ਚੰਦਰੀ ਤਕਦੀਰ (ਭਾਗ-20) !! Chandri Taqdeer (Ep-20) New Latest Punjabi Movie 2023 !! Dhillon mansa wala

แชร์
ฝัง
  • เผยแพร่เมื่อ 21 ส.ค. 2023
  • Chandri Taqdeer(Ep-20) New Latest Punjabi Movie 2023 !! Dhillon mansa wala
    #Dhillonmansawala
    #Amandhillon
    ARTIST'S***
    Rajveer Dhillon
    Aman Dhillon
    Sonia
    Sukhwinder Singh kaka
    Charnjeet Kaur
    Karmpreet Samra
    Hardeep Singh
    Navjot Butter
    Anjni Sharma
    Manjeet Kaur
    Harjeet Singh Kukkad
    Rajinder Singh Raj
    Preet Dirba
    Manjeet Vicky
    Raman Chedi
    **********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ****************************
    Chandri Taqdeer (Ep-12)
    • ਚੰਦਰੀ ਤਕਦੀਰ (ਭਾਗ-12) C...
    Chandri taqdeer (Ep-13)
    • ਚੰਦਰੀ ਤਕਦੀਰ (ਭਾਗ-13) C...
    Chandri Taqdeer (Ep-14)
    • ਚੰਦਰੀ ਤਕਦੀਰ (ਭਾਗ-14)Ch...
    Chandri Taqdeer (Ep-15)
    • ਚੰਦਰੀ ਤਕਦੀਰ (ਭਾਗ-15) C...
    Chandri Taqdeer (Ep-16)
    • ਚੰਦਰੀ ਤਕਦੀਰ (ਭਾਗ-16) !...
    Chandri Taqdeer (Ep-17)
    • ਚੰਦਰੀ ਤਕਦੀਰ (ਭਾਗ-17)!!...
    Chandri Taqdeer (Ep-18)
    • ਚੰਦਰੀ ਤਕਦੀਰ (ਭਾਗ 18)!!...
    Chandri Taqdeer (Ep-19)
    • ਚੰਦਰੀ ਤਕਦੀਰ( ਭਾਗ 19) !...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 447

  • @Thealtafmalik_
    @Thealtafmalik_ 11 หลายเดือนก่อน +27

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @MandeepKaur-de9kl
    @MandeepKaur-de9kl 11 หลายเดือนก่อน +25

    ਸਾਡੀ ਰਿਸ਼ਤੇਦਾਰੀ ਵਿੱਚ ਵੀ ਇਹਦਾ ਈ ਹੋਈ ਸੀ 60 ਲੱਖ ਰੁਪਿਆ ਲਵਾ ਦਿੱਤਾ ਹੁਣ ਮੁੰਡਾ ਤੇ ਬਾਹਰ ਚਲੇ ਗਿਆ ਦੂਜੇ ਦਿਨ ਹੀ ਦੂਰ ਚਲੇ ਗਈ ਕਹਿੰਦੀ ਮੇਰੀ ਸੋਚ ਨਹੀਂ ਮਿਲਦੀ

  • @Harpreetkaur-lk9lq
    @Harpreetkaur-lk9lq 11 หลายเดือนก่อน +12

    ਅਮਨ ਭੈਣ ਨੇ ਗਿੱਧੇ ਚ ਰੌਣਕ ਲਾਤੀ ਨਚ ਨਚ ❤❤❤

  • @kuldeeppatto1865
    @kuldeeppatto1865 11 หลายเดือนก่อน +5

    ਕਾਕੇ ਬਾਈ ਜੀ ਦੀ ਐਕਟਿੰਗ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਕਰਦੇ ਹਨ

