ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ? ਅੰਮ੍ਰਿਤ* ਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ-Balwinder Sekhon |Mitti
ฝัง
- เผยแพร่เมื่อ 18 พ.ค. 2024
- ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ? ਅੰਮ੍ਰਿਤ* ਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ-Balwinder Sekhon |Mitti #Mitti #punjab #loksabhaelection2024
----
ਲੱਖੇ ਸਿਧਾਣੇ ਦਾ ਸਿਆਸੀ Career ਖ਼ਤਮ?
ਅੰਮ੍ਰਿਤਪਾਲ ਨੂੰ ਨਹੀਂ ਜਿਤਾਏਗਾ ਸਿਮਰਨਜੀਤ ਮਾਨ!
ਬਲਵਿੰਦਰ ਸੇਖੋਂ ਦਾ ਧਮਾਕੇਦਾਰ ਇੰਟਰਵਿਊ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਅੰਮ੍ਰਿਤਪਾਲ ਸਿੰਘ ਅਜਾਦ ਚੋਣ ਲੜ ਰਿਹਾ “ ਉਨੇ ਸਿਰਫ ਸੰਗਤ ਤੋ ਸਹਿਯੋਗ ਮੰਗਿਆ “ ਤੇ ਖਡੂਰ ਸਾਹਿਬ ਦੇ ਲੋਕ ਪੂਰੀ ਸਪੋਟ ਕਰ ਵੀ ਰਹੇ ਨੇ🙏
ਏਹੇ ਸਾਰੇ ਗੰਢੂਆਂ ਦਾ ਜੋਰ ਲੱਗਿਆ ਪਿਆ ਮਾਨ ਨਾਲ ਕੋਈ ਜੁੜਿਆ ਨਾ ਰਹੇ ਤੋੜਨਾ ਚੋਂਦੇ ਆ
ਭਾਈ ਅੰਮ੍ਰਿਤਪਾਲ ਨੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਮੰਗੇਆ ਜੇਕਰ ਕੋਈ ਸਪੋਰਟਸ ਕਰਦਾ ਹੈ ਤਾਂ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ
ਏਹੇ ਮਾਨ ਨਾਲੋ ਲੋਕਾ ਨੂੰ ਤੋੜਨਾ ਚੋਂਦੇ ਨੇ ਪਰ ਇਹਨੇ ਗੰਢੁ ਨੇ ਕੀਤਾ ਕਿ ਆ ਪੁਲਸ ਚ ਰਹਿੰਦੇ ਹੋਏ ਪਤਾ ਨਿ ਕਿੰਨੇ ਲੋਕਾਂ ਦਾ ਲਹੂ ਪੀਤਾ ਹੋਊ ਹੁਣ ਸੱਚਾ ਬੰਦਾ ਜਿਦੋ ਪੁਲਸ ਨੇ ਲਤ ਮਾਰਕੇ ਕਡ ਤਾ ਤਾਂ ਪਹਿਲਾ ਸਿੱਖਾਂ ਦੇ ਹੱਕ ਚ ਬੋਲਣ ਲੱਗ ਗਿਆ ਹੁਣ ਜਿਦੋ ਲੋਕ ਸਮਜਾਂ ਲਗਰ ਏਹੇ ਆਪਣਾ ਤਾਂ ਸਾਲਾ ਦਾਤੀ ਪਾਉਣ ਲੱਗ ਗਿਆ
ਬਿਲਕੁਲ ਸਹੀ
ਆਗੇ ਇਹਦੀਆਂ ਗੱਲਾਂ ਚ..... ਕਮਾਲ ਆ ਥੋਡੀ
ਸੇਖੋ ਸਾਹਿਬ, ਅੰਮ੍ਰਿਤ ਪਾਲ ਤੇ ਸਿਮਰਨ ਜੀਤ ਮਾਨ ਨਾਲੋ ਜਿਆਦਾ ਸਮਝਦਾਰ ਆ,ਸੰਗਰੂਰ ਦੇ ਸੂਝਵਾਨ ਲੋਕਾਂ ਨੂੰ ਸਾਥ ਦੇਣਾ ਚਾਹੀਦਾ
ACha jinna tym te duty krda riha udo te bolya ni sarkari rotiyan paad da riha ,,gal krda tu simranjeet Singh Maan di isda rank te sardar simranjeet Singh de Maan di jutti baraber v nhi c Ohna idda wadda rank Chad dutta c lok chaprasi di nokri ni Chad de ,,,te hu eh retirer ho k widwan ban gya ,,udo kyu ni bolya jdo system vich c ,,,swad fer c ,,sari life sarkari rotiyan paad liya ,Paisa kmma lya jawak set krle ,, pension lenda pya te hun eh widwan ban gya ,,shikku samjdar aah,,,,ki gal eh kitte simranjeet Singh Maan nalo jyada educated aah ?
