ਜਿਗਰੇ ਵਾਲੀ ਤੀਵੀਂ(ਭਾਗ -33) Jigre wali tiwi (Ep-33)!! New punjabi Short movie 2023 !! Aman dhillon

แชร์
ฝัง
  • เผยแพร่เมื่อ 22 ก.ย. 2023
  • Jigre wali tiwi (Ep-33)
    !! New punjabi Short movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Jigre wali tiwi (Ep-23)
    • ਜਿਗਰੇ ਵਾਲੀ ਤੀਵੀਂ( ਭਾਗ ...
    Jigre wali tiwi (Ep-24)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-25)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-27)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi ( Ep-28)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-29)
    • ਜਿਗਰੇ ਵਾਲੀ ਤੀਵੀਂ ( ਭਾਗ...
    Jigre wali tiwi (Ep-30)
    • ਜਿਗਰੇ ਵਾਲੀ ਤੀਵੀਂ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏
  • บันเทิง

ความคิดเห็น • 517

  • @KulwinderShergill-qj5tv
    @KulwinderShergill-qj5tv 10 หลายเดือนก่อน +5

    ਬਹੁਤ ਸੋਹਣੀ ਵੀਡਿਉ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @mandeepgrewal1451
    @mandeepgrewal1451 10 หลายเดือนก่อน +9

    ਬਹੁਤ ਮਨੋਰੰਜਨ ਵਾਲੀ ਵੀਡੀਓ ਅਮਨ ਤੇ ਰਾਜ ਜੀ
    ਧੰਨਵਾਦ ਜੀ ਵੀਡੀਓ ਬਣਾਉਣ ਲਈ

  • @baljinderbadhan5680
    @baljinderbadhan5680 10 หลายเดือนก่อน +13

    ਸੋਨੀਆ ਦੀਦੀ ਤੇ ਕਰਮੇ ਵੀਰੇ ਦੀਆਂ ਗੱਲਾ ਤੇ ਹਾਸਾ ਆਉਂਦਾ😂😂😂😂😂😂😂😂😂😂

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞

    • @soniasonia1865
      @soniasonia1865 10 หลายเดือนก่อน

      Thank u so much 🙏🏻

  • @kuldeeppatto1865
    @kuldeeppatto1865 10 หลายเดือนก่อน +14

    ਅਮਨ ਭੈਣ ਤੇ ਰਾਜ ਵੀਰ ਮੈਂ ਹਰ ਵਾਰੀ ਸੋਚਦਾ ਪਹਿਲਾਂ ਮੈਸੇਜ ਮੈਂ ਕਰੂ ਤੁਹਾਡੀ ਵੀਡਿਉ ਤੇ ਪਰ ਹਰ ਵਾਰ ਲੇਟ ਹੋ ਜਾਣਾ ਜੀ ❤❤

  • @harpreetsharma4125
    @harpreetsharma4125 10 หลายเดือนก่อน +8

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤

  • @nirmalsinghbhathal980
    @nirmalsinghbhathal980 10 หลายเดือนก่อน +5

    ਬਹੁਤ ਵਧੀਆ ਵੀਡੀਓ ਬਣਾਈ ਸਾਰੀ ਟੀਮ ਦਾ ਰੋਲ ਬਹੁਤ ਵਧੀਆ

  • @LovejitKaur-cf9ki
    @LovejitKaur-cf9ki 10 หลายเดือนก่อน +7

    ਮੈ ਸਾਰੇ ਭਾਗ ਦੇਖੇ ਆ ❤❤ ਮੈ ਤੁਹਾਡੀ ਆ ਸਾਰੀ ਆ ਵੀਡੀਓ ਆ ਦੇਖੀ ਆ love u sariya nu good actining ❤❤❤❤❤❤❤

