ਜੇ ਘਰੇ ਕਿਸੇ ਵੀ ਪ੍ਰਕਾਰ ਦਾ ਸ਼ਸਤਰ ਰੱਖਦੇ ਹੋ ਤੇ ਸ਼ਸਤਰ ਦੀ ਪਰਮਪਰਾ ਨੂੰ ਵੀ ਜ਼ਰੂਰ ਜਾਣੋ Dr Sukhpreet Singh Udhoke

แชร์
ฝัง
  • เผยแพร่เมื่อ 5 ม.ค. 2025

ความคิดเห็น • 51

  • @Sukhwindersingh-nr6so
    @Sukhwindersingh-nr6so 24 วันที่ผ่านมา +3

    ਕੌਮਾਂ ਉਹੀ ਅਮਰ ਰਹ ਸਕਦੀਆਂ ਜੋ ਆਪਣੇ ਇਤਿਹਾਸ ਨੂੰ ਬਾਰੀਕੀ ਨਾਲ ਸਮਝਣ ਸੁਣਨ ਤੇ ਉਸ ਉੱਤੇ ਪਹਿਰਾ ਦੇਣ ਡਾਕਟਰ ਸਾਬ੍ਹ ਬਹੁਤ ਬਹੁਤ ਧੰਨਵਾਦ ਜੀ 🙏🌹♥️

  • @studiopreetpalace4856
    @studiopreetpalace4856 หลายเดือนก่อน +8

    ਆਪਾ ਸਮਰਪਿਤ ਕਰ ਕੇ ਸੁਣਿਆ ਜਾਦਾਂ ਹੈ।
    ਮਨ ਕਰਦਾ ਹੈ ਕਿ ਸੁਣੀ ਜਾਵਾਂ।
    ਬਹੁਤ ਵਧੀਆ👍💯

  • @baljinderraj1445
    @baljinderraj1445 หลายเดือนก่อน +2

    ਬਹੁਤ ਵਧੀਆ ਤਰੀਕਾ ਹੈ ਆਪ ਜੀ ਦਾ ਸਾਨੂੰ ਸਮਝਾਉਣ ਦਾ।

  • @raghvirsingh8253
    @raghvirsingh8253 25 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ।। ਅਕਬਰ ਵਿਦੇਸ਼ੀ ਧਾੜਵੀ ਹੀ ਸੀ ਤੇ ਗੁਰੂ ਸਾਹਿਬ ਜੀ, ਆਖਿਆ ਕੇ ਬਾਦਸ਼ਾਹ ਏ ਧੰਨ ਤੂੰ ਏਥੋਂ ਸਾਡਿਆਂ ਤੋਂ ਹੀ ਲੁੱਟਿਆ, ਤੇ ਸਾਨੂੰ ਹੀ ਦਾਨ ਕਰਨ ਲੱਗਿਆ।।ਤੇਰਾ ਧੰਨਵਾਦ ਪਰ ਗੁਰੂ ਕੇ ਲੰਗਰ ਹਮੇਸ਼ਾ ਕਿਰਤੀ ਬਿਰਤੀ ਦੇ ਨਾਲ ਕਮਾਏ ਤਿੱਲਫੁਲ ਨਾਲ ਹੀ ਚਲਾਏ ਜਾਂਦੇ ਨੇ।। ਗੁਰੂ ਗ੍ਰੰਥ ਸਾਹਿਬ ਜੀ ਦੇ, ਲੰਗਰ ਪ੍ਰਸ਼ਾਦਿ ਵਿਚ,,ਲੋਭੀ ਵਿਰਤੀ ਦਾ ਕੁਝ ਨਹੀਂ ਵਰਤਿਆ ਜਾਂਦਾ।।ਏ ਗੁਰੂ ਗ੍ਰੰਥ ਸਾਹਿਬ ਜੀ ਦੇ, ਲੰਗਰ ਨੇ ਕਿਸੇ,,ਪ੍ਰਚੰਡੀ ਕਰਮਕਾਂਡੀ,ਸਾਧ ਬਰਮੇਂ ਦੇ ਸਰਾਧਾਂ ਵਾਂਗੂੰ ਨਹੀਂ ਚਲਦੇ,, ਕੇ ਕੂੜ ਪ੍ਰਚਾਰ ਕਰ ਕੇ,ਪਿੱਤਰੀਂ ਚੋਰ ਕਰੇ।। ਦੇ ਡਰ ਰਹਿਣ ਵਾਲਾ ਕੁੱਝ ਨਹੀਂ ਵਰਤਿਆ ਜਾਂਦਾ।।ਏ ਸਾਧਾਂ ਦੀ ਪ੍ੰਡੇ ਪ੍ਰਾਪੰਰਾ ਨਹੀਂ ਕਿ ਕੁਠਾ ਵੰਡ,ਰਾਜੇ ਸਾਧ ਦੀ ਜੋੜੀ ਨੀਂ ਜੋੜੀ ਜਾਂਦੀ।।ਲਾਇਕ ਮਾਇਆ ਦਾ ਹੀ ਬੋਲਬਾਲਾ ਹੈ ਤੇ ਰਹੇਗਾ।। ਗੁਰੂ ਕਾ ਲੰਗਰ ਹਮੇਸ਼ਾ ਸ਼ੁਭ ਸ਼ਾਂਤੀ ਵਾਲੇ ਹੀ ਸੰਭਾਲਦੇ ਨੇ।।ਤੇ ਸੰਭਾਲਣਗੇ।।,,।। ਸਾਧਾਂ ਵਾਗੂੰ ਨੀਂ,ਸਭ ਅਵਲਾ ਸਵਲਾ,ਸਿਰ ਸੁੱਟ ਛੱਕਣਾਂ ਔਰ ਛਕਾ ਦੇਣਾਂ।।

