ਜਿਗਰੇ ਵਾਲੀ ਤੀਵੀਂ(ਭਾਗ -32) Jigre wali tiwi (Ep-32)!! New punjabi Short movie 2023 !! Aman dhillon

แชร์
ฝัง
  • เผยแพร่เมื่อ 19 ก.ย. 2023
  • Jigre wali tiwi (Ep-32)
    !! New punjabi Short movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Jigre wali tiwi (Ep-23)
    • ਜਿਗਰੇ ਵਾਲੀ ਤੀਵੀਂ( ਭਾਗ ...
    Jigre wali tiwi (Ep-24)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-25)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-27)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi ( Ep-28)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-29)
    • ਜਿਗਰੇ ਵਾਲੀ ਤੀਵੀਂ ( ਭਾਗ...
    Jigre wali tiwi (Ep-30)
    • ਜਿਗਰੇ ਵਾਲੀ ਤੀਵੀਂ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 447

  • @KulwinderShergill-qj5tv
    @KulwinderShergill-qj5tv 9 หลายเดือนก่อน +56

    ਜਿਹੜਾ ਇਹ ਆਪਣੀਆਂ ਅੱਖਾਂ ਨਾਲ ਕੂਮੈਂਟ ਪੜ੍ਹ ਰਿਹਾ ਵਾਹਿਗੁਰੂ ਜੀ ਉਹਨਾਂ ਦੇ ਮਾਂ ਬਾਪ ਦੀ ਲੰਬੀ ਉਮਰ ਕਰੇ।❤️🙏

  • @karamjitkaur3747
    @karamjitkaur3747 9 หลายเดือนก่อน +2

    ਬਹੁਤ ਬਹੁਤ ਜ਼ਿਆਦਾ ਵਦਿਆ ਵਿਡੀਉ

  • @KuldeepKaur-dy2xz
    @KuldeepKaur-dy2xz 9 หลายเดือนก่อน +4

    ਅਮਨ। ਸੀਬੋ। ਅੰਜਲੀ। ਤੇ।ਹੋਰ। ਭੈਣਾਂ। ਸਭ।ਵਧਾਈ। ਬਹੁਤ। ਵਧੀਆ। ਵੀਡੀਓ। ਬਣਾਈ।ਭੈਣੇ।ਲੰਬੇ।ਭਾਗ।ਲੈ।ਕੇ।ਜਾਈਆ। 👌👌👌👌👌🌷🌷🌷🌷🌷🌷🌷🌷🍎🍎🍎🍎🍎🍎🏠🏠🏠🏠🏠🏡🏡🏡🏡🏡🏡🏡

  • @amandeepkaur9868
    @amandeepkaur9868 9 หลายเดือนก่อน +10

    ਅਭੀ ਦੀ ਐਕਟਿੰਗ ਜਿੰਦਾਬਾਦ ❤

  • @SandeepKaur-ft6qk
    @SandeepKaur-ft6qk 9 หลายเดือนก่อน +3

    ਆਹ ਭੁਆ ਵਾਲਾ ਤਾ ਕੰਮ ਬਾਹਲਾ ਸਿਰਾ ਹੋ ਗਿਆ ਭੂਆ ਦੀ ਨੂੰਹ ਦੀ ਐਕਟਿੰਗ ਵੀ ghaint a

  • @amarjitsingh1946
    @amarjitsingh1946 9 หลายเดือนก่อน +7

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌💯💯💙💙🧡🧡

  • @baljinderbadhan5680
    @baljinderbadhan5680 9 หลายเดือนก่อน +6

    ❤❤❤❤❤❤❤❤❤❤❤👌👌👌👌👌👌👌👌👌👌👌👌👌👌👌ਅਭੀ ਵੀਰੇ ਵਰਗਾ ਭਰਾ ਰੱਬ ਸਭ ਨੂੰ ਦੇਵੇ ੍ਬਹੁਤ ਵਧੀਆ ਐਕਟਿੰਗ 👌👌👌👌👌🙏🙏🙏🙏🙏🙏🙏🙏