  • @ssekhon592
    @ssekhon592 11 หลายเดือนก่อน +8

    ਸਾਨੂੰ ਤੁਹਾਡੀ ਸਟੋਰੀ ਬਹੁਤ ਵਧੀਆ ਲਗਦੀ ਹੈ ਹਮੇਸ਼ਾ ਐਵੇ ਹੀ ਤਰੱਕੀ ਕਰਦੇ ਰਹੋ 🎉❤❤

  • @GaganDeep-ft1ps
    @GaganDeep-ft1ps 11 หลายเดือนก่อน +3

    Sonia de bro di acting bhut vdia hai g funny

    • @dhundle_Sitare
      @dhundle_Sitare 11 หลายเดือนก่อน

      Thank you so much Ji 🙏🙂🙏❤️

  • @gurvinderkullar5431
    @gurvinderkullar5431 11 หลายเดือนก่อน +16

    ❤❤ ਕਰਮੇਂ ਦੀ ਤੇ ਸੋਨੀਆ ਦੀ ਜੋੜੀ ਬਹੁਤ ਜਚਦੀ ਹੈ ਜੀ ਧੰਨਵਾਦ ❤❤

    • @soniasonia1865
      @soniasonia1865 11 หลายเดือนก่อน

      ਧੰਨਵਾਦ ਜੀ 🙏🙏

    • @dhundle_Sitare
      @dhundle_Sitare 11 หลายเดือนก่อน

      ਧੰਨਵਾਦ ਜੀ 😊❤

  • @smilepreetsingh4534
    @smilepreetsingh4534 11 หลายเดือนก่อน +4

    AJ ta karme Vere da cha Ni Sbhlya jnda😁 Sonia didi v att lgde pye Kaint Jodi ❤️👍

    • @soniasonia1865
      @soniasonia1865 11 หลายเดือนก่อน +1

      Thanku so much ji 🙏🙏

    • @dhundle_Sitare
      @dhundle_Sitare 11 หลายเดือนก่อน +1

      Thank you so much Ji 🙏☺️❤️🙏

  • @sukhnandanromana1011
    @sukhnandanromana1011 11 หลายเดือนก่อน +12

    ਸਾਨੂੰ ਬਹੁਤ ਸਟੋਰੀ ਵਧੀਆ ਲੱਗਦੀ ਹੈ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਰਮਨਦੀਦੀ ਅਤੇ ਰਾਜ ਤੇਰਾ ਬਹੁਤ ਬਹੁਤ ਧੰਨਵਾਦ ਜੀ ਭਾਈ ਦਾ ਘਰ ਬੱਨਣ ਤੇ ❤❤❤

  • @satnamkaur2435
    @satnamkaur2435 11 หลายเดือนก่อน +6

    ਅੰਜਲੀ ਦਾ ਸੂਟ ਬਹੁਤ ਸੋਹਣਾ ਪਾਇਆ , ਜਦੋਂ ਗੋਹਾ ਸੁਟਣ ਪਿਛੇ ਲੜਦੀਆਂ

  • @u.s.rsongwriteandsinging6558
    @u.s.rsongwriteandsinging6558 11 หลายเดือนก่อน +2

    ਪ੍ਰੀਤ ਦਾ ਅਸਲੀ ਘਰਵਾਲਾ ਏ ਅਭੀ

  • @DhandeepSingh-en2vl
    @DhandeepSingh-en2vl 11 หลายเดือนก่อน +4

    ਸੁਖਦੇਵ ਸਿੰਘ ਧਾਲੀਵਾਲ ਜਿਓਣ ਸਿੰਘ ਵਾਲਾ ਤੋਂ।
    ਰਾਜਵੀਰ ਸਿੰਘ ਢਿੱਲੋਂ ਅਤੇ ਅਮਨ ਭੈਣ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ।
    ਸੋਨੀਆ ਅਤੇ ਕਰਮੇਂ ਬਾਈ ਦੀ ਜੋੜੀ ਬਹੁਤ ਹੀ ਵਧੀਆ ਲੱਗ ਰਹੀ ਸੀ। ਪਾਣੀ ਵਾਰਨ ਸਮੇਂ ਅਤੇ ਗਿੱਧਾ ਪਾਉਣ ਵੇਲੇ ਬਹੁਤ ਹੀ ਸੋਹਣੇ ਲੱਗ ਰਹੇ ਸਨ,
    ਪਰ ਤੁਸੀਂ ਇੱਕ ਗਲਤੀ ਕੀਤੀ ਹੈ ਕਿ ਤੁਸੀਂ ਨਵੀਂ ਵਿਆਹੀ ਜੋੜੀ ਨੂੰ ਗਿੱਧੇ ਵਿੱਚ ਨਹੀਂ ਨਚਾਇਆ ਕੱਲੇ ਕਰਮੇਂ ਨੇਂ ਅਮਨ ਨਾਲ ਇੱਕ ਹੀ ਗੇੜਾ ਦਿੱਤਾ ਸੀ। ਵੀਡੀਓ ਸਾਰੀ ਹੀ ਬਹੁਤ ਵਧੀਆ ਲੱਗੀ। ਸਾਰੀ ਹੀ ਟੀਮ ਨੂੰ ❤ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏🙏 ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

    • @soniasonia1865
      @soniasonia1865 11 หลายเดือนก่อน

      ਧੰਨਵਾਦ ਜੀ 🙏🙏

    • @dhundle_Sitare
      @dhundle_Sitare 11 หลายเดือนก่อน

      Thank you so much Ji 🙏🙂❤️❤️

  • @KawaljeetKaur-hv4xy
    @KawaljeetKaur-hv4xy 11 หลายเดือนก่อน +5

    ਬਹੁਤ ਵਧੀਆ ਜੀ ਕਰਮੇਵੀਰ ਦਾ ਤਾ ਚਾਅ ਨੀ ਚੱਕਿਆ ਜਾਦਾ ਤੁਸੀ ਹੁਣਰਲ ਮਿਲ ਕੇ ਰਹਿਣਾ ਹਰਜੀਤ ਤੇ ਮਾ ਤਾ ਰਮਨ ਨੂੰ ਆ੫ਣਾ ਘਰ ਲੁਟਾਈਜਾਦੇ ਨ ੫ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੱਰਕੀਆਖਸੇ🙏🙏👍👍👌👌😘😘💞💞