    • @raghvirsingh8253
      @raghvirsingh8253 25 วันที่ผ่านมา

      ਜਿਵੇਂ ਹੁਣ ਮੁਸਲਮ ਭਾਈਚਾਰੇ ਦੇ ਮਸਜਿਦ ਔਰ ਮਦਰੱਸਿਆਂ ਨੂ ਢਾਹਿਆ ਜਾ ਰਿਹਾ,,ਕਿ ਸਾਡੀ ਹੁਣ ਦੇ ਕਾਬਜਾਂ ਦੀ ਅਮਾਨਤ ਹੈ।।ਏ।।ਧੱਕੇ ਨਾਲ ਧੱਕਾ,,ਦਾਓ ਤੇ ਲੱਗਿਆ, ਮੁੰਹਮਦ ਸਾਹਿਬ ਜੀ ਕਾ ਮੱਕਾ।। ਮੁਸਲਿਮ ਨਬਾਂਬਾਂ ਦਾ ਫਿਸਲਿਆ ਹਕੂਮਤੀ ਹੁਕਮ ਕਾ ਯੱਕਾ।।

  • @lakhvirsingh5946
    @lakhvirsingh5946 27 วันที่ผ่านมา +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @sukhbirsinghdhami7717
    @sukhbirsinghdhami7717 9 วันที่ผ่านมา

    Very nice views SSA JI

  • @dhaliwal934
    @dhaliwal934 หลายเดือนก่อน +2

    Buhat sohne vichaar

  • @ginderkaur6274
    @ginderkaur6274 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧਨਵਾਦ

  • @sahibsinghcheema4151
    @sahibsinghcheema4151 หลายเดือนก่อน +1

    ਧੰਨਵਾਦ ਜੀ ਵਾਹਿਗੁਰੂ 🙏♥️

  • @lakhvirsingh5946
    @lakhvirsingh5946 24 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @AmanSinghKhalsa315
    @AmanSinghKhalsa315 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤੇ ਜੀ 🙏🙏⛳🐊🐆⚔️🗡️🏹

    • @pritidua6220
      @pritidua6220 หลายเดือนก่อน +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

