ਮਾਲਦਾਰ ਛੜਾ 135 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 21 พ.ค. 2024
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inderjit inder
    EDITOR- Harmesh Guru
    Dop Harman kahal.
    Cast, Inder chhajli. sukh dhaliwal. Jass Dhillon .harman kahal. Babbal kaur. Pindi alla..lovpreet kaur.jassi aman dugal .bant namol
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 669

  • @JattBeatRecord
    @JattBeatRecord  28 วันที่ผ่านมา +100

    Support your team at IPL - bit.ly/Play_IPL

    • @harnetchoudhary1782
      @harnetchoudhary1782 28 วันที่ผ่านมา +26

      ਭਾਗੂਆ ਧੂਤਾ ਆਇਆ ਨਹੀਂ, ਡੀਪੀ ਮਾਸਟਰ ਵਿੱਚ ਤਾਂ ਆ ਗਿਆ

    • @anitasaini9055
      @anitasaini9055 28 วันที่ผ่านมา +7

      Sahi gall aa

    • @harjeetkhan5325
      @harjeetkhan5325 28 วันที่ผ่านมา +4

      ਬਾਈ ਜੀ ਧੂਤਾ ਲੈ ਆਉ

    • @parbhbrar48
      @parbhbrar48 27 วันที่ผ่านมา

      Dutta le ke a o

    • @IqbalSingh-rj6mo
      @IqbalSingh-rj6mo 11 วันที่ผ่านมา

      P❤❤❤❤❤⁰⁰.❤❤ 0​@@harnetchoudhary1782m

  • @ajaykumarpawar4072
    @ajaykumarpawar4072 28 วันที่ผ่านมา +151

    ਜੇ ਕਿਤੇ ਬੰਤ ਤੇ ਧੁੱਤਾ ਕੱਠੇ ਆ ਜਾਣ ਸਵਾਦ ਆ ਜਾਣਾ ❤

  • @manjeetsharma7790
    @manjeetsharma7790 28 วันที่ผ่านมา +39

    ਭਾਗੂ ਆਲੀ ਤੀਵੀਂ ਬੈਤਲ ਆ ਜਦੋਂ ਵੱਡੀ ਉਮਰ ਦੇ ਬੰਦੇ ਦੇ ਜਨਾਨੀ ਸੋਹਣੀ ਆਜੇ ਉਹ ਐਵੇ ਹੀ ਬਲੈਕ ਮੇਲ ਕਰਦੀ ਆ ਬੰਦੇ ਨੂੰ ਹੂੰਦੇ ਵੀ ਮਸਾਂ ਜਨਾਨੀ ਜੁੜੀ ਆ ਕਿਤੇ ਭੱਜ ਨਾ ਜਾਵੇ

    • @SagarSingh-mi3he
      @SagarSingh-mi3he 28 วันที่ผ่านมา

      Sai gal a vai

    • @pushpindersingh2964
      @pushpindersingh2964 27 วันที่ผ่านมา

      Goooooooooooood

    • @sukhpreetbhullar1076
      @sukhpreetbhullar1076 27 วันที่ผ่านมา

      y role aa ik bs

    • @KuldeepSingh-wh1it
      @KuldeepSingh-wh1it 27 วันที่ผ่านมา +1

      Sahi gll aw y

    • @HarmanMander-bn6gm
      @HarmanMander-bn6gm 27 วันที่ผ่านมา

      ਹੁਣ ਲਗਦਾ ਇਹਨਾਂ ਨੇ ਭਾਗੂ ਦੀ ਤੀਮੀ ਵੱਲ ਕਹਾਣੀ ਘੁੰਮੋਉਣੀ ਆ. ਜਿਹੜੀ ਓਹਨੇ ਇਕੋ ਐਪੀਸੋਡ ਚ ਐਂਨੀ ਅੱਤ ਚੱਕ ਰੱਖੀ ਆ 😂❤

  • @user-gw5tb9bs4o
    @user-gw5tb9bs4o 28 วันที่ผ่านมา +90

    ਬੰਤ ਚਾਹੇ ਫੁਕਰਾ ਆ
    ਗੱਪੀ ਆ
    ਪਰ ਸਰਬੀ ਤੇ ਪਰੀਤ ਨੂੰ ਸਮਝਾਉਣ ਦਾ ਤਰੀਕਾ ਬੰਤ ਦਾ ਬਹੁਤ ਵਧੀਆ
    ਧੀਏ ਪੁੱਤ ਮੇਰਾ ਸ਼ੇਰ ਤੋਂ ਬਿਨਾ ਨੀਂ ਬੋਲਦਾ

