ਜੀਭ ਥੱਲੇ ਰੱਖਣ ਵਾਲੀ ਗੋਲੀ ਚਿੱਟੇ ਤੋਂ ਵੀ ਖ਼ਤਰਨਾਕ?ਕਿਵੇਂ ਛੱਡੀਏ ਜੀਭ ਥੱਲੇ ਰੱਖਣ ਵਾਲੀ ਗੋਲੀ ਨੂੰ?

แชร์
ฝัง

ความคิดเห็น • 497

  • @naranjansingh3727
    @naranjansingh3727 2 ปีที่แล้ว +131

    ਖਸ਼ਖਸ਼ ਦੀ ਖੇਤੀ ਸਾਰੇ ਨਸ਼ਿਆਂ ਦਾ ਹੱਲ ਹੈ ਪੰਜ੍ਹਾਬ ਸਰਕਾਰ ਖਸ਼ਖਸ਼ ਦੂਜੇ ਰਾਜਾਂਵਾਂੱਗ ਖੇਤੀ ਸ਼ੂਰੂ ਕਰਵਾ ਦੇਵੇ ਨਸ਼ਿਆ ਦਾ ਪੱਕਾ ਹੱਲ ਹੋ ਜਾਵੇਗਾ

    • @rupinderdhillon7030
      @rupinderdhillon7030 2 ปีที่แล้ว +12

      ਜੇਕਰ ਖਹਖਸ ਦੀ ਖੇਤੀ ਸ਼ੁਰੂ ਹੋ ਗਈ ਫਿਰ
      ਲੀਡਰ ਕੀ ਵੇਚਣਗੇ ।

    • @KulwantSingh-um3pi
      @KulwantSingh-um3pi 2 ปีที่แล้ว +5

      Rupinder ver ny vilkol shi comment ketA
      Ver jy Punjab ch kahskass di farming hon laggi fer ta punjabi ajad hojangy eha lok appny ty keda raj karngy

    • @jagseerchahaljag687
      @jagseerchahaljag687 2 ปีที่แล้ว +7

      ਬਾਈ ਜੀ ਪੰਜਾਬ ਚੁ 60 65 ਸਾਲਾਂ ਤੋਂ ਅਫੀਮ ਪੋਸਤ ਤੇ ਪਾਬੰਦੀ ਲਾ ਕੇ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰਿਆ ਸਰਕਾਰਾਂ ਨੇ। ਕੀ ਤਰੱਕੀ ਕੀਤੀ ਪੰਜਾਬ ਦੇ ਲੋਕਾਂ ਨੇ। ਕੈਮੀਕਲ ਨਸ਼ੇ ਹੀ ਪੰਜਾਬ ਦੇ ਲੋਕਾਂ ਦੇ ਪੱਲੇ ਪਏ। ਬਹੁਤ ਬਹੁਤ ਧੰਨਵਾਦ ਜੀ।

    • @arashdeepsinghtiwana5299
      @arashdeepsinghtiwana5299 ปีที่แล้ว +2

      Sahi gal a kheti honi chadi a

    • @tajbirsingh-vn4uv
      @tajbirsingh-vn4uv ปีที่แล้ว +2

      ਸਹੀ

  • @pinderbrar1236
    @pinderbrar1236 2 ปีที่แล้ว +22

    ਜੱਸ ਵੀਰ ਤੁਸੀ ਹਰ ਰੋਜ ਇਦਾ ਦੀ ਵੀਡਿਉ ਕਰਦੇ ਹੋ ਬਹੁਤ motivation ਮਿਲਦੀ ਮਰੀਜਾਂ ਨੂੰ

  • @SukhdevSingh-ju1ie
    @SukhdevSingh-ju1ie 2 ปีที่แล้ว +61

    ਮੈਂ ਤਾਂ ਅਕਾਲੀਆਂ ਨੂੰ ਸਲਾਹ ਦਿੰਦਾ ਕਿ ਜੇ ਤੁਸੀਂ ਸੱਤਾ ਵਿੱਚ ਵਾਪਸੀ ਕਰਨੀ ਹੈ ਤਾਂ ਇੱਕੋ ਇੱਕ ਸਾਧਨ ਕਿ ਪੰਜਾਬ ਵਿੱਚ ਅਫ਼ੀਮ ਦੇ ਠੇਕੇ ਖੋਲ੍ਹਣ ਦਾ ਵਾਅਦਾ ਕਰੋ ਅਤੇ ਬਾਅਦ ਵਿੱਚ ਠੇਕੇ ਖੋਲ੍ਹੋ ਨਾਲੇ ਪੁੰਨ ਨਾਲੇ ਫ਼ਲੀਆਂ

    • @aspreetshamra1994
      @aspreetshamra1994 ปีที่แล้ว +2

      5grm ਮਹੀਨੇ di ਤੋਲੇ ਦਾ ਮਹੀਨੇ ਕਰਦੇ l

    • @DEEEPSINGHBHULLAR
      @DEEEPSINGHBHULLAR 7 หลายเดือนก่อน

      ਬਹੁਤ ਵਧੀਆ ਗੱਲ ਕਹੀ ਹੈ

  • @nexion5144
    @nexion5144 2 ปีที่แล้ว +65

    ਖਸ਼ ਖਸ਼ ਦੀ ਖੇਤੀ ਹੀ ਇਕ ਮਾਤਰ ਹॅਲ ਹੈ ਬਾਕੀ ਸਭ ਬੇਕਾਰ ਗॅਲਾ ਨੇ

  • @lovesingh5182
    @lovesingh5182 ปีที่แล้ว +22

    100 ਹੱਥ ਰੱਸਾ ਸਿਰੇ ਤੇ ਗੰਡ ਜਿੰਨੀਆਂ ਮਰਜ਼ੀ ਗੱਲਾਂ ਕਰੋ ਪਰ ਹਲ ਇੱਕ ਹੀ ਹੈ ਅਫੀਮ ਤੇ ਪੋਸਤ ਦੇ ਠੇਕੇ ਖੋਲ ਹੀ ਦਿਉ👋👋👋👋👋

    • @Soaringsky379
      @Soaringsky379 ปีที่แล้ว +1

      Lag ja bai feem khan pehlan tu
      Ja avde ghar de kise jwak nu la de
      Tainu saal ded saal ch pta lag jo v theke kholne chaide a k nhi

    • @Rupindersinghsandhu0786
      @Rupindersinghsandhu0786 10 หลายเดือนก่อน

      Sir g........... Opioid dependence

    • @sandeepsandy9256
      @sandeepsandy9256 5 หลายเดือนก่อน

      Chitta afim to hi Banda hai😂

  • @shakeelbapla6958
    @shakeelbapla6958 2 ปีที่แล้ว +42

    👍 ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਬਾਕੀ ਜਿਸ ਨੇ ਨਸ਼ਾ ਛੱਡਣਾ ਹੈ ਉਹਨਾਂ ਲਈ ਤਾਂ ਦਵਾਈ ਹੈ ਜਿਸ ਨੇ ਛੱਡਣਾ ਹੀ ਨਹੀਂ ਉਸ ਨੂੰ ਇਹ ਗੋਲ਼ੀ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾ ਸਗੋਂ ਬੰਦਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਲਈ ਮੇਰੇ ਦੋਸਤੋ ਨਸ਼ੇ ਤੋਂ ਦੂਰ ਹੀ ਰਹੋਂ ਪ੍ਰਮਾਤਮਾ ਤੇ ਭਰੋਸਾ ਰੱਖੋ ਅਤੇ ਮਹਿਨਤ ਕਰੋ ਕਿਸੇ ਨਸ਼ੇ ਦੀ ਲੋੜ ਨਹੀਂ ਪੈਂਦੀ ਧੰਨਵਾਦ ਰੱਬਾ ਸਭ ਦਾ ਭਲਾ ਕਰੀਂ 🤲🙏🤲

  • @anmolbrar3391
    @anmolbrar3391 2 ปีที่แล้ว +33

    ਸਾਰੇ ਹੀ ਪੱਤਰਕਾਰ ਵੀਰਾਂ ਨੂੰ ਜਸਪ੍ਰੀਤ ਸਿੰਘ ਜੀ ਕਹਿਣਾ ਹੈ ਕਿ ਖੁਦ ਹੀ ਇਸ ਤਰ੍ਹਾਂ ਦੇ ਸਾਰੇ ਵਧੀਆ ਇੰਟਰਵਿਊ ਵਿਚ ਗੱਲਬਾਤ ਕਰਨ ਵਾਲੇ ਸਾਰੇ ਹੀ ਮਹਿਮਾਨ ਵੀਰਾਂ ਦੇ ਐਡਰੈਸ ਅਤੇ ਫੋਨ ਨੰਬਰ ਪ੍ਰੋਗਰਾਮ ਵਿਚ ਸਰੋਤਿਆਂ ਨੂੰ ਜਰੂਰ ਹੀ ਦਸਣਾ ਚਾਹੀਦਾ ਹੈ।ਫਿਰ ਹੀ ਇਸ ਤਰ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਤਾਂ ਖਾਸ ਕਰਕੇ ਇਹ ਪਰੋਗਰਾਮ ਨੂੰ ਸੁਣਨ ਫਾਇਦਾ ਹੈ।
    ਧੰਨਵਾਦ ਜੀਉ।

