Aap SIDHU da es peli vich Aana jana Ajj Sidhu da butt laggna Dil to bardashat nahi hunda 😭😭😭😭 Dil var var ronda kush nahi kr sakde He waheguru ji 🙏 tuhade Hath sab h tuc Sidhu nu vapis bhej do please 🙏🙏🙏🙏🙏🙏
OSS rabb di Lila insani dimag Kde ni samjh sakda aaj Sidhu dbara janam lai dya pure world ki dua lgi parmaatma v sunda ae vekhda hai te apne dang naal system chlanda hai andhvisvas na samjho je kr akal purkh 🙏🙏 nu mande ho tan ohdi leela koi v kde v ho sakdi aa
Mehmano ki tarah aaye the woh iss jahaan mein...jaise aaye the,waise hi chale gaye . Chorh gaye kuch Anmol yadein jo rula deti hain har bar 😭. Kya khaak hai ye jahaan ,jahan aane se pehle hi Lamha-e rukhsat mukararr ho jata hai 😭😭😭😭😭😭 nahi yun bhulna vichorha Sidhu tera,sab dukh bhull jaange 😭😭😭😭😭😭😭 Sidhu beta tu kithe guaach gaya sanu labhda hi nahi 💔💔💔💔
Bai ji Tusi Sahi keha But ik Gall Hor Sidhu Bai Smaadha to V Door Si ,Ku Ki Oh Guru Nanak Sahib Di Philosphy nu Manda si ate Gurubani Vich Wishvas Rakhda C ,Waheguru.
We have lost three real hero,s and real heera s. Unfortunately unforgettable unfulfilled loss of our community and Punjab and punjabies 😢 😭 veero ikk jutt ho jayo for the welfare and safety of Punjab and punjabies also our community
Mai Sab nu Benti karna Chahunda Haan Sidhu Bai De Hare Bhare Khet Zinda Rakho Koi Building Hor kite V Ban Sakdi hai Eh Khet Sidhu Bai Di Zinda Yadgar Hann,Ehna Kheta di Khushbu Vich Sidhu Bai Diya Memmories Hann , kise Tarah di Building Hetha Na Luk Jaan Kite, Plz !Mera Comment Sab Nu Padao ku Ki Jekar Eh Khet Rehnge Ta Sidhu Bai V Zinda Rahuga ,Waheguru Mehar Kare.
*(2)Raba inee chnge bnde nal tusi ida kiven hon dita burya nal chnga ni hona chahida oh mr Jaan BaBa G plz te Sanu Sada Sidhu Moose Wala Vapis Krdo tuhade hath aa teplz kuch te kro Raba😔😭🙏*
ਰੱਬ ਕਰੇ ਇਸ ਬੱਚੇ ਦੀ ਗੱਲ ਕਿਤੇ ਸੱਚੀ ਹੋ ਜਾਵੇ, ਸਿੱਧੂ ਦੋਬਾਰਾ ਜਨਮ ਲਵੇ
,🤣🤣🤣🤣🤣 bahut taras aa reha tuhade te yr
Tera piyo babbu maan hega aa haje punjabi industry te raaj karda
@@Gagandeepsingh-xf4uy Teri maa da Teri da, TU mere comment ch maa ......aya salya merya, jhutti boht feru Tere , chal nikl b...da
@@Gagandeepsingh-xf4uy koi na putt ajj Kise de mare te hasda ...Rab dekhda a salya merya , LG ju pta koi na
Bilkul veer rabb ena nu vi taras da paatar banave
ਸਿੱਧੂ ਵਾਈ ਦੀ ਸੋਚ ਬਹੁਤ ਵਧੀਆ ਤੇ ਵਂਡੀ ਸੀ ਪਰ ਕੁੱਝ ਲੋਕ ਵਾਈ ਦੀ ਯਾਦਗਾਰ ਤੇ ਆ ਕੇ ਅੰਧ ਵਿਸ਼ਵਾਸ਼ ਫੈਲਾ ਰਹੇ ਨੇ
Ryt
Nhi ji sidhu baba ik tye othe hun satsang be hoea kro tye misri da parsaad milya kro
Right
ਪਤਾ ਨਹੀ ਕੀ ਖਿੱਚ ਆ ਇਸ ਸਿੱਧੂ ਪੁੱਤ ਦੀ ਯਾਦਗਰ ਚ।ਸਭ ਦਾ ਦਿਲ ਕਰਦਾ ਆਉਣ ਨੂੰ।ਅਸੀਂ ਵੀ ਆਵਾਂਗੇ।ਤੇ ਮਨ ਚਾਹੁੰਦਾ ਆ ਕਿ ਸਿੱਧੂ ਪੁੱਤ ਕਿਸੇ ਵੀ ਤਰਾਂ ਵਾਪਿਸ ਆ ਜਾਵੇ।ਸੋਚ ਕੇ ਦਿਲ ਬੇਹੱਦ ਦੁਖੀ ਹੋ ਜਾਂਦਾ।😭😭
ਦਿਲ ਚੋ ਨੀ ਨਿਕਲਦਾ
@@BalwinderSingh-qd3jl bilkul shi gll aa ji
Hji smaad tye ik chaadr tye misri da parsaad chda aeo dhan dhan satguru ji sidhu kirpa krn gye tye hji sab nu dasdo Sunday nu satsang hoea kro smaad tye
ਬਿਲਕੁੱਲ ਇਸ ਤਰਾਂ ਲੱਗਦਾ ਸਾਨੂੰ ਵੀ I ਬਹੁਤ ਦਿਲ ਕਰਦਾ ਸਿੱਧੂ ਦੇ ਮਾਪੇ ਦੇ ਦਰਸ਼ਨ ਕਰਨ ਨੂੰ
@@hardeepsinghcheema429 ❤️
ਪੱਤਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਿੱਧੂ ਦੇ ਮਾਂ-ਪਿਓ ਨੂੰ ਵਾਰ-ਵਾਰ ਦੁਖੀ ਨਾ ਕਰੋ
Sahi keha 👍
Yrr enaa nu ta video de view ate paise kamuna hega yeh paise kamaung liye kuch bhi kr saktde ne
Sahi kiha
🤣🤣🤣 ohna di vadhia kmaayi ho rhi aa media Rahi te TUC PTA Ni ki smjhayi jande media valeya nu....Kanjar Khana bna rkheya ... Ghoosewaleya ne...