  • @GurpreetSingh-ts1cg
    @GurpreetSingh-ts1cg 28 วันที่ผ่านมา +36

    ਪਰਮਾਤਮਾ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਚੰਡੀਗੜ੍ਹ ਤੋਂ

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤❤

    • @RaviBassi-er2vw
      @RaviBassi-er2vw 28 วันที่ผ่านมา

      Ok ji

  • @gurvailsingh3849
    @gurvailsingh3849 28 วันที่ผ่านมา +20

    ਇੰਦਰ ਵੀਰ ਇਹ ਜਨਾਨੀਆ ਚਿੱਕ ਚਿਹਾੜਾ ਨਾਂ ਵਿਖਾਉ ਕਰੋ ਇਹ ਤਾਂ ਹਰ ਘਰ ਦਾ ਸਿਆਪਾ ਸਹਿਮਤੀ ਵਖਿਆ ਕਰੋ ਟਾਇਮ ਵੇਸਟ ਹੁੰਦਾ ਹੋਰ ਤਹਾਡੀਆ ਵਿਡਿਉ ਬਹੁਤ ਸੋਹਣੀ ਹੁੰਦੀਆਂ ਮਜਾ਼ ਬਹੁਤ ਆਦਾ ਤੁਸੀ ਸਾਰੇ ਮੈਨੂੰ ਆਪਣੇ ਭਰਾਵਾਂ ਵਾਂਗ ਲੱਗਦੇ ਹੋ

  • @sidhu4536
    @sidhu4536 27 วันที่ผ่านมา +3

    ਬਾਈ ਜੀ ਤੁਹਾਡੀ ਹਰ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸਵਾਦ ਲਿਆ ਤਾ ਜਮਾਂ ਇਸ ਤਰ੍ਹਾਂ ਹੀ ਚੱਲਦਾ ਪਿੰਡਾਂ ਚ ਲਵ ਯੂ ਬਾਈ ਜੀ ਸਾਰਿਆ ਨੂੰ ਬਠਿੰਡਾ ਤੋਂ 🎉

  • @muhammadtariquekahlon
    @muhammadtariquekahlon 27 วันที่ผ่านมา +2

    Mr Bhearra is my favorite actor I like his acting tooomuch ❤️ Muhammad Tarique Kahlon Jatt Pakistan

  • @AmritSingh-mq6pc
    @AmritSingh-mq6pc 28 วันที่ผ่านมา +26

    ਆ ਗਿਆ ਭਾਗੁ ਵੀਰਾ,, ਲਵ ਫਰੋਮ ਰੋਪੜ ਅਨੰਦਪੁਰ ਸਾਹਿਬ,,❤❤❤❤❤❤❤❤

    • @Shortmoviestar
      @Shortmoviestar 28 วันที่ผ่านมา +1

      ਧੰਨਵਾਦ ਜੀ❤❤❤

  • @healthy-products
    @healthy-products 27 วันที่ผ่านมา +2

    ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਏਹੋ ਅਰਦਾਸ ਕਰਦੇ ਹਾਂ ਅਮਰ ਸਿੰਘ ਖਿਆਲਾ ਮਾਨਸਾ ਤੋਂ

  • @Arnav4149
    @Arnav4149 28 วันที่ผ่านมา +17

    ਬਹੁਤ ਵਧੀਆ ਵੀਡੀਉ ਏ ਭਾਗੂ ਬਾਈ,,,, ਭਾਗੂ ਬਾਈ ਤੂੰ ਪੁਰਾਣਾ ਸਮਾ ਚੇਤਾ ਕਰਾ ਦਿੰਦਾ 1995 ਤੋ ਲੈ ਕੇ 2005,6 ਦਾ ,,,, ਬਹੁਤ ਵਧੀਆ ਹੁੰਦਾ ਸੀ ਲੋਕ ਬਹੁਤ ਕੰਮ ਕਰਦੇ ਹੁੰਦੇ ਸੀ ਤੇ ਹੱਥੀ ਕੰਮ ਕਰਦੇ ਹੁੰਦੇ ਸੀ

    • @Shortmoviestar
      @Shortmoviestar 28 วันที่ผ่านมา +1

      ਧੰਨਵਾਦ ਜੀ ❤❤❤

    • @davindersingh4327
      @davindersingh4327 28 วันที่ผ่านมา

      1995 ,2005,6 ਇਹ ਤਾਂ ਬਹੁਤ ਪੁਰਾਣਾ ਇਤਿਹਾਸ ਐ ਬਾਈ😂😂😂😂😂😂

    • @vickyrajgarhjatt6991
      @vickyrajgarhjatt6991 26 วันที่ผ่านมา

      Sahi gal veer 95 ch mI 10 ku saal da c jva he ohh he reel ghuman lag gai ankhan mohre

    • @Arnav4149
      @Arnav4149 26 วันที่ผ่านมา

      @@vickyrajgarhjatt6991 ਵੀਰ ਮੈ ਵੀ ਤਾਂ 95 ਚ 12ਕੁ ਸਾਲ ਦਾ,,,,, ਉਦੋ ਸਮਾ ਬਹੁਤ ਵਧੀਆ ਹੁੰਦਾ ਸੀ