  • @raghbirsingh4959
    @raghbirsingh4959 2 ปีที่แล้ว +11

    ਗਿਆਨ ਭਰਪੂਰ ਜਾਣਕਾਰੀ ਧੰਨਵਾਦ

  • @amritpalaujla1265
    @amritpalaujla1265 2 ปีที่แล้ว +21

    ਜੇ ਸਰਕਾਰ ਭੁੱਕੀ ਖਸਖਸ ਦੀ ਖੇਤੀ ਕਰਵਾਏ ਨਾ ਕੋਈ ਚਿੱਟਾ ਪਿਉ ਨਾ ਕੋਈ ਗੋਲੀਆ ਖਾਊ ਖਸਖਸ ਦੀ ਖੇਤੀ ਬਹੁਤ ਜਰੂਰੀ ਏ ਪੰਜਾਬ ਨੂੰ ਜੇ ਪੰਜਾਬ ਬਚਾਉਣਾ ਏ ਨਾਲੇ ਹਰ ਇੱਕ ਬੰਦਾ ਕੰਮ ਕਰੇਗਾ ਨਾ ਕੋਈ ਬਿਮਾਰੀ ਲੱਗੂ ਬਹੁਤ ਜਰੂਰੀ ਖਸਖਸ ਦੀ ਖੇਂਤੀ

    • @Karanyoyo
      @Karanyoyo ปีที่แล้ว +1

      Pet kharab rehnda bhukki naal bhut

  • @harpreetsingh-iv7fz
    @harpreetsingh-iv7fz ปีที่แล้ว +11

    ਨਸ਼ਾ ਮੁਕਤ ਹੋਣ ਲਈ ਤਕਲੀਫ ਤਾਂ ਸਰੀਰ ਨੂੰ ਆੳੁਂਦੀ ਹੀ ਆ ਬਾਈ , ਤੇ ਝॅਲਣੀ ਵੀ ਪੈਂਦੀ ਆ
    ਇਨਸਾਨ ਦੀ well power ਤੋਂ िਬਨਾਂ ਪੂਰੀ ਦੁਨੀਆਂ ਕੋਈ ਦਵਾਈ ਨਹੀ ਬਣੀ ਜੋ िਬਨਾਂ ਤਕਲੀਫ ਤੋਂ ਨਸ਼ਾ ਮੁਕਤ ਕਰ ਦੇਵੇ

    • @THEBEYONDGAMER95
      @THEBEYONDGAMER95 ปีที่แล้ว

      Kine din aukha hunda y

    • @Sethi-e6u
      @Sethi-e6u 8 หลายเดือนก่อน +1

      72 kante kadd giya oh banda nashha shadd jansa baki mann pakka hove shadan da

    • @sachinpal4204
      @sachinpal4204 หลายเดือนก่อน

      Bilkul Sahi kiha veer ji

    • @Stay_avay
      @Stay_avay หลายเดือนก่อน

      ​@@Sethi-e6ukehna sokha Todd bhut paindi a.. Raat jagna painda 😢

  • @user-yj7xn2ty2k
    @user-yj7xn2ty2k 2 ปีที่แล้ว +20

    ਮੇਰੇ ਵੀਰੋ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕੋਈ ਹੱਲ ਨਹੀਂ ਇਸਦਾ ਹੱਲ ਹੈ ਸਿਰਫ ਤੇ ਸਿਰਫ ਇਕੋ ਇਕ ਹੱਲ ਹੈ ਜੋ ਕਿ ਅਫ਼ੀਮ ਪੋਸਤ ਇਸ ਦਾ ਹੱਲ ਹੈ

    • @meetkaur2772
      @meetkaur2772 2 ปีที่แล้ว

      Jadaa feeem Kahn nal na mard ho jao ge affeem di bi limt

    • @harmanbangar9996
      @harmanbangar9996 5 หลายเดือนก่อน

      Ik nasha chad duja fadna koi akalmandi ni, haan par kuch time lai sahara leya ja sakda. Shuru da ik hafta withdrawal control krn lai afeem le sakde a

  • @BalbirSingh-re5ej
    @BalbirSingh-re5ej 2 ปีที่แล้ว +20

    ਸਰਕਾਰ ਜਾਨ ਕੇ ਨਹੀ ਖੋਲਦੀ ਖਸ ਖਸ ਦਿ ਖੇਤੀ ਕਿਔ ਕੀ ਛਰਾਬ ਦਾ ਅਰਬਾ ਰੂਪੀਏ ਦਾ ਕਾਰੋਬਾਰ ਬੰਦ ਹੋਦੂ ਤੇ ਦਬਾਈ ਡਾਕਟਰੀ ਸਬ ਫੇਲ ਹੋਜੂ ਗਾ ਤਾਹੀ ਨਹੀ ਖਸ ਖਸ ਦਿ ਖੇਤੀ ਦਿ ਖੂਲ ਦਿਨਦੀ ਨਾਲੇ ਛਰਾਬ ਬੰਦ ਕਰਨ ਨਾਲ ਅਪਰਾਧ ਬਿ ਬੰਦ ਹੋਜਾਬੇ ਗਾ ਪਰ ਸਰਕਾਰ ਅਪਰਾਧ ਬੰਦ ਨਹੀ ਕਰਨਾ ਚਾਹਦੀ ਸਰਕਾਰ ਸਾਰਾ ਹਿਸਾਬ ਰਖਦੀ ਹੇ ਕਿ ਬਮਾਰ ਕਿਨੇ ਹਨ ਤੇ ਜੇਲਾ ਬਿਚ ਕੀਨੇ ਹਨ ਜਾਨਬੂਜ ਕੇ ਸਬ ਸਰਕਾਰ ਕਰ ਰਹੀ ਹੇ ਸਮਜੋ ਜੀ

    • @kapilsharma-dk7wm
      @kapilsharma-dk7wm 6 หลายเดือนก่อน

      मजाक समझ लिया है क्या की पोस्त की खेती करना 😂

  • @gurinderpalsingh1046
    @gurinderpalsingh1046 ปีที่แล้ว +5

    , ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਗੋਂਡ ਬਲੈਸ ਯੂ

  • @hakamsingh5528
    @hakamsingh5528 2 ปีที่แล้ว +20

    ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @HarjinderSingh-cv1kt
    @HarjinderSingh-cv1kt 2 ปีที่แล้ว +16

    ਬਹੁਤ ਵਧੀਆ ਟੋਪਿਕ ਤੇ ਵੀਡਓ ਬਣਾਈ ਆ ggg 🙏🙏🙏es te hor v ਬਣਾਓ plz ਵੀਡਓ ਹੋਰ ਜਾਣਕਾਰੀ ਦਿਓ ਲੋਕਾਂ ਨੂੰ ਇਸ ਗੋਲੀ ਵਾਰੇ

  • @sukhmansanghavlogs6617
    @sukhmansanghavlogs6617 2 ปีที่แล้ว +20

    ਸਹੀ ਗੱਲ ਆ ਡਾਕਟਰ ਸਾਬ ਦੀ ਕਿ ਜੇ ਗੋਲੀ ਖਾਦੀ ਹੋਵੇ ਤਾਂ ਨਸ਼ਾ ਛੇਤੀ ਕਿਤੇ ਅਸਰ ਨਹੀਂ ਕਰਦਾ

  • @GurveersinghgoldyGoldy-kv5rk
    @GurveersinghgoldyGoldy-kv5rk ปีที่แล้ว +2

    ਡਾਕਟਰ ਸਾਹਿਬ ਬਿਲਕੁਲ ਸੱਚ ਕਿਹ ਰਹੇ ਆ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਜੀਭ ਥੱਲੇ ਰੱਖਣ ਵਾਲੀ ਗੋਲੀ ਦਾ ਕੋਈ ਤੋੜ ਦੱਸਿਆ

  • @user-yj7xn2ty2k
    @user-yj7xn2ty2k 2 ปีที่แล้ว +15

    ਮੇਰਾ ਵੀਰ ਜੀਬ ਥੱਲੇ ਰੱਖਣ ਵਾਲੀ ਗੋਲੀ ਨਹੀਂ ਸੁੱਟ ਸਕਦੀ ਜਿਸ ਦੀ ਇਕ ਤੋਂ ਘੱਟ ਛੋਟੀਆਂ ਗੋਲੀਆਂ ਖਾਂਦਾ ਹੈ ਉਹ ਤਾਂ ਸ਼ਾਇਦ ਇਸ ਨੂੰ ਕੋਈ ਹੋਰ ਚੀਜ਼ ਲੈ ਕੇ ਛਡ ਦੇਵੇ ਜਿਸ ਦੀ ਇਕ ਜਾਂ ਦੋ ਜਾਂ ਤਿੰਨ ਗੋਲੀਆਂ ਰੋਜ਼ ਲੈਂਦਾ ਹੈ ਉਹ ਕਦੇ ਵੀ ਛੱਡ ਨਹੀਂ ਸਕਦਾ

    • @Stay_avay
      @Stay_avay หลายเดือนก่อน

      Sahi kiha yr 😢

  • @jaggaaulakh301
    @jaggaaulakh301 2 ปีที่แล้ว +33

    Khaskhas di kheti Punjab ch houni chahidi hai khaskhas di kheti zindabad zindabad 🙏

    • @arvindbisnoi3737
      @arvindbisnoi3737 ปีที่แล้ว

      🤣🤣🤣🤣

    • @balff3105
      @balff3105 ปีที่แล้ว

      Sadee ghar thale jao.. 😊Peor bhuki ty wadhu afeem chahe de hotel ton....bas pb shadta jaan bach gyi

