲ ਹੈ ਮਨਿੰਦਰ ਜੀ ਜੁੱਤੀਆਂ ਲੇਕਿ ਹੈ

  • @JS9h
    @JS9h 14 วันที่ผ่านมา +23

    ਬਹੁਤ ਵਧੀਆ ਪੱਤਰਕਾਰ ਵੀਰ 🙏 ਚੰਗੀ ਰੇਲ ਬਣਾਈ ਆ ਵੱਡੇ ਚਮਚੇ ਦੀ I

  • @mandeep6564
    @mandeep6564 14 วันที่ผ่านมา +80

    ਬਿਲਕੁਲ ਸਹੀ ਅਤੇ ਸਪੱਸ਼ਟ ਪਤਰਕਾਰੀ !!
    ਸ਼ਾਬਾਸ਼ ਮਨਿੰਦਰਜੀਤ ਸਿੱਧੂ ਜੀ
    ਚੜ੍ਹਦੀ ਕਲਾ ਵਿਚ ਰਹੋ ❤

  • @hardeepsingh1225
    @hardeepsingh1225 14 วันที่ผ่านมา +30

    ਆਪ ਦੀ ਭੇਡ

  • @jagdevsidhudeva8443
    @jagdevsidhudeva8443 14 วันที่ผ่านมา +45

    ਭੇਡ ਮੁੰਨ ਦਿੱਤੀ

  • @karmitakaur3390
    @karmitakaur3390 14 วันที่ผ่านมา +110

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @gurtejsidhu3005
      @gurtejsidhu3005 14 วันที่ผ่านมา +2

      ਤੇਨੂ ਨੌਕਰੀ ਨੀ ਦਿੱਤੀ ਬੇਟਾ ਨਰਾਜ ਉਅ ਘਰ ਘਰ ਨੌਕਰੀ ਦੇਣੀ ਕੋਈ ਗੱਲ ਨੀ 3ਸਾਲ ਪਾਏ ਨੇ😅😅😅😊😊😊😊😊😊😊😊😊😊😊😊😊😊😊😊😊

    • @nareshthakur-kn5by
      @nareshthakur-kn5by 14 วันที่ผ่านมา

      😂🤣😂🤣koi na pone aa nota dba k😂🤣😂🤣

    • @gursewaksingh4863
      @gursewaksingh4863 14 วันที่ผ่านมา +2

      ਭੇਡਾਂ bout ਰੌਂਦਿਆ ਹੁਣ 😂

    • @gursewaksingh4863
      @gursewaksingh4863 14 วันที่ผ่านมา +1

      ਭੈਣੇ

    • @user-jc5yb1np1r
      @user-jc5yb1np1r 14 วันที่ผ่านมา +2

      Kteed Sarkar

  • @sidhusidhu3333
    @sidhusidhu3333 14 วันที่ผ่านมา +74

    ਵੱਡੇ ਵੀਰ ਚੰਗੀ ਤਸੱਲੀ ਕਰਵਾਈ ਆ

  • @jitsingh8827
    @jitsingh8827 14 วันที่ผ่านมา +19

    ਗੁੱਡ ਮਨਿੰਦਰ ਬਾਈ ਭੇਡ ਦੀ ਤਸੱਲੀ ਕਰਾਉਣ ਲਈ

  • @RAKESHKUMAR-ei5oy
    @RAKESHKUMAR-ei5oy 14 วันที่ผ่านมา +34

    ਇਹੋ ਜਿਹੀਆਂ ਭੇਡਾਂ ਮੇਰੇ ਪਿੰਡ ਨੂਰਸ਼ਾਹ ਜ਼ਿਲ੍ਹਾ ਫਾਜ਼ਿਲਕਾ ਵਿਚ ਵੀ ਬਹੁਤ ਹੇਗੀਆ ਨੇ।ਆਪ ਪਾਰਟੀ ਵਾਲੇ ਇਨ੍ਹਾਂ ਨੂੰ ਮੂੰਹ ਵੀ ਨਹੀਂ ਲਾਉਂਦੇ ਫਿਰ ਵੀ ਇਹ ਕੁੱਤੇ ਵਾਂਗ ਪੂੰਛ ਹਿਲਾਉਂਦੇ ਰਹਿੰਦੇ ਨੇ

