Watch Vichar Taqrar 'ਪ੍ਰਦਰਸ਼ਨਾਂ ਤੋਂ ਅੱਕੇ ਵਪਾਰੀ, ਆਹਮੋ- ਸਾਹਮਣੇ ਹੋਣ ਦੀ ਤਿਆਰੀ !' | Farmers | PTC News

แชร์
ฝัง
  • เผยแพร่เมื่อ 15 พ.ค. 2024
  • 🔸ਕਿਸਾਨਾਂ ਦੇ ਪ੍ਰਦਰਸ਼ਾਨਾਂ ਤੋਂ ਅੱਕੇ ਵਪਾਰੀ
    🔸ਵਪਾਰੀ ਬਨਾਮ ਕਿਸਾਨ, ਆਮ ਲੋਕ ਪਰੇਸ਼ਾਨ !
    🔸ਹੁਣ ਗੱਲ ਆਰ- ਪਾਰ ਦੀ ...
    🔸ਵਪਾਰੀਆਂ ਨੇ ਖੋਲ੍ਹਿਆ ਕਿਸਾਨਾਂ ਖਿਲਾਫ਼ ਮੋਰਚਾ ?
    🔸ਵੇਖੋ, ਵਿਚਾਰ ਤਕਰਾਰ 'ਪ੍ਰਦਰਸ਼ਨਾਂ ਤੋਂ ਅੱਕੇ ਵਪਾਰੀ, ਆਹਮੋ- ਸਾਹਮਣੇ ਹੋਣ ਦੀ ਤਿਆਰੀ !'
    #Punjab #PunjabNews #Farmers #Protest #Barnala #LatestNews #PTCNews #LokSabha #LokSabhaElections #BJP #LokSabhaElection2024
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 358

  • @jagdevbrar6100
    @jagdevbrar6100 13 วันที่ผ่านมา +14

    ਕਿਸਾਨ ਕਈ ਜਗ੍ਹਾ ਦੇ ਉਪੱਰ ਗਲਤ ਹਨ ਇਨ੍ਹਾਂ ਨੂੰ ਗਲਤ ਆਦਤਾਂ ਪੈ ਗਈਆਂ ਹਨ

  • @karamjeetsingh9918
    @karamjeetsingh9918 12 วันที่ผ่านมา +29

    ਜਿਹੜੇ ਰੇਲਾਂ ਰੋਕਦੇ ਉਨ੍ਹਾਂ ਦੇ ਡਾਂਗਾਂ ਫੇਰਨੀਆਂ ਚਾਹੀਦੀਆਂ ਹਨ

    • @RajSharma-bs7si
      @RajSharma-bs7si 6 วันที่ผ่านมา

      Bilkul darust farmaya👍

  • @jatinderkumar2844
    @jatinderkumar2844 15 วันที่ผ่านมา +32

    23 ਜ਼ਿਲ੍ਹੇ 200 ਜਥੇਬੰਦੀਆਂ, ਲੀਡਰੀ ਦੇ ਬੁੱਖੇ।

  • @sarabjeetmottan5113
    @sarabjeetmottan5113 15 วันที่ผ่านมา +21

    ਜਿਹੜਾ ਇਨਾ ਦਾ ਸਾਥ ਦਵੇਗਾ ਉਹਨੂੰ ਇਸ ਤਰ੍ਹਾਂ ਹੀ ਜੁੱਤੀਆਂ ਪੈਣਗੀਆਂ ਇਹ ਲੋਕ ਮਤਲਬੀ ਨੇ ਸਰਕਾਰ ਨੂੰ ਚਾਹੀਦਾ ਹੈ ਬਸ ਕਿਸਾਨੀ ਮੁੱਦਿਆਂ ਤੇ ਹੀ ਧਰਨੇ ਲੱਗਣ ਨਾ ਕੀ ਬੇਫਜੂਲ ਧਰਨੇ ਆਉਣ ਆਮ ਪਬਲਿਕ ਬਹੁਤ ਖਰਾਬ ਹੁੰਦੀ ਹੈ

  • @hanumanbhakti581
    @hanumanbhakti581 14 วันที่ผ่านมา +13

    ਸੰਭੂ ਬੰਦ ਕਰਕੇ ਹਜਾਰਾਂ ਮਾਵਾ ਦੀਆਂ ਮਰਗਤ ਤੇ ਪੁੱਤਰ ਪਹੁੰਚ ਨਹੀਂ ਸਕੇ। ਭੈਣਾ ਦੇ ਵਿਆਹ ਤੇ ਵੀਰ ਨਹੀਂ ਗਏ। ਬਾਪੂ ਮਰ ਗਏ ਹਸਪਤਾਲਾਂ ਚ ਬੱਚੇ ਪਹੁੰਚ ਨਹੀਂ ਸਕਦੇ। ਇਹ ਕਹਿਰ ਦਾਤਾ ਹੈ ਕਿ ਅੰਨਦਾਤਾ। ਪੰਜਾਬ ਚ ਇਨ੍ਹਾਂ ਦਾ ਸਿਕਾ ਚਲਦਾ। ਬਾਕੀ ਵਰਗ ਤਰਸਯੋਗ ਹਾਲਤ ਚ ਹਨ ਪੰਜਾਬ ਚ। ਧਰਨਿਆਂ ਨੇ ਸਾਰੀ ਇੰਡਸਟਰੀ ਭਜਾ ਦਿਤੀ।। ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਬੰਦ ਕਰਕੇ ਸਲੈਬਾਂ ਲਗਦੀਆਂ ਕਰਨ। ਜਗੀਰਦਾਰ ਬਹੁਤ ਅਮੀਰ ਹਨ। ਲੈਡ ਸੀਲਿੰਗ ਕਰਨ।। ਠੇਕਾ ਰੈਗੂਲੇਟਰੀ ਕਰਨ
    ਗਰੀਬਾਂ ਦੇ ਸੰਭੂ ਧਰਨੇ ਕਰਕੇ ਪਰਿਵਾਰਾਂ ਦੇ ਪਰਿਵਾਰ ਮਰਗਤਾ,, ਸਾਦੀਆਂ ਤੇ ਇਕੱਠੇ ਨਹੀਂ ਹੌ ਸਕੇ। ਖਰਬਾ ਦਾ ਨੁਕਸਾਨ ਪੰਜਾਬ ਦਾ ਇੰਡਸਟਰੀ ਦਾ ਖਜ਼ਾਨਾ ਦਾ ਕਰਤਾ ਕਹਿਰ ਦਾਤਾ ਨੇ।। ਪੰਜਾਬ ਦੀਵਾਲੀਆ ਕਰਤਾ ਬਰਬਾਦ ਕਰਤਾ।। ਸਰਕਾਰਾਂ ਕੰਬਦੀਆਂ ਇਨ੍ਹਾਂ ਤੌ ਇਹ ਖੁਦ ਸਰਕਾਰ ਹਨ ਪੰਜਾਬ ਚ।। ਧੰਨਵਾਦ ਸਹਿਤ ਕਾਪੀ ਪੇਸਟ ਪੰਜਾਬ ਬਚਾਉ ਗਰੁੱਪ