  • @bahadursingh9718
    @bahadursingh9718 25 วันที่ผ่านมา +1

    ਬਹੁਤ ਹੀ ਵਧੀਆ ਪਰਿਵਾਰਕ ਵੀਡੀਓ ਹੈਂ ਬੀਰਾ ਭਾਗੂ ਬਹੁਤ ਹੀ ਵਧੀਆ ਬੋਲਦੇ ਹਨ ਸੁਰਜੀਤ ਕੌਰ ਤੇ ਬੱਗੜ ਨਿਰਾਲੇ ਬਾਬੇ ਦੇ ਭਗਤ ਹਨ ਪਰੀਤ ਜੱਸਾ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਵੀਡੀਓਜ਼ ਬਣਾਉਂਦੇ ਰਹੋਂ ਪ੍ਰਮਾਤਮਾ ਮੇਹਰ ਕਰੇ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ।

  • @kulwindersinghsingh7307
    @kulwindersinghsingh7307 27 วันที่ผ่านมา +6

    ਭਾਗੂ ਨੇ ਤਾਂ ਅਮੌਸਲ ਕਰ ਦਿੱਤਾ ਵਾਹਿਗੁਰੂ ਜੀ

  • @atmahanda2418
    @atmahanda2418 27 วันที่ผ่านมา +2

    ਜਿਉਂਦਾ ਰਿਹੋ ਵੀਰ ਜੀ ਬਹੁਤ ਸੋਹਣੀ ਵੀਡੀਓ ਹੁੰਦੀ ਹੈ ਵੀਰ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇੰਦਰ ਵੀਰ ਜੀ ਆਤਮਾ ਸਿੰਘ handa ਵਾਲਾ

  • @devdhaliwal9861
    @devdhaliwal9861 27 วันที่ผ่านมา +4

    ਓਏ ਆ ਗਿਆ ਓਏ ਆ ਗਿਆ ਭਾਗ ਸਿਓਂ
    ਜਮ੍ਹਾ ਹੀ ਸਿੱਰਾ
    Watching in London ♥️♥️♥️♥️

  • @HardeepSingh-km9hn
    @HardeepSingh-km9hn 28 วันที่ผ่านมา +19

    ਸਾਰੀ ਹੀ ਟੀਮ ਦੀ ਬਹੁਤ ਹੀ ਵਧੀਆ ਐਕਟਿੰਗ ਹੈ But ਬੱਬਲ ਔਰ ਸਰਬੀ ਦੀ ਘਰੇਲੂ ਲੜਾਈ ਵਿੱਚ ਬੰਤ ਦਾ ਔਰ ਭਾਗੂ ਦਾ ਵਿੱਚ ਪੈਕੇ ਬਚਾਅ ਕਰਨਾ Reality ਹੀ ਲਗਦੀ ਹੈ ਸਾਰੀ ਟੀਮ ਦਾ ਧੰਨਵਾਦ ਜੀ

  • @kulwinder169
    @kulwinder169 28 วันที่ผ่านมา +12

    ਬੰਤ ਪਾਈਐ ਦਾ ਬੰਦਾ ਗੱਲਾਂ ਬਹੁਤ ਵੱਡੀਆਂ ਕਰਦੇ

  • @sukhkhehra1627
    @sukhkhehra1627 28 วันที่ผ่านมา +12

    ਆਗੇ ਛਾਜਲੀ ਵਾਲੇ ਵੈਲੀ ਜੱਟ ❤❤

  • @gurajaibsighgurajaibsingh3974
    @gurajaibsighgurajaibsingh3974 27 วันที่ผ่านมา +2

    Charno di acting buhat vadiya aa

  • @KaramvirSingh-bv2ch
    @KaramvirSingh-bv2ch 27 วันที่ผ่านมา +1

    ਚੰਗਾ ਮਸਜਿ ਦਿੱਤਾ ਬਾਈ ਜੀ ਵਾਹਿਗੁਰੂ ਜੀ ਜੀ ਸਾਰੀ ਟੀਮ ਤੇ ਕਿਰਪਾ ਰੱਖਣ ਕਰਮ ਵੀਰ ਪ੍ਰਧਾਨ ਘੋੜੇ ਨਵੀਂਆਂ

  • @GurdeepSingh-wz1px
    @GurdeepSingh-wz1px 26 วันที่ผ่านมา +1

    Ajj Joge bai g nu salute krn nu dil krda aa
    Love you joge veer
    And Beera Baba g

  • @user-ol6pr9ft8m
    @user-ol6pr9ft8m 28 วันที่ผ่านมา +6

    Bant ka rol bohot achha hai is video me 👌👌wo jo parivar ko jodne 🤝ka kaam kar rha hai na wo kaabile tariff hai👏👏👍👍👍👍👍👍👍

  • @SandeepKaur-dm4ow
    @SandeepKaur-dm4ow 28 วันที่ผ่านมา +15

    Miss u dhuta .....