ਪੰਜਾਬੀ ਗੱਭਰੂ ਦਾ ਬੁੱਤ ਲੱਗੇ ਸਾਨੂੰ ਮਨਜ਼ੂਰ ਨਹੀਂ।ਓਹ ਹੱਸਦਾ ਵਸਦਾ ਜਿਉਂਦਾ ਵਸਦਾ ਰਹੇ,ਜਵਾਨੀਆਂ ਮਾਣੇਂ।ਇਹੋ ਦੁਆ ਹੈ ਸਾਡੀ।
Bilkul baai
ਸਹੀ ਗੱਲ ਆ ਬਾੲੀ ਤੇਰੀ
❤❤078@@kaursukh6634
ਲੋਕਾਂ ਨੇ ਤਾਂ ਸਿੱਧੂ ਦੀ ਮੌਤ ਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਉਂਦੇ ਜੀਅ ਕਿਥੇ ਸੀ ਇਹ ਲੋਕ ਜੇ ਇਨ੍ਹਾਂ ਹੀ ਪਿਆਰ ਸੀ ਤਾਂ ਵੋਟਾਂ ਕਿਸਨੂੰ ਆਈਆਂ ਸਨ
hnji sehi keha tusi
vota sis subah nu pendyia Ty Kam nu pendia
िਸਧੂ ਵੀਰ ਦਾ ਹੋਵੇਗਾ ਦੂਸਰਾ ਜਨਮ िਮਲੇ ਗਾ ਆਪਣੇ ਮਾਤਾ िਪਤਾ ਨੂੰ ਦੂਸਰਾ ਸਰੀਰ ਧਾਰ ਕੇ
ਆਹ ਪਁਤਰਕਾਰ ਵੀਰ ਅਂਧਵਿਸ਼ਵਾਸ਼ ਤੋ ਬਿਨਾ ਕੋਈ ਖਬਰ ਨੀ ਲੈਕੇ ਆਉਦਾ ਇਹ ਜਨਮਾ ਜਨਮਾ ਚਁਕਰਾ ਹੀ ਫਸੀਆ ਪਿਆ
@Birsbhan singh ਜੀ! ਨਿਮ੍ਰਤਾ ਨਾਲ ਬੇਨਤੀ ਹੈ ਕਿ ਗੁੱਸਾ ਨਾ ਕਰਨਾ ਜੀ:-
👉🏿ਗੁਰਬਾਣੀ ਅਨੁਸਾਰ ਇਸ **((ਜੀਵ))* ਨੂੰ ਮਨੁਖਾ-ਦੇਹੀ **(ਗੋਬਿੰਦ-ਰੱਬ) ਨੂੰ ਮਿਲਣ ਲਈ ਇਕ ਬਰੀਆ ਜਾਂ ਚਾਂਨਸ ਮਿਲਿਆ ਹੈ।
👉🏿ਜੇ ਮਨੁਖਾ ਦੇਹੀ ਦੇ ਹੁੰਦਿਆ ਹੁੰਦਿਆ ਇਹ ((ਜੀਵ-ਜਾਂBirsbhan-singh)* ਗੋਬਿੰਦ ਨਾਲ ਜਾਂ ਰੱਬ ਮਿਲ ਗਿਆ, ਤਾ **((ਜਨਮ*ਮਰਣ))* ਦਾ ਚੱਕਰ ਖਤਮ।
ਅਗਰ ਇਹ ਜੀਵ-ਬੀਰਸਭਨ, ਆਪਣੇ ਸਰੀਰ ਦੇ ਹੁੰਦੇ, ਗੋਬਿੰਦ ਨਾਲ ਨਾ ਮਿਲਿਆ, ਤੇ ਗੋਬਿੰਦ (ਰੱਬ) ਨੂੰ ਬਿਨ ਮਿਲਿਆ ਹੀ, ਸਰੀਰ ਛੱਡ ਦਿਤਾ। ਤਾ ਪਰਵਾਰ ਨੇ ਸਰੀਰ ਦਾ ਸੰਸਕਾਰ ਕਰਕੇ ਸਮਸਾਨਘਾਟ ਵਿਚ ਦੇਹੀ ਲੱਕੜਾਂ ਵਿਚ ਸਾੜਫੂਕ ਕੇ ਸਵਾਹ ਕਰ ਦਿਤੀ।
ਪਰ ਗੁਰਬਾਣੀ ਮੁਤਾਬਕ ਇਹ **((ਜੀਵਾਤਮਾ*ਬੀਰਸਭਨ)) ਮਰਦਾ ਨਹੀ। ਤੇ ਮਾਤਾ ਪਿਤਾ ਮੇਰਾ ਮੇਰਾ **(ਬੀਰਸਭਨ))** ਕਰਕੇ ਰੋਂਦੇ ਬਿਲਲਾਉਂਦੇ ਹਨ।
👉🏿⭕ਮੇਰਾ ਮੇਰਾ ਕਰਿ ਬਿਲਲਾਹੀ।। ਮਰਣਹਾਰ ਇਹੁ **ਜੀਅਰਾ* ਨਾਹੀ।।)
ਭਾਵ ਕਿ ਬੀਰਸਭਨ ਸਿੰਘ ਨੇ ਮੌਤ ਤੋ ਬਾਅਦ ਗੋਬਿੰਦ ਨਾਲ ਮਿਲ ਨਹੀ ਸਕਦਾ, ਕਿਉਕਿ ਚਾਂਨਸ ਗਵਾ ਲਿਆ।
ਫਿਰ ਮੌਤ ਤੋ ਬਾਅਦ ਇਹ ਜੀਵ **(Birsbhan-singh)* ਕਿਥੇ ਰਹੇਗਾ???
ਹੈ ਕੋਈ ਟਿਕਾਣਾ??????
ਜੇ ਦਵਾਰਾ ਜਨਮ ਨਾ ਮਿਲਿਆ ਫਿਰ ਬਿਨਾ ਜੂਨ ਜਨਮ ਮਿਲਣ ਤੋ ਕਿਥੇ ਭਟਕੇਗਾ??????

Aw pattar kaar nu mere kol bhejo veere mai v dubara janam lya bhejo mere kol.meri v entrview lai jaau aa k 🧐🧐🧐
ਬਾਈ ਸਦਾ ਲਈ ਅਮਰ ਹੋ ਗਿਆ ❤️❤️❤️❤️❤️
ਯਾਰ ਬੱਚੇ ਨੂੰ ਪਿੰਡ ਵਾਲਿਆਂ ਤੋਂ ਬਚਾਇ ...ਬਾਬਾ -ਬਾਬਾ ਕਹਿ ਕੇ ਬਚੇ ਦਾ ਭਵਿੱਖ ਨਾ ਖ਼ਰਾਬ ਨਾ ਕਰਾ ਲਵੀਂ
ryt bro
Right g
VA 😁😁 😂😂👌👌
Khraab nhi hunda future... Kamlea da mulk aa... Araba kharba ch khedu... Jattaanwa Baal gore kehda jamde nhi... Bassss oh eh daawa nhi krde K eh jwaak baba... FUDDU jeada ne apne
Sahi gall a veer ji
ਸਿੱਧੂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹੇਗਾ,,,, ਇਸ ਤਰ੍ਹਾਂ ਦੀ ਕੋਈ ਰੱਬੀ ਸ਼ਕਤੀ ਇਸ ਬੱਚੇ ਵਿੱਚ ਹੈ ਤਾਂ ਓਹ ਸਿੱਧੂ ਦਾ ਫ਼ੈਨ ਹੋਣ ਦੇ ਨਾਤੇ ਸਿੱਧੂ ਤੇ ਹੋਏ ਹਮਲੇ ਦੀ ਭਿਵੱਖ ਬਾਣੀ ਕਰਕੇ ਸਿੱਧੂ ਨੂੰ ਬਚਾ ਵੀ ਸਕਦਾ ਸੀ ਜਿਸ ਨਾਲ ਅਪਣਾ ਸਭ ਦਾ ਹਰਮਨ ਪਿਆਰਾ ਸਿੱਧੂ ਮੂਸੇਵਾਲਾ ਆਪਣੇ ਵਿੱਚ ਅੱਜ ਵੀ ਹੁੰਦਾ,,,ਦੱਸੋ ਕਦੇ ਸਿੱਧੂ ਦੇ ਜਿਉਂਦੇ ਜੀ ਕਦੇ ਇਸ ਬੱਚੇ ਨੂੰ ਓਸਦਾ ਪਿਤਾ ਸਿੱਧੂ ਦੇ ਘਰ ਲੈਕੇ ਆਇਆ ਸੀ???
