ਲਾਲਚੀ ਪੁੱਤ | lalchi putt | new punjabi movies 2023 | punjabi short videos

แชร์
ฝัง
  • เผยแพร่เมื่อ 27 ก.ค. 2024
  • #punjabishortmovie2023 #comedy #punjabi #funny #punjabivideos #viral #desi #gharparivar #jatt #pindawale #desicomedy #sarpanch #mansa #villagelife #villagelifestyle #village #pindlife #pindlifestyle #punjab #maa #mother #jattlifestyle

ความคิดเห็น • 302

  • @shekhartalwandi8245
    @shekhartalwandi8245 7 หลายเดือนก่อน +11

    ਬਹੁਤ ਖੂਬਸੂਰਤ ਕਹਾਣੀ ਤੇ ਪੇਸ਼ਕਾਰੀ ਹੈ ਬੀਜੀ। ਤੁਹਾਡੇ ਨਵੇਂ ਕਲਾਕਾਰ ਸਾਥੀ ਵੀ ਕਮਾਲ ਦੇ ਐਕਟਰ ਹਨ। ਤੁਹਾਡੇ ਸੌਕਣ ਦਾ ਰੋਲ ਕਰਨ ਵਾਲੀ ਬੇਬੇ ਦੀ ਐਕਟਿੰਗ ਤੇ ਡਾਇਲਾਗ ਕਮਾਲ ਦੇ ਹਨ। ਤੁਹਾਡਾ ਚੈਨਲ ਬਹੁਤ ਤਰੱਕੀ ਕਰੇਗਾ।
    ਸ਼ੇਖਰ ਤਲਵੰਡੀ ਸਾਬੋ
    ਤੇ ਸਾਰਾ ਪਰਿਵਾਰ।

  • @preetkaur-qn8ed
    @preetkaur-qn8ed 7 หลายเดือนก่อน +22

    ਹਾਏ ਨਵੀਂ ਬੇਬੇ ਕਿੰਨੀ ਸੋਹਣੀ acting ਕਰਦੀ❤ ਮਨਪ੍ਰੀਤ canada

  • @gagandeepkaurgagandeepkaur8005
    @gagandeepkaurgagandeepkaur8005 7 หลายเดือนก่อน +5

    ਨਵੀਂ ਬੇਬੇ ਵਾਲੀ ਵਧੀਆ ਘਰ ਘਰ ਇਹੋ ਜਿਹੀਆਂ ਬੇਬੇ ਹੋਣ ਘਰ ਸਵਰਗ ਬਣ ਜੇ

  • @jaskarnsingh3884
    @jaskarnsingh3884 7 หลายเดือนก่อน +4

    ਬਹੁਤ ਵਧੀਆ

  • @kahlon899
    @kahlon899 7 หลายเดือนก่อน +5

    ਵਾਹ ਜੀ ਨਵੀਂ ਬੇਬੇ ਦੀ ਐਕਟਿੰਗ ਬਾਕਮਾਲ ਹੈ super duper ❤ ਬੇਬੇ
    ਦੂਜਾ ਭਾਗ ਵੀ ਜ਼ਰੂਰੀ ਹੈ ਇਕ ਭਾਗ ਨਾਲ ਇਹ ਵੀਡੀਓ ਅਧੂਰੀ ਲਗਦੀ ਹੈ ਔਲਾਦ ਨੂੰ ਅਕਲ ਵੀ ਆਉਂਣੀ ਚਾਹੀਦੀ ਹੈ ਮਾਂ ਬਾਪ ਦੀ ਕਦਰ ਕਰੋਂ ਵਾਹਿਗੁਰੂ ਸਰਬੱਤ ਦਾ ਭਲਾ ਕਰਿ 🙏