Simranjeet Singh Maan is nalo jyada educated v aah te usdi kurbani v aah ,,nokri v chaddi aah agle neh apni ,,je idda hi dardi hai Punjab da te muh band karke job kyu krda Riha,,kyu lenda riha nazare sarkari gaddi ,sarkari salary ,sarkari bhatte ,,udo te aish krda riha te hun retirement le k pension lenda wa te ban gya widwan ,waah ji ,,,,
Wah oye naukri Chad dena bhi kurbani bana diti tuci chote dil de loka ne jehde naukari chadan nu kurbani dasan ohna da haal sochya ja sakda hai@@highflyerspigeonslover5911
ਕਿਤੇ ਪਾਗਲ ਤਾਂ ਨੀ ਹੋ ਗਿਆ ਤੂੰ ਵੀ ਸੇਖੋ ਵਾਂਗੂ.?? 🤔🤔😡😡
ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ, ਲੱਖਾ ਸਿਧਾਣਾ ਬਠਿੰਡਾ, ਭਾਈ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ, ਅਮ੍ਰਿਤਪਾਲ ਸਿੰਘ ਸ਼ੰਦੜਾ ਲੁਧਿਆਣਾ, ਸਰਬਜੀਤ ਸਿੰਘ ਫਰੀਦਕੋਟ ਇਹ ਮੈਂਬਰ ਪਾਰਲੀਮੈਂਟ ਬਣਾਕੇ ਭੇਜੇ ਜਾਣੇ ਚਾਹੀਦੇ।
ਸਾਰੇ ਹਾਰਨਗੇ
@@rajuarora3163 acha ji koi na tusi jittoge ,,,koi na tuhade lyi kursi bnwa dinde Han ,,,fikr na kr baki te keh ni skde Shri khadoor sahib toh bhai amritpal singh ji nu te jitta parliment ch bhejage,,,te ek ek vote thapad Wang wajni aah virodhiyan de jehde virodh krde aah Bhai amritpal singh da ,,,ohna de muh te chpeda wangu votan wajniya😂😂😂samj lo ek vote idro bhai saab nu pyi te uder ek thapd Bhai saab de virodi nu wajya 😂😂😂😂😂😂🤭is hisab nal boothe laal ho jaane votan Wale din te virodhiyan de ,,bhedan da marn ho jana 😂😂😂
@@rajuarora3163😂😂😂
Arora fas gya thora
ਪੰਜਾਬ ਵਿਚ ਖਸਖਸ ਪੋਸਤ ਕੁਦਰਤੀ ਫਸਲ ਦਵਾਈ ਦੇ ਠੇਕੇ ਖੋਲ੍ਹਣ ਸਮੇ ਦੀ ਮੰਗ ਚਿੱਟਾ ਸਮੈਕ ਕੈਮੀਕਲ ਬੰਦ ਕਰਾੳ
ਸੇਖੋ ਸਾਬ ਥੋਡੇ ਵਰਗੇ ਲੋਕਾ ਦੀ ਲੋੜ ਐ ਪੰਜਾਬ ਬਚਾਉਣ ਲਈ
ਭਾਈ ਅੰਮ੍ਰਿਤ ਪਾਲ ਸਿੰਘ ਪੰਜਾਬ ਦਾ ਹੀਰਾ ਹੈ ਆਉਣ ਵਾਲੀ ਜਵਾਨੀ ਨੂੰ ਬਚਾਊਗਾ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ
ਬਹੁਤ ਇੱਜ਼ਤ ਸੀ ਤੁਹਾਡੀ ਸੇਖੋਂ ਸਾਬ ਅੱਜ ਗਾਵਾਂ ਲਈ
ਬਾੲੀ ਜੀ ਅੰਨੇ ਭਗਤ ਨਾ ਬਣੋ
ਏਹੇ ਤਾਂ ਜਵਾ ਹੀ ਫੁੱਟ ਪਾਂ ਰਹਿਆ।ਅੱਜ ਤੋਂ ਬਾਦ ਇਸ ਦੀ ਇੰਟਰਵਿਊ ਨਹੀਂ ਦੇਖਣੀ
ਬਹੁਤ ਵਧੀਆ ਸੇਖੋ ਸਾਹਿਬ ਆਪ ਦੀਆ ਗੱਲਾ ਸਾਰੀਆ ਸੱਚੀਆ ਤੇ ਤਰਕ ਭਰਪੂਰ ਹਨ
ਇਹ ਵੀ ਚੜ ਗਿਆ ਸਰਕਾਰ ਦੇ ਪਟੇ ਉੱਤੇ।😂😂
ਅੰਮ੍ਰਿਤਪਾਲ ਵਾਂਗ ?