  • @atindersingh8853
    @atindersingh8853 9 หลายเดือนก่อน +16

    ਪਰੀਤ ਵੀ ਨਵੀਆ ਨਵੀਆਂ ਖਬਰਾਂ ਲਿਉਦੀ ਆ ਸਾਰੇ ਪਿੰਡ ਦਾ ਕੈਮਰਾ 😊😊

  • @somadevi-26
    @somadevi-26 9 หลายเดือนก่อน +2

    Very good Abhi veere 👌👌👌👌💐💐🌺🌺🌺🌺

  • @AmritpalSingh-vt9sy
    @AmritpalSingh-vt9sy 9 หลายเดือนก่อน +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @jaswinderkumar5741
    @jaswinderkumar5741 9 หลายเดือนก่อน +1

    ਪ੍ਰੀਤ ਭੈਣ ਦਾ ਰੋਲ ਵੀ ਬਹੁਤ ਵਧੀਆ ਹੁੰਦਾ ਸਾਰੇ ਪਿੰਡ ਦੀ ਖ਼ਬਰ ਰੱਖਦੀ ਆ ਤੇ ਬੋਲਦੀ ਵੀ ਬਹੁਤ ਵਧੀਆ ਲੱਗਦੀ ਆ ਪਰ ਇਹਦਾ ਹੱਕ ਨੀ ਸੀ ਬਣਦਾ ਭੂਆ ਦੀ ਐਨੀ ਬੇਇਜ਼ਤੀ ਕਰਨ ਦਾ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ 🙏🙏🙏❤️❤️

  • @GurinderSingh-ow5wl
    @GurinderSingh-ow5wl 9 หลายเดือนก่อน +1

    Bht vadiya g..

  • @DeviSingh-zt3ly
    @DeviSingh-zt3ly 9 หลายเดือนก่อน

    ਬਹੁਤ ਘੈਟ ਵੀਡੀਓ ਬਿੰਦੂ ਦਾ ਘਰ ਵਿਆਖਿਆ ਹਰਪੀਤ ਮਿਰਜੇਆਣਾ

  • @Reetkhokhar
    @Reetkhokhar 9 หลายเดือนก่อน +2

    Abhi verre de Acting kaintttt Baki team members ve siraaa 👌🏻👌🏻👌🏻👌🏻👌🏻

  • @harpreetbattu2978
    @harpreetbattu2978 9 หลายเดือนก่อน +2

    Abhi veera te preeto di acting nice aaj tan kmaal krti preeto ne bhua nu bol k 😂❤❤❤❤