  • @gurjindersingh3638
    @gurjindersingh3638 28 วันที่ผ่านมา +25

    ਆ ਗਿਆ ਭਾਗੁ ਕਮਾਲ ਦੀ ਅਕਟਿੰਗ ਸਾਰਿਆਂ ਟੀਮ ਦੀ ਵੈਰੀ ਸਲੋਟ ਜੀ 🙏🥀💛 🥀👌

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ❤❤❤❤

  • @simarjeetbhullar2421
    @simarjeetbhullar2421 28 วันที่ผ่านมา +4

    ਬੰਤ ਦੀ ਗੱਲ ਬਾਤ ਸਿਰਾ ਹੈ।

  • @user-kj2bu4ri6ogg22
    @user-kj2bu4ri6ogg22 27 วันที่ผ่านมา +2

    😅😅😅❤❤❤😂😂gurchain Singh

  • @HarjinderKaur-cg4es
    @HarjinderKaur-cg4es 28 วันที่ผ่านมา +12

    ਬੱਲ,ਉਏ ਜੋਗਿਆ ਜਿਉਂਦਾ,ਰੇਹ,ਮੰਨਖੁੱਸ,ਕੱਰਤਾ,ਈ,ਪੁੱਤ,ਇਨਸਾਨ,ਹੋਵੇਤਾ ਤੇਰੇ,ਵੱਰਗਾ ਬੱੜਾਵੱਡਾ ਦਿੱਲ,ਵਿਖਾਇਆ,ਈ,ਖੁੱਸ਼,ਕੱਰਤਾ,ਪੁੱਤਾ ❤❤❤❤🎉

    • @varinderjawandha547
      @varinderjawandha547 28 วันที่ผ่านมา

      Fuddu bna reha joge di akh dekh bai ki kehdi aa

    • @RaviBassi-er2vw
      @RaviBassi-er2vw 28 วันที่ผ่านมา

      Joga good cracter

    • @davindersingh4327
      @davindersingh4327 28 วันที่ผ่านมา +3

      ਅਗਲੇ ਭਾਗ ਚ ਦੇਖ ਲਈ ਜੋਗਾ ਕੀ ਰੰਗ ਦਖਾਉਦਾ

    • @bittubrar7494
      @bittubrar7494 27 วันที่ผ่านมา

      ਸਾਰੀ ਟੀਮ ਦਾ ਕਿਰਦਾਰ ਨਿਭਾਉਣ ਦਾ ਬਹੁਤ ਵਧੀਆ ਢੰਗ ਆ। ਜਿਉਂਦੇ ਵਸਦੇ ਖੁਸ਼ ਰਹੋ।

  • @jammukashmirbeautyvlogs528
    @jammukashmirbeautyvlogs528 27 วันที่ผ่านมา +3

    Khekhan krn ch janaani da koi saani nhi iss duniya ch

  • @BalwinderSingh-jw5ws
    @BalwinderSingh-jw5ws 28 วันที่ผ่านมา +5

    ਭਾਗੂ ਬੰਤ ਬੀਰਾ ਤਿੰਨਾਂ ਦੀ ਜੁੰਡਲੀ ਕਮਾਲ ਦੀ ਹੈ

  • @Shadow75154
    @Shadow75154 21 วันที่ผ่านมา +2

    Sadda trucka walea da Ji lai rakhde jeonde wasde rao yarr 😅😅👍👍

  • @rushantveera5678
    @rushantveera5678 28 วันที่ผ่านมา +2

    ਬੰਤ y seraaaaa 💪🏻👌🏻👌🏻

  • @HarjinderSingh-tg2vf
    @HarjinderSingh-tg2vf 27 วันที่ผ่านมา +2

    ਨਿਰਮਲ ਕੇਸ😂😂

  • @kulwindersinghsingh7307
    @kulwindersinghsingh7307 27 วันที่ผ่านมา +3

    ਚਰਨੋਂ ਤੇ ਜੋਗੇ ਦੀ ਜੋੜੀ ਘੈਂਟ ਆ ੍ਹ੍ਹ੍ਹ੍ਹ

  • @gurpreetaulakh50
    @gurpreetaulakh50 28 วันที่ผ่านมา +4

    Dhotta vapsi karo ji please ❤

  • @BhupinderSingh-yg8cg
    @BhupinderSingh-yg8cg 28 วันที่ผ่านมา +103

    ਮਾਲਦਾਰ ਛੜਾ ਭਾਗੂ,,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,,,, ਸਰਬੀ,,,,, ਸੁਰਜੀਤ ਕੌਰ,,,,, ਜੱਸਾ,,,,,, ਪ੍ਰੀਤ,,,,,, ਬੱਗੜ ਬਲਾਕ ਪ੍ਰਧਾਨ,,,,, ਹਰਮਨ ਕੰਮੀ ਵਾਲਾ,,,,, ਬੀਰਾ ਬਾਬਾ ,,,,ਜੋਗਾ,,,, ਚਰਨੋ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @Shortmoviestar
      @Shortmoviestar 28 วันที่ผ่านมา +4