  • @sukhpreetkaur4961
    @sukhpreetkaur4961 10 หลายเดือนก่อน +7

    ਮੇਰਾ ਤਾਂ ਨਰਮਾ ਚੁਗਣ ਨੂੰ ਬਹੁਤ ਦਿਲ ਕਰਦਾ

  • @talwinderkaur2287
    @talwinderkaur2287 10 หลายเดือนก่อน +11

    ਸੀਬੋ ਸੂਟ ਰੋਜ਼ ਨਵੇਂ ਤੋਂ ਨਮਾਂ ਪਾਉਂਦੀ ਠਗੀਆਂ ਮਾਰਕੇ ਰਿਸ਼ਤੇਦਾਰਾਂ ਨਾਲ 😂😂😂😂😂😂

    • @gurjeetkaur1717
      @gurjeetkaur1717 10 หลายเดือนก่อน

      Sachì gal hai seebo roj nava suit paoudi hai

  • @nishansinghdhillon1034
    @nishansinghdhillon1034 10 หลายเดือนก่อน +5

    ਅਮਨ ਧੀਏ ਕਰਮੇ ਨੇ ਇੱਕ ਗੱਲ ਸਚੀ ਬੋਲੀ ਆ ਬੰਦਾ ਜੇਲ ਚੋ ਸੁਧਰ ਦਾ ਜਾ ਵਿਗੜ ਦਾ ਪਰ ਇਹ ਵਿਗੜ ਗਿਆ ਲੱਗਦਾ. ਵਾਹਿਗੁਰੂ ਠੰਢ ਰੱਖੇ ਹੁਣ ਕਾਰਾ ਵੱਡਾ ਕਰੇਗਾ ਬੇਬੇ ਸੀਬੋ ਨਾਲ ਰਲਕੇ. ਬਹੁਤ ਵਧੀਆ ਲੱਗੀ ਵੀਡੀਓ ਵਾਹਿਗੁਰੂ ਤਰਕੀ ਬਖਸ਼ੇ ਸਾਰੀ ਟੀਮ ਨੂੰ 🙏🙏🙏🙏🙏

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞

    • @nishansinghdhillon1034
      @nishansinghdhillon1034 10 หลายเดือนก่อน +1

      ​@@dhundle_Sitarewelcome g❤❤

  • @user-xx6vz2dz3r
    @user-xx6vz2dz3r 10 หลายเดือนก่อน +4

    ਸੀਬੋ ਨਹੀ ਡਰਦੀ ਕਿਸੇ ਤੋ ਫੱਟੇ ਚੱਕ ਕੇ ਰੱਖਦੀ 🎉

  • @dhundle_Sitare
    @dhundle_Sitare 10 หลายเดือนก่อน +5

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
    Karampreet Samra ❤

  • @Virk-2022
    @Virk-2022 10 หลายเดือนก่อน +2

    ਵੀਡੀਓ ਬਹੁਤ ਘੈਟ ਆ 👍👍
    ਸਾਰੇ ਸੁਪਰ ਸਟਾਰ ਹੋ ਪਰ ਚਾਚੇ ਨੂੰ ਅਖੀਰ ਚ ਸਬਕ ਸਿਖਾਇਆ ਜਾਣਾ ਚਾਹੀਦਾ ਫੇਰ ਹੋਰ ਵੀ ਘੈਟ ਲੱਗੇਗਾ ❤❤

  • @gaganpreetdhaliwal6223
    @gaganpreetdhaliwal6223 10 หลายเดือนก่อน +2

    ਬਹੁਤ ਵਧੀਆ ਵੀਡੀਓ

  • @gurmeetbuttar958
    @gurmeetbuttar958 10 หลายเดือนก่อน +3

    Karma Bhai di acting bahut vadiya hai love you bhai

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞

  • @SimranKaur-xp8xy
    @SimranKaur-xp8xy 9 หลายเดือนก่อน +2

    Very nice god bless you 🙏🙏🙏👌🏻👌🏻👌🏻👍👍

  • @Reeta_Rani__
    @Reeta_Rani__ 10 หลายเดือนก่อน +1

    Krme nal ehda bn ke be sudhera nii krme nal ta mrna chnga se
    Harjeet ohra nal ta bhut mada ohyea ehna nal ta rabb nu chnga krna chahida aa
    Aman te abi dova bhen prhba dii Jodi bhut vadia lagi Sanu
    Raab sari team nu ehda hii Khush rehke ehda hii rekra bkse 🥰🥰🥰🥰🥰🥰♥️♥️♥️♥️♥️♥️♥️♥️❤️❤️❤️❤️❤️❤️❤️❤️❣️❣️❣️❣️❣️❣️❣️❣️❣️❣️❣️🥰🥰🥰🥰🥰🥰🥰