  • @sukhpalhunjan8353
    @sukhpalhunjan8353 7 หลายเดือนก่อน +5

    Veerpal de acting great ❤❤

  • @harmeetkaur7763
    @harmeetkaur7763 7 หลายเดือนก่อน +2

    New ਬੇਬੇ very nice ❤

  • @balwinderkaurkhalsa5118
    @balwinderkaurkhalsa5118 7 หลายเดือนก่อน +1

    ਨਵੀਂ ਬੇਬੇ is great bahut sohni video a Waheguru chardi kla rakhe tuhadi

  • @kulwinderknagra3640
    @kulwinderknagra3640 7 หลายเดือนก่อน +1

    ਵੈਰੀ ਨਾਈਸ ਵੀਡੀਓ 🙏❤🙏

  • @PatwariBega
    @PatwariBega 7 หลายเดือนก่อน +1

    ❤❤

  • @user-ne4mg3gi4u
    @user-ne4mg3gi4u 7 หลายเดือนก่อน +1

    ਬਹੁਤ ਵਧੀਆ ਐਕਟਿੰਗ ਹੈ ਮਾਤਾ ਦੀ ਸਾਰੇਆਂ ਨੂੰ ਬਰਾਬਰ ਰੱਖਦੀ ਹੈ
    ਗੁਰਪ੍ਰੀਤ ਢਿੱਲੋ ਸਾਬਕਾ ਸਰਪੰਚ ਚੱਕ ਬਖਤੂ ਬਠਿੰਡਾ

  • @gorasingh2239
    @gorasingh2239 6 หลายเดือนก่อน

    ਬਿੱਲਾ ਭਖੜਿਆਲੀਆ 👍 ਵਧੀਆ ਵੀਡੀਓ ਹੈ

  • @gurjotsinghcheema4083
    @gurjotsinghcheema4083 7 หลายเดือนก่อน +2

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਜੀ ਵਾਹਿਗੁਰੂ ਜੀ ਥੋਨੂੰ ਬਹੁਤ ਹੀ ਤਰੱਕੀਆਂ ਦੇਣ ਸੁੱਖੀ ਸਾਹਨੇਵਾਲ ਤੋਂ

  • @JohnCena-fy5pb
    @JohnCena-fy5pb 7 หลายเดือนก่อน +2

    ਦੂਜਾ ਭਾਗ ਜ਼ਰੂਰ ਬਣਾਉ ਪਰ ਜ਼ਮੀਨ ਬੇਬੇ ਕੋਲ ਹੀ ਰਹਿਣੀ ਚਾਹੀਦੀ ਹੈ ਵੀਡਿਉ ਲਈ 👍👍👍👍👍

  • @jaspreetuppal4764
    @jaspreetuppal4764 7 หลายเดือนก่อน +2

    ਬਹੁਤ ਵਧੀਆ ਵੀਡਿਓ ਬਣਾਈ ਆ g, ਕੋਈ ਸ਼ਬਦ nai h ਕਹਿਣ ਲਈ, ਇਸ ਦਾ ਦੂਸਰਾ part v ਜਰੂਰ ਲੇ k ਆਇਓ g

  • @BalwinderKaur-dv1uf
    @BalwinderKaur-dv1uf 7 หลายเดือนก่อน +3

    Dono Bebe Uni Jaan pa dendiya ne Video ch 👍👍🙏🙏

  • @jagdevsingh8335
    @jagdevsingh8335 7 หลายเดือนก่อน +2

    ਟੀਮ ਘਰ ਪਰਿਵਾਰ ਚੈਨਲ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੇ ਪੂਰਾ ਪੇਂਡੂ ਕਲਚਰ ਪੇਸ਼ ਕੀਤਾ ਹੈ ਬੋਲਣ ਢੰਗ ਵੀ ਪੂਰਾ ਪੇਂਡੂ ਕਲਚਰ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @sunny_am3737
    @sunny_am3737 7 หลายเดือนก่อน

    Bohut vadiya video jee👍🙏🏻🙏🏻❤

  • @user-ep7me2bs5h
    @user-ep7me2bs5h 7 หลายเดือนก่อน +1

    Good 👍😊

  • @user-ls5lg8hc4t
    @user-ls5lg8hc4t 7 หลายเดือนก่อน +1

    ਬਹੁਤ ਵਧੀਆ ਵੀਡੀਓ😂

  • @romymasoun773
    @romymasoun773 7 หลายเดือนก่อน +1

    ਬਹੁਤ ਵਧੀਆ ਰੋਲ ਬੇਬੇ ਦਾ ਰੋਮੀ ਭੁੱਚੋ

  • @user-fk1gi8ym2x
    @user-fk1gi8ym2x 7 หลายเดือนก่อน +1

    ਬਹੁਤ ਹੀ ਬਹੁਤ ਹੀ ਸਹੋਣੀ ਵੀਡਿਓ 🎉🎉🎉 ਸਾਰੇ ਪਰਿਵਾਰ ਜੀ ਸੁੱਖਪਾਲ ਕੋਰ ਭਗੀਕੇ ਵਾਲੇ ਬਹੁਤ ਸਾਰੇ ਪਿਅਾਰ ❤❤❤❤❤❤❤❤🎉🎉🎉😂😂😂😂😂