      ❤❤❤❤

    • @gobindraikot4321
      @gobindraikot4321 28 วันที่ผ่านมา +6

      ਜੋਗਾ ਦੀ ਐਕਟਿੰਗ ਨਹੀਂ ਵਿਦਾਅ ਲੱਗ ਦੀ

    • @Labhsingh1431
      @Labhsingh1431 28 วันที่ผ่านมา +1

      Good 👍

    • @JassiSingh-go6os
      @JassiSingh-go6os 28 วันที่ผ่านมา +3

      Joga acting vadiya nahi

    • @gurmeetsinghbhullar3139
      @gurmeetsinghbhullar3139 27 วันที่ผ่านมา +4

      ਬੱਬਲ ਬਹੁਤ ਵਧੀਆ ਲੜਾਈ ਕਰਦੀ ਆ 😂

  • @MandeepSingh-sw1iq
    @MandeepSingh-sw1iq 28 วันที่ผ่านมา +29

    ਬੰਤ ਗੱਲਾਂ ਦਾ ਕੜਾਹ ਬਣਾਈ ਜਾਂਦਾ ਸਾਰਾ ਦਿਨ ਹੋਰ ਡੱਕਾ ਨੀ 😂😂

    • @Shortmoviestar
      @Shortmoviestar 28 วันที่ผ่านมา +2

      ਧੰਨਵਾਦ ਜੀ ❤❤❤

  • @user-kc8kf9ot3s
    @user-kc8kf9ot3s 27 วันที่ผ่านมา +1

    Preet Acting Excellent...👍👍

  • @SukhwinderSingh-wq5ip
    @SukhwinderSingh-wq5ip 26 วันที่ผ่านมา

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @officialRupinderchahal
    @officialRupinderchahal 28 วันที่ผ่านมา +10

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏

    • @JassBajwa-xe5zu
      @JassBajwa-xe5zu 28 วันที่ผ่านมา

      Jassi dasaundha singh wala

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

    • @hardeepchahal1510
      @hardeepchahal1510 27 วันที่ผ่านมา +1

      ਬਾਪਲੇ ਪਿੰਡ ਕੋਲ ਵੀਰੇ

    • @officialRupinderchahal
      @officialRupinderchahal 27 วันที่ผ่านมา +1

      @@hardeepchahal1510 ਹਾਂ ਵੀਰੇ

  • @Jassi6dh4ht8j
    @Jassi6dh4ht8j 26 วันที่ผ่านมา +1

    Sira ❤❤❤❤

  • @CharanjitSingh-ws3se
    @CharanjitSingh-ws3se 28 วันที่ผ่านมา +9

    ਓ ਬਿਰੇ ਬਹੁਤ ਸੋਹਣੀ ਗੱਲ ਕਰੀ ਬਾਈ ਸਿਆਂ ਤੇ ਜੋਗੇ ਨੇ ਤਾਂ ਬਾਈ sirrrrrrrrrrrrrrrrrrra ਹੀ ਲਾਤਾ