  • @oparora2991
    @oparora2991 14 วันที่ผ่านมา +8

    ਵਾਹਿਗੁਰੂ ਜੀ ਪਹਿਲਾਂ ਕਿਸਾਨ ਵੋਟਾਂ ਵਿੱਚ ਵੀ ਖੜ੍ਹੇ ਹੋਏ ਸਨ ਓਦੋਂ ਕਿਸਾਨਾਂ ਨੇ ਹੀ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਜਮਾਨਤਾਂ ਜਬਤ ਕਰਵਾ ਵ

  • @kcsharma726
    @kcsharma726 14 วันที่ผ่านมา +9

    ਹਰ ਕੋਈ ਨੇਤਾ ਬਣ ਜਾਂਦਾ ਹੈ

  • @ranjitmalhi1773
    @ranjitmalhi1773 14 วันที่ผ่านมา +7

    ਧਰਨੇ ਪ੍ਰਦਰਸ਼ਨ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ,,ਤੁਸੀ ਆਪਣੀਆ ਕਿਸਾਨੀ ਬਾਰੇ ਗੱਲ ਕਰੋ,,,ਹੋਰ ਕੰਮ ਕਰਨ ਦੀ ਜਿੰਮੇਵਾਰੀ ਸਰਕਾਰ ਦੀ ਹੈ

  • @balvirsingh9650
    @balvirsingh9650 15 วันที่ผ่านมา +44

    ਜਿੱਥੇ ਆਮ ਪਬਲਿਕ ਇਹਨਾਂ ਚੌਰਿਆਂ ਦੇ ਨਾਲ ਸੀ ਹੁਣ ਉਹ ਲੋਕ ਇਹਨਾਂ ਦੀਆਂ ਕਰਤੂਤਾਂ ਕਰਕੇ ਖਿਲਾਫ਼ ਹੋ ਗਏ

  • @theeagleeye995
    @theeagleeye995 15 วันที่ผ่านมา +24

    ਟ੍ਰੇਨਾਂ ਰੋਕਣਾ ਗਲਤ ਫੈਸਲਾ

    • @RanjitSingh-nl9bf
      @RanjitSingh-nl9bf 14 วันที่ผ่านมา +2

      ਲੋਕਾਂ ਦੇ ਬੱਚੇ ਚੱਕਣੇ ਉਹ ਸਹੀ ਗੱਲ ਆ ਟ੍ਰੇਨਾਂ ਰੋਕੀਆਂ ਗਲਤ ਗੱਲ ਦਾ

    • @theeagleeye995
      @theeagleeye995 14 วันที่ผ่านมา

      @@RanjitSingh-nl9bf ਮੈ ਕਦੋਂ ਕਿਹਾ ਕਿ ਲੋਕਾਂ ਦੇ ਬੱਚੇ ਚੁੱਕਣਾ ਸਹੀ ਹੈ। ਇਹਨਾਂ ਕਾਮਰੇਡਾਂ ਨੇ ਪਹਿਲਾ ਦੀਪ ਸਿੱਧੂ ਦੀ ਇਕ ਨਈ ਮੰਨੀ ਤੇ ਹੁਣ ਟ੍ਰੇਨਾਂ ਬੰਦ ਕਰਕੇ ਆਮ ਲੋਕਾਂ ਨੂੰ ਕਿਸਾਨਾਂ ਖਿਲਾਫ ਕੀਤਾ ਜਾ ਰਿਹਾ। ਜਦਕਿ ਰੇਲਾਂ ਰੋਕਣ ਨਾਲੋ ਲੀਡਰਾਂ ਦੇ ਘਰਾਂ ਅੱਗੇ ਬੈਠਣਾਂ ਚਾਹੀਦਾ

    • @SonuSaini-vz2fw
      @SonuSaini-vz2fw 12 วันที่ผ่านมา +1

      Kadi cool mind naal socho ❓ ahh sab kuttkhana dharna 2015-16magru kic li start hoya. 15tu Phale koi beyadvi nahi c koi kisan vs govt nahi c koi kisan vs shopkeeper nahi c ho reha menu te sirf Eak andolan jivi party da kara badlav ayea lagn lag Gaya😂jad de punjab vich enter hoye daily kutt kalish start ho gaye😅

  • @TSBADESHA
    @TSBADESHA 15 วันที่ผ่านมา +21

    ਜੇਕਰ ਕਿਸਾਨਾਂ ਨੇ ਸਚਮੁੱਚ ਬਿਜਲੀ ਦਾ ਕੁਨੈਕਸ਼ਨ ਕੱਟਿਆ ਤਾਂ ਗ਼ਲਤ ਗੱਲ ਹੈ। ਕਿਸਾਨਾਂ ਨੂੰ ਕਿਸਨੇ ਪਾਵਰ ਦਿਤੀ ਹੈ।

