ਮਾਤਾ ਦੇ ਜਾਣ ਵਾਲੇ ਮੁੰਡਿਆ ਦੀ ਨਿਹੰਗ ਸਿੰਘਾਂ ਨੇ ਕੀਤੀ ਲਾਹ- ਪਾਹ | ਜਾਣੋ ਕਾਰਨ | Motivate Punjab

แชร์
ฝัง
  • เผยแพร่เมื่อ 10 ก.ย. 2024
  • Hello friends, welcome to our channel Motivate punjab, I am your friend Jitinder, friends on this channel 5 videos will be uploaded in Punjabi language in a week. Which will be related to Punjabi music world, Punjabi singer, Punjabi movie, etc.The effort of making these videos is only to entertain people and increase information. Our channel and team have nothing to do with the personal life of any singer actor. Our channel respects every religion. Laugh, dance, sing and watch the video. If you like this channel then please subscribe this channel. And like the videos.
    Motivate Punjab
    #motivatepunjab #punjabinews #letestnews #punjabi
    About This Video:- ਮਾਤਾ ਦੇ ਜਾਣ ਵਾਲੇ ਮੁੰਡਿਆ ਦੀ ਨਿਹੰਗ ਸਿੰਘਾਂ ਨੇ ਕੀਤੀ ਲਾਹ- ਪਾਹ | ਜਾਣੋ ਕਾਰਨ | Motivate Punjab
    your queries :- jai mata di
    mata naini devi yatra
    motorcycle yatra mata Naina Devi
    ਮਾਤਾ ਦੇ ਜਾਣ ਵਾਲਾ ਰਾਸਤਾ
    ਨੈਣਾਂ ਦੇਵੀਂ ਮੰਦਰ
    ਪੰਜਾਬੀ ਖਬਰਾਂ
    ਪੰਜਾਬ ਦੀਆ ਖ਼ਾਸ ਖਬਰਾਂ
    ਅੱਜ ਦੀਆਂ ਖ਼ਾਸ ਖਬਰਾਂ
    ਖ਼ਬਰ ਪੰਜਾਬ ਦੀ
    ਅੱਜ ਦੀਆਂ ਤਾਜ਼ਾ ਖਬਰਾਂ
    punjabi viral video
    punjabi video
    punjab weather update
    punjab weather news today
    ਪੰਜਾਬ ਦੀਆਂ ਵੱਡੀਆਂ ਖ਼ਬਰਾਂ
    punjab weather today
    punjab warga song arjan dhillon
    punjab wargi ranjit bawa
    punjab wala gana
    punjab weather update today
    punjab weather news
    punjab warga
    punjab warga song arjan dhillon
    punjab wargi ranjit bawa
    punjab wala gana
    punjab weather update today
    punjab weather news
    punjab warga
    punjabi viral video
    punjabi video
    punjabi letest news
    punjabi news
    punjabi khabra
    today punjabi news
    letest news punjab
    punjab news
    Bhagwant maan news
    punjab diya khas khabra
    new punjabi movie
    new punjabi song
    punjabi news 2024
    punjabi song 2024
    news18 punjab haryana
    news18 punjab news
    punjab latest news
    jagnani news
    ptc punjabi news
    latest news punjab
    punjab news today
    news18 punjabi
    punjab weather today
    For Business Contacts :-⬇️ motivatepunjab@gmail.com
    channel host :- Jatinder Jd
    Think you

ความคิดเห็น • 504

  • @sanjogtarani3997
    @sanjogtarani3997 11 วันที่ผ่านมา +29

    ਨੈਨਾਂ ਦੇਵੀਂ ਤੇ ਅਨੰਦਪੁਰ ਸਾਹਿਬ ਜਾਣ ਵਾਲੇ ਵੀਰ ਜੀ 2ਝੰਡੇ ਲੳਦੇ ਹਨ

  • @girderssinghbittu6623
    @girderssinghbittu6623 26 วันที่ผ่านมา +43

    Jai mata Di

  • @Raj-gl6qc
    @Raj-gl6qc 3 วันที่ผ่านมา +2

    Jai Mata di waheguru ji Jai Mata Di waheguru ji Jai Mata Di waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @gurjitsingh9005
    @gurjitsingh9005 26 วันที่ผ่านมา +80

    ਜਿਨੇ ਜਾਣਾ ਸ਼ਰਧਾ ਨਾਲ ਚਲੇ ਜਾਵੇ ਝੰਡੇ ਲਾ ਕੇ ਗਿਆ ਜਿਆਦਾ ਪਤਾ ਲੱਗਦਾ ਵੀ ਯਾਤਰਾ ਤੇ ਜਾ ਰਿਹਾ ਉਤੇ ਤੰਬਾਕੂ ਮਲਦਾ ਏ ਚੰਗੀ ਗੱਲ ਥੋੜੋਂ ਹ ਗੁਰੂ ਸਾਹਿਬ ਨੇ ਸਾਨੂੰ ਤੰਬਾਕੂ ਲਈ ਥੋੜੋ ਸੀ ਦਿੱਤੇ ਝੰਡੇ

    • @user-pi9dc8hl3k
      @user-pi9dc8hl3k 17 วันที่ผ่านมา

      Hajara Sikh munde sharab Pukki feem jarda khande .....eh koi nvi gal hai

    • @5911riders
      @5911riders 16 วันที่ผ่านมา +1

      Te fer aa kalana de kam khare aa 😡😡😡

    • @entertainment-work140
      @entertainment-work140 16 วันที่ผ่านมา +2

      Keshghar gurudwara de pathi singh da sharab te meat da bill 166000 c oh bhi unah golak ch den lyi keh rhe c....je yakeen nhi te preet Singh saini de channel te ja ke video dekh lai.....munde na tobacco kah leya na hi oh sikh hai te na usne sikh da flag laeya...

    • @user-uj5mf4lc6k
      @user-uj5mf4lc6k 13 วันที่ผ่านมา +4

      je jarda khaan nu nhi keha ta meat bhang khaan peen nu kehne keha tuhanu

    • @user-uj5mf4lc6k
      @user-uj5mf4lc6k 13 วันที่ผ่านมา +4

      hun sarea nu mirchi lgni ke tusi sikh ho ke hindu di side le rhe but koi hindu ehda shayad hi karda hoye but nihang singh har jagah ja ke pange le rhe ne

  • @user-cj2tn3ff7m
    @user-cj2tn3ff7m 20 วันที่ผ่านมา +58

    ਬਹੁਤ ਗਲਤ ਕੀਤਾ ਨਿਹੰਗ ਨੇ

  • @SatnamSingh-fu1fh
    @SatnamSingh-fu1fh 27 วันที่ผ่านมา +90

    ਨਹਿਗੋ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੋ ਤੂਸੀਂ ਘੱਟ ਉ ਕਿਸੇ ਨਾਲੋਂ

  • @khalsarajput1671
    @khalsarajput1671 27 วันที่ผ่านมา +109

    ਪਹਿਲਾ ਓ ਨਿਹੰਗਾਂ ਦੇ ਬਾਣੇ ਲਹਾਓ ਜਿਹੜੇ ਲੁਕ ਛਿਪ ਕੇ ਦਾਰੂ ਪੀਂਦੇ ਤੇ ਭੁੱਕੀ ਖਾਂਦੇ ਨੇ
    ਏਥੇ ਗਰੀਬਾਂ ਤੇ ਕੀ ਜੋਰ ਦਿਖਾ ਰਹੇ ਓ?