  • @kuldipgill9299
    @kuldipgill9299 ปีที่แล้ว +1

    ਡਾਕਟਰ ਹਰਮਨ ਜੀ਼ਰਾ ਜ਼ਿੰਦਾਬਾਦ।

  • @lovebal3074
    @lovebal3074 2 ปีที่แล้ว +19

    ਯਾਰ ਇਹ ਗੋਲੀ ਵੀ ਬਹੁਤ ਗਰਮ ਹੁੰਦੀ ਬਸ ਦਿਲ ਮਜ਼ਬੂਤ ਰੱਖੋ ਡਾਕਟਰ toh ਤਾਕਤ ਦੀਆ ਬੋਤਲਾਂ ਲਵਾ ਲਯੋ ਤੇ ਇੱਕ month ਡੋਡੇ ਖਲੋ ਫਿਰ ਥੋੜੇ ਕਰ ਕਰ ਕੇ ਛੱਡ ਦੋ ਯਰ ਨਸ਼ਾ ਛੱਡਣ ਲੱਗੇ ਤਕਲੀਫ਼ jrror ਹੁੰਦੀ ਬਸ ਚਾਰ ਕ ਦਿਨ ਬਾਦ body recover hon lag jndi ਅਵਦਾ ਮਾਨ ਦਿਲ ਹੌਂਸਲਾ ਰੱਖੋ ਇਕ ਕੋਈ ਵੇ ਨਸ਼ਾ ਛੱਡਣਾ ਤੇ ਸ਼ਰਾਬ ਨਾ ਪੀਓ ਦਾਸ ਕ ਦਿਨ

    • @nexion5144
      @nexion5144 2 ปีที่แล้ว

      ਹਾ ਸਹੀ ਕੇਹਾ

    • @sukhirandhawa3723
      @sukhirandhawa3723 2 ปีที่แล้ว

      Shi aw veer adnok sbh to fudu chz aw dr zablya mare jnda aa

    • @gill5045
      @gill5045 2 ปีที่แล้ว

      Bil kul Sahi aa veer goli nalo ta change aa

    • @user-yj7xn2ty2k
      @user-yj7xn2ty2k 2 ปีที่แล้ว +2

      @@gill5045 ਡੋਡੇ ਤਾਂ ਬਹੁਤ ਹੀ ਵਧੀਆ ਚੀਜ ਉਹ ਗੱਲ ਇਹ ਹੈ ਕਿ ਪੰਜ ਹਜ਼ਾਰ ਜਾਂ 6000 ਨੂੰ ਗਰੀਬ ਲਵੇਗਾ ਇੱਥੋਂ ਘਰ ਦੀ ਦੋ ਵਕਤ ਦੀ ਰੋਟੀ ਤਾਂ ਗਰੀਬ ਮਸਾਂ ਖਾ ਰਿਹਾ ਹੈ ਇਹਨਾ ਗੱਲਾਂ ਨਾਲ ਕੁਝ ਨਹੀਂ ਹੋਣਾ ਬਲਕਿ ਖਸਖਸ ਦੀ ਖੇਤੀ ਖੁਲ੍ਹੀ ਜਾਵੇ

    • @gill5045
      @gill5045 2 ปีที่แล้ว +1

      @@user-yj7xn2ty2k veer ji Chitta 15000, 20000 da Chitta v ta Londe he ah 1 month da j 2month da12000 LA zindagi sudar di ah hor Ki chida Loka nu baki Feem di khiti Ho ja Sab nalo vadiya gal aa fr jaan lain wale sare nashe khatam he Ho Jan ga

  • @gurjeetsran5028
    @gurjeetsran5028 2 ปีที่แล้ว +9

    Dr°ਸਹਿਬ ਬਹੁਤ ਖੱਤਰਨਾਕ ਜੀਭ ਵਾਲੀ ਗੋਲੀ ਬਾੲੀ ਸੱਡੀ ਨਹੀ ਜਾਦੀ ਮੇ ਪਹਿਲਾ ਅਫੀਮ ਖੱਦਾ ਸ਼ੀ ਫੇਰ ਭੁੱਕੀ ਹੁਣ ਬਾੲੀ ਤਿੰਨ ਸਾਲ ਹੋ ਗੲੇ ਜੀਭ ਵਾਲੀ ਗੋਲੀ ਖੱਦੇ ਨੁੰ ਜਦੋ ਸੱਡਦੇ ਅਾ ਤਾ ਮੈਟਲ ਹੋ ਜਾਨੇ ਅਾ ਚਿੱਟੇ ਦੀ ਵੱਡੀ ਭੈਣ ਹੈ ਸਾਰਕਾਰ ਨੇ ਭੈਣ ਗੱਡਤੀ ਜੀਭ ਵਾਲੀ ਗੋਲੀ ਨੇ ਸਾਨੁੰ ਭੁੱਕੀ ਦੇ ਠੇਕੇ ਖੋਲੇ ਜਾਣ !ਤੇ ਰੇਟ 1500 ਹੋਵੇ ਕੋੲੀ ਵੀ ਸੇਨਥਕਿ ਡੱਰਗ ਤੇ ਚਿੱਟਾ ਨਹੀ ਖੱਵੇਗਾ

    • @sureshtiwari8121
      @sureshtiwari8121 10 หลายเดือนก่อน

      Bhazi kini goliya khane

  • @sahajpalsingh1010
    @sahajpalsingh1010 2 ปีที่แล้ว +6

    ਜਿਹੜੀ ਲਾਸਟ ਤੇ ਗੋਲੀ ਦਾ ਨਾਮ ਲਿਆ naltima ਦਾ ਮੈਂ ਮੈਕਸ ਹਸਪਤਾਲ ਬਠਿੰਡਾ ਚੋ ਨਸ਼ਾ ਛੱਡਿਆ 2014ਦੀ ਗੱਲ ਆ ਮੈਂ ਦੋ ਵਾਰੀ ਨਸ਼ਾ ਕਰਲਿਆ ਫੇਰ ਮੈਂ ਸੋਚਿਆ ਮਸਾ ਛੱਡਿਆ ਆਪਾਂ naltima ਲੈਅ ਲੈਨਾ ਜਿਹੜਾ ਨਸ਼ਾ ਹੋਇਆ ਬਾਹਰ ਕੱਢ ਦੇਉ ਸੁਭਾ ਦਾ ਟਾਈਮ ਮੇਰੇ ਨਾਲ ਏਨੀ ਬੁਰੀ ਹੋਈ ਤਲਵੰਡੀ ਸਾਬੋ ਤੋਂ ਬਠਿੰਡਾ ਮੈਕਸ ਹਸਪਤਾਲ ਮਸਾ ਲਿਆ ਗਵਾਂਢੀ ਕਾਰ ਚਲੋਣ ਵਾਸਤੇ ਸਦੇਆ ਓਹ ਨਾਲੇ ਹੱਸੇ ਨਾਲੇ ਹੈਰਾਨ ਵੀ ਇਹਨੂੰ ਹੋਇਆ ਕਿ ਆ ਕਦੇ ਕਾਰ ਦੀ ਕਨੈਕਟਰ ਸਿੱਧੀ ਕਰਲਾ,ਕਦੇ ਪੈਰਾ ਭਾਰ ਸੀਟ ਦੇ ਉੱਤੇ ,ਕਦੇ ਸੀਟ ਦੇ ਅੱਗੇ ਜਿੱਥੇ ਪੈਰ ਧਰਦੇ ਆ ਓਥੇ ਪੈਰਾ ਭਾਰ,ਕਦੇ ਪਿਛਲੀ ਸੀਟ ਵੱਲ ਜਾਵਾਂ, ਹੋਰ ਛੱਡ ਹਲਕੀ ਜਿਹੀ ਠੰਡ ਸ਼ੁਰੂ ਹੋਈ ਸੀ ਵੀ ਧੁੱਪ ਲਗੇ ਪਿੱਛੇ ਡਿੱਗੀ ਵਾਲੇ ਫੱਟੇ ਤੇ ਚੜ ਕੇ ਵੀ ਪਿਆ ਕਾਰ ਚ ਸਪੇਸ ਜਿਆਦਾ ਸੀ ਨਹੀਂ ਬਠਿੰਡੇ ਤਕ ਜਾਂਦੀ ਜਾਂਦੀ ਅੱਧੀ ਕਾਰ ਟੁੱਟ ਜਾਂਦੀ

    • @harmanbangar9996
      @harmanbangar9996 5 หลายเดือนก่อน +1

      Nalextrone sirf udon liti jandi a bai jadon nasha ghato ghat 7 din na kita howe, otherwise Hospital jana te a.pet vich ohh pain hundi a cramps karke v bura haal ho janda, naal ultia diarrhoea agag ton

    • @AmritpalSingh-kg1qx
      @AmritpalSingh-kg1qx 4 หลายเดือนก่อน

      Veer ji tusi is golli bare jande ho tan msg krke daseyo ke ih ki krdi aw ihda kee faida te kdo laini hundi aw.. Please reply me y ji ​@@harmanbangar9996

    • @AmritpalSingh-kg1qx
      @AmritpalSingh-kg1qx 4 หลายเดือนก่อน

      Veer ji is naal mtlb goolli naal kee hunda. Ke faida.. Kdo laini.. Sara kuj jroor dassi veer.. Mai bai jeeb wali goolli shadni aw y ji.. Please reply me y ji

    • @HarmeshKumar-v2e
      @HarmeshKumar-v2e 2 หลายเดือนก่อน

      ​@@harmanbangar9996
      Bilkul sahi

    • @GagandeepSingh-n1c1u
      @GagandeepSingh-n1c1u 13 วันที่ผ่านมา

      Hlo

  • @jasschahal325
    @jasschahal325 2 ปีที่แล้ว +5

    Mai 18 saal to chitta peen lg gea c tiin char saal sare nashe kite rajj ke chitta pitta fr odu bd mai shdn da fainsla kita fr dvai lai fr jeeb alli goli doti shuru shuru vch 3 goliya lainia paindia c ohh v high doge alli fr odu mudd ke 2-3 saal high dose ali lai holi holi ghtonda reha fr deed goli te aa te fr jo 300 da patta onda ohh fr odu bd low dose ali te aa gea jo mybe 150-200 da onda phla phla ta 1 lainda fr deed hun 3 lain lgg gea but fr mai ghtao ga te shdo ga mai IELTS kr reha phla 1 lainda c low dose ali but hun 3 te aa gea but hun mai shdd ke hi jao ga canada hun meri umar 21 saal aa thank you