  • @mandeepkaurjattana2412
    @mandeepkaurjattana2412 7 หลายเดือนก่อน

    ਕਿਆ ਬਾਤਾਂ ਨੇ ਜੀ 👏👏👏👏👏👏👏👏

  • @rajwinderchahal233
    @rajwinderchahal233 7 หลายเดือนก่อน

    Bahut vadiaa story

  • @sukhpalhunjan8353
    @sukhpalhunjan8353 7 หลายเดือนก่อน +3

    Wow story superb next part please

  • @user-dl4mz9tl6x
    @user-dl4mz9tl6x 7 หลายเดือนก่อน +2

    Good video🎉🎉🎉

  • @user-rn2eg6ud4r
    @user-rn2eg6ud4r หลายเดือนก่อน

    ❤❤Movi। ❤❤ OSM 🎉🎉❤❤

  • @BhinderKaur-pg7hk
    @BhinderKaur-pg7hk 7 หลายเดือนก่อน +1

    Very nice Bebe g nice family ❤❤❤❤❤❤

  • @MalkeetSingh-sr3ec
    @MalkeetSingh-sr3ec 7 หลายเดือนก่อน +1

    Nice

  • @manpreetdhaliwal6765
    @manpreetdhaliwal6765 7 หลายเดือนก่อน

    Very nice story very good
    Bebeya diya actings good
    Manpreet dhaliwal jagjitpura

  • @sarabjeetmaan9931
    @sarabjeetmaan9931 6 หลายเดือนก่อน

    Bhut vadiya videos h 😊

  • @rupinderjeetsingh9879
    @rupinderjeetsingh9879 7 หลายเดือนก่อน

    ❤❤❤❤❤❤kulbir kaur daulatpura Moga
    Bahut sohni video 🙏

  • @dhillon711
    @dhillon711 6 หลายเดือนก่อน

    ਹੋਰ ਭੜੀਐ ਬੇਬੇ ਦੀ ਐਕਟਿੰਗ ਬਹੁਤ ਹੀ ਵਧੀਆ ਹੈ

  • @user-rs8gc7xl4u
    @user-rs8gc7xl4u 7 หลายเดือนก่อน +1

    Bhut vadia video ji tuc duja part jarrur banayo ... thada aapas ch ki rista haj

  • @GurpreetKaur-jr7wv
    @GurpreetKaur-jr7wv 7 หลายเดือนก่อน

    Bahut badhiya laggi ji video

  • @manpreetsingh-hx3pu
    @manpreetsingh-hx3pu 7 หลายเดือนก่อน +1

    👌👌

  • @sukhjeetkaur68
    @sukhjeetkaur68 7 หลายเดือนก่อน

    Bhot bhot vdia g ❤❤❤❤❤

  • @charanjitsingh3861
    @charanjitsingh3861 7 หลายเดือนก่อน +3

    ਇਸ ਕਹਾਣੀ ਦਾ ਦੂਸਰਾ ਭਾਗ ਵੀ ਜ਼ਰੂਰ ਜ਼ਰੂਰ ਬਣਾਓ ਜੀ, ਇੰਤਜ਼ਾਰ ਰਹੇਗਾ -- ਚਰਨਜੀਤ ਸਿੰਘ ਟਾਟਾਨਗਰ, ਧੰਨਵਾਦ ਜੀ

  • @user-ip1up2mf1j
    @user-ip1up2mf1j 7 หลายเดือนก่อน

    Nami bebe di acting bohat vadia ❤❤❤😅😅

  • @gagandeepkaurgagandeepkaur8005
    @gagandeepkaurgagandeepkaur8005 7 หลายเดือนก่อน +1