  • @bikramjeetsingh5286
    @bikramjeetsingh5286 19 วันที่ผ่านมา +79

    ਜੇਕਰ ਕੋਈ ਪੱਗ ਬੰਨ ਕੇ ਮਾਂ ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਬੇਗਾ।ਇਹ ਲੋਕ ਉਸ ਦੀ ਪੱਗ ਵੀ ਉੱਤਾਰਨ ਗੇ।

    • @JaswantSingh-fg3qs
      @JaswantSingh-fg3qs 15 วันที่ผ่านมา +3

      ਇਸ ਵਿਚ ਪੱਗ ਦਾ ਕੀ ਰੋਲ ਗੱਲ ਮਾਤਾ ਤੇ ਪਿਤਾ ਦੇ ਨਿਸ਼ਾਨ ਦੀ ਹੋ ਰਹੀ ਹੈ

    • @Ram13791
      @Ram13791 14 วันที่ผ่านมา +5

      ਕੱਲ ਨੂੰ ਪੱਗ ਬੰਨ੍ਹ ਮਾਤਾ ਦੇ ਕਿਓ ਗਿਆ ਇਹ ਇਸ਼ੂ ਬਣਾ ਲੈਣਾ ਲੋਕਾਂ ਪੱਗ ੲਈ ਨਹੀ ਬੰਨਣੀ
      ਆਪਣੇ ਪੈਰਾਂ ਤੇ ਕੁਹਾੜਾ ਮਾਰੀ ਜਾਂਦੇ

    • @AshokSharma-xz3lg
      @AshokSharma-xz3lg 14 วันที่ผ่านมา

      Hindu ko na Khalsa jhandha lagana chahiye na gurughar Jana chahiye
      Agar besharm hindu jate hai unka sauda lana chahiye ​@@JaswantSingh-fg3qs

    • @sanjogtarani3997
      @sanjogtarani3997 11 วันที่ผ่านมา +1

      ਸੱਚ ਬੋਲਣ ਦਾ ਧੰਨਵਾਦ

    • @tholla1233
      @tholla1233 10 วันที่ผ่านมา

      ​@@Ram13791 ਮਾਤ ਜੀ ਨੂੰ ਤਮਾਕੂ ਦਾ ਭੋਗ ਲਵਾ ਕੇ ਆਏ।ਮਾਤਾ ਜੀ ਦੇ ਭਗਤ 😂

  • @user-eu2sd4bs4g
    @user-eu2sd4bs4g 13 วันที่ผ่านมา +10

    ਬੁਹਤ ਹੀ ਵਧੀਆ ਜੀ

  • @ParamjeetKaur-he6ef
    @ParamjeetKaur-he6ef 8 วันที่ผ่านมา +2

    ਸਹੀ ਕਿੱਤਾ

  • @EkamkarSingh-gx4fe
    @EkamkarSingh-gx4fe 27 วันที่ผ่านมา +39

    ਜਿਹੜੇ ਇਹ ਬੋਲ ਰਹਿ ਝੰਡਾ ਬਾਰੇ ਪਹਿਲੀ ਗੱਲ ਤਾ ਮੈਨੂੰ ਇਹ ਸਿੱਖ ਨਹੀ ਲਗਦਾ ਕਿਉਕੀ ਅਸਲ ਵਿੱਚ ਸਿੱਖ ਉਹ ਹੁੰਦੇ ਹਨ ਜੇ ਕੋਈ ਬੱਚੇ ਗਲਤੀ ਕਰਨ ਤੇ ਉਹਨਾ ਨੂੰ ਪਿਆਰ ਨਾਲ ਸਮਝੋਦੇ ਹਨ ਉਹ ਹੁੰਦੇ ਸਿੱਖ ਬਾਕੀ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਬਾਕੀ ਸਾਡੇ ਗੁਰੂਆ ਨੇ ਕਿਸੇ ਵੀ ਧਰਮ ਨੂੰ ਮਾੜਾ ਨਹੀ ਆਖੇਇਆ ਸੀ

    • @jaspaljaspal5037
      @jaspaljaspal5037 27 วันที่ผ่านมา

      Vir bacheyon di boli bi check karo ohh ki kahnde aaaa ek munda tan kahnda tmakho kha lya fer ki hogya jo galti aaa so galti aaaa
      Koi gal nahi ena dar tan hona chahida nihang singhon da vir g

    • @sainath7842
      @sainath7842 23 วันที่ผ่านมา +1

      Sache Sikh nhi a aiwe nakkli singh ban k loka nu daran wale Sikh aa a log

    • @mayanklaksh71
      @mayanklaksh71 4 วันที่ผ่านมา

      Paji main baki comment parra upar wala koi singh na ghant nhe gall kette ek tu c singh ho jisdi soch ghant laggi..

    • @mayanklaksh71
      @mayanklaksh71 4 วันที่ผ่านมา

      ​@@jaspaljaspal5037 veer ji j koi nasha karda apna nuksan karvayuga but kehnda v thang hunda jida da kaho oda da suno.. Utto video pa k loka nu gumraha karda..

    • @KULDIPKUMAR-vf8ze
      @KULDIPKUMAR-vf8ze 2 วันที่ผ่านมา +1

      22 ਜੀ ਮਹਾਰਾਜਾ ਰਣਜੀਤ ਸਿੰਘ ਸਾਂਸੀ ਕੋਮ ਦਾ ਹੀਰਾ ਸੀ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ,🙏🙏🙏

  • @gurjeetsingh-gd1wr
    @gurjeetsingh-gd1wr 17 วันที่ผ่านมา +26

    ਪਿਆਰ ਨਾਲ ਸਮਝਾਓ , ਨਫ਼ਰਤ ਨਾ ਵਧਾਓ

  • @AnkitSharma-kd3gv
    @AnkitSharma-kd3gv 8 วันที่ผ่านมา +8

    ਜਿਹੜੇ ਨਿਹੰਗ ਗੁਰੂਘਰਾਂ ਚ ਮੀਟ ਬਣਾ ਕੇ ਖਾਂਦੇ ਨੇ ਉਨ੍ਹਾਂ ਨੂੰ ਵੀ ਫ਼ੜ ਕੇ ਦਿਖਾ ਦੋ 😂😂😂

  • @user-ce3md1yx3y
    @user-ce3md1yx3y 27 วันที่ผ่านมา +75

    ਨਿਹੰਗ ਸਿੰਘ ਫਜ਼ੂਲ ਇਸ਼ੂ ਬਣਾ ਰਹੇ ਹਨ

  • @Rajkumar-ph1cv
    @Rajkumar-ph1cv 21 วันที่ผ่านมา +7

    ਗਲਤ ਗੱਲ ਝੰਡੈ ਦੀ ਬੈਅਦਵੀ ਕਰਨੀ

    • @neena-bs4bu
      @neena-bs4bu 17 วันที่ผ่านมา +1

      Is tarah te mata de jhande di vi beadbi ho gyi

  • @Singhh5667
    @Singhh5667 27 วันที่ผ่านมา +19

    Ehna nu har chij vich beadbi disdi hai. Saalya na Taliban banata Punjab nu. Aap bane pa ke nashe karde aa te gundagardi karde.

  • @user-ce3xd2lv5q
    @user-ce3xd2lv5q 27 วันที่ผ่านมา +113

    ਬਾਬਾ ਜੀ ਇਸ ਤਰਾਂ ਧਰਮ ਵਾਧਾ ਨਹੀਂ ਸਗੋਂ ਘਟਦਾ ਹੈ ਇਹ ਗੱਲ ਪਿਆਰ ਨਾਲ ਵੀ ਸਮਝਾਈ ਜਾ ਸਕਦੀ ਸੀ ਆਪਾਂ ਧਰਮ ਦੇ ਠੇਕੇਦਾਰ ਨਾ ਬਣੀਏ ਕਿ ਧਰਮ ਨੂੰ ਨੁਕਸਾਨ ਨਾ ਪਹੁੰਚਾ