  • @JasbirKaur-ji6gf
    @JasbirKaur-ji6gf 2 ปีที่แล้ว +12

    Dr sahib meharbani jagrok karan lai

  • @harindersingh969
    @harindersingh969 2 ปีที่แล้ว +8

    Bout vdia doctor saab

  • @anmolbrar3391
    @anmolbrar3391 2 ปีที่แล้ว +11

    ਡਾਕਟਰ ਜੀ ਇਕ ਦਵਾਈ ਦੇ ਤੌਰ ਉੱਤੇ ਹੀ ਐਂਟੀਲਾਮ ਦੀ ਗੋਲੀ ਤਾਂ ਖਾਸ ਕਰਕੇ ਹੀ ਕੋਈ ਵੀ ਦਿਮਾਗੀ ਟੈਨਸ਼ਨ ਅਤੇ ਜੇ ਨੀਂਦ ਉੱਡ ਜਾਵੇ ਤਾਂ ਫਿਰ ਖੁਦ ਵੀ ਦਿਮਾਗ ਦੇ ਸਾਰੇ ਹੀ ਸਪੈਸ਼ਲ ਡਾਕਟਰ ਜੀ ਖੁਦ ਹੀ ਇਹ ਗੋਲੀ ਚੂਸਣ ਲਈ ਦਿੰਦੇ ਹਨ।ਇਸ ਬਾਰੇ ਤਾਂ ਖਾਸ ਕਰਕੇ ਹੀ ਕਦੀ ਦਸਿਆ ਜਾਵੇ ਕਿ ਐਂਟੀਲਾਮ ਗੋਲੀ ਨਾਲ ਵੀ ਕੋਈ ਵੀ ਨੁਕਸਾਨ ਹੁੰਦਾ ਹੈ ਕਿ ਨਹੀਂ।ਆਪ ਜੀ ਦਾ ਐਡਰੈਸ ਅਤੇ ਫੋਨ ਨੰਬਰ ਵੀ ਦਸਿਆ ਕਰੋ।
    ਧੰਨਵਾਦ ਜੀਉ।

    • @rashpalsingh9173
      @rashpalsingh9173 2 ปีที่แล้ว

      ਫੋਨ ਨੰਬਰ ਦੇਣਾ ਚਾਹੀਦਾ ਆ

    • @RajSidhu1994
      @RajSidhu1994 ปีที่แล้ว

      Etizolam lao

  • @parmpreetsingh7351
    @parmpreetsingh7351 2 ปีที่แล้ว +9

    ਮੈ ਇੱਕ ਗੋਲੀ ਦੇ 4 ਟੋਟੇ ਕਰ ਲੈਨਾ ਪਹਿਲਾ ਦਿਨ ਦੇ 3 ਟੋਟੇ ਖਾਦਾ ਸੀ ਹੁਣ 2 ਖਾਨਾ ਹੌਲੀ ਹੌਲੀ 1 ਕਰ ਦੂ ਗਾ ਇਸ ਤਰਾ ਛੱਡੋ ਗੋਲੀ

    • @pindawale-bi5vi
      @pindawale-bi5vi 2 ปีที่แล้ว +3

      Shi gal veer g ma v eda hi chad riha baki tuci poori goli kha lwo chahe 4th hissa asar iko jiha hi bs dimag nu smjon wali gal

    • @baajrangdal.chandigrh1m513
      @baajrangdal.chandigrh1m513 ปีที่แล้ว

      @@pindawale-bi5vi shi bt h yr kya kre btao

    • @gurwindersingh-kv3mx
      @gurwindersingh-kv3mx 6 หลายเดือนก่อน

      Shai gal a

    • @sukhwindersingh8452
      @sukhwindersingh8452 4 หลายเดือนก่อน +1

      4 hisa ni chutna

  • @HardeepSingh-wi3hs
    @HardeepSingh-wi3hs 2 ปีที่แล้ว +4

    Bahut vadia jankri date Dr sahib ji

  • @rajinderpunia8353
    @rajinderpunia8353 2 ปีที่แล้ว +7

    ਡਾਕਟਰ ਜੀ ਤੁੱਸੀ ਜੀਭ ਥੱਲੇ ਰੱਖਣ ਵਾਲੀ ਗੋਲੀ ਤੇ ਚੰਗੀ ਤਰਾ ਸੱਟਡੀ ਕਰੋ ਲੋਕਾ ਨੂੰ ਗਲਤ ਸਲਾਹ ਨਾ ਦਿਉ ਇਹ ਗੋਲੀ ਦੇ ਨੁਕਸਾਨ ਵੱਧ ਨੇ ਫਾਈਦਾ ਕੋਈ ਵੀ ਨਹੀ ਜਿਹੜੇ ਲੋਕ ਇਹ ਗੋਲੀ ਖਾਦੇ ਨੇ ਪੰਜ ਚਾਰ ਸਾਲ ਤੋ ਉਹਨਾ ਦਾ ਚੈਕਅੱਪ ਕੱਰਵਾਉ ਫੇਰ ਗੱਲ ਕੱਰੇਉ

    • @maan.9899
      @maan.9899 2 ปีที่แล้ว +1

      Y sahi gal aa es nu kus bi pta nahi.dr.sahib.maeanu.thode.tia.sak.paegeaa.kia.eh.dr.pisse.dea.kia.Lageaa.

    • @sukhirandhawa3723
      @sukhirandhawa3723 2 ปีที่แล้ว

      Shi aw veer chitta affem pwe costly aw ge bnd mar v skda chitte nl bt khassi nhi krda ee
      Adnok thnu 20 din ch ds dinde aw v aa chk dite tere sex power
      Mera experience aw veer 3 month use kite aw ji me Ee goli

    • @jasschahal325
      @jasschahal325 2 ปีที่แล้ว +2

      Mai kha reha 3-4 saala do phla vdd dose c hun ghtt aa mnu kuch ni hiya reports kronda rehna mai

  • @Rai_6279
    @Rai_6279 2 ปีที่แล้ว +11

    ਜੀਭ‌ ਥੱਲੇ ਰੱਖਣ ਵਾਲੀ ਗੋਲੀ ਵੀ ਬਹੁਤ ਖਤਰਨਾਕ ਆ ਸਾਲੀ ਤੋੜ ਬਹੂਤ ਲਗਦੀ ਆ ਮੈਂ ਖੁਦ ਨਸ਼ਿਆ ਤੋ ਬਾਹਰ ਆਇਆ 👍

    • @kingyuvraj47
      @kingyuvraj47 2 ปีที่แล้ว +4

      Absolutely right...main half goli te aa gya..but half v chaddi nhi ja rhi..khani paindi..nhi ta raat latan ki dukhdiyan..oye hoye..jaan nikaldi raat nu.

    • @gilljasvinder5620
      @gilljasvinder5620 2 ปีที่แล้ว +2

      @@kingyuvraj47 shi kiya veere mere naal v edan hi

    • @rashpalsingh9173
      @rashpalsingh9173 2 ปีที่แล้ว

      ਵੀਰ ਤੁਸੀਂ ਕਿਸ ਤਰ੍ਹਾਂ ਛੱਡਿਆ ਨਸ਼ਾ, ਮੈਨੂੰ ਵੀ ਦੱਸ ਦੇਵੋ ਮੈਂ ਵੀ ਅਫੀਮ ਖਾਂਦਾ ਪਰ ਹੁਣ ਛੱਡਣੀ ਚਾਹੁੰਦਾ ਪਰ ਸਰੀਰ ਚ ਦਰਦਾਂ ਬਹੁਤ ਹੁੰਦੀਆਂ, ਕੋਈ ਦਵਾਈ ਦੱਸਦੋ ਜਿਸ ਨਾਲ ਤੋੜ ਨਾਂ ਲੱਗੇ 🙏🏻🙏🏻

    • @prabhjot6172
      @prabhjot6172 ปีที่แล้ว

      Veer shad kida hou

    • @lallysahota260
      @lallysahota260 7 หลายเดือนก่อน +1

      Yar koi hal h golia chadan da

  • @sukhwindersukhwinder5207
    @sukhwindersukhwinder5207 ปีที่แล้ว +1

    Dr Sab Good Information Thanks

  • @davindersidhu4828
    @davindersidhu4828 2 ปีที่แล้ว +5

    good information video by RMB
    👍

  • @MSGaminG-cc4dz
    @MSGaminG-cc4dz 2 ปีที่แล้ว +8

    Khas khas di kheti hony Chahidi h Punjab ch Bai g

  • @KulwantSingh-ff4ju
    @KulwantSingh-ff4ju 2 ปีที่แล้ว +12

    ਬਹੁਤ ਹੀ ਮਾੜੀ ਹੈ ਜੀਭ ਥੱਲੇ ਰੱਖਣ ਵਾਲੀ ਗੋਲੀ ਨਸ਼ੇ ਦੀ ਮਾਂ ਹੈ ਗੋਲੀ ਬੰਦੇ ਨੂੰ ਨਾਮਰਦ ਕਰ ਦਿੰਦੀ ਹੈ ਇਸ ਗੋਲੀ ਨੂੰ ਛੱਡਣਾ ਬਹੁਤ ਔਖਾਂ ਹੈ ਕਈ ਬੰਦੇ ਮੌਤ ਦੇ ਮੂੰਹ ਵਿੱਚ ਚਲੇ ਗਏ ਨੇ