    • @dhundle_Sitare
      @dhundle_Sitare 11 หลายเดือนก่อน

      ਬਾਹਲਾ ਚਾਅ ਜੀ ਕਿ ਕਰਾ 😂😂😂😂 ਧੰਨਵਾਦ ਜੀਉ ❤😊

  • @jagdeepsinghjhinjer2221
    @jagdeepsinghjhinjer2221 11 หลายเดือนก่อน +11

    ਕਰਮਾ ਵੀਰ ਤੇ ਅਮਨ ਭੈਣ ਨੱਚਦੇ ਬਹੁਤ ਬਹੁਤ ਹੀ ਵਧੀਆ ਲੱਗਦੇ ਸੀ

    • @dhundle_Sitare
      @dhundle_Sitare 11 หลายเดือนก่อน

      Thank you so much Ji 🙏❤😊

  • @uttarakhandibaand1099
    @uttarakhandibaand1099 11 หลายเดือนก่อน +3

    ਤੜਕੇ ਹੀ ਖਾ ਲੈਂਦੀ ਹੈ ਭਰਿੰਡਾਂ 😂😂😂😂😂😂😂😂😂😂😂mast dialogue

  • @faheemali5756
    @faheemali5756 11 หลายเดือนก่อน +2

    Good vibes very gggggggggggggggggggg

  • @deepchahal7632
    @deepchahal7632 11 หลายเดือนก่อน +4

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏❤❤

  • @Veerpalbrar0
    @Veerpalbrar0 11 หลายเดือนก่อน +3

    ਬਾਪੂ ਜੀ ❤👍 👍 👍

  • @BhinderKaur-vl8qk
    @BhinderKaur-vl8qk 11 หลายเดือนก่อน +6

    ਅਮਨ ਨੇ, ਬਹੁਤ ਹੀ ਵਧੀਆ, ਕੀਤਾ, ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਈ ਜੀ ❤❤❤❤❤❤❤❤❤❤❤❤❤❤

  • @user-zs1vu3os3n
    @user-zs1vu3os3n 11 หลายเดือนก่อน +7

    ਕਰਮੇਂ ਦੀ ਭੈਣ ਜੋਤੀ ਵਿਆਹ ਤੇ ਕਿਉਂ ਨਹੀਂ ਸੱਦੀ

    • @Jaspreetkaur-ov8gt
      @Jaspreetkaur-ov8gt 11 หลายเดือนก่อน

      ਭੁੱਲ ਗਏ ਵਿਚਾਰੇ ਕੀ ਕਰਨ ਚਾਅ ਈ ਬਾਹਲਾ ਸੀ ਵਿਆਹ ਦਾ ਭੈਣ ਨੂੰ ਈ ਭੁੱਲ ਗਏ 😂😂

  • @suchiarsingh7837
    @suchiarsingh7837 11 หลายเดือนก่อน +1

    ਚੰਗਾ ਹੋਇੱਆ ਕਰਮੇ ਦਾ ਘਰ ਵੱਸ ਗਿਆ

    • @dhundle_Sitare
      @dhundle_Sitare 11 หลายเดือนก่อน

      Thank you so much Ji 🙏 😊❤

  • @KuldeepKaur-dy2xz
    @KuldeepKaur-dy2xz 11 หลายเดือนก่อน +5

    ਬਹੁਤ। ਸੋਹਣੀ। ਵੀਡੀਓ ਅਮਨ ਭੈਣਾਂ ਵਾਹਿਗੁਰੂ ❤❤❤❤🎉🎉🎉

  • @baljitkaur6940
    @baljitkaur6940 11 หลายเดือนก่อน +8

    Very very best episode. Beautiful nd very emotional moment.jdo Soniya Sister di second marriage da scene aya.karme veer te Soniya di jodhi boht sohni lagdi aa❤ waiting for next part ❤

    • @soniasonia1865
      @soniasonia1865 11 หลายเดือนก่อน

      Thnks ji 🙏

    • @prabhkhakh6355
      @prabhkhakh6355 11 หลายเดือนก่อน

      ​@@soniasonia1865❤q1aQ

  • @balwindersinghkhalsa2370
    @balwindersinghkhalsa2370 11 หลายเดือนก่อน +3

    ਵਾਹ ਜੀ ਵਾਹ ਅੱਜ ਤਾਂ ਪ੍ਰੀਤੋ ਤੇ ਅਮਨ ਢਿੱਲੋਂ ਨੇ ਨੱਚਣ ਵਾਲੀ ਕਮਾਲ ਕਰਤੀ ਬਹੁਤ ਵਧੀਆ ਲੱਗਿਆ ਯਾਰ ਰਾਜ ਢਿੱਲੋਂ ਕਿਵੇਂ ਐਂ