    • @Warispanjab1984
      @Warispanjab1984 27 วันที่ผ่านมา +8

      ਉਹ ਵੀਰ ਜੀ ਜੇ ਧਰਮ ਦੇ ਠੇਕੇਦਾਰ ਅਸੀਂ ਨਾ ਬਣੀਏ ਤੇ ਫਿਰ ਬੇਗਾਨਾ ਬਣੂ ਆਣ ਕੇ ਇਹੋ ਜਿਹੀਆਂ ਗੱਲਾਂ ਤੈਨੂੰ ਛੱਡ ਦਿਓ ਨਾਲੇ ਦੇ ਗਲਤੀਆਂ ਕਰਦੇ ਆ ਤੇ ਜਿਨਾਂ ਨੂੰ ਸਮਝਾਈ ਦਾ ਤੇ ਉੱਤੋਂ ਤੁਹਾਡੇ ਏਰੀਆ ਕਮੈਂਟ ਕਰਨ ਲੱਗ ਪੈਂਦੇ ਆ ਇਹਨਾਂ ਨੂੰ ਭੈਣ ਚੋਦਾਂ ਨੂੰ ਸ਼ਰਮ ਨਹੀਂ ਆਉਂਦੀ ਤੇ ਗੁਰੂ ਸਾਹਿਬ ਜੀ ਦਾ ਨਿਸ਼ਾਨ ਲਾ ਕੇ ਤੇ ਗੁਟਕਾ ਤੰਬਾਕੂ ਮਲਦੇ ਨੇ ਅਸੀਂ ਧਰਮ ਦੇ ਸਾਰੇ ਹੀ ਠੇਕੇਦਾਰ ਇਸ ਤਰ੍ਹਾਂ ਹੀ ਬਣਾਂਗੇ ਜਿਹੜਾ ਵੀ ਅੱਗੋ ਸਾਡੇ ਧਰਮ ਦੀ ਜਾਂ ਸਾਡੇ ਪੰਥ ਦੀ ਬੇਅਦਬੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @khalsarajput1671
      @khalsarajput1671 27 วันที่ผ่านมา +14

      ਗਰੀਬਾਂ ਤੇ ਜੋਰ ਚਲਦਾ ਬੱਸ

    • @LakhiKaur-h4c
      @LakhiKaur-h4c 27 วันที่ผ่านมา

      Kdam chodri ne

    • @NirmalSingh-bz3si
      @NirmalSingh-bz3si 26 วันที่ผ่านมา

      ਗਰੀਬਾਂ ਤੇ ਜੋਰ ਕਿਉ ਉਹ ਭੈਣ ਚੋਦ ਅੰਨੇ ਨੇ ਸਾਲੇ ਇਨਾ ਨੂੰ ਅਕਲ ਨਹੀ ,,,ਇਹ ਚਾਰ ਮੂੰਹੇ ਬੰਦੇ ਨੇ ,,ਛਿੱਤਰ ਪਰੇਡ ਕਰਿਆ ਇਸ ਮੰਡੀਹਰ ਦੀ,,​@@Warispanjab1984

    • @movielike601
      @movielike601 26 วันที่ผ่านมา

      Thekedar Banna jaruri hai agar ham log thekedar nahin banenge tum log apni marji karoge tum log tambaku kha kar Nishan Sahib ko vahi hath lagaoge isiliye thekedar Banna jaruri hai jab tak koi thekedar nahin Banega tab tak tere Jaise log sudhrenge nahin

  • @LakhiKaur-h4c
    @LakhiKaur-h4c 27 วันที่ผ่านมา +10

    Singh galt ne

  • @kulvindersingh8785
    @kulvindersingh8785 16 วันที่ผ่านมา +4

    ਸਹੀ ਗਲ ਸਿੰਘਾ ਦਾ ਝੰਡਾ ਲਾ ਕੇ ਨਾਲੇ ਤਮਾਕੂ ਲਾ ਰਹੇ ਨੇ ਜੇ ਕੋਈ ਇਨਾਂ ਨੂ ਸਮਜੋਂਦਾ ਵੇ ਫਿਰ ਉਸਨੂ ਗੁੰਡਾ ਬਦਮਾਸ਼ ਦਸਦੇ ਨੇ ਜੇ ਨਾ ਸਮਜਾਇਆ ਗਲ ਫਿਰ ਬਡ਼ੀ ਵਦ ਜਾਂਦੀ ਆ ਤਮਾਕੂ ਲਾਕੇ ਜਿਹਡ਼ਾ ਮਰਜੀ ਝੰਡਾ ਲਾਉ ਪਰ ਸਿੰਘਾ ਦਾ ਨਹੀ॥

  • @neelybutta3576
    @neelybutta3576 4 วันที่ผ่านมา +2

    ਝੰਡਾ ਇਸ‌ ਕਰਕੇ ਕੇ ਲਗਾਉਂਦੇ ਕੇ ਪੁਲਿਸ ਚਲਾਣ ਨਾ ਕੱਟੇ ਸਿੱਖਾਂ ਦਾ ਤਾਂ ਲਗਾਉਂਦੇ ਆਨੰਦਪੁਰ ‌ਵੀ ਜਾਣਾ ਹੁੰਦਾ ਤੇ ਮਾਤਾ ਦੇ ਵੀ ਰਹੀ ਗੱਲ ਤਮਾਖੂ ਦੀ ਉਹ ਵੀ ਵਾਹਿਗੁਰੂ ਕਿਰਪਾ ਕਰਨ ਛੱਡ ਦੇਣ ਕਿਉਂ ਕੇ ਕੋੲਈ ਜੰਮਦਾ ਵੇਸਨੋ ਨਹੀਂ ਹੁੰਦਾ ❤❤❤❤❤

    • @Ram13791
      @Ram13791 2 วันที่ผ่านมา

      @@neelybutta3576 ਹਰ ਕੋਈ ਜੰਮਦਾ ਤਾਂ ਵੈਸ਼ਨੋ ਹੀ ਆ ,ਕੋਈ ਜੰਮਦਾ ਨਸ਼ੇ ਨੀ ਕਰਨ ਲਗਦਾ
      ਪਰ ਹਾਲਾਤ, ਸੰਗਤ ਦੇ ਪ੍ਰਭਾਵ ਨਾਲ ਕਮਜ਼ੋਰ ਮਾਨਸਿਕਤਾ ਵਾਲੇ ਲਗ ਜਾਂਦੇ ਹਨ

  • @harbanssingh9309
    @harbanssingh9309 27 วันที่ผ่านมา +20

    Isa kar ka koi hun guru ghar nhi janda singa to dar da

  • @kesarsingh7124
    @kesarsingh7124 20 วันที่ผ่านมา +65

    ਨਿਹੰਗ ਦੀ ਹਵਾ ਖਰਾਬ ਹੈ ਧਰਮ ਦੇ ਠੇਕੇਦਾਰ ਸ਼ਰਮ ਕਰੋ 🙏🏻

    • @user-yg7wt4wj4u
      @user-yg7wt4wj4u 18 วันที่ผ่านมา +5

      Hawa nai mata tabaku kha ke jadna chukan nu kedi aa

    • @ShindaGill-c9x
      @ShindaGill-c9x 18 วันที่ผ่านมา +10

      ਹਵਾ ਨੀ ਨਹਿੰਗ ਸਿੰਘ ਨੇ ਹੀ ਤਾਂ ਸਾਰੇ ਲੋਟ ਕਰਨੇ ਆ ਵਿਗੜੇ ਹੋਈ ਜਨਤਾ ਤੂੰ ਦੇਖੀ ਚੱਲ

    • @baldevsingh3568
      @baldevsingh3568 15 วันที่ผ่านมา +3

      @@kesarsingh7124 Ghar parwar wala Kum karke khan wala soojhwan Banda nihang nahi Banda eh zyada Kum chor vehlad chhade lok hunde ne bheta de paise naal ash Karan wale

    • @user-cg1vv8xw2d
      @user-cg1vv8xw2d 14 วันที่ผ่านมา +5

      ਵੀਰ ਸ਼ੁਕਰ ਕਰੋ ਨਿਹੰਗ ਸਿੰਘਾਂ ਨੇ ਸੋਧਾ ਨਹੀਂ ਲਾਇਆ

    • @baldevsingh3568
      @baldevsingh3568 14 วันที่ผ่านมา +1

      @@user-cg1vv8xw2d veer g dunia dekhdi hai sabh kujh ehna loka de Karan sikhi nu sodha lug riha hai fakhar na kro ehna te