ਚੇਤਾਵਨੀ ਦਿੱਤੀ ਸੀ ਕਦੇ ਇਸ ਬੱਚੇ ਨੇ ਸਿੱਧੂ ਵੀਰ ਨੂੰ ਜਾਂ ਸਿੱਧੂ ਵੀਰ ਦੇ ਘਰਵਾਲਿਆਂ ਨੂੰ।ਇਹ ਸਭ ਬਕਵਾਸ ਹੈ। ਇਸ ਤਰ੍ਹਾਂ ਦੀ ਖ਼ਬਰ ਨਹੀਂ ਚਲਾਉਣੀ ਚਾਹੀਦੀ ਇਸ ਤਰ੍ਹਾਂ ਦੇ ਭੱਦੇ ਮਜ਼ਾਕ ਸਿੱਧੂ ਮੂਸੇਵਾਲੇ ਦੇ ਨਾਮ ਤੇ ਨਹੀਂ ਕਰਨੇ ਚਾਹੀਦੇ। ਪੱਤਰਕਾਰ ਵੀਰਾਂ ਨੂੰ ਵੀ ਕਿਸੇ ਅੰਧਵਿਸ਼ਵਾਸੀ ਦੀ ਗੱਲ ਨਹੀਂ ਸੁਣਨੀ ਚਾਹੀਦੀ।ਓਸ ਬੱਚੇ ਦਾ ਪਿਤਾ ਆਪ ਹੀ ਕਹਿ ਰਿਹਾ ਹੈ ਕਿ ਓਸਦਾ ਆਪਣੀ ਦਿਲਚਸਪੀ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਲੈਕੇ।ਪੁਨਰ ਜਨਮ ਦੀਆਂ ਕਿੰਨੀਆਂ ਖਬਰਾਂ ਝੂਠ ਨਿਕਲੀਆਂ ਹਨ।ਰੱਬ ਦੇ ਵਾਸਤੇ ਸਿੱਧੂ ਦੀ ਸੋਚ ਨੂੰ ਅਪਣਾ ਕੇ ਆਪਣੇ ਜਮੀਰ ਨੂੰ ਤੇ ਮਾਂ ਬੋਲੀ ਪੰਜਾਬੀ ਨੂੰ ਸਦਾ ਬੁਲੰਦ ਰੱਖੋ।
ਆਹ ਅੰਧਵਿਸ਼ਵਾਸ ਤਾ ਲੇ ਬੈਠਾ ਪੰਜਾਬ ਨੂੰ ਸਿੱਧੂ ਬਾਈ ਨਾਲ ਆਹ ਗੱਲਾਂ ਨਾ ਜੋੜੋ ਇਕੋ ਅਰਦਾਸ ਕਰੋ ਕਿ ਵਾਹਿਗੁਰੂ ਉਸ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ ਤੇ ਦੁਸ਼ਮਣਾ ਦਾ ਜੀਣਾ ਮਰਨਾ ਹਰਾਅੰਮ ਕਰਦੇ ਜਿਹਨਾਂ ਇਹ ਪਾਪ ਕੀਤਾ,🙏🙏🙏
ਅੰਧਵਿਸ਼ਵਾਸ ਨਹੀਂ ਬਾਈ ਜੀ ਕੁਝ ਗੱਲਾਂ ਸੱਚ ਵੀ ਹੁੰਦੀਆਂ ਨੇ ਪੁਨਰਜਨਮ ਹੁੰਦਾ ਹੈ ਸਾਡੇ ਗੁਆਂਢੀਆਂ ਦੀ ਕੁੜੀ ਸੋਹਰੇ ਪਰਿਵਾਰ ਨੇ ਮਾਰਤੀ ਸੀ ਓਹਦਾ ਦੁਬਾਰੇ ਜਨਮ ਹੋਏਆ ਉਹ ਸਾਡੇ ਪਿੰਡ ਆਕੇ ਗਈ ਹੈ ਓਹਨੂੰ ਪਿਛਲੇ ਜਨਮ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਨੇ ਉਸਨੇ ਆਪਣੇ ਪਿਤਾ ਮਾਤਾ ਭੈਣ ਭਰਾ ਚਾਚੇ ਤਾਏ ਸਭ ਪਛਾਣ ਲਏ
ਵਾਹਿਗੁਰੂ ਜੀ ਕਰੇ sidhu bai jiਵਾਪਸ ਅਾ ਜਾਣ
@@varindercheema7774 jo khaniya bacha sunda oh mansik tor te us andhar ghar kr lendiya ne.