Balwinder je good man
Sekho sab ji wery good work wahigurg mehre Karen good luck 🙏
ਸੀ, ਸਿਮਰਨਜੀਤ ਸਿੰਘ ਮਾਨ ਤੇ,, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ,
Lunn chungglai ehna kateedan da 🤡
ਮੁਰਦਾਬਾਦ
@@mooslmoosl8389koi gal ni bai ptta lag Jana. 4tareek nu jindabad aah ja ki aah 😂😂😂
Simranjit singh maan aur lakha sidhana aur Amritpal singh nu jatao
saluting DSP Sekhon sahib with blessings of WAHEGURU ji
Sekhon saab bahut vadiya
Sakhon Sab good person
Sekhon sahib you explained i am shocked may god save panjabi and young of panjab
ਇਹ ਬੰਦੇ ਨੂੰ ਪ੍ਰਾਬਲਮ ਜਿਆਦਾ ਲੱਗਦੀ ਏ ਮਾਨ ਨਾਲ । ਭਾਈ ਅਮ੍ਰਿਤਪਾਲ ਸਿੰਘ ਤਾਂ ਆਜਾਦ ਲੜ।ਰਿਹਾ । ਲੱਖੇ ਦੀ ਆਵਦੀ ਵੋਟ ਬਹੁਤ ਏ ਜਿੱਤ ਹਾਰ ਹੋਵੇ ਗੱਲ ਨਹੀਂ ਗੱਲ ਲੜਨ ਦੀ ਏ
Waheguru ji ❤️ 🙏
meri votttt pind rurgarh rar to 25 votta sekho sahib nu sara priwar with all family members 🙏🙏🙏💕💕💕💕
❤wao 2 Balvinder Singh ❤
Sekhon Sahib Simranjit Maan de khilaf bolan wale bahut hun, tusi sharam karo.
ਜਾ ਜਾ ਤੁਰ ਜਾ
Ja jur ja meri behn odik de àa
ਧੰਨਵਾਦ ਜੀ ਸ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
Good informative video. Good luck to Sekhon ji for the coming Loksabha elections. Waheguru bless both of you.