    • @AmanSinghKhalsa315
      @AmanSinghKhalsa315 หลายเดือนก่อน

      @pritidua6220 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤੇ ਜੀ 🙏🙏⛳

  • @gurvinderkaur6136
    @gurvinderkaur6136 19 วันที่ผ่านมา

    Waheguru

  • @minturajput800
    @minturajput800 หลายเดือนก่อน +3

    ਵਾਹਿਗੁਰੂ ਜੀ

  • @jagneetsinghkomal2406
    @jagneetsinghkomal2406 หลายเดือนก่อน

    ਬਿਲਕੁਲ ਸਹੀ ਹੈ ਵੀਰ ਜੀ

  • @surjitsingh-tb6uz
    @surjitsingh-tb6uz 29 วันที่ผ่านมา

    Waheguru ji mehar karn ji

  • @sarbhjeetbugga9319
    @sarbhjeetbugga9319 หลายเดือนก่อน +1

    Waheguru ji ka Khalsa waheguru ji ki fatha

  • @BaljitSingh-ck9sc
    @BaljitSingh-ck9sc หลายเดือนก่อน

    Nice parisnilti thanks

  • @Kaurpunia5709
    @Kaurpunia5709 หลายเดือนก่อน

    ਵਾਹਿਗੁਰੂ ਜੀ 🙏

  • @HardeepSinghHappysingh
    @HardeepSinghHappysingh หลายเดือนก่อน

    Waheguru ji ❤

  • @AshokKumar-t4k2k
    @AshokKumar-t4k2k 29 วันที่ผ่านมา

    Waheguru ji1 🙏👍👍👍

  • @sukhwinderbassi2957
    @sukhwinderbassi2957 หลายเดือนก่อน

    Very good ❤

  • @bjollyg810
    @bjollyg810 หลายเดือนก่อน

    Sir, good, keep it up.

  • @basantsingh-mh5wp
    @basantsingh-mh5wp 28 วันที่ผ่านมา

    👍

  • @jagpalsingh2191
    @jagpalsingh2191 หลายเดือนก่อน +1

    Nice ji

  • @rattandhaliwal
    @rattandhaliwal หลายเดือนก่อน

    ਪਰੰਪਰਾ ਸਹੀ ਹੈ।

  • @alwaystruth07
    @alwaystruth07 12 วันที่ผ่านมา

    ,,,👍👍👍👍👍👍👍👍

  • @jagdeepsandhu9659
    @jagdeepsandhu9659 หลายเดือนก่อน

    ਜੁਰੱਤ ਨਾ ਕੇ ਜ਼ੁਰੱਤ ਹੈ ਸਹੀ ਉੱਚਾਰਣ ।

    • @Kookaburra-365
      @Kookaburra-365 18 วันที่ผ่านมา +1

      Dr udhoke ne sahi keha hai veer. Tusi glt ho

    • @jagdeepsandhu9659
      @jagdeepsandhu9659 18 วันที่ผ่านมา

      @Kookaburra-365 ਜ਼ ਅਤੇ ਜ ਦੋਵੇਂ ਫਾਰਸੀ ਅਤੇ ਉਰਦੂ ਚੇ ਇਸਤੇਮਾਲ ਹੁੰਦੇ ਹਨ ਅਤੇ ਦੋਵਾਂ ਅਲਗ ਅਲਗ ਮੁਨਾਸਿਬ ਵਰਤੋਂ ਹੁਁਦੀ ਆ , ਭਾਜੀ ।

  • @rattandhaliwal
    @rattandhaliwal หลายเดือนก่อน

    ਪਰਮਪਰਾ

  • @JaspalThiara-w5u
    @JaspalThiara-w5u หลายเดือนก่อน +3

    ਠੁਂਏ ਦੀ ਬੁਰਾਈ ਨਹੀ ਆਤਮਰਖਛਾ ਹੈ

    • @SukhdeepSingh-nr3su
      @SukhdeepSingh-nr3su หลายเดือนก่อน +3

      Tuhanu veer smj ni awegi rehn deo ji 🙏🏻

    • @JaspalThiara-w5u
      @JaspalThiara-w5u หลายเดือนก่อน

      @ ਵੀਰ ਜੀ ਸਮਝਾਓ ਜ਼ਰੂਰ

    • @SukhdeepSingh-nr3su
      @SukhdeepSingh-nr3su หลายเดือนก่อน +7

      @@JaspalThiara-w5u Hnji veere oh gal kr rahe a k thoonha katt reha eh usdi fitrat keh lo kudrat kehlo adat kehlo asi burayi keh rahe a k us wich burayi hai kyn k us kol gyaan nhi ta bura hi kahange k pr tuc smjo k oh ki kehna chahunde a sikha lyi ki updesh dena chaunde a smjo veer ji jiunde raho ji🙏🏻