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞❤❤

  • @sukhnandanromana1011
    @sukhnandanromana1011 10 หลายเดือนก่อน +12

    ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਤੇ ਮੰਮੀ ਦੇ ਭੂਆਂ ਦੇ ਚੱਕ ਦੇ ਫੱਟੇ ਅਸੀਂ ਤੇਰੇ ਨਾਲ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤❤

    • @_apple_13
      @_apple_13 10 หลายเดือนก่อน

      Hii

    • @_apple_13
      @_apple_13 10 หลายเดือนก่อน

      Mere nanka pind a di tuade pind

    • @aadeshsohiaadeshveer285
      @aadeshsohiaadeshveer285 8 หลายเดือนก่อน

      ​@@_apple_13😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ppppppppppppppppopppoo⁰⁰0000😊

  • @atindersingh8853
    @atindersingh8853 10 หลายเดือนก่อน +1

    ਇਕ ਤਾਂ ਹੁੰਦੀਆਂ ਸ਼ਰਮ ਕਰਮਾ ਤਾਂ ਮਹਾ ਬੇਸ਼ਰਮੀ ਦਾ ਦਾਦੇ ਦਾ ਦਾਦਾ 😊😅

    • @dhundle_Sitare
      @dhundle_Sitare 10 หลายเดือนก่อน

      😂😂😂😂😂 thanks ji 🙏😊😊💞

  • @shimpykansal6546
    @shimpykansal6546 10 หลายเดือนก่อน +6

    karme dee acting ...jabardast ...nazara aa giya vekh kee .... asal saari team dee acting he kaint hai...sirra hai sirra ....GOD belss all the team for lovely entertainment

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞☺️

    • @soniasonia1865
      @soniasonia1865 10 หลายเดือนก่อน

      Thnk u so much ji 🙏🏻

  • @ParmKhan
    @ParmKhan 10 หลายเดือนก่อน +1

    Soniya di acting v siraaaa😂

    • @soniasonia1865
      @soniasonia1865 10 หลายเดือนก่อน

      Thnk u so much 🙏🏻

  • @amrikkhokhar2970
    @amrikkhokhar2970 10 หลายเดือนก่อน +2

    ਵੀਡੀਓ ਵਧੀਆ ਲੱਗੀ ਜੀ।ਕਰਮਾ ਪੂਰਾ ਵੈਲੀ ਬਣਕੇ ਆਇਆ ਲਗਦਾ।

    • @dhundle_Sitare
      @dhundle_Sitare 10 หลายเดือนก่อน

      😂😂😂 thanks ji 🙏😊😊💞🙂

  • @kaursukhidhillon9272
    @kaursukhidhillon9272 10 หลายเดือนก่อน +4

    ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌👌❤❤❤❤

  • @kulvirgill5881
    @kulvirgill5881 10 หลายเดือนก่อน +2

    Very very nice story 👌 parmatma chadhadi kala vich Rakhe sari team nu 👍 God bless you all family 💓❤️💓❤️💓❤️💓❤️💓❤️

  • @SukhwinderSingh-wq5ip
    @SukhwinderSingh-wq5ip 10 หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @boharsingh7725
    @boharsingh7725 10 หลายเดือนก่อน +4

    ਬਹੁਤ ਹੀ ਵਧੀਆ ਬਾਈ
    👍👍👍👍👍

  • @priyak543
    @priyak543 10 หลายเดือนก่อน +17

    ਕਰਮਾ ਆ ਗਿਆ ਮਜ਼ਾ ਆ ਗਿਆ ਸੋਨੀਆ ਤੇ ਕਰਮ ਦੀ ਐਕਟਿੰਗ ਦੇਖ ਕੇ 😂😂😂😂😂

    • @IqbalSingh-hw8hb
      @IqbalSingh-hw8hb 10 หลายเดือนก่อน +1

      👍🏼👍🏼👌🏿👌🏿

    • @dhundle_Sitare
      @dhundle_Sitare 10 หลายเดือนก่อน +1

      Thank you so much Ji 🙏😊😊💞

    • @soniasonia1865
      @soniasonia1865 10 หลายเดือนก่อน

      Thnku so much ji 🙏🏻

    • @abhikhosa
      @abhikhosa 10 หลายเดือนก่อน

      ​@@soniasonia1865❤

  • @ridhi1161
    @ridhi1161 10 หลายเดือนก่อน +1

    bhut vdia acting aman ji Sonia ji karma ji anjali ji sbdi bs Raj ji di hi kami h video ch