Asal ch eh banda jittna chaida va erki ❤
Bhai amritpal hi jittu tuci vi dekh layna
We sport khas khas di kheti sekhon
Great Sekhon
Jma shi gall aa ji 👌👌👌
Singh is king ❤️ 🤴 amartpal Singh ji 🙏 🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴🤴
Sekhon is great man I wish you
Punjab da Babar Sher putt sardar Amritpal Singh, simranjeet Singh, kamaljit Singh Brar, sarabjit singh, Lakha sidhana bai nu vote karo sangat ji
Salute sir ❤
ਸੇਖੋਂ ਸਾਬ੍ਹ ਤੁਸੀਂ ਡਿਪਰੈਸ਼ਨ ਚ ਓ ਤੁਹਾਡਾ ਔਖਾ ਤੈਨੂੰ ਕੋਈ ਹੋਰ ਨਹੀਂ ਦਿਸਦਾ ਮਾਨ ਤੇ ਲੱਖਾ ਦਿਸਦਾ ਹੈ ਤੈਨੂੰ ਵੱਡਾ ਤੂੰ ਲੀਡਰ ਬਣਿਆ
ਲੱਖੇ ਦੀ ਬੁੰਡ ਨੀਂ ਮਾਰਦੇ ਬਠਿੰਡੇ ਵਾਲੇ ਆ ਅਸੀਂ
Teri kon marda
iT Cel Nu Paisa Bahut Milda Lakhe Khilaf Bolan Da Lakha Sidhana Sare iT Cel Waqt Pae Janda
DSP ਸਾਹਿਬ ਨਸ਼ੇ ਛੱਡਣ ਲਈ ਨੌਜਵਾਨ ਤਿਆਰ ਹਨ ਤੁਸੀਂ ਦੱਸੋ ਕਿਵੇਂ ਜੀਭ ਵਾਲੀ ਗੋਲੀ ਤੋਂ ਇਲਾਵਾ ਹੋਰ ਕੀ ਇਲਾਜ ਹੋ ਸਕਦਾ
Sekhon saab good person 👌👌👌👌
ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਦੇ ਕਾਗਜ ਮੁਸ਼ਕਲ ਸਮੇਂ ਲਈ ਭਰਵਾਏ ਸਨ ਪਰਿਵਾਰ ਦੀ ਸਲਾਹ ਨਾਲ ਤਾਂ ਕਿ ਅੰਮ੍ਰਿਤਪਾਲ ਤੇ ਉਸਦੇ ਸਾਥੀ ਉਮੀਦਵਾਰ ਨੂੰ ਜੇ ਸਰਕਾਰ ਚਾਲ ਨਾਲ ਚੋਣਾਂ ਲੜਨ ਤੋਂ ਰੋਕਦੀ ਹੈ ਤਾਂ ਵੋਟਾਂ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ ਭੁਗਤਾਈਆਂ ਜਾ ਸਕਣ।
Asli siyast siyasti insan hi smj skda tere vrgeya de vass di gal nhi baki Amritpal ne azaad chon larn da faisla kyu lya ih soch pehla
God ji sar
Vote for sir🎉
Good job DSP Saab ji 👍🏻👍🏻
Eh kteed nu kon puchda
Good sir
ਇਹ ਆਪ ਬਲਕੋਰ ਸਿੰਘ , ਬੈਂਸ ਤੇ ਧਰਮ ਸਿੰਘ ਨਿਹੰਗ ਦਾ ਚੇਲਾ , ਇਹਦੇ ਤੇ ਇਤਬਾਰ ਕਿਵੇਂ ਕੀਤਾ ਜਾ ਸਕਦਾ ?
Amritpal jitto ga y
Good talking
❤
ਹੁਣ ਪਤਾ ਚਲਿਆ ਕਿ ਜੋ ਪਾਰਟੀ 20 ਦਿਨਾਂ ਚ ਨਸ਼ਾ ਬੰਦ ਕਰਵਾਉਣ ਦੀ ਗਲ ਕਰਦੇ ਸੀ, ਓਹ ਖੁਦ ਨਸ਼ਾ ਤਸਕਰਾਂ ਤੋ ਹਫਤਾ ਲੈ ਰਹੇ ਆ, ਓਹ ਨਸ਼ਾ ਕਿਥੋ ਬੰਦ ਕਰਦੇਣਗੇ, ( ਇਨ੍ਹਾਂ ਕਾਰਨਾਂ ਕਰਕੇ ਹੀ, ਭਾਈ ਅਮ੍ਰਿਤਪਾਲ ਸਿੰਘ ਨੂੰ ਜੇਲਾ ਚ ਪੇਜਿਆ ਆ, ਜਿਨ੍ਹਾਂ ਨਸ਼ਾ ਖਤਮ ਕਰਨਾ ਚਾਹਿਆ
