@Baljinder Gill veer ji...assi kayi bachea nu guru Gobind Singh study circle walo chalaye jande de- addiction centres wich bhejea hai...halaki ditti gayi fees de anusar sahulta ghat hann par mahaul bahut vadhia hai..par baaki jyadatar centres bare jankari jaroor hasil kiti hai kyonki bachea di zindagi da swal bhi hai... jyadatar centres bina kise training de shuru kitte gaye hann ...atte ohna centres wich kamm karan wale apne aap nu rabb samjhde hann....nasha chhudwayun layi dusre nashe upper lga Ditta janda
Google te sarch maro ek priaas nasha mukti kender shri muktsar sahb 2019 vich december vich ek munde ne Aapne aap faha laa liya c khaber vi lagi c par kuj nahi hoiya parcha vi hoiya c
Veer eh log jaan buj ke kutde ne taki banda ghar jake guse ch fir nasha kare. Je munde nasha shad den ta fir ena da kam te band ho jayega tahi te bina gal to kutapa karde ne
Boht bura hal aa Bai thode jaan to baad je ehna ne kuj sach keh dena siga ta ehna te daang firni sigi boht hi jyada krde aa bai aha ik ta bnda pehla hi majboor hunda apne nashe to aghe to aha sale torcher krde aa je bnda aghe to mada Mota kuj kenda ta ohde nal kutmar krde ne Bai
Bhen ji ...jekar kise mariz nu centre dakhil karwayuna howe ta guru gobind singh study circle walo chalaye jande kise de-addiction centre wich bhejeo ..uthe mariza nu bahut badhiya tarike naal rakhea janda hai...kutt sirf usnu paindi hai jehra ja dauran di koshish kare ya dusre mariz nu tang kare..is maamle wich badde to badda badmash bhi nahi bach sakda ..oh " fry kitte murge " wangu vich lamma pa lainde hann ..par baaki change mariza nu kujh nahi kiha janda..assi kayi munde uthe bheje hann..bahar aayun upper bhi kisse munde ne sikayat nahi kitti ..kujh ne Inna jarur kiha ki Dr walo daasi gayi sankhya to jyada roti nahi ditti jandi
Hanumangarh aw bro jis di to galh krda eh bnde nu baad ch jayda kutde aw j ghr dsye ya kese hor nu dsye jina time bnda center ch rehnda oh eh h khoga nai kutde medicine vgera dinde aw but hunda sb esde ult aw.
भाई साहब आप पूछने लगे हो खुलेआम ,, एक एक से पूछना था और अलग अलग करके सबसे पूछना था और यह गारंटी दिलवाते स्टाफ से की जो आज जाना चाहते वह आपके साथ बाहर अपने घर जा सकते हैं ,तब देखना था इनका गुस्सा कैसे फूंटना था और कई तो खुशी के आँसू बहाते बहाते बताते कड़वा सच की उनकी कितनी मारपीट होती है और कितने परिणाम नाजायज भुगतने पढ़ते उनको !! Brother am also suffered this torcher 9 months in center. So i know very well that these guys are scared just bcoz after ur leaving from center whoever said truth to u will be brutally hit by goons of center. God swear whatever i write is as truth as death & birth of human being. Rest all is upon to u now.
Veer ji andala sach bohut kodaa aa eh ta jis te guzardi aa usse nu pta lagda andar di hakikat Shuruyaat kive hundi..??? Insaan nasha krda fir family tang ho ke loka to puchdi ke kive thik kriye isnu.. Ohna loka vich hi koi aisa insaan vi mil janda jo center bhejan di salaah dinda te kyi munde center waleyan naal jude hunde pr prsn.Rs.10,000 milda ohna nu.. Ohi jyada tr keh dinde ke menu ik center da pta utthe bande nu bohut achhi tra rakhde achha khana dwaai vgera maar kutt bilkul ni hundi je banda shrarat kre fir daant de aa varna sb thik aa.. Eh gl sun ke ghar wale mob.no.mangde center waleyan da No.lai ke call karde utthon vi bde pyaar naal family nu topi tikai jandi te fir eh vi keha janda ke jo nasha krda us nu na dsseo ke asi aaun lgge ha nehi ta usne ghro dorh jana sade hath ni aauna.. Fir ik car ja kise vi gaddi vich 4 to 8-10 bnde aaunde us insaan nu pyaar ja dhakke naal gaddi ch bitha ke center lyi tor ditta janda Ik bnda usdi family to file te signature kraunda us file vich ik tra kanooni hakk center waleyan nu mil janda je oh insaan mr janda usdi haddi tuttdi ja kuch vi khatarnaak hunda ta zimmedari family di hai Family wale vi bina kujh pdhe sign kr dinde.. Eh licence mil gya ohna nu maar kutt krne da oh vi anzane ch family wlon hi.. Oh file ware jdo us insaan nu pta lagda ke meri hi family ne meri death file tyaar kra ditti us time usda bohut dil tuttda or usnu center wale bolde vi ne ke chup krke time katt lai nehi ta juttiyan naal ktawan ge.. Center jande hi usnu cheep wlon andar de asool samjhaye jande ke gate khulda ta udhar ni vekhna family milan aave ta eh ni kehna mai thik ho gya hun nasha ni kru menu ghar lai jaao Kyun ke kehe te family ne lai ke ni jana ohna nu center wale keh dinde ke hje isde dimaag cho nashe di aadat khatam ni hoi isne tuhanu kehna ke mai hun ni nasha kru menu lai jaao but je tusi lai gye isne fir lag jana isda poora ilaaz hon to baad hi lai ke jaaeo.. Je oh insaan family nu keh deve ghar lai ke jaan lyi but family na lai ke jaye fir family de jaan to baad us insaan nu narak di zhalak dikh jandi ae.. mai khud aise insaan vekhe kutt naal potty susu vi nikal janda Remaand aisa ke oh insaan andron tutt janda or family prti gusse naal bhar janda.. Mai jdo center si ta do aise mundeyan de kutt pyi jihna ne family nu ghar lai jo keh ditta si.. Asi 15 20 munde ik ik chappal hath vich fad ke us insaan nu nanga krke bus taad taad taad taad... juttiyan da meeh wra ditta us insaan te je asi na kuttde ta fir sade kutt paini si jo holi jutti maarda usde sir ch thappad maar ke jor naal kuttan nu keha janda.. roti moti kachhi hove sdi hove khani hi paini.. shiqayat krunge ta juttiyan.. chawal vich sundiyan aa gyiaan ik munde ne sundiaan kadh ke side te rakh ke keh ditta ke mai ni eh kha sakda bus tin din us naal jo beeti oh siraf sanu pta Cheep khud nu sb da baap manda jo usne keh ditta ohi maneya jana.. cheep vi ihna vichhon ik nu bnaya janda jis da time poora hon wala hove te ghar jaan wala hove.. Kujh din usnu poori khul mildi ta ke center prti jo gussa hai usde andar oh thanda kita jaye.. Fir oh jhooth vi kise ware keh dey ta vi sach manneya janda Fir cheep chahe ta time poora hon to baad staaf vich job kr sakda selry. vi mildi new mareez leaun te Rs.10,000 vi milde 100 vichhon 2 prsn.hi senter ja ke nasha chad paunde kyun ke andar pyi kutt da gussa family te hunda so bahar aa ke fir nasha krde gusse vich But farak inna ae ke center reh ke eh pta lag janda ke nasha krna kive aa or center jane to kive bachna.. Mai vi bahar aa ke gusse vich dubara nasha kita Fir ik din dil te kise di kehi koi gl lagg gyi Samjh vi aa gyi Andron aatma ne vi keha ke hun bus kr Usto baad kirpa hospital to dwai shuru kiti apni ichha nu mazboot kita dubara drug walh nazar vi ni maari Jihna naal yaari si drug lende time ohna to door ho gya Aj 5 year's ho gye No drug no warr Only family naal pyaar.. Jitthon tak kutt di gl ae ta kutt usde pve jo tang karda nasha mangda ja bahar ja ke nasha krn di kise naal salaah krda but center koi vi hove utthe nazayaz kutt bohut pendi aa Agar sach vekhna hai ta us insaan nu milo jo nasha chad chukka hove or center reh ke sb kujh vekheya hove Tuhanu jo comment mil rhe ne oh bilkul sach ne Nasha maada hai but center reh ke nasha chadna bohut mushkil hai 100 vichhon 2% hi milange Jdo tk insaan di aatma ni rokdi oh nehi ruk sakda
@@RajKumar-kq8hr good job bai k chad ditta...bnda khud nal pyar kre..apni body nal pyar kre ta ghar beh k v sb kuch kr skda.jihne nhi chdna one kite v ni chadna
Sir apne kaam toh bahot zada acha hai kiya hai. But apko sab students ko akele akele room me bula lena tha. Ap un sab students k liye bhagwan k roop the. But apka itna gutsy kaam ka result aur zada acha ho jaata. Salute to you sir for your Guts n Hard work. This is real journalism
ਮੈਂ ਖੁਦ ਨਸ਼ਾ ਛੁਡਾਊ ਸੈਂਟਰ ਵਿੱਚ ਰਿਹਾ, ਬਹੁਤ ਕੁੱਟਮਾਰ ਕਰਦੇ ਆ। ਸੈਂਟਰ ਵਿੱਚ ਰਹਿਕੇ ਕੋਈ ਨਸ਼ਾ ਨਹੀਂ ਛੱਡ ਸਕਦਾ।
Shi keha veere mea smj sakda thodi feelings nu
Sare kender eho jehe nahi hn mera beta Dist.Fategarh sahib vikhe duty denda hei othe ja ke inquiry kr lo.