    • @soniasonia1865
      @soniasonia1865 10 หลายเดือนก่อน

      Thnk u so much ji ji 🙏🏻

  • @surinderkaur1247
    @surinderkaur1247 10 หลายเดือนก่อน +1

    Sonia di acting ta bahut sohni

    • @soniasonia1865
      @soniasonia1865 10 หลายเดือนก่อน

      Thnks ji 🙏🏻🙏🏻

  • @tejindersingh9676
    @tejindersingh9676 10 หลายเดือนก่อน +1

    Verry nice VIDIO waheguru trakkia daeve🌹🌹🌼🌼🎊🎊🌹🌹sonia di acting verry ghent aa🌹🌹🌼🌼🎊🎊🌹🌹

  • @user-gw5tb9bs4o
    @user-gw5tb9bs4o 10 หลายเดือนก่อน +1

    ਸੀਬੋ ਨੂੰ ਦਖੂਦਾਨੇ ਲ੍ਹਾਬੋ ਈ ਦਿੰਦੀ ਆ
    🤪😜🤪😜🤪😜🤪😜🤪
    ਧਰਨ ਪਾਈ ਪਈ ਆ ਸੀਬੋ ਦੇ

  • @SahibjotSingh-jc1yy
    @SahibjotSingh-jc1yy 10 หลายเดือนก่อน +2

    Ajj tan bahut majha ayia krme veer ne eda lagdi c jida soniya didi de sachi mare hon

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞☺️

  • @BalrajSingh-uy4um
    @BalrajSingh-uy4um 10 หลายเดือนก่อน +2

    Good 👍 episode aman dhillon g 👌 👍 nic g

  • @user-gw5tb9bs4o
    @user-gw5tb9bs4o 10 หลายเดือนก่อน +1

    ਕਹਾਣੀ ਤੁਹਾਡੀ ਹਰ ਵਾਰ ਵਦੀਆ ਹੁੰਦੀ ਕੋਈ ਸ਼ੱਕ ਨੀ
    ਸਭ ਤੋਂ ਵਦੀ ਵਦੀਆ ਗੱਲ ਹਰ ਕਿਸਤ 35 ਤੋਂ 40 ਮਿੰਟ ਦੀ ਹੁੰਦੀ
    ਨਹੀਂ ਤਾਂ ਕਈ ਚੈਨਲ 15 /20 ਦੀ ਕਿਸ਼ਤ ਕਰਕੇ ਗਿਣਤੀ ਵਧਾਈ ਜਾਂਦੇ ਆ

    • @amandhillon
      @amandhillon  10 หลายเดือนก่อน

      Thank you so much ji 🙏

  • @sukhwindersidhu9105
    @sukhwindersidhu9105 10 หลายเดือนก่อน +4

    ਅੰਜਲੀ ਦਾ ਤਾ ਉਹ ਹਾਲ, ਜਿਵੇਂ ਮੇਰੀ ਨਾਨੀ ਮੈਨੂੰ ਕਹਿੰਦੀ ਹੁੰਦੀ ਸੀ, ਕੰਜਰੀਆਂ ਨੂੰ ਪੀਹਣਾ ਪੈ ਗਿਆ ਕਿਉਂਕਿ ਮੈਂ ਵੀ ਮਾਲ ਡੰਗਰ ਦੇ ਕੰਮ ਘੱਟ ਹੀ ਕਰਦਾ ਹੁੰਦਾ ਸੀ ।ਉਹ ਹਾਲ ਅੰਜਲੀ ਦਾ ਉਸ ਨੂੰ ਕਹਿੰਦੇ ਨਰਮਾ ਚੁਗ ਮੈਂ ਕਹਿੰਦਾ ਫਿਰ ਅੰਜਲੀ ਚੰਗੀ ਜਿਹੜੀ ਆਪਣੀ ਸੱਸ ਨਾਲ ਲੱਗ ਕੇ ਕੋਈ ਨਰਮੇ ਦੀ ਫੁੱਟੀ ਚੁਗੀ ਹੈ ਦੂਜੀ ਗੱਲ ਲਾਬੋ ਦੀ ਤੂੰ ਜੇਕਰ ਸੀਬੋ ਨਹੀਂ ਖੜ੍ਹਦੀ ਸੁੱਤੀ ਪਈ ਦਾ ਗੋਡਾ ਕੁੱਟ ਕੇ ਲੰਗੜੀ ਕਰ ਜੇਕਰ ਸੀਬੋ ਰੋਲਾ ਪਏ ਤਾਂ ਕਹਿ ਦੇਵੀ ਮੈਨੂੰ ਰਾਜ ਹਰੀ ਸੁਪਨੇ ਵਿੱਚ ਮਿਲੇ ਸੀ ਉਹ ਕਹਿੰਦੇ ਅਸੀਂ ਭੂਆਂ ਨੂੰ ਆਪਣੇ ਕੋਲ ਉਪਰ ਲੈ ਜਾਣਾ। ਵੀਰ ਜੀ ਵੀਡੀਓ ਬਹੁਤ ਵਧੀਆ ਜੀ