  • @somadevi-26
    @somadevi-26 9 หลายเดือนก่อน +2

    Very very nice video 👍👍👍👍 Aman didi

  • @kirpalkaur6398
    @kirpalkaur6398 9 หลายเดือนก่อน +15

    ਵਾਹ ਬਈ ਪ੍ਰੀਤੋ ਅੱਜ ਤਾਂ ਕਮਾਲ ਕਰਤੀ।

  • @amrikkhokhar2970
    @amrikkhokhar2970 9 หลายเดือนก่อน +3

    ਵੀਡੀਓ ਵਧੀਆ ਲੱਗੀ ਵੀਰ ਜੀ।ਭੂਆ ਨੂੰ ਨੂੰਹ ਰਾਣੀ ਨੇ ਚੰਗਾ ਖੜਕਾਇਆ।

  • @priyak543
    @priyak543 9 หลายเดือนก่อน +22

    ਅਭੀ ਤੇ ਅਮਨ ਭੈਣ ਭਰਾ ਦੇ ਰੋਲ ਚ ਬਾਹਲੇ ਸੋਹਣੇ ਲਗਦੇ ਆ ❤

  • @kahlon899
    @kahlon899 9 หลายเดือนก่อน +10

    ਇੱਕਲੀ ਭੂਆਂ ਨਹੀਂ ਮਾਣ ਹਰਜੀਤ ਦੀ ਭੈਣ ਜੋਤ ਨੂੰ ਲਗਦਾ ਭੁੱਲ ਗਏ ਪਹਿਲਾਂ ਪਹਿਲ ਤਾਂ ਉਹ ਵੀ ਤੀਜਾ ਦਿਨ ਨਹੀਂ ਪੈਣ ਦੀ ਸੀ ਉਹ ਵੀ ਪੇਕੇ ਤੇਰੀ ਰਹਿਦੀ ਸੀ ਉਹ ਮੁੜ ਦਿਖਾਈ ਨਹੀਂ ਉਹਨੂੰ ਵੀ ਲਏ ਆਓ ਉਹ ਵੀ ਭੂਆਂ ਦੀ ਘਾਟ ਪੂਰੀ ਕਰ ਦੇਵੇ 😅😅

  • @laddibieber9854
    @laddibieber9854 9 หลายเดือนก่อน +4

    ਗੁੱਡ ਸਟੋਰੀ ਢਿਲੋਂ ਸਾਬ੍ਹ

  • @babybansal7679
    @babybansal7679 9 หลายเดือนก่อน +3

    Bhut vadia video aa nest video jaldi aawaye

  • @mandeepgrewal1451
    @mandeepgrewal1451 9 หลายเดือนก่อน +1

    ਬਹੁਤ ਵਧੀਆ ਮਨੋਰੰਜਨ ਵਾਲੀ ਵੀਡੀਓ ਅਮਨ ਤੇ ਰਾਜ ਜੀ
    ਬਹੁਤ ਬਹੁਤ ਧੰਨਵਾਦ ਵੀਡੀਓ ਬਣਾਉਣ ਲਈ

  • @gurichahal1316
    @gurichahal1316 9 หลายเดือนก่อน +2

    Siraa video

  • @meetokaur6000
    @meetokaur6000 8 หลายเดือนก่อน

    ਲਬੋ ਜੇਕਰ ਸੀਬੋ ਮਰ ਗੀ ਤਾ ਇਸ ਨੇ ਕਫ਼ਨ ਦੇਖਣ ਆ ਆਉਣਾ ਬਹੁਤ ਸਾਰੀਆਂ ਬੋਲਦੀਆਂ uk nice ਵੀਡੀਓ 🌹🙏👌

  • @priyak543
    @priyak543 9 หลายเดือนก่อน +4

    ਅਭੀ ਕੜਾਹ ਬਣਾਉਣਾ ਸਿੱਖ ਗਿਆ 😂

  • @kuldeeppatto1865
    @kuldeeppatto1865 9 หลายเดือนก่อน +2

    ਸਾਰਾ ਕੁਝ ਕਰਕੇ ਵੇਖ ਲਿਆ ਪਰ ਸੀਬੋ ਭੂਆ ਗਲਤੀ ਵੀ ਆਕੜ ਨਾਲ ਹੀ ਮੰਨੀਂ ਬਹੁਤ ਵਧੀਆ ਐਕਟਿੰਗ ਆ ਨਸੀਬ ਦੀ

  • @jasvirsingh8096
    @jasvirsingh8096 9 หลายเดือนก่อน +4

    very nice vedio aam jidgi di stori aa god bless you all amen di

  • @user-xk9lo4ef7u
    @user-xk9lo4ef7u 9 หลายเดือนก่อน +1

    Very nice video ji God bless you all best wishes for all family members stay always healthy and happy

  • @user-simran1234
    @user-simran1234 9 หลายเดือนก่อน +2

    Bhuaa di no nu jarur liya kro video cha.bahut sohna boldi a .