@Baljinder Gill tere varge center ch chumchagiri krde aa
@Baljinder Gill veer ji...assi kayi bachea nu guru Gobind Singh study circle walo chalaye jande de- addiction centres wich bhejea hai...halaki ditti gayi fees de anusar sahulta ghat hann par mahaul bahut vadhia hai..par baaki jyadatar centres bare jankari jaroor hasil kiti hai kyonki bachea di zindagi da swal bhi hai... jyadatar centres bina kise training de shuru kitte gaye hann ...atte ohna centres wich kamm karan wale apne aap nu rabb samjhde hann....nasha chhudwayun layi dusre nashe upper lga Ditta janda
@Baljinder Gill tu fhir ghar he raha hona
ਪੱਤਰਕਾਰ ਵੀਰ ਜੀ ਜੋਂ ਵੀਰ ਸੈਂਟਰ ਕੱਟ ਕੇ ਘਰ ਚਲਿਆ ਗਿਆ ਹੋਵੇ ਉਹ ਵੀਰ ਸੱਚ ਦਸੋ ਗਾ ਇਹਨਾਂ ਦੀ ਮਜਬੂਰੀ ਆ ਜਦੋਂ ਤੁਸੀਂ ਚਲੇ ਗਏ ਇਹਨਾਂ ਨੂੰ ਪਤਾ ਵੀ ਕੁੱਟ ਪਾਓਗੀ ਤਾਂ ਇਹ ਸੱਚ ਨਹੀਂ ਦਸ ਰਹੇ
Bilkul Sach hy bai
sahi keha veer
Sahi gal aa veer eh ta senter walea malka da dop test Karwao
Balkul sach
Ma dsan nu tyaar aa
ਵੀਰ ਮੈ ਖੁਦ ਸੈਂਟਰ ਵਿੱਚ ਰਿਹਾ ਇਹ ਕੁੱਟਮਾਰ ਫੁੱਲ ਕਰਦੇ ਆ ਇਹ ਸਭ ਪੈਸੇ ਕਮਾਉਣ ਦਾ ਕਾਲਾ ਧੰਦਾ ਜਿਹੜੇ ਇਥੇ ਰਹਿੰਦੇ ਆ ਡਰਦੇ ਮਾਰੇ ਨੀ ਬੋਲਦੇ ਆ
Khere centre cc veer ji tuci
mai athe hi c bahut kutde c fir asi bhajj gye c
Main vi ithey 7 mahiney laye aa bhout kutmaar hundi aa roti vi ginke dinde aa staaf waleyaan da dop test karvayo sabb kush pta lagjuga
Sb saale kutti chor ik ne
ਨਸ਼ਾ ਛੁਡਾਊ ਕੇਂਦਰ ਅੱਜ ਦੇ ਸਮੇਂ ਵਿੱਚ ਸ਼ੋਸ਼ਣ ਦਾ ਅੱਡਾ ਬਣ ਕੇ ਰਹਿ ਚੁੱਕੇ ਹਨ ਜਿਥੇ ਪਹਿਲਾਂ ਪਰਿਵਾਰ ਦਾ ਮੈਂਬਰ ਨਸ਼ਿਆਂ ਵਿਚ ਪੈ ਕੇ ਆਪਣੀ ਜ਼ਿੰਦਗੀ ਅਤੇ ਆਰਥਿਕ ਨੁਕਸਾਨ ਕਰਦਾ ਹੈ ਉਥੇ ਹੀ ਨਸ਼ਾ ਛੁਡਾਊ ਕੇਂਦਰਾਂ ਲਈ ਇਹੇ ਸੋਨੇ ਦੀਆਂ ਖਾਨਾਂ ਬਣ ਚੁੱਕੇ ਹਨ ਜਿਥੇ ਗਰੀਬ ਪਰਿਵਾਰਾਂ ਦੀ ਰੱਜ ਕੇ ਲੁੱਟ ਕੀਤੀ ਜਾਂਦੀ ਹੈ 😥😥😥😥
Mai ap 6 month ktea hanumangarh bai enni beedh hundi c neche soonde c ik gadde uper 2 jne soonde c ,,othe e tooleta othe e rooti te daal v panni jva
Right
ਜੇ ਕੁਟਦੇ ਨਹੀਂ ਫਿਰ ਮਾਂ ਬਾਪ ਨੁ ਮਿਲਣ ਕਿਉਂ ਨੀ ਦਿੰਦੇ ਬਾਹਰੋਂ led ਰਾਹੀਂ ਮੁਲਾਕਾਤ ਕਰਾਉਂਦੇ ਨੇ
ਸਾਡੇ ਪਿੰਡ ਦਾ ਮੁੰਡਾ ਨਸ਼ਾ ਛਡਾਉਣ ਆਇਆ
ਕੁੱਟ ਕੁੱਟ ਮਾਰ ਦਿੱਤਾ
Sahi gall hai
Mundiya nu pahle hi dra dinda janda hai je tusi kisi nu kuch daseya ta tuhanu mar pave ge
@@alishlasharma7547 chir de dende ne bahut bura haal hunda center ch
Sahi gal aw veer
@@alishlasharma7547 rights veer
ਕੁੱਟਦੇ ਤਾਂ ਬਹੁਤ ਨੇ ਡਰੇ ਹੋਏ ਨੇ ਬਾਅਦ ਵਿੱਚ ਤਾਂ ਇਨ੍ਹਾਂ ਨੂੰ ਹੀ ਭੁਗਤਨਾ ਪਵੇਗਾ
Bilkul sach hy bai
sahi keha bai, saleya n chair de deni c, kise n kuch ni bolna
Nhi bai veham tera
@@huntervibes7915 ਸਾਡੇ ਰਿਸ਼ਤੇਦਾਰ ਨਾਲ ਹੋਇਆ । ਉਹ ਕਹਿੰਦਾ ਮੈਨੂੰ ਮਾਰ ਦੇਣਗੇ। ਫਿਰ ਮੋੜ ਲਿਆਂਦਾ ਪੈਸੇ ਸਾਰੇ ਪਹਿਲਾਂ ਲੈ ਲਏ ਸਿਰਫ 2/3 ਦਿਨ ਰਿਹਾ । ਕੋਈ ਵੀ ਪੈਸਾ ਵਾਪਸ ਨਹੀਂ ਕੀਤਾ । ਸੈਂਟਰ ਦਾ ਨਾਂ ਵੀ ਦੱਸ ਦੇਵਾਂਗੇ ਜੇ ਪੈਸੇ ਵਾਪਸ ਕਰਾਂ ਦੇਵੇ ਕੋਈ
Google te sarch maro ek priaas nasha mukti kender shri muktsar sahb 2019 vich december vich ek munde ne Aapne aap faha laa liya c khaber vi lagi c par kuj nahi hoiya parcha vi hoiya c
ਨਸ਼ਾ ਛੁਡਾਉ ਕੇਂਦਰ ਚ ਕੌਂਸਲਿੰਗ ਹੋਣੀ ਚਾਹੀਦੀ ਆ।ਕੁਟ ਮਾਰ ਬਿਲਕੁਲ ਨਹੀਂ ਹੋਣੀ ਚਾਹੀਦੀ।
shii glll aa y pyaar nlll banda beshsak chdd de prr kutt maar nlll koi ni sudhar da
Veer eh log jaan buj ke kutde ne taki banda ghar jake guse ch fir nasha kare. Je munde nasha shad den ta fir ena da kam te band ho jayega tahi te bina gal to kutapa karde ne
2
ਤੁਹਾਡੇ ਜਾਣ ਮਗਰੋ ਡਾਗ ਫਿਰੂ ਜਿਹੜਾ ਸਚ ਬੋਲੂ
Shi gll aa
😂😂shi gl eda hunda phela hi sab smja dande kise ne auna hoye
Bul sahi gal BC oude centre
Centre Wale app khade ki nesha kro te Sade kol awe
Ena da Kam chldA
Shi gall aa g
Boht bura hal aa Bai thode jaan to baad je ehna ne kuj sach keh dena siga ta ehna te daang firni sigi boht hi jyada krde aa bai aha ik ta bnda pehla hi majboor hunda apne nashe to aghe to aha sale torcher krde aa je bnda aghe to mada Mota kuj kenda ta ohde nal kutmar krde ne Bai