    • @ravindergill8228
      @ravindergill8228 14 วันที่ผ่านมา

      kissan khud ik power aw

    • @SonuKumar-gw4jy
      @SonuKumar-gw4jy 14 วันที่ผ่านมา +1

      ਸੱਚਮੁੱਚ ਕਟਿਆ ਵੀਰ ਕੋਈ ਗ਼ਲਤ ਗੱਲ ਨੀ ਕਰ ਰਹੇ ਵਿਆਪਾਰ ਮੰਡਲ ਦੇ ਪ੍ਰਧਾਨ ਅਨਿਲ ਜੀ

  • @hanumanbhakti581
    @hanumanbhakti581 14 วันที่ผ่านมา +7

    ਵਪਾਰੀ ਏਕਤਾ ਜਿੰਦਾਬਾਦ। ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜਾ ਮਾਫੀਆ ਜਨਤਕ ਲਹੂ ਖਜਾਨਾ ਵਿੱਚੋਂ ਕਿਉਂ।। ਟੈਕਸ ਸਲੈਬਾਂ ਲੱਗੇ ਜਗੀਰਦਾਰ ਲੱਖਾ ਪਰਿਵਾਰ ਨੂੰ। ਪੰਜਾਬ ਦਾ ਤਥਾਕਥਿਤ ਅੰਨਦਾਤਾ ਗਰੀਬ ਨਹੀਂ। । ਲੈਡ ਸੀਲਿੰਗ ਕਰਨ ਠੇਕਾ ਰੈਗੂਲੇਟਰੀ ਕਰਨ।। ਜਗੀਰਦਾਰ ਦੀਆਂ ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜਾ ਮਾਫੀਆ ਗਲਤ ਪੂਰੀ ਤਰ੍ਹਾਂ ਗਲਤ ਹਨ ਸਰਕਾਰੀ ਖਜ਼ਾਨੇ ਵਿਚੌ। ਧੰਨਵਾਦ ਸਹਿਤ ਕਾਪੀ ਪੇਸਟ ਪੰਜਾਬ ਬਚਾਉ ਗਰੁੱਪ

    • @JarnailSingh-yg7cp
      @JarnailSingh-yg7cp 14 วันที่ผ่านมา

      Kissan. Eakta. Jandabad. Jandabaad

  • @user-rj1ki9fi4m
    @user-rj1ki9fi4m 13 วันที่ผ่านมา +21

    ਕਿਸਾਨ ਜਥੇਬੰਦੀਆਂ ਨੂੰ ਹਲਕਾਅ ਹੋ ਗਿਆ ਜੂਨ ਮਹੀਨੇ ਮੋਦੀ ਵੈਕਸੀਨ ਆ ਜਾਣੀ ਏ

  • @ManjitSingh-nc7dy
    @ManjitSingh-nc7dy 15 วันที่ผ่านมา +34

    ਇਹਨਾਂ ਅਖੌਤੀ ਕਿਸਾਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ

  • @gpskgs
    @gpskgs 15 วันที่ผ่านมา +32

    ਸੜਕ ਦੇ ਇੱਕ ਪਾਸੇ ਬੈਠ ਕੇ ਮਰੋ ਜਿੱਥੇ ਮਰਨਾ ਸੜਕ ਬੰਦ ਕਰਨ ਦਾ ਮਤਲਬ ਹੋਇਆ। ਜਿਹੜੇ ਬੰਦੇ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਸਾਲਾ ਪ੍ਰਧਾਨ ਬਣ ਜਾਂਦਾ।

  • @user-ut8zl3tj6n
    @user-ut8zl3tj6n 15 วันที่ผ่านมา +12

    22 ਵਿਚ ਕਿਹੜਾ ਕਿਸਾਨਾਂ ਨੇ ਵੋਟਾਂ ਪਾਈਆਂ ਸੀ ਭਗਵੰਤ ਮਾਨ ਨੂੰ ਫਿਰ ਵੀ ਅਗਲਾ 92 ਲੈ ਗਿਆ ਸੀ

    • @sakinderkaur846
      @sakinderkaur846 15 วันที่ผ่านมา

      Kyon ni dittiya .hor 92 eve jit ge .sabh tu waddi jathbandi ugrahana ne jharu nu vote ditti .baki hor v bahut ne spot kita ji ssm nal ni c

    • @pritpalsohi9102
      @pritpalsohi9102 15 วันที่ผ่านมา +1

      Hor 92 fir kime legaya

    • @sakinderkaur846
      @sakinderkaur846 15 วันที่ผ่านมา

      @@pritpalsohi9102 jinne v it cell Wale jharu te bjp de hn ona nu sabh tu vadh problem kisan tu .

  • @harbanssinghgohal690
    @harbanssinghgohal690 15 วันที่ผ่านมา +41

    ਕਿਸਾਨ ਨਾ ਕਹੋ, ਜੱਟਾਂ ਦਾ ਧਰਨਾ ਐ ਇਹ।

    • @-pf3tw
      @-pf3tw 14 วันที่ผ่านมา

      ਜੱਟ ਹੀ ਕਿਸਾਨ ਨੇ ਜ਼ਿਆਦਾਤਰ ਪੰਜਾਬ ਚ 😂😂

    • @monsters3250
      @monsters3250 14 วันที่ผ่านมา

      mai saini haan mai vi dharne te.

    • @NarinderKumar-ng5ql
      @NarinderKumar-ng5ql 14 วันที่ผ่านมา

      @@monsters3250jatt thonu pith piche mali kiyun khende ne

    • @NarinderKumar-ng5ql
      @NarinderKumar-ng5ql 14 วันที่ผ่านมา

      Gathe khani jaat bhi khende jaat thonu

    • @baldevmodgill3936
      @baldevmodgill3936 13 วันที่ผ่านมา

      ਹਰੀ ਸੁੰਡੀ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ

  • @KuldeepSingh-wc6eh
    @KuldeepSingh-wc6eh 10 วันที่ผ่านมา +2

    ਕਿਸਾਨ ਆਪਣਾ ਅਕਸ ਹੀ ਗੁਆ ਲੈਣਗੇ, ਇਹ ਹਰ ਜਗ੍ਹਾ ਲਤ ਅੜਾ ਲੈਂਦੇ ਹਨ, ਇਕ ਦਿਨ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ ਸਾਰੇ ਲੋਕ ਇਹਨਾਂ ਤੋਂ ਦੁੱਖੀ ਹਨ

  • @harbanssinghgohal690
    @harbanssinghgohal690 15 วันที่ผ่านมา +41

    ਧਰਨਾਕਾਰੀਉ ਬੈਂਕਾਂ ਦੇ ਆੜਤੀਆਂ ਦੇ ਪੈਸੇ ਵੀ ਵਾਪਸ ਦਵਾਉ ਜਿਹੜੇ ਜੱਟਾਂ ਨੇ ਬਤੌਰ ਲੋਨ ਲਏ ਨੇ।

    • @PremKumar-vm7dn
      @PremKumar-vm7dn 15 วันที่ผ่านมา +1

      Karja Lagi Kyon Marte Ho Kisan Agar do paise Wapas

    • @sakinderkaur846
      @sakinderkaur846 14 วันที่ผ่านมา

      Kisan hi deinde ne vapis .kha ke bahr nu bhajj de.