  • @balwantsinghsidhu1650
    @balwantsinghsidhu1650 14 วันที่ผ่านมา +24

    ਧੰਨਵਾਦ ਪਤਰਕਾਰ ਸਾਹਿਬ , ਤੁਹਾਡੀ ਨਿਰਪੱਖ ਪਤਰਕਾਰੀ ਨੂੰ ਸਲਾਮ ਜੀ ।

  • @jaskaranbrar1697
    @jaskaranbrar1697 14 วันที่ผ่านมา +21

    ਮਨਿੰਦਰ ਵੀਰ ਇਹ ਤਾਂ ਵਿਚਾਰਾ ਅਮਲੀ ਬੰਦਾ ਯਾਰ ਦੇ 😊

  • @sonusanghera6021
    @sonusanghera6021 14 วันที่ผ่านมา +19

    ਵੀਰੇ ਇਹਨੂੰ ਕੀ ਸਵਾਲ ਪੁੱਛਣਾ ਇਹ ਝਾੜੂ ਚੱਕ ਭੇਡ ਆ

  • @BhinderSran-ky8ok
    @BhinderSran-ky8ok 14 วันที่ผ่านมา +16

    ਭੇਡਾਂ ਮੁਨੀਆਂ ਜਾ ਸਕਦੀ ਹੈ ਬਾਈ ਪਰ ਸਮਜਾਈ ਨਹੀਂ ਜਾਆ ਸਕਦੀਆਂ ਭੇਡਾਂ ਹੀ ਹੁੰਦੀ ਹਨ ਬਾਈ

  • @gurmukhsingh9717
    @gurmukhsingh9717 14 วันที่ผ่านมา +39

    ਪੱਤਰਕਾਰ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਇੰਦਾ ਹੀ ਕੰਮ ਕਰਦੇ ਰਹੋ ਗਰੀਬ ਲੋਕਾਂ ਦੀ ਅਵਾਜ਼ ਬੁਲੰਦ ਕਰਦੇ

  • @ShamsherSingh-xd6ss
    @ShamsherSingh-xd6ss 14 วันที่ผ่านมา +55

    ਵੀਰ ਜੀ ਤੁਹਾਡੇ ਵਰਗੇ ਪੱਤਰਕਾਰਾਂ ਦੀ ਪੰਜਾਬ ਨੂੰ ਬਹੁੱਤ ਲੋੜ ਹੈ।

  • @AvtarSingh-pw7fv
    @AvtarSingh-pw7fv 14 วันที่ผ่านมา +19

    ਇਹ ਅੰਨੇਭਗਤ ਹਨ ਇਨਾਂ ਨੂੰ ਭੇਡਾਂ ਕਹਿ ਲਵੋ ਇਨਾਂ ਨੂੰ ਚਮਚੇ ਕਹਿ ਲਵੋ ਇਕੋ ਗੱਲ ਹੈ ਤੇ ਇਨਾਂ ਨੂੰ ਸਵਾਲ ਕਰਨ ਵਾਲੇ ਪਤਰਕਾਰ ਕਿੱਥੇ ਚੰਗੇ ਲੱਗਣੇ ਹਨ ਇਨਾਂ ਨੂੰ ਤਾਂ ਝੋਲੀ ਚੁੱਕਣ ਵਾਲੇ ਪੱਤਰਕਾਰ ਚੰਗੇ ਲੱਗਦੇ ਹਨ