  • @jagtarsandhu9504
    @jagtarsandhu9504 11 หลายเดือนก่อน +9

    ਬਾਪੂ ਜੀ ਇਕ ਵਾਰੀ ਹਰਜੀਤ ਦਾ ਜੇ ਇੰਜਣ ਕਰ ਦੇਵੇ ਤਾ ਬਹੁਤ ਵਧੀਆ ਹੋਉ

    • @user-gw5tb9bs4o
      @user-gw5tb9bs4o 11 หลายเดือนก่อน

      ਬਾਪੂ ਇੱਜਤਦਾਰ ਬੰਦਾ ਨੂੰਹ ਦੀ ਸ਼ਰਮ ਕਰ ਜਾਂਦਾ
      1/2 ਕਿਸਤਾ ਇੰਤਜ਼ਾਰ ਕਰੋ ਇੰਜਣ ਹੋਣ ਵਾਲਾ ਹਰਜੀਤ ਦਾ 😜🤪😝🤪😜🤪

  • @ekamvlogchannel8449
    @ekamvlogchannel8449 11 หลายเดือนก่อน +5

    Menu ta abhi bahut vadia lgda acting v ghaint a

  • @vpreetsran1309
    @vpreetsran1309 11 หลายเดือนก่อน +14

    ਅਮਨ ਨੇ ਰੌਣਕ ਲਾ ਤੀ 😅😅😅ਬਹੁਤ ਵਧੀਆ 😊

    • @karanpreetsinghbehla2639
      @karanpreetsinghbehla2639 11 หลายเดือนก่อน

      Hallo friend aman di ne ronk la te roken ne😂

    • @vpreetsran1309
      @vpreetsran1309 11 หลายเดือนก่อน

      @@karanpreetsinghbehla2639 😂😂 ਓਹ ਗਲਤੀ ਹੋ ਗਈ ਪਰ ਲਗਦਾ ਸਮਝ ਸਿਰਫ ਤੁਹਾਨੂੰ ਹੀ ਆਈ ਆ 😀😀 ਚਲੋ ਸਹੀ ਕਰਤਾ ਹੁਣ ਠੀਕ ਆ

  • @DavinderSingh-vw6qj
    @DavinderSingh-vw6qj 11 หลายเดือนก่อน +4

    ❤❤ waah kya baat hai..maja hi aa geya ajj tan shagna bhareya episode c ❤❤🎉🎉😊😊 Parmatma sab nu hi edda khushiyaan deve..sare hi hasde vasde rehen ❤❤ boliyan bahut vadiya c 💖 🎉😊❤❤

    • @dhundle_Sitare
      @dhundle_Sitare 11 หลายเดือนก่อน +1

      Thank you so much Ji 🙏☺️🙏❤️

  • @babybansal7679
    @babybansal7679 11 หลายเดือนก่อน +5

    Sodia saryea video bhut vadia hundia ne

  • @jaskiratsingh2222
    @jaskiratsingh2222 11 หลายเดือนก่อน +2

    Bhoot vidaa aman dee ji ❤❤bapu ne sahi keta harjeet te bebe nal ena nal es tra he hona c ga o pka paise la k pajj jaoo ge fr thoda ke hooe ga 😂😂😅😅onna de marrige kar ke bhoot vidaa keta 🎉🎉🎉. God bless u ❤🎉🎉😊 hamesha kush rao 🎉😊❤🙏🙏

  • @sukhwindersidhu9105
    @sukhwindersidhu9105 11 หลายเดือนก่อน +1

    ਬਾਪੂ ਜੀ ਬੇਬੇ ਦੀ ਸਰਵਿਸ ਹਾਲੇ ਘੱਟ ਹੋਈ ਹੈ। ਜੇਕਰ ਕਿਤੇ ਹਰਜੀਤ ਦੀ ਵੀ ਚੰਗੀ ਤਰ੍ਹਾਂ ਛਿੱਤਰ ਪਰੇਡ ਹੋ ਜਾਵੇ ਫਿਰ ਨਜ਼ਾਰਾ ਆ ਜਾਵੇ ਉਧਰੋ ਕਿਤੇ ਬਾਹਰ ਵਾਲੀ ਤੋਂ ਜਿੰਨਾ ਚਿਰ ਹਰਜੀਤ ਹਰਾ ਲੁੱਟਿਆ ਜਾਦਾ ਲੁੱਟੀ ਜਾਵੇ ਹਰਜੀਤ ਤੋਂ ਪੈਸੇ ਪਵਾਈ ਜਾਵੇ ਅਤੇ ਅਖੀਰ ਉੱਤੇ ਹਰਜੀਤ ਅਤੇ ਉਸ ਦੀ ਮਾਂ ਨੂੰ ਇਹ ਕਹਿਕੇ ਠੂਠੇ ਮਾਰੇ ਕੀ ਜਿਹੜਾ ਵਿਅਕਤੀ ਬਾਹਰ ਜਾਣਦੇ ਲਾਲਚ ਵਿੱਚ ਆ ਕੇ ਆਪਣੀ ਅਸਲੀ ਘਰਵਾਲੀ ਨੂੰ ਧੋਖਾ ਦੇ ਸਕਦਾ ਉਹ ਮੇਰੇ ਕੀ ਲੱਗਦਾ ਹੈ।

  • @Santa_singh_
    @Santa_singh_ 11 หลายเดือนก่อน +3

    ਬਹੁਤ ਵਧੀਆ ਵੀਡੀਓ ਸੀ ਵੀਰ ਜੀ

  • @RanaJaveed-hg4lc
    @RanaJaveed-hg4lc 11 หลายเดือนก่อน +1

    Hahahahaha.
    Aman behin te bebe naseeb Kaur wadhiya bolian paundia ne.