    • @SonuSaini-vz2fw
      @SonuSaini-vz2fw 12 วันที่ผ่านมา

      Kadi cool mind naal socho ❓ ahh sab kuttkhana dharna 2015-16magru kic li start hoya. 15tu Phale koi beyadvi nahi c koi kisan vs govt nahi c koi kisan vs shopkeeper nahi c ho reha menu te sirf Eak andolan jivi party da kara badlav hi badlav lagn lag Gaya😂jad de punjab vich enter hoye daily kutt kalish start ho gaye😅

  • @relax-music129
    @relax-music129 14 วันที่ผ่านมา +9

    Mai kisan haa....par is case ch vaparai shi ne...kisan galt ne

  • @sunnygaur200
    @sunnygaur200 15 วันที่ผ่านมา +12

    Bansal sahi gal aa

  • @sultansingh7138
    @sultansingh7138 14 วันที่ผ่านมา +10

    ਜੱਟ ਵੀਰੋ ਬਹੁਤ ਵਧੀਆ ਧੱਕੇ ਦਾ ਜ਼ੁਲਮ ਦਾ ਵਿਰੋਧ, ਧਰਨਾ ਲਾਉਣਾ ਚਾਹੀਦਾ, ਪਰ ਜ਼ਿਆਦਾਤਰ ਜੱਟ sc ਮਜਦੂਰ ਗਰੀਬਾਂ ਤੇ ਜ਼ੁਲਮ ਰੇਪ ਕਰਦੇ ਆ, ਮੈ ਅੱਜ ਤੱਕ ਇਕ ਵੀ ਵੀਡੀਓ ਨਹੀਂ ਦੇਖੀ ਜਿਥੇ ਜੱਟਾ ਨੇ ਵਿਰੋਧ ਧਰਨਾ ਲਾਈਆਂ ਹੋਵੇ

  • @sarmukhsingh2075
    @sarmukhsingh2075 15 วันที่ผ่านมา +17

    ਅਸਲ ਵਿੱਚ ਇਹ ਸਭ ਕਾਮਰੇਡ ਹਨ ਇੰਨਾ ਨੇ ਆਪਣੀਆਂ ਪਾਰਟੀਆਂ ਦੇ ਨਾਮ ਬਦਲਕੇ ਕਿਸਾਨਾ ਨਾਲ ਜੋੜ ਦਿੱਤੇ ਹਨ ംਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ ംਇਹ ਉਹ ਲੋਕ ਇਕਠੇ ਹੋਏ ਹਨ ਜਿਨ੍ਹਾਂ ਨਾ ਕਦੇ ਬੈਂਕ ਜਾਂ ਆੜਤੀਏ ਦਾ ਕਰਜ਼ਾ ਵਾਪਸ ਕੀਤਾ ਨਾਂ ਕਦੇ ਬਿਜਲੀ ਬਿਲ ਤਾਰਿਆംਇਹ ਇਕ ਡਿਫਾਲਟਰ ਲੋਕਾਂ ਦਾ ਸਮੂਹ ਬਣ ਚੁੱਕਾ ਹੈ ം ਇੰਨਾ ਨੇ ਜੋ ਲੋਕਾਂ ਤੋ ਜਾਂ ਸਰਕਾਰੀ ਆਦਾਰਿਆ ਤੈ ਪੈਸੇ ਲੈ ਹਨ ਉਹ ਕਦੇ ਵਾਪਸ ਨਹੀਂ ਕਰਨਗੇ ਤੇ ਨਾ ਇੰਨਾ ਦਾ ਇਹ ਸਮੂਹ ਟੁਉਟੇਗਾ ംਇਹ ਬਹਾਨੇਬਾਜੀ ਕਰਕੇ ਆਪਣੇ ਕਰਜੇ ਤੋਂ ਧਿਆਨ ਭੜਕਾਉਣ ਲਈ ਇਸੇ ਰੱਸਤੇ ਬੰਦ ਕਰਦੇ ਰਹਿਣਗੇ ം

    • @KaranSingh-ld7dx
      @KaranSingh-ld7dx 14 วันที่ผ่านมา

      ਕਰਜ਼ਾ ਨਹੀਂ ਮਾਫ ਹੋਣੇ ਛਿੱਤਰ ਜਰੂਰ ਪੈ ਜਾਣਗੇ ਇਹਨਾਂ ਨੂੰ

    • @SonuSaini-vz2fw
      @SonuSaini-vz2fw 12 วันที่ผ่านมา

      Kadi cool mind naal socho ❓ ahh sab kuttkhana dharna 2015-16magru kic li start hoya. 15tu Phale koi beyadvi nahi c koi kisan vs govt nahi c koi kisan vs shopkeeper nahi c ho reha menu te sirf Eak andolan jivi party da kara badlav hi badlav lagn lag Gaya😂jad de punjab vich enter hoye daily kutt kalish start ho gaye😅

    • @kultarsingh8096
      @kultarsingh8096 10 วันที่ผ่านมา

      ਸ਼ਾਇਦ ਇਹੀ ਸੱਚ ਹੈ, ਜੋ ਪੰਜਾਬ ਲਈ ਠੀਕ ਨਹੀਂ ਹੈ !

  • @AngrejSingh-xl3xc
    @AngrejSingh-xl3xc 15 วันที่ผ่านมา +13

    ਬਿਲਕੁਲ ਸ਼ਹੀ ਗੱਲ ਹੈ ਜੀ

  • @shingarasingh8430
    @shingarasingh8430 14 วันที่ผ่านมา +3

    Bansal ji very good you have showed dare to speak truth.They have destroyed the punjab.