  • @jashantejsin3206
    @jashantejsin3206 14 วันที่ผ่านมา +12

    ਭੇਡਾਂ ਮੁਨੀਆ ਜਾ ਸਕਦੀਆਂ ਨੇ ਸਮਝਾਇਆ ਨੀ ਜਾ ਸਕਦੀਆਂ

  • @rajwantsingh2523
    @rajwantsingh2523 14 วันที่ผ่านมา +11

    ਯੱਬਲ ਪੁੱਤ ਨਾ ਜੰਮੀਐ ਧੀ ਅੰਨੀ ਚੰਗੀ ।

  • @kalasidhu-wo3pv
    @kalasidhu-wo3pv 14 วันที่ผ่านมา +35

    ਲੋਕੁ।ਜਾਗੋ।ਜਾਗੋ।ਇਹੇ।ਆਮ।ਸਰਕਾਰ।ਦੀ।ਭੇਡ।ਹੈ

  • @sikandersinghbirring9517
    @sikandersinghbirring9517 14 วันที่ผ่านมา +19

    ਹੁਣ ਦੇ ਪੱਤਰਕਾਰ ਦੇ ਜਵਾਬ ਹੁਣ ਗੱਲ ਨਹੀਂ ਆੁਉਦੀ

  • @kalaanmol
    @kalaanmol 13 วันที่ผ่านมา +7

    ਜਿਉਂਦਾ ਵਸਦਾ ਰਹਿ ਬਾਈ ਮਨਿੰਦਰ ਜੀਤ ਸਿੰਘ ਸਿੱਧੂ ਬਾਈ ਜੀ ਤੇਰੀ ਪੱਤਰਕਾਰੀ ਨੂੰ ਸਲੂਟ ਆ

  • @KuldeepSingh-vv6dm
    @KuldeepSingh-vv6dm 14 วันที่ผ่านมา +16

    ਬਹੁਤ ਹੀ ਵਧੀਆ ਕੰਮ ਕੀਤਾ ਵੀਰ ਮਨਿੰਦਰ ਸਿੰਘ ਸਿੱਧੂ ਵੀਰ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @rajucheema-wr4xj
    @rajucheema-wr4xj 14 วันที่ผ่านมา +8

    ਕੇਜਰੀਵਾਲ ਦੇ ਅੰਨ੍ਹੇ ਭਗਤਾ , ਸੜਕਾਂ, ਹਸਪਤਾਲ, ਸਕੂਲ, ਮੋਟਰਾ, ਫ਼ੈਕਟਰੀਆਂ, ਆਟਾ ਦਾਲ਼ ਸਕੀਮ, ਸਰਕਾਰੀ ਸਹੂਲਤਾਂ ਕੀ? ਤੇਰੇ ਪਿਉਂ ਭਗਵੰਤ ਮਾਨ ਨੇ ਦਿੱਤੀਆਂ।