  • @gurjindersingh3638
    @gurjindersingh3638 9 หลายเดือนก่อน +4

    Sari team nu sat Shri akal amandhillon and Raj g 🙏 bahut vadia episode and excellent massage good luck 👍🙏🥀💙🥀👌

  • @msf5937
    @msf5937 9 หลายเดือนก่อน +2

    ਵੀਡੀਓ ਬਹੁਤ ਵਧੀਆ ਲੱਗੀ ਸਾਰੀ ਟੀਮ ਦਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @priyak543
    @priyak543 9 หลายเดือนก่อน +5

    ਕਰਮੇ ਤੇ ਸੋਨੀਆ ਦੀ ਗੱਲਬਾਤ bot miss ਕੀਤੀ ਅੱਜ😂

  • @BaljitKaur-dn1bi
    @BaljitKaur-dn1bi 9 หลายเดือนก่อน +2

    Amn de bro di acting bhut ghant a khus kro dinda Bande nu

  • @SimranKaur-xp8xy
    @SimranKaur-xp8xy 9 หลายเดือนก่อน +1

    Very nice god bless you 👍👍👍🙏🙏🙏👌🏻👌🏻👌🏻

  • @KhanSaab-hg2wj
    @KhanSaab-hg2wj 9 หลายเดือนก่อน +2

    ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @KaramjeetKaur-ot4nr
    @KaramjeetKaur-ot4nr 9 หลายเดือนก่อน

    ਬਹੁਤ ਵਧੀਆ ਵੀਡਓ ਧੰਨਵਾਦ

  • @ekamdhaliwal6235
    @ekamdhaliwal6235 9 หลายเดือนก่อน +1

    Very nice video JASDEEP Singh wander Moga

  • @BalbirSingh-ji6vv
    @BalbirSingh-ji6vv 9 หลายเดือนก่อน +2

    ਫਰਕ ਤਾਂ ਸਿਰਫ ਉਨ੍ਹਾਂ ਨੂੰ ਪੈਦਾ ਜਿਹਨਾਂ ਦੇ ਕੋਲ ਸਿਰਫ ਇੱਕ ਹੀ ਹੁੰਦਾ ਹੈ,
    ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਦੇ ਆਪਣੇ ਅਨੇਕਾਂ ਹਨ।

  • @iqbalsran7866
    @iqbalsran7866 9 หลายเดือนก่อน +2

    Very Very nice video but Sibo bhooa lagda kaud toomae khah kae jummi hai g love you so much dear God bless you all teams ❤

  • @aminkhan7449
    @aminkhan7449 9 หลายเดือนก่อน +1

    Bhut vadiya video hai G God Bless u all 👍👍👍👍

  • @priyak543
    @priyak543 9 หลายเดือนก่อน +13

    ਰਾਜ ਵੀਰੇ ਨੂੰ ਵੀ ਲਿਆਓ ਹੁਣ ਵੀਡਿਓ ਚ😊

    • @gurleengill16
      @gurleengill16 9 หลายเดือนก่อน +1

      Oh ta video cho hi chale gaye ne😢 19:01

  • @ShwetaSharma-fi1wy
    @ShwetaSharma-fi1wy 9 หลายเดือนก่อน +4

    Very nice video God bless you

  • @SatenderSingh-xs8es
    @SatenderSingh-xs8es 9 หลายเดือนก่อน +9

    Waheguru ji waheguru ji mehar karna 🙏🙏🙏🙏❤

  • @somadevi-26
    @somadevi-26 9 หลายเดือนก่อน +1

    🙏🙏🙏

  • @sandeepkaurkaler4041
    @sandeepkaurkaler4041 9 หลายเดือนก่อน +7

    God bless you all🙏🙏😍😍💓💓

  • @sarbjeetkaur2172
    @sarbjeetkaur2172 9 หลายเดือนก่อน +4

    Bahut vadia lagi story 🎉

  • @somadevi-26
    @somadevi-26 9 หลายเดือนก่อน +1

    🌹🌹🌹🌹🥀🥀🌺🌺🌺🌺

  • @PreetMandahar
    @PreetMandahar 9 หลายเดือนก่อน +1

    Bhut wdiaa video ...❤❤❤❤lovepreet did acting bhut wdiaa.....bhut wdiaa dialogue ❤❤❤waheguru ji mehar krn❤❤