    • @JAZZYy455
      @JAZZYy455 2 ปีที่แล้ว +3

      Y menu ਚਾਰ ਸਾਲ਼ ਹੌਗੇ ਗੋਲੀ ਖਾਂਦੇ ਨੂੰ ਕੋਈ ਨਾਮਰਦ ਨਹੀਂ ਕਰਦੀ ਗੌਲੀ ਤੋਂ ਬਾਅਦ ਘੂੰੀ ਮਾਰਣ ਦਾ ਸਵਾਦ ਬੜਾ ਆਉਦਾ 🙏

    • @sherpuria22
      @sherpuria22 2 ปีที่แล้ว +2

      @@JAZZYy455
      bilkul mainu v 2 saal ho gaye, goli khan to baad kaam jyada chadhda , nale jad stand ho janda tan lohe di rod warga ho janda aida lagda jive kand ch vi gali kad dao, kam hon to baad v kafi der tak dhuni nal hi lagya rehnda

    • @bestower99
      @bestower99 ปีที่แล้ว

      ਮੈਨੂੰ ਛੇ ਸਾਲ ਹੋ ਗਏ, ਚੂਤ ਦਿਨ ਚ ਛੇ ਵਾਰੀ ਮਾਰੀਦੀ ਆ, ਸਹੇਲੀ ਨੇ ਦੂਜੀ ਨੂੰ ਦੱਸਿਆ ਕਿ ਛੇ ਵਾਰੀ ਬੁਲਾਉੰਦਾ ਆ, ਸਹੇਲੀ ਦੀ ਸਹੇਲੀ ਮੈਸੇਜ ਘੱਲਣ ਲੱਗ ਗਈ, ਹੁਣ ਦੋਵਾਂ ਦੀ ਮਾਰਦਾ ਆ, ਇੱਕ ਕਿੱਲੇ ਨੇ ਦੋ ਮੱਝਾ ਬੰਨ ਰੱਖੀਆਂ ਹਨ, ਤੀਜੀ ਨਾਲ ਗੱਲਬਾਤ ਚੱਲ ਰਹੀ ਹੈਂ, ਮੇਰਾ ਟਾਰਗੇਟ ਆ ਕਿ ਛੇ ਖਾਕੇ ਛੇ ਸਹੇਲੀਆਂ ਤਾ ਹੋਣ, ਤੂੰ ਕਹਿੰਦਾ ਆ ਨਾਮਰਦ ਹੋ ਜਾਂਦਾ ਆ ਬੰਦਾ !! ਜੇ ਛੰਦ ਦੇਖ ਲਿਆ ਖੜਾ ਤਾਂ ਭੁਲੇਖੇ ਨਿੱਕਲ ਜਾਣ ਗਏ, ਲੈ, ਲਿਖਦੇ ਲਿਖਦੇ ਸਹੇਲੀ ਆ ਗਈ, ਇਹਨੂੰ ਵੀ ਇੱਕ ਗੋਲੀ ਖਵਾ ਕੇ ਫਿਰ ਸੁਰਮਚੂ ਫੇਰੀਦਾ ਅੱਖ ਚ, ਅੱਖ ਵੀ ਤਰ ਅਤੇ ਸੁਰਮਚੂ ਵੀ ਹਲਕਾ ,ਚਲੋ ਬਾਏ ਬਾਏ ਸਭ ਨੂੰ, ਘੰਟਾ ਲੱਗ ਜਾਊਗਾ, ਫਿਰ ਮਿਮਿਲਦੇ ਆ,

    • @HusanPreet-g7p
      @HusanPreet-g7p หลายเดือนก่อน

      @@sherpuria22koi na hor khao pra mera boht vdia cheej lagu thode time ch pta😂😂 baki shd k bekhyo 2 k din eh goli lgg pta jauuu nale goli khake te sex vdia ho jnda houga ehnu shd k krke dekhyo lag jau pta 😂😂

  • @SatnamSingh-tm5sg
    @SatnamSingh-tm5sg ปีที่แล้ว

    Good sir

  • @amarjitkaur259
    @amarjitkaur259 4 หลายเดือนก่อน

    Very good information for health God bless you with long Life

  • @kumarsharma5084
    @kumarsharma5084 10 หลายเดือนก่อน +1

    Pluz tell me which one is better bupronorphine or tramadol

  • @allsalution1947
    @allsalution1947 2 ปีที่แล้ว +8

    ਡਾਕਟਰ ਸਾਹਿਬ ਦੀ ਵੀ ਜੀਬ ਸੁੱਕੀ ਜਾਂਦੀ ਹੈ।ਲਗਦਾ ਇਹ ਵੀ ਜੀਬ ਥੱਲੇ ਗੋਲੀ ਰੱਖਦੇ ਲੱਗਦੇ ਨੇ।

    • @Singhsohi91
      @Singhsohi91 2 ปีที่แล้ว

      😂😂😂😂

  • @kiranjeets
    @kiranjeets 2 ปีที่แล้ว +10

    Very necessary topic covered by journalist Jas and also well explained by doctor. 👍👍

  • @harjinderbrar8013
    @harjinderbrar8013 2 ปีที่แล้ว +17

    ਸੈਟਰਾ ਞਾਲੇ ਕਦੇ ਵੀ ਗੋਲੀ ਛੱਡਣ ਲਈ ਨਹੀਂ ਕਹਿੰਦੇ ਨਾ ਜੀਭ ਞਾਲੀ ਗੋਲੀ ਛੱਡਣੀ ਬਹੁਤ ਔਖੀ

  • @bahadursingh5896
    @bahadursingh5896 2 ปีที่แล้ว +41

    ਜੀਭ ਵਾਲੀ ਗੋਲੀ ਨੇ ਤਾਂ ਬਹੁਤ ਲੋਕਾਂ ਦੀ ਜਿੰਦਗੀ ਸੁਧਾਰ ਦਿੱਤੀ ਹੈ

    • @gurdeepsinghgurdeepsingh4375
      @gurdeepsinghgurdeepsingh4375 2 ปีที่แล้ว +6

      Loka. Da. Bara. Garak. Ho. Raha.

    • @bikramjitsingh51
      @bikramjitsingh51 2 ปีที่แล้ว +5

      Kite jeeb wali goli khaake te cmnt nahi kita eh goli jihnu lagdi fir aakhri saab te bhaave chade

    • @Singhsohi91
      @Singhsohi91 2 ปีที่แล้ว +4

      @@bikramjitsingh51 bro mai chadi aa ah goli Holi Holi ghat kar k par menu 1sal to upar lag gya c

    • @rashpalsingh9173
      @rashpalsingh9173 2 ปีที่แล้ว +1

      @@Singhsohi91 veer main v afeem chadni chonda koi tarika dasdo sareer bohatt dukhda j na khavan

    • @Singhsohi91
      @Singhsohi91 2 ปีที่แล้ว +10

      @@rashpalsingh9173 bro mai v afeem he chadi c pehla ah jeeb Vali goli khani shuru kiti c saal ta lag gya c menu ghat karde karde kiu ki mai jyada khanda c Meri ta ah v problem c Jado afeem nahi hundi c ta Jo Kuch hor milje oh v kha Lenda c is layi menu chadna bohat aukha hoya c
      Par tuc davayi ghat karde jao jado bilkul he CHOTI golia aajugi phr bus 4to5 din lagde ne toar bilkul khatam ho jandi aa pehla din ta aram nal nikal janda agla din bohat aukha hunda aa te teesra din Thora ghat janda aa te 4th din pehle din Varga ho janda te 5ve din mai sham nu daru peeti te 6ve din mai bilkul thk c bus ghar Betha reha c bro Raat nu parne nal latta ban k son d Koshish karda c par neend aundi ni TE move Laga Lenda c pith te Patta te pinnia te phr kite ja k 3-4 vje need aundi c pehla pehla 3-4 ghante he need aungi par 2 k din bad neend thk ho jandi a
      Bro davayi chadni jayda sokhi aa afeem nalo kiu ki mai afeem sidi chadan d Koshish v kiti c sala sir dukhda c nak chalda c par davayi to bad sir dukhda te nak chalna hat janda a ta kar k Thora sokha ho janda aa
      Menu loose motion d problem aundi c bohat oas layi gulocose ja ors da Pani rakh lo kol dehydration ni hundi Thora Thora pio
      Veer Chad do is nu bohat jayada aukha ni aa bus dimag ch soch lo v mai Chad k he hatna a phr 4-5 din d gal aa bilkul thk ho janda a sham nu Thora ja ghum lo kothe te latta dukhan to hat jandia c te j himat hai ta running karlo 4 din ch toar khatam ho jandi a tuhanu kamjori ji feel hundi a khurak Khao 10 -12k din ch tuhanu koi kamjoori v ni rehndi is layi pehla ah jeeb Vali goli lo te try karo ghat he Khao shuru to nahi hor jayada time lagda a chadan nu

  • @GoraBhatti-g5e
    @GoraBhatti-g5e หลายเดือนก่อน

    Nice bro

  • @GurlalBhullar-i7o
    @GurlalBhullar-i7o 11 หลายเดือนก่อน

    Jass veer bhut vadia kam ❤❤

  • @rajinderkaursidhu6777
    @rajinderkaursidhu6777 2 ปีที่แล้ว +2

    Baouth vadiya tarike nal dasya dr sahib ne j kise nu samj aave 🙏🙏🙏🙏🙏

  • @sikandersingh7611
    @sikandersingh7611 2 ปีที่แล้ว +4

    ਇਹ ਗੋਲੀ ਨੀ। ਛੱਡ ਹੁੰਦੀ ਸਰਕਾਰੀ ਹਸਪਤਾਲ ਵਿੱਚ ਕੋਈ ਨੀ ਪੁੱਛਦਾ ਕੋਈ। ਨੀ ਘਟਾਉਦਾ ਸਰਕਾਰੀ ਵਾਲੇ 2 ਤਿੰਨ ਸਾਲ। ਹੋਗੇ ਘਟਾਉਦੇ ਹੀ ਨਹੀ ਜਿੰਨੀਆ ਲੱਗੀਆ ਮਿਲੀ ਜਾਦੀਆ ਨੇ