    • @allpunjab653
      @allpunjab653 28 วันที่ผ่านมา

      Yoga ni samja da ni😂

    • @BalvirSingh-hv9uj
      @BalvirSingh-hv9uj 27 วันที่ผ่านมา

      Kite beere da Kanda na kad deve

  • @gurjeetgill1882
    @gurjeetgill1882 27 วันที่ผ่านมา +1

    ਕਮੇਡੀ ਘੱਟ ਲੜਾਈ ਵੱਧ ਹੁੰਦੀ ਐ ਪਹਿਲਾਂ ਵਾਲੀ ਗੱਲ ਨਹੀਂ ਹੁਣ ਦੇਖਣ ਨੂੰ ਦਿਲ ਨੀ ਕਰਦਾ

  • @manoharsinghindian8677
    @manoharsinghindian8677 26 วันที่ผ่านมา +1

    Charno v att karvi jandi aa ❤❤❤❤

  • @manjeetsidhu77
    @manjeetsidhu77 28 วันที่ผ่านมา +3

    ਬੰਤ ਬੜੇ ਗੱਪ ਮਾਰਦਾ ਸਿਰਾਂ ਕਰਾਂ ਦਿੰਦਾ

  • @jagsirTungwali041
    @jagsirTungwali041 27 วันที่ผ่านมา +2

    ਆ ਹਰਮਨ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਇੰਦਰ ਸਿੰਘ

  • @AmarjeetSingh-rb1bl
    @AmarjeetSingh-rb1bl 27 วันที่ผ่านมา +2

    Amarjeet,,,,,said ❤❤❤❤❤❤🎉🎉🎉🎉🎉🎉🎉🎉

  • @baldevsingh3828
    @baldevsingh3828 27 วันที่ผ่านมา +1

    Ghaint vlog Inder bai

  • @user-un7rk3ti6s
    @user-un7rk3ti6s 28 วันที่ผ่านมา +3

    ਬਹੁਤ ਵਧਿਆ ਵਿਡਿੳ ਭਾਗ ਜੀ

  • @user-nr4dt3gt8c
    @user-nr4dt3gt8c 27 วันที่ผ่านมา +1

    ❤❤❤ ਭਾਗ ਸਿਆਂ ਬਾਈ ਜੀ ਸਿਖਿਆ ਲਈ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤

  • @GurmeetKaur-kl7zs
    @GurmeetKaur-kl7zs 26 วันที่ผ่านมา +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @Manpreetmaan0944
    @Manpreetmaan0944 วันที่ผ่านมา

    Siraaa

  • @babbusingh5476
    @babbusingh5476 27 วันที่ผ่านมา +1

    Aw kar ti har ik ghar ghar di kahani di gall

  • @yadvinderbinder
    @yadvinderbinder 28 วันที่ผ่านมา +8

    ਸਾਰਿਆ ਦੀ ਐਕਟਿਗ ਬਹੁਤ ਵਧਿਆ ਵਾਈ.ਮੋਹਾਲੀ ਤੋ

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

  • @lakhvirsinghdulamsar3
    @lakhvirsinghdulamsar3 28 วันที่ผ่านมา +8

    ਬਹੁਤ ਵਧੀਆ ਵੀਰ ਜੀ

    • @Shortmoviestar
      @Shortmoviestar 28 วันที่ผ่านมา +1

      ਧੰਨਵਾਦ ਜੀ ❤❤❤

  • @bikramsingh5167
    @bikramsingh5167 27 วันที่ผ่านมา +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @muhammadtariquekahlon
    @muhammadtariquekahlon 27 วันที่ผ่านมา

    Very very good acting of all actors actresses in this episode ❤ Muhammad Tarique Kahlon Jatt Pakistan

  • @ParmjeetsinghMaan
    @ParmjeetsinghMaan 28 วันที่ผ่านมา +3

    ਬਹੂਤ।ਵਧੀਆ।ਮੂਵੀ।ਸਾਰੀ।ਟੀਮ।ਦਾ।ਧੰਨਵਾਦ।ਜੀ

  • @user-xt8ig3bj8u
    @user-xt8ig3bj8u 27 วันที่ผ่านมา +1

    Aj y m pali var comment kita jeda aj bhere babe ne massage dita y siraa la ta ik badi ta dak ke ru khus ho gi Ave lag da c v age chli jave y sira la ta baki lave you a sare bera bhena nu than waad❤❤❤❤

  • @jashanpreetsingh1210
    @jashanpreetsingh1210 27 วันที่ผ่านมา

    ਘੈਂਟ ਤੋਂ ਘੈਂਟ ਪੰਚ ਨੇ ਸਾਰੀ ਟੀਮ ਦੇ ਬਾਈ ਜੀ ਸਵਾਦ ਆ ਜਾਂਦਾ ਵੀਡੀਉ ਦੇਖ ਕੇ

  • @Singhgurvinder_
    @Singhgurvinder_ 27 วันที่ผ่านมา

    ਬਹੁਤ ਵਧੀਆ ਜੀ ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ। ਯਾਰ ਸਲਾਣੇ ਤੋਂ

  • @mossewala000
    @mossewala000 28 วันที่ผ่านมา +12

    Hanji ki hal cal dosto..... Vdia je ❤😊

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

  • @JashanSukhala-gu2zh
    @JashanSukhala-gu2zh 28 วันที่ผ่านมา +7

    Miss dhutta ❤❤❤

  • @user-wm8sl2ej4h
    @user-wm8sl2ej4h 28 วันที่ผ่านมา +9

    ਬਹੁਤ ਵਧੀਆ ਵੀਡੀਓ ਹੈ💯💯👌👌👌👌👌

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

  • @reshamsingh7501
    @reshamsingh7501 27 วันที่ผ่านมา

    ਵੀਰੇ ਤੇ ਬੰਤ ਦੀ ਐਕਿੰਟਗ ਬਹੁਤ ਹੀ ਵਧੀਆ ਹੈ ਸਾਰੇ ਖੁਸ਼ ਰਹੋ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ

  • @JagdeepSingh-fh3um
    @JagdeepSingh-fh3um 28 วันที่ผ่านมา +3

    ਭਾਗੂ ਆ ਇਹਨਾਂ ਨੂੰ ਡਾਂਗਾ ਫੜਾਇਆ ਜਾਂਦਾ ਸਿੱਖ ਨੂੰ ਲੜਾਈ ਤਾਂ ਕਰ ਲੈਦੀਆਂ😂😂😂😂😂 ਬਾਈ ਲੜਾਈ ਬਾਕੀ ਨਜਾਰੇਦਾਰ ਸੀ ਕਿਆ ਬਾਤ ਹੈ ਜਮਾ ਸੇਮ ਡਿਟੋ ਕਾਪੀ ਬਣਾਈ ਗਈ ਆ❤❤❤❤❤❤

  • @taragujjar8602
    @taragujjar8602 28 วันที่ผ่านมา +8

    No 1 comedy king inder (bhagu)

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

  • @DeepSingh-tf8lz
    @DeepSingh-tf8lz 27 วันที่ผ่านมา

    Veereya ❤

  • @PoojaPoojakaur-mv4dq
    @PoojaPoojakaur-mv4dq 28 วันที่ผ่านมา +6

    Very nice 👍👍 bathiday aliy

  • @user-gi7no6ng6l
    @user-gi7no6ng6l 26 วันที่ผ่านมา +1

    ਵੀਰਾ ਵਾਈ ਕਮਾਲਆ ਯਾਰ ALI KHAN

  • @rajpalsinghgharu1498
    @rajpalsinghgharu1498 28 วันที่ผ่านมา +5

    Sira indar veere ❤❤

  • @deeprall4977
    @deeprall4977 27 วันที่ผ่านมา

    ਸੱਚੀਂ ਤੂਹਾਡੀ ਵਿਡੀਉ ਦੇਖਣ ਲਈ ਅਸੀਂ ਇੰਤਜ਼ਾਰ ਕਰਦੇ ਰਹਿੰਦੇ ਆ ਫਗਵਾੜਾ ਤੋਂ

  • @ranjodhsingh4985
    @ranjodhsingh4985 28 วันที่ผ่านมา +12

    ਅੱਛੀ ਬਾਤ 😎

    • @Shortmoviestar
      @Shortmoviestar 28 วันที่ผ่านมา +1

      ਧੰਨਵਾਦ ਜੀ ❤❤❤

    • @ranjodhsingh4985
      @ranjodhsingh4985 28 วันที่ผ่านมา +1

      @@Shortmoviestar 🙏🙏🙏🙏🙏

  • @PalaAULAKH
    @PalaAULAKH 28 วันที่ผ่านมา +14

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਆ ਗਿਆ ਨਵੀ ਵੀਡੀਓ ਲੈਕੇ ਬਾਈ ਭਾਗੂ ਬੀਰਾ ਬਾਬਾ ਜੱਸਾ ਬੰਤ ਪੵਧਾਨ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਆ ਜਿਹੜੇ ਜਿਹੜੇ ਵੀਰ ਬੰਤ ਪੵਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤

  • @GurjotSingh-vp8qh
    @GurjotSingh-vp8qh 28 วันที่ผ่านมา +5

    Bhot wait kiti yr 😢

  • @jsa-bb2mf
    @jsa-bb2mf 28 วันที่ผ่านมา +5

    Vary vary nice video

  • @jobanpreetkaur47
    @jobanpreetkaur47 28 วันที่ผ่านมา +10

    ਅੱਛੀ ਬਾਤ

  • @user-eo1uk1wj6w
    @user-eo1uk1wj6w 28 วันที่ผ่านมา +7

    ਜੇ ਮੈਂ ਰੋਜ਼ ਹੁੰਦਾ ਕਿਆਰਾ ਟੱਪ ਕੇ ਦਿਖੳਂਦੀ। ਭਾਗੂ ❤❤❤❤❤

  • @Rattautvchannel
    @Rattautvchannel 28 วันที่ผ่านมา +3

    Shadi ke baad bhaiyon ko chupchap alg ho jana chahiye isi me bhlaai aur samjhdari hai...

  • @Sachinxff
    @Sachinxff 27 วันที่ผ่านมา +2

    ਇੰਦਰ ਜੀਤ ਬਾਈ ਜੀ ਸਰਬੀ ਦੇ ਸਿੱਟੇ ਚਾਰ ਜਹਾੜੀ ਮੋਰੇ ਹੋਈ ਫਿਰਦੀ ਹੈ ਬੱਬਲ ਕੋਰ ਜੀ ਦੇ ਮਾਰਦੀ ਆ ਉਕ ਜੀ