👍👍🙏
ਜਦੋਂ ਇਹ ਲੋਕ ਪਾਵਰ ਚ ਹੁੰਦੇ ਨੇ ਉਦੋਂ ਕੋਈ ਵੀ ਪੰਜਾਬ ਦਾ ਮੁੱਦਾ ਨਹੀਂ ਇਹਨਾਂ ਨੂੰ ਦਿਖਦਾ ਜਦੋਂ ਪਾਵਰ ਚੋਂ ਹਟਦੇ ਆ ਤੇ ਸਾਰੇ ਮੁੱਦੇ ਚੇਤੇ ਆ ਜਾਂਦੇ
ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜਿੱਤਣਗੇ ਤੇ ਭਾਈ ਅਮ੍ਰਿਤਪਾਲ ਸਿੰਘ ਵੀ ਵੱਡੀ ਲੀਡ ਨਾਲ ਜਿੱਤਣਗੇ, ਇਸ ਖੱਚ ਦੀਆਂ ਯੱਭਲੀਆਂ ਨਾਲ ਕੋਈ ਫਰਕ ਨਹੀਂ ਪੈਣਾ।
Sekho sahib kio loka nu gumra kerda hotu puchda koi nahi aram nal ghar betho kuch nahi milna
❤❤
Very good
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਅਫੀਮ ਦੀ ਖੇਤੀ ਲਾਗੁ ਹੋ ਜਾਵੇ
🙏
❤❤❤❤❤. Super. Slout. Slout. Slout. ❤❤❤❤❤.Waheguru.ji ❤❤❤❤❤
Eha banda depression ch hai ehnu rehabilitation centre ch admit krado
Election to baad sab sach aa jana bahr loka nu v simranjit maan di sachai da pta lag ju
ਇਸ ਟੱਟੂ ਦੀ ਗੱਲਾਂ ਤੇ ਜ਼ਕੀਨ ਕਰੋਗੇ... ਇਹ ਵੀ ਤਾਂ 84 ਚ ਪੁਲਿਸ ਚ ਸੀ.. ਇਹਦੀ ਕੀ ਦੇਣ.....
ਛੇਤੀ ਕਿਤੇ ਪਾਟ ਨਾ ਜਾਇਆ ਆਖੇ ਲਗ ਕੇ...
ਪਰ ਭਾਈ ਅੰਮ੍ਰਿਤਪਾਲ ਸਿੰਘ ਤਾਂ ਅਜ਼ਾਦ ਲੜ ਰਿਹਾ ਹੈ।
Tere vargeya de smj nhi auni siyast
no rss suport him
😢❤😢❤😂🎉😢😮😅good job dsp. Sab
👍🏾👍🏾👍🏾👍🏾👍🏾👍🏾
❤❤❤❤❤❤❤❤❤❤❤❤ good
ਇਸ ਪਾਗਲ ਦੀ ਇੰਟਰਵਿਊ ਕਰਨ ਵਾਲਿਓ ਪਾਗਲ ਹੈ ਇਹ ਬੰਦਾ ਪਾਗਲ ਖਾਨੇ ਦਾਖਲ ਕਰੋ ਇਸ ਨੂੰ 😡😡
ਸੇਖੋ ਸਾਹਬ ਮੈਂ ਸਿਰਫ ਲੱਖੇ ਬਾਈ ਦੀ ਸੋਚ ਨੂੰ ਵੋਟ ਪਾਊਂਗਾ 🙏🙏🙏🚩
ਇਸ ਸੇਖੋਂ ਨੂੰ ਸਿਰਫ ਭਾਈ ਅਮ੍ਰਿਤਪਾਲ ਸਿੰਘ, ਸਰਦਾਰ ਸਿਮਰਨਜੀਤ ਸਿੰਘ ਮਾਨ, ਲੱਖਾ ਸਿਧਾਣਾ ਹੀ ਦਿਸ ਰਿਹਾ ਉਹ ਜਿੰਨਾ 75 ਸਾਲਾਂ ਤੋਂ ਦੇਸ਼ ਪੰਜਾਬ ਨੂੰ ਲੁੱਟਿਆ ਉਹ ਇਸਨੂੰ ਨਹੀ ਦਿਸਦੇ।
ਇਹ ਕੋਈ ਸਿੱਖ ਨਹੀ, ਲਗਦਾ ਪਲਾਂਟਡ ਹੈ ਰਜਵਾੜਿਆ ਦਾ, ਧੋਖਾ ਖਾਉਗੇ। ਤਾਂਹੀ ਪੰਥਕ ਆਗੂਆਂ ਦੋ ਖਿਲਾਫ ਬੋਲ ਰਿਹਾ। ਸੁਚੇਤ ਰਹਿਣ ਦੀ ਲੋੜ ਹੈ। 92 ਜਿਤਾਕੇ ਧੋਖਾ ਹੀ ਖਾਦਾ ਹੁਣ ਕਿਤੇ ਗਲਤੀ ਨਾ ਕਰ ਬਹਿਣਾ।
ਸਿਰਫ ਤੇ ਸਿਰਫ ਸਰਦਾਰ ਸਿਮਰਨਜੀਤ ਸਿੰਘ ਮਾਨ।
ਤੇਰੇ ਖਾਲਿਤਾਨੀ ਹਾਰਨਗੇ