  • @oparora2991
    @oparora2991 14 วันที่ผ่านมา +4

    ਵਾਹਿਗੁਰੂ ਜੀ ਕਿਸਾਨ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਾਰੀਆਂ ਸਟੇਟਾਂ ਵਿੱਚ ਹਨ ਵੋਟਾਂ ਵੀ ਸਾਰੀਆਂ ਸਟੇਟਾਂ ਵਿੱਚ ਪੈ ਰਹੀਆਂ ਹਨ ਪਰ ਪੰਜਾਬ ਵਿੱਚ ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਉੱਪਰ

  • @GoluGill-dl2mf
    @GoluGill-dl2mf 6 วันที่ผ่านมา

    ਗੱਲ ਵਿੱਚ ਕੋਈ ਰਸਤਾ ਨਹੀਂ ਗਾ ਐਵੇਂ ਕਿਤੇ ਪਤੰਗ ਬਣਾਈ ਇਮੀਗ੍ਰੇਸ਼ਨ ਵਾਲੇ ਬਹੁਤ ਲੋਕਾਂ ਨੂੰ ਲੁੱਟਦੇ ਹਨ

  • @mandeepaulakh6703
    @mandeepaulakh6703 7 วันที่ผ่านมา +1

    ਵਪਾਰੀ ਨੂੰ ਡਰਾ ਕੇ ਬਹੁਤੇ ਲੋਕ ਪੈਸੇ ਲੈ ਲੈਂਦੇ ਹਨ, ਵਪਾਰੀ ਤਾਂ ਬਦਨਾਮੀ ਤੋਂ ਡਰਦਾ ਹੀ ਹੈ l

  • @GoluGill-dl2mf
    @GoluGill-dl2mf 6 วันที่ผ่านมา

    ਪਰੂਫ ਤੋਂ ਬਗੈਰ ਕਿਹੜੀ ਗੱਲ ਹੁੰਦੀ ਆ ਜਦੋਂ ਕਿਸੇ ਤੇ ਇਲਜਾਮ ਲਾਓ ਤੇ ਪ੍ਰੂਫ ਦੇਣਾ ਹੀ ਪੈਂਦਾ ਹੈ

  • @GurlalSingh-zt9ek
    @GurlalSingh-zt9ek วันที่ผ่านมา

    ਨਾ ਲੱਖਾ ਸਿਧਾਣਾ ਜਿੱਤਣਾ ਨਾ ਭਾਨਾ ਨਾ ਆਮ ਆਦਮੀ ਪਾਰਟੀ। ਫਇਦਾ ਲੇ ਜਾਣ ਗੇ ਕਾਲੀ ਕਾਂਗਰਸੀ। ਓਹੀ ਫੇਰ ਹਾਲ ਹੋਣਾਂ।ਨਾ ਲਾਈਟ ਆਉਣੀ।ਓਹੀ ਲੀਡਰੀ ਸਰਪੰਚਾਂ ਦੀ। ਗਲ਼ੀਆਂ ਨਾਲੀਆਂ

  • @manojbhalla950
    @manojbhalla950 12 วันที่ผ่านมา +1

    Very Productive debate..❤

  • @QtrNew-ol9zn
    @QtrNew-ol9zn 5 วันที่ผ่านมา

    Good ❤

  • @oparora2991
    @oparora2991 14 วันที่ผ่านมา +1

    ਵਾਹਿਗੁਰੂ ਜੀ ਸਹੀ ਗੱਲ ਹੈ ਜੀ

  • @jeetasingh9510
    @jeetasingh9510 15 วันที่ผ่านมา +2

    Punjab is suffering financially a lot bcoz of these types of agitations.

  • @sudagerdhaliwal7745
    @sudagerdhaliwal7745 15 วันที่ผ่านมา +5

    ਠੱਗ ਲੋਕਾਂ ਦੀ ਹਮਾਇਤ ਕਰਨੀ ਬੰਦ ਕਰੋ

  • @sikandersingh6604
    @sikandersingh6604 15 วันที่ผ่านมา +3

    22 ਲੱਖ ਦੀ ਠੱਗੀ ਮਾਰਕੇ ਏ ਸੀ ਵਿਚ ਬੈਠ ਜਾਣਾ ਇਹ ਵਾਜਵ ਨਹੀ ਬਾਸਲ ਮਹਾ ਠੱਗ ਤੇ ਪਰਚਾ ਦਿਓ

  • @kuldipsinghmaluka1973
    @kuldipsinghmaluka1973 10 วันที่ผ่านมา

    ਵਪਾਰੀ ਖੇਤ ਵਿੱਚ ਕੱਮ ਕਰਦੇ ਕਿਸਾਨਾਂ ਦਾ ਵਿਰੋਧ ਨਹੀਂ ਕਰ ਰਿਹਾ

  • @user-sm8jz5nl2q
    @user-sm8jz5nl2q 11 วันที่ผ่านมา +1

    Bhai bohat dukhi poora punjab ehnaa to

  • @GoluGill-dl2mf
    @GoluGill-dl2mf 6 วันที่ผ่านมา

    ਇਹ ਪੁਲਿਸ ਨੂੰ ਪੈਸਾ ਭਰਦੇ ਪੁਲਿਸ ਨਹੀਂ ਸੁਣਦੀ ਕਿਸੇਦੀ

  • @gursewaksingh7479
    @gursewaksingh7479 วันที่ผ่านมา

    ਕੰਮ ਬੰਦ ਹੋਣ ਕਰਕੇ ਮੇਰੇ ਲੋਨ np ਹੋ ਗੲਏ ਸਰਕਾਰ ਮਦਦ ਕਰੇ ਮੈ ਛੋਟਾ ਕਾਰੋਬਾਰੀ ਹਾ

  • @AvtarSingh-gx8sf
    @AvtarSingh-gx8sf 15 วันที่ผ่านมา +3

    Bhai sahab kise gal di bi hudd hundi hai eh tan agge lung gay lok tang aa chuke ne ehna ton

  • @vikanshukumar3099
    @vikanshukumar3099 13 วันที่ผ่านมา +1

    Ina naal loka nu kini problem ho rahi hai,

  • @khushdeepsingh6809
    @khushdeepsingh6809 15 วันที่ผ่านมา +4

    ਠੱਗ ਏਜੰਟ ਨੇ ਬਿਨਾ registration ਸੈਂਟਰ ਖੋਲ੍ਹਿਆ work permit ਦਾ ਅੱਗ੍ਰਾਈਮਟ ਕਰ ਕੇ ਹਿੰਦੂ ਵੀਰ ਨਾਲ ਠੱਗੀ ਮਾਰੀ ਹੈ ਗਲਤੀ ਮੰਨ ਕੇ ਚੈੱਕ ਵੀ ਦਿੱਤਾ ਪਰ ਹੁਣ ਵਪਾਰ ਮੰਡਲ ਦੇ ਮੋਢੇ ਤੇ ਰਖ ਕੇ ਠੱਗੀ ਬਚਾਉਣ ਦੀ ਕੋਸਿਸ ਕਰ ਦਿੱਤਾ।

    • @baljinderbuby6298
      @baljinderbuby6298 14 วันที่ผ่านมา +1

      Hindu Bhai d spot kisan kr rahe .vpariya nu Sharm ni

  • @ajaypal3108
    @ajaypal3108 14 วันที่ผ่านมา +2

    Kuj din ruk jo sara punjab ena khilaf ho jana.har agge jhanda chuk ke tur pende.