  • @user-bs7qf5pv6y
    @user-bs7qf5pv6y 28 วันที่ผ่านมา +2

    Bant bhagu babal jassa Massi te kammi wala Puri teem atat

  • @RajuSingh-ls5mh
    @RajuSingh-ls5mh 28 วันที่ผ่านมา +5

    Siraaa video. Veree❤❤❤❤😊😊😊😊😊

  • @deeprall4977
    @deeprall4977 27 วันที่ผ่านมา

    ਸੱਚੀਂ ਵੰਤ ਦੀ ਬੋਲਬਾਣੀ ਬਹੁਤ ਵਧੀਆ ਆ ਜੀ

  • @AmarJeet-ze8on
    @AmarJeet-ze8on 28 วันที่ผ่านมา +5

    Savere savere video paake dil khush Karta ji❤😅

  • @GurpreetSingh-575
    @GurpreetSingh-575 28 วันที่ผ่านมา +6

    On top always babeyo.. khich k km

  • @honeybrar3150
    @honeybrar3150 28 วันที่ผ่านมา +7

    Sirra yarr bai tuc

  • @malkeetSingh-cn4oi
    @malkeetSingh-cn4oi 2 วันที่ผ่านมา

    Bant Acting Very Good

  • @user-ef5ee3ll4k
    @user-ef5ee3ll4k 28 วันที่ผ่านมา +5

    Mashallah AP bahut ache episode bnate han ap mjhay bahut achay lgte Allah apko hasata muskrata rkhee aameen ❤

  • @BhasinRaja1
    @BhasinRaja1 28 วันที่ผ่านมา +1

    ਭਾਗੁ ਵੀਰੇ ਮੈਂ ਇਕ ਚੈਨਲ ਬਣਾਇਆ ਹੈ ਜਿਸ ਚ ਮੈਂ ਕਿਸਾਨਾਂ ਨੂੰ ਹੋਣ ਵਾਲੀ ਠੱਗੀ ਤੋ ਬਚਾਅ ਕਰੂੰਗਾ
    ਕੀੜੇਮਾਰ ਦਵਾਈਆਂ ਦੇ ਘਟੋ ਘੱਟ ਰੇਟ ਦਸਿਆ ਕਰੂੰਗਾ ਓਹਦੀ ਪ੍ਰਮੋਸ਼ਨ ਕਰਵਾ ਦੋ

  • @mandhillon267
    @mandhillon267 27 วันที่ผ่านมา

    Very nice episode puri ਟੀਮ waheguru tandrust rakhn chardi kala ch rakhn 👍👍👍👍👍👍👍

  • @nirmalsinghmallhi9773
    @nirmalsinghmallhi9773 28 วันที่ผ่านมา +5

    ਇੰਨਾ ਦੋਵਾ ਦੇ ਪਿਛਵਾੜੇ ਤੇ ਲਤ ਮਾਰ ਕੇ ਪੇਲ ਦਿਓ ਆਪਣੇ-ਆਪ ਅਕਲ ਆ ਜਾਉ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @kulwnderjit4799
    @kulwnderjit4799 27 วันที่ผ่านมา

    ਕਾਲ਼ੀ ਦੁਨੀਆਂ ਦਾ ਪਰਦਾਨ ਬੰਤ ਬਹੁਤ ਵਧੀਆ❤❤❤❤❤

  • @harneksingh5485
    @harneksingh5485 27 วันที่ผ่านมา

    Good acting all team god bless you ❤

  • @devinderdhanoa6973
    @devinderdhanoa6973 27 วันที่ผ่านมา

    Very nice. ਸਰਬੀ ਤੇ ਬੱਬਲ ਪੂਰੀਆਂ ਕੈੰਮ ਨੇ
    ਸਰਬੀ ਵੱਧ ਕੈੰਮ ਆ

  • @user-re2hf7fm4t
    @user-re2hf7fm4t 28 วันที่ผ่านมา +5

    Good acting all members ❤❤

  • @safikhan9200
    @safikhan9200 28 วันที่ผ่านมา +5

    Congratulations all team

  • @rajadhaliwal7831
    @rajadhaliwal7831 27 วันที่ผ่านมา

    ਦੱੱਬ ਤਾਂ ਸੱਤ ਫੁੱਟ ਡੁੰਘਾ ਬੰਤ ਪ੍ਰਧਾਨ 😂😂

  • @sohansingh472
    @sohansingh472 28 วันที่ผ่านมา +1

    Very Nice❤❤❤❤

  • @user-wg8xx2jo8f
    @user-wg8xx2jo8f 28 วันที่ผ่านมา +2

    Bant di great acting aa

  • @BalwinderSingh-xv7xs
    @BalwinderSingh-xv7xs 28 วันที่ผ่านมา +7

    ਆਗੇ ਛਾਜਲੀ ਆਲੇ

  • @driveradamaikma7803
    @driveradamaikma7803 28 วันที่ผ่านมา +24

    Barnala ਵਾਲੇ ❤❤❤❤

    • @Shortmoviestar
      @Shortmoviestar 28 วันที่ผ่านมา

      ਧੰਨਵਾਦ ਜੀ ❤❤❤