  • @KuldeepSingh-nr5ck
    @KuldeepSingh-nr5ck 11 หลายเดือนก่อน +5

    Very nice video Aman di 👌❣️❣️💞

  • @satnamkaur2435
    @satnamkaur2435 11 หลายเดือนก่อน +85

    ਜ਼ਮੀਨ ਦਾ ਹੱਕ ਜਤਾਉਣ ਵਾਲੇ ਹੱਕ ਜਤਾ ਜਤਾ ਕੇ ਤੁਰ ਜਾਂਦੇ ਐ , ਜ਼ਮੀਨ ਹਸਦੀ ਹੁੰਦੀ ਐ ਮੈਂ ਤਾਂ ਉਥੇ ਈ ਹਾਂ ਹੱਕ ਜਤਾਉਣ ਵਾਲੇ ਪਤਾ ਨੀ ਕਿਨੇ ਕੁ ਆਉਂਦੇ ਐ

  • @amarjitsingh1946
    @amarjitsingh1946 11 หลายเดือนก่อน +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯💚💚

  • @sukhmanikaurmani6892
    @sukhmanikaurmani6892 11 หลายเดือนก่อน +9

    Hi Dylan, Bro to you and your team it's another fantastic episode to your previous story line always making stories that are reality. What happened back home in Punjab and always a good message on there as well. Can't wait for the next episode. Keep it up all the success, loving, loving, loving you all God bless hi from the UK. Love you all love you all loads

    • @dhillonmansawala
      @dhillonmansawala  11 หลายเดือนก่อน +2

      Glad you enjoy it!

    • @dhundle_Sitare
      @dhundle_Sitare 11 หลายเดือนก่อน

      Thank you so much Ji 🙏😊😊

  • @user-xl6mc5kw1l
    @user-xl6mc5kw1l 11 หลายเดือนก่อน +4

    ਹਰਜੀਤ ਬਾਈ ਹੁਣ ਝੋਲੇ ਚ ਕੱਪੜੇ ਪਾਕੇ ਤਿਆਰ ਹੋ ਜਾਂ ਘਰੋ ਜਾਣ ਲੲੀ

  • @balwantsingh-sm6be
    @balwantsingh-sm6be 11 หลายเดือนก่อน +5

    Sat Shri Akal Sariyan team members nu 🙏

  • @JaswindersinghSidhu-mt9vb
    @JaswindersinghSidhu-mt9vb 11 หลายเดือนก่อน +4

    Very very nice story sister God bless you

  • @boharsingh7725
    @boharsingh7725 11 หลายเดือนก่อน +5

    ਬਹੁਤ ਵਧੀਆ ਬਾਈ 👍👍👍👍👍

  • @nishagoel9168
    @nishagoel9168 11 หลายเดือนก่อน +3

    Aman vargi devrani harek ghar Hove Jo apne Jeth da ghar vsa ditta apni maa di bhi nhi manni sari team da bhaut bhaut Dhanbad

  • @user-gw5tb9bs4o
    @user-gw5tb9bs4o 11 หลายเดือนก่อน +13

    ਕਰਮੇਂ ਤੇ ਬਾਹਲਾ ਹਾਸਾ ਜਿਹਾ ਆਉਂਦਾ ਸੀ ਅੱਜ
    😝😜🤪😜🤪😜🤪😜
    ਬਾਕੀ ਹਰਜੀਤ ਟਰੰਕ ਨੂੰ ਰੱਸੀ ਨਾਲ ਬੰਨ ਕੇ ਤਿਆਰ ਹੋ ਜਾ
    ਕਨੇਡਾ ਨੀਂ ਘਰੋਂ ਬਾਹਰ ਹੋਣ ਲਈ ਬੱਸ 1/2 ਕਿਸਤਾਂ ਦੀ ਗੱਲ ਆ
    ਕਾਕੇ ਨੇ ਜੁੱਤੀ ਬਹੁਤ ਵਾਹੁਣੀ ਆ

    • @dhundle_Sitare
      @dhundle_Sitare 11 หลายเดือนก่อน

      ਕਿਸ ਗੱਲ ਤੋਂ ਹਾਸੀ ਆਈ ਜੀ , ਧੰਨਵਾਦ ਜੀਉ 😊❤

    • @user-gw5tb9bs4o
      @user-gw5tb9bs4o 11 หลายเดือนก่อน +1

      @@dhundle_Sitare ਸੁਰਖੀ ਬਿੰਦੀ ਵਾਲੀ ਗੱਲ ਤੋਂ
      ਤੇ ਜਦੋਂ ਸੋਨੀਆ ਦੇ ਕੋਲ ਬੈਠ ਕੇ ਕੁੜਤਾ ਖਿਚੀ ਜਾਂਦਾ ਸੀ
      ਮੈਂ ਫੇਰ ਪੱਗ ਬੰਨ ਲਵਾਂ
      😜🤪😝😜😜😜