ਬਿਲਕੁਲ ਸੱਚ ਹੈ ਕੁਟਮਾਰ ਕੀਤੀ ਜਾਂਦੀ ਹੈ
ਸੈਟਰ ਵਾਲਾ ਤਾ ਆਪ ਫੱਲ ਹੈ ਪੂਰਾ ਟੈਟ ਹੈ ਲੋਕਾਂ ਨੂੰ ਫਦੂ ਬਣੋਦੇ ਨੇ
ਸਹੀ ਗੱਲ ਐ ਇਹ ਆਪ ਟੈਟ ਲੱਗਦਾ
ਸੱਚ ਕਿਹਾ ਭਰਾ
Right vr
Ma. Camant. Karda. C. Baae. Da. Camant. Dak. Ne. Karea. She. Khaa. Bae
Sahi gal aa bhra
ਸੱਚ ਕਿਵੇਂ ਦੱਸਣ , ਤੁਹਾਡੇ ਜਾਣ ਤੋਂ ਬਾਅਦ ਕੁੱਟ ਕੁੱਟ ਗਾਡ ਪਾੜ ਦੇਣਗੇ। ਸਾਡੇ ਪਿੰਡ ਦਾ ਮੁੰਡਾ ਮਰ ਗਿਆ ਸੀ
Bai hun eh center malk khud nshe da addi a
@@meetsandhu7455😊😊
pppp
Pppppppppppppp😊😊😊😊
😊😊😊😊😊😊p
ਸੈਂਟਰ ਵਾਲੇ ਪੁਲਿਸ ਤੇ ਪਰੈਸ ਨੂੰ ਪੈਸੇ ਦਿੰਦੇ ਹਨ , ਮਰੀਜ਼ਾਂ ਦੇ ਕੁੱਟ ਬਹੁਤ ਪੈਦੀ ਹੈ, ਉਹ ਕੁਝ ਵੀ ਨਹੀਂ ਬੋਲਦੇ ਕਿਸੇ ਸਾਹਮਣੇ, ਤਜਰਬਾ ਹੈ
Sahi gall hai ji
Ýouŕ riģht
Yes
💯 sahi kiha tusi
Lagda tere patake pay lagde
ਜੇ ਸਚਾਈ ਪਤਾ ਕਰਨੀ ਆ ਤਾ ਜਗਦੀਪ ਥਲੀ ਤੋ ਇੰਟਰਵਿਊ ਕਰਵਾਈ ਜਾਵੇ ਆਪੇ ਸੱਚ ਸਾਹਮਣੇ ਆਜੂ
ਕੋਈ ਦਵਾਈ ਨਹੀਂ ਮਿਲਦੀ ਬਾਈ ਇਹਨਾਂ ਨੂੰ ਵੇਲਨੇ ਉਤੇ ਬੈਠਾ ਕੇ ਡਾਂਗ ਫੇਰਨਗੇ ਜੇ ਸੱਚ ਬੋਲਣ ਗੇ। ਬਾਈ ਕੋਈ ਵੀ ਮੈਂਬਰ ਸੱਚ ਨਹੀਂ ਦੱਸਦਾ ਮੈ ਖੁਦ ਸਟੈਰ ਕੱਟਿਆਂ
ਗੋਰ ਨਾਲ ਵੇਖ ਕੇ ਦੱਸੋ ਸਾਰੇ ਕਿਸਤਰਾ ਘਬਰਾਏ ਹੋਏ ਹਨ। ਸੈਂਟਰ ਮਾਲਿਕ ਸਮੇਤ
fb.watch/6t7UU9JySK/
ਵੀਰ ਮੈਂ ਵੀ ਚਿੱਟੇ ਦਾ ਆਂਦੀ ਸੀ ਮੈਂ ਘਰ ਰਹਿ ਕੇ ਛੱਡਿਆ ਕੋੲੀ ਸੈਂਟਰ ਨੀ ਛਡਵਾ ਸਕਦਾ ਆਪਣੀ ਵਿਲ ਪਾਵਰ ਸਟਰੌਗ ਕਰੋ
ਵੀਰ ਜੀ ਫੋਨ ਕਰ ਲਿਆ 9877874847
Sahi gal ae veere
Mee too bro same a 2 sal hoge shade nu
Gud job bro
Ryt
ਹਰੇਕ ਸੈਂਟਰ ਵਿਚ ਛਾਪੇ ਮਾਰੀ ਹੋਣੀ ਚਾਹੀਦੀ ਹੈ 22 ਜੇ ਬੰਦਾ ਦੂਜੇ ਬੰਦੇ ਨਾਲ ਮਾੜੀ ਜੀ ਗੱਲ ਵੀ ਕਰਲੇ ਤਾਵੀ ਕੁਟਦੇ ਆ ਹਰੇਕ ਸੈਂਟਰ ਵਾਲੇ ਇਹ ਬੰਦੇ ਡਰਦੇ ਨੀ ਮੰਨਦੇ
ਮੈਨੂੰ ਇੱਕ ਮਹੀਨਾ ਹੀ ਹੋਇਆ 22 ਆਏ ਨੂੰ ਬਹੁਤ ਬੁੰਡ ਕੁਟਦੇ ਆ 22,,,ਪਰ ਉਹ ਨੂੰ ਜੋ ਗਲਤੀ ਕਰੇ 🙏🙏
Mainu v ek month ho gya😊
Kina time laya vere kithe si tuc
ਸਾਡੇ ਇੱਕ ਦੋ ਬੰਦਿਆਂ ਦੀ ਕੁੱਟਮਾਰ ਹੁੰਦੀ ਸੀ । ਅਮਰਗੜ੍ਹ ਬਾਗੜੀਆਂ ਤੇ ਰਾੜਾ ਸਾਹਿਬ ਤੇ ਲੁਧਿਆਣਾ ਵਿਖੇ ਇਹਨਾਂ ਸੈਟਰਾਂ ਵਿੱਚ ਕੁਟਾਪਾ ਹੁੰਦਾ ਸੀ ।ਹੋ ਸਕਦਾ ਇਥੇ ਇੰਝ ਮਾਰ ਕੁਟਾਈ ਨਾ ਹੁੰਦੀ ਹੋਵੇ।.....ਨਸੇ਼ ਦਾ ਇਲਾਜ ਸਿਰਫ਼ ਕੌਸਲਿੰਗ ਹੈ।
ਪੰਜਾਬ ਵਿੱਚ ਖੁੱਲ੍ਹੇ ਇਹ ਨਸ਼ਾ ਛੁਡਾਊ ਕੇਂਦਰ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਉੱਪਰ ਬਹੁਤ ਵੱਡਾ ਸਵਾਲੀਆ ਚਿੰਨ ਹਨ। ਪ੍ਰਮਾਤਮਾ ਮਿਹਰ ਕਰੇ ਪੰਜਾਬ ਵਿਚੋਂ ਨਸ਼ਾ ਖਤਮ ਹੋਵੇ ਅਤੇ ਇਹ ਵੀਰ ਆਪਣੇ ਘਰਾਂ ਵਿਚ ਜਾਣ ਅਤੇ ਇਕ ਆਨੰਦਮਈ ਜੀਵਨ ਨੂੰ ਜੀਣ।
ਮੈ ਆਪਣੇ ਵੀਰ ਜੀ ਨੂੰ ਨਸ਼ਾ ਛੁਡਾਊ ਕੇਂਦਰ ਛੱਡ ਕੇ ਆਈਂ ਸੀ ਪਰ ਮੇਰੇ ਵੀਰ ਕੁੱਟ ਦੇ ਹੁੰਦੇ ਸੀ ਕੇਂਦਰ ਵੱਲ ਮੂੰਹ ਨਹੀਂ ਕਰਦਾ
Sache kut de a😭
Sahi kaha tusi
ਬਿਲਕੁਲ ਸਹੀ ਜੀ
Bhen ji ...jekar kise mariz nu centre dakhil karwayuna howe ta guru gobind singh study circle walo chalaye jande kise de-addiction centre wich bhejeo ..uthe mariza nu bahut badhiya tarike naal rakhea janda hai...kutt sirf usnu paindi hai jehra ja dauran di koshish kare ya dusre mariz nu tang kare..is maamle wich badde to badda badmash bhi nahi bach sakda ..oh " fry kitte murge " wangu vich lamma pa lainde hann ..par baaki change mariza nu kujh nahi kiha janda..assi kayi munde uthe bheje hann..bahar aayun upper bhi kisse munde ne sikayat nahi kitti ..kujh ne Inna jarur kiha ki Dr walo daasi gayi sankhya to jyada roti nahi ditti jandi
💯💯 Hikkat hai
ਮੈ ਖੁਦ 19 ਵਾਰ ਸੈਂਟਰ ਵਿਚ ਰਹਿ ਕੇ ਆਇਆ ਬਹੁਤ ਕੁੱਟ ਮਾਰ ਹੁੰਦੀ ਆ ਦਵਾਈ ਵੀ ਕੋਈ ਨਹੀਂ ਮਿਲਦੀ ਜੇਲ ਤੋਂ ਵੀ ਮਾੜੀ ਹਾਲਤ ਹੁੰਦੀ ਆ
ਤੂੰ ਸਾਰੀ ਜਿੰਦਗੀ ਸੈਟਰਾ ਚ ਹੀ ਕੱਢਣੀ ਆ
Fer nsa kida sadna
21. ਤੋਫਾ ਦੀ ਸਲਾਮੀ ਤੈਨੂੰ ਵੀਰ ਮੇਰਿਆ 19.ਵਾਰ ਸੈਟਰ ਕਟਿਆ
Bai hun 6 months hoge nasha chhde nu
@@MRSINGH-vm9ge ਤੂੰ ਯਰ ਸੈਟਰ ਈ ਆਵਦਾ ਖੋਲ ਲਾ ਯੱਬ ਮੁਕਾ
101% ਚੈਨਲ ਵਾਲੇ ਮੋਟੇ ਪੈਸੇ ਲੈਕੇ ਸੈਂਟਰ ਵਾਲਿਆਂ ਨੂੰ ਕਲੀਨ ਚਿੱਟ ਦੇਣ ਆਏ ਆ
Sahi gall a bai
ਬਿਲਕੁਲ ਸਹੀ ਗੱਲ ਵੀਰ ਜੀ
chori va birth kithe dha
Sach ka raha ho bro
Agree with you.
ਸਾਰੇ ਕੇਂਦਰਾਂ ਵਿੱਚ ਇਹ ਹੀ ਹੁੰਦਾ ਹੈ
ਇਹਨਾਂ ਦੀ ਸੱਚਾਈ ਜਾਨਣੀ ਹੈਂ ਤਾਂ ਸਮਾਂ ਕੱਢ ਕੇ ਮਿਲੀ ਪਰਿਵਾਰਾਂ ਦੇ ਪਰਿਵਾਰ ਰੋ ਰੋ ਕੇ ਹੋਈ ਆਪਣੀ ਲੁੱਟ ਬਾਰੇ ਦੱਸਣਗੇ।
💯💯💯💯💯 sach aa ji
ਕੁੱਟ ਤਾਂ ਪੈਂਦੀ ਹੈ ਬਾਈ
Tere payi lgdi aa...