  • @user-fq4ez6if2i
    @user-fq4ez6if2i 26 วันที่ผ่านมา +40

    ਫੀਮ ਭੰਗ ਹੁੰਦੀ ਤਾਂ ਖਾ ਲੈਣੀ ਸੀ

  • @JasbirsinghCheema5452
    @JasbirsinghCheema5452 7 วันที่ผ่านมา +2

    Baba ji theek kita

  • @farmerlife4008
    @farmerlife4008 27 วันที่ผ่านมา +51

    ਝੰਡਾ ਲੈਣਾ ਸੀ ਉਂਜ ਮੰਗ ਲੈਂਦਾ baba ਗਰੀਬ ਮਸਾਂ ਲੀਤਾ ਹੋਣਾ 200 200 ਦਾ ਆਉਂਦਾ ਯਾਰ, ਕਿਸੇ ਕਾਰ ਵਾਲੇ ਤੋਂ ਮੰਗ ਲੈਂਦਾ, ਗਰੀਬ ਦਾ ਕਿਊ ਖੋਸ ਰਿਹਾ, ਅੱਸੀ ਵੀ ਸਿੱਖ ਹਨ ਪਰ ਇਹਨਾਂ ਅਖੌਤੀਆਂ ਵਰਗੇ ਨਹੀਂ

    • @ParveenKaur-nl5wm
      @ParveenKaur-nl5wm 26 วันที่ผ่านมา +1

      Shi gall a

    • @sainath7842
      @sainath7842 23 วันที่ผ่านมา +1

      Bilkul sahi aa

    • @user-xz3oh6or5u
      @user-xz3oh6or5u 16 วันที่ผ่านมา

      ਪੰਜਾਬੀ ਤੈਨੂੰ ਲਿਖਣੀ ਆਉਦੀ ਤੂੰ ਸਾਲਿਆ ਟੱਟੂ ਦਾ ਸਿੱਖ ਆਂ

    • @SatnamSingh-yf2te
      @SatnamSingh-yf2te 14 วันที่ผ่านมา +2

      ਤੁਹਾਡੇ ਚ ਦਮ ਨੀਂ ਸੱਚਾਈ ਬਰਦਾਸਤ ਨੀਂ ਹੁੰਦੀ

    • @sanjogtarani3997
      @sanjogtarani3997 11 วันที่ผ่านมา

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @JaspreetSingh-zf5jh
    @JaspreetSingh-zf5jh 26 วันที่ผ่านมา +11

    ਪਟਿਆਲਾ ਵਿਚ ਜਿਨੇ ਵੀ ਕਟੀਕ ਹਨ ਸਭ ਨੇ ਆਮੰਤ੍ਰਿਤ ਛਕਿਆ ਹੋਈਆ ਹੈ ਉਥੇ ਨੀ ਹੁੰਦੀ ਬੈਆਦਵੀ

  • @RanjitSingh-bo6fs
    @RanjitSingh-bo6fs 14 วันที่ผ่านมา +2

    Nihang singh thek hai .

  • @prem83377
    @prem83377 16 วันที่ผ่านมา +3

    Saare dhrma da satikar kro nihang singh ji

  • @avtarsingh2531
    @avtarsingh2531 26 วันที่ผ่านมา +32

    ਨਿਸ਼ਾਨ ਸਾਹਿਬ ਲਗਾ ਕੇ ਤੰਬਾਕੂ ਜਰਦਾ ਵਰਤਣਾ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ

  • @varindersharma6039
    @varindersharma6039 19 วันที่ผ่านมา +6

    Gurdwaraya Sahib vich kise Hindu nu no entry kar de
    Bane da kalankiya

  • @KulwantSingh-ff4ju
    @KulwantSingh-ff4ju 25 วันที่ผ่านมา +17

    ਐਂਵੇ ਠੇਕੇਦਾਰ ਬਣੇ ਫਿਰਦੇ ਨੇ ਜੋ ਮਰਜ਼ੀ ਕਰਨ ਕਿਸੇ ਨੂੰ ਰੋਕ ਸਕਦੇ ਆ

  • @A.N.P.studios
    @A.N.P.studios 16 วันที่ผ่านมา +1

    Tera khalsa tu hi rakh aj to guru Ghar Jana band............ jai mata di 🚩🕉

  • @sonyvalu6137
    @sonyvalu6137 26 วันที่ผ่านมา +16

    ਕੁਝ ਨਿਹੰਗਾਂ ਦੇ ਕਾਰਨਾਮੇ ਕੌਮ ਨੂੰ ਸਿੱਖ ਇਤਿਹਾਸ ਤੋਂ ਦੂਰ ਕਰ ਰਹੇ ਹਨ। ਇਹੋ ਜਿਹੇ ਨਿਹੰਗ ਨੂੰ ਸਜ਼ਾ ਦਿੱਤੀ ਜਾਵੇ ਦਿਨੋ ਦਿਨ ਗੁੰਡਾਗਰਦੀ ਕਰਦੇ ਹਨ ਪਿਆਰ ਨਾਲ ਵੀ ਕਿਹ ਸਕਦੇ ਸੀ।

    • @user-sx9dl3ri9v
      @user-sx9dl3ri9v 21 วันที่ผ่านมา

      sza kinu honi chai d hai . oh samne tbaku mall rha hai tenu dikhda nhi k.

  • @varinderkumarofficial2902
    @varinderkumarofficial2902 2 วันที่ผ่านมา +1

    ਆਪ ਤੁਸੀ ਨਿਹੰਗਾਂ ਵਾਲੇ ਬਾਣੇ ਪਾ ਕੇ ਭੰਗ ਅਫੀਮ ਸਭ ਚੱਕੀ ਜਾਨੇੰ ਆ, ਉਹ ਸਭ ਠੀਕ ਆ, ਸਭ ਨਾਲੋਂ ਵੱਧ ਬੇਅਦਬੀ ਤਾਂ ਤੁਸੀ ਲੋਕ ਕਰਦੇ ਓ, ਗੁਰਦੁਆਰਿਆਂ ਚ ਬੱਕਰੇ ਝਟਕਾਈ ਜਾਂਦੇ ਆ, ਇਹਨਾਂ ਗੱਲਾਂ ਬਾਰੇ ਕੀ ਖਿਆਲ ਆ ਤੁਹਾਡਾ

  • @salimsingh5363
    @salimsingh5363 7 ชั่วโมงที่ผ่านมา

    ਇਹ ਖਾਲੀਸਤਾਨ ਬਣਨ ਤੋਂ ਪਹਿਲਾਂ ਹੈ ਜੇ ਖਾਲਿਸਤਾਨ ਬਣਦਾ ਹੈ ਤਾਂ ਕੀ ਹੋਵੇਗਾ

  • @user-cj2tn3ff7m
    @user-cj2tn3ff7m 20 วันที่ผ่านมา +28

    ਉਦੋਂ ਕਿੱਥੇ ਸੁੱਤੇ ਹੁੰਦੇ ਆ ਇਹ ਨਿਹੰਗ ਜਦੋਂ ਬੇਅਦਬੀ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿੱਚ ਹੋਈ ਉਦੋਂ ਇਹਨਾਂ ਚਾਰਿਆਂ ਨੂੰ ਕੁਝ ਨਹੀਂ ਦੀਦਾ ਇਹ ਤੇ ਕੋਈ ਬੇਅਦਬੀ ਵਾਲੀ ਗੱਲ ਨਹੀਂ ਸੀ

  • @preetgharu8836
    @preetgharu8836 19 วันที่ผ่านมา +2

    Dharm ke thekedaroGuru Sahib ek hi hai

  • @jasvirkaurq997
    @jasvirkaurq997 22 ชั่วโมงที่ผ่านมา

    Shi kita👍

  • @ludhianvi1
    @ludhianvi1 9 วันที่ผ่านมา +1

    Share aam Gundagardi. Police should take action on these Nihangs.