  • @gurpreetjammu697
    @gurpreetjammu697 14 วันที่ผ่านมา +18

    ਬੱਲੇ ਮਨਿੰਦਰ ਬਾਈ ਤੁਸੀ ਤਾ ਠੰਡਾ ਕਰਤਾ

  • @mpsingh8793
    @mpsingh8793 14 วันที่ผ่านมา +11

    ਭੰਡ ਸਰਕਾਰ ਮੁਰਦਾਬਾਦ

  • @beantsinghsidhu2389
    @beantsinghsidhu2389 14 วันที่ผ่านมา +27

    ਏਦੀ ਦੀ ਕਰਾਤੀ ਤਸੱਲੀ ਪੱਤਰਕਾਰ ਨੋ ਵਾਹਿਗੁਰੂ ਮਿਹਰ ਕਰੇ ਜੀ

  • @Doaba1313
    @Doaba1313 14 วันที่ผ่านมา +28

    ਸਿੱਧੂ ਸਾਬ ਬਹੁਤ ਵਧੀਆ ਤਸੱਲੀ ਕਰਵਾਈ ਇਹ ਭੇਡ ਦੀ

  • @darshanmaan7066
    @darshanmaan7066 14 วันที่ผ่านมา +11

    ਧਨਵਾਦ, ਪਤਰਕਾਰ, ਵੀਰ, ਦੇ

  • @AmandeepSingh-bu4wn
    @AmandeepSingh-bu4wn 14 วันที่ผ่านมา +10

    ਬਹੁਤ ਵਧੀਆ ਪੱਤਰਕਾਰ ਜੀ

  • @kalamann6308
    @kalamann6308 14 วันที่ผ่านมา +8

    ਲੋਕ ਅਵਾਜ਼ ਚੈਨਲ ਜ਼ਿੰਦਾਬਾਦ ਜੀ

  • @user-my1ef3bl6p
    @user-my1ef3bl6p 14 วันที่ผ่านมา +13

    ਕਿਸਾਨ ਮਜ਼ਦੂਰ ਜਿੰਦਾਬਾਦ

  • @kulwindersinghninda375
    @kulwindersinghninda375 13 วันที่ผ่านมา +2

    ਮਨਿੰਦਰ ਸਿੱਧੂ ਵਧੀਆ ਪੱਤਰਕਾਰ ਹੈ ਇਹ ਤਾਂ ਐਵੇਂ ਛੱਡੀ ਜਾਂਦਾ

  • @kalasidhu-wo3pv
    @kalasidhu-wo3pv 14 วันที่ผ่านมา +19

    ਮਨਿੰਦਰ।ਬਾਈ।ਭਾਡੇ।ਮੀਨੀਆ।ਜਾ।ਸਕਦੀ।ਨੇ।

  • @ShamsherSingh-xd6ss
    @ShamsherSingh-xd6ss 14 วันที่ผ่านมา +7

    ਵਾਹ ਬਾਈ ਤਸੱਲੀ ਕਰਤੀ ਏਹਦੀ ਤੇ

  • @user-rv8gk7rp5j
    @user-rv8gk7rp5j 14 วันที่ผ่านมา +21

    ਬਹੁਤ ਵਧੀਆ ਮੰਜੀ ਠੋਕੀ 😂😂😂😂

  • @amarjeeetsingh5692
    @amarjeeetsingh5692 11 วันที่ผ่านมา +2

    ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜਿੰਦਾਬਾਦ

  • @BantiSingh-yo7ei
    @BantiSingh-yo7ei 14 วันที่ผ่านมา +14

    ਬਹੁਤ ਵਧੀਆ👍💯

  • @dhaliwal1217
    @dhaliwal1217 14 วันที่ผ่านมา +6

    ਅਮਲੀ ਦਾ ਯਾਰ ਅਮਲੀ ਸ਼ਰਾਬੀ ਦਾ ਯਾਰ ਸ਼ਰਾਬੀ, 3:13 ਸ਼ਰਾਬੀ ਜੀ ਇਨ੍ਹਾਂ ਨੂੰ ਬੁੰਡ ਦੇਣ ਲਈ ਬਣਾਈਆ ਸੀ, ਜਾ ਫਿਰ ਆਪਣੀ ਅੱਧੀ ਉਮਰ ਦੀਆ ਕੁੜੀਆ ਨਰਮ ਜਹੀ ਨਾਲ ਵਿਆਹ ਕਰਵਾਉਂਣ ਲਈ ਚੁਣਿਆ ਸੀ

  • @amarjeeetsingh5692
    @amarjeeetsingh5692 11 วันที่ผ่านมา +2

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sodhist
    @sodhist 8 วันที่ผ่านมา +1

    Man ਗਏ ਪੱਤਰਕਰ ਸਾਬ ਤੁਵਨੂ ਸਲੂਟ

  • @bindagrewal3750
    @bindagrewal3750 14 วันที่ผ่านมา +2

    ਬਾਈ ਝਾੜੂ ਦੀ ਭੇਡ ਮੁੰਨ ਕੇ ਰੱਖ ਤੀ ਸਿਰਾ ਕਰਵਾਤਾ ਬਾਈ ਇਹਨਾ ਨੂੰ ਜਿਤਾਇ ਵੀ NRI ਵੀਰਾ ਨੇ ਸੀ ਹੁਣ ਹਰਾਵਾਂ ਗੇ ਵੀ ਆਸੀ USA 🇺🇸 California