@@ArshChahal47 ਨਹੀਂ ਵੀਰ ਮੈਂ ਜੋ ਦੱਸਿਆ ਇਹ ਸੱਚ ਆ ਮੈਂ ਆਪਣੇ ਅੱਖੀਂ ਦੇਖਿਆਂ
Sidhu ta sirf Guru Granth Sahib ji nu man da c.aive vehima vich pai jao
ਵੀਰ ਇਹ ਬੱਚੇ ਨੂੰ ਕੁਰਾਹੇ ਨਾ ਪਾਓ ਏਦਾ ਤੁਸੀ ਬੱਚੇ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹੋ ਨਾਲੇ ਲੋਕਾਂ ਦੀਆਂ ਖਰੀਆ ਖੋਟੀਆ ਗਲਾਂ ਸੁਣੋਂ ਗੇ 🙏🏻🙏🏻
ਸਮਾਧ ਤੇ ਲਿਖਾ ਦੇਣਾ ਚਾਹੀਦਾ ਪਿਤਾ ਪੁੱਤਰ ਦਾ ਪਿਆਰ। ਮਿਸਾਲੀ ਪਿਆਰ ਸੀ ਪਿਤਾ ਪੁੱਤਰ ਦਾ।
ਇਹ ਜੋ ਮਰਜੀ ਹੋਵੇ ਪਰ ਸਿੱਧੂ ਦੀ ਮੌਤ ਦਾ ਮਜਾਕ ਨਾ ਬਣਾਇਆ ਜਾਵੇ
ਇਹ ਲੋਕ ਇਸ ਬੱਚੇ ਦੇ ਸਹਾਰੇ ਪੈਸੇ ਇਕਠੇ ਕਰਨ ਗੇ ਇਸ ਦਾ ਪ੍ਰਚਾਰ ਇਸ ਤਰ੍ਹਾਂ ਕਰਨ ਗੇ ਇਸ ਨੂੰ ਬਾਬਾ ਬਣਾ ਦੇਣ ਗੇ ਪੱਤਰਕਾਰਾ ਨੂੰ ਵੀ ਹੋਰ ਮੁਦੇ ਪੰਜਾਬ ਦੇ ਦਿਖਦੇ ਨਹੀਂ
ਸਿੱਧੂ ਬਾਈ ਨੂੰ ਪੂਰੀ respect ਆ ਪਰ ਏਦਾਂ ਬੱਚੇ ਨੂੰ ਬਾਬਾ ਬਣਾ ਕੇ ਅੰਧ ਵਿਸ਼ਵਾਸ਼ ਨਾ ਫੈਲਾਯੋ 🙏🏻
ਪੜੇ ਲਿਖੇ ਅਨਪੜ੍ਹ ਜਿਆਦਾ ਅੰਧਵਿਸ਼ਵਾਸ ਫੈਲਾ ਰਹੇ ਨੇ ਵਾਹਿਗੂਰ ਜੀ ਸੁਮੱਤ ਬਖਸ਼ੇ ਇਹਨਾਂ ਨੂੰ 🙏
Sheesha jroor lgona chahida aa sidhu veere miss u💔🥺🥺🥺🥺
ਉ ਭਰਾਵਾ ਗੁਰੂ ਨਾਨਕ ਦੇਵ ਦੀਆਂ ਭਵਿੱਖ ਬਾਣੀਆਂ ਕਰਾਉ ਗੁਰੂ ਆ ਦੇ ਜਨਮਾਂ ਦੀਆਂ ਭਵਿੱਖ ਬਾਣੀਆਂ ਕਰਾਉ
Aap SIDHU da es peli vich Aana jana Ajj Sidhu da butt laggna Dil to bardashat nahi hunda 😭😭😭😭 Dil var var ronda kush nahi kr sakde He waheguru ji 🙏 tuhade Hath sab h tuc Sidhu nu vapis bhej do please 🙏🙏🙏🙏🙏🙏
ਲੋਕੋਂ ਸਿੱਧੂ ਮੂਸੇ ਵਾਲ਼ੇ ਸਦਾ ਅਮਰ ਹੋ ਗਿਆ ਹੈ ਉਹ ਦੁਬਾਰਾ ਜਨਮ ਨਹੀਂ ਲਵੇਗਾ ਸਿੱਧੂ ਜੀਂਦਾ ਵੀ ਅਮਰ ਹੈਂ ਅਤੇ ਹੁਣ ਵੀ ਅਮਰ ਹੈਂ ਤੇ ਅਮਰ ਰਹੇ 🌹🌺🌹🌺🌹🌺🌹🌺🌹🌺 ਗਾ
ਪਤਰਕਾਰ ਵੀ ਬਾਬਾ ਜੀ ਕਹਿਣ ਲੱਗ ਗਿਆ ਸਲਿਆ ਬੇਟਾ ਕਹਿ ਲੈ, ਨਾਮ ਤੋਂ ਬੁਲਾ ਲੈ 😂
Sahi gall a 😂😂😂😂😂
ਅੰਧ ਵਿਸ਼ਵਾਸ ਨਾ ਫਲਾਓ ਵੀਰੋ!
OSS rabb di Lila insani dimag Kde ni samjh sakda aaj Sidhu dbara janam lai dya pure world ki dua lgi parmaatma v sunda ae vekhda hai te apne dang naal system chlanda hai andhvisvas na samjho je kr akal purkh 🙏🙏 nu mande ho tan ohdi leela koi v kde v ho sakdi aa
ਸ਼ਰਮ ਕਰੋ ,ਪਖੰਡ ਨਾ ਫਲਾਓ,ਹਰ ਕੋਈ ਸਿੱਧੂ ਦੀ ਮੌਤ ਦਾ ਲਾਹਾ ਲੈਣ ਤੇ ਲੱਗਿਆ ਹੋਇਆ ਹੈ।
ਪਰਮਾਤਮਾ ਕਰੇ ਕਿ ਸਿੱਧੂ ਆਪਣੇ ਹੀ ਘਰ ਆਵੇ ਜਨਮ ਲੈਣ ਕੇ ਮੇਹਰ ਕਰੇ ਰੱਬ ਮਾਂ ਬਾਪ ਤੇ
Pta ni ku krde ah kuj
sidhu varga na ta koi ਬਣ ਸਕਦਾ ਨਾ ਕੋਈ ਜਨਮ ਲੈ ਸਕਦਾ ਸਿੱਧੂ ਮਿਸ ਯੂ 😌😌ਲਵ ਯੂ ਆ jata
ਰੁਕ ਜੋ ਕੁਝ ਕੁ ਸਾਲ ਲੋਕ ਆਵਦੇ ਜਵਾਕਾ ਨੂੰ ਸਿਖਾ ਸਿਖਾ ਕੇ ਐਵੇਂ ਲਿਆਇਆ ਕਰਨ ਗੇ ਵੀ ਇਹ ਪੁਨਰ ਜਨਮ ਆ ਸਿੱਧੂ ਦਾ... ਸ਼ਰਮ ਚਾਹੀਦੀ ਆ ਪੱਤਰਕਾਰ ਨੂੰ... ਆਵਦੇ view ਵਾਸਤੇ ਬਸ ਪੁੱਠੇ ਰਸਤੇ ਤੁਰ ਪਿਆ...