  • @AAb-lp4lf
    @AAb-lp4lf 15 วันที่ผ่านมา +5

    ਸਿੰਘਾਂ ਨੇ ਬਹੁਤ ਵਧੀਆ ਕੀਤਾ। ਖਾਲਸਾ ਪੰਥ ਦਾ ਝੰਡਾ ਹਰ ਕੋਈ ਲੈ ਕੇ ਤੁਰ ਪੈਂਦਾ ।

  • @LaliSingh-gv9tq
    @LaliSingh-gv9tq 13 วันที่ผ่านมา +1

    ਟਰੈਕਟਰਾਂ ਬੋਲਟਾਂ ਤੇ ਆਹੀ ਝੰਡੇ ਲਗੇ ਹੁੰਦੇ ਆ ਓਹਨਾਂ ਭਣੋਈਆਂ ਤੋਂ ਨੀ ਲਹਾਓਦੇ ਓਹਨਾ ਦੇ ਕਹਿੜਾ ਮਥੇ ਤੇ ਲਿਖਿਆ ਹੁੰਦਾ ਕੇ ਇਹਨਾ ਦਾ ਕੁਝ ਨਹੀਂ ਖਾਦਾ ਪੀਤਾ

  • @ArvindChaudhary-k5o
    @ArvindChaudhary-k5o 23 วันที่ผ่านมา +4

    Punjab da Chite nal Mari Jada..pehle chita bad kro..chita Punjab ga....

  • @naveenbansal7204
    @naveenbansal7204 18 วันที่ผ่านมา +6

    nihang sing says mata tombacu londi discrepecting Hindu Devi Devtas 😢😢😢

  • @vickymomi3037
    @vickymomi3037 6 วันที่ผ่านมา +1

    ਇਸ ਦੇਸ਼ ਵਿੱਚ ਨਾ ਕੋਈ ਸੱਚ ਬੋਲ ਸਕਦਾ ਜੀ ਨਾ ਕੋਈ ਸੱਚ ਸੁਣ ਸਕਦਾ ਜੀ ਨਾ ਕੋਈ ਸੱਚ ਦੇਖ ਸਕਦਾ ਹੈ ਜੀ 👍ਗਾਂਧੀ ਜੀ ਕੇ [ 3 ] ਬਾਂਦਰ ਅੱਜ ਵੀ ਹਨ 🙈🙉🙊 ਪਰ ਫਿਰ ਵੀ 1 ਬਾਂਦਰ ਲਾਪਤਾ ਹੈ ਇੰਡੀਆ ਇਸ ਦਾ ਬੈਸਟ 👍

  • @harrykallah4404
    @harrykallah4404 27 วันที่ผ่านมา +27

    ਇਨ੍ਹਾਂ ਨੂੰ ਅਖੌਤੀ ਸਿੰਘ ਨੂੰ ਟੁੱਟ ਦਾ ਇਤਹਾਸ ਨਹੀ ਪਤਾ, ਧਰਮ ਦੇ ਪ੍ਰਚਾਰਕ ਬਣਾ ਆ,

  • @Jashan-si7jk
    @Jashan-si7jk 9 วันที่ผ่านมา

    👍🔥🔥👍

  • @talwinderkaur6197
    @talwinderkaur6197 9 วันที่ผ่านมา

    ਇਹਨਾਂ ਵੇਲੇ ਲੋਕਾਂ ਨੂੰ ਕੰਮ ਹੈ ਨਹੀਂ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨੇ ਤੋਂ ਵੱਡੇ ਠੇਕੇਦਾਰ ਬਣਦੇ ਆ

  • @naveenbansal7204
    @naveenbansal7204 18 วันที่ผ่านมา +1

    Disrespecting Hindu Dharm😢

  • @reshamsingh1627
    @reshamsingh1627 11 วันที่ผ่านมา +7

    ਕੋਈ ਵੀ ਝੰਡਾ ਨਹੀਂ ਲਗਾਉਣ ਚਾਹੀਂ ਦਾ
    ਬੇਅਦਬੀ ਸਭ ਦੀ ਹੁੰਦੀ ਹੈ ਕਈ ਵਾਰ ਹੱਥ ਨਹੀਂ
    ਸੁੱਚੇ ਕਿਤੇ ਜਾਂਦੇ ਇਜਤ ਸਨਮਾਨ ਦੇਣਾ ਸਭ ਜੰਡਿਆ ਨੂੰ ਬਣਦਾ ਹੈ ਸਾਨੂੰ ਸਭ ਨੂੰ ਸਮਝਣਾ
    ਚਾਹੀਂ ਦਾ ਹੈ

  • @Manpreet.3723
    @Manpreet.3723 23 วันที่ผ่านมา +14

    ਝੰਡਾ ਲਾਉਣ ਆ ਕੇ ਗੁਰਬਾਣੀ ਦਾ ਮਤਲਬ ਪਤਾ ਨਹੀਂ

  • @mohinderpalsingh9606
    @mohinderpalsingh9606 2 วันที่ผ่านมา

    ਬਹੁਤ ਨਿਧਨ ਯੋਗ ਕੰਮ ਹੈ, ਨਿਸ਼ਾਨ ਸਾਹਿਬ ਦੀ ਕੀਮਤ ਇਹਨਾਂ ਨੂੰ ਕਿਸੇ ਨੇ ਨਹੀਂ ਸਮਝਾਈ ਇਹਨਾਂ ਦਾ ਕਸੂਰ ਨਹੀਂ ਝੰਡਾ ਮਾਤਾ ਜੀ ਦਾ ਹੋਵੇ ਚਾਹੇ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਨਿਸ਼ਾਨ ਹਨ, ਗੁਰੂ ਸਾਹਿਬ ਨੇ ਮਾਤਾ ਜੀ ਨੂੰ ਗੁਰੂ ਸਾਹਿਬ ਦੀ ਪਦਵੀ ਦਿੱਤੀ ਹੈ ਰੋਜ਼ ਪਾਠ ਵਿੱਚ ਪੜਦੇ ਹਾਂ ਗੁਰੂ ਇਸ਼ਵਰ ਗੁਰੂ ਗੋਰਖ ਗੁਰੂ ਬ੍ਰਹਮਾ ਗੁਰੂ ਪਾਰਵਤੀ ਮਾਈ ਪਰ ਅਗਿਆਨਤਾ ਅਤੇ ਜਹਾਲਤ ਪੰਜਾਬੀ ਕੋਮ ਵਿਚ ਜ਼ਿਆਦਾ ਹੈ,

  • @tarsemsama7735
    @tarsemsama7735 9 วันที่ผ่านมา

    ਪਿਆਰ ਨਾਲ ਸਮਜਾ ਸਕਦੇ ਆਪਾਂ ਜੀ

  • @Gurpreetstatus295
    @Gurpreetstatus295 15 วันที่ผ่านมา +1

    ਬੇੜਾ ਗਰਕ ਕਰ ਰੱਖਿਆ ਧਰਮ ਦੇ ਠੇਕੇਦਾਰਾ ਨੇ

  • @BhupinderSingh-pt7tm
    @BhupinderSingh-pt7tm 23 วันที่ผ่านมา +5

    Tusi ke kar day buke khan day Baker khande je kha leya phair ke hoya

  • @bhargavraman2457
    @bhargavraman2457 11 วันที่ผ่านมา +1

    👍

  • @talwinderkaur6197
    @talwinderkaur6197 9 วันที่ผ่านมา

    ਗਰੀਬ ਬੰਦੇ ਨੂੰ ਮਾੜੇ ਬੰਦੇ ਨੂੰ ਹੱਥ ਪਾਉਣ ਜੋਗੇ ਆ ਤੁਸੀਂ ਆਪਣੇ ਬਰਾਬਰ ਦੇ ਨੂੰ ਪਾ ਕੇ ਦੇਖਿਆ ਕਰੋ ਜਿੱਥੋਂ ਛਿੱਤਰ ਵੀ ਵੱਜਣੇ ਆ

  • @baldevsingh3568
    @baldevsingh3568 16 วันที่ผ่านมา +1

    Jekar eho jehe loka nu khalistan mil gia fer loka da ki hall karange eh trailer disda hai