    ਬਹੁਤ ਵਧੀਆ ਵੀਡਿਉ ਆ ਦਿਲ ਖੁਸ਼ ਕਰਤਾ ਅੱਜ ਤਾ

  • @PatwariBega
    @PatwariBega 7 หลายเดือนก่อน +1

    Nice mama

  • @GAMER_R2_FUN
    @GAMER_R2_FUN 7 หลายเดือนก่อน +2

    Very good acting by all team member you all story is excellent very very nice verpal di acting great wow story and next part please new video ji thank you for your me well done team ghar parivar new bebe ji nu bahut bahut mubarak ji thank you for your me well done team ghar parivar ji bahut vadiya

  • @JD_Gaming_0008.
    @JD_Gaming_0008. 7 หลายเดือนก่อน

    Nave bebe di bahut vadya acting

  • @user-xm9sh6zn8w
    @user-xm9sh6zn8w 7 หลายเดือนก่อน

    ❤❤❤❤

  • @sonudhaliwal5717
    @sonudhaliwal5717 7 หลายเดือนก่อน

    Bahuat hi Vadyia Video ❤❤❤

  • @rehmatdhaliwal5195
    @rehmatdhaliwal5195 7 หลายเดือนก่อน +1

    ਬਹੁਤ ਹੀ ਵਧੀਆ ਵੀਡੀਓ ਬਣਾਈ ਆ ਜੀ ਦੂਜਾ ਭਾਗ ਜਰੂਰ ਬਣਾਓ । ਹਰਪਰੀਤ ਯੂ ਕੇ

  • @jashansandhu2966
    @jashansandhu2966 7 หลายเดือนก่อน

    Vary nice Story

  • @yadwinder72
    @yadwinder72 6 หลายเดือนก่อน

    Bibi parmjit kaur acting bahut vadhia hai ji

  • @MK-lm8ro
    @MK-lm8ro 7 หลายเดือนก่อน

    ❤❤❤❤❤

  • @sunitarani7476
    @sunitarani7476 3 หลายเดือนก่อน

    ❤❤❤❤❤❤❤❤❤❤❤❤❤❤❤🎉

  • @pinkyjaidka6418
    @pinkyjaidka6418 2 หลายเดือนก่อน

    Nice vedio

  • @faqirchand3396
    @faqirchand3396 7 หลายเดือนก่อน +1

    Thanks All Team Faqir Chand Barnala

  • @user-ki5dl7it6t
    @user-ki5dl7it6t 7 หลายเดือนก่อน

    Daljit kaur usa very very good very nice

  • @RanjitKaur-iv2dz
    @RanjitKaur-iv2dz 7 หลายเดือนก่อน +1

    Bhut hi vdia vedio.Dooja bhag jroor lai k aao ji👌👌👌👌👌👌👌👌👌👌👌❤️

  • @sukhdhalimanderdhaliwal3179
    @sukhdhalimanderdhaliwal3179 7 หลายเดือนก่อน +1

    ਆਹ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਅਸਲ ਪੇਂਡੂ ਐਕਟਿੰਗ ਆ ਸੁਖਵਿੰਦਰ ਧਾਲੀਵਾਲ ਤਖਤੂਪੁਰਾ ਮੋਗਾ

  • @karmansandhu9987
    @karmansandhu9987 7 หลายเดือนก่อน

    Pree t

  • @InnocentHorse-wb9mk
    @InnocentHorse-wb9mk 7 หลายเดือนก่อน +1

    Bht wadhea ghaint video 2 bhag jrur le k aieo❤🎉

  • @jagjitsingh6358
    @jagjitsingh6358 7 หลายเดือนก่อน +1

    ਬਹੁਤ ਵਧੀਆ ਲੱਗੀ ਵੀਡੀਉ 🎉

  • @GAMER_R2_FUN
    @GAMER_R2_FUN 7 หลายเดือนก่อน +1

    Very good acting by all team members you all story is excellent very very nice verpal di acting great wow story and next part please new video ji thank you for your me well done team g
    har parivar new bebe ji nu bahut b