@@rajuarora3163 fikr na kr jitta k dikhawa ge amritpal Singh nu,,,,je jitt gya te samj lwi k jiniyan votan amritpal nu pyian oh votan ni tere muh te lafede aah 😂😂baki tere aah linduraster Wale jehde kehnde rehnde hindu khtre meh hai eh ni jitt de kitto v eh te cahe likhwa k le la 😂😂😂😂baki tainu 4tareek nu ptta lag jau k ki ban da 😂😂😂😂
@@rajuarora3163👞👞👞👞👞👞👞👞👞
Good candidate
ਸਰਕਾਰਾ ਦਾ ਪਿਠੂ ਤੇਰਾਂ ਦੂਰ ਫਿਟੇ ਮੂੰਹ ਤਹਾਨੂੰ ਸਰਫ ਸਰਦਾਰ ਦੀ ਬਦਖੋਹੀ ਹੀ ਕਰਨੀ ਹੈ ।। ਲਾਹਨਤਾਂ ਹਨ ਤੇਰੇ ਤੇ
ਖ਼ਸਖ਼ਸ ਵਾਲੀ ਗੱਲ ਨਾਲ ਮੈਂ ਵੀ ਸਹੀ ਆ
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
Veer ji simaranjit ji maan ne apana candy cate tan khada kita c k ho sakda k baukar vale te kamal de phul vale koi aadika na pa den jado bhai amritpal singh ji de kagaj bhar gaye tan ohna ne awada candy cate vapis lay leya tusi daso ji tuhanu votaa todan layi kis ne khada kita ehe v sach samane aa javega
Nice man
ਸਾ ਸਿਮਰਨਜੀਤ ਸਿੰਘ ਮਾਨ , ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ,ਲੱਖਾ ਸਿਧਾਣਾ ਅਤੇ ਕਮਲਜੀਤ ਸਿੰਘ ਜ਼ਿੰਦਾਬਾਦ।
ਇਹ ਵੀ ਬੱਸ ਲੱਤਾਂ ਖਿੱਚਣ ਵਾਲਿਆਂ ਵਿਚੋਂ ਈ ਆ
Vote and support Ex. DSP. Balwinder Sekhon jo sirf punjab da bhala hi sochde aa.ehna da apna koyie hor agenda nahi.
ਇਹ ਵੀ ਕਤ੍ਹੀੜ ਹੀ ਲਗਦਾ ਹੈ
ਇਹ , ਕਿਧਰੋਂ ਆ ਗਿਆ,,ਰੋਡ ਮਦਾਰੀ,,ਇਹੋ ਜਿਹੇ,ਸ, ਸਿਮਰਨਜੀਤ ਸਿੰਘ ਮਾਨ ਦੀ , ਵੋਟ ਖਰਾਬ ਕਰਨ ਲਈ ਲਾੲਏ ਆ,, ਦਿੱਲੀ ਨੇ ਪੁਰਜ਼ੇ,,ਇਹ ਦਿੱਲੀ ਦੀਆਂ , ਕਾਲੀਆਂ, ਬਿੱਲੀਆਂ,,
harek nu na dilli da purja bana dia karo ehnu pagal nu kon lai lao dilli ch eh apni pension TA DA na milan karke hilia hoia hor kuj ni delhi wale vi kuj dekh ke dana paunde ne ajehian nu oh bairan vatte ni puchhde
ਕੋਈ ਵੀ ਪੰਜਾਬੀ ਜਿਹੜਾ ਦੱਲਾ ਨੀ ਦਿੱਲੀ ਦਾ ?