  • @AmarSandhu12341
    @AmarSandhu12341 17 วันที่ผ่านมา +12

    ਸਹੀ ਗੱਲ ਆ ਵੀਰੇ ਜੇ ਕੋਈ ਭੰਗ ਪੀਂਦਾ ਉਹ ਦੇਗਾ ਜੇ ਕੋਈ ਹੋਰ ਨਸ਼ਾ ਤਾਂ ਉਹ ਨਸ਼ਾ ਹੀ ਹੁੰਦਾ ਇਹ ਲੋਕਾਂ ਨਾਲ ਬਹੁਤ ਧੱਕਾ ਕਰਦੇ ਨੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਸ਼ਰੇਆਮ ਧੱਕਾ ਹੁੰਦਾ ਆਪ ਘੋਟੇ ਨਾਲ ਰੱਜੇ ਹੁੰਦੇ ਨੇ ਦੂਜਿਆਂ ਦੀਆਂ ਟੋਪੀਆਂ ਲਾਉਂਦੇ ਨੇ ਉਹ ਅਗਲੇ ਦਾ ਧਰਮ ਸਾਡਾ ਧਰਮ ਨਹੀਂ ਸਿਖਾਉਂਦਾ ਕਿਸੇ ਨੂੰ ਕੁਝ ਵੀ ਲੋਕਾਂ ਦੀ ਹਿਫਾਜਤ ਕਰਨੀ ਸਿਖਾਉਂਦਾ ਇਹ ਲੋਕਾਂ ਦੀਆਂ ਟੋਪੀਆਂ ਲਾ ਕੇ ਬਰਛਿਆਂ ਤੇ ਟੰਗੀ ਫਿਰਦੇ ਨੇ ਮਜਾਕ ਬਣਾ ਕੇ ਰੱਖਦੇ ਨੇ ਉਹ ਕੋਈ ਰਾਹਗੀਰ ਲੰਘਦਾ ਜੋ ਮਰਜ਼ੀ ਕਰੇ ਸੋਨੂੰ ਉਹਦੇ ਤੱਕ ਕੀ ਮਤਲਬ ਸਾਡੇ ਗੁਰੂ ਘਰ ਦੇ ਅੰਦਰ ਤਾਂ ਨਹੀਂ ਹੈਗਾ ਨਾ ਬਾਹਰ ਜੋ ਮਰਜ਼ੀ ਕਰ ਸਕਦਾ ਇਹ ਧਰਮ ਦੇ ਠੇਕੇਦਾਰ ਬਣੇ ਫਿਰਦੇ ਨੇ ਪਤਾ ਨਹੀਂ ਕਿਹੜੀ ਜੰਗ ਜਿਨਾਂ ਨੇ ਜੰਗਾਂ ਲੜੀਆਂ ਨੇ ਉਨਾਂ ਨੇ ਕਦੇ ਵੀ ਘੋੜੇ ਦਾ ਸੇਵਨ ਨਹੀਂ ਕੀਤਾ ਹੋਣਾ ਗੁਰੂ ਸਾਹਿਬ ਦਾ ਘੋੜਾ ਵੀ ਭੰਗ ਦੇ ਵਿੱਚ ਦੀ ਨਹੀਂ ਨਿਕਲਿਆ ਸੀ ਇਹ ਬੱਕਰੇ ਝਟਕਾਉਂਦੇ ਨੇ ਗੁਰੂ ਸਾਹਿਬ ਨੇ ਤਾਂ ਉੱਚ ਦਾ ਪੀਰ ਬਣ ਕੇ ਆਏ ਸਨ ਤੇ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਨਾਮ ਸਥਾਪਿਤ ਕੀਤਾ ਜਦੋਂ ਸਿੰਘਾਂ ਨੇ ਕਿਹਾ ਸੀ ਮਹਾਰਾਜ ਇਹ ਤਾਂ ਮਾਸ ਹੈ ਅਸੀਂ ਨਹੀਂ ਖਾ ਸਕਦੇ ਤਾਂ ਗੁਰੂ ਸਾਹਿਬ ਨੇ ਉਸਨੂੰ ਦੇਗ ਬਣਾ ਦਿੱਤਾ ਸੀ ਜੇ ਸਿੰਘ ਮੀਟ ਖਾਂਦੇ ਸੀ ਤਾਂ ਫਿਰ ਉਦੋਂ ਦੇਗ ਬਣਾਉਣ ਦੀ ਕੀ ਲੋੜ ਪਈ ਸੀ ਤਾਂ ਮੀਟ ਹੀ ਖਾ ਸਕਦੇ ਸੀ ਲੇਕਿਨ ਨਹੀਂ ਗੁਰੂ ਸਾਹਿਬ ਦੇ ਸਿੰਘ ਕਦੇ ਮੀਟ ਖਾਂਦੇ ਹੀ ਨਹੀਂ ਬੱਕਰੇ ਝਟਕਾਉਣ ਵਾਲੇ ਕਦੇ ਸਿੰਘ ਨਹੀਂ ਹੋ ਸਕਦੇ ਗੁਰੂ ਸਾਹਿਬ ਨੇ ਸਾਰੇ ਨਸ਼ਿਆਂ ਤੋਂ ਰਹਿਤ ਸਿੱਖ ਬਣਾਇਆ ਹੈ ਇਹਨਾਂ ਨੂੰ ਇਕੱਲੀ ਭੰਗ ਦਿਖਦੀ ਹੈ ਹੋਰ ਕੁਝ ਨਹੀਂ ਬਾਕੀ ਜੇ ਕਿਸੇ ਨੂੰ ਕੁਝ ਗਲਤ ਲੱਗਿਆ ਹੋਵੇ ਤਾਂ ਮਾਫ ਕਰਨਾ ਜਿੰਨੇ ਜੋਗਾ ਸੀ 19 ਗੱਲ ਆਪਣੀ ਰੱਖ

  • @HennaHenna-zq8lo
    @HennaHenna-zq8lo 3 วันที่ผ่านมา

    ਲੱਗਦਾ ਨਿਹੰਗ ਸਿੰਘ ਨੂੰ ਫੇਮ ਨਹੀਂ ਮਿਲੀ ਤਾਂ ਹੀ ਔਖਾ ਹੋਇਆ ਆ

  • @Mukesh-sx5dc
    @Mukesh-sx5dc 16 วันที่ผ่านมา

    Jay Mata Di

  • @Bhaimalkitsinghpatialewale200
    @Bhaimalkitsinghpatialewale200 24 วันที่ผ่านมา +20

    ਢਡਰੀਆਂ ਵਾਲੇ ਸਹੀ ਕਹਿੰਦੇ ਚਵਲ ਲੋਕਾਂ ਨੇ ਧਰਮਾਂ ਨੂੰ ਬਦਨਾਮ ਕੀਤਾ ਤੰਬਾਕੂ ਮਲੀ ਜਾਂਦੇ

  • @manjeet-zn1rs
    @manjeet-zn1rs 16 วันที่ผ่านมา +9

    ਇਹ ਗੱਲ ਬਾਬਾ ਜੀ ਪਿਆਰ ਨਾਲ ਸਮਝਾ ਸਕਦੇ ਸੀ ਇਨਾ ਹੁੱਲੜਬਾਜੀ ਕਰਕੇ ਸਮਝਾਉਣ ਦਾ ਕੀ ਫਾਇਦਾ

  • @PerminderSingh-xw5hi
    @PerminderSingh-xw5hi 16 วันที่ผ่านมา

    SATNAAM SHREE WAHEGURU. ❤. JAI. MATA. DI. ❤. NIHAG. PAGAL. JA. NAKLI. SINGH. HAI

  • @apnapunjab2023
    @apnapunjab2023 27 วันที่ผ่านมา +19

    ਗਲਤ ਗੱਲ ਹੈ ਤੁਸੀਂ ਮਾਤਾ ਤੇ ਜਾ ਰਹੇ ਹੋ ਜਾਂ ਮਾਤਾ ਤੋਂ ਆਏ ਹੋ ਤੇ ਤਵੱਕੋ ਖਾ ਰਹੇ ਹੋ

    • @bikramjeetsingh5286
      @bikramjeetsingh5286 19 วันที่ผ่านมา +7

      ਇਹ ਜਿਹੜੇ ਭੰਗ ਨਾਲ ਡੱਕੇ ਰੇਹਂਦੇ ਨੇ ਇਹਨਾਂ ਨੂੰ ਕੋਈ ਨੀ ਪੁਸ਼ਦਾ।ਜੈ ਮਾਂ ਨੈਣਾਂ ਦੇਵੀ

  • @user-ce3xd2lv5q
    @user-ce3xd2lv5q 27 วันที่ผ่านมา +31

    ਆਹ ਦੇਖ ਲਓ ਸਾਏ ਬਾਡਰ ਬਿਲਟ ਸਾਰੀ ਸਾਈ ਧਰਮ ਚ ਤਬਦੀਲ ਹੋ ਗਈ ਇਹ ਬਾਬਾ ਜੀ ਜੇ ਆਪਾਂ ਰਿਸਪੈਕਟ ਦਵਾਂਗੇ ਫਿਰ ਇਹ ਧਰਮ ਚ ਵਾਪਸੀ ਹੋਣੀ ਆ ਔਰੰਗਜੇਬ ਵਾਲੇ ਤਰੀਕੇ ਨਾਲ ਨਹੀਂ ਆਪਾਂ ਧਰਮ ਵਧਾ ਸਕਦੇ