  • @user-dt4le5ce8p
    @user-dt4le5ce8p 14 วันที่ผ่านมา +3

    ਵੀਰ ਦੀ ਪੱਤਰਕਾਰੀ ਸਾਫ ਸੁਥਰੀ ਆ ॥ ਪਰ ਚਮਚੇ ਨਾਲ ਕਿਉ ਦਿਮਾਗ ਖਰਾਬ ਕਰਨਾ

  • @martinamorgenstern4002
    @martinamorgenstern4002 14 วันที่ผ่านมา +8

    ਵਾਹਿਗੁਰੂ ਜੀ chardikla bakhshe veer manider singh ਜੀ ਨੂੰ ❤

  • @darshangill26
    @darshangill26 14 วันที่ผ่านมา +2

    ਬਿਲਕੁਲ ਸਹੀ। ਪੱਤਰਕਾਰ

  • @user-du5kj5nv5w
    @user-du5kj5nv5w 14 วันที่ผ่านมา +2

    ਪੱਤਰਕਾਰ ਵੀਰ ਬਹੁਤ ਵਧੀਆ ਕੰਮ ਐਂ ਤੁਹਾਡਾ❤❤

  • @BharpoorSingh-ds6ef
    @BharpoorSingh-ds6ef 13 วันที่ผ่านมา +2

    ਪੱਤਰ ਕਾਰ ਘੈਂਟ ਬੰਦਾ ਤੇ ਸਹੀ ਵੀ ਇਸ ਵੀਰ ਦਾ ਨੰਬਰ ਦੇਉਂ

  • @jaskaransingh-di8zl
    @jaskaransingh-di8zl 14 วันที่ผ่านมา +8

    ਚਿੱਬ ਕੱਢ

  • @sarbbrar4173
    @sarbbrar4173 14 วันที่ผ่านมา +12

    Maninder ji Good 💯💯💯

  • @user-dz7mk8dr1f
    @user-dz7mk8dr1f 6 วันที่ผ่านมา +1

    ਮਨਜਿੰਦਰ ਸਿੰਘ ਪੱਤਰਕਾਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @dansinghmannmann3456
    @dansinghmannmann3456 14 วันที่ผ่านมา +5

    ਪੁੱਤਰ ਜੀ ਇਹ ਕਿ ਜਾਣਦਾ ਰਾਜਨੀਤੀ ਬਾਰੇ ਸਵਾਲ ਸਰਕਾਰ ਤੋਂ ਹੀ ਪੁੱਛਣੇ ਪਿਛਲੇ ਤਾਂ ਲੋਕਾਂ ਨੇ ਹਰਾ ਦਿੱਤੇ ਹਨ

  • @buggarsinghsidhu7186
    @buggarsinghsidhu7186 13 วันที่ผ่านมา +2

    ਮਨਿੰਦਰਜੀਤ ਜੀ ਤੁਸੀਂ ਬਹੁਤ ਵਧੀਆ ਅਵਾਜ ਉਠਾ ਰਹੇ ਹੋ । ਸਾਵਣ ਦੇ ਅੰਨ੍ਹੇ ਨੂੰ ਸਭ ਹਰਾ ਦਿਖਦਾ ਹੈ।