  • @parrgat_singh7
    @parrgat_singh7 10 หลายเดือนก่อน +3

    ਕੱਟਾ ਤਾਂ ਕਾਹਲਾ ਬਹੁਤ ਆ ਵਿਆਹ ਨੂੰ ਕਹਿੰਦਾ ਕਦੇ ਸਾਡੀ ਵੀ ਗਲੀ ਚ ਗੇੜਾ ਮਾਰ ਮਰ ਚਲੇ ਖੜੇ ਖੜੇ

    • @Sonapreet-of5st
      @Sonapreet-of5st 10 หลายเดือนก่อน

      Uh ta jatt sauda ji eh aman dhilon

  • @ks4761
    @ks4761 10 หลายเดือนก่อน +1

    Last seen mazha aa gaya from delhi 😀😁

  • @iqbalsran7866
    @iqbalsran7866 10 หลายเดือนก่อน +1

    Very Very nice video but Aman veer aaj sir par mandassa bahut sohna Lagda God bless you all teams ❤

  • @JagseersinghJagseersingh-iq5hi
    @JagseersinghJagseersingh-iq5hi 10 หลายเดือนก่อน

    Emotional role Harjeet at Aman Bhai bahut badhiya Rahe Shibu bhua da role v apne app vich baht active and Achcha
    Hai eh mera pehla comment hai

  • @parvinderkaur-fl1ke
    @parvinderkaur-fl1ke 10 หลายเดือนก่อน +1

    Very nice lagi video Aman di God bless you

  • @parmjeetkaur6247
    @parmjeetkaur6247 10 หลายเดือนก่อน +8

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @SandeepKaur-qf1xf
    @SandeepKaur-qf1xf 10 หลายเดือนก่อน +1

    Bht vdya video GBU all team always be happy 😌❤️

  • @user-vs8sr8ho3o
    @user-vs8sr8ho3o 10 หลายเดือนก่อน +2

    Vry nyc vdo bht hassi ayi jdo krma jail cho aa k ldayi krda c

    • @dhundle_Sitare
      @dhundle_Sitare 10 หลายเดือนก่อน

      Thanks ji 🙏😊😊💞❤❤

    • @user-vs8sr8ho3o
      @user-vs8sr8ho3o 10 หลายเดือนก่อน +1

      @@dhundle_Sitare welcome g

  • @PreetMandahar
    @PreetMandahar 10 หลายเดือนก่อน +1

    Very nice video g hmesha di tarah❤❤❤❤❤❤God bless you all team ......

  • @paramjitkaur6146
    @paramjitkaur6146 10 หลายเดือนก่อน +1

    ਬਹੁਤ ਵਧੀਆ ਵੀਡਿਓ ਆ 😊❤

  • @gagandeepkaur-ll4hg
    @gagandeepkaur-ll4hg 10 หลายเดือนก่อน +1

    Buth vadia video a aman ਦੀਦੀ ji wmk ❤❤😊

  • @SushilSharma-ee6sj
    @SushilSharma-ee6sj 10 หลายเดือนก่อน +4

    Good performance by Karma laughs like Gabbar Singh 😅

    • @dhundle_Sitare
      @dhundle_Sitare 10 หลายเดือนก่อน

      Thank you so much Ji 🙏😊😊💞😂😂😂😂

    • @sandeep_sandeep07
      @sandeep_sandeep07 10 หลายเดือนก่อน +1

      ​@@dhundle_Sitarekarme bai sira gall baat a teri ,bhut natural acting hundi a bilkul v over acting ni