@@himanshu.bansal Mera yaar dost c ohne dasia c veere ,jo sach hai
ਇੱਕ ਬਠਿੰਡੇ ਕੋਲ ਐ ਰਾਜਸਥਾਨ ਵਿੱਚ ਪੈਦਾ ਬਹੁਤ ਕੁੱਟਿਆ ਤੇ ਲੁੱਟਿਆਂ ਜਾਂਦਾ ਇੱਕ ਮੁੰਡੇ ਦੀ ਮੋਤ ਵੀ ਹੋਈ ਸੀ ਕੁੱਟ ਮਾਰ ਨਾਲ
Hanumangarh aw bro jis di to galh krda eh bnde nu baad ch jayda kutde aw j ghr dsye ya kese hor nu dsye jina time bnda center ch rehnda oh eh h khoga nai kutde medicine vgera dinde aw but hunda sb esde ult aw.
@@Dimpy00065 ਹਾਂ ਬਾਈ ਜਮਾ ਸੱਚੀ ਗੱਲ ਐ ਤੇਰੀ ਸਾਡੇ ਕੋਲੋਂ ਡੇਢ ਲੱਖ ਲੈ ਗਏ ਅੱਕੇ ਜੀ VIP ਟਰੀਟ ਮੈਟ ਦੇਵਾਂਗੇ ਸਾਰੇ criminal ਰਲੇ ਹੋਏ ਚਾਰ ਨਸੇੜੀ ਇਕੱਠੇ ਹੋਕੇ ਸੈਂਟਰ ਖੋਲ ਲੈਂਦੇ ਨੇ .ਉੱਥੇ ਬਾਈ ਏਹਨਾ ਨੇ ਕੁੱਟ ਕੁੱਟ ਕੇ ਇੱਕ ਮੁੰਡਾ ਵੀ ਮਾਰਿਆ .ਸਾਰੇ ਬਦਮਾਸ ਇਕੱਠੇ ਹੋਏ ਨੇ .ਮੈ ਤਾਂ ਵਿਸ਼ਵਾਸ ਨਹੀਂ ਕਰਦਾ ਪਰ ਮੇਰਾ ਭਰਾ ਦੱਸਦਾ ਸੀ ਉਹ ਜਗਾ ਵੀ ਕੋਈ ਠੀਕ ਨਹੀਂ ਲੋਕਲ ਲੋਕ ਕੋਲ ਨਹੀਂ ਆਉਂਦੇ ਤਾਂ ਹੀ ਸਸਤੇ ਵਿੱਚ ਮਿਲੀ ਐ ਸਾਲੇ ਰੋਝ ਮਾਰੇ ਕੇ ਦਿੰਦੇ ਨੇ ਕਹਿੰਦੇ ਹਫ਼ਤੇ ਵਿੱਚ ਬੱਕਰਾ ਖਾਉਂਦੇ ਆ .ਕੋਈ ਡਿਗਰੀ ਨੀ ਕੋਈ ਪੜਾਈ ਨੀ ਇਹ government ਨੂੰ ਉਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਐ ਇਹ ਨਸ਼ਾ ਵੇਚਣ ਵਾਲ਼ਿਆਂ ਤੋਂ ਵੀ ਖ਼ਤਰਨਾਕ ਨੇ
Rebirth foundation de gal kr rhe a veere...bahut fuddu log ne ohh v ..
Navdeep Singh ਵੀਰ hunmangarh Town ਚ ਜੋ ਹ ਓਸ ਦੀ ਗਾਲ ਕਾਰ ਰੇ ਹੋ ਕੇ
ਜੌ ਸੈਂਟਰ ਤਾਂ ਸਾਇਦ ਰਾਜਵੀਰ ਠਾਕੁਰ ਦੇ ਨਾਮ ਤੁ ਹ,, ਤੇ ਚਲਾ ਰੇ ਨੇ ਦਿਲੀ ਤੁ ਹ ਕੋਈ 55 ਸਾਲ ਦੀ ਐਜ ਦਾ ਬਦਾ ਤੇ ਓਸ ਦੇ 2 ਲੜਕੇ ਨੇ ,, ਓਸ ਦੀ ਗਾਲ ਕਾਰ ਰੇ ਹੋ ਕੇ ਵੀਰ
@@gurvindersran649 rebirth foundation
ਮੈਂ ਵੀਰ ਅੇਨਾ ਨੇ ਕੇਹਾ ਹੁੰਦਾ ਵੀ ਜੇ ਕਿਸੇ ਨੂੰ ਦਸੀਆ ਫੇਰ ਕਟਾਈ ਹੌਂਕੀਆਂ ਤਾਂ ਨੀ ਦਾਸਤੇ ਡਾਰ ਦੇ ਨੇ
ਸੈਂਟਰ ਵਾਲਾ ਬਹੁਤ ਚਤਰ ਬਣਦਾ ਇਹ ਤਾਂ ਆਪ ਖਾਣ। ਪੀਣ ਵਾਲੇ ਨੇ
Tusin. Punjab the. Kismat. Marhy. Samjo
Nashe tan. Kalide. Dan. He murdabad. Congres. V Oni. Jimebar he
ਵੀਰ ਇਹਨਾਂ ਨੇ ਸੱਚ ਨੀ ਦੱਸਣਾ ਇਹਨਾਂ ਦੇ ਅੰਦਰ ਡਰ ਬਿਠਾ ਦਿੱਤਾ ਜਾਂਦਾ ਕਿ ਥੋਨੂੰ ਜੇ ਕੋਈ ਪੂਛੇ ਤਾ ਸਭ ਕੁਝ ਠੀਕ ਦੱਸਣਾ। ਇਹਨਾਂ ਨੂੰ ਇਥੋਂ ਬਾਹਰ ਕਢਵਾਕੇ ਦੇਖੋ ਕਿਵੇਂ ਤੋਤੇ ਵਾਗੂੰ ਬੋਲਣਗੇ।
ਕੱਪੜੇ ਉਤਾਰ ਕੇ ਦੇਖੋ ਸਭ ਪਤਾ ਚੱਲਜੂ
ਸਬ ਤੋ ਪਹਿਲਾ ਤਾਂ ਸੈਂਟਰ ਵਾਲੇ ਦਾ ਚੈਕਅੱਪ ਕਰਾਓ ਕਿ ਓਹੋ ਆਪ ਨਸ਼ਾ ਕਰਦਾ ਜਾ ਨਈ
ਮਨਪ੍ਰੀਤ ਤੇ ਇਸ ਦੂਜੇ ਮੁੰਡੇ ਦਾ ਟੈਸਟ ਕਰਵਾਉ
Ah muktsar de manpreet da centre aa veer ji
@@sukhjitsingh4577 hanji veer ji
ਨਾਲ਼ੇ ਕੁੱਟਦੇ ਐ ਨਾਲੇ ਪੈਸੇ ਲੈਂਦੇ ਹਨ ਘਰਦਿਆ ਤੋਂ ਭਰਾਵੋ ਘਰੇ ਆਪਣੇ ਮਾਂ ਬਾਪ ਕੋਲ ਰਹਿ ਕੇ ਹੋਲੀ ਹੋਲੀ ਛੱਡੋ ਨਾਲੇ ਮਾਂ ਬਾਪ ਦੇ ਪੈਸੇ ਬਚਣ ਨਾਲੇ ਤੁਸੀਂ ਕੁੱਟ ਤੋਂ ਬਚੋ
भाई साहब आप पूछने लगे हो खुलेआम ,,
एक एक से पूछना था और अलग अलग करके सबसे पूछना था और यह गारंटी दिलवाते स्टाफ से की जो आज जाना चाहते वह आपके साथ बाहर अपने घर जा सकते हैं ,तब देखना था इनका गुस्सा कैसे फूंटना था और कई तो खुशी के आँसू बहाते बहाते बताते कड़वा सच की उनकी कितनी मारपीट होती है और कितने परिणाम नाजायज भुगतने पढ़ते उनको !!
Brother am also suffered this torcher 9 months in center.
So i know very well that these guys are scared just bcoz after ur leaving from center whoever said truth to u will be brutally hit by goons of center.
God swear whatever i write is as truth as death & birth of human being.
Rest all is upon to u now.