  • @rickyd5758
    @rickyd5758 2 ปีที่แล้ว +7

    ਜੇ ਕਿਸੇ ਚੀਜ਼ ਦੀ ਦੁਰਵਰਤੋਂ ਕਰੋਗੇ ਤਾਂ ਸਭ ਕੁਝ ਨੁਕਸਾਨ ਹੀ ਕਰੂਗਾ

    • @sukhirandhawa3723
      @sukhirandhawa3723 2 ปีที่แล้ว

      Ee chz he fudu aw y adnok
      Ede nlo hor bhut chza zruri aw

  • @rupindersinghbains1218
    @rupindersinghbains1218 2 ปีที่แล้ว +7

    Bai mainu 5 sall ho gaye 7 gollian ton shuru ho ke 1 tak agya par 1 sal to 1 to ni ghati nai khanda tan tod bahut lagdi a mera 15 kg bhar ghat gya bahut madi a

    • @Singhsohi91
      @Singhsohi91 2 ปีที่แล้ว +3

      Bro mai chadi a loose motion layi goli Khao te alag alag time te Khao eko time goli na lo mai eve he chadi a adhi khaa k sham nu toar lagdi c par 1-2 ghante tang ho tuhanu neend aajandi phr 0.4 mg shuru kiti c menu 1sal to upar lag gya c chadan nu par Jado eni ghat jandi a ta 3-4 din toar to bad 5ve din mai bilkul ful Varga c 4the din mai daru piti c bus par hun 2 sal hoge bilkul chade nu kade kade peg layi da hor kuj ni

  • @ParamjitSingh-jp8fz
    @ParamjitSingh-jp8fz 2 ปีที่แล้ว +17

    ਇਹ ਗੋਲੀਆਂ ਘਟਾਉਂਦੇ ਨਹੀ ਦਈ ਜਾਂਦੇ

  • @satwantsinghbhullarsatta128
    @satwantsinghbhullarsatta128 2 ปีที่แล้ว +6

    ਅਫ਼ੀਮ ਦੀ ਖੇਤੀ ਹੁਨੀ ਚਹਾਦੀ ਆ

  • @fatehsingh8608
    @fatehsingh8608 2 ปีที่แล้ว +2

    Great👍

  • @RajSidhu1994
    @RajSidhu1994 ปีที่แล้ว +2

    Lomotil te Alprex Kidda Shadi Jaave Doctor Saab.....?

    • @Punjabigabru9
      @Punjabigabru9 หลายเดือนก่อน +1

      Alprex ve Lomotil da kam kardi hai

    • @RajSidhu1994
      @RajSidhu1994 หลายเดือนก่อน

      @Punjabigabru9 Nai veere alag alag aa dono.....

  • @singhsaab2688
    @singhsaab2688 28 วันที่ผ่านมา

    ਸਹੀ ਗੱਲ ਵੀਰ ਜੀਭ ਵਾਲੀ ਗੋਲੀ ਨਹੀਂ ਛੋਟਦੀ ਮੈਂ ਛੱਡਣ ਡਿਆ ਪਰ ਮਹੀਨੇ ਤੋਂ ਉੱਤੇ ਹੋ ਬਹੁਤ ਤੋੜ ਲੱਗਦੀ

  • @aspreetshamra1994
    @aspreetshamra1994 ปีที่แล้ว +3

    ਜੀਭ ਵਾਲੀ ਗੋਲੀ ਚਿੱਟੇ ਨਾਲੋ ਗਲਤ ਏ ਚਿੱਟਾ 22 ਦਿਨ ਚ ਤੋੜ ਸ਼ਾਹ ਕੇ ਛੱਡ ਦੂ ਗਾ ਜੀਭ ਵਾਲੀ ਗੋਲੀ 3 ਮਹੀਨੇ ਤੋੜ ਦੇਂਦੀ ਏ

  • @jattsaab9389
    @jattsaab9389 2 ปีที่แล้ว +13

    ਮੈ ਵੀ ਗੋਲੀਅਾ 4 ਖਾਦੇ ਸੀ ਮੈ ਅਾਪਣੇ ਅਾਪ ਛੱਡੀ ਗੋਲੀ ਯਾਰ

  • @ishachauhan515
    @ishachauhan515 4 หลายเดือนก่อน

    Sir where is your hospital

  • @darshansingh5265
    @darshansingh5265 2 ปีที่แล้ว +4

    ਡਾ ਸਾਹਿਬ ਜੀ ਲੱਤਾ ਬਾਹਾ ਦੀ ਤੋੜ ਹਟਾਉਣ ਲਈ ਮੇਰੇ ਕੋਲ ਮੱਲਮਹੈਗੀ

    • @MukeshKumar-ne7ev
      @MukeshKumar-ne7ev ปีที่แล้ว

      Bhaji kinne di hai main tin goliya ton hun goli da chutha hissa lai riha han lattan baha bahut khusdiya ne

  • @AjayKaumr-d5x
    @AjayKaumr-d5x 11 วันที่ผ่านมา

    Ryt sir ghr di problem kr nisha te log va 😢

  • @bholabrar346
    @bholabrar346 2 ปีที่แล้ว

    Bilkul shi gall

  • @mandeepmann-ds3mi
    @mandeepmann-ds3mi ปีที่แล้ว +3

    ਮੈ ਆਪ ਖਾਣਾ 2mg ਦੀਆ ਡੇਲੀ ਦੌ ਗੌਲੀਆ ਪਰ ਖਾਣਾ ਇਕ ਹੀਆ ਦਿਨ ਵਿਚ ਕੌਈ ਪਰੌਬਲਮ ਨਹੀ ਆਉਦੀ। ਇਸ ਨਾਲ ਸਰੀਰ ਨੂੰ। ਇਹ ਤਾ ਬੱਸ ਆਵਦੀ ਦਵਾਈ ਦੀ ਮਸ਼ਹੂਰੀ ਕਰਦੇ ਆ। ਡਾਕਟਰ 🙏 ਬੁਪਰੌਨੌਫਾਈਨ ਦਾ ਕੌਈ ਨੁਕਸਾਨ ਨਹੀ ਜੇ ਸਹੀ ਮਾਤਰਾ ਵਿਚ ਲ ਈ ਜਾਵੇ।

  • @lallisingh1041
    @lallisingh1041 2 ปีที่แล้ว +5

    ਇਡਨੋਕ ਗੋਲੀ💥ਜਿਦਾਂਬਾਦ 😜🤪😄

    • @Stay_avay
      @Stay_avay หลายเดือนก่อน

      😢 bhut fudu a goli

  • @RandeesinghCHAHAL
    @RandeesinghCHAHAL 6 หลายเดือนก่อน +1

    ਵੀਰ ਜੀ। ਇਹ ਡਾਕਟਰ ਕਿਥੇ ਮਿਲਦੇ ਨੇ ਅਡਰੈਸ ਦੇ ਦਿਉ ਜੀ ਜਾ ਮੁਬਾਇਲ ਨੰਬਰ ਦੇ ਦਿਓ ਜੀ

  • @Aaaassss992
    @Aaaassss992 2 ปีที่แล้ว +18

    Eh goli banda app hi ghat karke holi holi sad sakda

    • @jasschahal325
      @jasschahal325 2 ปีที่แล้ว +1

      Ryt

    • @rashpalsingh9173
      @rashpalsingh9173 2 ปีที่แล้ว

      Bupronorphin veer?

    • @MukeshKumar-ne7ev
      @MukeshKumar-ne7ev ปีที่แล้ว +1

      Bhaji main chad riha han ik goli khanda c hun do din baad chutha hissa kha riha han par bdi madi cheej hai bde hath pair khusde aa neend nhi aundi bda dukhi ha par man vich daar liya ki chad deni hai par rab dushman nu v na lave

  • @GurdeepNumberdar-sg1xi
    @GurdeepNumberdar-sg1xi 14 วันที่ผ่านมา

    Jass Grewal is a Great Person Love you Brother

  • @PardeepKumar-mt3dq
    @PardeepKumar-mt3dq 7 หลายเดือนก่อน

    ਜੇਕਰ ਭੁੱਕੀ ਦੀ ਖੇਤੀ ਨਹੀ ਕਰਨ ਦੇਣੀ ਪੰਜਾਬੀਆਂ ਨੂੰ ਘੱਟੋ ਘੱਟ ਪੰਜਾਬ ਚ ਅਫੀਮ ਭੁੱਕੀ ਦੇ ਠੇਕੇ ਹੀ ਖੋਲ ਦਿਊ 50 ਦੀ ਭੁੱਕੀ ਵੀ ਮਿਲੇ ਖੁੱਲੀ ਇੱਕ ਦਿਹਾੜੀ ਤੇ ਜਾਣ ਵਾਲਾ ਕਿਰਤੀ ਵੀ ਇਹਦੀ ਖਰੀਦ ਕਰ ਸਕੇ ਵੱਡੇ ਧੜੱਲੇਦਾਰ ਲੋਕ ਆਪ ਅਫੀਮ ਭੁੱਕੀ ਖਾਕੇ ਕਹਿਣਗੇ ਮਾੜੀ ਚੀਜ ਆ ਸਿਗਨੇਚਰ ਜੀਭ ਆਲੀ ਗੋਲੀ ਤੁਸੀ ਤਾ ਤਕੜੇ ਹੋ ਯਰ ਖਾ ਲਵੋਗੇ ਪਰ ਜਿਸ ਗਰੀਬ ਕਿਰਤੀ ਨੇ ਸਾਰਾ ਦਿਨ ਅਪਣਾ ਚੰਮ ਲਹਾਉਣਾ ਉਹ ਏਨੀ ਮਹਿੰਗੀ ਕਿਵੇ ਖਾਊਗਾ ਗਰੀਬਾ ਕਿਰਤੀਆਂ ਦੀ ਮਜਬੂਰੀ ਹੁੰਦੀ ਆ ਯਰ ਨਾ ਘਰੇ ਖੁਰਾਕ ਕੰਮ ਕਰਨਾ ਮਜਬੂਰੀ ਮਜਬੂਰ ਕਿਰਤੀ ਕਿੱਧਰ ਜਾਣ ?