    • @dhundle_Sitare
      @dhundle_Sitare 10 หลายเดือนก่อน +1

      @@sandeep_sandeep07 thank you so much Ji thanks a lot 🙏😊❤️ bs piyaar ji tuhada dosta mitran da 😊

  • @suchiarsingh7837
    @suchiarsingh7837 10 หลายเดือนก่อน

    ਅੰਬੀ ਤੇ ਅਮਨ ਭੈਣ ਭਰਾ ਬਹੁਤ ਚੰਗਾ ਲੱਗਦਾ ਹੈ

  • @babybansal7679
    @babybansal7679 10 หลายเดือนก่อน +1

    Bhut vadia video aa nest video jaldi aawaye

  • @gurjitsingh2744
    @gurjitsingh2744 10 หลายเดือนก่อน +1

    Bhut vadiya video Aman dhillon didi g God bless you all team members ❤❤❤🎉🎉🎉

    • @amandhillon
      @amandhillon  10 หลายเดือนก่อน

      Thanks ji 🙏

  • @sarbjitkaur9202
    @sarbjitkaur9202 10 หลายเดือนก่อน +2

    Very nice God bless you all family 🙏🙏💗💗

  • @TarnveerSingh-qh4xy
    @TarnveerSingh-qh4xy 10 หลายเดือนก่อน +1

    ❤❤❤

  • @LovejitKaur-cf9ki
    @LovejitKaur-cf9ki 10 หลายเดือนก่อน +2

    ਸੀਬੋ ਦੇ ਵੀ ਕੁੱਟ ਪੈਣੀ ਚਾਹੀਦੀ ਆ 😂😂

  • @gurwindertiwana7744
    @gurwindertiwana7744 10 หลายเดือนก่อน

    Very nice video ਅਮਨ ਭੈਣ ਜੀ ਬਹੁਤ ਵਧੀਆ ਵੀਡੀਓ

  • @amanpreetkaur8819
    @amanpreetkaur8819 10 หลายเดือนก่อน +1

    Nice video 🎉🎉

  • @user-xk9lo4ef7u
    @user-xk9lo4ef7u 10 หลายเดือนก่อน +1

    Very nice video ji God bless you all best wishes for all family members stay always healthy and happy

  • @user-bk2mc1yj9n
    @user-bk2mc1yj9n 10 หลายเดือนก่อน +1

    Abhi bhut vadia 🥰🙏🙏👍👌👍🎉🎉🎉❤️❤️❤️❤️❤️❤️

  • @gurjindersingh3638
    @gurjindersingh3638 10 หลายเดือนก่อน

    Sari team nu sat Shri akal amandhillon and Raj g 🙏 bahut vadia video and seebo good acting all team good acting very salute g 👍🙏🥀💙🥀👌

  • @MamtaRani-yl1pp
    @MamtaRani-yl1pp 6 หลายเดือนก่อน

    Very nice acting and massage God 🙏🙏👌👌 bless you all team 👍👍👍👍

  • @soniasonia1865
    @soniasonia1865 10 หลายเดือนก่อน +2

    Bhut soni video hai ji

  • @cutesardar07
    @cutesardar07 10 หลายเดือนก่อน

    2 ਰੁਪਏ ਵਾਲੀ ਗੱਲ ਤੇ ਹੱਸੀ ਹੀ auoindi a 🥰 bheena aij dye tm ch 2 rupee da kuj ni milda

  • @ShwetaSharma-fi1wy
    @ShwetaSharma-fi1wy 10 หลายเดือนก่อน +1

    Nice video Sonia boldi soni lagdi aa

  • @KulbirSivia-jt6gs
    @KulbirSivia-jt6gs 10 หลายเดือนก่อน

    Bhut vadiya video aman di permatma tuhadi team no khush reken ❤❤❤

  • @amarjitsingh1946
    @amarjitsingh1946 10 หลายเดือนก่อน

    ਬਹੁਤ ਵਧੀਆ ਵੀਡੀਓ ਆ ਜੀ ਨਾਇਸ਼ 👍👍👌🧡🧡🧡💚💯💯

  • @amarjit_kaur_08kaur_08-fn7mp
    @amarjit_kaur_08kaur_08-fn7mp 10 หลายเดือนก่อน +1