  • @surindergill8714
    @surindergill8714 9 หลายเดือนก่อน +1

    Love you abhi putter god bless you

  • @Satinder-nm2rc
    @Satinder-nm2rc 9 หลายเดือนก่อน

    Sibo bebe
    Da munda taan bachara fas gya

  • @parmjitksidhu9098
    @parmjitksidhu9098 9 หลายเดือนก่อน +1

    bhua da Munda very very good acting

  • @jsa-bb2mf
    @jsa-bb2mf 9 หลายเดือนก่อน +1

    Vary vary nice video aman di

  • @harwinderkaur6468
    @harwinderkaur6468 9 หลายเดือนก่อน +1

    ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਤੋਂ ਬੇਬੇ

  • @bhullarsingh6412
    @bhullarsingh6412 9 หลายเดือนก่อน +1

    ਹਾਏ ਰੱਬਾ ਮਲਵੈਣਾ ਤੇ ਬਹੁਤ ਲੜਾਕੀਆ ਨੇ 😀😀😀

  • @inderjitsingh7267
    @inderjitsingh7267 9 หลายเดือนก่อน

    Videos tn saryn hi vadiyaa hundiya ne tuhadiya par a jatt souda vli Tim ne sone te suhaga krta super 👍 abi is my favourite actor

  • @Khurmiclothhouse
    @Khurmiclothhouse 9 หลายเดือนก่อน

    Bahut vdia video good msg

  • @deepakjio5567
    @deepakjio5567 9 หลายเดือนก่อน +1

    Aman di video very nice God bless you all teem

  • @amanjotsidhu9833
    @amanjotsidhu9833 9 หลายเดือนก่อน +2

    Ekali seebo ne vahni Pa rakhe ne sare 😀😀😀

  • @user-ok5fv8ng5n
    @user-ok5fv8ng5n 9 หลายเดือนก่อน

    ਸੀਬੋ ਬਿੱਲੀ ਵਾਂਗ ਦੇਖ ਆ ਜਿਵੇਂ ਦੁੱਧ ਲੱਕਣਾ ਹੋਵੇ

  • @BinderPal-kv5nc
    @BinderPal-kv5nc 9 หลายเดือนก่อน +4

    Very nice video Aman di ji waheguru ji waheguru ji 🙏🙏🙏🙏🙏🙏🙏🙏🙏

  • @user-nl9ex4fp5n
    @user-nl9ex4fp5n 9 หลายเดือนก่อน +2

    ਬਹੁਤ ਹੀ ਵਧੀਆਂ ਵੀਡੀਓੁ ਐ ਥੈਕਯੂ ਅਮਨ ਪੁੱਤਰ ਜੀ

  • @KulbirSivia-jt6gs
    @KulbirSivia-jt6gs 9 หลายเดือนก่อน +3

    Bhut vadiya video aman di permatma tuhadi team no khush reken 🙏🙏🙏❤❤❤

  • @parvinderkaur-fl1ke
    @parvinderkaur-fl1ke 9 หลายเดือนก่อน +3

    Very nice lagi video Aman di God bless you 👌🙏

  • @jaswinderjawanda9652
    @jaswinderjawanda9652 9 หลายเดือนก่อน +1

    Superb video Aman didi very good msg sari team nu Waheguru ji tarakian bakhsan Aman didi preet didi nu kehna oh hi bhua di punch cut den