Sidhu Bhai aay ga vaps Manu khud kahe ussne 🤞🤞😘😘😘😭😭🙏🏼samne ch sidhu Bhai amr reh🙏🏼
ਜਿਉਂਦੇ ਜੀ ਸਿੱਧੂ ਨੂੰ ਮਾੜਾ ਕਹਿੰਦੇ ਸੀ ਲੋਕ ਹੁਣ ਲੋਕਾਂ ਦੀ ਭੀੜ। ਪਹਿਲਾਂ ਦੀਪ ਸਿੱਧੂ ਨੂੰ ਮਾੜਾ ਕਿਹਾ
ਪਾਗਲਾ ਦਾ ਇਲਾਜ ਹੋ ਸਕਦਾ ਪਰ ਜਿਹੜਾ ਜਾਣ ਬੁੱਝ ਕੇ ਪਾਗ਼ਲ ਬਣਦਾ ਓਹਦਾ ਕੋਈ ਇਲਾਜ ਨਹੀਂ
ਓ ਪਤਾ ਕਰਵਾ ਲਵੋ ਕਿ ਇਹ ਜੁਆਕ ਪਿਛਲੇ ਤੋਂ ਪਿਛਲੇ ਜਨਮ ਵਿੱਚ ਸਿੱਧੂ ਦਾ ਪੜਦਾਦਾ ਜਾਂ ਦਾਦਾ ਨਾ ਹੋਵੇ 😂😂
Miss you sidhu bro😭😭😭😭 Marna ta ek din sb ne aa pr be time di mot na aawe kise nu 🙏😭😭😭😭 meri ardaas aa waheguru ji🙏😭😭😭😭
ਸਿੱਧੂ ਨੂੰ ਇਨਸਾਫ ਦਿਓ justice ⚖ for shidu moosewala
ਥਾਪੀਅਾ ਤਾੰ ਸਾਡੇ ਜਅਾਕ ਵੀ ਮਾਰਦੇ ਵਾਹਿਗੁਰੂ ਜੀ ਕਿਸੇ ਦਾ ਪੁਤੱ ਨਾ ਖੋਵੀ ਸੱਬ ਦਾ ਭੱਲਾ ਕਰੇ
ਕਾਸ਼ ਇਸ ਬੱਚੇ ਦੀ ਗੱਲ ਸੱਚ ਹੋਜੇ ਸਿੱਧੂ ਦੁਬਾਰਾ ਸਾਡੇ ਵਿੱਚ ਆਜੇ❤️💔 ਮਿਸ ਯੂ ਝੋਟਿਆ 💔❣️
Dhan kudrat Malik de rang kla aisa insan sari dunia vich famous ho gya
ਵੀਰੇ ਸਿੱਧੂ ਹਮੇਸ਼ਾਂ ਚਮਕਦਾ ਰਹੇਗਾ ਹੀਰੇ ਕੀ ਤਰਾ
80 percent lokan nu tn sidhu veere de jaan ton baad pta lgga ki oh ki shai c hun hor ni seh hunda mud ke aja veera😭😭😭😭
ਮੂਸਾ ਜਟ ਅਮਰ ਰਹੇ ਗਾ ਬਾਈ ਜੀ
Right
ਤਕਦੀਰ 365ਮੈਰਿਜ ਬਿਉਰੋ ਰਾਮਪੁਰਾ ਫੂਲ।
ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 🙏 ਅਜੈਬ ਢਪਾਲੀ ਬਠਿੰਡਾ 🙏
ਸਰਮ ਕਰੋ ਕਿਸੇ ਦਾ ਘਰ ਉਜੜ ਗਿਆ ਲਗਦਾ ਜਟਾ ਆਲੇ ਮੁੰਡੇ ਦਾ ਬੁੜਾ ਵੀ ਇਥੇ ਹੀ ਅਪਣੀ ਕਨੇਡਾ ਬਣਾਉਣ ਲਈ ਫਿਰਦਾ
ਵਾਹ ਉਏ ਪੰਜਾਬੀਉ ਦੁਬਾਰਾ ਜਨਮ,ਕਿਨੇ ਮਾਂ ਪਿਉ ਆ ਜਿਨਾਂ ਦਾ ਪੁੱਤ ਦੁਨੀਆਂ ਤੋਂ ਗਿਆ ਕਦੇ ਵਾਪਸ ਨਹੀਂ ਆਇਆ
Waheguru ji es bacche di gal sacchi kr deyo saade legend nu vapis bhej dyo
Lv u moose
th-cam.com/video/yYuJclN-Y9U/w-d-xo.html
ਲੱਖ ਦੀ ਲਾਹਨਤ ਤੇਰੀ ਪੱਤਰਕਾਰੀ ਤੇ. ਜਲੂਸ ਮੀਡਿਆ.
Mehmano ki tarah aaye the woh iss jahaan mein...jaise aaye the,waise hi chale gaye . Chorh gaye kuch Anmol yadein jo rula deti hain har bar 😭. Kya khaak hai ye jahaan ,jahan aane se pehle hi Lamha-e rukhsat mukararr ho jata hai 😭😭😭😭😭😭 nahi yun bhulna vichorha Sidhu tera,sab dukh bhull jaange 😭😭😭😭😭😭😭 Sidhu beta tu kithe guaach gaya sanu labhda hi nahi 💔💔💔💔
Dilaa♥️ ch aa bai
ਵੀਰ ਜੀ ਫਤਹਿ ਗੜਬੜ ਨਾ ਕਹੋ ਫਤਹਿਗੜ੍ਹ ਸਾਹਿਬ ਕਹੋ ਸਹੀਦਾ ਦੀ ਧਰਤੀ ਹੈ ਜੀ ਪ੍ਰਣਾਮ ਸ਼ਹੀਦਾਂ ਨੂੰ
ਕਿਊ ਵਹਿਮਾਂ ਭਰਮਾ ਵਿੱਚ ਪਾਂ ਰਹੇ ਅੋ ਇਹ ਤਾ ਬੱਚਾ ਤੁਸੀ ਤਾ ਸਮਝੋ
ਪੱਤਰਕਾਰੀ ਦਾ ਅਕਸ ਵਿਗਾੜ ਦਿੱਤਾ ਤੁਸੀਂ ਲਾਹਨਤ ਤੁਹਾਡੇ ਤੇ
ਚੈਨਲ ਵਾਲਾ ਜਵਾਕ ਨੂੰ ਬਾਬਾ ਜੀ ਕਹਿ ਰਿਹਾ
ਸਿੱਧੂ ਬਾਈ ਨੀ ਹੁਣ ਤੁਸੀਂ ਪਖੰਡ ਨਾਲ ਜੋੜੋਂਗੇ?