  • @AmritpalSingh-ey7lj
    @AmritpalSingh-ey7lj 4 ชั่วโมงที่ผ่านมา +1

    Kissan sudharde nahi

  • @sandeepkhurana2123
    @sandeepkhurana2123 15 วันที่ผ่านมา +1

    Anndata to waheguru Hai sacche padshah hai mera baba Nanak hai ji

  • @mandeepaulakh6703
    @mandeepaulakh6703 7 วันที่ผ่านมา

    ਏਨਾਂ ਜਥੇਬੰਦੀਆਂ ਨੇ ਬਹੁਤ ਗੰਦ ਪਾਇਆ ਹੈ, ਕੁਝ ਜਥੇਬੰਦੀਆਂ ਤਾਂ properties ਦੇ ਮਸਲੇ ਵਿੱਚ ਵੀ interfare ਕਰਨ ਲੱਗ ਗਏ ਹਨ

  • @MukeshKumar-us7ef
    @MukeshKumar-us7ef 10 วันที่ผ่านมา +2

    Dharne lagane hai to thhano me lagay jaye

  • @ThanedaarParmar-kh3rg
    @ThanedaarParmar-kh3rg 14 วันที่ผ่านมา

    Jai jawan jai kisan kisan jidawad

  • @harmansangha4511
    @harmansangha4511 14 วันที่ผ่านมา

    Kisaan majdoor Akta Zindabaad hai te rahu ga Zindabaad 🙏Waheguru ji di kirpa nal

  • @harwindersingh9562
    @harwindersingh9562 13 วันที่ผ่านมา +3

    ਸਰਕਾਰਾਂ ਆਪਣੇ ਮਨਸੂਬਿਆਂ ਚ ਸਫ਼ਲ
    ਸਰਕਾਰਾਂ ਇਹੋ ਹੀ ਚਾਹੁੰਦੀਆਂ ਸਨ ਕਿ ਲੋਕ ਆਪਸ ਵਿੱਚ ਜੁੱਤਮ ਜੁੱਤੀ ਹੋਣ ,ਤੇ ਲੋਕ ਹੋ ਰਹੇ ਆ

    • @kultarsingh8096
      @kultarsingh8096 10 วันที่ผ่านมา

      ਪੰਜਾਬ ਵਿੱਚ ਕੋਈ ਚੰਗੀ ਸਰਕਾਰ ਲਿਆਓ ਜੀ !

  • @sudagerdhaliwal7745
    @sudagerdhaliwal7745 15 วันที่ผ่านมา +6

    ਨਾ ਕਿਸਾਨ ਗਲਤ ਹਨ ਨਾ ਵਿਪਾਰੀ ਗਲਤ ਹਨ ਜੋ ਠੱਗੀਆ ਮਾਰਦੇ ਹਨ ਉਹ ਗਲਤ ਹਨ ਜੀ

  • @satnammangerha1679
    @satnammangerha1679 11 วันที่ผ่านมา +1

    SARK RAIL ROK K KISANA DA KOI FIEDA NAHI VAPPRY TE BUSSINES DA HI NUKSAN HA

  • @MakhanSingh-px4bk
    @MakhanSingh-px4bk 14 วันที่ผ่านมา +3

    ਟਰੈਵਲ ਏਜੰਟ ਵਪਾਰੀ ਨਹੀਂ ਹੁੰਦਾ ਠੱਗ ਹੁੰਦਾ

  • @jiwankumar92
    @jiwankumar92 15 วันที่ผ่านมา +2

    Punjab da warra gark kar ta kisana na

  • @mandeepaulakh6703
    @mandeepaulakh6703 7 วันที่ผ่านมา

    ਸ਼ਰੇਆਮ blackmailing ਹੈ media ਨੂੰ ਵੀ ਖੁੱਲ ਕੇ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਕਹਿਣਾ ਪਵੇਗਾ

  • @harindersingh5561
    @harindersingh5561 12 วันที่ผ่านมา

    ਦਿਲਬਾਗ। ਸਿੰਘ। ਕਿਸਾਨਾਂ। ਤੋਂ। ਬਿਨਾਂ। ਵਪਾਰ। ਕਾਰਦਾ। ਦੇ। ਕਿਸਾਨਾਂ। ਨੇ। ਧਰਨਾ। ਲਾਉਣਾ। ਬੰਦ। ਕਰਤਾ। ਤਾਂ। ਬਿਹਾਰ। ਵਾਲਾ। ਹਿਸਾਬ। ਹੋ। ਜਾਵੈਗਾ

  • @MukeshKumar-us7ef
    @MukeshKumar-us7ef 10 วันที่ผ่านมา +2

    Modi ji 400,paar

  • @jarnailsinghjarnail2616
    @jarnailsinghjarnail2616 15 วันที่ผ่านมา +1

    ਹੁਣ ਇਹ ਕਹਿਓ ਕੇ ਸਾਡੇ ਡਾਂਗਾ ਪਈਆਂ??

  • @GoluGill-dl2mf
    @GoluGill-dl2mf 6 วันที่ผ่านมา

    ਪੱਤਰਕਾਰ ਇਹਨਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ ਇਹ ਲੋਕਾਂ ਨੂੰ ਲੁੱਟਦੇ ਆ ਜੇਕਰ ਸਰਕਾਰ ਚੰਗੀ ਹੋਵੇ ਤੇਇਥੋਂ ਤੱਕ ਦੀ ਨੌਬਤ ਆਵੇ ਹੀ ਨਾ

  • @RajinderKumar-ox1sd
    @RajinderKumar-ox1sd 3 วันที่ผ่านมา

    Eh tan ek din hona hi si..