  • @CopycatX01
    @CopycatX01 9 หลายเดือนก่อน +1

    ਬਹੁਤ ਵਧੀਆ ਵੀਡੀਓ ਆ ਵਾਈ ਜੀ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ

  • @priyak543
    @priyak543 9 หลายเดือนก่อน +10

    ਬਾਹਲੀ ਸੋਹਣੀ ਵੀਡਿਓ ❤❤❤❤ਲਵਪ੍ਰੀਤ ਦਾ ਰੋਲ ਤਾਂ ਬਾਹਲਾ ਵਧੀਆ 😂😂😂😂 ਸੀਬੋ ਸਿੱਧੀ ਕਰਤੀ 😂😂😂😂😂 ਤੂੰ ਪ੍ਰੋਹਨਾ ਬਣ ਕੇ ਇਥੇ ਬਹਿ ਗਿਆ ਕੰਮ ਤੇ ਤੇਰਾ ਪਿਓ ਜਾਊ 😂😂😂😂😂😂 ਫੋਨ ਵੀ ਖੋਹ ਲਿਆ ਮਜ਼ਾ ਆ ਗਿਆ ...

  • @satkartarsingh3901
    @satkartarsingh3901 9 หลายเดือนก่อน +1

    Very nice story god bless you all teem Siraaaaaaa

  • @sukhmindersivia158
    @sukhmindersivia158 9 หลายเดือนก่อน +3

    Bahut bahut wait si aman dii g Waheguru trki baksh

  • @Indian_game_wala_7940
    @Indian_game_wala_7940 9 หลายเดือนก่อน +1

    ਪ੍ਰਤੀ ਦੀ ਦੇ ਸੂਟ ਸੋਹਣੇ ਹੁਦਿੰਦੇ ਆ😊

  • @KuldeepRangi-lk8le
    @KuldeepRangi-lk8le 9 หลายเดือนก่อน +2

    Bahut vadia video hai Ji very nice Seebo Bebe te Lavo dee acting wali ghaint hai

  • @karamjeetkaur2670
    @karamjeetkaur2670 9 หลายเดือนก่อน +1

    very nice aman di thode story

  • @HarwinderSingh-me1tr
    @HarwinderSingh-me1tr 9 หลายเดือนก่อน +2

    ਕੜਾਹ ਬਣਾਉਨਾ ਥੱਲੇ ਅੱਗ ਤਾ ਮਚਾਉਣ ਨੂੰ ਆਖੋ ਆਮਨ

  • @Virk-2022
    @Virk-2022 9 หลายเดือนก่อน +2

    ਬਹੁਤ ਘੈਟ ਵੀਡੀਓ ਆ 👍👍👍👍👍
    ❤❤❤❤❤❤❤

  • @itzkhush
    @itzkhush 9 หลายเดือนก่อน +5

    ਬੋਹਤ ਹੀ ਵਧੀਆ ਵੀਡੀਓ ਹੈ ਜੀ ❤❤ਫਿਲਮ ਦੀ ਤਰ੍ਹਾਂ ਲਗਦੀ ਹੈ❤❤

    • @sukhwinder3858
      @sukhwinder3858 9 หลายเดือนก่อน +1

      ਕੀ ਅੰਤ ਹੈ ਫਿਲਮ ਦਾ ਖੇਤਰੀ ਐਵਾਰਡ ਮਿਲੂਗਾ 😂😂😂

  • @MamtaRani-yl1pp
    @MamtaRani-yl1pp 5 หลายเดือนก่อน

    bhot vadia acting 👍 God bless you all team 😊😊

  • @priyak543
    @priyak543 9 หลายเดือนก่อน +4

    ਪ੍ਰੀਤ ਦੀ ਐਕਟਿੰਗ ਵੀ ਬਾਹਲੀ ਸੋਹਣੀ

  • @manjindersingh1822
    @manjindersingh1822 9 หลายเดือนก่อน +3

    Very nice video ji waheguru bless u all team members ji

  • @user-tv2lw1bz8n
    @user-tv2lw1bz8n 9 หลายเดือนก่อน

    AA video ch njaraa agya

  • @jagdeeppandher0753
    @jagdeeppandher0753 9 หลายเดือนก่อน +3

    Very nice very good 😊👍❤🎉

  • @MandeepKaur-fh4vw
    @MandeepKaur-fh4vw 9 หลายเดือนก่อน +1

    Very nice video aman de god bless you

  • @jagdeepsinghjhinjer2221
    @jagdeepsinghjhinjer2221 9 หลายเดือนก่อน +3

    ਲਵਪ੍ਰੀਤ ਭੈਣ ਬੁਹਤ ਵਧੀਆ ਰੋਲ ਕੀਤਾ