ਸ਼ਰਮ ਕਰਲੋ ਯਰ ਸਿੱਧੂ ਕਦੇ ਅੰਧ ਵਿਸ਼ਵਾਸ਼ ਨਾਲ ਨੀ ਜੁੜਿਆ ਸੀ ਨਾ ਓਹਨੇ ਜੁੜਨਾ ਸੀ
ਚੈਨਲ ਵਾਲੇ ਜਨਾ ਖਣਾ ਮਾਇਕ ਚੱਕ ਕੇ ਯਰ ਤੁਰ ਪੈਂਦਾ ਵਿਊ ਲੈਣ ਦਾ ਮਾਰਾ ਲਾਹਨਤ ਆ ਤੇਰੇ ਤੇ ਖੱਚੇ
ਸਿੱਧੂ ਬਾਈ ਦੇ ਫੈਨ ਆ ਦਿਲੋਂ ਕਰਦੇ ਆ ਓਹਦਾ ਅੱਜ ਵੀ ਤੇ ਦਿਲੋਂ ਯਾਦ ਰੱਖਦੇ ਆ ਯਰ ਪਰ ਥੋਡੇ ਵਰਗੀਆਂ ਕਤੀੜ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਯਰ ਜਵਾਕ ਨੂੰ ਬਾਬਾ ਕਹਿਤਾ ਪੈਰੀਂ ਹੱਥ ਲਗਾ ਦੇਣੇ ਸੀ ਓਹਦੇ ਨਹੀਂ ਤੇਰੇ ਵਰਗਿਆਂ ਨੂੰ ਕਹਿ ਦੇਣਾ ਸੀ ਵੀ ਪੈਸੇ ਚੜਾ ਕੇ ਮੱਥਾ ਟੇਕਦੇ ਰਹੋ🙏🙏ਅੰਧ ਵਿਸ਼ਵਾਸ਼ ਨਾ ਰੱਖੋ ਮੇਰੇ ਪਿੰਡ 3 4 ਮੁੰਡਿਆ ਦੇ ਜਟਾਂ ਨੇ ਯਰ ਓਹ ਆਮ ਜਵਾਕਾਂ ਵਾਂਗੂੰ ਰਹਿੰਦੇ ਨੇ ਯਰ ਕੋਈ ਬਾਬਾ ਨਾ ਸਮਝਿਆ ਕਰੋ ਬਾਅਦ ਚ ਤੁਸੀਂ ਯਰ ਫੇਰ ਪਾਸਾ ਪਲਟ ਲੈਂਦੇ ਔ ਜਦੋਂ ਕੋਈ ਹੋਰ ਘਟਨਾ ਹੋ ਜਾਂਦੀ ਆ 🙏🙏🙏ਵਿਦਵਾਨ ਕਮੇਂਟ ਤੋਂ ਦੂਰ ਰਹਿਣ ਆਪਣੇ ਵਿਚਾਰ ਆਪਣੇ ਕੋਲ ਰੱਖੋ🙏🙏🙏
ਅੱਜ ਕੱਲ ਬੱਚੇ ਦੇ ਜੱਟਵਾ ਕਿਥੋਂ ਸੋਤਿਆਂ ਨੂੰ ਸਾਡੀ ਵੀ ਨਹੀਂ ਸੀ ਕਿਸੇ ਦੀ ਮਾਂ ਵੀ ਨਹੀਂ ਉਠੋ ਦੀਆਂ
Sidhu bai jis thaar vich c oh thaar v osse condition ch es museum ch rakhi jaave ta jo aan vaali generation vekhe k kive jaalmaa ne maareyaa bai nu
Bilkul I agree. Nale 22 da statue v madame tussade ch howe😟
ਸਾਰੇ ਡਰਾਮੇ ਪੰਜਾਬ ਚ ਹੀ ਕਿਉਂ ਹੁੰਦੇ,ਬੱਚੇ ਨੂੰ ਬਾਬਾ ਜੀ ਬਾਬਾ ਜੀ ਕਹੀ ਜਾਂਦੇ,ਘਰੋਂ ਸਿਖਾ ਕੇ ਲਿਆਂਦਾ, ਪ੍ਰਮੋਸ਼ਨ ਚਲ ਰਹੀ
ਗੱਭਰੂ ਪੁੱਤ ਮਰੇ ਤਾਂ ਗਮ ਹੱਡੀਆਂ ਨੂੰ ਖਾ ਜਾਂਦਾ
ਪੱਤਰਕਾਰ ਵੀ ਟੱਟਲ ਈ ਆ ਜਵਾਕ ਨੂੰ ਬਾਬਾ ਦੱਸੀ ਜਾਂਦਾ 😂
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪੁੱਤ ਤੇ ਬਾਬਾ ਆਪ ਤੇ ਦਾੜੀ ਕੈਸ ਰੱਖ ਲੇ 🙏 ਥੋੜੀ ਬਹੌਤੀ ਛੱਰਮ ਕੱਰ ਲੱਓ
ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰੴ ਦੀਪ ਵੀਰੇ ਤੇਰੀ ਸੋਚ ਤੇ ਪਹਿਰਾ ਦੀਆਂ ਗੇ ਠੋਕ ਕੇ ਖਾਲਿਸਤਾਨ ਜਿਦਾਬਾਦ ੴ ੴ ੴ ੴ ੴ ੴ ੴ
ਬੱਚੇ ਦੀ ਜਿੰਦਗੀ ਨਾ ਖਰਾਬ ਕਰ ਦਿਓ ਬਾਬਾ ਬਾਬਾ ਕਹਿ ਕੇ ,ਪੜਨ ਦਿਓ ਇਸ ਨੂੰ
ੲਿਸ ਅੰਧਂ ਵਿਸ਼ਵਾਸ਼ ਨੇ ਹੁਁਣ ਕਮਾੲੀ ਦਾ ਸਾਦਨ ਬਣੋਣ ਲਗੇ ਪੈਹਲਾ ਹੀ ਸਕੀਮ ਲਾ ਲੀ
ਫੁਦੂ ਕੰਮ ਨਾ ਕਰੋ ਸਾਡੇ ਬਾਈ ਦੀ ਸਮਾਧ ਤੇ ਜਾ ਕੇ,, ਓ ਏਨਾ ਪਾਖੰਡਾ ਤੋਂ ਬਹੁਤ ਦੂਰ ਸੀ 🤬🙏😓
👍👍👍🙏🙏🙏🙏
Bai ji Tusi Sahi keha But ik Gall Hor Sidhu Bai Smaadha to V Door Si ,Ku Ki Oh Guru Nanak Sahib Di Philosphy nu Manda si ate Gurubani Vich Wishvas Rakhda C ,Waheguru.
ਲੋਕਾਂ ਨੂੰ ਮੂਰਖ ਬਣਾਉਣ ਦਾ ਵਧੀਆ ਤਰੀਕਾ ਹੈ
Waheguru ji please tuc sade veer nu wapis pej do
Bai ji ma Jakhepal to hi aa assi ta koi sunya nahi be koi khuu wich mareya
Legend Sidhu Moose Wala 🔥❤️
#justiceforsidhumoosewala
ਯਾਰ ਸਿੱਧੂ ਦੇ ਨਾਮ ਤੇ ਨਾ ਬਾਬੇ ਬੂਬਨੇ ਮਸ਼ਹੂਰ ਕਰਿਆ ਕਰੋ, ਸਮਾਧ ਬਣਾ ਲਈ, ਕਿ ਆ ਇਹ, ਛਿੱਤਰ ਮਾਰ ਕੇ ਵਾਪਿਸ ਭੇਜਣ ਨੂੰ ਜੀ ਕਰਦਾ,
ਉਸਨੇ ਸਾਡੇ ਗੰਦੇ ਸਮਾਜ ਦਾ ਵਿਰੋਧ ਕੀਤਾ ਸੀ ਗੀਤਾਂ ਚ, 295 ਸੁਨ ਲਵੋ, ਸਕੇਪਗੋਟ, ਸੁਨ ਲਵੋ, ਸਮਝਦਾਰ ਬਣੋ, ਹਰ ਕਿਸੇ ਨੇ ਉਸਦੀ ਮੌਤ ਤੇ ਮਸ਼ਹੂਰੀ ਅਤੇ ਪੈਸੇ ਕਮਾਏ, ਲੱਖ ਲਾਹਨਤ ਆ।
ਸਾਡੇ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ।
Miss you legend sidhu y 😭
Waheguru ji kirpa karo privar ty .