  • @deepakbansal6734
    @deepakbansal6734 7 วันที่ผ่านมา

    Eh dhrne hun vasuli ka jryea bn gye nh taxi drivera de 2000 leh k kisani card bnye jhde toll free krwan nhi bdmshi liye km aaunde nh

  • @gavysandhu8267
    @gavysandhu8267 14 วันที่ผ่านมา

    Aj kal bhut sare lok agenta nu kehnde aaa ke sada jwaak nu videsh bheji jive marzi bhejo ...galt tarike nal javange ta fsuga

  • @mrsingh6499
    @mrsingh6499 12 วันที่ผ่านมา

    Kash kissan eda hi ekathe ho ke chittar vechan walia de khilaf dharna lagan. Te Punjab nu chitta mukat banwan vich madad karan

  • @PawanKumar-db4sf
    @PawanKumar-db4sf 14 วันที่ผ่านมา +1

    Je Tusi aapde aap noo bade insaf Wale leader ho jihray kisana ne loka to karja le ke nahi deeta oh bee dva do fer mnage ke tusi bahoot insaf Karan Wale ho nahi apnea rotia sekhnea band karo

  • @rajivsharma9962
    @rajivsharma9962 15 วันที่ผ่านมา +2

    Bas karo repoter sab kini dukhi hai janta kisana nu koi simpthi nhi hai

  • @paramjitsinghsingh2421
    @paramjitsinghsingh2421 14 วันที่ผ่านมา

    Sir pb. De kisan nu bhot problem Punjab which chota dukan dar sub to aukha wade dukaan nu bhiya fark nahe panda kisna ne apne kani wache ke paise jaba wich paa liye wapre kithe jay

  • @ParamjitsinghSingh-cm7rf
    @ParamjitsinghSingh-cm7rf 15 วันที่ผ่านมา

    Very nice 👍 you

  • @GoluGill-dl2mf
    @GoluGill-dl2mf 6 วันที่ผ่านมา

    ਇਨੇ ਗਰੇ ਨੀ ਕਿਸਾਨ ਜਗਦੀਆਂ ਜਮੀਰਾਂ ਵਾਲੇ ਆ

  • @ARMAANDEEP-ot7xl
    @ARMAANDEEP-ot7xl 15 วันที่ผ่านมา +7

    ਸੜਕ ਤੇ ਸਰਕਾਰ ਨੇ ਬੰਦ ਕੀਤੀ ਹੋਈ ਹੈ

  • @mundajattvip9785
    @mundajattvip9785 6 วันที่ผ่านมา

    Loki darde bolde ni bs..dukhi ta sare punjab de loki ne ehna to..kise din sabar tutt jana.

  • @jeetasingh9510
    @jeetasingh9510 15 วันที่ผ่านมา +1

    Farmers should reinvent their agitation as people and businesses are getting restive against long rail roko or blockade of roads. This is benefitting BJP in Punjab. They should think on it.

  • @AmandeepKaur-om7jf
    @AmandeepKaur-om7jf 15 วันที่ผ่านมา +9

    ਕੋਈ ਪਾਰਟੀ ਹੈ ਜਿਸ ਨੇ ਕਿਸੇ ਕਿਸਾਨ ਨੂੰ ਟਿਕਟ ਦਿਤੀ... ਕਿਸਾਨ ਦਾ ਬੇਟਾ ਜਵਾਨ, ਵਪਾਰੀ ਦਾ ਬੇਟਾ ਵਪਾਰੀ

    • @sakinderkaur846
      @sakinderkaur846 15 วันที่ผ่านมา +2

      Bilkul sahi keha .

    • @ManjitSingh-nc7dy
      @ManjitSingh-nc7dy 15 วันที่ผ่านมา +2

      ਪੰਜਾਬ ਚ ਸਾਰੇ ਲੀਡਰ ਜੱਟ ਰਹੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਜੱਟਾਂ ਨੇ

    • @sakinderkaur846
      @sakinderkaur846 15 วันที่ผ่านมา +2

      Gyani jail singh.kon c .president rahe hn .sc bc .mla mp cm president rahe hn .pr jo free da atta dal le ke vote krn ge othe jat ki kr skda

    • @navreetdhillon-tq1bn
      @navreetdhillon-tq1bn 14 วันที่ผ่านมา

      ਕਿਸਾਨਾਂ ਨੇ 2022 ਵਿੱਚ ਇਲੈਕਸ਼ਨ ਲੜਕੇ ਦੇਖ ਤਾਂ ਲਿਆ? ਕਿਸਾਨ ਦਾ ਮੁੰਡਾ ਕਿਸਾਨ ਜਾਂ ਜਵਾਨ ਹੋ ਸਕਦਾ ਤਾਂ ਵਪਾਰੀ ਦਾ ਮੁੰਡਾ ਵਪਾਰੀ ਕਿਓਂ ਨਹੀਂ? ਵਪਾਰੀ ਹੋਣਾ ਕੋਈ ਮਿਹਣਾਂ ਨਹੀਂ ਹੈ 🙏

    • @ravindergill8228
      @ravindergill8228 14 วันที่ผ่านมา

      @@ManjitSingh-nc7dytu lun farh la jatta da

  • @devrajmonga2278
    @devrajmonga2278 4 วันที่ผ่านมา

    मैं किसान योजना मेरा सवाल तुसी में पूछो इस बार आपने धान किस रेट में बेचा 1 एकड़ का कितना पैसा आया यह सवाल आप तो पूछते ही नहीं आप भी दोषी हैं ठेका कितना सीआरपीएफ एकड़ सब्सिडी माफ ट्रैक्स्मार्ट फ्री ए स्ट्राइक करें यह जूनियर आप भी हैं और किस भी हैं और मीडिया भी है

  • @GoogleAccount-em7tf
    @GoogleAccount-em7tf 15 วันที่ผ่านมา +5

    ਇਹ ਵਪਾਰੀ ਕਿਸਾਨਾਂ ਦੇ ਪੁੱਤ ਸਰਹੱਦਾਂ ਤੇ ਰਾਖੀ ਕਰਦੇ ਆ ਤਾਂਹੀ ਵਪਾਰ ਕਰ ਪਾਉਂਦੇ ਆ ਨਹੀਂ ਵਪਾਰੀਆਂ ਦੀ ਇਹ ਆਕੜ ਨਾ ਹੋਵੇ