  • @SandeepKaur-qf1xf
    @SandeepKaur-qf1xf 9 หลายเดือนก่อน +3

    Bht vdya video GBU all team always be happy 😌❤️

  • @rajsingh2776
    @rajsingh2776 9 หลายเดือนก่อน

    ਧੰਨਵਾਦ ਬਹੁਤ ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਅਵਤਾਰ ਖੀਵਾ ਮਾਨਸਾ

  • @jasjitkaur7475
    @jasjitkaur7475 9 หลายเดือนก่อน +1

    Very very nice video good massage 🌹🌹👍

  • @deepikarishi6246
    @deepikarishi6246 9 หลายเดือนก่อน

    bahut vadhia vedio ha ji abhi bahut sohna ha

  • @paramjitsethi2866
    @paramjitsethi2866 9 หลายเดือนก่อน +2

    Very nice 👌 gbu rab thanu hemesha khush rakhe all teem Very good ❤❤❤❤❤

  • @happyjoshi5426
    @happyjoshi5426 9 หลายเดือนก่อน +4

    Very nice story g🙏

  • @babybansal7679
    @babybansal7679 9 หลายเดือนก่อน +5

    Waiting for next video

  • @KulwinderShergill-qj5tv
    @KulwinderShergill-qj5tv 9 หลายเดือนก่อน +7

    ਘੈਂਟ ਐਕਟਿੰਗ ਸਭ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @user-vs8sr8ho3o
    @user-vs8sr8ho3o 9 หลายเดือนก่อน +4

    Bhuaa di nuhh siraa acting

  • @JagjeetSingh-bq4og
    @JagjeetSingh-bq4og 9 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @user-sidhu899
    @user-sidhu899 9 หลายเดือนก่อน +1

    ਬਹੁਤ ਵਧੀਆ ਸਿੱਖਿਆ ਮਿਲਦੀ ਹੈ ਜੀ ਤੁਹਾਡੀ ਵੀਡੀਓ ਤੋਂ ਬਹੁਤ ਵਧੀਆ ਵੀਡੀਓ ਹੈ ਜੀ ਹਰ ਰੋਜ਼ ਵੀਡੀਓ ਬਣਾਇਆ ਕਰੋ ਜੀ

  • @shavinderk9538
    @shavinderk9538 9 หลายเดือนก่อน +2

    Abhi vire bahut vadhia acting krde ho tusi 👍👍👍best of luck for the next 👍🥰🥰🥰

  • @KuldeepSingh-lo8ry
    @KuldeepSingh-lo8ry 9 หลายเดือนก่อน +1

    Very nice video 👌

  • @user-hq4lf7vv1w
    @user-hq4lf7vv1w 9 หลายเดือนก่อน +4

    Very nice video aman didi ji God bless you all family ❤❤❤❤❤

  • @sarbjitkaur9202
    @sarbjitkaur9202 9 หลายเดือนก่อน +4

    Very nice God bless you all family 🙏🙏💗💗

  • @harpalsinh2736
    @harpalsinh2736 9 หลายเดือนก่อน +4

    Very nice video aman sister God bless u 🙏🙏

  • @satwantKaur-fs4kz
    @satwantKaur-fs4kz 9 หลายเดือนก่อน

    Vedio tan sariy hi very nice ne roj hi dekhan too man rarda hea

  • @simranjeetbains3966
    @simranjeetbains3966 9 หลายเดือนก่อน +3

    Very very very very nice story god bless you all team members