@@ikodapasara8143 jehde Delhi de dalle ni aah uhna nu saade lok jitonde ni,,Delhi de dalya nu hi vote ponde aah te dalya nu vote paa k dalle bne hoye aah Punjabi,,,,Delhi de dalle jehde nhi aah oh bahut aah PR loka nu dikhde nhi aah
@@highflyerspigeonslover5911 ਯਾਰ ਗੱਲ ਮੁਕਾ ਮੇਰੇ ਤੇ ਤੇਰੇ ਸਣੇ ਸਾਰੇ ਦੱਲੇ ?
@@ikodapasara8143 bai is ch koi shak aah te das ,,,ki gal aapa kde badal nu vote ni paayi ja congress nu ,,,je aapa dalya nu vote paayi,, te aapa v Delhi de dalle hoye ,,pr fer v sambal Jana chahida ,,mai sirf life ch ik waar badal nu vote paayi badh gayi ch te mai simranjeet Singh Maan nu vote ponda riha ,,,,
ਕੈਰੀਅਰ ਲੱਖੇ ਨੇ ਨਹੀ ਤੂੰ ਆਪਣਾ ਕੈਰੀਅਰ ਬਹੁਤ ਸਮਾਂ ਪਹਿਲਾਂ ਹੀ ਬਰਬਾਦ ਕੀਤਾ ਹੋਇਆ ਹੈ
Simranjit Singh Maan Lakha Singh sidhana imaandar adami
ਸੇਖੌਂ ਸਾਹਿਬ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ ਭਾਵੇਂ ਸਾਰਾ ਪਿੰਡ ਉਜੜ ਜਾਵੇ
Bai karan eh akhr da hi name badlya ke nwa channel eh mitti
Tnu puchda hai koi.. bhakhayi marn te ilava ehde kol koi km ni
Mad man
ਦੁੱਕੀ ਤਿੱਕੀ ਬਹੁਤ ਫਿਰਦੀ ਆ ਤੇਰੇ ਵਰਗੀ
Khuda sa second number sekhon sab da ha
Sharam kro harek uth k bolda Singh nam pr ih ta bania lagda lakhe di ki rees kr skega
Aap jidabad cm man good
Bai jeebh thale wali goli ne mainu khasi kar ditta c eh gal sach hai
ਬਾਈ ਹੁਣ ਫੇਰ ਕੀ ਲੈ ਰਹੇ ਹੋ ਬਾਕੀ ਇਹ ਜੋ ਤੁਸੀਂ ਕਿਹਾ ਕਿ ਖੱਸੀ ਹੋ ਗਏ ਸੀ ਤੁਸੀਂ ਇਸ ਤੋਂ ਕਿਵੇਂ ਠੀਕ ਹੋਏ ਕਿਹੜੀ ਦੇਸੀ ਜਾਂ ਅੰਗਰੇਜ਼ੀ ਦਵਾਈ ਲਈ ਜਿਸ ਨਾਲ ਤੁਸੀਂ ਤਾਕਤ ਰਿਕਵਰੀ ਲਈ
Ehdha apna ta kugh banana nahi kisy da bandha ehdy to jaria nahi jandha khoon ta police wala hi hai na 🤔🤔🤔🤔
ਇਹਦਾ ਖੱਚ ਦਾ ਔਖਾ ਹੈ, ਸਰਕਾਰੀ ਟੋਟ ਹੈ ਇਹ 😊
Sekho sir nu jatana chahi da sidhu wali galti na Kar jayoe veero
Khas khas di kheti jaruri hai Punjab layi
Sajad lok ehe sahon chukan k ehe kise party😂ch nahi jange
Nvreet bai kithe kde dekhya ni hun interview krda koi
Ik azaad candiates di association bnni chahi di hai.
ਬਾਈ ਦੀਪ ਸਿੱਧੂ ਸਹੀ ਕਹਿੰਦਾ ਹੁੰਦਾ ਸੀ ਇਹ bjp ਦੀ ਬ ਟੀਮ ਆ
ਇਹਦਾ ਦਿਮਾਗ ਹਿੱਲਿਆ ਹੋਇਆ,,, ਇਹਦੇ ਪੱਲੇ ਸਿਰਫ ਚਵਲਾਂ ਨੇ,,
Balwinder sekhon saab daatte haro sir thank you
He is harsmda dog