ਵੀਰ ਜਿਨ੍ਹਾਂ ਨੂੰ ਤੁਸੀਂ ਅੰਦਰ ਪੁੱਛਿਆਂ, ਜੇ ਉਹ ਦੱਸ ਦੇਂਦੇ ਕਿ ਸਾਨੂੰ ਮਾਰਦੇ ਕੁੱਟਦੇ ਆ ਤੇ ਤੁਸੀਂ ਉਹਨਾਂ ਨੂੰ ਲੈ ਤਾ ਜਾਣਾ ਨਹੀ ਸੀ, ਤੁਹਾਡੇ ਜਾਂਦਿਆਂ ਹੀ ਉਨ੍ਹਾਂ ਨੂੰ ਫਿਰ ਮੂਧੇ ਪਾ ਲੈਣਾ ਸੀ, ਉਨ੍ਹਾਂ ਦੇ ਅੰਦਰ ਡਰ ਆ, ਉਹ ਕਿਹੜਾ ਸੈਂਟਰ ਆ ਜਿੱਥੇ ਛਿੱਤਰ ਨੀ ਫਿਰਦਾ
Bilkul sahi baat hai bhai ji
Sahi gal ehna nu enaa toh azaad krwao fr statement leao
Sai gal a Bai g dar de boli jandee dag da dar a na
ਰਾਮਪੁਰਾ ਫੂਲ ਸੈਂਟਰ ਚ ਜਾਉ ਤੁਸੀਂ ਉਥੋਂ ਦੀ ਇੰਟਰਵਿਊ ਲਉ ਉਥੇ ਬਹੁਤ ਕੁਟਦੇ ਵੀਰ
Rampure kede center di gall karde ho menu dasso Asi javage reporter naal le ke
Dso y
🤔🤔
ਸੈਟਰਾ ਵਾਲੇ ਪੈਸੇ ਵੀ ਲੈਦੇ ਤੇ ਬੁੰਢ ਵੀ ਬਹੁਤ ਕੁਟਦੇ ਆ ਬਾਈ ਇਹ ਮੁੰਡੇ ਡਰਦੇ ਨੀ ਬੋਲ ਰਹੇ ਨਹੀ ਤਾ ਵਾਦ ਵਿਚ ਇਹਨਾ ਦਾ ਤੈਬੜਾ ਬਹੁਤ ਚੜਨਾ 22
Right
Right ji 💯
Kitchen ch ja k atta vekho g
🤣🤣🤣🤣hm
Kya baat hai bhai tera msg pad ke hassa a reha
Nice
ਵੀਰ ਜੀ ਇੱਕ ਮਹੀਨੇ ਵਾਲੇ ਮੁੰਡੇ ਨੂੰ ਮਿਲੋ
ਔਹ ਲੁੱਕਾ ਦਿੱਤੇ ਹਨ
ਏਹਨੂੰ ਕਹਿ ਕਿ ਆਪਦੇ ਦੋਵੇਂ ਪੁੱਤਰਾਂ ਨੂੰ ਗੁਰੂ ਘਰ ਲਿਜਾ ਕੇ ਸਭ ਦੇ ਸਾਹਮਣੇ ਨੇਮ ਕਰ ਜੇ ਤੂੰ ਸੱਚਾ।
ਕਲਾਸਾਂ ਲਗਦਿਆ, ਕੋਨਸਲਿਨਗ ਹੁੰਦੀਆਂ, ਸਬ ਸਚੁ ਹੈ, ਪਰ ਕੁਟ ਮਾਰ ਹੁੰਦੀ ਹੈ, ਏਹ ਤਾ ਇਹਨਾ ਦਾ ਬੰਦਾ ਹੈ।
ਜੇ ਉਹੀ ਇਹਨਾਂ ਨੂੰ ਸੈਮੀਨਾਰ ਲਾ ਕੇ ਸਮਝਾਇਆ ਜਾਵੇ
Center wale taa dang naal samjaounde aa
ਬੁਚੜ ਖਾਨਾ
fb.watch/6t7UU9JySK/
Haa bai
ਜਦੋਂ ਤੱਕ ਸਰਕਾਰਾ ਪੰਜਾਬ ਵਾਰੇ ਨਹੀ ਸੋਚਦੀਆ ਸਾਡੇ ਪੰਜਾਬ ਕੋਈ ਨਸ਼ਾ ਖਾਤਮ ਨਹੀ ਕਰ ਸਕਦਾ ਦੱਸਾਉ ਕੋਈ ਸੈਟਰ ਕੱਟ ਕੇ ਨਸ਼ਾ ਛੱਡਦਾਂ ਜੀ ਨਹੀ ਛੱਡਦਾ ਜੀ ਨਸ਼ੇ ਵਾਲਾ ਬੰਦਾ ਪਿਆਰ ਦਾ ਭੁੱਖਾ ਹੁੰਦਾ ਤੁਸੀ ਨਸ਼ੇ ਵਾਲੇ ਬੰਦੇ ਤੋ ਪਿਆਰ ਨਾਲ ਕੁੱਛ ਮਰਾਜੀ ਕਰਾ ਲਿਉ ਜੀ
ਇਹ ਗਲਤ ਨਹੀ ਬੋਲ ਸਕਦੇ ਡਰਦੇ ਨੇ ,ਮੀਡੀਆ ਦੇ ਗਏ ਤੇ ਬੁੱਡ ਪਾੜ ਦੇਣੀ ਆ ,ਮੈਨੂੰ ਲੈਕੇ ਜਾਇਓ ਇਹ ਤਾਂ ਡਰਦੇ ਨੇ।
ਮੁੰਡਾ ਪੂਰੀ ਤਰ੍ਹਾਂ ਡਰਿਆ ਹੋਇਆ ਗੱਲ੍ਹਾਂ ਤੋ ਪਤਾ ਚੱਲਦਾ ਪਿਆ
ਵੀਰ ਕਹਿ ਰਹਾ ਕੋਈ ਕੰਮ ਨਹੀਂ ਕਰਦੇ house keeping da ਕੰਮ ਹੁੰਦਾ ਦੂਸਰੇ ਮੈਂਬਰਾ ਤੋ ਸਾਫ਼ ਸਫ਼ਾਈ ਕਰੋਨੀ। ਏਕ ਘਸਰੀ ਹੁੰਦੀ ਭਾਂਡੇ ਸਾਫ਼ ਸਾਰੇ ਆਪ ਹੀ ਕਰਦੇ ਵਾਰੀ ਵਾਰੀ
Kasri na yaad kra bhraaa. Bund fat jaandi pura din bhaaande maanj k😂
Vire tusi kehre center gae c nam daseao menu
Kyon mere center vich same kam c
@@surandarsurandar3065 zire
@@gillsaab_7270Veer kutmaar taan sare Centra vich hundi aa ji private Nasha Mukti kender nark hai😢
ਹੋ ਕੇ ਪੁੱਤ ਮਾਪਿਆਂ ਦੇ ਸੈਂਟਰਾਂ ਵਿੱਚ ਥੈਓਂਦੇ।।।
Ho k. da ki matlab aa yr. Song di v eho e line smj ni ayi. Dsi yr j pta aa v ho k da ki mtlb aa kla bs
Ehda mtlab hai mapea de put hoke seva krn de jga centera wich labhde ne ...mtlb mapea de put hon de bjaye centera ch labhde a
ਝੂਠ ਬੋਲਦੇ ਆ ਕੋਈ ਬਾਹਰ ਨਹੀਂ ਲੈਕੇ ਜਾਂਦਾ ਇਹ ਸਟਾਫ਼ ਮੈਂਬਰ ਹਨ
ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਡਰ ਆ ਵੀਰੇ ਇਹ ਨੀ ਦੱਸਦੇ ਸੱਚ ਇਹ ਡਰਦੇ ਨੇ ਵੀਰੇ ਨਸ਼ਾ ਕਰਨ ਵਾਲੇ।
Nave patients di interview lao jinu 5-7 din hoye...eh ta sikaye hoye
ਪੱਤਰਕਾਰ ਨੂੰ ਮੈਂ ਇਕ ਸਵਾਲ ਕਰਨਾ ਆਪਣੇ ਘਰ ਚ ਕਿਸੇ ਨਸ਼ਾ ਕਰਨ ਵਾਲੇ ਨੂੰ 10 ਦਿਨ ਸਾਂਭ ਕੇ ਦੇਖਲਾ ਅਪਣੇ ਆਪ ਦਿਮਾਗ ਟਿਕਾਣੇ ਆਜੂ
Right g
ਠੀਕ ਗੱਲ ਜੀ
ਸਭ ਝੂਠ ਬੋਲਦੇ ਹਨ ਡਾਂਗਾਂ ਤੋਂ ਡਰਦੇ ਹਨ
😁😁😁
ਉਹ ਟੋਪੀ ਵਾਲੇ "keep coming back" Guest ਬਣ ਕੇ ਆਇਆ ਵੀਰ ਤੂੰ।
ਇਹ ਭਾਈ ਗਲਤ ਗੱਲ ਹੇ ਜਦੋ ਇਹ ਦੇ ਬੱਚੇ ਪਿੰਡਾ ਵਿਚ ਨਸ਼ਾ ਵੇਚਣ ਜਾ ਪੂੱਤ ਕਰਦੇ ਹੋਏ ਉਦੋ ਪਰਿਵਾਰ ਜਾ ਮਾ ਪਿਉ ਸ਼ਾਰਮ ਕਿਉ ਨਹੀ ਉਹ ਦੀ ਹੇ
ਸਰਾਇਆ ਆਮਲੀ deara ਬੈਠਾ ਆ
ਚੈਨਲ ਵਾਲਿਆ ਯੇ ਤੂੰ ਮਾ ਦਾ ਦੁੱਧ ਪੀਤਾ 10.ਦਿਨ ਰਹਿ ਕੇ ਦੇਖ ਫੇਰ ਪਤਾ ਲੱਗੂ
fb.watch/6t7UU9JySK/
ਸਹੀ ਗੱਲ ਬਾਈ
ਪੈਸੇ ਲੈਕੇ ਕਰਦੇ ਆ ਸੇਵਾ ਨਹੀਂ
Aah vekho ji seva kive karde aa
fb.watch/6t7UU9JySK/
ਹਿਮਾਚਲ ਵਿਚ ਜਾਕੇ ਦੇਖੋ ਕੀ ਹਾਲ ਕਰਦੇ ਆਮ ਸੈਂਟਰਾਂ ਵਾਲੇ ਕਿੰਨਾ ਗੰਦ ਪਾਇਆ ਹੋਇਆ ਹੈ
Aah center bare google te sarch maro 2019 December vich ek munda mareya c center vich ahi center vich
@@MohinderSingh-em1rc hanji bilkul sahi
ਏਹਨੂੰ ਏਹਦੇ ਪਰਿਵਾਰ ਮੈਂਬਰ ਨਾਲ ਅਲੱਗ ਕਰਕੇ ਗੱਲ ਕਰੋ ਫੇਰ ਪਤਾ ਲੱਗੂ
ਬਾਈ ਜੀ ਏਸ ਸੈਂਟਰ ਚ ਚਾਰ ਮਹੀਨੇ ਮੈਂ ਰਿਹਾ , ਕੁੱਟਣਾ ਤਾਂ ਦੂਰ ਇਕ ਗਾਲ ਤੱਕ ਨਹੀਂ ਖਾਧੀ ,, ਅਗਲੇ ਪਹਿਲੇ ਦਿਨ ਸਮਝੋਂਦੇ ਆ ਕੇ ਸਹੀ ਤਰੀਕੇ ਰਹੋ ਕੋਈ ਕੁਝ ਨਹੀਂ ਕਹੇਗਾ ,, ਕੁੱਟਦੇ ਓਦੋਂ ਆ ਜਦੋਂ ਭੱਜਣ ਦੀ ਸਕੀਮ ਲਾਵਾਂ ਗੇ, ਜਾਂ ਅੱਗੋਂ ਗੁੰਡਾ ਪਣ ਦਿਖਾਵਾਂ ਗੇ ,, ਬਾਕੀ ਬਾਈ ਸੈਂਟਰ ਦੀ ਦੇਣ ਆ ਕਿ ਮੈਂ ਖੁਦ ਚਿੱਟਾ ਛਡੱਦੇ ਨੂੰ 3 ਸਾਲ ਹੋ ਗਏ ,, ਪਰ ਪੋਸਤ ਜੱਰੋਰ ਖਾਣਾ
Tusi ehs Centre ch nasha chddd ta vaaa dsyoo bhaji please
22 eh tan human nature a vi har ik banda azadi bhalda je kise ne bhajn di harkat kari vi a tan kutna jaruri a
Tu bund dinda reha baaki fudu hai