    • @ParveenKaur-nl5wm
      @ParveenKaur-nl5wm 26 วันที่ผ่านมา +2

      Shi gall a

    • @sainath7842
      @sainath7842 23 วันที่ผ่านมา +2

      Bilkul sahi gall aa

    • @manjindersingh1928
      @manjindersingh1928 18 วันที่ผ่านมา +1

      Right 👍🏻

    • @user-xz3oh6or5u
      @user-xz3oh6or5u 16 วันที่ผ่านมา

      ਓ ਭੁੱਖ ਨੰਗ ਦਾ ਕੋਈ ਸਟੈਂਡ ਨਹੀਂ ਹੁੰਦਾ ਕਦੇ ਇੱਧਰ ਕਦੇ ਉੁੱਧਰ

  • @DOGLOVERKAKA
    @DOGLOVERKAKA 5 วันที่ผ่านมา

    Name the singer with Celerio 👎🏿👎🏿👎🏿👎🏿👎🏿 (. 🇮🇳🇮🇳🇮🇳🇮🇳 Jindabad India jindabad )

  • @mindersingh6359
    @mindersingh6359 วันที่ผ่านมา

    Nihang ji did what is correct.

  • @chandsharda6106
    @chandsharda6106 16 วันที่ผ่านมา

    Singh is. King

  • @ramangautam7460
    @ramangautam7460 13 วันที่ผ่านมา +1

    Kino lgda garib dekh ke nihag jyada bolay 😢😢😢

  • @happyprochehappyproche75
    @happyprochehappyproche75 13 วันที่ผ่านมา +1

    Kise.nu.tain
    Guru.ghar.jogA.chad.deo

  • @MohanSingh-zl7cn
    @MohanSingh-zl7cn 16 วันที่ผ่านมา

    Jai mata di . Nihang gaunde

  • @CharanjitSingh-f6p
    @CharanjitSingh-f6p 16 วันที่ผ่านมา +3

    ਵਧੀਆ ਕੀਤਾ ਸਮਝਾ ਦਿਉਂ ਇਹਨਾ ਲੋਕਾਂ ਨੂੰ ਝੰਡਾ ਇੱਕ ਹੀ ਹੋਣਾ ਚਾਹੀਦਾ ਹੈ ਜਰਦਾ ਗ਼ਲਤ ਹੈ

  • @rajpalsingh7278
    @rajpalsingh7278 11 วันที่ผ่านมา +4

    ਖਾਲਸਾ ਜੀ ਨੇ ਸਹੀ ਕੀਤਾ ਜੀ

  • @salimsingh5363
    @salimsingh5363 7 ชั่วโมงที่ผ่านมา

    ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਜਿਕਰ ਕਿੰਨੀ ਵਾਰ ਹੋਇਆ ਹੈ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪੰਕਤੀਆਂ ਨਹੀਂ ਪੜਦੇ ਤੁਸੀਂ ਧਰਮ ਤੋਂ ਤੋੜ ਰਹੇ ਹੋ

  • @user-uq5bf5rz5c
    @user-uq5bf5rz5c 26 วันที่ผ่านมา +3

    Nihang. Singha. NE. Punjab. Wich. ,,Dasheat, paida. Na. Krro

  • @vinitsharma1747
    @vinitsharma1747 15 วันที่ผ่านมา +2

    Jabardasti ki gundagardi hai, jhanda lagane se kya galat ho gaya,
    Actually Dharm ke thekedar ban rahe hai kuch log

  • @Desh-sc8ww
    @Desh-sc8ww 27 วันที่ผ่านมา +10

    निहंग सिख कूछ ज्यादा बदमासी दिखा रिहा है इनके वजह से punjab बदनाम हो रहा है पहले उन पर कारवाई करो जो पंजाब नु कीरशयन बना रहे

  • @HappyMeteor-hh8gd
    @HappyMeteor-hh8gd 27 วันที่ผ่านมา +3

    Eave nahi loka ne sikhi nal jurnna

  • @GamesandCargame
    @GamesandCargame 9 วันที่ผ่านมา +1

    ਚਵਲ ਨਿਹੰਗ 😂😂

  • @dalvirkumar3710
    @dalvirkumar3710 18 วันที่ผ่านมา +19

    ਹੁਣ ਨੀ ਬਣਦਾ ਕੋਈ ਨਿਹੰਗ ,ਏਦਾ ਦੀ ਗੁੰਡਾਗਰਦੀ

  • @user-uq5bf5rz5c
    @user-uq5bf5rz5c 26 วันที่ผ่านมา +2

    Tusi. Roken. Wale kon. Ho

  • @Armaaan696
    @Armaaan696 16 วันที่ผ่านมา +7

    ਇਨਾ ਅਮਲੀ ਨਿਅੰਗਾਂ ਨੂੰ ਛਿਤਰਾਂ ਦੀ ਸਖਤ ਲੋੜ ਹੈ ਤੇ ਹੁਣ ਛੇਤੀ ਇਨਾ ਦੀ ਛਿੱਤਰ ਪਰੇਡ ਸ਼ੁਰੂ ਹੌਣ ਵਾਲੀ ਆ।ਇਹ ਔਰੰਗੇ ਦੀਆਂ ਔਲਾਦਾਂ ਆਪ ਹਰੇਕ ਨਸ਼ਾ ਕਰਦੀਆਂ ਨੇ।ਇਨਾਂ ਕੁੱਤੀ ਦੇ ਜੰਮਿਆਂ ਨੂੰ ਦੱਸੋ ਕਿ ਗੁਰੂ ਗੋਬਿੰਦ ਸਿੰਘ ਵੀ ਮਾਤਾ ਦਾ ਭਗਤ ਸੀ ਤੇ ਅਕਸਰ ਹੀ ਨੈਣਾ ਦੇਵੀ ਸ਼ਕਤੀਪੀਠ ਤੇ ਦਰਸ਼ਨਾ ਨੂੰ ਜਾਂਦੇ ਹੀ ਰਹਿੰਦੇ ਸਨ। ਇਨਾ ਭੂਤਨਿਆਂ ਨੂੰ ਕੋਈ ਛਿੱਤਰ ਵਾਲਾ ਟੱਕਰਿਆ ਨੀ ਅਜੇ।

    • @AmanpreetKaur-tr8yu
      @AmanpreetKaur-tr8yu 16 วันที่ผ่านมา +1

      Bilkul sahi gall tuhadi

    • @Warispanjab1984
      @Warispanjab1984 16 วันที่ผ่านมา +1

      @@Armaaan696 ਉਹ ਵੀਰ ਜੀ ਮੂੰਹ ਸੰਭਾਲ ਕੇ ਤੇ ਆਪਦੀ ਕੋਈ ਵਿਚਾਰ ਰੱਖੋ ਤੁਹਾਨੂੰ ਕੌਣ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਮਾਤਾ ਦਾ ਭਗਤ ਸੀ ਤਾਂ ਲੋਕ ਕਿਹੜੇ ਕੰਜਰ ਨੇ ਦੱਸਿਆ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾ ਕਿਸੇ ਦੇਵਤੀ ਨਾ ਕਿਸੇ ਦੇਵੀ ਦੇ ਨਾ ਕਿਸੇ ਦੇਵਤੇ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਦੇਸ ਕਬਹੂ ਨਾ ਧਿਆਊ ਕਾਨ ਸੁਨੇ ਪਹਿਚਾਨ ਨ 3ਸ ਲਿਵ ਲਾਗੀ ਮੋਰੀ ਭਗਤ ਸ ਤੁਹਾਨੂੰ ਕਿਹੜੇ ਕੰਜਰ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਾਤਾ ਦਾ ਭਗਤ ਸੀ ਆਪਣੀ ਜੁਬਾਨ ਨੂੰ ਆਪਣੇ ਅੰਦਰ ਰੱਖਿਆ ਕਰੋ ਇਹ ਨਾ ਹੋਵੇ ਭਲਾ ਕਦੇ ਛਿੱਤਰਾਂ ਦਾ ਮਸਲਾ ਬਣ ਜਾਂਦਾ ਹੋਵੇ