  • @Mda1984
    @Mda1984 2 ปีที่แล้ว +4

    Afeem te dodean de theke hi khol Dene chahiye aa sarkar nu ..je kheti nahi deni tan

  • @farmerzone791
    @farmerzone791 2 ปีที่แล้ว +7

    Nai bai sade pind chitte vle munde eh goli lende c pr ohna nu koi farak ne pea o ta 4,4 kha jnde c nale eh v lagg jandi a. Baqi sade eh goli de injection lai jnde bna k

  • @ajaysarhali8156
    @ajaysarhali8156 8 หลายเดือนก่อน +1

    ਮੁਰਗੇ ਆਪਾਂ ਖਾਧੇ ਆ ਤੇ ਬਾਂਗਾਂ ਵੀ ਆਪਾਂ ਨੂੰ ਹੀ ਦੇਣੀਆਂ ਪੈਣੀਆ ਆ,ਜੇ ਨਸ਼ਾ ਖੁਦ ਕੀਤਾ ਆ ਤੇ ਨਸ਼ਾ ਛੱਡਣ ਦੀਆਂ ਪੀੜਾਂ ਗੁਆਂਢੀਆਂ ਨੇ ਥੋੜੀ ਝੱਲਣੀਆਂ

  • @simdeepkaursingh
    @simdeepkaursingh ปีที่แล้ว

    doctor saab i salute to u ....tuhadee body language ds rhhe c is video ch ...ki tuc ehna medical de thekedara brre khul k nhi boln krke ...apne aap nu kina depress kita peya c ...aaj dubara eeh video sunni ta pta chleya

  • @GurdeepSingh-gn2iy
    @GurdeepSingh-gn2iy ปีที่แล้ว

    ਘਰੌ ਬੇਘਰ ਕਰਨ ਵਾਲਿਆ ਦਾ ਸਾਥ ਦਿਤਾ ਕੀ ਜਨਤਾ ਨੂੰ ਕਤਲ ਨਸਾ ਟੁਟੇ ਘਰ ਬਚੇ ਬੇਘਰ ਕਰ ਸੜਕਾ ਤੇ ਵਖਾਈ ਨਹੀ ਦਿਤੇ ਬਹੁਤ ਗਲਤ ਕੀਤਾ

  • @waheguruji21-t3i
    @waheguruji21-t3i 6 หลายเดือนก่อน

    Ki name dass sakda

  • @arashdeepsinghtiwana5299
    @arashdeepsinghtiwana5299 ปีที่แล้ว +2

    Sahi gal a kheti hini chaidi A

  • @udaaidadefan5651
    @udaaidadefan5651 2 ปีที่แล้ว +2

    Sahi gal aaaa ... Dode teh afeem khanda se ... Fir Jado nahi milde Dode ... Main daru peen lag gya .... Fir meri life hor khrab oh gi ... Je na daru peni ... Main loko kol ja ke money Leni teh daru ... Pee Leni Jado money na milni ... Bhut life toh dukhi oh gya ... But hun menu govt ch wadiya doctor miliya ... Hun jeeb wali Goli nal thek aaa .. roti v. Jyada Khan lag gya teh hun main ... Sham nu .. running ve shuru Karti ... Bus veer tusi Mari sangat shad do ... Apni life fir toh new start karo ... But exercise jruri kardo .. tusi har roj ... Fit hoi jawo ge ... Teh apni ghar reh ke apni family nu time dewo .. bus main ehi gal karni aaaaa .... 🙏🏼

    • @rashpalsingh9173
      @rashpalsingh9173 2 ปีที่แล้ว

      Veer tuc kithon aa te dr ne kehri medicine ditti, main afeem khanda aa te hun chadni chonda aa par sareer ch darda bohatt hundiyan aa, koi mrdicine dasdo jis naal torh na lagge,sara sareer dukhda aa

    • @udaaidadefan5651
      @udaaidadefan5651 2 ปีที่แล้ว +1

      @@rashpalsingh9173 veer hun tah koi ve cival hospital ja ke la lawo medicine nal ... Je tusi married oh nal bhabhi ji teh ... Nal brother mom dad .. nu kise nu la. Jawo ... Ek week di medicine mile jandi aaaa ... Fir Holi Holi .. khata di ... Adnok ... Medicine Da name hoi ...

    • @rashpalsingh9173
      @rashpalsingh9173 2 ปีที่แล้ว

      @@udaaidadefan5651 ਧੰਨਵਾਦ ਜੀ 🙏🏻🙏🏻

  • @deepgill5233
    @deepgill5233 8 หลายเดือนก่อน

    Beer Veere husband buprenophine tablet sublingual aa khande a ki effect aa as de

  • @DeepSingh-id1yw
    @DeepSingh-id1yw 2 ปีที่แล้ว +2

    Sir aah tablet Banda nu mantely problems crates kardi A . (Dangerous tablet) patient take limited.

  • @IshfaqAhmad-vx3xy
    @IshfaqAhmad-vx3xy ปีที่แล้ว

    Main aapka har ek video dekhta hun aapse bahut ummid hai

  • @neeluazad5019
    @neeluazad5019 ปีที่แล้ว +2

    Buprenorphine Goli (0.1 )m.g doze shadni v bhut jayada okhi hai.

  • @darshansinghsidhu1179
    @darshansinghsidhu1179 3 หลายเดือนก่อน

    ਇਸ ਗੋਲੀ ਦੀ ਆਈ ਡੀ ਫੋਨ ਤੇ ਕਿਵੇਂ ਦੇਖੀਏ ਕਿਸ ਸਾਇਟ ਤੇ ਜਾਣਾ ਪੈਂਦਾ ਹੈ ਜੀ, ਜ਼ਰੂਰੀ ਦੱਸਿਆ ਜਾਵੇ ਧੰਨਵਾਦ ਸਹਿਤ ਬੇਨਤੀ ਹੈ ਡਾਕਟਰ ਜੀਰਾ ਸਾਹਿਬ ।

  • @user-yj7xn2ty2k
    @user-yj7xn2ty2k 2 ปีที่แล้ว +3

    ਚਿੱਟਾ ਤਾਂ ਇਸ ਗੋਲੀ ਨਾਲੋ ਲੈਣਾ ਬਹੁਤ ਹੀ ਵਧੀਆ ਰਹਿੰਦਾ ਹੈ ਪਰ ਗੱਲ ਇਹ ਹੈ ਉਸ ਵਿਚ ਪੈਸਾ ਥੋੜ੍ਹਾ ਜ਼ਿਆਦਾ ਬਰਬਾਦ ਹੁੰਦਾ ਤੇ ਸਰੀਰ ਦਾ ਨੁਕਸਾਨ ਇਸ ਗੋਲੀ ਨਾਲੋ ਘੱਟ ਕਰਦਾ ਹੈ

  • @KulwantSingh-um3pi
    @KulwantSingh-um3pi 2 ปีที่แล้ว +1

    R m b da dil to tnx karda ji

  • @DEEEPSINGHBHULLAR
    @DEEEPSINGHBHULLAR 7 หลายเดือนก่อน +1

    ਵੀਰ ਜੀ ਇਹ ਗੋਲੀ ਤੁਸੀਂ ਕਿਵੇਂ ਕਹਿ ਸਕਦੇ ਹੋ ਵਧੀਆ ਹੈ ਕਿਉਂ ਤੁਸੀਂ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹੋ ਮੈਂ ਖੁਦ ਇਸ ਗੱਲ ਦਾ ਗਵਾਹ ਹਾਂ ਚੰਡੀਗੜ੍ਹ ਦੇ ਵਿੱਚ ਇਸ ਨੂੰ ਬੈਨ ਕੀਤਾ ਗਿਆ ਸੀ ਤਾਂ ਤੁਸੀਂ ਦੁਬਾਰਾ ਇਹ ਗੋਲੀ ਨੂੰ ਕਿਵੇਂ ਲਿਜਾ ਸਕਦੇ ਹੋ

  • @ਗੁਲਾਮੀ
    @ਗੁਲਾਮੀ 8 หลายเดือนก่อน

    😮ਅਫੀਮ ਭੁੱਕੀ ਦੇ ਠੇਕੇ ਖੋਲੋ ਜੀ ਸਰਕਾਰ ਨੂੰ ਬੇਨਤੀ ਹੈ

  • @rajarajarajaraja9481
    @rajarajarajaraja9481 ปีที่แล้ว

    Well done doctor Saab. Save Punjab

  • @sunnybains1192
    @sunnybains1192 28 วันที่ผ่านมา

    Goli da naam ki le reha biprinatic Jan kuj hor?