Hmesha Khush ren Sidhu bhaii di family ty waheguru ji ona nu vi vadiya janam ch pave
We have lost three real hero,s and real heera s. Unfortunately unforgettable unfulfilled loss of our community and Punjab and punjabies 😢 😭 veero ikk jutt ho jayo for the welfare and safety of Punjab and punjabies also our community
Hanji sanu sariya nu ikk jutt ho ke sudhu de parents naal khrna chahida hai.
Sanu bai onna doha da dukh nai marge ta marge sanu sade Sidhu 22 da dukh aaa
ਸਾਨੂੰ ਵੀ ਤੇ ਸਰਕਾਰ ਨੂੰ ਵੀ ਅਤੇ ਖਾਸ ਕਰਕੇ ਉਹ ਕਲਾਕਾਰਾਂ ਜਾ ਕੰਪਨੀਆਂ ਨੂੰ ਸਿੱਧੂ ਦੀ ਯਾਦ ਵਿਚ ਜੋ ਕੈਂਸਰ ਹਸਪਤਾਲ ਬਣੇਗਾ ਉਸ ਵਿਚ ਸਾਰੀਆਂ ਨੂੰ ਤਿੱਲਫੁੱਲ ਪਾਉਣਾ ਚਾਹੀਦਾ ਖਾਸ ਕਰਕੇ ਜੋ ਸਿੱਧੂ ਦੀ ਬਦੋਲਤ ਸਟਾਰ ਬਣੇ ਨੇ
SIDHU MOOSE WALA Fan's All FT MUSSA JATT #vizat
ਸ਼ੀਸ਼ਾ ਲਗਣਾ .... ਕੱਲੇ ਬਾਈ ਬਾਈ ਦਾ !
ਵਹਿਗੁਰੂ ਜੀਓ❤️🙏🙏🙏
ਪਤਰਕਾਰ ਦੇ ਘਰ ਜਨਮ ਲਵੇਗਾ,ਸਾਰੇ ਝੁੱਡੂ ਲਗਦਾ ਪੰਜਾਬ ਹੀ ਭੇਜ ਦਿੱਤੇ
Legend never die ❤️
Sidhu bhai da pyaar hai sab... Jeonde ji taan rojgaar denda si jaande time b rojgaar de gya... Jo aap sidhu di tasveeran veek rhiaa ne.. ❤🌍🌟😓
Sidhu moose wala 🙏🏻🙏🏻🙏🏻🙏🏻🙏🏻🙏🏻
ਪੰਜਾਬ ਦੇ ਕੁਝ ਲੋਗ ਜੋ ਕਦੀ ਨੀ ਸੁਧਰ ਸਕਦੇ … ਮਤ ਬਖਸ਼ੇ ਨਾਨਕ ਉਹਨਾਂ ਨੂੰ … ਉਹ ਕੀ ਸੀ ਉਹਦੇ ਘਟਦੇ ਕੀ ਨੇ ਇਹ ਲੋਗ ਕੀ ਕਰ ਰਹੇ ਨੀ ਰੱਬ ਦੀ ਜਾਣਦਾ ਯਾ ਜਿਸ ਨੇ ਪੀੜ ਹਢਾਈ ਹੋਵੇ ਉਹ ਜਾਣਦਾ .
ਹੱਡੀ ਬੀਤੀਆ ਗੱਲਾ ਦਾ ਅਹਿਸਾਸ ਡੂੰਗਾ ਹੁੰਦਾ …
ਕੁੱਝ ਢੋਗ ਰਚਾਈ ਬੈਠੇ
@justiceforsidu🙏🏽
Sidhu moose wala legend 💪
ਪੱਤਰਕਾਰ ਤਾਂ ਪੜੇ ਲਿਖੇ ਹੁੰਦੇ ਆ ਤੁਸੀਂ ਤਾਂ ਅੰਧ-ਵਿਸ਼ਵਾਸੀ ਮਾਨਸਿਕਤਾ ਨਾ ਰਖੋ ਤੁਸੀਂ ਤਾਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿਉਂ
Mai Sab nu Benti karna Chahunda Haan Sidhu Bai De Hare Bhare Khet Zinda Rakho Koi Building Hor kite V Ban Sakdi hai Eh Khet Sidhu Bai Di Zinda Yadgar Hann,Ehna Kheta di Khushbu Vich Sidhu Bai Diya Memmories Hann , kise Tarah di Building Hetha Na Luk Jaan Kite, Plz !Mera Comment Sab Nu Padao ku Ki Jekar Eh Khet Rehnge Ta Sidhu Bai V Zinda Rahuga ,Waheguru Mehar Kare.
ਅਫਵਾਹਾਂ ਨਾ ਫੈਲਾਉ ਯਾਰ ਕੁਛ ਵੀ ਆ ਜਾਂਦੇ ਕਰਨੀ ਆਲੇ ਗੁਰੂ ਨੀ ਦੂਸਰਾ ਜਨਮ ਲੈ ਸਕੇ ਤੇ ਤੁਸੀ ਬੱਚਾ ਬਣਾ ਲਿਆ ਸਭ ਕੁਝ ਸਿਖਾਂ ਕੇ ਬੱਚੇ ਨੂੰ
ਲੋਕ ਪੜ ਲਿਖ਼ ਕੇ ਵੀ ਭਰਮਾਂ ਵਿਚ ਫ਼ਸੇ ਪਏ ਨੇ ਦੁਵਾਰਾ ਜਨਮ ਨਹੀ ਹੁੰਦਾ ਨਾ ਕੋਈ ਪਿਛਲੇ ਜਨਮ ਨੂੰ ਜਾਣਂ ਦਾ ਹੈ
The reason why education is important
ਪੜ੍ਹੇ ਲਿਖੇ ਅਨਪ੍ਹੜ
ਸ਼ਰਮ ਆਉਣੀ ਚਾਹੀਦੀ ਏ ਸਹੀ ਤਾਂ ਕੀ ਸਿਖੋਣਾ ਵਹਿਮਾਂ ਭਰਮਾ ਨੂੰ ਵਧਾ ਰਹੇ ਨੇ 😡