  • @balwindergahle9404
    @balwindergahle9404 7 หลายเดือนก่อน

    Bhut vadiea story hundi tuhade

  • @charanjitsingh3861
    @charanjitsingh3861 7 หลายเดือนก่อน

    ਨਵੀਂ ਬੇਬੇ ਬਹੁਤ ਵਧੀਆ acting ਕਰਦੀ, 👌👍

  • @manjeetchohan3197
    @manjeetchohan3197 7 หลายเดือนก่อน +1

    Bahut badhiya Manjeet Chauhan

  • @amarjeetsinghsangha
    @amarjeetsinghsangha 7 หลายเดือนก่อน +1

    very nice vedio g 😊😊😊😊

  • @Reetkhokhar
    @Reetkhokhar 7 หลายเดือนก่อน

    ਬਹੁਤ ਘੈਂਟ ਸਟੋਰੀ ਪਿੰਡਾਂ ਦੀ ਸਚਾਈ

  • @meetokaur6000
    @meetokaur6000 7 หลายเดือนก่อน

    ਬੇਬੇ ਨੇ ਬਿਲਕੁਲ ਠੀਕ ਕੀਤਾ ਜੇਹੜੀ ਅਲਦਾਦ ਲਾਲਚੀ uk 🌹🙏

  • @user-wh9bl5xi5o
    @user-wh9bl5xi5o 7 หลายเดือนก่อน

    Very nice 👌 Ramanjeet kaur Scotland

  • @Rog_Gaming_1
    @Rog_Gaming_1 7 หลายเดือนก่อน +1

    ❤❤❤

  • @user-hx5ze3zk7x
    @user-hx5ze3zk7x 7 หลายเดือนก่อน +1

    Very very nice video ji

  • @faqirchand3396
    @faqirchand3396 7 หลายเดือนก่อน

    Nbin Bebe Di Acting Very nice haiJi Thanks

  • @SIDHUGAMERZ2011
    @SIDHUGAMERZ2011 7 หลายเดือนก่อน +2

    Bhut sohni vedio Babe g

  • @tarsemmannp5499
    @tarsemmannp5499 7 หลายเดือนก่อน

    ਅੰਟੀ ਜੀ ਞੀਡੀਉ ਸੌਡੀ ਬਹੁਤ ਹੀ ਵਧੀਆ ਹੈ ਜੀ ਸਾਰਿਆ ਨੇ ਹੀ ਬਹੁਤ ਵਧੀਆ ਕੰਮ ਕੀਤਾ ਜੀ ਅੰਟੀ ਜੀ ਞੀਡੀਉ ਬਣਾਉ ਜਿਞੇ ਸਰਪੰਚੀ ਦੀਆ ਞੌਟਾ ਕਿਞੇ ਲੌਕ ਬੋਤਲ ਤੇ ਞਿਕ ਜਾਦੇ ਆ ❤❤❤❤❤❤❤❤❤❤❤❤❤❤❤from Edmonton Canada 🇨🇦 ji 🙏 ❤❤❤❤❤ਪਿੰਡ kishanpura kalan dist ਮੋਗਾ ji 🙏 ❤❤❤❤❤❤❤❤❤❤❤

  • @rameshbansal1991
    @rameshbansal1991 7 หลายเดือนก่อน +1

    ਬਹੁਤ ਸ਼ਾਨਦਾਰ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ

  • @krishnarani8256
    @krishnarani8256 7 หลายเดือนก่อน

    Very nice video ji Krishna Rani sardulgarh

  • @jasvirkaur5859
    @jasvirkaur5859 7 หลายเดือนก่อน +1

    Bht vdia video ❤2nd part jldi bnao🎉

  • @InderjitSingh-rg5yh
    @InderjitSingh-rg5yh 7 หลายเดือนก่อน +1

    New bebe d acting bhut kaint a

  • @parveenbala275
    @parveenbala275 7 หลายเดือนก่อน +1

    Wah bai tuhadi,ji o la rkhya.ji krda tuhanu suni o jayiye,shabsh tuhade,jionde wasde raho. Parveen bala,patiala.