    • @ajaysharma9051
      @ajaysharma9051 15 วันที่ผ่านมา

      ​@@Warispanjab1984lokaa noo kanjar dus reha Tu kanjraa, aih dus ke chandi di vaar kinney likhi, pratham bhagauti simriye kis ne likhi ja shuru kitti, ghusey Punjab de, saaley merey kalank Punjab de.

  • @harbhajansingh8901
    @harbhajansingh8901 12 วันที่ผ่านมา +4

    ਮਰਿਆਦਾ ਹਰੇਕ ਘਰ ਦੀ ਅਲੱਗ ਹੈ ਨਹੰਗ ਸਿੰਘਾਂ ਨੇ ਠੀਕ ਕੀਤਾ

  • @vbgghh7220
    @vbgghh7220 18 วันที่ผ่านมา +13

    ਸ਼ਰੇਆਮ ਗੁੰਡਾਗਰਦੀ ਆ ਤਾਂ ਨਿਹੰਗਾਂ ਦੀ, ਚੱਲ ਤੰਬਾਕੂ ਬਾਰੇ ਗੱਲ ਸਹੀ ਕਹਿ ਰਹੇ,ਪਰ ਮਾਤਾ ਦੇ ਝੰਡੇ ਬਾਰੇ ਗ਼ਲਤ ਕਹਿ ਰਹੇ ਇਹ ਗ਼ਲਤ ਗੱਲ ਆ

  • @matwantsofat8512
    @matwantsofat8512 14 วันที่ผ่านมา

    Galat gal a bai 90 % lok nsha karke jande ne

  • @JasvirSingh-ny9mv
    @JasvirSingh-ny9mv 9 วันที่ผ่านมา

    Khalsa da ਨਿਸ਼ਾਨ ਸਾਹਿਬ

  • @abhishekrana5341
    @abhishekrana5341 3 วันที่ผ่านมา

    🤔🤔🤔🤔🤔🤔😊

  • @amritpal-pt3yy
    @amritpal-pt3yy 16 วันที่ผ่านมา +1

    Eh apne aap nu,Badal kya bangu dharm de thekedar samjya.fer hi ta Sanu Himachalian ne Dhamkaya si.

  • @Khadku-Singh-dy6bl
    @Khadku-Singh-dy6bl 16 วันที่ผ่านมา +1

    ਜੋ ਕਹਿੰਦੇ ਆ ਗਲਤ ਕੀਤਾ ਉਹ ਕੀਤਾ ਜਾਦਾ ਹੇਜ ਓਂਦਾ ਨਸੇ ਕਰ ਕੇ ਇਹੋ ਜੇ ਕਮ ਕਰੋ ਗੇ ਸਿਤਰ ਖਾਓ ਗੇ ਹੀ ਹੁਣ ਕਿਉਂ ਟੱਪਦੇ ਆ ਗਲਤ ਕੀਤਾ ਪਹਿਲਾ ਚੰਗੇ ਕਮ ਕਰੋ ਗਿਆਨ ਨਾਲ ਦੇਣ ਆਇਆ ਕਰੋ ਆਪਣੇ ਤੁਸੀ ਮਖੌਲ ਬਣਿਆ ਪਿਆ ਸਿਖਾ ਦਾ ਨਿਸ਼ਾਮ ਸਾਹਿਬ ਦੀ ਕੀ ਮਾਰਯਦਾ ਥੋਨੂੰ ਕੀ ਪਤਾ ਤੁਸੀ ਲੋਕਾਂ ਨੇ ਇਹਨਾਂ ਲੋਕਾਂ ਨੂੰ ਸਹਿ ਦਿਤੇ ਤਾਂਹੀ ਬੇਅਦਬੀ ਕਰਦੇ

  • @jograjsidhu5400
    @jograjsidhu5400 26 วันที่ผ่านมา +2

    Nahago att na chako tusi wee bhang PK rehde ho

  • @Anugraha0
    @Anugraha0 11 วันที่ผ่านมา

    Eh ohe sing aa jo hindu muslimna li guru sahid hoye

  • @VatanGupta-s5z
    @VatanGupta-s5z 7 วันที่ผ่านมา +1

    Veer ji Punjab ch cheetaa te rukda hi nhi peya roj koi na koi mrda hai es upar ta karwai ho hi nhi rhi hai es upar koi nhi bolda q

  • @gurnamsingh6853
    @gurnamsingh6853 13 วันที่ผ่านมา

    ਬਾਬਿਓ ਮਾੜੀ ਗੱਲ ਬੱਚਿਆਂ ਵਾਸਤੇ ਕਿ ਤੰਬਾਕੂ ਖਾ ਰਹੇ ਝੰਡਾ ਲਾਕੇ ਬਾਕੀ ਗੱਲਾਂ ਕਿ ਸ਼ਰਧਾ ਭਾਵਨਾ ਦੀ ਸ਼ੁੱਧਤਾ ਚਾਹੀਦੀ ਤੰਬਾਕੂ ਤੋਂ ਪਰਹੇਜ਼ ਕਰਨਾ ਚਾਹੀਦਾ ਸੀ ਝੰਡਾ ਤਾਂ ਲਾਇਆ ਹੋਣਾ ਅਨੰਦਪੁਰ ਸਾਹਿਬ ਹੋਕੇ ਆਏ ਹੋਣਗੇ ਮਾਤਾ ਤੋਂ ਬਾਅਦ ਪਿਆਰ ਨਾਲ ਸਮਝਾਇਆ ਕਰੋ ਕਿ ਇਹ ਗਲਤੀਆਂ ਨਾ ਕਰਿਆ ਕਰੋ ‌ਖਾਲਸਾ ਜੀ ਧੀਰਜ ਗੁਰੂ ਸਾਹਿਬਾਨ ਬੜੇ ਪਿਆਰ ਨਾਲ ਵੈਰੀ ਨੂੰ ਹਾਰ ਮੰਨਵਾ ਲੈਂਦੇ ਸੀ ਇਹ ਤਾਂ ਅਪਣੇ ਸਮਝਾਇਆਂ ਕਰੋ

  • @manjeetsingh3747
    @manjeetsingh3747 4 วันที่ผ่านมา +1

    🐕‍🦺🐕‍🦺🐕‍🦺🐕‍🦺🦵🤌👍👍

  • @janakraj3296
    @janakraj3296 18 วันที่ผ่านมา +1

    ihh lahnati nang mata de Gaye bardash nahi karde

  • @SanjuSingh-ox7qd
    @SanjuSingh-ox7qd 9 ชั่วโมงที่ผ่านมา

    Baba je ni shahe kita

  • @VickySingh-ws2tz
    @VickySingh-ws2tz 27 วันที่ผ่านมา +10

    Guru govind singh ji ne Pooja Kiti c mata di

  • @LovepreetSingh-hr5xz
    @LovepreetSingh-hr5xz 22 วันที่ผ่านมา +2

    Galt kita 💯

  • @user-yw4er1ub4f
    @user-yw4er1ub4f 11 วันที่ผ่านมา

    Sare dharm da braber satkar hona chida

  • @PANDIT_05
    @PANDIT_05 12 วันที่ผ่านมา

    धर्म के ठेकेदार 😂😂 जोड़ का नही तोड़ने का काम कर रहे है