We have lost a legend sidhu moosewala, never forgot lifetime
ਹਸਪਤਾਲ ਮੂਰਤੀ ਦੇ ਕੋਲ ਹੀ ਬਣਨਾਂ ਚਾਹੀਦਾ ਹੈ
The Greatest legendary singer 💯
Vesy Janam ta dawra har kesy da hi hunda pr kesy nu yad reh jandy kisy nu nhi
ਪੱਤਰਕਾਰ ਸਾਹਿਬ ਆਪ ਹੀ ਸੋਚ ਕੇ ਖ਼ਬਰ ਲਾਇਆ ਕਰੋ ਇਹ ਸਾਡੇ ਮੁਲਖ ਵਿੱਚ ਹੀ ਜਨਮ ਕਾਹਤੋਂ ਹੋ ਜਾਂਦੇ ਨੇ ਬਾਕੀ ਦੁਨੀਆ ਚੰਦ ਤੇ ਨੁੰ ਜਾ ਰਹੀਂ ਐ
@Lovelydjbhri ਜੀ! ਨਿਮ੍ਰਤਾ ਨਾਲ ਬੇਨਤੀ ਹੈ ਕਿ ਗੁੱਸਾ ਨਾ ਕਰਨਾ ਜੀ:-
👉🏿ਗੁਰਬਾਣੀ ਅਨੁਸਾਰ ਇਸ **((ਜੀਵ))* ਨੂੰ ਮਨੁਖਾ-ਦੇਹੀ **(ਗੋਬਿੰਦ-ਰੱਬ) ਨੂੰ ਮਿਲਣ ਲਈ ਇਕ ਬਰੀਆ ਜਾਂ ਚਾਂਨਸ ਮਿਲਿਆ ਹੈ।
👉🏿ਜੇ ਮਨੁਖਾ ਦੇਹੀ ਦੇ ਹੁੰਦਿਆ ਹੁੰਦਿਆ ਇਹ ((ਜੀਵ-* ਗੋਬਿੰਦ ਨਾਲ ਜਾਂ ਰੱਬ ਮਿਲ ਗਿਆ, ਤਾ **((ਜਨਮ*ਮਰਣ))* ਦਾ ਚੱਕਰ ਖਤਮ।
ਅਗਰ ਇਹ ਜੀਵ- ਆਪਣੇ ਸਰੀਰ ਦੇ ਹੁੰਦੇ, ਗੋਬਿੰਦ ਨਾਲ ਨਾ ਮਿਲਿਆ, ਤੇ ਗੋਬਿੰਦ (ਰੱਬ) ਨੂੰ ਬਿਨ ਮਿਲਿਆ ਹੀ, ਸਰੀਰ ਛੱਡ ਦਿਤਾ। ਤਾ ਪਰਵਾਰ ਨੇ ਸਰੀਰ ਦਾ ਸੰਸਕਾਰ ਕਰਕੇ ਸਮਸਾਨਘਾਟ ਵਿਚ ਦੇਹੀ ਲੱਕੜਾਂ ਵਿਚ ਸਾੜਫੂਕ ਕੇ ਸਵਾਹ ਕਰ ਦਿਤੀ।
ਪਰ ਗੁਰਬਾਣੀ ਮੁਤਾਬਕ ਇਹ **((ਜੀਵਾਤਮਾ*Lovelydjbhri)) ਮਰਦਾ ਨਹੀ। ਤੇ ਮਾਤਾ ਪਿਤਾ ਮੇਰਾ ਮੇਰਾ **(Lovely--))** ਕਰਕੇ ਰੋਂਦੇ ਬਿਲਲਾਉਂਦੇ ਹਨ।
👉🏿⭕ਮੇਰਾ ਮੇਰਾ ਕਰਿ ਬਿਲਲਾਹੀ।। ਮਰਣਹਾਰ ਇਹੁ **ਜੀਅਰਾ* ਨਾਹੀ।।)
ਭਾਵ ਕਿ ਤੇਰੀ ਮੌਤ ਤੋ ਬਾਅਦ ਗੋਬਿੰਦ ਨਾਲ ਮਿਲ ਨਹੀ ਸਕਦਾ, ਕਿਉਕਿ ਚਾਂਨਸ ਗਵਾ ਲਿਆ।
ਫਿਰ ਮੌਤ ਤੋ ਬਾਅਦ ਇਹ ਜੀਵ **(Lovely--)* ਕਿਥੇ ਰਹੇਗਾ???
ਹੈ ਕੋਈ ਟਿਕਾਣਾ??????
ਜੇ ਦਵਾਰਾ ਜਨਮ ਨਾ ਮਿਲਿਆ ਫਿਰ ਬਿਨਾ ਜੂਨ ਜਨਮ ਮਿਲਣ ਤੋ ਕਿਥੇ ਭਟਕੇਗਾ??????
mata pita ke charno mein swarg hai kon kon manta hai
ਇਹਨਾ ਅਨਪੜ ਲੋਕਾਂ ਨੇ ਬੰਦੇ ਦੇ ਗਲ ਰੱਬ ਦੀ ਤਖ਼ਤੀ ਪਾਤੀ
। ਬਈ ਸਿਧੂ ਦੀ ਮੌਤ ਨੂੰ ਅੰਧਵਿਸ਼ਵਾਸ ਨਾ ਬਣਾਓ
ਸਿਧੂ ਬਾਈ ਵਾਰ ਵਾਰ ਨੀ ਪੈਦਾ ਹੋਣਾ,ਤੇਨਾ ਕੋਈ ਮਾਂ ਜੰਮ ਸਕਦੀ ਆ,ਉਹ ਇਹ ਕਦੇ ਨਹੀਂ ਹੋਇਆ, ਮੀਡੀਆ ਵਾਲੇ ਵੀ ਖ਼ਬਰ ਲਈ ਪਤਾ ਨਹੀ ਕੀ ਕੀ ਪੁੱਛਦੇ ਨੇ ਸਵਾਲ, ਜੇ ਇਹ ਇਹਨਾਂ ਹੀ ਬਾਬਾ ਤਾਂ ਮੇਰੀ ਪ੍ਰੈਸ ਨੂੰ ਬੇਨਤੀ ਹੈ,ਇਹ ਸਵਾਲ ਪੁੱਛੇ ਕੀ ਖਾਲਿਸਤਾਨ ਰਾਜ ਕਦੋਂ ਬਣੂੰ,ਲੋਕਾਂ ਨੂੰ ਸਹੀ ਰਾਹ ਤੇ ਤੋਰੋ,,
Legends never die 😔😔😔
ਬਾਈ ਜੀ ਸਮਾਧ ਗੁਰੂ ਪੀਰ ਦੀ ਹੁੰਦੀ । ਇਹ ਬਾਈ Sidhu ਦੀ ਆਖਰੀ ਜਾਦਗਾਰ ਹੈ ।
Sidhu nu mada kehn valeo ayu ga sada babar sher doara jnam ly k eda hi tuhadi a hika te dive baln...legend sidhu mosewala
*(2)Raba inee chnge bnde nal tusi ida kiven hon dita burya nal chnga ni hona chahida oh mr Jaan BaBa G plz te Sanu Sada Sidhu Moose Wala Vapis Krdo tuhade hath aa teplz kuch te kro Raba😔😭🙏*
Piche sa jaate hue bnda mujhe sidhu paaji jisa lga 😭😭
ਵਹਿਗੁਰੂ ਤੇ ਭਰੋਸਾ ਰੱਖੋ
Waheguru sidhu puter the ma pio nu Santi bakshe Hospital jaror banaogareeba lay ਲਾਹੇਵੰਦ ਹੋਵੇ