    • @dhundle_Sitare
      @dhundle_Sitare 11 หลายเดือนก่อน

      @@user-gw5tb9bs4o thank you so much Ji 🙏☺️🙏❤️

  • @Ravikumar-tw1vj
    @Ravikumar-tw1vj 11 หลายเดือนก่อน +4

    Very nice story aman didi God bless you ❤❤❤❤

  • @Harpreetkaur-lk9lq
    @Harpreetkaur-lk9lq 11 หลายเดือนก่อน +3

    Bhut vdea didi Aman ❤❤❤samre to cha ni chkea jnda viah da 🎉🎉🎉🎉

    • @dhundle_Sitare
      @dhundle_Sitare 11 หลายเดือนก่อน

      Hahahahahaha ਸਹੀ ਗੱਲ ਆ ਜੀ 😊❤

  • @rajaji8025
    @rajaji8025 11 หลายเดือนก่อน +2

    Very nice

  • @user-tr5sp5rx6y
    @user-tr5sp5rx6y 11 หลายเดือนก่อน +3

    Very nice story Aman didi God bless you ❤❤❤❤🎉🎉🎉🎉🎉

  • @gurtejsingh6904
    @gurtejsingh6904 11 หลายเดือนก่อน +2

    Very ncji video 👌👌👍👍😍😍♥️♥️♥️😊😊

  • @sarbjitkaur9202
    @sarbjitkaur9202 11 หลายเดือนก่อน +4

    God bless you all family 🙏🙏💗💗

  • @rajwantbaring5928
    @rajwantbaring5928 11 หลายเดือนก่อน +1

    Very nice video 🙏🙏👌👌❤️❤️🥰🥰🎉🎉

  • @SimranKaur-xp8xy
    @SimranKaur-xp8xy 10 หลายเดือนก่อน +1

    Very nice god bless you 🙏🙏🙏👍👍👌🏻👌🏻

  • @amankhurana8764
    @amankhurana8764 11 หลายเดือนก่อน +3

    Jot nu bulaya hi ni ode bhra de viah ch

  • @SukhjinderSingh-dx5eh
    @SukhjinderSingh-dx5eh 11 หลายเดือนก่อน +3

    Very nice story Chang’a kita

  • @reetarani3692
    @reetarani3692 11 หลายเดือนก่อน +1

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 👍♥️👍। ਬਹੁਤ ਹੀ ਅੱਤ ਵੀਡੀਓ

  • @jasmeetkaur4051
    @jasmeetkaur4051 11 หลายเดือนก่อน +2

    Bahut vadia story puri

  • @Veerpalbrar0
    @Veerpalbrar0 11 หลายเดือนก่อน +5

    ਬੋਲੀਆਂ ਬਹੁਤ ਸੋਣੀਆ ਸੀ ਅਮਨ ਪ੍ਰੀਤ ਵੀ ਸੋਣਾ ਨੱਚਦੀ ❤ ਕਰਮਾ ਬਾਈ ਨੂੰ ਵਾਧਾਈਆਂ

    • @dhillonmansawala
      @dhillonmansawala  11 หลายเดือนก่อน

      🙏🙏🙏

    • @dhundle_Sitare
      @dhundle_Sitare 11 หลายเดือนก่อน

      ਰੱਬ ਥੋਨੂ ਵੀ ਵਧਾਵੇ ਜੀ 😂😂❤❤

    • @GagandeepKaur-dz6dk
      @GagandeepKaur-dz6dk 10 หลายเดือนก่อน +1

      ​@@dhundle_Sitare veere thodiya video bhut soniya hundia

    • @dhundle_Sitare
      @dhundle_Sitare 10 หลายเดือนก่อน

      @@GagandeepKaur-dz6dk thank you so much Ji 🙏🙏🙏

  • @dalvirkaur8781
    @dalvirkaur8781 11 หลายเดือนก่อน +1

    Bhut ee ghaint episode aa 👌👌🌹🌹

  • @deepmaan8558
    @deepmaan8558 11 หลายเดือนก่อน

    Vadia ਆ ਕੀਤਾ ਸਵੇਰੇ ਸਵੇਰੇ ਅਨੰਦ ਕਰਤੇ 12.ਵਜੇ ਤੋਂ ਪਹਿਲਾਂ 8.40 te

  • @BinderPal-kv5nc
    @BinderPal-kv5nc 11 หลายเดือนก่อน +1

    Very nice video Aman di ji 🙏 waheguru waheguru ji 🙏🙏

  • @SandeepKaur-qf1xf
    @SandeepKaur-qf1xf 11 หลายเดือนก่อน +2

    Bht vdya video GBU all team always be happy 😊❤️

  • @paramjeetkaur4230
    @paramjeetkaur4230 11 หลายเดือนก่อน +2

    ਜ਼ਮੀਂ ਨ ਕਹਿੰਦੀ ਦੇ ਤੂੰ ਬੱਝ ਗਿਆ ਮੈਂ ਤੈਨੂ ੰ ਛਡਾ ਲੂੰਗੀ ਦੇ ਮੈਂ ਬਾਗੀ ਫਿਰ ਮੈਨੂੰ ਨਹੀਂ ਕੋਈ ਛਡਾ ਸਕਦਾ