22 ਜੀ ਕੰਮ ਤਾ ਕਰਵੋਦੇ ਆ ਕਰਵੋਣਾ ਵੀ ਅ ਓਹਣਾ ਨੇ ਓਹ ਵਹਿਲੇ ਨਹੀ ਬੈਠਣ ਦੇਂਦੇ ਤਾ ਕੀ ਇਹ ਦੋਬਾਰਾ ਨਸ਼ੇ ਬਾਰੇ ਸੋਚਣ ਨਾ ਯਾਰ ਕੁਟਾਪਾ ਓਹ ਦਾ ਲਾਇਆਂ ਜਾਦਾ ਜੇਹੜਾ ਗਲ ਨਾ ਮੰਨੇ ਤੁਸੀਂ ਪਾਣੀ ਵੀ ਪੀਣਾ ਪੁੱਛ ਕੇ ਹਰ ਕੰਮ ਪੁੱਛ ਕੇ ਹੀ ਹੁੰਦਾ ਭਾਂਡੇ ਬੜੇ ਮਾਜਣੇ ਪੈਂਦੇ ਗਰਮੀ ਵਿੱਚ 🤣 ਪੋਚੇ ਲਾਓਣੇ ਕੱਪੜੇ ਧੋਣ
Ryt bro
fb.watch/6t7UU9JySK/
Aah vekh lo kutmar hundi aa ke nahi 💯
ਮੈਂ ਵੀ ਇਸੇ ਸੈਂਟਰ ਵਿੱਚ ਰਿਹਾਂ ਏਂ ਵੀਰ । ਕੰਮ ਬਹੁਤ ਕਰਾਉਂਦੇ ਐ ।
जब इंसान का मन बनता है तो खुद ही नशा छोड़ देता है नशा छुड़ाओ केंद्र से वापस आकर भी लोक नशा करते हैं सबसे बड़ी अहमियत इंसान का मन होता
ਕੇਦਰ ਦਾ ਮਾਲਕ ਆਪ ਨਸ਼ੇੜੀ ਲਗਦਾ ਹੈ ਜੀ
💯💯💯💯 sah hai ji bilkul
ਇਹਨਾਂ ਵਿਚੋਂ ਦੋ ਬੰਦੇ ਪੱਕੇ ਛੁਡਾ ਕੇ ਘਰ ਲੈ ਜਾਉ ਫੇਰ ਪਤਾ ਲੱਗੂ ਕਿੰਨਾਂ ਕੁੱਟਦੇ ਕਿੰਨਾਂ ਲੁੱਟਦੇ ਕੋ
ਜਿਹੜੇ ਸੈਂਟਰ ਵਿੱਚੋਂ ਆਉਂਦੇ ਨੇ ਉਹ ਦੱਸ ਦੇ ਨੇ ਇਹਨਾਂ ਦੀਆਂ ਕਾਰ ਨਾਮੇ ਭਾਈ । ਤੂੰ ਕਿਹੜੀ ਜੰਗ ਜਿੱਤਣ ਲੱਗਾ
वीर जी डर दे सब कोई नहीं दस सकदा अंदर की गल😭😭😭😭😭
fb.watch/6t7UU9JySK/
ਤੁਸੀਂ ਕਿਨੇ ਪੈਸੇ ਲੲਏ ਆ ਇਹ ਸਭ ਕੁੱਝ ਦਖਾਉਣ ਲਈ
fb.watch/6t7UU9JySK/
ਮੇ ਤਾ ਕਹਿਨਾ ਸੇਟਰ ਨਾਲੋ ਜੇਲ ਕੲਈ ਗੁਣਾ ਚੰਗੀ ਏ ਉਥੇ ਨਜਾਇਜ ਕੁਟ ਦੇ ਤਾ ਨਹੀ
ਵਧੀਆ ਗੱਲ ਹੈ।ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਕਿ ਉਹ ਲੋਕ ਜੋਂ ਨਸ਼ਾ ਕਰਦੇ ਓਹਨਾ ਦੀ ਜਿੰਦਗੀ ਬੱਚ ਸਕੇ।।ਚਾਹੇ ਜੁੱਤੀ ਫੇਰੋ।।ਜਿਹੜੇ ਮਾ ਬਾਪ ਪਰਦਾ ਰੱਖਦੇ ਹਨ ਉਨ੍ਹਾਂ ਦੇ ਹੀ ਬਚੇ ਖਰਾਬ ਹੁੰਦੇ।।ਮਾ ਬਾਪ ਨੂੰ ਸਹਿਜੋਗ ਦੇਣਾ ਚਾਹੀਦਾ ਹੈ ਤਾਂ ਕਿ ਓਹਨਾ ਦੇ ਬੱਚੇ ਬੱਚ ਸਕਣ।।
Bhai jehde center diya kutta naal marde uhna da ki nasha hi kita koi katal ta nahi
ਜੇ ਆਪਾਂ ਨਸ਼ਾ ਨਾ ਕਰੀਏ ,, ਤਾਂ ਠੀਕ ਨਹੀਂ।
ਬਾਈ ਸ਼ੈਟਰ ਚ ਬੰਦਾ ਪੈਸੇ ਦੇ ਕੇ ਬੁੰਡ ਕਟਾਉਣ ਜਾਦਾਂ
Sahi galh a bhai
,bht kot pandhi ha
Bilkul sehi keha veere
Veer ji andala sach bohut kodaa aa eh ta jis te guzardi aa usse nu pta lagda andar di hakikat
Shuruyaat kive hundi..???
Insaan nasha krda fir family tang ho ke loka to puchdi ke kive thik kriye isnu..
Ohna loka vich hi koi aisa insaan vi mil janda jo center bhejan di salaah dinda te kyi munde center waleyan naal jude hunde pr prsn.Rs.10,000 milda ohna nu..
Ohi jyada tr keh dinde ke menu ik center da pta utthe bande nu bohut achhi tra rakhde achha khana dwaai vgera maar kutt bilkul ni hundi je banda shrarat kre fir daant de aa varna sb thik aa..
Eh gl sun ke ghar wale mob.no.mangde center waleyan da
No.lai ke call
karde utthon vi bde pyaar naal family nu topi tikai jandi te fir eh vi keha janda ke jo nasha krda us nu na dsseo ke asi aaun lgge ha nehi ta usne ghro dorh jana sade hath ni aauna..
Fir ik car ja kise vi gaddi vich 4 to 8-10 bnde aaunde us insaan nu pyaar ja dhakke naal gaddi ch bitha ke center lyi tor ditta janda
Ik bnda usdi family to file te signature kraunda us file vich ik tra kanooni hakk center waleyan nu mil janda je oh insaan mr janda usdi haddi tuttdi ja kuch vi khatarnaak hunda ta zimmedari family di hai
Family wale vi bina kujh pdhe sign kr dinde..
Eh licence mil gya ohna nu maar kutt krne da oh vi anzane ch family wlon hi..
Oh file ware jdo us insaan nu pta lagda ke meri hi family ne meri death file tyaar kra ditti us time usda bohut dil tuttda or usnu center wale bolde vi ne ke chup krke time katt lai nehi ta juttiyan naal ktawan ge..
Center jande hi usnu cheep wlon andar de asool samjhaye jande ke gate khulda ta udhar ni vekhna family milan aave ta eh ni kehna mai thik ho gya hun nasha ni kru menu ghar lai jaao
Kyun ke kehe te family ne lai ke ni jana ohna nu center wale keh dinde ke hje isde dimaag cho nashe di aadat khatam ni hoi isne tuhanu kehna ke mai hun ni nasha kru menu lai jaao but je tusi lai gye isne fir lag jana isda poora ilaaz hon to baad hi lai ke jaaeo..
Je oh insaan family nu keh deve ghar lai ke jaan lyi but family na lai ke jaye fir family de jaan to baad us insaan nu narak di zhalak dikh jandi ae.. mai khud aise insaan vekhe kutt naal potty susu vi nikal janda
Remaand aisa ke oh insaan andron tutt janda or family prti gusse naal bhar janda..
Mai jdo center si ta do aise mundeyan de kutt pyi jihna ne family nu ghar lai jo keh ditta si..