  • @HardeepSingh-wi3hs
    @HardeepSingh-wi3hs 2 ปีที่แล้ว +4

    Bahut vadia jankari dite Dr sahib

  • @8uwhhw7374-f
    @8uwhhw7374-f วันที่ผ่านมา

    ਸਾਰੀ ਦਿਮਾਗ ਦੀ ਖੇਡ ਆ,ਮੈਨੂੰ 10 ਸਾਲ ਹੋ ਗਏ ,ਸਾਰੇ ਨਸ਼ੇ ਕਰ ਲਈਦੇ ਆ ਜਗਾੜ ਲਾਉਣ ਲਈ,ਪਰ ਕਦੇ ਕਦੇ,ਵੈਸੇ daily ਮੈਂ ਸ਼ਰਾਬ, ਡੋਡੇ,ਅਫੀਮ ਵੀ ਨਹੀਂ ਖਾਂਦਾ,ਪਰ ਦਿਮਾਗ ਓਥੇ ਹੀ ਟਿਕਿਆ,ਜਦੋਂ ਜਗਾੜ ਲਾਉਣਾ,ਓਦੋਂ ਕਰਨਾ ਪੈਂਦਾ,ਪਰ ਕਦੇ ਤੋੜ ਨਹੀਂ ਪਈ,ਜਿਹੜਾ daily ਨਸ਼ਾ ਕਰਦਾ,ਓਹਨੂੰ ਤੋੜ ਪੈਂਦੀ ਆ

  • @rupindersinghbains1218
    @rupindersinghbains1218 2 ปีที่แล้ว +2

    Bhaji private mildi a 400 da patta milda hospital cho

  • @GurveersinghgoldyGoldy-kv5rk
    @GurveersinghgoldyGoldy-kv5rk ปีที่แล้ว +2

    ਵੀਰ ਜੀ ਜੀਭ ਥੱਲੇ ਰੱਖਣ ਵਾਲੀ ਗੋਲੀ ਨੂ ਛੱਡਣ ਵਾਲੀ ਗੋਲੀ ਕਿਥੋ ਮਿਲੂ ਇਹ ਵੀ ਦੱਸ ਦੋ

  • @ghaintbande3614
    @ghaintbande3614 7 หลายเดือนก่อน

    Sahi gall aa 22 g eh chadni jada okhi aa

  • @JaspalSingh-tv5ne
    @JaspalSingh-tv5ne 2 ปีที่แล้ว +5

    Dr hi kai mundiyan noo ak din diya 5 Goli a la dinde a Punjab vich bhukki post kio band hai mp Rajasthan vich dwai Punjab apraadh

  • @zorapandherpandher1676
    @zorapandherpandher1676 ปีที่แล้ว +1

    ਡਾਕਟਰ ਇਦਾ ਨਹੀ ਸਾਰੇ ਹਸਪਤਾਲਾ ਵੀਚ ਗੋਲੀ ਹਥ ਵਿਚ ਹੀ ਫੜੋਦੇ ਹਨ ਕਿਰਪਾ ਕਰਕੇ ਇਸ ਗੋਲੀ ਦੀ ਮਗਰੋਂ ਹੀ ਦੋ ਮਹੀਨੇ ਬਾਅਦ ਦਸ ਪਰਸੈਟ ਘਟਨਾ ਕੀਤੀ ਜਾਵੇ ਫਿਰ ਦੋ ਮਹੀਨੇ ਦਸ ਪਰਸੈਟ ਫਿਰ ਘਟਨਾ ਕੀਤੀ ਜਾਵੇ ਇਡ ਤੇ ਜਾ ਕੈ ਦੋ ਮਹੀਨੇ ਜੀਰੋ ਪਰਸੈਟ ਗਲਾਈ ਜਾਵੇ ਤੇ ਫਿਰ ਜਿਹੜਾ ਆਵੇਗਾ ਉਸਦੇ ਚਿਤੜਾ ਤੇ ਡੇ ਡੇ ਮਾਰੇ ਜਾਣ

  • @musafir-
    @musafir- 4 หลายเดือนก่อน

    Bai ji goli te bhuki ikathi kha layi hun dimag upset ho gaya kya kareye

  • @avtarsingh4401
    @avtarsingh4401 ปีที่แล้ว +1

    Khas khas kheti jindabad

  • @SukhwantsinghSukh-cq5oz
    @SukhwantsinghSukh-cq5oz ปีที่แล้ว

    Aa goli dop test vich hondee ka nhi

  • @PardeepKumar-mt3dq
    @PardeepKumar-mt3dq 7 หลายเดือนก่อน +2

    ਭੁੱਕੀ ਅਫੀਮ ਦੇ ਠੇਕੇ ਖੋਲੋ ਜਾਣ/

  • @bahadursingh5896
    @bahadursingh5896 2 ปีที่แล้ว +2

    ਜੀਭ ਵਾਲੀ ਗੋਲੀ ਬਹੁਤ ਵਧੀਆ ਕੋਈ ਸੈਡਫੇਕਟ ਨਹੀ ਹੈ ਤਿੰਨ ਤਰ੍ਹਾਂ ਦੀ ਗੋਲੀ ਆ ਇੱਕ 380ਦਾ ਪੁੱਤਾ ਇੱਕ 200ਦਾ ਇੱਕ 80ਦਾ ਹੈ ਚਿੱਟਾ ਦੱਸ ਹਜਾਰ ਦਾ ਪੀ ਜਾਂਦਾ ਬੰਦਾ ਇੱਕ ਦਿਹਾੜੀ ਵਿੱਚ ਜੀਭ ਵਾਲੀ ਦਵਾਈ ਇੱਕ ਸਾਲ ਵਿੱਚ ਪੰਜ ਹਜਾਰ ਦੀ ਖਾਂਦਾ ਬੰਦਾ

    • @ranachakkal1956
      @ranachakkal1956 2 ปีที่แล้ว

      ਵੀਰ ਤੁਸੀਂ ਵਰਤੀ ਜੀਭ ਵਾਲੀ ਗੋਲੀ ਕੋਈ ਸਾਇਡ ਇਫੈਕਟ ਤਾਂ ਨਹੀਂ ਇਸਦੇ ਜ਼ਰੂਰ ਦੱਸਣਾ

    • @harmangill6787
      @harmangill6787 7 หลายเดือนก่อน +1

      @@ranachakkal1956veer nasha koi v ni chnga mainu 1 saal hoya khande nu 10 killo bhar ghat gya hun shadi v ni jndi chitte to v gandi a

    • @GurpreetSandhu-ig9nb
      @GurpreetSandhu-ig9nb 3 หลายเดือนก่อน

      @@harmangill6787 bhar vi ghatda, khun sukk janda, pshab jal ke aunda , sadh bna dindi a goli

    • @Stay_avay
      @Stay_avay หลายเดือนก่อน

      80 wala kehda a?

  • @kewaljeetjatana9874
    @kewaljeetjatana9874 2 ปีที่แล้ว +6

    ਇਹ ਡ: ਗਲਤ ਕਹਿ ਰਹੇ ਹਨ ਇਹ ਤਾਂ ਹਫਤੇ ਤੋ15 ਦਿਨ ਦੀ ਦਿੱਤੀਆਂ ਜਾਂਦੀਆਂ ਹਨ ਸੈਟਰਾ ਵਿੱਚ ਪਰ ਰੋਜ ਮਰੀਜ ਆ ਵੀ ਨਹੀ ਸਕਦਾ । ਕਈ ਤਾ20 ਤੋ 25 ਕਿਲੋਮੀਟਰ ਤੋ ਜਿਆਦਾ ਦੂਰ ਤੋ ਆਉ ਦੇ ਹਨ ਇਸ ਕਾਰਨ ਵੀ ਇੱਕ ਹਫਤੇ ਦੀ ਘਟ ਤੋ ਘੱਟ ਦਿੱਤੀ ਜਾਦੀ ਹੈ। ਧੰਨਵਾਦ

    • @amanohri7742
      @amanohri7742 2 ปีที่แล้ว

      Nhi veer pehla mildi cc..hun daily mildi aa..

    • @maan.9899
      @maan.9899 2 ปีที่แล้ว

      Y deali bnda nahi aa sakda.eh.dr.ta.dang.mangda.es.nu.ptaa.kus.be.nahi

    • @sukhirandhawa3723
      @sukhirandhawa3723 2 ปีที่แล้ว

      @@amanohri7742 parivate jinya mRzi le lo

    • @sherpuria22
      @sherpuria22 2 ปีที่แล้ว

      Ludhiane ch tan 4 patte v de dinde ne

    • @gurpreetsinghsidhu9861
      @gurpreetsinghsidhu9861 2 ปีที่แล้ว +1

      ਸਾਡੇ ਪਿੰਡ ਦੇ ਨਿੱਤ ਬੱਧਣੀ ਖਾਣ ਜਾਦੇ ਗੋਲੀ ਇਹ

  • @kumarsharma5084
    @kumarsharma5084 10 หลายเดือนก่อน

    Bupronorphine bhi to receptors pe kabza karlete hm na

  • @sukhdevsingh6078
    @sukhdevsingh6078 8 หลายเดือนก่อน +1

    ਨਸ਼ੇ ਨੂੰ ਮਾਰਨ ਲਈ ਨਸ਼ਾ ਈ ਦਿੰਦੇ ਨੇ ਓਹਦੀ ਮਿਕਦਾਰ ਹੋਲੀ ਹੋਲੀ ਘਟ ਕਰ ਦਿੰਦੇ ਹਨ ਕੁਝ ਬੰਦਾ ਮਨ ਮਾਰਲੇਂਦਾ

  • @Pesvjfdbjhhfd-yf2jk
    @Pesvjfdbjhhfd-yf2jk 4 หลายเดือนก่อน

    ਵਧਦੀ ਹੋਈ ਆਬਾਦੀ ਨੂੰ ਕੰਟਰੋਲ ਕਰਨ ਲਈ ਚਿੱਟਾ
    ਜਰੂਰੀ ਹੈ।