    ਕਰਮਾਂ ਨਹੀਂ ਸੁਧਰਦਾ ਇਹਨੂੰ ਤਾਂ ਜੇਲ ਵਿੱਚ ਹੀ ਰਹਿਣ ਦੇਣਾ ਸੀ

    • @dhundle_Sitare
      @dhundle_Sitare 10 หลายเดือนก่อน

      😂😂😂😂😂 thanks ji 🙏

  • @amandeepkaurbrar5441
    @amandeepkaurbrar5441 10 หลายเดือนก่อน

    Bahut vediya video a ji very nice ji Aman sister ❤❤❤❤❤❤🎉🎉🎉🎉

  • @KuldeepKaur-dy2xz
    @KuldeepKaur-dy2xz 10 หลายเดือนก่อน

    ਅੰਜਲੀ। ਭੈਣ। ਬਹੁਤ ਵਧੀਆ। ਵੀਡੀਓ। 💗💓💗💓🌷🌷🌷🌷🌷🍎🍎👌👌👌

  • @jasvirsingh8096
    @jasvirsingh8096 10 หลายเดือนก่อน +1

    very nice vedio aa amen di je ikte krme de te sibo deia lta tod ke bitha dite jan te chagi gal aa bhut hankare hoee aa dono

    • @dhundle_Sitare
      @dhundle_Sitare 10 หลายเดือนก่อน

      Sahi gall aa ji❤

  • @user-manjindersingh9023
    @user-manjindersingh9023 10 หลายเดือนก่อน

    Very nice video bhan ji and veer ji 👍👍👌👌

  • @japreetkaur1989
    @japreetkaur1989 10 หลายเดือนก่อน +1

    First comment ❤❤❤very NYC Ji jaldi bnya kroo

    • @amandhillon
      @amandhillon  10 หลายเดือนก่อน

      Thank you so much ji 🙏

  • @VijayKumar-hd7yw
    @VijayKumar-hd7yw 10 หลายเดือนก่อน +2

    Very nice video and super acting

  • @jaswinderjawanda9652
    @jaswinderjawanda9652 10 หลายเดือนก่อน

    Aman didi bhen bhai di Nok tok bahut vadiya lagi kas mere v bhai hunda bahut vadiya acting sare members di Wmk

  • @shazadtaggar1597
    @shazadtaggar1597 10 หลายเดือนก่อน

    God bless you all theem❤❤❤❤❤❤

  • @harwinderkaur6468
    @harwinderkaur6468 10 หลายเดือนก่อน +4

    ਬਹੁਤ ਵਧੀਆ ਲੱਗੀ ਸਿਬੋ ਦੀ ਰ੍ਹੇਲ ਵਣਦੀ ਅਮਨ ਵਧਿਆ ਹੋਇਆ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @khuspreetkullar5588
    @khuspreetkullar5588 10 หลายเดือนก่อน

    Very nice video aman di rab Sonu khus rakhe❤❤❤❤❤

  • @Arsh6232
    @Arsh6232 10 หลายเดือนก่อน +1

    Very nice video Aman didi Raj veer ji ❤❤❤🎉🎉

  • @ashasidhu4354
    @ashasidhu4354 10 หลายเดือนก่อน

    Bht hi vadiya video Aman luv u all 🎉🎉❤❤❤

  • @RituRitu-lr5nu
    @RituRitu-lr5nu 10 หลายเดือนก่อน

    Very nice Aman di good bless you 🙏🙏🙏🙏🙏🙏

  • @user-gv8wv4gu2r
    @user-gv8wv4gu2r 10 หลายเดือนก่อน +2

    Very nice story aman di all family members god bless you karma ni Sudarda lag da❤❤❤❤

  • @GurinderSingh-ow5wl
    @GurinderSingh-ow5wl 10 หลายเดือนก่อน +1

    Bht vadiya g🎉....