  • @neetugold6136
    @neetugold6136 7 หลายเดือนก่อน +1

    ਵਧੀਆ ਵੀਡੀਓ ਹੈ ਜੀ ।

  • @rampreetkaur5376
    @rampreetkaur5376 7 หลายเดือนก่อน +1

    ਸਤਿ ਸ਼੍ਰੀ ਅਕਾਲ ਆਂਟੀ ਜੀ ਚੀਮਾ ਮੰਡੀ👌🏻👌🏻🙏

  • @user-fp6hx5jd1c
    @user-fp6hx5jd1c 2 หลายเดือนก่อน

    Oh😂

  • @user-dr2ti1gw5j
    @user-dr2ti1gw5j 7 หลายเดือนก่อน

    Vadyia❤❤❤Video a,

  • @sifat7424
    @sifat7424 7 หลายเดือนก่อน

    Very nyc.....Sifat te Rabab....hanji jroor bnao 2nd part

  • @gurdeepkaur3267
    @gurdeepkaur3267 7 หลายเดือนก่อน +1

    ਬਹੁਤ ਵਧੀਆ ਵੀਡੀਓ ❤❤❤ਦੋਨੋ ਬੇਬੇ ਘੈਂਟ ❤❤❤ ਐਕਟਿੰਗ ਬਹੁਤ ਵਧੀਆ ❤❤❤🎉🎉🎉

  • @Sohnesuit01313
    @Sohnesuit01313 7 หลายเดือนก่อน +1

    ਬਹੁਤ ਸੋਹਣੀ ਵੀਡਿਓ ਜੀ ਸ਼ਰਨ ਕੌਰ ਬਰਨਾਲਾ

  • @KulwinderKaur-kj9rx
    @KulwinderKaur-kj9rx 7 หลายเดือนก่อน +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿👌💘🌹🌴🍎🌿👌💘🌹🌴🍎🌿👌💘🌹🌴🍎🌿👌💘🌹🌴🍎

  • @Nindermanakcharik8860
    @Nindermanakcharik8860 7 หลายเดือนก่อน +1

    ਦੂਜਾ ਭਾਗ ਜ਼ਰੂਰ ਬਣਾਉ ਜੀ ਬਹੁਤ ਵਧੀਆ ਲੱਗੀ ਜੀ

  • @Jagjit399
    @Jagjit399 7 หลายเดือนก่อน

    Very nice vedio

  • @paramjeetkor
    @paramjeetkor 7 หลายเดือนก่อน

    Heart touching story c dujje bebe ji taan bilkul natural acting krde aa ❤❤❤❤❤

  • @bgrwl45
    @bgrwl45 7 หลายเดือนก่อน +1

    Bebe ji acting is so good ❤❤

  • @rachhpalsingh78466
    @rachhpalsingh78466 7 หลายเดือนก่อน

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jaintara5558
    @jaintara5558 7 หลายเดือนก่อน +2

    Bahut hi vadiya acting babe di

  • @muhammadjavaid3592
    @muhammadjavaid3592 7 หลายเดือนก่อน

    Very very nice video

  • @sukhsekhon9983
    @sukhsekhon9983 7 หลายเดือนก่อน +1

    Ajj De kaljug di Sachai aa.bhut vadia videos hundia g tuhadia .....nice team work ❤❤❤

  • @manjitkaur-uh1mi
    @manjitkaur-uh1mi 7 หลายเดือนก่อน

    So nice video ❤

  • @user-le2ye2jf6b
    @user-le2ye2jf6b 7 หลายเดือนก่อน

    ਬਹੁਤ।ਵਧੀਆ।ਸਟੋਰੀ।ਹੈ।ਜੀ। ਲੁਧਿਆਣੇ। ਵਾਲੇ 🎉🎉🎉🎉🎉🎉

  • @sukhjeetkaur5397
    @sukhjeetkaur5397 7 หลายเดือนก่อน +1

    Bebe vrgiaa di acting baut vdhiaa...sare hi acting baut vdhiaa ...nmi bebe v baut syaaniaa glla krdi aa

  • @naziasheikh8393
    @naziasheikh8393 7 หลายเดือนก่อน +1

    ਨਜਾਰਾ ਆ ਜਾਂਦਾ ਬੇਬੇ,, ਵੀਡੀਓ ਦੇਖਕੇ,,,, 🎉🎉🎉ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤

  • @amarjeetsinghsangha
    @amarjeetsinghsangha 7 หลายเดือนก่อน +1

    nice :)

  • @user-ex5vd9zc5j
    @user-ex5vd9zc5j 11 วันที่ผ่านมา

    Nice🎉

  • @Ammu_Patiala
    @Ammu_Patiala 7 หลายเดือนก่อน +1

    💯💯💯👌👌👌part 2.....

  • @user-rn2eg6ud4r
    @user-rn2eg6ud4r หลายเดือนก่อน

    Thodi har movi top CLASS DE change massage Wale khus rho aabad rho ❤❤🎉🎉🙏🙏