  • @sukhdeepsidhu2342
    @sukhdeepsidhu2342 11 หลายเดือนก่อน +2

    Rajveer Dhillon veer,Aman dhillon sister very nice sorry ji 👍👍👍

  • @500lalit
    @500lalit 11 หลายเดือนก่อน +1

    Is video m Khushi k pal aie h shadi suda jeevan k lie both kuch mata ji n or Aman di n jeevan ki both badi seek di h mata n shadi k baad ki jeevan jeene ki seek di h dono parivar Aman di k mayka or susral dono pariwar k bare m video m dikhya gaya h

    • @dhundle_Sitare
      @dhundle_Sitare 11 หลายเดือนก่อน

      Thank you so much Ji 🙏❤

  • @vartiyasaabvlog4193
    @vartiyasaabvlog4193 11 หลายเดือนก่อน +7

    God bless you all team 🙏

    • @dhundle_Sitare
      @dhundle_Sitare 11 หลายเดือนก่อน

      Thank you so much Ji 🙏🙂 ❤

  • @satnamkaur2435
    @satnamkaur2435 11 หลายเดือนก่อน +5

    ਅੰਜਲੀ ਦੀ ਹਰ ਵਿਡਿਓ ਚ ਐਕਟਿੰਗ ਬਹੁਤ ਵਧੀਆ ਹੁੰਦੀ ਐ

  • @manjotkaur9523
    @manjotkaur9523 11 หลายเดือนก่อน +3

    ਬਹੁਤ ਵਧੀਆ 👌

  • @ManjitKaur-lu7oy
    @ManjitKaur-lu7oy 11 หลายเดือนก่อน +2

    ਹੈਲੋ ਅਮਨ ਦੀਦੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਅਗਲਾ ਭਾਗ ਦੇਖ ਰਹੀ ਆ ਜੀ ਬਹੂਤ ਸੋਹਣੀ ਵੀਡੀਓ ਆ ਜੀ ਮੈ ਮਨਜੀਤ ਕੋਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤

  • @gaggajohal7364
    @gaggajohal7364 11 หลายเดือนก่อน +1

    Very nice story Aman didi ji

  • @gagandeepkaur-ll4hg
    @gagandeepkaur-ll4hg 11 หลายเดือนก่อน +2

    Buth vadia video a aman ਦੀਦੀ ji wmk ❤❤❤

  • @jaswinderkumar5741
    @jaswinderkumar5741 11 หลายเดือนก่อน +1

    ਅਮਨ ਭੈਣ ਨੇ ਤਾਂ ਪੁੰਨ ਖੱਟ ਲਿਆ ਕਰਮੇਂ ਬਾਈ ਦਾ ਜੋੜੀ ਬਹੁਤ ਵਧੀਆ ਲੱਗਦੀ ਆ ਸੋਨੀਆ ਤੇ ਕਰਮੇਂ ਦੀ ਓਧਰ ਪ੍ਰੀਤ ਬਹਿ ਗਈ ਕੁੰਡਲੀ ਮਾਰ ਕੇ ਸੋਨੀਆ ਦੇ ਘਰੇ ਅਭੀ ਬਹੁਤ ਵਧੀਆ ਲੱਗਦਾ ਜਦੋਂ ਕਹਿੰਦਾ ਲੈ ਹੈ ਮੇਰੇ ਸਾਲ਼ੇ ਦੀ 🤣🤣🤣

  • @deVilBrar9
    @deVilBrar9 11 หลายเดือนก่อน +2

    Very nice video
    Pura mahoul bann ta
    Mubarka ji vyah dia karme veer nu ❤

    • @dhundle_Sitare
      @dhundle_Sitare 11 หลายเดือนก่อน

      Thank you so much Ji 🙏☺️🙏❤

  • @mandeepgrewal1451
    @mandeepgrewal1451 11 หลายเดือนก่อน +2

    Very Nice Video aa ji
    Good interested making Video
    God blessed all artiSt