  • @user-mh3nk7hm6o
    @user-mh3nk7hm6o 10 หลายเดือนก่อน

    Bohat sohni video c very nice ji 👌👌👌

  • @RajdeepGill-zl3ox
    @RajdeepGill-zl3ox 10 หลายเดือนก่อน

    ਬਹੁਤ ਵਧੀਆ ਜੀ

  • @manjotkaur9523
    @manjotkaur9523 10 หลายเดือนก่อน

    ਬਹੁਤ ਵਧੀਆ 👌

  • @inderjitsingh7267
    @inderjitsingh7267 10 หลายเดือนก่อน

    Aman sis very good abi te tuhda rishta sachi de bhen bhra vla feel dinda a super

  • @manjindersingh1822
    @manjindersingh1822 10 หลายเดือนก่อน

    Very nice video ji waheguru bless u all team members ji

  • @Anitarani.........
    @Anitarani......... 10 หลายเดือนก่อน

    Very nice Amen Di abhi bro 👌👌👌

  • @swarnjeetkaur5726
    @swarnjeetkaur5726 10 หลายเดือนก่อน

    Very nice video ji God bless 🙌 you always ji keep it up

  • @BhagSinghMandeir
    @BhagSinghMandeir 10 หลายเดือนก่อน +1

    Very Nice 👍👍👍👍 Aman ji God Bless You

    • @amandhillon
      @amandhillon  10 หลายเดือนก่อน

      Thanks a lot

  • @karmjeetkuar7060
    @karmjeetkuar7060 10 หลายเดือนก่อน +1

    ਕਰਮਜੀਤਕਰੇ Mansa

  • @priyak543
    @priyak543 10 หลายเดือนก่อน +29

    ਸੋਨੀਆ ਤਾਂ ਕਰਮੇ ਨਾਲ ਲੜਾਈ ਕਰਦੀ ਹੀ ਵਧੀਆ ਲੱਗਦੀ ਆ❤

    • @dhundle_Sitare
      @dhundle_Sitare 10 หลายเดือนก่อน +3

      Thanks ji 🙏🙂

    • @soniasonia1865
      @soniasonia1865 10 หลายเดือนก่อน +1

      ਧੰਨਵਾਦ ਜੀ 🙏🏻

    • @happychatta5807
      @happychatta5807 10 หลายเดือนก่อน +2

      Jado Sonia di karme ver nu galan kad di aa sachi menu ta eni vadia lagdi aa ਬੈਠੇ ਵੇੜੇ ਆਲਾ

    • @dhundle_Sitare
      @dhundle_Sitare 10 หลายเดือนก่อน

      @@happychatta5807 thanks ji 🙏

    • @happychatta5807
      @happychatta5807 10 หลายเดือนก่อน +1

      @@dhundle_Sitare most welcome vere

  • @reenarani2432
    @reenarani2432 10 หลายเดือนก่อน +1

    ਜੋਤ ਮੁੜ ਕੇ ਆਈ ਨਹੀ ਜੀ

  • @ravijattchannel5512
    @ravijattchannel5512 10 หลายเดือนก่อน

    🎉 ਵੀਡੀਓ ਬਹੁਤ ਵਧੀਆ

  • @MakhanSingh-rl8uc
    @MakhanSingh-rl8uc 10 หลายเดือนก่อน +1

    Very nice video Amam Di

  • @user-ug5kn8mm4p
    @user-ug5kn8mm4p 10 หลายเดือนก่อน +3

    ❤ good nice vedio Aman and all of these

    • @amandhillon
      @amandhillon  10 หลายเดือนก่อน +1

      Thank you so much 😀

  • @gurjitdeol1401
    @gurjitdeol1401 10 หลายเดือนก่อน

    Very very nice video g god bless all theam sony bhot he vidha sass a vidha actaing a sony g

  • @saanvichoudhary8864
    @saanvichoudhary8864 10 หลายเดือนก่อน +1

    V nyc video

  • @harjeetrangray9825
    @harjeetrangray9825 10 หลายเดือนก่อน

    ਬਹੁਤ vady ਵੀਡੀਓ ਜੀ

  • @RanaJaveed-hg4lc
    @RanaJaveed-hg4lc 10 หลายเดือนก่อน

    Video all to all wadhiya a.

  • @bittusidhu6473
    @bittusidhu6473 10 หลายเดือนก่อน

    Very nyc ji 🎉🎉🎉❤❤waheguru mehar kre 😊😊😊😊

  • @satkartarsingh3901
    @satkartarsingh3901 10 หลายเดือนก่อน

    Very nice video god,bless you all teem