    • @JaspalThiara-w5u
      @JaspalThiara-w5u หลายเดือนก่อน

      @ ਵੀਰ ਜੀ ਸਮਝ ਨਹੀ ਆਈ ਕ੍ਰਿਪਾ ਕਰਕੇ ਦੁਆਰਾ ਦੱਸੋ ਜੀ

    • @SukhdeepSingh-nr3su
      @SukhdeepSingh-nr3su หลายเดือนก่อน +3

      @ 😂😂😂

  • @Voiceoftruthxf88g
    @Voiceoftruthxf88g หลายเดือนก่อน +3

    Dr saheb ji
    ਕੀ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਮੰਨਦੇ ਹੋ???
    ਜਿਹੜਾ ਤੁਸੀ ਭਾਈ ਨੰਦ ਲਾਲ ਜੀ ਦੀ ਗੱਲ ਕਰਦੇ ਹੋਕੀ ਨੰਦ ਲਾਲ ਜੀ ਨੇ ਭੀੜ ਸਮੇਂ ਗੁਰੂ ਸਾਹਿਬ ਜੀ ਦੀ ਕੋਈ ਮੱਦਦ ਕੀਤੀ????

    • @ravinderdhillon5788
      @ravinderdhillon5788 หลายเดือนก่อน +10

      ਭਾਈ ਨੰਦ ਲਾਲ ਜੀ ਨੂੰ ਗੁਰੂ ਸਾਹਿਬ ਨੇ ਆਪ ਜਾਣ ਦਾ ਹੁਕਮ ਦਿੱਤਾ ਸੀ ਕਿ ਤੇਰੀ ਲੋੜ ਕਿਰਪਾਨ ਨੂੰ ਨਹੀਂ ਬਲਕਿ ਕਲਮ ਨੂੰ ਹੈ

    • @arshpreetsingh3234
      @arshpreetsingh3234 หลายเดือนก่อน +1

      ​@@ravinderdhillon5788 hanji veere bilkul sahi kiha tusi 💯

    • @cbqpisk
      @cbqpisk หลายเดือนก่อน

      Bass kar Veer. Tusi Bhai Nand Lal ji wangu guru sahib di ustat hi kar ke vekhao

    • @ravinderdhillon5788
      @ravinderdhillon5788 หลายเดือนก่อน

      @@cbqpisk matlab ?

    • @Voiceoftruthxf88g
      @Voiceoftruthxf88g หลายเดือนก่อน +1

      ​@ravinderdhillon5788 ਬਾਈ ਜੀ
      ਜਿਸ ਤਰਾਂ ਭਾਈ ਨੰਦ ਲਾਲ ਆਪਣੀਆਂ ਲਿਖਤਾਂ ਵਿੱਚ ਗੁਰੂ ਸਾਹਿਬ ਜੀ ਦੀ ਉਸਤਤ ਕਰ ਰਿਹਾ ਹੈ। ਉਹ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲੋਂ ਹੀ ਆਇਆ ਸੀ ਅਤੇ 10ਸਾਲ ਗੁਰੂ ਸਾਹਿਬ ਜੀ ਕੋਲ ਰਹਿਣ ਤੋਂ ਬਾਅਦ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਜਾਕੇ ਦਿਵਾਨ ਲੱਗ ਗਿਆ
      ਉਸਤੋਂ ਬਾਅਦ ਗੁਰੂ ਸਾਹਿਬ ਜੀ ਦੇ ਚਾਰੇ ਪੁਤਰ ਅਤੇ 80ਸਾਲ ਦੀ ਬਜ਼ੁਰਗ ਮਾਤਾ ਵੀ ਸ਼ਹੀਦ ਹੋ ਗਏ ਪਰ ਨੰਦ ਲਾਲ ਜਿਹੜਾ ਗੁਰੂ ਸਾਹਿਬ ਜੀ ਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਉਸਨੇ ਕੋਈ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ
      ਫਿਰ ਗੁਰੂ ਸਾਹਿਬ ਜੀ ਨੇ ਉਸਦੀ ਇਹੋ ਜਿਹੀ ਕਲਮ ਤੋਂ ਕੀ ਕਰਵਾਉਣਾ ਸੀ
      ਤੁਸੀ ਕਹਿ ਰਹੇ ਹੋ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪ ਭੇਜਿਆ ਸੀ ਕੀ ਤੁਸੀਂ ਕਿਸੇ ਗ੍ਰੰਥ ਦਾ ਨਾਂ ਦੱਸ ਸਕਦੇ ਹੋ ਜਿਸ ਵਿਚ ਇਹ ਗੱਲ ਲਿਖੀ ਹੋਈ ਹੈ

  • @GurmukhSingh-gy7zc
    @GurmukhSingh-gy7zc 28 วันที่ผ่านมา

    ਵਾਹਿਗੁਰੂ ਜੀ