  • @neetugold6136
    @neetugold6136 11 หลายเดือนก่อน +1

    ਪਰੀਤ ਨੇ ਦਿਖਾ ਦਿਤੀ ਆਪਣੀ ਔਕਾਤ ।

  • @beena4851
    @beena4851 11 หลายเดือนก่อน +4

    Very nice video Aman Di ❤️❤️❤️❤️❤️❤️❤️❤️

  • @GurdeepSingh-pq1se
    @GurdeepSingh-pq1se 11 หลายเดือนก่อน +1

    Good g very nice video g god bless you ❤❤

  • @har45110
    @har45110 11 หลายเดือนก่อน +5

    Sonia karme di real wife aa ji

    • @soniasonia1865
      @soniasonia1865 11 หลายเดือนก่อน +1

      Nhi ji them member aa

  • @Veerpalbrar0
    @Veerpalbrar0 11 หลายเดือนก่อน +3

    ਕਰਮਾ 😂 ਜੀ ਲਗਾਇਆ ਰੋਟੀ ਖਾ ਲੀ 😂😂😂😂 ਸੋਣੀ ਐਕਟਿੰਗ ਕਰਮੇ ਬਾਈ ਜੀ ਦੀ

    • @dhundle_Sitare
      @dhundle_Sitare 11 หลายเดือนก่อน

      Thank you so much Ji 🙏❤️❤

  • @JagjeetSingh-bq4og
    @JagjeetSingh-bq4og 11 หลายเดือนก่อน +2

    ਬਹੁਤ ਵਧੀਆ ਵੀਡੀਓ ਹੈ

  • @yashpreet6654
    @yashpreet6654 11 หลายเดือนก่อน +2

    Outstanding ❤

  • @sanudhillondhillon4538
    @sanudhillondhillon4538 11 หลายเดือนก่อน +1

    Bhut sohni vedio a veere vait rehndi a thodi vedio di❤❤❤❤❤

  • @RanaJaveed-hg4lc
    @RanaJaveed-hg4lc 11 หลายเดือนก่อน +1

    Wadhiya ,A,1 movie a chandri taqdeer Ep,,20

  • @gurjindersingh3638
    @gurjindersingh3638 11 หลายเดือนก่อน +1

    Sari team nu sat Shri akal amandhillon and Raj g 🙏 very best episode and very emotional story all team good acting best very salute g 🙏💯🙏🥀💙🥀👌

  • @GurpreetSingh-xg2rc
    @GurpreetSingh-xg2rc 11 หลายเดือนก่อน +3

    Very nice video ji 👍👍👌👌♥️♥️🌹🌹💯💯💯💯💯🎉🎉🎉🎉🎉🎉🎉

  • @parmjeetkaur742
    @parmjeetkaur742 11 หลายเดือนก่อน +2

    Aman dii nice Story

  • @parmindermangat657
    @parmindermangat657 11 หลายเดือนก่อน +2

    Very nice video god bless you 👍👍👍

  • @sukhmindersivia158
    @sukhmindersivia158 11 หลายเดือนก่อน

    Very nice video aman dii g Waheguru trki baksh hmesha khush rkya ❤️❤️❤️❤️❤️❤️❤️

  • @BhagSinghMandeir
    @BhagSinghMandeir 11 หลายเดือนก่อน +1

    Very Nice 👍👍👍👍 ji God Bless You All Team

  • @GurmeetSingh-if2gb
    @GurmeetSingh-if2gb 11 หลายเดือนก่อน +1

    Aman di da suit bhut sona

  • @amandeepkaur9868
    @amandeepkaur9868 11 หลายเดือนก่อน +4

    ਬਹੁਤ ਵਧੀਆ ਵੀਡੀਓ ਆ ਦੀਦੀ ❤❤

  • @GurdeepSingh-pq1se
    @GurdeepSingh-pq1se 11 หลายเดือนก่อน

    Abhi bolda bohot sohna lagda ❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌🙏🙏🙏🙏🙏🙏🙏🙏🙏🙏

  • @jotreetbestsisters6519
    @jotreetbestsisters6519 11 หลายเดือนก่อน +1

    Waheguru Ji

  • @sukjinderdhillon2631
    @sukjinderdhillon2631 11 หลายเดือนก่อน +1

    Bahut vadia story ji 🎉🎉🎉🎉

  • @ashoksaini1516
    @ashoksaini1516 11 หลายเดือนก่อน +2

    Very very nice story ❤❤❤❤❤

  • @paramjitkaur6146
    @paramjitkaur6146 11 หลายเดือนก่อน +2

    ਬਹੁਤ ਵਧੀਆ ਵੀਡਿਓ ਆ ❤❤

  • @GurdeepSingh-pq1se
    @GurdeepSingh-pq1se 11 หลายเดือนก่อน

    Raj vir ji bohat samjdar ne hr ek kudi nu parmatma tuhade varga husband dve parmatma tuhadi jodi nu hmesha hasdi vasdi rakhe kisi di nazar na lge 🙏🙏

  • @palwinderkaur5461
    @palwinderkaur5461 11 หลายเดือนก่อน +2

    Super super super super super super ❤❤❤❤

  • @babybansal7679
    @babybansal7679 11 หลายเดือนก่อน +1

    Bhut vadia video aa nest video jaldi aawaye

  • @nagitabawa8528
    @nagitabawa8528 11 หลายเดือนก่อน +1

    Aman di tuc sachi bhot vadiya dil dy o sab di izzat krn valy sara privar jod k rkhn valy o ❤❤menu thoda nature bhot vadiaa lagda schi tuc bhot vadiaa oo keep it up

  • @user-nt7os3hy5o
    @user-nt7os3hy5o 11 หลายเดือนก่อน +1

    Very nice video thanks for next part

  • @jagdishsingla3898
    @jagdishsingla3898 11 หลายเดือนก่อน +3

    Very very nice video didi ji god bless you all team members