Asi 15 20 munde ik ik chappal hath vich fad ke us insaan nu nanga krke bus taad taad taad taad... juttiyan da meeh wra ditta us insaan te je asi na kuttde ta fir sade kutt paini si jo holi jutti maarda usde sir ch thappad maar ke jor naal kuttan nu keha janda.. roti moti kachhi hove sdi hove khani hi paini.. shiqayat krunge ta juttiyan.. chawal vich sundiyan aa gyiaan ik munde ne sundiaan kadh ke side te rakh ke keh ditta ke mai ni eh kha sakda bus tin din us naal jo beeti oh siraf sanu pta
Cheep khud nu sb da baap manda jo usne keh ditta ohi maneya jana.. cheep vi ihna vichhon ik nu bnaya janda jis da time poora hon wala hove te ghar jaan wala hove..
Kujh din usnu poori khul mildi ta ke center prti jo gussa hai usde andar oh thanda kita jaye..
Fir oh jhooth vi kise ware keh dey ta vi sach manneya janda
Fir cheep chahe ta time poora hon to baad staaf vich job kr sakda selry. vi mildi new mareez leaun te Rs.10,000 vi milde
100 vichhon 2 prsn.hi senter ja ke nasha chad paunde kyun ke andar pyi kutt da gussa family te hunda so bahar aa ke fir nasha krde gusse vich
But farak inna ae ke center reh ke eh pta lag janda ke nasha krna kive aa or center jane to kive bachna..
Mai vi bahar aa ke gusse vich dubara nasha kita
Fir ik din dil te kise di kehi koi gl lagg gyi
Samjh vi aa gyi
Andron aatma ne vi keha ke hun bus kr
Usto baad kirpa hospital to dwai shuru kiti apni ichha nu mazboot kita dubara drug walh nazar vi ni maari
Jihna naal yaari si drug lende time ohna to door ho gya
Aj 5 year's ho gye
No drug no warr
Only family naal pyaar..
Jitthon tak kutt di gl ae ta kutt usde pve jo tang karda nasha mangda ja bahar ja ke nasha krn di kise naal salaah krda but center koi vi hove utthe nazayaz kutt bohut pendi aa
Agar sach vekhna hai ta us insaan nu milo jo nasha chad chukka hove or center reh ke sb kujh vekheya hove
Tuhanu jo comment mil rhe ne oh bilkul sach ne
Nasha maada hai but center reh ke nasha chadna bohut mushkil hai
100 vichhon 2% hi milange
Jdo tk insaan di aatma ni rokdi oh nehi ruk sakda
@@RajKumar-kq8hr good job bai k chad ditta...bnda khud nal pyar kre..apni body nal pyar kre ta ghar beh k v sb kuch kr skda.jihne nhi chdna one kite v ni chadna
ਦੋਨੋ ਟੈਟ ਆ
fb.watch/6t7UU9JySK/
Sir apne kaam toh bahot zada acha hai kiya hai. But apko sab students ko akele akele room me bula lena tha. Ap un sab students k liye bhagwan k roop the. But apka itna gutsy kaam ka result aur zada acha ho jaata. Salute to you sir for your Guts n Hard work. This is real journalism
Kalle 2 nu room vich pushde
th-cam.com/video/-Hrl84sqYKQ/w-d-xo.html
ਕੋਈ ਫਾਇਦਾ ਨਹੀਂ ਕੇਂਦਰ ਜਾਕੇ ਨਸ਼ਾ ਛੱਡਣ ਦਾ ਗੱਲ ਆਪਣਾ ਮਨ ਸਮਝੋਂਨ ਦੀ ਆ ਓਹੀ ਘਰੇ ਰਹਿਕੇ ਹੋ ਸਕਦਾ mai ਆਪ ਇਸ ਦਲਦਲ ਚੋਂ ਨਿਕਲਿਆ
ਬਹੁਤ ਕੁਟਿਆ ਜਾਂਦਾ ਬੈਟ ਤੋੜ ਦਿੰਦੇ ਮੁੰਡਿਆ ਤੇ ਪੁੱਠਾ ਲੰਮੇ ਪਾਕੇ
Bai ਸਭ darde ni bol de
fb.watch/6t7UU9JySK/
ਮਾਲਕ ਤਾਂ ਆਪ ਡੱਕਿਆ ਵਾਂ ਲਗਦਾ।
fb.watch/6t7UU9JySK/
ਇਥੇ ਕਿਸੇ ਨੀ ਸੱਚ ਦੱਸਣਾ ਦੱਲਿਆਂ ਦੇ ਸਾਹਮਣੇ
ਇਨਾ ਦਾ ਬੈੜਾ ਗਰਕ ਹੁਣ ਰੱਬ ਆਪ ਖੁੱਦ ਕਰੂ
ਰਿਪੋਰਟ ਡਰ ਗਿਆ
ਵੀਰ ਮੇਰਿਆ ਨਸ਼ੇ ਛਡਾਉਣ ਵਾਲੇ ਆਪ ਨਸ਼ਾਕਰਨ ਵਾਲੇ ਨੇ ਐਹੋ ਜਿਹਾ ਕੋਈ ਸੈਟਰ ਨਹੀ ਜਿਸ ਵਿਚ ਕੋਟ ਮੇਰ ਨਾ ਹੋਦੀ ਹੋਵੇ
ਮੇਰੀ 14 ਸਾਲ ਦੀ ਰਿਕਵਰੀ ਹੋਗੀ ,,,,😜😜😜 ਸੈਂਟਰ ਇਕ ਵਾਰ ਈ ਕੱਟਿਆ
Good job keep it up
ਵਾਹਿਗੁਰੂ ਬਾਹਲ਼ਾ ਮਿਹਰਬਾਨ ਸੀ ਤੇਰੇ ਤਾਂ।
ਇਹ ਨਰਕ ਤੋਂ ਰੱਬ ਦੁਸ਼ਮਣ ਨੂਂ ਵੀ ਬਚਾ ਕੇ ਰੱਖੇ।ਜੇ ਇਹ ਭੈੜਾ ਰੋਗ ਲੱਗ ਗਿਆ ਤਾਂ ਇਸ ਤੋਂ ਖਹਿੜਾ ਆਪ ਹੀ ਛੁਡਾਉਣਾ ਪਊ। ਘਰ ਰਹਿ ਕੇ ਛੱਡੋ । ਇਹ ਨਰਕ ਨਾਲੋਂ ਤਾਂ ਘਰ ਹੀ ਤੋੜ ਝੱਲ ਕੇ ਠੀਕ ਹੋਵੋ।