  • @harmitgafil158
    @harmitgafil158 13 วันที่ผ่านมา +1

    ਲੋਕ ਆਵਾਜ਼ ਜ਼ਿੰਦਾਬਾਦ

  • @gorakapoor3477
    @gorakapoor3477 13 วันที่ผ่านมา +2

    ਮਨਿੰਦਰ ਸਿੰਘ ਦੀ ਵੀਡੀਓ ਵੇਖ ਕੇ ਮਨ ਖੁਸ਼ ਹੋ ਜਾਂਦਾ ਸੱਚਾ ਬੰਦਾ

  • @mohindersingh6289
    @mohindersingh6289 12 วันที่ผ่านมา +1

    ਪਤਰਕਾਰ ਸਾਹਿਬ 2027 ਵਿੱਚ ਅਕਾਲੀ ਦਲ ਦੀ ਸਰਕਾਰ ਹੀ ਬਣਨੀ ਹੈ।

  • @HarjeetSingh-PB31
    @HarjeetSingh-PB31 10 วันที่ผ่านมา +1

    ਮਨਿੰਦਰ ਬਾਈ ਬਹੁਤ ਵਧੀਆ ਤੂੰ ਲੋਕਾਂ ਦੇ ਇਨਸਾਫ ਵਾਸਤੇ ਬੋਲ ਰਿਹਾ ਇਥੇ ਸਰਕਾਰ ਨੇ ਕਈ ਬੰਦਿਆਂ ਦੀ ਜੀਬਾਂ ਤੇ ਤਾਲੇ ਲਾ ਤੇ ਤੁਸੀਂ ਪੰਜਾਬ ਨੂੰ ਬੋਲਣੀ ਨਹੀਂ ਹੈਗਾ ਜੇ ਆਪਾਂ ਨਾਂ ਉੱਠੇ ਤਾਂ ਆਉਣ ਵਾਲਾ ਭਵਿੱਖ ਆਪਣਾ ਬਹੁਤ ਮਾੜਾ ਹੋਊਗਾ ਲੋਕ ਆਵਾਜ਼ ਟੀਵੀ ਦਾ ਧੰਨਵਾਦ ਜੀ ਜੋ ਸੱਚ ਦਿਖਾਉਂਦਾ ਗਾ
    Mister Harjeet Singh bada bhai ka

  • @mangalsinghkhosa4503
    @mangalsinghkhosa4503 14 วันที่ผ่านมา +2

    ਨਿਡਰ ਅਤੇ ਲੋਕ ਪੱਖੀ ਪਤਰਕਾਰ

  • @JujharSingh-te3sh
    @JujharSingh-te3sh 11 วันที่ผ่านมา +2

    ਹੁਣ ਫੜਲੋ ਥਨ ਭੰਡ ਦਾ..ਅਖੇ ਜੱਟ ਹੋਣਾ ਚਾਹੀਦਾ CM😂😂

  • @chamkaursinghhappy4342
    @chamkaursinghhappy4342 14 วันที่ผ่านมา +4

    ਧਾਕੜ ਪੱਤਰਕਾਰ

  • @ratanvirmanesh1157
    @ratanvirmanesh1157 14 วันที่ผ่านมา +10

    Well done ✅ manindar Veer

  • @pamajawadha5325
    @pamajawadha5325 14 วันที่ผ่านมา +3

    Manider good patarkar punjab Punjabi jindabad

  • @swarnsingh2265
    @swarnsingh2265 13 วันที่ผ่านมา +1

    ਵੰਡ ਤੋ ਬਾਅਦ ਦੇਸ ਵਿੱਚ ਕੀ ਹੁੰਦਾ ਸੀ ਸਕੂਲ, ਕਾਲਜ, ਹਸਪਤਾਲ, ਯੂਨੀਵਰਸਿਟੀ, ਰੋੜ, ਰੇਲ ਲਾਇਨਾ, ਏਅਰਪੋਰਟ, ਥਰਮਲ ਸਭ ਦਿੱਤਾ ਕੀ ਨਹੀਂ ਦਿੱਤਾ ਇਹਨਾਂ ਲੋਕਾਂ ਨੂੰ ਫਰੀ ਦੀ ਆਦਤ ਹੋ ਗਈ

  • @prince4267
    @prince4267 10 วันที่ผ่านมา +1

    ਪੱਤਰਕਾਰ ਨੂੰ ਫੁੱਲ ਸਪੋਟ ਆ, ਭੈਡਾ ਨੂੰ ਮੂਨਿਆ ਜਾ ਸਕਦਾ ਪਰ ਸਮਜਾਇਆ ਨਹੀਂ

  • @parasdeepsingh3896
    @parasdeepsingh3896 12 วันที่ผ่านมา +1

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @manpreetdhaliwal1010
    @manpreetdhaliwal1010 13 วันที่ผ่านมา +1