  • @rameshmanhas4092
    @rameshmanhas4092 19 ชั่วโมงที่ผ่านมา

    Paa ji bemar patient bhee bahut paresan hoe haneh kisan hai hee nahi han

  • @MukeshKumar-us7ef
    @MukeshKumar-us7ef 10 วันที่ผ่านมา +1

    Kucch log Punjab ka styanash kar rahe hai

  • @preciousindia4217
    @preciousindia4217 10 วันที่ผ่านมา

    ਕਿਸਾਨ ਗ਼ਲਤ ਨੇ ਪ੍ਰਸ਼ਾਸਨ ਕਿਸ ਚੀਜ਼ ਲਈ ਹੈ।

  • @majorsingh4115
    @majorsingh4115 6 วันที่ผ่านมา

    sare kaman da theka ki kisan uni ne hi lai rakhia

  • @MukeshKumar-us7ef
    @MukeshKumar-us7ef 10 วันที่ผ่านมา +1

    Modi ji Lao Punjab bachao

  • @VijaySharma-jh8or
    @VijaySharma-jh8or 14 วันที่ผ่านมา

    Businesses band karvange kisan hor kuch hun bahar apne business set karlo vadhia rahoge ji

  • @majorsingh4115
    @majorsingh4115 6 วันที่ผ่านมา

    Ann data rabb a kisan nhi

  • @mohitici
    @mohitici 11 วันที่ผ่านมา

    Ehna nai punjab da theka lai lya hai.

  • @MandeepSingh-qh7gu
    @MandeepSingh-qh7gu 9 วันที่ผ่านมา

    Dhaka ta eh karde a..din dur ni jad aam log union walea de ghara aagay dharne laun lag paye.

  • @roy1010
    @roy1010 14 วันที่ผ่านมา

    They are not true farmers....hooliganism ...I dnt know where Punjab is going

  • @YogeshTyagi-gk7yt
    @YogeshTyagi-gk7yt วันที่ผ่านมา

    यह किसान नहीं व पैरेलल सरकार चला रहे हे. हर चीज़ में ये लोग टांग अडा रहे हे व पूरी तरह से लोग परेशान हो रहे हे पंजाब को इनका डटकर मुकाबला करना चाहिए क्योंकि पंजाब बर्बाद हो रहा हे

  • @sandeepkuma1993
    @sandeepkuma1993 15 วันที่ผ่านมา +3

    Kisaan wrong❌

  • @sandeepkuma1993
    @sandeepkuma1993 15 วันที่ผ่านมา +1

    Bansal & right

  • @s.k.sharma1063
    @s.k.sharma1063 11 วันที่ผ่านมา

    Said farmers union are running extortion racket, destroying Punjab.

  • @surinderchopra5565
    @surinderchopra5565 10 วันที่ผ่านมา

    Bai ji eh lok haria pagga bankey tuhanu.punjab kadna chahudey ney

  • @satnammangerha1679
    @satnammangerha1679 11 วันที่ผ่านมา

    CAMRAID HI HAN KISAN AGGU PUNJAB VICHO BUSINESS KHATM KARNA CHADEY HAN

  • @AmandeepKaur-om7jf
    @AmandeepKaur-om7jf 15 วันที่ผ่านมา +6

    ਇਹ ਦਾ ਮਕਾਨ ਦੇਖੋ, ਜਿਸ ਬੈਡ ਤੇ ਬੈਠਾ, ਉਸ ਦੀ ਕੀਮਤ ਦਾ ਅੰਦਾਜ਼ਾ ਲਗਾਓ

    • @Ak-vj3ft
      @Ak-vj3ft 15 วันที่ผ่านมา

      biba tu tension na le ehnu wallpaper kehnde ne 1000 to le ke 5000 k hjar ch aa janda,aur bed eh bhi koi sona ni jadya eh golden paint hai

    • @harbanssinghgohal690
      @harbanssinghgohal690 15 วันที่ผ่านมา +2

      ਇਹਦੇ ਬੈਂਡ ਦੇ ਪਾਵੇ ਵੱਢਿਆ, ਹੁਣ ਬਦਮਾਸ਼ੀ ਦਾ ਅੰਤ ਐ ਬੈਂਡ ਵੀ ਨਹੀਂ ਜਰਦੇ,ਟੋਚਨ ਨੀ ਦੇਖੇ।

  • @user-pt6tp9jp2u
    @user-pt6tp9jp2u 15 วันที่ผ่านมา +2

    Galt kisan

  • @dentinimplantsindia8139
    @dentinimplantsindia8139 15 วันที่ผ่านมา +1

    No body can satisfy farmers. Talk of landless Dalits who don’t have resources to sit on dharna for few months

  • @GurdeepSingh-cx6zl
    @GurdeepSingh-cx6zl 11 วันที่ผ่านมา

    हरप्रीत
    जयादा कानून मत समझाओ
    75 साल से हम चंडीगढ़ मांग रहे हां

  • @rajinderbasra100
    @rajinderbasra100 8 วันที่ผ่านมา

    Bhukh nang comrade ne kisan uniona de leader

  • @sandeepkhurana2123
    @sandeepkhurana2123 15 วันที่ผ่านมา

    Aapka professional hai kisano ka

  • @harindersingh5561
    @harindersingh5561 12 วันที่ผ่านมา

    ਸਰਕਾਰਾਂ। ਇਹੋ। ਚਲਾਉਂਦੀਆਂ। ਨੇ। ਇਹ। ਆਪਸ। ਵਿਚ। ਉਲਝ। ਜਾਣ। ਤੇ। ਅਸੀਂ। ਆਪਣੀ। ਮਰਜ਼ੀ। ਕਰੀਏ

  • @ravinder628100
    @ravinder628100 11 วันที่ผ่านมา

    Je kissan nu koi problam aa ..te kheti band kro ...rail kyo band krde ne ...bura hall krta kam kar da

  • @gurnaibbrar8583
    @gurnaibbrar8583 12 วันที่ผ่านมา

    Na. Yar. Anj. Na. Karo. Sarea. Ralkea.ravo.na.appa.dukndar.bena.sarda.na.dukandar.apna.bena.sarna