Ena di break hundi aa ajj tak o koi center ni jithe break na hundi howe break matlb vidi zrddaa
ਸਾਲਿਓ ਐਦਾਂ ਕੁੱਟਣ ਨਾਲ
ਨਸ਼ੇ ਨੀ ਛੁਡਾਏ ਜਾ ਸਕਦੇ ਓਕੇ
ਜਿਸਨੇ ਛੱਡਣਾ ਖੁਦ ਈ ਛੱਡ ਦਿੰਦਾ
Isde avde Jarda laya wa a 😆😆 eh gal sach a bie center da mada haal a bht
ਏਕ ਪਰਇਆਜ ਸ਼ੈਟਰ ਹੈ ਏ ਉਦੇ ਕਰਨ ਵਿੱਚ
ਮੁਕਸਰ ਜੇ ਕੋਈ ਬਾਹਰ ਵੀ ਝਾਕ ਦਾ ਤਾ ਉਸ ਨੂੰ ਵੀ ਕੁੰਟਦੇ ਨੇ
Manpreet da centre aa oh
fb.watch/6t7UU9JySK/
ਮੀਡੀਏ ਵਾਲਿਆ ਨੂੰ ਚਾਹੀਦਾ ਨਸ਼ੇ ਕਰਦੇ ਵਿਅਕਤੀ ਦਾ Face blur ਕਰਨਾ ਚਾਹੀਦਾ,
Centre ਵਾਲਾ ਮੁੰਡਾ ਵੀ ਸਹੀ ਕਹਿ ਰਿਹਾ ਪਰਿਵਾਰ ਵਾਲੇ ਮੂੰਹ ਦਿਖਾਉਣ ਤੇ ਇਤਰਾਜ਼ ਕਰਦੇ ਹੋਣੇ।
Vr kise phra ni nsha sadna mere nal connect kro mi v 17 war center ja Chuka
Saleyo tusi tan Ana di masuri Kari Jane aa
Full badmashi chaldi center vich
नशा छोड़ने वाले बच्चे कीे identity disclose हो जाती है जिससे उसे व उसके परिवार के समाजिक मान सम्मान को चोट पहुंचती है
ਆਰ ਐਮ ਬੀ ਵਾਲਿਉ ਕਮੈਂਟਾਂ ਵਿੱਚ ਆਜੋ
Ehh kehdi jgaa center
Bai g starting ch jithe bed pye aa oh ene clean te proper vishe ne ohh pruf krdea k sab khabar c owner nu media de on di 😁😁😁😁
ਬਾਈ ਜੀ ਕੁਝ ਵੀ ਤੁਸੀ ਵੀਡੀਓ ਬਣਾਉਦੇ ਉ ਜੀ ਤੁਹਾਨੂੰ ਮੁੰਡੇ ਦਾ ਇੰਟਰਵਿਉ ਲੈਣ ਸਮਾਂ ਉਹ ਦੋ ਤਿੰਨ ਘੰਟੇ ਦਾ ਕਾਰਣ ਚਾਹੀਦਾ ਬਾਕੀ ਜਿਹੜੀ ਤੁਸੀ ਪੁੱਛ ਗਿੱਛ ਕੀਤੀ ਇਹ ਉਹ ਮੈਬਰਾਂ ਦੀ ਕੀਤੀ ਚਾਰ ਤੋ ਛੇ ਤੋ ਦੋ ਸਾਲ ਦੇ ਮੈਬਰਾਂ ਦੀ ਕੀਤੀ ਗਈ ਇਹਨਾਂ ਸਾਰਾ ਕੁਝ ਸਿਖਾਏ ਹੋਏ ਤੁਹਾਨੂੰ ਕੋਈ ਬਾਹਰ ਬੰਦਾ ਮਿਲਣ ਆਉਦਾ ਉਹਨੂੰ ਤੁਸੀ ਕੀ ਦੱਸਣਾ ਜਾ ਤੁਸੀਂ ਜਦੋਂ ਕੋਈ ਵੀ ਕੰਮ ਕਰ ਦਿਉ ਉਸ ਦੁਰਾਨ ਕੋਈ ਮੈਬਰਾਂ ਦੇ ਘਰਦੇ ਆ ਕੇ ਪੁੱਛਦੇ ਨੇ ਤੁਸੀ ਇਹ ਕਿਹਣਾ ਅਸੀ ਤਾ ਇੱਥੇ ਪੈਸੇ ਲੈਦੇ ਹਾ ਸੈਟਰ ਦੇ ਮਾਲਕ ਅਸੀ ਇੱਥੇ ਕੰਮ ਕਰਦੇ ਹਾ ਤਨਖਾਹ ਲੈਦੇ ਹਾ ਇਹ ਕਹਿਣ ਗੇ ਬਾਕੀ ਤੁਹਾਨੂੰ ਪੂਰੇ ਸੈਟਰ ਦੀ ਤਲਾਸ਼ੀ ਲੈਣੀ ਚਾਹੀਦੀ ਆ ਫੇਰ ਤੁਹਾਡੇ ਅੱਗੇ ਤੇ ਉਹਨਾਂ ਅੱਗੇ ਜਾ ਇਹ ਵੀਡੀਓ ਰਾਹੀ ਸੱਚ ਆ ਜਾਵੇਗਾ ਕੀ ਸੈਟਰਾ ਵਿਚ ਹੁੰਦਾ ਆ ਜਦੋਂ ਵੀਡੀਓ ਬਣਾਉਣ ਵਾਲਾ ਵੀ ਵੀਰ ਵੀਡੀਓ ਬਣਾ ਰਿਹਾ ਤੁਸੀਂ ਸੈਟਰ ਦੇ ਮਾਲਕ ਦਾ ਮੂੰਹ ਤਾ ਦੇਖ ਲਿਆ ਉਹ ਕਿੰਨਾ ਕਾ ਸੱਚਾ ਆ ਇਹ ਸੈਟਰ ਬਣਾਉਣ ਲੱਗੇ ਆਪਣੇ ਸੈਟਰ ਵਿੱਚ ਮੁੰਡੇ ਲੁਕਾਉਣ ਦਾ ਕਮਰਾ ਬਣਉਦੇ ਹਨ ਤਾ ਛਾਪਾ ਪੈਣ ਤੇ ਮੁੰਡੇ ਨੂੰ ਰੱਖਿਆ ਜਾਵੇ ਜਾ ਕਿਹ ਸਕਦੇ ਹਾ ਚੋਰੀ ਰੱਖਿਆ ਜਾਵਾ ਮੈਨੂੰ ਲੱਗ ਰਿਹਾ ਇੱਥੇ ਵੀ ਇਸ ਤਰਾ ਦਾ ਕਮਰਾ ਜਰੂਰ ਹੈਗਾ ਆ ਤਾ ਹੀ ਤਾ ਸੈਟਰ ਦਾ ਮਾਲਕ ਡਰ ਰਿਹਾ ਸੀ
Veer ethe koi kuj ni bollu ga jo center ch reh k ayea onnu pusho oo dsu ga
Bilkul bai ma v reh k aaya
Veere mainu vi sara pta bhout bund kutde aaa 💯💯💯💯💯💯
ਮੈ ਰਹਿ ਕੇ ਆਇਆ ਬਾਈ
ਬੁੱਚੜ ਖਾਣਾ ਐ ਇਹ ਸੈਂਟਰ
@@shindabrar9779 💯💯💯 hakikat aa yaar
ਵੀਰ ਏਦਾ ਨੀ ਕਿਸੇ ਨੇ ਦੱਸਣਾ ਕੇ ਕੀ ਹੂਦਾ ਸੈਟਰਾ ਚੋ ਵੀਰ ਡਰ ਈ ਬਹੁਤ ਹੂਦਾ ਸੈਟਰ ਚੋ ਜੇ ਕਿਸੇ ਨੇ ਵੀ ਸੱਚ ਦੱਸ ਦਿਤਾ ਤੁਸੀ ਤਾ ਪੁੱਛ ਕੇ ਚੱਲ ਜਾਨਾ ਬਾਦ ਚੋ ਕੀ ਹੋਣਾ ਮੁੰਡਿਆ ਦਾ ਰੱਬ ਹੀ ਜਾਨ ਜਾ ਫਿਰ ਊਹ ਮੁੰਡੇ ਜਾਨਦੇ ਆ ਵੀਰ ਏਦਾ ਨੀ ਗੱਲ ਬਣਨੀ ਕੋਈ ਆਵਦਾ ਖਾਸ ਬੰਦਾ ਘਲਾ ਪੇਸਿਨਟ ਬਣਾ ਕੇ ਫਿਰ ਊਨੂੰ ਕੱਲੇ ਨੂੰ ਪੁੱਛੀ ਕੇ ਕੀ ਹੂੰਦਾ ਏਥੇ ਵੀਰ ਕੋਈ ਵੀ ਏਸਾ ਸੈਟਰ ਨੀ ਹੇਗਾ ਜਿਥੇ ਡਾਗ ਨੀ ਵਰਦੀ ਬਾਕੀ ਵੀਰ ਤੁਹਾਡਾ ਏਦਾ ਸਾਪਾ ਮਾਰਨ ਦਾ ਕੋਈ ਫੈਦਾ ਨੀ ਵੀਰ ਏਨਾ ਨੇ ਇੱਕ ਧੰਦਾ ਬਣਾਇਆ ਏ ਪੇਸੇ ਕਮੋਣ ਦਾ ਬਾਕੀ ਵੀਰ ਨੂੰ ਵੀ ਪਤਾ ਜਦੋ ਜਾਦਾ ਟੇਮ ਲਵਾ ਦੇਦੇ ਮੁੰਡਿਆ ਦਾ ਫਿਰ ਜੀਨੇ ਨਸਾ ਛੱਡਣਾ ਹੂੰਦਾ ਊਵੀ ਨੀ ਛੱਡਦਾ ਕਿਊ ਕੇ ਊਦੇ ਮਨ ਚੋ ਗੁੱਸਾ ਈ ਏਨਾ ਭਰ ਜਾਦਾ ਕੇ ਊਹ ਜਾਦੇ ਹੀ ਨਸਾ ਕਰਦਾ ਵੀਰ ਸੈਟਰਾ ਆਲੇ ਨਸਾ ਨੀ ਛਡੋਦੇ ਪੇਸੇ ਕਮੋਦੇ ਆ ਬਾਕੀ ਵੀਰ ਏਨਾ ਨੂੰ ਸੋਹ ਖਵਾਕੇ ਪੁੱਛ ਲੇਣਾ ਸੀ ਕੇ ਕੁੱਟਮਾਰ ਕਰਦੇ ਕੇ ਨਈ ਸੇਦ ਮੰਨ ਈ ਜਾਦੇ ਬਾਕੀ ਵੀਰ ਇੱਕੋ ਸੈਟਰ ਵੱਦੀਆ ਪੰਜਾਬ ਦਾ ਜਿਥੇ ਪੂਰਾ ਵੱਦੀਆ ਟਰੈਟਮੈਟ ਹੂਦਾ ਕਪੂਰਥਲਾ ਡਾ ਭੋਲੇ ਦਾ ਨਾਲੇ ਕੋਈ ਵੀ ਪੇਸਾ ਨੀ ਲੱਗਦਾ ਫ੍ਰੀ ਨਸਾ ਛਡੋਦੇ ਆ ਮੈ ਤੇ ਊਥੋ ਛੱਡਿਆ ਸਰਕਾਰੀ ਸੈਟਰ ਆ ਊਥੇ ਸਾਰੇ ਟਿਸਟ ਕੀਤੇ ਜਾਦੇ ਆ ਤੇ ਵੱਦੀਆ ਇਲਾਜ ਕੀਤਾ ਜਾਦਾ ਮੈ ਵੀ ਊਥੋ ਈ ਛੱਡਿਆ ਤੇ ਅੱੱਜ ਮੈਨੂੰ ਸਾਲ ਹੋ ਗਿਆ ਨਸਾ ਛੱਡੇ ਨੂੰ ਬਾਕੀ ਵੀਰ ਜਿਨੇ ਵੀ ਪ੍ਰਾਈਵੇਟ ਸੈਟਰ ਆ ਏ ਤਾ ਪੇਸੇ ਕਮੋਣ ਦਾ ਸਾਦਨ ਬਣਾਇਆ ਊਨਾ ਨੇ
ਇਦਾ ਬਿਨਾ ਗੱਲੋਂ ਕੁੱਟਮਾਰ ਨਹੀਂ ਹੁੰਦੀ ਕੁਛ ਕੀਤਾ ਹੋਣਾ ਤਾਹਿ ਫੈਂਟਾ ਲੱਥਾ 🤣🤣🤣
ਬਾਹਰੋਂ ਇਹਨਾ ਦਾ ਪਿਓ ਸਫਾਈ ਕਰਨ ਆਉਦਾ ਹੋਣਾ
Hehehe sahi gal ha bai