    ਤਸੱਲੀ ਕਰਾਂ ਤੀ ❤

  • @deepsharma6515
    @deepsharma6515 13 วันที่ผ่านมา +2

    ਬਾਈ ਤੂੰ ਆਵਦੇ ਚੈਨਲ ਦਾ ਨਾਂ ਈ ਆਮ‌ ਆਦਮੀ ਵਿਰੋਧੀ ਰੱਖ ਲੈ ਨਾਲੇ ਕੱਲ੍ਹ ਤੇਰੇ ਸ਼ਹਿਰ ਜੈਤੋ ਨੇ ਭਗਵੰਤ ਮਾਨ ਦੀ ਤਾਕਤ ਵੀ ਦੱਸ ਦਿੱਤੀ

  • @vinodbhagsar5432
    @vinodbhagsar5432 14 วันที่ผ่านมา +1

    ਵਾਹ ਜੀ ਵਾਹ ਜਬਰਦਸਤ ਪਤਰਕਾਰੀ।

  • @ajayjatt1728
    @ajayjatt1728 10 วันที่ผ่านมา

    ਸਿੱਧੂ ਵੀਰੇ ਸਲਾਮ ਹੈ ਤੇਰੀ ਪਤਰਕਾਰੀ ਤੇ ❤ ਖਿੱਚ ਕੇ ਰੱਖ ਵੀਰੇ। ਤੇ ਜਨਤਾ ਨੂੰ ਵੀ ਅਪੀਲ ਹੈ ਕੇ ਇੱਦਾ ਹੀ ਏਸ ਦੱਲੀ ਪਾਰਟੀ ਵਾਲ਼ੇ ਦੱਲਿਆਂ ਨੂੰ ਸਵਾਲ ਕਰੋ। ਜਾਗੋ ਲੋਕੋ ਜਾਗੋ

  • @pirtpalsandhu1923
    @pirtpalsandhu1923 14 วันที่ผ่านมา +4

    Manider singh good paterkar bahut bdaia saval samjha

  • @harmeshbharti6571
    @harmeshbharti6571 7 วันที่ผ่านมา

    ਬਾਈ ਪਹਿਲਾ ਬੰਦਾ ਦੇਖਿਆ ਜਿਹੜਾ ਪੱਤਰਕਾਰ ਵੀਰ ਨਾਲ ਸਵਾਲ ਜਵਾਬ ਕਰ ਰਿਹੈ। ਬਾਈ ਦੀ ਜੁਅਰਤ ਆ

  • @meetsidhu4252
    @meetsidhu4252 13 วันที่ผ่านมา +1

    very good,,,bai g👍👍👍👍👍🙏🙏,,,, ਏਦਾ ਹੀ ਇਨ੍ਹਾਂ ਦੀ ਤਸੱਲੀ ਹੋਣੀ ਚਾਹੀਦੀ ਹੈ

  • @laddijattsingh1391
    @laddijattsingh1391 14 วันที่ผ่านมา +4

    ਅਨਾ,
    ਭਗਤ,

  • @yadwindergill914
    @yadwindergill914 10 วันที่ผ่านมา

    ਮਨਿੰਦਰਜੀਤ ਸਿੱਧੂ ਵੀਰ ਬਹੁਤ ਵਧੀਆ ਸਵਾਲ ਕਰੇ ਤੁਸੀਂ, ਤੁਸੀਂ ਭੇਡਾਂ ਦੀ ਏਦਾਂ ਹੀ ਰੇਲ ਬਣਾ ਕੇ ਰੱਖੋ.. ਬਾਕੀ ਇਹੋ ਜਿਹੀਆਂ ਭੇਡਾਂ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀ... ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰ ਰਹੇ ਹੋ ਤੇ ਏਦਾਂ ਹੀ ਕਰਦੇ ਰਹੋ...

  • @Dharmpreetfanpage
    @Dharmpreetfanpage 14 วันที่ผ่านมา +1

    ਹੁਣ ਭੰਡ ਦੀ ਭੇਡ ਦੇ ਮੂੰਹ ਚੋ ਘੁੱਗਣੀਆ ਪਾ ਦਿੱਤੀਆ ਪੱਤਰਕਾਰ ਨੇ😂

  • @gorasandhu8159
    @gorasandhu8159 14 วันที่ผ่านมา +2

    ਇਹ ਰਵੇ ਦੀ ਭੇਡ ਆ ਚਵਲ

  • @Romana_bathinde_wala
    @Romana_bathinde_wala 11 วันที่ผ่านมา +1

    ਐਵੇਂ ਹੀ ਰੇਲ ਬਣਾਈ ਚੱਲ ਕੋਚੀ ਭਗਤਾਂ ਦੀ😅😅

  • @nirbhaisingh7584
    @nirbhaisingh7584 13 วันที่ผ่านมา

    ਵੀਰ ਜੀ ਆਮ ਪਾਰਟੀ ਦਾ ਬੰਦਾ ਇਹਨੂੰ ਦੁੱਖ ਲੱਗਦਾ ਸਵਾਲ ਕਰਨ ਤੇ

  • @pappasingh2708
    @pappasingh2708 13 วันที่ผ่านมา +1

    ਮਨਿੰਦਰ ਵੀਰ ਜੀ ਦੀ ਪੱਤਰਕਾਰੀ ਸੱਚੀ ਸੁੱਚੀ ਹੈ ਉਸ ਨੂੰ ਗਲਤ ਸਵਾਲ ਨਾ ਕਰਿਆ ਕਰੋ ਵੀਰ ਜੀ ਬਹੁਤ ਇਮਾਨਦਾਰ ਨੇ❤❤❤❤❤❤

  • @romysandhusandhu3359
    @romysandhusandhu3359 13 วันที่ผ่านมา +2

    ਬਹੁਤ ਵਧੀਆ ਪੱਤਰਕਾਰ ਇਹ ਵੀਰ ਜੀ,,,,

  • @chhinderpalsingh9105
    @chhinderpalsingh9105 13 วันที่ผ่านมา

    SSA ji 🙏 Manijderjit Sidhu ji 🙏 app gal baat Super hit 💯👍 Love Sada Punjab ❤ Love Sada India 🇮🇳

  • @manjitkaurkingra1696
    @manjitkaurkingra1696 12 วันที่ผ่านมา +2

    Very good manider ji

  • @karamjitkaur2935
    @karamjitkaur2935 11 วันที่ผ่านมา

    Bhagwant maan zindabad 13,0,13,0 zindabad Good 👍 👌 👏 ❤❤❤❤❤❤zindabad bhagwant 👍 👌 zindabad

  • @sukhdhillonpb4671
    @sukhdhillonpb4671 11 วันที่ผ่านมา +1

    ਪੱਤਰਕਾਰ ਦੇ ਸਵਾਲਾ ਦੇ ਜਵਾਬ ਦੇ ਹੁਣ ਹੂ ਹੂ ਕਰੀ ਜਾਦਾ 😂

  • @DesiDwakhana-wi3pn
    @DesiDwakhana-wi3pn 13 วันที่ผ่านมา +1

    ਵੈਰੀ ਗੁੰਡ ਸਿੱਧੂ ਸਾਹਿਬ

  • @sarabjitSingh-vd2lz
    @sarabjitSingh-vd2lz 12 วันที่ผ่านมา

    Very good ਪੱਤਰਕਾਰ ਵੀਰ ਜੀ

  • @ParamjitSingh-jo4us
    @ParamjitSingh-jo4us 13 วันที่ผ่านมา +1

    ❤❤❤❤❤.Yours.right. sir. Ji ❤❤❤❤

  • @tarlochansingh9133
    @tarlochansingh9133 14 วันที่ผ่านมา +3

    Wah Maninder bai
    Njara lya ta

  • @raghbirsinghsidhu7687
    @raghbirsinghsidhu7687 14 วันที่ผ่านมา +2

    Maninder ji good

  • @NirmalSingh-qt5qi
    @NirmalSingh-qt5qi 14 วันที่ผ่านมา +2

    ਸੁਖਬੀਰ ਬਾਦਲ ਨੇ ਪਹਿਲਾਂ ਵੀ ਕੀ ਦਿੱਤਾ ਸੀ ਇਹ ਵੀ ਦੱਸਿਆ ਜਾਵੇ ਜੀ